icon-pinewzicon-zee
PINEWZ
become creator
Become a News Creator

Your local stories, Your voice

Follow us on
Download App fromplay-storeapp-store
Advertisement
Back
KSKapil sharma19 Feb 2026, 02:49 am

SGPC पर सत्ता के खेल: गुरु गोलक के दुरुपयोग और कर्मचारियों के तबादले उजागर

Noida, Uttar Pradesh:ਧਾਰਮਿਕ ਸੰਸਥਾਵਾਂ ਵਿੱਚ ਪਾਰਦਰਸ਼ਤਾ ਅਤੇ ਜਵਾਬਦੇਹੀ ਯਕੀਨੀ ਬਣਾਉਣਾ ਸਮੇਂ ਦੀ ਮੁੱਖ ਲੋੜ ਹੈ। ਗੁਰੂ ਘਰ ਦੀ ਮਰਿਆਦਾ ਅਤੇ ਜਾਇਦਾਦ ਦੀ ਰਾਖੀ ਲਈ ਸਾਨੂੰ ਸਦਾ ਸੁਚੇਤ ਰਹਿਣ ਦੀ ਲੋੜ ਹੈ। ਜਾਗਰੂਕ ਸਿੱਖ ਲੰਮੇ ਸਮੇਂ ਤੋਂ ਇਸ ਬਾਰੇ ਸੁਚੇਤ ਕਰਦੇ ਆ ਰਹੇ ਹਨ। ਪਹਿਲਾਂ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਅਤੇ ਹੁਣ ਗਿਆਨੀ ਰਘਬੀਰ ਸਿੰਘ ਵੱਲੋਂ ਕੀਤੇ ਗਏ ਖੁਲਾਸਿਆਂ ਨੇ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਐਸ.ਜੀ.ਪੀ.ਸੀ. (SGPC) 'ਤੇ ਕਾਬਜ਼ ਧਿਰਾਂ ਆਪਣੇ ਸਿਆਸੀ ਹਿੱਤਾਂ ਲਈ 'ਗੁਰੂ ਕੀ ਗੋਲਕ' ਦੀ ਦੁਰਵਰਤੋਂ ਕਰ ਰਹੀਆਂ ਹਨ। ਇੰਨਾ ਹੀ ਨਹੀਂ, ਆਪਣੇ ਗਲਤ ਫੈਸਲਿਆਂ ਅਤੇ ਕਿਰਦਾਰਾਂ 'ਤੇ ਪਰਦਾ ਪਾਉਣ ਲਈ ਮੁਲਾਜ਼ਮਾਂ ਦੇ ਨਾਜਾਇਜ਼ ਤਬਾਦਲੇ ਕੀਤੇ ਜਾ ਰਹੇ ਹਨ, ਜੋ ਕਿ ਮਹਾਨ ਪੰਥਕ ਰਹੁ-ਰੀਤਾਂ ਦੀ ਸਿੱਧੀ ਉਲੰਘਣਾ ਹੈ। ਸਮੂਹ ਸੰਗਤ ਨੂੰ ਅਪੀਲ ਹੈ ਕਿ ਪੰਥਕ ਮਰਿਆਦਾ ਦੀ ਰੱਖਿਆ ਲਈ ਇਕਜੁੱਟ ਹੋ ਕੇ ਆਵਾਜ਼ ਬੁਲੰਦ ਕਰਨ ਅਤੇ ਸੱਚਾਈ ਦਾ ਸਾਥ ਦੇਣ। #KultarSinghSandhwan
0
0
Report

हमें फेसबुक पर लाइक करें, ट्विटर पर फॉलो और यूट्यूब पर सब्सक्राइब्ड करें ताकि आप ताजा खबरें और लाइव अपडेट्स प्राप्त कर सकें| और यदि आप विस्तार से पढ़ना चाहते हैं तो https://pinewz.com/hindi से जुड़े और पाए अपने इलाके की हर छोटी सी छोटी खबर|

CBI की लिखित दलील: केजरीवाल के आरोप गलत, शर्मा परिवार से संबंधों पर सवाल

Noida, Uttar Pradesh:आबकारी नीति मामले की अरविंद केजरीवाल की मांग पर सीबीआई ने अपनी लिखित दलील दिल्ली हाई कोर्ट में दाखिल की है। सीबीआई का कहना है कि केजरीवाल के आरोप जस्टिस स्वर्णकांता शर्मा और न्यायपालिक को बदनाम करने की साजिश है। अगर उनकी मांग को मंजूर किया गया तो यह संस्थान के सम्मान के साथ समझौता होगा। सीबीआई ने केजरीवाल की ओर से दायर हलफनामे के जवाब में कहा है कि जस्टिस स्वर्ण कांता शर्मा के बेटे और बेटी केंद्रीय सरकार के पैनल का हिस्सा हैं लेकिन आबकारी नीति मामले की सुनवाई से किसी भी रूप में जुड़े नहीं रहे हैं। सीबीआई ने यह भी कहा कि जस्टिस शर्मा के बेटे ईशान शर्मा 2022 से ही केंद्र सरकार के पैनल में शामिल हैं, जबकि केजरीवाल ने आरोप लगाया गया था कि उन्हें हाल ही में पैनल में शामिल किया गया है। सीबीआई का कहना है कि अगर अरविंद केजरीवाल की यह दलील मान ली जाए कि जस्टिस स्वर्णकांता शर्मा को केस से अलग हो जाना चाहिए क्योंकि उनके बच्चे केंद्र सरकार के पैनल में हैं तो फिर ऐसे सभी जजों को उन मामलों की सुनवाई से अलग करना पड़ेगा, जिनके रिश्तेदार सरकार के पैनल में हैं और जिन मामलों में सरकार या राजनीतिक नेता शामिल है। केजरीवाल ने दिल्ली हाई कोर्ट में याचिका दायर कर मांग की थी कि इस मामले की सुनवाई कर रही जस्टिस स्वर्णकांता शर्मा सुनवाई से हट जाए। जस्टिस स्वर्ण कांता शर्मा मामले में सुनवाई पूरी कर आदेश सुरक्षित कर चुकी हैं।
0
0
Report

