160022
पंजाब यूनिवर्सिटी बचाओ मोर्चे ने बड़ा ऐलान, सभी राजनीतिक पार्टियों का स्वागत
Chandigarh, Chandigarh:ਪੰਜਾਬ ਯੂਨੀਵਰਸਿਟੀ ਬਚਾਓ ਮੋਰਚੇ ਵੱਲੋਂ ਕੀਤਾ ਗਿਆ ਵੱਡਾ ਐਲਾਨ Sāḍe mōrce vich bījēpī ate ēbibīpī lai kō'ī jaga nahīṁ ਹੈ is tōṁ bināṁ bakī tāmaṁ rājanītik pārṭīāṁ dē āgū sāḍe mōrcha vich sāmūḷhīat karaṇāṁ assī uhnāṁ dā savāgat karaḍē hāṁ jis tarīkē nāl ajj kujh lokāṁ nē āma ādmī pārṭī dē sānsad mambarāṁ dā virōdha kītā ó hī milā ṭāṁ hōiā hāṁ gālata sī ohnāṁ nē mōrche kōla āpaṇī galatī manī Aggē tōṁ kujh vī ajhiā nahī hō'ēgā jisa nāḷ is mōrchē nūṁ kamzōr kītā jāvē Assī sāri'āṁ rājanītik pārṭīāṁ nūṁ bēnatī karadē hāṁ uha sādē mōrchē vich śamūlī'ēat karaṇ0
0
Report
हमें फेसबुक पर लाइक करें, ट्विटर पर फॉलो और यूट्यूब पर सब्सक्राइब्ड करें ताकि आप ताजा खबरें और लाइव अपडेट्स प्राप्त कर सकें| और यदि आप विस्तार से पढ़ना चाहते हैं तो https://pinewz.com/hindi से जुड़े और पाए अपने इलाके की हर छोटी सी छोटी खबर|
सुल्तानपुर लोढ़ी में बाबा विश्वकर्मा जी के जन्मदिन पर भव्य धार्मिक उत्सव
Kapurthala, Punjab:ਧੰਨ-ਧੰਨ ਬਾਬਾ ਵਿਸ਼ਵਕਰਮਾ ਜੀ ਦਾ ਜਨਮ ਦਿਹਾੜਾ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ ਧਾਰਮਿਕ ਸਮਾਗਮ ਛੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਰਾਗੀ ਤੇ ਕਵੀਸ਼ਰੀ ਜਥਿਆਂ ਨੇ ਗੁਰਬਾਣੀ ਅਤੇ ਸਿੱਖ ਇਤਿਹਾਸ ਨਾਲ ਜੋੜਿਆ; ਮੀਰੀ-ਪੀਰੀ ਗਤਕਾ ਕਮੇਟੀ ਨੇ ਦਿਖਾਏ ਗਤਕੇ ਦੇ ਜੌਹਰ ਸੁਲਤਾਨਪੁਰ ਲੋਧੀ: ਗੁਰੂ ਸਾਹਿਬਾਨ ਦੀ ਅਪਾਰ ਬਖਸ਼ਿਸ਼ ਅਤੇ ਸੰਗਤਾਂ ਦੀ ਸ਼ਰਧਾ ਤੇ ਸਹਿਯੋਗ ਸਦਕਾ ਗੁਰਦੁਆਰਾ ਧੰਨ-ਧੰਨ ਬਾਬਾ ਵਿਸ਼ਵਕਰਮਾ ਜੀ, ਸੁਲਤਾਨਪੁਰ ਲੋਧੀ ਵਿਖੇ ਇੱਕ ਵਿਸ਼ਾਲ ਧਾਰਮਿਕ ਸਮਾਗਮ ਸ਼ਰਧਾ, ਸਤਿਕਾਰ ਅਤੇ ਉਤਸ਼ਾਹ ਨਾਲ ਕਰਵਾਇਆ ਗਿਆ। ਸਮੂਹ ਦੇਸ਼ਾਂ-ਵਿਦੇਸ਼ਾਂ ਵਿੱਚ ਵੱਸਦੇ ਰਾਮਗੜ੍ਹੀਆ ਭਾਈਚਾਰੇ, ਇਲਾਕਾ ਵਾਸੀਆਂ ਅਤੇ ਰਾਮਗੜ੍ਹੀਆ ਨੌਜਵਾਨ ਸਭਾ ਸੁਲਤਾਨਪੁਰ ਲੋਧੀ ਦੇ ਸਹਿਯੋਗ ਨਾਲ ਕਰਵਾਏ ਇਸ ਸਮਾਗਮ ਵਿੱਚ ਵੱਡੀ ਗਿਣਤੀ ਵਿੱਚ sਸੰਗਤਾਂ ਨੇ ਸ਼ਮੂਲੀਅਤ ਕਰਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ。 ਸਮਾਗਮ ਦੌਰਾਨ ਪਹਿਲਾਂ ਆਰੰਭ ਕਰਵਾਏ ਗਏ ਛੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਇਸ ਮੌਕੇ ਗੁਰੂ ਚਰਨਾਂ ਵਿੱਚ ਸਰਬੱਤ ਦੇ ਭਲੇ, ਸਮੁੱਚੀ ਮਾਨਵਤਾ ਦੀ ਸੁੱਖ-ਸ਼ਾਂਤੀ ਅਤੇ ਭਾਈਚਾਰੇ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ ਗਈ। ਸਮੁੱਚੇ ਸਮਾਗਮ ਦੀ ਦੇਖ-ਰੇਖ ਗੁਰਦੁਆਰਾ ਇੰਚਾਰਜ ਸੁਖਵਿੰਦਰ ਸਿੰਘ ਰਾਮਗੜ੍ਹੀਆ ਵੱਲੋਂ ਕੀਤੀ ਗਈ。 ਧਾਰਮਿਕ ਦੀਵਾਨਾਂ ਦੌਰਾਨ ਰਾਗੀ ਜਥਾ ਭਾਈ ਦਿਲਾਵਰ ਸਿੰਘ ਗੋਇੰਦਵਾਲ ਸਾਹਿਬ ਵਾਲਿਆਂ ਨੇ ਗੁਰਬਾਣੀ ਕੀਰਤਨ ਰਾਹੀਂ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਿਆ। ਉੱਥੇ ਹੀ ਕਵੀਸ਼ਰੀ ਜਥਾ ਭਾਈ ਰਣਜੀਤ ਸਿੰਘ ਚੋਹਲਾ ਸਾਹਿਬ ਵਾਲਿਆਂ ਨੇ ਸਿੱਖ ਇਤਿਹਾਸ, ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ਅਤੇ ਸਿੱਖ ਕੌਮ ਦੀਆਂ ਕੁਰਬਾਨੀਆਂ ਨੂੰ ਕਵੀਸ਼ਰੀ ਰਾਹੀਂ ਬਿਆਨ ਕਰਦਿਆਂ ਸੰਗਤਾਂ ਵਿੱਚ ਧਾਰਮਿਕ ਜੋਸ਼ ਅਤੇ ਸਿੱਖੀ ਜਜ਼ਬੇ ਦਾ ਸੰਚਾਰ ਕੀਤਾ。 ਇਸ ਮੌਕੇ ਮੀਰੀ-ਪੀਰੀ ਗਤਕਾ ਕਮੇਟੀ ਦੇ ਸਿੰਘਾਂ ਵੱਲੋਂ ਗਤਕੇ ਦੇ ਸ਼ਾਨਦਾਰ ਜੌਹਰ ਦਿਖਾਏ ਗਏ। ਸਿੱਖ ਸ਼ਸਤਰ ਵਿੱਦਿਆ ਦੇ ਇਸ ਰਵਾਇਤੀ ਪ੍ਰਦਰਸ਼ਨ ਨੇ ਸੰਗਤਾਂ ਦਾ ਵਿਸ਼ੇਸ਼ ਧਿਆਨ ਖਿੱਚਿਆ ਅਤੇ ਸਿੱਖ ਵਿਰਾਸਤ, ਬਹਾਦਰੀ ਤੇ ਸਵੈ-ਰੱਖਿਆ ਦੀ ਅਮੀਰ ਪਰੰਪਰਾ ਦੀ ਯਾਦ ਤਾਜ਼ਾ ਕਰਵਾਈ। ਸਮਾਗਮ ਦੌਰਾਨ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ, ਜਿੱਥੇ ਸੰਗਤਾਂ ਨੇ ਪੰਗਤ ਵਿੱਚ ਬੈਠ ਕੇ ਗੁਰੂ ਕਾ ਲੰਗਰ ਛਕਿਆ。 