Become a News Creator

Your local stories, Your voice

Follow us on
Download App fromplay-storeapp-store
Advertisement
Back
Gautam Buddha Nagar201304
SC कमिशन ने जालंधर SSP से दलित युवक के कुत्ते‑दुष्कर्म मामले की रिपोर्ट मांगी
KSKapil sharma
Feb 16, 2026 15:01:24
Noida, Uttar Pradesh
ਮੰਦਬੁੱਧੀ ਨੌਜਵਾਨ ਨਾਲ ਕੁੱਤੇ ਤੋਂ ਕੁਕਰਮ ਕਰਵਾਣ ਦੇ ਮਾਮਲੇ ਵਿੱਚ ਐਸ.ਸੀ.ਕਮਿਸ਼ਨ ਵਲੋਂ ਜਲੰਧਰ ਦਿਹਾਤੀ ਦੇ ਐਸ.ਐਸਪੀ ਤੋਂ ਰਿਪੋਰਟ ਤਲਬ। ਸੂ ਮੋਟੋ ਡੀਐੱਸਪੀ ਫਿਲੌਰ ਅਤੇ ਐੱਸਐੱਸਪੀ ਤੋ ਰਿਪੋਰਟ ਤਲਬ
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
SBSANJEEV BHANDARI
Mar 15, 2026 08:46:34
Zirakpur, Punjab:ਜ਼ੀਰਕਪੁਰ ਮੁਬਾਰਕਪੁਰ–ਢਕੋਲੀ ਰੋਡ ਉੱਤੇ ਘੱਗਰ ਕਾਜਵੇ ਦੇ ਨਜ਼ਦੀਕ ਉਸ ਵੇਲੇ ਅਫਰਾਤਫਰੀ ਮਚ ਗਈ ਜਦੋਂ ਇੱਕ ਤੇਜ਼ ਰਫ਼ਤਾਰ ਅਣਪਛਾਤੇ ਵਾਹਨ ਨੇ ਸਕੂਟੀ ‘ਤੇ ਜਾ ਰਹੀ ਇੱਕ ਮਹਿਲਾ ਨੂੰ ਪਿੱਛੋਂ ਜ਼ਬਰਦਸਤ ਟੱਕਰ ਮਾਰ ਦਿੱਤੀ ਅਤੇ ਮੌਕੇ ਤੋਂ ਫ਼ਰਾਰ ਹੋ ਗਿਆ । ਇਸ ਹਾਦਸੇ ਵਿੱਚ ਪੰਚਕੂਲਾ ਨਿਵਾਸੀ 35 ਸਾਲਾਂ ਸਰਿਤਾ ਕਪਿਲ ਗੰਭੀਰ ਤੌਰ ‘ਤੇ ਜ਼ਖਮੀ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਸਰਿਤਾ ਕਪਿਲ ਆਪਣੇ ਕੰਮ ਤੋਂ ਛੁੱਟੀ ਕਰਕੇ ਸਕੂਟੀ ‘ਤੇ ਪੰਚਕੂਲਾ ਵਾਪਸ ਘਰ ਜਾ ਰਹੀ ਸੀ। ਜਦੋਂ ਉਹ ਮੁਬਾਰਕਪੁਰ ਘੱਗਰ ਕਾਜਵੇ ਦੇ ਨੇੜੇ ਪਹੁੰਚੀ ਤਾਂ ਪਿੱਛੋਂ ਆ ਰਹੇ ਇੱਕ ਅਣਪਛਾਤੇ ਵਾਹਨ ਨੇ ਉਸਦੀ ਸਕੂਟੀ ਨੂੰ ਟੱਕਰ ਮਾਰ ਦਿੱਤੀ। ਟੱਕਰ ਇੰਨੀ ਭਿਆਨਕ ਸੀ ਕਿ ਸਕੂਟੀ ਸਵਾਰ ਮਹਿਲਾ ਸੜਕ ਦੇ ਕਿਨਾਰੇ ਜਾ ਡਿੱਗੀ ਅਤੇ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਈ। ਹਾਦਸੇ ਤੋਂ ਬਾਅਦ ਮਹਿਲਾ ਨੂੰ ਕਈ ਗੰਭੀਰ ਸੱਟਾਂ ਲੱਗਣ ਕਾਰਨ ਉਹ ਮੌਕੇ ‘ਤੇ ਹੀ ਬੇਹੋਸ਼ ਹੋ ਗਈ। ਘਟਨਾ ਨੂੰ ਦੇਖਦੇ ਹੀ ਰਾਹਗੀਰ ਤੁਰੰਤ ਮਦਦ ਲਈ ਅੱਗੇ ਆਏ ਅਤੇ ਜਖਮੀ ਮਹਿਲਾ ਨੂੰ ਤੁਰੰਤ ਢਕੋਲੀ ਦੇ ਸਰਕਾਰੀ ਹਸਪਤਾਲ ਲਿਜਾਇਆ ਗਿਆ। ਉਥੇ ਡਾਕਟਰਾਂ ਵੱਲੋਂ ਉਸਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਉਸਨੂੰ ਚੰਡੀਗੜ੍ਹ ਦੇ ਸੈਕਟਰ-32 ਸਥਿਤ ਸਰਕਾਰੀ ਹਸਪਤਾਲ ਰੈਫਰ ਕਰ ਦਿੱਤਾ ਗਿਆ, ਜਿੱਥੇ ਇਸ ਵੇਲੇ ਉਸਦਾ ਇਲਾਜ ਜਾਰੀ ਹੈ। ਉਧਰ, ਇਸ ਹਿੱਟ ਐਂਡ ਰਨ ਦੇ ਮਾਮਲੇ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ‘ਤੇ ਪਹੁੰਚ ਗਈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਵੱਲੋਂ ਨੇੜੇਲੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ ਤਾਂ ਜੋ ਟੱਕਰ ਮਾਰ ਕੇ ਫਰਾਰ ਹੋਏ ਅਣਪਛਾਤੇ ਵਾਹਨ ਅਤੇ ਉਸਦੇ ਡਰਾਈਵਰ ਦੀ ਪਛਾਣ ਕੀਤੀ ਜਾ ਸਕੇ。
0
comment0
Report
DSDharmindr Singh
Mar 15, 2026 08:46:19
Khanna, Punjab:ਖੰਨਾ ‘ਚ ਬਲਾਕ ਸੰਮਤੀ ਚੋਣ ਤੋਂ ਬਾਅਦ ਸਿਆਸੀ ਤਾਪਮਾਨ ਚੜ੍ਹਿਆ, ਕਾਂਗਰਸ ਦੇ ਤਾਲਾ ਜੜਨ ਦੇ ਐਲਾਨ ‘ਤੇ ਮੰਤਰੀ ਸੌਂਦ ਦੀ ਤਾੜਨਾ — ਇਹ ਕਾਂਗਰਸ ਦਾ ਦਫ਼ਤਰ ਨਹੀਂ, ਪੰਜਾਬ ਸਰਕਾਰ ਦਾ ਹੈ। ਕੋਟਲੀ ਦਾ ਪਲਟਵਾਰ - ਨਾ ਡਰਦੇ ਹਾਂ ਅਤੇ ਨਾ ਡਰਾਂਗੇ  ਸੋਮਵਾਰ ਦੇ ਰੋਸ ਪ੍ਰਦਰਸ਼ਨ ‘ਤੇ ਸਾਰਿਆਂ ਦੀ ਨਜ਼ਰ ਖੰਨਾ: ਬਲਾਕ ਸੰਮਤੀ ਚੇਅਰਮੈਨ ਅਤੇ ਉਪ ਚੇਅਰਮੈਨ ਦੀ ਚੋਣ ਤੋਂ ਬਾਅਦ ਖੰਨਾ ਦਾ ਸਿਆਸੀ ਮਾਹੌਲ ਕਾਫ਼ੀ ਭਖ ਗਿਆ ਹੈ। ਇੱਕ ਪਾਸੇ ਜਿੱਥੇ ਕਾਂਗਰਸ ਵੱਲੋਂ ਸੋਮਵਾਰ ਨੂੰ ਬੀਡੀਪੀਓ ਦਫਤਰ ਨੂੰ ਤਾਲਾ ਜੜਨ ਦਾ ਐਲਾਨ ਕੀਤਾ ਗਿਆ ਹੈ, ਉੱਥੇ ਹੀ ਖੰਨਾ ਤੋਂ ਵਿਧਾਇਕ ਅਤੇ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਸੋਸ਼ਲ ਮੀਡੀਆ ਰਾਹੀਂ ਕਾਂਗਰਸ ਨੂੰ ਸਖ਼ਤ ਚੇਤਾਵਨੀ ਦੇ ਦਿੱਤੀ ਹੈ। ਕੈਬਨਿਟ ਮੰਤਰੀ ਨੇ ਆਪਣੇ ਫੇਸਬੁੱਕ ਪੇਜ ‘ਤੇ ਲਿਖਿਆ ਕਿ ਇਹ ਕਾਂਗਰਸ ਦਾ ਦਫ਼ਤਰ ਨਹੀਂ, ਸਗੋਂ ਪੰਜਾਬ ਸਰਕਾਰ ਦਾ ਸਰਕਾਰੀ ਦਫ਼ਤਰ ਹੈ ਅਤੇ ਕਿਸੇ ਨੂੰ ਵੀ ਇੱਥੇ ਤਾਲਾ ਜੜਨ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਪਾਰਟੀ ਨੂੰ ਚੋਣ ਪ੍ਰਕਿਰਿਆ ‘ਤੇ ਇਤਰਾਜ਼ ਹੈ ਤਾਂ ਲੋਕਤੰਤਰਿਕ ਤਰੀਕੇ ਨਾਲ ਵਿਰੋਧ ਕੀਤਾ ਜਾ ਸਕਦਾ ਹੈ, ਪਰ ਸਰਕਾਰੀ ਕੰਮਕਾਜ ਵਿੱਚ ਰੁਕਾਵਟ ਪੈਦਾ ਕਰਨਾ ਕਾਨੂੰਨ ਦੇ ਖ਼ਿਲਾਫ਼ ਹੈ। ਮੰਤਰੀ ਨੇ ਸਾਫ਼ ਸ਼ਬਦਾਂ ਵਿੱਚ ਕਿਹਾ ਕਿ ਜੇਕਰ ਪ੍ਰਸ਼ਾਸਨ ਨੇ ਕਾਰਵਾਈ ਕੀਤੀ ਤਾਂ ਬਾਅਦ ਵਿੱਚ ਧੱਕੇਸ਼ਾਹੀ ਦੇ ਦੋਸ਼ ਨਾ ਲਗਾਏ ਜਾਣ। ਮੰਤਰੀ ਦੇ ਇਸ ਬਿਆਨ ਤੋਂ ਬਾਅਦ ਸਿਆਸੀ ਪਾਰਾ ਹੋਰ ਵੀ ਚੜ੍ਹ ਗਿਆ ਹੈ। ਕਾਂਗਰਸ ਵੱਲੋਂ ਵੀ ਤੁਰੰਤ ਪਲਟਵਾਰ ਕੀਤਾ ਗਿਆ। ਸਾਬਕਾ ਮੰਤਰੀ ਗੁਰਕੀਰਤ ਸਿੰਘ ਕੋਟਲੀ ਨੇ ਕਿਹਾ ਕਿ ਉਹ ਨਾ ਡਰਦੇ ਹਨ ਅਤੇ ਨਾ ਹੀ ਡਰਣਗੇ। ਉਨ੍ਹਾਂ ਚੁਣੌਤੀ ਭਰੇ ਲਹਿਜ਼ੇ ਵਿੱਚ ਕਿਹਾ ਕਿ ਸੋਮਵਾਰ ਨੂੰ ਬੀਡੀਪੀਓ ਦਫਤਰ ਨੂੰ ਤਾਲਾ ਜ਼ਰੂਰ ਜੜਿਆ ਜਾਵੇਗਾ ਅਤੇ ਕਾਂਗਰਸ ਵਰਕਰ ਇਸ ਲਈ ਪੂਰੀ ਤਰ੍ਹਾਂ ਤਿਆਰ ਹਨ। ਇਸ ਸਿਆਸੀ ਟਕਰਾਅ ਨਾਲ ਖੰਨਾ ਵਿੱਚ ਆਮ ਆਦਮੀ ਪਾਰਟੀ ਅਤੇ ਕਾਂਗਰਸ ਆਮਣੇ-ਸਾਮਣੇ ਆ ਗਈਆਂ ਹਨ। ਸਥਾਨਕ ਪੱਧਰ ‘ਤੇ ਵਰਕਰਾਂ ਵਿੱਚ ਵੀ ਜੋਸ਼ ਅਤੇ ਗਰਮੀ ਦੇਖਣ ਨੂੰ ਮਿਲ ਰਹੀ ਹੈ। ਹੁਣ ਸਾਰਿਆਂ ਦੀਆਂ ਨਜ਼ਰਾਂ ਸੋਮਵਾਰ ਦੇ ਰੋਸ ਪ੍ਰਦਰਸ਼ਨ ‘ਤੇ ਟਿਕੀਆਂ ਹੋਈਆਂ ਹਨ ਕਿ ਅਸਲ ਵਿੱਚ ਮੈਦਾਨ ਵਿੱਚ ਕੀ ਹੁੰਦਾ ਹੈ ਅਤੇ ਪ੍ਰਸ਼ਾਸਨ ਕਿਸ ਤਰ੍ਹਾਂ ਦੀ ਕਾਰਵਾਈ ਕਰਦਾ ਹੈ। ਇਸ ਦਰਮਿਆਨ ਪੁਲਿਸ ਪ੍ਰਸ਼ਾਸਨ ਵੀ ਪੂਰੀ ਤਰ੍ਹਾਂ ਚੌਕਸ ਹੋ ਗਿਆ ਹੈ। ਡੀਐਸਪੀ ਕਰਮਜੀਤ ਸਿੰਘ ਗਰੇਵਾਲ ਨੇ ਕਿਹਾ ਕਿ ਕਿਸੇ ਨੂੰ ਵੀ ਕਾਨੂੰਨ ਆਪਣੇ ਹੱਥ ਵਿੱਚ ਲੈਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਪਾਰਟੀ ਨੂੰ ਚੋਣ ਪ੍ਰਕਿਰਿਆ ਵਿੱਚ ਗੜਬੜ ਲੱਗਦੀ ਹੈ ਤਾਂ ਉਹ ਚੋਣ ਕਮਿਸ਼ਨ ਕੋਲ ਜਾ ਸਕਦੀ ਹੈ, ਪਰ ਸਰਕਾਰੀ ਦਫ਼ਤਰ ਨੂੰ ਤਾਲਾ ਜੜਨਾ ਕਾਨੂੰਨੀ ਤੌਰ ‘ਤੇ ਗਲਤ ਹੈ ਅਤੇ ਇਸ ‘ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ। ਸਿਆਸੀ ਮਾਹੌਲ ਦੀ ਇਸ ਗਰਮਾਹਟ ਨੇ ਖੰਨਾ ਦੀ ਰਾਜਨੀਤੀ ਨੂੰ ਇੱਕ ਵਾਰ ਫਿਰ ਸੂਬਾ پੱਧਰ ‘ਤੇ ਚਰਚਾ ਦਾ ਵਿਸ਼ਾ ਬਣਾ ਦਿੱਤਾ ਹੈ। ਹੁਣ ਦੇਖਣਾ ਇਹ ਰਹੇਗਾ ਕਿ ਸੋਮਵਾਰ ਨੂੰ ਕਾਂਗਰਸ ਆਪਣਾ ਐਲਾਨ ਕਿੰਨੀ ਹੱਦ ਤੱਕ ਅਮਲ ਵਿੱਚ ਲਿਆਉਂਦੀ ਹੈ ਅਤੇ ਸਰਕਾਰ ਤੇ ਪ੍ਰਸ਼ਾਸਨ ਇਸ ਸਥਿਤੀ ਨੂੰ ਕਿਵੇਂ ਸੰਭਾਲਦੇ ਹਨ। ਇੱਕ ਗੱਲ ਤਾਂ ਸਾਫ਼ ਹੈ ਕਿ ਇਸ ਰੋਸ ਪ੍ਰਦਰਸ਼ਨ ਨੇ ਖੰਨਾ ਦੀ ਸਿਆਸਤ ਨੂੰ ਪੂਰੀ ਤਰ੍ਹਾਂ ਤਪਾ ਦਿੱਤਾ ਹੈ।
0
comment0
Report
VKVipan Kumar
Mar 15, 2026 08:45:40
