Become a News Creator

Your local stories, Your voice

Follow us on
Download App fromplay-storeapp-store
Advertisement
Back
Gautam Buddha Nagar201304
फ्रांस में मृत भारतीयों की अस्थियां भारत लाने वाले इकबाल सिंह भट्टी की कहानी
AZAbhinva zeepunjabi
Mar 22, 2026 04:04:34
Noida, Uttar Pradesh
दिल्ली पंजाब के कई युवक जो विदेशों में गैर कानूनी तरीके से जाते है और वहां उनकी मौत हो जाती है उनकी अस्थियां लेकर सिख वृद्ध आया भारत अधिकतर सिख को भारत वापिस नहीं आ पाए या अकेले विदेश में थे और मृत्य हो गई उनके शव या अस्थियां प्रवाहित करने का काम करते है सरदार इकबाल भट्टी कहानी इकबाल सिंह की जो कि फ्रांस में रहते हैं वह सिख हैं और उनकी उम्र 70 साल से भी ज्यादा है फ्रांस से भारत अब तक 453 लोगों की अस्थियां और शव उनके परिवार वालों तक पहुचा चुके हैं इकबाल सिंह फ्रांस में किसी कारण से मर गए व्यक्तियों की बॉडी को भारत में उनके परिवार वालों तक पहुंचाते हैं यह वह मृत लोग होते हैं जो फ्रांस में रह तो रहे होते हैं मगर अकेले और जब उनकी मृत्यु हो जाती है उनका दाह संस्कार करने वाला कोई नहीं होता इकबाल सिंह ऐसे लोगों को खोज कर उनका दाह संस्कार करते हैं और उनके परिवार वालों को उनकी अस्थियां भारत में लाकर सोप देते हैं इस बार वह फ्रांस से भारत अस्तियो को लेकर आए हैं जिनमें से दो अस्थियां एयरपोर्ट पर परिवार वाले आकर ले गए बाकी पांच अस्थियां आप सामने पड़ी मेज पर देख सकते हैं जो पंजाब के अलग-अलग जगह से बिलॉन्ग करते हैं इकबाल सिंह यह सब कुछ करने के लिए जो पैसा लाते हैं वह पैसा फ्रांस में मौजूद भारत प्रांत के लोग होते हैं जो वहां सेटल होते हैं और गुरुद्वारों से मिले मदद के जरिए इकबाल सिंह यह नेक काम कर पाते हैं बाइट:--- इक़बाल सिंह भट्टी
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
SBSANJEEV BHANDARI
Mar 22, 2026 04:03:35
Dera Bassi, Punjab:ਡੇਰਾਬੱਸੀ ਡੇਰਾਬੱਸੀ ਦੇ ਪਿੰਡ ਹੈਬਤਪੁਰ ਵਿੱਚ ਬਿਤੇ ਦਿਨੀਂ ਹੋਈ ਖੂਨੀ ਝੜਪ ਤੋਂ ਬਾਅਦ ਮਾਮਲਾ ਹੁਣ ਗੰਭੀਰ ਰੂਪ ਧਾਰ ਚੁੱਕਾ ਹੈ। ਪੁਲਿਸ ਵੱਲੋਂ ਕੀਤੀ ਗਈ ਕਾਰਵਾਈ ਖਿਲਾਫ ਪਿੰਡ ਵਾਸੀਆਂ ਵਿੱਚ ਭਾਰੀ roਸ਼ ਪਾਇਆ ਜਾ ਰਿਹਾ ਹੈ। ਲੋਕਾਂ ਦਾ ਦੋਸ਼ ਹੈ ਕਿ ਜਿਨ੍ਹਾਂ ਨੂੰ ਇਸ ਝਗੜੇ ਵਿੱਚ ਸਭ ਤੋਂ ਵੱਧ ਸੱਟਾਂ ਲੱਗੀਆਂ, ਉਨ੍ਹਾਂ ‘ਤੇ ਹੀ ਉਲਟਾ ਮਾਮਲੇ ਦਰਜ ਕਰ ਦਿੱਤਾ ਗਿਆ । ਇਸ ਘਟਨਾ ਦੌਰਾਨ ਪਿੰਡ ਵਾਸੀ ਸਲਬਜੀਤ ਨੂੰ ਗੰਭੀਰ ਸੱਟਾਂ ਆਈਆਂ। ਉਸਦੇ ਸਿਰ ਅਤੇ ਹੱਥ ‘ਤੇ ਵੱਡੀਆਂ ਚੋਟਾਂ ਲੱਗੀਆਂ, ਜਦਕਿ ਡਾਕਟਰੀ ਰਿਪੋਰਟ ਵਿੱਚ ਹੱਥ ਦੇ ਫਰੈਕਸ਼ਰ ਦੀ ਪੁਸ਼ਟੀ ਵੀ ਹੋ ਚੁੱਕੀ ਹੈ। ਇਸ ਦੇ ਬਾਵਜੂਦ, ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਪੁਲਿਸ ਨੇ ਉਨ੍ਹਾਂ ਦੀ ਸੁਣਵਾਈ ਕਰਨ ਦੀ ਬਜਾਏ ਉਲਟਾ ਲਗਭਗ 15 ਵਿਅਕਤੀਆਂ ਖਿਲਾਫ ਕੇਸ ਦਰਜ ਕਰ ਦਿੱਤਾ, ਜਦਕਿ ਦੂਜੇ ਪੱਖ ਵਿਰੁੱਧ ਅਜੇ ਤੱਕ ਕੋਈ ਢੰਗ ਦੀ ਕਾਰਵਾਈ ਨਹੀਂ ਕੀਤੀ ਗਈ। ਇਸ ਤੋਂ ਇਲਾਵਾ, ਪਿੰਡ ਵਾਸੀਆਂ ਨੇ ਪੁਲਿਸ ਵੱਲੋਂ ਦਰਜ ਕੀਤੀ ਐਫਆਈਆਰ ‘ਤੇ ਵੀ ਗੰਭੀਰ ਸਵਾਲ ਉਠਾਏ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਰਿਪੋਰਟ ਵਿੱਚ ਦਰਸਾਏ ਗਏ ਤੱਥ ਗਲਤ ਹਨ ਅਤੇ হਕੀਕਤ ਨਾਲ ਕੋਈ ਲੈਣਾ-ਦੇਣਾ ਨਹੀਂ। ਇਨਸਾਫ ਦੀ ਮੰਗ ਨੂੰ ਲੈ ਕੇ ਗੁੱਸੇ ਵਿੱਚ ਆਏ ਪਿੰਡ ਵਾਸੀਆਂ ਇਕੱਠੇ ਹੋ ਕੇ ਮੁਬਾਰਿਕਪੁਰ ਵikhੇ ਐਸਪੀ ਡੇਰਾਬੱਸੀ ਬਿਕਰਮਜੀਤ ਸਿੰਘ ਬਰਾੜ ਨੂੰ ਮਿਲੇ ਅਤੇ ਆਪਣਾ ਵਿਰੋਧ ਦਰਜ ਕਰਵਾਇਆ। ਉਨ੍ਹਾਂ ਨੇ ਦੱਸਿਆ ਕਿ ਹਮਲਾ ਉਨ੍ਹਾਂ ਦੇ ਘਰ ਆ ਕੇ ਕੀਤਾ ਗਿਆ ਸੀ, ਸੱਟਾਂ ਵੀ ਉਨ੍ਹਾਂ ਨੂੰ ਹੀ ਲੱਗੀਆਂ, ਪਰ ਕਾਰਵਾਈ ਵੀ ਉਨ੍ਹਾਂ ‘ਤੇ ਹੀ ਹੋ ਗਈ। ਪਿੰਡ ਵਾਸੀਆਂ ਨੇ ਇਹ ਵੀ ਦੋਸ਼ ਲਗਾਇਆ ਕਿ ਪੁਲਿਸ ਨੇ ਕਿਸੇ ਦਬਾਅ ਹੇਠ ਆ ਕੇ ਇੱਕ ਪੱਖੀ ਕਾਰਵਾਈ ਕੀਤੀ ਹੈ。 ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ, ਐਸਪੀ ਬਿਕਰਮਜੀਤ ਸਿੰਘ ਬਰਾੜ ਨੇ ਤੁਰੰਤ ਜਾਂਚ ਦੇ ਆਦੇਸ਼ ਜਾਰੀ ਕਰ ਦਿੱਯੇ ਹਨ। ਉਨ੍ਹਾਂ ਵੱਲੋਂ ਇਹ ਇਨਕੁਆਰੀ ਥਾਣਾ ਮੁੱਖੀ ਸੁਮੀਤ ਮੋਰ ਨੂੰ ਸੌਂਪੀ ਗਈ ਹੈ। ਐਸਪੀ ਨੇ ਭਰੋਸਾ ਦਿਵਾਇਆ ਹੈ ਕਿ ਜਾਂਚ ਪੂਰੀ ਤਰ੍ਹਾਂ ਨਿਰਪੱਖ ਹੋਵੇਗੀ ਅਤੇ ਸਚਾਈ ਦੇ ਅਧਾਰ ‘ਤੇ ਹੀ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ。 ਉਧਰ, ਐਸਐਚਓ ਸੁਮੀਤ ਮੋਰ ਨੇ ਵੀ ਕਿਹਾ ਹੈ ਕਿ ਉਨ੍ਹਾਂ ਨੂੰ ਜਾਂਚ ਦੇ ਆਦੇਸ਼ ਮਿਲ ਚੁੱਕੇ ਹਨ ਅਤੇ ਜਲਦ ਹੀ ਸੱਚਾਈ ਸਾਹਮਣੇ ਲਿਆ ਕੇ ਦੋਸ਼ੀਆਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ। ਫਿਲਹਾਲ, ਪਿੰਡ ਵਾਸੀਆਂ ਦੀ ਇਕੋ ਮੰਗ ਹੈ ਕਿ ਨਿਰਪੱਖ ਜਾਂਚ ਹੋਵੇ ਅਤੇ ਅਸਲੀ ਦੋਸ਼ੀਆਂ ਨੂੰ ਸਜ਼ਾ ਮਿਲੇ, ਤਾਂ ਜੋ ਪੁਲਿਸ ਪ੍ਰਣਾਲੀ ‘ਤੇ ਲੋਕਾਂ ਦਾ ਭਰੋਸਾ ਕਾਇਮ ਰਹੇ।
1082
comment0
Report
AJAnil Jain
Mar 22, 2026 04:03:19
Lehragaga, Punjab:ਸੱਭਿਆਚਾਰ ਅਤੇ ਵਿਰਸੇ ਦੀ ਸੰਭਾਲ ਲਈ ਪੰਜਾਬ ਸਰਕਾਰ ਲਗਾਤਾਰ ਯਤਨਸ਼ੀਲ : ਕੈਬਨਿਟ ਮੰਤਰੀ ਗੋਇਲ* ਅਕਸ ਰੰਗਮੰਚ ਅਤੇ ਨਾਟਯਮ ਪੰਜਾਬ ਵੱਲੋੰ ਨਾਟਕਾਂ ਦਾ ਭਾਵਪੂਰਤ ਮੰਚਨ* ਲਹਿਰਾਗਾਗਾ ਪੰਜਾਬ ਕਲਾ ਪਰਿਸ਼ਦ, ਚੰਡੀਗੜ੍ਹ ਵੱਲੋਂ ਪੰਜਾਬ ਸਰਕਾਰ ਦੇ ਸਹਿਯੋਗ ਨਾਲ ਸੀਬਾ ਕੈਂਪਸ, ਲਹਿਰਾਗਾਗਾ ਵਿਖੇ ਚੇਅਰਮੈਨ ਸਵਰਨਜੀਤ ਸਿੰਘ ਸਵੀ ਦੀ ਅਗਵਾਈ ਹੇਠ ਪੰਜਾਬ ਦੀਆਂ ਦਿਹਾਤੀ ਲੋਕ ਕਲਾਵਾਂ, ਦਸਤਕਾਰੀ, ਲੋਕ ਗਾਇਕੀ, ਲੋਕ ਨਾਚਾਂ ਅਤੇ ਲਲਿਤ ਕਲਾਵਾਂ ਨੂੰ ਸਮਰਪਿਤ ਪੰਜਾਬ ਦੇ ਪਹਿਲੇ ਸਿਰਜਣਤਾਮਕ ਮੇਲੇ ‘ਸਹੁੰ ਪੰਜਾਬ ਦੀ’ ਦੇ ਦੂਜੇ ਦਿਨ ਪੰਜਾਬ ਦੇ ਜਲ ਸਰੋਤ ਮੰਤਰੀ ਐਡਵੋਕੇਟ ਬਰਿੰਦਰ ਗੋਇਲ ਮੁੱਖ-ਮਹਿਮਾਨ ਵਜੋੰ ਅਤੇ ਮਹਾਰਾਜਾ ਭੁਪਿੰਦਰ ਸਿੰਘ ਸਪੋਰਟਸ ਯੂਨੀਵਰਸਿਟੀ, ਪਟਿਆਲਾ ਦੇ ਵਾਇਸ ਚਾਂਸਲਰ ਡਾ. ਪੁਸ਼ਵਿੰਦਰ ਸਿੰਘ ਗਿੱਲ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਯੁਵਕ ਭਲਾਈ ਦੇ ਡਾਇਰੈਕਟਰ ਡਾ. ਭੀਮ ਇੰਦਰ ਸਿੰਘ ਅਤੇ ਪਰਧਾਨ ਅਸ਼ਵਨੀ ਚੇਤਲੀ ਜੀ ਵਿਸ਼ੇਸ਼-ਮਹਿਮਾਨ ਵਜੋੰ ਪਹੁੰਚੇ। ਕੈਬਨਿਟ ਮੰਤਰੀ ਬਰਿੰਦਰ ਗੋਇਲ ਨੇ ਪੰਜਾਬ ਕਲਾ ਪਰਿਸ਼ਦ ਵੱਲੋੰ ਨਵੀਂ ਪੀੜੀ ਨੂੰ ਸੱਭਿਆਚਾਰ ਅਤੇ ਵਿਰਸੇ ਤੋਂ ਜਾਣੂ ਕਰਵਾਉਣ ਲਈ ਲਾਏ ਸਿਰਜਣਾਤਮਕ-ਮੇਲੇ ਦੀ ਸਿਫਤ ਕੀਤੀ। ਉਹਨਾਂ ਕਿਹਾ ਪੰਜਾਬ-ਸਰਕਾਰ ਨੌਜਵਾਨੀ ਨੂੰ ਨਸ਼ਿਆਂ ਤੋੰ ਬਚਾਕੇ ਨਰੋਈਆਂ ਕਦਰਾਂ-ਕੀਮਤਾਂ ਦੇ ਪਰਸਾਰ ਲਈ ਲਗਾਤਾਰ ਯਤਨਸ਼ੀਲ ਹੈ। ਅਕਸ ਰੰਗਮੰਚ ਵੱਲੋਂ ਰਾਜਵਿੰਦਰ ਸਮਰਾਲਾ ਦੀ ਨਿਰਦੇਸ਼ਨਾ 'ਚ 'ਬੁੱਲਾ ਕੀ ਜਾਣਾਂ ਮੈੰ ਕੌਣ' ਅਤੇ ਨਾਟਯਮ پنجاب ਵੱਲੋੰ ਕੀਰਤੀ ਕਿਰਪਾਲ ਦੀ ਨਿਰਦੇਸ਼ਨਾ 'ਚ 'ਅੱਜ ਦੇ ਏਕਲਵਯ' ਨਾਟਕ ਦਾ ਭਾਵਪੂਰਤ ਮੰਚਨ ਕੀਤਾ। ਰਾਗੀ ਹਰਮਿੰਦਰ ਸਿੰਘ ਜਲਾਲ ਅਤੇ ਸਾਥੀਆਂ ਵੱਲੋੰ ਤੂੰਬੇ-ਅਲਗੋਜੇ ਦੀ ਗਾਇਕੀ ਨਾਲ ਰੰਗ ਬੰਨਿਆ। ਢਾਡੀ ਅਲਬਾਜ਼ ਖਾਂ ਗੋਸਲਾਂ ਵਾਲੇ ਅਤੇ ਸਾਥੀਆਂ, ਮਾਲਵਾ ਹੇਕ ਵੱਲੋੰ ਜਗਦੀਸ਼ ਪਾਪੜਾ ਅਤੇ ਸਾਥੀਆਂ ਨੇ ਵੀ ਲੋਕ ਤੱਥ ਪੇਸ਼ ਕੀਤੇ। ਚੱਠਿਆਂ ਵਾਲੇ ਬਾਬਿਆਂ ਨੇ ਮਲਵਈ-ਗਿੱਧੇ ਦੀ ਬਾਕਮਾਲ ਪੇਸ਼ਕਾਰੀ ਦਿੱਤੀ। ਮੇਲੇ ਵਿਚ ਨੌਜਵਾਨ ਕਲਾਕਾਰਾਂ ਦੀਆਂ ਵਰਕਸ਼ਾਪਾਂ ਤੋਂ ਇਲਾਵਾ ਦਿਹਾਤੀ ਦਸਤਕਾਰੀ, ਖੱਡੀ ਬੁਣਨਾ, ਦਰੀਆਂ ਬੁਣਨਾ, ਚਰਖਾ ਕੱਤਣਾ, ਪੱਖੀਆਂ ਛਿੱਕੂ ਆਦਿ ਬਣਾਉਣਾ ਅਤੇ ਕਸੀਦਾਕਾਰੀ ਦੀ ਗਤੀਸ਼ੀਲ ਪ੍ਰਦਰਸ਼ਨੀ ਵੀ ਸ਼ਾਮਿਲ ਹੈ। ਚੇਅਰਮੈਨ ਸਵਰਨਜੀਤ ਸਵੀ ਨੇ ਦੱਸਿਆ ਕਿ ਇਸ ਸਿਰਜਣਾਤਮਕ ਮੇਲੇ ਦਾ ਮਕਸਦ ਸੂਬੇ ਦੀ ਦਿਹਾਤੀ ਦਸਤਕਾਰੀ ਅਤੇ ਲੋਕ ਕਲਾਵਾਂ ਨੂੰ ਉਤਸਾਹਿਤ ਕਰਕੇ ਮੰਡੀਕਾਰੀ ਦੇ ਸਮਰੱਥ ਬਣਾਉਣਾ ਹੈ。
