Become a News Creator

Your local stories, Your voice

Follow us on
Download App fromplay-storeapp-store
Advertisement
Back
Gautam Buddha Nagar201304
केरल के मुन्नार SKY डाइनिंग में क्रेन खराबी से पर्यटक फंसा; बचाव जारी
SSSanjay Sharma
Nov 28, 2025 11:51:53
Noida, Uttar Pradesh
IDUKKI (KERALA): TOURIST TRAPPED IN SKY DINING FACILITY NEAR MUNNAR DUE TO CRANE MALFUNCTION/ RESCUE OPERATION UNDERWAYS/VISUALS
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
NLNitin Luthra
Nov 28, 2025 11:37:02
123
comment0
Report
KCKhem Chand
Nov 28, 2025 11:33:36
Kot Kapura, Punjab:ਕੋਟਕਪੂਰਾ ਨੇੜੇ ਨੈਸ਼ਨਲ ਹਾਈਵੇ ‘ਤੇ ਤਿੰਨ ਵਾਹਨਾਂ ਦੀ ਟੱਕਰ, ਜਾਨੀ ਨੁਕਸਾਨ ਤੋਂ ਬਚਾਵ ਕੋਟਕਪੂਰਾ ਦੇ ਪਿੰਡ ਸੰਧਵਾਂ ਨੇੜੇ ਅੰਮ੍ਰਿਤਸਰ–ਬਠਿੰਡਾ ਨੈਸ਼ਨਲ ਹਾਈਵੇ ‘ਤੇ ਦੋ ਬੱਸਾਂ ਅਤੇ ਇੱਕ ਘੋੜੇ ਟਰਾਲੇ ਵਿਚਕਾਰ ਟੱਕਰ ਹੋਣ ਦਾ ਮਾਮਲਾ ਸਾਹਮਣੇ आਇਆ है। ਹਾਲਾਂਕਿ ਇਸ ਹਾਦਸੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਪਰ ਤਿੰਨਾਂ ਵਾਹਨਾਂ ਨੂੰ ਕਾਫੀ ਨੁਕਸਾਨ ਪਹੁੰਚਿਆ ਹੈ। ਸੂਚਨਾ ਮਿਲਣ ਤੋਂ ਬਾਅਦ ਸੜਕ ਸੁਰੱਖਿਆ ਫੋਰਸ ਦੀ ਟੀਮ ਮੌਕੇ ‘ਤੇ ਪਹੁੰਚੀ, ਜਿਨ੍ਹਾਂ ਵੱਲੋਂ ਵਾਹਨਾਂ ਨੂੰ ਸੜਕ ਤੋਂ ਹਟਵਾਇਆ ਗਿਆ ਅਤੇ ਟਰੈਫਿਕ ਬਹਾਲ ਕੀਤਾ ਗਿਆ। ਇਸ ਮਾਮਲੇ ਦੀ ਪੜਤਾਲ ਇਸ ਵੇਲੇ ਥਾਣਾ ਸਦਰ ਕੋਟਕਪੂਰਾ ਪੁਲਿਸ ਕਰ ਰਹੀ ਹੈ। ਜਾਣਕਾਰੀ ਮੁਤਾਬਕ ਅੱਜ ਸ਼ਹਿਰ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ.shਹਾਦਤ ਨੂੰ ਸਮਰਪਿਤ ਨਗਰ ਕੀਰਤਨ ਕੱਢਿਆ ਜਾ ਰਿਹਾ ਸੀ, ਜਿਸ ਕਾਰਨ ਸ਼ਹਿਰ ‘ਚ ਹੈਵੀ ਵਾਹਨਾਂ ਦੀ ਐਂਟਰੀ ਬੰਦ ਕੀਤੀ ਗਈ ਸੀ ਅਤੇ ਸਾਰੇ ਵਾਹਨ ਨੈਸ਼ਨਲ ਹਾਈਵੇ ਰਾਹੀਂ ਡਾਇਵਰਟ ਕੀਤੇ ਜਾ ਰਹੇ ਸਨ। ਇਸ ਦੌਰਾਨ ਜਦੋਂ ਇੱਕ ਘੋੜਾ ਟਰਾਲਾ ਨੈਸ਼ਨਲ ਹਾਈਵੇ ‘ਤੇ ਆ ਰਿਹਾ ਸੀ, ਤਾਂ ਇੱਕ ਨਿੱਜੀ ਕੰਪਨੀ ਦੀ ਬੱਸ ਨੇ ਉਸ ਨੂੰ ਟੱਕਰ ਮਾਰੀ और इस ਦੌਰਾਨ ਰਾਜਸਥਾਨ ਰੋਡਵੇਜ਼ ਦੀ ਬੱਸ ਵੀ ਟੱਕਰ ਦੀ ਚਪੇਟ ‘ਚ ਆ ਗਈ। ਹਾਦਸੇ ਵਿੱਚ ਬੱਸਾਂ ‘ਚ ਸਵਾਰ ਯਾਤਰੀਆਂ ਦਾ ਸੌਭਾਗਵਸ਼ ਬਚਾਓ ਹੋ ਗਿਆ, ਪਰ ਵਾਹਨਾਂ ਨੂੰ ਨੁਕਸਾਨ ਹੋਇਆ ਹੈ। ਰਾਜਸਥਾਨ ਰੋਡਵੇਜ਼ ਬੱਸ ਦੇ ਡਰਾਈਵਰ ਜੋਧ ਸਿੰਘ ਨੇ ਦੱਸਿਆ ਕਿ ਹਾਦਸਾ ਨਿੱਜੀ ਕੰਪਨੀ ਦੀ ਬੱਸ ਦੇ ਡਰਾਈਵਰ ਦੀ ਲਾਪਰਵਾਹੀ ਕਾਰਨ ਵਾਪਰਿਆ, ਜੋ ਟੱਕਰ ਤੋਂ ਬਾਅਦ ਗੱਡੀ ਛੱਡ ਕੇ ਮੌਕੇ ਤੋਂ ਫਰਾਰ ਹੋ ਗਿਆ। ਸੜਕ ਸੁਰੱਖਿਆ ਫੋਰਸ ਦੇ ਕਾਂਸਟੇਬਲ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਸੂਚਨਾ ਮਿਲਣ ਸਾਥ ਹੀ ਉਹ ਮੌਕੇ ‘ਤੇ ਪਹੁੰਚ ਗਏ ਸਨ। ਕਿਸੇ ਤਰ੍ਹਾਂ ਦਾ ਜਾਨੀ ਨੁਕਸਾਨ ਤਾਂ ਨਹੀਂ ਹੋਇਆ, ਪਰ ਵਾਹਨਾਂ ਨੂੰ ਨੁਕਸਾਨ ਹੋਇਆ है। ਇਸ ਵੇਲੇ ਮਾਮਲੇ ਦੀ ਪੜਤਾਲ ਸਦਰ ਪੁਲਿਸ ਵੱਲੋਂ ਜਾਰੀ ਹੈ。 ਬਾਈਟ ਹਰਪ੍ਰੀਤ ਸਿੰਘ SSF ਬਾਈਟ ਜੋਧ ਸਿੰਘ ਬੱਸ ਡਰਾਈਵਰ
56
comment0
Report
NLNitin Luthra
Nov 28, 2025 11:22:17
Batala, Punjab:ਫਤਿਹਗੜ ਚੂੜੀਆਂ ਪੁਲਿਸ ਵੱਲੋਂ ਵਿਦੇਸ਼ੀ ਹथਿਆਰਾਂ ਸਮੇਤ ਰੋਸ਼ੀ ਬleddੋਵਾਲ ਗਿਰਫ਼ਤਾਰ ਥਾਣਾ ਫਤਿਹਗੜ ਚੂੜੀਆਂ ਤੋਂ ਇੱਕ ਕਿਲੋਮੀਟਰ ਦੂਰੀ ਤੇ ਹੈ ਮੁਲਜਮ ਦਾ ਪਿੰਡ ਬੱਢੋਵਾਲ ਵੱਡੀ ਵਾਰਦਾਤ ਕਰਨ ਦੀ ਫਰਾਕ’ਚ ਸੀ ਮੁਲਜਮ ਡੀ ਐਸ ਪੀ ਵਿਪਨ ਕੁਮਾਰ ਨੇ ਦਿੱਤੀ ਅਹਿਮ ਜਾਣਕਾਰੀ ਫਤਿਹਗੜ ਚੂੜੀਆਂ ਪੋਲਿਸ ਨੂੰ ਉਸ ਵੇਲੇ ਵੱਡੀ ਕਾਮਯਾਬੀ ਮਿਲੀ ਜਦੋਂ ਫਿਲਮੀ ਸਟਾਈਲ ’ਚ ਇੱਕ ਕਾਰ ਸਵਾਰ ਵੱਲੋਂ ਨਾਕਾ ਤੋੜ ਕੇ ਕਾਰ ਭਜਾਈ ਗਈ ਜਿਸ ੁ ਫਤਿਹਕਗ ਚੂੜੀਆਂ ਦੇ ਐਸ ਐਚ ਓ ਸੁਰਿੰਦਰਪਾਲ ਸਿੰਘ ਨੇ ਆਪਣੀ ਪਾਲਿਸ ਪਾਰਟੀ ਨਾਲ ਮਿਲ ਕੇ ਬੜੀ ਜੱਜੋ-ਜਹਿਦ ਨਾਲ ਇੱਕ ਨੌਜਵਾਨ ਨੂੰ ਵਿਦੇਸ਼ੀ ਹਥਿਆਰ ਸਮੇਤ ਗਿ੍ਰਫਤਾਰ ਕੀਤੇ ਜਾਣ ਦੀ ਖਬਰ ਹੈ। ਇਸ ਸਬੰਧੀ ਫਤਿਹਗੜ ਚੂੜੀਆਂ ਵਿਖੇ ਡੀ ਐਸ ਪੀ ਵਿਪਨ ਕੁਮਾਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੋਲਿਸ ਵੱਲੋਂ ਪਿੰਡ ਛਿੱਛਰੇਵਾਲ ਨਜਦੀਕ ਨਾਕਾ ਲਗਾਇਆ ਹੋਇਆ ਸੀ ਤਾਂ ਵਰੁਣਾ ਕਾਰ ਸਵਾਰ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਸ ਵੱਲੋਂ ਪੁਲਿਸ ਦਾ ਨਾਕਾ ਤੋੜ ਕੇ ਕਾਰ ਭਜਾ ਲਈ ਅਤੇ ਪੋਲਸ ਨੇ ਤੁਰੰਤ ਕਾਰ ਦਾ ਪਿੱਛਾ ਕੀਤਾ ਅਤੇ ਇਸ ਦੌਰਾਣ ਤੇਜ ਰਫਤਾਰ ਕਾਰ ਪਿੰਡ ਕੋਟ ਮੌਲਵੀ ਨਜਦੀਕ ਸੜਕ ਦੇ ਹੇਠਾਂ ਟੋਇਆਂ ਵਿਚ ਜਾ ਡਿਗੀ ਅਤੇ ਮੁਲਜਮ ਕਾਰ ਵਿਚੋਂ ਨਿਕਲ ਕੇ ਭੱਜਣ ਦੀ ਕੋਸ਼ੀਸ ਕੀਤੀ ਤਾਂ ਪੋਲਸ ਮੁਲਾਜਮਾਂ ਨੇ ਪਿਛੇ ਭੱਜ ਕੇ ਉਸ ਨੂੰ ਕਾਬੂ ਕਰ ਲਿਆ ਜਿਸ ਕੋਲੋਂ ਆਧੁਨਿਕ ਤਰੀਕੇ ਦਾ ਵਿਦੇਸ਼ੀ ਪਿਸਟਲ ਬਰਾਮਦ ਹੋਇਆ। ਉਨਾਂ ਦੱਸਿਆ ਕਿ ਗਿ੍ਰਫਤਾਰ ਕੀਤੇ ਗਏ ਨੌਜਵਾਨ ਦੀ ਪਹਿਚਾਨ ਕੁਲਵਿੰਦਰ ਰੋਸ਼ੀ ਵਾਸੀ ਪਿੰਡ ਬੱਦੋਵਾਲ ਖੁਰਦ ਵਜੋਂ ਹੋਈ ਹੈ ਜਿਸ ਵਿਰੁਧ ਮਾਮਲਾ ਦਰਜ ਕਰ ਕਾਨੂੰਨੀ ਕਾਰਵਾਈ ਸ਼ੁਰੂ ਕੀਤੀ ਗਈ ਹੈ। ਇਸ ਮੋਕੇ ਫਤਿਹਗੜ ਚੂੜੀਆਂ ਦੇ ਐਸ ਐਚ ਓ ਸੁਰਿੰਦਰਪਾਲ ਸਿੰਘ ਵੀ ਮੌਜੂਦ ਸਨ।
87
comment0
Report
NSNitesh Saini
Nov 28, 2025 11:20:31
Sundar Nagar, Himachal Pradesh:मंडी (नितेश सैनी) : अजय राणा ने कहा कि जगत सिंह नेगी बिना संदर्भ और तथ्य के अनर्गल व अनाप-शनाप टिप्पणियाँ करने के लिए बदनाम रहे हैं। राणा ने आरोप लगाया कि आपदा के समय जब मंत्री नेगी जंजैहली पहुंचे थे, तो उन्होंने पीड़ितों को एक धेला तक की सहायता नहीं दी, जिसके चलते वहां मौजूद युवा और अन्य लोग आक्रोशित हो गए थे। उसी दौरान स्थानीय लोगों ने उन्हें काले बिल्ले और काले झंडे दिखाए थे। आगे कहा कि उस घटना को मंत्री नेगी हर मंच पर याद कर अपनी खीज नेता प्रतिपक्ष जयराम ठाकुर पर निकालते रहते हैं, जबकि उस दिन की प्रतिक्रिया पूरी तरह जनता की वास्तविक भावनाओं से उपजी थी। इसमें जयराम ठाकुर का क्या दोष? जनता अपनी पीड़ा और असंतोष व्यक्त करती है। इसे राजनीतिक साजिश बताना अनुचित है। राणा ने कहा कि मंत्री नेगी ने राष्ट्रीय स्वयंसेवक संघ के बारे में भी असंगत टिप्पणी की है। उन्होंने कहा कि मंत्री को चाहिए कि वे एक दिन संघ की शाखा में जाकर देखें, जिससे उनकी भ्रांतियां दूर हों और उनके मन की गंदगी व कल्पनाओं में फर्क समझ आए। उन्होंने सवाल उठाया कि मंत्री और विधायक बनने पर जो शपथ ली जाती है, क्या वह झूठ बोलने या अमर्यादित भाषा का प्रयोग करने की होती है? “जगत सिंह नेगी जी को संविधान और उसकी गरिमा का ख्याल रखना चाहिए। भाषा, मर्यादा और संवाद का भी एक शिष्टाचार होता है। उनकी बातें कभी-कभी गली-मोहल्ले की छिछोरी और छिछली टिप्पणियों जैसी प्रतीत होती हैं, जो किसी मंत्री के लिए शोभनीय नहीं है। अजय राणा ने मुख्यमंत्री सुखविंदर सिंह सुक्खु से भी आग्रह किया कि वे विचार करें कि क्या जगत सिंह नेगी वास्तव में मंत्री पद के योग्य हैं, क्योंकि इस तरह की बयानबाज़ी सरकार की छवि पर भी प्रश्न खड़े करती है।
111
comment0
Report
ADAnkush Dhobal
Nov 28, 2025 11:19:44
179
comment0
Report
KSKamaldeep Singh
Nov 28, 2025 11:07:32
Chandigarh, Chandigarh:1860 ਦਾ ਐਕਟ ਸੀਗਾ ਤੁਸੀਂ ਹਿਸਾਬ ਲਗਾ ਲਓ ਕਿ ਆਜ਼ਾਦੀ ਤੋਂ ਵੀ ਪਹਿਲਾਂ ਦਾ ਐਕਟ ਸੀ ਕਿਸੇ ਨੇ ਆਜ਼ਾਦੀ ਤੋਂ ਵੀ ਆਲਮੋਸਟ 90 ਸਾਲ ਪੁਰਾਣਾ ਐਕਟ ਸੀ ਕਦੀ ਇਹਦੇ ਤੇ ਧਿਆਨ ਨਹੀਂ ਦਿੱਤਾ ਗਿਆ ਕਦੀ ਇਹਦੇ ਤੇ ਕਾਰਵਾਈ ਨਹੀਂ ਕੀਤੀ ਗਈ ਉਹ ਅਸੀਂ ਪੂਰਾ ਐਕਟ ਅਮੈਂਡ ਕਰਕੇ ਇੱਕ ਤਰਹਾਂ ਨਵਾਂ ਐਕਸ ਇਨ ਪਲੇਸ ਲੇ ਆਏ ਆ ਇਹਦਾ ਪੂਰਾ ਨਾਮ ਹੈ ਸੁਸਾਇਟੀ ਰਜਿਸਟਰੇਸ਼ਨ ਪੰਜਾਬ ਅਮੈਨਡਮੈਂਟ ਐਕਟ 2025 ਇਹ ਹੋਰ ਵੀ ਕਈ ਸਟੇਟਾਂ ਨੇ ਟਾਈਮ ਤੋਂ ਟਾਈਮ ਆਪਣਾ ਇਹ ਅਮੈਂਡ ਕੀਤਾ ਜਾਂ ਨਵਾਂ ਐਕਟ ਲੈ ਕੇ ਆਏ । ਤੇ ਉਹਨਾਂ ਨੇ ਚੈਰੀਟੇਬਲ ਕੰਮ ਕਰਨੇ ਉਹਨਾਂ ਨੇ ਹੈਲਥ ਐਜੂਕੇਸ਼ਨ ਸਪੋਰਟਸ ਇਹੋ ਜਿਹੇ ਚੰਗੇ ਕੰਮ ਕਰਨੇ ਆ ਜਿੱਥੇ ਕਿ ਪਬਲਿਕ ਐਟ ਲਾਰਜ ਇਨਵੋਲਡ ਹੈਗੀ ਮੈਂ ਜਦੋਂ ਚਾਰਜ ਲਿੱਤਾ ਸੀ ਐਸ ਇੰਡਸਟਰੀ ਮਨਿਸਟਰ ਇਹ ਜਿਹੜਾ ਸੁਸਾਇਟੀ ਦਾ ਇੰਡਸਟਰੀ ਮਨਿਸਟਰੀ ਦੇ ਅੰਡਰ ਆਉਂਦਾ ਆਫਿਸਰ ਨਾਲ ਮੇਰੀ ਮੀਟਿੰਗ ਸੀ ਪਹਿਲੀ ਉਹਦੇ ਵਿੱਚ ਇਹ ਡਿਸਾਈਡ ਹੋਇਆ ਸੀ ਇਹ ਸੁਸਾਇਟੀ ਨਵਾਂ ਅਸੀਂ ਬਣਾਵਾਂਗੇ ਤੇ ਮੈਂ ਵਧਾਈ ਦਿੰਨਾ ਮੇਰੇ ਨਾਲ ਸੁਰਭੀ ਮਲਕ ਜੀ ਬੈਠੇ ਆ ਸੀ ਇਸ ਦੀ ਆਰਕੀਟੈਕਟ ਆਫ ਨਿਊ ਹ ਜਿਹੜਾ ਇਹ ਐਕਟ ਬਣਾਇਆ ਕਈ ਵਾਰੀ ਇਹਨਾਂ ਨਾਲ ਡਿਸਕਸ਼ਨ ਹੋਈ ਕਈ ਵਾਰੀ ਇਹਨਾਂ ਨੇ ਲੀਗਲ ਫੋਰ ਸਟੇਟਾਂ ਦੇ ਐਕਟ ਪੜੇ ਬੜੀ ਮਿਹਨਤ ਨਾਲ ਇਹ ਐਕਟ ਬਣਾਇਆ ਗਿਆ ਔਰ ਇਹਦੇ ਪੰਜਾਬ ਦੀ ਜਨਤਾ ਨੂੰ ਬਹੁਤ ਫਾਇਦਾ ਹੋਏ ਲੋਕੀ ਜਿਹੜੇ ਸੋਸਾਇਟੀਆਂ ਬਣਾ ਲੈਂਦੇ ਸੀ ਆਪਣੀ ਮਨ ਮਰਜ਼ੀ ਨਾਲ ਚਲਾਉਂਦੇ ਸੀ। ਅਸੀਂ ਇਹ ਨਹੀਂ ਕਹਿੰਦੇ ਵੀ ਹੁਣ ਮਨ ਮਰਜ਼ੀ ਨਾਲ ਨਾਲ ਚਲਾਓ ਪਰ ਜਿੰਮੇਵਾਰੀ ਨਾਲ ਚਲਾਓ ਅਸੀਂ ਇਹਨੂੰ ਟਰਾਂਸਪਰੈਂਸੀ ਐਕਟ ਚ ਲੈ ਆਏ ਆਂ ਸਾਰੀਆਂ ਸੋਸਾਇਟੀਜ ਨੂੰ ਆਰਟੀਆਈ ਇਨਫੋਰਮੇਸ਼ਨ ਚ ਕਵਰ ਕਰ ਦਿੱਤਾ ਗਿਆ ਇਸ ਐਕਟ ਦੇ ਦੂਜੀ ਗੱਲ ਜਿਹੜੇ ਰਜਿਸਟਰਾਰ ਐਸੋਸਾਈਟੀ ਦੇ ਕੁਛ ਰਜਿਸਟਰਾਰ ਇਥੇ ਬੈਠਦੇ ਹੈਡ ਆਫਿਸ ਚ ਕੁਛ ਜਿਲਾ ਪੱਧਰ ਤੇ ਬੈਠਦੇ ਜਿਹੜੇ ਸਾਡੇ ਜਨਰਲ ਮੈਨੇਜਰ ਆ ਉਹ ਕੋਈ ਵੀ ਇਨਫੋਰਮੇਸ਼ਨ ਸੋਸਾਇਟੀ ਤੋਂ ਮੰਗ ਸਕਦੇ ਹਰ ਸੋਸਾਇਟੀ ਨੂੰ ਆਪਣੇ ਆਪ ਨੂੰ ਹਰ ਪੰਜ ਸਾਲਾਂ ਬਾਅਦ ਰਿਨਿਊ ਕਰਾਣਾ ਪਿਆ ਕਰੇਗਾ ਤਾਂ ਕਿ ਸਾਨੂੰ ਪਤਾ ਹੋਵੇ ਵੀ ਉਹ ਸੋਸਾਇਟੀ ਵਗਦੀ ਹੈਗੀ ਹ ਐਵੇਂ ਲੱਖਾਂ ਸੋਸਾਇਟੀਆਂ ਰਜਿਸਟਰਡ ਹੋਣ ਔਰ ਸੋਸਾਇਟੀਆਂ ਐਗਜਿਸਟ ਵੀਨਾ ਕਰਦੀਆਂ ਹੋਣ ਜਿਹੜੀਆਂ ਐਗਜਿਸਟਿੰਗ ਸੋਸਾਇਟੀਆਂ ਕੋਈ 30 ਸਾਲ ਪੁਰਾਣੀ ਹੋਣੀ ਕੋਈ 100 ਸਾਲ ਪੁਰਾਣੀ ਹੋਣੀ ਕੋਈ 80 ਸਾਲ ਪੁਰਾਣੀ ਹ ਕਈਆਂ ਦਾ ਡਿਪਾਰਟਮੈਂਟ ਨੂੰ ਪਤਾ ਵੀ ਨਹੀਂ ਆਉਣਾ ਕਿਉਂਕਿ ਅੱਗੇ ਇਨੀ ਰਿਕਾਰਡ ਕੀਪਿੰਗ ਨਹੀਂ ਹੁੰਦੀ ਸੀ ਸਾਰਿਆਂ ਨੂੰ ਜਦੋਂ ਇਹ ਐਕਟ ਪਲੇਸ ਚ ਆ ਜਾਏਗਾ ਇਹ ਵਿਧਾਨ ਸਭਾ ਚ ਜਾਣਾ ਐਕਟ ਸਾਰੀਆਂ ਸੋਸਾਇਟੀਆਂ ਨੂੰ ਇੱਕ ਸਾਲ ਦੇ ਵਿੱਚ ਵਿੱਚ ਨਵੇਂ ਐਕਟ ਦੇ ਅੰਡਰ ਰਜਿਸਟਰ ਕਰਾਣਾ ਪਏ ਵਰਡ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਜਿੱਦਾਂ ਰਿਜਰਵ ਬੈਂਕ ਕਈਆਂ ਨੇ ਲਗਾਇਆ ਹੋਇਆ ਗਾਂਧੀ ਵਰਡ ਯੂਜ ਕੀਤਾ ਕਈਆਂ ਨੇ ਕਈਆਂ ਨੇ ਵਿਜਲੈਂਸ ਵਰਡ ਯੂਜ ਕੀਤਾ ਹੋਇਆ ਕਈਆਂ ਨੇ ਐਂਟੀ ਕਰਪਸ਼ਨ ਕੀਤਾ ਕਈਆਂ ਨੇ ਐਂਟੀ ਟੈਰੋਰਿਸਟ ਕੀਤਾ। ਦੁਖਾਨ ਲਈ ਵੀ ਜਿੱਦਾਂ ਇਹ ਸਰਕਾਰ ਦੀ ਬਾਡੀ ਸਰਕਾਰ ਦੀ ਬਾਡੀ ਆ ਵਗੈਰਾ ਔਰ ਲੋਕਾਂ ਨੂੰ ਬੇਵਕੂਫ ਬਣਾਉਣ ਦੀ ਲੋਕਾਂ ਨੂੰ ਫਲੀਸਿੰਗ ਲਈ ਲੋਕਾਂ ਤੋਂ ਪੈਸੇ ਲੈਣ ਵਿੱਚ ਸਿਰਫ ਇੱਕ ਨਾਮ ਅਲਾਊਡ ਹੋਏਗਾ ਕਈ ਵਾਰੀ ਕੀ ਹੁੰਦੀਆ ਸੁਸਾਇਟੀ ਚੰਗੀ ਕਰ ਰਹੀ ਹ। ਉਸ ਨਾਮ ਦੀ ਲੋਕੀ ਦੂਜਾ ਨਾਮ ਸੇਮ ਨਾਮ ਦੀ ਸੋਸਾਇਟੀ ਹੋਰ ਰਜਿਸਟਰ ਕਰਾ ਲੈਂਦੇ ਆ ਉਹਦੇ ਨਾਲ ਕੀ ਹੁੰਦਾ ਕਿ ਉਹ ਕਹਿੰਦੇ ਜੀ ਉਹ ਲੋਕਾਂ ਨੂੰ ਪਤਾ ਨਹੀਂ ਹੁੰਦਾ ਵੀ ਕੌਣ ਮੈਂਬਰ ਹ ਕੀ ਐਡਰੈਸ ਹ ਤੇ ਉਹ ਇੱਕ ਜੂਰਿਸ ਡਿਕਸ਼ਨ ਚ ਇੱਕ ਨਾਮ ਦੀ ਇੱਕੋ ਸੋਸਾਇਟੀ ਹੋਏ ਡਿਕਸ਼ਨ ਦਾ ਮਤਲਬ ਜ਼ਿਲ੍ਹਾ ਹੈ ਇਹ ਜਿਆਦਾ ਜਿਹੜਾ ਫੋਕਸ ਇਸ ਐਕਟ ਦਾ ਵੈਸੇ ਤਾਂ ਐਕਟ ਸਾਰੀਆਂ ਸੋਸਾਇਟੀੀਆੰ ਲਈ ਬਣਦਾ ਇਹ ਉਹਨਾਂ ਲਈ ਹ ਜਿਹੜਾ ਹੈਲਥ ਸਰਵਿਸ ਏਜੂਕੇਸ਼ਨਲ ਸਰਵਿਸ ਬਾਡੀ ਬਣਦੀਆਂ ਉਹਨਾਂ ਤੇ ਸਾਡਾ ਜਿਆਦਾ ਫੋਕਸ ਹ ਕਿ ਉਹ ਅੰਡਰ ਨ ਪਰੇਟ ਕਰਨ ਕਿਉਂਕਿ ਪਬਲਿਕ ਇਨ ਲਾਰਜ ਉਹਦੇ ਵਿੱਚ ਇਨਵੋਲਡ ਇਹਦਾ ਐਕਟ ਹੈਗਾ ਇਹ ਕਈ ਕੇਸ ਸਾਡੇ ਕੋਲ ਆਏ ਵੀ ਆ ਜਿੱਥੇ ਕਿ ਠੋਰੀ ਠੱਗੀ ਹੋਈ ਹ ਮੈਂ ਅੱਜ ਨਾਮ ਨਹੀਂ ਲੈਣਾ ਚਾਹੁੰਦਾ ਜਿੱਥੇ ਸਕੂਲਾਂ ਵਿੱਚ ਦੋ ਹਜ਼ਾਰ ਬੱਚੇ ਸੀ ਅੱਜ ਛੇ ਛੇ ਬੱਚੇ ਪੜ੍ਹਦੇ ਪਏ ਸੁਸਾਇਟੀ ਰਜਿਸਟਰਡ ਹ ਉਹਨਾਂ ਨੇ ਯਾ ਤਾਂ ਪ੍ਰੋਪਰਟੀਆਂ ਵੇਚਤੀਆਂ ਜਾਂ ਹੋਰ ਕੰਮਾਂ ਲਈ ਸਕੂਲ ਦੀਆਂ ਬਿਲਡਿੰਗਾਂ ਵਰਤ ਰਹੇ ਆ ਕਿਉਂਕਿ ਹੁਣ ਇਸ ਵੇਲੇ ਪ੍ਰਾਈਮ ਪ੍ਰੋਪਰਟੀ ਬਣ ਗਈ ਫਰੀ ਦੇ ਭਾਅ ਕਿਰਾਏ ਤੇ ਦੇ ਦਿੰਦੇ ਕੋਈ ਵੀ ਜਿਹੜਾ ਡਿਸੀਜ਼ਨ ਹ ਕਿਸੇ ਵੀ ਸੁਸਾਇਟੀ ਚ ਇਸ ਐਕਟ ਦੇ ਅੰਦਰ ਜੇ ਏਜੀਐਮ ਚ ਦਿੱਤਾ ਜਾਣਾ ਤਾਂ ਟੂ ਥਰਡ ਮੈਂਬਰ ਅਵੇਲੇਬਲ ਹੋਣੇ ਇਹ ਸਟੇਟ ਨੂੰ ਅਲਾਉ ਕਰਦਾ , ਕੀ ਉਹ ਇਸ ਵਿੱਚ ਬਦਲਾਅ ਕਰ ਸਕਦਾ ਹੈ ਜਿਹੜੀ ਸੁਸਾਇਟੀ ਸਾਨੂੰ ਪਤਾ ਲੱਗੋ , ਕੀ ਉਹ ਇਸ ਐਕਟ ਵਿੱਚ ਚੱਲ ਰਹੀ ਹੈ,ਉਸ ਤੇ ਜੇਕਰ ਕੋਈ ਸ਼ਿਕਾਇਤ ਹੋਵੇਗੀ ਤਾਂ ਉਸ ਤੇ ਕਾਰਵਾਈ ਹੋਵੇਗੀ ਜਦੋ ਮੈਂ ਮੈਂਬਰ ਪਾਰਲੀਮੈਂਟ ਸੀ ਉਦੋ ਮੇਰੇ ਕੋਲ ਲੁਧਿਆਣਾ ਨੂੰ ਲੈ ਕੇ ਕੁਝ ਸੁਸਾਇਟੀਆਂ‌ ਦੀ ਸ਼ਿਕਾਇਤਾਂ ਆਈਆਂ ਸਨ,ਸੁਸਾਇਟੀਆਂ ਜ਼ਰੂਰ ਬਣਾਉ, ਪਰ ਚੰਗੇ ਕੰਮ ਕਰੋ ਜਪਾਨ ਦੇ ਇਕ ਵਫ਼ਦ ਨਾਲ ਅਸੀਂ ਮੁਲਾਕਾਤ ਕੀਤੀ ਸੀ , ਜੋ ਜਪਾਨ ਦੀਆਂ ਕੰਪਨੀਆਂ ਦਿੱਲੀ ਵਿੱਚ ਕੰਮ ਕਰ ਰਹੀਆਂ ਨੇ , ਉਨਾਂ ਨੂੰ ਅਸੀਂ ਪੰਜਾਬ ਵਿੱਚ ਇਨਵੈਸਟ ਕਰਨ ਬਾਰੇ ਦੱਸਿਆ , ਉਸ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਵੀਡੀਓ ਕਾਨਫਰੰਸਿੰਗ ਰਾਹੀਂ ਮੀਟਿੰਗ ਵਿੱਚ ਜੁੜੇ ਸਨ, union ਹੈ ਉਹ ਕੰਪਨੀਆਂ ਆ ਸਕਦੀਆਂ ਨੇ
147
comment0
Report
DVDEVENDER VERMA
Nov 28, 2025 11:02:54
Nahan, Himachal Pradesh:रेणुका जी बांध विस्थापितों ने प्रबंधन पर लगाए अनदेखी के आरोप, भूमि मालिकों को नही मिला उनका मालिकाना हक: बाँध विस्थापित, नाहन में मीडिया से रूबरू के बांध विस्थापित, बाँध प्रबंधन के अधिकारियों की कार्यशैली पर उठाए सवाल बांध विस्थापितों ने बांध प्रबंधन की कार्यप्रणाली पर सवाल उठाकर विस्थापितों की अनदेखी के आरोप लगाए हैं जिला मुख्यालय नाहन में आज क्षेत्र के मोहतु गांव के बांध विस्थापित पत्रकारों से बातचीत कर रहे थे। बांध विस्थापितों ने आरोप लगाते हुए कहा कि प्रबंधन द्वारा असल भूमि मालिकों को उनका मालिकाना हक नहीं दिया गया और गलत तरीके से उनकी जमीनों का पैसा दूसरे लोगों को दिया गया जो पूरी तरह गैरकानूनी है। उन्होंने यह भी कहा कि बाँध स्थापितों को अभी तक यह भी स्पष्ट नहीं किया गया है कि उनको किस किस्म की जमीन का कितना मुआवजा दिया जा रहा है जिससे बाँध विस्थापित असमंजस की स्थिति में है। बांध विस्थापितों का यह भी आरोप है कि प्रबंधन अभी तक यह स्पष्ट नहीं कर पाया कि कौन विस्थापित हाउसलेस है और कौन लैंडलेस। उन्होंने यह भी कहा कि अभी तक यह भी तय नहीं हो पाया है कि बांध विस्थापितों को किस स्थान पर विस्थापित किया जाएगा। बांध विस्थापितों ने सरकार से गुहार लगाते हुए कहा कि बांध विस्थापितों उनके मालिकाना हक दिया जाए ताकि उन्हें राहत मिल सके।
136
comment0
Report
NSNavdeep Singh
Nov 28, 2025 10:50:56
