Become a News Creator

Your local stories, Your voice

Follow us on
Download App fromplay-storeapp-store
Advertisement
Back
Chandigarh160022

श्री गुरु रविदास जयंती: मुख्यमंत्री मान सहित पंजाब सरकार का धार्मिक समागम में भाग

MJManoj Joshi
Feb 06, 2026 03:46:01
Chandigarh, Chandigarh
श्री गुरु रविदास जी के प्रकाश पर्व पर श्री खुरालगढ़ साहिब में राज्य स्तरीय धार्मिक समागम प्रकाश पूर्व के उपलक्ष्य में श्री अखंड पाठ साहिब के भोग और अरदास में मुख्यमंत्री भगवंत मान करेंगे शामुलियत रागी जत्थों के गुरबाणी कीर्तन से संगत को गुरु रविदास जी की वाणी का आध्यात्मिक संदेश मिलेगा इस अवसर पर पंजाब की पूरी कैबिनेटऔर आप के वरिष्ठ नेता भी रहेंगे मौजूद
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
ADAnkush Dhobal
Feb 06, 2026 05:04:11
0
comment0
Report
MSManish Shanker
Feb 06, 2026 04:46:58
Sahibzada Ajit Singh Nagar, Punjab:ਭਾਰਤ ਤੋਂ ਵਿਦੇਸ਼ ਤੱਕ ਜਹਿਰ ਦੇ ਕੇ ਮਾਰਨ ਦੀ ਸਾਜਿਸ਼ ਦਾ ਹੋਇਆ ਪਰਦਾਫਾਸ਼ ਮੋਹਾਲੀ ਤੋਂ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਨਿਕਲ ਕੇ ਸਾਹਮਣੇ ਆਈ ਜਿਸ ਵਿੱਚ ਇੱਕ ਮਹਿਲਾ ਦੀ ਕੰਪਨੀ ਵਿੱਚ ਕੰਮ ਕਰਦੇ ਵਿਅਕਤੀ ਵੱਲੋਂ ਉਸ ਨੂੰ ਅਤੇ ਉਸਦੇ ਪਰਿਵਾਰ ਨੂੰ ਪੰਜੀਰੀ ਵਿੱਚ ਥਾਇਲੀਅਮ ਨਾਮ ਦਾ ਜਹਿਰ ਪਾ ਕੇ ਖਵਾ ਦਿੱਤਾ ਗਿਆ। ਪੀੜਤ ਮਹਿਲਾ ਵੱਲੋਂ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਗਿਆ ਕਿ ਉਸ ਦੀ ਲੜਕੀ ਵਿਦੇਸ਼ ਵਿੱਚ ਰਹਿੰਦੀ ਹੈ ਜਿਸ ਦੇ ਇੱਕ ਲੜਕੀ ਹੋਈ ਸੀ ਨੂੰ ਪੰਜੀਰੀ ਦੇਣ ਲਈ ਉਸਦੀ ਮਾਂ ਮੋਹਾਲੀ ਤੋਂ ਵਿਦੇਸ਼ ਜਰਮਨੀ ਬਣਾ ਕੇ ਲੈ ਕੇ ਗਈ ਅਤੇ ਆਪਣੀ ਬੇਟੀ ਨੂੰ ਪੰਜੀਰੀ ਖਵਾਈ, ਉਸ ਤੋਂ ਬਾਅਦ ਉਹਨਾਂ ਦੇ ਪਰਿਵਾਰਿਕ ਮੈਂਬਰਾਂ ਨੇ ਵੀ ਪੰਜੀਰੀ ਖਾਦੀ ਜਿਸ ਕਾਰਨ ਉਹ ਜ਼ਿੰਦਗੀ ਅਤੇ ਮੌਤ ਦੀ ਲੜਾਈ ਹਸਪਤਾਲ ਵਿੱਚ ਲੜ ਰਹੇ ਹਨ। ਮਹਿਲਾ ਵੱਲੋਂ ਮੋਹਾਲੀ ਪੁਲਿਸ ਨੂੰ ਲਿਖਿਤ ਸ਼ਿਕਾਇਤ ਦੇ ਕੇ ਅਮਿਤ ਦੁਬੇ ਤੇ ਲਗਾਏ ਪੰਜੀਰੀ ਵਿੱਚ ਜਹਿਰ ਮਿਲਾ ਕੇ ਕੌਮ ਦੇ ਆਰੋਪ ਲਗਾਏ ਗਏ।
