Back
किसान मोर्चा: 19 मार्च को अमृतसर से मार्च, मांगें पूरी न होने पर देशव्यापी विरोध
KSKapil sharma
Mar 01, 2026 10:50:46
Noida, Uttar Pradesh
ਅੱਜ ਦੀ ਮੀਟਿੰਗ ਕਿਸਾਨ ਮੋਰਚਾ ਦੀ ਹੋਈ ਇਸਤੋਂ ਪਹਿਲਾਂ ਤੋਂ ਵੀ ਮੋਰਚੇ ਹੋਏ ਉਸਦਾ ਰਿਵਿਊ ਕੀਤਾ ਗਿਆ
ਪੰਜਾਬ ਸਰਕਾਰ ਨਾਲ ਜੌ ਮੰਗਾਂ pending ਨੇ ਓਹਨਾ ਤੇ ਚਰਚਾ ਹੋਈ
ਸ਼ੰਭੂ ਅਤੇ ਖਨੌਰੀ ਦੇ ਮੋਰਚੇ ਨੂੰ ਸਰਕਾਰ ਨੇ ਖਤਮ ਕੀਤਾ এবং ਇਸਤੋਂ ਬਾਦ ਇਸ ਮੋਰਚੇ ਦਾ ਸਮਾਨ ਵਾਪਿਸ ਨਹੀਂ ਕੀਤਾ
ਇਸ ਮਾਮਲੇ ਤੇ ਸਾਨੂੰ ਮੀਟਿੰਗ ਲਈ ਸਮਾ ਮਿਲਦਾ ਰਿਹਾ ਪਰ ਸਾਡੀਆਂ ਕੋਈ ਮੰਗ ਪੂਰੀ ਨਹੀਂ ਕੀਤੀ
19 ਮਾਰਚ ਨੂੰ ਇਹ ਅੰਦੋਲਨ ਦੇ ਖਾਤਮੇ ਦਾ 1 ਸਾਲ ਪੂਰਾ ਹੋ ਰਿਹਾ ਹੈ ਤੇ
ਇਸ ਤੇ 3 ਕਰੋੜ ਤੋਂ ਜਯਾਦਾ ਦਾ ਖ਼ਰਚ ਹੋਇਆ
ਜਿਨਾ ਕਿਸਾਨਾਂ ਦੀ ਮੌਤ ਹੋਈ ਓਹਨਾ ਲਈ ਸਰਕਾਰੀ ਨੌਕਰੀ
ਕਿਸਾਨਾਂ ਦੇ ਪਰਿਵਾਰ ਨੂੰ ਮੁਆਵਜ਼ਾ ਦਿੱਤਾ ਜਾਵੇ
ਪੁਰਾਣੇ ਮੋਰਚੇ ਵਿੱਚ ਮਰੇ ਕਿਸਾਨਾਂ ਪਰਿਵਾਰ ਨੂੰ ਨੌਕਰੀ ਅਤੇ ਮੁਆਵਜ਼ੇ
ਹੜ ਦੀ ਮੁਵਾਜ਼ੇ ਦੇ ਮੰਗ
ਬਿਜਲੀ ਬਿੱਲ ਤੇ ਪੰਜਾਬ ਸਰਕਾਰ ਨੇ ਕੀ ਕੀਤਾ
ਇਹਨਾ ਸਭ ਮੰਗ ਲਈ ਅਸੀਂ 19 ਮਾਰਚ ਨੂੰ ਮੋਰਚੇ ਦੀ ਸ਼ਰੂਆਤ ਅੰਮ੍ਰਿਤਸਰ ਤੋਂ ਕਰਾਂਗਾ ਜੇਕਰ ਸਰਕਾਰ ਸਾਡੀ ਮੰਗ ਨੂੰ 19 ਮਾਰਚ ਤੱਕ ਪੂਰਾ ਨਹੀਂ ਕਰਦੀ
ਜਿਲ੍ਹਾ ਗੁਰਦਾਸਪੁਰ ਦੇ ਅੰਦਰ ਜੌ ਦੋ ਪੁਲਸ ਮੁਲਾਜ਼ਮਾਂ ਦੀ ਮੌਤ ਹੋਈ ਅਸੀ ਦੁੱਖ ਜਾਹਰ ਕਰਦੇ ਹਾਂ ਅਤੇ ਇਸੇ ਕੇਸ ਵਿੱਚ ਜੌ ਬੱਚੇ ਨੂੰ ਚੁੱਕ ਕੇ fake ਐਨਕਾਉਂਟਰ ਕੀਤਾ ਗਿਆ, ਜਦੋਂਕਿ ਪੁਲਿਸ ਨੇ ਉਸਦੇ ਚਾਚੇ ਨੂੰ ਕਿਹਾ ਸੀ ਮੁੰਡਾ ਬੇਕਸੂਰ ਹੈ ਅਤੇ ਜੇਕਰ ਲੜਕੇ ਦਾ ਕੋਈ ਦੋਸ਼ ਸੀ ਤਾਂ ਇਸ ਮਾਮਲੇ ਵਿੱਚ ਕਾਰਵਾਈ ਕੀਤੀ ਜਾ ਸਕਦੀ ਸੀ ਅਸੀ ਉਸ ਪਰਿਵਾਰ ਦੇ ਨਾਲ ਵੀ ਖੜ੍ਹੇ ਹਾ ਇਸ ਪਰਿਵਾਰ ਨੂੰ ਬਣਦਾ ਇਨਸਾਫ਼ ਦਿੱਤਾ ਜਾਵੇ
ਸਮਾਣਾ ਵਿੱਚ ਏਕ ਟਾਵਰ ਤੇ ਮੋਰਚਾ ਚੱਲ ਰਿਹਾ ਹੈ ਅਸੀ ਸਰਕਾਰ ਇਸ ਮੋਰਚੇ ਦੀ ਮੰਗ ਨੂੰ ਪੂਰਾ ਕਰੇ
ਜਿਉਂਦ ਪਿੰਡ ਦੇ ਅੰਦਰ ਜੌ ਕਿਸਾਨ ਉੱਤੇ ਪੁਲਸ ਨੇ ਹਮਲਾ ਕੀਤਾ ਅਤੇ ਨਾਲ ਹੀ 6 ਮਾਰਚ ਨੂੰ ਜੌ ਇਕੱਠ ਕੀਤਾ ਜਾ ਅਸੀ ਉਸਦਾ ਸਮਰਥਨ ਕਰਦੇ ਹਾਂ
14 ਮਾਰਚ ਨੂੰ ਅਮਿਤ ਸ਼ਾਹ ਮੋਗਾ ਆ ਰਹੇ ਨੇ ਤੇ ਇਸ ਦਿਨ ਜਿਲਾ ਅਤੇ ਬਲਾਕ ਪੱਧਰ ਤੇ ਪੁਤਲੇ ਫੂਕ ਕੇ ਵਿਰੋਧ ਕਰਾਂਗੇ
