Become a News Creator

Your local stories, Your voice

Follow us on
Download App fromplay-storeapp-store
Advertisement
Back
Chandigarh160022

बैग, प्रिंटर और फ़ोटो सेटेट मशीन से बिज़नेस में नई क्रांति

MJManoj Joshi
Jan 29, 2026 12:18:09
Chandigarh, Chandigarh
बैग, प्रिंटर, फ़ोटो सेटेट मशीन
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
MSManish Sharma
Jan 29, 2026 14:01:29
Tarn Taran Sahib, Punjab:तरन तारन के गांव बाकीपुर में लड़की से छेड़छाड़ के पुराने मामले में दो गुटों में चली के गोलियां, एक युवक की गोलियां लगने से मौत सीसीटीवी आई सामने मृतक राणा सिंह यहां के गांव सुर सिंह का रहने वाला था जानकारी के मुताबिक गांव बाकीपुर के वंशदीप सिंह और हुसन और उसके साथियों ने 6 माह पहले मृतक राणा सिंह की बहन के साथ छेड़छाड़ की थी। जिसके बाद उक्त युवकों से पंचायत में माफी मंगवाई गई थी इसी रंजिश के चलते दुबारा दोनों गोटों ने एक दूसरे को टाइम दिया था। वंशदीप और हुसन ने साथियों के साथ राणा सिंह और उसके साथियों पर हमला कर दिया। कई राणा सिंह की गोली लगने से मौत हो गई पुलिस जांच में जुटी
0
comment0
Report
SSSanjay Sharma
Jan 29, 2026 13:43:39
Noida, Uttar Pradesh:ਆਜ਼ਾਦੀ ਤੋਂ ਬਾਅਦ ਪੰਜਾਬ ''ਚ ਬਹੁਤ ਸਰਕਾਰਾਂ ਆਈਆਂ, ਪਰ ਕਿਸੇ ਨੇ ਵੀ ਲੋਕਾਂ ਬਾਰੇ ਨਹੀਂ ਸੋਚਿਆ... ਆਮ ਆਦਮੀ ਪਾਰਟੀ ਦੀ ਸਰਕਾਰ ਨੇ ਬੀਤੇ ਦਿਨੀਂ ਪੰਜਾਬ ''ਚ ''ਮুখ ਮੰਤਰੀ ਸਿਹਤ ਯੋਜਨਾ'' ਤਹਿਤ 10 ਲੱਖ ਰੁਪਏ ਤੱਕ ਦੇ ਮੁਫ਼ਤ ਇਲਾਜ ਦੀ ਸਹੂਲਤ ਸ਼ੁਰੂ ਕੀਤੀ ਹੈ... ਜਿਸ ਦੇ ਤਹਿਤ ਸੂਬੇ ਦੇ ਹਰ ਪਰਿਵਾਰ ਨੂੰ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲ ''ਚ ਮੁਫ਼ਤ ਇਲਾਜ ਮਿਲੇਗਾ...''ਮੁੱਖ ਮੰਤਰੀ ਸਿਹਤ ਯੋਜਨਾ'' ਤਹਿਤ ਪੰਜਾਬ ਦੇ ਹਰ ਪਰਿਵਾਰ ਨੂੰ 10 ਲੱਖ ਰੁਪਏ ਤੱਕ ਦੇ ਮੁਫ਼ਤ ਇਲਾਜ ਦੀ ਸਹੂਲਤ ਦਿੱਤੀ ਜਾ ਰਹੀ ਹੈ। ਇਸ ਯੋਜਨਾ ਲਈ ਕੋਈ ਨੀਲਾ ਕਾਰਡ, ਪੀਲਾ ਕਾਰਡ ਜਾਂ ਆਮਦਨ ਸੀਮਾ ਦੀ ਕਿਸੇ ਵੀ ਤਰ੍ਹਾਂ ਦੀ ਕੋਈ ਸ਼ਰਤ ਨਹੀਂ ਰੱਖੀ ਗਈ। ਬਸ ਪੰਜਾਬ ਦਾ ਵਸਨੀਕ ਹੋਣਾ ਜ਼ਰੂਰੀ ਹੈ। ਪੰਜਾਬ ''ਚ ਨਸ਼ੇ ਦੇ ਖ਼ਾਤਮੇ ਲਈ ''ਯੁੱਧ ਨਸ਼ਿਆਂ ਵਿਰੁੱਧ'' ਮੁਹਿੰਮ ਤਹਿਤ ਤਸਕਰਾਂ ਖ਼ਿਲਾਫ਼ ਵੱਡੀ ਕਾਰਵਾਈ ਕੀਤੀ ਜਾ ਰਹੀ ਹੈ... ਨਾਲ ਹੀ ਸੂਬੇ ''ਚੋਂ ਗੈਂਗਸਟਰਵਾਦ ਨੂੰ ਖ਼ਤਮ ਕਰਨ ਲਈ ਵੀ ''ਗੈਂਗਸਟਰਾਂ ''ਤੇ ਵਾਰ'' ਮੁਹਿੰਮ ਚਲਾਈ ਗਈ ਹੈ... ਜਿਸ ਦੇ ਤਹਿਤ ਸੂਬੇ ਦਾ ਮਾਹੌਲ ਖ਼ਰਾਬ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਐਕਸ਼ਨ ਲਏ ਜਾ ਰਹੇ ਹਨ... ਤੰਦਰੁਸਤ ਪੰਜਾਬ ਬਣਾਉਣ ਲਈ ਅਸੀਂ ਬਹੁਤ ਵੱਡਾ ਕਦਮ ਪੁੱਟਿਆ ਹੈ। ਜਿਸ ਨਾਲ ਪੰਜਾਬ ਦੇ ਲੋਕ ਬੇਹੱਦ ਖ਼ੁਸ਼ ਨੇ ਅਤੇ ਸਰਕਾਰ ਵੱਲੋਂ ਸਿਹਤ ਕ੍ਰਾਂਤੀ ਤਹਿਤ ਚੁੱਕੇ ਗਏ ਇਸ ਕਦਮ ਦੀ ਸ਼ਲਾਘਾ ਕਰ ਰਹੇ ਹਨ। 16 ਮਾਰਚ 2022 ਨੂੰ ਪੰਜਾਬ ''ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਦੇ ਹੀ ਅਸੀਂ ਪਹਿਲੀ ਗਾਰੰਟੀ ਮੁਫ਼ਤ ਬਿਜਲੀ ਦੀ ਪੂਰੀ ਕੀਤੀ। ਪੰਜਾਬ ਦੇ 90 ਫ਼ੀસਦੀ ਲੋਕਾਂ ਦੇ ਘਰਾਂ ਦਾ ਬਿਜਲੀ ਦਾ ਬਿੱਲ ਜ਼ੀਰੋ ਆ ਰਿਹਾ ਹੈ। ਅਸੀਂ ਦਿੱਲੀ ਮਾਡਲ ਨੂੰ ਪੰਜਾਬ ''ਚ ਲਾਗੂ ਕੀਤਾ。
0
comment0
Report
DSDharmindr Singh
Jan 29, 2026 13:42:52
Khanna, Punjab:ਖੰਨਾ ਸ਼ਹਿਰ ਵਾਸੀਆਂ ਨੂੰ ਵੱਡੀ ਰਾਹਤ, ਤੰਗ ਗਲੀਆਂ ਲਈ ਆਧੁਨਿਕ ਸੀਵਰੇਜ ਮਸ਼ੀਨਰੀ ਮਿਲੀ ਕੈਬਨਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਦੇ ਯਤਨਾਂ ਨਾਲ ਕਰੀਬ ਇੱਕ ਕਰੋੜ ਦੀ ਮਸ਼ੀਨਰੀ ਹਾਸਲ, ਨਗਰ ਕੌਂਸਲ ਦਫਤਰ ਵਿਖੇ ਕੀਤਾ ਉਦਘਾਟਨ ਖੰਨਾ ਸ਼ਹਿਰ ਵਾਸੀਆਂ ਲਈ ਇੱਕ ਵੱਡੀ ਅਤੇ ਸੁਖਦਾਇਕ ਖ਼ਬਰ ਸਾਹਮਣੇ ਆਈ ਹੈ। ਲੰਬੇ ਸਮੇਂ ਤੋਂ ਖੰਨਾ ਦੇ ਤੰਗ ਗਲੀਆਂ ਅਤੇ ਮੁਹੱਲਿਆਂ ਵਿੱਚ ਸੀਵਰੇਜ ਦੀ ਸਫਾਈ ਲਈ ਮਸ਼ੀਨਰੀ ਦੀ ਭਾਰੀ ਘਾਟ ਸੀ, ਜਿਸ ਕਾਰਨ ਕਈ ਇਲਾਕਿਆਂ ਵਿੱਚ ਗੰਦਾ ਪਾਣੀ ਜਮਾ ਰਹਿੰਦਾ ਸੀ ਅਤੇ ਸੀਵਰੇਜ ਲਾਈਨਾਂ ਦੀ ਢੰਗ ਨਾਲ ਸਫਾਈ ਨਹੀਂ ਹੋ ਸਕਦੀ ਸੀ। ਹੁਣ ਇਸ ਗੰਭੀਰ ਸਮੱਸਿਆ ਨੂੰ ਧਿਆਨ ਵਿੱਚ ਰੱਖਦਿਆਂ ਪੰਜਾਬ ਦੇ ਕੈਬਨਿਟ ਮੰਤਰੀ ਅਤੇ ਖੰਨਾ ਤੋਂ ਵਿਧਾਇਕ ਤਰੁਨਪ੍ਰੀਤ ਸਿੰਘ ਸੌਂਦ ਦੇ ਅਣਥਕ ਯਤਨਾਂ ਸਦਕਾ ਪੰਜਾਬ ਦੇ ਸਥਾਨਕ ਸਰਕਾਰਾਂ ਵਿਭਾਗ ਤੋਂ ਕਰੀਬ ਇੱਕ ਕਰੋੜ ਰੁਪਏ ਕੀਮਤ ਦੀ ਆਧੁਨਿਕ ਸੀਵਰੇਜ ਮਸ਼ੀਨਰੀ ਹਾਸਲ ਕੀਤੀ ਗਈ ਹੈ。 ਇਸ ਮਸ਼ੀਨਰੀ ਦਾ ਅੱਜ ਨਗਰ ਕੌਂਸਲ ਦਫਤਰ ਖੰਨਾ ਵਿਖੇ ਰਸਮੀ ਤੌਰ ’ਤੇ ਉਦਘਾਟਨ ਕੀਤਾ ਗਿਆ। ਇਸ ਮੌਕੇ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਕਿਹਾ ਕਿ ਇਹ ਮਸ਼ੀਨਰੀ ਖਾਸ ਤੌਰ ’ਤੇ ਤੰਗ ਗਲੀਆਂ ਅਤੇ ਮੁਹੱਲਿਆਂ ਵਿੱਚ ਸੀਵਰੇਜ ਦੀ ਸਫਾਈ ਲਈ ਬਹੁਤ ਲਾਭਦਾਇਕ ਸਾਬਤ ਹੋਵੇਗੀ, ਜਿੱਥੇ ਪਹਿਲਾਂ ਵੱਡੀਆਂ ਮਸ਼ੀਨਾਂ ਨਹੀਂ ਪਹੁੰਚ ਸਕਦੀਆਂ sਨ। ਹੁਣ ਸ਼ਹਿਰ ਦੇ ਅਨੇਕਾਂ ਇਲਾਕਿਆਂ ਵਿੱਚ ਸਫਾਈ ਦਾ ਕੰਮ teਜ਼ੀ ਅਤੇ ਸੁਚੱਜੇ ਢੰਗ ਨਾਲ ਕੀਤਾ ਜਾਵੇਗਾ。 ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੈਬਨਿਟ ਮੰਤਰੀ ਸੌਂਦ ਨੇ ਕਿਹਾ ਕਿ ਦੇਸ਼ ਦੀ ਆਜ਼ਾਦੀ ਤੋਂ ਲੈ ਕੇ ਹੁਣ ਤੱਕ ਖੰਨਾ ਨਗਰ ਕੌਂਸਲ ’ਤੇ ਕਾਂਗਰਸ ਅਤੇ ਅਕਾਲੀ ਦਲ ਦੀਆਂ ਸਰਕਾਰਾਂ ਦਾ ਕਬਜ਼ਾ ਰਿਹਾ, ਪਰ ਇਨ੍ਹਾਂ ਪਾਰਟੀਆਂ ਨੇ ਸ਼ਹਿਰ ਦੇ ਬੁਨਿਆਦੀ ਵਿਕਾਸ ਵੱਲ ਕਦੇ ਵੀ ਗੰਭੀਰ ਧਿਆਨ ਨਹੀਂ ਦਿੱਤਾ। ਉਨ੍ਹਾਂ ਦੋਸ਼ ਲਗਾਇਆ ਕਿ ਕਾਂਗਰਸ ਅਤੇ ਅਕਾਲੀ ਦਲ ਨੇ ਸਾਲਾਂ ਤੱਕ ਸ਼ਹਿਰ ਨੂੰ ਲੁੱਟਿਆ, ਪਰ ਲੋਕਾਂ ਦੀਆਂ ਮੁੱਢਲੀਆਂ ਸਮੱਸਿਆਵਾਂ ਜਿਵੇਂ ਸੀਵਰੇਜ, ਟ੍ਰੈਫਿਕ ਅਤੇ ਸਫਾਈ ਨੂੰ ਹੱਲ ਨਹੀਂ ਕੀਤਾ。 ਕੈਬਨਿਟ ਮੰਤਰੀ ਸੌਂਦ ਨੇ ਕਿਹਾ ਕਿ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਖੰਨਾ ਸ਼ਹਿਰ ਦੇ ਵਿਕਾਸ ਲਈ ਗੰਭੀਰ ਯਤਨ ਸ਼ੁਰੂ ਕੀਤੇ, ਤਾਂ ਕਾਂਗਰਸ ਨਾਲ ਸਬੰਧਤ ਨਗਰ ਕੌਂਸਲ ਦੇ ਪ੍ਰਧਾਨ ਵੱਲੋਂ ਕਈ ਤਰ੍ਹਾਂ ਦੀਆਂ ਰੁਕਾਵਟਾਂ ਪਾਈਆਂ ਗਈਆਂ। ਇਸ ਦੇ ਬਾਵਜੂਦ ਉਹ ਆਪਣੇ ਸ਼ਹਿਰ ਦੇ ਲੋਕਾਂ ਲਈ ਆਧੁਨਿਕ ਮਸ਼ੀਨਰੀ ਲਿਆਉਣ ਵਿੱਚ ਕਾਮਯਾਬ ਰਹੇ। ਉਨ੍ਹਾਂ ਕਿਹਾ ਕਿ ਇਹ ਸਿਰਫ਼ ਸ਼ੁਰੂਆਤ ਹੈ ਅਤੇ ਇਸ ਤੋਂ ਪਹਿਲਾਂ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਖੰਨਾ ਵਿੱਚ ਕਈ ਵਿਕਾਸ ਕੰਮ ਕਰਵਾਏ ਜਾ ਚੁੱਕੇ ਹਨ ਅਤੇ ਅੱਗੇ ਵੀ ਜਾਰੀ ਹਨ। ਬਾਈਟ - ਤਰੁਨਪ੍ਰੀਤ ਸਿੰਘ ਸੌਂਦ
0
comment0
Report
NSNaresh Sethi
Jan 29, 2026 13:41:02
Kot Kapura, Punjab:ਫਰੀਦਕੋਟ ਵਿਚ ਅੱਜ ਖੂਫੀਆ ਵਿਭਾਗ ਦੀ ਸੂਹ ਤੇ ਕਾਰਵਾਈ ਕਰਦੇ ਹੋਏ ਸਿਹਤ ਵਿਭਾਗ ਦੇ ਫੂਡ ਸੇਫਟੀ ਅਫਸਰ ਨੇ ਆਪਣੀ ਟੀਮ ਸਮੇਤ ਖਾਣ ਪੀਣ ਦੀਆਂ ਵਸਤਾਂ ਤਿਆਰ ਕਰ ਕੇ ਮੈਰਿਜ ਪੈਲਸਾਂ ਅਤੇ ਹੋਏ ਵੱਡੇ ਸਮਾਗਮਾਂ ਵਿਚ ਸਪਲਾਈ ਕਰਨ ਵਾਲੀ ਫਰਮ ਤੇ ਛਾਪਾ ਮਾਰਿਆ। ਫਰੀਦਕੋਟ ਦੇ ਸਾਦਿਕ ਰੋਡ ਤੇ ਸਟੇਟ ਹਾਈਵੇ ਦੇ ਐਨ ਕੰਡੇ ਤੇ ਬਣੀ ਇਹ ਫੈਕਟਰੀ ਨੁਮਾ ਇਮਾਰਤ ਵਿਚ ਕੈਟਰਿੰਗ ਲਈ ਸਪਲਾਈ ਕੀਤੇ ਜਾਣ ਵਾਲੇ ਗੋਲ ਗੱਪੇ, ਅਤੇ ਸਾਂਭਰ ਆਦਿ ਤਿਆਰ ਕੀਤਾ ਜਾ ਰਿਹਾ ਸੀ ਜਿਸ ਨੂੰ ਸਿਹਤ ਵਿਭਾਗ ਦੀ ਟੀਮ ਨੇ ਮੌਕੇ ਤੇ ਜਾ ਕੇ ਫੜ੍ਹਿਆ। ਗੱਲਬਾਤ ਕਰਦਿਆਂ ਫੂਡ ਸੇਫਟੀ ਅਫਸਰ ਫਰੀਦਕੋਟ ਨੇ ਦੱਸਿਆ ਕਿ ਖੂਫੀਆ ਵਿਭਾਗ ਵੱਲੋਂ ਉਹਨਾਂ ਨੂੰ ਜਾਣਕਾਰੀ ਮਿਲੀ ਸੀ ਕਿ ਇਥੇ ਵਿਆਹ ਸਾਦੀਆਂ ਲਈ ਮੈਰਿਜ ਪੈਲਸਾਂ ਅਤੇ ਹੋਰ ਵੱਡੇ ਸਮਾਗਮਾਂ ਲਈ ਇਸ ਇਮਾਰਤ ਵਿਚ ਸਮਾਨ ਤਿਆਰ ਕੇ ਭੇਜਿਆ ਜਾਂਦਾ ਹੈ । ਉਹਨਾਂ ਕਿਹਾ ਕਿ ਜਦੋਂ ਅਸੀਂ ਇਥੇ ਆ ਕੇ ਵੇਖਿਆ ਤਾਂ ਇੱਥੇ ਸਾਫ ਸਫਾਈ ਦਾ ਕੋਈ ਪ੍ਰਬੰਧ ਨਹੀਂ ਸੀ ਕਈ ਕਈ ਦਿਨ ਪੁਰਾਣਾਂ ਸਮਾਨ ਬਣावा ਕੇ ਰੱਖਿਆ ਗਿਆ ਸੀ, ਨਾਲ ਹੀ ਇਥੋਂ ਗਲੀ ਸੜੀ ਖਰਾਬ ਹੋਈ ਸਬਜੀ ਵੀ ਬ੍ਰਾਮਦ ਹੋਈ ਹੈ ਜੋ ਕਾਲੀ ਪੈ ਚੁੱਕੀ ਹੈ। ਉਹਨਾਂ ਕਿਹਾ ਕਿ ਕਈ ਵਸਤਾਂ ਦੇ ਸੈਂਪਲ ਭਰੇ ਜਾ ਰਹੇ ਹਨ ਅਤੇ ਰਿਪੋਰਟ ਆਉਣ ਤੋਂ ਬਾਅਦ ਅੱਗੇ ਦੀ ਕਾਰਵਾਈ ਅਮਲ ਵਿਚ ਲਿਆਧੀ ਜਾਵੇਗੀ। ਇਕ ਸਵਾਲ ਦੇ ਜਵਾਬ ਵਿਚ ਉਹਨਾਂ ਕਿਹਾ ਕਿ ਇਹਨਾਂ ਪਾਸ ਸਿਹਤ ਵਿਭਾਗ ਵੱਲੋਂ ਜੋ ਲਾਇਸੈਸ ਜਾਰੀ ਹੋਇਆ ਹੈ ਉਹ ਰੇਹੜੀ ਦਾ ਜਦੋਂਕਿ ਇਹਨਾਂ ਦਾ ਕੰਮ ਕਮਰਸ਼ੀਅਲ ਚੱਲ ਰਿਹਾ।
