Become a News Creator

Your local stories, Your voice

Follow us on
Download App fromplay-storeapp-store
Advertisement
Back
Gautam Buddha Nagar201304
हरियाणा के मुख्यमंत्री Nayab Singh Saini AI Summit 2026 में भाषण देते नजर
SSSanjay Sharma
Jan 31, 2026 16:45:10
Noida, Uttar Pradesh
CHANDIGARH: HARYANA CM NAYAB SINGH SAINI ATTENDS AI SUMMIT 2026 NAYAB SINGH SAINI (HARYANA CM) SPEECH
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
SSSanjay Sharma
Jan 31, 2026 18:45:47
Noida, Uttar Pradesh:Himachal Pradesh Chief Minister Sukhvinder Singh Sukhu has directed the Rural Development and Panchayati Raj Department to begin the fourth phase of the Below Poverty Line (BPL) identification survey from February 1, 2026, according to an official release. Chairing a departmental meeting here today, the Chief Minister said the State Government was committed to ensuring that every eligible family was included in the BPL list so they could access benefits under various government welfare schemes. He added that the survey was being conducted in five phases to ensure that no deserving poor family was deprived of its rightful entitlements. As per a release, in the first three phases of the survey, a total of 59,829 BPL families have been included in the BPL list across the State. District-wise, 2204 families have been notified in Bilaspur, 13786 in Chamba, 3480 in Hamirpur, 10807 in Kangra, 1109 in Kinnaur, 2957 in Kullu, 206 in Lahaul-Spiti, 12045 in Mandi, 4522 in Shimla, 1277 in Sirmaur, 1567 in Solan, and 5869 in Una. The Chief Minister said that families eligible for inclusion in the BPL list also include orphans up to the age of 27 years. households with members aged 59 years and above, and families with members with disabilities aged 27 to 59 years. He further stated that families headed by women with no adult male member between 27 and 59 years of age, as well as families where the head of the household has a disability of 50 per cent or more, are also to be covered under BPL. Additionally, families that worked for at least 100 days under MGNREGA during the previous financial year will be considered eligible. Households where earning members suffer from chronic diseases such as cancer, Alzheimer’s, Parkinson’s, muscular dystrophy, hemophilia or any other condition resulting in permanent disability will also be included. The government has also decided to include families living in concrete houses who have received financial assistance under State or Central housing schemes. Rural Development and Panchayati Raj Minister Anirudh Singh, MLA Chander Shekhar, Secretary to the Chief Minister Rakesh Kanwar, Secretary Amarjeet Singh, Director Rakesh Prajapati and other senior officers were present in the meeting, a release stated.
