Become a News Creator

Your local stories, Your voice

Follow us on
Download App fromplay-storeapp-store
Advertisement
Back
Gautam Buddha Nagar201304

पंजाब में नशे के खिलाफ 84% बढ़त, केंद्र ने कार्रवाई की पुष्टि की

SSSanjay Sharma
Dec 17, 2025 11:17:25
Noida, Uttar Pradesh
ਕੇਂਦਰ ਸਰਕਾਰ ਨੇ ਲੋਕ ਸਭਾ ਵਿੱਚ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਜੀ ਨੂੰ ਦੱਸਿਆ ਹੈ ਕਿ ਪੰਜਾਬ ਸਰਕਾਰ ਨੇ ਦੇਸ਼ ਵਿੱਚ ਸਭ ਤੋਂ ਵੱਡੇ ਪੱਧਰ 'ਤੇ ਨਸ਼ਿਆਂ ਵਿਰੁੱਧ ਕਾਰਵਾਈ ਕੀਤੀ ਹੈ। ਪਿਛਲੇ ਤਿੰਨ ਸਾਲਾਂ ਵਿੱਚ ਨਸ਼ਿਆਂ ਵਿਰੁੱਧ ਕਾਰਵਾਈ ਵਿੱਚ 84% ਫੀਸਦੀ ਦਾ ਵਾਧਾ ਦਰਜ ਕੀਤਾ गया ਹੈ। ਮਾਨ ਸਰਕਾਰ ਦੇ 'ਨਸ਼ੇ ਵਿਰੁੱਧ ਜੰਗ' ਦੀ ਸਫਲਤਾ 'ਤੇ ਹੁਣ ਕੇਂਦਰ ਸਰਕਾਰ ਨੇ ਵੀ ਮੋਹਰ ਲਾ ਦਿੱਤੀ ਹੈ。 केंद्र सरकार ने लोकसभा में सांसद हरसिमरत कौर बादल जी से कहा है की पंजाब सरकार ने देश में सबसे बड़े तौर पर नशे के खिलाफ कार्रवाई की है। नशे के खिलाफ कार्रवाई में 84% फ़ीसदी की बढ़त सिर्फ तीन सालों में। मान सरकार के युद्ध नशा विरुद्ध की सफलता पर केंद्र सरकार की मोहर
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
BSBALINDER SINGH
Dec 17, 2025 12:49:29
0
comment0
Report
NLNitin Luthra
Dec 17, 2025 12:45:15
Batala, Punjab:ਬਟਾਲਾ ਦੇ ਕਾਊਂਟਿੰਗ ਸੈਂਟਰ ਬੇਰਿੰਗ ਕਾਲਜ ਵਿਖੇ ਆਮ ਆਦਮੀ ਪਾਰਟੀ ਦੇ ਸੂਬੇ ਦੇ ਕਾਰਜਕਾਰੀ ਪ੍ਰਧਾਨ ਅਤੇ ਬਟਾਲਾ ਤੋਂ ਵਿਧਾਇਕ ਅਮਨ ਸ਼ੇਰ ਸਿੰਘ ਸ਼ਹਿਰੀ ਕਲਸੀ ਦੇ ਨਾਲ ਸੈਂਕੜੇ ਸਮਰਥਕ پਹੁੰਚੇ ਤੇ ਪੰਜਾਬ ਪੁਲਿਸ ਤੇ ਪ੍ਰਸ਼ਾਸਨ ਦੇ ਖਿਲਾਫ ਕੀਤੀ ਜੰਮ ਕੇ ਨਾਅਰੇਬਾਜ਼ੀ ਐਸਪੀਡੀ ਅਤੇ ਵਿਧਾਇਕ ਵਿੱਚ ਹੋਈ ਤਿੱਖੀ ਬਹਿਸ ਵਿਧਾਇਕ ਨੇ ਕਿਹਾ ਕਿ ਮਿਲੀ ਭੁਗਤ ਦੇ ਨਾਲ ਕਾਂਗਰਸ ਪਾਰਟੀ ਦੇ ਲੋਕਾਂ ਨੇ ਬਾਹਰਲੀ ਜੋਨ ਤੋਂ ਆ ਕੇ ਆਪਣੇ ਕਾਰਡ ਬਣਾਏ ਤੇ ਕਾਊਂਟਿੰਗ ਸੈਂਟਰ ਦੇ ਅੰਦਰ ਦਾਖਲ ਹੋਏ ਨਾਲ ਹੀ ਕਲਸੀ ਨੇ ਕਿਹਾ ਕਿ ਕਾਂਗਰਸ ਦੀ ਕੋਈ ਵੀ ਚਲਾਕੀ ਨਹੀਂ ਚੱਲੀ ਤੇ ਹੁਣ ਇਹ ਜਬਰੀ ਕਾਊਂਟਿੰਗ ਸੈਂਟਰ ਦੇ ਅੰਦਰ ਆਏ ਨੇ ਤੇ ਗਿਣਤੀ ਨੂੰ ਪ੍ਰਭਾਵਿਤ ਕਰ ਰਹੇ ਨੇ ਅਸੀਂ ਐਸਐਸਪੀ ਸਾਹਿਬ ਦੇ ਧਿਆਨ ਵਿੱਚ ਲਿਆ ਦਿੱਤਾ ਹੈ। ਐਸਐਸਪੀ ਨੇ ਸਾਨੂੰ ਆਸ਼ਵਾਸਨ ਦਵਾਇਆ ਹੈ ਕਿ ਜੋ ਵਿਭ ਇਹ ਬਣਦੀ ਕਾਨੂੰਨੀ ਕਾਰਵਾਈ ਹੈ ਉਹ ਕੀਤੀ ਜਾਵੇਗੀ ਦੂਸਰੇ ਪਾਸੇ ਡੀਐਸਪੀ ਸਿਟੀ ਸੰਜੀਵ ਕੁਮਾਰ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਕਾਊਂਟਿੰਗ ਸੈਂਟਰ ਦੇ ਬਾਹਰ ਵਿਧਾਇਕ ਕਲਸੀ ਆਏ ਸਨ ਉਹਨਾਂ ਨੂੰ ਕੋਈ ਗਲਤ ਫਹਿਮੀ ਸੀ ਉਹ ਗਲਤ ਫਹਿਮੀ ਉਹਨਾਂ ਦੀ ਦੂਰ ਕਰ ਦਿੱਤੀ ਗਈ ਹੈ ਬਾਕੀ ਜਿਸ ਨੇ ਵੀ ਕਾਰਡ ਬਣਾਏ ਹੈ ਕਿਸ ਦੇ ਬਣਾਏ ਨੇ ਇਹ ਸਿਵਲ ਪ੍ਰਸ਼ਾਸਨ ਦੇਖੇਗਾ。
0
comment0
Report
VBVIJAY BHARDWAJ
Dec 17, 2025 12:33:12
Bilaspur, Chhattisgarh:प्रदेश के मुख्यमंत्री सुखविंदर सिंह सुक्खू ने अखिल भारतीय पेंशनर दिवस के अवसर पर हिमाचल प्रदेश पेंशनर्स जॉइंट फ्रंट द्वारा घुमारवीं में आयोजित समारोह में बतौर मुख्यातिथि शिरकत की। केंद्रीय स्वास्थ्य मंत्री जगत प्रकाश नड्डा द्वारा प्रदेश को दिए आंकड़ों के नाम पर जनता को गुमराह करने का आरोप लगाया गया। पॉवर प्रोजेक्ट के नाम पर प्रदेश की संपदा के शोषण का आरोप भी किया गया। आयुष्मान भारत योजना के तहत वर्ष 2025-26 में प्रदेश का 50 करोड़ से ज़्यादा का बकाया देने की अपील की गयी। समारोह में तकनीकी शिक्षा मंत्री राजेश धर्माणी और खेल मंत्री यादविंश गोमा विशेष अतिथि रहे। मुख्यमंत्री ने भाजपा के पांच गुटों में बंटने का आरोप लगाते हुए केंद्र के आंकड़ों और प्रदेश सरकार के योगदान की तुलना प्रस्तुत की। उन्होंने कहा कि 2023-24 में आयी प्राकृतिक आपदा से हुए नुकसान के केंद्र के आंकड़े 9,300 करोड़ बताये गये जबकि प्रदेश सरकार का अंशदान शामिल रहने के बावजूद केवल 451 करोड़ ही अब तक जारी हो पाया। 