Back
हुषियारपुर में ऑपरेशन प्रभार 2: 72 घंटे चलेगी छापेमारी, नशा-कारोबार पर सख्त कार्रवाई
RKRAMAN KHOSLA
Feb 10, 2026 13:37:48
Hoshiarpur, Punjab
ਪਰਹਾਰ ਤਹਿਤ ਹੁਸ਼ਿਆਰਪੁਰ ਪਹੁੰਚੇ ਏਡੀਜੀਪੀ ਜਲੰਧਰ ਰੇਂਜ ਹੁਸ਼ਿਆਰਪੁਰ ਪਹੁੰਚੇ ਏਡੀਜੀਪੀ ਨੇ ਆਪਰੇਸ਼ਨ ਪ੍ਰਹਾਰ 2 ਬਾਰੇ ਦਿੱਤੀ ਜਾਣਕਾਰੀ 72 ਘੰਟਿਆਂ ਲਈ ਚੱਲੇਗਾ ਪ੍ਰਸ਼ਨ ਪਰਹਾਰ 2 1100 ਤੋਂ ਵੱਧ ਜ਼ੁਰਮ ਦੀ ਦੁਨੀਆਂ ਨਾਲ ਜੁੜੇ ਲੋਕਾਂ ਤੇ ਹੋਵੇਗੀ ਰੇਡ ਪੰਜਾਬ ਪੁਲਿਸ ਦਾ ਸਖਤ ਐਕਸ਼ਨ, ਨਸ਼ਾ ਵੇਚਣ ਅਤੇ ਜੁਰਮ ਨੂੰ ਅਨਜਾਣ ਦੇਣ ਵਾਲਿਆਂ ਦੀਆਂ ਬਣ ਗਈਆਂ ਲਿਸਟਾਂ 450 ਦੇ ਕਰੀਬ ਮੁਲਾਜ਼ਮ ਕੀਤੇ ਤਨਾਤ - ਏਡੀਜੀਪੀ ਪੰਜਾਬ ਭਰ ਵਿੱਚ ਅਮਨ ਸ਼ਾਂਤੀ ਨੂੰ ਕਾਇਮ ਰੱਖਣ ਅਤੇ ਵਿਸ਼ੇਸ਼ ਤੌਰ ਨਸ਼ਿਆਂ ਦੀ ਚੇਨ ਤੋੜਨ ਨਸ਼ਾ ਤਸਕਰਾਂ ਨੂੰ ਕਾਨੂੰਨ ਦਾ ਪਾਠ ਪੜਾਉਣ ਅਤੇ ਜ਼ੁਰਮ ਦੀ ਦੁਨੀਆਂ ਵਿੱਚ ਪੈਰ ਧਰਨ ਵਾਲੇ ਸਮਾਜ ਵਿਰੋਧੀ ਅੰਸਰਾਂ ਨੂੰ ਕਾਨੂੰਨ ਦਾ ਪਾਠ ਪੜਾਉਣ ਲਈ ਸਰਚ ਆਪਰੇਸ਼ਨ ਅਤੇ ਛਾਪੇਮਾਰੀ ਕੀਤੀ ਜਾ ਰਹੀ। ਇਸੇ ਤਰ੍ਹਾਂ ਹੁਸ਼ਿਆਰਪੁਰ ਵਿੱਚ ਵੀ ਅਪਰੇਸ਼ਨ ਪਰਹਾਰ 2 ਤਹਿਤ 72 ਘੰਟਿਆਂ ਲਈ ਵਿਸ਼ੇਸ਼ ਤੌਰ ਉੱਤੇ ਸਖਤ ਸਰਚ ਬਿਆਨ ਚਲਾਇਆ ਜਾ ਰਿਹਾ ਹੈ ।। ਇਹ ਜਾਣਕਾਰੀ ਦਿੱਤੀ ਹੁਸ਼ਿਆਰਪੁਰ ਵਿਸ਼ੇਸ਼ ਤौਰ ਤੇ ਪਹੁੰਚੇ ਏਡੀਜੀਪੀ ਪੰਜਾਬ ਨੇ ਦਿੱਤੀ ।। ਉਹਨਾਂ ਹੋਰ ਦੱਸਿਆ ਕਿ ਫੀਲਡ ਵਿੱਚ ਸਾਢੇ 400 ਤੋਂ ਵੱਧ ਮੁਲਾਜ਼ਮ ਇਕੱਲੇ ਹੁਸ਼ਿਆਰਪੁਰ ਦੇ ਲਈ ਹੀ ਲਗਾਏ ਗਏ ਹਨ ਅਤੇ ਸਾਢੇਸ ਤੋਂ ਵੱਧ ਉਹਨਾਂ ਲੋਕਾਂ ਦੀਆਂ ਲਿਸਟਾਂ ਵੀ ਬਣਾ ਲਈਆਂ ਗਈਆਂ ਹਨ ਜਿਨਾਂ ਉੱਤੇ ਛਾਪੇਮਾਰੀ ਕੀਤੀ ਜਾਵੇਗੀ ਅਤੇ ਸਮਾਜ ਵਿੱਚ ਉਹਨਾਂ ਦੁਆਰਾ ਗੈਰ ਕਾਨੂੰਨੀ ਗਤੀਵਿਧੀਆਂ ਨੂੰ ਅੰਜਾਮ ਦੇਣ ਬਦਲੇ ਕਾਨੂੰਨ ਦਾ ਪਾਠ ਪੜਾਉਣ ਲਈ ਹੁਸ਼ਿਆਰਪੁਰ ਪੁਲਿਸ ਐਕਸ਼ਨ ਮੋਡ ਵਿੱਚ ਹੈ।
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
VKVipan Kumar
FollowFeb 10, 2026 15:02:370
Report
SSSanjay Sharma
FollowFeb 10, 2026 15:00:310
Report
SSSanjay Sharma
FollowFeb 10, 2026 14:46:390
Report
SSSanjay Sharma
FollowFeb 10, 2026 14:46:070
Report
SSSanjay Sharma
FollowFeb 10, 2026 14:32:220
Report
RBRohit Bansal
FollowFeb 10, 2026 14:32:050
Report
MJManoj Joshi
FollowFeb 10, 2026 14:18:420
Report
SNSUNIL NAGPAL
FollowFeb 10, 2026 14:18:280
Report
HSHarmeet Singh Maan
FollowFeb 10, 2026 14:18:020
Report
SSSanjay Sharma
FollowFeb 10, 2026 14:17:100
Report
NSNitesh Saini
FollowFeb 10, 2026 14:16:340
Report
PSParambir Singh Aulakh
FollowFeb 10, 2026 14:06:070
Report
RBRohit Bansal
FollowFeb 10, 2026 14:04:480
Report
SNSUNIL NAGPAL
FollowFeb 10, 2026 13:52:110
Report
KCKhem Chand
FollowFeb 10, 2026 13:47:480
Report