Become a News Creator

Your local stories, Your voice

Follow us on
Download App fromplay-storeapp-store
Advertisement
Back
Gautam Buddha Nagar201304
आज देश के इतिहास का बड़ा फैसला: BJP पर साजिश का आरोप साफ
KSKapil sharma
Feb 27, 2026 08:31:51
Noida, Uttar Pradesh
ਲਾਈਵ ਕਰ ਸਕਦੇ ਹੋਊ ਅੱਜ ਦੇਸ਼ ਦੇ ਇਤਹਾਸ ਵਿੱਚ ਇੱਕ ਵੱਡਾ ਫੈਸਲਾ ਕੀਤਾ ਹੈ ਜਿਸ ਵਿੱਚੋਂ ਸਾਫ਼ ਪਤਾ ਚਲਦਾ ਹੈ ਭਾਰਤੀ ਜਨਤਾ ਪਾਰਟੀ ਨੇ ਇਕ ਸਾਜ਼ਿਸ਼ ਸਾਡੇ ਖਿਲਾਫ ਰਚੀ ਹੈ Sਾਦੇ ਤੇ ਇਹ ਸਵਾਲ ਖੜਾ ਕੀਤਾ ਗਿਆ ਇਹਨਾ ਨੇ ਆਪਣੀਆ ਏਜੰਸੀ ਦਾ ਗ਼ਲਤ ਇਸਤੇਮਾਲ ਕੀਤਾ ਗਿਆ ਅੱਜ ਦੇਸ਼ ਦੇ ਕਰੋੜ ਲੋਕਾਂ ਦੇ sਾਮ੍ਹਣੇ ਗੱਲ ਆ ਗਈ ਕੇ ਇਸ ਪਾਰਟੀ ਨੇ ਕਿਸੇ ਆਪ ਦੇ ਖਿਲਾਫ ਸਾਜ਼ਿਸ਼ ਰਚੀ ਅਸੀ ਦੋ ਸਟੇਟ ਵਿੱਚ ਸਰਕਾਰ ਬਣਾਈ ਅਤੇ ਕਈ ਸਟੇ ਵਿੱਚ ਅਸੀਂ ਵਿਰਧੀ ਧਿਰ ਵਿੱਚ ਹੋ ਬਾਬਾ ਸਾਹਿਬ ਦੇ ਸੰਵਿਧਾਨ ਦੇ ਕਾਰਨ ਹੀ ਅਜ੍ਹ ਅਸੀਂ ਬਾਹਰ ਆਏ ਹਾ ਦੁਨੀਆ ਦੇ 5 ਵੱਡੇ ਸੰਵਿਧਾਨ ਓਹਨਾ ਨੇ ਪੜੇ ਤੇ ਫਿਰ ਦੇਸ਼ ਦਾ ਸੰਵਿਧਾਨ ਲਿਕਹਿਆ
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
MTManish Thakur
Feb 27, 2026 09:52:01
Kullu, Himachal Pradesh:हिमाचल प्रदेश में विभिन्न कॉलेजों में बीते दिनों NSUI के छात्रों द्वारा आडीजी बंद करने के मुद्दे को लेकर प्रदर्शन किया गया। वह पूरी तरह से निंदनीय है। NSUI के कार्यकर्ताओं के द्वारा अपने कपड़े उतार कर नारेबाजी की गई। प्रदेश सरकार को ऐसी हरकत करने के लिए कार्यकर्ताओं पर भी कार्रवाई करनी चाहिए। छात्रों के विभिन्न मुद्दों को लेकर जिला कुल्लू के मुख्यालय ढालपुर में अखिल भारतीय विद्यार्थी परिषद के कार्यकर्ताओं के द्वारा धरना प्रदर्शन किया गया। वहीं मांग रखी गई कि छात्रों के हितों को लेकर जो भी फैसले हैं, वे तुरंत लागू किए जाएं। कार्यकर्ताओं को संबोधित करते हुए अखिल भारतीय विद्यार्थी परिषद के जिला संयोजक अभिनव कश्यप ने बताया कि कुछ समय पहले जब ABVP के छात्र धर्मशाला में शांतिपूर्ण तरीके से प्रदर्शन कर रहे थे, तो उन पर लाठीचार्ज किया गया और कई कार्यकर्ताओं को पीट कर घायल भी किया गया। उस मामले में सरकार के द्वारा कोई कार्रवाई अमल में नहीं लाई गई। जबकि बीते दिनों के कार्यकर्ताओं के द्वारा कपड़े उतार कर प्रदर्शन किया गया, जो पूरी तरह से गलत था। क्योंकि कॉलेज में छात्रों के साथ-साथ छात्राएं भी शिक्षा ग्रहण करने के लिए आती हैं। ऐसे में इस तरह के कपड़े उतार कर प्रदर्शन करना पूरी तरह से गलत है। कांग्रेस सरकार को चाहिए कि वे इन मुद्दों पर भी गंभीरता से विचार करें। अभिनव कश्यप ने कहा कि इसके अलावा भी प्रदेश में छात्रों के कई ऐसी समस्याएं हैं जो अभी भी पूरी नहीं हुई हैं। सरकार को चाहिए कि वह इन सभी मुद्दों पर गंभीरता से विचार करें.