986
comment0
Report
KBKulbir Beera
Mar 22, 2026 03:02:10
Bathinda, Punjab:ਵਿਸਾਖੀ ਵਾਲੇ ਦਿਨ 13 ਅਪ੍ਰੈਲ ਨੂੰ ਬੇਅਦਬੀ ਨੂੰ ਲੈ ਕੇ ਬਣੇਗਾ ਸਖਤ ਕਾਨੂੰਨ ..ਕੁਲਤਾਰ ਸਿੰਘ ਸੰਧਵਾਂ ਸਪੀਕਰ ਨੈਤਿਕਤਾ ਦੇ ਆਧਾਰ ਤੇ ਹੀ ਦਿੱਤਾ ਹੈ ਲਾਲਜੀਤ ਭੁੱਲਰ ਨੇ ਅਸਤੀਫਾ ਬਠਿੰਡਾ ਜੋ ਚੱਲ ਰਹੇ ਤਿੰਨ ਰੋਜਾ 19ਵੇਂ ਵਿਰਾਸਤੀ ਮੇਲੇ ਚ ਅੱਜ ਦੂਸਰੇ ਦਿਨ ਸਿਰਕਤ ਕਰਨ ਲਈ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਪਹੁੰਚੇ ਜਿੱਥੇ ਉਨਾਂ ਦੇ ਨਾਲ ਪੰਜਾਬੀ ਦੇ ਮਸ਼ਹੂਰ ਅਦਾਕਾਰ ਬੀਨੂ ਢਿੱਲੋ ਵੀ ਪਹੁੰਚੇ ਜਿੱਥੇ ਉਹਨਾਂ ਨੇ ਸਟੇਜ ਉੱਪਰ ਮਿਲ ਮੇਲੇ ਨੂੰ ਲੈ ਕੇ ਪ੍ਰਬੰਧਕਾਂ ਦੀ ਤਾਰੀਫ ਕੀਤੀ ਉੱਥੇ ਹੀ ਸਰਕਾਰ ਦੀਆਂ ਸਕੀਮਾਂ ਬਾਰੇ ਵੀ ਲੋਕਾਂ ਨੂੰ ਦੱਸਿਆ। ਬਠਿੰਡਾ ਰੈਡ ਕਰਾਸ ਵੱਲੋਂ ਚਲਾਏ ਜਾ ਰਹੇ ਮਹੰਤ ਗੁਰਬੰਤਾ ਦਾਸ ਗੂੰਗੇ ਬੋਲ੍ੇ ਬੱਚਿਆਂ ਤੇ ਸਕੂਲ ਨੂੰ ਪੰਜ ਲੱਖ ਰੁਪਏ ਦਾ ਚੈੱਕ ਵੀ ਦਿੱਤਾ。 ਮੀਡੀਆ ਨਾਲ ਗੱਲਬਾਤ ਕਰਦੇ ਹੋਏ ਸਪੀਕਰ ਕੁਲਤਾਰ ਸੰਧਵਾਂ ਨੇ ਕਿਹਾ ਕਿ ਮੇਲਾ ਬਹੁਤ ਹੀ ਵਧੀਆ ਲੱਗਿਆ ਇਹੋ ਜਿਹੇ ਮੇਲੇ ਪੰਜਾਬ ਵਿੱਚ ਵੱਡੇ ਪੱਧਰ ਤੇ ਲੱਗਣੇ ਚਾਹੀਦੇ ਹਨ ਮੈਂ ਜਿਲਾ ਪ੍ਰਸ਼ਾਸਨ ਅਤੇ ਮੇਲਾ ਪ੍ਰਬੰਧਕਾਂ ਦੀ ਸਲਾਘਾ ਕਰਦਾ ਹਾਂ ਅਤੇ ਖਾਸ ਕਰਕੇ ਗਾਇਕ ਕੰਵਰ ਗਰੇਵਾਲ ਦੀ ਦੂਜੇ ਪਾਸੇ ਉਹਨਾਂ ਨੇ ਕਿਹਾ ਕਿ ਕੈਬਨਟ ਮੰਤਰੀ ਲਾਲਜੀਤ ਸਿੰਘ ਭੁੱਲਰ ਵੱਲੋਂ ਅਸਤੀਫਾ ਨੈਤਿਕਤਾ ਦੇ ਆਧਾਰ ਤੇ ਹੀ ਦਿੱਤਾ ਗਿਆ ਹੈ ਤਾਂ ਜੋ ਜਾਂਚ ਵਿੱਚ ਕੋਈ ਸਮੱਸਿਆ ਨਾ ਆਵੇ ਇਹ ਆਮ ਆਦਮੀ ਪਾਰਟੀ ਦੀ ਪਰੰਪਰਾ ਹੈ ਜਿਸ ਨੂੰ ਜਾਰੀ ਰੱਖਿਆ ਹੈ ਉਹਨਾਂ ਕਿਹਾ ਕਿ ਸਮਾਣਾ ਦੇ ਵਿੱਚ ਦਿੱਤੇ ਜਾ ਰਹੇ ਧਰਨੇ ਨੂੰ ਲੈ ਕੇ ਕਿਹਾ ਕਿ ਸਾਡੇ ਵੱਲੋਂ ਵਿਸਾਖੀ ਵਾਲੇ ਦਿਨ 13 ਅਪ੍ਰੈਲ ਨੂੰ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵੱਲੋਂ ਸਪੈਸ਼ਲ ਸੈਸ਼ਨ ਬੁਲਾਇਆ ਗਿਆ ਹੈ ਜਿਸ ਵਿੱਚ ਹੋ ਰਹੀਆਂ ਬੇਅਦਬੀਆਂ ਦੇ ਰੋਕਣ ਨੂੰ ਲੈ ਕੇ ਸਖਤ ਕਾਨੂੰਨ ਬਣਾਇਆ ਜਾਵੇਗਾ ਤਾਂ ਜੋ ਕੋਈ ਬੇਅਦਬੀ ਨਾ ਹੋ ਸਕੇ ਇਸੇ ਲਈ ਸਖਤ ਤੋਂ ਸਖਤ ਕਾਨੂੰਨ ਬਣਾਇਆ ਜਾਵੇਗਾ。 ਬਾਈਟ ਕੁਲਤਾਰ ਸਿੰਘ ਸੰਧਵਾਂ ਪੰਜਾਬ ਵਿਧਾਨ ਸਭਾ ਸਪੀਕਰ ।
1054
comment0
Report
NSNitesh Saini
Mar 22, 2026 02:46:37
Sundar Nagar, Himachal Pradesh:लोकेशन मंडी : स्लग : मंडी-धर्मपुर NH-003 पर भीषण भूस्खलन : हाईवे बंद, 9 परिवार खतरे में, दो गौशालाएं क्षतिग्रस्त एंकर : मंडी जिला में मंडी-धर्मपुर नेशनल हाईवे-003 पर रोपड़ू नाला के पास हुए भीषण भूस्खलन ने इलाके में दहशत का माहौल पैदा कर दिया। यहां कोटली क्षेत्र में अचानक पहाड़ी से भारी मात्रा में मलबा और चट्टानें सड़क पर आ गिरीं, जिससे हाईवे पूरी तरह बंद हो गया और यातायात ठप हो गया। भूस्खलन इतना तेज और भयावह था कि कुछ ही क्षणों में सड़क पूरी तरह मलबे से पट गई। इस दौरान मौके पर मौजूद लोगों ने घटना का वीडियो भी बनाया, जिसमें पहाड़ी से लगातार पत्थर और मलबा गिरता साफ देखा जा सकता है। भूस्खलन के बाद पहाड़ी के बड़े हिस्से में दरारें पड़ गई हैं, जिससे आने वाले समय में और अधिक भूस्खलन का खतरा बना हुआ है। हाईवे