icon-pinewzicon-zee
PINEWZ
become creator
Become a News Creator

Your local stories, Your voice

Follow us on
Download App fromplay-storeapp-store
Advertisement
Back

हमें फेसबुक पर लाइक करें, ट्विटर पर फॉलो और यूट्यूब पर सब्सक्राइब्ड करें ताकि आप ताजा खबरें और लाइव अपडेट्स प्राप्त कर सकें| और यदि आप विस्तार से पढ़ना चाहते हैं तो https://pinewz.com/hindi से जुड़े और पाए अपने इलाके की हर छोटी सी छोटी खबर|

CBSE दसवीं में त्रिशा कश्यप 99.2% के साथ प्रथम, स्कूल ने किया सम्मानित

Banur, Punjab:ਬਨੂੜ ਚ ਸੀਬੀਐਸਈ ਦਸਵੀਂ ਕਲਾਸ ਦੇ ਰਿਜਲਟ ਚ 99.2% ਅੰਕ ਹਾਸਲ ਕਰਨ ਵਾਲੀ ਸਟੂਡੈਂਟਸ ਨੂੰ ਸਕੂਲ ਮੈਨੇਜਮੈਂਟ ਨੇ ਕੀਤਾ ਸਨਮਾਨਿਤ। ਦਸਵੀਂ ਕਲਾਸ ਦੇ ਸਟੂਡੈਂਟਸ ਨੇ ਕੇਕ ਕੱਟ ਕੇ ਮਨਾਈ ਖੁਸ਼ੀ। ਕੁਲਦੀਪ ਸਿੰਘ ਬਨੂੜ - CBSE ਬੋ੍ਰਡ ਦੇ ਦਸਵੀਂ ਕਲਾਸ ਦੇ ਐਲਾਨੇ ਰਿਜ਼ਲਟ ਦੇ ਵਿੱਚ ਬਨੂੜ ਦੀ ਤ੍ਰਿਸ਼ਾ ਕਸ਼ਵ ਵੱਲੋਂ 99.2% ਅੰਕ ਹਾਸਿਲ ਕਰਕੇ ਪਹਿਲਾ ਸਥਾਨ ਹਾਸਿਲ ਕੀਤਾ। ਅੱਜ ਸਕੂਲ ਮੈਨੇਜਮੈਂਟ ਵੱਲੋਂ ਕੇਕ ਕੱਟ ਕੇ ਖੁਸ਼ੀ ਮਨਾਈ ਅਤੇ ਸਟੂਡੈਂਟਸ ਨੂੰ ਸਨਮਾਨਿਤ ਕੀਤਾ ਗਿਆ। ਤ੍ਰਿਸ਼ਾ ਕਸ਼ਯਪ ਨੇ ਕਿਹਾ ਕਿ ਉਹ ਜੀਵਨ ਵਿੱਚ ਅੱਗੇ ਚੱਲ ਕੇ ਸੀਏ ਬਣਨਾ ਲੋਚਦੀ ਹੈ। ਤ੍ਰਿਸ਼ਾ ਨੇ ਕਿਹਾ ਕਿ ਜੀਵਨ ਦੇ ਵਿੱਚ ਮੁਕਾਮ ਹਾਸਿਲ ਕਰਨ ਲਈ ਸਟੂਡੈਂਟਸ ਨੂੰ ਇਕਾਗਰ ਚਿਤ ਅਤੇ ਸਮੇਂ ਵੱਧ ਯੋਜਨਾ ਤਰੀਕੇ ਨਾਲ ਪੜ੍ਹਾਈ ਵੱਲ ਧਿਆਨ ਦੇਣਾ ਚਾਹੀਦਾ ਹੈ। ਤ੍ਰਿਸ਼ਾ ਕਸ਼ਯਪ ਦੀ ਇਸ ਉਪਲਬਧੀ ਤੇ ਸਕੂਲ ਮੈਨੇਜਮੈਂਟ ਵੱਲੋਂ ਵਿਸ਼ੇਸ਼ ਸਨਮਾਨ ਭੇਟ ਕੀਤਾ ਗਿਆ۔
0
0
Report

पंजाब में मंडी खरीदी समस्याओं पर किसान यूनियन डिप्टी कमिश्नर के दफ्तर के बाहर धरना

Mansa, Punjab:ਕਿਸਾਨਾਂ ਵੱਲੋਂ ਖਰੀਦ ਪ੍ਰਬੰਧਾਂ ਨੂੰ ਲੈ ਕੇ ਕਮਿਸ਼ਨਰ ਦਫਤਰ ਦੇ ਬਾਹਰ ਧਰਨਾ ਸੋ ਦੇਸ਼ ਭਰ ਦੇ ਖਰੀਦ ਪ੍ਰਬੰਧਾਂ ਲੈ ਕੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਮਨਸਾ ਦੇ ਡਿਪਟੀ ਕਮਿਸ਼ਨਰ ਦਫਤਰ ਦੇ ਬਾਹਰ ਧਰਨਾ ਪ੍ਰਦਰਸ਼ਨ ਕਰਕੇ ਨਾਅਰੇਬਾਜ਼ੀ ਕੀਤੀ ਗਈ. ਮੰਡੀਆਂ ਦੇ ਵਿੱਚ ਖਰੀਦ ਪ੍ਰਬੰਧਾਂ ਲੈ ਕੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਅੱਜ ਪੰਜਾਬ ਭਰ ਵਿੱਚ ਡਿਪਟੀ ਕਮਿਸ਼ਨਰ ਦਫ्तरਾਂ ਦੇ ਬਾਹਰ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਮਾਨਸਾ ਦੇ ਡਿਪਟੀ ਕਮਿਸ਼ਨਰ ਦਫਤਰ ਦੇ ਬਾਹਰ ਧਰਨਾ ਪ੍ਰਦਰਸ਼ਨ ਕਰ ਰਹੇ ਕਿਸਾਨ ਆਗੂਆਂ ਨੇ ਕਿਹਾ ਕਿ ਕਿਸਾਨਾਂ ਨੂੰ ਮੰਡੀਆਂ ਦੇ ਵਿੱਚ ਵੱਡੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਜਿੱਥੇ ਕਿਸਾਨਾਂ ਨੂੰ ਖਰੀਦ ਦੇ ਵਿੱਚ ਦੇਰੀ ਕਰਨ ਦੇ ਨਾਲ ਸਮੱਸਿਆਵਾਂ ਆ ਰਹੀਆਂ ਨੇ ਉੱਥੇ ਉਹਨਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਭੇਜੀਆਂ ਗਈਆਂ ਟੀਮਾਂ ਵੱਲੋਂ ਕਣਕ ਦੇ ਦਾਣਿਆਂ ਦੀ ਕੀਤੀ ਜਾ ਰਹੀ ਸੈਂਪਲਿੰਗ ਦੇ ਕਾਰਨ ਵੀ ਕਿਸਾਨਾਂ ਨੂੰ ਪਰੇਸ਼ਾਨੀਆਂ ਰਹੀ ਹੈ ਉਹਨਾਂ ਕਿਹਾ ਕਿ ਜਿਸ ਤਰ੍ਹਾਂ ਕੇਂਦਰ ਸਰਕਾਰ ਵੱਲੋਂ ਹੋਰ ਸੂਬਿਆਂ ਦੇ ਵਿੱਚ ਕਿਸਾਨਾਂ ਨੂੰ ਰਾਹਤ ਦਿੱਤੀ ਗਈ ਹੈ ਪੰਜਾਬ ਦੇ ਵਿੱਚ ਵੀ ਰਾਹਤ ਦਿੱਤੀ ਜਾਵੇ ਅਤੇ ਕਿਸਾਨਾਂ ਦੀ ਮੰਡੀਆਂ ਦੇ ਵਿੱਚ ਪਈ ਫਸਲ ਨੂੰ ਤੁਰੰਤ ਖਰੀਦਿਆ ਜਾਵੇ ਉਹਨਾਂ ਕਿਹਾ ਕਿ ਜੇਕਰ ਆਉਣ ਵਾਲੇ ਦਿਨਾਂ ਦੇ ਵਿੱਚ ਕਿਸਾਨਾਂ ਦੀਆਂ ਸਮੱਸਿਆਵਾਂ ਦਾ ਹੱਲ ਨਾ ਕੀਤਾ ਗਿਆ ਤਾਂ ਕਿਸਾਨਾਂ ਵੱਲੋਂ ਧਰਨੇ ਪ੍ਰਦਰਸ਼ਨ ਤੇਜ਼ ਕੀਤੇ ਜਾਣਗੇ। ਬਾਈਟ ਰਾਮ ਸਿੰਘ ਭੈਣੀ ਬਾਘਾ ਬਾਈਟ ਇੰਦਰਜੀਤ ਸਿੰਘ ਝੱਬਰ ਬਾਈਟ ਪਰਮਜੀਤ ਕੌਰ
0
0
Report

