Back
पूर्व राष्ट्रपति रामनाथ कोविन्द दरबार साहिब में नतमस्तक, शांति और समृध्धि की प्रार्थना
BSBHARAT SHARMA
Dec 06, 2025 07:27:53
Amritsar, Punjab
ਸਾਬਕਾ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ
ਰਾਮ ਨਾਥ ਕੋਵਿੰਦ ਨੇ ਦਰਬਾਰ ਸਾਹਿਬ ਵਿੱਚ ਟੇਕਿਆ ਮੱਥਾ, ਸਰਬੱਤ ਦੇ ਭਲੇ ਦੀ ਕੀਤੀ ਅਰਦਾਸ
ਤਿੰਨ ਸਾਲਾਂ ਦਾ ਸੁਪਨਾ ਅੱਜ ਪੂਰਾ ਹੋਇਆ - ਦਰਬਾਰ ਸਾਹਿਬ ਦਰਸ਼ਨ ਕਰ ਬੋਲੇ ਰਾਮ ਨਾਥ ਕੋਵਿੰਦ
ਵੇਦੇਸ਼ ਦੇ ਸਾਬਕਾ ਰਾਸ਼ਟਰਪਤੀ ਸ਼੍ਰੀ ਰਾਮ ਨਾਥ ਕੋਵਿੰਦ ਆਪਣੀ ਧਰਮ ਪਤਨੀ ਸਮੇਤ ਅਮ੍ਰਿਤਸਰ ਸਥਿਤ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ। ਉਨ੍ਹਾਂ ਨੇ ਦਰਬਾਰ ਸਾਹਿਬ ਵਿੱਚ ਮੱਥਾ ਟੇਕ ਕੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਅਤੇ ਗੁਰੂ ਘਰ ਵਿੱਚ ਕੁਝ ਸਮਾਂ ਬਿਤਾਉਂਦੇ ਹੋਏ ਸ਼ਾਂਤੀ ਅਤੇ ਸੁਖ ਦਾ ਅਨੁਭਵ ਕੀਤਾ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਾਬਕਾ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਕਿਹਾ ਕਿ ਰਾਸ਼ਟਰਪਤੀ ਦੇ پੱਦ ਤੋਂ ਬਾਅਦ ਦਰਬਾਰ ਸਾਹਿਬ ਆ ਕੇ ਮੱਥਾ ਟੇਕਣ ਦੀ ਇੱਛਾ ਉਹਨਾਂ ਦੇ ਮਨ ਵਿੱਚ ਕਾਫ਼ੀ ਸਮੇਂ ਤੋਂ ਸੀ। ਉਨ੍ਹਾਂ ਨੇ ਦੱਸਿਆ ਕਿ ਪਿਛਲੇ ਤਿੰਨ ਸਾਲਾਂ ਤੋਂ ਮੇਰੀ ਇੱਛਾ ਸੀ ਕਿ ਗੁਰੂ ਸਾਹਿਬ ਦੇ ਚਰਨਾਂ ਵਿੱਚ ਨਤਮਸਤਕ ਹੋਵਾਂ। ਅੱਜ ਮੇਰਾ ਇਹ ਸੁਪਨਾ ਪੂਰਾ ਹੋਇਆ ਹੈ, ਜਿਸ ਲਈ ਮੈਂ ਗੁਰੂ ਸਾਹਿਬ ਦਾ ਹਿਰਦੇ ਤੋਂ ਧੰਨਵਾਦ ਕਰਦਾ ਹਾਂ। ਰਾਮ ਨਾਥ ਕੋਵਿੰਦ ਜੀ ਨੇ ਕਿਹਾ ਕਿ ਸੱਚਖੰਡ ਸ੍ਰੀ ਦਰਬਾਰ ਸਾਹਿਬ ਸਿਰਫ਼ ਸਿੱਖ ਧਰਮ ਹੀ ਨਹੀਂ, ਸਗੋਂ ਸਾਰੇ ਧਰਮਾਂ ਦੇ ਲੋਕਾਂ ਲਈ ਇੱਕ ਪਵਿੱਤਰ ਅਸਥਾਨ ਹੈ, ਜਿਥੇ ਹਰ ਧਰਮ ਦੇ ਲੋਕ ਆ ਕੇ ਮੱਥਾ ਟੇਕਦੇ ਹਨ। ਉਨ੍ਹਾਂ ਨੇ ਆਸ਼ਾ ਜਤਾਈ ਕਿ ਇਸ ਪਵਿੱਤਰ ਸਥਾਨ ਤੋਂ ਮਿਲਦੀ ਪ੍ਰੇਰਣਾ ਨਾਲ ਦੇਸ਼ ਦੇ ਲੋਕ ਆਪਸੀ ਭਾਈਚਾਰੇ ਅਤੇ ਏਕਤਾ ਨੂੰ ਹੋਰ ਮਜ਼ਬੂਤ ਕਰਨਗੇ। ਉਨ੍ਹਾਂ ਦੱਸਿਆ ਕਿ ਦਰਬਾਰ ਸਾਹਿਚ ਤੋਂ ਬਾਅਦ ਉਹ ਦੁਰਗਿਆਨਾ ਮੰਦਰ ਵਿੱਚ ਵੀ ਦਰਸ਼ਨ ਕਰਨ ਜਾਣਗੇ। ਅੰਤ ਵਿੱਚ ਸਾਬਕਾ ਰਾਸ਼ਟਰਪਤੀ ਨੇ ਕਿਹਾ ਕਿ ਉਨ੍ਹਾਂ ਨੇ ਗੁਰੂ ਘਰ ਵਿੱਚ ਅਰਦਾਸ ਕਰਕੇ ਦੇਸ਼ ਅਤੇ ਦੁਨੀਆ ਵਿੱਚ ਅਮਨ-ਚੈਨ, ਸਮਰਸਤਾ ਅਤੇ ਸਰਬੱਤ ਦੇ ਭਲੇ ਦੀ ਕਾਮਨਾ ਕੀਤੀ ਹੈ।
ਬਾਈਟ : ਰਾਮਨਾਥ ਕੌਵਿੰਦ ( ਸਾਬਕਾ ਰਾਸ਼ਟਰਪਤੀ ਭਾਰਤ )