1,100 करोड़ रुपये बकाया दिलवाने की मांग भी उठी। आयुष्मान भारत योजना के तहत वर्ष 2025-26 में खर्च का केंद्र ने केवल 49 करोड़ दिया और प्रदेश को 51 करोड़ से अधिक खर्च करना पड़ा। प्रदेश में पावर प्रोजेक्ट के तहत 15 हजार मेगावाट बिजली उत्पादन होने के साथ-साथ अधिकार यात्रा निकालकर संपदा के शोषण के विरुद्घ लड़ाई जारी रखने की बात भी कही गई।
0
comment0
Report
NLNAND LAL
Dec 17, 2025 12:28:35
Solan, Himachal Pradesh:नालागढ़ में खस्ताहाल सड़कों और सुरक्षा नियमों की अनदेखी को लेकर अब वकीलों ने प्रशासन के खिलाफ मोर्चा खोल दिया है। नालागढ़ बार एसोसिएशन ने एसडीएम (SDM) को ज्ञापन सौंपकर प्रशासन को 3 दिन का अल्टीमेटम दिया है। वॉइस ओवर: प्राकृतिक आपदा के बाद से नालागढ़ से रामशहर को जोड़ने वाली एकमात्र सड़क की हालत दयनीय बनी हुई है। नालागढ़ बार एसोसिएशन के महासचिव, एडवोकेट विवेक महाजन ने आरोप लगाया है कि लोक निर्माण विभाग (PWD) के उदासीन रवैये के कारण सड़क में अभी तक कोई सुधार नहीं हुआ है। सड़क की इस बदहाली का खामियाजा नौकरीपेशा लोगों, कंपनी कर्मचारियों और शिक्षण संस्थानों में जाने वाले बच्चों को भुगतना पड़ रहा है। सबसे बड़ा खतरा इस मार्ग पर स्थित राजाओं के समय का पुराना पुल है। PWD विभाग ने इस पुल को असुरक्षित घोषित कर दिया है और पुल के दोनों तरफ साइन बोर्ड लगाकर चेतावनी दी है कि 9 टन से अधिक भार वाले वाहन यहां से न गुजरें। लेकिन हैरानी की बात है कि इस चेतावनी के बावजूद वहां से धड़ल्ले से बड़े वाहन गुजर रहे हैं, जिससे कभी भी बड़ा हादसा हो सकता है। विवाद केवल सड़क तक सीमित नहीं है। चिकनी खड्ड पर बने सीलनु पुल के पास निजी भूमि पर पहाड़ी का कटान भी सवालों के घेरे