Become a News Creator

Your local stories, Your voice

Follow us on
Download App fromplay-storeapp-store
Advertisement
Back
Gautam Buddha Nagar201304
IndiGo: दुबई उड़ानें स्थिति के अनुसार पुनः शुरू, यात्री अपडेट लेते रहें
AZAbhinva zeepunjabi
Mar 18, 2026 05:32:14
Noida, Uttar Pradesh
Travel Advisory Even as flight schedules continue to change at short notice due to evolving circumstances, IndiGo has been able to reunite many customers with their loved ones and remains committed to supporting those who are still planning their journeys. As per the latest update, flights to and from Dubai continue to be impacted and will be resumed as per the prevailing safety conditions and necessary regulatory approvals. To ensure a smooth and hassle-free experience, customers are encouraged to take note of the following: 1) Stay Updated: Check social media channels and the flight status page http://bit.ly/31paVKQ for real-time updates before heading to the airport. 2) Timely Notifications: Impacted customers are being informed through updates sent to their registered contact details. 3) Dedicated Support: A dedicated desk at the contact center is available to assist customers during this time. We are relentlessly working with all authorities, with every decision guided by the safety and security of our customers and crew. The situation continues to be closely monitored, with all efforts focused on supporting customers at every step. Thank you for your patience, understanding, and continued trust in IndiGo.
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
ADAnkush Dhobal
Mar 18, 2026 06:33:15
Shimla, Himachal Pradesh:हिमाचल प्रदेश विधानसभा के बजट सत्र के दूसरे चरण के पहले ही दिन परिसर में हंगामा हो गया. भाजपा विधायक दल ने राज्य सरकार के ख़िलाफ़ नारेबाज़ी की और मुख्यमंत्री सुखविंदर सिंह सुक्खू को झूठ बोलने वाला मुख्यमंत्री क़रार दिया. भाजपा का आरोप है कि मुख्यमंत्री सदन में झूठ बोलकर सभी को गुमराह कर रहे हैं. भारतीय जनता पार्टी विधानसभा अध्यक्ष कुलदीप सिंह पठानिया को नियम- 75 के तहत मुख्यमंत्री के ख़िलाफ प्रिविलेज मोशन का नोटिस देगी. वहीं हिमाचल कांग्रेस अध्यक्ष विनय कुमार ने भाजपा को अपने गिरेबान में झांकने की नसीहत देते हुए राजनीति करने के आरोप लगाए हैं. विनय कुमार, अध्यक्ष, हिमाचल कांग्रेस वहीं, भारतीय जनता पार्टी के आरोपों पर हिमाचल कांग्रेस के अध्यक्ष और विधायक विनय कुमार ने पलटवार किया है. विनय कुमार ने कहा कि भारतीय नेता पार्टी सिर्फ़ राजनीति करने में लगी है. मुख्यमंत्री सीमित संसाधनों में प्रदेश चला रहे हैं. भारतीय जनता पार्टी के विधायकों को अपने गिरेबान में झांकने की ज़रूरत है.
0
comment0
Report
KSKuldeep Singh
Mar 18, 2026 05:31:36
Banur, Punjab:ਬਨੂੜ ਹਾਈਵੇ 'ਤੇ ਪਾਣੀ ਦੇ ਲੀਕੇਜ ਕਾਰਨ ਟੁੱਟੀ ਸੜਕ, NHAI ਨੇ ਸ਼ੁਰੂ ਕੀਤਾ ਮੁਰੰਮਤ ਦਾ ਕੰਮ \n\nਬਨੂੜ -\nਬਨੂੜ ਵਿੱਚ ਨੈਸ਼ਨਲ ਹਾਈਵੇਅ ’ਤੇ ਲੰਮੇ ਸਮੇਂ ਤਾਂ ਤੋਂ ਪਾਣੀ ਦੀ ਲੀਕੇਜ ਹੋਣ ਕਾਰਨ ਸੜਕ ਬੁਰੀ ਤਰ੍ਹਾਂ ਟੁੱਟ ਗਈ ਸੀ। ਲੀਕੇਜ ਕਾਰਨ ਸੜਕ ’ਤੇ ਵੱਡੇ-ਵੱਡੇ ਟੋਏ ਪੈ ਗਏ, ਜਿਸ ਕਾਰਨ ਇੱਥੋਂ ਲੰਘਣ ਵਾਲੇ ਵਾਹਨ ਚਾਲਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਇਨ੍ਹਾਂ ਟੋਇਆਂ ਕਾਰਨ ਵਾਹਨ ਖਰਾਬ ਹੋ ਰਹੇ ਸਨ ਅਤੇ ਹਾਦਸੇ ਦਾ ਖਤਰਾ ਬਣਿਆ ਰਹਿੰਦਾ ਸੀ।\n\nਖਾਸ ਕਰਕੇ ਬੰਨੋ ਮਾਤਾ ਦੇ ਮੰਦਰ ਦੇ ਸਾਹਮਣੇ ਵਾਲੇ ਹਿੱਸੇ ਵਿੱਚ ਇਹ ਸਮੱਸਿਆ ਹੋਰ ਗੰਭੀਰ ਹੋ ਗਈ। ਧਿਆਨ ਯੋਗ ਹੈ ਕਿ ਹਰ ਰੋਜ਼ ਵੱਡੀ ਗਿਣਤੀ ਵਿੱਚ ਸ਼ਰਧਾਲੂ ਮੱਥਾ ਟੇਕਣ ਲਈ ਮੰਦਰ ਵਿੱਚ ਆਉਂਦੇ ਹਨ ਪਰ ਟੁੱਟੀ ਸੜਕ ਅਤੇ ਪਾਣੀ ਭਰਨ ਕਾਰਨ ਉਨ੍ਹਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ।\n\nਆਮ ਆਦਮੀ ਪਾਰਟੀ ਮਹਿਲਾ ਵਿੰਗ ਦੀ ਪ੍ਰਧਾਨ ਜਸਵਿੰਦਰ ਕੌਰ ਨੇ ਇਸ ਮੁੱਦੇ ਨੂੰ ਹੱਲ ਕਰਨ ਦੀ ਮੰਗ ਹਲਕਾ ਵਿਧਾਇਕ ਅੱਗੇ ਰੱਖੀ। ਉਹਨਾਂ ਕਿਹਾ ਕਿ ਹਾਈਵੇ ਦੀ ਹਾਲਤ ਖਰਾਬ ਹੋਣ ਕਾਰਨ ਸ਼ਹਿਰ ਵਾਸੀਆਂ ਦੇ ਨਾਲ-ਨਾਲ ਬਾਹਰੋਂ ਆਉਣ ਵਾਲੇ ਸ਼ਰਧਾਲੂਆਂ ਅਤੇ ਵਾਹਨ ਚਾਲਕਾਂ ਨੂੰ ਵੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।\n\nਮਾਮਲਾ ਸਾਹਮਣੇ ਆਉਣ ਤੋਂ ਬਾਅਦ NHAI ਦੇ ਅਧਿਕਾਰੀ ਹਰਕਤ ਵਿੱਚ ਆਏ ਅਤੇ ਸੜਕ ਦੀ ਮੁਰੰਮਤ ਦਾ ਕੰਮ ਸ਼ੁਰੂ ਕਰਵਾ ਦਿੱਤਾ ਗਿਆ।\n\nਪ੍ਰਸ਼ਾਸਨ ਦੀ ਇਸ ਤੁਰੰਤ ਕਾਰਵਾਈ ਨਾਲ ਸਥਾਨਕ ਲੋਕਾਂ ਨੇ ਸੁੱਖ ਦਾ ਸਾਹ ਲਿਆ ਹੈ। ਪ੍ਰਸ਼ਾਸਨ ਨੇ ਭਰੋਸਾ ਦਿੱਤਾ ਹੈ ਕਿ ਲੀਕੇਜ ਦੀ ਸਮੱਸਿਆ ਨੂੰ ਪੱਕੇ ਤੌਰ 'ਤੇ ਹੱਲ ਕੀਤਾ ਜਾਵੇਗਾ ਅਤੇ sੜਕ ਨੂੰ ਮਜ਼ਬੂਤ ਕੀਤਾ ਜਾਵੇਗਾ, ਤਾਂ ਜੋ ਆਮ ਲੋਕਾਂ ਨੂੰ ਸੁਰੱਖਿਅਤ ਅਤੇ ਆਸਾਨ ਆਵਾਜਾਈ ਦੀ ਸਹੂਲਤ ਮਿਲ ਸਕੇ।\n\nਸ਼ਾਰਟ -\nਬਾਈਟ - ਹਲਕਾ ਵਿਧਾਇਕ ਮੈਡਮ ਨੀਨਾ ਮਿੱਤਲ
1016
comment0
Report
DSDharmindr Singh
Mar 18, 2026 05:16:46
Fatehgarh Sahib, Punjab:ਫਤਿਹਗੜ੍ਹ ਸਾਹਿਬ ਦੇ ਅਮਲੋਹ ਵਿਖੇ ਦੇਸ਼ ਭਗਤ ਯੂਨੀਵਰਸਿਟੀ ਵਿੱਚ ਕਰਵਾਏ ਘੇਡ ਮੁਕਾਬਲਿਆਂ ਦੌਰਾਨ ਨਤੀਜੇ ਬਦਲਣ, ਭੇਦਭਾਵ ਅਤੇ ਬਦਸਲੂਕੀ ਦੇ ਦੋਸ਼ ਲਾਏ ਗਏ, ਜਿਸ ਕਾਰਨ ਮਾਹੌਲ ਤਣਾਅਪੂਰਨ ਹੋ ਗਿਆ। ਦੇਸ਼ ਭਰ ਤੋਂ ਆਏ ਖਿਡਾਰੀਆਂ ਨੇ ਯੂਨੀਵਰਸਿਟੀ ਗੇਟ ਦੇ ਬਾਹਰ ਅਤੇ ਅੰਦਰ ਰੋਸ਼ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨ ਕਰ ਰਹੇ ਖਿਡਾਰੀਆਂ ਦਾ ਦੋਸ਼ ਹੈ ਕਿ ਉਨ੍ਹਾਂ ਨੇ ਮੁਕਾਬਲੇ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਸੀ, ਪਰ ਇਸ ਦੇ ਬਾਵਜੂਦ ਉਨ੍ਹਾਂ ਨੂੰ ਜੇਤੂ ਘੋਸ਼ਿਤ ਨਹੀਂ ਕੀਤਾ ਗਿਆ। ਰੈਫਰੀਆਂ ਨੂੰ ਪ੍ਰਭਾਵਿਤ ਕਰਕੇ ਸਕੋਰ ਸ਼ੀਟ ਵਿੱਚ ਤਬਦੀਲੀ ਕੀਤੀ ਗਈ, ਜਿਸ ਨਾਲ ਨਤੀਜਿਆਂ ‘ਤੇ ਅਸਰ ਪਿਆ। ਖਿਡਾਰੀਆਂ ਨੇ ਇਸ ਸਾਰੇ ਮਾਮਲੇ ਨੂੰ ਖੇਡ ਭਾਵਨਾ ਦੇ ਖ਼ਿਲਾਫ ਦੱਸਦਿਆਂ ਨਿਰਪੱਖ ਜਾਂਚ ਦੀ ਮੰਗ ਕੀਤੀ। ਇਸ ਘਟਨਾ ਤੋਂ ਬਾਅਦ ਖਿਡਾਰੀਆਂ ਵਿੱਚ ਰੋਸ਼ ਵਧ ਗਿਆ ਅਤੇ ਉਨ੍ਹਾਂ ਨੇ ਯੂਨੀਵਰਸਿਟੀ ਪ੍ਰਸ਼ਾਸਨ ਖ਼ਿਲਾਫ ਨਾਅਰੇਬਾਜ਼ੀ ਕਰਦਿਆਂ ਦੋਸ਼ੀਆਂ ਖ਼ਿਲਾਫ ਸਖ਼ਤ ਕਾਰਵਾਈ ਦੀ ਮੰਗ ਕੀਤੀ। ਦੇਸ਼ ਭਰ ਤੋਂ ਆਏ ਖਿਡਾਰੀਆਂ ਦਾ ਕਹਿਣਾ ਹੈ ਕਿ ਜ਼ਿੰਮੇਵਾਰ ਅਧਿਕਾਰੀ ਇਸ ਮਾਮਲੇ ‘ਤੇ ਕੋਈ ਸਪਸ਼ਟ ਜਵਾਬ ਨਹੀਂ ਦੇ ਰਹੇ, ਜਿਸ ਕਾਰਨ ਉਨ੍ਹਾਂ ਵਿੱਚ ਅਸੁਰੱਖਿਆ ਅਤੇ ਨਾਰਾਜ਼ਗੀ ਦੀ ਭਾਵਨਾ ਵਧ ਰਹੀ ਹੈ। ਖਿਡਾਰੀਆਂ ਨੇ ਚੇਤਾਵਨੀ ਦਿੱਤੀ ਕਿ ਜੇ ਉਨ੍ਹਾਂ ਨੂੰ ਇਨਸਾਫ ਨਾ ਮਿਲਿਆ ਤਾਂ ਉਹ ਆਪਣਾ ਪ੍ਰਦਰਸ਼ਨ ਹੋਰ ਤੇਜ਼ ਕਰਨਗੇ। ਦੂਜੇ ਪਾਸੇ ਪੁਲਿਸ ਮੌਕੇ ‘ਤੇ ਪਹੁੰਚ ਕੇ ਸਥਿਤੀ ਨੂੰ ਕੰਟਰੋਲ ਕੀਤਾ। ਅਮਲੋਹ ਸਬ-ਡਿਵੀਜ਼ਨ ਦੇ ਡੀਐਸਪੀ ਗੁਰਦิป ਸਿੰਘ ਨੇ ਦੱਸਿਆ ਕਿ ਆਲ ਇੰਡੀਆ ਯੂਨੀਵਰਸਿਟੀ स्पੋਰਟਸ ਇਵੈਂਟ ਦੌਰਾਨ ਇਹ ਵਿਵਾਦ ਉੱਭਰਿਆ ਸੀ। ਖਿਡਾਰੀਆਂ ਵੱਲੋਂ ਲਗਾਏ ਗਏ ਦੋਸ਼ਾਂ ਅਤੇ ਸ਼ਿਕਾਇਤ ਨੂੰ ਸੰਬੰਧਿਤ ਆਲ ਇੰਡੀਆ ਯੂਨੀਵਰਸਿਟੀ ਅਥਾਰਟੀ ਨੂੰ ਭੇਜ ਦਿੱਤਾ ਗਿਆ ਹੈ, ਜਿੱਥੇ ਇਸ ਦੀ ਜਾਂਚ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪੁਲਿਸ ਨੇ ਦੋਵੇਂ ਧਿਰਾਂ ਨੂੰ ਬਿਠਾ ਕੇ ਮਾਹੌਲ ਸ਼ਾਂਤ ਕਰਵਾਇਆ ਹੈ ਅਤੇ ਜਾਂਚ ਰਿਪੋਰਟ ਦੀ ਉਡੀਕ ਕੀਤੀ ਜਾ ਰਹੀ ਹੈ। ਖਾਣੇ ਦੇ ਪੈਸਿਆਂ ਨੂੰ ਲੈ ਕੇ ਜੋ ਵਿਵਾਦ ਸੀ, ਉਹ ਵੀ ਸੁਲਝਾ ਦਿੱਤਾ ਗਿਆ ਹੈ ਅਤੇ ਖਿਡਾਰੀਆਂ ਨੂੰ ਉਨ੍ਹਾਂ ਦੇ ਪੈਸੇ ਵਾਪਸ ਕਰਵਾ ਦਿੱਤੇ ਗਏ ਹਨ। ਫਿਲਹਾਲ ਖਿਡਾਰੀਆਂ ਦੇ ਰਹਿਣ-ਸਹਿਣ ਅਤੇ ਸੁਰੱਖਿਆ ਦੀ ਯੋਗ ਵਿਵਸਥਾ ਯਕੀਨੀ ਬਣਾਈ ਗਈ ਹੈ।
1066
comment0
Report
SSSandeep Singh
Mar 18, 2026 05:03:43
Kullu, Himachal Pradesh:एबीवीआईएमएएस में बीएसएफ का प्री-एवरेस्ट प्रशिक्षण शुरू, 18 सदस्यीय दल ले रहा हाई-एल्टीट्यूड ट्रेनिंग मनाली-हिमाचल प्रदेश के मनाली स्थित Atal Bihari Vajpayee Institute of Mountaineering and Allied Sports में सीमा सुरक्षा बल यानी Border Security Force के पर्वतारोहण दल के लिए 15 दिवसीय प्री-एवरेस्ट और प्री-ल्होत्से अभियान प्रशिक्षण शुरू हो गया है। इस प्रशिक्षण में कुल 18 सदस्य भाग ले रहे हैं, जिनमें चार महिला पर्वतारोही भी शामिल हैं। दल में सात बार Mount Everest फतह कर चुके और पद्मश्री से सम्मानित Lovraj Singh Dharamshaktu भी शामिल हैं, जिनका अनुभव अन्य सदस्यों के लिए मार्गदर्शक साबित हो रहा है। प्रशिक्षण के दौरान पर्वतारोहियों को एडवांस स्नो और आइस क्राफ्ट, ग्लेशियर ट्रैवल, क्रेवास रेस्क्यू, फिक्स्ड रोप तकनीक और हिमस्खलन से बचाव जैसी अहम तकनीकों की ट्रेनिंग दी जा रही है। साथ ही उच्च हिमालयी परिस्थितियों में अनुकूलन और आपदा प्रबंधन पर भी विशेष फोकस किया जा रहा है। यह प्रशिक्षण आगामी अभियानों—Mount Everest और Mount Lhotse—की तैयारी के लिए बेहद महत्वपूर्ण माना जा रहा है। संस्थान के अनुसार, वास्तविक परिस्थितियों में दिया गया यह प्रशिक्षण पर्वतारोहियों की दक्षता और आत्मविश्वास को नई ऊंचाइयों तक पहुंचाता है。
1024
comment0
Report
ADAnkush Dhobal
Mar 18, 2026 05:02:03