बंद होने के कारण सड़क के दोनों ओर वाहनों की लंबी कतारें लग गईं। कई यात्री घंटों तक फंसे रहे और उन्हें भारी परेशानी का सामना करना पड़ा। प्रशासन ने तुरंत मौके पर पहुंचकर स्थिति का जायजा लिया और सड़क को बहाल करने के लिए मशीनरी के साथ राहत कार्य शुरू कर दिया है। हालांकि, भारी मात्रा में मलबा होने के कारण मार्ग को पूरी तरह साफ करने में समय लगने की संभावना जताई जा रही है। इस भूस्खलन का असर आसपास के रिहायशी इलाकों पर भी पड़ा है। मलबे की चपेट में आने से दो गौशालाएं क्षतिग्रस्त हो गई हैं, जबकि 9 परिवारों के 42 लोग डेंजर जोन में आ गए हैं। खतरे को देखते हुए प्रशासन ने एहतियातन दो परिवारों को सुरक्षित स्थान पर स्थित पंचायत भवन में शिफ्ट कर दिया है, जबकि अन्य परिवारों को भी सतर्क रहने के निर्देश दिए गए हैं। एसडीएम कोटली जगदीश चंद ने मौके का दौरा कर बताया कि पहाड़ी से लगातार मलबा गिरने के कारण स्थिति संवेदनशील बनी हुई है और प्रशासन हर स्थिति पर नजर बनाए हुए है। उन्होंने कहा कि प्रभावित परिवारों को हर संभव सहायता प्रदान की जा रही है। उधर, उपरली सुराड़ी पंचायत की पूर्व प्रधान पूजा देवी ने भी बताया कि पहाड़ी में आई दरारों के कारण स्थानीय लोगों में भय का माहौल है और कई परिवार खतरे के साए में जी रहे हैं। प्रशासन ने लोगों से अपील की है कि वे फिलहाल इस मार्ग का उपयोग न करें और वैकल्पिक रास्तों का सहारा लें। साथ ही, क्षेत्र में रहने वाले लोगों को सतर्क रहने और किसी भी आपात स्थिति में तुरंत प्रशासन को सूचित करने के निर्देश दिए गए हैं।
998
comment0
Report
AZAbhinva zeepunjabi
Mar 22, 2026 01:00:25
Noida, Uttar Pradesh:रोहित शेट्टी के घर फायरिंग मामले में आगरा से वांछित आरोपी ‘गोलू’ गिरफ्तार एंकर/बॉलीवुड फिल्म निर्देशक रोहित शेट्टी के मुंबई स्थित घर पर हुई फायरिंग के मामले में बड़ा खुलासा हुआ है। इस सनसनियेज केस में वांछित आरोपी प्रदीप शर्मा उर्फ गोलू को उत्तर प्रदेश एसटीएफ और मुंबई क्राइम ब्रांच की संयुक्त टीम ने आगरा के थाना बाह क्षेत्र स्थित महावीर नगर से गिरफ्तार कर लिया है। पालीस के अनुसार बीते 1 फरवरी को मुंबई में रोहित शेट्टी के घर पर हुई फायरिंग की वारदात के पीछे दहशत फैलाने और रंगदारी वसूलने की साजिश रची गई थी। जांच में सामने आया है कि आरोपी शुभम लोनकर गैंग से जुड़ा हुआ है और इसी गैंग के इशारे पर इस पूरी घटना को अंजाम देने की योजना बनाई गई थी। गिरफ्तार आरोपी प्रदीप शर्मा उर्फ गोलू लंबे समय से पुलिस की रडार पर था। पूछताछ में उसने स्वीकार किया कि वह सोशल मीडिया के जरिए गैंगस्टर कल्चर से प्रभावित हुआ और इसी प्रभाव में आकर आपराधिक नेटवर्क से जुड़ गया। पुलिस अब उससे गैंग के नेटवर्क, फंडिंग और वारदात की साजिश में शामिल अन्य लोगों के बारे में गहन पूछताछ कर रही है।