Dharamshala, Himachal Pradesh:प्रदेश की आर्थिक स्थिति बेहद चिंताजनक, बजट में विकास के लिए पैसा नहीं: जयराम ठाकुर एंकर : हिमाचल प्रदेश में आने वाले बजट सत्र को लेकर पूर्व मुख्यमंत्री एवं नेता प्रतिपक्ष जयराम ठाकुर ने प्रदेश सरकार पर तीखा हमला बोला है। धर्मशाला में मीडिया से बातचीत के दौरान उन्होंने कहा कि अभी बजट पर ज्यादा टिप्पणी करना उचित नहीं होगा, क्योंकि वे बजट का इंतजार कर रहे हैं। उन्होंने कहा कि रेवेन्यू डेफिसिट ग्रांट को लेकर प्रदेश सरकार के सामने जो आर्थिक स्थिति है, उससे निपटने के लिए सरकार क्या कदम उठाएगी, यह अब तक स्पष्ट नहीं किया गया है। जयराम ठाकुर ने कहा कि वित्त विभाग की ओर से ऑल पार्टी मीटिंग में जो प्रेजेंटेशन दी गई है, उसके अनुसार यदि वित्त सचिव उसी आधार पर बजट तैयार कर रहे हैं और मुख्यमंत्री लोगों को गुमराह नहीं कर रहे हैं, तो सरकार को प्रदेश की वास्तविक आर्थिक तस्वीर जनता के सामने रखनी चाहिए। नेता प्रतिपक्ष ने कहा कि प्रेजेंटेशन में यह भी कहा गया है कि कर्मचारियों को महंगाई भत्ता (DA) देना संभव नहीं होगा, कई प्रकार की सब्सिडी बंद करनी पड़ सकती है और आने वाले समय में नई नौकरियां देना भी मुश्किल होगा। उन्होंने आरोप लगाया कि विकास कार्यों के लिए भी धन की भारी कमी बताई गई है। जयराम ठाकुर ने कहा कि यदि यही स्थिति रही तो इस बार के बजट में विकास के लिए कुछ करने की गुंजाइश ही नहीं बचेगी। उन्होंने कहा कि सरकार यदि कर्मचारियों की सैलरी और पेंशनरों की पेंशन देने की स्थिति में भी रह जाए तो यह बड़ी बात होगी। उन्होंने कहा कि बजट पेश होने से पहले ही वित्त सचिव की ओर से ऐसी प्रेजेंटेशन सामने आने के बाद सवाल उठना स्वाभाविक है। उनके मुताबिक प्रदेश में लोगों को मिलने वाली कई सुविधाएं पहले ही प्रभावित हो चुकी हैं और हिमाचल गंभीर आर्थिक संकट का सामना कर रहा है, लेकिन सरकार इससे बाहर निकलने के लिए कोई स्पष्ट विजन पेश नहीं कर रही है। नेता प्रतिपक्ष ने कहा कि मुख्यमंत्री सुखविंदर सिंह सुक्खू का यह कहना कि आंकड़े तो वित्त सचिव ने रखे हैं लेकिन फैसला सरकार लेगी, समझ से परे है। उन्होंने सवाल उठाया कि जब सरकार के पास संसाधन ही नहीं होंगे तो वह फैसले कैसे ले पाएगी। जयराम ठाकुर ने कहा कि प्रदेश की मौजूदा आर्थिक स्थिति के लिए पूरी तरह से पिछली सरकारों को दोषी ठहराना सही नहीं है। उन्होंने आरोप लगाया कि वर्तमान कांग्रेस सरकार ने अपने साढ़े तीन साल के कार्यकाल में फिजूलखर्ची पर रोक नहीं लगाई और अब प्रदेश को गंभीर आर्थिक संकट की स्थिति में पहुंचा दिया है।
0
comment0
Report
TSTEJINDER SINGH
Mar 15, 2026 08:19:36
198
comment0
Report
RMRakesh Malhi
Mar 15, 2026 08:18:45
