Become a News Creator

Your local stories, Your voice

Follow us on
Download App fromplay-storeapp-store
Advertisement
Back
Gautam Buddha Nagar201304
Dalai Lama को ऑडियोबुक के लिए ग्रैमी अवॉर्ड मिला; वैश्विक शांति संदेश फैलेंगे
SSSanjay Sharma
Feb 02, 2026 06:34:54
Noida, Uttar Pradesh
Dalai Lama wins Grammy Award for audiobook 'Meditations: The Reflections of His Holiness The Dalai Lama'Los Angeles [US],: Dalai Lama has been awarded the Grammy for his Audiobook 'Meditations: The Reflections of His Holiness The Dalai Lama' at the prestigious award ceremony on Monday (Local Time). The Tibetan spiritual leader, Dalai Lama won the Grammy Award after being nominated alongside Elvis, Rocky & Me: The Carol Connors Story by Kathy Garver, Into the Uncut Grass by Trevor Noah, Lovely One: A Memoir by Ketanji Brown Jackson and You Know It's True: The Real Story of Milli Vanilli by Fab Morvan. In response to the award the Dalai Lama's office posted a message from the Spiritual leader saying, "I receive this recognition with gratitude and humility. I don't see it as something personal, but as a recognition of our shared universal responsibility. I truly believe that peace, compassion, care for our environment, and an understanding of the oneness of humanity are essential for the collective well-being of all eight billion human beings. I'm grateful that this Grammy recognition can help spread these messages more widely." Meanwhile, the musician Yungblud took home the 2026 Grammy for Best Rock Performance with his powerful performance on "Changes", marking a milestone moment in the British rocker's career. "The song, a cover of Black Sabbath's original, was praised for its raw energy, emotive vocals, and genre-blurring rock sensibilities. Accepting the award, Yungblud honored the late Ozzy Osbourne who originally sang the track, joined by a tearful Sharon Osbourne," noted the Grammy's website. Rapper Kendrick Lamar has won the Best Rap Album Grammy Award 2026. The singer paid tribute to the "hip hop" in his acceptance speech at the prestigious award ceremony. At the 68th Grammy Awards, Kendrick Lamar bagged the Best Rap Album for his performance in GNX. During