0
comment0
Report
BSBHARAT SHARMA
Jan 31, 2026 18:45:25
Amritsar, Punjab:ਪਾਕਿਸਤਾਨ ਤੋਂ ਰਿਹਾਅ ਹੋ ਕੇ ਵਾਪਸ ਆਏ 7 ਭਾਰਤੀ ਨਾਗਰਿਕ, ਅਟਾਰੀ–ਵਾਘਾ ਸਰਹੱਦ ’ਤੇ ਭਾਵੁਕ ਮਿਲਾਪ ਲੁਧਿਆਣਾ ਦੇ ਪਿੰਡ ਪਰਜਿਆਂ ਬਿਹਾਰੀਪੁਰ ਦੇ ਦੋ ਨੌਜਵਾਨ ਢਾਈ ਸਾਲ ਬਾਅਦ ਪਹੁੰਚੇ ਵਤਨ 2023 ਦੀ ਬਾੜ ਦੌਰਾਨ ਪਾਣੀ ਦੇ ਤੇਜ਼ ਵਹਾਅ ’ਚ ਬਹਿ ਕੇ ਗਲਤੀ ਨਾਲ ਪਾਕਿਸਤਾਨ ਪਹੁੰਚੇ ਸਨ ਨਾਗਰਿਕ ਪਾਕਿਸਤਾਨ ਰੇਂਜਰਜ਼ ਨੇ ਬੀਐਸਐਫ ਦੇ ਹਵਾਲੇ ਕੀਤਾ, ਕਸਟਮ–ਇਮੀਗਰੇਸ਼ਨ ਤੇ ਮੈਡੀਕਲ ਪ੍ਰਕਿਰਿਆ ਪੂਰੀ ਅਟਾਰੀ–ਵਾਘਾ ਸਰਹੱਦ ’ਤੇ ਸ਼ਨੀਵਾਰ ਨੂੰ ਉਸ ਵੇਲੇ ਭਾਵੁਕ ਤੇ ਸੁਖਦਾਈ ਮਾਹੌਲ ਦੇਖਣ ਨੂੰ ਮਿਲਿਆ, ਜਦੋਂ ਪਾਕਿਸਤਾਨ ਤੋਂ ਰਿਹਾਅ ਹੋ ਕੇ ਸੱਤ ਭਾਰਤੀ ਨਾਗਰਿਕ ਆਪਣੇ ਵਤਨ ਭਾਰਤ ਵਾਪਸ ਪਰਤੇ। ਲੰਬੇ ਸਮੇਂ ਬਾਅਦ ਆਪਣੇ ਅਜ਼ੀਜ਼ਾਂ ਨੂੰ ਸੁਰੱਖਿਅਤ ਵਾਪਸ ਦੇਖ ਕੇ ਪਰਿਵਾਰਕ ਮੈਂਬਰਾਂ ਦੀਆਂ ਅੱਖਾਂ ਖੁਸ਼ੀ ਨਾਲ ਭਰ ਆਈਆਂ। ਇਨ੍ਹਾਂ ਨਾਗਰਿਕਾਂ ਨੂੰ ਲੈਣ ਲਈ ਉਨ੍ਹਾਂ ਦੇ ਪਰਿਜਨ ਵੱਡੀ ਗਿਣਤੀ ਵਿੱਚ ਸਰਹੱਦ ’ਤੇ ਮੌਜੂਦ ਸਨ। ਸਾਲਾਂ ਦੀ ਬੇਚੈਨੀ ਅਤੇ ਉਡੀਕ ਤੋਂ ਬਾਅਦ ਜਿਵੇਂ ਹੀ ਇਹ ਨਾਗਰਿਕ ਭਾਰਤੀ ਸਰਹਦ ਵਿੱਚ ਦਾਖਲ ਹੋਏ, ਸਾਰੇ ਮਾਹੌਲ ਵਿੱਚ ਖੁਸ਼ੀ ਤੇ ਸੁਕੂਨ ਦੀ ਲਹਿਰ ਦੌੜ ਗਈ। ਜਾਣਕਾਰੀ ਅਨੁਸਾਰ ਰਿਹਾਅ ਕੀਤੇ ਗਏ ਸੱਤ ਭਾਰਤੀ ਨਾਗਰਿਕਾਂ ਵਿੱਚ ਚਾਰ ਫਿਰੋਜ਼ਪੁਰ ਜ਼ਿਲ੍ਹੇ ਦੇ, ਇੱਕ ਜਲੰਧਰ, ਇੱਕ ਲੁਧਿਆਣਾ ਅਤੇ ਇੱਕ ਉੱਤਰ ਪ੍ਰਦੇਸ਼ ਦਾ ਵਸਨੀਕ ਹੈ। ਇਨ੍ਹਾਂ ਵਿੱਚ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਪਰਜਿਆਂ ਬਿਹਾਰੀਪੁਰ ਦੇ ਦੋ ਨੌਜਵਾਨ—ਰਤਨਪਾਲ ਸਿੰਘ ਅਤੇ ਹਰਿੰਦਰ ਸਿੰਘ—ਵੀ ਸ਼ਾਮਲ ਹਨ, ਜੋ ਕਰੀਬ ਢਾਈ ਸਾਲ ਬਾਅਦ ਆਪਣੇ ਘਰ ਵਾਪਸ ਆਏ ਹਨ। ਦੋਵੇਂ ਨੌਜਵਾਨ ਵਿਆਹੇ ਹੋਏ ਹਨ ਅਤੇ ਦਿਹਾੜੀ ਮਜ਼ਦੂਰੀ ਤੇ ਖੇਤੀਬਾੜੀ ਕਰਕੇ ਆਪਣੇ ਪਰਿਵਾਰਾਂ ਦਾ ਗੁਜ਼ਾਰਾ ਕਰਦੇ ਸਨ। ਇਸ ਮੌਕੇ ਉਨ੍ਹਾਂ ਦੇ ਬੱਚੇ ਵੀ ਸਰਹੱਦ ’ਤੇ ਮੌਜੂਦ ਸਨ, ਜੋ ਆਪਣੇ ਪਿਤਾ ਨੂੰ ਮੁੜ ਦੇਖ ਕੇ ਭਾਵੁਕ ਹੋ ਗਏ। ਪ੍ਰੋਟੋਕੋਲ ਅਧਿਕਾਰੀ ਅਰੁਣ ਮਾਹਲ ਨੇ ਦੱਸਿਆ ਕਿ ਸਾਲ 2023 ਵਿੱਚ ਆਈ ਭਿਆਨਕ ਬਾੜ ਦੌਰਾਨ ਇਹ ਸਾਰੇ ਨਾਗਰਕ ਆਪਣੇ ਰਿਸ਼ਤੇਦਾਰਾਂ, ਜ਼ਮੀਨ ਅਤੇ ਪਸ਼ੂ-ਧਨ ਨੂੰ ਬਚਾਉਣ ਲਈ ਸਰਹੱਦੀ ਇਲਾਕਿਆਂ ਵੱਲ ਗਏ ਸਨ। ਇਸ ਦੌਰਾਨ ਪਾਣੀ ਦੇ ਤੇਜ਼ ਵਹਾਅ ਵਿੱਚ ਬਹਿ ਕੇ ਉਹ ਅਣਜਾਣੇ ਵਿੱਚ ਸਰਹੱਦ ਪਾਰ ਕਰ ਪਾਕਿਸਤਾਨ ਪਹੁੰਚ ਗਏ। ਬਾਅਦ ਵਿੱਚ ਪਾਕਿਸਤਾਨ ਰੇਂਜਰਜ਼ ਵੱਲੋਂ ਭਾਰਤੀ ਬੀਐਸਐਫ ਨਾਲ ਸੰਪਰਕ ਕਰਕੇ ਇਸ ਬਾਰੇ ਜਾਣਕਾਰੀ ਦਿੱਤੀ ਗਈ। ਇਸ ਤੋਂ ਬਾਅਦ ਪਾਕਿਸਤਾਨੀ ਕਾਨੂੰਨੀ ਪ੍ਰਕਿਰਿਆ ਤਹਿਤ ਉਨ੍ਹਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਅਤੇ ਸਜ਼ਾ ਸੁਣਾਈ ਗਈ。 ਰਿਹਾਅ ਹੋ ਕੇ ਵਾਪਸ ਆਏ ਨਾਗਰਿਕਾਂ ਨੇ ਮੀਡੀਆ ਨੂੰ ਦੱਸਿਆ ਕਿ ਪਾਕਿਸਤਾਨ ਦੀ ਅਦਾਲਤ ਨੇ ਉਨ੍ਹਾਂ ਨੂੰ ਇੱਕ ਸਾਲ ਦੀ ਸਜ਼ਾ ਸੁਣਾਈ ਸੀ, ਪਰ ਉਨ੍ਹਾਂ ਨੂੰ ਕਰੀਬ ਢਾਈ ਸਾਲ ਜੇਲ੍ਹ ਵਿੱਚ ਬਿਤਾਉਣੇ ਪਏ। ਉਨਾਂ ਨੇ ਦੋਸ਼ ਲਗਾਇਆ ਕਿ ਜੇਲ੍ਹ ਭੇਜਣ ਤੋਂ ਪਹਿਲਾਂ ਉਨ੍ਹਾਂ ਨਾਲ ਮਾਰਪੀਟ ਵੀ ਕੀਤੀ ਗਈ। ਲਾਹੌਰ ਦੀ ਕੋਟ ਲਖਪਤ ਜੇਲ੍ਹ ਵਿੱਚ ਹੋਰ ਭਾਰਤੀ ਕੈਦੀ ਵੀ ਬੰਦ ਸਨ ਅਤੇ ਬਹੁਤ ਮੁਸ਼ਕਲ ਹਾਲਾਤਾਂ ਵਿੱਚ ਦਿਓਨ ਕਟਾਏ। ਕਾਫ਼ੀ ਸਮੇਂ ਤੱਕ ਉਨ੍ਹਾਂ ਨੂੰ ਬੈਰਕਾਂ ਵਿੱਚ ਰੱਖਿਆ ਗਿਆ ਅਤੇ ਸੀਮਿਤ ਸਹੂਲਤਾਂ ਦਿੱਤੀਆਂ ਗਈਆਂ。 