अवाण मंडी में भिड़ंत से महिला की मौत, परिवार ने आरोपियों के खिलाफ कार्रवाई मांगी

Ajnala, Punjab:ਹਲਕਾ ਅਜਨਾਲਾ ਦੇ ਪਿੰਡ ਅਵਾਣ ਦੀ ਦਾਣਾ ਮੰਡੀ ਚ ਗੁੰਡਾਗਰਦੀ ਦਾ ਨੰਗਾ ਨਾਚ ਮੰਡੀ ਚ ਫੜ ਲਾਉਣ ਨੂੰ ਲੈਕੇ ਆੜਤੀਆਂ 'ਚ ਹੋਈ ਲੜਾਈ, ਕੁੱਟ ਕੁੱਟ ਕੇ ਇੱਕ ਆੜਤੀ ਨੂੰ ਉਤਾਰਿਆ ਮੌਤ ਦੇ ਘਾਟ ਮ੍ਰਿਤਕ ਦਲਬੀਰ ਸਿੰਘ ਦੇ ਵਾਰਸਾਂ ਨੇ ਕਿਹਾ ਦਲਬੀਰ ਸਿੰਘ ਨੂੰ ਕੁੱਟ ਕੁੱਟ ਕੇ ਮਾਰ ਦਿੱਤਾ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈਕੇ ਮਾਮਲੇ ਦੀ ਜਾਂਚ ਕੀਤੀ ਸ਼ੁਰੂ ਇਸ ਮੌਕੇ ਗੱਲਬਾਤ ਕਰਦੇ ਮ੍ਰਿਤਕ ਦੇ ਰਿਸ਼ਤੇਦਾਰ ਨੇ ਦੱਸਿਆ ਕਿ ਜਸਪਾਲ ਸਿੰਘ ਪਰਗਟ ਸਿੰਘ ਵੱਲੋਂ ਉਨਾਂ ਦੇ ਰਿਸ਼ਤੇਦਾਰ ਦਲਬੀਰ ਸਿੰਘ ਦੀ ਕੁੱਟਮਾਰ ਕਰਕੇ ਮੌਤ ਦੇ ਘਾਟ ਉਤਾਰ ਦਿੱਤਾ ਹੈ ਉਹਨਾਂ ਪੁਲਿਸ ਪ੍ਰਸ਼ਾਸ਼ਨ ਤੋਂ ਮੰਗ ਕੀਤੀ ਕਿ ਉਕਤ ਦੋਸ਼ੀਆਂ ਤੇ ਕਾਰਵਾਈ ਕੀਤੀ ਜਾਵੇ। ਇਸ ਮੌਕੇ ਗੱਲਬਾਤ ਕਰਦੇ ਮ੍ਰਿਤਕ ਦਲਬੀਰ ਸਿੰਘ ਪੁੱਤਰ ਹਰਬੰਸ ਸਿੰਘ ਦੇ ਰਿਸ਼ਤੇਦਾਰਾਂ ਨੇ ਦੱਸਿਆ ਕੀ ਅੱਜ ਦਾਣਾ ਮੰਡੀ ਪਿੰਡ ਅਵਾਨ ਵਿੱਚ ਸ਼ੈਡ ਥੱਲੇ ਫੜ ਲਾਉਣ ਤੋਂ ਲੈ ਕੇ ਦਲਬੀਰ ਸਿੰਘ ਅਤੇ ਪ੍ਰਗਟ ਸਿੰਘ ਦੋ ਧਿਰਾਂ ਵਿੱਚ ਟਕਰਾ ਹੋਈ ਜਿਸ ਦੌਰਾਨ ਦਲਬੀਰ ਸਿੰਘ ਦੀ ਮੌਕੇ ਦੇ ਮੌਤ ਹੋ ਗਈ। ਉਹਨਾਂ ਦੋਸ਼ ਲਗਾਉਂਦੇ ਹੋਏ ਕਿਹਾ ਕਿ ਦਲਬੀਰ ਸਿੰਘ ਨੂੰ ਪ੍ਰਗਟ ਸਿੰਘ ਜਸਪਾਲ ਸਿੰਘ ਹਣੀ ਅਤੇ ਹੋਰਨਾਂ ਵੱਲੋਂ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਹੈ ਉਹਨਾਂ ਮੰਗ ਕੀਤੀ ਕਿ ਦੋਸ਼ੀਆਂ ਨੂੰ ਜਲਦ ਤੋਂ ਜਲਦ ਗਿਰਫਤਾਰ ਕਰਕੇ ਇਨਸਾਫ ਦਵਾਇਆ ਜਾਵੇ। ਪੁਲਿਸ ਥਾਣਾ ਰਮਦਾਸ ਮੁਖੀ ਅਰਜਨ ਕੁਮਾਰ ਨੇ ਦੱਸਿਆ ਕਿ ਉਹਨਾਂ ਵੱਲੋਂ ਮਾਮਲੇ ਦੀ ਗਹਿਰਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਵਿੱਚ ਰੱਖ ਮ੍ਰਿਤਿਕ ਦੇ ਪਰਿਵਾਰ ਦੇ ਬਿਆਨਾਂ ਦੇ ਅਧਾਰ ਤੇ ਕਾਰਵਾਈ ਕੀਤੀ ਜਾ ਰਹੀ ਹੈ।
0
0
Report
Advertisement

