Become a News Creator

Your local stories, Your voice

Follow us on
Download App fromplay-storeapp-store
Advertisement
Back
Gautam Buddha Nagar201304
पंजाब कांग्रेस बैठक पर प्रताप सिंह बाजवा और अमरिंदर सिंह राजा वारिंग के बीच चर्चा
SSSanjay Sharma
Feb 10, 2026 13:08:59
Noida, Uttar Pradesh
PRATAP SINGH BAJWA (PUNJAB LEGISLATIVE ASSEMBLY LOP & CONGRESS LEADER) & AMARINDER SINGH RAJA WARRING (PUNJAB CONGRESS PRESIDENT) ON PUNJAB CONGRESS MEETING
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
MJManoj Joshi
Feb 10, 2026 14:18:42
Chandigarh, Chandigarh:आम आदमी पार्टी ने चंडीगढ़ नगर निगम में नेता प्रतिपक्ष की नियुक्ति की चंडीगढ़ | 10 फरवरी 2026 आम आदमी पार्टी (आप), चंडीगढ़ ने आधिकारिक रूप से वार्ड नंबर 30 से पार्षद श्री हरदीप सिंह को चंडीगढ़ नगर निगम सदन में वर्ष 2026–2027 के लिए नेता प्रतिपक्ष (लीडर ऑफ़ ओप्पोसिशन) नियुक्त किया है। इस नियुक्ति की सूचना आम आदमी पार्टी द्वारा जारी आधिकारिक पत्र के माध्यम से आयुक्त, नगर निगम, चंडीगढ़ को औपचारिक रूप से दे दी गई है。 इस अवसर पर आम आदमी पार्टी, चंडीगढ़ के अध्यक्ष श्री विजयपाल सिंह ने कहा कि श्री हरदीप सिंह का अनुभव, नागरिक मुद्दों की गहरी समझ और जनसेवा के प्रति उनकी प्रतिबद्धता नगर निगम में पारदर्शिता, जवाबदेही और जनहितकारी शासन को मजबूती प्रदान करेगी。 आम आदमी पार्टी ने दोहराया कि वह नगर निगम की कार्यप्रणाली पर सतत निगरानी रखते हुए, जनसमस्याओं को प्रभावी ढंग से उठाने और चंडीगढ़ के नागरिकों के हितों की रक्षा के लिए एक जिम्मेदार एवं सशक्त विपक्ष की भूमिका निभाती रहेगी।
0
comment0
Report
SNSUNIL NAGPAL
Feb 10, 2026 14:18:28
Fazilka, Punjab:फाजिल्का पुलिस द्वारा जिले भर में ऑपरेशन प्रहार 2.0 चलाया जा रहा है । हालांकि इसकी अध्यक्षता फाजिल्का से एसएसपी गुरमीत सिंह द्वारा की जा रही है । जो अपनी टीम के साथ जिले भर में चेकिंग, नाकाबंदी और रेड की सुपरविजन कर रहे हैं । एसएसपी का कहना है कि अब तक चलाए गए इस ऑपरेशन के दौरान विभिन्न मामलों में वांटेड 50 से अधिक लोगों को अरेस्ट किया जा चुका है । जबकि चेकिंग दौरान 100 से अधिक लोगों को राउंडअप भी किया गया है । उन्होंने कहा कि 