Una, Himachal Pradesh:पूर्व विधायक सतपाल रायजादा बोले भाजपा सांसद RDG और आपदा के मुद्दे पर हिमाचल हित में फेल, कहा जिस भाषा में बोलेंगे उसी भाषा में उत्तर दिया जाएगा। रायजादा ने कांग्रेस प्रभारी रजनी पाटिल द्वारा हिमाचल हित में आवाज उठाने की बात कही। उन्होंने राष्ट्र की स्वतंत्रता के लिए गांधी परिवार के योगदान और बलिदान का जिक्र भी किया। ऊना सदर से कांग्रेस के पूर्व विधायक सतपाल रायजादा ने RDG और आपदा के विषय पर भारतीय जनता पार्टी के सभी सांसदों द्वारा हिमाचल हित में आवाज उठाने पर नाकाम होने का आरोप लगाया है। ऊना में मीडिया से बात करते हुए उन्होंने कहा कि आपदा के बाद भी इनके द्वारा हिमाचल के पक्ष में स्वर बुलंद नहीं किया गया, जबकि प्रधानमंत्री नरेंद्र मोदी द्वारा प्रदेश को 1500 करोड़ की राहत राशि देने की बात कही गई थी। रायजादा ने कांग्रेस प्रभारी रजनी पाटिल द्वारा हिमाचल हित में आवाज उठाने की बात कही। यही नहीं रायजादा ने भाजपा सांसदों पर राहुल गांधी के विरुद्ध ही अमर्यादित भाषा का प्रयोग किए जाने का आरोप लगाते हुए इसका उत्तर उसी भाषा में दिए जाने की चेतावनी भी दी। उन्होंने राष्ट्र की स्वतंत्रता के लिए गांधी परिवार के योगदान और बलिदान का जिक्र भी किया।
143
comment0
Report
SBSANJEEV BHANDARI
Mar 15, 2026 08:15:42
Dera Bassi, Punjab:ਡੇਰਾਬੱਸੀ ਡੇਰਾਬੱਸੀ ਦੇ ਮੁਬਾਰਕਪੁਰ ਇਲਾਕੇ ਵਿੱਚ ਐਲਪੀਜੀ ਗੈਸ ਸਿਲੰਡਰਾਂ ਵਿੱਚੋਂ ਗੈਸ ਚੋਰੀ ਕਰਨ ਦੇ ਮਾਮਲੇ ਵਿੱਚ ਪੁਲਿਸ ਵੱਲੋਂ ਸਖ਼ਤ ਕਾਰਵਾਈ ਕੀਤੀ ਗਈ ਹੈ। ਇਸ ਮਾਮلے ਵਿੱਚ ਗੈਸ ਏਜੰਸੀ ਨਾਲ ਜੁੜੇ ਦੋ ਕਰਿੰਦਿਆਂ ਖ਼ਿਲਾਫ਼ ਪੁਲਿਸ ਵੱਲੋਂ ਕੇਸ ਦਰਜ ਕਰ ਲਿਆ ਗਿਆ ਹੈ। ਪੁਲਿਸ ਨੇ ਦੋਸ਼ੀਆਂ ਉੱਤੇ Essential Commodities Act 1955 (ਜ਼ਰੂਰੀ ਵਸਤੂਆਂ ਦੀ ਜਮਾਂਖੋਰੀ ਅਤੇ ਕਾਲਾਬਾਜ਼ਾਰੀ) ਅਤੇ ਗੈਸ ਚੋਰੀ ਨਾਲ ਸੰਬੰਧਿਤ ਧਾਰਾਵਾਂ ਤਹਿਤ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਬੀਤੇ ਦਿਨੀਂ ਡੇਰਾਬੱਸੀ ਦੇ ਮੁਬਾਰਕਪੁਰ ਇਲਾਕੇ ਵਿੱਚ ਸਥਾਨਕ ਲੋਕਾਂ ਨੇ ਗੈਸ ਏਜੰਸੀ ਦੇ ਕਰਿੰਦੇ ਨੂੰ ਐਲਪੀਜੀ ਸਿਲੰਡਰਾਂ ਵਿੱਚੋਂ ਗੈਸ ਚੋਰੀ ਕਰਦੇ ਹੋਏ ਰੰਗੇ ਹੱਥੀਂ ਕਾਬੂ ਕਰ ਲਿਆ। ਲੋਕਾਂ ਨੇ ਇਸ ਪੂਰੀ ਘਟਨਾ ਦੀ ਵੀਡੀਓ ਵੀ ਬਣਾਈ। ਵੀਡੀਓ ਵਿੱਚ ਸਪਸ਼ਟ ਤੌਰ ’ਤੇ ਦਿਖਾਈ ਦੇ ਰਿਹਾ ਸੀ ਕਿ ਸਿਲੰਦਰਾਂ ਦੀਆਂ ਸੀਲਾਂ ਤੋੜ ਕੇ ਉਨ੍ਹਾਂ ਵਿੱਚੋਂ ਗੈਸ ਕੱਢੀ ਜਾ ਰਹੀ ਸੀ। ਵੀਡੀਓ ਵਾਇਰਲ ਹੋਣ ਤੋਂ ਬਾਅਦ ਸਥਾਨਕ ਲੋਕਾਂ ਵਿੱਚ ਕਾਫ਼ੀ ਰੋਸ ਪੈਦਾ ਹੋ ਗਿਆ। ਲੋਕਾਂ ਨੇ ਦੋਸ਼ ਲਗਾਇਆ ਕਿ ਗੈਸ ਸਿਲੰਡਰਾਂ ਵਿੱਚੋਂ ਇਸ ਤਰ੍ਹਾਂ ਗੈਸ ਕੱਢ ਕੇ ਆਮ ਖਪਤਕਾਰਾਂ ਨਾਲ ਧੋਖਾਧੜੀ ਕੀਤੀ ਜਾ ਰਹੀ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਇੱਕ ਪਾਸੇ ਜਿੱਥੇ ਦੇਸ਼ ਦੇ ਕਈ ਹਿੱਸਿਆਂ ਵਿੱਚ ਐਲਪੀਜੀ ਗੈਸ ਸਿਲੰਡਰਾਂ ਦੀ ਕੋਈਤੀ ਕਾਰਨ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉੱਥੇ ਹੀ ਕੁਝ ਲੋਕ ਨਾਜਾਇਜ਼ ਤਰੀਕੇ ਨਾਲ ਗੈਸ ਚੋਰੀ ਕਰਕੇ ਗੈਰਕਾਨੂੰਨੀ ਲਾਭ ਕਮਾ ਰਹੇ ਹਨ। ਵੀਡੀਓ ਵਿੱਚ ਇਹ ਵੀ ਨਜ਼ਰ ਆਇਆ ਕਿ ਜਦੋਂ ਸਥਾਨਕ ਲੋਕਾਂ ਨੇ ਗੈਸ ਏਜੰਸੀ ਦੇ ਕਰਿੰਦਿਆਂ ਨੂੰ ਘੇਰ ਲਿਆ ਤਾਂ ਉਹ ਆਪਣੀ ਗਲਤੀ ਮੰਨਦੇ ਹੋਏ ਮਾਫ਼ੀ ਮੰਗਦੇ ਦਿਖਾਈ ਦਿੱਤੇ। ਇਸ ਘਟਨਾ ਨੂੰ ਲੈ ਕੇ ਲੋਕਾਂ ਨੇ ਗੰਭੀਰ ਨਾਰਾਜ਼ਗੀ ਜਤਾਈ ਅਤੇ ਪ੍ਰਸ਼ਾਸਨ ਤੋਂ ਕੜੀ ਕਾਰਵਾਈ ਦੀ ਮੰਗ ਕੀਤੀ। ਜ਼ਿਕਰਯੋਗ ਹੈ ਕਿ ਚੀਮੀਡੀਆ ਵੱਲੋਂ ਪ੍ਰਮੁੱਖਤਾ ਨਾਲ ਖ਼ਬਰ ਨਸ਼ਰ ਕੀਤੀ ਗਈ ਜਿਸ ਤੋਂ ਬਾਅਦ ਹੁਣ ਮੁਬਾਰਕਪੁਰ ਪੁਲਿਸ ਨੇ ਮਾਮਲੇ ਵਿੱਚ ਕਾਰਵਾਈ ਕਰਦੇ ਹੋਏ ਦੋਸ਼ੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਪੁਲਿਸ ਨੇ ਇਸ ਮਾਮਲੇ ਵਿੱਚ ਵਰਤੀ ਜਾ ਰਹੀ ਗੈਸ ਸਿਲੰਡਰਾਂ ਨਾਲ ਭਰੀ ਗੱਡੀ ਨੂੰ ਵੀ ਕਬਜ਼ੇ ਵਿੱਚ ਲੈ ਲਿਆ ਹੈ।