ਸਮਾਗਮ ਵਿੱਚ ਰਾਮਗੜ੍ਹੀਆ ਵੈਲਫੇਅਰ ਬੋਰਡ ਪੰਜਾਬ ਦੇ ਹਲਕਾ ਸੁਲਤਾਨਪੁਰ ਲੋਧੀ ਤੋਂ ਨਵ-ਨਿਯੁਕਤ ਚੇਅਰਮੈਨ ਗੁਰਸ਼ਰਨ ਸਿੰਘ (ਵਿੱਕੀ ਠੇਕੇਦਾਰ) ਨੇ ਵਿਸ਼ੇਸ਼ ਤੌਰ 'ਤੇ ਸ਼ਮੂਲੀਅਤ ਕੀਤੀ। ਇਸ ਮੌਕੇ ਪ੍ਰਬੰਧਕ ਕਮੇਟੀ ਵੱਲੋਂ ਉਨ੍ਹਾਂ ਨੂੰ ਸਿਰੋਪਾਓ ਅਤੇ ਸਨਮਾਨ ਚਿੰਹ ਭੇਟ ਕਰਕੇ ਵਿਸ਼ੇਸ਼ ਸਨਮਾਨ ਦਿੱਤਾ ਗਿਆ। ਪ੍ਰਬੰਧਕਾਂ ਨੇ ਗੁਰਸ਼ਰਨ ਸਿੰਘ ਭਾਂਬਰਾ ਨੂੰ ਰਾਮਗੜ੍ਹੀਆ ਵੈਲਫੇਅਰ ਬੋਰਡ ਪੰਜਾਬ ਦਾ ਚੇਅਰਮੈਨ ਨਿਯੁਕਤ ਕੀਤੇ ਜਾਣ 'ਤੇ ਪੰਜਾਬ ਸਰਕਾਰ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਹਲਕਾ ਇੰਚਾਰਜ ਸੱਜਣ ਚੀਮਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਸੁਲਤਾਨਪੁਰ ਲੋਧੀ ਦੀ ਧਰਤੀ ਨੂੰ ਇਹ ਅਹਿਮ ਮਾਣ-ਸਨਮਾਨ ਮਿਲਣਾ ਸਮੁੱਚੇ ਇਲਾਕੇ ਅਤੇ ਰਾਮਗੜ੍ਹੀਆ ਭਾਈਚਾਰੇ ਲਈ ਖੁਸ਼ੀ ਅਤੇ ਮਾਣ ਵਾਲੀ ਗੱਲ ਹੈ。 ਇਸ ਤੋਂ ਇਲਾਵਾ ਸਮਾਗਮ ਨੂੰ ਸਫਲ ਬਣਾਉਣ ਵਿੱਚ ਯੋਗਦਾਨ ਪਾਉਣ ਵਾਲੇ ਸਮੂਹ ਦਾਨੀ ਸੱਜਣਾਂ, ਸਹਿਯੋਗੀਆਂ ਅਤੇ ਸੇਵਾਦਾਰਾਂ ਦਾ ਪ੍ਰਬੰਧਕਾਂ ਵੱਲੋਂ ਵਿਸ਼ੇਸ਼ ਧੰਨਵਾਦ ਕੀਤਾ ਗਿਆ। ਉਨ੍ਹਾਂ ਨੂੰ ਸਨਮਾਨਿਤ ਕਰਦੇ ਕਿਹਾ ਗਿਆ ਕਿ ਗੁਰੂ ਘਰ ਦੀਆਂ ਸੇਵਾਵਾਂ ਅਤੇ ਧਾਰਮਿਕ ਕਾਰਜ ਸੰਗਤਾਂ ਦੇ ਸਹਿਯੋਗ, ਸੇਵਾ ਭਾਵਨਾ ਅਤੇ ਆਪਸੀ ਏਕਤਾ ਨਾਲ ਹੀ ਸੰਭਵ ਹੁੰਦੇ ਹਨ。 ਸਮੁੱਚੇ ਤੌਰ 'ਤੇ ਇਹ ਧਾਰਮਿਕ ਸਮਾਗਮ ਗੁਰਬਾਣੀ, ਕੀਰਤਨ, ਕਵੀਸ਼ਰੀ, ਗਤਕਾ ਅਤੇ ਗੁਰੂ ਕੇ ਲੰਗਰ ਰਾਹੀਂ ਸਿੱਖੀ ਵਿਰਸੇ, ਧਾਰਮਿਕ ਸਾਂਝ ਅਤੇ ਭਾਈਚਾਰਕ ਏਕਤਾ ਦਾ ਸੁੰਦਰ ਸੁਨੇਹਾ ਦੇ ਗਿਆ。 ਇਸ ਮੌਕੇ ਗੁਰਸ਼ਰਨ ਸਿੰਘ ਵਿੱਕੀ ਠੇਕੇਦਾਰ, ਚੇਅਰਮੈਨ ਰਾਮਗੜ੍ਹੀਆ ਵੈਲਫੇਅਰ ਬੋਰਡ ਪੰਜਾਬ (ਹਲਕਾ ਸੁਲਤਾਨਪੁਰ ਲੋਧੀ) ਨੇ ਕਿਹਾ ਕਿ ਗੁਰੂ ਘਰ ਵਿਖੇ ਨਤਮਸਤਕ ਹੋ ਕੇ ਸੇਵਾ ਅਤੇ ਗੁਰੂ ਸਾਹਿਬ ਦਾ ਅਸ਼ੀਰਵਾਦ ਪ੍ਰਾਪਤ ਕਰਨਾ ਉਨ੍ਹਾਂ ਲਈ ਸੁਭਾਗੇ ਪਲ ਹਨ। ਉਨ੍ਹਾਂ ਕਿਹਾ कि ਰਾਮਗੜ੍ਹੀਆ ਭਾਈਚਾਰੇ ਦੀ ਏਕਤਾ, ਨੌਜਵਾਨਾਂ ਦੀ ਤਰੱਕੀ ਅਤੇ ਸਮਾਜ ਭਲਾਈ ਦੇ ਕਾਰਜਾਂ ਲਈ ਉਹ ਪੂਰੀ ਤਨਦੇਹੀ ਨਾਲ ਯਤਨਸ਼ੀਲ ਰਹਿਣਗੇ। ਉਨ੍ਹਾਂ ਆਪਣੀ ਨਿਯੁਕਤੀ ਲਈ ਪੰਜਾਬ ਸਰਕਾਰ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਸੱਜਣ ਚੀਮਾ ਹਲਕਾ ਇੰਚਾਰਜ ਦਾ ਧੰਨਵਾਦ ਕਰਦਿਆਂ ਕਿਹਾ ਕਿ ਮਿਲੀ ਜ਼ਿੰਮੇਵਾਰੀ ਨੂੰ ਉਹ ਸੇਵਾ ਭਾਵਨਾ ਨਾਲ ਨਿਭਾਉਣਗੇ。 ਇਸ ਮੌਕੇ ਸੁਖਵਿੰਦਰ ਸਿੰਘ ਰਾਮਗੜ੍ਹੀਆ, ਗੁਰਦੁਆਰਾ ਇੰਚਾਰਜ ਨੇ ਕਿਹਾ ਕਿ ਗੁਰੂ ਘਰ ਵਿਖੇ ਧਾਰਮਿਕ ਸਮਾਗਮ ਕਰਵਾਉਣ ਦਾ ਮੁੱਖ ਮਕਸਦ ਸੰਗਤਾਂ ਨੂੰ ਗੁਰਬਾਣੀ, ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ਅਤੇ ਸਿੱਖ ਇਤਿਹਾਸ ਨਾਲ ਜੋੜਨਾ ਹੈ। ਉਨ੍ਹਾਂ ਸਮੂਹ ਦੇਸ਼ਾਂ-ਵਿਦੇਸ਼ਾਂ ਵਿੱਚ ਵੱਸਦੇ ਰਾਮਗੜ੍ਹੀਆ ਭਾਈਚਾਰੇ, ਇਲਾਕਾ ਵਾਸੀਆਂ, ਦਾਨੀ ਸੱਜਣਾਂ ਅਤੇ ਸੇਵਾਦਾਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸੰਗਤਾਂ ਦੇ ਸਹਿਯੋਗ ਨਾਲ ਹੀ ਅਜਿਹੇ ਧਾਰਮਿਕ ਕਾਰਜ ਨੇਪਰੇ ਚੜ੍ਹਦੇ ਹਨ। ਉਨ੍ਹਾਂ ਗੁਰੂ ਸਾਹਿਬ ਅੱਗੇ ਸਮੂਹ ਸੰਗਤਾਂ ਦੀ ਚੜ੍ਹਦੀ ਕਲਾ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ。0
0
Report
सरदूलगढ़ में नशे की ओवरडोज की आशंका, नौजवान की मौत
Bhikhi, Punjab:जिला मानसा के कस्बा सरदूलगढ़ में संदिग्ध हालात में नौजवान मुकद्दर सिंह की मौत की आशंका जताई जा रही है. शुरुआती जानकारी के अनुसार वह नशे का आदी था और आशंका है कि मौत नशे की ओवरडोज के कारण हुई है, हालांकि पुलिस ने मौत के कारणों की आधिकारिक पुष्टि नहीं की है. तलाकशुदा मुकद्दर सिंह के भाई खुदाबख्श उसे अस्पताल लेकर गया, जहां डॉक्टरों ने उसे मृत घोषित कर दिया. शव को पोस्टमार्टम के लिए बठिंडा स्थित अस्पताल ले जाया गया है; पोस्टमार्टम रिपोर्ट आने के बाद ही मौत के कारण स्पष्ट होंगे.0
0
Report
शहीद भाई परविंदर सिंह झोटा की अंतिम अरदास अब तख्त दमदमा साहिब में 15 नवंबर
Mansa, Punjab:ਸ਼ਹੀਦ ਭਾਈ ਪਰਵਿੰਦਰ ਸਿੰਘ ਝੋਟਾ ਦੀ ਅੰਤਿਮ ਅਰਦਾਸ ਦਾ ਸਥਾਨ ਬਦਲਿਆ ਹੁਣ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ 15 ਨਵੰਬਰ ਨੂੰ ਅੰਤਿਮ ਅਰਦਾਸ ਕਰਨ ਦਾ ਪਰਿਵਾਰ ਵੱਲੋਂ ਫੈਸਲਾ ਪਹਿਲਾਂ ਮਾਨਸਾ ਜਿਲ੍ਹੇ ਦੇ ਪਿੰਡ ਕੋਟ ਧਰਮੂ ਦੇ ਗੁਰਦੁਆਰਾ ਸ਼੍ਰੀ ਸੂਲੀਸਰ ਸਾਹਿਬ ਵਿਖੇ ਅੰਤਿਮ ਅਰਦਾਸ ਲਈ ਰੱਖਿਆ ਗਿਆ ਸੀ ਸਥਾਨ0
0
Report
Advertisement
कुल्लू जंगलों में आग से वन संपदा जल, ग्रामीण मांगते सख्त प्रशासनिक कार्रवाई