his acceptance speech, the rapper paid tribute to Hip Hop, saying that the art skill of Hip Hop is ever-present."It is hip-hop as usual, man. I'm not good at talking about myself, but I express it through the music. It's an honor to be here. Hip-hop is going to always be right here. We are going to be in these suits looking good, having our folks with us. We are going to be having the culture with us. So I appreciate y'all. God is to glory. Love y'all," said Kendrick Lamar in his acceptance speech as quoted by Variety. With this, Kendrick Lamar now holds the title of the most awarded rapper at the Grammys, reported The Hollywood Reporter. The 2026 Grammys, hosted by Noah in his final year as emcee, is currently broadcasting from Los Angeles' Crypto.com Arena.
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
SBSANJEEV BHANDARI
Feb 07, 2026 17:32:26
Zirakpur, Punjab:ਜ਼ੀਰਕਪੁਰ ਹਰ ਰੋਜ਼ ਕਿਸੇ ਨਾ ਕਿਸੇ ਇਲਾਕੇ ਤੋਂ ਅਵਾਰਾ ਕੁੱਤਿਆਂ ਵੱਲੋਂ ਹਮਲੇ ਦੀਆਂ ਸ਼ਿਕਾਇਤਾਂ ਸਾਹਮਣੇ ਆ ਰਹੀਆਂ ਹਨ, ਜਿਸ ਨਾਲ ਲੋਕਾਂ ਵਿੱਚ ਡਰ ਅਤੇ ਦਹਸ਼ਤ ਦਾ ਮਾਹੌਲ ਬਣ ਗਿਆ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਅਵਾਰਾ ਕੁੱਤਿਆਂ ਦੀ ਵੱਧ ਰਹੀ ਸਮੱਸਿਆ ਨੂੰ ਕਾਬੂ ਵਿੱਚ ਰੱਖਣ ਲਈ ਬਣਾਇਆ ਗਿਆ ਸ਼ਹਿਰ ਦਾ ਇਕਲੌਤਾ ਡੌਗ ਸਟੇਰਲਾਈਜ਼ੇਸ਼ਨ (ਨਸਬੰਦੀ) ਅਸਪਤਾਲ ਪਿਛਲੇ ਕਈ ਮਹੀਨਿਆਂ ਤੋਂ ਬੰਦ ਪਿਆ ਹੈ। ਅਸਪਤਾਲ ਬੰਦ ਹੋਣ ਕਾਰਨ ਨਸਬੰਦੀ ਦੀ ਪੂਰੀ ਪ੍ਰਕਿਰਿਆ ਠੱਪ ਹੋ ਚੁੁੱਕੀ ਹੈ, ਜਿਸਦਾ ਸਿੱਧਾ ਨੁਕਸਾਨ ਸ਼ਹਿਰ ਦੀਆਂ ਗਲੀਆਂ ਅਤੇ ਕਾਲੋਨੀਆਂ ਵਿੱਚ ਵਧ ਰਹੀ ਅਵਾਰਾ ਕੁੱਤਿਆਂ ਦੀ ਗਿਣਤੀ ਦੇ ਰੂਪ ਵਿੱਚ ਸਾਹਮਣੇ ਆ ਰਿਹਾ ਹੈ। ਸ਼ਹਿਰ ਦੇ ਕਈ ਇਲਾਕਿਆਂ ਵਿੱਚ ਹਾਲਾਤ ਇੰਨੇ ਗੰਭੀਰ ਹੋ ਚੁੱਕੇ ਹਨ ਕਿ ਲੋਕਾਂ ਨੂੰ ਸਵੇਰੇ ਤੜਕੇ ਜਾਂ ਸ਼ਾਮ ਦੇ ਸਮੇਂ ਘਰੋਂ ਬਾਹਰ ਨਿਕਲਣ ਤੋਂ ਵੀ ਡਰ ਮਹਿਸੂਸ ਹੋਣ ਲੱਗ ਪਿਆ ਹੈ। ਖ਼ਾਸ ਕਰਕੇ ਸਕੂਲ ਜਾਣ ਵਾਲੇ ਬੱਚੇ ਅਤੇ ਬਜ਼ੁਰਗ ਇਸ ਖ਼ਤਰੇ ਦੀ ਸਭ ਤੋਂ ਵੱਡੀ ਚਪੇਟ ਵਿੱਚ ਹਨ। ਕਈ ਮਾਮਲਿਆਂ ਵਿੱਚ ਲੋਕਾਂ ਦੇ ਜ਼ਖ਼ਮੀ ਹੋਣ ਦੀਆਂ ਵੀ ਖ਼ਬਰਾਂ ਸਾਹਮਣੇ ਆ ਚੁੱਕੀਆਂ ਹਨ। ਦੂਜੇ ਪਾਸੇ, ਡੌਗ ਨਸਬੰਦੀ ਅਸਪਤਾਲ ਦੀ ਹਾਲਤ ਵੀ ਬਦਹਾਲ ਦਿਖਾਈ ਦੇ ਰਹੀ ਹੈ। ਅਸਪਤਾਲ ਵਿੱਚ ਸਫ਼ਾਈ, ਸਟਾਫ਼ ਅਤੇ ਮੈਨਟੇਨੈਂਸ ਦੀ ਭਾਰੀ ਕਮੀ ਸਾਫ਼ ਤੌਰ ‘ਤੇ ਪ੍ਰਸ਼ਾਸਨ ਦੀ ਲਾਪਰਵਾਹੀ ਨੂੰ ਉਜਾਗਰ ਕਰਦੀ ਹੈ। ਲੋਕਾਂ ਦਾ ਕਹਿਣਾ ਹੈ ਕਿ ਜੇਕਰ ਸਮੇਂ ਸਿਰ ਅਸਪਤਾਲ ਨੂੰ ਚਾਲੂ ਰੱਖਿਆ ਜਾਂਦਾ, ਤਾਂ ਅੱਜ ਸ਼ਹਿਰ ਨੂੰ ਇਸ ਤਰ੍ਹਾਂ ਦੀ ਸਥਿਤੀ ਦਾ ਸਾਹਮਣਾ ਨਾ ਕਰਨਾ ਪੈਂਦਾ। ਇਸ ਨੂੰ ਲੈ ਕੇ ਸ਼ਹਿਰ ਵਾਸੀਆਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਲੋਕ ਪ੍ਰਸ਼ਾਸਨ ਤੋਂ ਸਵਾਲ ਪੁੱਛ ਰਹੇ ਹਨ ਕਿ ਆਖ਼ਰ ਕਦੋਂ ਤੱਕ ਨਸਬੰਦੀ ਅਸਪਤਾਲ ਬੰਦ ਰਹੇਗਾ ਅਤੇ ਕਦੋਂ ਸ਼ਹਿਰ ਨੂੰ ਅਵਾਰਾ ਕੁੱਤਿਆਂ ਦੇ ਖ਼ਤਰੇ ਤੋਂ ਰਾਹਤ ਮਿਲੇਗੀ। ਸਥਾਨਕ ਵਸਨੀਕਾਂ ਦੀ sਪਸ਼ਟ ਮੰਗ ਹੈ ਕਿ ਜਲਦ ਤੋਂ ਜਲਦ ਡੌਗ ਸਟੇਰਲਾਈਜ਼ੇਸ਼ਨ ਅਸਪਤਾਲ ਨੂੰ ਦੁਬਾਰਾ ਚਾਲੂ ਕੀਤਾ ਜਾਵੇ ਅਤੇ ਅਵਾਰਾ ਕੁੱਤਿਆਂ ਦੀ ਵੱਧ ਰਹੀ ਸਮੱਸਿਆ ‘ਤੇ ਤੁਰੰਤ ਅਤੇ ਠੋਸ ਕਾਰਵਾਈ ਕੀਤੀ ਜਾਵੇ。