सूत्रों के मुताबिक, इस हाई-प्रोफाइल मामले में एसटीएफ और मुंबई क्राइम ब्रांच पहले भी बड़ी कार्रवाई कर चुकी है। इससे पहले 15 फरवरी को बाह क्षेत्र से ही दीपक, विष्णु कुशवाह सहित पांच आरोपियों को गिरफ्तार किया गया था। पुलिस का दावा है कि ये सभी आरोपी भी शुभम लोनकर गैंग से जुड़े हुए हैं और फायरिंग की साजिश में किसी न किसी रूप में शामिल थे। अब प्रदीप शर्मा उर्फ गोलू की गिरफ्तारी को इस केस में एक अहम कड़ी माना जा रहा है। पुलिस का मानना है कि इस गिरफ्तारी के बाद गैंग के बाकी फरार सदस्यों तक पहुंचने में मदद मिलेगी। फिलहाल, आरोपी को कानूनी प्रक्रिया पूरी करने के बाद मुंबई पुलिस को सौंपा जाएगा, जहां उससे आगे की पूछताछ की जाएगी। रोहित शेट्टी जैसे हाई-प्रोफाइल शख्स के घर पर फायरिंग की घटना ने फिल्म इंडस्ट्री और सुरक्षा एजेंसियों दोनों को हिला दिया था। लगातार गिरफ्तारियां पुलिस के लिए बड़ी कामयाबी मानी जा रही हैं।
1010
comment0
Report
PSParambir Singh Aulakh
Mar 21, 2026 16:47:00
Amritsar, Punjab:Gagandeep Randhawa mamla: Sunil Jakhar parivar naal dukh saanjha karan paheunchhe, CBI jaanch di mang AAP sorkar ‘te jakhar da tikkha hamla, kiha – mantri-MLA da tona Punjab nu lurta reha “Mukh mantri nu turant CBI jaanch da hukum dena chahida” – Sunil Jakhar Amritsar vich Punjab Warehousing Corporation de District Manager Dr. Gagandeep Singh Randhawa di khudkushi mamle nu lai ke siyasat lagatar garam ho rahi hai. Is mamle vich Bhartiya Janata Party de Punjab Pradhan Sunil Jakhar vi Randhawa de ghar pahunchhe ate parivar naal dukh sanjha kitta. Is mauke patrkaraan naal Gallbaat kardanayaan Jakhar ne aam aadmi party di sarkar ‘te tikha hamla kita. Ohna keha ki Punjab vich kanoon-vyavastha di sthiti bahut kharab ho chuki hai ate hun ik nava chapter khul gaya hai, jithe ik sarkari adhikari nu khudkushi karan layi majboor hona pai. Ohna dos lagaye ki mantriyan ate MLAs da ik tona Punjab nu lut-tan vich laggya hoya hai ate eh mamla sarkar de mathhe ‘te kalank wang hai. Jakhar ne keha ki parivar ne gambhir dos lagaye han ate ohna di beti nuvi dhamkian den di gal saamne aayi hai. Ohna dasiya ki parivar nu Punjab sarkar di jaanch ‘te bharosa nahin hai, is lai oh chahunde han ki mamle di jaanch kendri eyjansi ton karvai jaave. Bhajpa pradhan ne keha ki sirf mantri da astifa kafee nahi hai. Ohna mukh mantri Bhgwan Mann nu apeli kiti ki is mamle di sachai saamne laun layi turant CBI jaanch da elan kita jaave taan jo saare tathaan da pradafaash ho sake. Jakhar ne eh vi keha ki je Punjab sarkar nirpakh jaanch karvaun vich asfal rahi taan kendr sarkar kol vi eh mudda uthaya jaavega. Ohna keha ki parivar nu insaaf milna chahida hai ate doshiyan khilaaf sakht karavai honi laazmi hai.