Kullu, Himachal Pradesh:जिला कुल्लू के विभिन्न इलाकों में बीते चार दिनों से जंगलों में आग फैली हुई है। वही आग के चलते अब तक लाखों रुपए की वन संपदा भी जलकर नष्ट हो गई है। हालांकि प्रशासन और ग्रामीण अपने स्तर पर आग बुझाने का कार्य कर रहे हैं। लेकिन जंगलों की आग कई जगह पर विकराल रूप ले चुकी है और इस पर काबू पाना भी लोगों के लिए काफी मुश्किल साबित हो रहा है। ऐसे में अब स्थानीय लोगों ने भी प्रशासन और वन विभाग से मांग रखी है कि जो भी व्यक्ति जंगलों में आग लगाता हुआ पाया जाए। तो उस पर सख्त कार्रवाई की जाए। इसके अलावा पहले ही टीमों का गठन किया जाना चाहिए। ताकि आग लगने के बाद इस पर उस टीम के द्वारा तुरंत काबू पाया जा सके। जिला कुल्लू की अगर बात करें तो यहां पर बीते चार दिनों से बिजली महादेव, जिया, पीज, भेखली, सचानी, उझी घाटी के कई जंगलों में आग फैली हुई है। वही मंगलवार को जंगलों में फैली जाकर चलते इतना धुंआ फैला कि लोगों को सांस लेने में भी दिक्कतों का सामना करना पड़ा। ऐसे में अब लोगों की नजरे आसमान की ओर टिकी हुई है। आसमान से बारिश न होने के चलते भी घाटी में सूखा फैला हुआ है और इससे भी जंगलों में आग काफी तेजी से फैल रही है। कुल्लू के स्थानीय निवासी नवीन ठाकुर का कहना है कि जंगलों में फैली आग के चलते अब इतना प्रदूषण हो गया है कि लोगों को 200 मीटर के बाद कुछ नजर भी नहीं आ रहा है। इसके अलावा धुएं के चलते लोगों को सांस लेने में भी दिक्कत हो रही है। प्रशासन को चाहिए कि वह आग लगने वाले लोगों पर सख्त कार्रवाई करें। कुल्लू के स्थानीय निवासी सुभाष गौतम ने बताया कि चारों ओर धुंआ ही फैला हुआ है और जंगलों में आग फैली हुई है। आग के चलते जीव जंतु भी नष्ट हो रहे हैं और पेड़ पौधे सहित अन्य वनस्पतियां भी इसकी चपेट में आ रही है। उन्होंने कहा कि पेड़ की हमें स्वच्छ वायु देते हैं। ऐसे में अगर पेड़ ही नहीं रहे। तो इससे प्रदूषण तो फैलेगा ही और बीमारियों में भी बढ़ोतरी होगी। प्रशासन को इस और सख्ती से कार्य करना होगा। कुल्लू के स्थानीय निवासी प्रेमचंद ने बताया कि जंगलों में फैली आग के चलते दमा के मरीजों को सबसे अधिक परेशानी उठानी पड़ रही है और प्रदूषण के चलते अन्य लोगों में भी बीमारियां फैलेंगी। प्रशासन को चाहिए कि फायर सीजन के दौरान पहले से ही एक प्लान तैयार रखें। ताकि उस प्लान के हिसाब से काम करते हुए जंगल की आग पर तुरंत काबू पाया जा सके。0
0
Report
अमृतपाल की दादी के निधन पर पैरोल के लिए अदालत से मांग तेज
Amritsar, Punjab:अमृतपाल सिंह की दादी माता चरण कौर का निधन, अंतिम संस्कार व रस्मों के लिए पैरोल की मांग तेज。 वकीलों के पैनल ने अमृतसर कोर्ट में दायर की अर्जी; अंतिम संस्कार से लेकर भोग तक मांगी गई पैरोल。 डिब्रूगढ़ जेल में बंद सांसद अमृतपाल सिंह, चाचा हरजीत सिंह और दोहते सुखमनदीप सिंह के लिए लगाई गुहार。 कानूनी टीम का सरकार पर आरोप: बीमारी के दौरान वीडियो कॉन्फ्रेंसिंग तक की इजाजत नहीं दी गई。 परिवार और वकीलों का रुख स्पष्ट; कोर्ट के फैसले और सरकारी रिपोर्ट के बाद तय होगा अंतिम संस्कार का समय。 अमृतपाल सिंह की दादी के निधन के बाद अंतिम रस्मों के लिए पैरोल अर्जी दाखिल: वकीलों ने कोर्ट का खटखटाया दरवाजा अमृतसर: खडूर साहिब से सांसद और 'वारिस पंजाब दे' के प्रमुख भाई अमृतपाल सिंह की दादी माता चरण कौर (84 वर्ष) का बीते दिन लंबी बीमारी के बाद निधन हो गया। इस दुखद घटना के बाद अमृतपाल सिंह, उनके चाचा हरजीत सिंह जल्लूपुर खेड़ा और उनके दोहते सुखमनदीप सिंह को अंतिम संस्कार एवं अन्य धार्मिक रस्मों में शामिल होने की अनुमति दिलाने के लिए वकीलों के पैनल ने अमृतसर अदालत में पैरोल याचिका दायर की है। माता चरण कौर पिछले काफी समय से अस्वस्थ चल रही थीं और बिस्तर पर थीं। बीते दिन शाम करीब 4 बजे उन्होंने अंतिम सांस ली। इस संबंध में जानकारी देते