पंजाब के लिए भारत का पहला हिमालय–मैदान Eco-Justice आयोग क्या करेगा?
Noida, Uttar Pradesh:Singh Sahib Giani Harpreet Singh0
0
Report
हमें फेसबुक पर लाइक करें, ट्विटर पर फॉलो और यूट्यूब पर सब्सक्राइब्ड करें ताकि आप ताजा खबरें और लाइव अपडेट्स प्राप्त कर सकें| और यदि आप विस्तार से पढ़ना चाहते हैं तो https://pinewz.com/hindi से जुड़े और पाए अपने इलाके की हर छोटी सी छोटी खबर|
पातड़ां मंडी में 1509 धान की आवक तेज, 1 अक्टूबर से सरकारी खरीद शुरू की संभावना
Patran, Punjab:पातड़ां मंडी में 1509 किस्म के धान की आवक तेज हो गई है। मंडी में अब तक करीब 47 हजार 800 क्विंटल धान की आमद हो चुकी है। 1 अक्टूबर से पीआर धान की सरकारी खरीद शुरू होने की संभावना है। मार्केट कमेटी पातड़ां की ओर से खरीद के लिए सभी जरूरी प्रबंध पूरे किए जाने का दावा किया गया है। मार्केट कमेटी के सचिव अमनदीप सिंह ने कहा कि मंडी में फसल लेकर आने वाले किसानों को किसी प्रकार की परेशानी नहीं आने दी जाएगी और किसानों की सुविधा के लिए जरूरी व्यवस्थाएं की गई हैं। किसानों से अपील है कि वे मंडी में फसल सुखाकर और साफ करके लाएं ताकि खरीद प्रक्रिया में दिक्कत न हो। आढ़ती मोहन सिंह ने बताया कि किसानों की सुविधा के लिए आढ़तियों की ओर से भी जरूरी प्रबंध किए गए हैं, और मार्केट कमेटी की ओर से मंडी में बेहतर व्यवस्थाएं की गई हैं।0
0
Report
पंजाब में नशे के कारण युवक की मौत, सीएम चन्नी ने केंद्र सरकार पर कसा तंज
Noida, Uttar Pradesh:ਰੋਪੜ-ਰੋਪੜ ਦੇ ਨਜ਼ਦੀਕੀ ਪਿੰਡ ਕੋਟਲਾ ਨਿਹੰਗ ਵਿੱਚ ਇੱਕ ਨੋਜਵਾਨ ਦੀ ਨਸ਼ੇ ਦੇ ਨਾਲ ਮੋਤ ਹੋ ਗਈ। ਜਾਣਕਾਰੀ ਦੇ ਅਨੁਸਾਰ 27 ਸਾਲਾ ਨੋਜਵਾਨ ਸ਼ੁਬਮ ਭੱਟੀ ਦੀ ਕਥਿਤ ਤੋਰ ਤੇ ਨਸ਼ੇ ਦੇ ਨਾਲ ਮੋਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਨੋਜਵਾਨ ਸ਼ੁਬਮ ਭੱਟੀ ਨਸ਼ੇ ਦਾ ਆਦੀ ਨਹੀਂ ਸੀ ਪਰ ਬੀਤੇ ਦਿਨ ਗਲਤ ਸੰਗਤ ਵਿੱਚ ਪੈਣ ਕਾਰਨ ਨਸ਼ੇ ਦੀ ਗ੍ਰਿਫਤ ਵਿੱਚ ਆ ਗਿਆ। ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਮ੍ਰਿਤਕ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਪੁੱਜੇ। ਇਸ ਦੌਰਾਨ ਚਰਨਜੀਤ ਸਿੰਘ ਚੰਨੀ ਨੇ ਪਰਿਵਾਰ ਨਾਲ ਗੱਲਬਾਤ ਕਰਨ ਤੋਂ ਬਾਅਦ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਖਿਲਾਫ ਤਿੱਖੇ ਸ਼ਬਦੀ ਹਮਲੇ ਕਰਦਿਆਂ ਕਿਹਾ ਪੰਜਾਬ ਸਰਕਾਰ ਨਸ਼ਿਆ ਦੇ ਖਿਲਾਫ ਕੁੱਝ ਨਹੀਂ ਕਰ ਰਹੀ ਜਿਸਦੇ ਕਾਰਨ ਆਏ ਦਿਨ ਨੋਜਵਾਨ ਨਸ਼ਿਆ ਦੀ ਭੇਂਟ ਚੜ ਕੇ ਮੋਤ ਦਾ ਸ਼ਿਕਾਰ ਹੋ ਰਹੇ ਹਨ। ਚੰਨੀ ਨੇ ਕਿਹਾ ਕਿ ਚੰਗੇ ਨੋਜਵਾਨਾ ਨੂੰ ਵਰਗਲਾ ਕੇ ਨਸ਼ਿਆਂ ਤੇ ਲਗਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਰੋਜ਼ਾਨਾ ਪੰਜਾਬ ਚੋਂ 100 ਤੋਂ ਵੱਧ ਲੋਕ ਨਸ਼ੀਆ ਕਾਰਨ ਮਰ ਰਹੇ ਹਨ। ਉਹਨਾਂ ਕਿਹਾ ਕਿ ਮੇਰੇ ਕੋਲ ਕੋਈ ਸ਼ਬਦ ਨਹੀਂ ਹਨ ਕਿ ਪਰਿਵਾਰ ਨੂੰ ਕਿਸ ਤਰਾ ਨਾਲ ਹੋਸਲਾ ਦਿੱਤਾ ਜਾਵੇ। ਉਹਨਾ ਨੇ ਕਿਹਾ ਕਿ ਨਸ਼ਾ ਵੇਚਣ ਵਾਲੇ ਨੂੰ ਕੋਈ ਨਹੀਂ ਫੜਦਾ ਜਦ ਕਿ ਜਿਸ ਪਰਿਵਾਰ ਵਿੱਚ ਮੋਤ ਹੁੰਦੀ ਹੈ ਉਸਨੂੰ ਚੁੱਪ ਕਰਵਾਇਆ ਜਾਂਦਾ ਹੈ। ਉਹਨਾਂ ਕਿਹਾ ਕਿ ਮੁੱਖ ਮੰਤਰੀ ਇੰਨਾਂ ਪਰਿਵਾਰਾਂ ਨੂੰ ਆ ਕੇ ਦੇਖਣ। ਚਰਨਜੀਤ ਸਿੰਘ ਚੰਨੀ ਨੇ ਭਾਜਪਾ ਵੱਲੋਂ ਨਸ਼ਿਆ ਖਿਲਾਫ ਕੱਢੀ ਜਾ ਰਹੀ ਯਾਤਰਾ ਦੇ ਸਵਾਲ ਤੇ ਵੀ ਕਿਹਾ ਕਿ ਕੇਂਦਰ ਸਰਕਾਰ ਪੰਜਾਬ ਵਿੱਚ ਆ ਰਹੇ ਨਸ਼ੇ ਨੂੰ ਸਰਹੱਦਾਂ ਤੋਂ ਰੋਕੇ ਤੇ ਇਸਦਾ ਇਲਾਜ ਕਰੇ。0
0
Report
जालंधर में डेढ़ साल की बच्ची कुचली: ड्राइवर फरार, जांच शुरू
Jalandhar, Punjab:जालंधर में घर के बाहर खेल रही डेढ़ साल की बच्ची को पड़ोस में रहने वाले एक कार ड्राइवर ने कुचल दिया। हादसे में घायल बच्ची की अस्पताल ले जाते समय मौत हो गई। मृतका की मां रुपा का आरोप है कि कार ड्राइवर नशे में था और हादसे के बाद मौके से फरार हो गया। इतना ही नहीं आरोपी पक्ष ने समझौता कर मामला रफा-दफा करने की कोशिश की। मामला मंगलवार शाम करीब 8:30 बजे मिठापुर इलाके में घोड़े वाली कोठी के पास का है। परिवार मूल रूप से उत्तर प्रदेश के बहराइच का रहने वाला है और यहां किराए पर रह रहा था। परिवार में सात बच्चे हैं और मृतक बच्ची सबसे छोटी थी। बच्ची अपने घर के गेट के सामने बैठकर खेल रही थी। उसकी मां भी पास में ही बैठी हुई थी। इसी दौरान पड़ोस में रहने वाला एक व्यक्ति अपनी कार लेकर आया और उसने बिना कोई हॉर्न बजाए मासूम बच्ची के ऊपर गाड़ी चढ़ा दी। बच्ची को पिम्स अस्पताल लेकर पहुंचे परिजन परिजन बच्ची को पिम्स अस्पताल लेकर पहुंचे, जहां डॉक्टरों ने उसे मृत घोषित कर दिया। इसके बाद शव को पोस्टमार्टम और कानूनी कार्रवाई के लिए सिविल अस्पताल लाया गया। पीड़ित परिवार का कहना है कि जहां हादसा हुआ, वह एक बंद गली (डेड एंड) है। यहां गाड़ियों की तेज आवाजाही नहीं होती। आरोप है कि ड्राइवर हादसे के बाद कोठी में जाकर छिप गया। आरोपी पक्ष के लोग मामले को रफा-दफा करने में जुटे पीड़ित परिवार ने पुलिस प्रशासन पर ढुलमूल रवैया अपनाने और आरोपी पक्ष के साथ मिलीभगत करने का गंभीर आरोप लगाया है। मां का दावा है कि आरोपी पक्ष के लोग अस्पताल पहुंचे थे और मामले को रफा-दफा करने का दबाव बना रहे थे। घटनास्थल के पास लगे CCTV कैमरों में वारदात कैद हुई हो सकती है, लेकिन पुलिस ने अब तक जांच नहीं की है। पुलिस ने शुरू की मामले की जांच पुलिस ने परिजनों की शिकायत और डॉक्टर की रिपोर्ट के आधार पर मामला दर्ज कर कागजी कार्रवाई शुरू कर दी है। हालांकि, परिजनों का साफ कहना है कि वे किसी समझौते के पक्ष में नहीं हैं और आरोपी कार ड्राइवर को सख्त से सख्त सजा मिलनी चाहिए।0
0
Report
Advertisement
पंजाब: कैबिनेट मंत्री ने 109 लड़कियों को मुफ्त साइकिल दीं
Sri Muktsar Sahib, Punjab:ਕੈਬਨਟ ਮੰਤਰੀ ਡਾਕਟਰ ਬਲਜੀਤ ਕੌਰ ਨੇ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੰਨਿਆ ਮਲੋਟ ਦੀਆਂ 109 ਦੇ ਕਰੀਬ ਲੜਕੀਆਂ ਨੂੰ ਮੁਫਤ ਸਾਈਕਲ ਵੰਡੇ ਅਤੇ ਕਿਹਾ ਕਿ ਪੰਜਾਬ ਸਰਕਾਰ ਲਗਾਤਾਰ ਸਰਕਾਰੀ ਸਕੂਲਾਂ ਨੂੰ ਵਧੀਆ ਸਹੂਲਤਾਂ ਦੇਣ ਲਈ ਯਤਨਸ਼ੀਲ ਹੈ। ਇਸ ਕਰਕੇ ਪੂਰੇ ਭਾਰਤ ਵਿੱਚੋਂ ਪੰਜਾਬ ਸਿੱਖਿਆ ਦੇ ਖੇਤਰ ਵਿਚ ਪਹਿਲੇ ਨੰਬਰ ਤੇ ਆ ਚੁੱਕਾ l ਇਸ ਮੌਕੇ ਸਾਈਕਲ ਪ੍ਰਾਪਤ ਕਰਨ ਵਾਲੀਆਂ ਸਕੂਲੀ ਲੜਕੀਆਂ ਕਾਫੀ ਖੁਸ਼ ਨਜ਼ਰ ਆਈਆਂ ਜਿਨਾਂ ਨੇ ਪੰਜਾਬ ਸਰਕਾਰ ਅਤੇ ਕੈਬਨਿਟ ਮੰਤਰੀ ਦਾ ਧੰਨਵਾਦ ਕੀਤਾ।। Byte ਕੈਬਨਿਟਰੀ ਮੰਤਰੀ0
0
Report
निरंजन सिंह सहित अकाली दल नेता पंजाब में शामिल, नशा विरोधी अभियान तेज