0
comment0
Report
VSVARUN SHARMA
Feb 06, 2026 04:04:50
Mansurwal Dona, Punjab:ਜਲੰਧਰ ਮਾਡਲ ਟਾਊਨ ਗੁਰਦੁਆਰਾ ਸਾਹਿਬ ਦੇ ਬਾਹਰ ਵਿਅਕਤੀ ਦਾ ਗੋਲੀਆਂ ਮਾਰ ਕੇ ਕਤਲ, ਇਲਾਕੇ ’ਚ ਦਹਿਸ਼ਤ ਜਲੰਧਰ: ਸ਼ਹਿਰ ਦੇ ਮਾਡਲ ਟਾਊਨ ਸਥਿਤ ਗੁਰਦੁਆਰਾ ਸਾਹਿਬ ਦੇ ਬਾਹਰ ਉਸ ਸਮੇਂ ਦਹਿਸ਼ਤ ਫੈਲ ਗਈ, ਜਦੋਂ ਸਵੇਰੇ ਪਾਠ ਕਰਕੇ ਨਿਕਲੇ ਇੱਕ ਵਿਅਕਤੀ ਨੂੰ ਅਣਪਛਾਤੇ ਹਮਲਾਵਰਾਂ ਨੇ ਤਾਬੜਤੋੜ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ। ਚਸ਼ਮਦੀਦਾਂ ਮੁਤਾਬਕ ਇਹ ਵਾਰਦਾਤ ਸਵੇਰੇ ਕਰੀਬ 7:30 ਵਜੇ ਵਾਪਰੀ। ਦੋ ਨੌਜਵਾਨ ਇੱਕ ਸਕੂਟਰੀ ’ਤੇ ਸਵਾਰ ਹੋ ਕੇ ਮੌਕੇ ’ਤੇ ਪਹੁੰਚੇ ਅਤੇ ਗੁਰਦੁਆਰਾ ਸਾਹਿਬ ਵਿੱਚੋਂ ਰੋਜ਼ਾਨਾ ਦੀ ਤਰ੍ਹਾਂ ਪਾਠ ਕਰਕੇ ਬਾਹਰ ਨਿਕਲੇ ਵਿਅਕਤੀ ’ਤੇ ਉਸ ਵੇਲੇ ਗੋਲੀਆਂ ਚਲਾ ਦਿੱਤੀਆਂ, ਜਦੋਂ ਉਹ ਆਪਣੀ ਕਾਰ ਵਿੱਚ ਬੈਠ ਕੇ ਘਰ ਜਾਣ ਲੱਗਾ ਸੀ。 ਚਸ਼ਮਦੀਦਾਂ ਅਨੁਸਾਰ ਹਮਲਾਵਰਾਂ ਵੱਲੋਂ 8 ਤੋਂ 10 ਰਾਊਂਡ ਫਾਇਰਿੰਗ ਕੀਤੀ ਗਈ। ਗੋਲੀਆਂ ਲੱਗਣ ਕਾਰਨ ਨੌਜਵਾਨ ਦੀ ਹਾਲਤ ਗੰਭੀਰ ਹੋ ਗਈ। ਉਸਨੂੰ ਤੁਰੰਤ ਨੇੜਲੇ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਮ੍ਰਿਤਕ ਦੀ ਪਛਾਣ ਲੱਕੀ ਅબરਾਏ ਦੇ ਰੂਪ ਵਿੱਚ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਉਹ ਆਮ ਆਦਮੀ ਪਾਰਟੀ ਜਲੰਧਰ ਕੈਂਟ ਦੀ ਹਲਕਾ ਇੰਚਾਰਜ ਰਾਜਵਿੰਦਰ ਕੌਰ ਥਹਿਰਾ ਦਾ ਕਰੀਬੀ ਸੀ। ਚਸ਼ਮਦੀਦਾਂ ਨੇ ਇਹ ਵੀ ਦੱਸਿਆ ਕਿ ਲੱਕੀ ਅਬਰਾਏ ਰੋਜ਼ਾਨਾ ਹੀ ਗੁਰਦੁਆਰਾ ਸਾਹਿਬ ਵਿੱਚ پਾਠ ਕਰਨ ਆਉਂਦਾ ਸੀ। ਘਟਨਾ ਦੀ Sਖ਼Information ਮਿਲਦਿਆਂ ਹੀ ਪੁਲਿਸ ਮੌਕੇ ’ਤੇ ਪਹੁੰਚ ਗਈ ਅਤੇ ਇਲਾਕੇ ਨੂੰ ਘੇਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਵੱਲੋਂ ਸੀਸੀਟੀਵੀ ਫੁਟੇਜ ਖੰਗਾਲੀ ਜਾ ਰਹੀ ਹੈ ਅਤੇ ਅਣਪਛਾਤੇ ਹਮਲਾਵਰਾਂ ਦੀ ਭਾਲ ਲਈ ਨਾਕਾਬੰਦੀ ਕੀਤੀ ਗਈ ਹੈ। ਇਸ ਦਿਨ ਦਿਹਾੜੇ ਹੋਈ ਗੋਲਾਬਾਰੀ ਦੀ ਘਟਨਾ ਨਾਲ ਇਲਾਕੇ ਵਿੱਚ ਸਹਿਮ ਅਤੇ ਡਰ ਦਾ ਮਾਹੌਲ ਬਣਿਆ ਹੋਇਆ ਹੈ。
0
comment0
Report
PSPramod Sharma
Feb 06, 2026 03:47:10