Moga, Punjab:ਆਮ ਆਦਮੀ ਪਾਰਟੀ ਵਿੱਚੋਂ ਬੀਤੀ ਕੱਲ ਕੱਢੇ gਏ ਮੋਗਾ ਨਗਰ ਨਿਗਮ ਦੇ ਮੇਅਰ ਬਲਜੀਤ ਸਿੰਘ ਚਨੀ ਨੇ ਭਾਵੁਕ ਹੁੰਦਿਆ ਪਾਈ ਸੋਸ਼ਲ ਮੀਡੀਆ ਤੇ ਪੋਸਟ । ਚਾਹੇ ਮੈਨੂੰ ਮੈਨੂੰ ਚੌਂਕ ਦੇ ਵਿੱਚ ਖੜਾ ਕੇ ਗੋਲੀ ਮਾਰ ਦਿਓ ਜਾਂ ਮੇਰੇ ਫਾਂਸੀ ਦਾ ਰੱਸਾ ਗਲ ਵਿੱਚ ਪਾ ਦਿਓ ਜੇਕਰ ਕੋਈ ਸਾਬਤ ਕਰ ਦੇਵੇ ਕਿ ਅੱਜ ਤੱਕ ਮੈਂ ਕਿਸੇ ਨਸ਼ਾ ਤਸਕਰ ਦਾ ਸਾਥ ਦਿੱਤਾ ਹੋਵੇ ਜਾਂ ਕਿਸੇ ਮਾਂ ਦੇ ਪੁੱਤ ਨੂੰ ਨਸ਼ੇ ਤੇ ਲਾਇਆ ਹੋਵੇ। ਜਿਨ੍ਹਾਂ ਨੇ ਮੇਰਾ ਨਾਮ ਗੈਂਗਸਟਰ ਜਾਂ ਨਸ਼ਾ ਤਸਕਰਾਂ ਨਾਲ ਜੋੜਿਆ ਹੈ ਹੈ ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਮੈਂ ਕੱਲ ਨੂੰ ਰਵਾਂ ਜਾਂ ਨਾ ਰਵਾਂ ਉਹ ਲੋਕ ਫੋਕੀਆਂ ਸ਼ਰਧਾਂਜਲੀਆਂ ਦੇਣ ਨਾ ਪਹੁੰਚਣ । ਮੇਰੇ 25 ਸਾਲ ਦੀ ਕੀਤੀ ਮਿਹਨਤ ਇਸ ਪਰਿਵਾਰ ਨੇ, ਕੁਝ ਕੁ ਲੀਡਰਾਂ ਅਤੇ ਮੋਹਤਵਰ ਸੱਜਣਾਂ ਨੇ ਮੇਰਾ ਕੈਰੀਅਰ ਤਹਿਸ ਨੈਸ ਕਰਤਾ ਅਤੇ ਉਨਾਂ ਨੂੰ ਇਹ ਦਿਨ ਜਰੂਰ ਦਿਖਾ ਦਿ ਕਿ ਇੱਕ ਸੱਚੇ ਬੰਦੇ ਨਾਲ ਜੋ ਧੱਕਾ ਹੋਇਆ ਉਹ ਕਦੇ ਬਰਦਾਸ਼ਤ ਨਹੀਂ ਹੁੰਦਾ。
206
comment0
Report
DSDharmindr Singh
Nov 28, 2025 10:35:06
174
comment0
Report
TBTarsem Bhardwaj
Nov 28, 2025 10:24:32
Ludhiana, Punjab:लुधियाना मैं रेल कमचारियों ने किया रोष प्रदर्शन कहा रेल कर्मचारी पर हो रहे अत्याचार बर्दाश्त नहीं लुधियाना मैं फिरोजपुर/जम्मू मंडल में वरिष्ठ मंडल यांत्रिक अभियंता कैरीज एवं वैगन फिरोजपुर मजदूर विरोधी नीतियों के चले विरोध प्रदर्शन जारी है आज चौथे दिन सिक लाइन लुधियाना पर मैंन शाखा लुधियाना द्वारा शाखा अध्यक्ष गुरव शर्मा की अध्यक्षता में गेट मीटिंग की गई।मंच संचालन करते हुए शाखा सचिव कामरेड योगेश राणा ने Sr DME की कार्यप्रणाली की निंदा की और ठेकेदारी प्रथा पर रोक लगाने की अपील की! Sr DME द्वारा रेल कर्मचारियों पर हो रहे अत्याचार बर्दाश्त नहीं होंगे।उन्होंने ट्रांसफर किए हुए साथी के ऑर्डर रद्द करने की मांग की उन्होंने कहा कि काम कांट्रेक्टर और उसके कर्मचारी न करें समय पर कंप्लेंट अटेंड न करें और सजा कैरीज के रेलवे कर्मियों को मिले यह बर्दाश्त नहीं होगा।।उन्होंने चार लेबर कोड की भी निंदा की और लुधियाना में यार्ड स्टाफ में 50 % स्टाफ की कमी के चलते रोलिंग इन रोलिंग आउट के लिए कर्मचारियों पर के लिए मानसिक दबाव बनाया जा रहा है जिसे बर्दाश्त नहीं किया जाएगा जिसे शीघ्र रद्द करने की अपील की। कॉम अजय कुमार ने में STR एग्जामिनेशन के लिए बने पाथवे को ठीक करवाने की मांग रखी जिस से कर्मचारी ट्रेन की सेफ्टी को सुनिश्चित करते है उपस्थित साथियों के साथ यूनियन के इतिहास और उपलब्धियों पर भी विस्तार से चर्चा की।।