0
comment0
Report
KDKuldeep Dhaliwal
Feb 27, 2026 09:51:33
Mansa, Punjab:ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਦੇ ਜੇਤੂ ਉਮੀਦਵਾਰਾਂ ਨੂੰ ਚੁਕਵਾਈ ਸੌਚੁਕ ਸਮਾਗਮ ਕਰਵਾਇਆ ਗਿਆ ਸਰਦੂਲਗੜ੍ਹ ਅਤੇ ਬੁਢਲਾਡਾ ਦੇ ਵਿਧਾਇਕ ਨੇ ਸਮੂਲੀਅਤ ਕੀਤੀ ਤੇ ਉਹਨਾਂ ਕਿਹਾ ਕਿ ਜਲਦ ਹੀ ਜ਼ਿਲ੍ਹਾ ਪ੍ਰੀਸਦ ਅਤੇ ਪੰਚਾਇਤ ਸੰਮਤੀ ਦੇ ਚੇਅਰਮੈਨ ਵੀ ਨਿਯੁਕਤ ਕਰ ਦਿੱਤੇ ਜਾਣਗੇ। ਵੀਓ ; ਦੋ ਮਹੀਨੇ ਪਹਿਲਾਂ ਪੰਜਾਬ ਦੇ ਵਿੱਚ ਹੋਈਆਂ ਜ਼ਿਲ੍ਾ ਪਰਿਸ਼ਦ ਅਤੇ ਪੰਚਾਇਤ ਸੰਮਤੀ ਦੀਆਂ ਚੋਣਾਂ ਤੋਂ ਬਾਅਦ ਮਾਨਸਾ ਦੇ ਬਚਤ ਭਵਨ ਵਿਖੇ ਅੱਜ ਜੇਤੂ ਉਮੀਦਵਾਰਾਂ ਨੂੰ ਸੌ ਚੁੱਕਵਾਈ ਗਈ ਇਸ ਦੌਰਾਨ ਬਲਾਕ ਸੰਮਤੀ ਅਤੇ ਜ਼ਿਲਾ ਪਰੀਸ਼ਦ ਮੈਂਬਰਾਂ ਨੇ ਚੁੱਕ ਸਮਾਗਮ ਵਿੱਚ ਸਮੂਲੀਅਤ ਕਰਦੇ ਹੋਏ ਕਿਹਾ ਕਿ ਉਹ ਆਪਣੇ ਹਲਕੇ ਦੇ ਵਿਕਾਸ ਨੂੰ ਨਿਰਪੱਖ ਕਰਨ ਦੇ ਵਿੱਚ ਸਹਿਯੋਗ ਕਰਨਗੇ। ਸਮਾਗਮ ਦੌਰਾਨ ਸ਼ਾਮਿਲ ਹੋਏ ਸਰਦੂਲਗੜ੍ਹ ਦੇ ਵਿਧਾਇਕ ਗੁਰਪ੍ਰੀਤ ਸਿੰਘ ਬਣਾਵਾਲੀ ਅਤੇ ਬੁਢਲਾਡਾ ਦੇ ਵਿਧਾਇਕ ਪ੍ਰਿੰਸੀਪਲ ਬੁੱਧ ਰਮ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕਰਵਾਈਆਂ ਗਈਆਂ ਜ਼ਿਲ੍ਹਾ ਪਰਿਸ਼ਦ ਅਤੇ ਪੰਚਾਇਤ ਸੰਮਤੀ ਦੀਆਂ ਚੋਣਾਂ ਦੇ ਵਿੱਚ ਜੇਤੂ ਉਮੀਦਵਾਰਾਂ ਨੂੰ ਅੱਜ ਸੌਂਹ ਚੁੱਕਵਾਈ ਗਈ ਹੈ ਉਹਨਾਂ ਕਿਹਾ ਕਿ ਜਿਸ ਤਰ੍ਹਾਂ ਵਿਧਾਨ ਸਭਾ ਦੇ ਵਿੱਚ ਵਿਧਾਇਕ ਕੰਮ ਕਰਦੇ ਹਨ ਉਸੇ ਤਰ੍ਹਾਂ ਹੀ ਪਿੰਡਾਂ ਦੇ ਵਿਕਾਸ ਲਈ ਹੁਣ ਜ਼ਿਲ੍ਹਾ ਅਤੇ ਪੰਚਾਇਤ ਸੰਮਤੀ ਮੈਂਬਰ ਆਪਣੇ ਪਿੰਡਾਂ ਦਾ ਨਿਰਪੱਖ ਹੋ ਕੇ ਵਿਕਾਸ ਕਰਨਗੇ ਅਤੇ ਜਲ ਹੀ ਜ਼ਿਲ੍ਹਾ ਪਰੀਸ਼ਦ ਅਤੇ ਪੰਚਾਇਤ ਸੰਮਤੀ ਦੇ ਚੇਅਰਮੈਨਾਂ ਨੂੰ ਵੀ ਨਿਯੁਕਤ ਕਰ ਦਿੱਤਾ ਜਾਵੇਗਾ ਇਸ ਦੌਰਾਨ ਸੋਹ ਚੁੱਕ ਸਮਾਗਮ ਦੇ ਵਿੱਚ ਸ਼ਾਮਿਲ ਹੋਏ ਜ਼ਿਲ੍ਹਾ ਪਰਿਸ਼ਦ ਮੈਂਬਰਾਂ ਨੇ ਵੀ ਕਿਹਾ ਕਿ ਉਹ ਨਿਰਪੱਖ ਤੌਰ ਤੇ ਆਪਣੇ ਪਿੰਡਾਂ ਦਾ ਵਿਕਾਸ ਕਰਨਗੇ。 ਬਾਈਟ ਪ੍ਰਿੰਸੀਪਲ ਬੁਧਰਾਮ ਵਿਧਾਇਕ ਬੁਢਲਡਾ ਬਾਈਟ ਗੁਰਪ੍ਰੀਤ ਸਿੰਘ ਬਣਾਵਾਲੀ ਵਿਧਾਇਕ ਸਰਦੂਲਗੜ ਬਾਈਟ ਚੁਸ਼ਪਿੰਦਰ ਬੀਰ ਸਿੰਘ ਚਹਿਲ ਜ਼ਿਲਾ ਪ੍ਰੀਸ਼ਦ ਮੈਂਬਰ
0
comment0
Report
DVDEVENDER VERMA
Feb 27, 2026 09:51:08
Nahan, Himachal Pradesh:लोकेशन:नाहन प्रदेश सरकार की शिक्षा विरोधी नीतियों के खिलाफ प्रदर्शन, नाहन में सरकार के खिलाफ सड़कों पर उतरी ABVP, शिक्षण संस्थानों को बंद करने का जताया विरोध, छात्र संघ चुनाव बहाली की भी उठाई मांग, सरकार पर युवाओं के साथ वायदा खिलाफी के आरोप। वीओ 1 मीडिया से बात करते हुए ABVP के राष्ट्रीय कार्यकारिणी सदस्य मनीष बिरसांटा ने कहा कि हिमाचल प्रदेश में लगातार प्रदेश सरकार द्वारा छात्र विरोधी निर्णय लिए जा रहे