हुए मीडिया प्रभारी शमशेर सिंह पंधेर और कानूनी पैनल के वकीलों ने बताया कि माता चरण कौर अपने पोते अमृतपाल सिंह से बेहद स्नेह रखती थीं और जीवन के अंतिम पलों में उनसे मिलना चाहती थीं। पहले भी उठाई गई थी मुलाकात की मांग वकील करमवीर सिंह और एडवोकेट मनसा ने बताया कि जब माता जी अस्पताल में उपचाराधीन थीं, तब अदालत में उनके साथ बातचीत या वीडियो कॉन्फ्रेंसिंग (VC) की सुविधा देने के लिए याचिका लगाई गई थी। अदालत द्वारा दिए गए कथित निर्देशों और मानवाधिकारों के बावजूद, प्रशासन व सरकार की ढिलाई के कारण अमृतपाल सिंह की बातचीत नहीं करवाई जा सकी। इस बीच माता जी की हालत लगातार बिगड़ती गई, वे अचेत अवस्था (सबकॉन्शियस) में चली गईं और अंततः उनका देहांत हो गया। कानूनी टीम ने रोष व्यक्त करते हुए कहा कि प्रशासन ने सुरक्षा और कानून-व्यवस्था के नाम पर एक बुजुर्ग महिला की अंतिम इच्छा तक पूरी नहीं होने दी। अदालत में दायर की गई नई याचिका में मांग की गई है कि चूंकि अमृतपाल सिंह, हरजीत सिंह और सुखमनदीप सिंह असम की डिब्रूगढ़ जेल में राष्ट्रीय सुरक्षा कानून (NSA) के तहत बंद हैं, इसलिए उन्हें मानवीय आधार पर पैरोल दी जाए। वकीलों के अनुसार, सिख मर्यादा और पारिवारिक परंपराओं के तहत केवल दाह-संस्कार ही नहीं, बल्कि अस्थि विसर्जन (फूल चुगना) और श्री गुरु ग्रंथ साहिब जी के सहज पाठ व भोग तक की सभी धार्मिक रीतियों को पूरा करने के लिए कम से कम 10 से 12 दिन का समय आवश्यक होता है। उन्होंने कोर्ट से आग्रह किया है कि या तो पूरी अवधि के लिए पैरोल दी जाए या फिर प्रक्रिया को ध्यान में रखते हुए टुकड़ों में राहत प्रदान की जाए। कानूनी टीम ने स्पष्ट किया कि सांसद अमृतपाल सिंह के मौलिक और मानवाधिकार बनते हैं कि वे परिवार के ऐसे कठिन और दुखद समय में शामिल हों। गंभीर से गंभीर मामलों में भी अदालतों द्वारा परिजनों के देहांत पर पैरोल दी जाती रही है। अब ड्यूटी मजिस्ट्रेट द्वारा सरकार और संबंधित प्रशासन को नोटिस जारी किया जाएगा। प्रशासन इस पर क्या रिपोर्ट प्रस्तुत करता है, राहत का फैसला उसी पर निर्भर करेगा। जब वकीलों और प्रतिनिधियों से पूछा गया कि क्या पैरोल मिलने तक पार्थिव देह का संस्कार रोका जाएगा, तो उन्होंने स्पष्ट किया कि कानूनी प्रक्रिया पूरी होने तक परिवार इंतजार करने का प्रयास करेगा ताकि पोता अपनी दादी को अंतिम विदाई दे सके। हालांकि, कोर्ट के आदेश और सरकारी जवाब के बाद परिवार से विचार-विमर्श करके ही अंतिम संस्कार के समय और तारीख पर अंतिम फैसला लिया जाएगा।0
0
Report
Lahal Kalān में आग से दो किसानों की फसल राख, मुआवजे की तेज मांग
Lehragaga, Punjab:ਜ਼ਿਲ੍ਹਾ ਸੰਗਰੂਰ ਦੇ ਪਿੰਡ ਲਹਿਲ ڪਲਾਂ ਚ ਅੱਗ ਲੱਗਣ ਨਾਲ ਸੜ ਗਈ ਕਿਸਾਨਾਂ ਦੀ ਝੋਨੇ ਦੀ ਫਸਲ 2 ਕਿਸਾਨਾਂ ਦੀ سੜੀ کرੀਬ 8 ਏਕੜ ਝੋਨੇ ਦੀ ਫਸਲ ਇੱਕ ਮਜ਼ਦੂਰ ਠੇਕੇ ਤੇ ਜਮੀਨ ਲੈ ਕੇ ਕਰ ਰਿਹਾ ਸੀ ਖੇਤੀ, ਜਿਸ ਦੀ ਪਹਿਲਾਂ ਮੀਂਹ ਨਾਲ ਨੁਕਸਾਨੀ ਗਈ ਗੋਭੀ ਦੀ ਫਸਲ ਤੇ ਹੁਣ ਸੜ ਗਿਆ ਝੋਨਾ ਕਿਸਾਨਾਂ ਨੇ ਅੱਗ ਬਿਜਲੀ ਦੀ ਸਪਾਰਕ ਨਾਲ ਲੱਗਣ ਦਾ जਤਾਇਆ ਖਦਸਾ਼ਾ ਦੋ ਦਿਨ ਬਾਅਦ ਵੱਢੀ ਜਾਣੀ ਸੀ ਇਹ ਫਸਲ ਹੋਇਆ ਲੱਖਾਂ ਰੁਪਏ ਦਾ ਨੁਕਸਾਨ ਠੇਕੇ ਤੇ ਲੈ ਕੇ ਖੇਤੀ ਕਰ ਰਹੇ ਮਜ਼ਦੂਰ ਦੀ ਮਾਤਾ ਦੇ ਗੱਲ ਕਰਦਿਆਂ ਵਹਿ ਤੁਰੇ ਹੰਝੂ ਸਰਕਾਰ ਤੋਂ ਬਣਦਾ ਪੂਰਾ ਮੁਆਵਜ਼ਾ ਦੇਣ ਦੀ ਕਿਸਾਨਾਂ, ਪਿੰਡ ਵਾਸੀਆਂ ਤੇ ਕਿਸਾਨ ਆਗੂਆਂ ਨੇ ਕੀਤੀ ਮੰਗ ਜ਼ਿਲ੍ਹਾ ਸੰਗਰੂਰ ਦੇ ਪਿੰਡ ਲਹਿਲ ਕਲਾਂ ਤੋਂ ਬੇਹੱਦ ਦੁਖਦਾਈ ਖ਼ਬਰ ਸਾਹਮਣੇ ਆਈ ਹੈ, ਜਿੱਥੇ ਖੇਤਾਂ ਵਿੱਚ ਲੱਗੀ ਅੱਗ ਨੇ ਦੋ ਕਿਸਾਨਾਂ ਦੀ ਕਰੀਬ ਅੱਠ ਏਕੜ ਝੋਨੇ ਦੀ ਪੱਕੀ ਫ਼ਸਲ ਸਾੜ ਕੇ ਸੁਆਹ ਕਰ ਦਿੱਤੀ। ਦੀਵਾਲੀ ਦੀਆਂ ਖੁਸ਼ੀਆਂ ਉਸ ਸਮੇਂ ਸੋਗ ਵਿੱਚ ਬਦਲ ਗਈਆਂ, ਜਦੋਂ ਕਿਸਾਨਾਂ ਦੀ ਮਹੀਨਿਆਂ ਦੀ ਮਿਹਨਤ ਅੱਖਾਂ ਸਾਹਮਣੇ ਸੜ ਕੇ ਰਾਖ ਹੋ ਗਈ। ਕਿਸਾਨਾਂ ਅਨੁਸਾਰ ਖੇਤਾਂ ਵਿੱਚ ਬਿਜਲੀ ਦੀ ਸਪਾਰਕਿੰਗ ਕਾਰਨ ਅੱਗ ਲੱਗੀ। ਅੱਗ ਇੰਨੀ ਤੇਜ਼ੀ ਨਾਲ ਫੈਲੀ ਕਿ ਦੇਖਦੇ ਹੀ ਦੇਖਦੇ ਕਈ ਏਕੜ ਪੱਕਾ ਝੋਨਾ ਇਸ ਦੀ ਲਪੇਟ ਵਿੱਚ ਆ ਗਿਆ। ਹੈਰਾਨੀ ਦੀ ਗੱਲ ਇਹ ਹੈ ਕਿ ਇਸ ਫ਼ਸਲ ਦੀ ਕਟਾਈ ਸਿਰਫ਼ ਦੋ ਦਿਨਾਂ ਬਾਅਦ ਹੋਣੀ ਸੀ, ਪਰ ਵਾਢੀ ਤੋਂ ਪਹਿਲਾਂ ਹੀ ਕਿਸਾਨਾਂ ਦੇ ਹੱਥੋਂ ਉਨ੍ਹਾਂ ਦੀ ਪੂਰੇ ਸੀਜ਼ਨ ਦੀ ਕਮਾਈ ਨਿਕਲ ਗਈ。 