Become a News Creator

Your local stories, Your voice

Follow us on
Download App fromplay-storeapp-store
Advertisement
Back
Gautam Buddha Nagar201304
रीवाड़ी में Pralhad Joshi बोले: स्टबल जलाने और बायोफ्यूएल प्लांट्स पर जोर
SSSanjay Sharma
Nov 24, 2025 11:30:25
Noida, Uttar Pradesh
REWARI (HARYANA): PRALHAD JOSHI (UNION CONSUMER AFFAIRS MINISTER) ON K2 BIOFUELS PELLET MANUFACTURING PLANTS/ STUBBLE BURNING
157
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
BSBALINDER SINGH
Nov 24, 2025 12:52:46
Patiala, Punjab:Patiala ਬੀਤੇ ਦਿਨੀ ਸੋਸ਼ਲ ਮੀਡੀਆ ਦੇ ਉੱਪਰ ਜੀਆਰਪੀ ਦੇ ਇੱਕ ਪੁਲਿਸ ਮੁਲਾਜ਼ਮ ਦੀ ਵੀਡੀਓ ਕਾਫੀ ਵਾਇਰਲ ਹੋਈ ਸੀ ਜਿਸ ਦੇ ਵਿੱਚ ਉਹ ਕਿਸੇ ਯਾਤਰੀ ਦੇ ਨਾਲ ਟ੍ਰੇਨ ਦੇ ਵਿੱਚ ਬਦਸਲੂਕੀ ਕਰ ਰਿਹਾ ਸੀ। ਇਸ ਘਟਨਾ ਦੇ ਉੱਪਰ ਕਾਰਵਾਈ ਕਰਦਿਆਂ ਏਐਸਆਈ ਮੱਸਾ ਸਿੰਘ ਦੇ ਉੱਪਰ ਅਨੁਸ਼ਾਸਨੀਕ ਕਾਰਵਾਈ ਕੀਤੀ ਗਈ ਹੈ ਅਤੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਐਸਪੀ ਪ੍ਰਸ਼ਾਸਨ ਅਨੀਤਾ ਸੈਣੀ ਨੇ ਦੱਸਿਆ ਕਿ ਇਹ ਵੀਡੀਓ ਟਰੇਨ ਅਮਰਪਾਲੀ ਐਕਸਪ੍ਰੈਸ ਦੀ ਸੀ ਅਤੇ ਦੋ ਨਵੰਬਰ ਦੀ ਇਹ ਵੀਡੀਓ ਹੈ ਜਦੋਂ ਕਿਸੇ ਯਾਤਰੀ ਦੇ ਦੁਆਰਾ ਇਸ ਪੁਲਿਸ ਮੁਲਾਜ਼ਮ ਦੀ ਇਹ ਵੀਡੀਓ ਬਣਾਈ ਗਈ ਸੀ ਅਤੇ ਫਿਲਹਾਲ ਇਸ ਵੀਡੀਓ ਦੀ ਜਾਂਚ ਤੋਂ ਬਾਅਦ ਸੰਬੰਧਿਤ ਪੁਲਿਸ ਅਧਿਕਾਰੀ ਨੂੰ ਆਪਣਾ ਪੱਖ ਰੱਖਣ ਦੇ ਲਈ ਵੀ ਕਿਹਾ ਗਿਆ ਹੈ।। ਉਹਨਾਂ ਕਿਹਾ ਕਿ ਜੀਆਰਪੀ ਦੇ ਕਿਸੇ ਵੀ ਮੁਲਾਜ਼ਮ ਦਾ ਅਜਿਹਾ ਰਵਈਆ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਅਤੇ ਜੇਕਰ ਕੋਈ ਆਪਣੀ ਡਿਊਟੀ ਦੇ ਸਮੇਂ ਕਿਸੇ ਯਾਤਰੀ ਦੇ ਨਾਲ ਬਦਸਲੂਕੀ ਕਰਦਾ ਪਾਇਆ ਗਿਆ ਤਾਂ ਉਸ ਦੇ ਉੱਪਰ ਵੀ ਕਾਰਵਾਈ ਕੀਤੀ ਜਾਵੇਗੀ ਅਨੀਤਾ ਸੈਣੀ ਉਪਕਤਾਨ ਪੁਲਿਸ ਪ੍ਰਸ਼ਾਸਨ ਜੀਆਰਪੀ ਪੰਜਾਬ ਪਟਿਆਲਾ
0
comment0
Report
KSKuldeep Singh
Nov 24, 2025 12:50:11
Banur, Punjab:नगर कौंसिल बनूड़ की हाउस मीटिंग में आज काउंसिल प्रधान और पार्षदों के बीच हंगामे वाला माहौल बन गया। नगर कौंसिल के पूर्व कार्यकारी प्रधान ने आरोप लगाया के काउंसिल का मौजूदा प्रधान विकास कार्य में पक्षपात की नीति अपना रहा है। काउंसिल के पार्षद एवं पूर्व कार्यकारी प्रधान भजनलाल ने जानकारी देते बताया कि एजेंडा नंबर 14 में दर्शाए गए अधिकतर विकास कार्यों को हटा दिया गया था। जबकि प्रथम ने अपने चहेते पार्षदों के वार्ड के काम करने का प्रस्ताव पास किया था। उन्होंने कहा कि नगर काउंसिल में कांग्रेस पार्टी के पार्षदों का बहुमत है जबकि आम आदमी पार्टी से मात्र तो ही पार्षद है। आम आदमी पार्टी से संबंधित पार्षदों ने मीटिंग में पक्षपात नीति का विरोध जताया गया।
0
comment0
Report
TBTarsem Bhardwaj
Nov 24, 2025 12:17:49
