Become a News Creator

Your local stories, Your voice

Follow us on
Download App fromplay-storeapp-store
Advertisement
Back
Chandigarh160022

लोकसभा सांसद सतनाम सिंह संधू ने पंजाबियों में मानव तस्करी का मुद्दा उठाया

MJManoj Joshi
Dec 01, 2025 17:01:37
Chandigarh, Chandigarh
Member of Parliament Rajya Sabha, Satnam Singh Sandhu Raises Issue of Human Trafficking involving Punjabis using the illegal "dunky" route on the first day of the Winter Session of the Parliament
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
RBRohit Bansal
Dec 12, 2025 09:05:15
Chandigarh, Chandigarh:ਮਨੋਰੰਜਨ ਕਾਲੀਆ ਨੇ ਬੋਲਣਾ ਸ਼ਰੂ ਕੀਤਾ 14 ਦਸੰਬਰ ਨੂੰ ਜ਼ਿਲਾ ਪ੍ਰੀਸ਼ਦ ਦੇ ਇਲੈਕਸ਼ਨ ਹੋਣ ਜਾ ਰਹੇ ਨੇ ਤੇ ਭਾਰਤ ਵਿਚ ਕੇਂਦਰ, ਸਟੇਟ ਅਤੇ ਸਥਾਨਕ ਸਰਕਾਰ ਮਿਲਕੇ ਕੰਮ ਕਰਦੀ ਹੈ ਹਰ ਸੱਤਾਧਿਰ ਪਾਰਟੀ ਕਿ ਆਪਣੇ ਆਪ ਨੂੰ ਸਾਬਿਤ ਕਰਨ ਲਈ ਸ਼ਹਿਰੀ ਅਤੇ ਪੇਂਡੂ ਦੋ ਇਲੈਕਸ਼ਨ ਹੁੰਦੇ ਨੇ ਆਪ ਨੂੰ ਹੁਣ ਤੱਕ 3 ਸਾਲ 10 ਮਹੀਨੇ ਹੋ ਚੁੱਕੇ ਨੇ ਸਟੇਟ ਵਿੱਚ ਸਰਕਾਰ ਸਰਕਾਰ ਨੇ ਕਿਸੇ ਵੀ ਚੀਜ਼ ਵਿੱਚ ਇਹ ਨਹੀਂ ਦੱਸਿਆ ਕਿ ਪਿੰਡ ਦੇ ਵਿਕਾਸ ਲਈ ਕੀ ਕੀਤਾ ਉਹ ਦਸਿਆ ਜਾਵੇ ਹਸਪਤਾਲ, ਸਕੂਲ, ਸੜਕ ਦੇ ਕੀ ਹਾਲਾਤ ਨੇ ਓਹ ਨਹੀਂ ਦੱਸਿਆ ਗਿਆ ਆਪ ਦਾ ਇਲੈਕਸ਼ਨ ਮੈਨੀਫੈਸਟੋ ਸੀ, 1934 ਦਾ ਸਰ ਚੁੱਟੋ ਰਾਮ ਐਕਟ ਨੂੰ ਲੱਗੋ ਕਰਨ ਦੀ ਗੱਲ ਕਰਜ਼ ਮਾਫ਼ ਦਾ ਵਾਇਦਾ ਕੀਤਾ ਫਾਰਮਰ ਲੇਬਰ ਲਈ 10 ਹਜ਼ਾਰ ਮੁਆਵਜ਼ਾ 21 ਹਜ਼ਾਰ ਕਿਸਾਨ ਦੀ ਬੇਟੀ ਦੇ ਜਨਮ ਤੇ ਵਾਇਦਾ ਕੀਤਾ ਸੀ ਸਿਹਤ ਕਲੀਨਿਕ ਪਿੰਡ ਵਿੱਚ ਬਣਾਏ ਜਾਣਗੇ ਵਾਇਦਾ ਸੀ ਐਜੂਕੇਸ਼ਨ loan ਪਰ ਕੁਝ ਵੀ ਨਹੀਂ ਕੀਤਾ ਇਹਨਾਂ ਨੇ ਕਿਹਾ ਸੀ, අਸੀ ਹਲਫ਼ਨਾਮਾ ਲਵਾਗੇ ਕੇ ਉਮੀਦਵਾਰ ਕੋਈ ਨਸ਼ਾ ਨਹੀਂ ਕਰਦਾ ਸਰਪੰਚ ਦਾ ਭੱਤਾ 1200 ਤੋਂ 2000 ਕਰਨ ਦੀ ਗੱਲ ਕੀਤੀ ਅਤੇ ਨਾਲ ਹੀ ਪੰਚਾਇਤ ਦੀ ਇਨਕਮ ਵਿੱਚੋ ਹੀ ਦਿੱਤਾ ਜਾਵੇਗਾ ਅਤੇ ਜਿਥੇ ਇਨਕਮ ਨਹੀਂ ਉਸਨੂੰ ਸਰਕਾਰ ਸਪੋਰਟ ਕਰੇਗੀ ਪਰ ਹਲੇ ਤਕ ਕੋਈ ਜਿੰਮੇਵਾਰੀ ਸਰਕਾਰ ਨੇ ਨਹੀਂ ਨਿਭਾਈ ਕੱਲ੍ਹ ਦਾ ਦਿਨ ਸਰਕਾਰ ਕੋਲ ਹੈ ਪਰ ਘਟੋ ਘਟ ਸਰਕਾਰ ਦੱਸ ਦੇਵੇ ਕੇ ਹੁਣ ਤਕ ਪਿੰਡ ਲਈ ਸਰਕਾਰ ਨੇ ਕੀ ਕੀਤਾ ਕਲ ਸ਼ਾਮ ਤੱਕ ਸਰਕਾਰ ਇਸ ਬਾਰੇ ਸਪਸ਼ਟ ਕਰੇ ਸ਼੍ਰੋਮਣੀ ਅਕਾਲੀ ਦਲ ਨਾਲ ਗੱਠਜੋੜ ਸੀ, ਉਸ ਸਮੇਂ ਅਮਨਸ਼ਾਂਤੀ ਮਜਬੂਰ ਹੋਈ ਹੈ, 2022 ਚ ਪਾਰਟੀ ਨੇ ਫੈਸਲਾ ਕੀਤਾ ਇਕੱਲੇ ਚੋਣ ਲੜੀ ਜਾਵੇਗੀ, ਸਾਡਾ ਵੋਟ ਸ਼ੇਅਰ ਵਧੀਆ ਹੈ, ਹੁਣ ਅਸੀਂ ਪੇਂਡੂ ਖੇਤਰਾਂ ਚ ਵੋਟ ਸ਼ੇਅਰ ਵਧਾ ਰਹੇ ਆ ਬੀਜੇਪੀ ਦਾ CM ਫੇਸ ਆ ਜਾਵੇਗਾ, ਜਿਸ ਤਰਹ ਹਰਿਆਣਾ ਵਿਚ ਵੀ ਆਇਆ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਪਿਤਾਮਾ ਨੇ ਓਹਨਾ ਨੂੰ ਪੰਜਾਬ ਦੀ ਨਬਜ਼ ਪਤਾ ਹੈ, ਜੋਂ ਹਾਲਾਤ ਪਹਿਲਾ ਸੀ ਉਹ ਹੁਣ ਨਹੀਂ ਨੇ 2022 ਵਿੱਚ ਅਸੀਂ ਕਿਹਾ ਸੀ ਅਸੀ ਇਕੱਲੇ ਚਲਣਾ ਇਸ ਲਈ ਅਸੀਂ ਕੋਈ ਗਠਜੋੜ ਨਹੀਂ ਕਰ ਰਹੇ ਜਨਸੰਘ ਦੇ ਸਮੇਂ ਵੀ ਅਸੀਂ ਸਰਕਾਰ ਦਾ ਦਾਅਵਾ ਨਹੀਂ ਕਰਦੇ ਸੀ ਅਸੀ ਉਸ ਸਮੇਂ ਵੀ ਮਜ਼ਬੂਰ ਵਿਰੋਧੀ ਧਿਰ ਲਈ ਵੋਟ ਮੰਗੇ ਸੀ punjab ਪੁਲਸ ਓਹੀ ਹੈ ਜਿਸ ਨੇ 1984 ਦੇ ਕਾਲੇ ਦੌਰ ਨਾਲ ਨਿਪਟਿਆ ਪਰ ਹੁਣ ਕਮਾਂਡ ਸਹੀ ਨਹੀਂ ਹੈ ਹੁਣ ਕਮਾਂਡ ਅਲਗ ਹੱਥ ਵਿਚ ਹੈ ਅੱਜ delhi ਦੇ ਲੀਡਰ ਦੀ ਸੁਰੱਖਿਆ ਸਾਡੇ ਕੋਲ ਹੈ ਤੇ ਇਸ ਨਾਲ ਅਸਰ ਪੰਜਾਬ ਵਿੱਚ ਹੋ ਰਿਹਾ ਹੈ (ਅੰਮ੍ਰਿਤਸਰ ਵਿੱਚ ਬੰਬ ਦੀ ਧਮਕੀ ਤੇ) ਮਨੋਰੰਜਨ ਕਾਲੀਆ ਦਾ ਵੱਡਾ ਬਿਆਨ ਨਵਜੋਤ ਕੌਰ ਸਿੱਧੂ ਸਾਡੀ ਪਾਰਟੀ ਵਿੱਚੋ ਹੀ ਗਈ ਸੀ, ਅਸੀ ਤਾਂ ਉਸ ਕੋਲੋ ਖੜਾ ਛੁਡਵਾਇਆ ਹੈ ਅਸੀ ਉਸਤੋਂ ਕੀ ਕਰਨਾ, ਇਹ ਕਾਂਗਰਸ ਵਿਚ ਜਾਕੇ ਕਹਿੰਦੇ ਸੀ ਅਸੀ ਤਾਂ ਪੈਦਾ ਹੀ ਕਾਂਗਰਸ ਵਿੱਚ ਹੋਏ ਸੀ
