Back
अकाली दल की प्रेस कॉन्फ्रेंस: चुनावों के बीच निष्पक्षता पर बड़ा कटाक्ष
KSKamaldeep Singh
Dec 06, 2025 07:06:12
Chandigarh, Chandigarh
ਅਕਾਲੀ ਦਲ ਦੀ ਪ੍ਰੈਸ ਕਾਨਫਰੰਸ ਸ਼ੁਰੂ
ਸਰਕਾਰ ਦੇ ਹੁਕਮ ਦੇ ਨਾਲ ਧੱਜੀਆਂ ਉਡਾਈਆਂ ਜਾ ਰਹੀਆਂ ਨੇ
ਚੋਣਾਂ ਦੌਰਾਨ
ਚੋਣਾਂ ਦੌਰਾਨ
ਐਸ ਐਸ ਪੀ ਪਟਿਆਲਾ ਦੀ ਜੋ ਕਾਲ ਰਿਕਾਰਡਿੰਗ ਸਾਹਮਣੇ ਆਈ
ਪਟਿਆਲਾ ਦੀ ਜਨਤਾ ਕਿਵੇਂ ਵਿਸ਼ਵਾਸ ਕਰ ਸਕਦੀ ਹੈ, ਪੁਲਿਸ ਤੇ ਜਿੰਨਾਂ ਨੇ ਉਹ ਕਾਲ ਰਿਕਾਰਡਿੰਗ ਸੁਣੀ ਹੈ
ਤਰਨਤਾਰਨ ਜ਼ਿਲ੍ਹੇ ਦੀ ਕਹਾਣੀ ਹੈ, ਜੋ ਕੀ ਸੰਵਿਧਾਨ ਤੇ ਕਾਨੂੰਨ ਤੋਂ ਬਾਹਰ ਹੋ ਗਿਆ
ਦੇਸ਼ ਦੀ ਸਰਕਾਰ ਤੇ ਪੰਜਾਬ ਦੀ ਸਰਕਾਰ ਨੂੰ ਚਿੰਤਾ ਕਰਨੀ ਚਾਹੀਦੀ ਹੈ
ਤਰਨਤਾਰਨ ਵਿੱਚ ਵੱਡੇ ਪੱਧਰ ਤੇ ਨਾਮਜ਼ਦਗੀ ਰੱਦ ਕੀਤੀਆਂ ਗਈਆਂ ਨੇ
ਤਰਨਤਾਰਨ ਦੀਆਂ ਜ਼ਿਲ੍ਹਾ ਪਿਰਿਸ਼ਦ ਦੀਆਂ ਸੀਟਾਂ 9 ਬਿਨ੍ਹਾਂ ਚੋਣ ਤੋਂ ਹੀ ਜਿੱਤ ਗਈਆਂ ਨੇ
ਕੁੱਲ 20 ਨੇ ਇਕ ਸੀਟ ਚਾਹੀਦੀ ਹੈ ਇੰਨਾਂ ਨੂੰ
ਪੱਟੀ ਵਿੱਚ 16 ਪੰਚਾਇਤ ਸੰਮਤੀ ਦੇ ਮੈਂਬਰ ਹੁੰਦੇ ਨੇ , 13 ਬਿਨਾਂ ਚੋਣ ਤੋਂ ਹੀ ਜਿੱਤ ਗਏ
ਭਿੱਖੀਵਿੰਡ ਦੇ ਆਰ ਉ ਨੇ ਸਾਰੇ ਦੇ ਸਾਰੇ ਹੀ ਦਿਤਾ ਦਿੱਤੇ
ਜਿਤਾ
ਵਲਟੋਹਾ ਵਿੱਚ 18 ਪੰਚਾਇਤ ਸੰਮਤੀ ਦੀਆਂ ਸੀਟਾਂ ਸੀ ਤੇ 16 ਬਿਨਾਂ ਚੋਣ ਤੋਂ ਹੀ ਜਿੱਤ ਗਏ
ਮਜੀਠੇ ਵਿੱਚ 21 ਪੰਚਾਇਤ ਸੰਮਤੀਆਂ ਉਪਰ ਨਾਮਜ਼ਦਗੀ ਨਹੀਂ ਭਰਨ ਦਿੱਤੀgਈ
ਭੋਆ ਵਿਚ ਇਕ ਵੀ ਨਾਮਜ਼ਦਗੀ ਨਹੀਂ ਹੋਣ ਦਿੱਤੀ ਗਈ
ਅਕਾਲੀ ਆਗੂਆਂ ਦੀਆਂ ਵੱਡੇ ਪੱਧਰ ਤੇ ਨਾਮਜ਼ਦਗੀ ਰੱਦ ਕੀਤੀਆਂ ਗਈਆਂ ਨੇ
ਕੱਲ੍ਹ ਸ਼ਾਮੀ ਸਾਡੇ ਆਗੂ ਸਟੇਟ ਇਲੈਕਸ਼ਨ ਕਮਿਸ਼ਨ ਕੋਲ ਗਏ ਤਾਂ ਉਸ ਸਮੇਂ ਸਟੇਟ ਇਲੈਕਸ਼ਨ ਕਮਿਸ਼ਨ ਦੇ ਦਫ਼ਤਰ ਸਿਰਫ ਤੇ ਸਿਰਫ ਸਕਿਊਰਿਟੀ ਸੀ ਹੋਰ ਕੋਈ ਵੀ ਨਹੀ
ਆਰ ਉ ਵੱਲੋਂ ਵਿਧਾਇਕ ਦੇ ਕਹਿਣ ਤੇ ਅੱਖਾਂ ਬੰਦ ਕੀਤੀਆਂ ਜਾ ਰਹੀਆਂ ਹਨ
ਜਿਹੜੇ ਆਰ ਉ ਨੇ ਇਹ ਧੱਕਾ ਕੀਤਾ ਹੈ, ਇੰਨਾਂ ਨੂੰ ਚਾਰਜਸ਼ੀਟ ਕੀਤਾ ਜਾਵੇ
ਇੰਨਾਂ ਅਧਿਕਾਰੀਆਂ ਨੂੰ ਅਗਲੀਆਂ ਚੋਣਾਂ ਵਿੱਚ ਇੰਨਾਂ ਦੀਆਂ ਡਿਊਟੀਆਂ ਨਾ ਲਗਾਈਆਂ ਜਾਣ
ਅਸੀਂ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਕੋਲ ਪਹੁੰਚ ਕਰਾਂਗਾ
ਜਿਹੜੀਆਂ ਨਾਮਜ਼ਦਗੀ ਰੱਦ ਹੋ ਗਈਆਂ ਨੇ , ਉਨਾਂ ਤੇ ਦੁਬਾਰਾ ਜਾਂਚ ਹੋਵੇ
