Become a News Creator

Your local stories, Your voice

Follow us on
Download App fromplay-storeapp-store
Advertisement
Back
Gautam Buddha Nagar201304
रशिया सेना में भारतीय भर्ती रोके: मोदी- Misri ने जारी बचाव प्रयासों का किया खुलासा
SSSanjay Sharma
Dec 05, 2025 15:17:31
Noida, Uttar Pradesh
ANI EVE R23.....ANI DEL INDIA RUSSIA JOINT PC PM Modi raises issue of Indians in Russian Army: Misri says 'concerted efforts continue,' urges citizens not to take such offers New Delhi [India], December 5 (ANI): Foreign Secretary Vikram Misri highlighted that India is actively working to secure the release of its citizens who have joined the Russian armed forces, while urging caution to prevent further recruitment. While addressing the special briefing on the state visit of Vladimir Putin, Misri said that Prime Minister Narendra Modi raised the matter with the Russian President, underscoring that 'our concerted efforts continue on a regular basis to secure the early release of Indian citizens from the Russian Army.' 'This issue of the recruitment of Indian citizens into the Russian armed forces was broached by PM Modi,' Misri stated. Misri cautioned Indian citizens against accepting offers to join the Russian military. 'I would just take this opportunity to reiterate once again that our citizens should avoid very, very carefully any offers to join the Russian armed forces. We are seeing several cases of people stranded there, appealing to be rescued and brought out. As I said, we are actively engaged in that effort,' he added. Families of Indians stranded in Russia have been protesting, demanding the government's intervention to bring their loved ones back. The MEA has reported that 127 Indians joined the Russian army, 98 were evacuated, and 12 remain missing. Misri also highlighted new developments in India-Russia travel and tourism facilitation. He confirmed that India has introduced a 30-day e-tourist visa on a gratis basis for Russian citizens, describing it as 'on the basis of reciprocity.' He further noted that India is now, for the first time, offering group tourist visas to Russia free of charge as well. 'We have offered a 30-day e-tourist visa on a gratis basis. This is based on reciprocity. We have also, I think, for the first time, started to look at group tourist visas. And that is also being done with Russia for the first time on a gratis basis,' Misri said. In November, the Ministry of External Affairs confirmed that at least 44 Indian nationals are currently serving in the Russian army. MEA Spokesperson Randhir Jaiswal said the government has raised the issue with Russian authorities, urging the release of these individuals and warning citizens against accepting recruitment offers, citing serious risks to life. Jaiswal said, 'In the last few months, yes, we have come to know, we have been informed of several Indian nationals who have been recruited in the Russian army. We have once again taken up the matter with the Russian authorities to have them released at the earliest, as also to put an end to this practice.' He added, 'As per our understanding, 