0
comment0
Report
TBTarsem Bhardwaj
Jan 29, 2026 13:40:29
Ludhiana, Punjab:ਦੇਸ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਰਨਗੇ ਲੁਧਿਆਣਾ ਅੰਤਰਰਾਸ਼ਟਰੀ ਹਲਵਾਰਾ ਹਵਾਈ ਅੱਡੇ ਦਾ ਉਦਘਾਟਨ ਡੀਸੀ ਹਿਮਾਨਸ਼ੂ ਜੈਨ ਨਿਰੀਖਣ ਲਈ ਹਲਵਾਰਾ ਪਹੁੰਚੇ ਡਿਪਟੀ ਕਮਿਸ਼ਨਰ ਨੇ ਹਲਵਾਰਾ ਏਅਰਪੋਰਟ ਦਾ ਲਿਆ ਜਾਇਜ਼ਾ ਅਤੇ ਦੱਸਿਆ ਕਿ ਵਰਚੁਲੀ ਤੌਰ ਤੇ ਦੇਸ਼ ਦੇ ਪ੍ਰਧਾਨ ਮੰਤਰੀ ਕਰਨਗੇ ਉਦਘਾਟਨ ਕਰਨਗੇ ਲੁਧਿਆਣਾ ਵਿੱਚ ਹਲਵਾਰਾ ਹਵਾਈ ਅੱਡੇ ਦੀ ਲੰਬੀ ਉਡੀਕ ਖਤਮ ਹੋਣ ਵਾਲੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਲਦੀ ਹੀ ਹਲਵਾਰਾ ਅੰਤਰਰਾਸ਼ਟਰੀ ਹਵਾਈ ਅੱਡੇ ਦਾ ਵਰਚੁਅਲ ਉਦਘਾਟਨ ਕਰਨਗੇ। ਡਿਪਟੀ ਕਮਿਸ਼ਨਰ ਲੁਧਿਆਣਾ ਜ਼ਿਲ੍ਹਾ ਪ੍ਰਸ਼ਾਸਨ ਨੂੰ ਕੇਂਦਰ ਤੋਂ ਅਧਿਕਾਰਤ ਸ਼ਡਿਊਲ ਮਿਲ ਗਿਆ ਹੈ, ਜਿਸ ਤੋਂ ਬਾਅਦ ਹਵਾਈ ਅੱਡੇ 'ਤੇ ਗਤੀਵਿਧੀਆਂ ਵਧ ਗਈਆਂ ਹਨ। ਲੁਧਿਆਣਾ ਦੇ ਡੀਸੀ ਹਿਮਾਨਸ਼ੂ ਜੈਨ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਇੱਕ ਟੀਮ ਨਾਲ ਅੱਜ ਹਲਵਾਰਾ ਹਵਾਈ ਅੱਡੇ ਦਾ ਦੌਰਾ ਕੀਤਾ। ਉਨ੍ਹਾਂ ਨੇ ਰਨਵੇਅ, ਟਰਮੀਨਲ ਬਿਲਡਿੰਗ ਅਤੇ ਸੁਰੱਖਿਆ ਪ੍ਰਬੰਧਾਂ ਦਾ ਨੇੜਿਓਂ ਨਿਰੀਖਣ ਕੀਤਾ। ਡੀਸੀ ਦੇ ਦੌਰੇ ਤੋਂ ਇਹ ਸਪੱਸ਼ਟ ਹੁੰਦਾ ਹੈ ਕਿ ਉਦਘਾਟਨ ਦੀਆਂ ਤਿਆਰੀਆਂ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀਆਂ ਹਨ, ਅਤੇ ਪ੍ਰਸ਼ਾਸਨ ਕੋਈ ਕਸਰ ਬਾਕੀ ਨਹੀਂ ਛੱਡ ਰਿਹਾ ਹੈ। ਦੂਜੇ ਪਾਸੇ, ਇੱਕ ਸ਼ਾਨਦਾਰ ਉਦਘਾਟਨੀ ਸਮਾਰੋਹ ਅਤੇ ਮਜ਼ਬੂਤ ​​ਪ੍ਰਬੰਧਾਂ ਨੂੰ ਯਕੀਨੀ ਬਣਾਉਣ ਲਈ ਯਤਨ ਜਾਰੀ ਹਨ。 ਹਲਵਾਰਾ ਹਵਾਈ ਅੱਡੇ ਦੀ ਯਾਤਰਾ ਚੁਣੌਤੀਆਂ ਨਾਲ ਭਰੀ ਰਹੀ ਹੈ। ਪੰਜਾਬ ਸਰਕਾਰ ਨੇ 2018 ਵਿੱਚ ਇਸ ਪ੍ਰੋਜੈਕਟ ਨੂੰ ਮਨਜ਼ੂਰੀ ਦੇ ਦਿੱਤੀ ਸੀ। ਰਾਜ ਸਰਕਾਰ ਨੇ 160 ਏਕੜ ਤੋਂ ਵੱਧ ਜ਼ਮੀਨ ਪ੍ਰਾਪਤ ਕੀਤੀ ਅਤੇ ਕੰਮ ਸ਼ੁਰੂ ਕਰ ਦਿੱਤਾ। ਇਹ ਪ੍ਰੋਜੈਕਟ 2022 ਵਿੱਚ ਖੁੱਲ੍ਹਣ ਵਾਲਾ ਸੀ, ਪਰ ਫੰਡਿੰਗ, ਤਕਨੀਕੀ ਰੁਕਾਵਟਾਂ ਅਤੇ ਹੋਰ ਕਾਰਨਾਂ ਕਰਕੇ ਤਰੀਕਾਂ ਨੂੰ ਪਿੱਛੇ ਧੱਕ ਰਿਹਾ ਸੀ। ਵਿਚਾਰ-ਵਟਾਂਦਰੇ ਅਤੇ ਸੰਭਾਵੀ ਉਦਘਾਟਨ ਸਮਾਂ-ਸਾਰਣੀ ਪਹਿਲਾਂ ਵੀ ਕਈ ਵਾਰ ਸਾਹਮਣੇ ਆਈਆਂ ਸਨ, ਪਰ ਕਈ ਕਾਰਨਾਂ ਕਰਕੇ ਆਖਰੀ ਸਮੇਂ 'ਤੇ ਯੋਜਨਾਵਾਂ ਨੂੰ ਮੁਲਤਵੀ ਕਰ ਦਿੱਤਾ ਗਿਆ ਸੀ। ਹਾਲਾਂਕਿ, ਡੀਸੀ ਦੇ ਮੌਕੇ 'ਤੇ ਪਹੁੰਚਣ ਨਾਲ, ਇਹ ਸਪੱਸ਼ਟ ਹੋ ਗਿਆ ਹੈ ਕਿ ਪ੍ਰੋਜੈਕਟ ਉਦ्घਾਟਨ ਲਈ ਪੂਰੀ ਤਰ੍ਹਾਂ ਕੇਂਦਰੀ ਪੰਜਾਬ ਨੂੰ ਫਾਇਦਾ ਹੋਵੇਗਾ: ਲੁਧਿਆਣਾ, ਇੱਕ ਪ੍ਰਮੁੱਖ ਵਪਾਰਕ ਕੇਂਦਰ, ਨੂੰ ਹੁਣ ਚੰਡੀਗੜ੍ਹ ਜਾਂ ਦਿੱਲੀ ਨਹੀਂ ਜਾਣਾ ਪਵੇਗਾ। ਅੰਤਰਰਾਸ਼ਟਰੀ ਸੰਪਰਕ ਪੰਜਾਬ ਦੇ ਨਿਰਯਾਤ ਅਤੇ ਕਾਰੋਬਾਰ ਨੂੰ ਵਧਾਏਗਾ। ਕੇਂਦਰ ਅਤੇ ਰਾਜ ਸਰਕਾਰਾਂ ਦੇ ਸਾਂਝੇ ਯਤਨਾਂ ਸਦਕਾ ਇਹ ਸੁਪਨਾ ਹਕੀਕਤ ਬਣਨ ਵਾਲਾ ਹੈ。 Byte ਡਿਪਟੀ ਕਮਿਸ਼ਨਰ ਲੁਧਿਆਣਾ
0
comment0
Report
SSSanjay Sharma
Jan 29, 2026 13:36:57
Noida, Uttar Pradesh:जालंधर पुलिस ने 4 पिस्तौल सहित 5 आरोपी किए गिरफ्तार\n\nजालंधर कमिश्नरेट पुलिस स्पेशल सेल की टीम ने चार पिस्तौलों के साथ पांच आरोपियों को गिरफ्तार किया है। गिरफ़्तार आरोपियों की पहचान बाबा बकाला अमृतसर के रहने वाले ये यकूब अल्ली, बटाला कला अमृतसर निवासी सिपाहियां, मोंगा के सोनू, गुरदासपुर के पिंकू और जोबन मसीह के रूप में हुई है। पुलिस ने आरोपियों के ख़िलाफ़ आर्म्स एक्ट के तहत केस दर्ज कर पांचों को अदालत में पेश कर रिमांड पर लिया है बीमार दौरान पुलिस आरोपियों के लिंक खंगालने में जुटी हुई है। \n\nएडीसीपी जंयत पुरी ने बताया कि स्पेशल स्टाफ के सब इंस्टेक्र्टर मनजिंदर सिंह पुलिस पार्टी सहित नाकेबंदी के दौरान नगंल शामा के पास मौजूद थे, जहाँ उन्होंने एक स्विफ्ट कार सवार चार युवकों को शक के आधार पर रोक कर तलाशी ली तो उनके तो ड्राइवर सीट के नीचे से अवैध पिस्तौल बरामद हुईं। पुलिस ने आरोपियों के खिलाफ आर्म्स एक्ट के तहत केस दर्ज कर आरोपियों को अदालत में पेश कर रिमांड पर लिया। रिमांड दौरान पुलिस को एक ग्लॉक पिस्तौल और दो देसी पिस्तौल सहित कुल चार पिस्तौल\n\nतीन और पिस्तौलें 39 रौंद बरामद हुए। पुलिस ने आरोपियों से रिमांड दौरान पूछताछ में जुटी है। \n\nबाइट एडीसीपी जंयत पुरी
0
comment0
Report
VKVipan Kumar
Jan 29, 2026 13:07:24
Dharamshala, Himachal Pradesh:धर्मशाला स्मार्ट सिटी में अंडरग्राउंड केबल बिछाने का काम शुरू, बस स्टैंड से ओल्ड एमसी ऑफिस तक विद्युत बोर्ड कर रहा कार्य एंकर : स्मार्ट सिटी धर्मशाला में अंडर ग्राउंड केबल डालने का कार्य पुन: शुरू किया गया है। विद्युत बोर्ड मंडल धर्मशाला ने बस स्टैंड से ओल्ड एमसी ऑफिस तक अंडर ग्राउंड केबल की कमिशनिंग फरवरी माह में शुरू करने का लक्ष्य तय किया है। बस स्टैंड से लेकर ओल्ड एमसी ऑफिस तक डाली गई अंडर ग्राउंड केबल में जो भी समस्या सामने आ रही है, उसे