Back
लुधियाना साउथ सिटी में कारोबारी के घर काम करने वाली युवती की संदिग्ध मौत, जांच
TBTarsem Bhardwaj
Nov 05, 2025 13:20:29
Ludhiana, Punjab
ਲੁਧਿਆਣਾ ਦੀ ਸਾਊਥ ਸਿਟੀ ਇਲਾਕੇ ਇਕ ਵੱਡੇ ਕਾਰੋਬਾਰੀ ਦੇ ਘਰ ਕੰਮ ਕਰਨ ਵਾਲੀ ਲੜਕੀ ਦੀ ਭੇਦ ਭਰੇ ਹਲਾਤਾ ਵਿਚ ਮੌਤ ਪੁਲਿਸ ਵੱਲੋਂ ਮਾਮਲੇ ਦੀ ਕੀਤੀ ਜਾ ਰਹੀ ਜਾਂਚ
ਲੁਧਿਆਣਾ ਸ਼ਹਿਰ ਦੇ ਸਾਊਥ ਸਿਟੀ ਵਿੱਚ ਇਕ ਵੱਡੇ ਕਾਰੋਬਾਰੀ ਦੇ ਘਰ ਵਿੱਚ ਕੰਮ ਕਰਨ ਵਾਲੀ 20–22 ਸਾਲ ਦੀ ਲੜਕੀ ਦੀ ਸ਼ੱਕੀ ਹਾਲਾਤਾਂ ਵਿੱਚ ਲਾਸ਼ ਮਿਲਣ ਨਾਲ ਇਲਾਕੇ ‘ਚ ਹੜਕੰਪ ਮਚ ਗਿਆ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ
ਪਰਿਵਾਰ ਦਾ ਦਾਅਵਾ ਹੈ ਕਿ ਉਨ੍ਹਾਂ ਦੀ ਧੀ ਦੀ ਹੱਤਿਆ ਕੀਤੀ ਗਈ ਹੈ। ਪਰਿਵਾਰਿਕ ਮੈਂਬਰਾਂ ਦਾ ਕਹਿਣਾ ਹੈ ਕਿ ਲੜਕੀ ਬਿਲਕੁਲ ਠੀਕ ਸੀ, ਉਸਨੇ ਕਦੇ ਵੀ ਖੁਦਕੁਸ਼ੀ ਵਰਗੀ ਕੋਈ ਗੱਲ ਨਹੀਂ ਕੀਤੀ ਸੀ ਅਤੇ ਉਹਨਾਂ ਨੂੰ ਪੂਰਾ ਸ਼ੱਕ ਹੈ ਕਿ ਉਸਦੀ ਮੌਤ ਦੇ ਪਿੱਛੇ ਕੋਈ ਸਾਜ਼ਿਸ਼ ਹੈ। ਪਰਿਵਾਰ ਵਾਲੇ ਨੇ ਦੱਸਿਆ ਕਿ ਉਹਨਾਂ ਦੀ ਲੜਕੀ ਬੋਨ ਬਰੈਡ ਤੇ ਮਾਲਕਾਂ ਦੇ ਘਰੇ ਬੱਚੇ ਦੀ ਸਾਂਭ ਸੰਭਾਲ ਦਾ ਕੰਮ ਕਰਦੀ ਸੀ
ਦੂਜੇ ਪਾਸੇ, ਪੁਲਿਸ ਨੇ ਮੁਢਲੀ ਜਾਂਚ ਵਿੱਚ ਜਾਂਚ ਮੁਤਾਬਕ, ਕਾਰੋਬਾਰੀ ਪਰਿਵਾਰ ਨੇ ਬਿਆਨ ਦਿੱਤਾ ਹੈ ਕਿ ਲੜਕੀ ਨੇ ਖੁਦਕੁਸ਼ੀ ਕੀਤੀ ਹੈ। ਹਾਲਾਂਕਿ ਪੁਲਿਸ ਨੇ ਸਪਸ਼ਟ ਕੀਤਾ ਹੈ ਕਿ ਅਜੇ ਤੱਕ ਮੌਤ ਦੇ ਅਸਲ ਕਾਰਣ ਦਾ ਪਤਾ ਨਹੀਂ ਲੱਗਿਆ ਅਤੇ ਸਾਰੇ ਪੱਖਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ。
ਪੁਲਿਸ ਨੇ ਘਰ ਦਾ ਮੌਕਾ ਜਾਂਚ ਕਰਕੇ ਸਬੂਤ ਇਕੱਠੇ ਕੀਤੇ ਹਨ। ਲੜਕੀ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ, ਜਿਸ ਦੀ ਰਿਪੋਰਟ ਤੋਂ ਬਾਅਦ ਹੀ ਮੌਤ ਦੇ ਕਾਰਣ ਦੀ ਪੁਸ਼ਟੀ ਹੋ ਸਕੇਗੀ
ਪਰਿਵਾਰ ਅਤੇ ਸਥਾਨਕ ਲੋਕਾਂ ਵੱਲੋਂ ਨਿਰਪੱਖ ਜਾਂਚ ਦੀ ਮੰਗ ਕੀਤੀ ਜਾ ਰਹੀ ਹੈ।ਪੁਲਿਸ ਦਾ ਕਹਿਣਾ ਹੈ ਕਿ ਪੋਸਟਮਾਰਟਮ ਅਤੇ ਫ਼ੋਰੈਂਸਿਕ ਰਿਪੋਰਟਾਂ ਆਉਣ ਤੋਂ ਬਾਅਦ ਹੀ ਮੌਤ ਦੇ ਕਾਰਨਾਂ ਦਾ ਪਤਾ ਚੱਲ ਸਕੇਗਾ
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
KBKulbir Beera
FollowNov 05, 2025 15:30:390
Report
SSSanjay Sharma
FollowNov 05, 2025 15:30:120
Report
ADAnkush Dhobal
FollowNov 05, 2025 15:15:240
Report
MSManish Sharma
FollowNov 05, 2025 15:15:120
Report
VSVARUN SHARMA
FollowNov 05, 2025 15:03:480
Report
SSSanjay Sharma
FollowNov 05, 2025 14:54:040
Report
RBRohit Bansal
FollowNov 05, 2025 14:53:06Chandigarh, Chandigarh:8pm Debate Guest Details - 5) ADVOCATE - Advocate Amarjeet Singh - teams
0
Report
KSKamaldeep Singh
FollowNov 05, 2025 14:52:59Chandigarh, Chandigarh:8pm Debate Guest Details: 3) CONG - Hardip Singh Kingra (9810194320) - TEAMS 4) SAD - Adv Parambir Singh Sunny (98143 33334) - TEAMS
0
Report
MJManoj Joshi
FollowNov 05, 2025 14:51:44Chandigarh, Chandigarh:8pm Debate Guest - AAP - Charanjit Dhaliwal - TEAMS
0
Report
MJManoj Joshi
FollowNov 05, 2025 14:51:150
Report
PSParambir Singh Aulakh
FollowNov 05, 2025 14:45:440
Report
RBRohit Bansal
FollowNov 05, 2025 14:30:370
Report
KSKamaldeep Singh
FollowNov 05, 2025 14:22:58Chandigarh, Chandigarh:Congress spokesperson Jaskaran Kahlon slams the Aam Aadmi Party over the FIR against MP Raja Warring, calling it politically motivated and a blow to democratic values
0
Report
MSManish Sharma
FollowNov 05, 2025 14:22:080
Report
SPSomi Prakash Bhuveta
FollowNov 05, 2025 14:19:170
Report