44 Indian nationals are currently serving in the Russian army. We are in touch with the Russian side. We are also in touch with the families of these people and giving them an update on the matter. We once again take this opportunity to convey to all that one should stay away from offers being made to serve in the Russian army because it is an offer that is fraught with danger to life and there\'s risk to life...' According to the Ministry of External Affairs (MEA), several Indian nationals signed up for what they believed were support jobs or civilian jobs in Russia. Instead, many allege they were misled and 'tricked into military service' soon after reaching Russia. Some went on student visas or tourist/visitor visas, but reportedly their passports were confiscated, and they were coerced into accepting military-service contracts. (ANI)
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
RMRakesh Malhi
Mar 03, 2026 12:46:07
Una, Himachal Pradesh:V/01:भारतीय जनता पार्टी के पूर्व प्रदेश अध्यक्ष एवं ऊना सदर विधानसभा क्षेत्र से विधायक सतपाल सिंह सत्ती ने प्रदेश की कांग्रेस सरकार पर शिक्षा व्यवस्था का बेड़ा गर्क करने का गंभीर आरोप लगाया है। उन्होंने कहा कि वर्तमान सरकार की नीतियों और लापरवाही के कारण सरकारी स्कूलों की हालत दिन-प्रतिदिन बदतर होती जा रही है। स्थिति इतनी चिंताजनक हो चुकी है कि अभिभावक अपने बच्चों को सरकारी स्कूलों से निकालकर निजी संस्थानों की ओर रुख कर रहे हैं। जबकि दूसरी ओर प्रदेश भर के प्राथमिक शिक्षक सड़कों पर उतरकर आंदोलन करने को मजबूर हैं। सत्ती ने कहा कि प्रदेशभर में सैकड़ों प्रधानाचार्यों और मुख्य अध्यापकों के पद लंबे समय से खाली पड़े हैं, जिससे वरिष्ठ माध्यमिक, उच्च और माध्यमिक विद्यालयों की शैक्षणिक व प्रशासनिक व्यवस्था बुरी तरह प्रभावित हो रही है। उन्होंने आरोप लगाया कि सरकार ने पिछले तीन वर्षों में शिक्षा के क्षेत्र में सुधार करने के बजाय केवल स्कूल बंद करने का काम किया है। स्कूलों के विलय और बंद करने की नीति अपनाने के बावजूद बचे हुए विद्यालयों में भी शिक्षकों और संस्थान मुखियाओं के रिक्त पद नहीं भरे गए, जो सरकार की नीयत और प्राथमिकता पर प्रश्नचिह्न लगाता है। उन्होंने कहा कि अब सरकार शिक्षा व्यवस्था की विफलताओं से ध्यान भटकाने के लिए सरकारी स्कूलों में सीबीएसई पाठ्यक्रम लागू करने की घोषणा कर रही है। सत्ती ने तंज कसते हुए कहा कि न तो मुख्यमंत्री, न शिक्षा मंत्री और न ही विभागीय अधिकारी यह स्पष्ट कर पा रहे हैं कि विद्यालयों को केंद्रीय माध्यमिक शिक्षा बोर्ड से संबद्ध करने की प्रक्रिया क्या होगी और इसके लिए आवश्यक आधारभूत ढांचा कैसे तैयार किया जाएगा। बिना तैयारी के ऐसे निर्णय केवल दिखावटी कदम हैं। सत्ती ने यह भी कहा कि वरिष्ठ माध्यमिक विद्यालयों के प्रधानाचार्यों को अपने स्कूलों के साथ-साथ प्राथमिक विद्यालयों का अतिरिक्त कार्यभार सौंपना शिक्षा व्यवस्था के साथ गंभीर अन्याय है। उन्होंने सवाल उठाया कि एक प्रधानाचार्य आखिर कब अपने विद्यालय की शैक्षणिक गुणवत्ता सुधारने पर ध्यान देगा और कब अधीनस्थ अन्य स्कूलों की व्यवस्था संभालेगा। उन्होंने दावा किया कि प्रदेशभर के प्राथमिक शिक्षक इस निर्णय के विरोध में सड़कों पर उतर आए हैं, लेकिन सरकार उनकी आवाज सुनने के बजाय मनमाने तरीके से फैसले थोप रही है। सत्ती ने चेतावनी दी कि यदि सरकार ने जल्द ही खाली पद नहीं भरे और शिक्षा व्यवस्था को सुधारने के लिए ठोस कदम नहीं उठाए, तो इसका खामियाजा आने वाली पीढ़ियों को भुगतना पड़ेगा।
