Become a News Creator

Your local stories, Your voice

Follow us on
Download App fromplay-storeapp-store
Advertisement
Back
Gautam Buddha Nagar201304
यूके ने गुरप्रीत सिंह रिहाल पर संपत्ति फ्रीज़ और निदेशक अयोग्यता की घोषणा
AAAsrar Ahmad
Dec 06, 2025 06:05:20
Noida, Uttar Pradesh
The UK has today announced an asset freeze and director disqualification against Gurpreet Singh Rehal (REHAL) who is suspected of belonging to organisations involved in terrorism in India. HM Treasury has also announced an asset freeze against a group, Babbar Akali Lehar, for promoting and supporting the same terrorist group. HM Treasury assesses REHAL is involved in Babbar Khalsa and Babbar Akali Lehar’s terrorist activities, including promoting and encouraging, carrying out recruitment activities for, providing financial services to as well as supporting and assisting those organisations, including through purchasing weapons and other military materiel.
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
BSBHARAT SHARMA
Dec 06, 2025 07:27:53
Amritsar, Punjab:ਸਾਬਕਾ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਰਾਮ ਨਾਥ ਕੋਵਿੰਦ ਨੇ ਦਰਬਾਰ ਸਾਹਿਬ ਵਿੱਚ ਟੇਕਿਆ ਮੱਥਾ, ਸਰਬੱਤ ਦੇ ਭਲੇ ਦੀ ਕੀਤੀ ਅਰਦਾਸ ਤਿੰਨ ਸਾਲਾਂ ਦਾ ਸੁਪਨਾ ਅੱਜ ਪੂਰਾ ਹੋਇਆ - ਦਰਬਾਰ ਸਾਹਿਬ ਦਰਸ਼ਨ ਕਰ ਬੋਲੇ ਰਾਮ ਨਾਥ ਕੋਵਿੰਦ ਵੇਦੇਸ਼ ਦੇ ਸਾਬਕਾ ਰਾਸ਼ਟਰਪਤੀ ਸ਼੍ਰੀ ਰਾਮ ਨਾਥ ਕੋਵਿੰਦ ਆਪਣੀ ਧਰਮ ਪਤਨੀ ਸਮੇਤ ਅਮ੍ਰਿਤਸਰ ਸਥਿਤ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ। ਉਨ੍ਹਾਂ ਨੇ ਦਰਬਾਰ ਸਾਹਿਬ ਵਿੱਚ ਮੱਥਾ ਟੇਕ ਕੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਅਤੇ ਗੁਰੂ ਘਰ ਵਿੱਚ ਕੁਝ ਸਮਾਂ ਬਿਤਾਉਂਦੇ ਹੋਏ ਸ਼ਾਂਤੀ ਅਤੇ ਸੁਖ ਦਾ ਅਨੁਭਵ ਕੀਤਾ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਾਬਕਾ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਕਿਹਾ ਕਿ ਰਾਸ਼ਟਰਪਤੀ ਦੇ پੱਦ ਤੋਂ ਬਾਅਦ ਦਰਬਾਰ ਸਾਹਿਬ ਆ ਕੇ ਮੱਥਾ ਟੇਕਣ ਦੀ ਇੱਛਾ ਉਹਨਾਂ ਦੇ ਮਨ ਵਿੱਚ ਕਾਫ਼ੀ ਸਮੇਂ ਤੋਂ ਸੀ। ਉਨ੍ਹਾਂ ਨੇ ਦੱਸਿਆ ਕਿ ਪਿਛਲੇ ਤਿੰਨ ਸਾਲਾਂ ਤੋਂ ਮੇਰੀ ਇੱਛਾ ਸੀ ਕਿ ਗੁਰੂ ਸਾਹਿਬ ਦੇ ਚਰਨਾਂ ਵਿੱਚ ਨਤਮਸਤਕ ਹੋਵਾਂ। ਅੱਜ ਮੇਰਾ ਇਹ ਸੁਪਨਾ ਪੂਰਾ ਹੋਇਆ ਹੈ, ਜਿਸ ਲਈ ਮੈਂ ਗੁਰੂ ਸਾਹਿਬ ਦਾ ਹਿਰਦੇ ਤੋਂ ਧੰਨਵਾਦ ਕਰਦਾ ਹਾਂ। ਰਾਮ ਨਾਥ ਕੋਵਿੰਦ ਜੀ ਨੇ ਕਿਹਾ ਕਿ ਸੱਚਖੰਡ ਸ੍ਰੀ ਦਰਬਾਰ ਸਾਹਿਬ ਸਿਰਫ਼ ਸਿੱਖ ਧਰਮ ਹੀ ਨਹੀਂ, ਸਗੋਂ ਸਾਰੇ ਧਰਮਾਂ ਦੇ ਲੋਕਾਂ ਲਈ ਇੱਕ ਪਵਿੱਤਰ ਅਸਥਾਨ ਹੈ, ਜਿਥੇ ਹਰ ਧਰਮ ਦੇ ਲੋਕ ਆ ਕੇ ਮੱਥਾ ਟੇਕਦੇ ਹਨ। ਉਨ੍ਹਾਂ ਨੇ ਆਸ਼ਾ ਜਤਾਈ ਕਿ ਇਸ ਪਵਿੱਤਰ ਸਥਾਨ ਤੋਂ ਮਿਲਦੀ ਪ੍ਰੇਰਣਾ ਨਾਲ ਦੇਸ਼ ਦੇ ਲੋਕ ਆਪਸੀ ਭਾਈਚਾਰੇ ਅਤੇ ਏਕਤਾ ਨੂੰ ਹੋਰ ਮਜ਼ਬੂਤ ਕਰਨਗੇ। ਉਨ੍ਹਾਂ ਦੱਸਿਆ ਕਿ ਦਰਬਾਰ ਸਾਹਿਚ ਤੋਂ ਬਾਅਦ ਉਹ ਦੁਰਗਿਆਨਾ ਮੰਦਰ ਵਿੱਚ ਵੀ ਦਰਸ਼ਨ ਕਰਨ ਜਾਣਗੇ। ਅੰਤ ਵਿੱਚ ਸਾਬਕਾ ਰਾਸ਼ਟਰਪਤੀ ਨੇ ਕਿਹਾ ਕਿ ਉਨ੍ਹਾਂ ਨੇ ਗੁਰੂ ਘਰ ਵਿੱਚ ਅਰਦਾਸ ਕਰਕੇ ਦੇਸ਼ ਅਤੇ ਦੁਨੀਆ ਵਿੱਚ ਅਮਨ-ਚੈਨ, ਸਮਰਸਤਾ ਅਤੇ ਸਰਬੱਤ ਦੇ ਭਲੇ ਦੀ ਕਾਮਨਾ ਕੀਤੀ ਹੈ। ਬਾਈਟ : ਰਾਮਨਾਥ ਕੌਵਿੰਦ ( ਸਾਬਕਾ ਰਾਸ਼ਟਰਪਤੀ ਭਾਰਤ )
0
comment0
Report
ADAnkush Dhobal
Dec 06, 2025 07:17:05
