Back
गुरु ग्रंथ जी के सम्मान के विरुद्ध चौर साहिब जुलाने पर संगत ने माफी मांगी
SSSanjay Sharma
Feb 02, 2026 02:01:28
Noida, Uttar Pradesh
ਮੇਰੇ ਵਿਆਹ ਸਮਾਗਮ ਵਿੱਚ ਛਤਰ ਝੁਲਾਉਣ ਅਤੇ ਚੌਰ ਸਾਹਿਬ ਕਰਵਾਏ ਜਾਣ ਬਾਬਤ ਸ਼ੋਸ਼ਲ ਮੀਡੀਆ ਤੇ ਜਤਾਇਆ ਗਿਆ ਇਤਰਾਜ਼ ਮੇਰੇ ਧਿਆਨ ਵਿੱਚ ਆਇਆ ਹੈ। ਕਿਉਂਕਿ ਇਹ ਇਤਰਾਜ਼ ਸਤਿਗੁਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਵਉੱਚਤਾ ਅਤੇ ਸਿੱਖ ਭਾਵਨਾਵਾਂ ਨੂੰ ਲੈ ਕੇ ਜਤਾਇਆ ਗਿਆ ਹੈ ਇਸ ਲਈ ਇਸ ਉੱਤੇ ਆਪਣਾ ਪੱਖ ਸ਼ਪੱਸ਼ਟ ਕਰਨਾ ਮੈਂ ਇਕ ਨਿਮਾਣੇ ਸਿੱਖ ਵਜੋਂ ਆਪਣਾ ਫ਼ਰਜ਼ ਸਮਝਦਾ ਹਾਂ। ਛਤਰ ਝੁਲਾਉਣਾ ਅਤੇ ਚੌਰ ਸਾਹਿਬ ਕਰਵਾਉਣਾ ਪੁਰਾਤਨ ਰਿਆਸਤੀ ਵਿਆਹ ਸਮਾਗਮਾਂ ਦੀ ਪਰੰਪਰਾ ਦਾ ਇੱਕ ਹਿੱਸਾ ਰਿਹਾ ਹੈ ਅਤੇ ਇਹ ਰਸਮਾਂ ਪੀੜੀ ਦਰ ਪੀੜੀ ਚਲਦੀਆਂ ਆਈਆਂ ਹਨ। ਸ਼ਾਹਜਾਦਪੁਰ ਰਿਆਸਤ ਦੇ ਘਰਾਣੇ ਦੇ ਵੇੰਸ਼ ਹੋਣ ਕਾਰਨ ਜੰਝ ਚੜਨ ਦੀ ਰਸਮ ਵੀ ਸ਼ਾਹਜਾਦਪੁਰ ਰਿਆਸਤ ਦੀ ਪਰੰਪਰਾ ਦੀ ਤਰਜ਼ ਤੇ ਹੀ ਸਤਿਕਾਰ ਵਜੋਂ ਨਿਭਾਉਣ ਦਾ ਯਤਨ ਕੀਤਾ ਗਿਆ ਸੀ। ਪਰ ਇੱਥੇ ਇਹ ਵੀ ਸੱਚ ਹੈ ਕਿ ਰਿਆਸਤਾਂ ਦੇ ਦੌਰ ਤੋਂ ਬਾਅਦ ਹੁਣ ਇਹ ਸਤਿਕਾਰ ਸਿਰਫ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਲਈ ਰਾਖਵਾਂ ਹੈ। ਅਤੇ ਸਿੱਖਾਂ ਦੇ ਚਵਰ ਛਤਰ ਤਖਤ ਦੇ ਮਾਲਿਕ ਸਿਰਫ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਹੀ ਹਨ ਜਿਨਾਂ ਦੀ ਅਪਾਰ ਬਖਸ਼ਿਸ ਸਦਕਾ ਹੀ ਅਸੀਂ ਖੁਸ਼ੀਆਂ ਮਾਣ ਰਹੇ ਹਾਂ ਅਤੇ ਜਿਨਾਂ ਦੀ ਸ਼ਾਨ ਦੀ ਬਰਾਬਰਤਾ ਕਰਨ ਦੀ hਿੰਮਤ ਬਾਰੇ ਕੋਈ ਮਨੁੱਖ ਸੋਚ ਵੀ ਨਹੀਂ ਸਕਦਾ। ਇਸ ਲਈ ਸਮੂਹ ਸਿੱਖ ਸੰਗਤ ਨੂੰ ਬੇਨਤੀ ਹੈ ਕਿ ਦਸ ਮਿੰਟ ਦੀ ਨਿਭਾਈ ਇਸ ਰਸਮੀ ਪਰੰਪਰਾ ਨੂੰ ਗੁਰੂ ਸਾਹਿਬਾਨ ਜੀ ਦੇ ਸਦੀਵੀ ਮਹਾਨਤਾ ਦੀ ਬਰਾਬਰਤਾ ਨਾ ਸਮਝਿਆ ਜਾਏ ਕਿਉਂਕਿ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਨਾ ਕਦੇ ਕੋਈ ਸੀ, ਨਾ ਕੋਈ ਹੈ ਅਤੇ ਨਾ ਹੀ ਕੋਈ ਹੋ ਸਕਦਾ ਹੈ। ਇਸ ਗਲਤੀ ਦੀ ਪੂਰਨ ਜਿੰਮੇਵਾਰੀ ਮੈਂ ਖੁਦ ਲੈਂਦਾ ਹਾਂ। ਮੈਨੂੰ ਇਸ ਗੱਲ ਦਾ ਅਹਿਸਾਸ ਹੈ ਕਿ ਚੌਰ ਸਾਹਿਬ ਝੁਲਾਉਣਾ ਗਲਤ ਸੀ ਜਿਸ ਲਈ ਮੈਂ ਸਮੂਹ ਸਿੱਖ ਸੰਗਤ ਤੋਂ ਦੋਵੇਂ ਹੱਥ ਜੋੜ ਕੇ ਮੁਆਫੀ ਮੰਗਦਾ ਹਾਂ ਅਤੇ ਆਸ ਕਰਦਾ ਹਾਂ ਕਿ ਅਣਜਾਣੇ ਵਿੱਚ ਹੋਈ ਭੁੱਲ ਦੀ ਮੁਆਫ਼ੀ ਤੁਸੀਂ ਮੇਰੇ ਨਿਮਾਣੇ ਸਿੱਖ ਦੀ ਝੋਲੀ ਪਾਉਂਗੇ ਜਿਸ ਦੀ ਅਰਦਾਸ ਬੇਨਤੀ ਮੈਂ ਗੁਰੂ ਸਾਹਿਬ ਦੇ ਚਰਨਾਂ ਵਿੱਚ ਵੀ ਕਰਾਂਗਾ。
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
SSSanjay Sharma
FollowFeb 02, 2026 01:00:11Noida, Uttar Pradesh:MANALI, KULLU (HIMACHAL PRADESH-01/02/2026): HALDA FESTIVAL CELEBRATIONS / VISUALS/ REAX
0
Report
SSSanjay Sharma
FollowFeb 02, 2026 00:45:17Noida, Uttar Pradesh:LAHAUL-SPITI, HIMACHAL PRADESH-01/02/2026: WATER RESOURCES DEPARTMENT STAFF WORKING TO RESTORE DRINKING WATER SCHEMES IN SHAKOLI, HINSA, TINDI AND BHUJUND VILLAGE.
0
Report
SSSanjay Sharma
FollowFeb 02, 2026 00:45:070
Report
DVDEVENDER VERMA
FollowFeb 01, 2026 18:01:180
Report
0
Report
VSVARUN SHARMA
FollowFeb 01, 2026 15:50:300
Report
BSBHARAT SHARMA
FollowFeb 01, 2026 15:32:160
Report
NSNitesh Saini
FollowFeb 01, 2026 15:31:450
Report
KSKapil sharma
FollowFeb 01, 2026 15:00:170
Report
KSKapil sharma
FollowFeb 01, 2026 14:51:490
Report
ADAnkush Dhobal
FollowFeb 01, 2026 14:48:330
Report
TBTarsem Bhardwaj
FollowFeb 01, 2026 14:48:140
Report
VKVarun Kaushal
FollowFeb 01, 2026 14:47:220
Report
MJManoj Joshi
FollowFeb 01, 2026 14:05:020
Report