Become a News Creator

Your local stories, Your voice

Follow us on
Download App fromplay-storeapp-store
Advertisement
Back
Amritsar143001

बिक्रम सिंह मजिथिया ने पंजाब में कानून-व्यवस्था पर सरकार से इस्तीफे की मांग

PSParambir Singh Aulakh
Feb 18, 2026 14:00:30
Amritsar, Punjab
ਅਕਾਲੀ ਲੀਡਰ ਬਿਕਰਮ ਸਿੰਘ ਮਜੀਠੀਆ ਨੇ ਤਰਨ ਤਾਰਨ ਚ ਹੋਏ ਸਰਪੰਚ ਦੇ ਕਤਲ ਨੂੰ ਲੈ ਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਅਤੇ ਡੀਜੀਪੀ ਦੇ ਅਸਤੀਫੇ ਦੀ ਮੰਗ ਕੀਤੀ ਹੈ। ਉਹਨਾਂ ਕਿਹਾ ਕਿ ਜਦੋਂ ਇੱਕ ਡੀਜ਼ੀਪੀ ਸਿਆਸੀ ਰੈਲੀਆਂ ਦੇ ਵਿੱਚ ਭਾਸ਼ਣ ਦੇਣ ਲੱਗ ਜਾਣ ਤਾਂ पंजाब ਦੀ ਲਾਅ ਐਂਡ ਆਰਡਰ ਦੀ ਸਥਿਤੀ ਇਦਾਂ ਦੀ ਹੀ ਹੋਵੇਗੀ। ਉਹਨਾਂ ਕਿਹਾ ਹੈ ਕਿ ਰਾਣਾ ਬਲਾਚੌਰੀਆ ਦਾ ਮੋਹਾਲੀ ਚ ਕਤਲ ਇਸ ਤੋਂ ਇਲਾਵਾ ਅੰਮ੍ਰਿਤਸਰ ਦੇ ਵਿੱਚ ਵੀ ਇੱਕ ਪਹਿਲਾਂ ਕਤਲ ਹੋਇਆ ਸੀ ਸਰਪੰਚ ਦਾ ਅਤੇ ਹੁਣ ਫਿਰ ਇੱਕ ਤਰਨ ਤਰਨ ਦੇ ਸਰਪੰਚ ਦਾ ਕਤਲ ਹੋ ਗਿਆ ਹੈ। ਲਗਾਤਾਰ ਕਤਲ ਕੀਤੇ ਜਾ ਰਹੇ ਹਨ ਪੰਜਾਬ ਸਰਕਾਰ ਪੀਆਰ ਸ਼ਿਪ ਕਰ ਰਹੀ ਬਿਕਰਮ ਮਜੀਠੀਆ ਨੇ ਕਿਹਾ ਕਿ ਅਸੀਂ ਜਲਦੀ ਹੀ ਗਵਰਨਰ ਪੰਜਾਬ ਦੇ ਨਾਲ ਗੱਲਬਾਤ ਕਰਕੇ ਉਨਾਂ ਨੂੰ ਪੰਜਾਬ ਦੇ ਲਾਅ ਐਂਡ ਆਰਡਰ ਦੀ ਸਥਿਤੀ ਬਾਰੇ ਜਾਣੂ ਕਰਵਾਵਾਂਗੇ ਅਤੇ ਪੰਜਾਬ ਦੇ ਡੀਜੀਪੀ ਅਤੇ ਮੁੱਖ ਮੰਤਰੀ ਦੇ ਅਸਤੀਫੇ ਦੀ ਮੰਗ ਕਰਾਂਗੇ।
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
NSNaresh Sethi
Feb 18, 2026 15:08:04
Kot Kapura, Punjab:ਅਕਾਲੀ ਦਲ ਵਾਰਸ ਪੰਜਾਬ ਪਾਰਟੀ ਦੀ ਅੱਜ ਜਿਲਾ ਫਰੀਦਕੋਟ ਦੀ ਮੀਟਿੰਗ ਦੀ ਕੀਤੀ ਗਈ ਆਉਣ ਵਾਲੀ 25 ਫਰਵਰੀ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਅਰਦਾਸ ਬੇਨਤੀ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤੇ ਪੰਜ ਪਿਆਰਿਆਂ ਦੀ ਅਗਵਾਈ ਬੰਦੀ ਛੋੜ ਵਹੀਰ ਕੱਢੀ ਜਾਵੇਗੀ ਜੋ ਵੱਖ-ਵੱਖ ਪਿੰਡਾਂ ਵਿੱਚ ਦੀ ਹੁੰਦੀ ਹੋਈ ਸ਼ਹਿਰਾਂ ਵਿੱਚ ਦੀ ਹੁੰਦੀ ਹੋਈ ਤਖਤ ਸ਼੍ਰੀ ਦਮਦਮਾ ਸਾਹਿਬ ਵਿਖੇ ਸਮਾਪਤੀ ਹੋਣੀ 26 ਤਰੀਕ ਨੂੰ ਅਤੇ 25 ਦੀ ਰਾਤ ਮੁਦਕੀ ਵਿਖੇ ਪਹਿਲਾ ਪੜਾ ਹੋਵੇਗਾ ਅਤੇ ਉਸ ਤੋਂ baaad ਫਰੀਦਕੋਟ ਆ ਦੂਸਰਾ ਪੜਾਅ ਫੇਰ ਬਾਜਾਖਾਨਾ ਤੀਸਰਾ ਪੜਾ ਕੋਟ ਸ਼ਮੀਰ ਅਤੇ ਤਖਤ ਸਮਾਪਤੀ ਹੋਣੀ ਆ ਗੁਰਮਤ ਦਾ ਪ੍ਰਚਾਰ ਕੀਤਾ ਜਾਵੇਗਾ ਜਿਹੜੀ ਸਾਡੀ ਨੌਜਵਾਨੀ ਭੜਕੀ ਹੋਈ ਆ ਗੁਰਬਾਣੀ ਤੋਂ ਸਿੱਖ ਇਤਿਹਾਸ ਤੋਂ ਦੂਰ ਹੋਈ ਆ ਨਸ਼ਾ ਚ ਗੁਲਾਮ ਹੋਈ ਜਵਾਨੀ ਨੂੰ ਗੁਰ ਦੇ ਲੜ ਲਾਉਣ ਲਈ ਇੱਕ ਅੰਮ੍ਰਿਤ ਸੰਚਾਰ ਕੀਤਾ ਜਾਵੇਗਾ ਇਸ ਸਬੰਧ ਵਿੱਚ ਅਸੀਂ ਪਿੰਡ ਪਿੰਡ ਜਾ ਕੇ ਹੋਕਾ ਦੇ ਰਹੇ ਅੱਜ ਵੀ ਸਾਰੇ ਜਿਲੇ ਦੇ ਮੋਹਤਵਾਰ ਵਿਅਕਤੀ ਵੱਖ-ਵੱਖ ਪਿੰਡਾਂ ਦੇ ਪਹੁੰਚੇ ਸੀ ਤਾਂ ਜੋ ਵੱਧ ਤੋਂ ਵੱਧ ਖਾਲਸਾ ਵੀਰ ਦੇ ਵਿੱਚ ਪਹੁੰਚੋ ਤੁਸੀਂ ਜਿਹੜੀ ਖਾਲਸਾ ਵੀਰ ਆਪਾਂ ਚੱਲਣੀ ਹ ਜਿਸ ਚ ਗੁਰਮਤ ਦਾ ਪ੍ਰਚਾਰ ਹੋਣਾ ਜਿਹੜਾ ਪ੍ਰਚਾਰ ਪ੍ਰਸਾਰ ਜਰੂਰਤ ਅੱਜ ਸਾਨੂੰ ਕਰਨ ਦੀ ਸਾਡੀ ਨੌਜਵਾਨੀ ਨੂੰ ਸਾਡੀ ਪੀੜੀ ਨੂੰ ਗੁਰਮਤ ਨਾਲ ਜੋੜਨ ਦੀ ਲੋੜ ਆ ਉਸ ਨੂੰ ਲੈ ਕੇ ਉਪਰਾਲਾ ਕੀਤਾ ਜਾ ਲੋਕਾਂ ਨੇ ਤਾਂ ਬਹੁਤ ਭਾਰੀ ਉਤਸਾਹ ਤੁਹਾਨੂੰ ਪਤਾ ਹੀ ਹ ਅਕਾਲੀ ਦਲ ਵਾਸ ਪੰਜਾਬ ਨਾਲ ਲੋਕਾਂ ਦੀਆਂ ਭਾਵਨਾ ਜੁੜੀਆਂ ਆ ਅਤੇ ਵੱਡੀ ਗਿਣਤੀ ਚ ਸੰਗਤ ਉਹਨੂੰ ਪਹੁੰਚਣ ਦੀ ਅਪੀਲ ਕੀਤੀ ਜਾਂਦੀ ਹੈ
0
comment0
Report
ADAnkush Dhobal
Feb 18, 2026 15:07:00
Shimla, Himachal Pradesh:हिमाचल प्रदेश विधानसभा के बजट सत्र का पहला भाग समाप्त हो गया. तीन दिन हुई बैठकों में 18.5 घंटे तक काम हुआ. विधानसभा अध्यक्ष कुलदीप सिंह पठानिया ने बताया कि तीन दिन तक विधानसभा की उत्पादकता 124 फ़ीसदी रही. ब्रेक के बाद अब विधानसभा के बजट सत्र की शुरूआत 18 मार्च सुबह 11 बजे होगी. सत्र में विपक्ष के हंगामे के बीच आरडीजी बहाली का प्रस्ताव पारित किया गया. हिमाचल प्रदेश विधानसभा अध्यक्ष कुलदीप सिंह पठानिया ने बताया कि बजट सत्र की शुरूआत राज्यपाल के अभिभाषण के साथ हुई. इसके बाद हिमाचलप्रदेश में RDG बंद होने की वजह से पैदा हुई विचित्र स्थिति पर चर्चा की गई. इस चर्चा में सत्तापक्ष और विपक्ष के सदस्यों ने हिस्सा लिया. इसके बाद मुख्यमंत्री का चर्चा पर जवाब आया और ध्वनिमत से प्रस्ताव पारित हो गया. हिमाचल प्रदेश विधानसभा ने केंद्र सरकार को रेवेन्यू डेफिसिट ग्रांट की बहाली के लिए प्रस्ताव भेजा है. विधानसभा अध्यक्ष ने कहा कि बजट सत्र के पहले भाग में तीन बैठकें तय की गई थी. सदन में कार्यवाही के दौरान इन बैठकों को बढ़ाने का प्रस्ताव नहीं आया. अब कार्यवाही 18 मार्च से शुरू होगी.