0
comment0
Report
NSNitesh Saini
Mar 03, 2026 12:31:18
Sundar Nagar, Himachal Pradesh:हाइवे पर खतरनाक स्टंट का वीडियो वायरल, एक बाइक को गोद में उठाकर दूसरी पर दौड़ते दिखे युवक मंडी जिले में किरतपुर-नेरचौक फोरलेन पर कनैड़ के समीप एक बेहद खतरनाक और हैरान कर देने वाला मामला सामने आया है। यहां कुछ पंजाबी युवकों ने चलती ट्रैफिक के बीच ऐसा स्टंट किया, जिसने वहां मौजूद लोगों को स्तब्ध कर दिया। घटना का वीडियो अब सोशल मीडिया पर तेजी से वायरल हो रहा है। वायरल वीडियो में साफ देखा जा सकता है कि एक युवक दूसरी बाइक को बच्चे की तरह अपनी गोद में उठाए हुए है, जबकि वह खुद एक अन्य चलती बाइक पर सवार है। हाईवे पर तेज रफ्तार से गुजर रहे वाहनों के बीच इस तरह की हरकत न केवल कानून का उल्लंघन है, बल्कि सीधे तौर पर लोगों की जान को जोखिम में डालने वाली है। इसे महज एक छोटा स्टंट कहकर नजरअंदाज नहीं किया जा सकता। बताया जा रहा है कि यह पूरा घटनाक्रम किरतपुर-नेरचौक फोरलेन पर कनैड़ के समीप सामने आया। मौके पर मौजूद किसी व्यक्ति ने अपने मोबाइल फोन से इस पूरी घटना को रिकॉर्ड कर लिया। कुछ ही समय में यह वीडियो सोशल मीडिया प्लेटफॉर्म्स पर फैल गया, जिसके बाद स्थानीय लोगों में भारी आक्रोश देखा जा रहा है। प्रत्यक्षदर्शियों का कहना है कि उस समय फोरलेन पर सामान्य यातायात जारी था। ऐसे में जरा सी चूक भी किसी बड़े हादसे का कारण बन सकती थी। यदि संतुलन बिगड़ता या कोई अन्य वाहन अचानक सामने आ जाता, तो कई निर्दोष लोगों की जान खतरे में पड़ सकती थी। सोशल मीडिया पर वीडियो वायरल होने के बाद लोगों ने हिमाचल पुलिस और मंडी पुलिस से सख्त कार्रवाई की मांग की है। लोगों का कहना है कि कुछ बाहरी राज्य से आने वाले बाइकर्स पर्यटन के नाम पर सड़कों को स्टंट का मंच बना देते हैं, जो बेहद चिंताजनक है। ऐसे मामलों पर तुरंत और कड़ी कार्रवाई जरूरी है ताकि भविष्य में कोई भी इस तरह की गैरजिम्मेदाराना हरकत करने से पहले सोचे। स्थानीय नागरिकों ने प्रशासन से हाईवे पर निगरानी बढ़ाने, सीसीटीवी और पेट्रोलिंग को मजबूत करने तथा दोषियों की पहचान कर उनके खिलाफ कड़ी कानूनी कार्रवाई कराने की मांग की है। उनका कहना है कि समय रहते सख्ती नहीं की गई तो कभी भी बड़ा हादसा हो सकता है। मामले को लेकर डीएसपी सुंदरनगर भारत भूषण ने कहा कि हिमाचल प्रदेश में पर्यटकों का स्वागत है लेकिन इस तरह की हरकत किसी भी सूरत में बर्दाश्त नहीं की जाएगी। इस तरह की हरकत से अपनी जान के साथ-साथ दूसरे की जान को भी नुकसान हो सकता है। उन्होंने कहा कि सीसीटीवी कैमरे की मदद से बाइक सवारों को ट्रैक किया जा रहा है。
0
comment0
Report
KSKuldeep Singh
Mar 03, 2026 12:21:17
Banur, Punjab:*ਪੰਜਾਬ ਨੂੰ ਬਚਾਉਣਾ ਹੈ ਤਾਂ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਚ SAD ਦੀ ਸਰਕਾਰ ਬਣਾਉਣਾ ਜਰੂਰੀ : ਐਸਜੀਪੀਸੀ ਮੈਂਬਰ ਸੁਰਜੀਤ ਸਿੰਘ ਗੜੀ* *ਸ਼੍ਰੋਮਣੀ ਅਕਾਲੀ ਦਲ ਨੂੰ ਛੱਡ ਕੇ ਗਏ ਆਗੂ ਅੱਜ ਵਾਪਸ ਆਉਣ ਲਈ ਔਰ ਇਹ ਤਰਲੋ ਮੱਛੀ* ਕੁਲਦੀਪ ਸਿੰਘ ਬਨੂੜ - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸੁਰਜੀਤ ਸਿੰਘ ਗੜੀ ਨੇ ਕਿਹਾ ਕਿ ਜੇਕਰ ਪੰਜਾਬ ਨੂੰ ਬਚਾਉਣਾ ਹੈ ਤਾਂ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਾਉਣਾ ਬਹੁਤ ਜਰੂਰੀ ਹੈ। ਐਸਜੀਪੀਸੀ ਮੈਂਬਰ ਗੜੀ ਨੇ ਕਿਹਾ ਕਿ ਜਿਹੜੇ ਆਗੂ ਸ਼੍ਰੋਮਣੀ ਅਕਾਲੀ ਦਲ ਨੂੰ ਛੱਡ ਕੇ ਗਏ ਸਨ ਅੱਜ ਉਹ ਵਾਪਸ ਆਉਣ ਲਈ ਤਰਲੋ ਮੱਛੀ ਹੋ ਰਹੇ ਨੇ ਕਿਉਂਕਿ ਪੰਜਾਬ ਦੇ ਲੋਕਾਂ ਨੇ ਉਹਨਾਂ ਨੂੰ ਸਵੀਕਾਰ ਨਹੀਂ ਕੀਤਾ। ਪੁਨਰ ਸੁਰਜੀਤ ਅਕਾਲੀ ਦਲ ਤੇ ਨਿਸ਼ਾਨਾ ਸਾਧਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸੁਰਜੀਤ ਸਿੰਘ ਗੜੀ ਨੇ ਕਿਹਾ ਕਿ ਜੇਕਰ ਪੰਜਾਬ ਦੇ ਲੋਕਾਂ ਨੇ ਉਹਨਾਂ ਨੂੰ ਅਹਿਮੀਅਤ ਦਿੱਤੀ ਹੁੰਦੀ ਤਾਂ ਉਹ ਕਿਸੇ ਨਾ ਕਿਸੇ ਚੋਣ ਦੇ ਵਿੱਚ ਹਿੱਸਾ ਲੈਂਦੇ। ਪਰ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਨਾਮ ਤੇ ਭਰਮ ਪੈਦਾ ਕੀਤਾ ਜਾ ਰਿਹਾ ਹੈ ਪਰ ਪੰਜਾਬ ਦੇ ਲੋਕ ਅਜੰੀਆਂ ਗੱਲਾਂ ਦੇ ਵਿੱਚ ਆਉਣ ਵਾਲੇ ਨਹੀਂ ਹਨ। ਸ਼ਾਰਟ - ਬਾਈਟ - ਐਸਜੀਪੀਸੀ ਮੈਂਬਰ ਸੁਰਜੀਤ ਸਿੰਘ ਗੜੀ।