72 घंटे तक चलाए जा रहे ऑपरेशन के दौरान सीनियर पुलिस अधिकारियों की पुलिस फोर्स तैनात है । और कार्यवाही की जा रही है । जानकारी देते हुए फाजिल्का के एसएसपी गुरमीत सिंह ने बताया कि ऑपरेशन प्रहार 2.0 के तहत पुलिस एक्शन मोड में है । और पुलिस द्वारा क्रिमिनल लोगों पर शिकंजा कसा जा रहा है । जो कई मामलों में वांटेड है । पुलिस ने एक दिन में 51 लोगों को अरेस्ट किया है । जबकि 100 से अधिक लोगों को राउंडअप किया गया है। एसएसपी ने बताया कि अरेस्ट किए गए आरोपियों में हत्या के आरोपी, लूटपाट, आर्म्स एक्ट, भगौड़े और अन्य अपराधों में शामिल आरोपी है । हालांकि पुलिस दिन से लेकर नाइट डोमिनेशन के तहत भी अलर्ट है । नाकाबंदी के साथ साथ हर शक्की गतिविधि पर नजर रखी जा रही है । एसएसपी ने कहा कि पुलिस फोर्स की कमी नहीं है । जरूरत पड़ने पर उन्हें पुलिस फोर्स उपलब्ध करवाई जा रही है । उन्होंने कहा कि ये आपरेशन लगातार जारी रहेगा । गैरकानूनी गतिविधि किसी भी कीमत पर बर्दाश्त नहीं की जाएगी । उन्होंने अपील की कि क्राइम की दुनिया छोड़ आम लोगों की दुनिया में आ जाए क्योंकि अब पुलिस इसे बर्दाश्त नहीं करेगी ।
0
comment0
Report
SSSanjay Sharma
Feb 10, 2026 14:17:10
Noida, Uttar Pradesh:ਪੰਜਾਬ ਦੇ ਯਤਨਾਂ ਨੂੰ ਪਿਆ बूਰ; ‘‘ਜੀ-4 پੋਟਾਸ਼ ਖੋਜ ਪ੍ਰਾਜੈਕਟ" ਨੂੰ ਮਿਲੀ ਮਨਜ਼ੂਰੀ’’:ਬਰਿੰਦਰ ਕੁਮਾਰ ਗੋਇਲ ਫ਼ਾਜ਼ਿਲਕਾ ਦੇ 48 ਵਰਗ ਕਿਲੋਮੀਟਰ ਤੋਂ ਵੱਧ ਖੇਤਰ ਵਿੱਚ 1903.11 ਲੱਖ ਰੁਪਏ ਦੀ ਲਾਗਤ ਨਾਲ ਕੀਤਾ ਜਾਵੇਗਾ ਪੋਟਾਸ਼ ਸਰਵੇਖਣ 21 ਮਹੀਨਿਆਂ ਤੋਂ ਵੱਧ ਸਮੇਂ ਵਿੱਚ ਪੜਾਅਵਾਰ ਡਰਿਲਿੰਗ ਯੋਜਨਾ ਤਹਿਤ ਕੀਤੇ ਜਾਣਗੇ 15 ਬੋਰ ਪੰਜਾਬ ਨੇ ਕੌਮੀ ਖਣਿਜ ਚਿੰਤਨ ਸੰਮੇਲਨ-2026 ਦੌਰਾਨ ਚੁੱਕਿਆ ਸੀ ਪੋਟਾਸ਼ ਦਾ ਮੁੱਦਾ ਬਰਿੰਦਰ ਕੁਮਾਰ ਗੋਇਲ ਵੱਲੋਂ ਦੇਸ਼ ਦੀ ਖ਼ੁਰਾਕ ਸੁਰੱਖਿਆ ਲਈ ਸੂਬੇ ''ਚ ਪੋਟਾਸ਼ ਖੋਜ ਨੂੰ ਤਰਜੀਹ ਦੇਣ ਦੀ ਮੰਗ ਭਾਰਤੀ ਭੂ-ਵਿਗਿਆਨੀ ਸਰਵੇਖਣ ਵਿਭਾਗ ਵੱਲੋਂ ਫ਼ਾਜ਼ਿਲਕਾ ਦੇ ਕਈ ਬਲਾਕਾਂ ’ਚ ਪੋਟਾਸ਼ ਸ਼ੁਰੂਆਤੀ ਸਰਵੇਖਣ ਅਤੇ ਖੋਜ ਕਰਨ ਦੀ ਤਜਵੀਜ਼ ਚੰਡੀਗੜ੍ਹ,10 ਫਰਵਰੀ: ਪੰਜਾਬ ਦੇ ਖਣਨ ਅਤੇ ਭੂ-ਵਿਗਿਆਨ ਮੰਤਰੀ ਬਰਿੰਦਰ ਕੁਮਾਰ ਗੋਇਲ ਵੱਲੋਂ ਪੰਜਾਬ ਭਰ ਦੇ ਸਾਰੇ ਖਣਿਜ ਭਰਪੂਰ ਖੇਤਰਾਂ ਦੀ ਤੁਰੰਤ ਸ਼ਨਾਖ਼ਤ ਕਰਨ ਸਬੰਧੀ ਮੁੱਦੇ ਨੂੰ ਵੱਡੀ ਪੱਧਰ ''ਤੇ ਉਠਾਏ ਜਾਣ ਪਿੱਛੋਂ ਕੇਂਦਰੀ ਖਣਨ ਮੰਤਰਾਲੇ ਦੇ ਕੌਮੀ ਮਿਨਰਲ ਐਕਸਪਲੋਰੇਸ਼ਨ ਐਂਡ ਡਿਵੈਲਪਮੈਂਟ ਟਰੱਸਟ ਦੀ ਪ੍ਰਾਜੈਕਟ ਸੈਂਕਸ਼ਨਿੰਗ ਕਮੇਟੀ ਦੀ 9 ਫ਼ਰਵਰੀ, 2026 ਨੂੰ ਹੋਈ ਮੀਟਿੰਗ ਦੌਰਾਨ ‘‘ਪੰਜਾਬ ਦੇ ਜ਼ਿਲ੍ਹਾ ਫ਼ਾਜ਼ਿਲਕਾ ਦੇ ਚਵਾੜਿਆਂਵਾਲੀ ਖੇਤਰ ਵਿੱਚ ਪੋਟਾਸ਼ ਲਈ ਖੋਜ ਸਰਵੇਖਣ ਜੀ-4’’ ਸਿਰਲੇਖ ਵਾਲੇ ਨਵੇਂ ਖੋਜ ਪ੍ਰਾਜੈਕਟ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਬਰਿੰਦਰ ਕੁਮਾਰ ਗੋਇਲ ਨੇ ਦੱਸਿਆ ਕਿ ਇਹ ਪ੍ਰਾਜੈਕਟ ਮਿਨਰਲ ਐਕਸਪਲੋਰੇਸ਼ਨ ਐਂਡ ਕੰਸਲਟੈਂਸੀ ਲਿਮਟਿਡ ਵੱਲੋਂ 21 ਮਹੀਨਿਆਂ ਦੀ ਮਿਆਦ ਅੰਦਰ 1903.11 ਲਖ ਰੁਪਏ ਦੀ ਅਨੁਮਾਨਤ ਲਾਗਤ ਨਾਲ 48.0 ਵਰਗ ਕਿਲੋਮੀਟਰ ਖੇਤਰ ਵਿੱਚ ਲਾਗੂ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਪ੍ਰਵਾਨਿਤ ਯੋਜਨਾ ਅਨੁਸਾਰ 9 ਮਹੀਨਿਆਂ ਬਾਅਦ ਪ੍ਰਾਜੈਕਟ ਦੀ ਸਮੀਖਿਆ ਕੀਤੀ ਜਾਵੇਗੀ। ਪਹਿਲੇ ਪੜਾਅ ਵਿੱਚ 3200 ਮੀਟਰ ਦੇ ਗਰਿੱਡ ਅੰਤਰਾਲ ’ਤੇ 5700 ਮੀਟਰ ਦੀ ਕੁੱਲ ਡ੍ਰਿ਼ਲਿੰਗ ਸਮੇਤ ਛੇ ਬੋਰ holes ਕੀਤੇ ਜਾਣਗੇ। ਸਮੀਖਿਆ ਤੋਂ ਬਾਅਦ ਪਛਾਣੇ ਗਏ ਸੰਭਾਵੀ ਜ਼ੋਨਾਂ ਵਿੱਚ ਦੂਜੇ ਪੜਾਅ ਤਹਿਤ 1600 ਮੀਟਰ ਦੇ ਗਰਿੱਡ ਅੰਤਰਾਲ ’ਤੇ 8550 ਮੀਟਰ ਦੀ ਕੁੱਲ ਡ੍ਰਿਲਿੰਗ ਸਮੇਤ ਨੌਂ ਵਾਧੂ ਬੋਰਹੋਲ ਕੀਤੇ ਜਾਣਗੇ। ਜ਼ਿਕਰਯੋਗ ਹੈ ਕਿ ਪਿਛਲੇ ਜਨਵਰੀ ਮਹੀਨੇ ਦੌਰਾਨ ਪੰਜਾਬ ਦੇ ਖਣਨ ਤੇ ਭੂ-ਵਿਗਿਆਨ ਮੰਤਰੀ ਬਰਿੰਦਰ ਗੋਇਲ ਨੇ ਗੁਜਰਾਤ ਦੇ ਗਾਂਧੀਨਗਰ ਵਿਖੇ ਕਰਵਾਏ ਗਏ ਤਿੰਨ ਰੋਜ਼ਾ ਕੌਮੀ ਖਣਿਜ ਚਿੰਤਨ ਸੰਮੇਲਨ-2026 ਦੌਰਾਨ ਪੰਜਾਬ ਵਿੱਚ ਪੋਟਾਸ਼ ਦੀ ਖੋਜ ਦਾ ਮੁੱਦਾ ਜ਼ੋਰਦਾਰ ਢੰਗ ਨਾਲ ਚੁੱਕਿਆ ਸੀ। ਉਨ੍ਹਾਂ ਨੇ ਫ਼ਾਜ਼ਿਲਕਾ ਜ਼ਿਲ੍ਹੇ ਵਿੱਚ ਪੋਟਾਸ਼ ਦੇ ਸੰਭਾਵਿਤ ਸਰੋਤਾਂ ਦੀ ਪਛਾਣ ਦਾ ਮੁੱਦਾ ਚੁੱਕਦਿਆਂ ਫੀਲਡ ਸੀਜ਼ਨ 2025-26 ਦੌਰਾਨ ਡ੍ਰਿਲਿੰਗ ਅਤੇ ਭੂ-ਵਿਗਿਆਨਕ ਮੈਪਿੰਗ ਦੇ ਕੰਮਾਂ ਵਿੱਚ ਤੇਜ਼ੀ ਲਿਆਉਣ ਲਈ ਵੀ ਕਿਹਾ ਸੀ। ਇਸੇ ਦੌਰਾਨ ਕੈਬਨਿਟ ਮੰਤਰੀ ਨੇ ਕੇਂਦਰੀ ਏਜੰਸੀਆਂ ਨੂੰ ਅਪੀਲ ਕੀਤੀ ਸੀ ਕਿ ਪੰਜਾਬ ਵਿੱਚ ਪੋਟਾਸ਼ ਦੀ ਖੋਜ ਨੂੰ ਤਰਜੀਹ ਦਿਤੀ ਜਾਵੇ ਕਿਉਂਕਿ ਇਸ ਦਾ ਸਿੱਧਾ ਸਬੰਧ ਦੇਸ਼ ਦੀ ਖ਼ੁਰਾਕ ਸੁਰੱਖਿਆ ਅਤੇ ਕਿਸਾਨਾਂ ਦੀ ਭਲਾਈ ਨਾਲ ਜੁੜਿਆ ਹੋਇਆ ਹੈ। ਉਨ੍ਹਾਂ ਸੂਬੇ ਭਰ ਦੇ ਖਣਿਜ ਭਰਪੂਰ ਖੇਤਰਾਂ ਵਿੱਚ ਭਰੋਸੇਯੋਗ ਢੰਗ ਨਾਲ ਖਣਿਜ ਸੂਚੀ ਤਿਆਰ ਕਰਨ ਲਈ ਸਮੇਂ ਸਿਰ ਕਾਰਵਾਈ ਦੀ ਮੰਗ ਵੀ ਕੀਤੀ ਸੀ。 ਪੰਜਾਬ ਸਰਕਾਰ ਵੱਲੋਂ ਖੋਜ ਖੇਤਰ ਦੇ ਵਿਸਥਾਰ ਬਾਰੇ ਬੇਨਤੀ ਤੋਂ ਬਾਅਦ ਭਾਰਤੀ ਭੂ-ਵਿਗਿਆਨਕ ਸਰਵੇਖਣ ਵਿਭਾਗ ਨੇ ਫੀਲਡ ਸੀਜ਼ਨ 2026-27 ਦੌਰਾਨ ਫ਼ਾਜ਼ਿਲਕਾ ਜ਼ਿਲ੍ਹੇ ਦੇ ਕੇਰਾ-ਖੇੜਾ ਬਲਾਕ ਅਤੇ ਸਈਅਦਵਾਲਾ ਬਲਾਕ ਵਿੱਚ ਪੋਟਾਸ਼ ਲਈ ਸ਼ੁਰੂਆਤੀ ਸਰਵੇਖਣ ਅਤੇ ਕੰਧਵਾਲਾ-ਰਾਮਸਰਾ ਬਲਾਕ ਵਿੱਚ ਸ਼ੁਰੂਆਤੀ ਖੋਜ ਪ੍ਰੋਗਰਾਮ ਦੀ ਤਜਵੀਜ਼ ਰੱਖੀ ਹੈ। ਇਸ ਪ੍ਰੋਗਰਾਮ ਤਹਿਤ ਪਛਾਣੀਆਂ ਗਈਆਂ 15 ਸੰਭਾਵੀ ਥਾਵਾਂ ’ਤੇ ਡ੍ਰਿਲਿੰਗ ਕੀਤੀ ਜਾਣੀ ਹੈ। ਕੈਬਨਿਟ ਮੰਤਰੀ ਨੇ ਮੰਗ ਕੀਤੀ ਕਿ ਸੂਬੇ ਦੇ ਪੋਟਾਸ਼ ਸਰੋਤ ਆਧਾਰ ਨੂੰ ਮਜ਼ਬੂਤ ਕਰਨ ਲਈ ਸਾਰੇ ਪ੍ਰਸਤਾਵਿਤ ਬਲਾਕਾਂ ਵਿੱਚ ਕਾਰਜ, ਫੀਲਡ ਸੀਜ਼ਨ 2026-27 ਦੀ ਨਿਰਧਾਰਤ ਸਮਾਂ-ਸੀਮਾ ਦੇ ਅੰਦਰ ਪੂਰੇ ਕੀਤੇ ਜਾਣ। ਬਰਿੰਦਰ ਕੁਮਾਰ ਗੋਇਲ ਨੇ ਕਿਹਾ ਕਿ ਪੋਟਾਸ਼ ਦੇਸ਼ ਲਈ ਬਹੁਤ ਮਹੱਤਵਪੂਰਨ ਅਤੇ ਲਾਹੇਵੰਦ ਹੈ ਕਿਉਂਕਿ ਇਸ ਦੀ ਲਗਭਗ 99 ਫੀਸਦੀ ਲੋੜ ਦਰਾਮਦ ਰਾਹੀਂ ਪੂਰੀ ਕੀਤੀ ਜਾਂਦੀ ਹੈ ਅਤੇ ਘਰੇਲੂ ਖੋਜ ਤੇ ਮਾਈਨਿੰਗ ਵਿੱਚ ਕਿਸੇ ਵੀ ਪ੍ਰਗਤੀ ਨਾਲ ਕੌਮੀ ਅਰਥਵਿਵਸਥਾ, ਖੇਤੀ ਖੇਤਰ ਅਤੇ ਦੀਰਘ-ਕਾਲੀ ਸਵੈ-ਨਿਰਭਰਤਾ ਟੀਚਿਆਂ ਨੂੰ ਮਜ਼ਬੂਤੀ ਮਿਲੇਗੀ।