Shimla, Himachal Pradesh:हिमाचल विधानसभा के बजट सत्र का दूसरा चरण आज से होगा शुरू हिमाचल प्रदेश की चौदहवीं विधानसभा के बजट सत्र के चौथे दिन की कार्यवाही सुबह 11 बजे शुरू होगा। यह बजट सत्र के दूसरे चरण का पहला दिन है। सदन की कार्यवाही प्रश्नकाल से आरंभ होगी, जिसमें तारांकित और अतारांकित प्रश्नों के माध्यम से सरकार से जवाब मांगे जाएंगे। प्रश्नकाल के दौरान जहां तारांकित प्रश्नों के उत्तर सदन में मौखिक रूप से दिए जाएंगे। वहीं, अतारांकित प्रश्नों के उत्तर लिखित रूप में सदन के पटल पर रखे जाएंगे। इसके बाद मुख्यमंत्री सुखविंदर सिंह सुक्खू सदन में साप्ताहिक शासकीय कार्यवाही से जुड़ा वक्तव्य प्रस्तुत करेंगे, जिसमें सरकार के आगामी कार्यक्रमों और प्राथमिकताओं की जानकारी दी जाएगी। सदन में कुछ महत्वपूर्ण विधेयकों को भी पटल पर रखा जाएगा, जिन्हें पहले ही राज्यपाल की मंजूरी मिल चुकी है। इनमें हिमाचल प्रदेश नगर निगम (संशोधन) विधेयक, अटल आयुर्विज्ञान एवं अनुसंधान विश्वविद्यालय से जुड़ा संशोधन विधेयक, सरकारी कर्मचारियों की भर्ती और सेवा शर्तों से संबंधित संशोधन विधेयक के साथ नगर पालिका संशोधन विधेयक शामिल हैं। दिन की कार्यवाही का सबसे अहम हिस्सा राज्यपाल के अभिभाषण पर धन्यवाद प्रस्ताव रहेगा। इस प्रस्ताव को विधायक सुरेश कुमार पेश करेंगे, जबकि इसका अनुमोदन विधायक कुलदीप सिंह राठौर करेंगे। इस दौरान अभिभाषण पर चर्चा भी होगी, जिसमें सत्ता और विपक्ष दोनों अपनी राय रखेंगे। गौरतलब है कि राज्यपाल के 16 फरवरी को दिए गए अभिभाषण में सरकार की नीतियों और योजनाओं की रूपरेखा पेश की गई थी, जिस पर अब सदन में विस्तृत चर्चा की जा रही है। कुल-मिलाकर आज का दिन विधानसभा में सवाल-जवाब, विधायी प्रक्रिया और राजनीतिक बहस के लिहाज से महत्वपूर्ण है। हिमाचल प्रदेश विधानसभा का बजट सत्र बजट सत्र के दूसरे चरण की आज से हो रही शुरुआत सुबह 11 बजे शुरू होगी सदन की कार्यवाही प्रश्नकाल के बाद शासकीय कार्यों की जानकारी देंगे मुख्यमंत्री सुखविंदर सिंह सदन में आज राज्यपाल अभिभाषण पर लाए गए धन्यवाद प्रस्ताव पर भी होनी है चर्चा सत्तापक्ष के सदस्य सुरेश कुमार प्रस्तुत करेंगे धन्यवाद प्रस्ताव
1054
comment0
Report
MSManish Shanker
Mar 18, 2026 05:01:53
1089
comment0
Report
SNSUNIL NAGPAL
Mar 18, 2026 03:46:43