Ludhiana, Punjab:बॉलवुड अदाकार धर्मेंद्र के निधन के बाद लुधियाना के गांव साहनेवाल जहाँ पर वह अपने परिवार के साथ रहने वाले गलियों में रहते थे, लोगों ने उनके निधन पर दुख जताया। दिग्गज बॉलीवुड एक्टर धर्मेंद्र का सोमवार को निधन हो गया। जानकारी के मुताबिक 89 साल के धर्मेंद्र ने दोपहर करीब 1 बजे अपने घर पर अंतिम सांस ली। उनका बचपन लुधियाना के साहनेवाल में बताया गया। परिवार ने उनका नाम धरम सिंह देओल रखा। लेकिन फिल्मी दुनिया में आकर धर्मेद्र के नाम से फेमस हुए। धर्मेंद्र का अपनी जन्म भूमि से विशेष लगाव रहा है। वह अकसर कहा करते थे कि मैंने जितना पंजाब की मिट्टी से पाया है उतना कहीं नहीं। पंजाब की मिट्टी ने मुझे पहचान दी, मैं आज भी उसी का बेटा हूं। धर्मेंद्र अकसर जब लुधियाना आते थे तो साहनेवाल जरूर जाया करते थे और अपने पैतृक घर व आसपास के लोगों से मिला करते थे। धर्मेंद्र के निधन के बाद साहनेवाल गांव के लोग काफी दुखी दिखाई दिए उन्होंने कहा कि धर्मेंद्र का इस दुनिया से जाना काफी दुखद था। साहनेवाल के जो लोग उन्हें मिले थे उन्होंने बताया कि उनका स्वभाव बहुत अच्छा था जब भी वह पंजाब आते तो साहनेवाल में लोगों से जरूर मिलते।
82
comment0
Report
PSParambir Singh Aulakh
Nov 24, 2025 12:06:57
Amritsar, Punjab:PARAMBIR SINGH AULAKH STORY FROM AMRITSAR SPECIAL ON SRI GUUR TEG BAHADUR JI MARTYRDOM ZEE मीडੀਆ ਦੀ ਟੀਮ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ 'ਤੇ ਇਸ ਖਬਰ ਨੂੰ ਨਸ਼ਰ ਕਰਦਿਆਂ ਸਿਜਦਾ ਕੀਤਾ ਜਾਂਦਾ ਹੈ ਤਾਂ ਕਿ ਓਹਨਾ ਦੇ ਨਾਮ ਤੇ ਬਣੀਆਂ ਇਮਾਰਤਾਂ ਦੀ ਦੇਖਭਾਲ ਅਤੇ ਉਹਨਾਂ ਨੂੰ ਸੋਚ ਨੂੰ ਜੀਵਤ ਰੱਖਿਆ ਜਾਵੇ ਖੰਡਲ 'ਚ ਤਬਦੀਲ ਹੋ ਰਹੀ ਹੈ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਨਾਂ ਤੇ ਬਣੇ ਹਸਪਤਾਲ ਦੀ ਇਮਾਰਤ ਅੱਜ ਤੋਂ 50 ਸਾਲ ਪਹਿਲਾਂ ਜੁਬਲੀ ਵਿਕਟੋਰੀਆ ਹਸਪਤਾਲ ਦਾ ਨਾਮ ਬਦਲ ਕੇ ਗੁਰੂ ਤੇਗ ਬਹਾਦਰ ਹਸਪਤਾਲ ਰੱਖਿਆ ਗਿਆ ਸੀ ਪੰਜਾਬ ਦੇ ਤਤਕਾਲੀ ਮੁੱਖ ਮੰਤਰੀ ਗਿਆਨੀ ਜੈਲ ਸਿੰਘ ਨੇ ਇਸ ਦਾ ਨਾਮ ਬਦਲ ਕੇ ਗੁਰੂ ਤੇਗ ਬਹਾਦਰ ਹਸਪਤਾਲ ਰੱਖਿਆ ਸੀ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 300 ਸਾਲਾ ਸ਼ਹੀਦੀ ਦਿਹਾੜੇ ਮੌਕੇ ਤਤਕਾਲੀ ਮੁੱਖ ਮੰਤਰੀ ਨੇ ਇਸ ਹਸਪਤਾਲ ਦਾ ਨਾਮ ਬਦਲਿਆ ਸੀ ਅੱਜ ਇਸ ਹਸਪਤਾਲ ਦੀ ਇਮਾਰਤ ਖੰਡਰ ਹੋ ਚੁੱਕੀ ਹੈ ਇਸ ਇਤਿਹਾਸਿਕ ਇਮਾਰਤ ਵੱਲ ਕਿਸੇ ਦਾ ਵੀ ਧਿਆਨ ਨਹੀਂ ਹੈ ਜਿੱਥੇ ਇੱਕ ਪਾਸੇ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ 350 ਸਾਲਾ ਸ਼ਤਾਬਦੀ ਦਿਹਾੜਾ ਪੂਰੀ ਦੁਨੀਆਂ ਦੇ ਵਿੱਚ ਮਨਾਇਆ ਜਾ ਰਿਹਾ ਹੈ ਉੱਥੇ ਹੀ ਗੁਰੂ ਤੇਗ ਬਹਾਦਰ ਜੀ ਦੇ ਨਾਮ ਤੇ ਬਣੇ ਇਸ ਹਸਪਤਾਲ ਦੀ ਇਮਾਰਤ ਖੰਡਰ ਬਣ ਚੁੱਕੀ ਹੈ ਜਿਸ ਦੀ ਤਸਵੀਰ ZEE ਮੀਡੀਆ ਦੇ ਕੈਮਰੇ ਚ ਕੈਦ ਹੋਈ ਹੈ 7 ਦਸੰਬਰ 