Become a News Creator

Your local stories, Your voice

Follow us on
Download App fromplay-storeapp-store
Advertisement
Back
Gautam Buddha Nagar201304
दिल्ली में राग दरबार: 32 रागों से कीर्तन, रागी को 11 लाख रुपए सम्मान
KSKapil sharma
Mar 15, 2026 06:04:11
Noida, Uttar Pradesh
दिल्ली सिख गुरुद्वारे मैनेजमेंट कमिटी द्वारा रागियो के लिए किया जा रहा है राग दरबार का आयोजन दिल्ली के बांग्ला साहिब में किया जाता है राग दरबार का आयोजन इस महीने 19 वे राग दरबार का किया गया आयोजन यह आयोजन नववर्ष की शुरुआत को समर्पित किया गया है नानकशाही कैलेंडर के अनुसार नए वर्ष की शुरुआत हो गयी है इस राग दरबार का मकसद की रागियो द्वारा पुर्ण तरीके से किया जाये कीर्तन 32 राग से सम्पूर्ण होता है कीर्तन सही कीर्तन करने पर रागी को किया जायेगा सम्मानित 11 लाख रूपये देकर किया जायेगा सम्मानित अगस्त महीने में इस साल के कीर्तनयियो को किया जायेगा सम्मानित इस राग दरबार का मकसद रागियो को आगे लाना है जिसकी हर कोई तारीफ कर रहा है
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
RKRAMAN KHOSLA
Mar 15, 2026 07:06:52
Hoshiarpur, Punjab:कांग्रेस कार्यकर्ताओं की तरफ से कैबिनेट मंत्री डॉ रवजोत सिंह का फूंका गया पुतला महिलाओं को किया वादा पूरा न करने की रोष स्वरूप महिलाओं ने जमकर कि नारेबाजी होशियारपुर में आम आदमी पार्टी के जिला दफ्तर का किया घेराव , कांग्रेस के सीनियर लीडर वा पूर्व विधायक शामचुरासी पवन आदिया की तरफ से आम आदमी पार्टी के कैबिनेट मिनिस्टर डॉक्टर रवजोत पर जमकर निशाना साधा उन्होंने कहा कि जो वादा इन्होंने महिलाओं को ₹1000 देने का किया था लेकिन इन्होंने जब उनकी सरकार बनी थी तो उन्होंने वादा किया था कि जब उनकी सरकार आएगी तो यह हर एक महिला जो 18 साल से ऊपर उसको हजार रुपए देंगे पर लेकिन जो इन्होंने बजट पास किया है उसमें बिल्कुल भी नहीं लग रहा है कि यह महिलाओं को हजार रुपए दे पाएंगे .जिससे आज हलका शामचुरासी से सैकड़ो गिनती में पहुंची महिलाएं इन्हें 4 साल पुराना वादा याद करवाने पहुंची थी जो कि आज तक 48000 बन चुका है. वहीं पंजाब के मुख्यमंत्री भगवंत सिंह मान की तरफ से महिला दिवस पर महिलाओं पर की गई अभद्र टिप्पणी का भी विरोध करते हुए पूर्व विधायक पवन आदिया ने भगवत सिंह मान पर टिप्पणी करते हुए कहा कि यह स्टेट चलने वाले लीडर नहीं है यह स्टेज चलने वाले लीडर है इतनी बद्दी टिप्पणी महिलाओं के खिलाफ कि है तो आज महिला कमिशन उनकी टिप्पणियों का संज्ञान तक नहीं ले पा रही अगर कोई विरोधी कोई बात कर तो उनको सुमोटिव नोटिस भेजे जाते हैं यह कहां का इंसाफ है.
0
comment0
Report
KSKapil sharma
Mar 15, 2026 06:37:20
Noida, Uttar Pradesh:शहर में ट्रैफिक नियमों की उल्लंघन करने वालों पर पुलिस कार्रवाई कर रही है लेकिन फिर भी कई चालक पुलिस को नजरअंदाज कर नियमों की धज्जियां उड़ा रहे है। बीती दिन अमन नगर में बिना नंबर प्लेट से बाइक पर घूम पर रहे नौजवान को एक समाजसेवी ने रोकने की कोशिश की तो उसने बाइक भगा ली, जिसके बाद उसने नौजवान को काबू कर नंबर प्लेट के बारे में पूछा तो वह खुद एसीपी भांजा बताते लगा और समाजसेवी की बात एसीपी से मोबाइल पर करवाने लगा। समाजसेवी ने एसीपी से मोबाइल में वीडियो बनाने का ज्रिक किया तो एसीपी ने कहा कि चालान करना दी, जिसकी वीडियो सोशल मीडिया पर वायरल हो रही है और लोग कमेंट अलग अलग राय दे रहे है। समाजसेवी मनदीप दोसांझ ने वीडियो अपने सोशल मीडिया अकाउंट पर साझा कि जिसमें उसने कहा कि नौजवान बिना नंबरी प्लेट से बाइक पर कुछ युवकों के खड़ा हुआ था। उसने रोकने की कोशिश की तो नौजवान ने बाइक दौड़ा ली, जिसके बाद मनदीप के अनुसार उसने पीछा करके नौजवान को जब रोका तो वह एसीपी अधिकारी के साथ अपनी रिश्तेदारी होने का हवाला देने लगा। इस दौरान मनदीप ने वीडियो बनानी शुरू कर दी तो युवक ने एसपी से बात करवाई तो अधिकारी ने बताया कि वह डीएसपी बात कर रहे हैं, जिसके बाद मनदीप ने एसीपी से पूछा कि बिना नंबर प्लेट के वाहनों पर ही अधिकतर लूटपाट की घटनाएं हो रही है तो एसीपी ने कहा कि इसका चालान कटवाया दो। जिसके बाद नौजवान वीडियो बनाना बंद कर दो इस बात को बार बार दोहराता रहा। मनदीप ने यह कहकर वीडियो बंद कर दी कि वह इस वीडियो को पुलिस कमिश्नर कौर को भेज रहा है।
197
comment0
Report
KSKapil sharma
Mar 15, 2026 06:31:14