Fazilka, Punjab:फाजिल्का के गांव बहक खास से मामला सामने आया है । जहां पर श्री गुरुद्वारा साहब में ग्रंथि साहिबान अरदास करने लगते हैं कि एक युवक हाथ में रोटी वाला तवा लेकर गुरुद्वारा साहिब में पहुंचता है । और उसके सिर में वार करता है । मौके पर हंगामा हो जाता है । ग्रंथि और उनके साथी द्वारा उसे पकड़ लिया जाता है । यह सारी घटना सीसीटीवी में कैद हुई है । जो सोशल मीडिया पर वायरल हो रही है । हालांकि बाद में पुलिस पहुंची और पुलिस द्वारा उक्त युवक को अरेस्ट कर लिया गया है । और कार्यवाही की जा रही है । प्राप्त जानकारी के अनुसार गांव बहक खास के श्री गुरुद्वारा साहब में ग्रंथि साहिबान स्वर्ण सिंह द्वारा अरदास की जाने लगी थी कि तभी एक युवक हाथ में रोटी वाला तवा लेकर आता है । और श्रद्धालुओं की मौजूदगी में पीछे से ग्रंथि के सिर में तवे से वार करता है । सर पर दस्तार बंधी होने की वजह से ग्रंथि का बचाव हो जाता है और उसके साथी व उनके द्वारा मौके पर उस युवक पकड़ लिया गया । इसके बाद सूचना पुलिस को दी गई । उधर लाधुका पुलिस चौकी के इंचार्ज बलकार सिंह ने बताया कि उन्हें सूचना मिली थी कि गांव बहक खास में एक युवक द्वारा श्री गुरुद्वारा साहब के ग्रंथी पर रोटी वाले तवे से वार किया गया है उसके सिर में तवा मर गया । जिस पर वह पुलिस टीम सहित मौके पर पहुंचे और उक्त युवक को अपनी हिरासत में लेते उसे अरेस्ट कर लिया गया है । जिसके खिलाफ मुकदमा दर्ज कर दिया गया है । युवक पहचान सुनील सिंह पुत्र चिमन सिंह वासी बहक खास के रूप में हुई है । फिलहाल मुकदमा दर्ज कर जांच की जा रही है कि युवक द्वारा इस घटना को अंजाम क्यों दिया गया है । हालांकि पुलिस अधिकारी बलकार सिंह का कहना कि ग्रंथि पर ही युवक ने वार किया जबकि बेअदबी वाला कोई मामला नहीं है ।
1029
comment0
Report
ASAvtar Singh
Mar 18, 2026 03:33:19
Gurdaspur, Punjab:ਡੇਰਾ ਬਾਬਾ ਨਾਨਕ ਬਲਾਕ ਸੰਮਤੀ ਚੇਅਰਮੈਨ ਦੀ ਚੋਣ ਮਾਣਯੋਗ ਹਾਈਕੋਰਟ ਦੇ ਆਦੇਸ਼ਾਂ ਤੇ ਵੋਟਿੰਗ ਪ੍ਰਕਿਰਿਆ ਹੋਈ ਚੋਣਾਂ ਦੇ ਨਤੀਜੇ ਸਾਹਮਣੇ ਰਾਜਵਿੰਦਰ ਕੌਰ ਭਗਵਾਨਪੁਰਾ ਪੰਜ ਵੋਟਾਂ ਨਾਲ ਜੇਤੂ ਕਰਾਰ ਦਿੱਤੇ ਗਏ। ਰਾਜਵਿੰਦਰ ਕੌਰ ਭਗਵਾਨਪੁਰਾ ਰਿਸਤੇ ਚ ਜੱਗੂ ਭਗਵਾਨਪੁਰ ਦੀ ਮਾਸੀ ਹੈ, ਕਿਸੇ ਕੇਸ ਚ ਜੁਡੀਸ਼ੀਅਲ ਕਸਟਡੀ ਚ ਹਨ, ਅਦਾਲਤ ਦੇ ਹੁਕਮਾਂ ਤੇ ਭਾਰੀ ਪੁਲਿਸ ਫੋਰਸ ਦੀ ਨਿਗਰਾਨੀ ਚ ਲਿਆਂਦਾ ਗਿਆ ਜੇਲ ਤੋ ਚੋਣ ਪ੍ਰੀਕ੍ਰਿਯਾ ਲਈ। ਮਾਣਯੋਗ ਹਾਈ ਕਰਟ ਦੇ ਹੁਕਮਾਂ ਮੁਤਾਬਕ ਬੈਲਟ ਪੇਪਰ ਤੇ ਕੈਮਰੇ ਦੀ ਦੇਖਰੇਖ ਵਿੱਚ ਡੇਰਾ ਬਾਬਾ ਨਾਨਕ ਬਲਾਕ ਸੰਮਤੀ ਦੀ ਚੇਅਰਮੈਨ ਦੀ ਚੋਣ ਅੱਜ ਐੱਸਡੀਐੱਮ ਦਫ਼ਤਰ ਵਿਖੇ ਕਰਵਾਈ ਗਈ ਜਿਸ ਦੇ ਵਿੱਚ ਆਜ਼ਾਦ ਉਮੀਦਵਾਰ ਰਾਜਵਿੰਦਰ ਕੌਰ ਪਿੰਡ ਭਗਵਾਨਪੁਰ ਤੋਂ ਜੇਤੂ ਕਰਾਰ ਦਿੱਤੇ ਗਏ ਕੁੱਲ 19 ਵੋਟਾਂ ਪੈਣੀਆਂ ਸਨ ਜਿਨਾਂ ਵਿੱਚੋਂ 11 ਵੋਟਾਂ ਆਜ਼ਾਦ ਬਲਾਕ ਸੰਮਤੀ ਮੈਂਬਰ ਰਾਜਵਿੰਦਰ ਕੌਰ ਨੂੰ ਤੇ ਛੇ ਵੋਟਾਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ ਪਈਆਂ ਅਤੇ ਰਾਜਵਿੰਦਰ ਕੌਰ ਪੰਜ ਵੋਟਾਂ ਨਾਲ ਜੇਤੂ ਕਰਾਰ ਦਿੱਤੇ ਗਏ। ਉੱਥੇ ਹੀ ਰਾਜਵਿੰਦਰ ਕੌਰ ਦੇ ਵਕੀਲ ਕਰਨਜੀਤ ਸਿੰਘ ਅਤੇ ਉਨਾਂ ਦੀ ਸਾਥੀਆਂ ਨੇ ਦੱਸਿਆ ਕਿ 10 ਬਲਾਕ ਸੰਮਤੀ ਮੈਂਬਰਾਂ ਵੱਲੋਂ ਹਾਈਕੋਰਟ ਵਿੱਚ ਇੱਕ ਪਟੀਸ਼ਨ ਪਾਈ ਗਈ ਸੀ ਕਿ ਸਰਕਾਰ ਤੇ ਉੱਤੇ ਸ਼ੰਕਾ ਹੈ ਕਿ ਇਲੈਕਸ਼ਨ ਦੇ ਵਿੱਚ ਹੇਰਾ ਫੇਰੀ ਹੋ ਸਕਦੀ ਹੈ ਜਿਸ ਤੋਂ ਬਾਅਦ ਹਾਈਕੋਰਟ ਦਾ ਰੁੱਖ ਕਰਦਿਆਂ ਰਾਜਵਿੰਦਰ ਕੌਰ ਨੇ ਅਤੇ ਹੋਰ 10 ਮੈਂਬਰਾਂ ਨੇ ਹਾਈਕੋਰਟ ਦਾ ਰੱਖ ਕੀਤਾ ਜਿਸ ਤੋਂ ਬਾਅਦ ਅਦਾਲਤ ਨੇ ਹੁਕਮ ਜਾਰੀ ਕਰਦੇ ਆ ਕਿਹਾ ਕਿ ਚੋਣ ਥਰੀ ਐਂਡ ਫੇਅਰ ਕਰਵਾਏ ਜਾਣਗੇ ਜਿਸਦੇ ਬਾਅਦ ਕੈਮਰੇ ਦੀ ਦੇਖਰੇਖ ਅਤੇ ਬੈਲਟ ਪੇਪਰ ਉੱਤੇ ਚੋਣ ਪ੍ਰਕਿਰਿਯਾ ਹੋਈ। ਉੱਥੇ ਹੀ ਡੇਰਾ ਬਾਬਾ ਨਾਨਕ ਦੇ ਐੱਸਡੀਐਮ ਅਦਿਤਿਆ ਸ਼ਰਮਾ ਨੇ ਦੱਸਿਆ ਕਿ ਜੋ ਹਾਈਕੋਰਟ ਦੇ ਨਿਰਦੇਸ਼ ਸਨ ਉਸ ਅਨੁਸਾਰ ਹੀ ਚੋਣ ਹੋਈ ਹੈ ਅਤੇ ਡੀਸੀ ਗੁਰਦਾਸਪੁਰ ਦੀ ਹਾਜ਼ਰੀ ਚ ਪੂਰੀ ਚੋਣ ਹੋਈ ਹੈ।