0
comment0
Report
NSNavdeep Singh
Feb 07, 2026 17:31:39
0
comment0
Report
SBSANJEEV BHANDARI
Feb 07, 2026 17:19:41
Zirakpur, Punjab:ਜ਼ੀਰਕਪੁਰ/ ਡੇਰਾ ਬੱਸੀ ਅੱਜ ਪੁਲਿਸ ਵੱਲੋਂ ਮੋਹਾਲੀ ਜਿਲੇ ਵਿੱਚ 71 ਵੱਖ ਵੱਖ ਥਾਵਾਂ ਤੇ ਸਖਤ ਨਾਕੇਬੰਦੀ ਕਰ ਚੈਕਿੰਗ ਕੀਤੀ ਜਾ ਰਹੀ ਹੈ ਜਿਸ ਦੇ ਤਹਿਤ ਡੇਰਾਬਸੀ ਅਤੇ ਜ਼ਿਰਕਪੁਰ ਵਿਖੇ ਵੀ ਪੁਲਿਸ ਵੱਲੋਂ ਸਖਤ ਨਾਕਾਬੰਦੀ ਕਰ ਵਾਹਨਾ ਦੀ ਚੈਕਿੰਗ ਕੀਤੀ ਜਾ ਰਹੀ ਹੈ। ਪੁਲਿਸ ਅਧਿਕਾਰੀਆਂ ਮੁਤਾਬਿਕ ਮਾੜੇ ਅਨਸਰ ਖਿਲਾਫ ਕਾਰਵਾਈ ਕਰਨਾ ਅਤੇ ਆਮ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਪੁਲਿਸ ਵਚਨਬੱਧ ਹੈ ਜਿਸਦੇ ਤਹਿਤ ਇਹ ਨਾਕੇਬੰਦੀ ਕਰ ਕਾਰਵਾਈ ਕੀਤੀ ਜਾ ਰਹੀ ਹੈ । ਨਾਕੇਬੰਦੀ ਦੌਰਾਨ ਡੇਰਾ ਬੱਸੀ ਪੁਲਿਸ ਵੱਲੋਂ ਕੀਤੀ ਜਾ ਰਹੀ ਚੈਕਿੰਗ ਦੌਰਾਨ ਇੱਕ ਹਰਿਆਣਾ ਨੰਬਰ ਗੱਡੀ ਚੋਂ ਇਕ ਕਿਲੋ ਦੇ ਤਕਰੀਬਨ ਅਫੀਮ ਬਰਾਮਦ ਹੋਈ ਜਿਸ ਤੋਂ ਬਾਅਦ ਗੱਡੀ ਵਿੱਚ ਸਵਾਰ ਦੋਨੌਂ ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ । ਚੈਕਿੰਗ ਦੌਰਾਨ ਪੁਲਿਸ ਨੇ ਬਿਨਾਂ ਕਾਗਜ਼ਾਤਾਂ ਤੋਂ ਘੁੰਮ ਰਹੇ ਵਾਹਨਾਂ ਨੂੰ ਜਬਤ ਵੀ ਕੀਤਾ ਅਤੇ ਕਈ ਚਲਾਨ ਵੀ ਕੀਤੇ ਗਏ ।
0
comment0
Report
BSBHARAT SHARMA
Feb 07, 2026 16:30:53
Ludhiana, Punjab:ਜਲੰਧਰ ਓਬਰਾਏ ਕਤਲ ਮਾਮਲੇ ਚ ਅੰਮ੍ਰਿਤਸਰ ਦਿਹਾਤੀ ਪੁਲਿਸ ਨੂੰ ਮਿਲੀ ਵੱਡੀ ਸਫਲਤਾ ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਮੁਲਜ਼ਮ ਦਾ ਕੀਤਾ ਇਨਕਾਊਂਟਰ ਇਨਕਾਊਂਟਰ ਦੌਰਾਨ ਜ਼ਖਮੀ ਹੋਇਆ ਮੁਲਜ਼ਮ ਜਲੰਧਰ ਚ ਆਪ ਆਗੂ ਉਬਰਾਏ ਦਾ ਕੀਤਾ ਗਿਆ ਸੀ ਬੀਤੇ ਦਿਨੀ ਕਤਲਜ਼ਖਮੀ ਹੋਏ ਮੁਲਜ਼ਮ ਨੂੰ ਹਸਪਤਾਲ ਲਈ ਕੀਤਾ ਰੈਫਰ ਪੁਲਿਸ ਨੇ ਆਪਣੇ ਬਚਾਅ ਦੌਰਾਨ ਕਰੋਸ ਫਾਇਰਿੰਗ ਦੌਰਾਨ ਮੁਲਜ਼ਮ ਨੂੰ ਲੱਗੀ ਪੁਲਿਸ ਦੀ ਗੋਲੀ Information and Public Relations Department, Punjab KEY ACCUSED INVOLVED IN LUCKY OBEROI MURDER CASE HELD AFTER BRIEF ENCOUNTER IN AMRITSAR; PISTOL RECOVERED — ARRESTED ACCUSED SHAMINDER SINGH ATTEMPTED TO FLEE, INJURED IN RETALIATORY FIRE: DIG SANDEEP GOEL RAIDS ARE BEING CONDUCTED TO APPREHEND THE REMAINING ACCUSED: SSP ASR RURAL SUHAIL QASIM MIR CHANDIGARH/AMRITSAR, February 7: In a major breakthrough amidst the ongoing drive to make Punjab a safe and secure state as per directions of Chief Minister Bhagwant Singh Mann, Amritsar Rural Police has arrested the key accused involved in the Lucky Oberoi murder case after a brief exchange of fire in Khasa area of Amritsar and recovered Beretta .30 bore pistol from his possession, said