है जो न्याय संगत नहीं है। उन्होंने कह कि सरकार द्वारा लगातार शिक्षण संस्थानों को लगातार बंद किया जा रहा है जो बेहद दुर्भाग्यपूर्ण है। उन्होंने कहा कि सरकार एक के बाद एक शिक्षण संस्थान बंद करने जा रही है जिसमें सिरमौर जिला का रोनाहट कॉलेज की शामिल है । ABVP का यह भी कहना है कि प्रदेश सरकार द्वारा लगातार प्रदेश विश्वविद्यालय का दायरा घटाने की कोशिश की जा रही है साथ ही यहां परीक्षाओं के मूल्यांकन में भी खामियां देखने को मिल रही है जिसे किसी भी सूरत में बर्दाश्त नहीं किया जाए। उन्होंने यह भी कहा कि ABVP द्वारा हिमाचल प्रदेश में छात्र संघ चुनाव को बहाल करने की मांग की जा रही है उन्होंने कहा कि यदि छात्रों से जुड़ी मांगों पर सरकार ने गौर नहीं किया तो आने वाले समय में बड़े विरोध का सामना सरकार को करना पड़ेगा। ABVP कार्यकर्ताओं ने प्रदेश सरकार पर युवाओं के साथ वायदा खिलाफी का भी आरोप लगाया और कहा कि जो वायदे चुनावी समय में प्रदेश के युवाओं से सरकार ने किए थे वह पूरे नहीं हो पाए। बाईट: मनीष बिरसांटा: राष्ट्रीय कार्यकारिणी सदस्य ABVP
0
comment0
Report
ADAnkush Dhobal
Feb 27, 2026 09:50:47
Shimla, Himachal Pradesh:RDG खत्म होने के शोर के बीच हिमाचल की सुखविंदर सरकार फिर से कर्ज लेने जा रही है. इस बार ये रकम 1030 करोड़ की है. वित्त विभाग की तरफ से अधिसूचना जारी कर दी गई है. कर्ज की ये रकम अगले महीने यानी मार्च की चार तारीख को सरकारी खजाने में आएगी. इस तरह बजट सेशन से पहले सुक्खू सरकार ने कर्ज लेने की प्रकिया शुरू की है. सरकार ने इस वित्त वर्ष के खत्म होने से पहले बीस साल के लिए कुल 1030 करोड़ रुपये लोन की अधिसूचना जारी की है. इस बार 20 साल की अवधि के लिए ये कर्ज की रकम को मार्च, 2046 तक अदा करना होगा. वित्त विभाग के प्रधान सचिव देवेश कुमार की तरफ से जारी की गई नोटिफिकेशन के अनुसार चार मार्च को आरबीआई के माध्यम से नीलामी होगी. इसी दिन यह कर्ज की रकम प्रदेश सरकार के खाते में आ जाएगी. इससे मार्च माह का काम निकल जाएगा. उल्लेखनीय है कि सुक्खू सरकार को अगले महीने यानी पहली मार्च को सरकारी कर्मियों की सैलरी और पेंशन के लिए 2000 करोड़ रुपए से अधिक का भुगतान करना है.