0
comment0
Report
SSSanjay Sharma
Feb 18, 2026 15:00:39
Noida, Uttar Pradesh:ਪ੍ਰੈੱਸ ਨੋਟ ਗਿਆਨੀ ਰਘਬੀਰ ਸਿੰਘ ਵੱਲੋਂ ਦਿੱਤੇ ਬਿਆਨ `ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਗੁਰਮੁੱਖ ਸਿੰਘ ਨੇ ਦਿੱਤੀ ਪ੍ਰਤੀਕਿਰਿਆ ਸਤਿਕਾਰਯੋਗ ਪਦਵੀ ਤੇ ਹੁंदਿਆਂ ਸੰਗਤਾਂ ਅੰਦਰ ਭਰਮ ਪੈਦਾ ਕਰਨੇ ਕਿਸੇ ਵੀ ਤਰ੍ਹਾਂ ਜਾਇਜ਼ ਨਹੀਂ- ਗਿਆਨੀ ਗੁਰਮੁਖ ਸਿੰਘ ਅੰਮ੍ਰਿਤਸਰ, 18 ਫਰਵਰੀ- ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਵੱਲੋਂ ਮੀਡੀਆ ਨੂੰ ਦਿੱਤੇ ਬਿਆਨ `ਤੇ ਪ੍ਰਤੀਕਿਰਿਆ ਦਿੰਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਮੁੱਕ ਗ੍ਰੰਥੀ ਗਿਆਨੀ ਗੁਰਮukh ਸਿੰਘ ਨੇ ਕਿਹਾ ਕਿ ਸਾਕਾ ਸ੍ਰੀ ਨਨਕਾਣਾ ਸਾਹਿਬ ਸਮੇਂ ਜ਼ਖਮੀ ਹੋਏ ਪਾਵਨ ਸਰੂਪ ਦੀ ਸੇਵਾ ਮਰਿਆਦਾ ਨੂੰ ਧਿਆਨ ਵਿੱਚ ਰੱਖਦਿਆਂ ਪੂਰੇ ਸਤਿਕਾਰ ਨਾਲ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਪਾਵਨ ਸ਼ਸ਼ਤਰਾਂ ਦੇ ਮਾਮਲੇ ਤੇ ਵੀ ਉਨ੍ਹਾਂ ਸਪੱਸ਼ਟ ਕੀਤਾ ਕਿ ਇਸ ਦੀ ਸੇਵਾ ਵੀ ਮਾਹਿਰਾਂ ਦੀ ਰਾਏ ਅਨੁਸਾਰ ਜ਼ਰੂਰਤ ਨੂੰ ਮੁੱਖ ਰੱਖਦਿਆਂ ਕੀਤੀ ਗਈ ਸੀ। ਗਿਆਨੀ ਗੁਰਮੁਖ ਸਿੰਘ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਦੀ ਸੇਵਾ ਅਤੇ ਪਾਵਨ ਸ਼ਸ਼ਤਰਾਂ ਦੀ ਸੇਵਾ ਸਮੇਂ ਗਿਆਨੀ ਰਘਬੀਰ ਸਿੰਘ ਖੁਦ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸੇਵਾ ਨਿਭਾ ਰਹੇ ਸਨ。 ਉਨ੍ਹਾਂ ਕਿਹਾ ਕਿ ਸਤਿਕਾਰਯੋਗ ਪਦਵੀ ਤੇ ਹੁੰਦਿਆਂ ਸਿੱਖ ਭਾਵਨਾਵਾਂ ਨਾਲ ਜੁੜੇ ਹੋਏ ਇਨ੍ਹਾਂ ਮਾਮਲਿਆਂ ਸਬੰਧੀ ਸੰਗਤਾਂ ਅੰਦਰ ਭਰਮ ਪੈਦਾ ਕਰਨੇ ਕਿਸੇ ਵੀ ਤਰ੍ਹਾਂ ਜਾਇਜ਼ ਨਹੀਂ। ਉਨ੍ਹਾਂ ਸਪੱਸ਼ਟ ਕੀਤਾ ਕਿ ਸਾਕਾ ਸ੍ਰੀ ਨਨਕਾਣਾ ਸਾਹਿਬ ਨਾਲ ਸੰਬੰਧਿਤ ਜ਼ਖਮੀ ਹੋਏ ਪਾਵਨ ਸਰੂਪ ਸਲਾਬ ਖਰਾਬ ਹੋ ਰਹੇ ਸਨ ਜਿਸ ਦੀ ਸੰਭਾਲ ਲਈ ਸਿੱਖ ਸੰਸਥਾ ਨੇ ਆਪਣੀ ਜਿਮੇਵਾਰੀ ਸਮਝਦਿਆਂ ਇਸ ਦੀ ਸੇਵਾ ਕਰਵਾਉਣ ਦਾ ਫੈਸਲਾ ਕੀਤਾ ਸੀ। ਇਸ ਦੀ ਸੇਵਾ ਦੌਰਾਨ ਅਨੇਕਾਂ ਸੰਗਤਾਂ ਨੇ ਇਸ ਦੇ ਦਰਸ਼ਨ ਕੀਤੇ ਹਨ。 ਉਹਨਾਂ ਕਿਹਾ ਕਿ ਗੁਰੂ ਸਾਹਿਬ ਨਾਲ ਸਬੰਧਤ ਪਾਵਨ ਸ਼ਸਤਰਾਂ ਦੀ ਸੇਵਾ ਕਰਵਾਉਣ ਦੀ ਜ਼ਰੂਰਤ ਵੀ ਤਾਂ ਸੀ ਕਿਉਂਕਿ ਜੂਨ 1984 ਦੇ ਫੌਜੀ ਹਮਲੇ ਸਮੇਂ ਇਹ ਨੁਕਸਾਨੇ ਗਏ ਸਨ। ਉਨ੍ਹਾਂ ਕਿਹਾ ਕਿ ਇਸ ਦੀ ਕਾਰ ਸੇਵਾ ਹਜੂ਼ੂਰ ਸਾਹਿਬ ਵਾਲੇ ਬਾਬਾ ਬਲਵਿੰਦਰ ਸਿੰਘ ਤੇ ਬਾਬਾ ਨਰਿੰਦਰ ਸਿੰਘ ਨੂੰ ਸੌਂਪੀ ਗਈ ਸੀ ਜਿਨ੍ਹਾਂ ਨੇ ਮਾਹਰ ਕਾਰੀਗਰਾਂ ਰਾਹੀਂ ਇਹ ਸੇਵਾ ਕਰਵਾਈ। ਇਸ ਸੇਵਾ ਦੌਰਾਨ ਪੁਰਾਤਨਤਾ ਅਤੇ ਸਤਿਕਾਰ ਦਾ ਪੂਰਾ ਧਿਆਨ ਰੱਖਿਆ ਗਿਆ। ਉਨ੍ਹਾਂ ਕਿਹਾ ਕਿ ਗਿਆਨੀ ਰਘਬੀਰ ਸਿੰਘ ਵੱਲੋਂ ਕਿਰਪਾਨ ਦੇ ਮੁੱਠੇ ਬਾਰੇ ਉਠਾਇਆ ਸਵਾਲ ਵੀ ਬਿਲਕੁਲ ਬੇਬੁਨਿਆਦ ਹੈ। ਉਨ੍ਹਾਂ ਸੰਗਤਾਂ ਵੀ ਅਪੀਲ ਕੀਤੀ ਕਿ ਅਜਿਹੇ ਗੁਮਰਾਹਕੁਨ ਪ੍ਰਚਾਰ ਤੋਂ ਸੁਚੇਤ ਰਿਹਾ ਜਾਵੇ。
0
comment0
Report
ADAnkush Dhobal
Feb 18, 2026 14:47:29