Ujjain, Madhya Pradesh:उज्जैन (एमपी) में बड़ा हादसा: BJYM के स्वागत में हाइड्रोजन गैस वाले बैलून में ब्लास्ट हुआ. भारतीय जनता युवा मोर्चा के प्रदेश अध्यक्ष के स्वागत मंच पर हाइड्रोजन गैस वाले बैलून में ब्लास्ट हुआ. प्रदेश अध्यक्ष श्याम टेलर के पहली बार शहर आगमन पर स्वागत किया जा रहा था. सांवेर रोड पर दो तालाब के पास स्वागत मंच पर हादसा घटा. तीन लोग घायल हुए, बड़ा हादसा टला. उज्जैन में भारतीय जनता युवा मोर्चा की स्वागत रैली के दौरान एक हादसा सामने आया. प्रदेश अध्यक्ष श्याम टेलर पहली बार उज्जैन पहुंचे; उनके आगमन के दौरान रैली का आयोजन किया गया. नानाखेड़ा से भाजपा कार्यालय तक कई स्वागत मंच लगाए गए. मंच पर गदा दी गई, पुष्प वर्षा चल रही थी. एक कार्यकर्ता के हाथ में हाइड्रोजन गैस भरे बलूनों का गुच्छा था जो कुछ सेकंड में फट गया. अफरा-तफरी मच गई; कुछ लोग मामूली घायल हुए जो संभल गए. घटनाक्रम कैमरे में कैद.
0
comment0
Report
BSBHARAT SHARMA
Feb 06, 2026 03:30:14
Ludhiana, Punjab:ਗੈਂਗਸਟਰਾਂ ਤੇ ਵਾਰ, ਇੱਕ ਵੱਡੀ ਕਾਰਵਾਈ ਕਰਦੇ ਹੋਏ, ਕਮਿਸ਼ਨਰੇਟ ਪੁਲਿਸ, ਅੰਮ੍ਰਿਤਸਰ ਵੱਲੋਂ SSOC ਦੇ UAPA ਅਤੇ ਆਰਮਜ਼ ਐਕਟ ਦੇ ਮੁਕੱਦਮੇਂ ਵਿੱਚ ਜਮਾਨਤ ਤੋਂ ਭਗੋੜਾ ਅਤੇ ਬਠਿੰਡਾ ਦੀ ਇੱਕ ਇਨਫਲੈਂਸਰ ਕਮਲ ਕੌਰ ਦੇ ਕਤਲ ਕੇਸ ਵਿੱਚ ਲੋੜੀਂਦੇ ਮੁਲਜ਼ਮ ਰਣਜੀਤ ਸਿੰਘ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਫੜਿ ਗਿਆ ਮੁਲਜ਼ਮ ਰਣਜੀਤ ਸਿੰਘ UAPA ਅਤੇ ਆਰਮਜ਼ ਐਕਟ ਦੇ ਮੁਕੱਦਮਾਂ ਜਿਸ ਵਿੱਚ 02 ਹੈਂਡ ਗ੍ਰਨੇਡ ਅਤੇ ਪਿਸਟਲ ਬ੍ਰਾਮਦ ਹੋਏ ਸਨ, ਵਿੱਚ ਜਮਾਨਤ ਤੇ ਭਗੋੜਾ ਹੈ:, ਸੀ.ਪੀ, ਸ੍ਰੀ ਗੁਰਪ੍ਰੀਤ ਸਿੰਘ ਭੁੱਲਰ , ਅੰਮ੍ਰਿਤਸਰ ਸਿਟੀ/05 ਫਰਵਰੀ:, ਸ੍ਰੀ ਗੋਰਵ ਯਾਦਵ,ਆਈ.ਪੀ.ਐਸ, ਮਾਨਯੋਗ ਡੀ.ਜੀ.ਪੀ ਪੰਜਾਬ ਜੀ ਦੀਆਂ ਹਦਾਇਤਾਂ ਤੇ ਯੁੱਧ ਨਸ਼ਿਆ ਵਿਰੁੱਧ ਅਤੇ ਗੈਂਗਸਟਰਾਂ ਤੇ ਵਾਰ ਚੱਲ ਰਹੀ ਮੁਹਿੰਮ ਤੇ ਸ੍ਰੀ ਗੁਰਪ੍ਰੀਤ ਸਿੰਘ ਭੁੱਲਰ, ਆਈ.ਪੀ.ਐਸ, ਕਮਿਸ਼ਨਰ ਪੁਲਿਸ,ਅੰਮ੍ਰਿਤਸਰ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਕਮਿਸ਼ਨਰੇਟ ਪੁਲਿਸ, ਅੰਮ੍ਰਿਤਸਰ ਵੱਲੋਂ ਸੰਗਠਿਤ ਅਪਰਾਧ ਅਤੇ ਜਨਤਕ ਸੁਰੱਖਿਆ ਦੇ ਲਈ ਸਮਾਜ ਵਿਰੋਧੀ ਮਾੜੇ ਅਨਸਰਾਂ ਦੇ ਖਿਲਾਫ਼ ਕਾਨੂੰਨੀ_carਵਾਈ ਕਰਨ ਦੇ ਆਪਣੇ ਇਰਾਦੇ ''ਤੇ ਦ੍ਰਿਢ ਤੇ ਤੱਤਪਰ ਹੈ। ਸੀ.