Become a News Creator

Your local stories, Your voice

Follow us on
Download App fromplay-storeapp-store
Advertisement
Back
Gautam Buddha Nagar201304
मोहाली हत्याकांड: पुलिस मुठभेड़ के बाद हरपिंदर मिड्डू गिरफ्तार
SSSanjay Sharma
Dec 17, 2025 10:32:26
Noida, Uttar Pradesh
Punjab Police apprehends Harpinder Middu, a resident of Naushehra Pannuan, Tarn Taran, in connection with the recent murder of Kanwar Digvijay Singh Rana Balachauria in Mohali. The accused was apprehended following an exchange of fire with the police team. During the operation, the accused sustained injuries and has been shifted to a hospital. Two police personnel were also injured during the chase and are receiving medical treatment. Preliminary investigation reveals that the arrested accused is involved in multiple heinous crimes and has a serious criminal background. Further investigation is underway.
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
BSBHARAT SHARMA
Dec 17, 2025 12:04:04
Amritsar, Punjab:ਅੰਮ੍ਰਿਤਸਰ ਦੇ ਛੇਹਰਟਾ ਇਲਾਕੇ ਦੇ ਵਿੱਚ ਇੱਕ 32 ਸਾਲਾਂ ਔਰਤ ਦੇ ਵੱਲੋਂ ਫਾਹ ਲਿਯੇਕ ਆਪਣੀ ਜੀਵਨ ਲੀਲਾ ਸਮਾਪਤ ਕਰ ਲਿੱਤੀ ਗਈ ਤਾਂ ਉੱਥੇ ਪੇਕੇ ਪਰਿਵਾਰ ਦੇ ਵੱਲੋਂ ਸੋਹਰੇ ਪਰਿਵਾਰ ਦੇ ਉੱਤੇ ਵੱਡੇ ਇਲਜ਼ਾਮ ਲਗਾਏ ਗਏ ਨੇ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਸੋਹਰਾ ਲੜਕੀ ਦੇ ਉੱਤੇ ਗਲਤ ਨਿਗਹਾ ਰੱਖਦਾ ਸੀ ਸੋਹਰੇ ਦੇ ਵੱਲੋਂ ਲੜਕੀ ਦੇ ਨਾਲ ਜਬਰਨ ਸ਼ਰੀਰਿਕ ਸੰਬੰਧ ਬਣਾਉਣ ਦੀ ਕੋਸ਼ਿਸ਼ ਕੀਤੀ ਗਿਆ ਜਿਸ ਤੋਂ ਤੰਗ ਹੋ ਕੇ ਲੜਕੀ ਦੇ ਵੱਲੋਂ ਫਾਹਾ ਲੈ ਲਿਆ ਗਿਆ ਲੜਕੀ ਦਾ ਨਾਮ ਅਨੂ ਦੱਸਿਆ ਜਾ ਰਿਹਾ ਹੈ ਜਿਸ ਦੇ ਵਿਆਹ ਖੰਡ ਵਾਲੇ ਵਿੱਚ ਹੋਇਆ ਸੀ ਔਰ ਲੜਕੀ ਦਾ ਇੱਕ ਚਾਰ ਸਾਲ ਦਾ ਬੱਚਾ ਵੀ ਹੈ ਲੜਕੀ ਦਾ ਘਰ ਵਾਲਾ ਦੁਬਈ ਦੇ ਵਿੱਚ ਰਹਿੰਦਾ ਹੈ ਜਿੱਥੇ ਉਹ ਨੌਕਰੀ ਕਰਦਾ ਹੈ ਪੁਲਿਸ ਦੇ ਵੱਲੋਂ ਲੜਕੀ ਦੇ ਸਹੁਰੇ ਨੂੰ ਗ੍ਰਿਫਤਾਰ ਕਰ ਲਿੱਤਾ ਗਿਆ ਔਰ ਇਸ ਮਾਮਲੇ ਨੂੰ ਲੈ ਕੇ ਜਾਂਚ ਕੀਤੀ ਜਾ ਰਹੀ ਹੈ。
0
comment0
Report
KDKuldeep Dhaliwal
Dec 17, 2025 12:01:26
Mansa, Punjab:ਮਾਨਸਾ ਬਲਾਕ ਸੰਮਤੀ ਚੋਣਾਂ ਵਿੱਚ ਅਕਾਲੀ ਦਲ ਦੇ ਹੱਕ ਆ ਰਹੇ ਨੇ ਨਤੀਜੇ ਮਾਨਸਾ ਬਲਾਕ ਸਮਤੀ ਦੇ ਨਤੀਜਿਆਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਚੜਤ ਰਹੀ ਹੈ ਮਾਨਸਾ ਦੇ ਬਲਾਕ ਸੰਮਤੀ ਨਤੀਜਿਆਂ ਵਿੱਚ 8 ਜੋਨਾਂ ਤੇ ਸ਼੍ਰੋਮਣੀ ਅਕਾਲੀ ਦਲ ਦੀ ਜਿੱਤ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਪ੍ਰੇਮ ਕੁਮਾਰ ਅਰੋੜਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਤੇ ਲੋਕਾਂ ਨੇ ਫਿਰ ਤੋਂ ਵਿਸ਼ਵਾਸ਼ ਜਤਾਇਆ ਹੈ ਅਤੇ ਅਜੱਜ ਵੱਡੀ ਤਾਦਾਦ ਦੇ ਵਿੱਚ ਬਲਾਕ ਸੰਮਤੀ ਚੋਣਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਫਤਵਾ ਮਿਲਿਆ ਹੈ ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਹਰਸਿਮਰਤ ਕੌਰ ਬਾਦਲ ਵੱਲੋਂ ਜੋ ਪੰਜਾਬ ਦੇ ਵਿੱਚ ਵਿਕਾਸ ਕੀਤਾ ਹੈ ਅਤੇ ਪੰਜਾਬ ਦੇ ਲੋਕਾਂ ਦੇ ਨਾਲ ਵਾਅਦੇ ਕੀਤੇ ਨੇ ਉਨਾਂ ਵਾਅਦਿਆਂ ਤੇ ਪੰਜਾਬ ਦੇ ਲੋਕਾਂ ਨੇ ਫਿਰ ਤੋਂ ਮੋਹਰ ਲਾਈ ਹੈ। ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਵੱਡਾ ਫਤਵਾ ਮਿਲ ਰਿਹਾ ਹੈ। ਉਹਨਾਂ ਕਿਹਾ ਕਿ ਨਤੀਜੇ ਲਗਾਤਾਰ ਆ ਰਹੇ ਨੇ ਅਤੇ ਉਮੀਦ ਹੈ ਕਿ ਵੱਡੀ ਤਾਦਾਦ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਹੀ ਬਹੁਮਤ ਮਿਲੇਗਾ。
0
comment0
Report
DKDevinder Kumar Kheepal
Dec 17, 2025 11:47:28
Dhuri, Punjab:ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੀ ਇਤਿਹਾਸਕ ਜਿੱਤ ਜ਼ਿਲ੍ਹਾ ਪ੍ਰੀਸ਼ਦ ਦੀਆਂ ਤਿੰਨੋਂ ਸੀਟਾਂ ਤੇ ਜਿੱਤ ਬਲਾਕ ਸੰਮਤੀ ਦੀਆਂ 18 ਸੀਟਾਂ ਤੇ ਵੀ ਆਮ ਆਦਮੀ ਪਾਰਟੀ ਦਾ ਕਬਜ਼ਾ。 ਮੁੱਖ ਮੰਤਰੀ ਦਫ਼ਤਰ ਧੂਰੀ ਵਿਖੇ ਜੇਤੂ ਉਮੀਦਵਾਰਾਂ ਨਾਲ ਖੁਸ਼ੀ ਭਰਿਆ ਮਹੌਲ。 ਲੋਕਾਂ ਦਾ ਭਰੋਸਾ, ਆਮ ਆਦਮੀ ਪਾਰਟੀ ਦੇ ਨਾਲ。 ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਵੱਡੀ ਜਿੱਤ ਦਰਜ ਕੀਤੀ ਹੈ। ਜ਼ਿਲ੍ਹਾ ਪ੍ਰੀਸ਼ਦ ਵਿੱਚ ਤਿੰਨੋਂ ਸੀਟਾਂ ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੇ ਜਿੱਤ ਹਾਸਲ ਕੀਤੀ, ਜਦਕਿ ਬਲਾਕ ਸੰਮਤੀ ਦੀਆਂ 18 ਸੀਟਾਂ ਵੀ ਪਾਰਟੀ ਦੇ ਖਾਤੇ ਵਿੱਚ ਗਈਆਂ ਹਨ。 