Shimla, Himachal Pradesh:हिमाचल प्रदेश विधानसभा में बजट सत्र के तीसरे दिन RDG के मुद्दे पर अजब–गजब स्थिति देखने को मिली. सदन की कार्रवाई पूरी होने के बाद माहौल और अधिक गरमा गया. सदन के बाहर पक्ष और विपक्ष आमने–सामने आ गए. विधानसभा परिसर में दोनों दलों के सदस्य एक-दूसरे के खिलाफ नारेबाजी करते नजर आए. सत्तापक्ष ने विपक्ष को हिमाचल विरोधी बताया, तो विपक्ष ने सरकार पर हिमाचल की लूट के आरोप लगाए. सदन के बाहर मीडिया से बातचीत में मुख्यमंत्री सुखविंदर सिंह सुक्खू ने कहा कि हिमाचल के हित में लाए गए संकल्प का विरोध करना दुर्भाग्यपूर्ण है और आज का दिन भाजपा के लिए इतिहास में हिमाचल विरोधी के रूप में दर्ज होगा. मुख्यमंत्री ने कहा कि RDG प्रदेश सरकार का नहीं बल्कि हिमाचल की जनता का अधिकार है, लेकिन भाजपा नेता अपनी ही सरकार के सामने हिमाचल हित की बात रखने से डर रहे हैं। मुख्यमंत्री ने यह भी कहा कि सरकार ने हिमाचल के हित में प्रोटोकॉल छोड़कर भाजपा के साथ केंद्र जाने का फैसला किया था। बावजूद इसके विपक्ष ने साथ नहीं दिया। उन्होंने आरोप लगाया कि केंद्र हिमाचल के संसाधनों से पैसा कमा रही है, लेकिन प्रदेश को उसका अधिकार नहीं दे रही। जनता की अदालत में भाजपा को जवाब देना होगा और राज्य सरकार अपनी सभी जिम्मेदारियां निभाते हुए हर स्तर पर हिमाचल के हितों की लड़ाई लड़ती। RDG पर जारी राजनीतिक टकराव के बीच नेता प्रतिपक्ष जयराम ठाकुर ने कहा कि राज्यपाल के अभिभाषण पर चर्चा करने के बजाय RDG पर लाए गए संकल्प पर चर्चा कराई गई। सत्ता पक्ष की ओर से तथ्यों से परे राजनीतिक लहजे में बात रखी गई। उन्होंने आरोप लगाया कि मुख्यमंत्री सुखविंदर सिंह सुक्खू ने अपने जवाब में जो आंकड़े दिए, वे वित्त सचिव द्वारा प्रस्तुत आंकड़ों से अलग थे। यह संकल्प केवल भाजपा तथा केंद्र सरकार को कोसने की मंशा से लाया गया। जयराम ठाकुर ने कहा कि RDG न मिलने के लिए राज्य सरकार अधिक जिम्मेदार है। 15वें और 16वें वित्त आयोग के सामने जो स्टैंड था, वह आज भी बरकरार है। उन्होंने दावा किया कि केंद्र सरकार प्रदेश की मदद कर रही है और सबसे अधिक RDG मोदी सरकार के कार्यकाल में मिली है। उन्होंने कहा कि भाजपा हमेशा हिमाचल के हित में खड़ी रही है और आगे भी खड़ी रहेगी, लेकिन कांग्रेस की राजनीतिक मंशा के लिए साथ नहीं हो सकती। नेता प्रतिपक्ष ने यह भी आरोप लगाया कि मुख्यमंत्री ने सदन में गलत आंकड़े रखे और विपक्ष को बोलने नहीं दिया गया। उनका कहना था कि विपक्ष ने संकल्प का विरोध नहीं किया, बल्कि बोलने का अवसर न मिलने पर सदन में विरोध दर्ज कराया। उन्होंने कहा कि कांग्रेस द्वारा बनाए गए राजनीतिक माहौल में उसके साथ केंद्र जाना संभव नहीं है, हालांकि भाजपा हिमाचल के हित में अपनी बात रखने में सक्षम है और प्रदेश में पहले ऐसी स्थिति देखने को नहीं मिली।
0
comment0
Report
NLNitin Luthra
Feb 18, 2026 14:24:40