0
comment0
Report
DRDivya Rani
Feb 27, 2026 09:47:48
Panchkula, Haryana:पंचकूला पुलिस की क्राइम ब्रांच सैक्टर-19 की टीम ने सेक्टर-2 के कार्यालय पार्किंग से चोरी हुई मोटरसाइकॉल को बरामद कर आरोपी को सलाखों के पीछे भेज दिया है। एसीपी क्राइम अरविंद कंबोज ने मामले की जानकारी देते हुए बताया कि 13 जनवरी 2026 को पंचकूला निवासी एक व्यक्ति ने सेक्टर-2 पुलिस चौकी में शिकायत दर्ज कराई थी। शिकायतकर्ता के अनुसार, उसने 12 जनवरी को अपनी मोटरसाइकिल सेक्टर-2 स्थित एक ऑफिस की पार्किंग में खड़ी की थी, लेकिन जब वह वापस लौटा तो उसकी बाइक वहां से गायब थी। इस शिकायत पर गंभीरता दिखाते हुए थाना सेक्टर-5 में भारतीय न्याय संहिता की धारा 303 के तहत मुकदमा दर्ज कर जांच शुरू की गई थी। क्राइम ब्रांच सेक्टर-19 के इंचार्ज मुकेश सैनी और उनकी टीम ने 24 फरवरी को आरोपी मोहित उर्फ मोरी, निवासी खड़क मंगोली, पंचकूला को गिरफ्तार करने में सफलता प्राप्त की। गिरफ्तारी के बाद आरोपी को माननीय अदालत में पेश किया गया, जहां से पुलिस ने उसकी 2 दिन की रिमांड हासिल की। रिमांड की अवधि के दौरान गहन पूछताछ करते हुए पुलिस ने आरोपी के कब्जे से चोरी की गई मोटरसाइकिल सकुशल बरामद कर ली। 26 फरवरी को रिमांड खत्म होने के बाद आरोपी को न्यायिक हिरासत में भेज दिया गया है। डीसीपी क्राइम एंड ट्रैफिक मनप्रीत सिंह सूदन: हमारी टीमें आधुनिक तकनीक और जमीनी सूचना तंत्र के माध्यम से अपराधियों पर पैनी नजर रख रही हैं। भारतीय न्याय संहिता के नए प्रावधानों के तहत त्वरित जांच और कड़ी कार्रवाई सुनिश्चित की जा रही है ताकि अपराधियों में कानून का भय बना रहे। मैं नागरिकों से भी अपील करता हूँ कि वे अपने वाहनों को अधिकृत पार्किंग में ही खड़ा करें और किसी भी संदिग्ध गतिविधि की सूचना तुरंत पुलिस को दें।
0
comment0
Report
PSParambir Singh Aulakh
Feb 27, 2026 09:19:16