0
comment0
Report
KCKhem Chand
Dec 12, 2025 09:03:48
Kot Kapura, Punjab:ਕੋਟਕਪੂਰਾ ਦੇ ਫੋਕਲ ਪੁਆਇੰਟ ਨਾਲ ਲੱਗਦਾ ਸ਼ਿਵ ਨਗਰ ਇਲਾਕਾ ਇਸ ਵੇਲੇ ਬੁਨਿਆਦੀ ਸਹੂਲਤਾਂ ਤੋਂ ਪੂਰੀ ਤਰ੍ਹਾਂ ਵੰਞਿਆ ਹੋਇਆ ਹੈ। ਇੱਥੇ ਦੇ ਨਿਵਾਸੀਆਂ ਨੂੰ ਸੜਕਾਂ ਦੀ ਬਦਤਰੀਨ ਹਾਲਤ, ਸੀਵਰੇਜ ਪ੍ਰਣਾਲੀ ਦੀ ਗੈਰਮੌਜੂਦਗੀ ਅਤੇ ਪੀਣ ਵਾਲੇ ਸਾਫ਼ ਪਾਣੀ ਦੀ ਕਮੀ ਕਾਰਨ ਰੋਜ਼ਾਨਾ ਬੇਹੱਦ ਮੁਸ਼ਕਲਾਂ ਦਾ ਸਾਹਮਣਾ ਪੈ ਰਿਹਾ ਹੈ। ਲੋਕਾਂ ਨੇ ਦੱਸਿਆ ਕਿ ਇਹ ਇਲਾਕਾ ਵਸੇਆ ਤਾਂ ਕਈ ਸਾਲ ਪਹਿਲਾਂ ਗਿਆ ਪਰ ਅੱਜ ਤੱਕ ਵੀ ਇੱਥੇ ਸਰਕਾਰੀ ਵਿਭਾਗਾਂ ਵੱਲੋਂ ਮੁੱਢਲੀਆਂ ਸਹੂਲਤਾਂ ਮੁਹੱਈਆ ਨਹੀਂ ਕਰਵਾਈਆਂ ਗਈਆਂ। ਨਿਵਾਸੀਆਂ ਮੁਤਾਬਕ ਸ਼ਿਵ ਨਗਰ ਦੀਆਂ ਸੜਕਾਂ ਇੰਨੀ ਖਰਾਬ ਹਨ ਕਿ ਮੀਂਹ ਪੈਣ 'ਤੇ ਪਾਣੀ ਅਤੇ ਕੀਚੜ ਭਰ ਜਾਣ ਕਾਰਨ ਆਵਾਜਾਈ ਮੁਸ਼ਕਿਲ ਹੀ ਨਹੀਂ, ਕਈ ਵਾਰ ਗੈਰ–ਮੁੰਕੀਨ ਹੋ ਜਾਂਦੀ ਹੈ। ਸੁੱਕੇ ਮੌਸਮ ਵਿੱਚ ਸੜਕਾਂ 'ਚੋ ਉੱਡਦੀ ਮਿੱਟੀ ਸਿਹਤ ਲਈ ਗੰਭੀਰ ਖਤਰਾ ਬਣਦੀ ਜਾ ਰਹੀ ਹੈ। ਲੋਕਾਂ ਦੇ ਘਰਾਂ ਵਿੱਚ ਮਿੱਟੀ ਦੀਆਂ ਪਰਤਾਂ ਜਮ ਜਾਂਦੀਆਂ ਹਨ ਅਤੇ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਸਾਰੇ ਪ੍ਰਭਾਵਿਤ ਹੁੰਦੇ ਹਨ। ਇਸ ਤੋਂ ਇਲਾਵਾ, ਇਲਾਕੇ ਵਿੱਚ ਨਾ ਤਾਂ ਸੀਵਰੇਜ ਦੀ ਕੋਈ ਵਿਵਸਥਾ ਹੈ ਤੇ ना ਹੀ ਪੀਣ ਵਾਲੇ ਪਾਣੀ ਦੀ ਲਾਈਨ ਪਹੁੰਚੀ ਹੈ। ਨਿਵਾਸੀਆਂ ਦਾ ਕਹਿਣਾ ਹੈ ਕਿ ਜਿੰਨਾ ਵੀ ਪਾਣੀ ਉਨ੍ਹਾਂ ਨੂੰ ਮਿਲਦਾ ਹੈ, ਉਹ ਵੀ ਜਾਂ ਤਾਂ ਗੰਦਲਾ ਹੁੰਦਾ ਹੈ ਜਾਂ ਫਿਰ ਬਹੁਤ ਘੱਟ ਮਾਤਰਾ ਵਿੱਚ। ਇਸ ਕਾਰਨ ਉਹ ਕਈ ਵਾਰ ਟੈਂਕਰਾਂ 'ਤੇ ਨਿਰਭਰ ਹੋਣ ਲਈ ਮਜਬੂਰ ਹੋ ਜਾਂਦੇ ਹਨ, ਜਿਸ ਨਾਲ ਉਨ੍ਹਾਂ ਦੀ ਆਰਥਿਕ ਲੋੜ ਵੀ ਵੱਧ ਜਾਂਦੀ ਹੈ। ਮੁਹੱਲਾ ਨਿਵਾਸੀਆਂ ਨੇ ਦੱਸਿਆ ਕਿ ਉਹ ਪਿਛਲੇ ਕਈ ਸਾਲਾਂ ਤੋਂ ਮੁੱਢਲੀਆਂ ਸਹੂਲਤਾਂ ਦੀ ਮੰਗ ਕਰ ਰਹੇ ਹਨ। ਉਹਨਾਂ ਨੇ ਕਈ ਵਾਰ ਸੰਬੰਧਤ ਅਧਿਕਾਰੀਆਂ ਅਤੇ ਚੁਣੇ ਹੋਏ ਨੁਮਾਇੰਦਿਆਂ ਕੋਲ ਦਰਖ਼ਾਸਤਾਂ ਵੀ ਦਿੱਤੀਆਂ, ਪਰ ਅੱਜ ਤੱਕ ਕੋਈ ਕਾਰਵਾਈ ਨਹੀਂ ਹੋਈ। ਲੋਕਾਂ ਨੇ ਰੋਸ ਜਤਾਉਂਦੇ ਹੋਏ ਕਿਹਾ ਕਿ ਵੋਟਾਂ ਦੇ ਸਮੇਂ ਰਾਜਨੀਤਿਕ ਪਾਰਟੀਆਂ ਦੇ ਆਗੂ ਇਲਾਕੇ ਵਿੱਚ ਦੌਰੇ ਕਰਦੇ ਹਨ ਅਤੇ ਵੱਡੇ–ਵੱਡੇ ਵਾਅਦੇ ਕਰਦੇ ਹਨ, ਪਰ ਚੋਣਾਂ ਦੇ ਬਾਅਦ ਉਹ ਕਦੇ ਵੀ ਮੁੜ ਮੁੜਕੇ ਨਹੀਂ ਵੇਖਦੇ। ਉਹਨਾਂ ਨੇ ਪ੍ਰਸ਼ਾਸਨ ਅਤੇ ਚੋਣੀ ਨੁਮਾਇੰਦਿਆਂ ਕੋਲ ਮੰਗ ਕੀਤੀ ਕਿ ਸ਼ਿਵ ਨਗਰ ਨੂੰ ਵੀ ਹੋਰ ਇਲਾਕਿਆਂ ਵਾਂਗ ਮੁੱਢਲੀਆਂ ਸਹੂਲਤਾਂ ਦਿੱਤੀਆਂ ਜਾਣ। ਇਲਾਕੇ ਵਿੱਚ ਪੱਕੀਆਂ ਸੜਕਾਂ, ਸੀਵਰੇਜ ਸਿਸਟਮ ਅਤੇ ਪੀਣ ਵਾਲੇ ਸਾਫ਼ ਪਾਣੀ ਦੀ ਸਹੂਲਤ ਜਲਦ ਤੋਂ ਜਲਦ ਮੁਹੱਈਆ ਕਰਵਾਈ ਜਾਵੇ, ਤਾਂ ਜੋ ਲੋਕਾਂ ਦੀ ਜ਼ਿੰਦਗੀ ਸੁਧਰ ਸਕੇ ਅਤੇ ਉਹ ਮਾਨਵਿਕ ਮਿਯਾਰਾਂ ਅਨੁਸਾਰ ਰਹਿ ਸਕਣ।
0
comment0
Report
BSBHARAT SHARMA
Dec 12, 2025 09:03:01
Jandiala Manjki, Punjab:Jandiala Guru ਵਿਸ਼ਾਲ ਕਾਫਲੇ ਦੇ ਨਾਲ ਰੈਲੀ ਵਿੱਚ ਪੁੱਜੇ ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ 25 ਬਲਾਕ ਸੰਮતી ਅਤੇ 4 ਜਿਲ੍ਹਾ ਪਰਿਸ਼ਦ ਦੇ ਉਮੀਦਵਾਰ ਵੀ ਪੁੱਜੇ ਰੈਲੀ ਵਿੱਚ ਵੱਡੀ ਗਿਣਤੀ ਦੇ ਵਿੱਚ ਦਿਖ ਰਹਿਹਾ आम आदमी पार्टी ਦੇ ਵਰਕਰਾਂ ਅਤੇ ਆਗੂਆਂ ਦਾ ਵਿਸ਼ਾਲ ਇਕੱਠ 14 ਦਸੰਬਰ ਨੂੰ ਹੋਣ ਜਾ ਰਹੀਆਂ ਬਲਾਕ ਸੰਮਤੀ ਅਤੇ ਜ਼ਿਲ੍ਾ ਪਰਿਸ਼ਦ ਚੋਣਾਂ ਦੇ ਉਮੀਦਵਾਰਾਂ ਦੇ ਹੱਕ ਵਿੱਚ ਰੱਖੀ ਗਈ ਹੈ ਵਿਸ਼ਾਲ ਰੈਲੀ ਦਾਣਾ ਮੰਡੀ ਜੜਿਆਲਾ ਗੁਰੂ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਪੁੱਜੇ ਆਮ ਆਦਮੀ ਪਾਰਟੀ ਦੇ ਵਰਕਰ ਥੋੜੀ ਦੇਰ ਤੱਕ ਰੈਲੀ ਨੂੰ ਸੰਬੋਧਨ ਕਰਨਗੇ ਕੈਬਿਨਟ ਮੰਤਰੀ ਹਰਭਜਨ ਸਿੰਘ ਈਟੀਓ 25 ਜੋਨਾਂ ਦੇ ਵਿੱਚੋਂ ਦੋ ਬਲਾਕ ਸੰਮਤੀ ਮੈਂਬਰ ਬਿਨਾਂ ਮੁਕਾਬਲਾ ਹੋਏ ਜੇਤੂ ਹਲਕਾ ਜੰਡਿਆਲਾ ਗੁਰੂ ਵਿੱਚ ਹੁਣ 23 ਬਲਾਕ ਸੰਮਤੀ ਅਤੇ 4 ਜਿਲ੍ਹਾ ਪਰੀਸ਼ਦ ਉਮੀਦਵਾਰਾਂ ਦੀ 14 ਦਸੰਬਰ ਨੂੰ ਹੋਵੇਗੀ ਚੋਣ
