Back
350 साल बाद शहीद दिवस पर गुरु तेग बहादुर अस्पताल का नाम बदला
PSParambir Singh Aulakh
Nov 24, 2025 12:06:57
Amritsar, Punjab
PARAMBIR SINGH AULAKH STORY FROM AMRITSAR SPECIAL ON SRI GUUR TEG BAHADUR JI MARTYRDOM
ZEE मीडੀਆ ਦੀ ਟੀਮ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ 'ਤੇ ਇਸ ਖਬਰ ਨੂੰ ਨਸ਼ਰ ਕਰਦਿਆਂ ਸਿਜਦਾ ਕੀਤਾ ਜਾਂਦਾ ਹੈ ਤਾਂ ਕਿ ਓਹਨਾ ਦੇ ਨਾਮ ਤੇ ਬਣੀਆਂ ਇਮਾਰਤਾਂ ਦੀ ਦੇਖਭਾਲ ਅਤੇ ਉਹਨਾਂ ਨੂੰ ਸੋਚ ਨੂੰ ਜੀਵਤ ਰੱਖਿਆ ਜਾਵੇ
ਖੰਡਲ 'ਚ ਤਬਦੀਲ ਹੋ ਰਹੀ ਹੈ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਨਾਂ ਤੇ ਬਣੇ ਹਸਪਤਾਲ ਦੀ ਇਮਾਰਤ
ਅੱਜ ਤੋਂ 50 ਸਾਲ ਪਹਿਲਾਂ ਜੁਬਲੀ ਵਿਕਟੋਰੀਆ ਹਸਪਤਾਲ ਦਾ ਨਾਮ ਬਦਲ ਕੇ ਗੁਰੂ ਤੇਗ ਬਹਾਦਰ ਹਸਪਤਾਲ ਰੱਖਿਆ ਗਿਆ ਸੀ
ਪੰਜਾਬ ਦੇ ਤਤਕਾਲੀ ਮੁੱਖ ਮੰਤਰੀ ਗਿਆਨੀ ਜੈਲ ਸਿੰਘ ਨੇ ਇਸ ਦਾ ਨਾਮ ਬਦਲ ਕੇ ਗੁਰੂ ਤੇਗ ਬਹਾਦਰ ਹਸਪਤਾਲ ਰੱਖਿਆ ਸੀ
ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 300 ਸਾਲਾ ਸ਼ਹੀਦੀ ਦਿਹਾੜੇ ਮੌਕੇ ਤਤਕਾਲੀ ਮੁੱਖ ਮੰਤਰੀ ਨੇ ਇਸ ਹਸਪਤਾਲ ਦਾ ਨਾਮ ਬਦਲਿਆ ਸੀ
ਅੱਜ ਇਸ ਹਸਪਤਾਲ ਦੀ ਇਮਾਰਤ ਖੰਡਰ ਹੋ ਚੁੱਕੀ ਹੈ ਇਸ ਇਤਿਹਾਸਿਕ ਇਮਾਰਤ ਵੱਲ ਕਿਸੇ ਦਾ ਵੀ ਧਿਆਨ ਨਹੀਂ ਹੈ
ਜਿੱਥੇ ਇੱਕ ਪਾਸੇ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ 350 ਸਾਲਾ ਸ਼ਤਾਬਦੀ ਦਿਹਾੜਾ ਪੂਰੀ ਦੁਨੀਆਂ ਦੇ ਵਿੱਚ ਮਨਾਇਆ ਜਾ ਰਿਹਾ ਹੈ ਉੱਥੇ ਹੀ ਗੁਰੂ ਤੇਗ ਬਹਾਦਰ ਜੀ ਦੇ ਨਾਮ ਤੇ ਬਣੇ ਇਸ ਹਸਪਤਾਲ ਦੀ ਇਮਾਰਤ ਖੰਡਰ ਬਣ ਚੁੱਕੀ ਹੈ ਜਿਸ ਦੀ ਤਸਵੀਰ ZEE ਮੀਡੀਆ ਦੇ ਕੈਮਰੇ ਚ ਕੈਦ ਹੋਈ ਹੈ
7 ਦਸੰਬਰ 1975 ਨੂੰ ਪੰਜਾਬ ਦੇ ਤਤਕਾਲੀ ਮੁੱਖ ਮੰਤਰੀ ਗਿਆਨੀ ਜੈਲ ਸਿੰਘ ਨੇ ਇਸ ਹਸਪਤਾਲ ਦਾ ਨਾਂ ਬਦਲ ਕੇ ਗੁਰੂ ਤੇਗ ਬਹਾਦਰ ਹਸਪਤਾਲ ਰੱਖਿਆ ਸੀ
ਇਸ ਖਬਰ ਜਰੀਏ ZEE ਮੀਡੀਆ ਦੀ ਸਮੁੱਚੀ ਟੀਮ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਤੇ ਉਨਾਂ ਦੀ ਸ਼ਹਾਦਤ ਨੂੰ ਨਮਨ ਕਰਦੀ ਹੈ ਅਤੇ ਉਹਨਾਂ ਦੀ ਯਾਦਗਾਰ ਚ ਬਣੀਆਂ ਇਮਾਰਤਾਂ ਦੀ ਦੇਖਭਾਲ ਦੀ ਤਸਵੀਰ ਸਰਕਾਰੇ ਦਰਬਾਰੇ ਤੱਕ ਪਹੁੰਚਾ ਕੇ ਉਹਨਾਂ ਨੂੰ ZEE ਮੀਡੀਆ ਵੱਲੋਂ ਸਿਜਦਾ ਕੀਤਾ ਜਾਂਦਾ ਹੈ
98
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
SSSanjay Sharma
FollowNov 24, 2025 13:04:03109
Report
MJManoj Joshi
FollowNov 24, 2025 13:02:42Chandigarh, Chandigarh:कैबिनेट अमन अरोड़ा अध्यक्ष आम आदमीं पार्टी FM हरपाल चीमा कैबिनेट मंत्री लाल ज़ात भूललर तरूण प्रीत सिंह सौंध FM हरपाल चीमा
22
Report
RMRakesh Malhi
FollowNov 24, 2025 13:02:0537
Report
TBTarsem Bhardwaj
FollowNov 24, 2025 12:54:5132
Report
BSBALINDER SINGH
FollowNov 24, 2025 12:52:4642
Report
KSKuldeep Singh
FollowNov 24, 2025 12:50:1167
Report
SSSanjay Sharma
FollowNov 24, 2025 12:32:22Noida, Uttar Pradesh:मुख्यमंत्री श्रीमती रेखा गुप्ता, लाल क़िले पर श्री गुरु तेग बहादुर साहिब जी के 350वें बलिदान दिवस पर दिल्ली सरकार द्वारा आयोजित तीन दिवसीय भव्य समागम में सम्मिलित हुई और लंगर सेवा की ।
184
Report
BKBIMAL KUMAR
FollowNov 24, 2025 12:31:20Anandpur Sahib, Punjab:ਸੈਸ਼ਨ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਅਰਵਿੰਦ ਕੇਜਰੀਵਾਲ ਮਜੀਸ਼ ਸਿਸੋਦੀਆ ਤਖਤ ਸ਼੍ਰੀ ਕੇਸਗੜ ਸਾਹਿਬ ਪਹੁੰਚੇ ਨਤਮਸਤਕ ਹੋਣ
93
Report
TBTarsem Bhardwaj
FollowNov 24, 2025 12:17:4982
Report
KSKuldeep Singh
FollowNov 24, 2025 12:04:33156
Report
MTManish Thakur
FollowNov 24, 2025 12:01:26113
Report
KBKulbir Beera
FollowNov 24, 2025 11:51:1398
Report
SSSandeep Singh
FollowNov 24, 2025 11:50:3091
Report
RBRohit Bansal
FollowNov 24, 2025 11:50:1049
Report