ਇਸ ਮੌਕੇ ਮੁੱਖ ਮੰਤਰੀ ਦਫ਼ਤਰ ਧੂਰੀ ਵਿਖੇ ਜੇਤੂ ਉਮੀਦਵਾਰਾਂ ਨਾਲ ਖੁਸ਼ੀ ਭਰਿਆ ਮਹੌਲ ਦੇਖਣ ਨੂੰ ਮਿਲਿਆ। ਪਾਰਟੀ ਵਰਕਰਾਂ ਅਤੇ ਸਮਰਥਕਾਂ ਵੱਲੋਂ ਜਿੱਤ ਦੀ ਖੁਸ਼ੀ ਵਿੱਚ ਜ supervision ਮਨਾਇਆ ਗਿਆ। ਜਿਲਾ ਪ੍ਰੀਸ਼ਦ ਦੇ ਉਮੀਦਵਾਰ ਹਰਜਿੰਦਰ ਸਿੰਘ ਨੇ ਮੀਡੀਆ ਨਾਲ ਗਲਬਾਤ ਕਰਦਿਆ ਕਿਹਾ ਕਿ ਮੁੱਖ ਮੰਤਰੀ ਸ੍ਰ ਭਗਵੰਤ ਸਿੰਘ ਦੇ ਕੰਮਾ ਨੂੰ ਦੇਖਦੇ ਹੋਏ ਅੱਜ ਪੰਜਾਬ ਭਰ ਵਿੱਚ ੳਾਮ ੳਾਦਮੀ ਪਾਰਟੀ ਦੀ ਜਿੱ ਤ ਹੋਈ ਹੈ :
0
comment0
Report
RBRohit Bansal
Dec 17, 2025 11:36:47
Chandigarh, Chandigarh:ਕਮਿਸ਼ਨ ਚੇਅਰਮੈਨ ਗੜੀ ਅਤੇ ਸ਼੍ਰੀ ਅਰਵਿੰਦ ਕੇਜਰੀਵਾਲ ਦੀ ਮੁਲਾਕਾਤ ਪੰਜਾਬ ਦੇ ਗਰੀਬਾਂ ਤੇ ਮੁੱਦੇ ਪਹਿਲ ਦੇ ਅਧਾਰ ਤੇ ਵਿਚਾਰਿਆਂ ਗਏ। ਚੰਡੀਗੜ੍ਹ/ਜਲੰਧਰ ਵਿੱਚ 17 ਦਸੰਬਰ ਨੂੰ ਪੰਜਾਬ ਰਾਜ ਅਨਸੂਚਿਤ ਜਾਤੀਆਂ ਕਮਿਸ਼ਨ ਦੇ ਚੇਅਰਮੈਨ ਨੇ ਆਮ आदमी पार्टी ਦੇ कनਵੀਨਰ ਅਤੇ ਸाबिक ਮੁੱਖ ਮੰਤਰੀ ਸ਼੍ਰੀ ਅਰਵਿੰਦ ਕੇਜਰੀਵਾਲ ਨਾਲ ਇਕ ਵਿਸ਼ੇਸ਼ ਮੁਲਾਕਾਤ ਕੀਤੀ। ਕੇਜਰੀਵਾਲ ਜੀ ਨਾਲ ਪੰਜਾਬ ਦੇ ਗਰੀਬਾਂ, ਮਜਲੂਮਾਂ, ਦਲਿਤਾਂ, ਵਿਦਿਆਥੀਆਂ, ਮੁਲਾਜ਼ਮ ਵਰਗ ਅਤੇ ਰਿਜ਼ਰਵेशन ਦੇ ਮੁੱਦਿਆਂ ਉਤੇ ਗੰਭੀਰ ਚਿੰਤਨ ਮੰਥਨ ਕੀਤਾ ਗਿਆ ਅਤੇ ਸਬੰਧਿਤ ਬਕਾਇਦਾ ਇੱਕ ਨੀਤਿਗਤ ਕਿਤਾਬਚਾ ਵੀ ਸੌਂਪਿਆ ਗਿਆ। ਪਿਛਲੇ ਇਕ ਸਾਲ ਵਿੱਚ ਇਹ ਚੌਥੀ ਮੁਲਾਕਾਤ ਸੀ; ਪਹਿਲੀ ਵਾਰ 16 ਦਸੰਬਰ ਨੂੰ ਤਾਜ ਹੋਟਲ ਚੰਡੀਗੜ੍ਹ ਵਿੱਚ ਮਿਲੀ ਸੀ। ਇਸ ਗੱਲ ਨੂੰ ਸੰਗ੍ਰਹਿਤ ਕਰਦੇ ਹੋਏ ਕੇਜਰੀਵਾਲ ਜੀ ਨਾਲ ਸੰਬੰਧਤ ਗਰੀਬਾਂ, ਮੁਜਲੁਮਾਂ ਦਲਿਤਾਂ, ਪਿਛੜਿਆਂ ਪਿਸ਼ੇ ਮੁੱਦੇ ਤੇ ਸਿਹਤ, ਸਿੱਖਿਆ ਅਤੇ ਰੁਜ਼ਗਾਰ ਦੇ ਮੁੱਦੇ ਉੱਤੇ ਗੰਭੀਰ ਚਿੰਤਨ ਕੀਤਾ ਗਿਆ।
0
comment0
Report
SSSanjay Sharma
Dec 17, 2025 11:35:38
Noida, Uttar Pradesh:चंडीगढ़ :संयुक्त किसान मोर्चा गैर राजनीतिक की तरफ से जानकारी देते हुए लखविंदर सिंह बताया कि आज हमने सेमिनार करवाया हैंजिसमे की डिजिटल गुलामी, wto और फ्री ट्रेड को लेकर जानकारी सांझीबकी जिसमें देश के अलग अलग राज्यों से भी नेता पहुंचे है जिसमें की fta, wto को लेकर बात की है जिसमें की हमने खुद भी बैठक की उसके बाद देखे तो wto के दबाव में अग्र भाजपा सरकार समझौता करती है तो किसान और छोटे व्यापारी को नुकसान होगा जिसमें की हर क्षेत्र को नुकसान होगा।अमेरिका लगातार अपने फैसले जब बदलता है तो किसी तरह के दबाव में भारत भी समझौता नहीं कर। केरल से आए नेता ने बताया कि हमने 3 बैठके रखी है जिसमें की केरल पंजाब और एक बैठक होगी जिसमें की समझौता अग्र होता है तो उसमें बड़ा नुकसान होगा जिसके बाद हम एक्शन प्लान भी तैयार करेंगे। इंद्रजीत सिंह कोटबड्डा ने कहा कि बिजली शोध बिल को लेकर हमने 7 जनवरी 2026 को मंत्री और विधायकों का 12 से 3 बजे तक उनके खिलाफ धरना प्रदर्शन होगा जिसमें बीज एक्ट को लेकर भी विरोध रहेगा और मांग पत्र दिए जाएंगे।वहीं बिजली शोध बिल को लेकर परेशानियां जो आएगी उसमें नौजवानों की नौकरियां खत्म होंगी क्योंकि पंजाब और भारत का सिस्टम डिजिटल युग होगा जिसमें की बेरोजगारी बढ़ेगी और कंप्यूटर काम करेंगे।पहले जो मीटर चल रहे है उसमें बिल भरने का सिस्टम जब शुरू होगा तो उसमें देखे तो नुकसान होगा।बिजली सिस्टम जो बना उसमें देखे तो लोगों की मदद से बनाया गया था। गुरिंदर सिंह भंगू ने बिजली शोध बिल को लेकर देखे तो पंजाब सरकार के साथ जो बैठकर हुई उसमें देखे तो चिप मीटर को लेकर वायदा किया कि नहीं लगेंगे पर विभागों की तरफ से मीटर लगाए गए है जिसमें लाखों रु बिल आया है और सरकार जिस तरह से चुप्पी धारे हुए है उसमें देखे कि राज्य से जो सुझाव मांगे गए उसमें देखे तो उसमें भी बोल नहीं रहे।शहीदी पंद्रहवाड़ा को देखे तो उसको देखते हम जनवरी 7 को प्रदर्शन करेंगे और मंत्री विधायकों के घर के सामने इसका विरोध करेंगे।राज्य सरकार भी इसमें चुप है। किसान नेता लखविंदर सिंह ने कहा कि राजस्थान में इथेनॉल फैक्ट्री जो "टीबी" में लगाई जा रही थी जिसमें की लंबा समय धरना प्रदर्शन भी हुआ जिसमें को 10 दिसंबर को पंचायत बुलाई गई थी जिसमें की फैक्ट्री को जाते विरोध किया उसमें देखे तो टीबी नीचे के साथ हम है और राज्य व केंद्र सरकार अग्र धक्का करेगी तो हम उसके खिलाफ खड़े होंगे।
0
comment0
Report
SPSomi Prakash Bhuveta
Dec 17, 2025 11:22:48
Chamba, Himachal Pradesh:पंजपुला में पर्यटकों का वाहन लुढ़कने से अफरा-तफरी हादसे में कुछ पर्यटक हुए हैं घायल चंबा। पर्यटन नगरी डलहौजी में एक बड़ा हादसा होते-होते टल गया। प्रसिद्ध पर्यटन स्थल पंचपुला में उस समय अफरा-तफरी मच गई जब पर्यटकों का एक वाहन, यात्रियों के सवार होते ही अचानक पीछे की ओर लुढ़क गया। राहत की बात रही कि वाहन पेड़ के कारण खाई में गिरने से बच गया। इस हादसे में कुछ पर्यटक संतुलन बिगड़ने से सड़क पर गिर पड़े, जबकि कुछ पर्यटक खाई की ओर जा गिरे। हादसे में कुछ पर्यटक घायल हुए हैं। राहत की बात यह रही कि समय रहते स्थिति संभल गई और कोई बड़ा जानलेवा हादसा नहीं हुआ। घटना का सीसीटीवी फुटेज सामने आया है, जो अब सोशल मीडिया पर viral हो रहा है। हादसे के बाद मौके पर स्थानीय लोग और अन्य पर्यटक मदद के लिए पहुंचे।
0
comment0
Report
SSSanjay Sharma
Dec 17, 2025 11:17:25
Noida, Uttar Pradesh:ਕੇਂਦਰ ਸਰਕਾਰ ਨੇ ਲੋਕ ਸਭਾ ਵਿੱਚ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਜੀ ਨੂੰ ਦੱਸਿਆ ਹੈ ਕਿ ਪੰਜਾਬ ਸਰਕਾਰ ਨੇ ਦੇਸ਼ ਵਿੱਚ ਸਭ ਤੋਂ ਵੱਡੇ ਪੱਧਰ 'ਤੇ ਨਸ਼ਿਆਂ ਵਿਰੁੱਧ ਕਾਰਵਾਈ ਕੀਤੀ ਹੈ। ਪਿਛਲੇ ਤਿੰਨ ਸਾਲਾਂ ਵਿੱਚ ਨਸ਼ਿਆਂ ਵਿਰੁੱਧ ਕਾਰਵਾਈ ਵਿੱਚ 84% ਫੀਸਦੀ ਦਾ ਵਾਧਾ ਦਰਜ ਕੀਤਾ गया ਹੈ। ਮਾਨ ਸਰਕਾਰ ਦੇ 'ਨਸ਼ੇ ਵਿਰੁੱਧ ਜੰਗ' ਦੀ ਸਫਲਤਾ 'ਤੇ ਹੁਣ ਕੇਂਦਰ ਸਰਕਾਰ ਨੇ ਵੀ ਮੋਹਰ ਲਾ ਦਿੱਤੀ ਹੈ。 केंद्र सरकार ने लोकसभा में सांसद हरसिमरत कौर बादल जी से कहा है की पंजाब सरकार ने देश में सबसे बड़े तौर पर नशे के खिलाफ कार्रवाई की है। नशे के खिलाफ कार्रवाई में 84% फ़ीसदी की बढ़त सिर्फ तीन सालों में। मान सरकार के युद्ध नशा विरुद्ध की सफलता पर केंद्र सरकार की मोहर