नारी शक्ति वंदन अधिनियम से महिलाओं की राजनीति में भागीदारी बढ़ेगी: बिंदल

mathura, Dharamshala, Himachal Pradesh:नारी शक्ति वंदन अधिनियम से बढ़ेगी महिलाओं की राजनीतिक भागीदारी: डॉ. राजीव बिंदल डॉ. बिंदल ने कहा कि केंद्र की मोदी सरकार ने महिलाओं को निर्णय लेने की मुख्यधारा में लाने के लिए कई ठोस कदम उठाए हैं। उन्होंने कहा कि पहले इस दिशा में अपेक्षित प्रयास नहीं हुए, लेकिन अब महिलाओं को राजनीतिक, सामाजिक और आर्थिक रूप से सशक्त बनाने की दिशा में तेजी से काम हो रहा है। नारी शक्ति वंदन अधिनियम इसी सोच का परिणाम है, जो महिलाओं को विधायिका में अधिक प्रतिनिधित्व सुनिश्चित करेगा。 कार्यक्रम के दौरान पत्रकारों से बातचीत में डॉ. बिंदल ने प्रदेश सरकार पर भी तीखा हमला बोला। उन्होंने कहा कि कांग्रेस सरकार द्वारा चुनाव के दौरान दी गई गारंटियों को अब तक पूरा नहीं किया गया है。 उन्होंने तंज कसते हुए कहा कि मुख्यमंत्री गारंटियों को लेकर जनता को गुमराह कर रहे हैं। संभवतः कुछ हिडन गारंटियां उनके परिवार या मित्रों के लिए पूरी हुई हों, लेकिन आम जनता से किए गए वादे अब तक अधूरे हैं। डॉ. बिंदल ने प्रदेश सरकार से पारदर्शिता बरतने और जनता से किए वादों को जल्द पूरा करने की मांग भी की। कार्यक्रम में बड़ी संख्या में महिलाएं और पार्टी कार्यकर्ता मौजूद रहे, जिन्होंने महिलाओं की राजनीतिक भागीदारी बढ़ाने के संकल्प को दोहराया。
0
0
Report
Advertisement

बरनाला में जमीन विवाद में छोटे भाई ने बड़े भाई को कुचलकर मार डाला

Barnala, Bathinda, Punjab:खून के रिश्ते हुए तार-तार, छोटे भाई ने बड़े भाई को ट्रैक्टर के नीचे कुचलकर मार डाला. बरनाला के धनौला थाना के गांव बडबर में मामूली झगड़े की वजह से दिल दहला देने वाली घटना सामने आई है, जहां जमीन के झगड़े की वजह से छोटे भाई ने बड़े भाई को ट्रैक्टर से कुचलकर मार डाला. सरपंच जग्गा सिंह ने बताया कि दोनों भाइयों में जमीन के टुकड़ों और पेड़ की एक आम खेत की टाहली को लेकर झगड़ा चल रहा था, जिसे पंचायत और पुलिस ने कल का समय दिया था. लेकिन आज जब मनजिंदर सिंह उर्फ गोगा अपने सीरी नौकर के साथ मोटरसाइकिल से घर से निकला, तो छोटे भाई सुखविंदर सिंह ने अपना ट्रैक्टर पीछे लगा दिया और ट्रैक्टर से मोटरसाइकिल को टक्कर मारी, जिसके बाद मनजिंदर सिंह और उसकी नौकर नीचे गिर गए, मनजिंदर सिंह पर ट्रैक्टर से कई बार चढ़ाकर उन्हें मार डाला और आरोपी भाग निकला. नौकर सोनी का पैर टूट गया, टखने में फ्रैक्चर हो गया और उन्हें धनौला के सरकारी अस्पताल में भर्ती कराया गया. डॉक्टरों ने मनजिंदर को मृत घोषित कर दिया. मृतक के माता-पिता ने बताया कि मामूली जमीन के टुकड़े के लिए 70,000 रुपए की लेनदेन और खेत की टाहली के हिसाब को लेकर झगड़ा था; लेकिन दोनों भाई एक साथ रहते और खाते-पीते थे. DSP बरनाला सतबीर सिंह ने बताया कि जमीन के झगड़े के कारण छोटे भाई ने बड़े भाई पर ट्रैक्टर चढ़ाकर हत्या कर दी. मृतक की पत्नी के बयानों के आधार पर आरोपियों के खिलाफ अलग-अलग धाराओं के तहत केस दर्ज कर लिया गया है और उन्हें गिरफ्तार किया जाएगा.
0
0
Report

हिमाचल दिवस समारोह में नाम नहीं लेने पर राकेश कालिया का गुस्सा भड़का

Una, Himachal Pradesh:हिमाचल दिवस के मौके पर ऊना के एमसी पार्क में शहीदी स्मारक पर शहीदों को श्रद्धा सुमन अर्पित करने के मौके पर प्रोटोकॉल के उल्लंघन पर कांग्रेस विधायक राकेश कालियां को गुस्सा आ गया गगरेट से कांग्रेस विधायक राकेश कालिया से पहले गगरेट से ही हिमाचल अनुसूचित जाति आयोग के अध्यक्ष कुलदीप धीमान का नाम पहले लिए जाने से कांग्रेस विधायक राकेश कालिया का अचानक गुस्सा हो गये दरअसल यह हुआ की शहीदों और महानायकों को श्रद्धासुमन अर्पित करने के दौरान मंच संभाल रहे शख्स ने राकेश कालिया का नाम नहीं लीया और उनसे पहले हिमाचल प्रदेश राज्य अनुसूचित जाति आयोग के अध्यक्ष कुलदीप कुमार धीमान को श्रद्धांजलि देने के लिए बुला लिया इस पर कांग्रेस विधायक राकेश कालिया भड़क गए और कहा कि पहले मेरा नाम लो, क्या आप मेरा नाम नहीं जानते हो, मैं चार बार का विधायक हूं. विधायक की बात सुनकर सभी हैरान रह गए. यहां तक कि उनसे पहले जा रहे कुलदीप धीमान ने भी अपने कदम रोक लिए. फिर मंच संचालक ने उनका नाम लिया और और गगेरट के विधायक राकेश कालिया ने श्रद्धा सुमन अर्पित किए. इस दौरान हिमाचल शिक्षा मंत्री रोहित ठाकुर व अन्य प्रशासनिक अधिकारी भी मौके पर मौजूद रहे और राकेश कालिया का गुस्सा देखकर वह भी दंग रह गए हालांकि यह मामला 15 अप्रैल का है लेकिन इस मामले का वीडियो आज सामने आया है
0
0
Report
Advertisement

