icon-pinewzicon-zee
PINEWZ
become creator
Become a News Creator

Your local stories, Your voice

Follow us on
Download App fromplay-storeapp-store
Advertisement
Back
SSSanjay Sharma5 Sept 2025, 11:46 am

ਸੁਨੀਲ ਜਾਖੜ ਨੇ ਜੀਐਸਟੀ ਕਟੌਤੀ ਨੂੰ ਕਿਸਾਨਾਂ ਲਈ ਤੋਹਫ਼ਾ ਕਰਾਰ ਦਿੱਤਾ!

Noida, Uttar Pradesh:ਸੁਨੀਲ ਜਾਖੜ ਵੱਲੋਂ ਜੀਐਸਟੀ ਦੀਆਂ ਦਰਾਂ ਵਿਚ ਕਟੌਤੀ ਦਾ ਸਵਾਗਤ-ਕਿਹਾ ਇਹ ਕਿਸਾਨਾਂ, ਛੋਟੇ ਵਪਾਰੀਆਂ ਅਤੇ ਆਮ ਲੋਕਾਂ ਲਈ ਬਹੁਤ ਲਾਭਕਾਰੀ ਪਹਿਲ ਚੰਡੀਗੜ੍ਹ, 5 ਸਤੰਬਰ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਪ੍ਰਧਾਨ ਸੁਨੀਲ ਜਾਖੜ ਨੇ ਕੇਂਦਰ ਸਰਕਾਰ ਵੱਲੋਂ ਲਿਆਂਦੇ ਗਏ ਨਵੇਂ ਜੀਐਸਟੀ ਸੁਧਾਰਾਂ ਨੂੰ ਕਿਸਾਨਾਂ ਅਤੇ ਆਮ ਲੋਕਾਂ ਲਈ ਤੋਹਫ਼ਾ ਕਰਾਰ ਦਿੱਤਾ ਹੈ। ਅੱਜ਼ ਇੱਥੋਂ ਜਾਰੀ ਬਿਆਨ ਵਿਚ ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਯੋਗ ਅਗਵਾਈ ਹੇਠ ਜੀਐਸਟੀ ਕੌਂਸਲ ਵੱਲੋਂ ਖੇਤੀਬਾੜੀ ਖੇਤਰ ਨੂੰ ਵੀ ਵੱਡੀ ਰਾਹਤ ਦਿੱਤੀ ਗਈ ਹੈ, ਜਿਸਦੀ ਇਸ ਸਮੇਂ ਬਹੁਤ ਜਰੂਰਤ ਸੀ। ਹੁਣ ਟਰੈਕਟਰਾਂ, ਖੇਤੀਬਾੜੀ ਮਸ਼ੀਨਰੀ, ਹਾਰਵੇਸਟਰ, ਥ੍ਰੈਸ਼ਰ ਤੇ ਹੋਰ ਖੇਤੀ ਯੰਤਰਾਂ ''ਤੇ ਟੈਕਸ ਦਰਾਂ ਵਿੱਚ ਵੱਡੀ ਕਟੌਤੀ ਕੀਤੀ ਗਈ ਹੈ। ਇਸ ਨਾਲ ਕਿਸਾਨਾਂ ਦੇ ਖਰਚੇ ਘਟਣਗੇ, ਖੇਤੀਬਾੜੀ ਉਤਪਾਦਨ ਸਸਤਾ ਹੋਵੇਗਾ ਅਤੇ ਪੰਜਾਬ ਦੀ ਕਿਸਾਨ-ਅਧਾਰਿਤ ਅਰਥਵਿਵਸਥਾ ਨੂੰ ਨਵੀਂ ਤਾਕਤ ਮਿਲੇਗੀ। ਸੁਨੀਲ ਜਾਖੜ ਨੇ ਕਿਹਾ ਕਿ ਨਵੇਂ ਸੁਧਾਰਾਂ ਹੇਠ 28% ਅਤੇ 12% ਦੇ ਸਲੈਬ ਖਤਮ ਕਰ ਦਿੱਤੇ ਗਏ ਹਨ। ਹੁਣ ਸਿਰਫ਼ ਦੋ ਸਲੈਬ – 5% ਅਤੇ 18% ਹੀ ਬਚਣਗੇ। ਦੁੱਧ, ਆਟੇ ਵਰਗੀਆਂ ਜ਼ਰੂਰੀ ਵਸਤਾਂ ਤੇ ਜੀਐਸਟੀ ਪੂਰੀ ਤਰਾਂ ਨਾਲ ਖਤਮ ਕਰ ਦਿੱਤਾ ਗਿਆ ਹੈ, ਜਦਕਿ ਆਮ ਵਰਤੋਂ ਵਾਲੀਆਂ ਕਈ ਵਸਤਾਂ ''ਤੇ ਟੈਕਸ 5% ਤੱਕ ਘਟਾ ਦਿੱਤਾ ਗਿਆ ਹੈ। ਜੀਵਨ ਬੀਮਾ ਅਤੇ ਸਿਹਤ ਬੀਮਾ ''ਤੇ ਵੀ ਜੀਐਸਟੀ ਖਤਮ ਕਰਨਾ ਲੋਕਾਂ ਦੀ ਸੁਰੱਖਿਆ ਵੱਲ ਇਤਿਹਾਸਕ ਕਦਮ ਹੈ। ਉਨ੍ਹਾਂ ਕਿਹਾ ਕਿ ਇਹ ਫੈਸਲਾ ਨਾ ਸਿਰਫ਼ ਕਿਸਾਨਾਂ ਅਤੇ ਖੇਤੀਬਾੜੀ ਅਧਾਰਿਤ ਅਰਥਵਿਵਸਥਾ ਨੂੰ ਮਜ਼ਬੂਤ ਕਰੇਗਾ, ਬਲਕਿ ਆਮ ਜਨਤਾ ਅਤੇ ਛੋਟੇ ਵਪਾਰੀਆਂ ਲਈ ਵੀ ਵੱਡੀ ਰਾਹਤ ਸਾਬਤ ਹੋਵੇਗਾ। ਸੁਨੀਲ ਜਾਖੜ ਨੇ ਖ਼ਾਸ ਕਰਕੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਅਤੇ ਕੇਂਦਰੀ ਖ਼ਜ਼ਾਨਾ ਮੰਤਰੀ ਸ੍ਰੀਮਤੀ ਨਿਰਮਲਾ ਸੀਤਾਰਮਨ ਦਾ ਇਸ ਫੈਸਲੇ ਲਈ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਕਿਹਾ ਕਿ ਇਹ ਸੁਧਾਰ ਹਰ ਨਾਗਰਿਕ ਦੀ ਜ਼ਿੰਦਗੀ ਸੁਧਾਰਨ ਵੱਲ ਕੇਂਦਰ ਸਰਕਾਰ ਦੀ ਵਚਨਬੱਧਤਾ ਦਾ ਪ੍ਰਮਾਣ ਹਨ।
0
0
Report

हमें फेसबुक पर लाइक करें, ट्विटर पर फॉलो और यूट्यूब पर सब्सक्राइब्ड करें ताकि आप ताजा खबरें और लाइव अपडेट्स प्राप्त कर सकें| और यदि आप विस्तार से पढ़ना चाहते हैं तो https://pinewz.com/hindi से जुड़े और पाए अपने इलाके की हर छोटी सी छोटी खबर|