Batala, Punjab:ਆਮ ਆਦਮੀ ਪਾਰਟੀ ਦੇ ਸੂਬੇ ਦੇ ਕਾਰਜਕਾਰੀ ਪ੍ਰਧਾਨ ਅਤੇ ਬਟਾਲਾ ਤੋਂ ਵਿਧਾਇਕ ਅਮਨ ਸ਼ੇਰ ਸਿੰਘ ਕਲਸੀ ਵੱਲੋਂ ਅੱਜ ਬਟਾਲਾ ਦੀ ਟਰੈਫਿਕ ਸਮੱਸਿਆ ਹੱਲ ਕਰਨ ਦੇ ਮੰਤਵ ਨਾਲ ਕਰੋੜਾਂ ਰੁਪਈਆਂ ਦੀ ਲਾਗਤ ਨਾਲ ਬਣਨ ਵਾਲੇ ਹਸਲੀ ਪੁੱਲ ਤੇ ਨੀ ਪੱਥਰ ਰੱਖਿਆ ਇਹ ਪੁਲ ਬਟਾਲਾ ਦੀਆਂ ਕਈ ਇਲਾਕਿਆਂ ਦੀਆਂ ਟਰੈਫਿਕ ਸਮੱਸਿਆਵਾਂ ਨੂੰ ਹੱਲ ਕਰੇਗਾ ਗੱਲਬਾਤ ਦੌਰਾਨ ਵਿਧਾਇਕ ਕਲਸੀ ਨੇ ਕਿਹਾ ਕਿ ਕਰੋੜਾਂ ਰੁਪਈਆਂ ਦੀ ਲਾਗਤ ਦੇ ਨਾਲ ਇਹ ਪੁਲ ਬਣ ਰਿਹਾ ਹੈ ਇਸ ਨਾਲ ਸਕੂਲ ਕਾਲਜ ਆਉਣ ਜਾਣ ਵਾਲੇ ਵਿਦਿਆਰਥੀਆਂ ਨੂੰ ਫਾਇਦਾ ਹੋਏਗਾ ਔਰ ਨਾਲ ਲੱਗਦੇ ਰਿਹਾਇਸ਼ੀ ਇਲਾਕਿਆਂ ਨੂੰ ਵੀ ਇਸ ਦਾ ਵੱਡਾ ਫਾਇਦਾ ਹੋਏਗਾ ਨਾਲ ਹੀ ਬੀਤੇ ਦਿਨ ਜੋ ਸ਼੍ਰੋਮਣੀ ਅਕਾਲੀ ਦਲ ਵੱਲੋਂ ਰੈਲੀਆਂ ਦਾ ਦੌਰ ਸ਼ੁਰੂ ਕੀਤਾ ਗਿਆ ਹੈ। ਉਸ ਤੇ ਬੋਲਦਿਆਂ ਵਿਧਾਇਕ ਕਲਸੀ ਨੇ ਕਿਹਾ ਕਿ ਇਹ ਜੋ ਮਰਜ਼ੀ ਬੋਲਣ ਅਗਰ ਲੋਕ ਅਕਾਲੀਆਂ ਨੂੰ ਚਾਹੁੰਦੇ ਤਾਂ 2022 ਵਿੱਚ ਵੀ ਇਹਨਾਂ ਦੀ ਸਰਕਾਰ ਆ ਸਕਦੀ ਸੀ ਪਰ ਲੋਕ ਇਹਨਾਂ ਨੂੰ ਚਾਹੁੰਦੇ ਨਹੀਂ ਹਾਂ ਸੁਨਾਮੀ ਤੇ ਨਹੀਂ ਪਰ ਇਹਨਾਂ ਨੇ ਪੰਜਾਬ ਵਿੱਚ ਬੇਅਦਬੀ ਆ ਤੇ ਨਸ਼ੇ ਜਰੂਰ ਲੈ ਕੇ ਆਂਦੇ ਨੇ ਨਾਲ ਹੀ ਵਿਧਾਇਕ ਕਲਸੀ ਨੇ ਕਾਰਪੋਰੇਸ਼ਨ ਦੀ ਹੋਣ ਵਾਲੀਆਂ ਚੋਣਾਂ ਤੇ ਵੀ ਟਿੱਪਣੀ ਕਰਦਿਆਂ ਕਿਹਾ ਕਿ ਸ਼ਾਇਦ ਵਿਰੋਧੀ ਨਹੀਂ ਚਾਹੁੰਦੇ ਕਿ ਬਟਾਲਾ ਵਿਚ ਕਾਰਪੋਰੇਸ਼ਨ ਦੀਆਂ ਚੋਣਾਂ ਹੋਣ ਕਿਉਂਕਿ ਵਿਰੋਧੀਆਂ ਨੂੰ ਪਤਾ ਹੈ ਜੇਕਰ ਕਾਰਪੋਰੇਸ਼ਨ ਦੀਆਂ ਚੋਣਾਂ ਹੋਈਆਂ ਤਾਂ ਫਿਰ ਝਾੜੂ ਹੀ ਚਲੂਗਾ
0
comment0
Report
AMAjay Mahajan
Feb 18, 2026 14:07:54
Pathankot, Punjab:गुरदासपुर के सांसद सुखजिंद्र सिंह रंधावा ने मोगा रैली पर सवाल उठाते हुए कहा कि सरकार अपनी उपलब्धियां सरकारी खर्चे पर गिनाए ठीक है, लेकिन रैली में अफसरों को खड़ा करके संबोधन करना गलत है। उन्होंने कहा कि कांग्रेस के समय भी रैली हुई है, लेकिन चीफ सेक्रेटरी स्टेज पर नहीं बोले हैं जिस पर आब्जेक्शन किया गया है जोकि इतिहास में कहीं पर नहीं हुआ है। उन्होंने कहा कि इतिहास में आज से पहले कभी नहीं हुआ, कभी किसी डीसी और एसएसपी ने स्टेज पर भाषण दिया और आप की रैली में चीफ सेक्रेटरी और डीजीपी का संबोधन करना गलत है जिस पर कांग्रेस ने आब्जेक्शन किया है उन्होंने कहा कि इतिहास में आज से पहले कभी नहीं हुआ, कभी किसी डीसी और एसएसपी ने स्टेज पर भाषण दिया और आप की रैली में चीफ सेक्रेटरी और डीजीपी का संबोधन करना गलत है जिस पर कांग्रेस ने आब्जेक्शन किया है। नशा एक बहुत बड़ा कोहड़ है। उन्होंने सवाल उठाते हुए कहा कि एक तरफ सरकार नशे के विरूद्ध अभियान चला रही है और खुद सीएम भगवंत मान अस्पताल में ईलाज करा रहे हैं, उस बीमारी के बारे में बताना चाहिए। उन्होंने कहा कि स्टेज पर खड़े होकर नशे का सेवन करने की शपथ लेने वालों ने फिर से पुरानी आदत शुरु कर दी है। उन्होंने मुख्यमंत्री भगवंत मान पर तंज कसते हुए कहा कि दूसरों पर शपथ दिलाना और खुद उस पर अमल नहीं करना कहां की सच्चाई है। पंजाब में नशा बहुत बड़ा कोहड़ है, उसमें कई सरकारें फेल हो गई हैं। बाइट -सुखजिंदर सिंह रंधावा