ਰਿਹਾਅ ਤੋਂ ਬਾਅਦ ਪਾਕਿਸਤਾਨ ਰੇਂਜਰਜ਼ ਨੇ ਸਾਰੇ ਨਾਗਰਿਕਾਂ ਨੂੰ ਅਟਾਰੀ–ਵਾਗਾ ਸਰਹੱਦ ’ਤੇ ਬੀਐਸਐਫ ਦੇ ਹਵਾਲੇ ਕਰ ਦਿੱਤਾ। ਇਸ ਉਪਰੰਤ ਭਾਰਤੀ ਪੱਖ ਵੱਲੋਂ ਕਸਟਮ ਅਤੇ ਇਮੀਗ੍ਰੇਸ਼ਨ ਦੀ ਪੂਰੀ ਪ੍ਰਕਿਰਿਆ ਕਾਨੂੰਨੀ ਤੌਰ ’ਤੇ ਪੂਰੀ ਕੀਤੀ ਗਈ। ਡਿਪਟੀ ਕਮਿਸ਼ਨਰ ਅੰਮ੍ਰਿਤਸਰ ਦੇ ਨਿਰਦੇਸ਼ਾਂ ਅਨੁਸਾਰ ਨਾਇਬ ਤਹਿਸੀਲਦਾਰ ਦੀ ਡਿਊਟੀ ਲਗਾਈ ਗਈ। ਸਾਰੇ ਨਾਗਰਿਕਾਂ ਨੂੰ ਐਂਬੂਲੈਂਸ ਰਾਹੀਂ ਗੁਰੂ ਨਾਨਕ ਦੇਵ ਹਸਪਤਾਲ, ਅੰਮ੍ਰਿਤਸਰ ਲਿਜਾਇਆ ਗਿਆ, ਜਿੱਥੇ ਉਨ੍ਹਾਂ ਦਾ ਮੈਡिकल ਚੈਕਅੱਪ ਕਰਵਾਇਆ ਗਿਆ। ਇਸ ਦੌਰਾਨ ਪਾਇਲਟ ਗੱਡੀ ਸਮੇਤ ਕੜੀ ਸੁਰੱਖਿਆ ਵਿਵਸਥਾ ਕੀਤੀ ਗਈ ਸੀ。 ਇਸ ਮੌਕੇ ਪਰਿਜਨਾਂ ਅਤੇ ਪਿੰਡ ਦੇ ਸਰਪੰਚ ਵੱਲੋਂ ਕੇਂਦਰ ਅਤੇ ਰਾਜ ਸਰਕਾਰ, ਪ੍ਰਸ਼ਾਸਨ ਅਤੇ ਬੀਐਸਐਫ ਦਾ ਧੰਨਵਾਦ ਕੀਤਾ ਗਿਆ। ਰਿਹਾਅ ਹੋਏ ਨਾਗਰਿਕਾਂ ਨੇ ਵੀ ਭਾਰਤ ਸਰਕਾਰ ਦਾ ਸ਼ੁਕਰੀਆ ਅਦਾ ਕਰਦੇ ਹੋਏ ਕਿਹਾ ਕਿ ਸਰਕਾਰੀ ਕੋਸ਼ਿਸ਼ਾਂ ਸਦਕਾ ਹੀ ਅੱਜ ਉਹ ਸੁਰੱਖਿਅਤ ਆਪਣੇ ਵਤਨ ਵਾਪਸ ਆ ਸਕੇ ਹਨ。
0
comment0
Report
NSNitesh Saini
Jan 31, 2026 16:47:03
Sundar Nagar, Himachal Pradesh:नाचन विधायक विनोद कुमार का पीडब्ल्यूडी अधिकारियों पर तीखा हमला, मंच से दी कड़ी चेतावनी कहा- जब हमारा एक्शन होता है, तब वह खराब होता है पंचायत भवन उद्घाटन में गरजे विधायक विनोद कुमार पंचायत भवन उद्घाटन बना सियासी अखाड़ा, विनोद कुमार ने पीडब्ल्यूडी अधिकारियों को ललकारा नैहरा पंचायत भवन उद्घाटन में गरमाई राजनीति, विधायक विनोद कुमार ने कहा- विकास कार्यों में बाधा बर्दाश्त नहीं पीडब्ल्यूडी के रवैये पर भड़के नाचन विधायक, बोले- एक्शन लिया तो गोहर में कदम रखना होगा मुश्किल विधायक ने स्पष्ट शब्दों में कहा कि इस पंचायत भवन के निर्माण में वर्तमान सरकार का एक रुपया भी खर्च नहीं हुआ है। उन्होंने मंच से पीडब्ल्यूडी अधिकारियों को आड़े हाथों लेते हुए कहा कि यदि अधिकारी इस तरह से विकास कार्यों में अड़चन डालेंगे, तो वे इसे बर्दाश्त नहीं करेंगे। विनोद कुमार ने चेतावनी देते हुए कहा कि जिस दिन हम एक्शन लेने पर आ गए, उस दिन आप लोगों को विकास खंड गोहर में आने के काबिल नहीं छोड़ा जाएगा। उन्होंने यह भी कहा कि जनहित के कार्यों में राजनीति करना और प्रशासनिक ताकत का दुरुपयोग करना स्वीकार्य नहीं है। जनता के पैसे से बने विकास कार्यों पर ताले लगाने की मानसिकता प्रदेश के विकास में बाधक है। उन्होंने अधिकारियों से आग्रह किया कि वे राजनीति से ऊपर उठकर निष्पक्षता के साथ काम करें और जनता के हितों को सर्वोपरि रखें। उद्घाटन समारोह के दौरान बड़ी संख्या में स्थानीय लोग, पंचायत प्रतिनिधि और भाजपा कार्यकर्ता मौजूद रहे। कार्यक्रम के अंत में विधायक विनोद कुमार ने पंचायत भवन का विधिवत उद्घाटन किया और कहा कि यह भवन ग्राम पंचायत नैहरा के प्रशासनिक कार्यों को और अधिक सुचारु बनाएगा।
0
comment0
Report
RBRohit Bansal
Jan 31, 2026 16:30:45
Chandigarh, Chandigarh:ਮੀਡੀਆ ਉੱਤੇ ਚੱਲ ਰਹੇ ਵਿਵਾਦਾਂ ''ਤੇ ਬੀਬੀ ਭੱਠਲ ਨੇ ਤੋੜੀ ਚੁੱਪੀ | ਲਹਿਰਾਗਾਗਾ ( ਜਨਵਰੀ 31, 2026 ) ਅੱਜ ਪੰਜਾਬ ਵਿੱਚ ਜੋ ਹਲਾਤ ਬਣੇ ਹੋਏ ਹਨ ਉਹ ਬਹੁਤ ਹੀ ਚਿੰਤਾਜਨਕ ਨੇ , ਰੋਜ਼ਾਨਾ ਗੈਂਗਵਾਰ ਵੱਧ ਰਹੀ ਆ ,ਕਾਰੋਬਾਰੀ ,ਕੱਬਡੀ ਖਿਡਾਰੀ, ਵਪਾਰੀ ਆਦਿ ਸੁਰੱਖਿਅਤ ਨਹੀਂ ਹਨ, ਕਦੇ ਪੁਲਿਸ ਚੌਂਕਿਆ ਤੇ ਬੰਬ ਧਮਾਕੇ ਹੋ ਰਹੇ ਨੇ, ਕਦੇ ਇਸ ਦਰ ਤੋ ਸਕੂਲ ਖਾਲੀ ਕਰਵਾਏ ਜਾ ਰਹੇ ਨੇ, ਹਰ ਤਰਫ਼ ਡਰ ਅਤੇ ਸਹਿਮ ਦਾ ਮਾਹੌਲ ਹੈ। ਆਏ ਦਿਨ ਬੇਕਸੂਰ ਲੋਕਾਂ ਦੀ ਮਾਰ ਧਾੜ ਦੀਆ ਖ਼ਬਰਾ ਮਿਲਦਿਆ ਨੇ । ਪਰ ਆਮ ਆਦਮੀ ਪਾਰਟੀ ਅਤੇ ਹੋਰ ਸਿਆਸੀ ਧੀਰਾ ਨੂੰ ਇਸ ਤੋਂ ਜਿਆਦਾ ਜਰੂਰੀ ਮੇਰੇ ਇੱਕ ਨਿਜੀ ਚੈੰਨਲ ਉੱਪਰ ਇੰਟਰਵਿਊ ਦੌਰਾਨ ਦਿੱਤਾ ਗਿਆ ਬਿਆਨ ਲੱਗਦਾ ਹੈ, ਮੈਂ ਸਪਸ਼ਟ ਕਰ ਦੇਣਾ ਚਾਹੁੰਦੀ ਆ ਕਿ ਜਿਸ ਸਮੇਂ ਦੀ ਉਹ ਗੱਲ ਹੈ ਉਸ ਸਮੇਂ ਪੰਜਾਬ ''ਚ ਮਾਹੌਲ ਕੀ ਸੀ ਇਹ ਸਾਰੇ ਚੰਗੀ ਤਰ੍ਹਾਂ ਜਾਣਦੇ ਹਨ, ਪੰਜਾਬ ਕਾਲੇ ਦੌਰ ਤੋ ਹਜੇ ਨਿਕਲ ਹੀ ਰਿਹਾ ਸੀ। ਉਸ ਤਰ੍ਹਾਂ ਦੇ ਹਲਾਤ ਹੀ ਅੱਜ ਬਣਦੇ ਜਾ ਰਹੇ ਹਨ , ਅਜ Today's हालਾਤਾਂ ਨੂੰ ਦੇਖਦੇ ਹੋਏ ਪੰਜਾਬ ਦੀ ਬਿਹਤਰੀ ਲਈ ਸਰਕਾਰ ਨੂੰ ਉਦਾਹਰਣ ਦੇਣ ਲਈ ਇੱਕ ਪੁਰਾਣਾ ਕਿੱਸਾ ਸਾਂਝਾ ਕੀਤਾ ਸੀ, ਤਾਂ ਜੋ ਪੰਜਾਬ ਵਿੱਚ ਦੁਬਾਰਾ ਕਿਤੇ ਮਾਹੌਲ ਖਰਾਬ ਨਾ ਹੋ ਜਾਏ। ਪਰ ਕੁਛ ਸਿਆਸੀ ਵਿਰੋਧੀਆਂ ਅਤੇ ਸਾਡੇ ਸ਼ੁਭਚਿੰਤਕਾਂ ਨੇ ਇਸ ਨੂੰ ਕੋਈ ਹੋਰ ਹੀ ਰੰਗਤ ਦੇਣ ਦੀ ਕੋਸ਼ਿਸ਼ ਕੀਤੀ ਹੈ । ਜੋ ਮੰਗ ਹੁਣ ਵਿਰੋਧੀ ਕਰ ਰਹੇ ਹਨ ਕਿ ਉਹਨਾਂ ਦੇ ਨਾਮ ਦੱਸੋ, ਮੈਂ ਉਹਨਾਂ ਨੂੰ ਦੱਸਣਾ ਚਾਹੁੰਦੀ ਹਾਂ ਇਹੋਜੇ ਸੰਵੇਦਨ ਸ਼ੀਲ ਅਹੁਦੇ ਤੇ ਤੁਸੀਂ ਬਹੁਤ ਸਾਰੇ ਆਫੀਸ਼ੀਅਲ ਸੀਕ੍ਰੇਟਸ ਦੀ ਗੋਪਨੀਯਤਾ ਰੱਖਣ ਵਾਲੇ ਕਾਨੂੰਨਾਂ ਨਾਲ ਬਣੇ ਹੁੰਦੇ ਹੋ ਤੇ ਗੋਪਨੀਯਤਾ ਰੱਖਣ ਦੀ ਸੰਵਿਧਾਨਿਕ ਸੋਹ ਖਾਂਦੇ ਹੋ। ਇਸਤੋ ਇਲਾਵਾ ਮੌਕੇ ਦੀ ਨਜ਼ਾਕਤ ਅਤੇ ਹਲਾਤਾ ਨੂੰ ਦੇਖਦੇ ਹੋਏ ਆਵਦੇ ਸੂਬੇ ਅਤੇ ਲੋਕਾਂ ਦੀ ਬਿਹਤਰੀ ਲਈ ਬਹੁਤ ਚੀਜ਼ਾ ਜਨਤਕ ਨਹੀਂ ਕਰ ਸਕਦੇ। ਦੂਸਰੀ ਗੱਲ ਉਹ ਕਿੱਸਾ ਅੱਜ ਤੋਂ ਤਕਰੀਬਨ 30 ਸਾਲ ਪੁਰਾਣਾ ਹੈ ਮੇਰੀ ਉਮਰ ਵਿੱਚ ਤਾਂ ਵੈਸੇ ਹੀ ਕੁੱਝ ਚੀਜਾਂ ਯਾਦ ਨਹੀਂ ਰਹਿੰਦੀਆਂ ਅਤੇ ਸ਼ਾਇਦ ਉਹਨਾਂ ਸਮਿਆਂ ਵਿੱਚੋਂ ਬਹੁਤ ਸਾਰੇ ਲੋਕ ਤਾਂ ਦੁਨੀਆਂ ''ਚ ਹੀ ਨਾ ਹੋਣ , ਪਰ ਜ਼ਰੂਰੀ ਗੱਲ ਇਹ ਹੈ ਕੇ ਸੂਬੇ ਦਾ ਮੁੱਖੀ ਹੋਣ ਦੇ ਨਾਤੇ ਮੇਰਾ ਜੋ ਫਰਜ਼ ਬਣਦਾ ਸੀ ਮੈਂ ਉਹ ਬਾਖੂਬੀ ਨਿਭਾਇਆ ਜੋ ਵੀ ਸੁਰਕਸ਼ਿਤ ਕਦਮ (preventative steps) ਅਤੇ ਸਾਵਧਾਨੀ ਊਧਮ (precautionary measures) ਜ਼ਰੂਰੀ ਸਨ ਉਨ੍ਹਾਂ ਨੂੰ ਲੈਂਦੇ ਹੋਏ ਪੰਜਾਬ ਵਿੱਚ ਛਿੜੀ ਨਹੀਂ ਫ਼ੜਕਣ ਦਿੱਤੀ ਅਤੇ ਅਮਨ ਸ਼ਾਂਤੀ ਨਾਲ ਚੋਣਾਂ ਕਰਵਾਇਆ। ਵਿਰੋਧੀਆਂ ਵਲੋਂ ਜਾਣ ਬੁਝਕੇ ਕਾਂਗਰਸ ਪਾਰਟੀ ਨੂੰ ਢਾਹ ਲਾਉਣ ਅਤੇ ਮੇਰੇ ਅੰਸ਼ ਨੂੰ ਹੇਠਾਂ ਸੁੱਟਣ ਲਈ ਇਸ ਗੱਲ ਨੂੰ ਸਿਆਸੀ ਰੰਗਤ ਦੇਕੇ ਰੋਟੀਆਂ ਸੇਕੀਆਂ ਜਾ ਰਹੀਆਂ ਹਨ, ਪੰਜਾਬ ਦੀ ਅਮਨ ਸ਼ਾਂਤੀ ਲਈ ਜੇ ਮੈਨੂੰ ਨਿੱਜੀ ਨੁਕਸਾਨ ਝਲਕੇ ਕੋਈ ਕੁਰਬਾਨੀ ਦੇਣੀ ਪੈਂਦੀ ਵੀ ਹੈ ਤਾਂ ਮੈਂ ਅਵਦੇ ਲੋਕਾਂ ਲਈ ਹਰ ਕੁਰਬਾਨੀ ਕਰਨ ਲਈ ਤਿਆਰ ਹਾਂ ਪਰ ਪੰਜਾਬ ਨੂੰ ਮੁੜ ਉਸ ਕਾਲੇ ਦੌਰ ਵੱਲ ਵਧ ਰਿਹਾ ਦੇਖ ਮੁਕਦਸ਼ਕ ਨਹੀ ਬਣ ਕੇ ਰਹਿ ਸਕਦੀ। ਮੈਂ ਪੰਜਾਬ ਅਤੇ ਪੰਜਾਬ ਦੇ ਲੋਕਾਂ ਲਈ ਹਮੇਸ਼ਾਂ ਹਿੱਕ ਡਾਹ ਕੇ ਖੜ੍ਹੀ ਹਾਂ, ਮੇਰੇ ਵਲੋਂ ਸਿਰਫ਼ ਇੱਕ ਉਦਾਹਰਣ ਦਿੱਤੀ ਗਈ ਸੀ ਕਿ ਲੀਡਰਾਂ ਨੂੰ ਸਲਾਹਾਂ ਆਉਂਦੀਆਂ ਹੁੰਦੀਆਂ ਹਨ ਪਰ ਮੰਨਣੀਆਂ ਜਾਂ ਨਹੀਂ ਮੰਨਣੀਆਂ ਇਹ ਲੀਡਰਾਂ ਦੀ ਮਰਜੀ ਹੁੰਦੀ ਹੈ, ਇਸਲਈ ਸਰਕਾਰ ਇਤਿਹਾਸ ਤੋ ਸਿੱਖ ਲੈਂਦਿਆ ਅੱਜ ਦੇ ਹਲਾਤਾਂ ਤੇ ਨਜ਼ਰ ਮਾਰੇ ਅਤੇ ਲੋੜੀਂਦੇ ਕਦਮ ਚੱਕੇ । ਦੂਸਰਾ ਜੋਂ ਮੈਂ ਸੁਖਬੀਰ ਬਾਦਲ ਬਾਰੇ ਬਿਆਨ ਦਿੱਤਾ ਹੈ ਉਹ ਮੈਨੂੰ ਇੱਕ ਪੱਤਰਕਾਰ ਵਲੋਂ ਵਿਰੋਧੀ ਲੀਡਰਾਂ ਬਾਰੇ ਸਵਾਲ ਪੁੱਛੇ ਜਾਣ ਤੇ ਮੈਂ ਜਵਾਬ ਦਿੱਤਾ ਸੀ ਕੇ, ਸੁਖਬੀਰ ਬਾਦਲ ਵਿੱਚ ਬਹੁਤ ਬਦਲਾਵ ਨਜ਼ਰ ਆਉਂਦਾ ਹੈ, ਪਰ ਇਸ ਦਾ ਮਤਲਬ ਇਹ ਨਹੀਂ ਕਿ ਸ਼੍ਰੋਮਣੀ ਅਕਾਲੀ ਦਲ ਸਰਕਾਰ ਹੀ ਬਣਾ ਜਾਵੇਗਾ, ਅੱਜ ਸਾਫ਼ ਨਜ਼ਰ ਆ ਰਿਹਾ ਹੈ ਕਿ ਪੰਜਾਬ ''ਚ ਕਾਂਗਰਸ ਪਾਰਟੀ ਦੀ ਸਰਕਾਰ ਦੀ ਬਹੁਤ ਜ਼ਰੂਰਤ ਹੈ ਅਤੇ ਅਸੀ ਸਾਰੇ ਦਿਨ ਰਾਤ ਇਕ ਕਰਕੇ ਸੂਬੇ ਦੀ ਬਿਹਤਰੀ ਲਈ ਪੰਜਾਬ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਬਣਾ ਕੇ ਸੂਬੇ ਨੂੰ ਮੁੜ ਖੁਸ਼ਹਾਲੀ ਅਤੇ ਤਰੱਕੀ ਦੀ ਰਾਹ ਤੇ ਪਾਵਾ ਗੇ । ਮੈਂ ਕਾਂਗਰਸੀ ਸੀ, ਹਾਂ ਅਤੇ ਹਮੇਸ਼ਾਂ ਰਹਾਂਗੀ। ਮੈਂ ਹਮੇਸ਼ਾ ਪਾਰਟੀ ਦੀ ਜੁਝਾਰੂ ਅਤੇ ਇਮਾਨਦਾਰ ਸਿਪਾਹੀ ਬਣਕੇ ਸੇਵਾ ਕੀਤੀ ਹੈ ਅਤੇ ਕਰਦੀ ਰਹਾ ਗੀ, ਲੋਕਾ ਵਾਂਗ ਨਿੱਜੀ ਫਾਇਦੇ ਅਤੇ ਲਾਲਚਾ ਲਈ ਪਾਰਟੀ ਦਾ ਸਾਥ ਨਹੀਂ ਛੱਡਿਆ ਅਤੇ ਹਮੇਸ਼ਾ ਸਿਰ ਢਾਹ ਕੇ ਲੜੀ ਹਾਂ । ਮੈਂ ਪਹਿਲਾ ਸਾਹ ਕਾਂਗਰਸ ਵਿੱਚ ਲੀਤਾ ਸੀ ਅਤੇ ਚਾਉਂਦੀ ਹਾਂ ਕੇ ਆਖਰੀ ਸਾਹ ਵੀ ਕਾਂਗਰਸ ਵਿੱਚ ਹੀ ਲਵਾ । ਭੀ ਆਈ ਥੀਲ