1077
comment0
Report
VSVARUN SHARMA
Mar 18, 2026 03:19:03
Mansurwal Dona, Punjab:ਕਪੂਰਥਲਾ ਦੀ ਧੀ ਨਵਪ੍ਰੀਤ ਕੌਰ ਬਸਰਾ ਨੇ ਰਚਿਆ ਇਤਿਹਾਸ, ਅਫਰੀਕਾ ਦੀ ਸਭ ਤੋਂ ਉੱਚੀ ਚੋਟੀ ਮਾਊਂਟ ਕਿਲਿਮਂਜਾਰੋ ਫਤਹ ਕਰ ਤਿਰੰਗਾ ਲਹਿਰਾਇਆ ਕਪੂਰਥਲਾ : ਪੰਜਾਬ ਦੀ ਧਰਤੀ ਨੇ ਇਕ ਵਾਰ ਫਿਰ ਆਪਣੀ ਧੀ ਦੀ ਕਾਮਯਾਬੀ ‘ਤੇ ਮਾਣ ਮਹਿਸੂਸ ਕੀਤਾ ਹੈ। ਕਪੂਰਥਲਾ ਦੀ ਰਹਿਣ ਵਾਲੀ ਨਵਪ੍ਰੀਤ ਕੌਰ ਬਸਰਾ ਨੇ ਅਫਰੀਕਾ ਦੀ ਸਭ ਤੋਂ ਉੱਚੀ پਹਾੜੀ ਚੋਟੀ Mount Kilimanjaro (5895 ਮੀਟਰ) ਨੂੰ ਸਫਲਤਾਪੂਰਵਕ ਫਤਹ ਕਰਕੇ ਇਤਿਹਾਸ ਰਚ ਦਿੱਤਾ ਹੈ। ਇਸ ਉਪਲਬਧੀ ਨਾਲ ਨਵਪ੍ਰੀਤ ਜ਼ਿਲ੍ਹਾ ਕਪੂਰਥਲਾ ਦੀ ਪਹਿਲੀ ਮਹਿਲਾ ਬਣ ਗਈ ਹੈ ਜਿਸ ਨੇ ਇਸ ਵਿਸ਼ਵ ਪ੍ਰਸਿੱਧ ਚੋਟੀ ‘ਤੇ ਪਹੁੰਚ ਕੇ ਨਾ ਸਿਰਫ਼ ਆਪਣੇ ਸ਼ਹਿਰ ਸਗੋਂ ਪੰਜਾਬ ਅਤੇ ਦੇਸ਼ ਦਾ ਨਾਮ ਵੀ ਮਾਣ ਨਾਲ ਉੱਚਾ ਕੀਤਾ ਹੈ。 ਨਵਪ੍ਰੀਤ ਦੀ ਇਸ ਵੱਡੀ ਪ੍ਰਾਪਤੀ ਦੀ ਖ਼ਬਰ ਮਿਲਦੇ ਹੀ ਕਪੂਰਥਲਾ ਅਤੇ ਆਸਪਾਸ ਦੇ ਇਲਾਕਿਆਂ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ। ਸਮਾਜਿਕ, ਖੇਡ ਅਤੇ ਸ਼ਿਕਸ਼ਾ ਖੇਤਰ ਨਾਲ ਜੁੜੀਆਂ ਸੰਸਥਾਵਾਂ ਵੱਲੋਂ ਉਸ ਨੂੰ ਵਧਾਈਆਂ ਦੇਣ ਦਾ ਸਿਲਸਿਲਾ ਜਾਰੀ ਹੈ। ਲੋਕਾਂ ਨੇ ਇਸ ਉਪਲਬਧੀ ਨੂੰ ਪੂਰੇ ਜ਼ਿਲ੍ਹੇ ਲਈ ਮਾਣ ਵਾਲਾ ਪਲ ਦੱਸਦਿਆਂ ਕਿਹਾ ਕਿ ਇਹ ਸਫਲਤਾ ਨੌਜਵਾਨ ਪੀੜ੍ਹੀ ਲਈ ਪ੍ਰੇਰਣਾ ਬਣੇਗੀ。 ਸਧਾਰਣ ਪਰਿਵਾਰ ਦੀ ਧੀ ਨੇ ਛੂਹੀ ਅਸਮਾਨੀ ਉਚਾਈ ਗੁਰੂ ਤੇਗ ਬਹਾਦੁਰ ਨਗਰ, ਕਪੂਰਥਲਾ ਦੀ ਰਹਿਣ ਵਾਲੀ ਨਵਪ੍ਰੀਤ ਕੌਰ ਬਸਰਾ ਇੱਕ ਸਧਾਰਣ ਪਰਿਵਾਰ ਨਾਲ ਸੰਬੰਧ ਰੱਖਦੀ ਹੈ। ਪਰਿਵਾਰਕ ਪਿਛੋਕੜ ਭਾਵੇਂ ਆਮ ਹੈ, ਪਰ ਉਸ ਦੇ ਸੁਪਨੇ ਬਹੁਤ ਵੱਡੇ ਸਨ। ਆਪਣੀ ਲਗਨ, ਮਿਹਨਤ ਅਤੇ ਹੌਸਲੇ ਨਾਲ ਉਸ ਨੇ ਉਹ ਮੰਜ਼ਿਲ ਹਾਸਲ ਕੀਤੀ ਜਿਸ ਬਾਰੇ ਸੋਚਣਾ ਵੀ ਆਸਾਨ ਨਹੀਂ ਹੁندا。 ਨਵਪ੍ਰੀਤ ਇਸ ਸਮੇਂ Government ITI Women Kheeranwali ਵਿੱਚ ਕਾਸਮੈਟੋਲੋਜੀ ਵਿੱਚ ਮਾਸਟਰ ਡਿਗਰੀ ਨਾਲ ਕੰਮ ਕਰ ਰਹੀ ਹੈ। ਆਪਣੇ ਪੇਸ਼ੇ ਨਾਲ ਨਾਲ ਉਸ ਨੇ ਪਹਾੜੀ ਚੜ੍ਹਾਈ ਦੇ ਖੇਤਰ ਵਿੱਚ ਵੀ ਆਪਣੇ ਜਜ਼ਬਾ ਜਾਰੀ ਰੱਖਿਆ ਅਤੇ ਲਗਾਤਾਰ ਤਿਆਰੀ ਕਰਦੀ ਰਹੀ। ਕਿਲਿਮੰਜਾਰੋ ਦੀ ਚੜ੍ਹਾਈ – ਹੌਸਲੇ ਦੀ ਅਸਲੀ ਪਰਖ ਲਗਭਗ 5895 ਮੀਟਰ ਉੱਚੀ ਮਾਊਂਟ ਕਿਲਿਮੰਜਾਰੋ ਦੀ ਚੋਟੀ ਤੱਕ ਪਹੁੰਚਣਾ ਦੁਨੀਆ ਦੀਆਂ ਸਭ ਤੋਂ ਚੁਣੌਤੀਪੂਰਨ ਪਹਾੜੀ ਚੜ੍ਹਾਈਆਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਇਸ ਯਾਤਰਾ ਦੌਰਾਨ ਪਹਾੜੀ ਚੜ੍ਹਨ ਵਾਲਿਆਂ ਨੂੰ ਆਕਸੀਜਨ ਦੀ ਘਾਟ, ਹੱਡੀਆਂ ਕੰਬਾ ਦੇਣ ਵਾਲੀ ਠੰਢ, ਤੀਖੀ ਹਵਾ ਅਤੇ ਸਰੀਰਕ ਥਕਾਵਟ ਵਰਗੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ。 ਪਰ ਨਵਪ੍ਰੀਤ ਨੇ ਆਪਣੇ ਅਟੱਲ ਹੌਸਲੇ ਅਤੇ ਆਤਮਵਿਸ਼ਵਾਸ ਨਾਲ ਹਰ ਚੁਣੌਤੀ ਨੂੰ ਪਾਰ ਕੀਤਾ। ਹਰ ਕਦਮ ‘ਤੇ ਆਉਣ ਵਾਲੀਆਂ ਮੁਸ਼ਕਲਾਂ ਨੂੰ ਝੱਲਦਿਆਂ ਉਸ ਨੇ ਅਖ਼ੀਰਕਾਰ ਚੋਟੀ ਤੱਕ ਪਹੁੰਚ ਕੇ ਆਪਣਾ ਸੁਪਨਾ ਸਾਕਾਰ ਕੀਤਾ。 