0
comment0
Report
NSNitesh Saini
Feb 10, 2026 14:16:34
Sundar Nagar, Himachal Pradesh:सुंदरनगर में चाय दुकानदार से साइबर ठगी, बिना OTP खाते से उड़े 1.35 लाख रुपये दिन-रात की मेहनत पर फिरा पानी, भोजपुर बाजार के चाय विक्रेता का बैंक खाता हुआ खाली बिना किसी गोपनीय जानकारी साझा किए साइबर ठगों ने उड़ाई मेहनत की कमाई खाते में बचे सिर्फ 18 रुपये, साइबर ठगी का शिकार हुआ छोटा दुकानदार साइबर सेल जांच में जुटी, सुंदरनगर में 1.35 लाख की ऑनलाइन ठगी का मामला दर्ज महंगाई से जूझ रहे दुकानदार पर साइबर ठगी की दोहरी मार, पुलिस प्रशासन से मदद की गुहार, डीएसपी भारत भूषण ने की मामले की पुष्टि, कहा- पुलिस कर रही मामले की जांच पीड़ित हनुमंत पवार के बैंक खाते से बिना किसी ओटीपी के कुल 1 लाख 35 हजार रुपये की राशि अलग-अलग ट्रांजैक्शन के माध्यम से उड़ा ली गई। जब पीड़ित को इस धोखाधड़ी की भनक लगी और वह बैंक पहुंचा, तो खाते में मात्र 18 रुपये शेष देख उसके होश उड़ गए। पीड़ित ने बताया कि यह पूरी रकम उसने दिन-रात मेहनत कर चाय की दुकान से कमाई थी, जिसे कुछ ही समय में शातिर ठगों ने साफ कर दिया। पीड़ित के अनुसार, न तो उसके मोबाइल पर कोई ओटीपी आया और न ही उसने किसी को बैंक से संबंधित गोपनीय जानकारी साझा की थी। इसके बावजूद खाते से लगातार कई ट्रांजैक्शन होते रहे और पूरी राशि निकाल ली गई। घटना के बाद पीड़ित ने तत्काल सुंदरनगर पुलिस और संबंधित बैंक शाखा को लिखित शिकायत सौंपी। शिकायत में पीड़ित ने मांग की है कि उसकी मेहनत की कमाई को जल्द से जल्द वापस दिलाया जाए और दोषियों के खिलाफ कड़ी कार्रवाई की जाए। पीड़ित हनुमंत पवार का कहना है कि छोटे दुकानदार और आम लोग पहले ही महंगाई से जूझ रहे हैं, ऐसे में इस तरह की साइबर ठगी उनकी आर्थिक स्थिति को पूरी तरह तोड़ देती है। उन्होंने प्रशासन से अपील की है कि ऐसे मामलों में त्वरित कार्रवाई कर पीड़ितों को राहत दी जाए। फिलहाल पीड़ित को उम्मीद है कि पुलिस और बैंक की संयुक्त कार्रवाई से उसकी मेहनत की कमाई वापस मिलेगी और दोषियों के खिलाफ कानूनी कार्रवाई अमल में लाई जाएगी。