Noida, Uttar Pradesh:कमिश्नरेट पुलिस अमृतसर ने बड़ी सफलता हासिल करते हुए, सीमा पार हथियारों और नशीले पदार्थों की तस्करी के मॉड्यूल का पर्दाफाश किया। 6 आरोपियों को गिरफ्तार किया गया है और 6 आधुनिक पिस्तौल (PX 5.7×28 mm TISAS Turkey सीरीज), 60 ज़िंदा कारतूस और 3.513 किलोग्राम heroin बरामद की गई। प्रारम्भिक जांच में पाकिस्तान-आधारित तस्करों के साथ रिश्ते सामने आए हैं, जो भारत–पाकिस्तान सीमा के पास हथियारों और नशीले पदार्थों की सप्लाई करते थे। आरोपी एक सीमा पार हैंडलर के अधीन काम कर रहे थे, जिससे एक बड़े संगठित तस्करी नेटवर्क के संकेत मिलते हैं। अमृतसर के थाना गेट Hakima, थाना च_heharta और थाना Verka में FIR दर्ज की गई हैं। आगे की जांच सेForward और backward linkages स्थापित कर पूरे नेटवर्क को खत्म करने की तैयारी है। पंजाब पुलिस नशे, गैर-कानूनी हथियारों की तस्करी और संगठित अपराध के विरुद्ध अपनी zero-tolerance नीति पर कायम रहने का भरोसा देती है।
115
comment0
Report
KSKapil sharma
Mar 15, 2026 04:48:23
Noida, Uttar Pradesh:ਇੱਕ ਵੱਡੀ ਤੇ ਅਹਿਮ ਖਬਰ ਸਾਹਮਣੇ ਆਈ ਹੈ ਗੁਰਾਇਆਂ ਦੇ ਨਜ਼ਦੀਕੀ ਪਿੰਡ ਘੁੜਕਾ ਤੋਂ ਜਿੱਥੇ ਇੱਕ ਵਿਅਕਤੀ ਵੱਲੋਂ ਆਪਣੇ ਹੀ ਵਰਕਰ ਦਾ ਆਪਣੇ ਲਾਇਸੰਸੀ ਰਿਵਾਲਰ ਨਾਲ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਮ੍ਰਿਕਤ ਵਿਅਕਤੀ ਦੀ ਪਹਿਚਾਣ ਪ੍ਰਵਾਸੀ ਮਨੋਜ ਵੱਜੋ ਹੋਈ ਹੈ, ਸਿਰਫ 600 ਰੁਪਏ ਨੂੰ ਲੈ ਕੇ ਕੀਤਾ ਗਿਆ ਕਤਲ , ਬੀਤੇ ਦਿਨ ਹੋਈ ਇਹ ਵਾਰਦਾਤ ਜਲੰਧਰ ਚ ਪੈਂਦੇ ਪਿੰਡ ਕੁੜਕਾ ਵਿਚ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਮਨੋਜ ਪਿੰਡ ਦੇ ਰਹਿਣ ਵਾਲੇ ਰੁੜਕੀ ਜੋਨ ਤੇ ਬਲਾਕ ਸੰਮਤੀ ਦੀ ਚੋਣ ਰਹੇ ਬਸਪਾ ਆਗੂ ਅਤੇ ਲੰਬੜਦਾਰ ਜਸਪ੍ਰੀਤ ਉਰਫ ਜੱਸਾ ਕੋਲ ਕੰਮ ਕਰਦਾ ਸੀ ਤੇ ਕਿਸੇ ਗੱਲ ਨੂੰ ਲੈ ਕੇ ਹੋਏ ਝਗੜੇ ਤੋ ਬਾਅਦ ਜਸਪ੍ਰੀਤ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਸੂਤਰਾਂ ਦੇ ਹਵਾਲੇ ਤੋਂ ਮਿਲੀ ਜਾਣਕਾਰੀ ਮੁਤਾਬਿਕ ਮ੍ਰਿਤਕ ਮਨੋਜ ਲੰਬੜਦਾਰ ਜਸਪ੍ਰੀਤ ਉਰਫ ਜੱਸਾ ਕੋਲ ਟ੍ਰੈਕਟਰ ਵਰਕਸ਼ਾਪ ਵਿੱਚ ਹੀ ਕੰਮ ਕਰਦਾ ਸੀ ਤੇ ਜਦੋਂ ਮ੍ਰਿਤਕ ਮਨੋਜ ਨੇ ਉਸ ਵੱਲੋਂ ਕੀਤੇ ਕੰਮ ਦੇ ਪੈਸੇ ਮੰਗੇ ਤਾਂ ਜਸਪ੍ਰੀਤ ਨੇ ਕੁਲ ਤਿੰਨ ਫਾਇਰ ਕਰ ਦਿੱਤੇ ਜਿਨਾਂ ਵਿੱਚੋਂ 2 ਫਾਇਰ ਪ੍ਰਵਾਸੀ ਮਨੋਜ਼ ਦੇ ਲੱਗੇ ਜਿਸ ਨਾਲ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ। ਜਦ ਕਿ ਇੱਕ ਹਵਾਈ ਫਾਇਰ ਕੀਤਾ ਗਿਆ। ਉਕਤ ਘਟਨਾਂ ਤੋਂ ਬਾਅਦ ਜਿੱਥੇ ਜਸਪ੍ਰੀਤ ਸਿੰਘ ਉਰਫ ਜੱਸਾ ਮੌਕੇ ਤੇ ਫਰਾਰ ਹੋ ਗਿਆ ਦੱਸਿਆ ਜਾ ਰਿਹਾ ਹੈ ਉਥੇ ਹੀ ਉਕਤ ਵਾਰਦਾਤ ਦੀ ਸੂਚਨਾਂ ਮਿਲਦੇ ਸਾਰ ਹੀ ਡੀ.ਐੱਸ.ਪੀ ਫਿਲੋਰ ਭਰਤ ਮਸੀਹ ਅਤੇ ਥਾਣਾ ਗੁਰਾਇਆਂ ਦੇ ਐੱਸ.ਐੱਚ.ਓ ਪੁਲਿਸ ਪਾਰਟੀ ਨਾਲ ਮੌਕੇ ਤੇ ਪਹੁੰਚੇ ਤੇ ਸਥਿਤੀ ਦਾ ਜਾਇਜਾ ਲਿਆ। ਇਸ ਮੌਕੇ ਡੀ.ਐੱਸ.ਪੀ ਭਰਤ ਮਸੀਹ ਨੇ ਦੱਸਿਆ ਕਿ ਪੁਲਿਸ ਵੱਲੋਂ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਜਲਦ ਹੀ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਕਤਲ ਕਰਨ ਦੇ ਅਸਲ ਕਾਰਨਾ ਦਾ ਪਤਾ ਲਗਾਇਆ ਜਾਵੇਗਾ。
132
comment0
Report
SBSANJEEV BHANDARI
Mar 15, 2026 04:48:09
Zirakpur, Punjab:ਜ਼ੀਰਕਪੁਰ ਜ਼ੀਰਕਪੁਰ ਸ਼ਹਿਰ ਦੇ ਕਈ ਇਲਾਕਿਆਂ ਵਿੱਚ ਸਟ੍ਰੀਟ ਲਾਈਟਾਂ ਨਾ ਹੋਣ ਜਾਂ ਬੰਦ ਹੋਣ ਕਰਕੇ ਸ਼ਾਮ ਥਲਦੇ ਹੀ ਸੜਕਾਂ ਅਤੇ ਗਲੀਆਂ ਘੁੱਪ ਹਨੇਰੇ ਵਿੱਚ ਡੁੱਬ ਜਾਂਦੀਆਂ ਹਨ। ਇਸ ਕਾਰਨ ਇਲਾਕੇ ਦੇ ਲੋਕਾਂ ਨੂੰ ਰੋਜ਼ਾਨਾ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਹਨੇਰੇ ਕਾਰਨ ਨਾ ਸਿਰਫ਼ ਸੁਰੱਖਿਆ ਸੰਬੰਧੀ ਚਿੰਤਾਵਾਂ ਵਧ ਰਹੀਆਂ ਹਨ, ਸਗੋਂ ਸੜਕੀ ਹਾਦਸਿਆਂ ਦਾ ਖ਼ਤਰਾ ਵੀ ਲਗਾਤਾਰ ਬਣਿਆ ਰਹਿੰਦਾ ਹੈ. ਇਸ ਸਮਸਿਆ ਨੂੰ ਲੈ ਕੇ ਜ਼ੀ ਮੀਡੀਆ ਵੱਲੋਂ ਦੇਰ ਰਾਤ ਵੱਖ-ਵੱਖ ਇਲਾਕਿਆਂ ਵਿੱਚ ਰਿਯਲਿਟੀ ਚੈਕ ਕੀਤਾ ਗਿਆ, ਜਿਸ ਦੌਰਾਨ ਸਥਾਨਕ ਲੋਕਾਂ ਨੇ ਆਪਣੀ ਸਮੱਸਿਆ ਅਤੇ ਡਰ ਸਾਂਝਾ ਕੀਤਾ। ਲੋਕਾਂ ਦਾ ਕਹਿਣਾ ਹੈ ਕਿ ਸ਼ਹਿਰ ਦੇ ਕਈ ਰਿਹਾਇਸ਼ੀ ਇਲਾਕਿਆਂ, ਅੰਦਰੂਨੀ ਗਲੀਆਂ ਅਤੇ ਕੁਝ ਮੁੱਖ ਸੜਕਾਂ ‘ਤੇ ਵੀ ਲੰਬੇ ਸਮੇਂ ਤੋਂ ਸਟ੍ਰੀਟ ਲਾਈਟਾਂ ਬੰਦ ਪਈਆਂ ਹਨ ਜਾਂ ਲੱਗੀਆਂ ਹੀ ਨਹੀਂ । ਇਸ ਕਾਰਨ ਸ਼ਾਮ ਢਲਦੇ ਹੀ ਇਨ੍ਹਾਂ ਇਲਾਕਿਆਂ ਵਿੱਚ ਘੁੱਪ ਹਨੇਰਾ ਛਾ ਜਾਂਦਾ ਹੈ。 