ਪਹਿਲਾਂ ਵੀ ਕਰ ਚੁੱਕੀ ਹੈ ਕਈ ਮੁਸ਼ਕਲ ਟ੍ਰੈਕ ਨਵਪ੍ਰੀਤ ਦੀ ਇਹ ਕਾਮਯਾਬੀ ਅਚਾਨਕ ਨਹੀਂ ਮਿਲੀ। ਇਸ ਦੇ ਪਿੱਛੇ ਸਾਲਾਂ ਦੀ ਮਿਹਨਤ ਅਤੇ ਅਭਿਆਸ ਹੈ। ਉਸ ਨੇ ਬੇਸਿਕ ਮਾਊਂਟੇਨਿਰਿੰਗ ਕੋਰਸ ‘ਏ ਗ੍ਰੇਡ’ ਨਾਲ ਪੂਰਾ ਕੀਤਾ ਹੈ ਅਤੇ ਪਹਾੜੀ ਚੜ੍ਹਾਈ ਦੇ ਖੇਤਰ ਵਿੱਚ ਖਾਸ ਤਜਰਬਾ ਹਾਸਲ ਕੀਤਾ ਹੈ。 ਉਸ ਨੇ Beas Kund ਟ੍ਰੈਕ, ਸਿਥਿਤ ਧਾਰ ਬੇਸ ਕੈਂਪ ਅਤੇ Patalsu Peak ਵਰਗੀਆਂ ਮੁਸ਼ਕਲ ਉਚਾਈਆਂ ਨੂੰ ਵੀ ਸਫਲਤਾਪੂਰਵਕ ਪਾਰ ਕਰਕੇ ਆਪਣੇ ਹੌਸਲੇ ਅਤੇ ਤਜਰਬੇ ਨੂੰ ਹੋਰ मਜ਼ਬੂਤ ਕੀਤਾ。 ਚੋਟੀ ‘ਤੇ ਲਹਿਰਾਇਆ ਤਿਰੰਗਾ, ਦੇਸ਼ ਦਾ ਮਾਣ ਵਧਾਇਆ ਲੰਬੀ ਅਤੇ ਕਠਿਨ ਯਾਤਰਾ ਤੋਂ ਬਾਅਦ ਜਦੋਂ ਨਵਪ੍ਰੀਤ ਕਿਲਿਮੰਜਾਰੋ ਦੀ ਚੋਟੀ ‘ਤੇ ਪਹੁੰਚੀ ਤਾਂ ਉਸ ਨੇ ਉੱਥੇ ਤਿਰੰਗਾ ਲਹਿਰਾ ਕੇ ਦੇਸ਼ ਦਾ ਮਾਣ ਵਧਾਇਆ। ਇਹ ਪਲ ਉਸ ਲਈ ਹੀ ਨਹੀਂ ਸਗੋਂ ਪੂਰੇ ਕਪੂਰਥਲਾ ਜ਼ਿਲ੍ਹੇ ਲਈ ਇਤਿਹਾਸਕ ਬਣ ਗਿਆ। ਚੋਟੀ ‘ਤੇ ਖੜ੍ਹ ਕੇ ਉਸ ਨੇ ਸਾਬਤ ਕਰ ਦਿੱਤਾ ਕਿ ਜੇ ਮਨ ਵਿੱਚ ਜਜ਼ਬਾ ਅਤੇ ਮਿਹਨਤ ਹੋਵੇ ਤਾਂ ਕੋਈ ਵੀ ਉਚਾਈ ਅਸੰਭਵ ਨਹੀਂ ਰਹਿੰਦੀ。 ਪਰਿਵਾਰ ਅਤੇ ਸਮਾਜ ਨੇ ਕੀਤਾ ਮਾਣ ਪ੍ਰਗਟ ਨਵਪ੍ਰੀਤ ਦੀ ਇਸ ਉਪਲਬਧੀ ‘ਤੇ ਉਸ ਦੇ ਪਰਿਵਾਰਕ ਮੈਂਬਰਾਂ ਨੇ ਖੁਸ਼ੀ ਅਤੇ ਮਾਣ ਪ੍ਰਗਟ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਨਵਪ੍ਰੀਤ ਨੇ ਸਿਰਫ਼ ਆਪਣੇ ਪਰਿਵਾਰ ਦਾ ਹੀ ਨਹੀਂ ਸਗੋਂ ਪੂਰੇ ਸ਼ਹਿਰ ਅਤੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਹੈ。 ਕੀਤੀ ਮਾਣ ਘੇਰਿਆਂ ਨੇ ਵੀ ਇਸ ਪ੍ਰਾਪਤੀ ਨੂੰ ਵੱਡੀ ਉਪਲਬਧੀ ਕਰਾਰ ਦਿੱਤਾ ਅਤੇ ਕਿਹਾ ਕਿ ਇਸ ਨਾਲ ਖੇਤਰ ਦੀਆਂ ਬੇਟੀਆਂ ਨੂੰ ਨਵਾਂ ਹੌਸਲਾ ਮਿਲੇਗਾ。 ਨੌਜਵਾਨ ਕੁੜੀਆਂ ਲਈ ਬਣੀ ਪ੍ਰੇਰਣਾ ਨਵਪ੍ਰੀਤ ਕੌਰ ਬਸਰਾ ਦੀ ਇਹ ਕਾਮਯਾਬੀ ਖਾਸ ਤੌਰ ‘ਤੇ ਨੌਜਵਾਨ ਕੁੜੀਆਂ ਲਈ ਪ੍ਰੇਰਣਾ ਬਣੀ ਹੈ। ਉਸ ਨੇ ਸਾਬਤ ਕਰ ਦਿੱਤਾ ਹੈ ਕਿ ਧੀਆਂ ਵੀ ਆਪਣੇ ਜਜ਼ਬੇ, ਮਿਹਨਤ ਅਤੇ ਹੌਸਲੇ ਨਾਲ ਦੁਨੀਆ ਦੀਆਂ ਸਭ ਤੋਂ ਉੱਚੀਆਂ ਚੋਟੀਆਂ ਤੱਕ ਪਹੁੰਚ ਸਕਦੀਆਂ ਹਨ। ਉਸ ਦੀ ਇਹ ਪ੍ਰਾਪਤੀ ਸਿਰਫ਼ ਇੱਕ ਵਿਅਕਤੀ ਦੀ ਕਾਮਯਾਬੀ ਨਹੀਂ, ਸਗੋਂ ਉਹ ਸੰਦੇਸ਼ ਵੀ ਹੈ ਕਿ ਜੇ ਇਰਾਦੇ ਮਜ਼ਬੂਤ ਹੋਣ ਤਾਂ ਹਰ ਸੁਪਨਾ ਹਕੀਕਤ ਬਣ ਸਕਦਾ ਹੈ。
1048
comment0
Report
MSManish Shanker
Mar 18, 2026 03:18:42
Sahibzada Ajit Singh Nagar, Punjab:Manish Shanker Chandigarh चंडीगढ़ में पंजाब यूनिवर्सिटी (PU) में देर शाम करीब 5 बजे फायरिंग कर दी गई। सूत्रों के अनुसार, सोपू (SOPU) लीडर जशनदीप सिंह पार्किंग में खड़े थे, इसी दौरान दो युवक स्कूटी पर आए, उन्होंने आते ही फायरिंग कर दी। इस दौरान एक गोली कार में लगी। इसके बाद जशनदीप सिंह खुद को बचाने के लिए वहां से भाग गए। इस दौरान आरोपियों ने दो राउंड गोलियां चलाईं। घटना की सूचना मिलते ही पुलिस मौके पर पहुंची और गोलियों के दो खाली खोल बरामद किए। घटना का सीसीटीवी फुटेज भी सामने आया है, जिसमें चार आरोपी युवक भाते हुए दिख रहे हैं। वहीं पुलिस ने एक्टिव को बरामद कर लिया, जो चोरी की है। जानकारी के अनुसार, सोमवार से यूनिवर्सिटी में नाइट स्टार का आयोजन चल रहा है। जिसमें बुधवार को पंजाबी सिंगर सतिंदर सरताज का शो होना है। डीएसपी दलबीर ने कहा कि आरोपियों को जल्द गिरफ्तार कर लिया जाएगा.