Noida, Uttar Pradesh:ਨਿਰੰਜਨ ਸਿੰਘ ਜੋ ਸਾਬਕਾ ਡਿਪਟੀ ਡਾਇਰੈਕਟਰ ਰਹੇ ਨੇ ਈਡੀ ਦੇ........ ਬਲਵਿੰਦਰ ਸਿੰਘ ਸਾਬਕਾ ਡੀਐਸਪੀ ਵਾਰਸ ਪੰਜਾਬ ਦੇ ਵਿੱਚ ਸ਼ਾਮਿਲ ਹੋ ਰਹੇ ਨੇ ........ਪਾਰਟੀ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਨਿਰਜ਼ੰਜਨ ਸਿੰਘ ਪਾਰਟੀ ਨੂੰ ਸ਼ਾਮਿਲ ਹੋ ਰਹੇ ਹਨ ..... ਇਹਨਾਂ ਵੱਲੋਂ ਵੀ ਨਸ਼ਿਆਂ ਦੇ ਖਿਲਾਫ ਲੜਾਈ ਲੜੀ ਗਈ ਡਿਊਟੀ ਦੌਰਾਨ ..... ਇਹਨਾਂ ਦੇ ਨਾਲ ਹੀ ਡੀਐਸਪੀ ਬਲਵਿੰਦਰ ਸਿੰਘ ਸੇਖੋੰ........ ਸਿਸਟਮ ਦੇ ਵਿੱਚ ਜੋ ਕਮੀਆਂ ਹਨ ਲੜਾਈਆਂ ਲੜ ਰਹੇ ਹਾਂ ਇਹ ਦੋਨੋਂ ਅੱਜ ਅਕਾਲੀ ਦਲ ਵਾਰਸ ਪੰਜਾਬ ਦੇ ਵਿੱਚ ਸ਼ਾਮਿਲ ਹੋ ਰਹੇ ਤਰਸੇਮ ਸਿੰਘ.......... ਸਾਡੀ ਪਾਰਟੀ ਦੇ ਲਈ ਮਾਣ ਵਾਲੀ ਗੱਲ ਹੈ ਨਿਰੰਜਨ ਸਿੰਘ ਸਾਡੀ ਪਾਰਟੀ ਦੇ ਵੀ ਸ਼ਾਮਿਲ ਹੋ ਰਹੇ ......... ਸਾਡੇ ਜਥੇਬੰਦੀ ਦਾ ਇੱਕੋ ਮਨੋਰਥ ਹੈ ਪੰਜਾਬ ਦੀ دھਰਤੀ ਤੋਂ ਨਸ਼ਾ ਅਤੇ ਭ੍ਰਸ਼ਟਾਚਾਰ ਖਤਮ ਕਰਨਾ ਪੰਜਾਬ ਦੇ ਸਿਰ ਦੇ ਉੱਤੇ ਇਸ ਵਕਤ ਬਹੁਤ ਵੱਡਾ ਕਰਜ਼ਾ ਹੈ....... ਜੋ ਪੈਸਾ ਖਜ਼ਾਨੇ ਦੇ ਵਿੱਚ ਜਾਣਾ ਚਾਹੀਦਾ ਸੀ....... ਉਹ ਲੀਡਰਾਂ ਦੇ ਘਰਾਂ ਦੇ ਵਿੱਚ ਗਿਆ ਹੈ। ਜੇਕਰ ਅਕਾਲੀ ਦਲ ਵਾਰਸ ਪੰਜਾਬ ਦੀ ਸਰਕਾਰ ਆਉਂਦੀ ਹੈ ਨਸ਼ਾ ਅਤੇ ਭਰਿਸ਼ਟਾਚਾਰ ਕਰਨ ਵਾਲਿਆਂ ਨੂੰ ਨੰਗਾ ਕੀਤਾ ਜਾਵੇਗਾ ....... ਧਾਰਮਿਕ ਖੇਤਰ ਵਿੱਚ ਬਹੁਤ ਵੱਡੀ ਗਿਰਾਵਟ ਆ ਚੁੱਕੀ ਹੈ。 ਜਿਨਾਂ ਨੇ ਮਰਿਆਦਾ ਦਾ ਘਾਣ ਕੀਤਾ ਸੰਸਥਾਵਾਂ ਨੂੰ ਢਾਹ ਲਾਈ ....... ਅਸੀਂ ਪੰਜਾਬ ਦੇ ਲੋਕਾਂ ਨਾਲ ਵਾਦਾ ਕਰਦੇ ਹਾਂ.......... ਸੰਸਥਾਵਾਂ ਨੂੰ ਸਹੀ ਲੋਕਾਂ ਦੇ ਹੱਥ ਦੇ ਵਿੱਚ ਲਿਆ ਕੇ ਸਹੀ ਕੰਮ ਕੀਤੇ ਜਾਣਗੇ ........ ਨਿਰੰਜਨ ਸਿੰਘ........ ਰਾਜਨੀਤਿਕ ਬੰਦਾ ਨਹੀਂ ਭਾਰਤ ਸਰਕਾਰ ਦੀ ਨੌਕਰੀ ਕੀਤੀ ..... ਰਾਜਨੀਤੀ ਦੇ ਵਿੱਚ ਆਉਣ ਦਾ ਕੋਈ ਵਿਚਾਰ ਨਹੀਂ ਸੀ ....... ਪਰ ਪੰਜਾਬ ਦੇ ਜੋ ਹਾਲਾਤ ਇਸ ਵਕਤ ਹਨ ਉਹ ਬਹੁਤ ਬਹੁਤ ਖਰਾਬ ......... ਕਾਨੂਨ ਵਿਵਸਥਾ ਬਿਲਕੁਲ ਖਤਮ ਹੋ ਚੁੱਕੀ ਹੈ।......... ਸਾਨੂੰ ਗੁਲਾਮੀ ਦੇ ਵਿੱਚ ਰਹਿਣ ਦੀ ਆਦਤ ਪੈ ਚੁੱਕੀ ਹੈ............ ਅਸੀਂ ਸਵਾਲ ਚੁੱਕਣਾ ਭੁੱਲ ਚੁੱਕੇ ਹਾਂ............ ਇਸ ਵਕਤ ਉਹ ਰਾਜ ਕਰ ਰਹੇ ....... ਕਿਆ ਉਸ ਤੋਂ ਪਹਿਲਾਂ ਵੀ ajਿਹੇ ਬੰਦਿਆਂ ਨੇ ਰਾਜ ਕੀਤਾ ਹੈ ਜਿਨਾਂ ਨੇ ਮਾਫੀਆ ਚਲਾਇਆ ........ ਭਰਿਸ਼ਟਾਚਾਰ ਦਾ ਮਾਫੀਆ ਹੈ ......... ਕਾਨੂਨ ਵਿਵਸਥਾ ਬਿਲਕੁਲ ਖਤਮ ਹੈ ....... ਇਲੀਗੇਸ਼ਨ ( ਨਹੀਂਰੀ ਵਿਭਾਗ)ਦਾ ਬਹੁਤ ਵੱਡਾ ਹੋਇਆ ਘਪਲਾ ਹੋਇਆ...... ਲੇਕਿਨ ਉਸ ਵਿੱਚ ਹੁਣ ਤੱਕ ਕੁੱਛ ਨਹੀਂ ਹੋਇਆ ........ ਛੋਟੇ ਛੋਟੇ ਕਰੀਦੇ ਹੁਣ ਕਰਪਸ਼ਨ ਦੇ ਵੱਡੇ ਹਾਥੀ ਬਣ ਚੁੱਕੇ ਹਨ。 ਨਹਿਰ ਦੀ ਸਫਾਈ ਦੇ ਨਾਮ ਦੇ ਉੱਤੇ 1200 ਕਰੋੜ ਰੁਪਏ ਦਾ ਗਾਬਣ ਹੋਇਆ ਲੇਕਿਨ ਕਿਸੇ ਨੇ ਨਹੀਂ ਪੁੱਛਿਆ ......... ਬਲਵਿੰਦਰ ਸਿੱਖੋਂ ਸਾਬਕਾ ਡੀਐਸਪੀ .......... ਮੇਰੇ ਲਈ ਅੰਮ੍ਰਿਤ ਪਾਲ ਹੋਰਾਂ ਨੇ ਹਾਂ ਦਾ ਨਾਰਾ ਮਾਰਿਆ ਸੀ ........... ਜਦੋਂ ਮੈਨੂੰ ਛੇ ਮਹੀਨੇ ਸਜ਼ਾ ਹੋਈ ਸੀ ਅਮਰਜੀਤ ਸਿੰਘ ਚਾਵਲਾ ਮਾਮਲੇ ਦੇ ਵਿੱਚ ਮੈਂ ਤਿੰਨ ਸਾਲ ਪਹਿਲਾਂ ਹੀ ਬੋਲ ਦਿੱਤਾ ਸੀ ......... ਬੀਜੇਪੀ ਕੋਲ ਕੇਂਦਰ ਦੀ ਸਰਕਾਰ ਹੈ ਸੁਰੱਖਿਆ ਉਹਨਾਂ ਦੇ ਹੱਥ ਦੇ ਵਿੱਚ ਹੋਇਆ ....... ਨਸ਼ੇ ਦੇ ਖਿਲਾਫ ਜੋ ਯਾਤਰਾ ਕੱਢੀ ਜਾ ਰਹੀ ਹੈ ਉਹ ਸਿਰਫ ਇੱਕ ਡਰਾਮਾ ਹੈ ਬੀਜੇਪੀ ਤੇ ਸਵਾਲ ਅਯਾਲੀ ਨੂੰ ........... ਸਭ ਤੋਂ ਵੱਧ ਨਸ਼ਾ ਡਰੋਨ ਰਾਹੀਂ ਆ ਰਿਹਾ ਹੈ ਕੇਂਦਰ ਦੇ ਵਿੱਚ ਬੀਜੇਪੀ ਦੀ ਸਰਕਾਰ ਹੈ ......... ਕੇਂਦਰ ਕੋਲ ਸਾਰਾ ਕੰਟਰੋਲ ਹੈ ਕਿੱਥੇ ਨਸ਼ਾ ਵਿਕ ਰਿਹਾ ਹੈ ਉਹ ਕਿਸ ਤਰ੍ਹਾਂ ਕਾਬੂ ਕਰਨਾ ਹੈ............. ਸ਼੍ਰੀ ਅਨੰਦਪੁਰ ਸਾਹਿਬ ਦੀ ਘਟਨਾ ਜੋ ਸਰਾਵਾਂ ਦੇ ਵਿੱਚ ਵਾਪਰਿਆ........ ਉਹ ਬਹੁਤ ਮੰਦਭਾਗੀ ਹੈ ਧਾਰਮਿਕ ਸੰਸਥਾਵਾਂ ਦੇ ਧਾਰਮਿਕ ਨੁਮਾਇੰਦੇ ਅੰਮ੍ਰਿਤਧਾਰੀ ਹੋਣ ..... ਉਮਰ ਦਰਾਜ਼ ਹੋਣ........ ਇਸ ਲਈ ਸਾਰੇ ਹੀ ਜਿੰਮੇਵਾਰ ਹਨ ਅਕਾਲੀ ਦਲ ਦਾ ਪ੍ਰਧਾਨ ਅਤੇ ਜਥੇਦਾਰ ਸਾਹਿਬ ਜਿੰਮੇਵਾਰ ਹਨ........... ਐਸਜੀਪੀਸੀ ਬਹੁਤ ਦੀਆਂ ਚੋਣਾਂ ਨਹੀਂ ਹੋਈਆਂ ਹਨ ........ ਇਸ ਲਈ ਇਹਨਾਂ ਨੂੰ ਲੱਗਦਾ ਹੈ ਇਹ ਹੁਣ ਪੱਕੇ ਹੋ ਗਏ ਹਨ ਕੇਂਦਰ ਇਸ ਦਾ ਜਿੰਮੇਵਾਰ ਹੈ ਸੱਚਾਈ ਚੋਣਾ ਕਰਵਾਉਣੀਆਂ ਚਾਹੀਦੀਆਂ ਹਨ ਇਸ ਮਾਮਲੇ ਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ।........ ਕਿਸ ਦੇ ਲਈ ਇਹ ਗੱਲਾਂ ਪਲੈਨ ਕੀਤੀਆਂ ਜਾ ਰਹੀਆਂ ਸਨ ........ ਸਰਾਵਾਂ ਦੇ ਨਾਮ ਸਾਡੇ ਮਹਾਨ ਸਿੱਖ ਯੋਧਿਆਂ ਦੇ ਨਾਮ ਦੇ ਉੱਤੇ ਹਨ ਸਾਰਾ ਕੰਟਰੋਲ ਐਫ ਆਈ ਆਰ ਦੇ ਵਿੱਚ ਆਏ ਹਨ ਪ੍ਰਧਾਨ ਐਸਜੀਪੀਸੀ ਤੁਰੰਤ ਇਸਤੀਫਾ ਦੇਣ ਬ੍ਰੇਕਿੰਗ ਅਯਾਲੀ ਨੇ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦਾ ਮੰਗਿਆ ਇਸਤੀਫਾ ਨਿਰੰਜਨ ਸਿੰਘ....... ਜੇਕਰ ਪਾਰਟੀ ਚਾਹੇਗੀ......ਤਾਂ ਮੈਂ ਚੋਣ ਲੜਾਂਗਾ ....... ਜੇਕਰ ਭਾਰਤ ਸਰਕਾਰ ਨਸ਼ਾ ਤਸਕਰਾਂ ਸਪੋਰਟ ਕਰੇਗੀ ਤਾਂ ਨਿਰੰਜਨ ਸਿੰਘ ਕਿਸ ਖੇਤ ਦੀ ਮੂਲੀ ਹੈ .......... ਤਿੰਨ ਈਡੀ ਡਾਇਰੈਕਟਰਾਂ ਦੇ ਨਾਮ ਲਿਖੇ .......... ਇਹ ਸਭ ਕੁਝ ਮੈਂ ਮਾਨਯੋਗ ਅਦਾਲਤ ਦੇ ਵਿੱਚ ਦਿੱਤਾ ਹੋਇਆ .......... ਡਰੱਗ ਕੇਸ ਅਯਾਲੀ .......ਅਨੰਦਪੁਰ ਸਾਹਿਬ ਦੇ ਵਿੱਚ ਜੋ ਘਟਨਾ ਹੋਈ ਹੈ ਉਸ ਨੂੰ ਲੈ ਕੇ ਜਲਦ ਵਿਰੋਧ ਪ੍ਰਦਰਸ਼ਨ ਕੀਤਾ ਜਾਵੇਗਾ。0
0
Report
AAP चंडीगढ़ प्रभारी के आरोप, 30 सीटों पर जीत और Gen-Z मेयर का दावा
Chandigarh, Chandigarh:चंडीगढ़ नगर निगम चुनाव को लेकर आम आदमी पार्टी के चंडीगढ़ प्रभारी जरनैल सिंह ने भाजपा का रिपोर्ट कार्ड पेश किया और 10 बड़े आरोप भाजपा पर लगाए हैं जिसमें उन्होंने कहा है कि अनिल मसीह ने वोट की चोरी की और जो सबके सामने हैं वो शख्स अभी भी हाउस में कैसे बैठा ہوا है लेकिन उसके बावजूद जो लोग भ्रष्टाचार के खिलाफ आवाज उठाते हैं उन्हें हाउस से निलंबित किया जाता है अनिल मसीह सबके सामने चोरी की थी तो उसका अभी तक हाउस से निलंबित क्यों नहीं किया गया इसको लेकर वह सुप्रीम कोर्ट में अलग से पिटीशन दाखिल करेंगे और साथ ही साथ डीजीपी चंडीगढ़ को भी शिकायत देंगे इसके अलावा उन्होंने यह भी कहा कि चंडीगढ़ में आम आदमी पार्टी से चुनाव लड़ेगी और 35 में से 30 सीटों पर जीत दर्ज करेगी जो उनके विरोधी कह रहे हैं कि आम आदमी पार्टी चुनाव नहीं लड़ रही वह गलत चुनाव प्रचार उनके खिलाफ कर रहे हैं लेकिन वह जीत दर्ज करेंगे और बहुमत से हाउस में बहुमत से आएंगे और अगला मेयर शहर का Gen -Z होगा।0
0
Report
Advertisement
चंडीगढ़ पुलिस ने नशे की तस्करी रोकने के लिए एंटी-ड्रग हेल्पलाइन शुरू कर दी
Noida, Uttar Pradesh:नशे की तस्करी रोकने के लिए चंडीगढ़ पुलिस ने शुरू की एंटी-ड्रग हेल्पलाइन। राज्यपाल गुलाब चंद कटारिया ने सूचना देने वालों की पहचान रहेगी पूरी तरह गोपनीय। चंडीगढ़। नशे की तस्करी, बिक्री और सेवन से जुड़ी गतिविधियों की जानकारी पुलिस तक पहुंचाने के लिए चंडीगढ़ पुलिस ने बुधवार को एंटी-ड्रग हेल्पलाइन शुरू की। पंजाब के राज्यपाल एवं चंडीगढ़ के प्रशासक गुलाब चंद कटारिया ने यूटी सचिवालय में हेल्पलाइन का शुभारंभ किया। पुलिस ने लोगों से अपील की है कि वे बिना किसी डर के नशे से संबंधित गतिविधियों की जानकारी पुलिस को दें। एंटी-ड्रग हेल्पलाइन नंबर मोबाइल नंबर 8283040100 लैंडलाइन नंबर 0172-2677037 पुलिस के अनुसार, इन नंबरों पर नशे की तस्करी, बिक्री और इससे जुड़े नेटवर्क की जानकारी दी जा सकती है। सूचना देने वाले की पहचान पूरी तरह गोपनीय रखेगी जाएगी। कॉलर की पहचान रहेगी सुरक्षित। चंडीगढ़ के डीजीपी डॉ. सागर प्रीत हुड्डा ने बताया कि हेल्पलाइन पर कॉल करने बाले व्यक्ति का मोबाइल नंबर भी पुलिस कंट्रोल रूम में प्रदर्शित नहीं होगा। 