में है। हालांकि भूमि मालिकों का कहना है कि उन्होंने विभाग से अनुमति ले रखी है, लेकिन बार एसोसिएशन ने सवाल उठाया है कि जब सुक्खू सरकार ने हिमाचल में नदियों के किनारे निर्माण और किसी भी प्रकार के कटान न करने की अधिसूचना जारी कर रखी है, तो फिर यह अनुमति कैसे दी गई? एसोसिएशन ने कहा है कि अगर तीन दिन के भीतर उनके मांग पत्र पर कोई कार्रवाई नहीं हुई, तो वे शांतिपूर्ण धरना-प्रदर्शन करेंगे और इस मामले को कोर्ट में लेकर जाएंगे। हीं, ज्ञापन मिलने के बाद नालागढ़ के उपमंडलाधिकारी (SDM) ने कहा है कि मांगों को संबंधित विभाग को भेज दिया जाएगा। साथ ही उन्होंने आश्वासन दिया है कि वह स्वयं जाकर मौके का निरीक्षण करेंगे। : पुल को असुरक्षित घोषित करने के बाद भी भारी वाहनों का वहां से गुजरना वैसा ही है, जैसे किसी 'खतरे' के निशान पर केवल बोर्ड लगा देना, लेकिन वहां जाने का रास्ता खुला छोड़ देना। प्रशासन को समझना होगा कि सुरक्षा केवल साइन बोर्ड लगाने से नहीं, बल्कि नियमों का पालन करवाने से सुनिश्चित होती है।
0
comment0
Report
SSSanjay Sharma
Dec 17, 2025 12:21:36
Noida, Uttar Pradesh:Gulab Chand Kataria नई दिल्ली प्रवास के दौरान संसद भवन में केंद्रीय मंत्रीगण श्री नितिन गडकरी जी, श्री मनोहर लाल खट्टर जी एवं श्री गजेंद्र सिंह शेखावत जी से आत्मीय भेंट तथा अत्यंत सार्थक एवं दूरदर्शी संवाद हुआ। इस अवसर पर पंजाब एवं चंडीगढ़ के समग्र विकास, अवसंरचना के सुदृढ़ीकरण, नागरिक सुविधाओं के विस्तार तथा जनकल्याण से जुड़े विभिन्न महत्वपूर्ण विषयों पर विस्तार से विचार-विमर्श किया गया। इस अवसर पर केंद्रीय मंत्री श्री रवनीत सिंह बिट्टू जी एवं माननीय राज्यसभा सांसद श्री सतनाम सिंह