Shimla, Himachal Pradesh:संविधान निर्माता डॉ. भीमराव अंबेडकर के महापरिनिर्वाण पर CM सुक्खू ने अर्पित की श्रद्धांजलि कहा- राहुल गांधी संविधान बचाने के लिए कर रहे काम, भाजपा सरकार कर रही संवैधानिक संस्थाओं पर कुठाराघात आज डॉ. बाबा साहेब भीमराव अंबेडकर की पुण्यतिथि है. महापरिनिर्वाण दिवस पर हिमाचल प्रदेश के मुख्यमंत्री सुखविंद्र सिंह सुक्खू ने बाबा साहेब की प्रतिमा पर माल्यार्पण कर उन्हें याद किया. मुख्यमंत्री ने कहा कि राहुल गांधी संविधान और संवैधानिक संस्थाओं को बचाने के लिए काम कर रहे हैं. देश में संवैधानिक संस्थाओं पर कुठाराघात किया जा रहा है. हिमाचल कांग्रेस अध्यक्ष विनय कुमार ने भी बाबा साहेब को याद करते हुए उन्हें अध्यक्ष बनाने के लिए कांग्रेस आलाकमान का आभार व्यक्त किया. वाक-1— मुख्यमंत्री सुखविंदर सिंह सुक्खू, मुख्यमंत्री, हिमाचल प्रदेश वाक-2-- विनय कुमार, अध्यक्ष, हिमाचल कांग्रेस
0
comment0
Report
KSKamaldeep Singh
Dec 06, 2025 07:06:12
Chandigarh, Chandigarh:ਅਕਾਲੀ ਦਲ ਦੀ ਪ੍ਰੈਸ ਕਾਨਫਰੰਸ ਸ਼ੁਰੂ ਸਰਕਾਰ ਦੇ ਹੁਕਮ ਦੇ ਨਾਲ ਧੱਜੀਆਂ ਉਡਾਈਆਂ ਜਾ ਰਹੀਆਂ ਨੇ ਚੋਣਾਂ ਦੌਰਾਨ ਚੋਣਾਂ ਦੌਰਾਨ ਐਸ ਐਸ ਪੀ ਪਟਿਆਲਾ ਦੀ ਜੋ ਕਾਲ ਰਿਕਾਰਡਿੰਗ ਸਾਹਮਣੇ ਆਈ ਪਟਿਆਲਾ ਦੀ ਜਨਤਾ ਕਿਵੇਂ ਵਿਸ਼ਵਾਸ ਕਰ ਸਕਦੀ ਹੈ, ਪੁਲਿਸ ਤੇ ਜਿੰਨਾਂ ਨੇ ਉਹ ਕਾਲ ਰਿਕਾਰਡਿੰਗ ਸੁਣੀ ਹੈ ਤਰਨਤਾਰਨ ਜ਼ਿਲ੍ਹੇ ਦੀ ਕਹਾਣੀ ਹੈ, ਜੋ ਕੀ ਸੰਵਿਧਾਨ ਤੇ ਕਾਨੂੰਨ ਤੋਂ ਬਾਹਰ ਹੋ ਗਿਆ ਦੇਸ਼ ਦੀ ਸਰਕਾਰ ਤੇ ਪੰਜਾਬ ਦੀ ਸਰਕਾਰ ਨੂੰ ਚਿੰਤਾ ਕਰਨੀ ਚਾਹੀਦੀ ਹੈ ਤਰਨਤਾਰਨ ਵਿੱਚ ਵੱਡੇ ਪੱਧਰ ਤੇ ਨਾਮਜ਼ਦਗੀ ਰੱਦ ਕੀਤੀਆਂ ਗਈਆਂ ਨੇ ਤਰਨਤਾਰਨ ਦੀਆਂ ਜ਼ਿਲ੍ਹਾ ਪਿਰਿਸ਼ਦ ਦੀਆਂ ਸੀਟਾਂ 9 ਬਿਨ੍ਹਾਂ ਚੋਣ ਤੋਂ ਹੀ ਜਿੱਤ ਗਈਆਂ ਨੇ ਕੁੱਲ 20 ਨੇ ਇਕ ਸੀਟ ਚਾਹੀਦੀ ਹੈ ਇੰਨਾਂ ਨੂੰ ਪੱਟੀ ਵਿੱਚ 16 ਪੰਚਾਇਤ ਸੰਮਤੀ ਦੇ ਮੈਂਬਰ ਹੁੰਦੇ ਨੇ , 13 ਬਿਨਾਂ ਚੋਣ ਤੋਂ ਹੀ ਜਿੱਤ ਗਏ ਭਿੱਖੀਵਿੰਡ ਦੇ ਆਰ ਉ ਨੇ ਸਾਰੇ ਦੇ ਸਾਰੇ ਹੀ ਦਿਤਾ ਦਿੱਤੇ ਜਿਤਾ ਵਲਟੋਹਾ ਵਿੱਚ 18 ਪੰਚਾਇਤ ਸੰਮਤੀ ਦੀਆਂ ਸੀਟਾਂ ਸੀ ਤੇ 