0
comment0
Report
VSVARUN SHARMA
Jan 31, 2026 16:16:53
Mansurwal Dona, Punjab:पीएम मोदी के जालंधर दौरे से पहले पवन टीनू का केंद्र पर हमला “अगर पंजाब से प्यार है तो कल ही आदमपुर फ्लाईओवर की हो शुरुआत” जालंधर : देश के प्रधानमंत्री नरेंद्र मोदी के जालंधर दौरे से ठीक पहले आम आदमी पार्टी के वरिष्ठ नेता पवन टीनू ने केंद्र सरकार और भाजपा पर तीखा हमला बोला है। आदमपुर एयरपोर्ट पहुंचकर मीडिया से बातचीत करते हुए टीनू ने वर्षों से लंबित आदमपुर फ्लाईओवर के मुद्दे को एक बार फिर जोरशोर से उठाया और मांग की कि प्रधानमंत्री अपने दौरे के दौरान ही इस फ्लाईओवर की शुरुआत करें。 पवन टीनू ने कहा कि आदमपुर एयरपोर्ट की एंट्री रोड पर जम्मू-कश्मीर और बाबा बालक नाथ के दर्शन को जाने वाले श्रद्धालुओं को रोजाना भारी परेशानियों का सामना करना पड़ता है। ट्रैफिक जाम के कारण लोगों की फ्लाइट तक मिस हो जाती है और दुकानदारों का कारोबार भी बुरी तरह प्रभावित हो रहा है। उन्होंने बताया कि इस संबंध में उनके पास लगातार शिकायतें आ रही हैं, लेकिन इसके बावजूद केंद्र सरकार और भाजपा इस ओर कोई ध्यान नहीं दे रही。 टीनू ने कहा कि आदमपुर फ्लाईओवर का प्रोजेक्ट पिछले 10 वर्षों से अधर में लटका हुआ है, लेकिन भाजपा सरकार ने इसे शुरू करने के लिए आज तक कोई ठोस कदम नहीं उठाया। उन्होंने होशियारपुर के पास हुए जमीन घोटाले का जिक्र करते हुए कहा कि उस घोटाले का आदमपुर एयरपोर्ट लाइन या फ्लाईओवर से कोई लेना-देना नहीं है, फिर भी इसे बहाना बनाकर प्रोजेक्ट को रोका गया。 उन्होंने कहा कि प्रधानमंत्री नरेंद्र मोदी कल सचखंड डेरा बल्लां में नतमस्तक होने आ रहे हैं और उनका काफिला आदमपुर एयरपोर्ट से होकर ही जाएगा। ऐसे में यह सबसे सही मौका है कि प्रधानमंत्री स्वयं इस समस्या को समझें और आदमपुर फ्लाईओवर की शुरुआत का ऐलान करें। टीनू ने कहा कि प्रधानमंत्री के 13 साल बाद पंजाब दौरे पर आने का वे स्वागत करते हैं, लेकिन पंजाब के साथ हो रहे भेदभाव पर चुप नहीं रहा जा सकता。 बाढ़ राहत को लेकर भी टीनू ने केंद्र सरकार पर सवाल खड़े किए। उन्होंने कहा कि दो महीने पहले पंजाब में आई बाढ़ के दौरान प्रधानमंत्री ने दौरा तो किया, लेकिन आज तक पंजाब को पूरी राहत राशि नहीं दी गई। उन्होंने कहा कि अगर प्रधानमंत्री वास्तव में पंजाब से प्यार करते हैं, तो उन्हें कल आदमपुर फ्लाईओवर की शुरुआत करके इसकी मिसाल पेश करनी चाहिए。 पवन टीनू ने खुलासा किया कि 30 जुलाई 2025 को वह तीन सांसदों के साथ दिल्ली में केंद्रीय मंत्री नितिन गडकरी से मिले थे और फ्लाईओवर निर्माण को लेकर मांग पत्र सौंपा था। उस समय आश्वासन तो मिला, लेकिन आज तक जमीनी स्तर पर कोई काम शुरू नहीं हुआ。 