अमृतसर के दुर्गियाणा मंदिर में मानस मंदिर निर्माण; रामायण डिजिटल तरीके से दिखेगी

Amritsar, Punjab:ਦੁਰਗਿਆਣਾ ਮੰਦਰ ਵਿੱਚ ਬਣੇਗਾ ਆਧੁਨਿਕ “ਮਾਨਸ ਮੰਦਰ”, ਡਿਜੀਟਲ ਰੂਪ ਵਿੱਚ ਸੁਣਾਈ ਜਾਵੇਗੀ ਰਾਮਾਇਣ ਲਕਸ਼ਮੀ ਕਾਂਤਾ ਚਾਵਲਾ ਵੱਲੋਂ ਪ੍ਰੋਜੈਕਟ ਦਾ ਐਲਾਨ, 19 ਅਪ੍ਰੈਲ ਨੂੰ ਰਸਮੀ ਸ਼ੁਰੂਆਤ ਭਗਵਾਨ ਰਾਮ ਦੀ ਵਿਸ਼ਾਲ ਪ੍ਰਤਿਮਾ ਵੀ ਲਗੇਗੀ, 7 ਕਰੋੜ ਦੀ ਲਾਗਤ ਦਾ ਅਨੁਮਾਨ ਦੇਸ਼-ਵਿਦੇਸ਼ ਤੋਂ ਸ਼ਰਧਾਲੂਆਂ ਨੂੰ ਜੋੜਨ ਦੀ ਯੋਜਨਾ, ਸੇਵਾ ਲਈ ਲੋਕਾਂ ਨੂੰ ਅਪੀਲ ਅੰਮ੍ਰਿਤਸਰ ਦੇ ਪ੍ਰਸਿੱਧ ਦੁਰਗਿਆਣਾ ਮੰਦਰ ਵਿੱਚ ਇੱਕ ਵੱਡੇ ਧਾਰਮਿਕ ਤੇ ਆਧੁਨਿਕ ਪ੍ਰੋਜੈਕਟ ਦੀ ਸ਼ੁਰੂਆਤ ਹੋਣ ਜਾ ਰਹੀ ਹੈ। ਮੰਦਰ ਕਮੇਟੀ ਦੀ ਪ੍ਰਧਾਨ ਬੀਬੀ ਲਕਸ਼ਮੀ ਕਾਂਤਾ ਚਾਵਲਾ ਵੱਲੋਂ ਕੀਤੀ ਗਈ ਪ੍ਰੈਸ ਕਾਨਫਰੰਸ ਦੌਰਾਨ ਐਲਾਨ ਕੀਤਾ ਗਿਆ ਕਿ ਮੰਦਰ ਪ੍ਰੰਗਣ ਵਿੱਚ ਇੱਕ ਵਿਲੱਖਣ “ਮਾਨਸ ਮੰਦਰ” ਤਿਆਰ ਕੀਤਾ ਜਾਵੇਗਾ, ਜਿਸ ਵਿੱਚ ਰਾਮਾਇਣ ਨੂੰ ਡਿਜੀਟਲ ਅਤੇ ਆਧੁਨਿਕ ਤਰੀਕੇ ਨਾਲ ਦਰਸਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਮੰਦਰ ਦੀ ਪ੍ਰੇਰਣਾ ਵਾਰਾਣਸੀ ਦੇ ਮਾਨਸ ਮੰਦਰ ਤੋਂ ਲਈ ਗਈ ਹੈ,ਪਰ ਅੰਮ੍ਰਿਤਸਰ ਵਿੱਚ ਬਣਨ ਵਾਲਾ ਇਹ ਪ੍ਰੋਜੈਕਟ ਉਸ ਤੋਂ ਕਾਫੀ ਅੱਗੇ ਹੋਵੇਗਾ। ਮੰਦਰ ਵਿੱਚ ਰਾਮਾਇਣ ਦੇ ਸੱਤ ਕਾਂਡਾਂ ਨੂੰ ਡਿਜੀਟਲ ਤਕਨਾਲੋਜ਼ੀ ਰਾਹੀਂ ਪੇਸ਼ ਕੀਤਾ ਜਾਵੇਗਾ, ਜਿੱਥੇ ਸ਼ਰਧਾਲੂ ਬਟਨ ਦਬਾ ਕੇ ਆਪਣੀ ਪਸੰਦ ਦਾ ਭਾਗ ਸੁਣ ਸਕਣਗੇ। ਨਾਲ ਹੀ, ਮੂਰਤੀਆਂ ਨੂੰ ਐਕਸ਼ਨ ਰੂਪ ਵਿੱਚ ਤਿਆਰ ਕੀਤਾ ਜਾਵੇਗਾ, ਜਿਸ ਨਾਲ ਲੱਗੇਗਾ ਜਿਵੇਂ ਪਾਤਰ ਜੀਵੰਤ ਹੋਣ। ਚਾਵਲਾ ਨੇ ਕਿਹਾ ਕਿ ਅੱਜਕੱਲ੍ਹ ਬੱਚਿਆਂ ਨੂੰ ਆਪਣੇ ਧਾਰਮਿਕ ਇਤਿਹਾਸ ਅਤੇ ਗ੍ਰੰਥਾਂ ਬਾਰੇ ਘੱਟ ਜਾਣਕਾਰੀ ਹੈ, ਇਸ ਲਈ ਇਹ ਮੰਦਰ ਇੱਕ ਸਿੱਖਿਆਤਮਕ ਕੇਂਦਰ ਵਜੋਂ ਵੀ ਕੰਮ ਕਰੇਗਾ। ਇੱਥੇ ਆ ਕੇ ਨਾ ਸਿਰਫ਼ ਦਰਸ਼ਨ ਹੋਣਗੇ, ਸਗੋਂ ਲੋਕ ਰਾਮਾਇਣ ਦੇ ਅਸਲੀ ਅਰਥ ਅਤੇ ਸਿੱਖਿਆ ਨੂੰ ਵੀ ਸਮਝ ਸਕਣਗੇ। ਇਸ ਪ੍ਰੋਜੈਕਟ ਦੇ ਤਹਿਤ ਮੰਦਰ ਦੇ ਬਾਹਰ ਭgਵਾਨ ਰਾਮ ਦੀ ਇੱਕ ਵਿਸ਼ਾਲ ਪ੍ਰਤਿਮਾ ਵੀ ਸਥਾਪਿਤ ਕੀਤੀ ਜਾਵੇਗੀ, ਜੋ ਸ਼ਰਧਾਲੂਆਂ ਲਈ ਖਾਸ ਆਕਰਸ਼ਣ ਬਣੇਗੀ। ਮੰਦਰ ਦੇ ਨਿਰਮਾਣ ਸੇ ਲਗਭਗ 7 ਕਰੋੜ ਰੁਪਏ ਦੀ ਲਾਗਤ ਆਉਣੀ ਦੀ ਸੰਭਾਵਨਾ ਹੈ, ਜੋ ਭਵਿੱਖ ਵਿੱਚ ਵੱਧ ਵੀ ਸਕਦੀ ਹੈ। ਇਹ ਸਾਰਾ ਨਿਰਮਾਣ ਕਾਰਜ ਦੁਰਗਿਆਣਾ ਕਮੇਟੀ ਦੀ ਦੇਖਰੇਖ ਹੇਠ ਕੀਤਾ ਜਾਵੇਗਾ。 ਉਨ੍ਹਾਂ ਨੇ ਦੱਸਿਆ ਕਿ 19 ਅਪ੍ਰੈਲ ਨੂੰ ਸਵੇਰੇ 10 ਵਜੇ ਇਸ ਪ੍ਰੋਜੈਕਟ ਦੀ ਰਸਮੀ ਸ਼ੁਰੂਆਤ ਕੀਤੀ ਜਾਵੇਗੀ ਅਤੇ ਸਮੂਹ ਪੰਜਾਬ, ਹਰਿਆਣਾ, ਜੰਮੂ-ਕਸ਼ਮੀਰ ਅਤੇ ਦੇਸ਼-ਵਿਦੇਸ਼ ਦੇ ਸ਼ਰਧਾਲੂਆਂ ਨੂੰ ਇਸ ਵਿੱਚ ਸ਼ਮੂਲੀਅਤ ਲਈ ਸੱਦਾ ਦਿੱਤਾ ਗਿਆ ਹੈ। ਚਾਵਲਾ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਮੰਦਰ ਦੀ ਕਾਰ ਸੇਵਾ ਵਿੱਚ ਭਾਗ ਲੈਣ ਅਤੇ ਆਪਣੀ ਸਮਰੱਥ ਅਨੁਸਾਰ ਯੋਗਦਾਨ ਦੇਣ。 ਉਨ੍ਹਾਂ ਨੇ ਇਹ ਵੀ ਕਿਹਾ ਕਿ ਮੰਦਰ ਦੇ ਨਿਰਮਾਣ ਨੂੰ ਲਗਭਗ ਡੇਢ ਸਾਲ ਵਿੱਚ ਪੂਰਾ ਕਰਨ ਦਾ ਟਾਰਗੇਟ ਰੱਖਿਆ ਗਿਆ ਹੈ। ਮੰਦਰ ਬਣਨ ਤੋਂ ਬਾਅਦ ਇੱਥੇ ਸ਼ਰਧਾਲੂਆਂ ਦੀ ਗਿਣਤੀ ਵਿੱਚ ਵੱਡਾ ਵਾਧਾ ਹੋਵੇਗਾ ਅਤੇ ਇਹ ਸਥਾਨ ਧਾਰਮਿਕ ਸੈਰ-ਸਪਾਟੇ ਦਾ ਮਹੱਤਵਪੂਰਨ ਕੇਂਦਰ ਬਣੇਗਾ।
0
0
Report
Advertisement

हरिमंदिर साहिब में गायब बैग ढूंढकर परिवार को लौटाने वाले कर्मचारियों को सम्मान

Noida, Uttar Pradesh:ਪ੍ਰੈੱਸ ਨੋਟ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਇੰਗਲੈਂਡ ਤੋਂ ਪੁੱਜੇ ਪਰਿਵਾਰ ਦਾ ਗੁੰਮ ਹੋਇਆ ਕੀਮਤੀ ਬੈਗ ਸ਼੍ਰੋਮਣੀ ਕਮੇਟੀ ਮੁਲਾਜ਼ਮਾਂ ਨੇ ਲੱਭ ਕੇ ਕੀਤਾ ਵਾਪਸ ਬੈਗ ’ਚ 20 ਲੱਖ ਕੀਮਤ ਦੇ ਪੌਂਡ ਅਤੇ ਵਿਦੇਸ਼ੀ ਪਾਸਪੋਰਟ ਸਨ ਮੌਜੂਦ ਅੰਮ੍ਰਿਤਸਰ, 16 ਅਪ੍ਰੈਲ- ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਦਰਸ਼ਨਾਂ ਲਈ ਆਏ ਇੰਗਲੈਂਡ ਨਿਵਾਸੀ ਪਰਿਵਾਰ ਦਾ ਗੁੰਮ ਹੋਇਆ ਬੈਗ ਜਿਸ ਵਿਚ ਪਾਸਪੋਰਟ ਅਤੇ ਕਰੀਬ 20 ਲੱਖ ਰੁਪਏ ਦੀ ਕੀਮਤ ਦੇ ਪੌਂਡ ਸਨ, ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮਾਂ ਵੱਲੋਂ ਲੱਭ ਕੇ ਪਰਿਵਾਰ ਨੂੰ ਸੌਂਪੇ ਗਏ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਅੱਜ ਇਮਾਨਦਾਰੀ ਤੇ ਸਮਰਪਨ ਭਾਵ ਨਾਲ ਡਿਊਟੀ ਕਰਨ ਵਾਲੇ ਸ੍ਰੀ ਦਰਬਾਰ ਸਾਹਿਬ ਦੇ ਇਨ੍ਹਾਂ ਮੁਲਾਜ਼ਮਾਂ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ। ਐਡਵੋਕੇਟ ਧਾਮੀ ਨੇ ਕਿਹਾ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਦੇਸ਼-ਵਿਦੇਸ਼ ਤੋਂ رੋਜ਼ਾਨਾ ਲੱਖਾਂ ਦੀ ਗਿਣਤੀ ਵਿਚ ਸੰਗਤ ਨਤਮਸਤਕ ਹੋਣ ਪੁੱਜਦੀ ਹੈ ਅਤੇ ਸ਼੍ਰੋਮਣੀ ਕਮੇਟੀ ਵੱਲੋਂ ਤਾਇਨਾਤ ਸਟਾਫ਼ ਹਮੇਸ਼ਾ ਸੰਗਤ ਦੀ ਸਹੂਲਤ ਲਈ ਯਤਨਸ਼ੀਲ ਰਹਿੰਦਾ ਹੈ। ਸਟਾफ़ ਵੱਲੋਂ ਇਸ ਗੱਲ ਦਾ ਵਿਸ਼ੇਸ਼ ਧਿਆਨ ਰੱਖਿਆ ਜਾਂਦਾ ਹੈ ਕਿ ਕਿਸੇ ਵੀ ਸ਼ਰਧਾਲੂ ਦੇ ਕੀਮਤੀ ਸਮਾਨ ਨੂੰ ਨੁਕਸਾਨ ਨਾ ਪੁੱਜੇ। ਡਿਊਟੀ ’ਤੇ ਤਾਇਨਾਤ ਸਟਾਫ਼ ਵੱਲੋਂ ਕਈ ਵਾਰ ਸੰਗਤਾਂ ਦਾ ਗੁੰਮ ਹੋਇਆ ਸਮਾਨ ਲੱਭ ਕੇ ਉਨ੍ਹਾਂ ਦੇ ਹਵਾਲੇ ਕੀਤਾ ਗਿਆ ਹੈ。 ਉਨ੍ਹਾਂ ਦੱਸਿਆ ਕਿ ਬੀਤੀ ਰਾਤ ਇੰਗਲੈਂਡ ਦਾ ਇਕ ਪਰਿਵਾਰ ਦਰਸ਼ਨਾਂ ਲਈ ਆਇਆ ਸੀ, ਜਿਨ੍ਹਾਂ ਦਾ ਗੁੰਮ ਹੋਇਆ ਬੈਗ ਜਿਸ ਵਿਚ ਕਰੀਬ 20 ਲੱਖ ਦੀ ਕੀਮਤ ਦੇ ਪੌਂਡ ਅਤੇ ਪਾਸਪੋਰਟ ਸਨ, ਇਹ ਮਾਮਲਾ ਧਿਆਨ ਵਿਚ ਆਉਣ ’ਤੇ ਗੁੰਮ ਹੋਇਆ ਸਮਾਨ ਲੱਭ ਕੇ ਸ਼ਰਧਾਲੂ ਪਰਿਵਾਰ ਨੂੰ ਸੌਂਪਿਆ ਗਿਆ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਮੁਲਾਜ਼ਮਾਂ ਵੱਲੋਂ ਇਮਾਨਦਾਰੀ ਨਾਲ ਨਿਭਾਈ ਡਿਊਟੀ ਲਈ ਉਨ੍ਹਾਂ ਦੀ ਸਹਾਰਨਾ ਕੀਤੀ ਅਤੇ ਇਸੇ ਤਰ੍ਹਾਂ ਗੁਰੂ ਸਾਹਿਬ ਦੀ ਭੈ-ਭਾਵਨੀ ਵਿਚ ਡਿਊਟੀ ਕਰਨ ਦੀ ਪ੍ਰੇਰਣਾ ਵੀ ਕੀਤੀ। ਇਸੇ ਦੌਰਾਨ ਇੰਗਲੈਂਡ ਨਿਵਾਸੀ ਸ. ਸੋਢੀ ਸਿੰਘ ਨੇ ਸ੍ਰੀ ਦਰਬਾਰ ਸਾਹਿਬ ਦੇ ਸਟਾਫ਼ ਵੱਲੋਂ ਮਿਲੇ ਸਹਿਯੋਗ ਲਈ ਧੰਨਵਾਦ ਕੀਤਾ。 ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਸ. ਕੁਲਵੰਤ ਸਿੰਘ ਮੰਨਣ, ਓਐਸਡੀ ਸ. ਸਤਬੀਰ ਸਿੰਘ, ਸਕੱਤਰ ਸ. ਬਲਵਿੰਦਰ ਸਿੰਘ ਕਾਹਲਵਾਂ, ਸ. ਗੁਰਿੰਦਰ ਸਿੰਘ ਮਥਰੇਵਾਲ, ਨਿੱਜੀ ਸਕੱਤਰ ਸ. ਸ਼ਾਹਬਾਜ ਸਿੰਘ, ਮੀਤ ਸਕੱਤਰ ਸ. ਹਰਭਜਨ ਸਿੰਘ ਵਕਤਾ, ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਸ. ਭਗਵੰਤ ਸਿੰਘ ਧੰਗੇੜਾ, ਸ. ਜਸਪਾਲ ਸਿੰਘ ਢੱਡੇ ਆਦਿ ਮੌਜੂਦ ਸਨ।
0
0
Report