अमरजीत चावला ने जत्थेदार के फैसले पर सवाल उठाकर वीडियो साझा किया

Noida, Uttar Pradesh:अमरजीत सिंह चावला ने यह रिएक्शन खुद कर कर भेजा है और अपनी फेसबुक आईडी पर भी शेयर किया है. शिरोमणि कमेटी के मेंबर भाई अमरजीत सिंह चावला ने जत्थेदार द्वारा उनके खिलाफ लिये गए फैसले पर सवाल उठाए जत्थेदार को एकतरफा फैसला नहीं लेना चाहिए था, उन्हें ऐसा कोई भी फैसला लेने से पहले मेरा पक्ष सुनना चाहिए था: भाई चावला पंथ के लिए मेरी 35 साल की सेवा को नजरअंदाज किया गया मैं सुच्चा सिंह लंगाह नहीं हूं, उनका वीडियो सामने आने के बावजूद श्री अकाल तख्त साहिब में एक कमेटी बनाई गई और फैसला लिया गया, लेकिन मेरे मामले में कुछ नहीं है, फिर भी कुछ नेताओं के आदेश पर मेरे खिलाफ जल्दबाजी में फैसला लिया गया: चावला जल्द ही मैं एक और वीडियो जारी करूंगा और उन लोगों के बारे में बताऊंगा जो बहरीन की महिला को यहां लाए थे और इसके पीछे की कहानी क्या है
0
0
Report
Advertisement

यमुना के हक़ को लेकर पंजाब की बहस: केंद्र स्पष्ट करे कानूनी आधार

Noida, Uttar Pradesh:1954 ਵਿੱਚ Punjab ਦਾ ਹੱਕ ਮੰਨਿਆ ਗਿਆ ਸੀ।2026 ਵਿੱਚ Punjab ਨੂੰ ਮੇਜ਼ ਤੋਂ ਹੀ ਬਾਹਰ ਕਰ ਦਿੱਤਾ ਗਿਆ! 12 ਮਾਰਚ 1954 ਦੇ Punjab–UP ਸਮਝੌਤੇ ਵਿੱਚ Yamuna ਦੇ ਪਾਣੀ ਦੀ ਵੰਡ ਲਈ Western Yamuna Canal ਨੂੰ 2/3 ਅਤੇ Eastern Yamuna Canal ਨੂੰ 1/3 ਦੇ ਅਨੁਪਾਤ ਦਾ ਪ੍ਰਬੰਧ ਸੀ। ਇਹ ਕੋਈ ਸਿਆਸੀ ਬਿਆਨ ਨਹੀਂ—ਕੇਂਦਰੀ Water Resources ਦੇ ਦਸਤਾਵੇਜ਼ ਵਿੱਚ ਦਰਜ ਇਤਿਹਾਸਕ ਤੱਥ ਹੈ। 1966 ਵਿੱਚ Punjab ਦਾ ਪੁਨਰਗਠਨ ਹੋਇਆ। ਪਰ ਕੀ ਪੁਨਰਗਠਨ ਨਾਲ ਪੁਰਾਣੇ ਹੱਕ ਆਪਣੇ-ਆਪ ਖਤਮ ਹੋ ਜਾਂਦੇ ਹਨ? ਇਹੀ ਸਵਾਲ ਅੱਜ ਕੇਂਦਰ ਨੂੰ ਜਵਾਬ ਦੇਣਾ ਪਵੇਗਾ। ਅਤੇ ਹੁਣ 2026 ਵਿੱਚ Yamuna ਦੇ Tons tributary ’ਤੇ Kishau Project ਲਈ UP, Haryana, Rajasthan, Himachal Pradesh, Uttarakhand ਅਤੇ Delhi ਨੇ ਸਮਝੌਤਾ ਕਰ ਲਿਆ—Punjab ਨੂੰ ਬਾਹਰ ਰੱਖ ਕੇ। ਜੇ successor states ਨੂੰ ਪੁਰਾਣੇ river rights ਦਾ ਲਾਭ ਮਿਲ ਸਕਦਾ ਹੈ, ਤਾਂ Punjab ਨੂੰ Yamuna ਦੇ ਮਾਮਲੇ ਵਿੱਚ successor ਕਿਉਂ ਨਹੀਂ ਮੰਨਿਆ ਜਾ ਰਿਹਾ? ਜੇ 1994 ਦਾ framework ਅੱਜ ਵੀ ਪਾਣੀ ਦੀ ਵੰਡ ਦਾ आਧਾਰ ਹੈ, ਤਾਂ 1954 ਦੇ Punjab–UP ਸਮਝੌਤੇ ਨੂੰ ਨਜ਼ਰਅੰਦਾਜ਼ ਕਰਨ ਦਾ ਕਾਨੂੰਨੀ ਆਧਾਰ ਕੀ ਹੈ? ਪੰਜਾਬ ਦੇ ਪਾਣੀ ਬਾਰੇ ਫੈਸਲਾ पंजाब ਦੀ ਗੈਰਹਾਜ਼ਰੀ ਵਿੱਚ ਨਹੀਂ ਹੋ ਸਕਦਾ। ਕੇਂਦਰ ਸਪਸ਼ਟ ਕਰੇ—Punjab ਨੂੰ Yamuna ਦੇ ਹੱਕ ਤੋਂ ਬਾਹਰ ਕਰਨ ਦਾ ਕਾਨੂੰਨੀ ਆਧਾਰ ਕੀ ਹੈ? ਪਹਿਲਾਂ ਹੱਕ ਤੈਅ ਕਰੋ। ਫਿਰ ਪਾਣੀ ਵੰਡੋ।
0
0
Report