1975 ਨੂੰ ਪੰਜਾਬ ਦੇ ਤਤਕਾਲੀ ਮੁੱਖ ਮੰਤਰੀ ਗਿਆਨੀ ਜੈਲ ਸਿੰਘ ਨੇ ਇਸ ਹਸਪਤਾਲ ਦਾ ਨਾਂ ਬਦਲ ਕੇ ਗੁਰੂ ਤੇਗ ਬਹਾਦਰ ਹਸਪਤਾਲ ਰੱਖਿਆ ਸੀ ਇਸ ਖਬਰ ਜਰੀਏ ZEE ਮੀਡੀਆ ਦੀ ਸਮੁੱਚੀ ਟੀਮ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਤੇ ਉਨਾਂ ਦੀ ਸ਼ਹਾਦਤ ਨੂੰ ਨਮਨ ਕਰਦੀ ਹੈ ਅਤੇ ਉਹਨਾਂ ਦੀ ਯਾਦਗਾਰ ਚ ਬਣੀਆਂ ਇਮਾਰਤਾਂ ਦੀ ਦੇਖਭਾਲ ਦੀ ਤਸਵੀਰ ਸਰਕਾਰੇ ਦਰਬਾਰੇ ਤੱਕ ਪਹੁੰਚਾ ਕੇ ਉਹਨਾਂ ਨੂੰ ZEE ਮੀਡੀਆ ਵੱਲੋਂ ਸਿਜਦਾ ਕੀਤਾ ਜਾਂਦਾ ਹੈ
98
comment0
Report
KSKuldeep Singh
Nov 24, 2025 12:04:33
Banur, Punjab:कुलदीप सिंह बनूड़ - Tricity के CCTV प्रोग्राम के तहत जी मीडिया की टीम पहुँचि बनूड़ के वार्ड नंबर 4 में, जहाँ वार्ड की सड़क न बनने की समस्या के चलते लोगों को भारी परेशानियों का सामना करना पड़ रहा है। वार्ड वासियों ने बताया कि मुख्य मार्ग से वार्ड की कनेक्टिविटी रोड पिछले 10 सालों से खस्ता हाल में है। लेकिन नगर कौंसिल के ऑफिसर इस तरफ बिल्कुल भी ध्यान नहीं दे रहे। वार्ड वासियों ने बताया कि हालांकि रोड को बनाने के लिए नगर कौंसिल की तरफ से एस्टीमेट तैयार किया जा चुका है लेकिन यहां एक भी ईट नहीं लगाई गई। बरसात के समय में कच्ची सड़क की समस्या और विकराल हो जाती है। बुजुर्गों और बच्चों को गली में गुजारने में दिक्कत उठानी पड़ती है। वार्ड वासियों ने बताया कि नगर कौंसिल के अधिकारियों को कई बार सड़क बनाने के लिए गुहार लगाई जा चुकी है लेकिन पूरा मामला सियासत की भेंट चढ़ा हुआ है।
156
comment0
Report
MTManish Thakur
Nov 24, 2025 12:01:26
Kullu, Himachal Pradesh:कुल्लू जिला में अटल बिहारी वाजपेयी पर्वतारोहण एवं एलाइड स्पोर्ट्स रिवर राफ्टिंग सेंटर पिरडी में पांच राज्यों के एनएसएस वॉलिंटियर्स के लिए 10 दिवसीय रिवर राफ्टिंग ट्रैकिंग रивर क्रॉसिंग में स्विमिंग प्रशिक्षण शिविर संपन्न हुआ। प्रशिक्षण शिविर के अंतिम दिन अटल बिहारी वाजपेयी पर्वतारोहण एवं एलाइड स्पोर्ट्स संस्थान मनाली के निदेशक अविनाश नेगी ने विशेष रूप से शिरकत की इस अवसर पर देशभर के पांच राज्यों से आए एनएसएस के 50 वॉलिंटियर्स को निदेशक अविनाश नेगी ने प्रशस्ति पत्र वेट कर सम्मानित किया। इस मौके पर उन्होंने युवाओं को अटल बिहारी वाजपेयी पर्वतारोहण एवं एलाइड स्पोर्ट्स संस्थान में विभिन्न प्रकार के ट्रेनिंग कोर्स के बारे में जानकारी दी। तो वही उन्होंने एनएसएस के प्रभारी को भी सम्मानित किया। अटल बिहारी वाजपेयी पर्वतारोहण एवं एलाइड स्पोर्ट्स संस्थान मनाली के निदेशक अविनाश नेगी ने कहा कि रिवर राफ्टिंग सेंटर में पांच राज्यों के 50 एनएसएस वॉलिंटियर्स के लिए