मंडी में धान खरीदी ठप, किसान संगठन सरकार के खिलाफ रोष प्रदर्शन

Ludhiana, Punjab:ਮੰਡੀਆਂ ਵਿੱਚ ਦਾਣੇ ਦੀ ਖਰੀਦਦਾਰੀ ਨਾ ਹੋਣ ਕਾਰਣ ਕਿਸਾਨ ਜਥੇਬੰਦੀਆਂ ਵਿੱਚ ਭਾਰੀ ਰੋਸ਼ ਦੇਖਣ ਨੂੰ ਮਿਲਿਆ। ਇਸ ਦੇ ਚਲਦਿਆਂ ਭਾਰਤੀ ਕਿਸਾਨ ਯੂਨੀਅਨ ਵੱਲੋਂ ਡੀਸੀ ਦਫਤਰ ਦੇ ਬਾਹਰ ਧਰਨਾ ਲਗਾ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ।ਮੀਡੀਆ ਨਾਲ ਗੱਲਬਾਤ ਕਰਦੇ ਹੋਏ ਆਗੂਆਂ ਨੇ ਕਿਹਾ ਕਿ ਮੰਡੀਆਂ ਵਿੱਚ ਖਰੀਦ ਪ੍ਰਕਿਰਿਆ ਰੁਕੀ ਹੋਈ ਹੈ, ਜਿਸ ਕਾਰਨ ਕਿਸਾਨਾਂ ਨੂੰ ਕਾਫੀ ਮੁਸ਼ਕਲਾਂ ਦਾ ਸਮਨਾ ਪੈ ਰਿਹਾ ਹੈ। ਉਨ੍ਹਾਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਜਲਦੀ ਖਰੀਦਦਾਰੀ ਸ਼ੁਰੂ ਨਾ ਹੋਈ ਤਾਂ ਆਉਣ ਵਾਲੇ ਸਮੇਂ ਵਿੱਚ ਵੱਡੇ ਪੱਧਰ ‘ਤੇ ਸੰਘਰਸ਼ ਕੀਤਾ ਜਾਵੇਗਾ।ਕਿਸਾਨਾਂ ਦਾ ਕਹਿਣਾ ਹੈ ਕਿ ਸਰਕਾਰ ਤੁਰੰਤ ਇਸ ਮਸਲੇ ਦਾ हੱਲ ਕੱਢੇ, ਤਾਂ ਜੋ ਉਨ੍ਹਾਂ ਨੂੰ ਆਰਥਿਕ ਨੁਕਸਾਨ ਤੋਂ ਬਚਾਇਆ ਜਾ ਸਕੇ। ਹੁਣ ਦੇਖਣਾ ਇਹ ਹੋਵੇਗਾ ਕਿ ਪ੍ਰਸ਼ਾਸਨ ਕਿਸ ਤਰ੍ਹਾਂ ਕਿਸਾਨਾਂ ਦੀਆਂ ਮੰਗਾਂ ‘ਤੇ ਕਾਰਵਾਈ ਕਰਦਾ ਹੈ。
0
0
Report
Advertisement

पंजाब विजिलेंस ब्यूरो ने लुधियाना में पटवारी को 15,000 रुपये रिश्वत लेते रंगे हाथ पकड़ा

Khanna, Punjab:ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚੱਲ ਰਹੀ ਮੁਹਿੰਮ ਦੌਰਾਨ ਮਾਲ ਦਫ਼ਤਰ ਪਾਇਲ, ਜ਼ਿਲ੍ਹਾ ਲੁਧਿਆਣਾ ਵਿਖੇ ਤਾਇਨਾਤ ਪਟਵਾਰੀ ਹਰਕਿੰਦਰ ਸਿੰਘ ਨੂੰ 15,000 ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਕਾਬੂ ਕੀਤਾ ਹੈ। ਅੱਜ ਇੱਥੇ ਇਹ ਜਾਣਕਾਰੀ ਦਿੰਦਿਆਂ ਰਾਜ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਮੁਲਜ਼ਮ ਨੂੰ ਤਹਿਸੀਲ ਪਾਇਲ, ਜ਼ਿਲ੍ਹਾ ਲੁਧਿਆਣਾ ਦੇ ਇੱਕ ਨਿਵਾਸੀ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਦੇ ਆਧਾਰ 'ਤੇ ਗ੍ਰਿਫ਼ਤਾਰ ਕੀਤਾ ਗਿਆ ਹੈ。 ਉਨ੍ਹਾਂ ਕਿਹਾ ਕਿ ਮੁਲਜ਼ਮ ਪਟਵਾਰੀ ਨੇ ਸ਼ਿਕਾਇਤਕਰਤਾ ਤੋਂ ਉਸ ਦੀ ਜ਼ਮੀਨ ਦੇ ਇੰਤਕਾਲ ਵਿੱਚ ਸੋਧ ਕਰਨ ਬਦਲੇ 25,000 ਰੁਪਏ ਰਿਸ਼ਵਤ ਮੰਗੀ ਸੀ। ਇਸ ਸਬੰਧੀ ਮੁਲਜ਼ਮ ਪਟਵਾਰੀ ਪਹਿਲਾਂ ਹੀ ਰਿਸ਼ਵਤ ਦੀ ਪਹਿਲੀ ਕਿਸ਼ਤ ਵਜੋਂ 5000 ਰੁਪਏ ਲੈ ਚੁੱਕਾ ਹੈ। ਕੋਈ ਵੀ ਗੈਰ-ਕਾਨੂੰਨੀ ਰਿਸ਼ਵਤ ਦੇਣ ਲਈ ਤਿਆਰ ਨਾ ਹੋਣ ਕਰਕੇ, ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਆਰਥਿਕ ਅਪਰਾਧ ਸ਼ਾਖਾ ਲੁਧਿਆਣਾ ਕੋਲ ਪਹੁੰਚ ਕੀਤੀ। ਉਸਦੀ ਸ਼ਿਕਾਇਤ 'ਤੇ ਮੁੱਢਲੀ ਜਾਂਚ ਤੋਂ ਬਾਅਦ, ਵਿਜੀਲੈਂਸ ਬਿਊਰੋ ਦੀ ਟੀਮ ਨੇ ਜਾਲ ਵਿਛਾਇਆ ਜਿਸ ਦੌਰਾਨ ਮੁਲਜ਼ਮ ਪਟਵਾਰੀ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਸ਼ਿਕਾਇਤਕਰਤਾ ਤੋਂ 15,000 ਰੁпਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਕਾਬੂ ਕਰ ਲਿਆ ਗਿਆ。 ਇਸ ਸਬੰਧੀ ਮੁਲਜ਼ਮ ਵਿਰੁੱਧ ਵਿਜੀਲੈਂਸ ਬਿਊਰੋ ਥਾਣਾ ਆਰਥਿਕ ਅਪਰਾਧ ਸ਼ਾਖਾ ਲੁਧਿਆਣਾ ਵਿਖੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਇਸ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ。
0
0
Report