1099
comment0
Report
BSBHARAT SHARMA
Mar 18, 2026 03:18:30
Amritsar, Punjab:ਛੇਹਰਟਾ ਇਲਾਕੇ ਵਿੱਚ ਦੇਰ ਰਾਤ ਗੋਲੀਬਾਰੀ ਦੀ ਇੱਕ ਸੰਸਨੀਖੇਜ਼ ਘਟਨਾ ਸਾਹਮਣੇ ਆਈ ਹੈ, ਜਿਸ ਨਾਲ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ। ਜਾਣਕਾਰੀ ਮੁਤਾਬਕ ਸਾਗਰ ਉਰਫ਼ ਲਵ, ਜੋ ਛੇਹਰਟਾ ਦਾ ਰਹਿਣ ਵਾਲਾ ਹੈ ਅਤੇ ਇੱਕ ਜਾਣੇ-ਪਹਿਚਾਣੇ ਪਰਿਵਾਲ ਨਾਲ ਸੰਬੰਧਿਤ ਹੈ, ‘ਤੇ ਅਣਪਛਾਤੇ ਹਮਲਾਵਰ ਵੱਲੋਂ ਗੋਲੀ ਚਲਾਈ ਗਈ। ਜ਼ਖਮੀ ਨੌਜਵਾਨ ਨੂੰ ਤੁਰੰਤ ਅਮਨਦੀਪ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ, ਜਿੱਥੇ ਉਸਦਾ ਇਲਾਜ ਜਾਰੀ ਹੈ ਅਤੇ ਡਾਕਟਰਾਂ ਮੁਤਾਬਕ ਉਸਦੀ ਹਾਲਤ ਇਸ ਵੇਲੇ ਸਥਿਰ ਦੱਸੀ ਜਾ ਰਹੀ ਹੈ। ਮੌਕੇ ‘ਤੇ ਪਹੁੰਚੇ ਏਸੀਪੀ ਸ਼ਿਵ ਦਰਸ਼ਨ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਹਮਲਾ ਉਸ ਵੇਲੇ ਹੋਇਆ ਜਦੋਂ ਨੌਜਵਾਨ ਆਪਣੇ ਘਰ ਦੇ ਬਾਹਰ ਖੜਾ ਸੀ ਅਤੇ ਉਸਦੀ ਭੈਣ ਨਾਲ ਸੀ। ਇਸ ਦੌਰਾਨ ਇੱਕ ਨਕਾਬਪੋਸ਼ ਨੌਜਵਾਨ ਐਕਟਿਵਾ ‘ਤੇ ਆਇਆ ਅਤੇ ਅਚਾਨਕ ਗੋਲੀ ਚਲਾ ਕੇ ਫਰਾਰ ਹੋ ਗਿਆ। ਗੋਲੀ ਨੌਜਵਾਨ ਦੇ ਪੇਟ ਵਿੱਚ ਲੱਗੀ। ਪੁਲਿਸ ਦੇ ਮੁਤਾਬਕ ਫਿਲਹਾਲ ਕੋਈ ਪੁਰਾਣੀ ਰੰਜਿਸ਼ ਜਾਂ ਧਮਕੀ ਦੀ ਗੱਲ ਸਾਹਮਣੇ ਨਹੀਂ ਆਈ, ਪਰ ਹਰ ਪੱਖ ਤੋਂ ਜਾਂਚ ਕੀਤੀ ਜਾ ਰਹੀ ਹੈ। ਇਲਾਕੇ ਦੇ ਸੀਸੀਟੀਵੀ ਫੁਟੇਜ ਵੀ ਖੰਗਾਲੇ ਜਾ ਰਹੇ ਹਨ ਅਤੇ ਕੁਝ ਮਹੱਤਵਪੂਰਨ ਸੁਰਾਗ ਹੱਥ ਲੱਗੇ ਹਨ。 ਏਸੀਪੀ ਨੇ ਇਹ ਵੀ ਸਪਸ਼ਟ ਕੀਤਾ ਕਿ ਇਸ ਮਾਮਲੇ ਵਿੱਚ ਕਿਸੇ ਗੈਂਗਸਟਰ ਲਿੰਕ ਦੀ ਪੁਸ਼ਟੀ ਨਹੀਂ ਹੋਈ ਹੈ, ਪਰ ਪੁਲਿਸ ਇਸ ਕੋਣ ਤੋਂ ਵੀ ਜਾਂਚ ਕਰ ਰਹੀ ਹੈ। ਉਨ੍ਹਾਂ ਭਰੋਸਾ ਦਿਵਾਇਆ ਕਿ ਦੋਸ਼ੀਆਂ ਨੂੰ ਜਲਦ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ ਅਤੇ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ。 ਦੂਜੇ ਪਾਸੇ, ਸਾਬਕਾ ਕੈਬਿਨੇਟ ਮੰਤਰੀ ਡا. ਰਾਜਕੁਮਾਰ ਵੇਰਕਾ ਨੇ ਇਸ ਘਟਨਾ ਦੀ ਕੜੀ ਨਿੰਦਾ ਕਰਦੇ ਹੋਏ ਪੰਜਾਬ ਦੀ ਕਾਨੂੰਨ-ਵਿਵਸਥਾ ‘ਤੇ ਸਵਾਲ ਖੜੇ ਕੀਤੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਗੁੰਡਾਗਰਦੀ ਵੱਧ ਰਹੀ ਹੈ ਅਤੇ ਆਮ ਲੋਕ ਆਪਣੇ ਆਪ ਨੂੰ ਅਸੁਰੱਖਿਆਤ ਮਹਿਸੂਸ ਕਰ ਰਹੇ ਹਨ। ਵੇਰਕਾ ਨੇ ਸਰਕਾਰ ‘ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਇਹ ਸਰਕਾਰ ਹਰ ਮੋਰਚੇ ‘ਤੇ ਨਾਕਾਮ ਰਿਹੀ ਹੈ ਅਤੇ ਮੁੱਖ ਮੰਤਰੀ ਨੂੰ ਇਸਦੀ ਜ਼ਿੰਮੇਵਾਰੀ ਲੈਂਦੇ ਹੋਏ ਅਸਤੀਫਾ ਦੇਣਾ ਚਾਹੀਦਾ ਹੈ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਇੱਕ-ਦੋ ਦਿਨਾਂ ਵਿੱਚ ਦੋਸ਼ੀਆਂ ਦੀ ਗ੍ਰਿਫ਼ਤਾਰੀ ਨਹੀਂ ਹੁੰਦੀ ਤਾਂ ਕਾਂਗਰਸ ਵੱਲੋਂ ਤਿੱਖਾ ਪ੍ਰਦਰਸ਼ਨ ਕੀਤਾ ਜਾਵੇਗਾ, ਜਿਸ ਵਿੱਚ ਕਮਿਸ਼ਨਰ ਅਤੇ ਡਿਪਟੀ ਕਮਿਸ਼ਨਰ ਦੇ ਦਫ਼ਤਰਾਂ ਦਾ ਘਿਰਾਓ ਵੀ ਸ਼ਾਮਲ ਹੋਵੇਗਾ। ਪੁਲਿਸ ਵੱਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਸ਼ਹਿਰ ਵਿੱਚ ਸੁਰੱਖਿਆ ਵਧਾ ਦਿੱਤੀ ਗਈ ਹੈ।
1095
comment0
Report
Advertisement
Back to top