रिवर राफ्टिंग ट्रैकिंग रिवर क्रॉसिंग के बेसिक कोर्स की 10 दिवसीय ट्रेनिंग संपन्न हुई है उन्होंने कहा कि पर्वतारोहण संस्थान के सभी केंद्र में पूरे देश भर से 1050 से अधिक एनएसएस के वॉलंटियर्स विभिन्न प्रकार के एडवेंचर कोर्स में भाग ले रहे हैं उन्होंने कहा कि रिवर राफ्टिंग सेंटर पीरियड म पांच राज्यों के 50 एनएसएस वॉलिंटियर्स को आपदा प्रबंधन को लेकर भी ट्रेनिंग दी गई है कि किस तरह से पानी में लोगों को रेस्क्यू करना है। उन्होंने कहा कि पानी में किसी भी तरह की आपदा में व्यक्ति खुद को या दूसरों को कैसे रेस्क्यू कर सकता है इसको लेकर भी वॉलिंटियर्स को ट्रेंड किया गया है उन्होंने कहा कि पांच राज्यों के 50 वॉलिंटियर्स में में 25 महिला वालंटियर भी शामिल है जिनको भी वॉटर स्पोर्ट्स से संबंधित विभिन्न प्रकार की ट्रेनिंग दी है। उन्होंने कहा कि आने वाले समय में एनएसएस वॉलंटियर्स को एडवांस कोर्स भी करवाया जाए ताकि भविष्य में एडवेंचर स्पोर्ट्स में स्वरोजगार के अवसर भी प्राप्त कर सकते हैं भविष्य में युवा आत्मनिर्भर बनेंगे।। बाईट- अविनाश नेगी निदेशक अटल बिहारी वाजपेई पर बात रोहन एवं एलाइड स्पोर्ट्स संस्थान मनाली जिला कुल्लू महाराष्ट्र की एनएसएस प्रभारी डॉ नीलिमा धरले ने कहा कि राष्ट्रीय सेवा योजना के माध्यम से युवाओं को आत्मनिर्भर बनाने के लिए खेल मंत्रालय ने यह सोचा है लेकिन पढ़ाई करना जरूरी नहीं है युवाओं का व्यक्तित्व विकास भी जरूरी है जिससे कि युवाओं की ओवरऑल डेवलपमेंट हो सके उन्होंने कहा कि इस 10 दिवसीय एडवेंचर स्पोर्ट्स कार्यशाला में पूरे देश भर से विभिन्न टेस्ट पास कर युवा चयनित हुए हैं उन्होंने कहा कि इस शिविर से एनएसएस वॉलिंटियर्स ने एडवेंचर स्पोर्ट्स और आपदा प्रबंधन को लेकर भी ट्रेनिंग ली है उन्होंने कहा कि आने वाले समय में इस ट्रेनिंग से यह युवा अपने-अपने राज्यों में किसी भी तरह की आपदा में अपना योगदान दे सकते है। बाईट-डॉ नीलिमा धरले,महाराष्ट्र की एनएसएस प्रभारी महाराष्ट्र की प्रतिभागी तोरा फिरदौस ने कहा कि राष्ट्रीय सेवा योजना के तहत वॉलंटियर्स को 10 दिवसीय एडवेंचर स्पोर्ट्स की ट्रेनिंग दी गई है उन्होंने कहा कि एडवेंचर स्पोर्ट्स में हमने यहां पर रिवर राफ्टिंग गाइड रिवर क्रॉसिंग ट्रेनिंग मैं पानी में तैरना रेस्क्यू करना और पहाड़ में चढ़ना उतरना सीखा है उन्होंने कहा कि 10 दिवसीय एडवेंचर स्पोर्ट्स ट्रेनिंग में रिवर में स्विमिंग रेस्क्यू करना सीखा है उन्होंने कहा कि बहुत सारे वॉलंटियर्स को पानी से डर लगता था लेकिन इस ट्रेनिंग के बाद सब लोग स्विमिंग रेस्क्यू करना और रिवर राफ्टिंग ट्रैकिंग सहित अन्य कई तरह की एक्टिविटीज सीखी है। उन्होंने कहा कि विषय में अगर कहीं पर भी पानी से संबंधित कोई भी डिजास्टर में लोगों को रेस्क्यू करना के लिए वॉलंटियर्स अपना सहयोग दे सकते हैं। बाइट - तोरा फिरदौस प्रतिभागी