जिला पर्यावरण योजना जमीन पर लागू करने के लिए अधिकारी सख्त निर्देश

Chandigarh, Chandigarh:ਜ਼ਿਲ੍ਹਾ ਵਾਤਾਵਰਣ ਯੋਜਨਾ ਨੂੰ ਜ਼ਮੀਨੀ ਪੱਧਰ ’ਤੇ ਲਾਗੂ ਕਰਨ ਲਈ ਅਧਿਕਾਰੀ ਤਨਦੇਹੀ ਨਾਲ ਕੰਮ ਕਰਨ: ਨਵਜੋਤ ਕੌਰ ਨੈਸ਼ਨਲ ਗਰੀਨ ਟ੍ਰਿਬਿਊਨਲ ਦੀਆਂ ਹਦਾਇਤਾਂ ਨੂੰ ਇੰਨ-ਬਿੰਨ ਲਾਗੂ ਕਰਨ ਦੇ ਸਖ਼ਤ ਆਦੇਸ਼ ਮਾਨਸਾ, 16 ਅਪ੍ਰੈਲ: ਜ਼ਿਲ੍ਹੇ ਵਿੱਚ ਵਾਤਾਵਰਣ ਦੀ ਸਾਂਭ-ਸੰਭਾਲ ਅਤੇ ਪ੍ਰਦੂਸ਼ਣ ਦੀ ਰੋਕਥਾਮ ਨੂੰ ਮੁੱਖ ਰੱਖਦਿਆਂ ਡਿਪਟੀ ਕਮਿਸ਼ਨਰ ਨਵਜੋਤ ਕੌਰ ਵੱਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਜ਼ਿਲ੍ਹਾ ਵਾਤਾਵਰਣ ਕਮੇਟੀ ਦੀ ਮੀਟਿੰਗ ਕੀਤੀ ਗਈ। ਇਸ ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਸਪੱਸ਼ਟ ਹਦਾਇਤਾਂ ਜਾਰੀ ਕੀਤੀਆਂ ਕਿ ਨੈਸ਼ਨਲ ਗਰੀਨ ਟ੍ਰਿਬਿਊਨਲ ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਵਿੱਚ ਕਿਸੇ ਵੀ ਕਿਸਮ ਦੀ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ。 ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨਵਜੋਤ ਕੌਰ ਨੇ 'ਘਰ-ਘਰ ਜਾ ਕੇ ਗਿੱਲਾ ਤੇ ਸੁੱਕਾ ਕੂੜਾ ਇਕੱਤਰ ਕਰਨ' ਦੀ ਮੁਹਿੰਮ ਦੀ ਸਮੀਖਿਆ ਕੀਤੀ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਗਿੱਲਾ ਅਤੇ ਸੁੱਕਾ ਕੂੜਾ ਵੱਖ-ਵੱਖ ਰੱਖਣ ਲਈ ਨਿਰੰਤਰ ਜਾਗਰੂਕ ਕੀਤਾ ਜਾਵੇ। ਡੀਸੀ ਨੇ ਕਿਹਾ ਕਿ ਇੱਕ ਵਾਰ ਵਰਤੋਂ ਵਿੱਚ ਆਉਣ ਵਾਲੇ ਪਲਾਸਟਿਕ ਦੇ ਲਿਫ਼ਾਫ਼ਿਆਂ ਦੀ ਵਿਕਰੀ ਅਤੇ ਵਰਤੋਂ ’ਤੇ ਮੁਕੰਮਲ ਰੋਕ ਲਗਾਉਣ ਲਈ ਚੈਕਿੰਗ ਅਭਿਆਨ ਤੇਜ਼ ਕੀਤੇ ਜਾਣ。 ਡਿਪਟੀ ਕਮਿਸ਼ਨਰ ਨਵਜੋਤ ਕੌਰ ਨੇ ਜ਼ਿਲ੍ਹੇ ਵਿੱਚ ਚੱਲ ਰਹੇ ਵਾਤਾਵਰਣ ਪੱਖੀ ਕਾਰਜਾਂ ਦੀ ਵਿਸਥਾਰਪੂਰਵਕ ਸਮੀਖਿਆ ਕੀਤੀ, ਜਿਸ ਵਿੱਚ ਅੰਡਰਗਰਾਊਂਡ ਸੀਵਰੇਜ ਨੈਟਵਰਕ ਅਤੇ ਸੀਵਰੇਜ ਟਰੀਟਮੈਂਟ ਪਲਾਂਟਾਂ ਦੀ ਕਾਰਗੁਜ਼ਾਰੀ ਦਾ ਜਾਇਜ਼ਾ ਲਿਆ ਗਿਆ।ਇਸ ਤੋਂ ਇਲਾਵਾ ਪਿੰਡਾਂ ਦੇ ਛੱਪੜਾਂ ਦੀ ਸਫ਼ਾਈ, ਸ਼ੋਰ ਪ੍ਰਦੂਸ਼ਣ ਦੀ ਰੋਕਥਾਮ ਅਤੇ ਬਾਇਓ-ਮੈਡੀਕਲ ਵੇਸਟ ਦੇ ਸਹੀ ਨਿਪਟਾਰੇ ਲਈ ਸਖ਼ਤ ਕਦਮ ਚੁੱਕਣ ਦੇ ਨਿਰਦੇਸ਼ ਦਿੱਤੇ。 ਡਿਪਟੀ ਕਮਿਸ਼ਨਰ ਨਵਜੋਤ ਕੌਰ ਨੇਿਹਾ ਕਿ ਸਾਡਾ ਮੁੱਖ ਟੀਚਾ ਜ਼ਿਲ੍ਹੇ ਨੂੰ ਪ੍ਰਦੂਸ਼ਣ ਮੁਕਤ ਅਤੇ ਹਰਿਆ-ਭਰਿਆ ਬਣਾਉਣਾ ਹੈ। ਉਨ੍ਹਾਂ ਕਿਹਾ ਕਿ ਅਧਿਕਾਰੀ ਸਿਰਫ਼ ਕਾਗਜ਼ੀ ਕਾਰਵਾਈ ਤੱਕ ਸੀਮਤ ਨਾ ਰਹਿਣ, ਸਗੋਂ ਜ਼ਿਲ੍ਹਾ ਵਾਤਾਵਰਣ ਯੋਜਨਾ ਨੂੰ ਜ਼ਮੀਨੀ ਪੱਧਰ ’ਤੇ ਲਾਗੂ ਕਰਨ ਲਈ ਪੂਰੀ ਇਮਾਨਦਾਰੀ ਨਾਲ ਕੰਮ ਕਰਨ। ਮੀਟਿੰਗ ਦੌਰਾਨ ਉਨ੍ਹਾਂ ਨੇ ਸਮੂਹ ਵਿਭਾਗੀ ਮੁਖੀਆਂ ਨੂੰ ਹਦਾਇਤ ਕੀਤੀ ਕਿ ਵਾਤਾਵਰਣ ਕਮੇਟੀ ਦੇ ਮੁੱਦਿਆਂ 'ਤੇ ਕੀਤੀ ਗਈ ਕਾਰਵਾਈ ਦੀ ਰਿਪੋਰਟ ਸਮੇਂ ਸਿਰ ਪੇਸ਼ ਕੀਤੀ ਜਾਵੇ ਤਾਂ ਜੋ ਜ਼ਿਲ੍ਹੇ ਦੇ ਵਾਤਾਵਰਣ ਪੱਖੀ ਟੀਚਿਆਂ ਨੂੰ ਮਿਥੇ ਸਮੇਂ ਅੰਦਰ ਪੂਰਾ ਕੀਤਾ ਜਾ ਸਕੇ。 ਮੀਟਿੰਗ ਦੌਰਾਨ ਵਧੀਕ ਡਿਪਟੀ ਕਮਿਸ਼ਨਰ ਅਨੁਪ੍ਰਿਤਾ ਜੌਹਲ, ਡੀਐਸਪੀ ਪੁਸ਼ਪਿੰਦਰ ਸਿੰਘ ਗਿੱਲ, ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦੇ ਐਕਸੀਅਨ ਦਲਜੀਤ ਸਿੰਘ, ਐਸਡੀਓ ਹਰਮਨ ਗਿੱਲ, ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ ਦੇ ਅਧਿਕਾਰੀ, ਜਲ ਸਰੋਤ ਵਿਭਾਗ, ਸਿਹਤ ਵਿਭਾਗ, ਜਲ ਸਪਲਾਈ ਤੇ ਸੈਨੀਟੇਸ਼ਨ ਸਮੇਤ ਹੋਰ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।
0
0
Report

17 अप्रैल को प्लेसमेंट कैंप: जिला रोजगार कार्यालय से नौकरियों की भर्ती शुरू

Chandigarh, Chandigarh:ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵੱਲੋਂ 17 ਅਪ੍ਰੈਲ ਨੂੰ ਲਗਾਇਆ ਜਾਵੇਗਾ ਪਲੇਸਮੈਂਟ ਕੈਂਪ ਵੱਲੋਂ ਤੋਂ ਮਿਤੀ 17 ਅਪ੍ਰੈਲ 2026 ਦਿਨ ਸ਼ੁੱਕਰਵਾਰ ਨੂੰ ਪਲੇਸਮੈਂਟ ਕੈਂਪ ਦਾ ਆਯੋਜਨ ਯੂਨੀਵਰਸਲ ਗਰੁੱਪ ਆਫ ਇੰਸੀਟਿਊਸ਼ਨ, ਚੰਡੀਗੜ੍ਹ-ਅੰਬਾਲਾ ਹਾਈਵੇয়, ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੋਹਾਲੀ) ਵਿਖੇ ਕੀਤਾ ਜਾ ਰਿਹਾ ਹੈ। ਇਸ ਪਲੇਸਮੈਂਟ ਕੈਂਪ ਦਾ ਸਮਾਂ ਸਵੇਰ 10:00 ਵਜੇ ਤੋਂ ਦੁਪਿਹਰ 02.00 ਵਜੇ ਤੱਕ ਹੋਵੇਗਾ। ਡੀ.ਬੀ.ਈ.ਈ. ਐਸ.ਏ.ਐਸ ਨਗਰ ਦੇ ਡਿਪਟੀ ਡਾਇਰੈਕਟਰ, ਹਰਪ੍ਰੀਤ ਸਿੰਘ ਮਾਨਸ਼ਾਹੀਆਂ ਵੱਲੋਂ ਵਧੇਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਪੰਜਾਬ ਸਰਕਾਰ ਵੱਲੋਂ ਪ੍ਰਾਰਥੀਆਂ ਨੂੰ ਰੋਜ਼ਗਾਰ ਦੇਣ ਦਾ ਉਪਰਾਲਾ ਕੀਤਾ ਜਾ ਰਿਹਾ ਹੈ। ਜਿਸ ਤਹਿਤ ਉਕਤ ਪਲੇਸਮੈਂਟ ਕੈਂਪਾਂ ਦਾ ਆਯੋਜਨ ਕੀਤਾ ਜਾਦਾ ਹੈ। ਉਨ੍ਹਾਂ ਅੱਗੇ ਦੱਸਿਆ ਕਿ ਇਸ ਕੈਂਪ ਵਿੱਚ ਅਪੋਲੋ ਫਾਰਮੇਸੀ, ਸ਼ੋਰੀ ਈ ਸਲਿਊਸ਼ਨ, ਐਲੇਨਾ ਆ ਟੋਜ਼, ਮੁਰਾਰੀ ਸਰਵਿਸਿਜ਼, ਅਲਾਬਾਉਟ੍ਰ, ਕਰਸਰਜ਼, ਅਲਾਇੰਸ ਜੌਬਸ, ਪੂਮਾ, ਮੇਹਰ ਹਸਪਤਾਲ, ਨੀਲਮ ਹਸਪਤਾਲ, ਐਨਸੂਸਾਫਟ, ਕੋਗਨੀਮੈਬ, ਸਟੈਲਰ ਡੇਟਾ ਸਲਿਊਸ਼ਨ, ਸ਼੍ਰੀ ਸੀਮੈਂਟ, ਟੈਕ ਕੈਡ, ਐਸਟਰੀਟ, ਨੀਟ ਲਿਮਟਿਡ, ਜੇ ਸੀ ਬੀ ਐਲ, ਟਾਰਕ ਫਾਰਮਾ ਲਈ 10ਵੀ, 12ਵੀ, ਗਰੈਜੂਏਸ਼ਨ , ਬੀ.ਕਾਮ, ਆਈ.ਟੀ.ਆਈ. ਬੀ.ਬੀ.ਏ., ਐਮ.ਬੀ.ਏ. ਬੀ.ਐਸਸੀ ਨਰਸਿੰਗ,ਬੀ.ਫਾਰਮਾ, ਡੀ.ਫਾਰਮਾ ਆਦਿ ਪ੍ਰਾਰਥੀਆਂ ਦੀ ਚੋਣ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਚੁਣੇ ਗਏ ਪ੍ਰਾਰਥੀਆਂ ਦੀ ਤਨਖਾਹ ਤਜ਼ਰਬੇ ਅਤੇ ਕੰਪਨੀ ਨਿਯਮਾਂ ਅਨੁਸਾਰ ਹੋਵੇਗੀ। ਉਨ੍ਹਾਂ ਉਮੀਦਵਾਰਾਂ ਨੂੰ ਅਪੀਲ ਕਰਦਿਆ ਕਿਹਾ ਕਿ ਇਸ ਮੌਕੇ ਦਾ ਵੱਧ ਤੋਂ ਵੱਧ ਲਾਹਾ ਲਿਆ ਜਾਵੇ। ਨੌਕਰੀ ਦੇ ਚਾਹਵਾਨ ਉਮੀਦਵਾਰ ਇਸ ਪਲੇਸਮੈਂਟ ਕੈਂਪ ਵਿਚ ਭਾਗ ਲੈਣ ਲਈ ਆਪਦੀ ਯੋਗਤਾ ਦੇ ਸਾਰੇ ਅਸਲ ਸਰਟੀਫਿਕੇਟ, ਉਨ੍ਹਾਂ ਦੀਆ ਫੋਟੋ ਕਾਪੀਆਂ, ਰੀਜ਼ਿਊਮ ਸਮੇਤ ਫਾਰਮਲ ਡਰੈੱਸ ਵਿੱਚ ਸਮੇਂ ਸਿਰ ਆਉਣ ਦੀ ਖੇਚਲ ਕਰਨ। ਇਸ ਪਲੇਸਮੈਂਟ ਕੈਂਪ ਲਈ ਕੋਈ ਟੀ.ਏ./ਡੀ.ਏ. ਮਿਲਣਯੋਗ ਨਹੀਂ ਹੋਵੇਗਾ।
0
0
Report

सुखबीर सिंह बादल ने हादसे के पीड़ित परिवारों से मुलाकात की, हेलमेट और लाइफ जैकेट के कड़े प्रावधान की मांग

Ludhiana, Punjab:ਮਥੁਰਾ ਬਰਿੰਦਾਵਨ ਵਿੱਚ ਕਿਸ ਦੀ ਪਲਟਣ ਦੇ ਹਾਦਸੇ ਵਿੱਚ ਕਈ ਲੋਕਾਂ ਦੀਆਂ ਜਾਨਾਂ ਗਈਆਂ ਇਹ ਵਿੱਚ ਲੁਧਿਆਣਾ ਤੇ ਜਗਰਾਉਂ ਦੇ ਪਰਿਵਾਰ ਸ਼ਾਮਿਲ ਸਨ ਲੁਧਿਆਣਾ ਵਿੱਚ ਦੁਗਰੀ ਫੇਸ ਟੂ ਵਿੱਚ ਰਹਿਣ ਵਾਲੇ ਪੀੜਤ ਪਰਿਵਾਰਾਂ ਨਾਲ ਦੁਖ ਸਾਂਝਾ ਕਰਨ ਪਹੁੰਚੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਪਿਛਲੇ ਦਿਨੀ ਬਰਿੰਦਾਵਨ ਧਾਰਮਿਕ ਯਾਤਰਾ ਤੇ ਗਏ ਪਰਿਵਾਰਾਂ ਨਾਲ ਕਿਸਤੀ ਪਲਟਣ ਨਾਲ ਹਾਦਸਾ ਵਾਪਰਿਆ ਸੀ ਜਿਸ ਵਿੱਚ ਜਗਰਾਉਂ ਅਤੇ ਲੁਧਿਆਣਾ ਦੇ ਕਈ ਪਰਿਵਾਰਾਂ ਤੇ ਮੈਂਬਰਾਂ ਦੀ ਕੀਮਤੀ ਜਾਂਚ ਚਲੀ ਗਈ ਸੀ ਪਰ ਇਸ ਘਟਨਾ ਤੋਂ ਬਾਅਦ ਪਰਿਵਾਰਾਂ ਦੁੱਖ ਸਾਂਝਾ ਕਰਨ ਲਈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੁਗਰੀ ਫੇਸ ਟੂ ਦੇ ਵਿੱਚ ਪਹੁੰਚੇ ਜਿੱਥੇ ਕਿ ਉਹਨਾਂ ਨੇ ਜਿਨਾਂ ਪਰਿਵਾਰਾਂ ਦੇ ਮੈਂਬਰਾਂ ਦੀ ਮੌਤ ਹੋਈ ਹੈ ਉਹਨਾਂ ਪਰਿਵਾਰਾਂ ਨਾਲ ਦੁੱਖ ਸਾਂਝਾ ਕੀਤਾ ਅਤੇ ਜਿਹੜੇ ਲੋਕਾਂ ਦੀ ਹਾਦਸੇ ਵਿੱਚ ਜਾਨ ਬਚੀ ਹੈ ਪੂਨਾ ਨਾਲ ਮੁਲਾਕਾਤ ਕੀਤੀ ਜਿਸ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਉਹਨਾਂ ਨੇ ਕਿਹਾ ਕਿ ਇਹ ਇਕ ਵੱਡੀ ਦੁੱਖ ਦਾ ਘਟਨਾ ਹੈ ਜਿਸ ਸਮੇਂ ਘਟਨਾ ਵਾਪਰੀ ਉਸ ਸਮੇਂ ਉਹ ਪੰਜਾਬ ਤੋਂ ਬਾਹਰ ਸਨ ਤੇ ਅੱਜ ਉਹ ਪਰਿਵਾਰਾਂ ਨਾਲ ਦੁੱਖ ਸਾਂਝਾ ਕਰਨਾ
0
0
Report
Advertisement

अपने आपको अगवा दिखाने वाले युवक सहित दोस्तों की गिरफ्तारी: 5 लाख के फरेब का पर्दाफाश