स्मार्ट सिटी के साथ मिलकर विद्युत बोर्ड द्वारा सुलझाया जा रहा है। धर्मशाला शहर में स्मार्ट रोड़ के साथ स्मार्ट सिटी द्वारा उपलब्ध करवाए गए बजट के आधार पर स्कूल शिक्षा बोर्ड से लेकर डीआरडीए से लेकर पीएनबी सर्कल कार्यालय धर्मशाला तक अंडर ग्राउंड केबल डालने का कार्य पूरा किया जा रहा है। वहीं धर्मशाला बस स्टैंड से नगर निगम कार्यालय तक अंडर ग्राउंड केबल डालने का कार्य पूरा किया जा चुका है। फरवरी में इस कार्य को पूरा करके इसे ट्रायल आधार पर चालू करने की बात विद्युत बोर्ड कह रहा है। 22 लाख की बिल पेंडेंसी पर 18 लाख की रिकवरी धर्मशाला विद्युत बोर्ड मंडल कार्यालीय द्वारा जनवरी माह में समय पर बिजली बिल भुगतान न करने पर 692 के करीब टेम्परेरी डिसकनेक्शन ऑर्डर (टीडीसीओ) जारी किए गए हैं, जिसकी एवज में 22 लाख की बिल पेंडेंसी थी। टीडीसीओ जारी होने के बाद उपभोक्ताओं ने करीब 18 लाख रुपये के बिल जमा करवा दिए हैं, जबकि बोर्ड शेष पेंडेंसी को भी जल्द रिकवर करने हेतू प्रयासरत है। धर्मशाला शहरी क्षेत्र में स्मार्ट मीटर लगाए गए हैं, जो कि बिल अदायगी न होने पर आटोमेटिक डिसकनेक्ट हो जाते हैं। धर्मशाला में शिक्षा बोर्ड से डीआरडीए तक अंडर ग्राउंड केबल कार्य पूरा कर कमिशनिंग कर दी गई है। इससे आगे पीएनबी सर्कल कार्यालय तक का कार्य पूरा किया जा रहा है। बस स्टैंड से ओल्ड एमसी ऑफिस तक फरवरी में अंडर ग्राउंड केबल कमिशनिंग कर दी जाएगी। इस माह 22 लाख रुपये की बिल पेंडेंसी पर 692 टीडीसीओ जारी किए गए थे, जिस पर 18 लाख रुपये की रिकवरी हो चुकी है, शेष के प्रयास जारी हैं।
0
comment0
Report
NLNitin Luthra
Jan 29, 2026 13:02:33
Batala, Punjab:ਬਟਾਲਾ ਦੇ ਸੁੰਦਰ ਨਗਰ ਇਲਾਕੇ ਵਿੱਚ ਨਬਾਲਕ ਬੱਚੀ ਦੇ ਕਤਲ ਹੋਣ ਦੀ ਖਬਰ ਆਈ ਸਾਹਮਣੇ ਮਿਲੀ ਜਾਣਕਾਰੀ ਅਨੁਸਾਰ ਸਿਵਲ ਲਾਈਨ ਥਾਣਾ ਮੁੱਖੀ ਨਿਰਮਲ ਸਿੰਘ ਨੇ ਜਾਣਕਾਰੀ ਦਿੱਤੀ ਕਿ ਜਾਣਕਾਰੀ ਮਿਲੀ ਕਰੀਬ 13 14 ਸਾਲ ਦੀ ਲੜਕੀ ਜਿਸ ਦਾ ਨਾਮ ਮਿਸਟੀ ਹੈ ਉਸ ਦੀ ਮੌਤ ਹੋ ਗਈ ਹੈ ਜਦੋਂ ਇਸਦੇ ਘਰ ਆਏ ਤੇ ਆ ਕੇ ਪਤਾ ਲੱਗਾ ਕਿ ਉਸਦੀ ਮੌਤ ਹੋ ਗਈ ਹੈ। ਇਹ ਵੀ ਪਤਾ ਲੱਗਾ ਹੈ ਕਿ ਇਸ ਦੀ ਮਾਂ ਦੇ ਦੋ ਵਿਆਹ ਸਨ ਔਰ ਇਹ ਲੜਕੀ ਪੜਦੀ ਸੀ ਕੀ ਹੋਇਆ ਕਤਲ ਹੈ ਜਾਂ ਫਿਰ ਨਹੀਂ ਇਹ ਤੇ ਜਾਂਚ ਤੋਂ ਬਾਅਦ ਪਤਾ ਲੱਗੇਗਾ ਲੇਕਿਨ ਮ੍ਰਿਤਕ ਦੇਹ ਨੂੰ ਸਰਕਾਰੀ ਹਸਪਤਾਲ ਪੋਸਟਮਾਰਡਵਲੀ ਭੇਜ ਦਿੱਤਾ ਗਿਆ ਹੈ। ਜੋ ਵੀ ਬਣਦੀ ਕਾਨੂੰਨੀ ਕਾਰਵਾਈ ਹੈ ਉਹ ਕਰ ਦਿੱਤੀ ਜਾਂਏਗੀ ਇਸ ਦੇ ਪਰਿਵਾਰ ਦੇ ਵਿੱਚ ਮਾਤਾ ਪਿਤਾ ਹਨ ਲੇਕਿਨ ਹੁਣ ਜਦੋਂ ਅਸੀਂ ਘਰ ਆਏ ਤੇ ਕੇਵਲ ਇਸਦੀ ਮਾਤਾ ਹੀ ਸੀ ਜਾਂਚ ਕਰ ਰਹੇ ਜਾਂਚ ਕਰਨ ਮਗਰੋਂ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਏਗੀ
0
comment0
Report
MJManoj Joshi
Jan 29, 2026 12:57:26
Chandigarh, Chandigarh:गुरू ग्रंथ साहिब महाराज के लापता पाबंद स्वरूपों को लेकर जो स्पेशल इन्वेस्टिगेशन टीम (SIT) पंजाब सरकार की ओर से बनायी गयी है उसके चीफ AIG जगतप्रीत सिंह ने बताया की उनके द्वारा शिरोमणि गुरुद्वारा प्रबंधक कमेटी से जो रिकॉर्ड मांगा गया था उससे सम्बंधित SGPC को 20 प्वाइंटों की एक लिस्ट दी गई थी। उन्होंने बताया कि पूरा रिकॉर्ड नहीं मिला है जिसको लेकर वह है दोबारा से भी आएंगे और जो रिकॉर्ड मिला है उसकी जाँच की जाएगी क्या ये सही है। -उन्होंने कहा कि राजा साहेब के पावन स्थान से जो स्वरूप मिले हैं उनको लेकर भी अभी जाँच चल रही है। -उन्होंने कहा कि जो SGPC की ओर से जाँच की गई थी उसमें जो आरोपी पाए गए थे उनका भी रिकॉर्ड दिया गया है। -उन्होंने कहा कि रिकॉर्ड के लिए वह दोबारा से भी SGPC के चंडीगढ़ स्थित कार्यालय आएंगे।
0
comment0
Report
VKVipan Kumar
Jan 29, 2026 12:55:58
Dharamshala, Himachal Pradesh:प्रदेश में गुणवत्तापूर्ण स्वास्थ्य सुविधाएँ उपलब्ध करवाना सरकार की प्राथमिकता : प्रो. चंद्र कुमार कृषि मंत्री ने जोनल अस्पताल धर्मशाला की गवर्निंग बाॅडी बैठक की अध्यक्षता की, स्वास्थ्य सेवाओं को सुदृढ़ करने पर دیا विशेष जोर कृषि मंत्री ने कहा कि स्वास्थ्य और शिक्षा वर्तमान राज्य सरकार की सर्वोच्च प्राथमिकताओं में शामिल हैं। सरकार का लक्ष्य है कि प्रदेश के प्रत्येक नागरिक को समय पर, सुलभ एवं गुणवत्तापूर्ण स्वास्थ्य सुविधाएँ उपलब्ध करवाई जाएँ। इसके लिए अस्पतालों की व्यवस्थाओं में निरंतर सुधार और आधुनिक चिकित्सा सुविधाओं को चरणबद्ध रूप से लागू करना आवश्यक है। उन्होंने अधिकारियों को निर्देश दिए कि पिछली गवर्निंग बाॅडी की बैठक में लिए गए