113
comment0
Report
KBKulbir Beera
Nov 24, 2025 11:51:13
Bathinda, Punjab:4 ਦਸੰਬਰ 2020 ਅਗਲੀ ਪੇਸ਼ੀ ਮਾਣਹਾਨੀ ਦੇ ਮਾਮਲੇ ਚ ਕੰਗਣਾ ਰਨੌਤ ਦੇ ਵਕੀਲ ਵੱਲੋਂ ਅਦਾਲਤ ਤੋਂ ਪੇਸ਼ੀ ਤੋਂ ਮੰਗੀ ਸੀ ਛੋਟ ਅਦਾਲਤ ਨੇ 4 ਦਸੰਬਰ 2025 ਪਾਈ ਅਗਲੀ ਤਾਰੀਖ ਦੂਜੇ ਪੱਖ ਦੇ ਵਕੀਲ ਨੇ ਨਿੱਜੀ ਤੌਰ ਤੇ ਕੰਗਨਾ ਰਨੌਤ ਨੂੰ ਅਦਾਲਤ ਵਿੱਚ ਪੇਸ਼ ਹੋਣ ਲਈ ਅਦਾਲਤ ਅੱਗੇ ਰੱਖਿਆ ਆਪਣਾ ਪੱਖ ਕੋਰ ਅਤੇ ਸਿੰਘ ਵਾਲੇ ਪੰਜਾਬੀ ਲੋਕਾਂ ਤੋਂ ਕੰਗਣਾ ਰਨੌਤ ਨੂੰ ਹੈ ਸਮੱਸਿਆ ਲਾਭ ਸਿੰਘ ਨੰਬਰਦਾਰ ਬਠਿੰਡਾ ਦੀ ਮਾਨਯੋਗ ਅਦਾਲਤ ਵਿੱਚ ਬੀਤੇ ਦਿਨੀ ਐਮਪੀ ਅਤੇ ਫਿਲਮ ਐਕਟਰਸ ਕੰਗਣਾ ਰਨੌਤ ਇੱਕ ਮਾਣਹਾਨੀ ਦੇ ਮਾਮਲੇ ਵਿੱਚ ਪੇਸ਼ ਹੋਈ ਸੀ ਜਿਸ ਤੋਂ ਬਾਅਦ ਉਸ ਦੇ ਵਕੀਲ ਵੱਲੋਂ ਕੰਗਣਾ ਰਨੌਤ ਨੂੰ ਨਿੱਜੀ ਤੌਰ ਤੇ ਅਦਾਲਤ ਤੋਂ ਪੇਸ਼ੀ ਤੋਂ ਛੂਟ ਦੀ ਅਰਜੀ ਲਾਈ ਸੀ ਜਿਸ ਦੀ ਸੁਣਵਾਈ ਅੱਜ ਮਾਨਯੋਗ ਕੋਰਟ ਵੱਲੋਂ ਕੀਤੀ ਗਈ ਦੂਜੇ ਪੱਖ ਦੇ ਵਕੀਲ ਰਘਬੀਰ ਸਿੰਘ ਬੈਣੀਵਾਲ ਨੇ ਅਦਾਲਤ ਅੱਗੇ ਆਪਣਾ ਪੱਖ ਰੱਖਿਆ ਕਿ ਕੰਗਣਾ ਰਨੌਤ ਕਰੀਮੀਨਲ ਕੇਸ ਵਿੱਚ ਹੈ ਉਸ ਨੂੰ ਨਿੱਜੀ ਤੌਰ ਤੇ ਕੋਟ ਵਿੱਚ ਪੇਸ਼ੀ ਤੇ ਪੇਸ਼ ਹੋਣਾ ਚਾਹੀਦਾ ਹੈ ਅਸੀਂ ਉਹਨਾਂ ਵੱਲੋਂ ਵਿਰੋਧ ਕਰਦੇ ਹਾਂਕਿਉਂਕਿ ਉਹਨਾਂ ਕੋਲ ਸਿਕਿਉਰਟੀ ਪੱਖ ਦੱਸਿਆ ਗਿਆ ਸੀ ਪਰ ਪੰਜਾਬ ਵਿੱਚ ਇਸ ਤਰ੍ਹਾਂ ਦੀ ਸਿਕਿਉਰਟੀ ਵਾਲੀ ਕੋਈ ਸਮੱਸਿਆ ਨਹੀਂ ਹੈ ਕਿਉਂਕਿ ਕੰਗਣਾ ਰਨੌਤ ਨੂੰ ਪਹਿਲਾਂ ਹੀ ਕੇਂਦਰ ਦੀ ਵੱਡੇ ਪੱਧਰ ਤੇ ਸਿਕਿਉਰਟੀ ਮਿਲੀ ਹੋਈ ਹੈ ਅਤੇ ਪੰਜਾਬ ਵਿੱਚ ਜਦੋਂ ਉਹ ਆਉਂਦੇ ਹਨ ਤਾਂ ਪੰਜਾਬ ਪੁਲਿਸ ਉਹਨਾਂ ਦੀ ਸਕਿਉਰਟੀ ਕਰਦੀ ਹੈ ਇਸ ਕਰਕੇ ਉਹਨਾਂ ਨੂੰ ਪੇਸ਼ੀ ਉੱਤੇ ਖੁਦ ਪੇਸ਼ ਹੋਣਾ ਚਾਹੀਦਾ ਹੈ ਜਿਸ ਤੋਂ ਬਾਅਦ ਅਦਾਲਤ ਵੱਲੋਂ ਚਾਰ ਦਸੰਬਰ 2025 ਤਰੀਕ ਦਿੱਤੀ ਗਈ ਹੈ। ਮਾਤਾ ਮਹਿੰਦਰ ਕੌਰ ਜਿਸ ਨੂੰ ਕੰਗਣਾ ਰਨੌਤ ਵੱਲੋਂ 100,100 ਰੁਪਏ ਵਿੱਚ ਦਿਹਾੜੀ ਤੇ ਆਉਣ ਵਾਲੀਆਂ ਔਰਤਾਂ ਨੂੰ ਲੈ ਕੇ ਮਾਤਾ ਮਹਿੰਦਰ ਕੌਰ ਦੀ ਫੋਟੋ ਆਪਣੇ ਟਵੀਟ ਵਿੱਚ ਲਾਈ ਸੀ ਜਿਸ ਤੋਂ ਬਾਅਦ ਮਾਤਾ ਮਹਿੰਦਰ ਕੌਰ ਵੱਲੋਂ ਬਠਿੰਡਾ ਦੀ ਅਦਾਲਤ ਵਿੱਚ ਮਾਣਹਾਨੀ ਦਾ ਮੁਕਦਮਾ ਲਗਾਇਆ ਗਿਆ ਸੀ ਜਿਸ ਦੇ ਸੰਬੰਧ ਵਿੱਚ ਬੀਤੇ ਦਿਨੇ ਐਮਪੀ ਅਤੇ ਫਿਲਮ ਐਕਟਰਸ ਕੰਗਣਾ ਰਨੌਤ ਬਠਿੰਡਾ ਦੀ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਵੀ ਹੋਈ ਸੀ ਅੱਜ ਮਾਤਾ ਮਹਿੰਦਰ ਕੌਰ ਦੇ ਵਕੀਲ ਨੇ ਦੱਸਿਆ ਕਿ ਐਮਪੀ ਕੰਗਣਾ ਰਨੌਤ ਦੇ ਵਕੀਲ ਵੱਲੋਂ ਮਾਨਯੋਗ ਅਦਾਲਤ ਵਿੱਚ ਇੱਕ ਐਪਲੀਕੇਸ਼ਨ ਲਾਈ ਸੀ ਜਿਸ ਵਿੱਚ ਉਸਨੇ ਨਿੱਜੀ ਤੌਰ ਤੇ ਕੰਗਣਾ ਰਨੌਤ ਦੀ ਪੇਸ਼ੀ ਤੋਂ ਛੂਟ ਮੰਗੀ ਸੀ ਜਿਸ ਸਬੰਧ ਵਿੱਚ ਅਸੀਂ ਅਦਾਲਤ ਵਿੱਚ ਆਪਣਾ ਪੱਖ ਰੱਖਿਆ ਕਿ ਸਕਿਉਰਟੀ ਦਾ ਬਹਾਨਾ ਲਾ ਕੇ ਬਚਿਆ ਨਹੀਂ ਜਾ ਸਕਦਾ ਕਿਉਂਕਿ ਉਹਨਾਂ ਕੋਲ ਤਾਂ ਪਹਿਲਾਂ ਹੀ ਕੇਂਦਰ ਦੀ ਵਾਈ ਪਲਸ ਸਕਿਉਰਟੀ ਹੈ ਅਤੇ ਪੰਜਾਬ ਵਿੱਚ ਜਦੋਂ ਉਹ ਆਉਂਦੇ ਹਨ ਤਾਂ ਪੰਜਾਬ ਪੁਲਿਸ ਉਹਨਾਂ ਦੀ ਸਕਿਉਰਟੀ ਕਰਦੀ ਹੈ ਇਹ ਕ੍ਰਿਮੀਨਲ ਕੇਸ ਹੈ ਇਸ ਵਿੱਚ ਮੈਡਮ ਨੂੰ ਨਿੱਜੀ ਤੌਰ ਤੇ ਪੇਸ਼ੀ ਤੇ ਪੇਸ਼ ਹੋਣਾ ਚਾਹੀਦਾ ਹੈ ਜਿਸ ਦੇ ਸੰਬੰਧ ਵਿੱਚ ਦੂਜੇ ਪੱਖ ਦੇ ਵਕੀਲ ਨੇ ਇਸ ਦੇ ਜਵਾਬ ਸਮਾਂ ਮੰਗਿਆ ਤਾਂ ਅਦਾਲਤ ਨੇ ਚਾਰ ਦਸੰਬਰ 2025 ਅਗਲੀ ਤਰੀਕ ਪਾ ਦਿੱਤੀ। ਉਦਰ ਮਾਤਾ ਮਹਿੰਦਰ ਕੌਰ ਦੇ ਪਤੀ ਲਾਭ ਸਿੰਘ ਨੰਬਰਦਾਰ ਜੋ ਅਦਾਲਤ ਵਿੱਚ ਪੇਸ਼ ਹੋਏ ਉਹਨਾਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਕੰਗণা ਨੂੰ ਕੌਰ ਅਤੇ ਸਿੰਘ ਵਾਲੇ ਪੰਜਾਬੀਆਂ ਤੋਂ ਨਫਰਤ ਹੈ ਕਿਉਂਕਿ ਇਸ ਨੇ ਇੱਕ ਸਿਕਿਉਰਟੀ ਵਾਲੀ ਕੁੜੀ ਨਾਲ ਵੀ ਬਦਤਮੀਜੀ ਕੀਤੀ ਸੀ ਅਤੇ ਇਸ ਤੋਂ ਪਹਿਲਾਂ ਵੀ ਸਿੱਖਾਂ ਨੂੰ ਅੱਤਵਾਦੀ ਦੱਸਦੀ ਹੁੰਦੀ ਸੀ ਅਤੇ 100,100 ਰੁਪਏ ਵਿੱਚ ਦਿਹਾੜੀ ਤੇ ਆਉਣ ਵਾਲੀਆਂ ਔਰਤਾਂ ਦੱਸਦੀ ਸੀ ਅਸੀਂ ਬਿਲਕੁਲ ਵੀ ਇਸ ਨੂੰ ਮੁਆਫ ਨਹੀਂ ਕਰਾਂਗੇ ਅਸੀਂ ਸ਼ਿੱਦਤ ਨਾਲ ਕੇਸ ਲੜਾਂਗੇ। ਵਾਈਟ ਰਘਬੀਰ ਸਿੰਘ ਬੈਣੀਵਾਲ ਐਡਵੋਕੇਟ ਮਾਤਾ ਮਹਿੰਦਰ ਕੌਰ ਪੱਖੀ ਬਾਈਟ ਲਾਭ ਸਿੰਘ ਨੰਬਰਦਾਰ ਪਤੀ ਮਾਤਾ ਮਹਿੰਦਰ ਕੌਰ。
98
comment0
Report
SSSandeep Singh
Nov 24, 2025 11:50:30
Kullu, Himachal Pradesh:मनाली की यादों के साथ अलविदा हुए धर्मेंद्र, बेटे सनी संग बिताए थे अविस्मरणीय पल मनाली-बॉलीवुड के दिग्गज अभिनेता धर्मेंद्र के निधन के बाद मनाली की वादियों में बिताए उनके यादगार पलों को लोग भावुक होकर याद कर रहे हैं। धर्मेंद्र कई बार अपने बेटे सनी देओल के साथ मनाली आए और यहां की खूबसूरत वादियों को निहारा। नवंबर 2021 में वे करीब एक माह तक पर्यटन नगरी मनाली में ठहरे थे। सनी देओल के करीबी दोस्त बताते हैं कि सनी ने मनाली के पास सरसेई में लंबे समय के लिए एक कॉटेज किराये पर ले रखा था, जहां वे अपने पिता को पहाड़ों की सैर करवाते थे। ऊंची चोटियों से मनाली का नजारा देख धर्मेंद्र भावविभोर हो उठते थे। इसका वीडियो भी सोशल मीडिया पर साझा किया था, जिसमें धर्मेंद्र कहते दिखे—“मेरा बेटा सनी मुझे मनाली लाया है,” और वे बेटे के प्रति कृतज्ञता जताते हैं। मनाली प्रवास के दौरान धर्मेंद्र ने अटल टनल रोहतांग का भी दीदार किया था। उन्होंने इसे इंजीनियरिंग का ‘अजूबा’ बताते हुए कहा था कि 20 साल बाद उन्हें मनाली और रोहतांग की बर्फीली पहाड़ियों में आने का अवसर मिला है। धर्मेंद्र ने मनाली और रोहतांग में ‘इज्जत’, ‘जीने नहीं दूंगा’, ‘तहलका’, ‘आदमी’ और ‘इंसान’ जैसी कई फिल्मों की शूटिंग भी की थी। उस दौर में रोहतांग के पार लाहुल पहुंचने में कई घंटों का सफर करना पड़ता था। उनके निधन के बाद मनाली और रोहतांग की यही पुरानी यादें अब प्रशंसकों को और भी उदास कर रही हैं Fell free to delete if any extraneous content remains.