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
AAAsrar Ahmad
FollowDec 06, 2025 08:24:12Noida, Uttar Pradesh:LUDHIANA (PUNJAB): RAVNEET SINGH BITTU (UNION MINISTER) ON ALLEGATIONS AGAINST CONGRESS LEADER SUKHJINDER SINGH RANDHAWA OF HAVING LINKS WITH GANGSTERS
0
Report
ASARVINDER SINGH
FollowDec 06, 2025 08:21:220
Report
AAAsrar Ahmad
FollowDec 06, 2025 08:17:29Noida, Uttar Pradesh:ਨੰਗਲ ਸ਼ਹਿਰ ਵਾਸੀਆਂ ਨੂੰ ਅਪੀਲ BBMB ਨੂੰ ਅਸੀਂ ਕਿਸੇ ਵੀ ਕੀਮਤ ਤੇ ਜ਼ਮੀਨਾਂ ਨਹੀਂ ਖੋਹਣ ਦੇਵਾਂਗੇ। ਇਹ ਜ਼ਮੀਨਾਂ ਸਾਡੀਆਂ ਆਪਣੀਆਂ ਹਨ ਤੇ BBMB ਨੂੰ ਕੋਈ ਵੀ ਛੱਤ ਜਾਂ ਦੁਕਾਨ ਖੋਹਣ ਦਾ ਕੋਈ ਹੱਕ ਨਹੀਂ。
0
Report
NSNaresh Sethi
FollowDec 06, 2025 08:15:380
Report
KBKulbir Beera
FollowDec 06, 2025 08:05:0752
Report
BSBhushan Sharma
FollowDec 06, 2025 08:03:5589
Report
NSNavdeep Singh
FollowDec 06, 2025 08:00:5691
Report
VBVIJAY BHARDWAJ
FollowDec 06, 2025 07:47:31139
Report
KSKamaldeep Singh
FollowDec 06, 2025 07:34:27Chandigarh, Chandigarh:ਇੰਦਰਜੀਤ ਪੈਰੀ ਕਤਲ ਕਾਂਡ ਤੋਂ ਪਹਿਲਾਂ ਦੀ ਸ਼ੂਟਰਾਂ ਦੀ ਇਕ ਹੋਰ ਸੀਸੀਟੀਵੀ ਫੁਟੇਜ ਆਈ ਸਾਹਮਣੇ
ਖਰੜ ਦੀ ਇੱਕ ਮਾਰਕੀਟ ਦੇ ਵਿੱਚ ਘੁੰਮਦੇ ਨਜ਼ਰ ਆਏ ਸ਼ੂਟਰ
ਸ਼ੂਟਰਾਂ ਵੱਲੋਂ ਇੱਕ ਦੁਕਾਨ ਤੋਂ ਸਮਾਨ ਵੀ ਖਰੀਦਿਆ ਗਿਆ ਸੀ।
44
Report
AAAsrar Ahmad
FollowDec 06, 2025 07:30:22Noida, Uttar Pradesh:JALANDHAR (PUNJAB): PRIYANKA CHATURVEDI (UDDHAV THACKERAY FACTION) ON INDIGO AIRLINES FACE NATIONWIDE FLIGHT DISRUPTION
73
Report
AAAsrar Ahmad
FollowDec 06, 2025 07:30:10Noida, Uttar Pradesh:MOHALI, S.A.S NAGAR (PUNJAB): INDIGO AIRLINES FACE NATIONWIDE FLIGHT DISRUPTION/ VISUALS FROM AIRPORT
114
Report
ADAnkush Dhobal
FollowDec 06, 2025 07:17:05124
Report
KSKamaldeep Singh
FollowDec 06, 2025 07:06:1280
Report
AAAsrar Ahmad
FollowDec 06, 2025 06:49:32189
Report