0
comment0
Report
ADAnkush Dhobal
Dec 12, 2025 09:01:09
Shimla, Himachal Pradesh:हिमाचल प्रदेश सरकार ने गुरुवार को 3 साल पूरे करने पर मंडी में जन संकल्प सम्मेलन आयोजित किया. इस दौरान उप-मुख्यमंत्री मुकेश अग्निहोत्री का अधिकारियों को लेकर खुले मंच से दिया गया बयान सुर्खियों में है. अब इस बयान पर प्रदेश सरकार में कृषि मंत्री चौधरी चंद्र कुमार ने प्रतिक्रिया दी है. डिप्टी CM मुकेश अग्निहोत्री के बयान से उलट चंद्र कुमार ने कहा कि उप-मुख्यमंत्री का बयान किसी विशेष अधिकारी के प्रति उनकी धारणा हो सकती है. कार्यक्रम के दौरान खुले मंच से मुकेश अग्निहोत्री ने कहा था कि कुछ अफ़सर कांग्रेस सरकार होते हुए भाजपा नेताओं के घर हाजिरी लगा रहे हैं. अग्निहोत्री ने कहा कि रात के अंधेरे में हम साजिश रचने वाले अफ़सरों को निपटा देंगे. इस दौरान मुकेश अग्निहोत्री ने मुख्यमंत्री को भी नसीहत दे डाली. उन्होंने कहा CM सुक्खू से कहना चाहूंगा- अफ़सरों से दोनों हाथ से निपटो. कैबिनेट मंत्री चौधरी चंद्र कुमार ने कहा कि सरकार के 3 साल के जश्न कार्यक्रम में बड़ी तादात में लाभार्थी पहुंचे थे. प्रदेश के कोने-कोने से लोग मंडी पहुंचे थे. प्रदेश सरकार में गुटबाजी जैसी कोई बात नहीं है. रैली में सभी नेताओं ने अपने विचार रखे हैं. उन्होंने कहा कि भाजपा कार्यक्रम से पहले इसे फ्लॉप बता रही थी. लेकिन, जितनी बड़ी तादात में लोग इस कार्यक्रम में शामिल हुए, उससे विपक्ष स्कपका गया है.