संधू जी द्वारा स्नेहपूर्ण एवं आत्मीय स्वागत किया गया। केंद्र, राज्य सरकार तथा चंडीगढ़ प्रशासन के बीच आपसी समन्वय और सहयोग को और अधिक सशक्त बनाते हुए विकासात्मक कार्यों को नई गति प्रदान करने तथा जनहित में ठोस परिणाम सुनिश्चित करने के लिए साझा संकल्प व्यक्त किया गया।
0
comment0
Report
BSBHARAT SHARMA
Dec 17, 2025 12:04:04
Amritsar, Punjab:ਅੰਮ੍ਰਿਤਸਰ ਦੇ ਛੇਹਰਟਾ ਇਲਾਕੇ ਦੇ ਵਿੱਚ ਇੱਕ 32 ਸਾਲਾਂ ਔਰਤ ਦੇ ਵੱਲੋਂ ਫਾਹ ਲਿਯੇਕ ਆਪਣੀ ਜੀਵਨ ਲੀਲਾ ਸਮਾਪਤ ਕਰ ਲਿੱਤੀ ਗਈ ਤਾਂ ਉੱਥੇ ਪੇਕੇ ਪਰਿਵਾਰ ਦੇ ਵੱਲੋਂ ਸੋਹਰੇ ਪਰਿਵਾਰ ਦੇ ਉੱਤੇ ਵੱਡੇ ਇਲਜ਼ਾਮ ਲਗਾਏ ਗਏ ਨੇ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਸੋਹਰਾ ਲੜਕੀ ਦੇ ਉੱਤੇ ਗਲਤ ਨਿਗਹਾ ਰੱਖਦਾ ਸੀ ਸੋਹਰੇ ਦੇ ਵੱਲੋਂ ਲੜਕੀ ਦੇ ਨਾਲ ਜਬਰਨ ਸ਼ਰੀਰਿਕ ਸੰਬੰਧ ਬਣਾਉਣ ਦੀ ਕੋਸ਼ਿਸ਼ ਕੀਤੀ ਗਿਆ ਜਿਸ ਤੋਂ ਤੰਗ ਹੋ ਕੇ ਲੜਕੀ ਦੇ ਵੱਲੋਂ ਫਾਹਾ ਲੈ ਲਿਆ ਗਿਆ ਲੜਕੀ ਦਾ ਨਾਮ ਅਨੂ ਦੱਸਿਆ ਜਾ ਰਿਹਾ ਹੈ ਜਿਸ ਦੇ ਵਿਆਹ ਖੰਡ ਵਾਲੇ ਵਿੱਚ ਹੋਇਆ ਸੀ ਔਰ ਲੜਕੀ ਦਾ ਇੱਕ ਚਾਰ ਸਾਲ ਦਾ ਬੱਚਾ ਵੀ ਹੈ ਲੜਕੀ ਦਾ ਘਰ ਵਾਲਾ ਦੁਬਈ ਦੇ ਵਿੱਚ ਰਹਿੰਦਾ ਹੈ ਜਿੱਥੇ ਉਹ ਨੌਕਰੀ ਕਰਦਾ ਹੈ ਪੁਲਿਸ ਦੇ ਵੱਲੋਂ ਲੜਕੀ ਦੇ ਸਹੁਰੇ ਨੂੰ ਗ੍ਰਿਫਤਾਰ ਕਰ ਲਿੱਤਾ ਗਿਆ ਔਰ ਇਸ ਮਾਮਲੇ ਨੂੰ ਲੈ ਕੇ ਜਾਂਚ ਕੀਤੀ ਜਾ ਰਹੀ ਹੈ。
0
comment0
Report
KDKuldeep Dhaliwal
Dec 17, 2025 12:01:26
Mansa, Punjab:ਮਾਨਸਾ ਬਲਾਕ ਸੰਮਤੀ ਚੋਣਾਂ ਵਿੱਚ ਅਕਾਲੀ ਦਲ ਦੇ ਹੱਕ ਆ ਰਹੇ ਨੇ ਨਤੀਜੇ ਮਾਨਸਾ ਬਲਾਕ ਸਮਤੀ ਦੇ ਨਤੀਜਿਆਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਚੜਤ ਰਹੀ ਹੈ ਮਾਨਸਾ ਦੇ ਬਲਾਕ ਸੰਮਤੀ ਨਤੀਜਿਆਂ ਵਿੱਚ 8 ਜੋਨਾਂ ਤੇ ਸ਼੍ਰੋਮਣੀ ਅਕਾਲੀ ਦਲ ਦੀ ਜਿੱਤ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਪ੍ਰੇਮ ਕੁਮਾਰ ਅਰੋੜਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਤੇ ਲੋਕਾਂ ਨੇ ਫਿਰ ਤੋਂ ਵਿਸ਼ਵਾਸ਼ ਜਤਾਇਆ ਹੈ ਅਤੇ ਅਜੱਜ ਵੱਡੀ ਤਾਦਾਦ ਦੇ ਵਿੱਚ ਬਲਾਕ ਸੰਮਤੀ ਚੋਣਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਫਤਵਾ ਮਿਲਿਆ ਹੈ ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਹਰਸਿਮਰਤ ਕੌਰ ਬਾਦਲ ਵੱਲੋਂ ਜੋ ਪੰਜਾਬ ਦੇ ਵਿੱਚ ਵਿਕਾਸ ਕੀਤਾ ਹੈ ਅਤੇ ਪੰਜਾਬ ਦੇ ਲੋਕਾਂ ਦੇ ਨਾਲ ਵਾਅਦੇ ਕੀਤੇ ਨੇ ਉਨਾਂ ਵਾਅਦਿਆਂ ਤੇ ਪੰਜਾਬ ਦੇ ਲੋਕਾਂ ਨੇ ਫਿਰ ਤੋਂ ਮੋਹਰ ਲਾਈ ਹੈ। ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਵੱਡਾ ਫਤਵਾ ਮਿਲ ਰਿਹਾ ਹੈ। ਉਹਨਾਂ ਕਿਹਾ ਕਿ ਨਤੀਜੇ ਲਗਾਤਾਰ ਆ ਰਹੇ ਨੇ ਅਤੇ ਉਮੀਦ ਹੈ ਕਿ ਵੱਡੀ ਤਾਦਾਦ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਹੀ ਬਹੁਮਤ ਮਿਲੇਗਾ。
0
comment0
Report
DKDevinder Kumar Kheepal
Dec 17, 2025 11:47:28
Dhuri, Punjab:ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੀ ਇਤਿਹਾਸਕ ਜਿੱਤ ਜ਼ਿਲ੍ਹਾ ਪ੍ਰੀਸ਼ਦ ਦੀਆਂ ਤਿੰਨੋਂ ਸੀਟਾਂ ਤੇ ਜਿੱਤ ਬਲਾਕ ਸੰਮਤੀ ਦੀਆਂ 18 ਸੀਟਾਂ ਤੇ ਵੀ ਆਮ ਆਦਮੀ ਪਾਰਟੀ ਦਾ ਕਬਜ਼ਾ。 ਮੁੱਖ ਮੰਤਰੀ ਦਫ਼ਤਰ ਧੂਰੀ ਵਿਖੇ ਜੇਤੂ ਉਮੀਦਵਾਰਾਂ ਨਾਲ ਖੁਸ਼ੀ ਭਰਿਆ ਮਹੌਲ。 ਲੋਕਾਂ ਦਾ ਭਰੋਸਾ, ਆਮ ਆਦਮੀ ਪਾਰਟੀ ਦੇ ਨਾਲ。 ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਵੱਡੀ ਜਿੱਤ ਦਰਜ ਕੀਤੀ ਹੈ। ਜ਼ਿਲ੍ਹਾ ਪ੍ਰੀਸ਼ਦ ਵਿੱਚ ਤਿੰਨੋਂ ਸੀਟਾਂ ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੇ ਜਿੱਤ ਹਾਸਲ ਕੀਤੀ, ਜਦਕਿ ਬਲਾਕ ਸੰਮਤੀ ਦੀਆਂ 18 ਸੀਟਾਂ ਵੀ ਪਾਰਟੀ ਦੇ ਖਾਤੇ ਵਿੱਚ ਗਈਆਂ ਹਨ。 ਇਸ ਮੌਕੇ ਮੁੱਖ ਮੰਤਰੀ ਦਫ਼ਤਰ ਧੂਰੀ ਵਿਖੇ ਜੇਤੂ ਉਮੀਦਵਾਰਾਂ ਨਾਲ ਖੁਸ਼ੀ ਭਰਿਆ ਮਹੌਲ ਦੇਖਣ ਨੂੰ ਮਿਲਿਆ। ਪਾਰਟੀ ਵਰਕਰਾਂ ਅਤੇ ਸਮਰਥਕਾਂ ਵੱਲੋਂ ਜਿੱਤ ਦੀ ਖੁਸ਼ੀ ਵਿੱਚ ਜ supervision ਮਨਾਇਆ ਗਿਆ। ਜਿਲਾ ਪ੍ਰੀਸ਼ਦ ਦੇ ਉਮੀਦਵਾਰ ਹਰਜਿੰਦਰ ਸਿੰਘ ਨੇ ਮੀਡੀਆ ਨਾਲ ਗਲਬਾਤ ਕਰਦਿਆ ਕਿਹਾ ਕਿ ਮੁੱਖ ਮੰਤਰੀ ਸ੍ਰ ਭਗਵੰਤ ਸਿੰਘ ਦੇ ਕੰਮਾ ਨੂੰ ਦੇਖਦੇ ਹੋਏ ਅੱਜ ਪੰਜਾਬ ਭਰ ਵਿੱਚ ੳਾਮ ੳਾਦਮੀ ਪਾਰਟੀ ਦੀ ਜਿੱ ਤ ਹੋਈ ਹੈ :
0
comment0
Report
Advertisement
Back to top