कारतारपुर लांघा जल्द खुलेगा: दोंनों तरफ़ की सिख संगत आज अरदास करेगी

Noida, Uttar Pradesh:ਭਾਰਤ-ਪਾਕਿਸਤਾਨ ਦੋਵਾਂ ਪਾਸਿਆਂ ਦੀ ਸਿੱਖ ਸੰਗਤ ਵੱਲੋਂ ਸ੍ਰੀ ਕਰਤਾਰਪੁਰ ਸਾਹਿਬ ਲਾਂਘਾ ਛੇਤੀ ਖੋਲ੍ਹਣ ਲਈ ਅੱਜ ਜ਼ੀਰੋ ਲਾਈਨ ’ਤੇ ਹੋਵੇਗੀ ਅਰਦਾਸਸ੍ਰੀ ਅੰਮ੍ਰਿਤਸਰ, 2026- ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ, ਸ੍ਰੀ ਕਰਤਾਰਪੁਰ ਸਾਹਿਬ ਤੋਂ ਜ਼ੀਰੋ ਲਾਈਨ ਤੱਕ ਅੱਜ 21 ਸਤੰਬਰ 2026 ਨੂੰ ਭਾਰਤੀ ਸਮੇਂ ਮੁਤਾਬਕ ਸ਼ਾਮ ਵੇਲੇ 5:30 ਵਜੇ ਨਗਰ ਕੀਰਤਨ ਲੈ ਕੇ ਆਇਆ ਜਾ ਰਿਹਾ ਹੈ。 ਪਾਕਿਸਤਾਨ ਲਹਿੰਦੇ ਪੰਜਾਬ ਵਾਲੇ ਪਾਸਿਓਂ ਸਿੱਖ ਸੰਗਤਾਂ ਬੜੀ ਸ਼ਰਧਾ ਭਾਵਨਾ ਨਾਲ ਇਹ ਨਗਰ ਕੀਰਤਨ ਸਜਾ ਰਹੀਆਂ ਹਨ। ਉਨ੍ਹਾਂ ਵੱਲੋਂ ਆਪਣੇ ਵਾਲੇ ਪਾਸੇ ਜ਼ੀਰੋ ਲਾਈਨ ਪੁੱਜਣ ਉੱਤੇ ਸੰਧਿਆ ਘਰਹਿਰਾਸ ਸਾਹਿਬ ਦੇ ਪਾਠ, ਗੁਰਬਾਣੀ ਕੀਰਤਨ ਤੇ ਆਰਤੀ ਉਪਰੰਤ ਗੁਰੂ ਸਾਹਿਬ ਦੇ ਸਨਮੁਖ ਅਰਦਾਸ ਬੇਨਤੀ ਕੀਤੀ ਜਾਵੇਗੀ ਕਿ ਦੋਵਾਂ ਪਾਸਿਆਂ ਦੀ ਸਿੱਖ ਸੰਗਤ ਦੀਆਂ ਭਾਵਨਾਵਾਂ ਅਨੁਸਾਰ ਸ੍ਰੀ ਕਰਤਾਰਪੁਰ ਸਾਹਿਬ ਲਾਂਘਾ ਛੇਤੀ ਖੁੱਲ੍ਹੇ。 ਇਸ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਭਾਰਤ ਵਾਲੇ ਪਾਸੇ ਡੇਰਾ ਬਾਬਾ ਨਾਨਕ ਵਿਖੇ ਜ਼ੀਰੋ ਲਾਈਨ ਉੱਤੇ ਪੁੱਜਣਗੇ। ਪਾਕਿਸਤਾਨ ਤੇ ਭਾਰਤ ਦੀਆਂ ਸਿੱਖ ਸੰਗਤਾਂ ਆਪੋ ਆਪਣੇ ਪਾਸੇ ਸੰਧਿਆ ਵੇਲੇ ਰਹਿਰਾਸ ਸਾਹਿਬ ਦਾ ਪਾਠ, ਆਰਤੀ ਤੇ ਸ਼ਬਦ ਕੀਰਤਨ ਉਪਰੰਤ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਦੀ ਜ਼ੀਰੋ ਲਾਈਨ ਉੱਤੇ ਪੁੱਜ ਕੇ ਸਮਾਗਮ ਅਤੇ ਅਰਦਾਸ ਵਿੱਚ ਵੱਧ ਤੋਂ ਵੱਧ ਸ਼ਮੂਲੀਅਤ ਜ਼ਰੂਰ ਕਰਨ ਤਾਂ ਜੋ ਗੁਰੂ ਸਾਹਿਬ ਦੇ ਸਨਮੁਖ ਅਰਦਾਸ ਕੀਤੀ ਜਾ ਸਕੇ ਕਿ ਲਾਂਘਾ ਛੇਤੀ ਖੁੱਲ੍ਹੇ ਤੇ ਸੰਗਤ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਾਵਨ ਅਸਥਾਨ ਸ੍ਰੀ ਦਰਬਾਰ ਸਾਹਿਬ ਸ੍ਰੀ ਕਰਤਾਰਪੁਰ ਸਾਹਿਬ ਦੇ ਪਹਿਲਾਂ ਦੀ ਤਰ੍ਹਾਂ ਦਰਸ਼ਨ ਦਿਦਾਰ ਕਰ ਸਕੇ。
0
0
Report

कपूरथला के जलंधर रोड पर ट्रक- मोटरसाइकिल टक्कर: पिता-पुत्र की मौत, मां घायल

Kapurthala, Punjab:ਕਪੂਰਥਲਾ : ਜਲੰਧਰ ਰੋਡ ’ਤੇ ਭਿਆਨਕ ਹਾਦਸਾ: ਪਿਤਾ-ਪੁੱਤਰ ਦੀ ਮੌਤ, ਮਾਂ ਗੰਭੀਰ ਜ਼ਖਮੀ ਪਿੰਡ ਅਠੌਲਾ ਨੇੜੇ ਟਰੱਕ ਤੇ ਮੋਟਰਸਾਈਕਲ ਦੀ ਹੋਈ ਜ਼ਬਰਦਸਤ ਟੱਕਰ; 5 ਸਾਲਾ ਲਵਕੁਸ਼ ਦੀ ਮੌਕੇ ’ਤੇ ਮੌਤ, ਹਸਪਤਾਲ ਪਹੁੰਚਣ ’ਤੇ ਪਿਤਾ ਕੈਲਾਸ਼ ਨੂੰ ਡਾਕਟਰਾਂ ਨੇ ਮ੍ਰਿਤਕ ਐਲਾਨਿਆ ਕਪੂਰਥਲਾ : ਜਲੰਧਰ ਰੋਡ ’ਤੇ ਪਿੰਡ ਅਠੌਲਾ ਨੇੜੇ ਟਰੱਕ ਅਤੇ ਮੋਟਰਸਾਈਕਲ ਵਿਚਕਾਰ ਹੋਈ ਭਿਆਨਕ ਟੱਕਰ ’ਚ ਪਿਤਾ-ਪੁੱਤਰ ਦੀ ਮੌਤ ਹੋ ਗਈ, ਜਦਕਿ ਮਾਂ ਗੰਭੀਰ ਰੂਪ ਵਿਚ ਜ਼ਖਮੀ ਹੋ ਗਈ। ਜ਼ਖਮੀ ਔਰਤ ਨੂੰ 108 ਐਂਬੂਲੈਂਸ ਦੀ ਸਹਾਇਤਾ ਨਾਲ ਸਿਵਲ ਹਸਪਤਾਲ ਕਪੂਰਥਲਾ ਵਿਖੇ ਦਾਖਲ ਕਰਵਾਇਆ ਗਿਆ, ਜਿੱਥੇ ਉਸ ਦਾ ਇਲਾਜ ਜਾਰੀ ਹੈ。 ਸਿਵਲ ਹਸਪਤਾਲ ਕਪੂਰਥਲਾ ਵਿਖੇ ਜੇਰੇ ਇਲਾਜ ਗੌਰੀ ਪਤਨੀ ਕੈਲਾਸ਼, ਵਾਸੀ ਬਿਹਾਰ ਅਤੇ ਹਾਲ ਵਾਸੀ ਪਿੰਡ ਅਠੌਲਾ, ਨੇ ਦੱਸਿਆ ਕਿ ਉਹ ਆਪਣੇ ਪਤੀ ਕੈਲਾਸ਼ (40) ਅਤੇ 5 ਸਾਲਾ ਪੁੱਤਰ ਲਵਕੁਸ਼ ਨਾਲ ਮੋਟਰਸਾਈਕਲ ’ਤੇ ਕਪੂਰਥਲਾ ਤੋਂ ਆਪਣੇ ਪਿੰਡ ਅਠੌਲਾ ਵੱਲ ਜਾ ਰਹੇ ਸਨ। ਜਦੋਂ ਉਹ ਪਿੰਡ ਦੇ ਨੇੜੇ ਜਲੰਧਰ ਰੋਡ ’ਤੇ ਪਹੁੰਚੇ ਤਾਂ ਇੱਕ ਟਰੱਕ ਨਾਲ ਉਨ੍ਹਾਂ ਦੇ ਮੋਟਰਸਾਈਕਲ ਦੀ ਟੱਕਰ ਹੋ ਗਈ。 ਹਾਦਸਾ ਇੰਨਾ ਭਿਆਨਕ ਸੀ ਕਿ 5 ਸਾਲਾ ਲਵਕੁਸ਼ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਕੈਲਾਸ਼ ਅਤੇ ਉਸ ਦੀ ਪਤਨੀ ਗੌਰੀ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ। ਦੋਵਾਂ ਨੂੰ 108 ਐਂਬੂਲੈਂਸ ਦੀ ਸਹਾਇਤਾ ਨਾਲ ਸਿਵਲ ਹਸਪਤਾਲ ਕਪੂਰਥਲਾ ਲਿਆਂਦਾ ਗਿਆ। ਇੱਥੇ ਡਿਉਟੀ ’ਤੇ ਤਾਇਨਾਤ ਡਾ. ਜਸ਼ਨ ਨੇ ਕੈਲਾਸ਼ ਦੀ ਜਾਂਚ ਕਰਨ ਉਪਰੰਤ ਉਸ ਨੂੰ ਮ੍ਰਿਤਕ ਐਲਾਨ ਦਿੱਤਾ, ਜਦਕਿ ਗੌਰੀ ਦਾ ਇਲਾਜ ਜਾਰੀ ਹੈ。 ਘਟਨਾ ਦੀ ਸੂਚਨਾ ਮਿਲਣ ’ਤੇ ਪੀ.ਸੀ.ਆਰ. ਇੰਚਾਰਜ ਰਣਜੀਤ ਸਿੰਘ ਆਪਣੀ ਟੀਮ ਸਮੇਤ ਸਿਵਲ ਹਸਪਤਾਲ ਕਪੂਰਥਲਾ ਪਹੁੰachੇ। ਉਨ੍ਹਾਂ ਦੱਸਿਆ ਕਿ ਹਾਦਸੇ ਸਬੰਧੀ ਜਲੰਧਰ ਨਾਲ ਸੰਬੰਧਿਤ ਥਾਣੇ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਮ੍ਰਿਤਕ ਕੈਲਾਸ਼ ਦੀ ਲਾਸ਼ ਨੂੰ ਸਿਵਲ ਹਸਪਤਾਲ ਕਪੂਰਥਲਾ ਦੇ ਮੁਰਦਾ ਘਰ ਵਿਚ ਰਖਵਾ ਦਿੱਤਾ ਗਿਆ ਹੈ।
0
0
Report
Advertisement

समराला के घर में दिनदहाड़े चोरों ने दरवाजे तोड़कर लाखों का सोना चुरा लिया

Samrala, Punjab:ਸਮਰਾਲਾ ਦੇ ਪਿੰਡ ਹੇਡੋਂ ਵਿੱਚ ਦਿਨ-ਦਿਹਾੜੇ ਚੋਰੀ ਦੀ ਇੱਕ ਵੱਡੀ ਵਾਰਦਾਤ ਸਾਹਮਣੇ ਆਈ ਹੈ। ਪਰਿਵਾਰ ਦੇ ਮੈਂਬਰ ਨਾਨਕਿਆਂ ਗਏ ਹੋਏ ਸਨ ਅਤੇ ਪਿੱਛੋਂ ਚੋਰਾਂ ਨੇ ਘਰ ਦੇ ਦਰਵਾਜ਼ੇ ਤੋੜ ਕੇ ਲੱਖਾਂ ਰੁਪਏ ਦਾ ਸੋਨਾ ਚੋਰੀ ਕਰ ਲਿਆ। ਵਾਰਦਾਤ ਦਾ ਪਤਾ ਪਰਿਵਾਰ ਨੂੰ ਘਰ ਵਾਪਸ ਆਉਣ ’ਤੇ ਲੱਗਾ। ਘਰ ਦੇ ਮਾਲਕ ਤਰਨਜੀਤ ਸਿੰਘ ਨੇ ਦੱਸਿਆ ਕਿ ਉਹ ਸਵੇਰੇ ਕਰੀਬ sਾਢੇ 9 ਵਜੇ ਆਪਣੇ ਪਰਿਵਾਰ ਸਮੇਤ ਨਾਨਕਿਆਂ ਗਏ ਸਨ। ਜਦੋਂ ਉਹ ਸ਼ਾਮ ਕਰੀਬ 4:30 ਵਜੇ ਵਾਪਸ ਘਰ ਪਹੁੰਚੇ ਅਤੇ ਦਰਵਾਜ਼ਾ ਖੋਲ੍ਹਿਆ ਤਾਂ ਘਰ ਦੇ ਅੰਦਰਲੇ ਦਰਵਾਜ਼ੇ ਟੁੱਟੇ ਹੋਏ ਸਨ। ਘਰ ਅੰਦਰ ਸਾਰਾ ਸਾਮਾਨ ਖਿਲਰਿਆ ਪਿਆ ਸੀ। ਜਦੋਂ ਉਨ੍ਹਾਂ ਨੇ ਘਰ ਦੀ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਚੋਰ ਘਰ ਵਿੱਚੋਂ 25 ਤੋਂ 30 ਤੋਲੇ ਦੇ ਕਰੀਬ ਸੋਨਾ ਕਰੀਬ ਚੋਰੀ ਕਰਕੇ ਲੈ ਗਏ ਹਨ। ਤਰਨਜੀਤ ਸਿੰਘ ਨੇ ਦੱਸਿਆ ਕਿ ਚੋਰੀ ਹੋਏ ਸੋਨੇ ਦੀ ਕੀਮਤ ਲੱਖਾਂ ਰੁਪਏ ਵਿੱਚ ਹੈ। ਉਨ੍ਹਾਂ ਕਿਹਾ ਕਿ ਘਟਨਾ ਦੀ ਸੂਚਨਾ ਤੁਰੰਤ ਪੁਲਿਸ ਨੂੰ ਦੇ ਦਿੱਤੀ ਗਈ ਹੈ ਅਤੇ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਘਰ ਦੇ ਮਾਲਕ ਨੇ ਇਹ ਵੀ ਦੱਸਿਆ ਕਿ ਉਨ੍ਹਾਂ ਦਾ ਘਰ ਕਿਸੇ ਸੁੰਨਸਾਨ ਇਲਾਕੇ ਵਿੱਚ ਨਹੀਂ, sਗੋਂ ਸੰਘਣੀ ਆਬਾਦੀ ਵਿੱਚ ਸਥਿਤ ਹੈ। ਇਸ ਦੇ ਬਾਵਜੂਦ ਚੋਰਾਂ ਵੱਲੋਂ ਦਿਨ-ਦਿਹਾੜੇ ਘਰ ਨੂੰ ਨਿਸ਼ਾਨਾ ਬਣਾਉਣਾ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਕਹਿੰਦੇ ਹਨ ਕਿ ਆਲੇ-ਦੁਆਲੇ ਦੇ ਘਰਾਂ ਅਤੇ ਹੋਰ ਥਾਵਾਂ ’ਤੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ, ਤਾਂ ਜੋ ਚੋਰਾਂ ਦੀ ਆਵਾਜਾਈ ਅਤੇ ਉਨ੍ਹਾਂ ਦੇ ਫਰਾਰ ਹੋਣ ਸਬੰਧੀ ਕੋਈ ਸੁਰਾਗ ਮਿਲ ਸਕੇ।
0
0
Report