इस दौरान टीनू ने जालंधर के सांसद चरणजीत सिंह चन्नी पर भी सीधा हमला बोला। उन्होंने चन्नी को “पार्ट टाइम सांसद” करार देते हुए कहा कि उन्होंने कभी इस अहम मुद्दे को लोकसभा में नहीं उठाया। टीनू ने कहा कि चन्नी जालंधर से सांसद बने हैं, लेकिन वह खुशी चमकौर साहिब में ब्लॉक समिति जीतने का जश्न मनाते नजर आते हैं, जिससे जालंधर की जनता खुद को ठगा हुआ महसूस कर रही है。 टीनू ने स्पष्ट किया कि सड़क निर्माण का कार्य आम आदमी पार्टी सरकार कर रही है, लेकिन फ्लाईओवर का मामला केंद्र सरकार के अधीन आता है, इसलिए वे इसे केंद्र के सामने मजबूती से उठा रहे हैं। वहीं आदमपुर एयरपोर्ट का नाम श्री गुरु रविदास जी के नाम पर रखे जाने को लेकर टीनू ने खुशी जताई। उन्होंने कहा कि यह मांग वर्ष 2014 से लगातार उठाई जा रही थी और अब आखिरकार यह पूरी होने जा रही है, जिससे गुरु रविदास जी के अनुयायियों में खुशी की लहर है。
0
comment0
Report
SNSUNIL NAGPAL
Jan 31, 2026 16:16:15
0
comment0
Report
NSNitesh Saini
Jan 31, 2026 16:01:16
Sundar Nagar, Himachal Pradesh:शिवरात्रि से पहले नई लाइटों से जगमगाएगी छोटी काशी मंडी, हिम ऊर्जा के तहत लगेंगे 150 लाइट्स. नगर निगम की साधारण बैठक में लिया गया यह निर्णय, 10 फरवरी से पहले लग जाएगी यह लाइटें. शनिवार को नगर निगम के महापौर वीरेंद्र भट्ट की अध्यक्षता में संपन्न हुई यह बैठक. छोटी काशी मंडी में आयोजित होने वाले अंतरराष्ट्रीय शिवरात्रि महोत्सव को लेकर शासन प्रशासन की तैयारियां जोरों पर हैं. इस साल छोटी काशी में यह महोत्सव 16 से 22 फरवरी तक मनाया जा रहा है. शहर की सरकार के द्वारा शिवरात्रि महोत्सव की तैयारियों को अंतिम रूप दिया जा रहा है. इसी कड़ी में शनिवार को नगर निगम मंडी की साधारण बैठक में भी इस महोत्सव की तैयारियों को लेकर महापौर वीरेंद्र भट्ट और आयुक्त रोहित राठौर ने विभागीय अधिकारियों से फीडबैक ली. बैठक में सभी पार्षद गण व निगम के अन्य अधिकारी भी मौजूद रहे. बैठक के उपरांत मीडिया से रूबरू होते हुए महापौर वीरेंद्र भट्ट ने बताया कि 10 फरवरी से पहले हिम उर्जा के तहत शहर में नई लाइटें शहर में लगा दी जाएंगी. सदर पुलिस थाना के बाहर खड़े पुराने वाहनों को भी हटाने का निर्णय बैठक में लिया गया है और इस स्थान पर फुटपाथ का निर्माण कराया जाएगा. टैंडर प्रक्रिया के माध्यम से होने वाले रंग-रोगन सहित अन्य कार्य भी प्रगति पर हैं, जिन्हे समयबद्ध पूर्ण कर लिया जाएगा. वीरेंद्र भट्ट, मेयर नगर निगम मंडी. इसके अलावा मेयर वीरेंद्र भट्ट ने बताया बैठक में विभिन्न विभागों के माध्यम से शहर में होने वाले अन्य विकासात्मक कार्यों पर अधिकारियों के साथ विस्तृत चर्चा की गई. जिसमें आपदा के समय में भी शहर में निरंतर पानी की सप्लाई पहुंचाना और विद्युत लाईनों को भूमिगत करना शामिल रहा. भट्ट ने बताया कि आपदा के समय में भी शहर में पानी की आपूर्ति बाधित न हो इसके लिए 4 करोड़ की लागत से जल शक्ति विभाग द्वारा प्राकृतिक जल स्त्रतों को भंडारण टैंकों से जोड़ा जाएगा. वहीं शहर में तारों के मक्कड़जाल से शहर वासियों को निजात दिलाने के लिए वर्ल्ड बैंक के माध्यम से 25 करोड़ खर्च किए जाएंगे.
0
comment0
Report
KBKulbir Beera
Jan 31, 2026 15:49:54
Bathinda, Punjab:ਬਠੀਂਡਾ ਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਨ ਮੋਹਨ ਲਾਲ ਝੁੰਬਾ ਵੱਲੋਂ ਸਾਬਕਾ ਮੁੱਖ ਮੰਤਰੀ ਰਜਿੰਦਰ ਕੌਰ ਭੱਠਲ ਦੇ ਖਿਲਾਫ ਐਸਐਸਪੀ ਬਠਿੰਡਾ ਨੂੰ ਦਿੱਤੀ ਸ਼ਿਕਾਇਤ\n\nਦਰਅਸਲ ਸਾਬਕਾ ਮੁੱਖ ਮੰਤਰੀ ਰਜਿੰਦਰ ਕੌਰ ਭੱਠਲ ਆਪਣੇ ਵਿਵਾਦਿਤ ਬਿਆਨ ਕਰਕੇ ਕਾਫੀ ਚਰਚਾ ਵਿੱਚ ਬਣੇ ਹੋਏ ਹਨ\n\nਸ਼ਿਕਾਇਤ ਕਰਤਾ ਸਾਬਕਾ ਚੇਅਰਮੈਨ ਮੋਹਨ ਲਾਲ ਝੁੱਬਾ ਨੇ ਕਿਹਾ ਜੇਕਰ ਰਜਿੰਦਰ ਕੋਲ ਭੱਠਲ ਤੇ ਬਠਿੰਡਾ ਐਸਐਸਪੀ ਵੱਲੋਂ ਐਫਆਇਆਰ ਨਹੀਂ ਕੀਤੀ ਗਈ ਤਾਂ ਉਹਨਾਂ ਨੂੰ ਮਜਬੂਰਨ ਅਦਾਲਤ ਦਾ ਰੁੱਖ ਕਰਨਾ ਪਵੇਗਾ। ਉਹਨਾਂ ਕਿਹਾ ਕਿ ਮੈਡਮ ਰਜਿੰਦਰ ਕੌਰ ਭੱਠਲ ਦੱਸੇ ਕਿ ਉਹ ਕਿਹੜੇ ਅਧਿਕਾਰੀ ਸਨ ਜੋ ਪੰਜਾਬ ਵਿੱਚ ਅੰਤਕ ਲਾਉਣ ਦੀਆਂ ਗੱਲਾਂ ਕਰਦੇ ਸਨ ਉਹਨਾਂ ਦੇ ਨਾਮ ਨਸਰ ਕੀਤੇ ਜਾਣੇ ਚਾਹੀਦੇ ਹਨ।\n\nਐਸਪੀ ਸਿਟੀ ਨਰਿੰਦਰ ਸਿੰਘ ਦਾ ਕਹਿਣਾ ਹੈ ਕਿ ਅਸੀਂ ਉਹਨਾਂ ਦੀ ਐਪਲੀਕੇਸ਼ਨ ਲੈ ਲਈ ਹੈ ਇਸਦੀ ਇਨਕੁਆਇਰੀ ਕਰਾਂਗੇ ਜਿਸ ਤੋਂ ਬਾਅਦ ਜੋ ਕਾਰਵਾਈ ਬਣਦੀ ਹੈ ਉਹ ਕੀਤੀ ਜਾਵੇਗੀ।
0
comment0
Report
NSNaresh Sethi
Jan 31, 2026 15:48:24
Kot Kapura, Punjab:ਆਪਰੇਸ਼ਨ ਪ੍ਰਹਾਰ ਤਹਿਤ ਅੱਜ ਫਰੀਦਕੋਟ ਪੁਲਿਸ ਵੱਲੋਂ ਨੈਸ਼ਨਲ ਹਾਈਵੇ 54 ਤੇ ਬਣੇ ਹਾਈ ਟੈਕ ਨਾਕੇ ਤੇ ਇਕ ਜਬਰਦਸਤ ਚੈਕਿੰਗ ਅਭਿਆਨ ਚਲਾਇਆ ਗਿਆ ਜਿਸ ਦੀ ਅਗਵਾਈ ਖੁਦ ਐਸਐਸਪੀ ਡਾਕਟਰ ਪ੍ਰਗਿਆ ਜੈਨ ਵੱਲੋਂ ਕੀਤੀ ਗਈ । ਗੌਰਤਲਬ ਹੈ ਕੇ ਕੁੱਜ ਦਿਨਾਂ ਬਾਅਦ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਪੰਜਬ ਦੌਰੇ ਨੂੰ ਦੇਖਦੇ ਹੋਏ ਵੀ ਪੰਜਾਬ ਪੁਲਿਸ ਹਾਈ alਰਟ ਤੇ ਜਾਪਦੀ ਹੈ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਐਸਐਸਪੀ ਡਾਕਟਰ ਪ੍ਰਗਿਆ জੈਨ ਨੇ ਕਿਹਾ ਕਿ ਆਪਰੇਸ਼ਨ ਪ੍ਰਹਾਰ ਜੋ ਕਿ ਗੈਂਗਸਟਰਾਂ ਦੇ ਖਿਲਾਫ ਇੱਕ ਮੁਹਿੰਮ ਪੰਜਾਬ ਪੁਲਿਸ ਵੱਲੋਂ ਛੇੜੀ ਗਈ ਹੈ ਉਸ ਤਹਿਤ ਲਗਾਤਾਰ ਜਿਲਾ ਪੁਲਿਸ ਵੱਲੋਂ ਅਲੱਗ ਅਲੱਗ ਮਿਸ਼ਨ ਤਹਿਤ ਨਾਕੇਬੰਦੀ ਕੀਤੀ ਜਾ ਰਹੀ ਹੈ ਅਤੇ ਚੈਕਿੰਗ ਅਭਿਆਨ ਚਲਾਏ ਜਾ ਰਹੇ ਹਨ ਅਤੇ ਅੱਜ ਜਿਸ ਲੜੀ ਤਹਿਤ ਅੱਜ ਨਾਕੇਬੰਦੀ ਕੀਤੀ ਗਈ ਹੈ ਉਹ ਖਾਸ ਕਰ ਟੂ ਵਹੀਲਰਾਂ ਨੂੰ ਲੈ ਕੇ ਹੈ ਕਿਉਂਕਿ ਜਿਆਦਾਤਰ ਕਰਾਈਮ ਟੂ ਵੀਲਰ ਦੇ ਜਰੀਏ ਹੋ ਰਹੇ ਹਨ ਜਿਸ ਦੀ ਰੋਕਥਾਮ ਲਈ ਅਸੀਂ ਲਗਾਤਾਰ ਅੱਜ ਇਹਨਾਂ ਵਹੀਕਲਾਂ ਦੇ ਕਾਗਜ਼ਾਤ ਚੈੱਕ ਕਰ ਰਹੇ ਹਾਂ ਅਤੇ ਸ਼ੱਕੀ ਲੋਕਾਂ ਤੇ ਨਜ਼ਰ ਰੱਖ ਰਹੇ ਹਾਂ। ਉਹਨਾਂ ਦੱਸਿਆ ਕਿ 18 ਸਾਲ ਤੋਂ 45 ਸਾਲ ਦੀ ਉਮਰ ਤੱਕ ਦੇ ਲੋਕਾਂ ਨੂੰ ਖਾਸ ਹਦਾਇਤਾਂ ਹਨ ਕਿ ਉਹ ਆਪਣੇ ਵਹੀਕਲਾਂ ਦੇ ਕਾਗਜ਼ਾਤ ਪੂਰੀ ਤਰ੍ਹਾਂ ਕੰਪਲੀਟ ਰੱਖਣ ਕਿਉਂਕਿ ਕਿਸੇ ਵੀ ਗਲਤ ਅਨਸਰ ਨੂੰ ਕੋਈ ਸ਼ਰਤਬਾਜੀ ਨਹੀਂ ਕਰਨ ਦਿੱਤੀ ਜਾਏਗੀ ਅਤੇ ਜੇਕਰ ਕੋਈ ਸ਼ੱਕੀ ਵਿਅਕਤੀ ਜਾਂ ਸ਼ਰਾਰਤੀ ਅਨਸਰ ਦਿਖਾਈ ਦਿੰਦਾ ਹੈ ਤਾਂ ਉਸ ਨੂੰ ਪਹਿਲਾਂ ਤੋਂ ਹੀ ਕਾਬੂ ਕਰ ਲਿਆ ਜਾਏਗਾ ਤਾਂ ਜੋ ਕੋਈ ਅਣਸੁਖਾਵੀ ਘਟਨਾ ਨੂੰ ਅੰਜਾਮ ਨਾ ਦਿੱਤਾ ਜਾ ਸਕੇ। 121- ਡਾ ਪ੍ਰਗਿਆ ਜੈਨ