Deputy Inspector General of Police (DIG) Border Range Sandeep Goel. The arrested accused, identified as Shaminder Singh, a resident of Mithapur in Jalandhar, was driving Activa scooter. The latter is a previous offender and has a criminal history. As per the information, Satwinderpal Singh alias Lucky Oberoi was shot dead by unidentified assailants on a white Activa on Friday morning at the Gurudwara Singh Sabha Parking in Model Town, Jalandhar, while he was leaving after paying obeisance. DIG Sandeep Goel said that immediately after the incident, coordinated efforts were initiated to identify and track down the accused involved in the crime. Based on reliable intelligence inputs, it came to notice that one of the accused, Shaminder Singh, was attempting to evade arrest after committing the murder and has taken refuge in the Khasa area, he said, while adding that acting promptly on this information, Amritsar Rural Police laid nakas in the adjoining areas and intensified checking. Sharing more details, Senior Superintendent of Police (SSP) Amritsar Rural Suhail Qasim Mir said that during this operation, the accused was spotted coming on a motorcycle and when the police party signalled him to stop, the accused panicked and attempted to turn back his motorcycle, during which he lost control and fell down. In an attempt to escape thereafter, the accused opened fire on the police party, he said, while adding that the police acted in self-defence and retaliatory firing was carried out, during which the accused sustained a gunshot injury. The accused was arrested and taken to Hospital for treatment, he added. The SSP said that during preliminary interrogation, the accused has made important disclosures regarding the involvement of another person in the murder of Lucky Oberoi. On the basis of these disclosures, further raids and follow-up action are being conducted to apprehend the remaining accused, he said. In this regard, a case FIR No. 25 dated 6/2/2026 has already been registered under sections 103(1), 3(5) and 61(2) of the Bharatiya Nyaya Sanhita (BNS) and sections 25 and 27 of the Arms Act at Police Station Division 6 in Jalandhar Commissionerate.