0
comment0
Report
RBRohit Bansal
Feb 10, 2026 14:04:48
0
comment0
Report
SNSUNIL NAGPAL
Feb 10, 2026 13:52:11
Fazilka, Punjab:जलालाबाद के बाहमणी वाला से महालम रोड पर ढाणी प्रेम सिंह के नजदीक सड़क हादसा हुआ है । बताया जा रहा है कि पूर्व सरपंच की ट्राली के नीचे आने से मौत हो गई । सरपंच पाला सिंह अपने घर से स्कूटी पर सवार होकर जलालाबाद में बैंक से अपनी पेंशन निकलवाने के लिए जा रहा था कि रास्ते में जा रहे ट्रैक्टर ट्राली के नीचे आ गया और टायर के नीचे आने से उसकी मौत हो गई । फिलहाल पारिवारिक सदस्य मौके पर पहुंचे है जिनके द्वारा इंसाफ की मांग की जा रही है । जबकि पुलिस मामले की जांच कर रही है । जानकारी देते हुए मृतक पाला सिंह के लड़के होशियार सिंह ने बताया कि घर से उसके पिता स्कूटी पर सवार होकर जलालाबाद शहर बैंक में पेंशन लेने के लिए जा रहे थे । कि रास्ते में ट्राली के नीचे आने से उसके पिता की मौत हो गई । उन्हें इस बात का तब पता चला जब वह मौके पर पहुंचे तो सड़ک पर उसके पिता मृतक मिले । फिलहाल इस मामले में उनके द्वारा इंसाफ की मांग की जा रही है । उधर पुलिस अधिकारी का कहना है कि खाद से भरी ट्रैक्टर ट्राली जा रही थी l कि स्कूटी सवार जा रहे सरपंच की स्कूटी स्लिप हो गई और उक्त व्यक्ति ट्राली के टायर के नीचे आ गया जिससे उसकी मौत हो गई । फिलहाल मामले में जांच पड़ताल की जा रही है । और जांच पड़ताल के बाद हो आगे की कार्यवाही की जाएगी ।
0
comment0
Report
KCKhem Chand
Feb 10, 2026 13:47:48
Kot Kapura, Punjab:ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਰਾਹੁਲ ਗਾਂਧੀ ਅਤੇ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਵਿਚਕਾਰ ਪੈਦਾ ਹੋਏ ਵਿਵਾਦ ਤੇ ਆਪਣੀ ਪ੍ਰਤਿਗਿਆ ਦਿੱਤੀ ਹੈ। ਉਹਨਾਂ ਕਿਹਾ ਕਿ ਆਮ ਤੌਰ ਤੇ ਵਿਧਾਨ ਸਭਾ ਅਤੇ ਲੋਕ ਸਭਾ ਵਿੱਚ ਇਸ ਤਰ੍ਹਾਂ ਦੀ ਨੋਕ ਝੋਕ ਅਤੇ ਨੁਕਤਾ ਚੀਨੀ ਹੋ ਜਾਂਦੀ ਹੈ ਲੇਕਿਨ ਇਸ ਮਸਲੇ ਨੂੰ ਕੇਂਦਰ ਦੀ ਸੱਤਾਧਾਰੀ ਭਾਰਤੀ ਜਨਤਾ ਪਾਰਟੀ ਵੱਲੋਂ ਜਾਣ ਬੁਝ ਕੇ ਤੂਲ ਦਿੱਤਾ ਜਾ ਰਿਹਾ ਹੈ ਤਾਂ ਜਾ ਜੋ ਵੱਖ ਵੱਖ ਮਸਲਿਆਂ ਤੋਂ ਲੋਕਾਂ ਦਾ ਧਿਆਨ ਭਟਕਾਇਆ ਜਾ ਸਕੇ। ਉਹਨਾਂ ਕਿਹਾ ਕਿ ਇੰਨੀ ਦਿਨੀ ਕੇਂਦਰ ਦੀ ਬੀਜੇਪੀ ਸਰਕਾਰ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਲੋਕਾਂ ਦੇ ਰੋਹ ਦਾ ਸਾਹਮਣਾ ਕਰ ਰਹੀ ਹੈ ਅਤੇ ਰਾਹੁਲ ਗਾਂਧੀ-ਰਵਨੀਤ ਸਿੰਘ ਬਿੱਟੂ ਦੇ ਵਿਵਾਦ ਨੂੰ ਤੂਲ ਦੇ ਕੇ ਉਸ ਵਿਰੋਧ ਤੋਂ ਧਿਆਨ ਭਟਕਾਉਂਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਉਹਨਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਸੰਜੀਦਗੀ ਦੇ ਨਾਲ ਲੋਕਾਂ ਦੇ ਮਸਲੇ ਹੱਲ ਕਰਨੇ ਚਾਹੀਦੇ ਹਨ ਅਤੇ ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਕਰਨਾ ਚਾਹੀਦਾ ਹੈ।
0
comment0
Report
DSDharmindr Singh
Feb 10, 2026 13:38:08
Fatehgarh Sahib, Punjab:ਹਲਕਾ ਫਤਿਹਗੜ੍ਹ ਸਾਹਿਬ ਦੇ ਵਿਧਾਇਕ ਐਡਵੋਕੇਟ ਲਖਬੀਰ ਸਿੰਘ ਰਾਏ ਵੱਲੋਂ ਨਗਰ ਕੌਂਸਲ ਸਰਹਿੰਦ ਦੇ ਅਧੀਨ ਆਉਂਦੇ ਮੁਹੱਲਾ ਹੁਮਾਯूंਪੁਰਾ ਵਿੱਚ ਇੰਟਰਲਾਕ ਟਾਈਲਾਂ ਨਾਲ ਬਣਨ ਵਾਲੀ ਸੜਕ ਦਾ ਨੀਹ ਪੱਥਰ ਰੱਖਿਆ गया। ਇਸ ਵਿਕਾਸ ਕਾਰਜ ਦੀ ਸ਼ੁਰੂਆਤ ਹੋਣ ਨਾਲ ਇਲਾਕਾ ਵਾਸੀਆਂ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ। ਲੋਕਾਂ ਨੇ ਇਸ ਕਦਮ ਨੂੰ ਲੰਮੇ ਸਮੇਂ ਤੋਂ ਲਟਕੀ ਹੋਈ ਸਮੱਸਿਆ ਦਾ ਹੱਲ ਦੱਸਦਿਆਂ ਵਿਧਾਇਕ ਅਤੇ ਨਗਰ ਕੌਂਸਲ ਦਾ ਧੰਨਵਾਦ ਕੀਤਾ। ਮੁਹੱਲਾ ਵਾਸੀਆਂ ਨੇ ਦੱਸਿਆ ਕਿ ਪਿਛਲੇ ਕਰੀਬ ਦਸ ਸਾਲਾਂ ਤੋਂ ਇਸ ਸੜਕ ਦੀ ਕਿਸੇ ਵੱਲੋਂ ਵੀ ਕੋਈ ਸਾਰ ਨਹੀਂ ਲਈ ਗਈ, ਜਿਸ ਕਾਰਨ ਇੱਥੇ ਰਹਿਣ ਵਾਲੇ ਲੋਕਾਂ ਦੇ ਨਾਲ-ਨਾਲ ਆਉਣ-ਜਾਣ ਵਾਲੇ ਰਾਹਗੀਰਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਮੀਂਹ ਦੇ ਦਿਨਾਂ ਵਿੱਚ ਸੜਕ ’ਤੇ ਕੀਚੜ ਅਤੇ ਪਾਣੀ ਭਰਨ ਕਾਰਨ ਹਾਦਸਿਆਂ ਦਾ ਖ਼ਤਰਾ ਬਣਿਆ ਰਹਿੰਦਾ ਸੀ。 ਇਸ ਮੌਕੇ ਵਿਧਾਇਕ ਐਡਵੋਕੇਟ ਲਖਬੀਰ ਸਿੰਘ ਰਾਏ ਨੇ ਕਿਹਾ ਕਿ ਕੁਝ ਦਿਨ ਪਹਿਲਾਂ ਕੁਝ ਕਾਂਗਰਸੀ ਆਗੂਆਂ ਵੱਲੋਂ ਸਿਰਫ਼ ਫੋਕੀ ਵਾਹ-ਵਾਹ ਲੈਣ ਲਈ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਗਈ, ਪਰ ਉਨ੍ਹਾਂ ਨੂੰ ਇਹ ਤੱਕ ਪਤਾ ਨਹੀਂ ਸੀ ਕਿ ਸੜਕ ਬਣਨੀ ਹੈ ਜਾਂ ਬਰਮਾ ਅਤੇ ਟਾਈਲਾਂ ਲਗਣੀਆਂ ਹਨ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਸੱਚਾਈ ਨਾਲ ਜਾਣੂ ਕਰਵਾਉਣਾ ਹਰ ਜਨਪ੍ਰਤਿਨਿਧੀ ਦੀ ਜ਼ਿੰਮੇਵਾਰੀ ਹੈ。 ਬਾਈਟ - ਲਖਬੀਰ ਸਿੰਘ ਰਾਏ ( ਵਿਧਾਇਕ )
0
comment0
Report
RKRAMAN KHOSLA
Feb 10, 2026 13:37:48
Hoshiarpur, Punjab:ਪਰਹਾਰ ਤਹਿਤ ਹੁਸ਼ਿਆਰਪੁਰ ਪਹੁੰਚੇ ਏਡੀਜੀਪੀ ਜਲੰਧਰ ਰੇਂਜ ਹੁਸ਼ਿਆਰਪੁਰ ਪਹੁੰਚੇ ਏਡੀਜੀਪੀ ਨੇ ਆਪਰੇਸ਼ਨ ਪ੍ਰਹਾਰ 2 ਬਾਰੇ ਦਿੱਤੀ ਜਾਣਕਾਰੀ 72 ਘੰਟਿਆਂ ਲਈ ਚੱਲੇਗਾ ਪ੍ਰਸ਼ਨ ਪਰਹਾਰ 2 1100 ਤੋਂ ਵੱਧ ਜ਼ੁਰਮ ਦੀ ਦੁਨੀਆਂ ਨਾਲ ਜੁੜੇ ਲੋਕਾਂ ਤੇ ਹੋਵੇਗੀ ਰੇਡ ਪੰਜਾਬ ਪੁਲਿਸ ਦਾ ਸਖਤ ਐਕਸ਼ਨ, ਨਸ਼ਾ ਵੇਚਣ ਅਤੇ ਜੁਰਮ ਨੂੰ ਅਨਜਾਣ ਦੇਣ ਵਾਲਿਆਂ ਦੀਆਂ ਬਣ ਗਈਆਂ ਲਿਸਟਾਂ 450 ਦੇ ਕਰੀਬ ਮੁਲਾਜ਼ਮ ਕੀਤੇ ਤਨਾਤ - ਏਡੀਜੀਪੀ ਪੰਜਾਬ ਭਰ ਵਿੱਚ ਅਮਨ ਸ਼ਾਂਤੀ ਨੂੰ ਕਾਇਮ ਰੱਖਣ ਅਤੇ ਵਿਸ਼ੇਸ਼ ਤੌਰ ਨਸ਼ਿਆਂ ਦੀ ਚੇਨ ਤੋੜਨ ਨਸ਼ਾ ਤਸਕਰਾਂ ਨੂੰ ਕਾਨੂੰਨ ਦਾ ਪਾਠ ਪੜਾਉਣ ਅਤੇ ਜ਼ੁਰਮ ਦੀ ਦੁਨੀਆਂ ਵਿੱਚ ਪੈਰ ਧਰਨ ਵਾਲੇ ਸਮਾਜ ਵਿਰੋਧੀ ਅੰਸਰਾਂ ਨੂੰ ਕਾਨੂੰਨ ਦਾ ਪਾਠ ਪੜਾਉਣ ਲਈ ਸਰਚ ਆਪਰੇਸ਼ਨ ਅਤੇ ਛਾਪੇਮਾਰੀ ਕੀਤੀ ਜਾ ਰਹੀ। ਇਸੇ ਤਰ੍ਹਾਂ ਹੁਸ਼ਿਆਰਪੁਰ ਵਿੱਚ ਵੀ ਅਪਰੇਸ਼ਨ ਪਰਹਾਰ 2 ਤਹਿਤ 72 ਘੰਟਿਆਂ ਲਈ ਵਿਸ਼ੇਸ਼ ਤੌਰ ਉੱਤੇ ਸਖਤ ਸਰਚ ਬਿਆਨ ਚਲਾਇਆ ਜਾ ਰਿਹਾ ਹੈ ।। ਇਹ ਜਾਣਕਾਰੀ ਦਿੱਤੀ ਹੁਸ਼ਿਆਰਪੁਰ ਵਿਸ਼ੇਸ਼ ਤौਰ ਤੇ ਪਹੁੰਚੇ ਏਡੀਜੀਪੀ ਪੰਜਾਬ ਨੇ ਦਿੱਤੀ ।। ਉਹਨਾਂ ਹੋਰ ਦੱਸਿਆ ਕਿ ਫੀਲਡ ਵਿੱਚ ਸਾਢੇ 400 ਤੋਂ ਵੱਧ ਮੁਲਾਜ਼ਮ ਇਕੱਲੇ ਹੁਸ਼ਿਆਰਪੁਰ ਦੇ ਲਈ ਹੀ ਲਗਾਏ ਗਏ ਹਨ ਅਤੇ ਸਾਢੇਸ ਤੋਂ ਵੱਧ ਉਹਨਾਂ ਲੋਕਾਂ ਦੀਆਂ ਲਿਸਟਾਂ ਵੀ ਬਣਾ ਲਈਆਂ ਗਈਆਂ ਹਨ ਜਿਨਾਂ ਉੱਤੇ ਛਾਪੇਮਾਰੀ ਕੀਤੀ ਜਾਵੇਗੀ ਅਤੇ ਸਮਾਜ ਵਿੱਚ ਉਹਨਾਂ ਦੁਆਰਾ ਗੈਰ ਕਾਨੂੰਨੀ ਗਤੀਵਿਧੀਆਂ ਨੂੰ ਅੰਜਾਮ ਦੇਣ ਬਦਲੇ ਕਾਨੂੰਨ ਦਾ ਪਾਠ ਪੜਾਉਣ ਲਈ ਹੁਸ਼ਿਆਰਪੁਰ ਪੁਲਿਸ ਐਕਸ਼ਨ ਮੋਡ ਵਿੱਚ ਹੈ।
0
comment0
Report
TBTarsem Bhardwaj
Feb 10, 2026 13:31:11
Ludhiana, Punjab:लुधियाना के थाना नंबर 7 के अधीन इंद्रा कॉलोनी में देर रात अफरा-तफरी मच गई, जब एक शादी समारोह के घर के बाहर कुछ हमलावर आए। घटना के समय घर के सदस्य मौजूद नहीं थे। बताया गया कि शादी वाले घर का किसी पक्ष के साथ पहले से विवाद चल रहा था। इसको लेकर ही हमला हुआ है। इस वारदात के बाद इंद्रा कॉलोनी के लोगों में दहशत का माहौल है। पुलिस ने अज्ञात हमलावरों की जांच शुरू कर दी है। कॉलोनी निवासियों का कहना है कि विवाद शादी वाले घर का था, मगर हमला पड़ोसियों पर हो गया जिससे लोगों में रोष है। स्थानीय लोगों के अनुसार रात करीब 11 बजे के आसपास 10–15 हमलावर तेजधार हथियारों समेत कॉलोनी में आए। शादी वाले घर में किसी को न पाकर वे शोर मचाने लगे। इस बीच सामने बैठे पड़ोसी सुरजीत सिंह और बलजीत सिंह ने उन्हें शांत कराने की कोशिश की, लेकिन विवाद बढ़ गया। इसके बाद मामला मारपीट में तब्दील हो गया। पीड़ित सुरजीत सिंह ने बताया कि वे अपने घर के बाहर बैठे थे, तभी हमलावर अचानक उनकी ओर बढ़े और किरपाणों से जानलेवा हमला कर दिया। बलजीत सिंह जो पास ही बैठे थे, उन्हें भी तेजधार हथियारों से गंभीर चोटें आईं। हमलावर वारदात को अंजाम देकर मौके से फरार हो गए। घायल दोनों को स्थानीय लोगों की मदद से सिविल अस्पताल पहुंचाया गया जहां उनका इलाज जारी है। पड़ोसियों का कहना है शादी वाले घर का झगड़ा हम पर उतार दिया। लुधियाना शादी वाले घर में हुआ झगड़ा, पड़ोसी हुए हमले में घायल, घर के बाहर शोर मचाने से रोकने पर हुआ विवाद, पिता पुत्र हुए घायल