Amritsar, Punjab:ਸ੍ਰੀ ਦਰਬਾਰ ਸਾਹਿਬ ਦੇ haiḍ ਗ੍ਰੰਥੀ ਗਿਆਨੀ ਰਘਬੀਰ ਸਿੰਘ ਨੂੰ ਅਹੁਦੇ ਤੋਂ ਹਟਾਏ ਜਾਣ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਇਹ ਐਸਜੀਪੀਸੀ ਦਾ ਮਾਮਲਾ ਹੈ ਇਸ ਦੇ ਮੈਂ ਕੁਝ ਨਹੀਂ ਕਹਿ ਸਕਦਾ ਗੁਰਦਾਸਪੁਰ ਦੇ ਵਿੱਚ ਹੋਏ ਸਿੱਖ ਨੌਜਵਾਨ ਦੇ ਇਨਕਾਊਂਟਰ ਬਾਰੇ ਬੋਲਦੇ ਹੋਏ ਗੜਗੱਜ ਨੇ ਕਿਹਾ ਜਥੇਦਾਰ ਗੜਗੰਜ ਨੇ ਕਿਹਾ ਕਿ ਪੰਜਾਬ ਚ ਕਾਨੂੰਨ ਦਾ ਰਾਜ ਹੋਣਾ ਚਾਹੀਦਾ ਹੈ ਇਹ ਬਹੁਤ ਹੀ ਮੰਦਭਾਗਾ ਹੈ ਅਸਲੀਅਤ ਸਾਹਮਣੇ ਆਉਣੀ ਚਾਹੀਦੀ ਹੈ ਅਤੇ ਇਸ ਦੀ ਸੀਬੀਆਈ ਜਾਂਚ ਹੋਣੀ ਚਾਹੀਦੀ ਹੈ ਜਥੇਦਾਰ ਨੇ ਕਿਹਾ ਕਿ ਜੇਕਰ ਕੋਈ ਜ਼ੁਰਮ ਕਰਦਾ ਹੈ ਤਾਂ ਉਸ ਲਈ ਅਦਾਲਤਾਂ ਬੈਠੀਆਂ ਹਨ ਉਹਨੂੰ ਸਜ਼ਾਵਾਂ ਦੇਣ ਲਈ ਇਸ ਲਈ ਇਸ ਮਾਮਲੇ ਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ ਡੈਮੋਕਰੇਸੀ ਦੇ ਵਿੱਚ ਕਾਨੂੰਨ ਹੁੰਦਾ ਹੈ ਅਤੇ ਕਾਨੂੰਨ ਤਹਿਤ ਕੰਮ ਚੱਲਦਾ ਹੈ ਪਰ ਜਦੋਂ ਕਾਨੂੰਨ ਹੈਵੀ ਹੋ ਜਾਏ ਤਾਂ ਆਮ ਲੋਕਾਂ ਦਾ ਉੱਥੇ ਕੀ ਬਣੇਗਾ ਜਥੇਦਾਰ ਗੜਗੱਜ ਨੇ ਕਿਹਾ ਕੀਆ ਗਿਆਨੀ ਰਘਬੀਰ ਸਿੰਘ ਵੱਲੋਂ ਜੋ ਐਸਜੀਪੀਸੀ ਤੇ ਵੀ ਇਲਜ਼ਾਮ ਲਗਾਏ ਗਏ ਹਨ ਚਾਹੇ ਉਹ ਜ਼ਮੀਨਾਂ ਦਾ ਮਸਲਾ ਹੈ ਉਹ ਵੀ ਸੱਚ ਸਾਹਮਣੇ ਆਉਣਾ ਚਾਹੀਦਾ ਹੈ। ਪੰਜਾਬ ਸਰਕਾਰ ਵੱਲੋਂ ਜੋ ਪਾਵਨ ਸਰੂਪਾਂ ਦੇ ਮਾਮਲੇ ਚ ਐਸਆਈਟੀ ਦੀ ਤਬਦੀਲੀ ਕੀਤੀ ਗਈ ہے ਉਸ ਨੂੰ ਲੈ ਕੇ ਜਥੇਦਾਰ ਗੜਗੱਜ ਨੇ ਕਿਹਾ ਕਿ ਉਸ ਦੇ ਵਿੱਚ ਅਮ੍ਰਿਤਧਾਰੀ ਸਿੱਖ ਹੋਣੇ ਚਾਹੀਦੇ ਸੀ ਅਫਸਰ ਹੋਣੇ ਚਾਹੀਦੇ ਸਨ ਕਿਉਂਕਿ ਅੰਮ੍ਰਿਤਧਾਰੀ ਸਿੱਖ ਨੂੰ ਪਤਾ ਹੁੰਦਾ ਹੈ ਕਿ ਮਰਿਆਦਾ ਕੀ ਹੁੰਦੀ ਹੈ ਕਿਉਂਕਿ ਇਹ ਮਾਮਲਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੇ ਨਾਲ ਹੈ ਇਸ ਲਈ ਜਿਹੜੇ ਅਫਸਰਾਂ ਦੀ ਤਬਦੀਲੀ ਕੀਤੀ ਹੈ ਉਨਾਂ ਚ ਅੰਮ੍ਰਿਤਧਾਰੀ ਅਧਿਕਾਰੀ ਹੋਣੇ ਚਾਹੀਦੇ ਸਨ
0
comment0
Report
KBKulbir Beera
Feb 27, 2026 09:04:16
Bathinda, Punjab:ਬਠਿੰਡਾ ਪੁਲਿਸ ਨੇ ਇੱਕ ਨੌਜਵਾਨ ਨੂੰ 9 ਦੇਸੀ ਪਿਸਟਲਾਂ ਦੇ ਨਾਲ ਕੀਤੀ ਗ੍ਰਿਫਤਾਰ ਵਟਸਐਪ ਤੇ ਜਰੀਏ ਕਿਸੇ ਹਥਿਆਰ ਤਸਕਰ ਦੇ ਸੰਪਰਕ ਵਿੱਚ ਸੀ ਫੜਿਆ ਗਿਆ ਨੌਜਵਾਨ ਹਥਿਆਰਾਂ ਦੀ ਡਿਲੀਵਰੀ ਦੇਣ ਦੇ ਬਦਲੇ ਮਿਲਣੇ ਸਨ 50 ਹਜ਼ਾਰ ਰੁਪਏ ਪੁਲਿਸ ਦੀ ਪਕੜ ਵਿੱਚ ਆਏ ਨੌਜਵਾਨ ਦਾ ਨਾਮ ਮਨਜਿੰਦਰ ਸਿੰਘ ਉਰਫ ਸਰਪੰਚ ਹੈ ਜੋ ਬਠਿੰਡਾ ਦੇ ਪਿੰਡ ਰਾਜਗੜ੍ਹ ਕੁੱਬੇ ਦਾ ਰਹਿਣ ਵਾਲਾ ਹੈ ਪੁਲਿਸ ਤੋਂ ਮਿਲੀ ਜਾਣਕਾਰੀ ਦੇ ਮੁਤਾਬਿਕ ਇਹ ਪਿਛਲੇ ਦੋ ਮਹੀਨਿਆਂ ਤੋਂ ਇੰਸਟਾਗਰਾਮ ਤੇ ਕਿਸੇ ਆਦਮੀ ਦੇ ਸੰਪਰਕ ਵਿੱਚ ਸੀ ਅਤੇ ਉਸ ਤੋਂ ਵਟਸਐੱਪ ਦੇ ਜ਼ਰੀਏ ਇਸ ਦੀ ਉਸ ਨਾਲ ਗੱਲਬਾਤ ਹੋਣ ਲੱਗੀ ਵਟਸਐਪ ਤੇ ਇਸ ਨੂੰ ਮੌੜ ਦਾਣਾ ਮੰਡੀ ਤੋਂ ਇੱਕ ਪਿੱਠੂ ਬੈਗ ਲੈ ਕੇ ਬਠਿੰਡਾ ਕਿਸੇ ਨੂੰ ਦੇਣਾ ਸੀ ਜਿਸਦੇ ਬਦਲੇ ਇਸ ਨੂੰ 50 ਹਜਾਰ ਰੁਪਏ ਮਿਲਣੇ ਸਨ ਪਰੰਤੂ ਬਠਿੰਡਾ ਪੁਲਿਸ ਨੇ ਡਿਲੇਵਰੀ ਦੇਣ ਤੋਂ ਪਹਿਲਾਂ ਹੀ ਇਸ 26 ਸਾਲ ਦੇ ਨੌਜਵਾਨ ਨੂੰ ਗ੍ਰਿਫਤਾਰ ਕਰ ਲਿਆ ਹੈ ਜਿਸ ਦੇ ਬੈਗ ਵਿੱਚੋਂ ਅੱਠ 32 ਬੋਰ ਪਿਸਟਲ ਅਤੇ ਇੱਕ 30 ਬੋਰ ਪਿਸਟਲ ਬਰਾਮਦ ਹੋਇਆ ਹੈ。 ਫਿਲਹਾਲ ਪੁਲਿਸ ਨੇ ਇਸ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਅਤੇ ਪੁਲਿਸ ਮਾਮਲੇ ਦੀ ਗੰਭੀਰਤਾ ਦੇ ਨਾਲ ਜਾਂਚ ਕਰ ਰਹੀ ਹੈ। ਜਿਸ ਵਟਸ ਨੰਬਰ ਤੋਂ ਇਸ ਨੌਜਵਾਨ ਨੂੰ ਅਸਲੇ ਦੀ ਡਿਲੀਵਰੀ ਕਰਨ ਦਾ ਆਰਡਰ ਮਿਲਿਆ ਸੀ ਕਿ ਉਹ ਕਿਸੇ ਗੈਂਗਸਟਰ ਦਾ ਨੰਬਰ ਹੈ ਜਾਂ ਫਿਰ ਹਥਿਆਰ ਵੇਚਣ ਵਾਲੇ ਕਿਸੇ ਵੱਡੇ ਸਮਗਲਰ ਦਾ ਇਸ ਪੂਰੇ ਮਾਮਲੇ ਨੂੰ ਲੈ ਕੇ ਬਠਿੰਡਾ ਪੁਲਿਸ ਦੇ ਡੀਐਸਪੀ ਸੰਦੀਪ ਸਿੰਘ ਭਾਟੀ ਨੇ ਪ੍ਰੈਸ ਕਾਨਫਰੰਸ ਕਰ ਮੀਡੀਆ ਨੂੰ ਜਾਣਕਾਰੀ ਦਿੱਤੀ ਪ੍ਰੈਸ ਕਾਨਫਰੰਸ ਸੰਦੀਪ ਸਿੰਘ ਡੀਐਸਪੀ ਬਠਿੰਡਾ ਦੂਜੇ ਪਾਸੇ ਪੁਲਿਸ ਦੀ ਪਕੜ ਵਿੱਚ ਆਏ ਇਸ ਨੌਜਵਾਨ ਦੀ ਮਾਤਾ ਪਰਮਜੀਤ ਕੌਰ ਦਾ ਕਹਿਣਾ ਹੈ ਕਿ ਉਹਨਾਂ ਦੇ ਬੇਟੇ ਨੂੰ ਇਹ ਹਥਿਆਰ ਕਿਸ ਨੇ ਦਿੱਤੇ ਕੋਈ ਪਤਾ ਨਹੀਂ ਪ੍ਰੰਤੂ ਉਹਨਾਂ ਦਾ ਬੇਟਾ ਨਿਰਦੋਸ਼ ਹੈ ਬਾਈਟ ਪਰਮਜੀਤ ਕੌਰ ਕਥਿਤ ਅਰੋਪੀ ਦੀ ਮਾਂ
0
comment0
Report
RKRAJESH KATARIA
Feb 27, 2026 09:03:45
Firozpur, Punjab:फिरोजपुर में भी किसान बेअदबी पर इंसाफ की मांग को लेकर फिरोजपुर मोगा रोड नेशनल हाईवे पर बने टोल प्लाजा को फ्री किया। समाना टावर पर बैठे गुरजीत सिंह खालसा की हिमायत में उतरे किसान, कहां कि पंजाब सरकार बेअदबी करने वाले आरोपियों के खिलाफ जल्द कार्रवाई करे। उन्होंने कहा कि आने वाले समय में हम अपना संघर्ष और तीखा करेंगे, और बेअदबी करने वाले आरोपियों को सजा दिला कर ही पीछे हटेंगे। पंजाब में आज अलग-अलग जगहों पर किसान बेअदबी के मामले को लेकर इंसाफ की मांग पर उतरे, टोल प्लाजा फ्री कर जमकर नारे बाजी की। उन्होंने कहा