104
comment0
Report
BSBHARAT SHARMA
Mar 15, 2026 07:45:19
Amritsar, Punjab:ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਦੀ ਵੱਡੀ ਕਾਰਵਾਈ, ਸਰਹੱਦ ਪਾਰ ਤਸਕਰੀ ਮੋਡੀਊਲ ਬੇਨਕਾਬ 6 ਮੁਲਜ਼ਮ ਗ੍ਰਿਫ਼ਤਾਰ, ਟਰਕੀ ਬਣੇ 6 ਆਧੁਨਿਕ ਪਿਸਤੌਲ ਤੇ 3.513 ਕਿਲੋ ਹੈਰੋਇਨ ਬਰਾਮਦ ਪਾਕਿਸਤਾਨੀ ਹੈਂਡਲਰਾਂ ਨਾਲ ਲਿੰਕ ਸਾਹਮਣੇ, ਡਰੋਨ ਰਾਹੀਂ ਭਾਰਤ ਭੇਜੇ ਜਾ ਰਹੇ ਸੀ ਹਥਿਆਰ ਤੇ ਨਸ਼ਾ ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਨੇ ਸਰਹੱਦ ਪਾਰ ਤੋਂ ਚੱਲ ਰਹੇ ਹਥਿਆਰਾਂ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਇਕ ਵੱਡੇ ਮੋਡੀਊਲ ਦਾ ਪਰਦਾਫਾਸ਼ ਕਰਦਿਆਂ 6 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਦੋਸ਼ੀਆਂ ਕੋਲੋਂ 6 ਆਧੁਨਿਕ ਪਿਸਤੌਲ (PX 5.7×28 mm TISAS ਟਰਕੀ ਸੀਰੀਜ਼), 60 ਜ਼ਿੰਦਾ ਕਾਰਤੂਸ ਅਤੇ 3.513 ਕਿਲੋਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਪੁਲਿਸ ਮੁਤਾਬਕ ਮੁੱਢਲੀ ਜਾਂਚ ਦੌਰਾਨ ਇਹ ਸਾਹਮਣੇ ਆਇਆ ਹੈ ਕਿ ਗ੍ਰਿਫ਼ਤਾਰ ਕੀਤੇ ਗਏ ਦੋਸ਼ੀਆਂ ਦੇ ਪਾਕਿਸਤਾਨ-ਅਧਾਰਤ ਤਸਕਰਾਂ ਨਾਲ ਸਬੰਧ ਹਨ। ਇਹ ਤਸਕਰ ਭਾਰਤ–ਪਾਕਿਸਤਾਨ ਸਰਹੱਦ ਦੇ ਨੇੜੇ ਡਰੋਨ ਰਾਹੀਂ ਹਥਿਆਰਾਂ ਅਤੇ ਨਸ਼ੀਲੇ ਪਦਾਰਥਾਂ ਦੀ ਸਪਲਾਈ ਕਰਦੇ ਸਨ। ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਦੋਸ਼ੀ ਇੱਕ ਸਰਹੱਦ ਪਾਰ ਦੇ ਹੈਂਡਲਰ ਦੇ ਅਧੀਨ ਕੰਮ ਕਰ ਰਹੇ ਸਨ, ਜਿਸ ਨਾਲ ਇੱਕ ਵੱਡੇ ਸੰਗਠਿਤ ਤਸਕਰੀ ਨੈੱਟਵਰਕ ਦੇ ਸੰਕੇਤ ਮਿਲ ਰਹੇ ਹਨ。 ਪੁਲਿਸ ਵੱਲੋਂ ਦੱਸਿਆ ਗਿਆ ਕਿ ਇਸ ਮਾਮਲੇ ਸਬੰਧੀ ਅੰਮ੍ਰਿਤਸਰ ਦੇ ਥਾਣਾ ਗੇਟ ਹਕੀਮਾ, ਥਾਣਾ ਛੇਹਰਟਾ ਅਤੇ ਥਾਣਾ ਵੇਰਕਾ ਵਿੱਚ ਐਫਆਈਆਰ ਦਰਜ ਕੀਤੀਆਂ ਗਈਆਂ ਹਨ। ਪੁਲਿਸ ਹੁਣ ਦੋਸ਼ੀਆਂ ਦੇ ਅਗਲੇ ਅਤੇ ਪਿਛਲੇ ਸਬੰਧਾਂ ਦੀ ਜਾਂਚ ਕਰ ਰਹੀ है ਅਤੇ ਪੂਰੇ ਨੈੱਟਵਰਕ ਨੂੰ ਖਤਮ ਕਰਨ ਲਈ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ। ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਹੈ ਕਿ ਗ੍ਰਿਫ਼ਤਾਰ ਕੀਆ ਗਿਆ ਬਹੁਤਰੇ ਨੌਜਵਾਨ 19 ਤੋਂ 24 ਸਾਲ ਦੀ ਉਮਰ ਦੇ ਹਨ ਅਤੇ ਆਰਥਿਕ ਤੌਰ ‘ਤੇ ਕਮਜ਼ੋਰ ਪਰਿਵਾਰਾਂ ਨਾਲ ਸਬੰਧਤ ਹਨ। ਕੁਝ ਨੌਜਵਾਨ ਮਜ਼ਦੂਰੀ, ਵੈਲਡਿੰਗ ਅਤੇ ਛੋਟੇ-ਮੋਟੇ ਕੰਮ ਕਰਦੇ ਸਨ, ਜਿਨ੍ਹਾਂ ਨੂੰ ਵਿਦੇਸ਼ੀ ਹੈਂਡਲਰਾਂ ਵੱਲੋਂ ਸੋਸ਼ਲ ਮੀਡੀਆ ਰਾਹੀਂ ਲਾਲਚ ਦੇ ਕੇ ਇਸ ਤਸਕਰੀ ਵਿੱਚ ਸ਼ਾਮਲ ਕੀਤਾ ਗਿਆ। ਪੁਲਿਸ ਮੁਤਾਬਕ ਗ੍ਰਿਫ਼ਤਾਰ ਕੀਤੇ ਗਏ ਆਰੋਪੀਆ ਵਿੱਚ ਕਰਨ ਸਿੰਘ ਅਤੇ ਗੁਰਪ੍ਰੀਤ ਨੂੰ ਪਹਿਲਾਂ ਐਂਟੀ ਨਾਰਕੋਟਿਕ ਆਪਰੇਸ਼ਨ ਸੈਲ ਵੱਲੋਂ ਕਾਬੂ ਕੀਤਾ ਗਿਆ ਸੀ, ਜੋ ਖੇਮਕਰਨ ਖੇਤਰ ਦੇ ਰਹਿਣ ਵਾਲੇ ਹਨ। ਇਸ ਤੋਂ ਇਲਾਵਾ ਮੱਖਣ ਦੀਨ ਉਦਰਫ਼ ਮੱਖਣ, ਰਕੇਸ਼ ਉਰਫ਼ ਕੇਸ਼ੂ, ਚਮਕੌਰ ਸਿੰਘ ਅਤੇ ਜਸਬੀਰ ਉਦਰਫ਼ ਬੀਰਾ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ। ਕੁਝ ਅਰੋਪਿਆ ਖ਼ਿਲਾਫ਼ ਪਹਿਲਾਂ ਵੀ ਹਥਿਆਰਾਂ ਅਤੇ ਨਸ਼ੇ ਨਾਲ ਜੁੜੇ ਮਾਮਲੇ ਦਰਜ ਹਨ。 