0
comment0
Report
DSDharmindr Singh
Mar 03, 2026 12:17:00
Fatehgarh Sahib, Punjab:ਕਾਂਗਰਸ ਪਾਰਟੀ ਵੱਲੋਂ 6 ਮਾਰਚ ਨੂੰ ਪੰਜਾਬ ਵਿਧਾਨ ਸਭਾ ਦਾ ਘਿਰਾਓ ਕਰਨ ਦਾ ਐਲਾਨ ਕੀਤਾ ਗਿਆ ਹੈ। ਇਸ ਸਬੰਧੀ ਇਹ ਜਾਣਕਾਰੀ ਭਾਰਤੀ ਰਾਸ਼ਟਰੀ ਕਾਂਗਰਸ ਦੇ ਆਗੂਆਂ ਵੱਲੋਂ ਕਰਤਾਰ ਕੰਪਲੈਕਸ, ਫ਼ਤਿਹਗੜ੍ਹ ਸਾਹਿਬ ਵਿਖੇ ਕਰਵਾਈ ਗਈ ਇੱਕ ਮਹੱਤਵਪੂਰਨ ਪ੍ਰੈੱਸ ਕਾਨਫਰੰਸ ਦੌਰਾਨ ਦਿੱਤੀ ਗਈ। ਪ੍ਰੈੱਸ ਕਾਨਫਰੰਸ ਨੂੰ ਲੋਕ ਸਭਾ ਹਲਕਾ ਫ਼ਤਿਹਗੜ੍ਹ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਡਾ. ਅਮਰ ਸਿੰਘ ਅਤੇ ਸਾਬਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਨੇ ਸੰਬੋਧਨ ਕੀਤਾ। ਇਸ ਮੌਕੇ ਬੋਲਦਿਆਂ ਡਾ. ਅਮਰ ਸਿੰਘ ਨੇ ਕੇਂਦਰ ਸਰਕਾਰ ’ਤੇ ਤਿੱਖੇ ਹਮਲੇ ਕਰਦੇ ਹੋਏ ਕਿਹਾ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਅਮਰੀਕਾ ਨਾਲ ਕੀਤਾ ਗਿਆ ਖੇਤੀ ਸਬੰਧੀ ਸਮਝੌਤਾ ਦੇਸ਼ ਦੇ ਛੋਟੇ ਅਤੇ ਸੀਮਾਂਤ ਕਿਸਾਨਾਂ ਲਈ ਬਹੁਤ ਘਾਤਕ ਸਾਬਤ ਹੋਵੇਗਾ। ਉਨ੍ਹਾਂ ਕਿਹਾ ਕਿ ਪਹਿਲਾਂ ਹੀ ਭਾਰੀ ਕਰਜ਼ੇ ਅਤੇ ਮਹਿੰਗਾਈ ਦੀ ਮਾਰ ਝੱਲ ਰਹੀ ਖੇਤੀਬਾੜੀ ਇਸ ਤਰ੍ਹਾਂ ਦੇ ਸਮਝੌਤਿਆਂ ਕਾਰਨ ਹੋਰ ਵੀ ਨਾਜੁਕ ਹਾਲਾਤਾਂ ਵਿੱਚ ਫਸ ਜਾਵੇਗੀ ਅਤੇ ਕਿਸਾਨਾਂ ਦੀ ਆਰਥਿਕ ਹਾਲਤ ਬਿਲਕੁਲ ਟੁੱਟ ਕੇ ਰਹਿ ਜਾਵੇਗੀ。 ਡਾ. ਅਮਰ ਸਿੰਘ ਨੇ ਮਨਰੇਗਾ ਯੋਜਨਾ ਬਾਰੇ ਗੱਲ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਮਨਰੇਗਾ ਵਿੱਚ ਕੀਤੇ ਜਾ ਰਹੇ ਬਦਲਾਅ ਗਰੀਬ ਅਤੇ ਜਰੂਰਤਮੰਦ ਲੋਕਾਂ ਦੇ ਹੱਕਾਂ ’ਤੇ ਸਿੱਧਾ ਹਮਲਾ ਹਨ। ਇਸੇ ਦੇ ਵਿਰੋਧ ਵਿੱਚ ਕਾਂਗਰਸ ਪਾਰਟੀ ਨੇ 6 ਮਾਰਚ ਨੂੰ ਪੰਜਾਬ ਵਿਧਾਨ ਸਭਾ ਦਾ ਘਿਰਾਓ ਕਰਨ ਦਾ ਫੈਸਲਾ ਲਿਆ ਹੈ, ਤਾਂ ਜੋ ਲੋਕਾਂ ਦੀ ਆਵਾਜ਼ ਨੂੰ ਸਰਕਾਰ ਤੱਕ ਪਹੁੰਚਾਇਆ ਜਾ ਸਕੇ。 ਪ੍ਰੈੱਸ ਕਾਨਫਰੰਸ ਦੌਰਾਨ ਸਾਬਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਨੇ ਵੀ ਕਿਹਾ ਕਿ ਕਾਂਗਰਸ ਪਾਰਟੀ ਹਮੇਸ਼ਾਂ ਕਿਸਾਨਾਂ, ਮਜ਼ਦੂਰਾਂ ਅਤੇ ਆਮ ਲੋਕਾਂ ਦੇ ਹੱਕਾਂ ਲਈ ਲੜਦੀ ਰਹੀ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਵੀ ਕੇਂਦਰ ਸਰਕਾਰ ਦੀ ਲੋਕ ਵਿਰੋਧੀ ਨੀਤੀਆਂ ਖਿਲਾਫ ਸੰਘਰਸ਼ ਤੇਜ਼ ਕੀਤਾ जਾਵੇਗਾ।
0
comment0
Report
SBSANJEEV BHANDARI
Mar 03, 2026 12:04:27
Zirakpur, Punjab:ਜ਼ੀਰਕਪੁਰ ਹੋਲੀ ਦੇ ਤਿਉਹਾਰ ਨੂੰ ਸ਼ਾਂਤੀਪੂਰਨ ਅਤੇ ਸੁਰੱਖਿਅਤ ਢੰਗ ਨਾਲ ਮਨਾਉਣ ਲਈ ਜ਼ੀਰਕਪੁਰ ਪੁਲਿਸ ਪੂਰੀ ਤਰ੍ਹਾਂ ਮੁਸਤੈਦ ਨਜ਼ਰ ਆ ਰਹੀ ਹੈ। ਤਿਉਹਾਰ ਤੋਂ ਪਹਿਲਾਂ ਕਾਨੂੰਨ-ਵਿਵਸਥਾ ਨੂੰ ਕਾਇਮ ਰੱਖਣ ਦੇ ਮਕਸਦ ਨਾਲ ਅੱਜ ਵੀਆਈਪੀ ਰੋਡ ‘ਤੇ ਪੁਲਿਸ ਵੱਲੋਂ ਵਿਸ਼ੇਸ਼ ਫਲੈਗ ਮਾਰਚ ਕੱਢਿਆ ਗਿਆ。 ਫਲੈਗ ਮਾਰਚ ਦੌਰਾਨ ਪੁਲਿਸ ਦਲ ਨੇ ਸ਼ਹਿਰ ਦੇ ਮਹੱਤਵਪੂਰਨ ਇਲਾਕਿਆਂ ਵਿੱਚ ਗਸ਼ਤ ਕਰਦਿਆਂ ਆਮ ਜਨਤਾ ਵਿੱਚ ਭਰੋਸਾ ਪੈਦਾ ਕੀਤਾ ਅਤੇ ਸ਼ਰਾਰਤੀ ਅਨਸਰਾਂ ਨੂੰ ਸਖ਼ਤ ਸੁਨੇਹਾ ਦਿੱਖਾ ਕਿ ਕਿਸੇ ਵੀ ਕਿਸਮ ਦੀ ਹੂਲੜਬਾਜ਼ੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ。 ਪੁਲਿਸ ਪ੍ਰਸ਼ਾਸਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹੋਲੀ ਦੇ ਦਿਨ ਸ਼ਹਿਰ ਦੇ ਵੱਖ-ਵੱਖ ਸਥਾਨਾਂ ‘ਤੇ ਵਿਸ਼ੇਸ਼ ਨਾਕੇ ਲਗਾਏ ਜਾਣਗੇ। ਹਰ ਗਤੀਵਿਧੀ ‘ਤੇ ਕੜੀ ਨਿਗਰਾਨੀ ਰੱਖੀ ਜਾਵੇਗੀ ਅਤੇ ਕਾਨੂੰਨ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਤੁਰੰਤ ਕਾਰਵਾਈ ਕੀਤੀ ਜਾਵੇਗੀ。 ਇਸ ਮੌਕੇ ‘ਤੇ ਐਸਪੀ ਗਜ਼ਲਪ੍ਰੀਤ ਕੌਰ ਨੇ ਸਪਸ਼ਟ ਕੀਤਾ ਕਿ ਖ਼ਾਸ ਕਰਕੇ ਲੜਕੀਆਂ ਨਾਲ ਛੇੜਛਾੜ ਕਰਨ ਜਾਂ ਜਬਰਦਸਤੀ ਰੰਗ ਲਗਾਊਣ ਵਾਲਿਆਂ ਨੂੰ ਕਿਸੇ ਵੀ ਹਾਲਤ ਵਿੱਚ ਬਖ਼ਸ਼ਿਆ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਪੁਲਿਸ ਟੀਮਾਂ ਪੂਰੀ ਤਿਆਰੀ ਨਾਲ ਤੈਨਾਤ ਰਹਿਣਗੀਆਂ ਅਤੇ ਸ਼ਾਂਤੀ ਭੰਗ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ。 ਐਸਪੀ ਗਜ਼ਲਪ੍ਰੀਤ ਕੌਰ ਨੇ ਸ਼ਹਰ ਵਾਸੀਆਂ ਨੂੰ ਅਪੀਲ ਕੀਤੀ ਕਿ ਹੋਲੀ ਦਾ ਤਿਉਹਾਰ ਪਿਆਰ, ਭਾਈਚਾਰੇ ਅਤੇ ਸਾਂਝ ਦੀ ਭਾਵਨਾ ਨਾਲ ਮਨਾਇਆ ਜਾਵੇ। ਉਨ੍ਹਾਂ ਸਭ ਨੂੰ ਸੁਰੱਖਿਅਤ ਅਤੇ ਜ਼ਿੰਮੇਵਾਰ ਢੰਗ ਨਾਲ ਹੋਲੀ ਮਨਾਉਣ ਦੀ ਅਪੀਲ ਕਰਦਿਆਂ ਤਿਉਹਾਰ ਦੀਆਂ ਹਾਰਦਿਕ ਸ਼ੁਭਕਾਮਨਾਵਾਂ ਵੀ ਦਿੱਤੀਆਂ。 BITE- POLICE VISUALS
0
comment0
Report
TBTarsem Bhardwaj
Mar 03, 2026 12:04:12