16 ਬਿਨਾਂ ਚੋਣ ਤੋਂ ਹੀ ਜਿੱਤ ਗਏ ਮਜੀਠੇ ਵਿੱਚ 21 ਪੰਚਾਇਤ ਸੰਮਤੀਆਂ ਉਪਰ ਨਾਮਜ਼ਦਗੀ ਨਹੀਂ ਭਰਨ ਦਿੱਤੀgਈ ਭੋਆ ਵਿਚ ਇਕ ਵੀ ਨਾਮਜ਼ਦਗੀ ਨਹੀਂ ਹੋਣ ਦਿੱਤੀ ਗਈ ਅਕਾਲੀ ਆਗੂਆਂ ਦੀਆਂ ਵੱਡੇ ਪੱਧਰ ਤੇ ਨਾਮਜ਼ਦਗੀ ਰੱਦ ਕੀਤੀਆਂ ਗਈਆਂ ਨੇ ਕੱਲ੍ਹ ਸ਼ਾਮੀ ਸਾਡੇ ਆਗੂ ਸਟੇਟ ਇਲੈਕਸ਼ਨ ਕਮਿਸ਼ਨ ਕੋਲ ਗਏ ਤਾਂ ਉਸ ਸਮੇਂ ਸਟੇਟ ਇਲੈਕਸ਼ਨ ਕਮਿਸ਼ਨ ਦੇ ਦਫ਼ਤਰ ਸਿਰਫ ਤੇ ਸਿਰਫ ਸਕਿਊਰਿਟੀ ਸੀ ਹੋਰ ਕੋਈ ਵੀ ਨਹੀ ਆਰ ਉ ਵੱਲੋਂ ਵਿਧਾਇਕ ਦੇ ਕਹਿਣ ਤੇ ਅੱਖਾਂ ਬੰਦ ਕੀਤੀਆਂ ਜਾ ਰਹੀਆਂ ਹਨ ਜਿਹੜੇ ਆਰ ਉ ਨੇ ਇਹ ਧੱਕਾ ਕੀਤਾ ਹੈ, ਇੰਨਾਂ ਨੂੰ ਚਾਰਜਸ਼ੀਟ ਕੀਤਾ ਜਾਵੇ ਇੰਨਾਂ ਅਧਿਕਾਰੀਆਂ ਨੂੰ ਅਗਲੀਆਂ ਚੋਣਾਂ ਵਿੱਚ ਇੰਨਾਂ ਦੀਆਂ ਡਿਊਟੀਆਂ ਨਾ ਲਗਾਈਆਂ ਜਾਣ ਅਸੀਂ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਕੋਲ ਪਹੁੰਚ ਕਰਾਂਗਾ ਜਿਹੜੀਆਂ ਨਾਮਜ਼ਦਗੀ ਰੱਦ ਹੋ ਗਈਆਂ ਨੇ , ਉਨਾਂ ਤੇ ਦੁਬਾਰਾ ਜਾਂਚ ਹੋਵੇ ਪਟਿਆਲਾ ਵਿੱਚ ਤਰੀਕ ਬਦਲੀ ਜਾਣੀ ਚਾਹੀਦੀ ਹੈ ਚੋਣਾਂ 14 ਦੀ ਬਜਾਏ 18 ਨੂੰ ਹੋ ਜਾਣਗੀਆਂ ਕਿੰਨੀ ਵੱਡੀ ਗੱਲ ਹੈ
80
comment0
Report
ASARVINDER SINGH
Dec 06, 2025 06:38:35
Hamirpur, Himachal Pradesh:हमीरपुर भारत रत्न बाबा साहेब डॉ भीमराव अंबेडकर की पुण्यतिथि के अवसर पर जिला कांग्रेस ने उपायुक्त कार्यालय हमीरपुर में स्थापित की गई उनकी प्रतिमा पर पुष्पांजलि अर्पित की । इस अवसर पर कांग्रेस निवर्तमान जिला अध्यक्ष सुमन भारती, कांग्रेस अनुसूचित जाति मोर्चा के पूर्वअध्यक्ष होशियार सिंह प्रदेश, अनुसूचित जाति मोर्चा के प्रदेश महासचिव एडवोकेट कर्म चंद भाटिया,पूर्व प्रधान किशोरी लाल, सेवादल की प्रभारी ज्योति खन्ना सहित अन्य कार्यकर्ता मौजूद रहे । कांग्रेस ने वर्तमान जिला अध्यक्ष सुमन भारती ने कहा कि आज संविधान निर्माता भारत रत्न बाबा साहेब डॉक्टर भीमराव अंबेडकर की