ਪੁਲਿਸ ਦਾ ਕਹਿਣਾ ਹੈ ਕਿ ਸਰਹੱਦ ਪਾਰ ਤੋਂ ਡਰੋਨ ਰਾਹੀਂ ਵਾਰ-ਵਾਰ ਹਥਿਆਰ ਅਤੇ ਨਸ਼ੀਲੇ ਪਦਾਰਥ ਭਾਰਤੀ ਸਰਹੱਦ ਵਿੱਚ ਸੁੱਟੇ ਜਾ ਰਏ ਹਨ, ਜਿੰਨ੍ਹਾਂ ਨੂੰ ਸਥਾਨਕ ਨੌਜਵਾਨਾਂ ਰਾਹੀਂ ਚੁਕਵਾਇਆ ਜਾਂਦਾ ਹੈ। ਇਹ ਨੌਜਵਾਨ ਛੋਟੇ ਲালਚਾਂ ਦੇ ਚੱਕਰ ਵਿੱਚ ਆ ਕੇ ਇਸ ਤਰ੍ਹਾਂ ਦੇ ਗੈਰਕਾਨੂੰਨੀ ਕੰਮਾਂ ਵਿੱਚ ਫਸ ਜਾਂਦੇ ਹਨ। ਪੁਲਿਸ ਨੇ ਸਪਸ਼ਟ ਕੀਤਾ ਹੈ ਕਿ ਨਸ਼ਿਆਂ, ਗੈਰਕਾਨੂੰਨੀ ਹਥਿਆਰਾਂ ਦੀ ਤਸਕਰੀ ਅਤੇ ਸੰਗਠਿਤ ਅਪਰਾਧ ਦੇ ਖਿਲਾਫ਼ ਜ਼ੀਰੋ ਟੋਲਰੈਂਸ ਨੀਤੀ ਤਹਿਤ ਕਾਰਵਾਈ ਜਾਰੀ ਰਹੇਗੀ ਅਤੇ ਇਸ ਮਾਮਲੇ ਨਾਲ ਜੁੜੇ ਹੋਰ ਸੰਭਾਵਿਤ ਲਿੰਕਾਂ ਅਤੇ ਕਨਸਾਈਨਮੈਂਟਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ।
184
comment0
Report
KSKapil sharma
Mar 15, 2026 07:30:29
Noida, Uttar Pradesh:CM Sir Visuals from Mohali
190
comment0
Report
VSVARUN SHARMA
Mar 15, 2026 07:15:40
Mansurwal Dona, Punjab:ਨਜਾਇਜ਼ ਮਾਈਨਿੰਗ ’ਤੇ ਵਿਵਾਦ ਮਗਰੋਂ ਦੋ ਧਿਰਾਂ ਵਿਚਾਲੇ ਹਿੰਸਕ ਝੜਪ ਪਹਿਲੀ ਧਿਰ ਦਾ ਦੋਸ਼ — “ਨਜਾਇਜ਼ ਮਾਈਨਿੰਗ ਦੇ ਖਿਲਾਫ ਅਵਾਜ਼ ਉਠਾਉਣ ਕਾਰਨ ਘਰ ਆ ਕੇ ਕੀਤਾ ਹਮਲਾ”, ਦੂਜੀ ਧਿਰ ਦਾ ਦਾਅਵਾ — “ਸਾਡੇ ਘਰ ’ਤੇ 7-8 ਵਿਅਕਤੀਆਂ ਨੇ ਕੀਤਾ ਹਮਲਾ, ਮਾਈਨਿੰਗ ਦੇ ਦੋਸ਼ ਬੇਬੁਨਿਆਦ” ਕਪੂਰਥਲਾ : ਸੁਲਤਾਨਪੁਰ ਲੋਧੀ ਦੇ ਮੰਡ ਇਲਾਕੇ ਵਿੱਚ ਪੰਚਾਇਤੀ ਜ਼ਮੀਨ ਤੋਂ ਮmittੀ ਕੱਢੇ ਜਾਣ ਦੇ ਮਾਮਲੇ ’ਤੇ ਚਰਚਾ ਦੇ ਦਰਮਿਆਨ ਦੋ ਧਿਰਾਂ ਵਿਚਾਲੇ ਹਿੰਸਕ ਝੜਪ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਇਸ ਝੜਪ ਦੌਰਾਨ ਦੋਵੇਂ ਪੱਖਾਂ ਦੇ ਕਈ ਵਿਅਕਤੀ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਵਿੱਚ ਦਾਖਲ ਕਰਵਾਇਆ ਗਿਆ ਹੈ。 ਜਾਣਾਕਰੀ ਮੁਤਾਬਿਕ ਪਹਿਲੀ ਧਿਰ ਦੇ ਸਲਵਿੰਦਰ ਸਿੰਘ, ਮਲਕੀਤ ਸਿੰਘ ਅਤੇ ਸੰਦੀਪ ਸਿੰਘ ਜੇਰੇ ਇਲਾਜ ਹਨ। ਉਨ੍ਹਾਂ ਦਾ ਦੋਸ਼ ਹੈ ਕਿ ਪੰਚਾਇਤੀ ਜ਼ਮੀਨ ਤੋਂ ਹੋ ਰਹੀ ਨਜਾਇਜ਼ ਮਾਈਨਿੰਗ ਦੇ ਖਿਲਾਫ ਅਵਾਜ਼ ਉਠਾਉਣ ਅਤੇ ਇਸ ਸਬੰਧੀ 5 ਮਾਰਚ ਨੂੰ ਬੀਡੀਪੀਓ ਸੁਲਤਾਨਪੁਰ ਲੋਧੀ ਨੂੰ ਲਿਖਤੀ ਸ਼ਿਕਾਇਤ ਦੇਣ ਤੋਂ ਬਾਅਦ ਉਨ੍ਹਾਂ ਨੂੰ ਲਗਾਤਾਰ ਧਮਕੀਆਂ ਮਿਲ ਰਹੀਆਂ ਸਨ। ਉਨ੍ਹਾਂ ਦਾ ਕਹਿਣਾ ਹੈ ਕਿ ਸੋਸ਼ਲ ਮੀਡੀਆ ’ਤੇ ਮਾਈਨਿੰਗ ਨਾਲ ਸੰਬੰਧਿਤ ਵੀਡੀਓ ਵਾਇਰਲ ਹੋਣ ਮਗਰੋਂ ਕੱਲ੍ਹ ਕਰੀਬ 7-8 ਵਿਅਕਤੀ ਉਨ੍ਹਾਂ ਦੇ ਘਰ ਆਏ ਅਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ, ਜਿਸ ਵਿੱਚ ਉਹ ਜ਼ਖਮੀ ਹੋ ਗਏ। ਉਨ੍ਹਾਂ ਦਾ ਕਹਿਣਾ ਹੈ ਕਿ ਨਜਾਇਜ਼ ਮਾਈਨਿੰਗ ਦੇ ਖਿਲਾਫ ਅਵਾਜ਼ ਬੁਲੰਦ ਕਰਨੀ ਉਨ੍ਹਾਂ ਨੂੰ ਮਹਿੰਗੀ ਪੈ ਰਹੀ ਹੈ ਅਤੇ ਮਾਮਲੇ ਵਿੱਚ ਸਖਤ ਕਾਰਵਾਈ ਕੀਤੀ ਜਾਵੇ. ਉਧਰ ਦੂਜੀ ਧਿਰ ਦੇ ਜਸਪਾਲ ਸਿੰਘ, ਅਰਸ਼ਦੀਪ ਸਿੰਘ ਅਤੇ ਸਰਬਜੀਤ ਕੌਰ ਵੀ ਜ਼ਖਮੀ ਹਾਲਤ ਵਿੱਚ ਇਲਾਜ ਅਧੀਨ ਹਨ। ਉਨ੍ਹਾਂ ਦਾ ਦੋਸ਼ ਹੈ ਕਿ 7-8 ਵਿਅਕਤੀ ਉਨ੍ਹਾਂ ਦੇ ਘਰ ਆਏ ਅਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ, ਜਿਸ ਕਾਰਨ ਉਹ ਜ਼ਖਮੀ ਹੋ ਗਏ। ਉਨ੍ਹਾਂ ਵੱਲੋਂ ਆਪਣੇ ਉੱਪਰ ਲਗਾਏ ਗਏ ਨਜਾਇਜ਼ ਮਾਈਨਿੰਗ ਦੇ ਦੋਸ਼ਾਂ ਨੂੰ ਸਖ਼ਤੀ ਨਾਲ ਨਕਾਰਿਆ ਗਿਆ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਮੰਡ ਇਲਾਕੇ ਦੇ ਪਿੰਡ ਸਰਦੁੱਲਾਪੁਰ ਨੇੜੇ ਪੰਚਾਇਤੀ ਸ਼ਾਮਲਾਤ ਜ਼ਮੀਨ ਤੋਂ ਮਿੱਟੀ ਕੱਢੇ ਜਾਣ ਦੇ ਦੋਸ਼ਾਂ ਨਾਲ ਜੁੜੀ ਇੱਕ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਸੀ, ਜਿਸ ਤੋਂ ਬਾਅਦ ਇਲਾਕੇ ਵਿੱਚ ਚਰਚਾ ਤੇਜ਼ ਹੋ ਗਈ ਸੀ। ਇਸ ਸਬੰਧੀ ਬੀਡੀਪੀਓ ਨੂੰ ਲਿਖਤੀ ਸ਼ਿਕਾਇਤ ਵੀ ਦਿੱਤੀ ਜਾਈ ਸੀ ਅਤੇ ਪ੍ਰਸ਼ਾਸਨ ਵੱਲੋਂ ਮਾਮਲੇ ਦੀ ਜਾਂਚ ਦੀ ਗੱਲ ਕਹੀ ਗਈ ਸੀ。 