0
comment0
Report
VSVARUN SHARMA
Jan 31, 2026 15:33:34
Mansurwal Dona, Punjab:ਕਪੂਰਥਲਾ: ਨਡਾਲਾ ਵਿੱਚ ਇਲਾਜ ਦੇ ਪੈਸਿਆਂ ਨੂੰ ਲੈ ਕੇ ਹੰਗਾਮਾ, ਮਰੀਜ਼ ਵੱਲੋਂ ਤੇਜਧਾਰ Hਥਿਆਰ ਨਾਲ ਹਸਪਤਾਲ ਤੇ ਹਮਲਾ, ਭੰਨਤੋੜ ਕਰਕੇ ਦਹਿਸ਼ਤ ਫੈਲਾਈ ਜਿਲ੍ਹਾ ਕਪੂਰਥਲਾ ਦੇ ਕਸਬਾ ਨਡਾਲਾ ਦੇ ਬੇਗੋਵਾਲ ਰੋਡ ਸਥਿਤ ਵਾਲੀਆ ਹਸਪਤਾਲ ਵਿੱਚ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਇਲਾਜ ਦੇ ਬਾਕੀ ਪੈਸਿਆਂ ਦੀ ਮੰਗ ਕਰਨ 'ਤੇ ਇੱਕ ਮਰੀਜ਼ ਨੇ ਗੁੱਸੇ ਵਿੱਚ ਆ ਕੇ ਹਸਪਤਾਲ ਅੰਦਰ ਤੇਜਧਾਰ ਹਥਿਆਰ ਨਾਲ ਹਮਲਾ ਕਰਦਿਆਂ ਭੰਨਤੋੜ ਕਰ ਦਿੱਤੀ. ਮਿਲੀ ਜਾਣਕਾਰੀ ਅਨੁਸਾਰ, ਮਰੀਜ਼ ਵੱਲੋਂ ਪਹਿਲਾਂ ਤਾਂ ਡਾਕਟਰ ਅਤੇ ਸਟਾਫ ਨਾਲ ਤਿੱਖੀ ਬਹਿਸਬਾਜ਼ੀ ਕੀਤੀ ਗਈ ਅਤੇ ਫਿਰ ਗੁੱਸੇ ਵਿੱਚ ਆ ਕੇ ਹਸਪਤਾਲ ਦੇ ਬਾਹਰ ਅਤੇ ਅੰਤਰ ਲੱਗੇ ਸ਼ੀਸ਼ੇ ਤੋੜ ਦਿੱਤੇ ਗਏ। ਇਸ ਅਚਾਨਕ ਹਮਲੇ ਕਾਰਨ ਡਾਕਟਰ, ਸਟਾਫ ਨਰਸਾਂ ਅਤੇ ਮੌਜੂਦ ਮਰੀਜ਼ਾਂ ਨੂੰ ਆਪਣਾ ਆਪ ਬਚਾਉਣ ਲਈ ਭੱਜਣਾ ਪਿਆ। ਇਹ ਸਬੰਧੀ ਜਾਣਕਾਰੀ ਦਿੰਦਿਆਂ ਡਾ. ਕਰਮਜੀਤ ਸਿੰਘ ਨਡਾਲਾ ਨੇ ਦੱਸਿਆ ਕਿ ਕਰੀਬ ਚਾਰ–ਪੰਜ ਦਿਨ ਪਹਿਲਾਂ ਨਡਾਲਾ ਦੇ ਇੱਕ ਪਰਿਵਾਰ ਵੱਲੋਂ ਉਕਤ ਵਿਅਕਤੀ ਦਾ ਇਲਾਜ ਕਰਵਾਇਆ ਗਿਆ ਸੀ, ਜਿਸਦੇ ਇਲਾਜ ਦੇ ਕਰੀਬ 2 ਹਜ਼ਾਰ ਰੁਪਏ ਬਾਕੀ ਰਹਿੰਦੇ ਸਨ। ਅੱਜ ਦੁਪਹਿਰ ਕਰੀਬ ਡੌਲ ਵਜੇ, ਜਦੋਂ ਪੈਸਿਆਂ ਦੀ ਮੰਗ ਕੀਤੀ ਗਈ ਤਾਂ ਮਰੀਜ਼ ਹਸਪਤਾਲ ਆ ਕੇ ਬਹਿਸਬਾਜ਼ੀ ਕਰਨ ਲੱਗ ਪਿਆ ਅਤੇ ਬਾਹਰ ਲੱਗਾ ਸ਼ੀਸ਼ਾ ਤੋੜ ਕੇ ਉਥੋ ਚਲ ਗਿਆ। ਡਾ. ਕਰਮਜੀਤ ਸਿੰਘ ਬਾਅਦ ਵਿੱਚ ਦੱਸਿਆ ਕਿ ਕੁਝ ਸਮੇਂ ਬਾਅਦ ਉਹੀ ਵਿਅਕਤੀ ਇੱਕ ਹੋਰ ਸਾਥੀ ਦੇ ਨਾਲ ਹੱਥ ਵਿੱਚ ਤੇਜ ਧਾਰ ਹਥਿਆਰ ਫੜ ਕੇ ਮੁੜ ਹਸਪਤਾਲ ਆਇਆ ਅਤੇ ਡਾਕਟਰ ਦੇ ਦਫ਼ਤਰ ਦੇ ਸ਼ੀਸ਼ਿਆਂ ਦੀ ਭੰਨਤੋੜ ਕਰਕੇ ਮੌਕੇ ਤੋਂ ਫ਼ਰਾਰ ਹੋ ਗਿਆ। ਘਟਨਾ ਤੋਂ ਤੁਰੰਤ ਬਾਅਦ ਪੁਲਿਸ ਨੂੰ ਸੂਚਨਾ ਦਿੱਤੀ ਗਈ ਪਰ ਲਗਭਗ ਦੋ ਘੰਟੇ ਤੱਕ ਕੋਈ ਪੁਲਿਸ ਮੁਲਾਜ਼ਮ ਮੌਕੇ ‘ਤੇ ਨਹੀਂ ਪੁੱਜਿਆ। ਪੁਲਿਸ ਵੱਲੋਂ ਜਵਾਬ ਦਿੱਤਾ ਗਿਆ ਕਿ ਪੀ.ਐੱਮ. ਦੀ ਪੰਜਾਬ ਫੇਰੀ ਦੌਰਾਨ ਡਿਊਟੀ ਹੋਰ ਥਾਵਾਂ ‘ਤੇ ਲੱਗੀ ਹੋਈ ਹੈ। ਬਾਅਦ ਵਿੱਚ ਥਾਣਾ ਸੁਭਾਨਪੁਰ ਤੋਂ ਦੋ ਪੁਲਿਸ ਮੁਲਾਜ਼ਮ ਮੌਕੇ ‘ਤੇ ਪਹੁੰਚੇ, ਸਥਿਤੀ ਦਾ ਜਾਇਜ਼ਾ ਲਿਆ ਅਤੇ ਦੱਸਿਆ ਕਿ ਬਿਆਨ ਦਰਜ ਕਰਕੇ CCTV ਫੁਟੇਜ ਦੇ ਆਧਾਰ ‘ਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਪੁਲਿਸ ਨੇ ਇਹ ਵੀ ਕਿਹਾ ਕਿ ਅਮਨ-ਕਾਨੂੰਨ ਦੀ ਸਥਿਤੀ ਭੰਗ ਕਰਨ ਵਾਲਿਆਂ ਨੂੰ ਕਿਸੇ ਵੀ ਕੀਮਤ ‘ਤੇ ਬਖ਼ਸ਼ਿਆ ਨਹੀਂ ਜਾਵੇਗਾ।
0
comment0
Report
Advertisement
Back to top