ਪੀ.ਅੰਮ੍ਰਿਤਸਰ ਨੇ ਓਪਰੇਸ਼ਨ ਦੇ ਵੇਰਵਾ ਸਾਂਝਿਆ karte ਹੋਇਆ ਦੱਸਿਆ ਕਿ ਮਿਲੀ ਗੁਪਤ ਸੂਚਨਾਂ ਦੇ ਅਧਾਰ ਤੇ ਤੇਜ਼ੀ ਨਾਲ ਕਾਰਵਾਈ ਕਰਦੇ ਹੋਏ, ਡੀ.ਸੀ.ਪੀ ਇਨਵੈਸਟਿਗੇਸ਼ਨ, ਰਵਿੰਦਰਪਾਲ ਸਿੰਘ ਦੀ ਸੂਪਰਵੀਜ਼ਨ ਹੇਠ ਏ.ਡੀ.ਸੀ.ਪੀ ਇਨਵੈਸ਼ਟੀਗੇਸ਼ਨ ਤੇ ਏ.ਸੀ.ਪੀ ਕਰਾਇਮ ਵੱਲੋਂ ਇੰਚਾਰਜ਼ ਸੀ.ਆਈ.ਏ ਸਟਾਫ,ਅੰਮ੍ਰਿਤਸਰ ਦੀ ਅਗਵਾਈ ਹੇਠ ਵੱਖ-ਵੱਖ ਪੁਲਿਸ ਟੀਮਾਂ ਬਣਾ ਕੇ ਅੰਮ੍ਰਿਤਸਰ ਦੇ ਖੇਤਰ ਤੋਂ ਸੰਗੀਨ ਜੁਰਮਾਂ ਵਿੱਚ ਲੋੜੀਂਦੇ ਮੁਲਜ਼ਮ ਰਣਜੀਤ ਸਿੰਘ ਨੂੰ ਕਾਬੂ ਕੀਤਾ ਗਿਆ। ਸੰਗੀਨ ਅਪਰਾਧੀਕ ਮਾਮਲਿਆ ਦੇ ਵੇਰਵੇ: - ਫੜਿਆ ਗਿਆ ਮੁਲਜ਼ਮ ਰਣਜੀਤ ਸਿੰਘ, SSOC ਵੱਲੋਂ UAPA ਅਤੇ ਆਰਮਜ਼ ਐਕਟ ਦੇ ਅਧੀਨ ਦਰਜ਼ ਮੁਕੱਦਮਿਆਂ ਵਿੱਚ ਜਮਾਨਤ ਤੋਂ ਭਗੋੜਾ ਚੱਲ ਰਿਹਾ ਹੈ, ਇਸ ਮੁਕੱਦਮਿਆਂ ਵਿੱਚ 02 ਹੈਂਡ ਗ੍ਰਨੇਡ ਤੇ ਪਿਸਟਲ ਬ੍ਰਾਮਦ ਹੋਏ ਸਨ । ਮੁਲਜ਼ਮ ਰਣਜੀਤ ਸਿੰਘ, ਬਠਿੰਡਾ ਦੀ ਇੱਕ ਇਨਫਲੈਂਸਰ ਕਮਲ ਕੌਰ ਦੇ ਕਤਲ ਕੇਸ ਵਿੱਚ ਵੀ ਲੋੜੀਂਦਾ ਹੈ । ਇਹ, ਸਹਿ-ਦੋਸ਼ੀ ਅੰਮ੍ਰਿਤਪਾਲ ਸਿੰਘ ਮਹਿਰੋਂ ਦੇ ਨਾਲ ਹਿੰਸਕ ਅਪਰਾਧਾਂ ਵਿੱਚ ਪਹਿਲਾਂ ਵੀ ਸ਼ਾਮਲ ਰਿਹਾ ਹੈ, ਜਿਸ ਵਿੱਚ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ, ਨੇੜੇ ਹੈਰੀਟੇਜ ਸਟ੍ਰੀਟ ਵਿੱਖੇ ਪਹਿਲਾ ਲੱਗੇ ਭੰਗੜੇ/ਗਿੱਧੇ ਨੂੰ ਦਰਸਾਉਦੇ ਬੁੱਤਾਂ ਦੀ ਭੰਨਤੋੜ ਵਿੱਚ ਸ਼ਾਮਲ ਹੈ ।
0
comment0
Report
KBKulbir Beera
Feb 06, 2026 02:33:05
0
comment0
Report
TBTarsem Bhardwaj
Feb 05, 2026 18:02:20
Ludhiana, Punjab:लुधियाना में पड़ोसी ने बरसाए ईंट-पत्थर, दुकान तोड़ी: दंपती हुए घायल, महिला का सिर फटा, कुत्ते का शौच साफ करने पर विवाद लुधियाना थाना जमालपुर के अधीन पड़ती रविदास कॉलोनी में दिनदहाड़े दो पड़ोसियों में हुई झड़प झड़प इतनी बढ़ गई की एक पड़ोसी ने दूसरी पक्ष को हिट पत्थरों से मारना शुरू कर दिया वही पीड़ित चरणजीत कौर ने बताया कि हमारे पड़ोस में रहने वाले एक व्यक्ति ने बिना किसी बात के हमारे घर पर ईंट पत्थर