Back
पंजाब के सोसाइटी रजिस्ट्रेशन अमेंडमेंट एक्ट 2025 से पारदर्शिता का नया दौर
KSKamaldeep Singh
Nov 28, 2025 11:07:32
Chandigarh, Chandigarh
1860 ਦਾ ਐਕਟ ਸੀਗਾ ਤੁਸੀਂ ਹਿਸਾਬ ਲਗਾ ਲਓ ਕਿ ਆਜ਼ਾਦੀ ਤੋਂ ਵੀ ਪਹਿਲਾਂ ਦਾ ਐਕਟ ਸੀ ਕਿਸੇ ਨੇ ਆਜ਼ਾਦੀ ਤੋਂ ਵੀ ਆਲਮੋਸਟ 90 ਸਾਲ ਪੁਰਾਣਾ ਐਕਟ ਸੀ ਕਦੀ ਇਹਦੇ ਤੇ ਧਿਆਨ ਨਹੀਂ ਦਿੱਤਾ ਗਿਆ ਕਦੀ ਇਹਦੇ ਤੇ ਕਾਰਵਾਈ ਨਹੀਂ ਕੀਤੀ ਗਈ ਉਹ ਅਸੀਂ ਪੂਰਾ ਐਕਟ ਅਮੈਂਡ ਕਰਕੇ ਇੱਕ ਤਰਹਾਂ ਨਵਾਂ ਐਕਸ ਇਨ ਪਲੇਸ ਲੇ ਆਏ ਆ ਇਹਦਾ ਪੂਰਾ ਨਾਮ ਹੈ ਸੁਸਾਇਟੀ ਰਜਿਸਟਰੇਸ਼ਨ ਪੰਜਾਬ ਅਮੈਨਡਮੈਂਟ ਐਕਟ 2025
ਇਹ ਹੋਰ ਵੀ ਕਈ ਸਟੇਟਾਂ ਨੇ ਟਾਈਮ ਤੋਂ ਟਾਈਮ ਆਪਣਾ ਇਹ ਅਮੈਂਡ ਕੀਤਾ ਜਾਂ ਨਵਾਂ ਐਕਟ ਲੈ ਕੇ ਆਏ । ਤੇ ਉਹਨਾਂ ਨੇ ਚੈਰੀਟੇਬਲ ਕੰਮ ਕਰਨੇ ਉਹਨਾਂ ਨੇ ਹੈਲਥ ਐਜੂਕੇਸ਼ਨ ਸਪੋਰਟਸ ਇਹੋ ਜਿਹੇ ਚੰਗੇ ਕੰਮ ਕਰਨੇ ਆ ਜਿੱਥੇ ਕਿ ਪਬਲਿਕ ਐਟ ਲਾਰਜ ਇਨਵੋਲਡ ਹੈਗੀ ਮੈਂ ਜਦੋਂ ਚਾਰਜ ਲਿੱਤਾ ਸੀ ਐਸ ਇੰਡਸਟਰੀ ਮਨਿਸਟਰ ਇਹ ਜਿਹੜਾ ਸੁਸਾਇਟੀ ਦਾ ਇੰਡਸਟਰੀ ਮਨਿਸਟਰੀ ਦੇ ਅੰਡਰ ਆਉਂਦਾ ਆਫਿਸਰ ਨਾਲ ਮੇਰੀ ਮੀਟਿੰਗ ਸੀ ਪਹਿਲੀ ਉਹਦੇ ਵਿੱਚ ਇਹ ਡਿਸਾਈਡ ਹੋਇਆ ਸੀ ਇਹ ਸੁਸਾਇਟੀ ਨਵਾਂ ਅਸੀਂ ਬਣਾਵਾਂਗੇ ਤੇ ਮੈਂ ਵਧਾਈ ਦਿੰਨਾ ਮੇਰੇ ਨਾਲ ਸੁਰਭੀ ਮਲਕ ਜੀ ਬੈਠੇ ਆ ਸੀ ਇਸ ਦੀ ਆਰਕੀਟੈਕਟ ਆਫ ਨਿਊ ਹ ਜਿਹੜਾ ਇਹ ਐਕਟ ਬਣਾਇਆ ਕਈ ਵਾਰੀ ਇਹਨਾਂ ਨਾਲ ਡਿਸਕਸ਼ਨ ਹੋਈ ਕਈ ਵਾਰੀ ਇਹਨਾਂ ਨੇ ਲੀਗਲ ਫੋਰ ਸਟੇਟਾਂ ਦੇ ਐਕਟ ਪੜੇ ਬੜੀ ਮਿਹਨਤ ਨਾਲ ਇਹ ਐਕਟ ਬਣਾਇਆ ਗਿਆ ਔਰ ਇਹਦੇ ਪੰਜਾਬ ਦੀ ਜਨਤਾ ਨੂੰ ਬਹੁਤ ਫਾਇਦਾ ਹੋਏ
ਲੋਕੀ ਜਿਹੜੇ ਸੋਸਾਇਟੀਆਂ ਬਣਾ ਲੈਂਦੇ ਸੀ ਆਪਣੀ ਮਨ ਮਰਜ਼ੀ ਨਾਲ ਚਲਾਉਂਦੇ ਸੀ। ਅਸੀਂ ਇਹ ਨਹੀਂ ਕਹਿੰਦੇ ਵੀ ਹੁਣ ਮਨ ਮਰਜ਼ੀ ਨਾਲ ਨਾਲ ਚਲਾਓ ਪਰ ਜਿੰਮੇਵਾਰੀ ਨਾਲ ਚਲਾਓ ਅਸੀਂ ਇਹਨੂੰ ਟਰਾਂਸਪਰੈਂਸੀ ਐਕਟ ਚ ਲੈ ਆਏ ਆਂ ਸਾਰੀਆਂ ਸੋਸਾਇਟੀਜ ਨੂੰ ਆਰਟੀਆਈ ਇਨਫੋਰਮੇਸ਼ਨ ਚ ਕਵਰ ਕਰ ਦਿੱਤਾ ਗਿਆ ਇਸ ਐਕਟ ਦੇ ਦੂਜੀ ਗੱਲ ਜਿਹੜੇ ਰਜਿਸਟਰਾਰ ਐਸੋਸਾਈਟੀ ਦੇ ਕੁਛ ਰਜਿਸਟਰਾਰ ਇਥੇ ਬੈਠਦੇ ਹੈਡ ਆਫਿਸ ਚ ਕੁਛ ਜਿਲਾ ਪੱਧਰ ਤੇ ਬੈਠਦੇ ਜਿਹੜੇ ਸਾਡੇ ਜਨਰਲ ਮੈਨੇਜਰ ਆ ਉਹ ਕੋਈ ਵੀ ਇਨਫੋਰਮੇਸ਼ਨ ਸੋਸਾਇਟੀ ਤੋਂ ਮੰਗ ਸਕਦੇ ਹਰ ਸੋਸਾਇਟੀ ਨੂੰ ਆਪਣੇ ਆਪ ਨੂੰ ਹਰ ਪੰਜ ਸਾਲਾਂ ਬਾਅਦ ਰਿਨਿਊ ਕਰਾਣਾ ਪਿਆ ਕਰੇਗਾ ਤਾਂ ਕਿ ਸਾਨੂੰ ਪਤਾ ਹੋਵੇ ਵੀ ਉਹ ਸੋਸਾਇਟੀ ਵਗਦੀ ਹੈਗੀ ਹ ਐਵੇਂ ਲੱਖਾਂ ਸੋਸਾਇਟੀਆਂ ਰਜਿਸਟਰਡ ਹੋਣ ਔਰ ਸੋਸਾਇਟੀਆਂ ਐਗਜਿਸਟ ਵੀਨਾ ਕਰਦੀਆਂ ਹੋਣ ਜਿਹੜੀਆਂ ਐਗਜਿਸਟਿੰਗ ਸੋਸਾਇਟੀਆਂ ਕੋਈ 30 ਸਾਲ ਪੁਰਾਣੀ ਹੋਣੀ ਕੋਈ 100 ਸਾਲ ਪੁਰਾਣੀ ਹੋਣੀ ਕੋਈ 80 ਸਾਲ ਪੁਰਾਣੀ ਹ ਕਈਆਂ ਦਾ ਡਿਪਾਰਟਮੈਂਟ ਨੂੰ ਪਤਾ ਵੀ ਨਹੀਂ ਆਉਣਾ ਕਿਉਂਕਿ ਅੱਗੇ ਇਨੀ ਰਿਕਾਰਡ ਕੀਪਿੰਗ ਨਹੀਂ ਹੁੰਦੀ ਸੀ ਸਾਰਿਆਂ ਨੂੰ ਜਦੋਂ ਇਹ ਐਕਟ ਪਲੇਸ ਚ ਆ ਜਾਏਗਾ ਇਹ ਵਿਧਾਨ ਸਭਾ ਚ ਜਾਣਾ ਐਕਟ ਸਾਰੀਆਂ ਸੋਸਾਇਟੀਆਂ ਨੂੰ ਇੱਕ ਸਾਲ ਦੇ ਵਿੱਚ ਵਿੱਚ ਨਵੇਂ ਐਕਟ ਦੇ ਅੰਡਰ ਰਜਿਸਟਰ ਕਰਾਣਾ ਪਏ