66 नशे के नेटवर्क के खिलाफ कार्रवाई में मदद करने वाली असाधारण और महत्वपूर्ण सूचना देने वाले व्यक्ति को उचित इनाम भी दिया जाएगा। - डॉ. सागर प्रीत हुङ्गा, डीजीपी, चंडीगढ़। नाइट क्लबों पर सख्त नियम लागू होंगे। प्रशासक गुलाब चंद कटारिया ने कहा कि नाइट क्लबों के देर रात तक संचालन को लेकर कड़े नियम लागू किए जाएंगे। इसके अलावा नशामुक्ति केंद्रों का सर्वे कर उनकी क्षमता बढ़ाने पर भी निर्णय लिया जाएगा।0
0
Report
पल्लेदार मजदूरों ने कोटकपूरा में सरकार के खिलाफ प्रदर्शन; 25 सितम्बर को पंजाब में हड़ताल
Kot Kapura, Punjab:ਪੱਲੇਦਾਰ ਮਜ਼ਦੂਰਾਂ ਨੇ ਕੋਟਕਪੂਰਾ ਵਿੱਚ ਸਰਕਾਰ ਖ਼ਿਲਾਫ਼ ਕੀਤਾ ਪ੍ਰਦਰਸ਼ਨ,25 ਸਤੰਬਰ ਨੂੰ ਪੰਜਾਬ ਭਰ ਵਿੱਚ ਕੰਮ ਬੰਦ ਕਰਨ ਦਾ ਐਲਾਨ ਕੋਟਕਪੂਰਾ ਵਿਖੇ ਪੱਲੇਦਾਰ ਯੂਨੀਅਨਾਂ ਦੀ ਸਾਂਝੀ ਸੰਘਰਸ਼ ਕਮੇਟੀ ਵੱਲੋਂ ਆਪਣੀਆਂ ਵੱਖ-ਵੱਖ ਮੰਗਾਂ ਨੂੰ ਲੈ ਕੇ ਅੱਜ ਕੋਟਕਪੂਰਾ ਵਿਖੇ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਮਜ਼ਦੂਰਾਂ ਨੇ ਪੰਜਾਬ ਸਰਕਾਰ ਅਤੇ ਖੁਰਾਕ ਤੇ ਸਿਵਲ ਸਪਲਾਈਜ਼ ਵਿਭਾਗ ਤੋਂ ਉਨ੍ਹਾਂ ਦੀਆਂ ਲੰਬੇ ਸਮੇਂ ਤੋਂ ਲਟਕਦੀਆਂ ਮੰਗਾਂ ਦਾ ਜਲਦ ਨਿਪਟਾਰਾ ਕਰਨ ਦੀ ਮੰਗ ਕੀਤੀ। ਮਜ਼ਦੂਰ ਆਗੂਆਂ ਨੇ ਕਿਹਾ ਕਿ ਪੱਲੇਦਾਰ ਸਾਲਾਂ ਤੋਂ ਪੰਜਾਬ ਦੀਆਂ ਵੱਖ-ਵੱਖ ਫੂਡ ਏਜੰਸੀਆਂ ਵਿੱਚ ਕਣਕ, ਚਾਵਲ ਅਤੇ ਝੋਨੇ ਦੀ ਲੋਡਿੰਗ, ਅਨਲੋਡਿੰਗ ਅਤੇ ਸਟੈਕਿੰਗ ਦਾ ਕੰਮ ਕਰ ਰਹੇ ਹਨ, ਪਰ ਠੇਕੇਦਾਰੀ ਪ੍ਰਣਾਲੀ ਕਾਰਨ ਉਨ੍ਹਾਂ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਦੀ ਮੁੱਖ ਮੰਗ ਹੈ ਕਿ ਠੇਕੇਦਾਰੀ ਪ੍ਰਥਾ ਖ਼ਤਮ ਕਰਕੇ ਪੱਲੇਦਾਰ ਮਜ਼ਦੂਰਾਂ ਨੂੰ ਸਿੱਧੀ ਅਦਾਇਗੀ ਕੀਤੀ ਜਾਵੇ ਅਤੇ ਬਣਦੇ ਪੀਐੱਫ ਤੇ ਈਐਸਆਈ ਦੇ ਲਾਭ ਯਕੀਨੀ ਬਣਾਏ ਜਾਣ。 ਆਗੂਆਂ ਨੇ ਕਿਹਾ ਕਿ ਮਜ਼ਦੂਰੀ ਦੇ ਬੇਸਿਕ ਰੇਟਾਂ ਵਿੱਚ ਮਹਿੰਗਾਈ ਦੇ ਹਿਸਾਬ ਨਾਲ ਵਾਧਾ ਕੀਤਾ ਜਾਵੇ, ਗੱਠਾਂ ਅਤੇ ਕਰੇਟਾਂ ਦੇ ਰੇਟ ਵਧਾਏ ਜਾਣ ਅਤੇ ਸਟੈਕ ਦੀ ਹਾਈਟ ਸਬੰਧੀ ਨਿਯਮਾਂ ਵਿੱਚ ਸੋਧ ਕੀਤੀ ਜਾਵੇ। ਇਸ ਤੋਂ ਇਲਾਵਾ ਪੁਰਾਣੀ ਕੰਮ ਕਰਦੀ ਲੇਬਰ ਨੂੰ ਕੰਮ ਤੋਂ ਨਾ ਹਟਾਉਣ ਅਤੇ 50 ਕਿਲੋ ਤੇ 37.5 ਕਿਲੋ ਗੱਟੇ ਦੇ ਰੇਟ ਪਹਿਲਾਂ ਦੀ ਤਰ੍ਹਾਂ ਇੱਕੋ ਜਿਹੇ ਕਰਨ ਦੀ ਮੰਗ ਵੀ ਕੀਤੀ ਗਈ। ਮਜ਼ਦੂਰ ਆਗੂਆਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਮੰਗਾਂ ’ਤੇ ਸਰਕਾਰ ਵੱਲੋਂ ਜਲਦ ਮੀਟਿੰਗ ਕਰਕੇ ਹੱਲ ਨਾ ਕੀਤਾ ਗਿਆ ਤਾਂ 25 ਸਤੰਬਰ ਨੂੰ ਪੰਜਾਬ ਭਰ ਵਿੱਚ ਮੁਕੰਮਲ ਕੰਮ ਬੰਦ کرਕੇ ਡਿਪਟੀ ਕਮਿਸ਼ਨਰਾਂ ਨੂੰ ਮੰਗ ਪੱਤਰ ਦਿੱਤੇ ਜਾਣਗੇ। উਨ੍ਹਾਂ ਕਿਹਾ ਕਿ ਇਸ ਤੋਂ ਬਾਅਦ ਸੰਘਰਸ਼ ਨੂੰ ਹੋਰ ਤੇਜ਼ ਕਰਨ ਦਾ ਫੈਸਲਾ ਲਿਆ ਜਾਵੇਗਾ।0
0
Report
सरकार ने कर्मचारियों को 8% डीए का पत्र जारी किया; सितंबर में वेतन बढ़ेगा
Chandigarh, Chandigarh:ਮੁਲਾਜ਼ਮਾਂ ਦੇ 8 ਫੀਸਦੀ ਡੀਏ ਨੂੰ ਲੈ ਕੇ ਸਰਕਾਰ ਨੇ ਜਾਰੀ ਕੀਤਾ ਪੱਤਰ ਵਿੱਤ ਵਿਭਾਗ ਨੇ ਪੱਤਰ ਕੀਤਾ ਜਾਰੀ , ਸਤੰਬਰ ਮਹੀਨੇ ਦੀ ਤਨਖਾਹ ਮਿਲੇਗਾ 8 ਫੀਸਦੀ ਵਾਧੂ ਡੀਏ ਬੀਤੇ ਦਿਨੀਂ ਮੁੱਖ ਮੰਤਰੀ ਭਗਵੰਤ ਮਾਨ ਨਾਲ ਹੋਈ ਮੁਲਾਜ਼ਮਾਂ ਦੀ ਮੀਟਿੰਗ ਵਿੱਚ ਸਰਕਾਰ ਨੇ ਕੀਤਾ ਸੀ ਐਲਾਨ0