मारने शुरू कर दिए और बाहर हमारी बुटीक की दुकान है उसे भी तोड़ डाला, पीड़ित ने बताया कि बुटीक में लगे शीशे भी तोड़ डाले और मेरे सिर पर भी एट मार कर मुझे बुरी तरह घायल कर दिया पीड़ित चरणजीत कौर ने बताया कि जब वह घर के बाहर पानी गिर रही थी तो पड़ोस में रहने वाले व्यक्ति ने जबरदस्ती उससे बहस की और उसे गाली गलोज करना शुरू कर दिया उसके बाद शोर मचाता देख पीड़ित का पति बाहर आया और उसने बात को समझने की कोशिश की पर पड़ोसी ने उसे भी बुरी तरह से घायल कर दिया और एक पत्थर बरसाने शुरू कर दिए, मौके पर थाना जमालपुर की पुलिस पहुंची और सीसीटीवी कैमरे में कैद हुई हरकत को देखा और पीड़ित के बयान लेकर आगे की कार्रवाई शुरू कर दी वहीं पीड़ित के पति का कहना है कि मेरी पत्नी को पूरी तरह से ईंट पत्थरों से मारा गया जिससे उसकी हालत गंभीर हो गई और उसे सिविल अस्पताल में दाखिल करवाया गया पुलिस का कहना है कि सीसीटीवी कैमरे को देखकर जो बनती कार्रवाई है वह है दूसरे पक्ष पर की जाएगी
0
comment0
Report
BSBHARAT SHARMA
Feb 05, 2026 17:16:20
Amritsar, Punjab:ਅੰਮ੍ਰਿਤਸਰ ਕਾਂਗਰਸ ਸ਼ਹਿਰੀ ਦਫ਼ਤਰ ਵਿੱਚ ਸੌਰਵ ਮਦਾਨ ਉਰਫ਼ ਮਿੱਠੂ ਮਦਾਨ ਦੀ ਜਿਲਾ ਪ੍ਰਧਾਨ ਦੇ ਤੌਰ ਤੇ ਤਾਜਪੋਸ਼ੀ ਗਦਾਰ ਨੂੰ ਗਦਾਰ ਕਹਿਣ ’ਚ ਕੋਈ ਗਲਤ ਨਹੀਂ: ਬਿੱਟੂ ਮਾਮਲੇ ’ਤੇ ਰਾਜਾ ਵੜਿੰਗ ਦਾ ਤਿੱਖਾ ਬਿਆਨ ਮਜ਼ਦੂਰ ਤੇ ਕਿਸਾਨ ਵਿਰੋਧੀ ਨੀਤੀਆਂ ਵਾਪਸ ਲਵੇ ਮੋਦੀ ਸਰਕਾਰ: ਬਗੇਸ਼ ਬਘੇਲ ਅੰਮ੍ਰਿਤਸਰ ਕਾਂਗਰਸ ਕਮੇਟੀ ਦੇ ਸ਼ਹਿਰੀ ਦਫ਼ਤਰ ਵਿੱਚ ਅੱਜ ਸ਼ਹਿਰੀ ਪ੍ਰਧਾਨ ਸੌਰਵ ਮਦਾਨ ਉਰਫ਼ ਮਿੱਠੂ ਮਦਾਨ ਦੀ ਸਰਕਾਰੀ ਤੌਰ ’ਤੇ ਤਾਜਪੋਸ਼ੀ ਕੀਤੀ ਗਈ। ਇਸ ਮੌਕੇ ਪੰਜਾਬ ਕਾਂਗਰਸ ਇੰਚਾਰਜ ਮੁਕੇਸ਼ ਬਘੇਲ, ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਸਮੇਤ ਕਈ ਸੀਨੀਅਰ ਨੇਤਾ ਅਤੇ ਵਰਕਰ ਹਾਜ਼ਰ ਰਹੇ। ਤਾਜਪੋਸ਼ੀ ਸਮਾਗਮ ਦੌਰਾਨ ਨਵ-ਨਿਯੁਕਤ ਸ਼ਹਿਰੀ ਪ੍ਰਧਾਨ ਸੌਰਵ ਮਦਾਨ ਨੇ ਕਿਹਾ ਕਿ ਉਹ ਇੱਕ “ਵਰਕਰ ਪ੍ਰਧਾਨ” ਹਨ। ਉਨ੍ਹਾਂ ਦੱਸਿਆ ਕਿ ਉਹ ਇੱਕ ਬੈਂਕ ਮੁਲਾਜ਼ਮ ਦੇ ਪੁੱਤਰ ਹਨ ਅਤੇ ਰਾਜਨੀਤੀ ਵਿੱਚ ਉਨ੍ਹਾਂ ਦੀ ਕੋਈ ਵਿਰਾਸਤੀ ਪਿਛੋਕੜ ਨਹੀਂ। ਦੋ ਵਾਰ ਪਾਰਸ਼ਦ ਰਹਿਣ ਤੋਂ ਬਾਅਦ ਯੂਥ ਕਾਂਗਰਸ ਦੇ ਪ੍ਰਧਾਨ ਬਣੇ ਅਤੇ ਅੱਜ ਹਾਈਕਮਾਂਡ, ਰਾਹੁਲ ਗਾਂਧੀ, ਇੰਚਾਰਜ ਬਗੇਸ ਬਘੇਲ ਅਤੇ ਪ੍ਰਧਾਨ ਰਾਜਾ ਵੜਿੰਗ ਦੀ ਰਹਿਨੁਮਾਈ ਨਾਲ ਅੰਮ੍ਰਿਤਸਰ ਸ਼ਹਿਰੀ ਪ੍ਰਧਾਨ ਬਣੇ ਹਨ। ਉਨ੍ਹਾਂ ਭਰੋਸਾ ਦਿਵਾਇਆ ਕਿ ਅੰਮ੍ਰਿਤਸਰ ਦੀਆਂ ਸਾਰੀਆਂ ਵਿਧਾਨ ਸਭਾ ਅਤੇ ਲੋਕ ਸਭਾ ਸੀਟਾਂ ਜਿੱਤ ਕੇ ਕਾਂਗਰਸ ਦੀ ਝੋਲੀ ਵਿੱਚ ਪਾਉਣਗੇ。 ਇਸ ਦੌਰਾਨ ਮੀਡੀਆ ਨਾਲ ਗੱਲਬਾਤ ਕਰਦਿਆਂ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ’ਤੇ ਸਿੱਧਾ ਹਮਲਾ ਬੋਲਿਆ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਨੇ ਕੁਝ ਵੀ ਗਲਤ ਨਹੀਂ ਕਿਹਾ। ਜਿਹੜਾ ਵਿਅਕਤੀ ਕਾਂਗਰਸ ਤੋਂ ਤਿੰਨ ਵਾਰੀ ਐਮਪੀ ਬਣ ਕੇ, ਯੂਥ ਕਾਂਗਰਸ ਦਾ ਪ੍ਰਧਾਨ ਰਹਿ ਕੇ ਪਾਰਟੀ ਛੱਡ ਕੇ ਗਿਆ, ਉਸਨੂੰ ਗਦਾਰ ਨਾ ਕਹੀਏ ਤਾਂ ਹੋਰ ਕੀ ਕਹੀਏ। ਵੜਿੰਗ ਨੇ ਕਿਹਾ ਕਿ ਬਿੱਟੂ ਕਾਂਗਰਸ ਦੀ ਟਿਕਟ ’ਤੇ ਹੀ ਜਿੱਤਦਾ ਰਿਹਾ ਅਤੇ ਇਸ ਵਾਰੀ ਭਾਜਪਾ ਦੀ ਟਿਕਟ ’ਤੇ ਲੋਕਾਂ ਨੇ ਉਸਨੂੰ ਹਰਾ ਕੇ ਸਬਕ ਸਿਖਾਇਆ。 ਉੱਥੇ ਹੀ ਪੰਜਾਬ ਕਾਂਗਰਸ ਇੰਚਾਰਜ ਅਤੇ ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਬਾਗੇਸ਼ ਬਘੇਲ ਨੇ ਕੇਂਦਰ ਦੀ ਮੋਦੀ ਸਰਕਾਰ ’ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿ ਮਨਮੋਹਨ ਸਿੰਘ ਸਰਕਾਰ ਨੇ ਮਨਰੇਗਾ ਵਰਗੀਆਂ ਯੋਜਨਾਵਾਂ ਰਾਹੀਂ ਮਜ਼ਦੂਰਾਂ ਨੂੰ ਆਰਥਿਕ ਸਹਾਰਾ ਦਿੱਤਾ ਸੀ, ਪਰ ਮੋਦੀ ਸਰਕਾਰ ਨੇ ਮਜ਼ਦੂਰ ਤੇ ਕਿਸਾਨ ਵਿਰੋਧੀ ਨੀਤੀਆਂ ਲਾਗੂ ਕੀਤੀਆਂ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇ ਖੇਤੀਬਾੜੀ ਅਤੇ ਵਪਾਰਕ ਸਮਝੌਤਿਆਂ ਰਾਹੀਂ ਕਿਸਾਨਾਂ ਨੂੰ ਨੁਕਸਾਨ ਹੋਇਆ ਤਾਂ ਦੇਸ਼ ਭਰ ਦੇ ਮਜ਼ਦੂਰ ਅਤੇ ਕਿਸਾਨ ਇੱਕ ਵਾਰ ਫਿਰ ਸੰਘਰਸ਼ ਕਰਨਗੇ。 ਬਾਈਟ : ਸੌਰਵ ਮਦਾਨ ਉਰਫ਼ ਮਿੱਠੂ ਮਦਾਨ – ਸ਼ਹਿਰੀ ਪ੍ਰਧਾਨ, ਅੰਮ੍ਰਿਤਸਰ ਕਾਂਗਰਸ ਅਮਰਿੰਦਰ ਸਿੰਘ ਰਾਜਾ ਵੜਿੰਗ – ਪ੍ਰਧਾਨ, ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਬਾਗੇਸ਼ ਬਘੇਲ – ਪੰਜਾਬ ਕਾਂਗਰਸ ਇੰਚਾਰਜ, ਸਾਬਕਾ ਮੁੱਖ ਮੰਤਰੀ ਛੱਤੀਸਗੜ੍ਹ
0
comment0
Report
KSKapil sharma