91
comment0
Report
TBTarsem Bhardwaj
Nov 24, 2025 11:40:41
Ludhiana, Punjab:ਧਰਮਿੰਦਰ ਲੁਧਿਆਣਾ ਦੇ ਸਾਹਨੇਵਾਲ ਪੁਰਾਣੇ ਘਰ ਦੇ ਆਲੇ ਦੁਆਲੇ'ਸੋਗ ਗੁਆਂਢੀਆਂ ਧਰਮਿੰਦਰ ਦੀ ਬਣੀ ਮੂੰਹ ਬੋਲੀ ਭੈਣ ਨੇ ਵੀ ਉਨਕੀ ਮੌਤ ਪਰ ਦੁਖ ਜਾਹਰ ਕੀਆ ਬਾਲੀਵੁੱਡ ਦੇ ਦਿੱਗਜ ਅਦਾਕਾਰ ਧਰਮਿੰਦਰ ਦਾ 24 ਨਵੰਬਰ ਤੇ 89 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ। ਉਨ੍ਹਾਂ ਦਾ ਅੰਤਿਮ ਸੰਸਕਾਰ ਅੱਜ ਦੁਪਹਿਰ ਮੁੰਬਈ ਦੇ ਵਿਲੇ ਪਾਰਲੇ ਸ਼ਮਸ਼ਾਨਘਾਟ ਵਿੱਚ ਕੀਤਾ ਗਿਆ। ਧਰਮਿੰਦਰ ਦਾ ਜਨਮ ਲੁਧਿਆਣਾ ਦੇ ਸਾਹਨੇਵਾਲ ਵਿੱਚ ਹੋਇਆ ਸੀ। ਉਨ੍ਹਾਂ ਦੇ ਪਿਤਾ ਪਿੰਡ ਦੇ ਸਰਕਾਰੀ ਸਕੂਲ ਦੇ ਹੈੱਡਮਾਸਟਰ ਸਨ। ਅੱਜ, ਪੂਰਾ ਦੇਸ਼ ਧਰਮਿੰਦਰ ਨੂੰ "ਹੀ-ਮੈਨ" ਵਜੋਂ ਜਾਣਦਾ ਹੈ。 ਧਰਮਿੰਦਰ ਨੇ ਸਾਹਨੇਵਾਲ ਵਿੱਚ ਆਪਣਾ ਬਚਪਨ ਜਿੱਥੇ ਬਿਤਾਇਆ ਸੀ, ਉਹ ਘਰ ਅਜੇ ਵੀ ਮੌਜੂਦ ਹੈ। ਹਾਲਾਂਕਿ ਉਸਨੇ ਆਪਣਾ ਜੱਦੀ ਘਰ ਵੇਚ ਦਿੱਤਾ ਹੈ ਅਤੇ ਉੱਥੇ ਇੱਕ ਨਵਾਂ ਘਰ ਬਣਾਇਆ ਗਿਆ ਹੈ, ਪਰ ਬਾਹਰਲੇ ਬੋਰਡ 'ਤੇ ਅਜੇ ਵੀ "ਧਰਮਿੰਦਰ ਹਾਊਸ" ਲਿਖਿਆ ਹੈ। ਗੁਆਂਢੀਆਂ ਦਾ ਕਹਿਣਾ ਹੈ ਕਿ ਧਰਮਿੰਦਰ ਭਾਈ ਦੂਜ 'ਤੇ ਇੱਥੇ ਆਏ ਸਨ। ਅਦਾਕਾਰ ਧਰਮਿੰਦਰ ਦੀ ਮੂੰਹ ਬੋਲੀ ਭੈਣ ਨੇ ਵੀ ਇਸ ਮੌਕੇ ਦੁੱਖ ਜਾਰ ਕੀਤਾ ਅਤੇ ਜਿਸ ਦੁਕਾਨ ਤੋਂ ਉਹਨਾਂ ਦੇ ਪਰਿਵਾਰ ਵਿੱਚ ਮਿਠਿਆਈ ਜਾਂਦੀ ਸੀ ਉਹਨਾਂ ਦੇ ਪਰਿਵਾਰ ਨੇ ਵੀ ਕਾਫੀ ਦੁੱਖ ਮਹਿਸੂਸ ਕੀਤਾ
100
comment0
Report
NSNitesh Saini
Nov 24, 2025 11:36:02
Sundar Nagar, Himachal Pradesh:लोकेशन- मंडी स्लग - 28 को तपोवन में होगा जल शक्ति विभाग के एमटीएस व पैरा वर्करों का शक्ति प्रदर्शन कर्मचारियों द्वारा विशाल रैली के माध्यम से चेताया जाएगा सरकार को अपनी मांगों के बारे में आरोप - 68 बार मांग पत्र सौंपे जाने के बाद भी उनकी सुध नहीं ले रही सुक्खू सरकार पिछले तीन सालों से प्रदेश सरकार से स्थाई पॉलिसी बनाने की उठा रहे मांग कर्मचारी दी चेतावनी - शक्ति प्रदर्शन के बाद भी नहीं जागे मुख्यमंत्री और उपमुख्यमंत्री तो फिर सीधा शिमला में होगा सरकार का घेराव एंकर - पिछले कई सालों से जल शक्ति विभाग में कार्यरत एमटीएस व पैरा वर्करों ने स्थाई पॉलिसी और न्यूनतम वेतन की मांगे पूरी न होने पर धर्मशाला के तपोवन में शीतकालीन सत्र के दौरान सुक्खू सरकार का घेराव करने का मन बना लिया है। आश्वासन मिलने के बाद भी इनके लिए कोई भी पॉलिसी न बनाए जाने से आहत हजारों कर्मचारी आगामी 28 नवंबर को तपोवन में शक्ति प्रदर्शन करेंगे। इस प्रदर्शन के बाद भी इनकी मांगों पर कोई गौर नहीं किया जाता है तो फिर शिमला में प्रदेश सरकार का घेराव होगा। मंडी में आयोजित बैठक के उपरांत जल शक्ति विभाग के एमटीएस व पैरा वर्करों ने यह चेतावनी दी है। कर्मचारी संघर्ष मोर्चा के बैनर तले मंडी में यह बैठक संपन्न हुई। इस मौके पर संघर्ष मोर्चा के प्रदेश अध्यक्ष विवेक कुमार ने बताया कि वे सुक्खू