1024
comment0
Report
PSParambir Singh Aulakh
Mar 21, 2026 15:32:46
Amritsar, Punjab:ਏਜੀਸੀ ਵੱਲੋਂ ਅੰਮ੍ਰਿਤਸਰ ਸਹੋਦਯਾ ਸਕੂਲ ਕੰਪਲੈਕਸ ਦੇ ਸਹਿਯੋਗ ਨਾਲ “ਸ਼ਿਕਸ਼ਾ ਰਤਨ ਸਨਮਾਨ ਸਮਾਰੋਹ” ਦਾ ਆਯੋਜਨ ਅੰਮ੍ਰਿਤਸਰ ਗਰੁੱਪ ਆਫ ਕਾਲਜਿਜ਼ (ਏਜੀਸੀ) ਵੱਲੋਂ ਅੰਮ੍ਰਿਤਸਰ ਸਹੋਦਯਾ ਸਕੂਲ ਕੰਪਲੈਕਸ ਦੇ ਸਹਿਯੋਗ ਨਾਲ ਪ੍ਰਸਿੱਧ “ਸ਼ਿਕਸ਼ਾ ਰਤਨ ਸਨਮਾਨ ਸਮਾਰੋਹ” ਦਾ ਸਫਲ ਆਯੋਜਨ ਕੀਤਾ ਗਿਆ। ਇਸ ਸਮਾਰੋਹ ਦਾ ਉਦੇਸ਼ ਸਿੱਖਿਆ ਖੇਤਰ ਵਿੱਚ ਮਹੱਤਵਪੂਰਨ ਯੋਗਦਾਨ ਪਾਉਣ ਵਾਲੇ ਸਕੂਲ ਪ੍ਰਿੰਸੀਪਲਾਂ ਨੂੰ ਸਨਮਾਨਿਤ ਕਰਨਾ ਸੀ। ਇਸ ਮੌਕੇ ‘ਤੇ ਮੁਖ ਮਹਿਮਾਨ ਵਜੋਂ ਸ. ਕੁਲਤਾਰ ਸਿੰਘ ਸੰਧਵਾਂ, ਸਪੀਕਰ, ਪੰਜਾਬ ਵਿਧਾਨ ਸਭਾ ਨੇ ਸ਼ਿਰਕਤ ਕੀਤੀ। ਉਨ੍ਹਾਂ ਨੇ ਅਧਿਆਪਕਾਂ ਦੀ ਰਾਸ਼ਟਰ ਨਿਰਮਾਣ ਵਿੱਚ ਭੂਮਿਕਾ ਦੀ ਸਰਾਹਨਾ ਕਰਦੇ ਹੋਏ ਮੁੱਲਾਂ ‘ਤੇ ਆਧਾਰਿਤ ਅਤੇ ਆਧੁਨਿਕ ਸਿੱਖਿਆ ਦੀ ਲੋੜ ‘ਤੇ ਜ਼ੋਰ ਦਿੱਤਾ। ਸ਼੍ਰੀ ਮਹੇਸ਼ ਕੁਮਾਰ ਸਤੀਜਾ, ਅੰਡਰ ਸੈਕਟਰੀ, ਸੀਬੀਐਸਈ (ਲੁਧਿਆਣਾ) ਨੇ ਸਮਾਰੋਹ ਵਿੱਚ ਹਾਜ਼ਰੀ ਲਗਾ ਕੇ ਸਕੂਲ ਅਤੇ ਉੱਚ ਸਿੱਖਿਆ ਵਿਚਕਾਰ ਸਹਿਯੋਗ ਵਧਾਉਣ ਦੀ ਇਸ ਪਹਲ ਦੀ ਪ੍ਰਸ਼ੰਸਾ ਕੀਤੀ। ਇਸ ਮੌਕੇ ‘ਤੇ ਸ਼੍ਰੀ ਜਤਿੰਦਰ ਸਿੰਘ ਮੋਤੀ ਭਾਟੀਆ, ਮੇਅਰ, ਅੰਮ੍ਰਿਤਸਰ ਨਗਰ ਨਿਗਮ ਵੀ ਵਿਸ਼ੇਸ਼ ਮਹਿਮਾਨ ਵਜੋਂ ਮੌਜੂਦ ਰਹੇ। ਉਨ੍ਹਾਂ ਨੇ ਸਮਾਜ ਦੇ ਵਿਕਾਸ ਵਿੱਚ ਗੁਣਵੱਤਾ ਵਾਲੀ ਸਿੱਖਿਆ ਦੀ ਮਹੱਤਤਾ ‘ਤੇ ਜ਼ੋਰ ਦਿੱਤਾ। ਇਸ ਸਮਾਰੋਹ ਦਾ ਮੁਖ ਆਕਰਸ਼ਣ ਅੰਮ੍ਰਿਤਸਰ ਸਹੋਦਯਾ ਸਕੂਲ ਕੰਪਲੈਕਸ ਨਾਲ ਜੁੜੇ 100 ਤੋਂ ਵੱਧ ਪ੍ਰਿੰਸੀਪਲਾਂ ਦਾ ਸਨਮਾਨ ਸੀ, ਜਿਨ੍ਹਾਂ ਨੂੰ ਸਿੱਖਿਆ ਖੇਤਰ ਵਿੱਚ ਉਨ੍ਹਾਂ ਦੇ ਸ਼ਾਨਦਾਰ ਯੋਗਦਾਨ ਲਈ ਸਨਮਾਨਿਤ ਕੀਤਾ ਗਿਆ। ਇਸ ਮੌਕੇ ‘ਤੇ “ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਯੁੱਗ ਵਿੱਚ ਸਕੂਲ ਤੋਂ ਉੱਚ ਸਿੱਖਿਆ ਵੱਲ ਬਦਲਾਅ” ਵਿਸ਼ੇ ‘ਤੇ ਪੈਨਲ ਚਰਚਾ ਕੀਤੀ ਗਈ। ਇਸ ਵਿੱਚ ਡਾ. ਗੌਰਵ ਤੇਜਪਾਲ, ਡਾ. ਰਮਨ ਦੁਆ, ਵਾਈਸ ਪ੍ਰੈਜ਼ੀਡੈਂਟ ਸਹੋਦਯਾ ਸਕੂਲ ਕੰਪਲੈਕਸ ਅਤੇ ਪ੍ਰਿੰਸੀਪਲ ਮਾਝਾ ਪਬਲਿਕ ਸਕੂਲ, ਸ਼੍ਰੀ ਰਾਜੀਵ ਸ਼ਰਮਾ, ਮੈਂਬਰ ਐਡਵਾਈਜ਼ਰੀ ਕਮੇਟੀ ਅਤੇ ਪ੍ਰਿੰਸੀਪਲ ਸਪ੍ਰਿੰਗ ਡੇਲ ਸੀਨੀਅਰ ਸਕੂਲ ਅਤੇ ਪ੍ਰੋ. ਆਦਰਸ਼ ਪਾਲ ਵਿਗ, ਭੂਤਪੂਰਵ ਚੇਅਰਮੈਨ ਪੰਜਾਬ ਪ੍ਰਦੂਸ਼ਣ ਨਿਯੰਤਰਣ ਬੋਰਡ ਅਤੇ ਰਿਟਾਇਰਡ ਪ੍ਰੋਫੈਸਰ ਜੀਐਨਡੀਯੂ ਨੇ ਆਪਣੇ ਵਿਚਾਰ ਸਾਂਝੇ ਕੀਤੇ। ਪੈਨਲਿਸਟਾਂ ਨੇ ਸਿੱਖਿਆ ਦੇ ਬਦਲਦੇ ਰੂਪ, ਸਕਿਲ ਬੇਸਡ ਲਰਨਿੰਗ ਅਤੇ ਸਕੂਲ ਤੇ ਉੱਚ ਸਿੱਖਿਆ ਵਿਚਕਾਰ ਮਜ਼ਬੂਤ ਸਹਿਯੋਗ ਦੀ ਲੋੜ ‘ਤੇ ਚਰਚਾ ਕੀਤੀ। ਇਸ ਮੌਕੇ ‘ਤੇ ਸੀਨੀਰ ਐਡਵੋਕੇਟ ਸ਼੍ਰੀ ਅਮਿਤ ਸ਼ਰਮਾ, ਚੇਅਰਮੈਨ ਏਜੀਸੀ ਅਤੇ ਮੈਡਮ ਰਾਗਿਨੀ ਸ਼ਰਮਾ, ਡਾਇਰੈਕਟਰ ਫਾਇਨੈਂਸ ਏਜੀਸੀ ਨੇ ਕਿਹਾ, “ਏਜੀਸੀ ਹਮੇਸ਼ਾ ਉਹ ਮੰਚ ਤਿਆਰ ਕਰਨ ਲਈ ਵਚਨਬੱਧ ਹੈ ਜੋ ਸਕੂਲ ਅਤੇ ਉੱਚ ਸਿੱਖਿਆ ਨੂੰ ਜੋੜ ਕੇ ਵਿਦਿਆਰਥੀਆਂ ਨੂੰ ਸਹੀ ਦਿਸ਼ਾ ਅਤੇ ਮੌਕੇ ਪ੍ਰਦਾਨ ਕਰੇ।” ਡਾ. ਰਜਨੀਸ਼ ਅਰੋਡਾ, ਮੈਨੇਜਿੰਗ ਡਾਇਰੈਕਟਰ ਏਜੀਸੀ ਨੇ ਆਪਣੇ ਸੰਬੋਧਨ ਵਿੱਚ ਨਵਾਚਾਰ ਅਤੇ ਵਿਦਿਆਰਥੀ ਕੇਂਦ੍ਰਿਤ ਸਿੱਖਿਆ ‘ਤੇ ਜ਼ੋਰ ਦਿੱਤਾ। ਡਾ. ਗੌਰਵ ਤੇਜਪਾਲ, ਪ੍ਰਿੰਸੀਪਲ ਏਜੀਸੀ ਨੇ ਵਿਦਿਆਰਥੀ ਕੇਂਦ੍ਰਿਤ ਵਾਤਾਵਰਣ ਅਤੇ ਸੰਸਥਾਵਾਂ ਦੇ ਸਹਿਯੋਗ ਨੂੰ ਮਜ਼ਬੂਤ ਕਰਨ ਦੀ ਲੋੜ ਬਿਆਨ ਕੀਤੀ। ਡਾ. ਵਿਨੋਦਿਤਾ ਸੰਖਿਆਨ, ਪ੍ਰੈਜ਼ੀਡੈਂਟ ਅੰਮ੍ਰਿਤਸਰ ਸਹੋਦਯਾ ਸਕੂਲ ਕੰਪਲੈਕਸ ਅਤੇ ਪ੍ਰਿੰਸੀਪਲ ਸ਼੍ਰੀ ਰਾਮ ਆਸ਼ਰਮ ਪਬਲਿਕ ਸਕੂਲ ਨੇ ਕਿਹਾ, “ਏਜੀਸੀ ਅਤੇ ਸਹੋਦਯਾ ਸਕੂਲ ਕੰਪਲੈਕਸ ਦਾ ਇਹ ਸਹਿਯੋਗ ਵਿਦਿਆਰਥੀਆਂ ਦੇ ਸਮੂਹਿਕ ਵਿਕਾਸ ਲਈ ਇੱਕ ਮਜ਼ਬੂਤ ਪੁਲ ਸਾਬਤ ਹੋਵੇਗਾ.” ਅੰਤ ਵਿੱਚ ਧੰਨਵਾਦ ਦੇ ਨਾਲ ਸਮਾਰੋਹ ਦਾ ਸਮਾਪਨ ਕੀਤਾ ਗਿਆ.
1089
comment0
Report
RKRAJESH KATARIA
Mar 21, 2026 15:15:32
1054
comment0
Report
KCKhem Chand
Mar 21, 2026 15:15:21
Kot Kapura, Punjab:कोटकपूरा में शिअद की पंजाब बचाओ रैली कल, सुखबीर सिंह बादल करेंगे संबोधित, पार्टी की कोर कमेटी सदस्य ने लिया जायजा शिरोमणि अकाली दल की ओर से वर्ष 2027 के विधानसभा चुनावों को ध्यान में रखते हुए राज्यभर में विधानसभा स्तर की पंजाब बचाओ रैलियों का आयोजन किया जा रहा है। इसी कड़ी के तहत 22 मार्च 2026 दिन रविवार को कोटकपूरा शहर स्थित नई अनाज मंडी में एक विशाल जनसभा आयोजित की जाएगी। यह रैली पार्टी की कोर कमेटी के सदस्य व पूर्व विधायक मनतार सिंह बराड़ के नेतृत्व में आयोजित होगी। रैली में पार्टी अध्यक्ष व पूर्व उपमुख्यमंत्री सुखबीर सिंह बादल समेत कई वरिष्ठ नेता शामिल होकर पार्टी कार्यकर्ताओं और समर्थकों को संबोधित करेंगे। शनिवार को पार्टी की कोर कमेटी के सदस्य व पूर्व विधायक मनतार सिंह बराड़ ने रैली स्थल पर पहुंच कर तैयारियाँ का जायजा लिया और पार्टी पदाधिकारियों व वर्करों के साथ बैठक में भाग लिया। इस मौके पर मनतार सिंह बराड़ ने कहा कि अकाली दल पंजाब की एकमात्र क्षेत्रीय पार्टी है और पंजाब के हितों को सुरक्षित करने के लिए उसे मजबूत बनाना अतीत जरूरी है। उन्होंने लोगों से आह्वान किया कि वह पंजाब की भलाई के लिए अकाली दल अध्यक्ष सुखबीर सिंह बादल के हाथ मजबूत करें। इस मौके पर पार्टी की कोर कमेटी सदस्य व पूर्व विधायक मनतार सिंह बराड़ ने बताया कि पंजाब बचाओ रैलियों को लेकर लोगों में भारी उत्साह देखने को मिल रहा है। राज्य की आम आदमी पार्टी सरकार से लोगों का मोहभंग हो चुका है और लोगों ने इस बार शिरोमणि अकाली दल को पंजाब की सत्ता सौंपने का मन लिया है। उन्होंने कहा कि कोटकपूरा के सभी गांवों और शहर के वार्डों के लोगों में इस रैली को लेकर काफी उत्साह हैं। उन्होंने जानकारी