19 ਮਾਰਚ ਨੂੰ ਮਾਝੇ ਦੇ ਅੰਦਰ ਮੋਰਚੇ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਅਤੇ ਇਸਤੋਂ ਬਾਦ ਦੁਆਬਾ ਅਤੇ ਮਾਲਵੇ ਵਿੱਚੋ ਸ਼ੁਰੂਆਤ ਕਰੇਗਾ
ਅਸੀ ਏਅਰਪੋਰਟ ਜਾਮ ਕਰਨਾ, ਰੇਲ ਜਾਮ ਕਰਨਾ, ਸੜਕ ਜਾਮ ਕਰਨਾ, ਮੰਤਰੀ ਜਾ ਕਿਸੇ ਅਫਸਰ ਦੇ ਆਫਸ ਦਾ ਵਿਰੋਧ ਕਰਨਾ ਅਸੀ ਇਹ ਤਹਿ ਕਰ ਲਵਾਂਗੇ
31 ਮਾਰਚ ਨੂੰ KMM ਦੀ ਹਰਿਆਣਾ ਦੇ ਅੰਦਰ ਮੀਟਿੰਗ ਹੋਣ ਜਾ ਰਹੀ ਹੈ ਪੂਰੇ ਦੇਸ਼ ਦੇ KMM ਦੀ ਇਸਤੋਂ ਬਾਦ ਅਗਲੀ ਗੱਲ ਤੇ ਰਣਨੀਤੀ ਤਹਿ ਕੀਤੀ ਜਾਵੇਗੀ
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
VKVarun Kaushal
FollowMar 01, 2026 11:49:330
Report
KSKapil sharma
FollowMar 01, 2026 11:47:170
Report
VKVipan Kumar
FollowMar 01, 2026 11:46:130
Report
BSBhushan Sharma
FollowMar 01, 2026 11:32:020
Report
KSKapil sharma
FollowMar 01, 2026 11:30:500
Report
TBTarsem Bhardwaj
FollowMar 01, 2026 11:17:220
Report
KDKuldeep Dhaliwal
FollowMar 01, 2026 11:17:110
Report
ASAvtar Singh
FollowMar 01, 2026 11:03:530
Report
KBKulbir Beera
FollowMar 01, 2026 10:50:070
Report
BSBHARAT SHARMA
FollowMar 01, 2026 10:48:200
Report
DVDEVENDER VERMA
FollowMar 01, 2026 10:48:050
Report
KSKapil sharma
FollowMar 01, 2026 10:20:06Noida, Uttar Pradesh:आज की रैली का ओवरऑल वॉकथ्रू भेज दिया गया
0
Report
KSKapil sharma
FollowMar 01, 2026 10:18:21Noida, Uttar Pradesh:Sukhbir Singh Badal appeals to PM to ensure the safe evacuation of all our people stranded abroad.
0
Report
KSKapil sharma
FollowMar 01, 2026 10:16:52Noida, Uttar Pradesh:Raj Kumar verka da harsimrat kaur badal de bayan te reaction
0
Report