इस मौके पर कामरेड विनोद शर्मा, सतनाम सिंह, परमजीत सिंह पम्मा, अशोक कुमार, डिम्पल सिंह और कॉम रेणु ने भी संबोधित किया और Sr Dme की कार्यप्रणाली का विरोध किया。
118
comment0
Report
DVDEVENDER VERMA
Nov 28, 2025 10:20:41
Nahan, Himachal Pradesh:लोकेशन: नाहन सिरमौर में कोटपा अधिनियम को सख्ती से लागू किया जा रहा है—DC सिरमौर DC बोली नियमों की अवहेलना पर कार्रवाई हो रही है, डीसी ने कैंट स्कूल के वार्षिक समारोह में शिरकत की, बच्चों को शैक्षणिक गतिविधियों के साथ खेलकूद गतिविधियों में शामिल होने के लिए प्रेरित किया गया: प्रियंका वर्मा सिरमौर जिला उपायुक्त प्रियंका वर्मा ने कहा कि सिरमौर जिला में कोटपा अधिनियम को सख्ती से लागू किया जा रहा है और नियमों की अवहेलना कर रहे तंबाकू विक्रेताओं के खिलाफ प्रशासन द्वारा कार्रवाई की जा रही है जिसके लिए विशेष टीमों का गठन किया गया है। प्रियंका वर्मा ने नाहन कैंट स्कूल के वार्षिक पुरस्कार वितरण समारोह में मुख्य अतिथि के रूप में शिरकत की। समाचार के अनुसार DC ने कहा कि सिरमौर जिला में कोटपा अधिनियम को सख्ती से लागू करते हुए ऐसे तंबाकू विक्रेताओं के खिलाफ कार्रवाई की जा रही है जो शिक्षण संस्थानों के 100 मीटर के दायरे में तंबाकू बेच रहे हैं। उन्होंने कहा कि इसके लिए प्रशासन द्वारा विशेष टीमों का गठन किया गया है और समाज को तम्बाकू मुक्त बनाने के लिए अभियान चला जा रहा है। वार्षिक समारोह में मेधावी छात्रों को सम्मानित किया गया और बच्चों को शैक्षणिक गतिविधियों के साथ खेलकूद गतिविधियों में भाग लेने के लिए कहा गया। कैंट स्कूल के बच्चों ने वर्ष भर में विविध प्रतिस्पर्धाओं में उत्कृष्ट प्रदर्शन किया है। बाइट: प्रियंका वर्मा, DC सिरमौर
148
comment0
Report
Advertisement
Back to top