Mansa, Punjab:अपने ਆਪ को ਅਗਵਾਹ ਹੋਣ ਦੀ ਝੂਠੀ ਕਹਾਣੀ ਬਣਾਉਣ ਵਾਲਾ ਨੌਜਵਾਨ ਸਾਥੀਆਂ ਸਮੇਤ ਗ੍ਰਿਫਤਾਰ ਐਂਕਰ; ਭੈਣ ਵੱਲੋਂ ਭੇਜੇ ਗਏ ਕੈਨੇਡਾ ਤੋਂ 5 ਲੱਖ ਰੁਪਏ ਹੜੱਪਣ ਦੇ ਲਈ ਇੱਕ ਮਾਨਸਾ ਦੇ ਨੌਜਵਾਨ ਨੇ ਆਪਣੇ ਆਪ ਨੂੰ ਅਗਵਾ ਹੋਣ ਦੀ ਝੂਠੀ ਕਹਾਣੀ ਬਣਾਉਣ ਦੇ ਮਾਮਲੇ ਵਿੱਚ ਮਾਨਸਾ ਪੁਲਿਸ ਵੱਲੋਂ ਕਹਾਣੀ ਬਣਾਉਣ ਵਾਲੇ ਨੌਜਵਾਨ ਤੇ ਉਸਦੇ ਸਾਥੀਆਂ ਨੂੰ ਕੁਝ ਹੀ ਘੰਟਿਆਂ ਦੇ ਵਿੱਚ ਗ੍ਰਿਫਤਾਰ ਕਰਕੇ ਝੂਠੀ ਕਹਾਣੀ ਦਾ ਪਰਦਾਫਾਸ਼ ਕੀਤਾ ਹੈ। ਵੀਓ ; ਮਾਨਸਾ ਦੀ ਜ਼ਿਲਾ ਪੁਲਿਸ ਨੂੰ ਉਸ ਸਮੇਂ ਹੱਥਾਂ ਪੈਰਾਂ ਦੀ ਪੈ ਗਈ ਜਦੋਂ ਮਾਨਸਾ ਜ਼ਿਲ੍ਹੇ ਦੇ ਪਿੰਡ ਖਿਆਲਾ ਕਲਾਂ ਦੇ ਰਾਜ ਸਿੰਘ ਨੇ 112 ਤੇ ਕਾਲ ਕਰਕੇ ਬੈਂਕ ਵਿੱਚੋਂ ਪੈਸੇ ਕਢਵਾਉਣ ਗਏ ਆਪਣੇ ਮੁੰਡੇ ਨੂੰ ਅਗਵਾ ਹੋਣ ਦੀ ਪੁਲਿਸ ਨੂੰ ਸੂਚਨਾ ਦਿੱਤੀ ਜਿਸ ਤੋਂ ਬਾਅਦ ਮਾਨਸਾ ਪੁਲਿਸ ਵੱਲੋਂ ਟੀਮਾਂ ਬਣਾ ਕੇ ਕੁਝ ਹੀ ਘੰਟਿਆਂ ਦੀ ਭਾਰੀ ਮੁਸ਼ੱਕਤ ਕਰਦੇ ਹੋਏ ਅਗਵਾਹ ਹੋਣ ਦੀ ਕਹਾਣੀ ਤੋਂ ਪਰਦਾ ਚੁੱਕਦਿਆਂ ਹੀ ਰਾਜ ਸਿੰਘ ਦੇ ਲੜਕੇ ਅਤੇ ਉਸਦੇ ਸਾਥੀਆਂ ਨੂੰ ਕਾਬੂ ਕਰ ਝੂਠੀ ਅਗਵਾਹ ਹੋਣ ਦੀ ਗੱਲ ਸਾਹਮਣੇ ਆਈ ਹੈ ਇਸ ਪੂਰੇ ਮਾਮਲੇ ਬਾਰੇ ਜਾਣਕਾਰੀ ਦਿੰਦਿਆ ਹੋਏ ਮਾਨਸਾ ਦੇ ਐਸਐਸਪੀ ਭਗੀਰਥ ਮੀਨਾ ਨੇ ਦੱਸਿਆ ਕਿ ਮਾਨਸਾ ਪੁਲਿਸ ਨੂੰ ਰਾਜ ਸਿੰਘ ਵਾਸੀ ਖਿਆਲਾ ਕਲਾਂ ਵੱਲੋਂ 112 ਤੇ ਕਾਲ ਕੀਤੀ ਗਈ ਸੀ ਕਿ ਉਸਦੇ ਲੜਕੇ ਸੰਦੀਪ ਸਿੰਘ ਨੂੰ ਆਰਟੀਓ ਦਫਤਰ ਦੇ ਨੇੜੇ ਅਣਪਛਾਤੇ ਵਿਅਕਤੀਆਂ ਵੱਲੋਂ ਅਗਵਾਹ ਕਰ ਲਿਆ ਹੈ ਜਿਸ ਦੇ ਕੋਲ ਢਾਈ ਲੱਖ ਰੁਪਏ ਅਤੇ ਇੱਕ ਮੋਟਰਸਾਈਕਲ ਸੀ ਜਿਸ ਤੇ ਪੁਲਿਸ ਵੱਲੋਂ ਤੁਰੰਤ ਸੀਆਈਏ ਮਾਨਸਾ ਐਸਪੀ ਡੀ ਮਨਮੋਹਨ ਸਿੰਘ ਇਨਵੈਸਟੀਗੇਸ਼ਨ ਦੀ ਅਗਵਾਈ ਵਿੱਚ ਟੀਮਾਂ ਬਣਾ ਕੇ ਕੁਝ ਹੀ ਘੰਟਿਆਂ ਦੇ ਵਿੱਚ ਇਸ ਮਾਮਲੇ ਨੂੰ ਟਰੇਸ ਕਰ ਲਿਆ ਹੈ ਉਹਨਾਂ ਦੱਸਿਆ ਕਿ ਸੰਦੀਪ ਸਿੰਘ ਨੇ ਦੱਸਿਆ ਕਿ ਕੈਨੇਡਾ ਤੋਂ ਮੇਰੀ ਭੈਣ ਨੇ 5 ਲੱਖ ਰੁਪਏ ਮੇਰੇ ਖਾਤੇ ਵਿੱਚ ਪਾਏ ਸੀ ਜੋ ਮੈਂ ਅਤੇ ਮੇਰੇ ਦੋਸਤ ਕੇਸਰ ਸਿੰਘ ਨੇ 5 ਲੱਖ ਰੁਪਏ ਬੈਂਕ ਵਿੱਚੋਂ ਕਢਵਾਏ ਅਤੇ ਦੋਸਤ ਕੇਸਰ ਸਿੰਘ ਨੇ ਦੇ ਕਹਿਣ ਅਨੁਸਾਰ ਇੱਕ ਵਿਅਕਤੀ ਵੱਲੋਂ ਪੈਸੇ ਦੁਗਣੇ ਕਰਨ ਦਾ झਾਂਸਾ ਦਿੱਤਾ ਗਿਆ ਜੋ ਕਿ ਬਠਿੰਡਾ ਦਾ ਰਹਿੰਣ ਵਾਲਾ ਸੀ ਅਤੇ ਸੰਦੀਪ ਸਿੰਘ ਨੂੰ ਦੱਸਿਆ ਕਿ ਉਹ ਅੱਜ ਉਸ ਦੇ ਘਰ ਆਇਆ ਹੋਇਆ ਹੈ। ਜਿੱਥੋਂ ਇਹ ਸਾਰੇ ਦੋਸਤ ਕੇਸਰ ਸਿੰਘ ਦੇ ਘਰ ਚਲੇ ਗਏ ਜਿੱਥੇ ਪੈਸੇ ਦੁગਣੇ ਕਰਨ ਲੱਗੇ ਤਾਂ 10 ਹਜਾਰ ਰੁਪਏ ਬਠਿੰਡਾ ਵਲਿਆਂ ਨੇ ਨਗਦ ਲੈ ਲਏ ਅਤੇ ਬਾਕੀ ਢਾਈ ਲੱਖ ਰੁਪਏ ਦੁਗਣੇ ਕਰਨ ਦੇ ਸੰਬੰਧ ਵਿੱਚ ਅੱਗ ਨਾਲ ਸੜ ਗਏ ਉਹਨਾਂ ਪੁਲਿਸ ਕੋਲ ਮੰਨਿਆ ਕਿ ਅਸੀਂ ਤਿੰਨਾਂ ਨੇ ਪੈਸੇ ਘਰੋਂ ਚੋਰੀਆਂ ਰੱਖਣ ਦੇ ਲਈ ਇਹ ਪਲਾਨ ਤਿਆਰ ਕੀਤਾ ਸੀ ਐਸਐਸਪੀ ਭਗੀਰ ਸਿੰਘ ਮੀਨਾ ਨੇ ਦੱਸਿਆ ਕਿ ਤਫਤੀਸ਼ ਦੌਰਾਨ ਪੁਲਿਸ ਵੱਲੋਂਦੋ ਲੱਖ30 ਹਜ ਰੁਪਏ ਅਤੇ ਮੋਟਰਸਾਈਕਲ ਬਰਾਮਦ ਕਰ ਲਿਆ ਹੈ ਤੇ 20 ਹਜਾਰ ਰੁਪਏ ਇਹਨਾਂ ਨੇ ਮੰਨਿਆ ਕਿ ਕੁਝ ਪੈਸੇ ਅਸੀਂ ਖਰਚ ਦਿੱਤੇ ਗਏ ਹਨ ਉਹਨਾਂ ਦੱਸਿਆ ਕਿ ਪੁਲਿਸ ਵੱਲੋਂ ਹੁਣ ਇਸ ਮਾਮਲੇ ਦੇ ਵਿੱਚ ਸੰਦੀਪ ਸਿੰਘ ਵਾਸੀ ਮਲਕਪੁਰ ਕੇਸਰ ਸਿੰਘ ਵਾਸੀ ਮਲਕਪੁਰ ਅਤੇ ਸੁਖਚੈਨ ਸਿੰਘ ਵਾਸੀ ਖਿਆਲਾ ਕਲਾਂ ਦੇ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਐਸਐਸਪੀ ਭਗੀਰ ਸਿੰਘ ਮੀਨਾ ਨੇ ਕਿਹਾ ਕਿ ਜੇਕਰ ਕੋਈ ਵੀ ਪੁਲਿਸ ਨੂੰ ਗਲਤ ਜਾਣਕਾਰੀ ਦੇਵੇਗਾ ਤਾਂ ਉਸ ਨੂੰ ਜੇਲ ਵੀ ਜਾਣਾ ਪਵੇਗਾ। ਬਾਈਟ ਭਗੀਰਥ ਸਿੰਘ ਮੀਨਾ ਐਸਸਪੀ ਮਾਨਸਾ ਵੀਓ; ਆਪਣੇ ਆਪਣੇ ਆਪ ਨੂੰ ਅਗਵਾ ਦੀ ਕਹਾਣੀ ਬਣਾਉਣ ਵਾਲੇ ਨੌਜਵਾਨ ਸੰਦੀਪ ਨੇ ਆਪਣੀ ਗਲਤੀ ਕਬੂਲਦੇ ਹੋਏ ਕਿਹਾ ਕਿ ਉਹ ਆਪਣੇ ਦੋਸਤਾਂ ਦੀਆਂ ਗੱਲਾਂ ਵਿੱਚ ਪੈਸੇ ਦੁਗਣੇ ਕਰਨ ਦੇ ਝਾਂਸੇ ਵਿੱਚ ਆ ਗਿਆ ਜਿਸ ਕਾਰਨ ਉਸ ਨੂੰ ਇਹ ਕਦਮ ਚੁੱਕਣਾ ਪੈਿਆ। ਬਾਈਟ ਸੰਦੀਪ ਸਿੰਘ ਗਿਰਫਤਾਰ ਨੌਜਵਾਨ
0
0
Report

स Suk्खू ने पंचायत चुनाव पर स्पष्ट किया: पार्टी सिंबल से नहीं, राजनीति नहीं चलेगी

Shimla, Himachal Pradesh:हिमाचल प्रदेश के मुख्यमंत्री सुखविंदर सिंह शिमला स्थित राजीव भवन में हो रहे जनरल हाउस में हिस्सा लेने के लिए पहुंचे. मुख्यमंत्री सुखविंद्र सिंह सुक्खू ने कहा कि वे कार्यालय में पॉलिटिकल अफेयर कमेटी की बैठक में हिस्सा लेने के लिए आए हैं. उन्होंने कहा कि सरकार और संगठन के बीच पूरा समन्वय है. इस बैठक में आगामी पंचायत चुनाव को लेकर भी चर्चा होगी. उन्होंने कहा पंचायत चुनाव पार्टी के सिंबल पर नहीं होने हैं. ऐसे में पार्टी किसी भी कार्यकर्ता को चुनाव लड़ने से नहीं रोकेगी. मुख्यमंत्री सुखविंदर सिंह ने कहा कि भारतीय जनता पार्टी राजनीतिक रोटी सेंकने के लिए बिना परिसीमन महिला आरक्षण का बिल लेकर आयी है. उन्होंने कहा कि इस पूरे मामले पर राजनीति नहीं की जानी चाहिए. कांग्रेस पार्टी हमेशा से ही महिलाओं के अधिकारों की बात करती रही है.
0
0
Report

बटाला रैली में भगवंत मान बोले, लोगों ने उनका सम्मान कायम रखा

Batala, Punjab:ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ ਬਟਾਲਾ ਵਿੱਚ ਰੈਲੀ ਕਰਕੇ ਗਏ ਨੇ ਉਹਨਾਂ ਦੇ ਨਾਲ ਆਮ ਆਦਮੀ ਪਾਰਟੀ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਮਨੀਸ਼ ਸੁਸ਼ੋਧੀਆ ਵੀ ਮੌਜੂਦ ਸਨ। ਪੰਜਾਬ ਦੇ ਮੁੱਖ ਮੰਤਰੀ ਨੇ ਬਟਾਲਾ ਵਾਸੀ ਨੂੰ ਦੋ ਵੱਡੇ ਤੋਹਫੇ ਦਿੱਤੇ ਜਿਨਾਂ ਦੇ ਵਿੱਚ ਐਸਐਸਪੀ ਬਟਾਲਾ ਦਾ ਦਫਤਰ ਸ਼ਹਿਰ ਦੇ ਵਿੱਚੋਂ ਕੱਢ ਕੇ ਤੇ ਉਸ ਨੂੰ ਪੁਲਿਸ ਲਾਈਨ ਵਿੱਚ ਨਵੀਂ ਇਮਾਰਤ ਬਣਾਉਣ ਦੀ ਪ੍ਰਵਾਨਗੀ ਦਿੱਤੀ ਨਾਲ ਹੀ ਮੁੱਖ ਮੰਤਰੀ ਨੇ ਕਈ ਦਹਾਕੇ ਪੁਰਾਣਾ ਬੱਸ ਸਟੈਂਡ ਵੀ ਨਵਾਂ ਬਣਾਉਣ ਦੀ ਪ੍ਰਵਾਨਗੀ ਦਿੱਤੀ ਇਸ ਮੌਕੇ ਬਟਾਲਾ ਤੋਂ ਵਿਧਾਇਕ ਕਲਸੀ ਨੇ ਭਾਵੁਕ ਹੁੰਦਿਆਂ ਕਿਹਾ ਕਿ ਅੱਜ ਬਟਾਲਾ ਵਾਸੀਆਂ ਨੇ ਉਹਨਾਂ ਦਾ ਮਾਣ ਰੱਖਿਆ ਹੈ ਜਿਸ ਤਾਦਾਦ ਦੇ ਵਿੱਚ ਸੰਗਤ ਆਈ 1929 ਨਹੀਂ ਸੀ ਦੋ ਵਾਰ ਤੇ ਕੁਰਸੀਆਂ ਮੰਗਵਾਉਣੀਆਂ ਪਈਆਂ ਜਦੋਂ ਕੁਰਸੀਆਂ ਵੀ ਖਤਮ ਹੋ ਗਈਆਂ ਤੇ ਸਾਨੂੰ ਟੈਂਟ ਖੋਲਣਾ ਪਿਆ ਨਾਲ ਹੀ ਉਹਨਾਂ ਕਿਹਾ ਕਿ ਜੋ ਅੱਜ ਰੈਲੀ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਖੁਸ਼ ਹੋ ਕੇ ਗਏ ਨੇ ਉਹ ਕਦੀ ਵੀ ਕਿਸੇ ਦੀ ਰੈਲੀ ਦੇ ਵਿੱਚ ਖੁਸ਼ ਨਹੀਂ ਹੋਏ ਨਾਲ ਹੀ ਕਲਸੀ ਨੇ ਭਾਵੁਕ ਹੁੰਦਿਆਂ ਕਿਹਾ ਕਿ ਮੈਂ ਧੰਨਵਾਦ ਕਰਦਾ ਹਾਂ ਉਹਨਾਂ ਲੋਕਾਂ ਦਾ ਜਿਨਾਂ ਨੇ ਅੱਜ ਮੇਰਾ ਮਾਣ ਰੱਖਿਆ
0
0
Report
Advertisement