Feb 05, 2026 17:15:27
Noida, Uttar Pradesh:सुप्रीम कोर्ट ने देश के विभिन्न राज्यों में डीजीपी की नियुक्ति के लिए यूपीएससी को नाम भेजने के बजाय केवल कार्यवाहक डीजीपी नियुक्त करने की परंपरा पर नाराजगी जाहिर की है। कोर्ट ने कहा कि इसके चलते योग्य और वरिष्ठ पुलिस अधिकारियों को डीजीपी पद के लिए विचार किए जाने का अवसर नहीं मिल पाता। सुप्रीम कोर्ट ने यूपीएससी को यह अधिकार दिया कि वह राज्य सरकारों को पत्र लिखकर उनसे समय रहते डीजीपी चयन के प्रस्ताव भेजने के कह सकती है।सुप्रीम कोर्ट ने यह भी कहा कि यदि कोई राज्य आदेशों का पालन नहीं करता है, तो यूपीएससी सीधे सुप्रीम कोर्ट का रुख कर सकता है। हम सम्बंधित राज्य की जवाबदेही तय करके ज़रूरी कार्रवाई करेंगे। इससे पहले प्रकाश सिंह मामले में सुप्रीम कोर्ट ने निर्देश दिया था कि डीजीपी की नियुक्ति यूपीएससी द्वारा तैयार किए गए तीन वरिष्ठतम आईपीएस अधिकारियों के पैनल में से की जाए और उन्हें दो साल का निश्चित कार्यकाल दिया जाए。
0
comment0
Report
ADAnkush Dhobal
Feb 05, 2026 17:02:59
Shimla, Himachal Pradesh:हिमाचल प्रदेश पुलिस विभाग बड़े स्तर पर फेरबदल किया गया है। गृह विभाग ने 12 IPS अधिकारियों के तबादले और नई तैनाती के आदेश जारी किए हैं। IPS अभिषेक दुलर को आईजी कम्युनिकेशन एंड टेक्निकल सर्विसेज शिमला, जबकि डॉ. डी.के. चौधरी को आईजी आर्म्ड पुलिस एंड ट्रेनिंग दरोह नियुक्त किया गया है। सौम्या संबासिवन को पुलिस प्रशिक्षण कॉलेज दरोह के प्रिंसिपल का अतिरिक्त कार्यभार सौंपा गया है। रोहित मलपानी को डीआईजी साइबर क्राइम शिमला, डॉ. रमेश चंदर छाजटा को डीआईजी जेल एवं सुधारात्मक सेवाएं शिमला और देवाकर शर्मा को डीआईजी इंटेलिजेंस एंड सिक्योरिटी धर्मशाला लगाया गया है。 