भाजपा की नशा मुक्त पंजाब यात्रा दमदमा साहिब से शुरू, पंजाब भर में पहुँचेगी

Bathinda, Punjab:ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਤੋਂ ਚੱਲੇਗੀ ਭਾਜਪਾ ਦੀ ਨਸ਼ਾ ਮੁਕਤ ਪੰਜਾਬ ਯਾਤਰਾ ਭਾਜਪਾ ਵੱਲੋਂ ਪੰਜਾਬ ਭਰ ਵਿੱਚ ਨਸ਼ਾ ਮੁਕਤ ਪੰਜਾਬ ਯਾਤਰਾ ਸ਼ੁਰੂ ਕੀਤੀ ਗਈ ਹੈ ਜਿਸ ਦਾ ਪੜਾ ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਪੁੱਜਿਆ ਅੱਜ ਤਖਤ ਸ਼੍ਰੀ ਦਮਦਮਾ ਸਾਹਿਬ ਤੋਂ ਮੌੜ ਹਲਕਾ ਅਤੇ ਰਾਮਪੁਰਾ ਹਲਕਾ ਤੋਂ ਹੁੰਦੀ ਹੋਈ ਬਠਿੰਡਾ ਸ਼ਹਿਰ ਇਹ ਯਾਤਰਾ ਪੁੱਜੇਗੀ ਇਸ ਯਾਤਰਾ ਵਿੱਚ ਕੇਂਦਰੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਕੇਵਲ ਸਿੰਘ ਢਿੱਲੋਂ ਮਨਪ੍ਰੀਤ ਸਿੰਘ ਬਾਦਲ ਤਰਨ ਚੁੱਗ ਤੋਂ ਇਲਾਵਾ ਹੋਰ ਸੀਨੀਅਰ ਲੀਡਰ ਪੁੱਜਣਗੇ ਇਸ ਯਾਤਰਾ ਦਾ ਮੁੱਖ ਰੂਪ ਪੰਜਾਬ ਨੂੰ ਨਸ਼ਾ ਮੁਕਤ ਕਰਨ ਸਬੰਧੀ ਲੋਕਾਂ ਨੂੰ ਜਾਗਰੂਕ ਕਰਨਾ ਅਤੇ 207 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਆਪਣੀ ਪਾਰਟੀ ਦਾ ਪ੍ਰਚਾਰ ਹਲਕਾ ਇੰਚਾਰਜ ਨਵਜੋਤ ਸਿੰਘ ਗੁਣੀ ਵਾਕ ਥਰੂ ਕੁਲਬੀਰ ਬੀਰਾ
0
0
Report

दिन दिहाड़े गोलीबारी में नौजवान की हत्या: CCTV में आरोपी तस्वीरें कैद

Firozpur, Punjab:पंजाब-फिरोजपुर: दिन दिहाड़े नजदीकी गांव पद्धरी में नौजवान दविंदर सिंह उर्फ दीपू (23) का गोलियां मारकर हत्या कर दी गई। पुलिस के अनुसार हमलावर कारों में सवार होकर आए थे और घटना को CCTV कैमरे में कैद किया गया है। हादसे के पीछे बहन सरबजीत कौर की शादी से जुड़ा خانوادگی विवाद सामने आया है। मृतक के भाई मालिकत सिंह ने बताया कि बहन की ससुराल के लोग अक्सर उनसे लड़ाई-झगड़ा करते थे और 15 दिन पहले तक उसे अपने घर लाए थे। आज जब दविंदर सिंह मोटरसाइकिल पर अपनी बहीं के घर जा रहे थे, तब रास्ते में गोली चला दी गई, जिससे एक गोली हाथ पर और दूसरी चाती पर लगी, और चिकित्सकों ने उन्हें मृत घोषित कर दिया। घायल होने वाले तीनों हमलावरों की गाड़ियों के फोटो CCTV कैमरे में भी दर्ज हो गए हैं। घटना के बारे में इन्सपेक्टर जसविंदर सिंह Brar ने प्रेस से साझा किया।
0
0
Report
Advertisement

किशाऊ प्रोजेक्ट पर पंजाब का बड़ा दावा: सुप्रीम कोर्ट पहुंचेगा मामला

Noida, Uttar Pradesh:ਕਿਸ਼ਾਊ ਪ੍ਰਾਜੈਕਟ ’ਤੇ ਪੰਜਾਬ ਦਾ ਵੱਡਾ ਕਦਮ—ਯਮੁਨਾ ਦੇ ਪਾਣੀ ’ਚ ਹਿੱਸੇ ਦਾ ਦਾਅਵਾ, ਸੁਪਰੀਮ ਕੋਰਟ ਜਾਣ ਦੀ ਤਿਆਰੀ ਕਿਸ਼ਾਊ ਪ੍ਰਾਜੈਕਟ ਖ਼ਿਲਾਫ਼ ਸੁਪਰੀਮ ਕੋਰਟ ਜਾਵੇਗਾ ਪੰਜਾਬ, ਯਮੁਨਾ ਦੇ ਪਾਣੀ ’ਚ ਹਿੱਸੇ ਦੀ ਮੰਗ ਪੰਜਾਬ ਸਰਕਾਰ ਨੇ ਕਿਸ਼ਾਊ ਬਹੁ-ਮੰਤਵੀ ਪ੍ਰਾਜੈਕਟ ਨੂੰ ਲੈ ਕੇ ਸੁਪਰੀਮ ਕੋਰਟ ਜਾਣ ਦੀ ਤਿਆਰੀ ਕੀਤੀ ਹੈ। ਪੰਜਾਬ ਦਾ ਇਤਰਾਜ਼ ਹੈ ਕਿ ਯਮੁਨਾ ਨਾਲ ਸਬੰਧਤ 1994 ਦੇ ਪਾਣੀ ਵੰਡ ਸਮਝੌਤੇ ਵਿੱਚ ਪੰਜਾਬ ਨੂੰ ਸ਼ਾਮਲ ਨਹੀਂ ਕੀਤਾ ਗਿਆ ਸੀ। 15 ਸਤੰਬਰ 2026 ਨੂੰ ਹਿਮਾਚਲ ਪ੍ਰਦੇਸ਼, ਉੱਤਰਾਖੰਡ, ਉੱਤਰ ਪ੍ਰਦੇਸ਼, ਹਰਿਆਣਾ, ਰਾਜਸਥਾਨ ਅਤੇ ਦਿੱਲੀ ਨੇ ਕਿਸ਼ਾਊ ਪ੍ਰਾਜੈਕਟ ਲਈ ਸਮਝੌਤਾ ਕੀਤਾ। ਕਿਸ਼ਾਊ ਪ੍ਰਾਜੈਕਟ ਟੌਂਸ ਦਰਿਆ ’ਤੇ ਬਣਨਾ ਪ੍ਰਸਤਾਵਿਤ ਹੈ, ਜੋ ਯਮੁਨਾ ਦੀ ਮੁੱਖ ਸਹਾਇਕ ਨਦੀ ਹੈ。 ਪ੍ਰਾਜੈਕਟ ਦੀ ਪ੍ਰਸਤਾਵਿਤ ਸਟੋਰੇਜ ਸਮਰੱਥਾ 1,562 ਮਿਲੀਅਨ ਘਣ ਮੀਟਰ ਹੈ ਅਤੇ ਇਸ ਨਾਲ ਲਗਭਗ 97,000 ਹੈਕਟੇਅਰ ਖੇਤੀਬਾੜੀ ਰਕਬੇ ਨੂੰ ਸਿੰਚਾਈ ਲਾਭ ਮਿਲਣ ਦੀ ਗੱਲ ਹੈ। ਪ੍ਰਾਜੈਕਟ ਤੋਂ ਲਗਭਗ 1,476 ਮਿਲੀਅਨ ਯੂਨਿਟ ਬਿਜਲੀ ਪੈਦਾ ਹੋਣ ਦੀ ਯੋਜਨਾ ਹੈ। ਕੇਂਦਰ ਸਰਕਾਰ ਪਾਣੀ ਵਾਲੇ ਹਿੱਸੇ ਦੀ 90 ਫ਼ੀਸਦੀ ਲਾਗਤ ਸਹਾਇਤਾ ਵਜੋਂ ਦੇਵੇਗੀ, ਜਦਕਿ ਬਾਕੀ 10 ਫ਼ੀਸਦੀ ਛੇ ਹਿੱਸੇਦਾਰ ਰਾਜਾਂ ਵੱਲੋਂ ਸਾਂਝੀ ਕੀਤੀ ਜਾਵੇਗੀ। ਪੰਜਾਬ ਦਾ ਤਰਕ ਹੈ ਕਿ 1954 ਦੇ ਸਮਝੌਤੇ ਵਿੱਚ ਅਣਵੰਡੇ ਪੰਜਾਬ ਦਾ ਯਮੁਨਾ ਦੇ ਪਾਣੀ ’ਤੇ ਹੱਕ ਮੰਨਿਆ ਗਿਆ ਸੀ ਅਤੇ 1966 ਦੀ ਪੁਨਰਗਠਨ ਤੋਂਬਾਅਦ ਇਸ ਮਸਲੇ ਨੂੰ ਮੁੜ ਵਿਚਾਰਿਆ ਜਾਣਾ ਚਾਹੀਦਾ ਹੈ। ਪੰਜਾਬ ਨੇ ਪਹਿਲਾਂ ਵੀ ਕੇਂਦਰ ਕੋਲ ਯਮੁਨਾ ਦੇ ਪਾਣੀ ਦੀ ਵੰਡ ਸਬੰਧੀ ਟ੍ਰਿਬਿਊਨਲ ਬਣਾਉਣ ਦੀ ਮੰਗ ਕੀਤੀ ਸੀ। ਇਸ ਮਾਮਲੇ ਵਿੱਚ ਪੰਜਾਬ ਦੇ ਪੱਖੋਂ ਇਹ ਦਲੀਲ ਵੀ ਦਿੱਤੀ ਜਾ ਰਹੀ ਹੈ ਕਿ ਜੇ ਪੁਨਰਗਠਨ ਤੋਂ ਬਾਅਦ ਹਰਿਆણા ਨੂੰ ਹੋਰ ਦਰਿਆਵਾਂ ਦੇ ਪਾਣੀ ਵਿੱਚ ਉਤਰਾਧਿਕਾਰੀ ਰਾਜ ਵਜੋਂ ਹੱਕ ਮਿਲ ਸਕਦਾ ਹੈ ਤਾਂ ਪੰਜਾਬ ਦੇ ਯਮੁਨਾ ਸਬੰਧੀ ਪੁਰਾਣੇ ਹੱਕ ’ਤੇ ਵੀ ਵਿਚਾਰ ਹੋਣਾ ਚਾਹੀਦਾ ਹੈ। ਇਹ ਪੰਜਾਬ ਸਰਕਾਰ ਦਾ ਦਾਅਵਾ ਹੈ, ਅਦਾਲਤੀ ਤੌਰ ’ਤੇ ਸਾਬਤ ਨਤੀਜਾ ਨਹੀਂ。
0
0
Report

अमृतसर से गया: अजनबी ने चैटजीपीटी से बुजुर्ग को परिवार से मिलवाया

Ludhiana, Punjab:तीर्थ यात्रा पर अमृतसर गया बुजुर्ग गलती से बिहार पहुंचा: गांव का नाम याद था, ChatGPT और इंटरनेट से तलाश कर अजनबी ने परिवार से मिलाया लुधियाना के फतेहगढ़ गुजरां गांव के रहने वाले बुजुर्ग चमन लाल अमृतसर में तीर्थ यात्रा के दौरान अपने साथियों से बिछड़ गए। याददाश्त की परेशानी के बीच वह अमृतसर रेलवे स्टेशन पहुंचे और गलती से बिहार जाने वाली ट्रेन में बैठ गए। ट्रेन उन्हें गया ले गई। यहां एक अजनबी ने उन्हें सहारा दिया, चार दिन तक अपने घर में रखा और फिर चमन लाल के बताए गांव के नाम की ChatGPT व इंटरनेट के जरिए तलाश शुरू की। आखिरकार बुजुर्ग को उनके परिवार से मिला दिया गया। चमन लाल 11 सितंबर को पंजाब सरकार की मुख्यमंत्री तीर्थ यात्रा योजना के तहत अमृतसर स्थित श्री हरमंदिर साहिब के दर्शन के लिए गए थे। परिवार के मुताबिक, चमन लाल को याददाश्त से जुड़ी परेशानी है। अमृतसर में वह तीर्थ यात्रा पर गए अन्य लोगों से अलग हो गए और भटकते हुए रेलवे स्टेशन की तरफ पहुंच गए। इसी दौरान वह बिहार जाने वाली ट्रेन में बैठ गए और सफर करते हुए गया पहुंच गए। गया में अजनबी ने दिया सहारा गया रेलवे स्टेशन के पास स्थानीय निवासी नीरज की नजर चमन लाल पर पड़ी। बुजुर्ग परेशान और भूखे थे और अपना पूरा पता नहीं बता पा रहे थे। नीरज के मुताबिक, चमन लाल सिर्फ अपने गांव का नाम फतेहगढ़ गुजरां बता पा रहे थे। नीरज उन्हें अपने घर ले गए। उन्हें खाना खिलाया और करीब चार दिन तक अपने परिवार के साथ रखा। इसके साथ ही उन्होंने बुजुर्ग के परिवार और गांव का पता लगाने की कोशिश शुरू की। पंजाबी बोली और गांव के नाम से शुरू हुई तलाश चमन लाल पंजाबी बोल रहे थे। नीरज ने उनके बताए गांव के नाम के आधार पर पंजाब में तलाश शुरू की। रिपोर्ट के मुताबिक, उन्होंने करीब तीन दिनों तक ChatGPT और इंटरनेट पर अलग-अलग searches किए। आखिरकार उन्हें पता चला कि फतेहगढ़ गुजरां गांव लुधियाना जिले में माछीवाड़ा साहिब के पास है। गांव का पता चलने के बाद नीरज ने बुजुर्ग को अकेले भेजने के बजाय खुद उन्हें पंजाब पहुंचाने का फैसला किया। गया से लुधियाना और फिर माछीवाड़ा पहुंचे नीरज चमन लाल को अपने साथ लेकर गया से लुधियाणा पहुंचे और फिर माछीवाड़ा इलाके में उनकी तस्वीर दिखाकर लोगों से गांव के बारे में पूछताछ करने लगे। इसी दौरान मास्टर कृष्ण लाल नाम के स्थानीय व्यक्ति ने चमन लाल को पहचान लिया। उन्होंने चमन लाल की तस्वीर सोशल मीडिया पर पहले देख रखी थी। इसके बाद उन्होंने उनके परिवार से संपर्क किया। सूचना मिलने पर चमन लाल के पोते सुखचैन सिंह माछीवाड़ा पहुंचे और अपने दादा को पहचान लिया। इस तरह अमृतसर से लापता हुए चमन लाल कई दिनों बाद अपने परिवार से मिल सके। परिवार ने नीरज का जताया आभार चमन लाल के पोते सुखचैन सिंह ने बताया कि परिवार ने अमृतसर में उनकी काफी तलाश की थी और पुलिस को भी सूचना दी गई थी। परिवार और गांव के लोगों ने उनकी तस्वीर सोशल मीडिया पर साझा कर तलाश में मदद मांगी थी। सुखचैन ने चमन लाल को सुरक्षित रखने और उन्हें गया से पंजाब तक लाकर परिवार से मिलाने के लिए नीरज का आभार जताया। नीरज के मुताबिक, वह गया में निर्माण क्षेत्र में काम करते हैं। उनका कहना है कि जब उन्होंने रेलवे स्टेशन के पास बुजुर्ग को अकेले और परेशान हालत में देखा तो उन्होंने उनकी मदद करने का फैसला किया। गांव का पता चलने के बाद उन्होंने परिवार तक पहुंचाने की जिम्मेदारी भी खुद उठाई。
0
0
Report
Advertisement

भटिंडा के परस राम नगर में सिलेंडर लीक से घर में आग, तीन घायल

Bathinda, Punjab:ਸਿਲਿੰਡਰ ਲੀਕ ਹੋਣ ਕਾਰਨ ਪਰਿਵਾਰ ਦੇ ਤਿੰਨ ਜੀਆਂ ਨੂੰ ਲੱਗੀ ਅੱਗ ਬਠਿੰਡਾ ਦੇ ਪਰਸ ਰਾਮ ਨਗਰ 'ਚ ਸਿਲੰਡਰ ਲੀਕ ਹੋਣ ਕਾਰਨ ਮਚਿਆ ਹੜਕੰਪ; ਮਾਂ ਅਤੇ ਦੋ ਬੇਟੀਆਂ ਜ਼ਖ਼ਮੀ ਬਠਿੰਡਾ ਦੇ ਲਾਈਨੋਂ ਪਾਰ ਇਲਾਕੇ ਅਧੀਨ ਆਉਂਦੇ ਪਰਸ ਰਾਮ ਨਗਰ ਦੀ ਗਲੀ ਨੰਬਰ 9-ਬੀ ਵਿੱਚ ਸਿਲੰਡਰ ਲੀਕ ਹੋਣ ਕਾਰਨ ਵੱਡਾ ਹਾਦਸਾ ਵਾਪਰ ਗਿਆ, ਜਿਸ ਨਾਲ ਪੂਰੇ ਇਲਾਕੇ ਵਿੱਚ ਹੜਕੰਪ ਮਚ ਗਿਆ। ਇਸ ਘਟਨਾ ਵਿੱਚ ਇੱਕ ਮਾਂ ਅਤੇ ਉਸਦੀਆਂ ਦੋ ਬੇਟੀਆਂ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਈਆਂ。 ​ਸਮਾਂ ਅਤੇ ਘਟਨਾ ਦਾ ਵੇਰਵਾ: ਪ੍ਰਾਪਤ ਜਾਣਕਾਰੀ ਅਨੁਸਾਰ ਇਹ ਹਾਦਸਾ ਰਾਤ 8:30 ਵਜੇ ਦੇ ਕਰੀਬ ਵਾਪਰਿਆ। ਧਮਾਕਾ ਇੰਨਾ ਜ਼ਬਰਦਸਤ ਸੀ ਕਿ ਆਸ-ਪਾਸ ਦੇ ਲੋਕਾਂ ਵਿੱਚ ਦਹਿਸ਼ਤ ਫੈਲ ਗਈ。 ​ਸਮਾਜ ਸੇਵੀ ਸੰਸਥਾ ਦੀ ਫੌਰੀ ਮਦਦ: ਹਾਦਸੇ ਦੀ ਸੂਚਨਾ ਮਿਲਦਿਆਂ ਹੀ ਮੌਕੇ 'ਤੇ ਪਹੁੰਚੀ ਸਮਾਜ ਸੇਵੀ ਟੀਮ ਵੱਲੋਂ ਤੁਰੰਤ ਮੌਕੇ 'ਤੇ ਪਹੁੰਚ ਕੇ ਤਿੰਨਾਂ ਜ਼ਖਮੀ ਮੈਂਬਰਾਂ ਨੂੰ ਇਲਾਜ ਲਈ ਸਰਕਾਰੀ ਸਿਵਲ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ。 ​ਪ੍ਰਸ਼ਾਸਨਿਕ ਕਾਰਵਾਈ: ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀ ਵੀ ਮੌਕੇ 'ਤੇ ਪਹੁੰਚ ਗਏ। ਪ੍ਰਸ਼ਾਸਨ ਨੇ ਮੌਕੇ ਦਾ ਜਾਇਜ਼ਾ ਲੈਂਦਿਆਂ ਹਾਦਸੇ ਦੇ ਅਸਲ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਅਸੀਂ ਇਸ ਮਾਮਲੇ ਦੀ ਜਾਂਚ ਕਰ ਰਹੇ ਹਾਂ ਸਾਨੂੰ ਪਤਾ ਲੱਗਿਆ ਹੈ ਕਿ ਇਸ ਹੁੰਡ ਹਾਦਸੇ ਵਿੱਚ ਤਿੰਨ ਲੋਕ ਜ਼ਖਮੀ ਹੋਏ ਹਨ ਜਿਨਾਂ ਨੂੰ ਏਮਸ ਹਸਪਤਾਲ ਵਿੱਚ ਭਰਤੀ ਕਰਾਇਆ ਗਿਆ ਹੈ ਮਾਮਲੇ ਦੀ ਇਨਕੁਆਰੀ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਕੀ ਕਾਰਨ ਹੋਏ ਹਨ ਜਿਸ ਨਾਲ ਸਲੰਡਰ ਦੀ ਵਜਾ ਕਾਰਨ ਘਰ ਵਿੱਚ ਅੱਗ ਲੱਗੀ ਅਤੇ ਘਰ ਦੇ ਤਿੰਨ ਜੀ ਬੁਰੀ ਤਰ੍ਹਾਂ ਝੁਲਸ ਗਏ。 ਲੋਕਾਂ ਦਾ ਕਹਿਣਾ ਹੈ ਕਿ ਘਟਨਾ 8 ਵਜੇ ਤੋਂ ਬਾਅਦ ਦੀ ਹੈ ਅਚਾਨਕ ਘਰ ਵਿੱਚ ਅੱਗ ਲੱਗ ਗਈ ਅਤੇ ਪਰਿਵਾਰ ਦੇ ਜੀ ਬਾਹਰ ਨਿਕਲੇ ਜੋ ਬੁਰੀ ਤਰਹਾਂ ਝੁਲਸੇ ਹੋਏ ਸਨ ਤੁਰੰਤ ਸਮਾਜ ਸੇਵੀ ਸੰਸਥਾ ਨੂੰ ਫੋਨ ਕੀਤਾ ਅਤੇ ਹਸਪਤਾਲ ਲਈ ਭੇਜਿਆ ਪਤਾ ਲੱਗਿਆ ਸੀ ਕਿ ਛੋਟਾ ਸਿਲੰਡਰ ਜੋ ਕੁਝ ਘੰਟੇ ਪਹਿਲਾਂ ਹੀ ਭਰਵਾ ਕੇ ਲਿਆਂਦਾ ਗਿਆ ਹੈ ਉਸ ਦੀ ਗੈਸ ਲੀਕ ਹੋ ਗਈ ਅਤੇ ਅੱਗ ਲੱਗ ਗਈ。
0
0
Report