ਤਾਜ਼ਾ ਝੜਪ ਤੋਂ ਬਾਅਦ ਇਲਾਕੇ ਵਿੱਚ ਤਣਾਅ ਦਾ ਮਾਹੌਲ ਬਣਿਆ ਹੋਇਆ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਦੋਵੇਂ ਧਿਰਾਂ ਦੇ ਬਿਆਨ ਦਰਜ ਕਰਨ ਤੋਂ ਬਾਅਦ ਬਣਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਸਥਾਨਕ ਲੋਕਾਂ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਪੂਰੇ ਮਾਮਲੇ ਦੀ ਨਿਰਪੱਖ ਜਾਂਚ ਕਰਕੇ ਸੱਚਾਈ ਸਾਹਮਣੇ ਲਿਆਂਦੀ ਜਾਵੇ ਅਤੇ ਦੋਸ਼ੀਆਂ ਖ਼ਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ। ਉਧਰ, ਮਾਈਨਿੰਗ ਦੇ ਮਾਮਲੇ ਸਬੰਧੀ ਜਦੋਂ ਐਸਡੀਐਮ ਸੁਲਤਾਨਪੁਰ ਲੋਧੀ ਅਮਨਪਾਲ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਕਿ ਮਾਮਲਾ ਉਹਨਾਂ ਦੇ ਧਿਆਨ ਵਿੱਚ ਆਇਆ ਹੈ। ਉਹਨਾਂ ਕਿਹਾ ਕਿ ਪੂਰੇ ਮਾਮਲੇ ਦੀ ਜਾਂਚ ਕਰਵਾਈ ਜਾਵੇਗੀ ਅਤੇ ਜੇਕਰ ਜਾਂਚ ਦੌਰਾਨ ਕੋਈ ਗੜਬੜ ਸਾਹਮਣੇ ਆਉਦੀ ਹੈ ਤਾਂ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ。
121
comment0
Report
NSNavdeep Singh
Mar 15, 2026 07:15:10
Moga, Punjab:कनाडा में टैक्सी चला रहे पंजाबी युवक की गोलियां मारकर हत्या, गांव दौलतपुरा में शोक की लहर मृतक की पहचान दविंदर सिंह के रूप में हुई है, परिवार पर दुखों का पहाड़ टूट पड़ा。 बताया जा रहा है कि घटना वाले दिन वह अपनी टैक्सी में ड्यूटी कर रहा था। इसी दौरान एक महिला उसकी गाड़ी में आकर बैठ गई। बताया जा रहा है कि उक्त महिला को पहले कुछ लोगों ने अगवा किया हुआ था और वह उनके चंगुल से भागकर टैक्सी में आ बैठी थी。 कुछ ही देर बाद महिला का पीछा कर रहे हथियारबंद व्यक्ति वहां पहुंच गए। उन्होंने टैक्सी पर ताबड़तोड़ गोलियां चला दीं, जिससे टैक्सी चालक दविंदर सिंह की मौके पर ही मौत हो गई। वारदात के बाद हमलावर उस महिला को अपने साथ लेकर मौके से फरार हो गए。 घटना के बाद कनाडा पुलिस ने मौके पर पहुंचकर जांच शुरू कर दी है और आरोपियों की तलाश की जा रही है।
179
comment0
Report
RKRAMAN KHOSLA
Mar 15, 2026 07:06:52
Hoshiarpur, Punjab:कांग्रेस कार्यकर्ताओं की तरफ से कैबिनेट मंत्री डॉ रवजोत सिंह का फूंका गया पुतला महिलाओं को किया वादा पूरा न करने की रोष स्वरूप महिलाओं ने जमकर कि नारेबाजी होशियारपुर में आम आदमी पार्टी के जिला दफ्तर का किया घेराव , कांग्रेस के सीनियर लीडर वा पूर्व विधायक शामचुरासी पवन आदिया की तरफ से आम आदमी पार्टी के कैबिनेट मिनिस्टर डॉक्टर रवजोत पर जमकर निशाना साधा उन्होंने कहा कि जो वादा इन्होंने महिलाओं को ₹1000 देने का किया था लेकिन इन्होंने जब उनकी सरकार बनी थी तो उन्होंने वादा किया था कि जब उनकी सरकार आएगी तो यह हर एक महिला जो 18 साल से ऊपर उसको हजार रुपए देंगे पर लेकिन जो इन्होंने बजट पास किया है उसमें बिल्कुल भी नहीं लग रहा है कि यह महिलाओं को हजार रुपए दे पाएंगे .