पुण्यतिथि पर कांग्रेस कार्यकर्ताओं ने उनके बताए गए मार्ग पर चने की शपथ भी ली उन्होंने कहा कि डॉक्टर भीमराव अंबेडकर के द्वारा निर्मित भारत के संविधान में सभी वर्गों को समानता का अधिकार देने के साथ ही मजबूत लोकतंत्र की नींव रखी गई जिसको आज याद किया गया । उन्होंने कहा कि कांग्रेस कार्यकर्ताओं ने शपथ ली की आने वाले समय में लोकतंत्र को और मजबूत करने व इसकी रक्षा के लिए हमेशा तत्पर रहेंगे । बाइट सुमन भारती कांग्रेस निवर्तमान ज़िला अध्यक्ष
171
comment0
Report
AAAsrar Ahmad
Dec 06, 2025 06:17:46
Noida, Uttar Pradesh:ਰੇਲਵੇ ਨੇ ਕਾਦੀਆਂ-ਬਿਆਸ ਰੇਲ ਲਾਈਨ ਦਾ ਕੰਮ ਡੀਫ੍ਰੀਜ਼ ਕੀਤਾ : ਕੇਂਦਰੀ ਰੇਲ ਰਾਜ ਮੰਤਰੀ ਸ੍ਰੀ ਰਵਨੀਤ ਸਿੰਘ ਬਿੱਟੂ ਨਵੀਂ ਦਿੱਲੀ/ਚੰਡੀਗੜ੍ਹ : 06-12-2025 ਰੇਲਵੇ ਨੇ ਲੰਮੇ ਸਮੇਂ ਤੋਂ ਲਟਕਦੇ 40 ਕਿਲੋਮੀਟਰ ਲੰਬੇ ਕਾਦੀਆਂ-ਬਿਆਸ ਰੇਲ ਮਾਰਗ ’ਤੇ ਕੰਮ ਮੁੜ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ। ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਅਧਿਕਾਰੀਆਂ ਨੂੰ ਇਸ ਪ੍ਰੋਜੈਕਟ ਨੂੰ “ਡੀਫ੍ਰੀਜ਼” ਕਰਨ ਦੇ ਨਿਰਦੇਸ਼ ਦਿੱਤੇ ਹਨ। ਪਹਿਲਾਂ ਇਹ ਪ੍ਰੋਜੈਕਟ ਸੰਰੇਖਣ ਦੀਆਂ ਚੁਣੌਤੀਆਂ, ਜ਼ਮੀਨ ਹਾਸਲ ਕਰਨ ਵਿੱਚ ਰੁਕਾਵਟਾਂ ਅਤੇ ਸਥਾਨਕ ਪੱਧਰ ਦੀਆਂ ਰਾਜਨੀਤਿਕ ਗੁੰਝਲਾਂ ਕਾਰਨ “ਫ੍ਰੀਜ਼” ਸ਼੍ਰੇਣੀ ਵਿੱਚ ਪਾ ਦਿੱਤਾ ਗਿਆ ਸੀ。 ਰੇਲਵੇ ਦੀ ਭਾਸ਼ਾ ਵਿੱਚ ਕਿਸੇ ਪ੍ਰੋਜੈਕਟ ਨੂੰ “ਫ੍ਰੋਜ਼ਨ” ਕਰਨ ਦਾ ਮਤਲਬ ਹੈ ਉਸ ਨੂੰ ਠੰਢੇ ਬਸਤੇ ਵਿੱਚ ਪਾ ਦੇਣਾ, ਕਿਉਂਕਿ ਵੱਖ-ਵੱਖ ਕਾਰਨਾਂ ਕਰਕੇ ਅੱਗੇ ਵਧਣਾ ਸੰਭਵ ਨਹੀਂ ਰਹਿੰਦਾ। “ਡੀਫ੍ਰੀਜ਼” ਕਰਨ ਦਾ ਮਤਲਬ ਹੈ ਪ੍ਰੋਜੈਕਟ ਨੂੰ ਮੁੜ ਜੀਵੰਤ ਕਰਨਾ—ਸਾਰੀਆਂ ਰੁਕਾਵਟਾਂ ਦੂਰ ਕਰਨ ਤੋਂ ਬਾਅਦ ਕੰਮ ਫਿਰ ਸ਼ੁਰੂ ਹੋ ਜਾਂਦਾ ਹੈ। ਬਿੱਟੂ ਨੇ ਕਿਹਾ ਕਿ ਸਾਡੇ ਮਾਣਯੋਗ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ, ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਜੀ ਅਤੇ ਰੇਲ ਮੰਤਰੀ ਸ੍ਰੀ ਅਸ਼ਵਿਨੀ ਵੈਸ਼ਨਵ ਜੀ ਨੇ ਪਹਿਲਾਂ ਹੀ ਸਪੱਸ਼ਟ ਕਰ ਦਿੱਤਾ ਹੈ ਕਿ ਪੰਜਾਬ ਦੇ ਰੇਲਵੇ ਪ੍ਰੋਜੈਕਟਾਂ ਲਈ ਪੈਸੇ ਦੀ ਕੋਈ ਕਮੀ ਨਹੀਂ ਹੈ। ਮੈਂ ਵੀ ਨਿਰੰਤਰ ਨਵੇਂ ਪ੍ਰੋਜੈਕਟ ਸ਼ੁਰੂ ਕਰਨ, ਲਟਕਦੇ ਪ੍ਰੋਜੈਕਟ ਪੂਰੇ ਕਰਨ ਅਤੇ ਅਚਾਨਕ ਕਾਰਨਾਂ ਕਰਕੇ ਬੰਦ ਹੋਏ ਪ੍ਰੋਜੈਕਟਾਂ ਨੂੰ ਮੁੜ ਜੀਵੰਤ ਕਰਨ ਵਿੱਚ ਲੱਗਾ ਹੋਇਆ ਹਾਂ। ਮੋਹਾਲੀ-ਰਾਜਪੁਰਾ, ਫਿਰੋਜ਼ਪੁਰ-ਪੱਟੀ ਅਤੇ ਹੁਣ ਕਾਦੀਆਂ-ਬਿਆਸ—ਮੈਨੂੰ ਪੂਰੀ ਤਰ੍ਹਾਂ ਪਤਾ ਸੀ ਕਿ ਇਹ ਲਾਈਨ ਕਿੰਨੀ ਮਹੱਤਵਪੂਰਨ ਹੈ। ਇਸੇ ਲਈ ਮੈਂ ਅਧਿਕਾਰੀਆਂ ਨੂੰ ਸਾਰੀਆਂ ਰੁਕਾਵਟਾਂ ਦੂਰ ਕਰਕੇ ਨਿਰਮਾਣ ਕਾਰਜ ਮੁੜ ਸ਼ੁਰੂ ਕਰਨ ਦੇ ਨਿਰਦੇਸ਼ ਦਿੱਤੇ ਹਨ। ਇਹ ਨਵੀਂ ਰੇਲ ਲਾਈਨ ਖੇਤਰ ਦੀ “ਇਸਪਾਤ ਨਗਰੀ” ਕਹੇ ਜਾਂਦੇ ਬਟਾਲਾ ਦੀਆਂ ਸੰਘਰਸ਼ ਕਰ ਰਹੀਆਂ ਉਦਯੋਗਿਕ ਇਕਾਈਆਂ ਕੋ ਵੱਡਾ ਹੁਲਾਰਾ ਦੇਵੇਗੀ。 ਉੱਤਰੀ ਰੇਲਵੇ ਦੇ ਮੁੱਖ ਪ੍ਰਸ਼ਾਸਕੀ ਅਫ਼ਸਰ (ਨਿਰਮਾਣ) ਵੱਲੋਂ ਜਾਰੀ ਪੱਤਰ ਵਿੱਚ ਕਿਹਾ ਗਿਆ ਗਿਆ ਹੈ ਕਿ “ਰੇਲਵੇ ਬੋਰਡ ਦੀ ਇੱਛਾ ਹੈ ਕਿ ਕਾਦੀਆਂ-ਬਿਆਸ ਲਾਈਨ ਨੂੰ ਡੀਫ੍ਰੀਜ਼ ਕੀਤਾ ਜਾਵੇ ਅਤੇ ਵਿਸਤ੍ਰਿਤ ਅਨੁਮਾਨ ਜਲਦੀ ਮੁੜ ਜਮ Imm੍ਹਾ ਕਰਨ ਸੇ ਮਨਜ਼ੂਰ ਕਰਵਾਇਆ ਜਾਵੇ ਤਾਂ ਜੋ ਨਿਰਮਾਣ ਕਾਰਜ ਸ਼ੁਰੂ ਕੀਤਾ ਜਾ ਸਕੇ।” ਇਸ ਪ੍ਰੋਜੈਕਟ ਦਾ ਇਤਿਹਾਸ ਬਹੁਤ ਪੁਰਾਣਾ ਹੈ—ਇਸ ਨੂੰ ਸਭ ਤੋਂ ਪਹਿਲਾਂ 1929 ਵਿੱਚ ਬ੍ਰਿਟਿਸ਼ ਸਰਕਾਰ ਨੇ ਮਨਜ਼ੂਰੀ ਦਿੱਤੀ ਸੀ ਅਤੇ ਨੌਰਥ-ਵੈਸਟਰਨ ਰੇਲਵੇ ਨੇ ਕੰਮ ਸ਼ੁਰੂ ਕੀਤਾ ਸੀ। 1932 ਤੱਕ ਲਗਭਗ ਇੱਕ-ਤਿਹਾਈ ਕੰਮ ਪੂਰਾ ਹੋ ਚੁੱਕਾ ਸੀ, ਪਰ ਅਚਾਨਕ ਪ੍ਰੋਜੈਕਟ ਬੰਦ ਕਰ ਦਿੱਤਾ ਗਿਆ ਸੀ。 ਰੇਲਵੇ ਨੇ ਇਸ ਨੂੰ “ਸਮਾਜਿਕ ਤੌਰ ’ਤੇ ਇੱਛਤ ਪ੍ਰੋਜੈਕਟ” ਦਾ ਦਰਜਾ ਦਿੱਤਾ ਅਤੇ 2010 ਦੇ ਰੇਲ ਬਜਟ ਵਿੱਚ ਸ਼ਾਮਲ ਕੀਤਾ ਸੀ। ਪਰ ਯੋਜਨਾ ਆਯੋਗ ਵੱਲੋਂ ਚੁੱਕੀਆਂ ਵਿੱਤੀ ਚਿੰਤਾਵਾਂ ਕਾਰਨ ਕੰਮ ਇੱਕ ਵਾਰ ਫਿਰ ਰੁਕ ਗਿਆ ਸੀ। “ਸਮਾਜਿਕ ਤੌਰ ’ਤੇ ਇੱਛਤ ਪ੍ਰੋਜੈਕਟਾਂ” ਦੀ ਸ਼੍ਰੇਣੀ ਵਿੱਚ ਰੇਲਵੇ ਸਮਾਵੇਸ਼ੀ ਵਿਕਾਸ ’ਤੇ ਧਿਆਨ ਦਿੰਦਾ ਹੈ, ਜਿਸ ਵਿੱਚ ਮਾਲੀਆ ਨਾ ਪੈਦਾ ਕਰਨ ਵਾਲੀਆਂ ਪ੍ਰੋਜੈਕਟਾਂ ਦੇ ਬਾਵਜੂਦ ਸਸਤੀਆਂ ਅਤੇ ਪਹੁੰਚਯੋਗ ਆਵਾਜਾਈ ਸੇਵਾਵਾਂ ਮੁਹੱਈਆ ਕਰਵਾਈਆਂ ਜਾਂਦੀਆਂ ਹਨ।