0
comment0
Report
KCKhem Chand
Dec 17, 2025 11:00:26
Kot Kapura, Punjab:ਸਪੀਕਰ ਕੁਲਤਾਰ ਸਿੰਘ ਸੰਧਵਾਂ ਦੇ ਜੱਦੀ ਪਿੰਡ ਸੰਧਵਾਂ ਤੋਂ ਆਪ ਨੂੰ ਝਟਕਾ, ਬਲਾਕ ਸੰਮਤੀ ਚੋਣਾਂ ਵਿੱਚ ਅਕਾਲੀ ਦਲ ਦੀ ਵੱਡੀ ਜਿੱਤ ਕੋਟਕਪੂਰਾ ਹਲਕੇ ਤੋਂ ਵਿਧਾਇਕ ਅਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੇ ਜੱਦੀ ਪਿੰਡ ਸੰਧਵਾਂ ਵਿਚ ਆਮ ਆਦਮੀ ਪਾਰਟੀ ਨੂੰ ਬਲਾਕ ਸੰਮਤੀ ਚੋਣਾਂ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਬਲਾਕ ਸੰਮਤੀ ਦੇ ਸੰਧਵਾਂ ਜੋਨ ਤੋਂ ਅਕਾਲੀ ਦਲ ਦੇ ਉਮੀਦਵਾਰ ਮਹਿੰਦਰ ਸਿੰਘ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਮੁਖਤਿਆਰ ਸਿੰਘ ਨੂੰ 171 ਵੋਟਾਂ ਦੇ ਅੰਤਰ ਨਾਲ ਹਰਾਕੇ ਜਿੱਤ ਹਾਸਿਲ ਕੀਤੀ ਹੈ। ਇਸ ਤੋਂ ਇਲਾਵਾ ਕੋਟਕਪੂਰਾ ਦੇ ਬਾਕੀ ਜੋਨਾਂ ਵਿੱਚ ਵੀ ਆਮ ਆਦਮੀ ਪਾਰਟੀ ਆਪਣੇ ਮੁੱਖ ਮੁਕਾਬਲੇਬਾਜ਼ ਕਾਂਗਰਸ ਅਤੇ ਅਕਾਲੀ ਦਲ ਦੇ ਉਮੀਦਵਾਰਾਂ ਨਾਲ ਮੁਕਾਬਲਾ ਕਰ ਰਹੀ ਹੈ। ਇਸ ਸਬੰਧੀ ਗੱਲਬਾਤ ਕਰਦਿਆਂ ਜ਼ਿਲ੍ਹਾ ਪ੍ਰੀਸ਼ਦ ਦੇ ਸਾਬਕਾ ਚੇਅਰਮੈਨ ਅਤੇ ਅਕਾਲੀ ਦਲ ਦੇ ਆਗੂ ਕੁਲਤਾਰ ਸਿੰਘ ਬਰਾੜ ਨੇ ਕਿਹਾ ਕਿ ਭਾਵੇਂ ਸੱਤਾਧਾਰੀ ਆਮ ਆਦਮੀ ਪਾਰਟੀ ਵੱਲੋਂ ਚੋਣਾਂ ਦੌਰਾਨ ਧੱਕੇਸ਼ਾਹੀ ਕਰਨ ਦੀ ਕੋਸ਼ਿਸ਼ ਕੀਤੀ ਗਈ, ਪਰ ਲੋਕਾਂ ਨੇ ਅਕਾਲੀ ਦਲ ਦਾ ਡਟਵਾਂ ਸਾਥ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪਿੰਡ ਸੰਧਵਾਂ ਦੇ ਬਲਾਕ ਸੰਮਤੀ ਜੋਨ ਤੋਂ ਅਕਾਲੀ ਦਲ ਨੇ ਵੱਡੀ ਜਿੱਤ ਦਰਜ ਕੀਤੀ ਹੈ। ਉਨ੍ਹਾਂ ਸਮੂਹ ਵੋਟਰਾਂ ਦਾ ਵਿਸ਼ੇਸ਼ ਤੌਰ ‘ਤੇ ਧੰਨਵਾਦ ਕਰਦਿਆਂ ਉਮੀਦ ਜਤਾਈ ਕਿ ਬਾਕੀ ਜੋਨਾਂ ਵਿੱਚ ਵੀ ਅਕਾਲੀ ਦਲ ਨੂੰ ਸਫਲਤਾ ਹਾਸਿਲ ਹੋਵੇਗੀ। ਬਾਈਟ ਕੁੱਲਤਾਰ ਸਿੰਘ ਬਰਾੜ ਅਕਾਲੀ ਆਗੂ ਇਸ ਮੌਕੇ ਜਿੱਤ ਦਰਜ ਕਰਨ ਵਾਲੇ ਅਕਾਲੀ ਦਲ ਦੇ ਉਮੀਦਵਾਰ ਮਹਿੰਦਰ ਸਿੰਘ ਨੇ ਵੀ ਸਮੂਹ ਵੋਟਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਲੋਕਾਂ ਦੀਆਂ ਉਮੀਦਾਂ ‘ਤੇ ਖਰਾ ਉਤਰਣ ਲਈ ਪੂਰੀ ਇਮਾਨਦਾਰੀ ਨਾਲ ਸੇਵਾ ਕਰਨਗੇ। ਬਾਈਟ ਮਹਿੰਦਰ ਸਿੰਘ ਬਲਾਕ ਸੰਮਤੀ ਸੰਧਵਾਂ ਜੋਨ ਤੋਂ ਜੇਤੂ ਅਕਾਲੀ ਉਮੀਦਵਾਰ ਕੋਟਕਪੂਰਾ ਤੋਂ ਕੇ ਸੀ ਸੰਜੇ ਦੀ ਰਿਪੋਰਟ
0
comment0
Report
Advertisement
Back to top