ਇਸ ਅੱਗ ਦੀ ਮਾਰ ਇੱਕ ਅਜਿਹੇ ਮਜ਼ਦੂਰ ਕਿਸਾਨ ਨੂੰ ਵੀ ਪਈ, ਜਿਸ ਨੇ ਠੇਕੇ ’ਤੇ ਜ਼ਮੀਨ ਲੈ ਕੇ ਖੇਤੀ ਕੀਤੀ ਹੋਈ ਸੀ। ਪਹਿਲਾਂ ਮੀਂਹ ਕਾਰਨ ਉਸ ਦੀ ਗੋਭੀ ਦੀ ਫਸਲ ਨੁਕਸਾਨੀ ਗਈ ਅਤੇ ਹੁਣ ਪੱਕਾ ਝੋਨਾ ਵੀ ਅੱਗ ਦੀ ਭੇਟ ਚੜ੍ਹ ਗਿਆ। ਪਰਿਵਾਰ ਦੀ ਇਸ ਮੰਦਹਾਲੀ ਅਤੇ ਲਗਾਤਾਰ ਪੈ ਰਹੀ ਕੁਦਰਤੀ ਮਾਰ ਦਾ ਜ਼ਿਕਰ ਕਰਦਿਆਂ ਮਜ਼ਦੂਰ ਕਿਸਾਨ ਦੀ ਮਾਤਾ ਦਰਸ਼ਨਾ ਕੌਰ ਦੇ ਗੱਲ ਕਰਦਿਆਂ ਹੰਝੂ ਵਹਿ ਤੁਰੇ。 ਕਿਸਾਨਾਂ ਅਤੇ ਪਿੰਡ ਵਾਸੀਆਂ ਨੇ ਸਰਕਾਰ ਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਸੜੀ ਹੋਈ ਫ਼ਸਲ ਦੀ ਤੁਰੰਤ ਗਿਰਦਾਵਰੀ ਕਰਵਾਈ ਜਾਵੇ ਅਤੇ ਪ੍ਰਭਾਵਿਤ ਕਿਸਾਨਾਂ ਨੂੰ ਬਿਨਾਂ ਦੇਰੀ ਬਣਦਾ ਪੂਰਾ ਮੁਆਵਜ਼ਾ ਦਿੱਤਾ ਜਾਵੇ, ਤਾਂ ਜੋ ਇਸ ਔਖੀ ਘੜੀ ਵਿੱਚ ਪਰਿਵਾਰਾਂ ਨੂੰ ਕੁਝ ਰਾਹਤ ਮਿਲ ਸਕੇ। **ਬਾਈਟਾਂ 1. ਕਿਸਾਨ ਰਾਮਪਾਲ ਸਿੰਘ, ਲਹਿਲ ਕਲਾਂ。 2. ਕਿਸਾਨ ਅਵਤਾਰ ਸਿੰਘ ਅਤੇ ਉਨ੍ਹਾਂ ਦੀ ਮਾਤਾ ਦਰਸ਼ਨਾ ਕੌਰ。 3. ਗੁਰਜੀਤ ਸਿੰਘ ਫੌਜੀ, ਸਰਪੰਚ ਲਹਿਲ ਕਲਾਂ。 4. ਪਟਵਾਰੀ ਦਾ ਪੱਖ。0
0
Report
Advertisement
बाबा विश्वकर्मा के जन्मदिन पर मलोट में कैबिनेट मंत्री बलजीत कौर ने श्रद्धांजलि और भाईचारा बनाए रखने का आह्वान किया
Sri Muktsar Sahib, Punjab:ਧੰਨ ਧੰਨ ਬਾਬਾ ਵਿਸ਼ਕਰਮਾ ਜੀ ਦੇ ਜਨਮ ਦਿਹਾੜੇ ਮੌਕੇ ਅੱਜ ਮਾਲੋਟ ਵਿਖੇ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਨੇ ਕੀਤੀ ਸ਼ਿਰਕਤ ਤੇ ਬਾਬਾ ਜੀ ਵਲੋਂ ਪਾਏ ਪੂਰਣੀਆਂ ਚੱਲਣ ਅਤੇ ਆਪਸੀ ਭਾਈਚਾਰਕ ਸਾਂਝ ਕਾਇਮ ਰਖਣ ਦੀ ਅਪੀਲ ਕੀਤੀ ਅੱਜ ਧੰਨ ਧੰਨ ਬਾਬਾ ਵਿਸ਼ਵਕਰਮਾ ਜੀ ਦਾ ਜਨਮ ਦਿਹਾੜਾ ਪੂਰੀ ਦੁਨੀਆਂ ਵਿੱਚ ਜਸ਼ਨ ਮਨਾਇਆ ਜਾ ਰਿਹਾ ਇਸ ਦੌਰਾਨ ਅੱਜ ਮਲੋਟ ਵਿੱਚ ਗੁਰਦੁਆਰਾ ਸ੍ਰੀ ਵਿਸ਼ਕਰਮਾ ਸਾਹਿਬ ਵਿਖੇ ਦਿਹਾੜਾ ਮਨਾਇਆ ਗਿਆ ਅਤੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਇਸ ਮੌਕੇ ਵਿਸ਼ੇਸ਼ ਤੌਰ ਤੇ ਪੁੱਜੇ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਨੇ ਸਮਾਗਮ ਵਿੱਚ ਸ਼ਿਰਕਤ ਕਰਦੇ ਹੋਏ ਬਾਬਾ ਜੀ ਦੇ ਜਨਮ ਦਿਹਾੜੇ ਦੀਆਂ ਸੰਗਤਾਂ ਨੂੰ ਮੁਬਾਰਕਬਾਦ ਦਿੰਦੇ ਹੋਏ ਕਿਹਾ ਕਿ ਬਾਬਾ ਜੀ ਵੱਲੋਂ ਪਾਏ ਗਏ ਪੂਰਣਿਆਂ ਤੇ ਚੱਲਣ ਦਾ ਨਿਰਦੇਸ਼ ਦਿੱਤੇ ਅਤੇ ਕਿਹਾ ਕਿ ਆਪਣੀ ਆਪਸੀ ਭਾਈਚਾਰਕ ਸਾਂਝ ਬਣਾਈ ਰੱਖਣਾ0
0
Report
पन्नू ने भाजपा पर तीखा हमला, पंजाब के किसान और शहीदों पर सवाल
Noida, Uttar Pradesh:आम आदमी पार्टी के वरिष्ठ नेता बलतेज सिंह पन्नू की भाजपा पर तीखी प्रतिक्रिया भाजपा हर बार पंजाब के किसानों को बदनाम करने का मौका तलाशती है - पन्नू धान की कटाई से पहले ही भाजपा नेताओं ने पंजाब के धुएं का राग अलापना शुरू कर दिया था - पन्नू पंजाब में पराली जलाने की घटनाओं में लगभग 90% तक कमी आई है - पन्नू दिल्ली के प्रदूषण के लिए पंजाब के किसानों को जिम्मेदार ठहराना बंद करे भाजपा - पन्नू भाजपा बताए कि किसान आंदोलन में शहीद हुए 750 किसानों के लिए उसने क्या किया?0
0
Report
जालंधर दिवाली रात आग: पैरालाइज मरीज की मौत, शॉर्ट सर्किट से दर्दनाक हादसा
Jalandhar, Punjab:जालंधर में दिवाली की रात घर में लगी आग, पैरालाइज मरीज की झुलसने से मौत -शॉर्ट सर्किट से आग लगने की आशंका, फायर ब्रिगेड ने आग पर पाया काबू जालंधर के निजात्म नगर की गली नंबर-6 में दिवाली की रात एक दर्दनाक हादसा सामने आया। घर में शॉर्ट सर्किट के कारण अचानक आग लग गई। आग ने देखते ही देखते घर के अंदर सामान को अपनी चपेट में ले लिया। इस दौरान घर में मौजूद पैरालाइज का मरीज बाहर नहीं निकल सका और आग में झुलसने से उसकी मौत हो गई। मृतक की पहचान निजात्म नगर निवासी चन्ना ढोल वाले के रूप में हुई है। बताया जा रहा है कि चन्ना ढोल वाला