कि पंजाब सरकार जल्द बेअदबी के आरोपियों के खिलाफ कार्रवाई करे। गुरजीत सिंह खालसा पिछले 16 महीनों से इंसाफ की मांग पर समान के टावर पर बैठे हैं और सरकार ने अब तक कोई कार्रवाई नहीं की, हम अब बेअदबी के आरोपियों के खिलाफ कार्रवाई के लिए संघर्ष कर रहे हैं और पंजाब सरकार से मांग कर रहे हैं कि पंजाब में हुई बेअदबी के सभी मामलों के आरोपियों के खिलाफ जल्द से जल्द कार्रवाई हो।
0
comment0
Report
VKVarun Kaushal
Feb 27, 2026 09:03:26
Samrala, Punjab:ਭਾਰਤੀ ਕਿਸਾਨ ਯੂਨੀਅਨ ਏਕਤਾ ਸ਼ਿਧੂਪੁਰ ਵੱਲੋਂ ਟੂਲ ਪਲਾਜ਼ਾ ਬੰਦ ਕਰਨ ਦੇ ਐਲਾਨ ਤੋਂ ਬਾਅਦ ਅੱਜ ਪੰਜਾਬ ਭਰ ਵਿੱਚ ਟੂਲ ਪਲਾਜੇ ਬੰਦ ਕੀਤੇ ਗਏ ਇਸੇ ਤਹਿਤ ਸਮਰਾਲਾ ਦੇ ਘੁਲਾਲ ਟੂਲ ਪਲਾਜ਼ਾ ਵੀ 12 ਵਜੇ ਤੋਂ ਅਗਲੇ ਹੁਕਮ ਤੱਕ ਟੂਲ ਪਲਾਜਾ ਫਰੀ ਕੀਤਾ ਗਿਆ ਭਾਰੀ ਗਿਣਤੀ ਵਿੱਚ ਕਿਸਾਨ ਜਥੇਬੰਦੀ ਵੱਲੋਂ ਟੂਲ ਪਲਾਜ਼ਾ ਤੇ ਨਾਅਰੇਬਾਜ਼ੀ ਕੀਤੀ ਗਈ। ਸਮਰਾਲਾ ਦੇ ਘੁਲਾਲ ਟੂਲ ਪਲਾਜ਼ਾ ਨੂੰ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਆਗੂਆਂ ਵੱਲੋਂ ਬੰਦ ਕੀਤਾ ਗਿਆ। ਜਥੇਬੰਦੀ ਦੇ ਆਗੂਆਂ ਵੱਲੋਂ ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਟੂਲ ਪਲਾਜ਼ਾ ਬੰਦ ਕਰਨ ਦਾ ਫੈਸਲਾ ਧਰਮ ਯੁੱਧ ਮੋਰਚੇ ਦੀ ਹਮਾਇਤ ਕਰਨ ਲਈ ਲਿਆ ਗਿਆ ਹੈ। ਉਹਨਾਂ ਕਿਹਾ ਬੇਅਦਬੀਆਂ ਖਿਲਾਫ ਸਖਤ ਕਾਨੂੰਨ ਦੀ ਮੰਗ ਨੂੰ ਲੈ ਕੇ ਇਹ ਟੂਲ ਪਲਾਜ਼ੇ ਬੰਦ ਕੀਤੇ ਗਏ ਹਨ। ਇਹ ਸੁਬਹਾ 12 ਵਜੇ ਤੋਂ ਟੂਲ ਪਲਾਜ਼ਾ ਬੰਦ ਕੀਤਾ ਗਿਆ ਹੈ ਜਦ ਤੱਕ ਹਾਈ ਕਮਾਂਡ ਵੱਲੋਂ ਅਗਲਾ ਹੁਕਮ ਨਹੀਂ ਆਉਂਦਾ ਤਦ ਤੱਕ ਬੰਦ ਰਹੇਗਾ
0
comment0
Report
VBVIJAY BHARDWAJ
Feb 27, 2026 09:03:04
Masanganj, Chhattisgarh:स्लग- राजकीय महाविद्यालय बिलासपुर के 26 विभागों के लेटेस्ट तकनीक बनकर तैयार स्मार्ट क्लासरूम की सुविधा शुरू, ब्लैकबोर्ड प्रिक्रिया खत्म कर स्क्रीन के माध्यम से सोशल साइट्स के जरिये कॉलेज के छात्र ग्रहण कर रहे शिक्षा तो एचपीएसईडीसी के माध्यम से स्मार्ट क्लास रूम का सपना हुआ साकार, छात्रों में खुशी की लहर. टॉप- बिलासपुर, हिमाचल प्रदेश. एंकर- सूचना क्रांति से लेकर