सरकार को 68 बार मांग पत्र सौंप चुके हैं। लेकिन हर बार सरकार के द्वारा उनकी मांगों की अनदेखी की जा रही है। यहां तक कि स्वयं उपमुख्यमंत्री मुकेश अग्रिहोत्री ने कैबिनेट बैठक में उनका मुद्दा रखने की बात कही थी। सरकार की अनदेखी से आहत होकर अब कर्मचारियों ने अब आर-पार की लड़ाई लड़ने का मन बना लिया है। धर्मशाला में शक्ति प्रदर्शन के बाद प्रदेश सरकार को अपना मांग पत्र भी सौंपेंगे। इसके उपरांत भी मुख्यमंत्री और उपमुख्यमंत्री द्वारा उनकी मांगों को पूरा नहीं किया जाता है तो शिमला में सरकार का घेराव किया जाएगा। वहीं पैरा वर्कर यूनियन जिला अध्यक्ष नरेंद्र कुमार ने बताया कि सत्ता में आने से पहले कांग्रेस ने युवाओं को 58 साल तक पक्की नौकरी देने का वादा किया था। लेकिन आज यह सरकार उनकी मांगों को लगातार अनसुना कर रही है, जबकि वह और साथी कोरोना काल से लेकर आपदा में बिना रुके अपनी सेवाएं दे रहें। उनके पास अब अपनी मांगों को पूरा करवाने के लिए आंदोलन के अलावा और कोई रास्ता नहीं बचा है। बाइट - विवेक कुुमार, प्रदेशाध्यक्ष कर्मचारी संघर्ष मोर्चा बाइट - नरेंद्र कुमार, जिलाध्यक्ष पैरा वर्कर यूनियन
113
comment0
Report
KKKIRTIPAL KUMAR
Nov 24, 2025 11:35:24
Sangrur, Punjab:ਸੰਵਿਧਾਨ ਦਿਵਸ ‘ਤੇ ਪੰਜਾਬ ਬੱਚਿਆਂ ਦੇ ਹੱਥਾਂ ਵਿਚ ਸੱਤਾ,,26 ਨਵੰਬਰ ਨੂੰ ਬੱਚੇ ਕਰਨਗੇ ਵਿਧਾਨ ਸਭਾ ਸੈਸ਼ਨ ਪੰਜਾਬ ਵਿਧਾਨ ਸਭਾ ਹਲਕਿਆਂ ਵਿੱਚ ਪਹਿਲੀ ਵਾਰ 117 ਹਲਕਿਆਂ ਦੇ ਬੱਚੇ ਮੰਤਰੀ, ਵਿਧਾਇਕ ਤੇ ਮੁੱਖ ਮੰਤਰੀ ਦੇ ਰੋਲ ਵਿਚ “ਸੰਵਿਧਾਨ ਦਿਵਸ : ਵਿਧਾਨ ਸਭਾ ਵਿੱਚ ਬੱਚਿਆਂ ਦੀ ਵਿਲੱਖਣ ਭੂਮਿਕਾ” “26 ਨਵੰਬਰ, ਸੰਵਿਧਾਨ ਦਿਵਸ ਦੇ ਮੌਕੇ ‘ਤੇ ਪੰਜਾਬ ਵਿਧਾਨ ਸਭਾ ਪਹਿਲੀ ਵਾਰ ਇਕ ਅਜਿਹਾ ਦਿਬਿਆ ਦ੍ਰਿਸ਼ ਵੇਖੇਗੀ ਜੋ ਇਤਿਹਾਸ ਵਿੱਚ ਦਰਜ ਹੋਵੇਗਾ। ਪੰਜਾਬ ਦੇ 117 ਹਲਕਿਆਂ ਦੇ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਵਿਧਿਆਨ ਸਭਾ ਦੇ ਅੰਦਰ ਪਹੁੰਚ ਕੇ ਕੈਬਨਿਟ ਮੰਤਰੀਆਂ, ਮੁੱਖ ਮੰਤਰੀ ਅਤੇ ਵਿਧਾਇਕਾਂ ਦੀ ਭੂਮਿਕਾ ਨਿਭਾਉਣਗੇ… ਲੋਕਤੰਤਰ ਦੀ ਸਿੱਧੀ ਕਲਾਸ—ਵਿਧਾਨ ਸਭਾ ਦੇ ਅੰਦਰ। ਚਲੋ ਚਲਦੇ ਹਾਂ ਤੁਰੰਤ ਸੰਗਰੂਰ, ਜਿੱਥੇ ਇਸਦਾ ਰਿਹਰਸਲ ਕਰਵਾਇਆ ਜਾ ਰਿਹਾ ਹੈ “ਜੀ ਹਾਂ ਦਰਸ਼ਕੋ… ਮੈਂ ਇਸ ਵੇਲੇ ਸੰਗਰੂਰ ਦੇ ਸਰਕਾਰੀ ਗਰਲਜ਼ ਸਕੂਲ ਵਿੱਚ ਖੜ੍ਹਾ ਹਾਂ, ਜਿੱਥੇ ਪੰਜਾਬ ਵਿਧਾਨ ਸਭਾ ਦੀ ਪੂਰੀ ਕਾਰਵਾਰੀ ਦਾ ਮਾਹੌਲ ਤਿਆਰ ਕਰਕੇ ਬੱਚਿਆਂ ਨੂੰ ਰੋਲ ਪਲੇ ਦੀ ਰਿਹਰਸਲ ਕਰਵਾਈ ਜਾ ਰਹੀ ਹੈ। 26 ਨਵੰਬਰ ਨੂੰ ਇਹ ਬੱਚੇ ਚੰਡੀਗੜ੍ਹ ਵਿਧਾਨ ਸਭਾ ਦੇ ਅੰਦਰ ਪਹੁੰਚ ਕੇ ਬਿਲਕੁਲ ਉਹੋ-ਜਿਹੀ ਕਾਰਵਾਈ ਕਰਦੇ ਵੇਖਾਈ ਦੇਣਗੇ—ਜੋ ਅਸਲ ਵਿੱਚ ਵਿਧਾਇਕ ਕਰਦੇ ਹਨ। ਕਿਸ ਤਰ੍ਹਾਂ ਸਵਾਲ ਪੁੱਛੇ ਜਾਂਦੇ ਹਨ… ਕਿਵੇਂ ਮੰਤਰੀ ਜਵਾਬ ਦਿੰਦੇ ਹਨ… ਕਿਵੇਂ ਤਕਰਾਰ ਹੁੰਦੀ ਹੈ… ਇਹ ਸਾਰੀ ਪ੍ਰਕਿਰਿਆ ਬੱਚੇ ਅੱਜ ਕਿਤਾਬਾਂ ਵਿੱਚ ਨਹੀਂ—ਸਿੱਧੀ ਵਿਧਾਨ ਸਭਾ ਵਿੱਚ ਦੇਖਣ ਜਾ ਰਹੇ ਹਨ।”
124
comment0
Report
Advertisement
Back to top