पैरालाइज होने के कारण चलने-फिरने में असमर्थ था। आग लगने के समय वह घर के अंदर ही मौजूद था और खुद को बचाने के लिए बाहर नहीं निकल पाया। हादसे के बाद पूरे इलाके में दहशत का माहौल बन गया। घटना की जानकारी मिलने के बाद पूर्व सांसद सुशील रिंकू पीड़ित परिवार के साथ दुख साझा करने उनके घर पहुंचे। इस दौरान उन्होंने कहा कि उन्हें सूचना मिली थी कि घर में आग लगने के कारण एक व्यक्ति की मौत हो गई है। इसके बाद वह परिवार से मिलने पहुंचे। उन्होंने बताया कि शुरुआती जानकारी के मुताबिक आग शॉर्ट सर्किट के कारण लगी थी। आग लगने के दौरान चना ढोल वाला अपने घर में मौजूद थे और वह पैरालाइज का मैरिज होने के कारण आग लगने के दौरान बाहर नहीं निकल सके। सुशील रिंकू ने बताया कि घर में उसकी बेटी व दामाद मौजूद थे लेकिन वह उस समय बाहर थे। पटाखे की आवाजों के कारण लोगों को घर मे लगी आग का अंदाजा किसी को नहीं हुआ। आग का धुआं और उसकी लपटों का पता आस पास के लोगों को चला तो उन्होंने आग पर काबू पाने की कोशिश की और फायर ब्रिगेड को आग की सूचना दी। फायर ब्रिगेड की टीम ने आग पर काबू पाया लेकिन आग पर काबू पाए जाने तक व्यक्ति की मौत और घर का सारा सामान जलकर आपको हो चुका था। उन्होंने कहां कि वह जालंधर के डीसी से बातचीत कर परिवार को मुआवजा देने की बात कहेंगे ताकि परिवार की आर्थिक मदद हो सके। आग के दौरान व्यक्ति की हुई मौत से पूरे इलाके में शोक का माहौल है।0
0
Report
Advertisement
जालंधर के पटाखा मार्केट में दो गुटों के बीच हिंसक भिड़ंत, वीडियो वायरल
Jalandhar, Punjab:जालंधर के पटाखा मार्केट में हंगामा दो गुटों में जमकर चले लात घुसे सोशल मीडिया पर वीडियो वायरल जालंधर के गांव रावली की पटाखा मार्केट में रविवार देर रात पटाखा खरीदने आए दो युवक आपस में भिड़ गए मामूली सी बात पर कहां सुनी हो गई जिसके बाद युवकों के बीच जमकर लात घुसे और थप्पड़ चले मारपीट का वीडियो वहां मौजूद किसी व्यक्ति ने अपने मोबाइल से रिकॉर्ड कर लिया जो आप सोशल मीडिया पर वायरल हो रहा है प्रत्येक दक्षिण राहुल के अनुसार त्यौहार के कारण अरावली गांव के पटाखा मार्केट में लोगों की भारी भीड़ उमड़ी हुई थी इसी दौरान पटाखे की खरीदारी या रास्ते को लेकर युवक के दो समूह में बाहर शुरू हो गई देखते ही देखते विवाद इतना बढ़ गया कि दोनों गुटों के लोगों ने एक दूसरे पर हमला कर दिया जिसकी वीडियो सोशल मीडिया पर वायरल हो रही है वीडियो में साफ देखा जा सकता है कि बाजार के मुख्य हिस्से में दर्जन लोग मौजूद हैं भीड़ के बीच कई युवक आपस में बुरी तरह उलझ रहे हैं और एक दूसरे को मारते हुए नजर आ रहे हैं इस अंग में के दौरान मार्केट में अफरैद अफ्रीका माहौल भी बन गया आसपास मौजूद खरीददारी करने आए लोग अपनी जान बचाकर इधर-उधर भागने लगे बजाज बाजार में मौजूद अन्य दुकानदारों और लोगों ने भी बचाव करने की कोशिश की लेकिन हंगामा कर रही युवा लगातार एक दूसरे पर हावी होने की कोशिश कर रहे थे मारपीट के कारण काफी देर तक खरीदारी बंद रही वहीं घटना की जानकारी मिलते ही पुलिस मामले की जांच में जुट गई है पुलिस अब वायरल वीडियो के आधार पर मारपीट में शामिल युवकों की पहचान करने की कोशिश कर रही है ताकि आरोपियों को पकड़ कर उन पर सख्त से कानूनी कार्रवाई की सके0
0
Report
विश्वकर्मा दिवस पर लुधियाना मंदिर में भाजपा नेता केवल सिंह ढिल्लो ने बधाई दी