ਪਟਿਆਲਾ ਵਿੱਚ ਤਰੀਕ ਬਦਲੀ ਜਾਣੀ ਚਾਹੀਦੀ ਹੈ
ਚੋਣਾਂ 14 ਦੀ ਬਜਾਏ 18 ਨੂੰ ਹੋ ਜਾਣਗੀਆਂ
ਕਿੰਨੀ ਵੱਡੀ ਗੱਲ ਹੈ
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
KBKulbir Beera
FollowDec 06, 2025 08:05:0738
Report
BSBhushan Sharma
FollowDec 06, 2025 08:03:5524
Report
NSNavdeep Singh
FollowDec 06, 2025 08:00:560
Report
VBVIJAY BHARDWAJ
FollowDec 06, 2025 07:47:31124
Report
KSKamaldeep Singh
FollowDec 06, 2025 07:34:27Chandigarh, Chandigarh:ਇੰਦਰਜੀਤ ਪੈਰੀ ਕਤਲ ਕਾਂਡ ਤੋਂ ਪਹਿਲਾਂ ਦੀ ਸ਼ੂਟਰਾਂ ਦੀ ਇਕ ਹੋਰ ਸੀਸੀਟੀਵੀ ਫੁਟੇਜ ਆਈ ਸਾਹਮਣੇ
ਖਰੜ ਦੀ ਇੱਕ ਮਾਰਕੀਟ ਦੇ ਵਿੱਚ ਘੁੰਮਦੇ ਨਜ਼ਰ ਆਏ ਸ਼ੂਟਰ
ਸ਼ੂਟਰਾਂ ਵੱਲੋਂ ਇੱਕ ਦੁਕਾਨ ਤੋਂ ਸਮਾਨ ਵੀ ਖਰੀਦਿਆ ਗਿਆ ਸੀ।
21
Report
AAAsrar Ahmad
FollowDec 06, 2025 07:30:22Noida, Uttar Pradesh:JALANDHAR (PUNJAB): PRIYANKA CHATURVEDI (UDDHAV THACKERAY FACTION) ON INDIGO AIRLINES FACE NATIONWIDE FLIGHT DISRUPTION
73
Report
AAAsrar Ahmad
FollowDec 06, 2025 07:30:10Noida, Uttar Pradesh:MOHALI, S.A.S NAGAR (PUNJAB): INDIGO AIRLINES FACE NATIONWIDE FLIGHT DISRUPTION/ VISUALS FROM AIRPORT
110
Report
BSBHARAT SHARMA
FollowDec 06, 2025 07:27:53152
Report
ADAnkush Dhobal
FollowDec 06, 2025 07:17:05124
Report
AAAsrar Ahmad
FollowDec 06, 2025 06:49:32189
Report
AAAsrar Ahmad
FollowDec 06, 2025 06:45:11Noida, Uttar Pradesh:ਅਕਾਲੀ ਦਲ ਛੱਡ ਕੇ ''ਆਪ'' ਪਰਿਵਾਰ ''ਚ ਆਈਆਂ ਸ਼ਖ਼ਸੀਅਤਾਂ ਨੂੰ ਸ਼ਾਮਲ ਕਰਵਾਉਂਦੇ ਹੋਏ ਕੈਬਿਨੇਟ ਮੰਤਰੀ ਅਮਨ ਅਰੋੜਾ
137
Report
ASARVINDER SINGH
FollowDec 06, 2025 06:38:35171
Report
SPSomi Prakash Bhuveta
FollowDec 06, 2025 06:33:4989
Report
AAAsrar Ahmad
FollowDec 06, 2025 06:17:46184
Report