0
Report
Advertisement
बरनाला के संत बाबा अतर सिंह कॉलेज में 25 लाख लागत की इनोवेशन लैब: 650 विद्यार्थियों को लाभ
Barnala, Bathinda, Punjab:बरनाला के बडबर स्थित संत बाबा अतर सिंह सरकारी बहु-तकनीकी कॉलेज में लगभग 25 लाख रुपये की लागत से इनोवेशन लैब तैयार की गई है, जिसमें थ्री-डी प्रिंटिंग, लेजर कटिंग और आधुनिक तकनीक से जुड़ी कई मशीनें उपलब्ध हैं। यह लैब बरनाला के अलावा संगरूर, मलेरकोटला और मानसा जिलों के करीब 650 विद्यार्थियों के लिए लाभकारी है। पंजाब के कुल 26 पॉलिटेक्निक कॉलेजों में से 5 में ऐसी इनोवेशन लैब स्थापित की गई हैं, जिनमें यह संस्थान भी शामिल है। सरकार की इन पहलों का उद्देश्य विद्यार्थियों को आधुनिक तकनीक से जोड़ना और रोजगार के साथ-साथ स्वरोजगार के अवसर उपलब्ध कराना है। कॉलेज प्रबंधन के अनुसार ये मशीनें विद्यार्थियों को प्रोजेक्ट बनाने और अपने आइडिया को प्रैक्टिकल रूप देने में सक्षम बनाती हैं। प्रिंसिपल संदीप कुमार, इंजीनियर जसवीर सिंह और लैक्र्चर अंकुश गोयल ने बताया कि सुबह 9 बजे से शाम 5 बजे तक विद्यार्थी यहां प्रोजेक्ट पर काम करते हैं और ग्रामीण क्षेत्रों से बड़ी संख्या में छात्र शिक्षा प्राप्त कर रहे हैं। लैब के जरिए विद्यार्थियों को सामग्री और तकनीकी सहयोग भी उपलब्ध कराए जा रहे हैं, ताकि वे अपने प्रोजेक्ट्स को तेजी से विकसित कर सकें और भविष्य में स्वरोजगार के अवसर तलाश सकें।0
0
Report
लुधियाणा के बसंत एवेन्यू में महिला ने पति-सास के दबाव में सुरक्षा मांगी
Ludhiana, Punjab:ਲੁਧਿਆਾਣਾ ਦੇ ਸਦਰ ਥਾਣੇ ਅਧੀਨ ਆਉਂਦੇ ਇਲਾਕੇ ਵਿੱਚ ਰਹਿਣ ਵਾਲੀ ਔਰਤ ਸੀਏ ਨੇ ਬਸੰਤ ਚੌਂਕੀ ਐਵਨਿਊ ਦੇ ਬਾਹਰ ਬੈਠ ਕੇ ਆਪਣਾ ਰੋਸ ਜਾਹਰ ਕੀਤਾ ਉਸਨੇ ਆਪਣੇ ਪਤੀ ਅਤੇ ਸੱਸ 'ਤੇ ਘਰ ਵੇਚਣ ਦਾ ਦੋਸ਼ ਲਗਾਇਆ; ਉਸਨੇ ਕਿਹਾ ਕਿ ਜਦੋਂ ਉਹ ਕੰਮ ਤੋਂ ਘਰ ਵਾਪਸ ਆਈ ਤਾਂ ਇਸਨੂੰ ਤਾਲਾ ਲੱਗਿਆ ਹੋਇਆ ਸੀ ਲੁਧਿਆਾਣਾ ਦੇ ਬਸੰਤ ਐਵੇਨਿਊ ਪੁਲਿਸ ਚਾਊਕੀ ਦੇ ਬਾਹਰ ਇੱਕ ਔਰਤ ਨੇ ਹੰਗਾਮਾ ਕੀਤਾ। ਉਸਦਾ ਆਪਣੇ ਪਤੀ ਨਾਲ ਲਗਭਗ ਇੱਕ ਸਾਲ ਤੋਂ ਝਗੜਾ ਚੱਲ ਰਿਹਾ ਹੈ। ਉਸਨੇ ਦੋਸ਼ ਲਗਾਇਆ ਹੈ ਕਿ ਉਸਦੇ ਪਤੀ ਨੇ ਆਪਣੀ ਮਾਂ ਨਾਲ ਮਿਲ ਕੇ ਉਹ ਘਰ ਵੇਚ ਦਿੱਤਾ ਜਿਸ ਵਿੱਚ ਉਹ ਰਹਿੰਦੀ ਸੀ। ਜਦੋਂ ਉਹ ਕੰਮ ਤੋਂ ਘਰ ਵਾਪਸ ਆਈ, ਤਾਂ ਉਹ ਆਪਣੇ ਨਵੇਂ ਮਾਲਕਾਂ ਨੂੰ ਦੇਖ ਕੇ ਪਰੇਸ਼ਾਨ ਸੀ। ਫਿਰ ਉਸਨੇ 112 'ਤੇ ਫ਼ੋਨ ਕੀਤਾ ਅਤੇ ਪੁਲਿਸ ਨੂੰ ਸੂਚਿਤ ਕੀਤਾ। ਮੰਗਲਵਾਰ ਦੇਰ ਰਾਤ, ਉਹ ਸ਼ਿਕਾਇਤ ਦਰਜ ਕਰਵਾਉਣ ਲਈ ਬਸੰਤ ਐਵੇਨਿਊ ਪੁਲਿਸ ਚੌਕੀ ਗਈ ਅਤੇ ਪੁਲਿਸ ਚੌਂਕੀ ਦੇ ਬਾਹਰ ਬੈਠ ਗਈ ਪਤੀ ਨੌਕਰੀ ਛੱਡਣ 'ਤੇ ਜ਼ੋਰ ਦਿੰਦਾ ਹੈ: ਔਰਤ ਦੀ ਪਛਾਣ ਸੀਏ ਤਨਵੀ ਗੁਪਤਾ ਵਜੋਂ ਹੋਈ ਹੈ, ਜੋ ਕਿ ਜੈਨ ਮੰਦਰ ਰੋਡ 'ਤੇ ਮਾਸਟਰ ਕਲੋਨੀ ਦੀ ਰਹਿਣ ਵਾਲੀ ਹੈ। ਤਨਵੀ ਦੇ ਅਨੁਸਾਰ, ਉਸਦਾ ਵਿਆਹ ਲਗਭਗ ਨੌੰ ਸਾਲ ਪਹਿਲਾਂ ਹੋਇਆ ਸੀ ਅਤੇ ਉਸਦਾ ਇੱਕ ਅੱਠ ਸਾਲ ਦਾ ਪੁੱਤਰ ਹੈ। ਤਨਵੀ ਦਾ ਦੋਸ਼ ਹੈ ਕਿ ਉਸਦੀ ਸੱਸ ਉਸਨੂੰ ਕੰਮ ਕਰਨ ਤੋਂ ਮਨ੍ਹਾ ਕਰਦੀ ਹੈ। ਉਸਦਾ ਪਤੀ ਵੀ ਨੌਕਰੀ ਛੱਡਣ 'ਤੇ ਜ਼ੋਰ ਦਿੰਦਾ ਹੈ। ਦਫ਼ਤਰ ਤੋਂ ਦੇਰ ਨਾਲ ਆਉਣ ਤੇ ਵਿਵਾਦ, ਕੁੱਟਮਾਰ ਦਾ ਦੋਸ਼: ਤਨਵੀ ਨੇ ਦੋਸ਼ ਲਗਾਇਆ ਕਿ ਦਫ਼ਤਰੀ ਕੰਮ ਕਾਰਨ ਅਕਸਰ ਉਸ ਦੇ ਘਰ ਪਹੁੰਚਣ ਵਿੱਚ ਅੱਧੇ ਘੰਟੇ ਤੋਂ ਲੈ ਕੇ ਤਿੰਨ-ਚੌਥਾਈ ਘੰਟੇ ਦੀ ਦੇਰੀ ਹੋ ਜਾਂਦੀ ਸੀ। ਉਸ ਦਾ ਪਤੀ ਅਤੇ ਸੱਸ ਇਸ ਗੱਲ ਨੂੰ ਲੈ ਕੇ ਉਸ ਨਾਲ ਬੁਰਾ-ਭਲਾ ਕਹਿੰਦੇ ਸਨ। ਉਹਨੇ ਦੋਸ਼ ਲਗਾਇਆ ਕਿ ਉਸ ਦੇ ਪਤੀ ਨੇ ਕਈ ਵਾਰ ਉਸ 'ਤੇ ਹਮਲਾ ਵੀ ਕੀਤਾ ਹੈ। ਜਦੋਂ ਉਹ ਪਹੁੰਚੀ ਤਾਂ ਘਰ ਨੂੰ ਤਾਲਾ ਲੱਗਿਆ ਹੋਇਆ ਸੀ ਅਤੇ ਉਸਦਾ ਸਮਾਨ ਖਿੱਲਰਿਆ ਹੋਇਆ ਸੀ। ਤਨਵੀ ਦੇ ਅਨੁਸਾਰ, ਉਸਨੂੰ ਘਰੋਂ ਬਾਹਰ ਕੱਢਣ ਦੀਆਂ ਕਈ ਕੋਸ਼ਿਸ਼ਾਂ ਕੀਤੀਆਂ ਗਈਆਂ। ਉਸਨੇ ਅਦਾਲਤ ਵਿੱਚ ਪਟਿਸ਼ਨ ਵੀ ਦਾਇਰ ਕੀਤੀ ਹੈ। ਜਦੋਂ ਉਹ ਮੰਗਲਵਾਰ ਰਾਤ ਨੂੰ ਕੰਮ ਤੋਂ ਘਰ ਵਾਪਸ ਆਈ ਤਾਂ ਘਰ ਬੰਦ ਸੀ। ਅੰਦਰ, ਉਸਦੀ ਅਲਮਾਰੀ ਅਤੇ ਸਮਾਨ ਵੀ ਇੱਧਰ-ਉੱਧਰ ਘੁੰਮਾਇਆ ਜਾ ਰਿਹਾ ਸੀ। ਤਨਵੀ ਨੇ ਕਿਹਾ ਕਿ ਜੇਕਰ ਉਸਦੇ ਪਤੀ ਜਾਂ ਸੱਸ ਨੂੰ ਉਸ ਨਾਲ ਕੋਈ ਸਮੱਸਿਆ ਹੈ, ਤਾਂ ਉਨ੍ਹਾਂ ਨੂੰ ਉਸਦੇ ਮਾਪਿਆਂ ਨਾਲ ਗੱਲ ਕਰਨੀ ਚਾਹੀਦੀ ਹੈ। ਉਸਨੂੰ ਕੁੱਟਿਆ ਜਾਂ ਬਦਸਲੂਕੀ ਨਹੀਂ ਕੀਤੀ ਜਾਣੀ ਚਾਹੀਦੀ। ਔਰਤ ਦਾ ਦੋਸ਼ ਹੈ ਕਿ ਉਸਦਾ ਪਤੀ ਹੁਣ ਕੁਝ ਆਦਮੀਆਂ ਨਾਲ ਘਰ ਦੇ ਬਾਹਰ ਘੁੰਮ ਰਿਹਾ ਹੈ। ਆਪਣੀ ਜਾਨ ਨੂੰ ਖਤਰਾ ਹੋਣ ਦਾ ਦਾਅਵਾ ਕਰਦੇ ਹੋਏ, ਉਸਨੇ ਇਸ ਮਾਮਲੇ ਵਿੱਚ ਪੁਲਿਸ ਸੁਰੱਖਿਆ ਅਤੇ ਕਾਰਵਾਈ ਦੀ ਬੇਨਤੀ ਕੀਤੀ ਹੈ। ਇਸ ਮਾਮਲੇ ਦੇ ਵਿੱਚ ਤਨਲਵੀ ਦੇ ਪਤੀ ਤੋ ਜਾਣਕਾਰੀ ਪ੍ਰਾਪਤ ਹੋਈ ਕਿ ਉਸ ਉਪਰ ਲੱਗੇ ਰੂਪਾਂ ਨੂੰ ਝੂਠ ਦੱਸਿਆ ਗਿਆ ਅਤੇ ਕਿਹਾ ਕਿ ਇਸ ਸਬੰਧੀ ਜਲਦੀ ਹੀ ਲਿਖਤੀ ਤੌਰ ਤੇ ਉਹ ਆਪਣਾ ਜਵਾਬ ਦੇਣਗੇ0
0
Report
AAP महासचिव बलतेज सिंह बोले: मान सरकार कानूनी राय ले रही, सुखबीर बादल जिम्मेदार?
Noida, Uttar Pradesh:आम आदमी पार्टी के महासचिव बलतेज सिंह कहा कि स्पेशल इनवेस्टिगेशन टीम के गठन को लेकर मुख्यमंत्री भगवंत सिंह मान की ओर से कानून राय ली जा रही है। उन्होंने कहा कि सुखबीर सिंह बादल SGPC के कस्टोडियन हैं इसलिए वह जिम्मेदार है; उनकी सहमति के बिना कुछ भी नहीं हुआ होगा। मौसम भी पूछताछ होनी चाहिए।0
0
Report
Advertisement
हिमाचल विश्वविद्यालय पुलिस ड्यूटी में बाधा: सात युवक गिरफ्तार
Shimla, Himachal Pradesh:हिमाचल प्रदेश विश्वविद्यालय में कानून-व्यवस्था ड्यूटी के दौरान पुलिस कार्य में बाधा डालने और मौके पर अव्यवस्था उत्पन्न करने के मामले में पुलिस ने सात युवकों को गिरफ्तार किया है। 23 सितंबर को ड्यूटी के दौरान कुछ युवकों द्वारा पुलिस कार्य में बाधा डालने और मौके पर अव्यवस्था उत्पन्न करने का प्रयास किया गया। स्थिति को नियंत्रित करते हुए QRT की सहायता से सात युवकों को पुलिस थाना बालूगंज लाया गया। पुलिस रपट के आधार पर BNSS की धारा 126/170 के प्रावधानों के तहत सातों को गिरफ्तार किया गया है। गिरफ्तार आरोपियों की पहचान कमलेश पुत्र लाभ सिंह निवासी करसोग, जिला मंडी, प्रवेश पुत्र फकीर चन्द निवासी शिलाई, जिला सिरमौर, मुकेश पुत्र सुखदेव निवासी चूराह, जिला चम्बा, आशीष पुत्र जोगिन्द्र निवासी ननखड़ी, जिला शिमला, किशोर कुमार पुत्र जीत राम निवासी कुल्लू सदर, जिला कुल्लू, हैप्पी पुत्र वीर सिंह निवासी थुनाग, जिला मंडी और चमन पुत्र सुखदेव निवासी चूराह, जिला चम्बा के रूप में हुई है। पुलिस के अनुसार, सभी आरोपियों का मेडिकल परीक्षण करवाया गया है। इसके बाद उन्हें नियमानुसार थाना हवालात में रखा गया है और सक्षम प्राधिकारी के समक्ष प्रस्तुत किया जा रहा है।0
0
Report
राष्ट्रपति द्रोपदी मुर्मू बिलासपुर दौरे पर, मंदिर दर्शन के बाद दीक्षांत समारोह में शिरकत