168
comment0
Report
MJManoj Joshi
Dec 06, 2025 06:02:18
Chandigarh, Chandigarh:देश की सबसे बड़ी एयरलाइन कंपनी इंडिगो में चल रहे संकट का असर चंडीगढ़ और अमृतसर में आज भी देखने को मिल रहा है। चंडीगढ़ की फ्लाइट्स आज भी लेट हैं और कई तो कैंसिल की जा रही हैं। चंडीगढ़ से एक यात्री परमजीत कौर ने बताया कि उनकी फ्लाइट आज दोपहर 12.45 की थी, जिसे अब 3.30 पर शेड्यूल कर दिया गया। उन्होंने कहा कि उन्हें मुंबई किसी जरूरी काम से जाना था, लेकिन आज भी फ्लाइट्स देरी से चल रही है। वहीं, नेशनल गेम्स के लिए विशाखापट्टनम जाने को तैयार रोलर स्केटिंग टीम भी परेशान हो रही है। फ्लाइट कैंसिल होने से यात्रियों को भारी परेशानी का सामना करना पड़ा। यात्री पूरे रात एयरपोर्ट पर ही फंसे रहे। उन्होंने कहा कि न खाने-पीने की व्यवस्था मिली और न ही रहने की। यात्रियों का कहना है कि पहुंचते ही पता चला फ्लाइट कैंसिल है, जबकि पहले कोई स्पष्ट जानकारी नहीं दी गई थी।
166
comment0
Report
VSVARUN SHARMA
Dec 06, 2025 05:48:34
Kapurthala, Punjab:ਰੂਸ ਦੇ ਰਾਸ਼ਟਰਪਤੀ ਦੇ ਭਾਰਤ ਦੌਰੇ ਦੌਰਾਨ ਫਸੇ ਭਾਰਤੀ ਨੌਜਵਾਨਾਂ ਦਾ ਮਾਮਲਾ ਉੱਠਾਉਣ ਦੀ ਮੰਗ — MP ਸੰਤ ਸੀਚੇਵਾਲ ਨੇ ਪ੍ਰਧਾਨ ਮੰਤਰੀ ਨੂੰ ਲਿਖਿਆ ਪੱਤਰ ਕਪੂਰਥਲਾ: ਰਾਜ ਸਭਾ ਮੈਂਬਰ ਅਤੇ ਪ੍ਰਸਿੱਧ ਸਮਾਜ ਸੇਵੀ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਰੂਸ ਦੀ ਫੌਜ ਵਿੱਚ ਫਸੇ ਭਾਰਤੀ ਨੌਜਵਾਨਾਂ ਦੀ ਸੁਰੱਖਿਅਤ ਵਾਪਸੀ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇੱਕ ਗੰਭੀਰ ਪੱਤਰ ਲਿਖਿਆ ਗਿਆ ਹੈ। ਸੰਤ ਸੀਚੇਵਾਲ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਹੁਣ ਜਦੋਂ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਭਾਰਤ ਦੇ ਦੌਰੇ ‘ਤੇ ਹਨ, ਤਾਂ ਇਸ ਸੰਵੇਦਨਸ਼ੀਲ ਮਸਲੇ ਨੂੰ ਉਨ੍ਹਾਂ ਦੇ ਸਾਹਮਣੇ ਤਰਜੀਹੀ ਅਧਾਰ ‘ਤੇ ਉਠਾਇਆ ਜਾਵੇ। ਸੰਤ ਸੀਚੇਵਾਲ ਨੇ ਆਪਣੇ ਪੱਤਰ ਵਿੱਚ ਦੱਸਿਆ ਕਿ ਕਈ ਭਾਰਤੀ ਨੌਜਵਾਨ ਰੂਸ ਕਿਸੇ ਹੋਰ ਕੰਮ ਦੇ ਮੰਤਵ ਨਾਲ ਗਏ ਸਨ, ਪਰ ਕੁਝ ਟ੍ਰੈਵਲ ਏਜੰਟਾਂ ਨੇ ਉਨ੍ਹਾਂ ਨੂੰਝਾਂਸਾ ਦੇ ਕੇ ਰੂਸੀ ਫੌਜ ਵਿੱਚ ਜ਼ਬਰਦਸਤੀ ਭਰਤੀ ਕਰਵਾ ਦਿੱਤਾ। ਬਿਨਾਂ ਪੂਰੀ ਫੌਜੀ ਸਿਖਲਾਈ ਦੇ ਇਨ੍ਹਾਂ ਨੌਜਵਾਨਾਂ ਨੂੰ ਅਧੁਨਿਕ ਹਥਿਆਰ ਫੜਾ ਕੇ ਸਿੱਧਾ ਯੂਕਰੇਨ ਸਰਹੱਦ ‘ਤੇ ਜੰਗ ਲਈ ਭੇਜਿਆ ਗਿਆ, ਜੋ ਕਿ ਬਹੁਤ ਹੀ ਗੰਭੀਰ ਅਤੇ ਮਨੁੱਖੀ ਅਧਿਕਾਰਾਂ ਨਾਲ ਜੁੜਿਆ ਮਾਮਲਾ ਹੈ。 ਉਨ੍ਹਾਂ ਨੇ ਇਹ ਵੀ ਦੱਸਿਆ ਕਿ ਰਾਜ ਸਭਾ ਦੇ ਮਾਨਸੂਨ ਇਜਲਾਸ ਦੌਰਾਨ 24 ਜੁਲਾਈ 2025 ਨੂੰ ਇਸ ਮਸਲੇ ਬਾਰੇ ਸਰਕਾਰ ਤੋਂ ਸਵਾਲ ਕੀਤਾ ਗਿਆ ਸੀ, ਜਿਸ ਦੇ ਜਵਾਬ ਵਿੱਚ ਦੱਸਿਆ ਗਿਆ ਸੀ ਕਿ ਕੁੱਲ 127 ਭਾਰਤੀ ਨੌਜਵਾਨ ਰੂਸ ਦੀ ਫੌਜ ਵਿੱਚ ਭਰਤੀ ਹੋਏ ਸਨ। ਇਨ੍ਹਾਂ ਵਿੱਚੋਂ 98 ਨੌਜਵਾਨ ਭਾਰਤ ਵਾਪਸ ਲਿਆਏ ਜਾ ਚੁੱਕੇ ਹਨ, ਜਦਕਿ 13 ਨੌਜਵਾਨ ਅਜੇ ਵੀ ਰੂਸੀ ਫੌਜ ਵਿੱਚ ਹਨ, ਜਿਨ੍ਹਾਂ ਵਿੱਚੋਂ 12 ਨੌਜਵਾਨ ਅਜੇ ਤੱਕ ਲਾਪਤਾ ਹਨ。 ਸੰਤ ਸੀਚੇਵਾਲ ਨੇ ਪ੍ਰਧਾਨ ਮੰਤਰੀ ਮੋਦੀ ਕੋਲ ਮੰਗ ਕੀਤੀ ਕਿ ਰੂਸ ਦੇ ਰਾਸ਼ਟਰਪਤੀ ਦੇ ਭਾਰਤ ਦੌਰੇ ਦੌਰਾਨ ਦੋਨੋਂ ਦੇਸ਼ਾਂ ਦੇ ਨੇਤ੍ਰਿਤਵ ਪੱਧਰ ‘ਤੇ ਇਹ ਮਸਲਾ ਉਠਾ ਕੇ ਬਾਕੀ ਫਸੇ ਹੋਏ ਭਾਰਤੀ ਨੌਜਵਾਨਾਂ ਦੀ ਸੁਰੱਖਿਅਤ ਅਤੇ ਤੁਰੰਤ ਵਾਪਸੀ ਨੂੰ ਯਕੀਨੀ ਬਣਾਇਆ ਜਾਵੇ。 ਉਨ੍ਹਾਂ ਨੇ ਕਿਹਾ ਕਿ ਇਹ ਸਿਰਫ਼ ਕੂਟਨੀਤਕ ਮਸਲਾ ਨਹੀਂ, ਸਗੋਂ ਬੇਕਸੂਰ ਪਰਿਵਾਰਾਂ ਦੇ ਦੁੱਖ ਨਾਲ ਜੁੜਿਆ ਮਨੁੱਖੀ ਸੰਵੇਦਨਾ ਦਾ ਮਸਲਾ ਹੈ। ਅੱਜ ਵੀ ਕਈ ਮਾਪੇ ਆਪਣੇ ਬੱਚਿਆਂ ਦੀ ਉਡੀਕ ਵਿੱਚ ਹਰ ਦਿਨ ਪ੍ਰਭੂ ਅੱਗੇ ਅਰਦਾਸ ਕਰ ਰਹੇ ਹਨ。
147
comment0
Report
Advertisement
Back to top