0
comment0
Report
DSDharmindr Singh
Feb 10, 2026 13:18:37
Fatehgarh Sahib, Punjab:ਫਤਿਹਗੜ੍ਹ ਸਾਹਿਬ ਵਿਖੇ ਕਿਸਾਨਾਂ ਦੇ ਭਖਦੇ ਮਸਲਿਆਂ ’ਤੇ ਹੰਗਾਮੀ ਮੀਟਿੰਗ, ਕੇਂਦਰ ਸਰਕਾਰ ਦੀਆਂ ਨੀਤੀਆਂ ਖ਼ਿਲਾਫ਼ ਦੇਸ਼-ਵਿਆਪੀ ਜਾਗਰੂਕਤਾ ਮਾਰਚ ਦਾ ਐਲਾਨ ਇੰਡੀਅਨ ਫਾਰਮਰਜ਼ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਹਰਿੰਦਰ ਸਿੰਘ ਨਡਿਆਲੀ ਦੀ ਅਗਵਾਈ ਹੇਠ ਕਿਸਾਨਾਂ ਦੇ ਭਖਦੇ ਮਸਲਿਆਂ ਨੂੰ ਲੈ ਕੇ ਫਤਿਹਗੜ੍ਹ ਸਾਹਿਬ ਵਿਖੇ ਇੱਕ ਹੰਗਾਮੀ ਮੀਟਿੰਗ ਆਯੋਜਿਤ ਕੀਤੀ ਗਈ। ਇਸ ਮੀਟਿੰਗ ਵਿੱਚ ਕਿਸਾਨ ਜਥੇਬੰਦੀਆਂ ਦੇ ਕੌਮੀ ਪ੍ਰਧਾਨ ਸਤਨਾਮ ਸਿੰਘ ਬਹਿਰੂ ਨੇ  ਸ਼ਮੂਲੀਅਤ ਕੀਤੀ ਅਤੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੇਂਦਰ ਸਰਕਾਰ ਦੀਆਂ ਨੀਤੀਆਂ ਦੀ ਤੀਖੀ ਆਲੋਚਨਾ ਕੀਤੀ。 ਸਤਨਾਮ ਸਿੰਘ ਬਹਿਰੂ ਨੇ ਕਿਹਾ ਕਿ ਦੁਨੀਆਂ ਦੇ ਤਾਕਤਵਰ ਦੇਸ਼ ਅਮਰੀਕਾ ਦੇ ਦਬਾਅ ਹੇਠ ਭਾਰਤ ਦੇ ਪ੍ਰਧਾਨ ਮੰਤਰੀ ਨੇ ਗੋਡੇ ਟੇਕ ਦਿੱਤੇ ਹਨ ਅਤੇ ਖੁੱਲੇ ਵਪਾਰ ਦੇ ਨਾਮ ’ਤੇ ਅਜਿਹੇ ਫ਼ੈਸਲੇ ਲਏ ਜਾ ਰਹੇ ਹਨ, ਜੋ ਕਿਸਾਨਾਂ, ਮਜ਼ਦੂਰਾਂ ਅਤੇ ਛੋਟੇ ਕਾਰੋਬਾਰੀਆਂ ਲਈ ਘਾਤਕ ਸਾਬਤ ਹੋਣਗੇ। ਉਨ੍ਹਾਂ ਦਾਅਵਾ ਕੀਤਾ ਕਿ ਇਹ ਨੀਤੀਆਂ ਦੇਸ਼ ਨੂੰ ਮੁੜ ਗੁਲਾਮੀ ਵੱਲ ਧੱਕਣ ਦੀ ਸਾਜ਼ਿਸ਼ ਹਨ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੀਆਂ ਇਹ ਲੋਕ ਮਾਰੂ ਨੀਤੀਆਂ ਕਿਸਾਨੀ ਖੇਤਰ ਅਤੇ ਦੇਸ਼ ਦੀ ਅਰਥਵਿਵਸਥਾ ਲਈ ਭਾਰੀ ਨੁਕਸਾਨਦਾਇਕ ਹਨ。 ਉਨ੍ਹਾਂ ਦੱਸਿਆ ਕਿ ਸੰਯੁਕਤ ਕਿਸਾਨ ਮੋਰਚਾ (ਗੈਰ ਰਾਜਨੀਤਿਕ) ਦੇ ਕਨਵੀਨਰ ਜਗਜੀਤ ਸਿੰਘ ਡੱਲੇਵਾਲ ਦੀ ਅਗਵਾਈ ਹੇਠ 7 ਫਰਵਰੀ ਤੋਂ ਕੰਨਿਆ ਕੁਮਾਰੀ ਤੋਂ ਲੈ ਕੇ ਜੰਮੂ-ਕਸ਼ਮੀਰ ਤੱਕ ਵਿਸ਼ਾਲ ਕਿਸਾਨ, ਮਜ਼ਦੂਰ ਅਤੇ ਛੋਟੇ ਕਾਰੋਬਾਰੀ ਜਾਗਰੂਕਤਾ марਚ ਸ਼ੁਰੂ ਕੀਤਾ ਗਿਆ ਹੈ, ਜੋ 19 ਮਾਰਚ ਨੂੰ ਰਾਮਲੀਲਾ ਗਰਾਊਂਡ, ਦਿੱਲੀ ਵਿਖੇ ਸਮਾਪਤ ਹੋਵੇਗਾ। ਇਸ ਦੌਰਾਨ ਪੂਰੇ ਦੇਸ਼ ਦੇ ਪਿੰਡਾਂ ਅਤੇ کਸਬਿਆਂ ਵਿੱਚ ਪੰਚਾਇਤਾਂ ਅਤੇ ਗ੍ਰਾਮ ਸਭਾਵਾਂ ਰਾਹੀਂ ਕੇਂਦਰ ਸਰਕਾਰ ਦੀਆਂ ਨੀਤੀਆਂ ਦੇ ਵਿਰੋਧ ਵਿੱਚ ਮਤੇ ਪਾਸ ਕਰਵਾਏ ਜਾ ਰਹੇ ਹਨ, ਜੋ 19 ਮਾਰਚ ਨੂੰ ਪ੍ਰਧਾਨ ਮੰਤਰੀ ਨੂੰ ਸੌਂਪੇ ਜਾਣਗੇ。 ਮੀਟਿੰਗ ਵਿੱਚ ਸਰਬਸੰਮਤੀ ਨਾਲ ਫੈਸਲਾ ਕੀਤਾ ਗਿਆ ਕਿ ਯੂਪੀ, ਰਾਜਸਥਾਨ, ਹਰਿਆਣਾ, ਜੰਮੂ-ਕਸ਼ਮੀਰ ਅਤੇ ਪੰਜਾਬ ਵਿੱਚ ਜਿੱਥੇ-ਜਿੱਥੇ ਇਹ ਮਾਰਚ ਪਹੁੰਚੇਗਾ, ਉੱਥੇ ਇੰਡੀਅਨ ਫਾਰਮਰਜ਼ ਐਸੋਸੀਏਸ਼ਨ ਦੇ ਆਗੂ ਅਤੇ ਵਰਕਰ ਪੂਰੇ ਜੋਸ਼ ਅਤੇ ਖਰੋਸ਼ ਨਾਲ ਸ਼ਮੂਲੀਅਤ ਕਰਦੇ ਹੋਏ ਕਿਸਾਨ ਹਿੱਤਾਂ ਲਈ ਸੰਘਰਸ਼ ਕਰਨਗੇ। ਬਾਈਟ – ਕੌਮੀ ਪ੍ਰਧਾਨ ਸਤਨਾਮ ਸਿੰਘ ਬਹਿਰੂ
0
comment0
Report
VKVarun Kaushal
Feb 10, 2026 13:16:26
0
comment0
Report
Advertisement
Back to top