ਸਥਾਨਕ ਮਹਿਲਾਵਾਂ ਦਾ ਕਹਿਣਾ ਹੈ ਕਿ ਹਨੇਰੇ ਕਾਰਨ ਉਹ ਰਾਤ ਦੇ ਸਮੇਂ ਘਰ ਤੋਂ ਬਾਹਰ ਨਿਕਲਣ ਤੋਂ ਵੀ ਘਬਰਾਉਂਦੀਆਂ ਹਨ। ਉਨ੍ਹਾਂ ਨੇ ਦੱਸਿਆ ਕਿ ਜਿਵੇਂ ਹੀ ਰਾਤ ਪੈਂਦੀ ਹੈ, ਗਲੀਆਂ ਅਤੇ ਸੜਕਾਂ ਸੋੰਣੀਆਂ ਹੋ ਜਾਂਦੀਆਂ ਹਨ ਅਤੇ ਘੁੱਪ ਹਨੇਰੇ ਕਾਰਨ ਕਿਸੇ ਵੀ ਅਣਸੁਖਾਵੀਂ ਘਟਨਾ ਦਾ ਡਰ ਬਣਿਆ ਰਹਿੰਦਾ ਹੈ। ਮਹਿਲਾਵਾਂ ਦਾ ਕਹਿਣਾ ਹੈ ਕਿ ਅਜਿਹੀਆਂ ਹਨੇਰੀਆਂ ਥਾਵਾਂ ‘ਤੇ ਲੁੱਟਖੋਹ, ਸਨੈਚਿੰਗ ਅਤੇ ਛੇੜਛਾੜ ਵਰਗੀਆਂ ਵਾਰਦਾਤਾਂ ਹੋਣ ਦਾ ਖ਼ਤਰਾ ਵੱਧ ਜਾਂਦਾ ਹੈ。 ਲੋਕਾਂ ਦਾ ਕਹਿਣਾ ਹੈ ਕਿ ਹਨੇਰੇ ਕਾਰਨ ਰਾਤ ਦੇ ਸਮੇਂ ਤੁਰਨਾ ਬਹੁਤ ਮੁਸ਼ਕਲ ਹੋ ਜਾਂਦਾ ਹੈ। ਕਈ ਵਾਰ ਸੜਕਾਂ ‘ਤੇ ਖੱਡੇ ਜਾਂ ਟੁੱਟੀ ਫੁੱਟੀ ਸੜਕ ਨਜ਼ਰ ਨਹੀਂ ਆਉਂਦੀ ਜਿਸ ਨਾਲ ਹਾਦਸਿਆਂ ਦਾ ਡਰ ਬਣਿਆ ਰਹਿੰਦਾ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਸਮੇਂ ਸਿਰ ਸਟ੍ਰੀਟ ਲਾਈਟਾਂ ਦੀ ਵਿਵਸਥਾ ਨਾ ਕੀਤੀ ਗਈ ਤਾਂ ਕੋਈ ਵੀ ਵੱਡਾ ਹਾਦਸਾ ਵਾਪਰ ਸਕਦਾ ਹੈ。 ਇਲਾਕੇ ਦੇ ਲੋਕਾਂ ਦਾ ਦੋਸ਼ ਹੈ ਕਿ ਸਟ੍ਰੀਟ ਲਾਈਟਾਂ ਬੰਦ ਹੋਣ ਜਾਂ ਨਾ ਹੋਣ ਕਰਕੇ ਮਾੜੇ ਅਨਸਰ ਘੁੱਪ ਹਨੇਰੇ ਦਾ ਫਾਇਦਾ ਚੱਕ ਆਸਾਨੀ ਨਾਲ ਲੁੱਟਖੋਹ ਅਤੇ ਸਨੈਚਿੰਗ ਵਰਗੀਆਂ ਵਾਰਦਾਤਾਂ ਨੂੰ ਅੰਜਾਮ ਦੇ ਚੁੱਕੇ ਹਨ। ਇਸ ਕਰਕੇ ਸ਼ਾਮ ਤੋਂ ਬਾਅਦ ਕਈ ਲੋਕ ਘਰੋਂ ਬਾਹਰ ਨਿਕਲਣ ਤੋਂ ਵੀ ਕਤਰਾਉਂਦੇ ਹਨ。 ਇਸ ਗੰਭੀਰ ਸਮੱਸਿਆ ਨੂੰ ਲੈ ਕੇ ਸਥਾਨਕ ਪ੍ਰਸ਼ਾਸਨ ਦੀ ਕਾਰਗੁਜ਼ਾਰੀ ‘ਤੇ ਵੀ ਸਵਾਲ ਖੜੇ ਹੋ ਰਹੇ ਹਨ। ਲੋਕਾਂ ਦਾ ਕਹਿਣਾ ਹੈ ਕਿ ਕਰੋੜਾਂ ਰੁਪਏ ਦੇ ਬਜਟ ਵਾਲੀ ਜ਼ੀਰਕਪੁਰ ਨਗਰ ਕੌਂਸਲ ਹੋਣ ਦੇ ਬਾਵਜੂਦ ਵੀ ਸ਼ਹਿਰ ਦੇ ਕਈ ਇਲਾਕਿਆਂ ਵਿੱਚ ਬੁਨਿਆਦੀ ਸਹੂਲਤਾਂ ਮੁਹੱਈਆ ਨਹੀਂ ਕਰਵਾ ਸਕੀ। ਸਟ੍ਰੀਟ ਲਾਈਟ ਵਰਗੀ ਬੁਨਿਆਦੀ ਸੁਵਿਧਾ ਦੀ ਕਮੀ sਿੱਧੇ ਤੌਰ ‘ਤੇ ਲੋਕਾਂ ਦੀ ਸੁਰੱਖਿਆ ਨਾਲ ਜੁੜੀ ਹੋਈ ਹੈ, ਪਰ ਇਸ ਦੇ ਬਾਵਜੂਦ ਲੰਬੇ ਸਮੇਂ ਤੋਂ ਇਸ ਸਮੱਸਿਆ ਦਾ ਕੋਈ ਪੱਕਾ ਹੱਲ ਨਹੀਂ ਨਿਕਲਿਆ。 ਸਥਾਨਕ ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਜਿੱਥੇ ਸਟ੍ਰੀਟ ਲਾਈਟਾਂ ਖ਼ਰਾਬ ਹਨ ਉਨ੍ਹਾਂ ਨੂੰ ਤੁਰੰਤ ਠੀਕ ਕੀਤਾ ਜਾਵੇ ਅਤੇ ਜਿੱਥੇ ਲਾਈਟਾਂ ਨਹੀਂ ਹਨ ਉੱਥੇ ਜਲਦੀ ਤੋਂ ਜਲਦੀ ਨਵੀਆਂ ਸਟ੍ਰੀਟ ਲਾਈਟਾਂ ਲਗਾਈਆਂ ਜਾਣ। ਲੋਕਾਂ ਦਾ ਕਹਿਣਾ ਹੈ ਕਿ ਜੇਕਰ ਸ਼ਹਿਰ ਦੀਆਂ ਸੜਕਾਂ ਅਤੇ ਗਲੀਆਂ ਰੌਸ਼ਨ ਹੋਣਗੀਆਂ ਤਾਂ ਨਾ ਸਿਰਫ਼ ਅਪਰਾਧਿਕ ਘਟਨਾਵਾਂ ‘ਤੇ ਕਾਬੂ ਪਾਇਆ ਜਾ ਸਕੇਗਾ ਸਗੋਂ ਲੋਕ ਆਪਣੇ ਆਪ ਨੂੰ ਵੀ ਜ਼ਿਆਦਾ ਸੁਰੱਖਿਅਤ ਮਹਿਸੂਸ ਕਰਨਗੇ।