0
comment0
Report
SSSandeep Singh
Dec 12, 2025 08:52:54
Himachal Pradesh:कुल्लू–लाहौल में धूप के बीच बर्फ का धमाल, रोहतांग–शिंकुला में सैलानियों की भीड़ एंकर-हिमाचल प्रदेश में पिछले कई दिनों से मौसम साफ बना हुआ है, लेकिन कुल्लू और लाहौल–स्पीति के दो बड़े टूरिस्ट डेस्टिनेशन—रोहतांग दर्रा (13,050 फीट) और शिंकुला दर्रा (16,500 फीट)—पर इस समय बर्फ में धमाल मचा हुआ है। देशभर से आ रहे सैलानी दोनों जगहों पर जमी ताजा बर्फ में खूब मौज–मस्ती कर रहे हैं। फिलहाल दोनों दर्रे आवाजाही के लिए खुले हुए हैं, लेकिन जैसे ही भारी बर्फबारी का दौर शुरू होगा, रोहतांग और शिंकुला दोनों ही दर्रे अगले 3–4 महीनों के लिए बंद हो जाएंगे। बंद होने से पहले इन खूबसूरत लोकेशंस को देखने के लिए सैलानियों का तांता लगा हुआ है। उधर लाहौल–स्पीति के शिंकुला दर्रे के खुले रहने का फायदा स्थानीय लोगों को भी मिल रहा है। पर्यटकों की बढ़ती आवाजाही से होटल, टैक्सी, ढाबों और लोकल एडवेंचर स्पोर्ट्स से जुड़े लोग रोजगार पा रहे हैं।
0
comment0
Report
DSDharmindr Singh
Dec 12, 2025 08:19:36
Khanna, Punjab:खन्ना रेलवे स्टेशन पर कोई रैंप और लिफ्ट नहीं है। यहां प्लेटफार्म पर आने जाने के लिए 100 से अधिक सीढ़ियां चढ़ना उतरना पड़ता है। करीब दो साल से ऐसे हालात हैं, जिसके चलते बुजुर्गों, गर्भवती महिलाओं व बच्चों को अनेक मुश्किलें आ रही हैं। कुछ लोग रेलवे ट्रैक भी पार करते हैं जिससे जान को खतरा है। इस वजह से कई मौतें भी हो चुकी हैं। लोगों ने मांग की कि यहां कोई रैंप या लिफ्ट का प्रबंध होना चाहिए। लिफ्ट यहां पास हो चुकी है। काम भी शुरू हो गया था लेकिन काम की रफ्तार धीमी है। रेलवे स्टेशन के हालात यह हैं कि पहले टिकट घर से टिकट लेने के बाद 52 सीढ़ियां चढ़ने के बाद 52 सीढ़ियां उतरना पड़ता है। इसके बाद यात्री प्लेटफार्म नंबर 1 पर पहुंच पाते हैं। फिर अगर किसी ने 2 नंबर प्लेटफार्म पर जाना है तो उसे दूसरा ब्रिज पार करना पड़ता है। ऐसे में बुजुर्गों, विकलांगों, बच्चों का प्लेटफार्म पर पहुंचना बहुत मुश्किल होता है। इन्हें 20 से 25 मिनट लग जाते हैं। तब तक ट्रेन भी कई बार निकल जाती है। ऐसे में कई लोग शाटकट अपनाते हुए रेलवे ट्रैक पार करते हैं। जिससे जान को खतरा रहता है। इलाका निवासियों ने कहा कि रेलवे और केंद्र सरकार को इसका हल जल्द करना चाहिए।
0
comment0
Report
BSBhushan Sharma
Dec 12, 2025 08:03:20