Ludhiana, Punjab:ਵਿਸ਼ਵਕਰਮਾ ਦਿਵਸ ਦੇ ਪਵਿੱਤਰ ਮੌਕੇ ਤੇ ਲੁਧਿਆਣਾ ਵਿਸ਼ਕਰਮਾ ਮੰਦਰ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚੇ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਕੇਵਲ ਸਿੰਘ ਢਿੱਲੋ ਜਿੱਥੇ ਕਿ ਉਹਨਾਂ ਨੇ ਸਭ ਨੂੰ ਮੁਬਾਰਕਬਾਦ ਦਿੱਤੀ ਅਤੇ ਉਹਨਾਂ ਨੇ ਕਿਹਾ ਕਿ ਦੇਖ ਦੇ ਪ੍ਰਧਾਨ ਮੰਤਰੀ ਵੱਲੋਂ ਪੀ ਐਮ ਵਿਸ਼ਵਕਰਮਾ ਯੋਜਨਾ ਚਲਾਈ ਗਈ ਹੈ ਉਹਨਾਂ ਨੇ ਕਿਹਾ ਕਿ ਦੇਸ਼ ਦੀ ਤਰੱਕੀ ਅਤੇ ਉਨਤੀ ਵਿੱਚ ਕਾਰੀਗਰਾਂ ਦਾ ਅਹਿਮ ਯੋਗਦਾਨ ਹੈ ਉਹਨਾਂ ਨੇ ਇਸ ਮੌਕੇ ਕਿਹਾ ਕਿ ਉਹਨਾਂ ਨੂੰ ਵੀ ਇਥੇ ਪਹੁੰਚ ਕੇ ਬਹੁਤ ਖੁਸ਼ੀ ਹੋਈ0
0
Report
दीपावली की रात बदोली गांव में थार से हमला, दंपती की मौत
Una, Himachal Pradesh:दीपावली की रात बदोली गांव में एक सनसनीखेज वारदात सामने आई है। यहां एक परिवार पर थार गाड़ी चढ़ाकर जानलेवा हमला करने का आरोप लगा है। हादसे में दंपती की मौत हो गई, जबकि परिवार के दो अन्य सदस्य घायल हो गए। पुलिस ने शिकायत के आधार पर हत्या सहित विविध धाराओं के तहत मामला दर्ज कर जांच शुरू कर दी है। एसपी ऊना सचिन हीरेमठ ने प्रेस कॉन्फ्रेंस करते हुए मीडिया को जानकारी दी कि पुलिस को दी शिकायत में अजमेर सिंह पुत्र बलदेव सिंह निवासी बदोली ने बताया कि 8 नवंबर को दीपावली के अवसर पर उनका परिवार घर के बाहर पटाखे चला रहा था। इसी दौरान जरनैल सिंह ने अपनी थार गाड़ी में उनके घर के गेट पर पहुंचा। शिकायतकर्ता का आरोप है कि दोनों ने परिवार के सदस्यों को जान से मारने की नीयत से तेज रफ्तार थार गाड़ी उनके ऊपर चढ़ा दी। आरोप है कि गाड़ी से परिवार के सदस्यों को टक्कर मारी गई। इस घटना में अजमेर सिंह, उनकी पत्नी सुषमा, बेटा ओंकार सिंह और बहू वीना देवी घायल हो गए! घायलों को उपचार के लिए क्षेत्रीय अस्पताल ऊना पहुंचाया गया, जहां चिकित्सकों ने ओंकार सिंह और बहू वीना देवी मृत घोषित कर दिया, जबकि अजमेर सिंह और उनकी पत्नी सुषमा को चोटें आईं। पुलिस ने शिकायत के आधार पर आरोपियों के खिलाफ भारतीय दंड संहिता की धाराओं के तहत मामला दर्ज किया है। फॉरेंसिक टीम क्राइम सपोर्ट पर पहुंची है और वहां अपनी कार्रवाई में जुट गई है; आरोपी जनरल सिंह को भी चोटें आई हैं जिन्हें इलाज के लिए पहले जिला सरकारी अस्पताल में लाया गया था लेकिन बाद में उन्हें पीजीआई रेफर किया गया है। गावं में पुलिस तैनात की गई है। इस मामले में एक नाबालिग भी शामिल है जिसके ऊपर जुवेनाइल एक्ट के तहत कार्रवाई की जाएगी। परिजनों द्वारा इस मामले के पीछे पटाखा विवाद बताया गया है, हालांकि पुलिस जांच के बाद ही स्पष्ट हो पाएगा。0
0
Report
Advertisement
भीखी में नशा रोकने पर पार्षद के पति की बेरहमी से पिटाई
Bhikhi, Punjab:मानसा की कस्बा भीखी में नशा रोकने की कोशिश करना पड़ा महंगा! नशा करने से रोकने पर मौजूदा महिला पार्षद के पति की बेरहमी से पिटाई\n\nपंजाब में नशे के खिलाफ चल रही मुहिम के बीच जिला मानसा के कस्बा भीखी से एक हैरान कर देने वाला मामला सामने आया है। यहां नशे का सेवन रोकना एक मौजूदा महिला पार्षद के पति को भारी पड़ गया।\n\nजानकारी के मुताबिक, महिला पार्षद के पति ने कुछ युवकों को नशा करने से रोका था। इसी बात को लेकर चार युवकों ने कथित तौर पर उन पर हमला कर दिया और उनके साथ बुरी तरह मारपीट की।\n\nहमले में घायल पार्षद पति को उपचार के लिए सरकारी अस्पताल में भर्ती करवाना पड़ा।\n\nवहीं, इस घटना के बाद परिवार में रोष पाया जा रहा है। परिवार ने पुलिस प्रशासन से मांग की है कि हमला करने वाले आरोपियों के खिलाफ जल्द से जल्द सख्त कानूनी कार्रवाई की जाए, ताकि भविष्य में कोई भी व्यक्ति नशे के खिलाफ आवाज उठाने से न डरे।\n\nअब देखना होगा कि नशे के खिलाफ कार्रवाई का दावा करने वाला पुलिस प्रशासन इस मामले में क्या कदम उठाता है।0
0
Report
चित्रकूट का गधा मेला: मशीनों के बढ़ते चलन से कारोबार घटा