अकाली नेता भगवंत मान पर पंजाब के खजाने हालत पर हमला, 2.81 लाख करोड़ कर्ज

Chandigarh, Chandigarh:ਪੰਜਾਬ ਦੇ ਸਰਕਾਰੀ ਖਜਾਨੇ ਦੀ ਅਸਲ ਸਥਿਤੀ ਨੂੰ ਲੈਕੇ ਅਕਾਲੀ ਨੇਤਾ ਬਿਕਰਮ ਮਜੀਠਿਆ ਦਾ ਪੰਜਾਬ ਦੇ ਮੁਖਮੰਤਰੀ ਭਗਵੰਤ ਮਾਨ ਉਪਰ ਪਲਟਵਾਰ “ਸੱਤਰ ਸਾਲਾਂ ਦਾ ਵਿਕਾਸ vs ਚਾਰ ਸਾਲਾਂ ਦੀ ਇਸ਼ਤਿਹਾਰਬਾਜ਼ੀ” ਇਕ ਪਾਸੇ ਰੇਗਿਸਤਾਨ ਵਿਚ Sand Dune bashing ਦੇ ਨਜ਼ਾਰੇ, ਦੂਸਰੇ ਪਾਸੇ ਖਜਾਨਾ ਡੁੱਬ ਰਿਹਾ ਹੈ — ਮਜੀਠਿਆ “ਕਰਜ਼ਾ ਚੜ੍ਹਦਾ ਗਿਆ, ਵਿਕਾਸ ਰੁਕਦਾ ਗਿਆ” 2.81 ਲੱਖ ਕਰੋੜ ਦਾ ਬੋਝ — ਮਾਨ ਸਰਕਾਰ ਦੀ ਆਰਥਿਕ ਨਾਕਾਮੀ ਬੇਨਕਾਬ “ਖਜਾਨਾ ਖਾਲੀ, ਫਲੇਕਸ ਭਰੇ ਪਏ” ਲੋਕਾਂ ਦੇ ਪੈਸੇ ਨਾਲ ਫੋਟੋ ਪ੍ਰਚਾਰ — ਮਾਨ ਸਰਕਾਰ ‘ਤੇ ਮਜੀਠਿਆ ਦਾ ਤਿੱਖਾ ਹਮਲਾ ਚੰਡੀਗੜ੍ਹ, 16 ਅਪ੍ਰੈਲ ਸੀਨੀਅਰ ਅਕਾਲੀ ਆਗੂ ਬਿਕਰਮ ਮਜੀੱਥਿਆ ਨੇ ਪੰਜਾਬ ਦੇ ਸਰਕਾਰੀ ਖਜ਼ਾਨੇ ਦੀ ਡਿਗਦੀ ਹਾਲਤ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ‘ਤੇ ਸਿੱਧਾ ਅ ਹਮਲਾ ਕਰਦਿਆਂ ਕਿਹਾ ਕਿ ਮਾਨ ਪੰਜਾਬ ਦੇ ਲੋਕਾ ਨੂੰ ਖਜਾਨੇ ਦੀ ਅਸਲ ਸੱਚਾਈ ਦੱਸਣ ਦੀ ਬਜਾਏ ਗੱਲਾਂ ਦਾ ਕੜਾਹ ਬਣਾ ਕੇ ਲੋਕਾਂ ਨੂੰ ਭਰਮਾਉਣ ਵਿੱਚ ਲੱਗਿਆ ਹੋਇਆ ਹੈ। ਜੇਕਰ ਮੁੱਖਮੰਤਰੀ ਦੀਆ ਗੱਲਾ ਵਿਚ ਸੱਚਾਈ ਹੈ ਤਾਂ ਖਜਾਨੇ ਦੀ ਅਸਲ ਹਾਲਤ ਨੂੰ ਲੈਕੇ ਵ੍ਹਾਈਟ ਪੇਪਰ ਜਾਰੀ ਕਰ ਦੇਵੇ。 ਮਜੀਠਿਆ ਨੇ ਕਿਹਾ ਕਿ ਪੰਜਾਬ ਦੀ ਆਰਥਿਕ ਸਥਿਤੀ ਅੱਜ ਇਤਿਹਾਸ ਦੇ ਸਭ ਤੋਂ ਗੰਭੀਰ ਦੌਰ ਵਿਚੋਂ ਗੁਜ਼ਰ ਰਹੀ ਹੈ, ਪਰ ਸਰਕਾਰ ਇਸ ਸੰਕਟ ਨੂੰ ਮੰਨਣ ਦੀ ਬਜਾਏ ਸਿਰਫ਼ ਪਿਛਲੀਆਂ ਸਰਕਾਰਾਂ ‘ਤੇ ਦੋਸ਼ ਮੜ੍ਹ ਕੇ ਆਪਣੀ ਜ਼ਿੰਮੇਵਾਰੀ ਤੋਂ ਭੱਜ ਰਹੀ ਹੈ। ਉਨ੍ਹਾਂ ਕਿਹਾ ਕਿ ਹੁਣ ਮੁੱਖ ਮੰਤਰੀ ਨੂੰ ਖੁਲ੍ਹ ਕੇ ਪੰਜਾਬ ਦੇ ਲੋਕਾਂ ਨੂੰ ਦੱਸਣਾ ਚਾਹੀਦਾ ਹੈ ਕਿ ਖਜ਼ਾਨੇ ਦੀ ਅਸਲੀ ਹਾਲਤ ਕੀ ਹੈ。 ਉਨ੍ਹਾਂ ਤਿੱਖੇ ਸ਼ਬਦਾਂ ‘ਚ ਕਿਹਾ ਕਿ ਪਿਛਲੇ 70 ਸਾਲਾਂ ਦੌਰਾਨ ਜਿੰਨਾ ਕਰਜ਼ਾ ਲਿਆ ਗਿਆ, ਉਸ ਦੇ ਬਦਲੇ ਪੰਜਾਬ ਵਿੱਚ ਵੱਡੇ ਪੱਧਰ ‘ਤੇ ਬੁਨਿਆਦੀ ਢਾਂਚਾ ਤਿਆਰ ਕੀਤਾ ਗਿਆ—ਸੜਕਾਂ, ਪੁਲ, ਸਕੂਲ, ਕਾਲਜ, ਹਸਪਤਾਲ ,ਏਅਰਪੋਰਟ ਚਾਰ ਅਤੇ ਛੇ ਲਾਈਨੀ ਸੜਕਾਂ ਅਤੇ ਉਦਯੋਗਿਕ ਢਾਂਚਾ ਖੜ੍ਹਾ ਕੀਤਾ ਗਿਆ। ਪਰ ਇਸਦੇ ਉਲਟ ਭਗਵੰਤ ਮਾਨ ਦੀ ਸਰਕਾਰ ਨੇ ਸਿਰਫ਼ ਚਾਰ ਸਾਲਾਂ ਦੇ ਅੰਦਰ ਹੀ ਬੇਹਿਸਾਬ ਕਰਜ਼ਾ ਚੜ੍ਹਾ ਦਿੱਤਾ, ਜਿਸਦਾ ਜ਼ਮੀਨੀ ਪੱਧਰ ‘ਤੇ ਕੋਈ ਵੱਡਾ ਨਤੀਜਾ ਨਜ਼ਰ ਨਹੀਂ ਆ ਰਿਹਾ ਹਾਂ ਇਕ ਨਤੀਜਾ ਜੋਂ ਸਾਹਮਣੇ ਆਇਆ ਹੈ ਉਹ ਹੈ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਨੇ ਪੰਜਾਬ ਨੂੰ ਇਸ਼ਤਿਹਾਰਾਂ ਅਤੇ ਫਲੇਕਸਾਂ ਨਾਲ ਹਰ ਗਲੀ ਮੁੱਹਲੇ ਅਤੇ ਸੜਕਾਂ ਭਰ ਦਿੱਤੀਆਂ ਹਨ。 ਮਜੀਠਿਆ ਨੇ ਦੱਸਿਆ ਕਿ ਮਾਨ ਸਰਕਾਰ ਦੇ ਕਾਰਜਕਾਲ ਵਿੱਚ ਹੀ ਕਰੀਬ 2.81 ਲੱਖ ਕਰੋੜ ਰੁਪਏ ਦਾ ਕਰਜ਼ਾ ਚੜ੍ਹ ਚੁੱਕਾ ਹੈ। ਉਨ੍ਹਾਂ ਕਿਹਾ ਕਿ ਇਹ ਅੰਕੜਾ ਆਪਣੇ ਆਪ ਵਿੱਚ ਦਰਸਾਉਂਦਾ ਹੈ ਕਿ ਸਰਕਾਰੀ ਕਰਜ਼ੇ ਦੇ ਬੋਝ ਹੇਠ ਪੰਜਾਬ ਨੂੰ ਧੱਕ ਰਹੀ ਹੈ। ਉਨ੍ਹਾਂ ਹੋਰ ਕਿਹਾ ਕਿ sਿਰਫ਼ ਅਪ੍ਰੈਲ ਦੇ ਪਹਿਲੇ ਹਫਤੇ ਵਿੱਚ ਹੀ ਲਗਭਗ 1500 ਕਰੋੜ ਰੁਪਏ ਦਾ ਨਵਾਂ ਕਰਜ਼ਾ ਲਿਆ ਗਿਆ ਹੈ, ਜੋ ਕਿ ਆਰਥਿਕ ਬਦਇੰਤਜ਼ਾਮੀ ਦੀ ਸਪੱਸ਼ਟ ਨਿਸ਼ਾਨੀ ਹੈ। ਜਦਕਿ ਆਉਂਦੇ ਤਿੰਨ ਮਹੀਨਿਆ ਵਿਚ 9500 ਕਰੋੜ ਦਾ ਕਰਜ਼ਾ ਹੋਰ ਲਿਆ ਜਾਣਾ ਹੈ。 ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇ ਇਹੀ ਹਾਲਤ ਰਹੀ ਤਾਂ पंजाब ਸਿਰ ਕੁੱਲ ਕਰਜ਼ਾ ਜਲਦੀ ਹੀ 5 ਲੱਖ ਕਰੋੜ ਰੁਪਏ ਦੇ ਨੇੜੇ ਪਹੁੰਚ ਜਾਵੇਗਾ, ਜਿਸ ਨਾਲ ਸੂਬੇ ਦੀ ਆਰਥਿਕ ਰੀੜ੍ਹ ਦੀ ਹੱਡੀ ਪੂਰੀ ਤਰ੍ਹਾਂ ਟੁੱਟ ਸਕਦੀ ਹੈ। ਇਹਨਾਂ ਲਏ ਕਰਜੇ ਦਾ ਕਿਸ ਪੰਜਾਬੀ ਨੂੰ ਫਾਇਦਾ ਹੋਇਆ ਇਹ ਭਗਵੰਤ ਮਾਨ ਨੂੰ ਜਰੂਰ ਪੰਜਾਬੀਆ ਨੂੰ ਦਸਣਾ ਚਾਹੀਦਾ ਇਸ ਵਿਚ ਨਾ ਸਰਕਾਰੀ ਕਰਮਚਾਰੀਆਂ ਨੂੰ ਉਹਨਾਂ ਦਾ ਡੀ ਏ ਦਿੱਤਾ ਨਾ ਪੈਨਸ਼ਨਰਾਂ ਨੂੰ ਉਹਨਾਂ ਦੀ ਪੈਨਸ਼ਨ ਦੇ ਬਕਾਏ ਦਿੱਤੇ ਨਾ ਹੀ ਲੋਕਾ ਦੀਆਂ ਸੁਖ ਸਹੂਲਤਾਂ ਵਾਸਤੇ ਕੋਈ ਬੁਨਿਆਦੀ ਢਾਂਚਾ ਹੀ ਸਥਾਪਿਤ ਕੀਤਾ。 ਮਜੀਠਿਆ ਨੇ ਕਿਹਾ ਕਿ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਇੰਨਾ ਵੱਡਾ ਕਰਜ਼ਾ ਲੈਣ ਦੇ ਬਾਵਜੂਦ ਪੰਜਾਬ ਵਿੱਚ ਨਵਾਂ ਕੀ ਬਣਿਆ? “ਨਾ ਕੋਈ ਵੱਡਾ ਇਨਫਰਾਸਟਰਕਚਰ ਪ੍ਰੋਜੈਕਟ ਨਜ਼ਰ ਆ ਰਿਹਾ ਹੈ, ਨਾ ਉਦਯੋਗਿਕ ਵਿਕਾਸ ਹੋ ਰਿਹਾ ਹੈ, ਨਾ ਹੀ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਵਿੱਚ ਸੁਧਾਰ ਮਹਿਸੂਸ ਹੋ ਰਿਹਾ ਹੈ। ਗਰਾਊਂਡ ‘ਤੇ ਸਿਰਫ਼ ਇਸ਼ਤਿਹਾਰ ਹੀ ਇਸ਼ਤਿਹਾਰ ਦਿਖਾਈ ਦੇ ਰਹੇ ਹਨ,” ਉਨ੍ਹਾਂ ਦੋਸ਼ ਲਗਾਉਂਦੇ ਹੋਏ ਕਿਹਾ。 ਉਨ੍ਹਾਂ ਦੋਸ਼ ਲਗਾਇਆ ਕਿ ਮਾਨ ਸਰਕਾਰ ਨੇ ਕਰਜ਼ੇ ਦੇ ਪੈਸਿਆਂ ਨੂੰ ਲੋਕ-ਭਲਾਈ ਦੀ ਬਜਾਏ ਆਪਣੀ ਦਿੱਖ ਬਣਾਉਣ ਲਈ ਵਰਤਿਆ ਹੈ। “ਦੇਸ਼ ਦੇ ਹਵਾਈ ਅੱਡਿਆਂ, ਸੜਕਾਂ ਅਤੇ ਹੋਰ ਸਥਾਨਾਂ ‘ਤੇ ਆਪਣੀ ਫੋਟੋ ਵਾਲੇ ਫਲੇਕਸ ਲਗਾ ਕੇ ਪ੍ਰਚਾਰ ਕੀਤਾ ਜਾ ਰਿਹਾ ਹੈ, ਜਦਕਿ ਪੰਜਾਬ ਦਾ ਖਜ਼ਾਨਾ ਖਾਲੀ ਹੁੰਦਾ ਜਾ ਰਿਹਾ ਹੈ,” ਭਗਵੰਤ ਮਾਨ ਰੇਗਿਸਤਾਨ ਦੇ ਟਿਲੇਆਂ ਉਪਰ ਬਣੇ ਫ਼ਾਇਵ ਸਟਾਰ ਹੋਟਲਾਂ ਵਿੱਚ ਐਸਪ੍ਰਸਤੀ ਵਿਚ ਰੁਝਿਆ ਹੋਇਆ ਹੈ ਦੂਸਰੇ ਪਾਸੇ ਆਪਣੀਆ ਸਰਕਾਰੀ ਬਸਾ ਦੀ ਦੁਰਵਰਤੋ ਵੱਡੀ ਪੱਧਰ ਉਪਰ ਹੋ ਰਹੀ ਹੈ ਰੈਲੀਆਂ ਪਾਰਟੀ ਦੀਆ ਅਤੇ ਖਜਾਨਾ ਸਰਕਾਰ ਦਾ ਲੁਟਾਇਆ ਜਾ ਰਿਹਾ ਹੈ ਜੋ ਪਿਛਲੇ ਸੱਤਰ ਸਾਲਾਂ ਵਿੱਚ ਨਹੀਂ ਹੋਇਆ ਉਹ ਹੁਨ ਪੰਜਾਬ ਦੇ ਲੋਕਾਂ ਨੂੰ ਦੇਖਣ ਲਈ ਮਿਲ ਰਿਹਾ ਹੈ。 ਉਨ੍ਹਾਂ ਕਿਹਾ ਕਿ ਇਹ ਸਿਰਫ਼ ਆਰਥਿਕ ਮਸਲਾ ਨਹੀਂ, ਸਗੋਂ ਪੰਜਾਬ ਦੇ ਆਉਣ ਵਾਲੇ ਭਵਿੱਖ ਨਾਲ ਰਾਜਨੀਤਿਕ ਖੇਡ ਹੈ। “ਜੇ ਅੱਜ ਵੀ ਸੱਚਾਈ ਲੋਕਾਂ ਦੇ ਸਾਹਮਣੇ ਨਾ ਆਈ ਤਾਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਸਦਾ ਭੁਗਤਾਨ ਕਰਨਾ ਪਵੇਗਾ,” ਉਨ੍ਹਾਂ ਚੇਤਾਵਨੀ ਦਿੰਦੇ ਹੋਏ ਕਿਹਾ。 ਅਖੀਰ ਵਿੱਚ ਬਿਕਰਮ ਮਜੀਠਿਆ ਨੇ ਮੰਗ ਕੀਤੀ ਕਿ ਭਗਵੰਤ ਮਾਨ ਤੁਰੰਤ ਵਾਈਟ ਪੇਪਰ ਜਾਰੀ ਕਰਕੇ पंजाब ਦੇ ਹਰ ਇਕ ਪੈਸੇ ਦਾ ਹਿਸਾਬ ਪੰਜਾਬੀਆ ਨੂੰ ਦਵੇ ਅਤੇ ਸਪੱਸ਼ਟ ਕਰਨ ਕਿ ਚਾਰ ਸਾਲਾਂ ਵਿੱਚ ਲਿਆ ਗਿਆ ਕਰਜ਼ਾ ਕਿੱਥੇ ਖਰਚਿਆ ਗਿਆ ਅਤੇ ਪੰਜਾਬ ਨੂੰ ਇਸਦਾ ਅਸਲ ਲਾਭ ਕੀ ਮਿਲਿਆ—ਨਹੀਂ ਤਾਂ ਇਹ ਮੰਨਿਆ ਜਾਵੇਗਾ ਕਿ ਸਰਕਾਰ ਸੱਚਾਈ ਤੋਂ ਭੱਜ ਰਹੀ ਹੈ ਅਤੇ ਲੋਕਾਂ ਨੂੰ ਲੱਛੇਦਾਰ ਗੱਲਾਂ ਨਾਲ ਗੁੰਮਰਾਹ ਕਰ ਰਹੀ ਹੈ。
0
0
Report