Nurpur, Himachal Pradesh:“खनन माफिया की आ गई शामत पंजाब–हिमाचल की जॉइंट जालिम जकड़ SP नूरपुर ने बजाई बड़ी कार्रवाई की रणभेरी एंकर -नूरपुर में खनन माफिया के दिन अब लदने वाले हैं! जिला कांगड़ा के नूरपुर तथा इंदौरा क्षेत्र में महीनों से सक्रिय अवैध खनन गिरोह पर अब दोहरा प्रहार हो रहा है। एसपी नूरपुर कुलभूषण वर्मा ने साफ-साफ कहा है कि “अब खेल खत्म… बहुत जल्द खनन माफिया के खिलाफ ऐसी कार्रवाई होगी, जिसकी उम्मीद कभी किसी ने नहीं की होगी!” एसपी वर्मा ने बताया कि पंजाब की सीमा से सटे इलाकों में अवैध खनन बेखौफ चल रहा है लेकिन अब हिमाचल और पंजाब के अधिकारी मिलकर संयुक्त मोर्चा बनाने जा रहे हैं. मतलब साफ है—इस बार शिकंजा दोनों तरफ़ से कसेगा… माफिया के पास भागने का कोई रास्ता नहीं बचेगा! SP वर्मा का कहना है कि आने वाले समय में चक्की और ब्यास खड्ड पर विशेष फोकस रहेगा। यहां से माफिया रात के अंधेरे में ट्रैक्टर और टिपर निकालते थे, लेकिन अब पुलिस ने इन खड्डों पर शून्य-सहनशीलता नीति लागू करने की तैयारी कर ली है। पुलिस अब उन गुप्त रास्तों को एक-एक कर चिन्हित कर रही है जिनका इस्तेमाल माफिया सीमा पार खनन माल ले जाने में करता था। सूत्रों की मानें तो पुलिस ने ड्रोन सर्विलांस, रात की पेट्रोलिंग और इंटेलिजेंस जुटाने का काम तेज़ कर दिया है। एसपी वर्मा ने आश्वासन दिया है कि “इस बार कार्रवाई आधी-अधूरी नहीं… फुलप्रूफ होगी। SP नूरपुर ने संकेत दिए हैं कि अगले कुछ दिनों में कई बड़ी रेड, सीज और गिरफ्तारी देखने को मिल सकती है। माफिया पर डंडा चलेगा… और जनता को मिल सकती है राहत।
0
comment0
Report
MSManish Sharma
Dec 12, 2025 07:49:17
Tarn Taran Sahib, Punjab:एक घायल दोस्त अस्पताल में भर्ती, पुलिस विभिन्न एंगल से जांच में जुटी एंकर तरन तारन के गांव बनवालीपुर में उस समय सनसनी फैल गई जब दो दोस्तों के बीच कहासुनी के एक ने अपने दोस्त पर तीन गोलियां डालने के बाद खुद को गोली मारकर आत्महत्या कर ली। दूसरे दोस्त को गंभीर मोड़ में अस्पताल दाखिल करवाया गया है। मृतक की पहचान गांव झंडेर महापुरख़ां निवासी सिमरनजीत सिंह के रूप में हुई है, जिसने अपने दोस्त पर गोलियां चलाने के बाद खुद को गोली मारकर आत्महत्या कर ली। घटना के संबंध में मिली जानकारी के अनुसार सिमरनजीत सिंह अपनी निजी रंजिश के चलते अपने दोस्त हरपाल सिंह, निवासी गांव बनवालीपुर, के घर पहुंचा। बताया जाता है कि किसी कहासुनी के बाद सिमरनजीत ने हरपाल सिंह पर एक के बाद एक तीन गोलियां चलाईं, जिसके बाद हरपाल गंभीर रूप से घायल होकर जमीन पर गिर गया। इसके तुरंत बाद सिमरनजीत