निर्णयों पर गंभीरता और समयबद्धता के साथ कार्रवाई सुनिश्चित की जाए। जिन योजनाओं और कार्यों को पूर्व में स्वीकृति दी जा चुकी है, उन्हें तय समयसीमा के भीतर पूर्ण किया जाए। प्रो. चंद्र कुमार ने कहा कि सरकार सब-डिवीजन स्तर के अस्पतालों को सशक्त बनाने की दिशा में कार्य कर रही है, ताकि वहां मरीजों की स्क्रीनिंग, प्राथमिक जांच और प्रारंभिक उपचार प्रभावी ढंग से हो सके। इससे केवल गंभीर और जटिल मामलों को ही जिला अथवा जोनल अस्पतालों में रेफर किया जाएगा, जिससे उच्च स्तरीय अस्पतालों पर अनावश्यक दबाव कम होगा और उपचार व्यवस्था अधिक सुचारू बनेगी। उन्होंने आधुनिक चिकित्सा तकनीकों पर जोर देते हुए कहा कि भविष्य में एडवांस सर्जरी तथा रोबोटिक सर्जरी जैसी आधुनिक स्वास्थ्य सेवाओं को चरणबद्ध तरीके से लागू करने की दिशा में सरकार गंभीरता से प्रयास कर रही है। प्रदेश के अस्पतालों को आधुनिक तकनीक से जोड़ना समय की आवश्यकता है, ताकि मरीजों को बेहतर उपचार के लिए बाहर न जाना पड़े। बैठक में जोनल अस्पताल धर्मशाला के अंतर्गत विभिन्न विभागों में चल रहे विकास कार्यों, उपकरणों की खरीद, मरम्मत एवं रखरखाव, बजट प्रावधानों तथा आगामी वित्तीय वर्ष की आवश्यकताओं पर भी विस्तृत चर्चा की गई।
0
comment0
Report
BSBALINDER SINGH
Jan 29, 2026 12:54:06
Patiala, Punjab:ਪਟਿਆਲਾ ਦੀ ਪੰਜਾਬੀ ਯੂਨੀਵਰਸਟੀ ਦੀ ਕਰਮਚਾਰੀ ਯੂਨੀਅਨ ਦੇ ਨਵਨਿਯੁਕਤ ਬਣੇ ਪ੍ਰਧਾਨ ਗੁਰਜੀਤ ਸਿੰਘ ਗੋਪਾਲਪੁਰੀ ਸਹੁ ਚੁੱਕ ਸਮਾਗਮ ਚ ਸ਼ਿਰਕਤ ਕਰ ਚੁੱਕੀ ਸੋਹ ਇਸ ਮੌਕੇ ਉਨਾਂ ਨਾਲ ਗੱਲ ਬਾਤ ਕਰੁਨ ਦੌਰਾਨ ਊਨਾ ਸਭ ਤੋਂ ਪਹਿਲਾਂ ਆਪਣੇ ਸਾਰੇ ਮੈਂਬਰਾਂ ਦਾ ਧਨਵਾਦ ਕੀਤਾ ਜਿਨ੍ਹਾਂ ਨੇ ਉਨ੍ਹਾਂ ਨੂੰ ਵੋਟ ਪਾਕੇ ਜਿਤਾਇਆ ਊਨਾ ਕਿਹਾ ਕਿ 500 ਵੋਟਾ ਦੀ ਲੀਡ ਨਾਲ ਜਿੱਤ ਪ੍ਰਾਪਤ ਕੀਤੀ ਹੈ ਊਨਾ ਕਿਹਾ ਕਿ ਮੇਰਾ ਸਭ ਤੋਂ ਪਹਿਲਾਂ ਟੀਚਾ ਰਹੇਗਾ ਕੇ ਮੁਲਾਜਮਾਂ ਦੀ ਤਨਖਾਹ ਹਰ ਮਹੀਨੇ ਸਮੇ ਤੇ ਮਿਲੇ ਇਸ ਲਈ ਓਹ੍ਹ ਯੂਨੀਵਰਸਟੀ ਦੇ ਸੀਨੀਅਰ ਅਧਿਕਾਰੀਆਂ ਨਾਲ ਮੀਟਿੰਗ ਕਰਨਗੇ ਬਾਕੀ ਜੋ ਵੀ ਸਾਡੇ ਮੁਲਜਮਾਂ ਨੂੰ ਕਿਸੇ ਪ੍ਰਕਾਰ ਦੀ ਸਮੱਸਿਆ ਆਵੇਗੀ ਉਸ ਸਮੱਸਿਆ ਨੂੰ ਪਹਿਲ ਦੇ ਅਧਾਰ ਤੇਂ ਹੱਲ ਕਰਵਾਉਣ ਦੇ ਯਤਨ ਕਰਿਆ ਕਰੂਗਾ 121 ਗੁਰਜੀਤ ਸਿੰਘ ਗੋਪਾਲਪੁਰੀ ,ਨਵ ਨਿਯੁਕਤ ਪ੍ਰਧਾਨ ਪੰਜਾਬੀ ਯੂਨੀਵਰਸਟੀ ਮੁਲਾਜ਼ਿਮ ਯੂਨੀਅਨ
0
comment0
Report
Advertisement
Back to top