राज्यपाल ने पंजाब में नशामुक्ति के लिए युवाओं से एकजुट होने की अपील दी

Batala, Punjab:ਨਸ਼ਾ ਮੁਕਤ ਪੰਜਾਬ ਲਈ ਹਰ ਨਾਗਰਿਕ ਨੂੰ ਆਪਣੀ ਜ਼ਿੰਮੇਵਾਰੀ ਸਮਝਣੀ ਪਵੇਗੀ: ਰਾਜਪਾਲ ਗੁਲਾਬ ਚੰਦ ਕਟਾਰੀਆ ਬਟਾਲਾ:- ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਅੱਜ ਬਟਾਲਾ ਦੇ ਵਿਸ਼ਵ ਮਿੱਤਰ ਸੇਖੜੀ ਕਾਲਜ ਵਿੱਚ ਇੱਕ ਵਿਸ਼ੇਸ਼ ਸਮਾਗਮ ਦੌਰਾਨ ਸ਼ਿਰਕਤ ਕੀਤੀ, ਜਿੱਥੇ ਉਨ੍ਹਾਂ ਨੇ ਸਿੱਖਿਆ ਦੇ ਮਹੱਤਵ ਅਤੇ ਸੂਬੇ ਵਿੱਚ ਵਧ ਰਹੀ ਨਸ਼ਿਆਂ ਦੀ ਸਮੱਸਿਆ ''ਤੇ ਚਿੰਤਾ ਪ੍ਰਗਟਾਈ।ਰਾਜਪਾਲ ਨੇ ਅਸ਼ਵਨੀ ਸੇਖੜੀ ਜੀ ਵੱਲੋਂ ਆਪਣੇ ਪਿਤਾ ਵਿਸ਼ਵਾਮਿੱਤਰ ਜੀ ਦੀ ਯਾਦ ਵਿੱਚ 2003 ਤੋਂ ਚਲਾਏ ਜਾ ਰਹੇ ਸਿੱਖਿਆ ਦੇ ਅਦਾਰੇ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਸਿੱਖਿਆ ਸਿਰਫ਼ ਗਿਆਨ ਲਈ ਹੀ ਨਹੀਂ, ਸਗੋਂ ਜਦੋਂ ਇਹ ਸੰਸਕਾਰਾਂ ਨਾਲ ਜੁੜਦੀ ਹੈ ਤਾਂ ਹੋਰ ਵੀ ਮਹੱਤਵਪੂਰਨ ਹੋ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਇੱਥੋਂ ਹਜ਼ਾਰਾਂ ਬੱਚਿਆਂ ਨੇ ਸਿੱਖਿਆ ਅਤੇ ਸੰਸਕਾਰ ਪ੍ਰਾਪਤ ਕਰਕੇ ਦੇਸ਼ ਦੀ ਸੇਵਾ ਵਿੱਚ ਆਪਣਾ ਯੋਗਦਾਨ ਪਾਇਆ ਹੈ।ਨਸ਼ਿਆਂ ਦੇ ਮੁੱਦੇ ''ਤੇ ਬੋਲਦਿਆਂ ਰਾਜਪਾਲ ਨੇ ਕਿਹਾ ਕਿ ਉਨ੍ਹਾਂ ਦਾ ਅੱਜ ਇੱਥੇ ਆਉਣ ਦਾ ਮੁੱਖ ਮਕਸਦ ਨਸ਼ਾ ਮੁਕਤ ਪੰਜਾਬ ਅਤੇ *ਰੰਗਲਾ ਪੰਜਾਬ ਬਣਾਉਣ ਦੀ ਮੁਹਿੰਮ ਨੂੰ hulara ਦੇਣਾ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਨਸ਼ਿਆਂ ਵਿਰੁੱਧ ਜੰਗ ਕਿਸੇ ਇੱਕ ਵਿਅਕਤੀ, ਰਾਜਪਾਲ ਜਾਂ ਕਿਸੇ ਖਾਸ ਪਾਰਟੀ ਦੀ ਨਹੀਂ ਹੈ।ਇਸ ਮੁਹਿੰਮ ਨੂੰ ਸਾਰੇ ਪੰਜਾਬੀਆਂ ਦੀ ਸਾਝੀ ਮੁਹਿੰਮ ਬਣਾਉਣ ਦੀ ਲੋੜ ਹੈ।ਜੇਕਰ ਅਸੀਂ ਇਸ ਨੂੰ ਸਿਰਫ਼ ਸਰਕਾਰ ਜਾਂ ਪ੍ਰਸ਼ਾਸਨ ਦੇ ਭਰੋਸੇ ਛੱਡਾਂਗੇ ਤਾਂ sਸਫ਼ਲਤਾ ਮਿਲਣੀ ਮੁਸ਼ਕਿਲ ਹੈ।ਪਾਕਿਸਤਾਨ ਵੱਲੋਂ ਡਰੋਨਾਂ ਰਾਹੀਂ ਹੋ ਰਹੀ ਨਸ਼ਿਆਂ ਦੀ ਤਸਕਰੀ ਬਾਰੇ ਉਨ੍ਹਾਂ ਕਿਹਾ ਕਿ ਪੰਜਾਬ ਦੀ 553 ਕਿਲੋਮੀਟਰ ਲੰਬੀ ਸਰਹੱਦ一个 ਵੱਡੀ ਚੁਣੌਤੀ ਹੈ। ਉਨ੍ਹਾਂ ਦੱਸਿਆ ਕਿ ਬੀ.ਐਸ.ਐੱਫ (BSF), ਫੌਜ ਅਤੇ ਪੰਜਾਬ ਪੁਲਿਸ ਮਿਲ ਕੇ ਕੰਮ ਕਰ ਰਹੀਆਂ ਹਨ।ਕਈ ਤਸਕਰਾਂ ਨੂੰ ਫੜਿਆ ਗਿਆ ਹੈ ਅਤੇ ਉਨ੍ਹਾਂ ਦੀਆਂ ਜਾਇਦਾਦਾਂ ਜ਼ਬਤ ਕੀਤੀਆਂ ਗਈਆਂ ਹਨ।ਕੇਂਦਰ ਸਰਕਾਰ ਵੱਲੋਂ ਐਂਟੀ-ਡਰੋਨ ਸਿਸਟਮ ਮੁਹੱਈਆ ਕਰਵਾਏ ਗਏ ਹਨ ਅਤੇ ਰਾਜ ਸਰਕਾਰ ਨੇ ਵੀ ਇਸ ਲਈ 10 ਕਰੋੜ ਰੁਪਏ ਦਾ ਫੰਡ ਦਿੱਤਾ ਹੈ。 ਰਾਜਪਾਲ ਨੇ ਅੰਤ ਵਿੱਚ ਅਪੀਲ ਕੀਤੀ ਕਿ ਪੰਜਾਬ, ਜੋ ਪੂਰੀ ਦੁਨੀਆਂ ਨੂੰ ਅੰਨ ਖੁਆਉਂਦਾ ਹੈ ਅਤੇ ਸਰਹੱਦਾਂ ਦੀ ਰਾਖੀ ਕਰਦਾ ਹੈ, ਉਸ ਦੀ ਨੌਜਵਾਨ ਪੀੜ੍ਹੀ ਨੂੰ ਇਸ ਨਾਮੁਰਾਦ ਬਿਮਾਰੀ ਤੋਂ ਬਚਾਉਣਾ ਸਾਡਾ ਸਭ ਦਾ ਫਰਜ਼ ਹੈ。
0
0
Report