120
comment0
Report
TBTarsem Bhardwaj
Mar 15, 2026 04:47:50
Ludhiana, Punjab:ਲੁਧਿਆਣਾ ਵਿੱਚ ਰਨ ਫਾਰ ਹਿਊਮੈਨਿਟੀ ਮੈਰਾਥਨ ਕਰਵਾਈ ਗਈ ਅਤੇ ਦੁਨੀਆ ਨੂੰ ਸ਼ਾਂਤੀ ਅਤੇ ਸੇਵਾ ਦਾ ਸੰਦੇਸ਼, ਈਰਾਨ ਅਤੇ ਇਰਾਕ ਵਿਚਕਾਰ ਤਣਾਅ 'ਤੇ ਚਿੰਤਾ ਮੈਰਾਥਨ ਵਿੱਚ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਧਵਾਂ ਨੇ ਸ਼ਿਰਕਤ ਕੀਤੀ ਅਤੇ ਉਹਨਾਂ ਨੇ ਇਸ ਮੌਕੇ ਸਾਰਿਆਂ ਨੂੰ ਵਧਾਈ ਦਿੱਤੀ ਅਤੇ ਨੌਜਵਾਨਾ ਨੂੰ ਤੰਦਰੁਸਤ ਰਹਿਣ ਦਾ ਦਿੱਤਾ ਸੁਨੇਹਾ ਲੁਧਿਆਣਾ ਦੀਆਂ ਗਲੀਆਂ ਵਿੱਚ ਇਤਿਹਾਸਕ ਉਤਸ਼ਾਹ ਦੇਖਣ ਨੂੰ ਮਿਲਿਆ। ਰਨ ਫਾਰ ਹਿਊਮੈਨਿਟੀ ਮੈਰਾਥਨ ਵਿੱਚ, ਸ਼ਹਿਰ ਦੇ ਨਿਵਾਸੀਆਂ ਨੇ ਸਾਬਤ ਕਰ ਦਿੱਤਾ ਕਿ ਜਦੋਂ ਮਨੁੱਖਤਾ ਦੀ ਗੱਲ ਆਉਂਦੀ ਹੈ ਤਾਂ ਲੁਧਿਆਣਾ ਦਾ ਦਿਲ ਸਭ ਤੋਂ ਵੱਡਾ ਹੈ। ਇਸ ਦੌੜ ਦਾ ਦੋਹਰਾ ਉਦੇਸ਼ ਸੀ: ਸਰੋਤਾਂ ਦੀ ਘਾਟ ਕਾਰਨ ਸਿੱਖਿਆ ਤੋਂ ਵਾਂਝੇ ਬੱਚਿਆਂ ਦੀ ਮਦਦ ਕਰਨਾ ਅਤੇ ਦੁਨੀਆ ਭਰ ਵਿੱਚ ਜੰਗ ਦੀ ਅੱਗ ਦੇ ਵਿਚਕਾਰ ਸ਼ਾਂਤੀ ਦਾ ਸੰਦੇਸ਼ ਫੈਲਾਉਣਾ। ਇਹ ਮੈਰਾਥਨ ਘੁਮਾਰ ਮੰਡੀ ਤੋਂ ਸ਼ੁਰੂ ਹੋ ਕੇ ਫੁਹਾਰਾ ਚੌਕ 'ਤੇ ਸਮਾਪਤ ਹੋਈ। ਲੋਕ ਸਵੇਰੇ 5 ਵਜੇ ਤੋਂ ਹੀ ਇਕੱਠੇ ਹੋਣੇ ਸ਼ੁਰੂ ਹੋ ਗਏ। ਕੁਝ ਹੀ ਸਮੇਂ ਵਿੱਚ, ਪੂਰਾ ਰਸਤਾ ਉਤਸ਼ਾਹੀ ਭਾਗੀਦਾਰਾਂ ਨਾਲ ਭਰ ਗਿਆ। ਸਿਰਫ਼ ਨੌਜਵਾਨਾਂ ਨੇ ਹੀ ਨਹੀਂ, ਸਗੋਂ ਛੋਟੇ ਬੱਚਿਆਂ ਤੋਂ ਲੈ ਕੇ 70 ਸਾਲ ਦੇ ਬਜ਼ੁਰਗਾਂ ਤੱਕ ਨੇ ਵੀ ਹਿੱਸਾ ਲਿਆ, ਇਹ ਸਾਬਤ ਕਰਦੇ ਹੋਏ ਕਿ ਸੇਵਾ ਕੋਈ ਉਮਰ ਨਹੀਂ ਰੱਖਦੀ। ਮੈਰਾਥਨ ਦੌਰਾਨ ਮੌਜੂਦਾ ਵਿਸ਼ਵ ਸਥਿਤੀ ਚਰਚਾ ਦਾ ਮੁੱਖ ਵਿਸ਼ਾ ਸੀ। ਪ੍ਰਬੰਧਕਾਂ ਅਤੇ ਦੌੜਾਕਾਂ ਨੇ ਚਿੰਤਾ ਪ੍ਰਗਟ ਕੀਤੀ, ਖਾਸ ਕਰਕੇ ਈਰਾਨ ਅਤੇ ਇਰਾਕ ਵਿਚਕਾਰ ਵਧੇਰੇ ਤਣਾਅ ਅਤੇ ਯੁੱਧ ਵਰਗੀ ਸਥਿਤੀ ਬਾਰੇ। ਉਨ੍ਹਾਂ ਕਿਹਾ ਕਿ ਜਦੋਂ ਦੁਨੀਆ ਦੇ ਇੱਕ ਹਿੱਸੇ ਵਿੱਚ ਜੰਗ ਦੀਆਂ ਲਾਟਾਂ ਭੜਕ ਰਹੀਆਂ ਹੁੰਦੀਆਂ ਹਨ, ਤਾਂ ਦੂਜੇ ਹਿੱਸੇ ਤੋਂ ਸ਼ਾਂਤੀ ਅਤੇ ਮਨੁੱਖਤਾ ਦੀ ਆਵਾਜ਼ ਬੁਲੰਦ ਕਰਨਾ ਹੋਰ ਵੀ ਮਹੱਤਵਪੂਰਨ ਹੋ ਜਾਂਦਾ ਹੈ। ਲੁਧਿਆਣਾ ਵਿੱਚ ਇਹ ਦੌੜ ਜੰਗ ਦਾ ਸੰਤਾਪ ਝੱਲ ਰਹੇ ਮਾਸੂਮ ਲੋਕਾਂ ਨਾਲ ਏਕਤਾ ਦਿਖਾਉਣ ਦਾ ਇੱਕ ਤਰੀਕਾ ਵੀ ਹੈ। ਸਮਾਗਮ ਦੌਰਾਨ, ਪ੍ਰਬੰਧਕਾਂ ਨੇ ਸਪੱਸ਼ਟ ਕੀਤਾ ਕਿ ਇਹ ਸਿਰਫ਼ ਸਰੀਰਕ ਤੰਦਰੁਸਤੀ ਲਈ ਦੌੜ ਨਹੀਂ ਸੀ। ਉਨ੍ਹਾਂ ਕਿਹਾ ਕਿ ਜ਼ਿੰਦਗੀ ਦਾ ਸਭ ਤੋਂ ਵੱਡਾ ਮਕਸਦ ਦੂਜਿਆਂ ਲਈ ਜਿਊਣਾ ਹੈ। ਅੱਜ, ਲੁਧਿਆਣਾ ਦੀਆਂ ਸੜਕਾਂ 'ਤੇ ਇਹ ਸੁਨੇਹਾ ਫੈਲਾਇਆ ਗਿਆ। ਇਹ ਮੈਰਾਥਨ ਉਨ੍ਹਾਂ ਬੱਚਿਆਂ ਲਈ ਉਮੀਦ ਦੀ ਕਿਰਨ ਹੈ ਜੋ ਕਿਤਾਬਾਂ ਦੀ ਬਜਾਏ ਆਪਣੇ ਹੱਥਾਂ ਵਿੱਚ ਬੇਵੱਸੀ ਲੈ ਕੇ ਜਾਂਦੇ ਹਨ। ਇੱਕ ਵਿਅਕਤੀ ਦੁਆਰਾ ਚੁੱਕਿਆ ਗਿਆ ਹਰ ਕਦਮ ਬੱਚੇ ਦੇ ਭਵਿੱਖ ਨੂੰ ਬਦਲਣ ਦੀ ਸ਼ਕਤੀ ਰੱਖਦਾ ਹੈ。 ਸਪੀਕਰ ਕੁਲਤਾਰ ਸਿੰਧਵਾਂ ਨੇ ਟੀਮ 1699 ਅਤੇ ਦਸਵੰਤ ਫਾਊਂਡੇਸ਼ਨ ਦੀ ਵਿਲੱਖਣ ਪਹਿਲਕਦਮੀ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ 'ਟੀਮ 1699' ਅਤੇ 'ਦਸਵੰਤ ਫਾਊਂਡੇਸ਼ਨ' ਦੀ ਇਸ ਸਾਂਝੀ ਪਹਿਲਕਦਮੀ ਦਾ ਅਸਲ ਉਦੇਸ਼ ਮਨੁੱਖਤਾ ਨੂੰ ਹਰ ਸਰਹੱਦ ਅਤੇ ਵਿਵਾਦ ਤੋਂ ਉੱਪਰ ਰੱਖਣਾ ਹੈ। ਉਨ੍ਹਾਂ ਕਿਹਾ ਕਿ ਲੁਧਿਆਣਾ ਹਮੇਸ਼ਾ ਸੇਵਾ ਅਤੇ ਭਾਈਚਾਰੇ ਵਿੱਚ ਮੋਹਰੀ ਰਿਹਾ ਹੈ। ਦੌੜ ਸਿਰਫ਼ ਇੱਕ ਬਹਾਨਾ ਸੀ; ਅਸਲ ਮਕਸਦ ਲੋਕਾਂ ਨੂੰ ਇਕੱਠੇ ਕਰਨਾ ਸੀ ਤਾਂ ਜੋ ਅਸੀਂ ਸਮਾਜ ਅਤੇ ਦੁਨੀਆ ਨੂੰ ਇੱਕ ਬਿਹਤਰ ਕੱਲ੍ਹ ਵੱਲ ਲੈ ਜਾ ਸਕੀਏ ਲੁਧਿਆਣਾ ਦੀ ਮੇਅਰ ਅਤੇ ਵੱਖ-ਵੱਖ ਐਨਜੀਓ ਨੇ ਕਿਹਾ ਕਿ ਦੇਸ਼ ਦੁਨੀਆਂ ਦੇ ਲੋਕ ਸ਼ਾਂਤੀ ਅਮਨ ਚਾਹੁਦੇ ਹਨ ਕਿਤੇ ਵੀ ਦੁਨੀਆ ਦੇ ਵਿੱਚ ਜੰਗ ਨਹੀਂ ਹੋਣੀ ਚਾਹੀਦੀ
181
comment0
Report
MSManish Shanker
Mar 15, 2026 04:03:48
Sahibzada Ajit Singh Nagar, Punjab:ਮੋਹਾਲੀ ਵਿੱਚ ਰਈਸਜ਼ਾਦਿਆਂ ਦੀ ਗੁੰਡਾਗਰਦੀ, ਦੋ ਮਹਿਲਾਵਾਂ ਅਤੇ ਨੌਜਵਾਨ ‘ਤੇ ਹਮਲਾ; ਯੁਵਤੀ ਦਾ ਜੂਤਾ ਖੋਹ ਕੇ ਭੱਜੇ ਆਰੋਪੀ ਪੰਜਾਬ ਦੀ ਵੀ.ਆਈ.ਪੀ. ਸਿਟੀ ਮੋਹਾਲੀ ਵਿੱਚ ਦੇਰ ਰਾਤ ਗੁੰਡਾਗਰਦੀ ਦੀ ਇੱਕ ਸ਼ਰਮਨਾਕ ਘਟਨਾ ਸਾਹਮਣੇ ਆਈ ਹੈ। ਫੇਜ਼-3ਬੀ2 ਮਾਰਕੀਟ ਵਿੱਚ ਦੋ ਨੌਜਵਾਨਾਂ ਵੱਲੋਂ ਦੋ ਨੌਜਵਾਨਾਂ ਨਾਲ ਨਾ ਸਿਰਫ਼ ਬਦਸਲੂਕੀ ਕੀਤੀ ਗਈ, ਸਗੋਂ ਉਨ੍ਹਾਂ ਦਾ پਿੱਛਾ ਕਰਕੇ ਹਮਲਾ ਵੀ ਕੀਤਾ ਗਿਆ। ਹੱਦ ਤਦੋਂ ਹੋ ਗਈ ਜਦੋਂ ਇਕ ਆਰੋਪੀ ਯੁਵਤੀ ਦੇ ਪੈਰ ਤੋਂ ਜੂਤਾ ਖੋਹ ਕੇ ਮੌਕੇ ਤੋਂ ਫਰਾਰ ਹੋ ਗਿਆ。 ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਰਾਤ ਕਰੀਬ 12:40 ਵਜੇ ਦੀ ਹੈ। ਤਿੰਨੇ ਪੀੜਤ ਫੇਜ਼-3ਬੀ2 ਮਾਰਕੀਟ ਵਿੱਚ ਡਿਨਰ ਕਰਨ ਤੋਂ ਬਾਅਦ ਆਪਣੀ ਸਕੂਟੀ ਕੋਲ ਪਹੁੰਚੇ ਤਾਂ ਕਾਲੇ ਰੰਗ ਦੀ ਵਰਨਾ ਕਾਰ (PB65BA8286) ਵਿੱਚ ਬੈਠੇ ਦੋ ਨੌਜਵਾਨਾਂ ਨੇ ਉਨ੍ਹਾਂ ‘ਤੇ ਅਸ਼ਲੀਲ ਟਿੱਪਣੀਆਂ ਕਰਨੀ ਸ਼ੁਰੂ ਕਰ ਦਿਤੀਆਂ। ਆਰੋਪੀਆਂ ਨੇ ਨੌਜਵਾਨ ਨੂੰ ਲਲਕਾਰਦੇ ਹੋਏ ਕਿਹਾ, “ਜੇਕਰ ਤੈਥੋਂ ਲੜਕੀਆਂ ਨਹੀਂ ਸੰਭਲ ਰਹੀਆਂ ਤਾਂ ਸਾਡੇ ਕੋਲ ਭੇਜ ਦੇ।” ਵਿਰੋਧ ਕਰਨ ‘ਤੇ ਦੋਵੇਂ ਪਾਸਿਆਂ ਵਿੱਚ ਤਕਰਾਰ ਹੋ ਗਈ。
142
comment0
Report
KSKapil sharma
Mar 15, 2026 04:02:23
Noida, Uttar Pradesh:जय महाकाल, जय श्रीराम।राम-राम सभी भाइयों को। आज असंध रोड, पानीपत में वेस्टर्न यूनियन (हवाला कारोबार) से जुड़े गैरी और शैंकी के ऑफिस पर जो फायरिंग हुई है, उसकी जिम्मेदारी मैं रंदीप मलिक और अनिल पंडित (USA) लेता हूं। यह लोग हवाला के जरिए देश का पैसा विदेश भेजकर देश की अर्थव्यवस्था को नुकसान पहुंचा रहे थे। हमने इन्हें पहले फोन करके चेतावनी भी दी थी, लेकिन इन्हें समझ नहीं आया। आज की घटना सिर्फ एक ट्रेलर है, पूरी पिक्चर अभी बाकी है। जो भी लोग हवाला का काम करते हैं, समय रहते सुधर जाएं, नहीं तो उनका अंजाम बहुत बुरा होगा। नोट: स Singर बादशाह, तूने हरियाणा की संस्कृति को खराब करने की कोशिश की है। 2024 में तेरे क्लब में तुझे ट्रेलर दिखाया था, अगली बार सीधे तेरे माथे में गोली मारेंगे। Lawrence Bishnoi Group को सलाम नाम: लॉरेंस बिश्नोई ग्रुप संपत नेहरा जितेंद्र गोगी मान ग्रुप काला राणा ग्रुप हरि बॉक्सर आरजू बिश्नोई शुभम लोंकर आशीष मलिक (सोनीपत) कपिल मलिक (कोबरा) साहिल दुहान (हिसार) अंकित (सिरसा)
134
comment0
Report
Advertisement
Back to top