आर्टिफिशियल इंटेलीजेंस (AI) तक का बदलता युग जहां आधुनिकता का पैमाना बनकर सामने आया है तो ऐसे में शिक्षा का क्षेत्र भी इससे अछूता नहीं रहा है. जी हां हिमाचल प्रदेश का राजकीय महाविद्यालय बिलासपुर भी तकनीक का सहारा लेते हुए अब पूरी तरह से हाईटैक होता जा रहा है। कॉलेज के 26 विभागों के लिए आधुनिक तकनीक से स्मार्ट क्लासरूम बनाये जा रहे हैं और वर्तमान समय में 60 प्रतिशत क्लासरूम को बड़ी स्क्रीन व वाईफाई की सुविधाओं से लैस कर दिया गया है. एचपी स्टेट इलेक्ट्रॉनिक डेवलपमेंट कारपोरेशन लिमिटेड द्वारा यह सुविधाएं मुहैया करवाई जा रही हैं. वहीं आने वाले समय में कॉलेज के सभी कक्षाओं को इन सुविधाओं से जोड़ दिया जाएगा और बिलासपुर कॉलेज प्रदेश का ऐसा पहला कालेज बनकर सामने आएगा जहां छात्र स्मार्ट क्लास रूम से शिक्षा ग्रहण करेंगे और कॉलेज में ब्लैकबोर्ड प्रथा पूरी तरह से खत्म हो जाएगी. इस बात की जानकारी देते हुए राजकीय महाविद्यालय बिलासपुर के प्राचार्य डॉक्टर पी.एस. कटवाल ने कहा की कॉलेज में पढ़ने वाले छात्रों को आधुनिक सुविधाओं से लैस शिक्षा मुहैया कराने को लेकर साकारात्मक व सराहनीय प्रयास किए जा रहे हैं ताकि छात्रों को बेहतर व गुणात्मक शिक्षा मिल सके. साथ ही उन्होंने कहा की 26 विभागों में चरणबद्ध तरीके से स्मार्ट क्लास रूम तैयार किए जा रहे हैं, जिसमें वाईफाई की सुविधा सहित एलईडी स्क्रीन में सोशल साइट्स के जरिये छात्रों को उनके विषय की पूर्ण जानकारी दी जा रही है. वहीं स्मार्ट क्लासरूम सुविधा मिलने से कॉलेज के छात्रों में खुशी की लहर है और स्क्रीन के माध्यम से उनके डाउट्स क्लियर होने व विषय संबंधित विस्तृत जानकारी मिलने की बात कही है. साथ ही छात्रों ने स्मार्ट क्लासरूम की सुविधा प्रदेश के सभी कॉलेजों व स्कूलों में शुरू करने की सरकार से अपील भी کی है.
0
comment0
Report
sidebar-img
Advertisement
Back to top