बठिंडा में राजस्थान से आई गेहूं पर उठे सवाल, 8 हजार कट्टे पकड़े गए

Bathinda, Punjab:ਬਠਿੰਡਾ ਵਿਖੇ ਮੱਧ ਪ੍ਰਦੇਸ਼ ਫਰਮ ਦੀ ਕਣਕ ਰਾਜਸਥਾਨ ਦੇ ਟਰੱਕ ਚ ਬਠਿੰਡਾ ਪੁੱਜੀ ਮਾਰਕੀਟ ਕਮੇਟੀ ਦੇ ਅਧਿਕਾਰੀਆਂ ਨੇ ਚੈਕਿੰਗ ਦੌਰਾਨ ਫੜਿਆ ਕਣਕ ਦਾ ਭਰਿਆ ਟਰੱਕ ਅਧਿਕਾਰੀਆਂ ਨੇ ਦਿੱਤੇ ਗੋਲ ਮੋਲ ਜਵਾਬ ਕਿਹਾ ਕਾਨੂੰਨ ਮੁਤਾਬਿਕ ਬਣਦੀ ਹੈ ਕਾਰਵਾਈ ਦੋ ਦਿਨ ਦਾ ਦਿੱਤਾ ਸਮਾਂ ਬੇਸ਼ੱਕ ਪੰਜਾਬ ਭਰ ਦੀ ਮੰਡੀਆਂ ਵਿੱਚ ਕਣਕ ਵੱਡੀ ਗਿਣਤੀ ਚ ਪੁੱਜ ਚੁੱਕੀ ਹੈ ਅਤੇ ਦੂਜੇ ਪਾਸੇ ਕਿਸਾਨਾਂ ਵੱਲੋਂ ਵੀ ਆਪਣੇ ਧਰਨੇ ਪ੍ਰਦਰਸ਼ਨ ਕੀਤੇ ਜਾ ਰਹੇ ਹਨ ਕਿ ਪੰਜਾਬ ਸਰਕਾਰ ਦੇ ਅਧਿਕਾਰੀਆਂ ਵੱਲੋਂ ਮੰਡੀ ਵਿੱਚ ਕਣਕ ਨਹੀਂ ਚੁੱਕੀ ਜਾ ਰਹੀ ਪ੍ਰੰਤੂ ਅੱਜ ਅਜਿਹੀ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ ਬਠਿੰਡਾ ਦੇ ਆਵਾ ਬਸਤੀ ਵਿਖੇ ਬਣੇ ਇੱਕ ਨਾਊਰਾ ਵਿੱਚ ਰਾਜਸਥਾਨ ਦਾ ਨੰਬਰ ਦਾ ਇੱਕ ਟਰੱਕ ਪੁੱਜਿਆ ਜਿਸ ਵਿੱਚ ਮੱਧ ਪ੍ਰਦੇਸ਼ ਦੀ ਕਣਕ ਸੀ ਬਠਿੰਡਾ ਮਾਰਕੀਟ ਕਮੇਟੀ ਦੇ ਚੇਅਰਮੈਨ ਬਲੀ ਬਲਜੀਤ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਹੋਇਆ ਕਿ ਸਾਡੀਆਂ ਵੱਖ-ਵੱਖ ਟੀਮਾਂ ਇਸ ਸਮੇਂ ਕੰਮ ਕਰ ਰਹੀਆਂ ਹਨ ਜੋ ਕਿ ਬਾਹਰੀ ਰਾਜਿਆਂ ਤੋਂ ਕਣਕ ਆਉਂਦੀਆਂ ਹਨ ਉਸ ਦੀ ਨਿਗਰਾਨੀ ਕੀਤੀ ਜਾਂਦੀ ਹੈ ਪਰੰਤੂ ਅੱਜ ਸਵੇਰੇ ਵੀ ਇੱਕ ਨਾਊਰੇ ਦੇ ਵਿੱਚ ਟਰੱਕ ਖੜਿਆ ਸੀ ਰਾਜਸਥਾਨ ਦਾ ਨੰਬਰ ਸੀ ਅਤੇ ਜਦ ਉਸਦੀ ਚੈਕਿੰਗ ਕੀਤੀ ਗਈ ਉਸ ਟਰੱਕ ਦੇ ਵਿੱਚ 8 ਹਜਾਰ ਕਣਕ ਦੇ ਗੱਟੇ ਸਨ ਜੋ ਕਿ ਵਿਅਕਤੀ ਤੋਂ ਕੁਝ ਪੜਤਾਲ ਕੀਤੀ ਗਈ ਤਾਂ ਉਹ ਕੋਈ ਜਵਾਬ ਨਾ ਦੇ ਸਕਿਆ ਅਤੇ ਸਾਡੇ ਵੱਲੋਂ ਉਸ ਨੂੰ ਇਸ ਕਣਕ ਦੇ ਕਾਗਜ਼ ਪੇਸ਼ ਕਰਨ ਦੇ ਲਈ ਕਿਹਾ ਗਿਆ ਹੈ ਅਤੇ ਦੋ ਦਿਨ ਦਾ ਸਮਾਂ ਦਿੱਤਾ ਹੈ ਜੇਕਰ ਗੱਲ ਕੀਤੀ ਹੈ ਤਾਂ ਕਾਨੂੰਨ ਮੁਤਾਬਿਕ ਬਾਹਰ ਤੋਂ ਕੋਈ ਵੀ ਰਾਜ ਦੀ ਕਣਕ ਨਹੀਂ ਲਿਆਈ ਜਾ ਸਕਦੀ ਪਰੰਤੂ ਅੱਜ ਜੋ ਮੱਧ ਪ੍ਰਦੇਸ਼ ਦੇ ਕਣਕ ਆਈ ਹੈ ਬਹੁਤ ਵੱਡੇ ਸਵਾਲ ਖੜੇ ਹੁੰਦੇ ਹਨ ਕਿ ਆਖਿਰ ਇਨੇ ਵੱਡੇ ਟਰੱਕ ਦੇ ਵਿੱਚ 8 ਹਜਾਰ ਕਣਕ ਦੇ ਗੱਟੇ ਬਠਿੰਡਾ ਵਿਖੇ ਕਿਵੇਂ ਪੁੱਜੇ ਹਨ ਜੇਕਰ ਇਹਨਾਂ ਨੇ ਕਣਕ ਦੀ ਸਪਲਾਈ ਕਰਨੀ ਸੀ ਤਾਂ ਸਿੱਧੇ ਤੌਰ ਤੇ ਮੰਡੀਆਂ ਵਿੱਚ ਲੈ ਕੇ ਆਉਣੀ ਸੀ ਹੁਣ ਦੇਖਣਾ ਹੋਵੇਗਾ ਕਿ ਮੰਡੀਆਂ ਦੀ ਕਾਰੀਆਂ ਦੇ ਇਸ ਬਿਆਨ ਤੇ ਕਿੰਨੀ ਕੁ ਸੱਚਾਈ ਆਉਂਦੀ ਹੈ ਕਿਉਂ ਅਧਿਕਾਰੀਆਂ ਨੇ ਇਸ ਵਿਅਕਤੀ ਨੂੰ ਦੋ ਦਿਨ ਦਾ ਸਮਾਂ ਦਿੱਤਾ ਹੈ ਸਿੱਧੇ ਤੌਰ ਤੇ ਸਵਾਲੀਆ ਨਿਸ਼ਾਨ ਖੜੇ ਹੁੰਦੇ ਹਨ ਸੂਤਰਾਂ ਮੁਤਾਬਿਕ ਮਿਲੀ ਜਾਣਕਾਰੀ ਮੁਤਾਬਿਕ ਪਤਾ ਲੱਗਿਆ ਹੈ ਕਿ ਇਹ ਵਿਅਕਤੀ ਪਿਛਲੇ ਲੰਬੇ ਸਮੇਂ ਤੋਂ ਸਸਤੇ ਭਾਅ ਤੇ ਕਣਕ ਲੈ ਕੇ ਅਤੇ ਬਠਿੰਡਾ ਵਿਖੇ ਮਹਿੰਗੇ ਭਾਅ ਤੇ ਵੇਚੀ ਜਾਂਦੀ ਹੈ. ਬਾਈਟ ਬਲੀ ਬਲਜੀਤ ਚੇਅਰਮੈਨ ਮਾਰਕੀਟ ਕਮੇਟੀ
0
0
Report
Advertisement

