Back
कंगना रनौत के मानहानि मामले में अदालत ने 4 दिसम्बर 2025 तय की
KBKulbir Beera
Nov 24, 2025 11:51:13
Bathinda, Punjab
4 ਦਸੰਬਰ 2020 ਅਗਲੀ ਪੇਸ਼ੀ ਮਾਣਹਾਨੀ ਦੇ ਮਾਮਲੇ ਚ ਕੰਗਣਾ ਰਨੌਤ ਦੇ ਵਕੀਲ ਵੱਲੋਂ ਅਦਾਲਤ ਤੋਂ ਪੇਸ਼ੀ ਤੋਂ ਮੰਗੀ ਸੀ ਛੋਟ ਅਦਾਲਤ ਨੇ 4 ਦਸੰਬਰ 2025 ਪਾਈ ਅਗਲੀ ਤਾਰੀਖ ਦੂਜੇ ਪੱਖ ਦੇ ਵਕੀਲ ਨੇ ਨਿੱਜੀ ਤੌਰ ਤੇ ਕੰਗਨਾ ਰਨੌਤ ਨੂੰ ਅਦਾਲਤ ਵਿੱਚ ਪੇਸ਼ ਹੋਣ ਲਈ ਅਦਾਲਤ ਅੱਗੇ ਰੱਖਿਆ ਆਪਣਾ ਪੱਖ ਕੋਰ ਅਤੇ ਸਿੰਘ ਵਾਲੇ ਪੰਜਾਬੀ ਲੋਕਾਂ ਤੋਂ ਕੰਗਣਾ ਰਨੌਤ ਨੂੰ ਹੈ ਸਮੱਸਿਆ ਲਾਭ ਸਿੰਘ ਨੰਬਰਦਾਰ ਬਠਿੰਡਾ ਦੀ ਮਾਨਯੋਗ ਅਦਾਲਤ ਵਿੱਚ ਬੀਤੇ ਦਿਨੀ ਐਮਪੀ ਅਤੇ ਫਿਲਮ ਐਕਟਰਸ ਕੰਗਣਾ ਰਨੌਤ ਇੱਕ ਮਾਣਹਾਨੀ ਦੇ ਮਾਮਲੇ ਵਿੱਚ ਪੇਸ਼ ਹੋਈ ਸੀ ਜਿਸ ਤੋਂ ਬਾਅਦ ਉਸ ਦੇ ਵਕੀਲ ਵੱਲੋਂ ਕੰਗਣਾ ਰਨੌਤ ਨੂੰ ਨਿੱਜੀ ਤੌਰ ਤੇ ਅਦਾਲਤ ਤੋਂ ਪੇਸ਼ੀ ਤੋਂ ਛੂਟ ਦੀ ਅਰਜੀ ਲਾਈ ਸੀ ਜਿਸ ਦੀ ਸੁਣਵਾਈ ਅੱਜ ਮਾਨਯੋਗ ਕੋਰਟ ਵੱਲੋਂ ਕੀਤੀ ਗਈ ਦੂਜੇ ਪੱਖ ਦੇ ਵਕੀਲ ਰਘਬੀਰ ਸਿੰਘ ਬੈਣੀਵਾਲ ਨੇ ਅਦਾਲਤ ਅੱਗੇ ਆਪਣਾ ਪੱਖ ਰੱਖਿਆ ਕਿ ਕੰਗਣਾ ਰਨੌਤ ਕਰੀਮੀਨਲ ਕੇਸ ਵਿੱਚ ਹੈ ਉਸ ਨੂੰ ਨਿੱਜੀ ਤੌਰ ਤੇ ਕੋਟ ਵਿੱਚ ਪੇਸ਼ੀ ਤੇ ਪੇਸ਼ ਹੋਣਾ ਚਾਹੀਦਾ ਹੈ ਅਸੀਂ ਉਹਨਾਂ ਵੱਲੋਂ ਵਿਰੋਧ ਕਰਦੇ ਹਾਂਕਿਉਂਕਿ ਉਹਨਾਂ ਕੋਲ ਸਿਕਿਉਰਟੀ ਪੱਖ ਦੱਸਿਆ ਗਿਆ ਸੀ ਪਰ ਪੰਜਾਬ ਵਿੱਚ ਇਸ ਤਰ੍ਹਾਂ ਦੀ ਸਿਕਿਉਰਟੀ ਵਾਲੀ ਕੋਈ ਸਮੱਸਿਆ ਨਹੀਂ ਹੈ ਕਿਉਂਕਿ ਕੰਗਣਾ ਰਨੌਤ ਨੂੰ ਪਹਿਲਾਂ ਹੀ ਕੇਂਦਰ ਦੀ ਵੱਡੇ ਪੱਧਰ ਤੇ ਸਿਕਿਉਰਟੀ ਮਿਲੀ ਹੋਈ ਹੈ ਅਤੇ ਪੰਜਾਬ ਵਿੱਚ ਜਦੋਂ ਉਹ ਆਉਂਦੇ ਹਨ ਤਾਂ ਪੰਜਾਬ ਪੁਲਿਸ ਉਹਨਾਂ ਦੀ ਸਕਿਉਰਟੀ ਕਰਦੀ ਹੈ ਇਸ ਕਰਕੇ ਉਹਨਾਂ ਨੂੰ ਪੇਸ਼ੀ ਉੱਤੇ ਖੁਦ ਪੇਸ਼ ਹੋਣਾ ਚਾਹੀਦਾ ਹੈ ਜਿਸ ਤੋਂ ਬਾਅਦ ਅਦਾਲਤ ਵੱਲੋਂ ਚਾਰ ਦਸੰਬਰ 2025 ਤਰੀਕ ਦਿੱਤੀ ਗਈ ਹੈ। ਮਾਤਾ ਮਹਿੰਦਰ ਕੌਰ ਜਿਸ ਨੂੰ ਕੰਗਣਾ ਰਨੌਤ ਵੱਲੋਂ 100,100 ਰੁਪਏ ਵਿੱਚ ਦਿਹਾੜੀ ਤੇ ਆਉਣ ਵਾਲੀਆਂ ਔਰਤਾਂ ਨੂੰ ਲੈ ਕੇ ਮਾਤਾ ਮਹਿੰਦਰ ਕੌਰ ਦੀ ਫੋਟੋ ਆਪਣੇ ਟਵੀਟ ਵਿੱਚ ਲਾਈ ਸੀ ਜਿਸ ਤੋਂ ਬਾਅਦ ਮਾਤਾ ਮਹਿੰਦਰ ਕੌਰ ਵੱਲੋਂ ਬਠਿੰਡਾ ਦੀ ਅਦਾਲਤ ਵਿੱਚ ਮਾਣਹਾਨੀ ਦਾ ਮੁਕਦਮਾ ਲਗਾਇਆ ਗਿਆ ਸੀ ਜਿਸ ਦੇ ਸੰਬੰਧ ਵਿੱਚ ਬੀਤੇ ਦਿਨੇ ਐਮਪੀ ਅਤੇ ਫਿਲਮ ਐਕਟਰਸ ਕੰਗਣਾ ਰਨੌਤ ਬਠਿੰਡਾ ਦੀ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਵੀ ਹੋਈ ਸੀ ਅੱਜ ਮਾਤਾ ਮਹਿੰਦਰ ਕੌਰ ਦੇ ਵਕੀਲ ਨੇ ਦੱਸਿਆ ਕਿ ਐਮਪੀ ਕੰਗਣਾ ਰਨੌਤ ਦੇ ਵਕੀਲ ਵੱਲੋਂ ਮਾਨਯੋਗ ਅਦਾਲਤ ਵਿੱਚ ਇੱਕ ਐਪਲੀਕੇਸ਼ਨ ਲਾਈ ਸੀ ਜਿਸ ਵਿੱਚ ਉਸਨੇ ਨਿੱਜੀ ਤੌਰ ਤੇ ਕੰਗਣਾ ਰਨੌਤ ਦੀ ਪੇਸ਼ੀ ਤੋਂ ਛੂਟ ਮੰਗੀ ਸੀ ਜਿਸ ਸਬੰਧ ਵਿੱਚ ਅਸੀਂ ਅਦਾਲਤ ਵਿੱਚ ਆਪਣਾ ਪੱਖ ਰੱਖਿਆ ਕਿ ਸਕਿਉਰਟੀ ਦਾ ਬਹਾਨਾ ਲਾ ਕੇ ਬਚਿਆ ਨਹੀਂ ਜਾ ਸਕਦਾ ਕਿਉਂਕਿ ਉਹਨਾਂ ਕੋਲ ਤਾਂ ਪਹਿਲਾਂ ਹੀ ਕੇਂਦਰ ਦੀ ਵਾਈ ਪਲਸ ਸਕਿਉਰਟੀ ਹੈ ਅਤੇ ਪੰਜਾਬ ਵਿੱਚ ਜਦੋਂ ਉਹ ਆਉਂਦੇ ਹਨ ਤਾਂ ਪੰਜਾਬ ਪੁਲਿਸ ਉਹਨਾਂ ਦੀ ਸਕਿਉਰਟੀ ਕਰਦੀ ਹੈ ਇਹ ਕ੍ਰਿਮੀਨਲ ਕੇਸ ਹੈ ਇਸ ਵਿੱਚ ਮੈਡਮ ਨੂੰ ਨਿੱਜੀ ਤੌਰ ਤੇ ਪੇਸ਼ੀ ਤੇ ਪੇਸ਼ ਹੋਣਾ ਚਾਹੀਦਾ ਹੈ ਜਿਸ ਦੇ ਸੰਬੰਧ ਵਿੱਚ ਦੂਜੇ ਪੱਖ ਦੇ ਵਕੀਲ ਨੇ ਇਸ ਦੇ ਜਵਾਬ ਸਮਾਂ ਮੰਗਿਆ ਤਾਂ ਅਦਾਲਤ ਨੇ ਚਾਰ ਦਸੰਬਰ 2025 ਅਗਲੀ ਤਰੀਕ ਪਾ ਦਿੱਤੀ। ਉਦਰ ਮਾਤਾ ਮਹਿੰਦਰ ਕੌਰ ਦੇ ਪਤੀ ਲਾਭ ਸਿੰਘ ਨੰਬਰਦਾਰ ਜੋ ਅਦਾਲਤ ਵਿੱਚ ਪੇਸ਼ ਹੋਏ ਉਹਨਾਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਕੰਗণা ਨੂੰ ਕੌਰ ਅਤੇ ਸਿੰਘ ਵਾਲੇ ਪੰਜਾਬੀਆਂ ਤੋਂ ਨਫਰਤ ਹੈ ਕਿਉਂਕਿ ਇਸ ਨੇ ਇੱਕ ਸਿਕਿਉਰਟੀ ਵਾਲੀ ਕੁੜੀ ਨਾਲ ਵੀ ਬਦਤਮੀਜੀ ਕੀਤੀ ਸੀ ਅਤੇ ਇਸ ਤੋਂ ਪਹਿਲਾਂ ਵੀ ਸਿੱਖਾਂ ਨੂੰ ਅੱਤਵਾਦੀ ਦੱਸਦੀ ਹੁੰਦੀ ਸੀ ਅਤੇ 100,100 ਰੁਪਏ ਵਿੱਚ ਦਿਹਾੜੀ ਤੇ ਆਉਣ ਵਾਲੀਆਂ ਔਰਤਾਂ ਦੱਸਦੀ ਸੀ ਅਸੀਂ ਬਿਲਕੁਲ ਵੀ ਇਸ ਨੂੰ ਮੁਆਫ ਨਹੀਂ ਕਰਾਂਗੇ ਅਸੀਂ ਸ਼ਿੱਦਤ ਨਾਲ ਕੇਸ ਲੜਾਂਗੇ। ਵਾਈਟ ਰਘਬੀਰ ਸਿੰਘ ਬੈਣੀਵਾਲ ਐਡਵੋਕੇਟ ਮਾਤਾ ਮਹਿੰਦਰ ਕੌਰ ਪੱਖੀ ਬਾਈਟ ਲਾਭ ਸਿੰਘ ਨੰਬਰਦਾਰ ਪਤੀ ਮਾਤਾ ਮਹਿੰਦਰ ਕੌਰ。