जिससे आज हलका शामचुरासी से सैकड़ो गिनती में पहुंची महिलाएं इन्हें 4 साल पुराना वादा याद करवाने पहुंची थी जो कि आज तक 48000 बन चुका है. वहीं पंजाब के मुख्यमंत्री भगवंत सिंह मान की तरफ से महिला दिवस पर महिलाओं पर की गई अभद्र टिप्पणी का भी विरोध करते हुए पूर्व विधायक पवन आदिया ने भगवत सिंह मान पर टिप्पणी करते हुए कहा कि यह स्टेट चलने वाले लीडर नहीं है यह स्टेज चलने वाले लीडर है इतनी बद्दी टिप्पणी महिलाओं के खिलाफ कि है तो आज महिला कमिशन उनकी टिप्पणियों का संज्ञान तक नहीं ले पा रही अगर कोई विरोधी कोई बात कर तो उनको सुमोटिव नोटिस भेजे जाते हैं यह कहां का इंसाफ है.
168
comment0
Report
KSKapil sharma
Mar 15, 2026 06:37:20
Noida, Uttar Pradesh:शहर में ट्रैफिक नियमों की उल्लंघन करने वालों पर पुलिस कार्रवाई कर रही है लेकिन फिर भी कई चालक पुलिस को नजरअंदाज कर नियमों की धज्जियां उड़ा रहे है। बीती दिन अमन नगर में बिना नंबर प्लेट से बाइक पर घूम पर रहे नौजवान को एक समाजसेवी ने रोकने की कोशिश की तो उसने बाइक भगा ली, जिसके बाद उसने नौजवान को काबू कर नंबर प्लेट के बारे में पूछा तो वह खुद एसीपी भांजा बताते लगा और समाजसेवी की बात एसीपी से मोबाइल पर करवाने लगा। समाजसेवी ने एसीपी से मोबाइल में वीडियो बनाने का ज्रिक किया तो एसीपी ने कहा कि चालान करना दी, जिसकी वीडियो सोशल मीडिया पर वायरल हो रही है और लोग कमेंट अलग अलग राय दे रहे है। समाजसेवी मनदीप दोसांझ ने वीडियो अपने सोशल मीडिया अकाउंट पर साझा कि जिसमें उसने कहा कि नौजवान बिना नंबरी प्लेट से बाइक पर कुछ युवकों के खड़ा हुआ था। उसने रोकने की कोशिश की तो नौजवान ने बाइक दौड़ा ली, जिसके बाद मनदीप के अनुसार उसने पीछा करके नौजवान को जब रोका तो वह एसीपी अधिकारी के साथ अपनी रिश्तेदारी होने का हवाला देने लगा। इस दौरान मनदीप ने वीडियो बनानी शुरू कर दी तो युवक ने एसपी से बात करवाई तो अधिकारी ने बताया कि वह डीएसपी बात कर रहे हैं, जिसके बाद मनदीप ने एसीपी से पूछा कि बिना नंबर प्लेट के वाहनों पर ही अधिकतर लूटपाट की घटनाएं हो रही है तो एसीपी ने कहा कि इसका चालान कटवाया दो। जिसके बाद नौजवान वीडियो बनाना बंद कर दो इस बात को बार बार दोहराता रहा। मनदीप ने यह कहकर वीडियो बंद कर दी कि वह इस वीडियो को पुलिस कमिश्नर कौर को भेज रहा है।
197
comment0
Report
Advertisement
Back to top