अमृतसर में 12 वर्षीय किशोर की संदिग्ध मौत, परिवार ने निष्पक्ष जांच की मांग

Amritsar, Punjab:अमृतसर में 12 वर्षीय किशोर की संदिग्ध मौत, घर में चुन्नी से लटका मिला शव, परिवार ने निष्पक्ष जांच की मांग की अमृतसर के फतेहगढ चुडिया Road इलाके फेजपुरा में 12 वर्षीय बच्चे की मौत का मामला सामने आया है। मृतक बच्चे की पहचान किशन के रूप में हुई है। उसके पिता अशोक पाल के मुताबिक, किशन घर में ऊपर लटका हुआ मिला। उसके गले में चुन्नी बंधी हुई थी। घटना के बाद परिवार में मातम का माहौल है। अशोक पाल ने बताया कि वह फतेहगढ चुडिया रोड में रहते हैं और एक दुकान पर नॉन-वेज का काम करते हैं। वह रोजाना दोपहर करीब 12 बजे काम पर चले जाते हैं और रात 12 बजे के आसपास वापस आते हैं। परिवार में किशन उनका इकलौता बेटा था। पिता के मुताबिक, किशन की उम्र करीब 12 साल थी और उसका कद भी छोटा था। इसी वजह से उन्हें यह बात समझ नहीं आ रही कि आखिर उसने खुद ऐसा कदम कैसे उठाया। परिवार यह भी स्पष्ट नहीं कर पा रहा कि यह आत्महत्या का मामला है या इसके पीछे कोई दूसरी वजह है। अशोक पाल ने बताया कि किशन कभी-कभी अपनी मर्जी से स्कूल जाता था। पढ़ाई को लेकर उसे परिवार की तरफ से कभी कोई डांट नहीं पड़ी थी। परिवार का कहना है कि बच्चे के साथ ऐसा क्यों हुआ, यह उनके लिए भी सवाल बना हुआ है। पिता ने किसी तरह की रंजिश या विवाद से भी इनकार किया है। उनका कहना है कि उनकी किसी से दुश्मनी नहीं है और पिछले दो-तीन साल में किसी के साथ कोई लड़ाई-झगड़ा या विवाद भी नहीं हुआ। घटना के बाद परिवार ने प्रशासन से पूरे मामले की निष्पक्ष जांच करने की मांग की है। परिवार का कहना है कि जांच के बाद ही स्पष्ट हो सकेगा कि 12 वर्षीय किशन की मौत किन परिस्थितियों में हुई। परिवार चाहता है कि पुलिस हर पहलू की जांच करे और घटना की वास्तविक वजह सामने लाई जाए।
0
0
Report

चंडीगढ़ में गौरी शंकर सेवादल ने गणपति महोत्सव में यात्रा और आरती सफलताप्र्वक सम्पन्न

Chandigarh, Chandigarh:प्रत्येक वर्ष की भांति इस वर्ष भी गौरी शंकर सेवादल गौशाला, सेक्टर 45-D, चंडीगढ़ में भगवान श्री गणेश जी का पावन गणपति महोत्सव बड़े ही श्रद्धा, उत्साह एवं धूमधाम के साथ आयोजित किया गया। इस वेबसाइट पर गौरी शंकर सेवादार के सदस्य सभी शर्मा जी विनोद कुमार जी रमेश कुमार शर्मा जी रजनीश रामपाल दिलीप रावत अशोक कुमार भुवनेश महाजन लाखी राम जी ने बताया कि गणपति महोत्सव के अवसर पर आयोजित विशाल शोभायात्रा में श्रद्धालुओं ने बढ़-चढ़कर भाग लिया। पूरे क्षेत्र में भगवान गणेश जी के जयकारों, भजन-कीर्तन और ढोल-नगाड़ों की गूंज से भक्तिमय वातावरण बन गया।संस्था की सदस्य सुमित शर्मा जी ने बताया कि शोभायात्रा के दौरान श्रद्धालुओं ने “गणपति बप्पा मोरया, मंगल मूर्ति मोरया” के जयघोष लगाए। और साथ में सभी को नशा मुक्ति अभियान के तहत यहां विशाल शोभा यात्रा की गई और नशा को दूर रहने के लिए भक्तों ने भगवान श्री गणेश जी के दर्शन कर आशीर्वाद प्राप्त किया तथा सुख-समृद्धि, शांति और परिवार की खुशहाली के लिए प्रार्थना की। शोभायात्रा में धार्मिक श्रद्धा के साथ-साथ भारतीय संस्कृति और सनातन परंपरा की सुंदर झलक देखने को मिली। श्रद्धालुओं द्वारा भक्ति गीतों और भजनों के साथ भगवान गणेश जी का गुणगान किया गया। बच्चों, महिलाओं, युवाओं और बुजुर्गों ने भी उत्साहपूर्वक कार्यक्रम में सहभागिता की भव्य आरती में उमड़ा श्रद्धालुओं का जन सैलाब कार्यक्रम के दौरान भगवान श्री गणेश जी की विशाल एवं भव्य महाआरती का आयोजन किया गया। आरarti के समय बड़ी संख्या में श्रद्धालु एकत्रित हुए और सभी ने श्रद्धा भाव से भगवान गणेश जी की आरती में भाग लिया। दीपों की रोशनी, घंटियों की ध्वनि और गणपति बप्पा के जयकारों से पूरा वातावरण आध्यात्मिक ऊर्जा से भर उठा रहा और विशाल महाआरती के पश्चात भगवान गणेश जी को रोपड़ नहर में पवन विसर्जन किया गया और विसर्जन के दौरान श्रद्धालु गणपति बप्पा मोरिया अगले बरस तू जल्दी आ के जय घोष लगाते हुए भक्ति मय नजर आए ढोल नगाड़ों और भजनों के बीच भक्तों ने भगवान गणेश जी को भावभीनी विदाई दी और श्रद्धालुओं ने भगवान गणेश जी को नमन कर परिवार एवं समाज की सुख-शांति की कामना की। कार्यक्रम में उपस्थित श्रद्धालुओं के लिए प्रसाद की भी व्यवस्था की गई सेवा और धार्मिक परंपरा का संदेश दिया और गौरी शंकर सेवादल गौशाला द्वारा आयोजित इस गणपति महोत्सव का उद्देश्य धार्मिक आस्था के साथ-साथ समाज में सेवा, सद्भावना, संस्कार और एकता की भावना को मजबूत करना है। संस्था द्वारा समय-समय पर धार्मिक एवं सामाजिक सेवा कार्यों के माध्यम से लोगों को आपसी भाईचारे और सेवा भावना का संदेश दिया जाता है कि गणपति महोत्सव केवल धार्मिक आयोजन ही नहीं, बल्कि समाज को एकजुट करने और नई पीढ़ी को अपनी संस्कृति एवं धार्मिक परंपराओं से जोड़ने का भी माध्यम है। भगवान श्री गणेश जी को विघ्नहर्ता और मंगलकर्ता माना जाता है। उनके आशीर्वाद से जीवन में आने वाले सभी विघ्न दूर हों और प्रत्येक परिवार में सुख-समृद्धि एवं शांति बनी रहे, यही सभी की मंगलकामना है। भगवान श्री गणेश जी के दर्शन एवं आरती में शामिल होने वाले सभी श्रद्धालुओं का आभार व्यक्त किया गौरी शंकर सेवादल गौशाला, सेक्टर 45-D, चंडीगढ़ ने सभी श्रद्धालुओं से इसी प्रकार धर्म, सेवा और सामाजिक एकता के कार्यों से जुड़े रहने का आह्वान किया।
0
0
Report
Advertisement
Advertisement
Back to top