ने खुद को गोली मार ली, जिससे उसकी मौके पर ही मौत हो गई। घटना की सूचना मिलते ही पुलिस टीम मौके पर पहुंची और मृतक का शव कब्जे में लेकर पोस्टमार्टम के लिए भेज दिया। वहीं गंभीर रूप से घायल हरपाल सिंह को तुरंत अमृतसर के एक निजी अस्पताल में भर्ती करवाया गया, जहां डॉक्टरों ने उसकी हालत को गंभीर बताया है। पुलिस अधिकारियों के अनुसार प्राथमिक जांच में यह मामला दोस्तों के बीच चली आ रही रंजिश का प्रतीत हो रहा है। हालांकि पुलिस का कहना है कि वे मामले को हर पहलू से जांच रहे हैं ताकि वास्तविक कारणों का पता लगाया जा सके। घटना के बाद हरपाल सिंह की पत्नी संदीप कौर के बयान दर्ज किए गए हैं। उनके बयानों के आधार पर सिमरनजीत सिंह के खिलाफ हत्या के प्रयास सहित अन्य धाराओं के तहत मामला दर्ज किया गया है। पुलिस का कहना है कि पोस्टमार्टम रिपोर्ट और फॉरेंसिक जांच के बाद घटनाक्रम और स्पष्ट होगा। इस दर्दनाक वारदात ने इलाके में दहशत का माहौल पैदा कर दिया है और लोग दोनों परिवारों के बीच अचानक पैदा हुई इस खौफनाक स्थिति से हैरान हैं। पुलिस मामले की गहराई से जांच कर रही है। बाइट पुलिस कर्मी
0
comment0
Report
SSSanjay Sharma
Dec 12, 2025 07:45:56
0
comment0
Report
RBRohit Bansal
Dec 12, 2025 07:37:42
Chandigarh, Chandigarh:ਰਾਜ ਕਮਲ ਚੌਧਰੀ ਮੁੁੱਖ ਚੋਣ ਕਮਿਸ਼ਨ ਪੰਜਾਬ ਪੰਜਾਬ ਵਿੱਚ ਇਲੈਕਸ਼ਨ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਨੇ ਅਤੇ ਪੁਲਿਸ ਦਾ 45 ਹਜਾਰ ਦੇ ਕਰੀਬ ਪੁਲਿਸ ਸਟਾਫ ਇਸ ਵਿੱਚ ਡਿਊਟੀ ਨਿਭਾਏਗਾ ਦੋ ਰੰਗ ਦੇ ਬੈਲਟ ਪੇਪਰ ਜਾਰੀ ਕੀਤੇ ਜਾਣਗੇ ਜਿਨਾਂ ਦੇ ਵਿੱਚ ਪੀਲਾ ਰੰਗ ਜ਼ਿਲ੍ਹਾ ਪਰਿਸ਼ਦ ਲਈ ਅਤੇ ਸਫੇਦ ਰੰਗ ਪੰਚਾਇਤ ਸੰਮਤੀਆਂ ਲਈ ਜਾਰੀ ਕੀਤਾ ਜਾਏਗਾ। ਪੂਰਾ ਚੋਣ ਪ੍ਰੋਸੈਸ ਕੈਮਰੇ ਦੀ ਨਿਗਰਾਨੀ ਵਿੱਚ ਹੋਏਗਾ ਅਤੇ ਵੋਟਾਂ ਦੀ ਗਿਣਤੀ ਵੀ ਕੈਮਰੇ ਦੀ ਨਿਗਰਾਨੀ ਵਿੱਚ ਹੋਏਗੀ ਅੰਤਰਰਾਜੀ ਪੁਲਿਸ ਨਾਕਿਆਂ ਤੇ ਸਖਤੀ ਵਧਾਈ ਗਈ ਹੈ ਪਟਿਆਲਾ ਐਸਐਸਪੀ ਵਾਇਰਲ ਆਡੀਓ ਤੇ ਵੀ ਬੋਲੇ ਰਾਜ ਕਮਲ ਚੌਧਰੀ ਵਾਇਰਲ ਆਡੀਓ ਦਾ ਮਾਮਲਾ ਫਿਲਹਾਲ ਕੋਰਟ ਵਿੱਚ ਹੈ ਜਦੋਂ ਹੀ ਸਾਡੇ ਕੋਲ ਸ਼ਿਕਾਇਤ ਆਈ ਸੀ ਅਸੀਂ ਡੀਜੀਪੀ ਪੰਜਾਬ ਤੋਂ ਰਿਪੋਰਟ ਮੰਗੀ ਸੀ ਅਤੇ ਕਿਸੇ ਏਡੀਜੀਪੀ ਲੈਵਲ ਦੇ ਅਧਿਕਾਰੀ ਤੋਂ ਇਸ ਮਾਮਲੇ ਦੀ ਜਾਂਚ ਕਰਵਾਉਣ ਲਈ ਕਿਹਾ ਸੀ ਕਮਿਸ਼ਨ ਕੋਲ ਜਿੰਨੀਆਂ ਵੀ ਸ਼ਿਕਾਇਤਾਂ ਆਈਆਂ ਹਰ ਇੱਕ ਸ਼ਿਕਾਇਤ ਦੀ ਰਿਪੋਰਟ ਮੰਗੀ ਗਈ ਅਤੇ ਕਾਫੀ ਸ਼ਿਕਾਇਤਾਂ ਸਹੀ ਸੀ ਜਿਨਾਂ ਤੇ ਐਕਸ਼ਨ ਹੋਇਆ ਤੇ ਕੁਝ ਰਿਪੋਰਟਾਂ ਗਲਤ ਵੀ ਪਾਈਆਂ ਗਈਆਂ ਇਲੈਕਸ਼ਨ ਨੂੰ ਨਿਰਪੱਖ ਤਰੀਕੇ ਨਾਲ ਕਰਾਇਆ ਜਾਵੇ ਇਸ ਚੀਜ਼ ਲਈ ਸਾਡੀਆਂ ਤਿਆਰੀਆਂ ਪੂਰੀਆਂ ਨੇ ਬਕਾਇਦਾ ਤੌਰ ਤੇ ਡੀਜੀਪੀ ਪੰਜਾਬ ਅਤੇ ਸਾਰੇ ਜਿਲਿਆਂ ਦੇ ਡੀਸੀ ਨੂੰ ਇਸ ਮਾਮਲੇ ਵਿੱਚ ਚਿੱਠੀਆਂ ਜਾਰੀ ਹੋ ਚੁੱਕੀਆਂ ਨੇ。
0
comment0
Report
Advertisement
Back to top