गौरव सिंह को एसपी शिमला, साक्षी वर्मा को एसपी विजिलेंस एंड एंटी करप्शन ब्यूरो मंडी और अरविंद चौधरी को कमांडेंट चौथी आईआरबी जंगलबेरी नियुक्त किया गया है। अरविंद चौधरी को एसटीएफ मंडी जोन का अतिरिक्त कार्यभार भी दिया गया है। इसके अलावा संदीप कुमार भारद्वाज को राज्यपाल का एडीसी, सचिन हिरेमठ को एसपी ऊना और तिरुमलराजू एसडी वर्मा को एसपी सोलन नियुक्त किया गया है। वहीं, DIG संजीव कुमार गांधी को कार्मिक विभाग के अधीन किया गया है, जबकि अमित यादव को तुरंत पुलिस मुख्यालय शिमला में रिपोर्ट करने के निर्देश दिए गए हैं।
0
comment0
Report
KSKuldeep Singh
Feb 05, 2026 15:34:14
Banur, Punjab:राजपुरा पुलिस की बड़ी कामयाबी: अंधे कत्ल की गुत्थी सुलझी, शव जलाकर सबूत मिटाने वाले दो हत्यारे गिरफ्तार. पहचान मिटाने के लिए आरोपीयों ने शव को जला दिया था. राजपुरा सिटी पुलिस ने एक नेपाली युवक के अंधे कत्ल के मामले को सुलझा लिया है। दिसंबर महीने में एक नेपाली युवक की हत्या कर दी गई थी; पूछताछ करने के बाद दो आरोपियों को गिरफ्तार कर लिया गया है. एसएचओ सिटी इंस्पेक्टर गुरसेवक सिंह की टीम ने मंगल सिंह नामक नेपाली युवक की हत्या का मामला सुलझा लिया है। मृतक एम.एल.ए. रोड पर एक फास्ट फूड की दुकान पर काम करता था, जिसकी हत्या के बाद आरोपियों ने सबूत मिटाने के चलते शव को जला दिया था; उक्त नेपाली का शव पुलिस को अधजले हालत में मिला था। पुलिस ने इस मामले में कुलजीत सिंह उर्फ सोनू निवासी न्यू गुरु अर्जुन देव कॉलोनी और विक्की आहूजा निवासी धमोली को गिरफ्तार किया है। आरोपियों ने हत्या के बाद पहचान मिटाने के लिए मंगल सिंह के शव को जग्गी कॉलोनी के खंडहर क्वार्टरों में ले जाकर आग लगा दी थी। पुलिस अब आरोपियों का रिमांड हासिल कर कत्ल की मुख्य वजह का पता लगाएगी।
0
comment0
Report
Advertisement
Back to top