0
comment0
Report
ASAnmol Singh Warring
Feb 18, 2026 14:01:07
Sri Muktsar Sahib, Punjab:पंजाब सरकार किसानों के हमेशा साथ है, खेतीबाड़ी मंत्री गुरमीत सिंह खूडिया। भले ही सूबे में राष्ट्रपति राज लग जाए पर अमरिंदर राजा वारिंग कभी मुख्यमंत्री नहीं बन सकता। अकाली दल पंजाब को बचाने की बजाय अपने अकाली को बचाने की बात कर रहा है, गुरमीत सिंह खूडिया। आज पंजाब के खेतीबाड़ी मंत्री गुरमीत सिंह खूडिया ने अपने जिले में बनने वाली करीब 70 करोड़ रुपये की लागत से नई सड़कों के काम की शुरुआत करवाई, पंजाब में 4500 किलोमीटर सड़कों का नवीनीकरण किया जा रहा है। उन्होंने मीडिया से बातचीत में कहा कि पंजाब सरकार किसानों के हमेशा साथ है! कांग्रेस अध्यक्ष राजा वारिंग के दिये बयान पर उन्होंने कहा कि सूबे में राष्ट्रपति राज लागू हो जाए पर राजा कभी मुख्यमंत्री नहीं बन सकता। अकाली दल पंजाब बचाओ यात्रा पर गए सवालों के जवाब में उन्होंने कहा पंजाब को बचाने से पहले अकाली दल को बचाओ।
0
comment0
Report
VKVipan Kumar
Feb 18, 2026 13:50:27
Dharamshala, Himachal Pradesh:संगठन से संवरती किस्मत, 500 किसानों को मिली नई दिशा, गांव बना आत्मनिर्भर लंबागांव की नई पहल,  किसान सशक्तिकरण की प्रेरक कहानी एंकर : हिमाचल प्रदेश के जिला कांगड़ा के लंबागांव से एक ऐसी प्रेरक कहानी सामने आई है, जिसने यह साबित कर दिया है कि जब किसान संगठित होते हैं तो किस्मत भी संवर जाती है। 500 से अधिक किसानों को नई दिशा देने वाला लंबागांव मिल्क फेड फार्मर प्रोड्यूसर एफपीओ आज आत्मनिर्भर गांव की मिसाल बन चुका है। देखिए हमारी यह खास रिपोर्ट। वीओ 1: हिमाचल प्रदेश के जिला कांगड़ा के लंबागांव क्षेत्र में किसानों की सामूहिक पहल ने ग्रामीण विकास की नई इबारत लिखी है। मई 2023 में स्थापित लंबागांव मिल्क फेड फार्मर प्रोड्यूसर एफपीओ ने खेती को फिर से लाभकारी बना दिया है。 सुआ गांव, ब्लॉक लंबागांव, तहसील जयसिंहपुर में शुरू हुई इस पहल से आज 500 से अधिक किसान जुड़ चुके हैं。 वीओ 2 : इस एफपीओ की सबसे बड़ी ताकत है महिला नेतृत्व। 10 निदेशकों में से 5 महिलाएं हैं और संचालन की कमान भी महिलाओं के हाथों में है। यह पहल ग्रामीण महिला सशक्तिकरण का मजबूत उदाहरण बन चुकी है。 वीओ 3 : इस संगठन की नींव रखने में पूर्व कुलपति चौधरी सरवन कुमार हिमाचल प्रदेश कृषि विश्वविद्यालय के प्रो. डॉ. अशोक कुमार सरयाल की अहम भूमिका रही। सेवानिवृत्ति के बाद गांव लौटकर उन्होंने किसानों को संगठित किया और वैज्ञानिक खेती की ओर प्रेरित किया। आवारा पशुओं और बंदरों की समस्या से जूझ रहे किसानों को हल्दी और अदरक जैसी सुरक्षित फसलों की ओर मोड़ा गया। वीओ 4 : वर्ष 2018 में कृषि विभाग के सहयोग से 7.5 हेक्टेयर क्षेत्र में सोलर फेंसिंग लगाई गई। करीब 20.50 लाख रुपये की लागत से तैयार इस परियोजना में विभाग और किसानों दोनों का योगदान रहा नतीजा किसान फिर से जैविक गेहूं, मक्का और हल्दी की खेती करने लगे。 वीओ 5 : हाल ही में कृषि विश्वविद्यालय पालमपुर और एफपीओ के बीच एमओयू हुआ है, जिससे किसानों को लगातार वैज्ञानिक मार्गदर्शन मिल रहा है। प्रदेश सरकार द्वारा जैविक कच्ची हल्दी 90 रुपये प्रति किलो के समर्थन मूल्य पर खरीदे जाने से किसानों को सीधा लाभ मिला है। पहले जहां हल्दी 30 से 35 रुपये प्रति किलो बिकती थी, अब उन्हें बेहतर दाम मिल रहे हैं。 वीओ 6 : जिला निगरानी समिति द्वारा एफपीओ को तीन गतिविधियों जैविक हल्दी, जैविक अदरक और दूध व दुग्ध उत्पादों के संग्रह व वितरण के लिए अधिकृत किया गया है। आज एफपीओ प्रतिदिन 150 से 200 लीटर दूध एकत्र कर 100 से अधिक परिवारों तक दूध, पनीर और दही पहुंचा रहा है। बड़े डेयरी किसान 35 से 40 लीटर और छोटे किसान 5 से 10 लीटर दूध बेचकर 7 हजार से 50 हजार रुपये तक प्रतिमाह अतिरिक्त आय अर्जित कर रहे हैं。 कृषि उपनिदेशक कुलदीप धीमान के अनुसार, हल्दी की खेती से किसानों की आय में उल्लेखनीय बढ़ोतरी हुई है और सोलर फेंसिंग से फसल सुरक्षा सुनिश्चित हुई है。 बाईट : कुलदीप धीमान  कृषि उपनिदेशक कांगड़ा उपायुक्त हेमराज बैरवा का कहना है कि यह एफपीओ संगठित प्रयास और सरकारी योजनाओं के सही उपयोग का सफल उदाहरण है। उन्होंने किसानों से ऐसी पहलों से प्रेरणा लेने की अपील की है。 बाईट :  उपायुक्त कांगड़ा वीओ :  लंबागांव का यह मॉडल दिखाता है कि जब किसान संगठन की शक्ति को अपनाते हैं, वैज्ञानिक सोच के साथ आगे बढ़ते हैं और सरकारी योजनाओं का सही लाभ लेते हैं, तो गांव आत्मनिर्भर बन सकता है। संगठन से संवरती किस्मत की यह कहानी सिर्फ लंबागांव की नहीं, बल्कि पूरे प्रदेश के किसानों के लिए एक प्रेरणा है।  बाईट :   प्रो. डॉ. अशोक कुमार सरयाल       पूर्व कुलपति कृषि विश्वविद्यालय पालमपुर बाईट :    Subeesh Singh Saryal   संयोजक ग्राम विकास समिति बाईट :  निशा शर्मा     सिमरो देवी    महिला मंडल सदस्य बाईट :  अनिता कुमारी बाईट :  श्रेष्ठा देवी बाईट : सुरिन्द्र रणौत
0
comment0
Report
VKVipan Kumar
Feb 18, 2026 13:21:51