Chakala Sitapur, Madhya Pradesh:चित्रकूट में दीपावली अमावस्या मेले के साथ मंदाकिनी नदी के तट पर लगने वाला ऐतिहासिक गधा मेला भी इन दिनों आकर्षण का केंद्र बना हुआ है। वर्षों पुरानी परंपरा के तहत आयोजित इस मेले में देश के अलग-अलग प्रांतों से व्यापारी गधे, खच्चर और अन्य भारवाही पशुओं को लेकर पहुंचते हैं। हालांकि इस बार मेले में पशुओं की संख्या पहले के मुकाबले कम दिखाई दे रही है, जिससे पारंपरिक पशु कारोबार में आ रहे बदलावों की तस्वीर भी सामने आई है। नगर पंचायत चित्रकूट की देखरेख में मंदाकिनी तट पर आयोजित इस मेले में पशुओं की खरीद-फरोख्त के लिए व्यापारी और खरीदार पहुंच रहे हैं। मेले का संचालन ठेका व्यवस्था के तहत किया जाता है। व्यापारियों से पशु लाने पर प्रति पशु 30 रुपये शुल्क लिए जाने की जानकारी दी गई है। वहीं खरीद-बिक्री के दौरान अतिरिक्त शुल्क वसूले जाने की बात भी व्यापारियों की ओर से बताई गई है। व्यापारियों का कहना है कि वे हर साल बड़ी संख्या में गधे और खच्चर लेकर चित्रकूट पहुंचते हैं। दीपावली मेले के दौरान यहां अच्छा कारोबार होता रहा है। कई राज्यों से आने वाले व्यापारी इस बाजार को पशुओं की खरीद-बिक्री का बड़ा केंद्र मानते हैं। हालांकि इस बार पशुओं की संख्या में गिरावट देखने को मिल रही है। मेले के ठेकेदार के मुताबिक, इस वर्ष भी परंपरा के अनुसार मेला लगाया गया है, लेकिन पशुओं की आमद पिछले वर्षों की अपेक्षा कम है। इसके पीछे बदलते समय और रोजगार के तौर-तरीकों को प्रमुख वजह माना जा रहा है। दरअसल, पहले निर्माण कार्यों, सामान की ढुलाई और पहाड़ी इलाकों में आवागमन के लिए गधे और खच्चरों का बड़े पैमाने पर इस्तेमाल होता था। लेकिन अब ट्रैक्टर, ट्रॉली और अन्य आधुनिक मशीनों के बढ़ते चलन ने इन पशुओं की उपयोगिता को काफी हद तक कम कर दिया है। इसके साथ ही नई पीढ़ी भी इस पारंपरिक कारोबार में कम रुचि दिखा रही है। ऐसे में चित्रकूट का ऐतिहासिक गधा मेला आज भी अपनी पुरानी पहचान के साथ सज तो रहा है, लेकिन पशुओं की घटती संख्या इस पारंपरिक बाजार के भविष्य को लेकर सवाल खड़े कर रही है। कभी हजारों पशुओं की खरीद-बिक्री के लिए मशहूर यह मेला अब बदलते दौर की चुनौतियों का सामना कर रहा है।0
0
Report
गुरुद्वारा रामगढ़िया में बाबा विश्वकर्मा दिवस सम्पन्न, स्पीकर बोले उन्नत कौशल से बनेगा भविष्य
Kot Kapura, Punjab:ਕੋਟਕਪੂਰਾ ਦੇ ਗੁਰਦੁਆਰਾ ਰਾਮਗੜ੍ਹੀਆ ਸਭਾ ਵਿਖੇ ਅੱਜ ਬਾਬਾ ਵਿਸ਼ਵਕਰਮਾ ਦਿਵਸ ਨੂੰ ਸਮਰਪਿਤ ਧਾਰਮਿਕ ਸਮਾਗਮ ਸ਼ਰਧਾ ਅਤੇ ਉਤਸ਼ਾਹ ਨਾਲ ਕਰਵਾਇਆ ਗਿਆ। ਇਸ ਸਮਾਗਮ ਵਿੱਚ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਸਮਾਗਮ ਦੀ ਸ਼ੁਰੂਆਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੇ ਭੋਗ ਪਾਉਣ ਉਪਰੰਤ ਅਰਦਾਸ ਨਾਲ ਕੀਤੀ ਗਈ। ਇਸ ਮੌਕੇ ਇਲਾਕੇ ਦੀਆਂ ਨਾਮਵਰ ਸ਼ਖ਼ਸੀਅਤਾਂ ਨੂੰ ਵੀ ਸਨਮਾਨਿਤ ਕੀਤਾ ਗਿਆ। ਇਸ ਮੌਕੇ ਆਪਣੇ ਵਿਚਾਰ ਸਾਂਝੇ ਕਰਦਿਆਂ ਵਿਧਾਨ ਸਭা ਸਪੀਕਰ ਕੁਲਤਾਰ ਸਿੰਧਵਾਂ ਨੇ ਕਿਹਾ ਕਿ ਬਾਬਾ ਵਿਸ਼ਵਕਰਮਾ ਦਿਵਸ ਸਾਨੂੰ ਕਿਰਤ, ਮਿਹਨਤ ਅਤੇ ਹੁਨਰ ਦੀ ਮਹੱਤਤਾ ਦਾ ਸੰਦੇਸ਼ ਦਿੰਦਾ ਹੈ। ਉਨ੍ਹਾਂ ਕਿਹਾ ਕਿ ਅੱਜ ਦਾ ਯੁੱਗ ਆਰਟੀਫੀਸ਼ੀਅਲ ਇੰਟੈਲਿਜੈਂਸ (AI) ਅਤੇ ਆਧੁਨਿਕ ਤਕਨੀਕ ਦਾ ਯੁੱਗ ਹੈ। ਇਸ ਲਈ ਕਾਰੀਗਰਾਂ ਅਤੇ ਹੁਨਰਮੰਦ ਕਾਮਿਆਂ ਨੂੰ ਸਮੇਂ ਦੇ ਹਾਣੀ ਬਣਨ ਲਈ ਆਪਣੇ ਹੁਨਰ ਦੇ ਨਾਲ-ਨਾਲ ਤਕਨੀਕੀ ਗਿਆਨ ਵਿੱਚ ਵੀ ਸੁਧਾਰ ਲਿਆਉਣ ਦੀ ਲੋੜ ਹੈ。 ਉਨ੍ਹਾਂ ਭਰੋਸਾ ਦਿਵਾਇਆ ਕਿ ਪੰਜਾਬ ਸਰਕਾਰ ਵੱਲੋਂ ਕਾਰੀਗਰਾਂ ਅਤੇ ਹੁਨਰਮੰਦ ਕਾਮਿਆਂ ਦੀ ਤਰੱਕੀ ਲਈ ਹਰ ਸੰਭਵ ਸਹਿਯੋਗ ਦਿੱਤਾ ਜਾਵੇਗਾ, ਤਾਂ ਜੋ ਉਹ ਆਧੁਨਿਕ ਤਕਨੀਕ ਅਪਣਾ ਕੇ ਆਪਣੇ ਕੰਮਕਾਜ ਨੂੰ ਹੋਰ ਬਿਹਤਰ ਬਣਾ ਸਕਣ। ਸਮਾਗਮ ਦੌਰਾਨ ਸੰਗਤਾਂ ਨੇ ਬਾਬਾ ਵਿਸ਼ਵਕਰਮਾ ਜੀ ਨੂੰ ਨਤਮਸਤਕ ਹੋ ਕੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ।0
0
Report
Advertisement