ਵਰਡ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਜਿੱਦਾਂ ਰਿਜਰਵ ਬੈਂਕ ਕਈਆਂ ਨੇ ਲਗਾਇਆ ਹੋਇਆ ਗਾਂਧੀ ਵਰਡ ਯੂਜ ਕੀਤਾ ਕਈਆਂ ਨੇ ਕਈਆਂ ਨੇ ਵਿਜਲੈਂਸ ਵਰਡ ਯੂਜ ਕੀਤਾ ਹੋਇਆ ਕਈਆਂ ਨੇ ਐਂਟੀ ਕਰਪਸ਼ਨ ਕੀਤਾ ਕਈਆਂ ਨੇ ਐਂਟੀ ਟੈਰੋਰਿਸਟ ਕੀਤਾ। ਦੁਖਾਨ ਲਈ ਵੀ ਜਿੱਦਾਂ ਇਹ ਸਰਕਾਰ ਦੀ ਬਾਡੀ ਸਰਕਾਰ ਦੀ ਬਾਡੀ ਆ ਵਗੈਰਾ ਔਰ ਲੋਕਾਂ ਨੂੰ ਬੇਵਕੂਫ ਬਣਾਉਣ ਦੀ ਲੋਕਾਂ ਨੂੰ ਫਲੀਸਿੰਗ ਲਈ ਲੋਕਾਂ ਤੋਂ ਪੈਸੇ ਲੈਣ
ਵਿੱਚ ਸਿਰਫ ਇੱਕ ਨਾਮ ਅਲਾਊਡ ਹੋਏਗਾ ਕਈ ਵਾਰੀ ਕੀ ਹੁੰਦੀਆ ਸੁਸਾਇਟੀ ਚੰਗੀ ਕਰ ਰਹੀ ਹ। ਉਸ ਨਾਮ ਦੀ ਲੋਕੀ ਦੂਜਾ ਨਾਮ ਸੇਮ ਨਾਮ ਦੀ ਸੋਸਾਇਟੀ ਹੋਰ ਰਜਿਸਟਰ ਕਰਾ ਲੈਂਦੇ ਆ ਉਹਦੇ ਨਾਲ ਕੀ ਹੁੰਦਾ ਕਿ ਉਹ ਕਹਿੰਦੇ ਜੀ ਉਹ ਲੋਕਾਂ ਨੂੰ ਪਤਾ ਨਹੀਂ ਹੁੰਦਾ ਵੀ ਕੌਣ ਮੈਂਬਰ ਹ ਕੀ ਐਡਰੈਸ ਹ ਤੇ ਉਹ ਇੱਕ ਜੂਰਿਸ ਡਿਕਸ਼ਨ ਚ ਇੱਕ ਨਾਮ ਦੀ ਇੱਕੋ ਸੋਸਾਇਟੀ ਹੋਏ ਡਿਕਸ਼ਨ ਦਾ ਮਤਲਬ ਜ਼ਿਲ੍ਹਾ ਹੈ
ਇਹ ਜਿਆਦਾ ਜਿਹੜਾ ਫੋਕਸ ਇਸ ਐਕਟ ਦਾ ਵੈਸੇ ਤਾਂ ਐਕਟ ਸਾਰੀਆਂ ਸੋਸਾਇਟੀੀਆੰ ਲਈ ਬਣਦਾ ਇਹ ਉਹਨਾਂ ਲਈ ਹ ਜਿਹੜਾ ਹੈਲਥ ਸਰਵਿਸ ਏਜੂਕੇਸ਼ਨਲ ਸਰਵਿਸ ਬਾਡੀ ਬਣਦੀਆਂ ਉਹਨਾਂ ਤੇ ਸਾਡਾ ਜਿਆਦਾ ਫੋਕਸ ਹ ਕਿ ਉਹ ਅੰਡਰ ਨ ਪਰੇਟ ਕਰਨ ਕਿਉਂਕਿ ਪਬਲਿਕ ਇਨ ਲਾਰਜ ਉਹਦੇ ਵਿੱਚ ਇਨਵੋਲਡ
ਇਹਦਾ ਐਕਟ ਹੈਗਾ ਇਹ ਕਈ ਕੇਸ ਸਾਡੇ ਕੋਲ ਆਏ ਵੀ ਆ ਜਿੱਥੇ ਕਿ ਠੋਰੀ ਠੱਗੀ ਹੋਈ ਹ ਮੈਂ ਅੱਜ ਨਾਮ ਨਹੀਂ ਲੈਣਾ ਚਾਹੁੰਦਾ ਜਿੱਥੇ ਸਕੂਲਾਂ ਵਿੱਚ ਦੋ ਹਜ਼ਾਰ ਬੱਚੇ ਸੀ ਅੱਜ ਛੇ ਛੇ ਬੱਚੇ ਪੜ੍ਹਦੇ ਪਏ ਸੁਸਾਇਟੀ ਰਜਿਸਟਰਡ ਹ ਉਹਨਾਂ ਨੇ ਯਾ ਤਾਂ ਪ੍ਰੋਪਰਟੀਆਂ ਵੇਚਤੀਆਂ ਜਾਂ ਹੋਰ ਕੰਮਾਂ ਲਈ ਸਕੂਲ ਦੀਆਂ ਬਿਲਡਿੰਗਾਂ ਵਰਤ ਰਹੇ ਆ ਕਿਉਂਕਿ ਹੁਣ ਇਸ ਵੇਲੇ ਪ੍ਰਾਈਮ ਪ੍ਰੋਪਰਟੀ ਬਣ ਗਈ ਫਰੀ ਦੇ ਭਾਅ ਕਿਰਾਏ ਤੇ ਦੇ ਦਿੰਦੇ ਕੋਈ ਵੀ ਜਿਹੜਾ ਡਿਸੀਜ਼ਨ ਹ ਕਿਸੇ ਵੀ ਸੁਸਾਇਟੀ ਚ ਇਸ ਐਕਟ ਦੇ ਅੰਦਰ ਜੇ ਏਜੀਐਮ ਚ ਦਿੱਤਾ ਜਾਣਾ ਤਾਂ ਟੂ ਥਰਡ ਮੈਂਬਰ ਅਵੇਲੇਬਲ ਹੋਣੇ
ਇਹ ਸਟੇਟ ਨੂੰ ਅਲਾਉ ਕਰਦਾ , ਕੀ ਉਹ ਇਸ ਵਿੱਚ ਬਦਲਾਅ ਕਰ ਸਕਦਾ ਹੈ
ਜਿਹੜੀ ਸੁਸਾਇਟੀ ਸਾਨੂੰ ਪਤਾ ਲੱਗੋ , ਕੀ ਉਹ ਇਸ ਐਕਟ ਵਿੱਚ ਚੱਲ ਰਹੀ ਹੈ,ਉਸ ਤੇ ਜੇਕਰ ਕੋਈ ਸ਼ਿਕਾਇਤ ਹੋਵੇਗੀ ਤਾਂ ਉਸ ਤੇ ਕਾਰਵਾਈ ਹੋਵੇਗੀ
ਜਦੋ ਮੈਂ ਮੈਂਬਰ ਪਾਰਲੀਮੈਂਟ ਸੀ ਉਦੋ ਮੇਰੇ ਕੋਲ ਲੁਧਿਆਣਾ ਨੂੰ ਲੈ ਕੇ ਕੁਝ ਸੁਸਾਇਟੀਆਂ ਦੀ ਸ਼ਿਕਾਇਤਾਂ ਆਈਆਂ ਸਨ,ਸੁਸਾਇਟੀਆਂ ਜ਼ਰੂਰ ਬਣਾਉ, ਪਰ ਚੰਗੇ ਕੰਮ ਕਰੋ
ਜਪਾਨ ਦੇ ਇਕ ਵਫ਼ਦ ਨਾਲ ਅਸੀਂ ਮੁਲਾਕਾਤ ਕੀਤੀ ਸੀ , ਜੋ ਜਪਾਨ ਦੀਆਂ ਕੰਪਨੀਆਂ ਦਿੱਲੀ ਵਿੱਚ ਕੰਮ ਕਰ ਰਹੀਆਂ ਨੇ , ਉਨਾਂ ਨੂੰ ਅਸੀਂ ਪੰਜਾਬ ਵਿੱਚ ਇਨਵੈਸਟ ਕਰਨ ਬਾਰੇ ਦੱਸਿਆ , ਉਸ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਵੀਡੀਓ ਕਾਨਫਰੰਸਿੰਗ ਰਾਹੀਂ ਮੀਟਿੰਗ ਵਿੱਚ ਜੁੜੇ ਸਨ, union ਹੈ ਉਹ ਕੰਪਨੀਆਂ ਆ ਸਕਦੀਆਂ ਨੇ
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
DVDEVENDER VERMA
FollowNov 28, 2025 11:02:540
Report
NSNavdeep Singh
FollowNov 28, 2025 10:50:5627
Report
SSSanjay Sharma
FollowNov 28, 2025 10:48:5121
Report
DSDharmindr Singh
FollowNov 28, 2025 10:35:06174
Report
ADAnkush Dhobal