Dharamshala, Himachal Pradesh:शाहपुर की बोह वैली में बन रहा प्रदेश का पहला ट्राउट हब पर्यटन के साथ स्वरोजगार का नया अध्याय शाहपुर से करीब 25 किलोमीटर दूर धारकंडी क्षेत्र की बोह घाटी अपनी प्राकृतिक सुंदरता के लिए प्रसिद्ध है। अब यही घाटी पर्यटन के साथ-साथ ट्राउट उत्पादन के क्षेत्र में भी नई पहचान बना रही है। शाहपुर के विधायक केवल सिंह पठानिया के आग्रह पर मुख्यमंत्री ने जिला कांगड़ा में ट्राउट हब स्थापित करने की घोषणा की थी, जिसके लिए 3.03 करोड़ रुपये स्वीकृत हुए हैं। अधिकांश कार्य पूरा हो चुका है और बोह में ट्राउट हैचरी बनकर तैयार है। इस परियोजना से स्थानीय लोगों को स्वरोजगार मिलेगा और पर्यटन को भी बढ़ावा मिलेगा। विपणन के लिए मोटरसाइकिल विद आइस बॉक्स उपलब्ध कराए गए हैं तथा शाहपुर और धर्मशाला में फिश कियोस्क स्थापित करने की योजना है। बोह निवासी पप्पू राम और उनकी पत्नी नीलम देवी ने 38 लाख रुपये की लागत से फिश फार्म स्थापित किया है, जिसमें उन्हें 15 लाख रुपये की सब्सिडी मिली है। हैचरी में ट्राउट बीज डाला जा चुका है। मत्स्य विभाग के अनुसार, क्षेत्र में 15–20 लोग पहले ही ट्राउट पालन शुरू कर चुके हैं। डेनमार्क से उच्च नस्ल का बीज मंगवाया गया है। 34 रेसवेज, मोटरसाइकिलें और फिश कियोस्क जैसी परियोजनाएं स्वीकृत हैं, जिनमें कई पूर्ण हो चुकी हैं। बोह घाटी अब केवल प्राकृतिक सौंदर्य ही नहीं, बल्कि ग्रामीण समृद्धि और आत्मनिर्भरता का उभरता केंद्र बन रही है।
0
comment0
Report
KKKIRTIPAL KUMAR
Feb 18, 2026 13:21:24
Sangrur, Punjab:High voltage drama ਸਂਗਰੂਰ ਦੇ ਪਿੰਡ ਭੱਟੀਵਾਲ ਕਲਾ ਦਾ ਮਾਮਲਾ ਵੀਡਿਓ ਹੋਈ ਸੀ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਪਿੰਡ ਵਾਸੀਆ ਦਾ ਨਿਹੰਗ ਬਾਬਿਆਂ ਉੱਪਰ ਹੱਲਾ ਬੋਲ,, ਇਹ ਨਿਹੰਗ ਨਹੀਂ ਨਿਹੰਗ ਬਾਣੇ ਚ ਹਨ ਸ਼ਰਾਰਤੀ ਅਨਸਰ ਅਨਾਊਂਸਮੈਂਟ ਹੋਗੀ ਨਗਰ ਇਕੱਠਾ ਹੋ ਗਿਆ ਵੀਰ ਜੀ ਫੇਰ ਅਸੀਂ ਨਿਹੰਗ ਦਾ ਕੁਟਾਪਾ ਚਾੜਿਆ ਰੱਜਕੇ - ਪਿੰਡ ਵਾਸੀ ਪਿੰਡ ਦੇ ਗ੍ਰੰਥੀ ਨਾਲ ਵੀ ਨਿਹੰਗਾਂ ਨੇ ਕੀਤੀ ਬਤਮੀਜ਼ੀ ਪਿੰਡ ਚ ਨਿਹੰਗ ਬਾਬਿਆਂ ਨਾਲ ਕੀਤੀ ਗਈ ਕੁੱਟਮਾਰ ,,, ਪਹਿਲਾ ਨਿਹੰਗ ਬਾਬਿਆਂ ਨੇ ਪਿੰਡ ਦੇ ਇਕ ਗੁਰਸਿੱਖ ਬੁਜੁਰਗ ਨਾਲ ਕੀਤੀ ਹੱਥੋਪਾਈ ਕਿਉਂਕਿ ਓਹ ਬੁਜੁਰਗ cutting ਕਰਨ ਦਾ ਕਰਦਾ ਸੀ ਕੰਮ ,, ਨਿਹੰਗ ਬਾਬੇ ਕਹਿੰਦੇ ਤੂੰ ਸਿੱਖੀ ਦਾ ਕਰਿਹਾ ਘਾਣ,, ਗੱਲ ਪਹੁੰਚ ਗਈ ਹੱਥੋਪਾਈ ਤੇ ਜਿਸਤੋਂ ਬਾਅਦ ਪਿੰਡ ਵਾਸੀਆਂ ਨੇ ਨਿਹੰਗ ਬਾਬਿਆਂ ਦਾ ਕੀਤਾ ਕੁਟਾਪਾ ,, ਅਤੇ ਪਿੰਡੋ ਦਿੱਤੇ ਭਜਾ,, ਪੂਰਾ ਪਿੰਡ ਬੁਜਰੁਗ ਜਸਪਾਲ ਦੇ ਹੱਕ ਚ ਖੜ ਗਿਆ ਕਹਿੰਦੇ ਨਾਈ ਦੀ ਦੁਕਾਨ ਦੋਬਾਰਾ ਖੁਲਵਾਕੇ ਦੇਵਾ ਗੇ ਅਸੀਂ ਨੀ ਡਰਦੇ ਮਾਮਲਾ ਪੁਲਿਸ ਤਕ ਗਿਆ ਤੇ ਬਾਅਦ ਵਿਚ ਰਾਜਨਾਮਾ ਹੋ ਗਿਆ ਅਤੇ ਪੁਲਿਸ ਸੀ ਮਾਮਲੇ ਦੀ ਸਵੇਂਦੰਨ ਸ਼ੀਲਤਾ ਦੇਖਦੇ ਹੋਏ ਕੈਮਰੇ ਅੱਗੇ ਇਸ ਮਾਮਲੇ ਉਪਰ ਬੋਲਣ ਲਈ ਤਿਆਰ ਨਹੀਂ
0
comment0
Report
Advertisement
Back to top