पठानकोट बॉर्डर पर विकास और एnti-ड्रोन सिस्टम के मुद्दे पर सतर्क वार्ता

Pathankot, Punjab:पंजाब के गवर्नर गुलाबचंद कटारिया पठानकोट के बमियाल बॉर्डर इलाके में विलेज डिफेंस कमेटी के मेंबरों के साथ विशेष मीटिंग करने पहुंचे मीटिंग के दौरान उन्होंने विलेज डिफेंस कमेटी के मेंबरों से समस्याएं सुनी और उन सभी समस्याओं का हल करने का आश्वासन दिया मीडिया से बातचीत करते हुए उन्होंने कहा कि बॉर्डर इलाकों का विशेष विकास किए जाने के लिए केंद्र सरकार के साथ संपर्क किया जाएगा इसी के साथ उन्होंने कहा कि पंजाब सरकार के हाउस द्वारा पास किया गया कोई भी बिल अभी तक उनके पास पेंडिंग नहीं है बाढ़ प्रभावित इलाकों के बारे में पूछे जाने पर उन्होंने कहा कि राज्य सरकार और केंद्र सरकार से बातचीत करके जल्द समस्याओं का हल किया जाएगा एंटी ड्रोन सिस्टम पर बातचीत करते हुए उन्होंने कहा कि पंजाब सरकार और केंद्र सरकार से उन्हें एन्टी ड्रोन सिस्टम बॉर्डर पर लगाने के लिए मिले हैं लेकिन अभी वह पूरे बॉर्डर के लिए पर्याप्त नहीं है पहले बड़े ड्रोन आते थे लेकिन अब छोटे ड्रोन आने लगे हैं जिनकी सिर्फ आवाज सुनाई देती है और दिखते भी नहीं है इस समस्या का जल्द हल निकाला जाएगा
0
0
Report

पटियाला में महिला सशक्तिकरण बिल पर बड़ी पदयात्रा, महारानी परनीत कौर ने नेतृत्व किया

Patiala, Punjab:Patiala ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਨਾਰੀ ਸ਼ਕਤੀ ਵੰਦਨ ਅਧੀਨਿਯਮ ਲਿਆਉਣ ਤੋਂ ਬਾਅਦ ਅੱਜ ਇਸਦੇ ਹੱਕ ਵਿੱਚ ਪਟਿਆਲਾ ਵਿਖੇ ਮਹਿਲਾਵਾਂ ਦੇ ਦੁਆਰਾ ਇੱਕ ਵੱਡੀ ਪੈਦਲ ਮਾਰਚ ਕੀਤੀ ਗਈ ਜਿਸ ਦੇ ਵਿੱਚ ਸਾਬਕਾ ਮੈਂਬਰ ਪਾਰਲੀਮੈਂਟ ਮਹਾਰਾਣੀ ਪਰਨੀਤ ਕੌਰ ਨੇ ਇਸ ਪੈਦਲ ਮਾਰਚ ਦਾ ਨੇਤਰਿਤਵ ਕੀਤਾ। ਮਹਾਰਾਣੀ ਪਰਨੀਤ ਕੌਰ ਨੇ मੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਹ ਬਹੁਤ ਹੀ ਵਧੀਆ ਬਿੱਲ ਹੈ ਅਤੇ ਉਹਨਾਂ ਕਿਹਾ ਕਿ ਮਹਿਲਾਵਾਂ ਨੂੰ ਉਮੀਦ ਹੈ ਕਿ ਜਲਦ ਹੀ ਸੰਸਦ ਵਿੱਚ ਪਾਸ ਹੋ ਕੇ ਲਾਗੂ ਵੀ ਹੋ ਜਾਵੇਗਾ। ਉਹਨਾਂ ਕਿਹਾ ਕਿ ਇਸ ਬਿੱਲ ਦੇ ਲਈ ਅਸੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕਰਦੀਆਂ ਹਾਂ ਉਹਨਾਂ ਕਿਹਾ ਕਿ ਇਸ ਬਿੱਲ ਦੇ ਪੇਸ਼ ਹੋਣ ਦੇ ਨਾਲ ਮਹਿਲਾਵਾਂ ਨੂੰ ਬਹੁਤ ਹੀ ਸ਼ਕਤੀ ਮਿਲੇਗੀ
0
0
Report

हिमाचल में यौन उत्पीड़न मामले: शिक्षा विभाग ने तीन असिस्टेंट प्रोफेसर बर्खास्त

Shimla, Himachal Pradesh:हिमाचल प्रदेश में कॉलेज छात्राओं के यौन उत्पीड़न के मामलों में शिक्षा विभाग ने सख्त रुख अपनाते हुए बड़ी कार्रवाई की है। वीरवार को विभाग ने तीन असिस्टेंट प्रोफेसरों को सेवा से बर्खास्त कर दिया। तीनों मामले सरकारी कॉलेजों से जुड़े हैं, जहां छात्राओं ने आरोप लगाते हुए शिकायत दर्ज कराई थी। शिकायतों के आधार पर शिक्षा विभाग ने विस्तृत जांच बैठाई। जांच प्रक्रिया पूरी होने के बाद आरोप सही पाए गए, जिसके चलते सचिव शिक्षा राकेश कंवर ने तत्काल प्रभाव से बर्खास्तगी के आदेश जारी कर दिए। कार्रवाई की जद में आए शिक्षकों में ललित कला महाविद्यालय चौड़ा मैदान शिमला में तैनात असिस्टेंट प्रोफेसर पवन कुमार, राजकीय महाविद्यालय नादौन के असिस्टेंट प्रोफेसर अनिल कुमार और राजीव गांधी राजकीय महाविद्यालय चौड़ा मैदान शिमला में सेवाएं दे रहे असिस्टेंट प्रोफेसर वीरेंद्र शर्मा शामिल हैं। इस कार्रवाई को छात्राओं की सुरक्षा और शैक्षणिक संस्थानों में जवाबदेही सुनिश्चित करने की दिशा में एक महत्वपूर्ण कदम माना जा रहा है।
0
0
Report
Advertisement
Advertisement
Back to top