98
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
SSSanjay Sharma
FollowNov 24, 2025 13:04:030
Report
MJManoj Joshi
FollowNov 24, 2025 13:02:42Chandigarh, Chandigarh:कैबिनेट अमन अरोड़ा अध्यक्ष आम आदमीं पार्टी FM हरपाल चीमा कैबिनेट मंत्री लाल ज़ात भूललर तरूण प्रीत सिंह सौंध FM हरपाल चीमा
0
Report
RMRakesh Malhi
FollowNov 24, 2025 13:02:050
Report
TBTarsem Bhardwaj
FollowNov 24, 2025 12:54:510
Report
BSBALINDER SINGH
FollowNov 24, 2025 12:52:460
Report
KSKuldeep Singh
FollowNov 24, 2025 12:50:110
Report
SSSanjay Sharma
FollowNov 24, 2025 12:32:22Noida, Uttar Pradesh:मुख्यमंत्री श्रीमती रेखा गुप्ता, लाल क़िले पर श्री गुरु तेग बहादुर साहिब जी के 350वें बलिदान दिवस पर दिल्ली सरकार द्वारा आयोजित तीन दिवसीय भव्य समागम में सम्मिलित हुई और लंगर सेवा की ।
88
Report
BKBIMAL KUMAR
FollowNov 24, 2025 12:31:20Anandpur Sahib, Punjab:ਸੈਸ਼ਨ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਅਰਵਿੰਦ ਕੇਜਰੀਵਾਲ ਮਜੀਸ਼ ਸਿਸੋਦੀਆ ਤਖਤ ਸ਼੍ਰੀ ਕੇਸਗੜ ਸਾਹਿਬ ਪਹੁੰਚੇ ਨਤਮਸਤਕ ਹੋਣ
93
Report
TBTarsem Bhardwaj
FollowNov 24, 2025 12:17:4982
Report
PSParambir Singh Aulakh
FollowNov 24, 2025 12:06:5798
Report
KSKuldeep Singh
FollowNov 24, 2025 12:04:33156
Report
MTManish Thakur
FollowNov 24, 2025 12:01:26113
Report
SSSandeep Singh
FollowNov 24, 2025 11:50:3091
Report
RBRohit Bansal
FollowNov 24, 2025 11:50:1049
Report