दी कि रैली में सुखबीर सिंह बादल के अलावा पूर्व मंत्री बिक्रम मजीठिया, सिकंदर सिंह मलूका, व्यापार विंग के अध्यक्ष व पूर्व विधायक एनके शर्मा और यूथ अकाली दल के अध्यक्ष सरबजीत सिंह झिंजर सहित अन्य वरिष्ठ नेता भी शामिल होंगे। इस रैली में बैठने के लिए करीब 7 हजार कुर्सियां लगाई जा रही है और रैली में 10 से 12 हजार लोगों के शामिल होने की संभावना है।
1065
comment0
Report
SSSanjay Sharma
Mar 21, 2026 13:50:22
Noida, Uttar Pradesh:ਲਾਲਜੀਤ ਸਿੰਘ ਭੁੱਲਰ ਵੱਲੋਂ ਪ੍ਰੇਸ਼ਾਨ ਕਾਰਨ ਤੇ ਜਿਲਾ ਮੈਨੇਜਰ ਵਲੋਂ ਖੁਦਕੁਸ਼ੀ, ਗਿਆਨੀ ਹਰਪ੍ਰੀਤ ਸਿੰਘ ਪ੍ਰਧਾਨ ਵੱਲੋਂ ਮੰਤਰੀ ਖਿਲਾਫ پرਚਾ ਦਰਜ ਕਰਨ ਉਪਰੰਤ ਸੀਬੀਆਈ ਜਾਂਚ ਦੀ ਮੰਗ. ਚੰਡੀਗਢ 21 ਮਾਰਚ. ਗਿਆਨੀ ਹਰਪ੍ਰੀਤ ਸਿੰਘ ਪ੍ਰਧਾਨ ਸ਼੍ਰੋਮਣੀ ਅਕਾਲੀਦਲ ਪੁਨਰ ਸੁਰਜੀਤ ਨੇ ਜਿਿਲਾ ਮੈਨੇਜਰ ਵਲੋਂ ਖੁਦਕੁਸ਼ੀ ਕਰਨ ਤੇ 피해ਤ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਹੈ. ਜਾਰੀ ਬਿਆਨ ਚ ਉਨਾ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਨੇ ਸਬੰਧਤ ਮੰਤਰੀ ਲਾਲ ਜੀਤ ਸਿੰਘ ਭੁੱਲਰ ਤੋਂ ਅਸਤੀਫਾ ਲੈ ਲਿਆ ਹੈ ਪਰ ਸਚਾਈ ਸਾਹਮਣੇ ਲਿਆਉਣ ਲਈ ਉਨਾ ਨਿਆਂਇਕ ਜਾਂਚ ਦੀ ਮੰਗ ਕੀਤੀ. ਉਨਾ ਕਿਹਾ ਕਿ ਜਿਲਾ ਮੈਨੇਜਰ ਵਲੋਂ ਖੁਦਕੁਸ਼ੀ ਕਰਨ ਦਾ ਮਾਮਲਾ ਗੰਭੀਰ ਚਿੰਤਾ ਦਾ ਵਿਸ਼ਾ ਬਣ ਗਿਆ ਹੈ. ਪਰਿਵਾਰ ਅਤੇ ਸਥਾਨਕ ਲੋਕਾਂ ਵਲੋਂ ਲਗਾਏ ਜਾ ਰਹੇ ਦੋਸ਼ਾਂ ਮੁਤਾਬਕ, ਸੰਬੰਧਿਤ ਮੰਤਰੀ ਦੀ ਧੱਕੇਸ਼ਾਹੀ ਅਤੇ ਮਾਨਸਿਕ ਤੌਰ ‘ਤੇ ਤੰਗ ਕਰਨ ਕਾਰਨ यह ਕਦਮ ਚੁੱਕਿਆ ਗਿਆ. ਵਿਰੋਧੀ ਧਿਰ ਦੇ ਆਗੂ ਨੇ ਇਸ ਮਾਮਲੇ ਨੂੰ ਲੈ ਕੇ ਸਰਕਾਰ ‘ਤੇ ਤਿੱਖਾ ਹਮਲਾ ਕਰਦਿਆਂ ਕਿਹਾ ਹੈ ਕਿ ਸੱਤਾ ਦੇ ਨਸ਼ੇ ਵਿੱਚ ਚੂਰ ਨੇਤਾ ਅਧਿਕਾਰੀਆਂ ਨੂੰ ਦਬਾਅ ਹੇਠ ਰੱਖ ਰਹੇ ਹਨ, ਜਿਸ ਨਾਲ ਪ੍ਰਸ਼ਾਸਨਿਕ ਪ੍ਰਣਾਲੀ ਖਤਰੇ ਵਿੱਚ ਪੈ ਰਹੀ ਹੈ. ਵਿਰੋਧੀ ਆਗੂਆਂ ਨੇ ਮੰਗ ਕੀਤੀ ਹੈ ਕਿ ਇਸ ਸੰਵੇਦਨਸ਼ੀਲ ਮਾਮਲੇ ਦੀ ਉੱਚ ਪੱਧਰੀ ਨਿਆਂਇਕ ਜਾਂਚ ਕਰਵਾਈ ਜਾਵੇ ਤਾਂ ਜੋ ਸਚਾਈ ਸਾਹਮਣੇ ਆ ਸਕੇ ਅਤੇ ਦੋਸ਼ੀਆਂ ਨੂੰ ਸਖ਼ਤ ਸਜ਼ਾ ਮਿਲ ਸਕੇ. ਉਨ੍ਹਾਂ ਨੇ ਇਹ ਵੀ ਕਿਹਾ ਕਿ ਜੇਕਰ ਸਰਕਾਰ ਇਸ ਮਾਮਲੇ ‘ਚ ਪਾਰਦਰਸ਼ਤਾ ਨਹੀਂ ਦਿੱਖਾਂਦੀ ਤਾਂ ਇਹ ਸਪਸ਼ਟ ਹੋ ਜਾਵੇਗਾ ਕਿ ਦੋਸ਼ੀਆਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ. ਵਿਰੋਧੀ ਧਿਰ ਨੇ ਪੀੜਤ ਪਰਿਵਾਰ ਨੂੰ ਨਿਆਂ ਦਿਵਾਉਣ ਲਈ ਸੰਘਰਸ਼ ਜਾਰੀ ਰੱਖਣ ਦੀ ਚੇਤਾਵਨੀ ਦਿੱਤੀ ਹੈ. ਇਸ ਘਟਨਾ ਨਾਲ ਸੂਬੇ ਵਿੱਚ ਕਾਨੂੰਨ-ਵਿਵਸਥਾ ਅਤੇ ਪ੍ਰਸ਼ਾਸਨਿਕ ਸੁਤੰਤਰਤਾ ‘ਤੇ ਵੀ ਗੰਭੀਰ ਸਵਾਲ ਖੜ੍ਹੇ ਹੋ ਰਹੇ ਹਨ. ਲੋਕਾਂ ਵੱਲੋਂ ਵੀ ਮੰਗ ਕੀਤੀ ਜਾ ਰਹੀ ਹੈ ਕਿ ਸੱਚ ਸਾਹਮਣੇ ਲਿਆ ਜਾਵੇ. ਉਨਾ ਮੰਤਰੀ ਖਿਲਾਫ پرچਾ ਦਰਜ ਕਰਨ ਉਪਰੰਤ ਸੀਬੀਆਈ ਜਾਂਚ ਦੀ ਮੰਗ ਕੀਤੀ. ਬਿਆਨ ਜਾਰੀ ਕਰਤਾ ਮੀਡੀਆ ਇੰਚਾਰਜ ਤਜਿੰਦਰ ਸਿੰਘ ਪੰਨੂ
949
comment0
Report
Advertisement
Back to top