Ludhiana, Punjab:ਲੁਧਿਆਣਾ ਦੇ ਹਲਕਾ ਸਾਹਨੇਵਾਲ ਅਧੀਨ ਪੈਂਦੀ ਏਕਤਾ ਕਲੋਨੀ ਇਲਾਕੇ ਦੇ ਲੋਕ ਮੁਢਲੀਆਂ ਸਹੂਲਤਾਂ ਤੋਂ ਵਾਂਝੇ ਪੀਣ ਵਾਲਾ ਪਾਣੀ ਸਾਫ ਨਹੀਂ ਸੜਕਾਂ ਟੁੱਟੀਆਂ ਪਈਆਂ ਸੀਵਰੇਜ ਪਾਣੀ ਦਾ ਨਿਕਾਸ ਨਾ ਹੋਣ ਕਰਕੇ ਸੜਕਾਂ ਤੇ ਖੜਾ ਪਾਣੀ ਲੋਕ ਪ੍ਰਸ਼ਾਸਨ ਤੋਂ ਲਗਾ ਰਹੇ ਗੁਹਾਰ ਸਾਡਾ ਹੱਕ ਕਦ ਮਿਲੇਗਾ ਲੁਧਿਆਣਾ ਦੇ ਹਲਕਾ ਸਾਹਨੇਵਾਲ ਦੇ ਅਧੀਨ ਏਕਤਾ ਕਾਲੋਨੀ ਜਿੱਥੇ ਦੇ ਲੋਕ ਕੀ ਲੰਮੇ ਸਮੇਂ ਤੋਂ ਮੁਸ਼ਕਲਾਂ ਨਾਲ ਘਿਰੇ ਹੋਏ ਹਨ ਲੋਕਾਂ ਦਾ ਕਹਿਣਾ ਹੈ ਕਿ ਲੋਕਾਂ ਨੂੰ ਮੁਢਲੀਆਂ ਸਹੂਲਤਾਂ ਵੀ ਨਹੀਂ ਮਿਲ ਰਹੀਆਂ ਨਾ ਹੀ ਪੀਣ ਵਾਲਾ ਸਾਫ ਪਾਣੀ ਨਾ ਹੀ ਸੜਕਾਂ ਅਤੇ ਨਾ ਹੀ ਪਾਣੀ ਵੀਡੀਓ ਤੇ ਨਿਕਾਸ ਲਈ ਸੀਵਰੇਜ ਨਾ ਹੋਣ ਕਰਕੇ ਸੜਕਾਂ ਦੇ ਉੱਤੇ ਖੜਾ ਪਾਣੀ ਲੋਕਾਂ ਲਈ ਮੁਸ਼ਕਲ ਬਣ ਰਿਹਾ ਹੈ ਅਤੇ ਆਉਣ ਜਾਣ ਵਾਲੇ ਲੋਕਾਂ ਨੂੰ ਨਿਕਲਣਾ ਵੀ ਔਖਾ ਹੋ ਗਿਆ ਹੈ ਸੜਕ ਤਾਂ ਕਿਤੇ ਦਿਖਦੀ ਨਹੀਂ ਸਿਰਫ ਟੋਇਆ ਵਿੱਚ ਖੜਾ ਪਾਣੀ ਅਤੇ ਪੀਣ ਵਾਲਾ ਪਾਣੀ ਇਨਾ ਗੰਦਾ ਜੇਕਰ ਕੋਈ ਪੀ ਲਵੇ ਤਾਂ ਬਿਮਾਰ ਹੋ ਜਾਵੇ ਪ੍ਰਸ਼ਾਸਨ ਦੇ ਕਿਸੇ ਵੀ ਅਧਿਕਾਰੀ ਨੇ ਕਦੇ ਸਾਰ ਨਹੀਂ ਲਈ ਬੇਸ਼ੱਕ ਲੋਕ ਬਾਰ-ਬਾਰ ਸਰਪੰਚ ਨੂੰ ਆਖਦੇ ਹਨ ਪਰ ਉਹ ਵੀ ਪ੍ਰਸ਼ਾਸਨ ਕੋਲ ਜਾਂਦੇ ਨੇ ਪਰ ਸੁਣਵਾਈ ਕੋਈ ਨਹੀਂ ਲੋਕ ਇੰਤਜ਼ਾਰ ਕਰ ਰਹੇ ਨੇ ਕਿ ਸਾਨੂੰ ਸਾਡਾ ਹੱਕ ਕਦ ਮਿਲੇਗਾ
0
comment0
Report
BNBISHESHWAR NEGI
Mar 03, 2026 12:03:46
Dhar Chhiling Khola, Himachal Pradesh:रामपुर पहुंचते ही मंत्री विक्रमादित्य सिंह का जगह-जगह स्वागत हुआ। ऐतिहासिक पद्म पैलेस में आयोजित मुख्य समारोह में भारी संख्या में लोग उपस्थित रहे, जिनमें महिलाओं की भागीदारी विशेष रूप से उल्लेखनीय रही। विक्रमादित्य सिंह ने इस दौरान कहा हमने हमेशा हिमाचल के हितों को केंद्र सरकार के समक्ष मजबूती से रखा है। पिछले साढ़े तीन वर्षों में लोक निर्माण और शहरी विकास विभाग के लिए विविध योजनाओं के तहत लगभग 8 हजार करोड़ रुपये केंद्र से लाने में सफलता मिली है। मंत्री ने कहा कि प्रदेश में सड़कों का जाल मजबूत हो रहा है और वर्तमान में लगभग 45 हजार वर्ग किलोमीटर क्षेत्र में सड़क नेटवर्क तैयार किया जा चुका है। उन्होंने लोगों से अपील की कि सड़क निर्माण में भूमि संबंधी अड़चनें न डालें और विकास कार्यों में सहयोग करें। उन्होंने कहा 'सरकार अधिक से अधिक सड़क निर्माण के लिए प्रतिबद्ध है, लेकिन इसके लिए जनता का सहयोग जरूरी है। भूमि गिफ्ट डीड में कंजूसी न करें।’ कार्यक्रम के दौरान मंच से संबोधन में मंत्री की धर्मपत्नी डॉ. अमरीन सिंह ने भी लोगों को संबोधित करते हुए प्रदेशवासियों से अपने पारिवारिक संबंधों का उल्लेख किया और कहा कि वे शीघ्र ही पूरे प्रदेश का मंत्री के साथ दौरा करेंगे। समारोह के अंत में भीमाकाली मंदिर ट्रस्ट की ओर से जिसका वे अध्यक्ष भी है ने तीन एंबुलेंस हरि झंडी दिखा कर स्वास्थ्य विभाग को समर्पित किए। इनमें से दो एंबुलेंस महात्मा गांधी चिकित्सा सेवा परिसर खनेरी और एक सराहन चिकित्सालय में सेवाएं देंगी।
0
comment0
Report
RBRohit Bansal
Mar 03, 2026 12:03:16
Chandigarh, Chandigarh:ਐਸਕੇਐਮ ਪੰਜਾਬ ਦਾ ਪ੍ਰੈਸ ਬਿਆਨ 6 ਮਾਰਚ ਨੂੰ ਬਠਿੰਡਾ ਸ਼ਹਿਰ ਵਿੱਚ ਜਥੇਬੰਦੀ ਕਰਨ ਗੀਆ ਸਰਕਾਰ ਦੇ ਜਬਰ ਵਿਰੁੱਧ ਮਾਰਚ ਸੰਯੁਕਤ ਕਿਸਾਨ ਮੋਰਚਾ ਵੱਲੋਂ ਪੂਰੇ ਭਾਰਤ ਚ ਕੀਤੀਆਂ ਜਾਣਗੀਆਂ ਕੇਂਦਰ ਸਰਕਾਰ 10 ਮਾਰਚ ਤੋਂ 13 ਅਪ੍ਰੈਲ ਤੱਕ ਪੂਰੇ ਭਾਰਤ ਵਿਚ ਕਿਸਾਨ ਬਚਾਉ ਵੱਡੀਆਂ ਰੈਲੀਆ 10 ਮਾਰਚ ਨੂੰ ਬਰਨਾਲਾ ਵਿਖੇ ਪੰਜਾਬ ਦੇਿਸਾਨਾਂ ਦੀ ਵੱਡੀ ਰੈਲੀ ਕਰਕੇ ਕੇਂਦਰ ਸਰਕਾਰ ਵਿਰੁੱਧ ਸੰਘਰਸ਼ ਦਾ ਅਗਜ ਮੁਕਤ ਵਪਾਰ ਸਮਝੌਤਾ, ਬੀਜ ਬਿੱਲ 2025 ,ਬਿਜਲੀ ਬਿੱਲ 2025 ਰੱਦ ਕਰਾਉਣ ਲਈ ਮਨਰੇਗਾ ਕਾਨੂੰਨ ਬਹਾਲ ਕਰਾਉਣ ਲਈ, ਕਿਸਾਨ ਦੀ ਕਰਜ਼ਾ ਮੁਆਫ਼ੀ ਤੇ ਪੰਜਾਬ ਦੇ ਪਾਣੀ ਮਸਲਾ ਹਲ ਕਰਵੳਣ ਲਈ ਬਰਨਾਲਾ ਕਿਸਾਨ ਬਚਾਉ ਰੈਲੀ ਦੀਆਂ ਤਿਆਰੀਆਂ ਮੁਕੰਮਲ 23 ਮਾਰਚ ਨੂੰ ਸਾਮਰਾਜ ਵਿਰੋਧੀ ਦਿਨ ਮਨਾਉਣ ਲਈ 12 ਤਰੀਕ ਨੂੰ ਚੰਡੀਗੜ੍ਹ ਕਿਸਾਨ ਭਵਨ ਮੀਟਿੰਗ 3 ਮਾਰਚ ,(। ) ਅੱਜ ਸੰਯੁਕਤ ਕਿਸਾਨ ਮੋਰਚਾ ਪੰਜਾਬ ਚੈਪਟਰ ਦੀ ਮੀਟਿੰਗ ਲੁਧਿਆਣਾ ਵਿਖੇ ਸਤਨਾਮ ਸਿੰਘ ਅਜਨਾਲਾ, ਸੁਖਦੇਵ ਸਿੰਘ ਆਰਇਆ ਵਾਲਾ ,ਗੁਰਮੀਤ ਸਿੰਘ ਮਹਿਮਾ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਛੇ ਮਾਰਚ ਨੂੰ ਬਠਿੰਡਾ ਕਿਸਾਨ ਮਾਰਚ , 10 ਮਾਰੇ ਤਕ ਬਰਨਾਲਾ ਇੱਕ ਕਿਸਾਨ ਬਚਾਓ ਰੈਲੀ, ਸ਼ੇਰੋ ਖੰਡ ਮਿਲਦੀਆਂ ਜਮੀਨਾਂ ਵੇਚਣ ਅਜੰਡਿਆ ਤੇ ਵਿਚਾਰ ਚਰਚਾ ਕਰਕੇ ਫੈਸਲੇ ਲਏ ਗਏ ਸੰਯੁਕਤ ਪੰਜਾਬ ਸਰਕਾਰ ਨੇ ਕਿਸਾਨਾਂ ਤੋਂ ਪਹਿਲਾਂ ਚੰਡੀਗੜ੍ਹ ਵਿੱਚ ਸੰਘਰਸ਼ ਕਰਨ ਦਾ ਅਧਿਕਾਰ ਖੋਹਿਆ ਪੰਜ ਮਾਰਚ 2025 ਨੂੰ ਕਿਸਾਨਾਂ ਨੂੰ ਚੰਡੀਗੜ੍ਹ ਵਿੱਚ ਮੋਰਚਾ ਨਹੀਂ ਲਾਉਣ ਦਿੱਤਾ ਗਿਆ ਤੇ ਰਾਹ ਦੇ ਜਬਰ ਕੀਤਾ ਗਿਆ, ਕਿਸਾਨਾਂ ਨੂੰ ਡਾਂਗਾਂ ਨਾਲ ਕੁੱਟਿਆ ਗਿਆ ਤੇ ਜੇਲਾਂ ਵਿੱਚ ਡੱਕਿਆ ਗਿਆ । ਉਸ ਤੋਂ ਬਾਅਦ ਲਗਾਤਾਰ ਕਿਸਾਨਾਂ ਤੇ ਜਬਰ ਜਾਰੀ ਹੈ ਜਿਉਂਦ ਵਿੱਚ 700 ਏਕੜ ਜਮੀਨ ਰਿਲਾਇਸ ਕੰਪਨੀ ਨੂੰ ਧੱਕੇ ਨਾਲ ਦੇਣ ਵਿਰੁੱਧ ਸੰਘਰਸ਼ ਕਰ ਰਹੇ ਕਿਸਾਨਾਂ ਨੂੰ ਜਿਉਂਦ ਪਿੰਡ ਵਿੱਚ ਕੁਟਿਆ ਗਿਆ ਤੇ ਬਠਿੰਡਾ ਵਿੱਚ ਧਰਨਾ ਨਹੀਂ ਲਾਉਣ ਦਿੱਤਾ ਗਿਆ ਤੇ ਬਠਿੰਡਾ ਵਿੱਚੋਂ ਵੀ ਕਿਸਾਨਾਂ ਦੇ ਧਰਨਾ ਪ੍ਰਦਰਸ਼ਨ ਕਰਨ ਦਾ ਅਧਿਕਾਰ ਖੋਹ ਲਿਆ ਗਿਆ ਹੈ ਤੇ ਹੋਰ ਵੀ ਲਗਾਤਾਰ ਪੰਜਾਬ ਵਿੱਚ ਨੌਜਵਾਨਾਂ ਨੂੰ ਘਰਾਂ ਚੋਂ ਚੁੱਕ ਕੇ ਝੂਠੇ ਪੁਲਿਸ ਮੁਕਾਬਲੇ ਬਣਾਏ ਜਾ ਰਹੇ ਹਨ। ਪੰਜਾਬ ਸਰਕਾਰ ਨੇ ਪੰਜਾਬ ਨੂੰ ਪੁਲਿਸ ਸਟੇਟ ਵਿੱਚ ਤਬਦੀਲ ਕਰ dਿੱਤਾ ਹੈ ਤੇ ਕੇਂਦਰ ਸਰਕਾਰ ਨਾਲ ਮਿਲ ਕੇ ਨੀਤੀਆਂ ਲਾਗੂ ਕੀਤੀਆਂ ਜਾ ਰਹੀਆਂ ਹਨ ਇਸ ਵਿਰੁੱਧ ਛੇ ਮਾਰਚ ਨੂੰ ਬਠਿੰਡਾ ਵਿੱਚ ਕਿਸਾਨ ਜਥੇਬੰਦੀਆਂ ਮਾਰਚ ਕਰਨਗੀਆਂ ਸੰਯੁਕਤ ਕਿਸਾਨ ਮੋਰਚੇ ਦੀਆਂ ਜਥੇਬੰਦੀਆਂ ਵੱਡੀ ਗਿਣਤੀ ਵਿੱਚ ਉਸ ਵਿੱਚ ਸ਼ਾਮਿਲ ਹੋਣਗੀਆ। 24 ਫਰਵਰੀ ਸੰਯੁਕਤ ਕਿਸਾਨ ਮੋਰਚਾ ਭਾਰਤ ਦੀ ਮੀਟਿੰਗ ਕੁਰੂਕਸ਼ੇਤਰ ਵਿੱਚ ਹੋਈ ਜਿਸ ਵਿੱਚ 10 ਮਾਰਚ ਤੋਂ ਲੈ ਕੇ 13 ਅਪ੍ਰੈਲ ਤੱਕ ਸਾਰੇ ਭਾਰਤ ਵਿੱਚ ਕਿਸਾਨ ਬਚਾਓ ਰੈਲੀਆਂ ਕੀਤੀਆਂ ਜਾਣਗੀਆਂ ਜਿਸ ਦਾ ਆਗਾਜ 10 ਮਾਰਚ ਨੂੰ ਪੰਜਾਬ ਵਿੱਚ ਬਰਨਾਲਾ ਵਿੱਚ ਵੱਡੀ ਕਿਸਾਨ ਰੈਲੀ ਕਰਕੇ ਕੀਤਾ ਜਾਵੇ ਅਮਰੀਕਾ ਨਾਲ ਮੁਕਤ ਵਪਾਰ ਸਮਝੌਤਾ ਰੱਦ ਕਰਾਉਣ ਲਈ ਬਿਜਲੀ ਬਿੱਲ 2025 ਰੱਦ ਕਰਾਉਣ ਲਈ, ਬੀਜ ਬਿੱਲ 2025 ਰੱਦ ਕਰਾਉਣ ਲਈ, ਮਨਰੇਗਾ ਕਾਨੂੰਨ ਬਹਾਲ ਕਰਾਉਣ ਲਈ, ਕਿਸਾਨਾਂ ਦੇ ਕਰਜੇ ਦੇ ਲੀਕ ਮਰਵਾਉਣ ਲਈ ਅਤੇ ਪੰਜਾਬ ਦੇ ਪਾਣੀਆਂ ਦਾ ਹੱਲ ਕਰਾਉਣ ਤੱਕ ਇਹ ਸੰਘਰਸ਼ ਜਾਰੀ ਰਹੇਗਾ। ਬਰਨਾਲਾ ਰੈਲੀ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ ਗਿਆ 10 ਮਾਰਚ ਨੂੰ ਬਰਨਾਲਾ ਰੈਲੀ ਵਿੱਚ 50 ਹਜ਼ਾਰ ਤੋਂ ਵੱਧ ਗਿਣਤੀ ਵਿੱਚ ਕਿਸਾਨ ਸ਼ਾਮਿਲ ਹੋਣਗੇ। 10 ਮਾਰਚ ਦੀ ਬਰਨਾਲਾ ਰੈਲੀ ਦੀ ਪ੍ਰਬੰਧਕ ਕਮੇਟੀ ਜਿਸ ਚੈਨਲ ਕਮੇਟੀ ਗਈਆਂ ਸਾਰੀਆਂ ਤਿਆਰੀਆਂ ਮੁਕੰਮਲ ਕੀਤੀ। ਸੰਯੁਕਤ ਕਿਸਾਨ ਮੋਰਚੇ ਵੱਲੋਂ 23 ਮਾਰਚ ਨੂੰ ਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਦਿਹਾੜੇ ਤੇ ਸਾਰੇ ਭਾਰਤ ਵਿੱਚ ਸਾਮਰਾਜ ਵਿਰੋਧੀ ਦਿਨ ਵਜੋ ਮਣਾਇਆ ਜਾਵੇਗਾ। ਜਿਸ ਦੀ ਮੀਟਿੰਗ 12 ਮਾਰਚ ਨੂੰ ਚੰਡੀਗੜ੍ਹ ਕਿਸਾਨ ਭਵੜਾ ਕਰਕੇ ਪੰਜਾਬ ਦੀਆਂ ਕਿਸਾਨ ਮਜ਼ਦੂਰ ਮੁਲਾਜ਼ਮ ਜਥੇਬੰਦੀਆਂ ਨਾਲ ਸਾਂਝੀਆਂ ਮੀਟਿੰਗਾਂ ਵਿੱਚ ਫੈਸਲਾ ਲਿਆ ਜਾਵੇਗਾ ਸਾਰੇ ਪੰਜਾਬ ਵਿੱਚ 23ਮਾਰਚ ਨੂੰ ਸਾਮਰਾਜ ਵਿਰੋਧੀ ਦਿਨ ਕਿਸਾਨ, ਵਿਦਿਆਰਥੀ ਮਜ਼ਦੂਰ ਮੁਲਾਜ਼ਮ ਜਥੇਬੰਦੀਆਂ ਸਾਂਝਾ ਮਨਾਉਣਗੀਆਂ। ਤੇ ਅਮਰੀਕਨ ਸਾਮੂਰੀ ਸਾਮਰਾਜ ਵੱਲੋਂ ਪੂਰੀ ਦੁਨੀਆਂ ਵਿੱਚ ਮਚਾਏ ਅਤੰਕੀ ਜੰਗ ਦਾ ਵਿਰੋਧ ਕਰਨ ਗੀਆ ਅੱਜ ਦੀ ਮੀਟਿੰਗ ਵਿੱਚ ਸਰਬ ਸ਼੍ਰੀ ਬਲਵੀਰ ਸਿੰਘ ਰਾਜੇਵਾਲ, ਡਾਕਟਰ ਦਰਸ਼ਨ ਪਾਲ ਰਮਿੰਦਰ ਸਿੰਘ ਪਟਿਆਲਾ, ਜੰਗਵੀਰ ਚੌਹਾਨ, ਬਲਵਿੰਦਰ ਸਿੰਘ ਮੱਲੀ ਨੰਗਲ, ਜੋਗਿੰਦਰ ਸਿੰਘ ਉਗਰਾਹਾਂ ,ਰਘਬੀਰ ਸਿੰਘ ,ਪਰਮਿੰਦਰ ਸਿੰਘ ਪਾਲ ਮਾਜਰਾ, ਬੂਟਾ ਸਿੰਘ ਬੁਰਜਕਿਲ, ਹਰਦੇਵ ਸਿੰਘ ਸੰਧੂ ,ਰਲਦੂ ਸਿੰਘ ਮਾਨਸਾ, ਹਰਮੀਤ ਸਿੰਘ ਕਾਦੀਆਂ ,ਬਿੰਦਰ ਸਿੰਘ ਗੋਲੇਵਾਲਾ, ਬੂਟਾ ਸਿੰਘ ਸ਼ਾਦੀਪੁਰ, ਗੁਰਵਿੰਦਰ ਸਿੰਘ ਢਿਲੋ ,ਹਰਭਜਨ ਸਿੰਘ ਬੁੱਟਰ ,ਮਨਜੀਤ ਸਿੰਘ ਧਨੇਰ, ਬਲਦੇਵ ਸਿੰਘ ਲਤਾਲਾ, ਪ੍ਰੇਮ ਸਿੰਘ ਭੰਗ, ਸਤਨਾਮ ਸਿੰਘ ਜਾਰੀ ਕਰਤਾ ਸਤਨਾਮ ਸਿੰਘ ਅਜਨਾਲਾ ਸੁਖਦੇਵ ਸਿੰਘ ਆਰਈਆ ਵਾਲਾ ਗੁਰਮੀਤ ਸਿੰਘ ਮਹਿਮਾ
0
comment0
Report
KDKuldeep Dhaliwal
Mar 03, 2026 12:00:54