श्री आनंदपुर साहिब के श्रद्धालु बस पलटी: आठ श्रद्धालुओं की मौत, 28 घायल

Fatehgarh Sahib, Punjab:श्री आनंदपुर साहिब में माथा टेक कर लौट रहे श्रद्धालुओं की बस फतेहगढ़ साहिब के पास पलटी। हादसे में आठ श्रद्धालुओं की मौत हो गई। 28 श्रद्धालु घायल हैं। पालकी साहिब वाली बस में श्रद्धालु सवार थे। हादसे में बाल बाल बचीं दो सगी बहनों ने आंखों देखा हाल सुनाया। सिमरनजीत कौर ने बताया है कि बस में कोई सीट नहीं थी। सभी श्रद्धालु बस में फर्श पर ही दरी बिछाकर बैठे थे और कीर्तन कर रहे थे। इसी दौरान भटेडी से निकलने के बाद सड़क के बीच बहुत बड़ा गड्ढा था जो लाइट न होने कारण दिखा ही नहीं। बस गड्ढे में गिरी और पलट गई। इसके बाद वह बिजली के खंभे से टकरा गई। सिमरनजीत कौर ने बताया कि बस में 35 से 40 लोग बैठे थे। इनमें ज्यादातर लोगों को गंभीर चोटें लगीं। हालांकि, सिमरनजीत और उनकी बहन को गंभीर चोट नहीं लगी, क्योंकि ये दोनों पालकी के अंदर बैठी थीं। जो लोग बस की साइड पर थे, उनकी ही जान गई है। लडकी ने बताया कि बस पलटने के बाद घिसटकर बिजली के खंभे से टकराई और खंभा टूट गया। बिजली के तार बस पर गिरे और पूरी बस में करंट लगा। करंट लगा तो लोगों को पता ही नहीं चला। इसी बीच लाइट बंद हो गई। सिमरनजीत ने बताया कि मौके पर मौजूद किसी ने बस एक्सीडेंट देखा और गांव में सूचना दी। इसके बाद सभी लोग वहां आए और उन्होंने बस के अंदर से एक-एक कर सभी को बाहर निकالا। 20 मिनट में एंबुलेंस भी आ गई थी। सिमरनजीत ने बताया- मैं और मेरी छोटी बहन बस के अंदर बीच में बैठे थे। इसके दोनों तरफ कांच लगा था। लोगों ने कांच तोड़कर हमें बाहर निकाला। जब हमें बाहर निकाला गया तब तक वहां पर कई लोग मर चुके थे। अगर आसपास के लोग समय पर नहीं आते तो और लोग भी मर जाते, क्योंकि सबको गंभीर चोटें आई थीं।
0
0
Report

जालंधर के कृष भगत ने MI में जगह बनायीं; अंकोलेकर चोट से बाहर

Noida, Uttar Pradesh:जांलधर के कृष भगत को मिली आईपीएल में जगह जालंधर: 5 बार की चैंपियन मुंबई इंडियंस ने स्पिन ऑलराउंडर अथर्व अंकोलेकर की जगह कृष भगत को शामिल करने की घोषणा की है। अथर्व चोट की वजह से आईपीएल 2026 से बाहर हो गए हैं। आईपीएल की तरफ से जारी बयान में कहा गया, "मुंबई इंडियंस ने अथर्व अंकोलेकर की जगह कृष भगत को साइन किया है, जो चोट के कारण टाटा इंडियन प्रीमियर लीग 2026 से बाहर हो गए हैं। 21 साल के भगत ने पंजाब के लिए 7 प्रथम श्रेणी और 9 लिस्ट ए मैच खेले हैं। बता दें कि कृष भगत कैबिनेट मंत्री महेंद्र भगत के भतीजे हैं। वह दाएं हाथ के मध्यम गति के तेज गेंदबाज हैं। उन्होंने लिस्ट ए क्रिकेट में अर्धशतक भी लगाया है।" पंजाब के लिए घरेलू क्रिकेट खेलने वाले 21 साल के दाएं हाथ के मध्यम गति के तेज गेंदबाज कृष भगत 30 लाख रुपये के बेस प्राइस पर एमआई का हिस्सा बने हैं। कृष टीम में संतुलन लाते हैं। वह गेंदबाजी के अलावा निचले क्रम के बल्लेबाजी भी कर सकते हैं। वह पिछले 2 सालों से मुंबई इंडियंस के ट्रायल्स का हिस्सा थे। उन्होंने 2026 में डीवाई पाटिल टी20 कप में Relays टीम के लिए खेला था और प्री-सीजन से टीम के साथ सपोर्ट बॉलर रहे हैं। अंकोलेकर 2020 में भारत की अंडर-19 विश्व कप टीम का हिस्सा थे और 2019 में बांग्लादेश के खिलाफ एसीसी अंडर-19 एशिया कप के फाइनल में प्लेयर ऑफ द मैच भी थे। एमआई ने आईपीएल 2026 सीजन की शुरुआत कोलकाता नाइट राइडर्स के खिलाफ जीत के साथ की थी। इसके बाद दिल्ली कैपिटल्स, राजस्थान रॉयल्स, और रॉयल चैलेंजर्स बेंगलुरु के खिलाफ तीन मैचों में एमआई को लगातार हार का सामना करना पड़ा है। एमआई अंकतालिका में नौवें स्थान पर है। मुंबई इंडियंस का अगला मुकाबला वीरवार को घरेलू मैदान वानखेड़े स्टेडियम में पंजाब किंग्स के खिलाफ है。
0
0
Report
Advertisement
Advertisement
Back to top