FollowNov 28, 2025 10:33:5393
Report
BSBALINDER SINGH
FollowNov 28, 2025 10:33:25Patiala, Punjab:ਪੰਜਾਬੀ ਯੂਨੀਵਰਸਟੀ ਦੇ ਵਾਈਸ ਚਾਂਸਲਰ ਨੇ ਸੁਣਿਆਇਆ ਫਰਮਾਨ ਹੁਣ ਅਧਿਕਾਰੀ ਪੰਜਾਬੀ ਚ ਕਰਨਗੇ ਸਾਈਨਪੰਜਾਬੀ ਮਾਂ ਬੋਲੀ ਨੂੰ ਬੜਾਵਾ ਦੇਣ ਲਈ ਇਹ ਪਹਿਲ ਆਵੇਗੀ ਕੱਮ
135
Report
TBTarsem Bhardwaj
FollowNov 28, 2025 10:24:32118
Report
DVDEVENDER VERMA
FollowNov 28, 2025 10:20:4129
Report
KDKuldeep Dhaliwal
FollowNov 28, 2025 10:20:0893
Report
KSKamaldeep Singh
FollowNov 28, 2025 10:16:26156
Report
AAAsrar Ahmad
FollowNov 28, 2025 10:15:52140
Report
DSDEVINDER SHARMA
FollowNov 28, 2025 10:06:36115
Report
MJManoj Joshi
FollowNov 28, 2025 09:53:00Chandigarh, Chandigarh:पंजाब सरकार की ओर से 61 DSP’s की नई पोस्टिंग की गई
इस मे आधे से ज़्यादा DSP हाल ही मे Inspector से प्रमोट हो कर DSP बने थे जो नई पोस्टिंग का इंतज़ार कर रहे थे
87
Report
AAAsrar Ahmad
FollowNov 28, 2025 09:39:17Noida, Uttar Pradesh:ANI LIVE ALERT: MOHALI, S.A.S NAGAR (PUNJAB): UNION MINISTER ASHWINI VAISHNAW VISITS HANDOVER CEREMONY OF 28 CHIP DESIGNS BY STUDENTS AT SEMI-CONDUCTOR LABORATORY
152
Report