Back
बटाला में 13-14 साल की लड़की की हत्या, पुलिस ने जांच शुरू की
NLNitin Luthra
Jan 29, 2026 13:02:33
Batala, Punjab
ਬਟਾਲਾ ਦੇ ਸੁੰਦਰ ਨਗਰ ਇਲਾਕੇ ਵਿੱਚ ਨਬਾਲਕ ਬੱਚੀ ਦੇ ਕਤਲ ਹੋਣ ਦੀ ਖਬਰ ਆਈ ਸਾਹਮਣੇ ਮਿਲੀ ਜਾਣਕਾਰੀ ਅਨੁਸਾਰ ਸਿਵਲ ਲਾਈਨ ਥਾਣਾ ਮੁੱਖੀ ਨਿਰਮਲ ਸਿੰਘ ਨੇ ਜਾਣਕਾਰੀ ਦਿੱਤੀ ਕਿ ਜਾਣਕਾਰੀ ਮਿਲੀ ਕਰੀਬ 13 14 ਸਾਲ ਦੀ ਲੜਕੀ ਜਿਸ ਦਾ ਨਾਮ ਮਿਸਟੀ ਹੈ ਉਸ ਦੀ ਮੌਤ ਹੋ ਗਈ ਹੈ ਜਦੋਂ ਇਸਦੇ ਘਰ ਆਏ ਤੇ ਆ ਕੇ ਪਤਾ ਲੱਗਾ ਕਿ ਉਸਦੀ ਮੌਤ ਹੋ ਗਈ ਹੈ। ਇਹ ਵੀ ਪਤਾ ਲੱਗਾ ਹੈ ਕਿ ਇਸ ਦੀ ਮਾਂ ਦੇ ਦੋ ਵਿਆਹ ਸਨ ਔਰ ਇਹ ਲੜਕੀ ਪੜਦੀ ਸੀ ਕੀ ਹੋਇਆ ਕਤਲ ਹੈ ਜਾਂ ਫਿਰ ਨਹੀਂ ਇਹ ਤੇ ਜਾਂਚ ਤੋਂ ਬਾਅਦ ਪਤਾ ਲੱਗੇਗਾ ਲੇਕਿਨ ਮ੍ਰਿਤਕ ਦੇਹ ਨੂੰ ਸਰਕਾਰੀ ਹਸਪਤਾਲ ਪੋਸਟਮਾਰਡਵਲੀ ਭੇਜ ਦਿੱਤਾ ਗਿਆ ਹੈ। ਜੋ ਵੀ ਬਣਦੀ ਕਾਨੂੰਨੀ ਕਾਰਵਾਈ ਹੈ ਉਹ ਕਰ ਦਿੱਤੀ ਜਾਂਏਗੀ ਇਸ ਦੇ ਪਰਿਵਾਰ ਦੇ ਵਿੱਚ ਮਾਤਾ ਪਿਤਾ ਹਨ ਲੇਕਿਨ ਹੁਣ ਜਦੋਂ ਅਸੀਂ ਘਰ ਆਏ ਤੇ ਕੇਵਲ ਇਸਦੀ ਮਾਤਾ ਹੀ ਸੀ ਜਾਂਚ ਕਰ ਰਹੇ ਜਾਂਚ ਕਰਨ ਮਗਰੋਂ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਏਗੀ
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
DSDharmindr Singh
FollowJan 29, 2026 14:17:280
Report
ASARVINDER SINGH
FollowJan 29, 2026 14:16:560
Report
RMRakesh Malhi
FollowJan 29, 2026 14:03:030
Report
MSManish Sharma
FollowJan 29, 2026 14:01:290
Report
SSSanjay Sharma
FollowJan 29, 2026 13:51:250
Report
SSSanjay Sharma
FollowJan 29, 2026 13:43:390
Report
DSDharmindr Singh
FollowJan 29, 2026 13:42:520
Report
NSNaresh Sethi
FollowJan 29, 2026 13:41:020
Report
TBTarsem Bhardwaj
FollowJan 29, 2026 13:40:290
Report
SSSanjay Sharma
FollowJan 29, 2026 13:36:570
Report
BSBHARAT SHARMA
FollowJan 29, 2026 13:18:510
Report
VKVipan Kumar
FollowJan 29, 2026 13:07:240
Report
BKBIMAL KUMAR
FollowJan 29, 2026 13:00:350
Report
MJManoj Joshi
FollowJan 29, 2026 12:57:260
Report