Mansa, Punjab:ਕਾਂਗਰਸ 6 ਮਾਰਚ ਨੂੰ ਚੰਡੀਗੜ੍ਹ ਵਿੱਚ ਸਰਕਾਰ ਦੇ ਖਿਲਾਫ ਕਰੇਗੀ ਵਿਰੋਧ ਪ੍ਰਦਰਸ਼ਨ ਇੰਡੋ ਯੂਐਸਏ ਡੀਲ ਮਨਰੇਗਾ ਦੇ ਵਿੱਚ ਤਬਦੀਲੀ ਪੰਜਾਬ ਦੇ ਵਿੱਚ ਫਿਰੌਤੀਆਂ ਅਤੇ ਹੋ ਰਹੇ ਕਤਲ ਦੇ ਮਾਮਲੇ ਵਿੱਚ ਪੰਜਾਬ ਕਾਂਗਰਸ ਵੱਲੋਂ 6 ਮਾਰਚ ਨੂੰ ਚੰਡੀਗੜ੍ਹ ਦੇ ਵਿੱਚ ਵਿਰੋਧ ਪ੍ਰਦਰਸ਼ਨ ਕੀਤਾ ਜਾ ਰਿਹਾ ਜਿਸ ਨੂੰ ਲੈ ਕੇ ਕਾਂਗਰਸ ਪਾਰਟੀ ਵੱਲੋਂ ਤਿਆਰੀਆਂ ਕੀਤੀਆਂ ਜا ਰਹੀਆਂ ਨੇ ਮਾਨਸਾ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਵੱਲੋਂ ਮੀਡੀਆ ਦੇ ਨਾਲ ਗੱਲਬਾਤ ਕੀਤੀ ਤੇ ਕਾਂਗਰਸ ਦੇ ਅਹੁਦੇਦਾਰਾਂ ਦੇ ਨਾਲ ਮੀਟਿੰਗ ਕੀਤੀ。 ਮਾਨਸਾ ਵਿਖੇ ਕਾਂਗਰਸ ਪਾਰਟੀ ਵੱਲੋਂ 6 ਮਾਰਚ ਨੂੰ ਚੰਡੀਗੜ੍ਹ ਵਿਖੇ ਕੀਤੇ ਜਾਣ ਵਾਲੇ ਵਿਰੋਧ ਪ੍ਰਦਰਸ਼ਨ ਨੂੰ ਲੈ ਕੇ ਮੀਟਿੰਗ ਕੀਤੀ ਗਈ ਮੀਟਿੰਗ ਦੀ ਅਗਵਾਈ ਰਾਜਪੁਰਾ ਤੋਂ ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਵੱਲੋਂ ਕੀਤੀ ਗਈ ਇਸ ਦੌਰਾਨ ਉਹਨਾਂ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਕਾਂਗਰਸ ਪਾਰਟੀ ਵੱਲੋਂ ਇੰਡੋ ਯੂਐਸਏ ਡੀਲ ਦਾ ਵਿਰੋਧ ਕੀਤਾ ਜਾ ਰਿਹਾ ਜਿਸ ਨਾਲ ਪੰਜਾਬ ਦੇ ਕਿਸਾਨ ਤੇ ਵੱਡੀ ਮਾਰ ਪਵੇਗੀ ਅਤੇ ਸਾਡੀ ਕਿਸਾਨੀ ਖਤਮ ਹੋ ਜਾਵੇਗੀ ਉਹਨਾਂ ਕਿਹਾ ਕਿ ਮਨਰੇਗਾ ਦੇ ਵਿੱਚ ਕੀਤੀ ਗਈ ਤਬਦੀਲੀ ਦਾ ਵਿਰੋਧ ਕੀਤਾ ਜਾ ਰਿਹਾ ਜਿਸ ਕਾਰਨ ਮਜ਼ਦੂਰ ਦਾ ਚੁੱਲਾ ਤਪਣਾ ਬੰਦ ਹੋ ਜਾਵੇਗਾ ਅਤੇ ਮਜ਼ਦੂਰਾਂ ਨੂੰ ਰੁਜ਼ਗਾਰ ਨਹੀਂ ਮਿਲੇਗਾ ਪੰਜਾਬ ਦੇ ਵਿੱਚ ਰੋਜਾਨਾ ਹੋ ਰਹੇ ਕਤਲ ਅਤੇ ਮੰਗੀਆਂ ਜਾ ਰਹੀਆਂ ਫਿਰੌਤੀਆਂ ਦੇ ਮਾਮਲੇ ਨੂੰ ਲੈ ਕੇ ਵੀ ਕਾਂਗਰਸ ਲਗਾਤਾਰ ਸਰਕਾਰ ਦਾ ਵਿਰੋਧ ਕਰ ਰਹੀ ਹੈ। ਅਤੇ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਦੀ ਕੋਈ ਵੀ ਸਥਿਤੀ ਨਹੀਂ ਹੈ ਹਰ ਦਿਨ ਪੰਜਾਬ ਦੇ ਵਪਾਰੀਆਂ ਦੇ ਅਤੇ ਆਮ ਲੋਕਾਂ ਦੇ ਕਤਲ ਹੋ ਰਹੇ ਨੇ ਪਰ ਉਹਨਾਂ ਨੂੰ ਇਨਸਾਫ ਤੱਕ ਨਹੀਂ ਮਿਲ ਰਿਹਾ ਉਹਨਾਂ ਪੰਜਾਬ ਦੀਆਂ ਔਰਤਾਂ ਦੇ ਨਾਲ ਸਰਕਾਰ ਵੱਲੋਂ ਹਜਾਰ ਰੁਪਏ ਦੇਣ ਦੇ ਵਾਅਦੇ ਤੇ ਵੀ ਬੋਲਦੇ ਹੋਏ ਕਿਹਾ ਕਿ ਸਰਕਾਰ ਦੇ ਚਾਰ ਸਾਲ ਪੂਰੇ ਹੋ ਚੁੱਕੇ ਨੇ ਪਰ ਅਜੇ ਤੱਕ ਔਰਤਾਂ ਦੇ ਨਾਲ ਕੀਤਾ ਵਾਅਦਾ ਪੂਰਾ ਨਹੀਂ ਕੀਤਾ ਔਰਤਾਂ ਦਾ 4 ਸਾਲ ਦਾ 48 ਹਜਾਰ ਰੁਪਏ ਹੋ ਚੁੱਕਿਆ ਹੈ ਪਰ ਸਰਕਾਰ ਔਰਤਾਂ ਦੇ ਨਾਲ ਕੀਤੇ ਵਾਅਦੇ ਨੂੰ ਵੀ ਪੂਰਾ ਨਹੀਂ ਕਰ ਰਹੀ ਅਤੇ ਇਹਨਾਂ ਸਾਰੀਆਂ ਮੰਗਾਂ ਨੂੰ ਲੈ ਕੇ ਕਾਂਗਰਸ ਪਾਰਟੀ ਵੱਲੋਂ ਸਰਕਾਰ ਦੇ ਖਿਲਾਫ 6 ਮਾਰਚ ਨੂੰ ਚੰਡੀਗੜ੍ਹ ਦੇ ਵਿੱਚ ਵੱਡਾ ਵਿਰੋਧ ਪ੍ਰਦਰਸ਼ਨ ਕੀਤਾ ਜਾ ਰਿਹਾ ਅਤੇ ਸਬੰਧੀ ਅੱਜ ਕਾਂਗਰਸ ਪਾਰਟੀ ਦੇ ਅਹੁਦੇਦਾਰਾਂ ਦੇ ਨਾਲ ਮੀਟਿੰਗ ਕੀਤੀ ਜਾ ਰਹੀ ਹੈ ਤਾਂ ਕਿ ਇਸ ਪ੍ਰਦਰਸ਼ਨ ਨੂੰ ਸਫਲ ਬਣਾਇਆ ਜਾ ਸਕੇ।
0
comment0
Report
BKBIMAL KUMAR
Mar 03, 2026 11:45:53
Anandpur Sahib, Punjab:ਇਸ ਰੈਲੀ ਵਿੱਚ ਉਹ ਲੋਕ ਇਕੱਠੇ ਹੋਏ ਹਨ ਜੋ ਪੰਥ ਦੀ ਗੱਲ ਕਰਦੇ ਹਨ ਅਤੇ ਪੰਥਕ ਸੋਚ ਨੂੰ ਅੱਗੇ ਵਧਾਉਣਾ ਚਾਹੁੰਦੇ ਹਨ ( ਗਿਆਨੀ ਹਰਪ੍ਰੀਤ ) ਗਿਆਨੀ ਰਘੁਬੀਰ ਸਿੰਘ ਨੇ ਕਿਹਾ ਕਿ ਜੋ ਵੀ ਵਿਅਕਤੀ ਪੰਥ ਦੀ ਗੱਲ ਕਰਦਾ ਹੈ ਅਤੇ ਬਾਦਲ ਪਰਿਵਾਰ ਦੇ ਵਿਰੁੱਧ ਆਵਾਜ਼ ਉਠਾਉਂਦਾ ਹੈ, ਉਸਨੂੰ ਪਾਰਟੀ ਵਿੱਚੋਂ ਬਾਹਰ ਦਾ ਰਸਤਾ ਦਿਖਾਇਆ ਜਾਂਦਾ ਹੈ ਪਾਰਟੀ ਇੱਕ ਪਰਿਵਾਰ ਦੀ ਗੁਲਾਮ ਬਣ ਚੁੱਕੀ ਹੈ ( ਗਿਆਨੀ ਰਘੁਬੀਰ ਸਿੰਘ ) ਖ਼ਾਸ ਗੱਲ ਇਹ ਰਹੀ ਕਿ ਗਿਆਨੀ ਹਰਪ੍ਰੀਤ ਸਿੰਘ ਅਤੇ ਗਿਆਨੀ ਰਘੁਬੀਰ ਸਿੰਘ ਇਕੋ ਗੱਡੀ ਵਿੱਚ ਸਵਾਰ ਹੋ ਕੇ ਰैਲੀ ਸਥਾਨ ‘ਤੇ ਪਹੁੰਚੇ 2 ਦਿਸੰਬਰ ਦੇ ਫ਼ੈਸਲੇ ‘ਤੇ ਡਟੇ ਰਹੀਏ, ਤਾਂ ਪਾਰਟੀ ਮੁੜ ਮਜ਼ਬੂਤ ਹੋ ਸਕਦੀ ਹੈ ( ਪ੍ਰੇਮ ਸਿੰਘ ਚੰਦੂਮਾਜਰਾ) 2 ਦਿਸੰਬਰ ਦੇ ਫ਼ੈਸਲੇ ਨੂੰ ਮੰਨ ਲਿਆ ਜਾਵੇ, ਤਾਂ ਉਹ ਖੁਦ ਅੱਗੇ ਵੱਧ ਕੇ ਗੱਲਬਾਤ ਕਰਨ ਲਈ ਤਿਆਰ ਹਨ ( ਸੁਰਜੀਤ ਸਿੰਘ ਰੱਖੜਾ ) Anchor – ਖਾਲਸੇ ਦੇ ਕੌਮੀ ਤਿਉਹਾਰ ਹੋਲਾ ਮਹੱਲਾ ਦੇ ਮੌਕੇ ‘ਤੇ ਖਾਲਸੇ ਦੀ ਜਨਮਭੂਮੀ Sri Anandpur Sahib ਵਿਖੇ ਅਕਾਲੀ ਦਲ ਪੁਨਰ ਸੁਰਜੀਤ ਵੱਲੋਂ ਵੱਡੀ ਰੈਲੀ ਕੀਤੀ ਗਈ। ਇਸ ਰੈਲੀ ਵਿੱਚ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਨੇ ਹਾਜ਼ਰੀ ਭਰੀ ਅਤੇ ਪੰਥਕ ਮਸਲਿਆਂ ‘ਤੇ ਖੁੱਲ੍ਹ ਕੇ ਵਿਚਾਰ ਪ੍ਰਗਟ ਕੀਤੇ। ਰੈਲੀ ਵਿੱਚ ਸਾਬਕਾ ਮੰਤਰੀ Surjit Singh Rakhra, ਸੀਨੀਅਰ ਆਗੂ Prem Singh Chandumajra, ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ Giani Harpreet Singh ਅਤੇ ਸਾਬਕਾ ਜਥੇਦਾਰ Giani Raghubir Singh ਵੀ ਮੌਜੂਦ ਰਹੇ। ਖ਼ਾਸ ਗੱਲ ਇਹ ਰਹੀ ਕਿ ਗਿਆਨੀ ਹਰਪ੍ਰੀਤ ਸਿੰਘ ਅਤੇ ਗਿਆਨੀ ਰਘੁਬੀਰ ਸਿੰਘ ਇਕੋ ਗੱਡੀ ਵਿੱਚ ਸਵਾਰ ਹੋ ਕੇ ਰੈਲੀ ਸਥਾਨ ‘ਤੇ ਪਹੁੰਚੇ। ਗਿਆਨੀ ਹਰਪ੍ਰੀਤ ਇਸ ਰੈਲੀ ਵਿੱਚ ਉਹ ਲੋਕ ਇਕੱਠੇ ਹੋਏ ਹਨ ਜੋ ਪੰਥ ਦੀ ਗੱਲ ਕਰਦੇ ਹਨ ਅਤੇ ਪੰਥਕ ਸੋਚ ਨੂੰ ਅੱਗੇ ਵਧਾਉਣਾ ਚਾਹੁੰਦੇ ਹਨ। ਇਸ ਰੈਲੀ ਵਿੱਚ ਹਰਮੀਤ ਸਿੰਘ ਕਾਲਕਾ ਵੀ ਪਹੁੰਚੇ । VO1 – ਉੱਧਰ ਸਾਬਕਾ ਜਥੇਦਾਰ ਗਿਆਨੀ ਰਘੁਬੀਰ ਸਿੰਘ ਨੇ ਕਿਹਾ ਕਿ ਜੋ ਵੀ ਵਿਅਕਤੀ ਪੰਥ ਦੀ ਗੱਲ ਕਰਦਾ ਹੈ ਅਤੇ ਬਾਦਲ ਪਰਿਵਾਰ ਦੇ ਵਿਰੁੱਧ ਆਵਾਜ਼ ਉਠਾਊਦਾ ਹੈ, ਉਸਨੂੰ ਪਾਰਟੀ ਵਿੱਚੋਂ ਬਾਹਰ ਦਾ ਰਸਤਾ ਦਿਖਾਇਆ ਜਾਂਦਾ ਹੈ। ਉਹਨਾਂ ਨੇ ਦਾਅਵਾ ਕੀਤਾ ਕਿ ਪਾਰਟੀ ਇੱਕ ਪਰਿਵਾਰ ਦੀ ਗੁਲਾਮ ਬਣ ਚੁੱਕੀ ਹੈ। ਓਹਨਾਂ ਕਿਹਾ “ਜੋ ਪੰਥ ਦੀ ਗੱਲ ਕਰਦਾ ਹੈ, ਉਸਨੂੰ ਬਰਦਾਸ਼ਤ ਨਹੀਂ ਕੀਤਾ ਜਾਂਦਾ। ਪਾਰਟੀ ਨੂੰ ਇੱਕ ਪਰਿਵਾਰ ਦੇ ਕਬਜ਼ੇ ਤੋਂ ਬਚਾਉਣ ਦੀ ਲੋੜ ਹੈ।” VO2 –ਸੀਨੀਅਰ ਆਗੂ ਪ੍ਰੇਮ ਸਿੰਘ ਚੰਦੂਮਾਜਰਾ ਨੇ ਪਾਰਟੀ ਨੂੰ ਮੁੜ ਇਕੱਠਾ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ 2 ਦਿਸੰਬਰ ਨੂੰ ਹੋਏ ਫ਼ੈਸਲੇ ਮੁਤਾਬਕ ਹੀ ਅਗਲਾ ਕਦਮ ਚੁੱਕਿਆ ਜਾਣਾ ਚਾਹੀਦਾ ਹੈ। ਓਹਨਾਂ ਕਿਹਾ ਜੇ ਅਸੀਂ 2 ਦਿਸੰਬਰ ਦੇ ਫ਼ੈਸਲੇ ‘ਤੇ ਡਟੇ ਰਹੀਏ, ਤਾਂ ਪਾਰਟੀ ਮੁੜ ਮਜ਼ਬੂਤ ਹੋ ਸਕਦੀ ਹੈ।” VO3 –ਉੱਧਰ ਸੁਰਜੀਤ ਸਿੰਘ ਰੱਖੜਾ ਨੇ ਇਸ ਰੈਲੀ ਨੂੰ ਇਤਿਹਾਸਿਕ ਕਰਾਰ ਦਿੰਦਿਆਂ ਕਿਹਾ ਕਿ ਲੋਕ ਪੰਥਕ ਪਾਰਟੀ ਨੂੰ ਦੁਬਾਰਾ ਮਜ਼ਬੂਤ ਦੇਖਣਾ ਚਾਹੁੰਦੇ ਹਨ ਜੋ ਪੰਜਾਬ ਦਾ ਭਲਾ ਕਰ ਸਕੇ। ਉਨ੍ਹਾਂ ਕਿਹਾ ਕਿ ਜੇ 2 ਦਿਸੰਬਰ ਦੇ ਫ਼ੈਸਲੇ ਨੂੰ ਮੰਨ ਲਿਆ ਜਾਵੇ, ਤਾਂ ਉਹ ਖੁਦ ਅੱਗੇ ਵੱਧ ਕੇ ਗੱਲਬਾਤ ਕਰਨ ਲਈ ਤਿਆਰ ਹਨ। ਰੱਖੜਾ ਨੇ ਕਿਹਾ ਕਿ ਜੇ 2 ਦਿਸੰਬਰ ਦੇ ਫ਼ੈਸਲੇ ਨੂੰ ਸਵੀਕਾਰ ਕਰ ਲਿਆ ਜਾਵੇ ਤਾਂ ਸਾਨੂੰ ਕਿਸੇ ਨੂੰ ਬੁਲਾਉਣ ਦੀ ਲੋੜ ਨਹੀਂ, ਅਸੀਂ ਖੁਦ ਚਲ ਕੇ ਗੱਲ ਕਰਨ ਲਈ ਤਿਆਰ ਹਾਂ।” ਹੁਣ ਹੋਲਾ ਮਹੱਲਾ ਦੇ ਪਾਵਨ ਮੌਕੇ ‘ਤੇ ਹੋਈ ਇਸ ਰੈਲੀ ਨੇ ਪੰਥਕ ਸਿਆਸਤ ਵਿੱਚ ਨਵੀਂ ਚਰਚਾ ਛੇੜ ਦਿੱਤੀ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਆਉਣ ਵਾਲੇ ਦਿਨਾਂ ਵਿੱਚ ਇਹ ਇਕੱਠ ਕਿਹ ਼ਰਾ ਰੁਖ ਅਖਤਿਆਰ ਕਰਦਾ ਹੈ। ਬਾਈਟ - ਗਿਆਨੀ ਹਰਪ੍ਰੀਤ ਸਿੰਘ  ਗਿਆਨੀ ਰਘੁਬੀਰ ਸਿੰਘ  ਸੁਰਜੀਤ ਸਿੰਘ ਰੱਖੜਾ  ਪ੍ਰੇਮ ਸਿੰਘ ਚੰਦੂਮਾਜਰਾ
0
comment0
Report
MJManoj Joshi
Mar 03, 2026 11:34:29
0
comment0
Report
KSKuldeep Singh
Mar 03, 2026 11:33:08
Banur, Punjab:ਰਾਜਪੁਰਾ ਹਲਕੇ ਵਿੱਚ ਵੋਟਰ ਸੂਚੀਆਂ ਦੇ ਮਿਲਾਅ ਲਈ ਐਸ ਡੀ ਐਮ ਵੱਲੋਂ ਸੁਪਰਵਾਈਜ਼ਰਾਂ ਨਾਲ ਮੀਟਿੰਗ ਕੁਲਦੀਪ ਸਿੰਘ ਰਾਜਪੁਰਾ - ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰ- ਕਮ-ਉਪ ਮੰਡਲ ਮੈਜਿਸਟਰੇਟ ਨਮਨ ਮਾਰਕਨ ਨੇ ਰਾਜਪੁਰਾ ਦੇ ਸਮੂਹ ਸੁਪਰਵਾਈਜ਼ਰਾਂ ਨਾਲ ਇੱਕ ਵਿਸ਼ੇਸ਼ ਬੈਠਕ ਕਰਕੇ ਐਸ.ਆਈ.ਆਰ. ਦੇ ਕੰਮ ਸਬੰਧੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਤੋਂ ਜਾਣੂ ਕਰਵਾਇਆ। ਐਸ ਡੀ ਐਮ ਨਮਨ ਮਾਰਕਨ ਨੇ ਸੁਪਰਵਾਈਜ਼ਰਾਂ ਨੂੰ ਦੱਸਿਆ ਕਿ SIR ਦਾ ਕੰਮ ਪੰਜਾਬ ਰਾਜ ਵਿੱਚ ਭਾਰਤ ਚੋਣ ਕਮਿਸ਼ਨ ਵੱਲ ਕਿਸੇ ਸਮੇਂ ਵੀ ਸ਼ੁਰੂ ਕੀਤਾ ਜਾ ਸਕਦਾ ਹੈ, ਇਸ ਲਈ ਸਮੂਹ ਸੁਪਰਵਾਈਜ਼ਰਾਂ ਨੂੰ ਆਪਣੇ ਅਧੀਨ ਆਉਂਦੇ ਬੀ.ਐਲ.ਓਜ਼ ਤੋਂ 2003 ਦੀ ਵੋਟਰ ਸੂਚੀ ਨਾਲ ਮੌਜੂਦਾ ਵੋਟਰ ਸੂਚੀ ਦਾ ਮਿਲਾਣ ਕਰਨ ਦਾ (ਇਲੈਕਟਰ ਮੈਚਿੰਗ)ਕੰਮ ਨੇਪਰੇ ਚਾੜਨ ਦੇ ਕੰਮ ਦਾ ਲਗਾਤਾਰ ਜਾਇਜ਼ਾ ਲੈਂਦੇ ਰਹਿਣ ਤਾਂ ਜੋ SIR. ਦੇ ਕੰਮ ਨੂੰ ਸਮੇਂ ਸਿਰ ਮੁਕਮੰਲ ਕੀਤਾ ਜਾ ਸਕੇ। ਸ਼ਾਰਟ - ਬਾਈਟ - ਐਸਡੀਐਮ ਰਾਜਪੁਰਾ
0
comment0
Report
MSManish Sharma
Mar 03, 2026 11:30:34
Tarn Taran Sahib, Punjab:तरन तारन जिले में पैसे के लेन-देन को लेकर एक ट्रैवल एजेंट का कथित अपहरण किए जाने का मामला सामने आया है। आरोप है कि एक महिला समेत चार लोग थार गाड़ी में आए और एजेंट को जबरन अपने साथ ले गए। घटना की पूरी वारदात आसपास लगे सीसीटीवी कैमरों में कैद हो गई है। ट्रेवल एजेंट की पत्नी हरप्रीत कौर के मुताबिक महिला ने खुद को पुलिस कर्मचारी बताया था। पीड़ित ट्रैवल एजेंट मनदीप सिंह की पत्नी और साले ने बताया कि मनदीप सिंह अपने घर के बाहर रिश्तेदारों को छोड़ने के लिए खड़ा था। इसी दौरान एक थार गाड़ी वहां आकर रुकी, जिसमें सवार एक महिला और तीन अन्य व्यक्तियों ने मनदीप को जबरदस्ती गाड़ी में बिठा लिया। जब परिवार ने विरोध किया तो महिला ने खुद को पुलिस कर्मचारी बताते हुए कहा कि वे उसे जालंधर के थाना डिवीजन नंबर 3 लेकर जा रहे हैं। घटना की सूचना तुरंत स्थानीय पुलिस को दी गई। पुलिस की कार्रवाई के बाद मनदीप सिंह को बरामद कर सुरक्षित परिजनों के हवाले कर दिया गया। थाना प्रभारी नवदीप सिंह ने बताया कि आरोपियों के खिलाफ मामला दर्ज कर लिया गया है और जांच जारी है। प्रारंभिक जांच में सामने आया है कि मामला पैसों के लेन-देन से जुड़ा हुआ है। पुलिस सीसीटीवी फुटेज के आधार पर आरोपियों की पहचान और आगे की कार्रवाई में जुटी हुई है।
0
comment0
Report
sidebar-img
Advertisement
Back to top