Bilaspur, Chhattisgarh:6 अक्तूबर को हिमाचल प्रदेश के बिलासपुर जिला के एक दिवसीय दौरे पर रहेंगी राष्ट्रपति द्रोपदी मुर्मू, बिलासपुर प्रस्तावित दौरे को लेकर प्रशासन ने तैयारियां तेज कर दी हैं। इसी कड़ी में जिला मुख्यालय स्थित बचत भवन में प्रस्तावित दौरे की तैयारियों की समीक्षा की गई, जिसकी अध्यक्षता उपायुक्त बिलासपुर ने की। राष्ट्रपति के दौरे के संबंध में जानकारी देते हुए प्रशासन ने कहा कि बिलासपुर दौरा जिला के लिए अत्यंत महत्वपूर्ण है। राष्ट्रपति 6 अक्तूबर को शक्तिपीठ श्री नैनादेवी जी मंदिर में दर्शन करेंगी तथा इसके उपरांत एम्स बिलासपुर के प्रथम दीक्षांत समारोह में मुख्य अतिथि के रूप में शामिल होंगी। सुरक्षा, यातायात, पार्किंग, स्वच्छता, पेयजल तथा विद्युत आपूर्ति जैसी आवश्यक व्यवस्थाओं को समयबद्ध पूर्ण करने के निर्देश दिए गए हैं। रूट पर यातायात प्रबंधन, ट्रैफिक डायवर्जन और वीआईपी मूवमेंट को सुचारू बनाने हेतु विस्तृत योजना तैयार की जा रही है।0
0
Report
अमृतसर में NRIs के लिए चार जिलों में विशेष मुलाकात, समाधान की उम्मीद बढ़ी
Amritsar, Punjab:अमृतਸर ’ਚ ਚਾਰ ਜ਼ਿਲ੍ਹਿਆਂ ਦੀ ਐਨਆਰਆਈ ਮਿਲਣੀ, ਪ੍ਰਵਾਸੀ ਭਾਰਤੀਆਂ ਨੇ ਰੱਖੀਆਂ ਸਮੱਸਿਆਵਾਂ ਅੰਮ੍ਰਿਤਸਰ ਵਿੱਚ ਅੱਜ ਚਾਰ ਜ਼ਿਲ੍ਹਿਆਂ ਅੰਮ੍ਰਿਤਸਰ, ਪਠਾਨਕੋਟ, ਗੁਰਦਾਸਪੁਰ ਅਤੇ ਤਰਨ ਤਾਰਨ ਦੇ ਪ੍ਰਵਾਸੀ ਭਾਰਤੀਆਂ ਲਈ ਐਨਆਰਆਈ ਮਿਲਣੀ ਕਰਵਾਈ ਗਈ। ਇਸ ਮਿਲਣੀ ਵਿੱਚ ਐਨਆਰਆਈ ਮਾਮਲਿਆਂ ਬਾਰੇ ਮੰਤਰੀ ਡਾ. ਰਵਜੋਤ ਸਿੰਘ ਵਿਸ਼ੇਸ਼ ਤੌਰ ’ਤੇ ਮੌਜੂਦ ਰਹੇ। ਇਸ ਤੋਂ ਇਲਾਵਾ ਚਾਰੇ ਜ਼ਿਲ੍ਹਿਆਂ ਦੇ ਪੁਲਿਸ ਅਤੇ ਪ੍ਰਸ਼ਾਸਨਿਕ ਅਧਿਕਾਰੀ ਵੀ ਮੌਕੇ ’ਤੇ ਹਾਜ਼ਰ ਰਹੇ। ਅੰਮ੍ਰਿਤਸਰ ਦੇ ਡੀਸੀ ਵੀ ਮਿਲਣੀ ਵਿੱਚ ਮੌਜੂਦ ਰਹੇ। ਡਾ. ਰਵਜੋਤ ਸਿੰਘ ਨੇ ਦੱਸਿਆ ਕਿ ਹੁਣ ਤੱਕ ਕਰੀਬ 60 ਰਜਿਸਟ੍ਰੇਸ਼ਨਾਂ ਹੋ ਚੁੱਕੀਆਂ ਹਨ, ਜਿਨ੍ਹਾਂ ਵਿੱਚ ਵੱਖ-ਵੱਖ ਤਰ੍ਹਾਂ ਦੀਆਂ ਸ਼ਿਕਾਇਤਾਂ ਸਾਹਮਣੇ ਆਈਆਂ ਹਨ। ਕਈ ਐਨਆਰਆਈਜ਼ ਨੇ ਘਰਾਂ ’ਤੇ ਕਬਜ਼ੇ, ਜਾਇਦਾਦੀ ਵਿਵਾਦ ਅਤੇ ਪਰਿਵਾਰਕ ਝਗੜਿਆਂ ਨਾਲ ਸਬੰਧਤ ਮਾਮਲੇ ਰੱਖੇ ਹਨ। ਮੰਤਰੀ ਨੇ ਕਿਹਾ ਕਿ ਜਿਹੜੇ ਮਾਮਲੇ ਮੌਕੇ ’ਤੇ ਹੱਲ ਹੋ ਸਕਦੇ ਹਨ, ਉਨ੍ਹਾਂ ਨੂੰ ਇੱਥੇ ਹੀ ਹੱਲ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ, ਜਦਕਿ ਬਾਕੀ ਰਹਿੰਦੇ ਮਾਮਲਿਆਂ ’ਤੇ ਵੀ ਅਧਿਕਾਰੀਆਂ ਵੱਲੋਂ ਗੌਰ ਕੀਤਾ ਜਾਵੇਗਾ। ਡਾ. ਰਵਜੋਤ ਸਿੰਘ ਨੇ ਕਿਹਾ ਕਿ ਐਨਆਰਆਈ ਪੰਜਾਬ ਦੀ ਰੀੜ੍ਹ ਦੀ ਹੱਡੀ ਹਨ ਅਤੇ ਸਰਕਾਰ ਵੱਲੋਂ ਉਨ੍ਹਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਹਰ ਸੰਭਵ ਕਦਮ ਚੁੱਕਿਆ ਜਾਵੇਗਾ। ਉਨਾਂ ਕਿਹਾ ਕਿ ਕਿਸੇ ਵੀ ਐਨਆਰਆਈ ਨੂੰ ਕੋਈ ਦਿੱਕਤ ਆਉਂਦੀ ਹੈ ਤਾਂ ਉਹ ਸਿੱਧੇ ਉਨ੍ਹਾਂ ਨਾਲ ਸੰਪਰਕ ਕਰ ਸਕਦਾ ਹੈ। ਉੱਥੇ ਹੀ ਜ਼ੀ ਮੀਡੀਆ ਨੇ ਐਨਆਰਆਈ ਮਿਲਣੀ ਵਿੱਚ ਪਹੁੰਚੇ ਲੋਕਾਂ ਨਾਲ ਵੀ ਗੱਲਬਾਟ ਕੀਤੀ। ਐਨਆਰਆਈਜ਼ ਨੇ ਦੱਸਿਆ ਕਿ ਉਨ੍ਹਾਂ ਦੇ ਘਰਾਂ, ਪਲਾਟਾਂ ਅਤੇ ਜ਼ਮੀਨਾਂ ’ਤੇ ਕਥਿਤ ਤੌਰ ’ਤੇ ਜਾਅਲੀ ਦਸਤਾਵੇਜ਼ ਤਿਆਰ ਕਰਕੇ ਕਬਜ਼ੇ ਕੀਤੇ ਜਾਣ ਦੀਆਂ ਸ਼ਿਕਾਇਤਾਂ ਹਨ। ਐਨਆਰਆਈਜ਼ ਨੇ ਉਮੀਦ ਜਤਾਈ ਕਿ ਅੱਜ ਪ੍ਰਸ਼ਾਸਨ ਦੇ ਸਾਹਮਣੇ ਆਪਣਾ ਦੁੱਖ-ਦਰਦ ਰੱਖਣ ਤੋਂ ਬਾਅਦ ਉਨ੍ਹਾਂ ਦੇ ਮਸਲਿਆਂ ਦਾ ਹੱਲ ਕੀਤਾ ਜਾਵੇਗਾ। ਮੌਕੇ ’ਤੇ ਚਾਰੇ ਜ਼ਿਲ੍ਹਿਆਂ ਦਾ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਮੌਜੂਦ ਹੋਣ ਕਾਰਨ ਐਨਆਰਆਈਜ਼ ਦੀਆਂ ਸ਼ਿਕਾਇਤਾਂ ’ਤੇ ਤੁਰੰਤ ਕਾਰਵਾਈ ਦਾ ਭਰੋਸਾ ਦਿੱਤਾ ਗਿਆ।0
0
Report
Advertisement