0
comment0
Report
TBTarsem Bhardwaj
Feb 07, 2026 15:47:21
Ludhiana, Punjab:ਲੁਧਿਆਣਾ ਵਿੱਚ 9 ਸਾਲਾ ਬੱਚੇ ਦਾ ਗਲਾ ਵੱਢ ਕੇ ਕਤਲ ਕਰ ਦਿੱਤਾ ਗਿਆ। ਉਹ ਤਿੰਨ ਦਿਨਾਂ ਤੋਂ ਘਰ ਤੋਂ ਲਾਪਤਾ ਸੀ। ਉਸਦੀ ਲਾਸ਼ ਸ਼ਨੀਵਾਰ ਸ਼ਾਮ ਨੂੰ ਕਾਸાબਾਦ ਪਿੰਡ ਦੇ ਨੇੜੇ ਝਾੜੀਆਂ ਵਿੱਚ ਮਿਲੀ। ਉਸਦੀ ਪਛਾਣ ਅਮਨ ਵਜੋਂ ਹੋਈ ਹੈ। ਬੱਚੇ ਦੇ ਲਾਪਤਾ ਹੋਣ ਦੀ ਸ਼ਿਕਾਇਤ ਕਰਨ ਲਈ ਪਹਿਲਾਂ, ਪਰਿਵਾਰ ਸਲੇਮ ਟਾਬਰੀ ਪੁਲਿਸ ਸਟੇਸ਼ਨ ਗਿਆ। ਪੁਲਿਸ ਨੇ ਦੱਸਿਆ ਕਿ ਇਹ ਉਨ੍ਹਾਂ ਦਾ ਇਲਾਕਾ ਨਹੀਂ ਹੈ। ਫਿਰ ਉਹ ਬਸਤੀ ਜੋਧੇਵਾਲ ਪੁਲਿਸ ਸਟੇਸ਼ਨ ਗਏ। ਉੱਥੇ ਵੀ, ਉਨ੍ਹਾਂ ਨੂੰ ਦੱਸਿਆ ਗਿਆ ਕਿ ਇਹ ਉਨ੍ਹਾਂ ਦਾ ਇਲਾਕਾ ਨਹੀਂ ਹੈ। ਫਿਰ ਪਰਿਵਾਰ ਮੇਹਰਬਨ ਪੁਲਿਸ ਸਟੇਸ਼ਨ ਗਿਆ। ਮੇਹਰਬਨ ਪੁਲਿਸ ਨੇ ਵੀ ਦਾਅਵਾ ਕੀਤਾ ਕਿ ਇਹ ਇਲਾਕਾ ਉਨ੍ਹਾਂ ਦਾ ਨਹੀਂ ਹੈ। ਫਿਰ ਪਰਿਵਾਰ ਲਾਡੋਵਾਲ ਪੁਲਿਸ ਸਟੇਸ਼ਨ ਗਏ ਨੇ ਵੀ ਪਰਵਾਰ ਨੂੰ ਕਿਹਾ ਉਨ੍ਹਾਂ ਦੇ ਇਲਾਕਾ ਤੋ ਬਹਾਰ ਹੈ। ਪੀੜਿਤ ਪਰਿਵਾਰ ਵੱਲੋਂ ਇਸ ਮਾਮਲੇ ਨੂੰ ਲੈ ਕੇ ਧਰਨਾ ਲਗਾ ਕੇ ਰੋਸ ਪ੍ਰਦਰਸ਼ਨ ਕੀਤਾ। ਅਤੇ ਇਸ ਤੋਂ ਬਾਅਦ ਪੁਲਿਸ ਹਰਕਤ ਦੇ ਵਿੱਚ ਆਈ ਅਤੇ ਮੌਕੇ ਤੇ ਪਹੁੰਚੀ ਪੁਲਿਸ ਵੱਲੋਂ ਜਾਂਚ ਕੀਤੀ ਗਈ ਕੀਤੀ ਗਈ ਛੋਟੇ ਨੌ ਸਾਲਾਂ ਬੱਚੇ ਦੀ ਲਾਸ਼ ਕਾਸਾਬਾਦ ਦੇ ਨੇੜੇ ਝਾੜੀਆਂ ਵਿੱਚੋਂ ਮਿਲੀ ਜਿਸ ਦਾ ਬੇਰਹਿਮੀ ਦਾ ਗਲਾ ਕੱਟ ਕੇ ਕਤਲ ਕੀਤਾ ਗਿਆ ਸੀ ਇਹ ਇਲਾਕਾ ਸਲੇਮ ਟਾਬਰੀ ਪੁਲਿਸ ਸਟੇਸ਼ਨ ਦੇ ਅੰਦਰ ਨਿਕਲਿਆ। ਪਰਿਵਾਰ ਮੂਲ ਰੂਪ ਵਿੱਚ ਉੱਤਰ ਪ੍ਰਦੇਸ਼ ਦੇ ਹਰਦੋਈ ਦਾ ਰਹਿਣ ਵਾਲਾ ਹੈ। ਬੱਚੇ ਦੀ ਮਾਂ, ਅਨੀਸ਼ਾ ਨੇ ਕਿਹਾ ਕਿ ਉਸਦੇ ਬੱਚੇ ਦੇ ਲਾਪਤਾ ਹੋਣ ਦੀ ਕੈਦ ਦਰਜ ਕਰਾਉਣ ਲਈ ਤਿੰਨ ਦਿਨ ਇੱਕ ਥਾਂ ਤੋਂ ਦੂਜੀ ਥਾਂ ਭਟਕਦੇ ਹੋਏ ਬਿਤਾਏ। ਉਹ ਪੁਲਿਸ ਸਟੇਸ਼ਨ ਵੀ ਗਈ। ਜੇ ਉਨ੍ਹਾਂ ਦੀਆਂ ਫ਼ਰਿਆਦਾਂ ਸੁਣੀਆਂ ਜਾਂਦੀਆਂ, ਤਾਂ ਬੱਚਾ ਨਾ ਮਰਦਾ। ਉਹ 5 ਤਰੀਕ ਤੋਂ ਲਾਪਤਾ ਸੀ। ਉਹ ਘਰ ਦੇ ਬਾਹਰ ਖੇਡ ਰਿਹਾ ਸੀ, ਪਤੰਗ ਉਡਾ ਰਿਹਾ ਸੀ। ਉਹ ਨੌਂ ਸਾਲਾਂ ਦਾ ਸੀ। ਸੂਰਜ ਨੇ ਕਿਹਾ ਕਿ ਅਮਨ ਉਹਦਾ ਭਤੀਜਾ ਸੀ। ਉਹ ਸਵੇਰ ਤੋਂ ਹੀ ਤਿੰਨ ਪੁਲਿਸ ਸਟੇਸ਼ਨਾਂ ਵਿੱਚ ਗਿਆ ਹੋਇਆ ਸੀ। ਪੁਲਿਸ ਇਲਾਕੇ ਬਾਰੇ ਪੁੱਛਦੀ ਰਹੀ, ਅਤੇ ਬੱਚੇ ਦਾ ਕਤਲ ਕਰ ਦਿੱਤਾ ਗਿਆ। ਬੱਚਾ ਘਰ ਤੋਂ 50 ਮੀਟਰ ਦੀ ਦੂਰੀ 'ਤੇ ਪਤੰਗ ਉਡਾ ਰਿਹਾ ਸੀ। ਉਸਦੀ ਲਾਸ਼ ਘਰ ਤੋਂ ਸਿਰਫ਼ 50 ਮੀਟਰ ਦੀ ਦੂਰੀ 'ਤੇ ਮਿਲੀ। ਪੁਲਿਸ ਨੇ ਪਹਿਲਾਂ ਤਲਾਸ਼ੀ ਨਹੀਂ ਲਈ। ਬੱਚੇ ਦੀ ਦਾਦੀ ਨੇ ਕਿਹਾ ਕਿ ਉਸ ਦੀਆਂ ਦੋ ਪੋਤੀਆਂ ਅਤੇ ਇੱਕ ਪੋਤਾ ਸੀ। ਕਿਸੇ ਨੇ ਉਨ੍ਹਾਂ ਨੂੰ ਮਾਰ ਦਿੱਤਾ। ਉਹ ਪੁਲਿਸ ਸਟੇਸ਼ਨ ਦੇ ਚੱਕਰ ਲਗਾ ਰਹੇ ਸਨ। ਹੁਣ ਮੇਰੇ ਪੋਤੇ ਨੂੰ ਮਾਰ ਦਿੱਤਾ ਗਿਆ ਹੈ। ਅਖਿਲੇਸ਼ ਨੇ ਕਿਹਾ ਕਿ ਉਸਦਾ ਪੁੱਤਰ ਤਿੰਨ ਦਿਨਾਂ ਤੋਂ ਲਾਪਤਾ ਸੀ। ਕਿਸੇ ਨੇ ਉਸਦਾ ਗਲਾ ਵੱਢ ਕੇ ਕਤਲ ਕਰ ਦਿੱਤਾ। ਉਸਦਾ ਕਿਸੇ ਨਾਲ ਕੋਈ ਝਗੜਾ ਨਹੀਂ ਹੈ। ਉਹ 15 ਸਾਲਾਂ ਤੋਂ ਲੁਧਿਆਣਾ ਵਿੱਚ ਹੈ। ਉਹ ਮੂਲ ਰੂਪ ਵਿੱਚ ਉੱਤਰ ਪ੍ਰਦੇਸ਼ ਦੇ ਹਰਦੋਈ ਦਾ ਰਹਿਣ ਵਾਲਾ ਹੈ। ਉਸਨੇ ਤਿੰਨ ਦਿਨ ਥਾਣੇ ਦੇ ਚੱਕਰ ਕੱਟਦੇ ਹੋਏ ਬਿਤਾਏ। ਜਦੋਂ ਉਸਨੇ ਸ਼ਨੀਵਾਰ ਨੂੰ ਵਿਰੋਧ ਕੀਤਾ ਤਾਂ ਪੁਲਿਸ ਪਹੁੰਚ ਗਈ। ਅਖਿਲੇਸ਼ ਨੇ ਕਿਹਾ ਕਿ ਉਸਦੇ ਪਿਤਾ ਨੇ ਹੀ ਬੱਚੇ ਦੀ ਲਾਸ਼ dekha ਕੀਤਾ ਮੌਕੇ ਤੇ ਜਾਂچ ਕਰ ਰਹੀ ਪੁਲਿਸ ਦੀ ਏਡੀਸੀਪੀ ਨੇ ਕਿਹਾ ਕਿ ਉਹਨਾਂ ਨੂੰ ਜਦੋਂ ਬੱਚੇ ਦੇ ਲਾਸ਼ ਪਤਾ ਚੱਲੀ ਉਹਨਾਂ ਵੱਲੋਂ ਮਾਮਲਾ ਦਰਜ ਕੀਤਾ ਗਿਆ ਅਤੇ ਇਸ ਮਾਮਲੇ ਨੇ ਵਿੱਚ ਪਰਿਵਾਰ ਮਾੜੇ ਪਹਿਲਾਂ ਚੂਦੇਵਾਲ ਬਸਤੀ ਗੈ ਪਰ ਇਹ ਇਲਾਕਾ ਬਹਾਦਰ ਕੇ ਸਲੇਮ ਟਾਬਰੀ ਦੇ ਅਧੀਨ ਪੈਂਦਾ ਹੈ। ਇਸ ਵਿੱਚ ਲਾਪਤਾ ਹੋਣ ਦਾ ਮਾਮਲਾ ਦਰਜ ਕੀਤਾ ਗਿਆ ਸੀ ਹੁਣ ਵੀ ਉਸ ਵਿੱਚ ਵਾਧਾ ਕਰਕੇ 302 ਦਾ ਮਾਮਲਾ ਦਰਜ ਕੀਤਾ ਗਿਆ ਹੈ। ਉਹਨਾਂ ਨੇ ਦੱਸਿਆ ਕਿ ਉਹਨਾਂ ਨੂੰ ਕੁਝ ਸੀਸੀਟੀਵੀ ਤਸਵੀਰਾਂ ਮਿਲੀਆਂ ਹਨ ਜਿਸ ਵਿੱਚ ਬੱਚਾ ਇੱਕ ਵਿਅਕਤੀ ਦੇ ਪਿੱਛੇ ਜਾ ਰਿਹਾ ਹੈ ਬਾਕੀ ਇਸ ਮਾਮਲੇ ਦੇ ਵਿੱਚ ਡੁੰਗਿਆਈ ਨਾਲ ਜਾਂਚ ਕੀਤੀ ਜਾ ਰਹੀ ਹੈ。
0
comment0
Report
KBKulbir Beera
Feb 07, 2026 15:18:10
Bathinda, Punjab:ਕਿਸਾਨਾਂ ਵੱਲੋਂ ਨੈਸ਼ਨਲ ਹਾਈਵੇ ਤੇ ਦਿੱਤੇ ਧਰਨੇ ਨੂੰ ਲੈ ਕੇ ਬਠਿੰਡਾ ਪੁਲਿਸ ਨੇ ਵੱਖ ਵੱਖ ਥਾਣਿਆਂ ਵਿੱਚ ਪੰਜ ਮੁਕਦਮੇ ਕੀਤੇ ਦਰਜ ਬਠਿੰਡਾ ਪੁਲਿਸ ਨੇ ਪ੍ਰੈਸ ਨੋਟ ਰਾਹੀਂ ਮੀਡੀਆ ਨੂੰ ਦਿੱਤੀ ਜਾਣਕਾਰੀ ਮਿਤੀ 06.02.2026 ਨੂੰ ਭਾਰਤੀ ਕਿਸਾਨ ਯੂਨੀਅਨ, ਉਗਰਾਹਾਂ ਵੱਲੋਂ ਕਿਸਾਨ ਜਥੇਬੰਦੀਆਂ ਦੇ ਕੁਝ ਲੀਡਰਾਂ ਪਰ ਦਰਜ ਮੁਕੱਦਮਿਆਂ ਨੂੰ ਕੈਂਸਲ ਕਰਵਾਉਣ ਅਤੇ ਉਹਨਾਂ ਨੂੰ ਜੇਲ੍ਹ ਵਿੱਚੋਂ ਰਿਹਾਅ ਕਰਾਉਣ ਸਬੰਧੀ ਜਿਲ੍ਹਾ ਪ੍ਰਬੰਧਕੀ ਕੰਪਲੈਕਸ, ਬਠਿੰਡਾ ਦਾ ਅਣਮਿੱਥੇ ਸਮੇਂ ਲਈ ਘਿਰਾਓ ਕਰਨ ਦੀ ਕਾਲ ਦਿੱਤੀ ਗਈ ਸੀ। ਜਿਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ, ਪ੍ਰੰਤੂ ਉਹ ਅਣਮਿੱਥੇ ਸਮੇਂ ਲਈ ਧਰਨਾ ਲਗਾਉਣ ਲਈ ਬਾਜਿੱਦ ਰਹੇ,ਜਿਸ ਕਰਕੇ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਬਹਾਲ ਰੱਖਣ ਲਈ ਬਠਿੰਡਾ ਪੁਲਿਸ ਵੱਲੋਂ ਵੱਖ-ਵੱਖ ਸਥਾਨਾਂ ਪਰ ਨਾਕਾਬੰਦੀ ਕੀਤੀ ਗਈ, ਪ੍ਰੰਤੂ ਕਿਸਾਨ ਯੂਨੀਅਨ ਦੇ ਆਗੂਆਂ ਅਤੇ ਮੈਂਬਰਾਂ ਵੱਲੋਂ ਨਾਕਾਬੰਦੀਆਂ ਨੂੰ ਤੋੜਨ, ਟ੍ਰੈਫਿਕ ਅਤੇ ਲਾਅ ਐਂਡ ਆਰਡਰ ਦੀ ਸਥਿਤੀ ਵਿੱਚ ਵਿਘਨ ਪਾਉਣ ਦੀ ਕੋਸ਼ਿਸ਼ ਕੀਤੀ。 ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਕਰੀਬ 200/220 ਬਠਿੰਡਾ ਅਤੇ ਹੋਰ ਜਿਲ੍ਹਿਆਂ ਦੇ ਮੈਂਬਰ ਭੀੜ ਦੇ ਰੂਪ ਵਿੱਚ ਇੱਕਠੇ ਹੋ ਕੇ ਟੀ-ਪੁਆਂਇੰਟ ਮਲੋਟ ਰੋਡ ਪਰ ਪੁੱਜੇ। ਜਿਹਨਾਂ ਨੂੰ ਡਿਊਟੀ ਮਜਿਸਟਰੇਟ ਅਤੇ ਪੁਲਿਸ ਅਫਸਰਾਂ ਵੱਲੋਂ ਤਾੜਨਾ ਦਿੱਤੀ ਗਈ, ਪ੍ਰੰਤੂ ਭੀੜ ਵੱਲੋਂ ਬਿਨਾਂ ਪਰਵਾਹ ਕੀਤੇ ਅੱਗੇ ਵੱਧਣ ਅਤੇ ਨਾਕਾ ਤੋੜਨ ਦੀ ਕੋਸ਼ਿਸ਼ ਕੀਤੀ। ਜਿਹਨਾਂ ਨੂੰ ਕਾਬੂ ਕਰਨ ਲਈ ਹਲਕੇ ਬਲ ਦਾ ਪ੍ਰਯੋਗ ਕੀਤਾ ਗਿਆ। ਬਠਿੰਡਾ-ਬਰਨਾਲਾ ਰੋਡ ਪਰ ਪੈਂਦੇ ਟੀ-ਪੁਆਂਇਟ ਰਿੰਗ ਰੋਡ ਤੇ ਕਿਸਾਨ ਯੂਨੀਅਨ ਦੇ ਬਠਿੰਡਾ ਅਤੇ ਹੋਰ ਜਿਲ੍ਹਿਆਂ ਦੇ 150/170 ਮੈਂਬਰਾਂ ਨੇ ਜਿਲ੍ਹਾ ਪ੍ਰਬੰਧਕੀ ਕੰਪਲੈਕਸ, ਬਠਿੰਡਾ ਦਾ ਘਿਰਾਓ ਕਰਨ ਲਈ ਨਾਕਾਬੰਦੀ ਤੋੜ ਕੇ ਅੱਗੇ ਵੱਧਣ ਦੀ ਕੋਸ਼ਿਸ਼ ਕੀਤੀ ਜਿੱਥੇ ਵੀ ਭੀੜ ਨੂੰ ਰੋਕਣ ਲਈ ਹਲਕੇ ਬਲ ਦਾ ਪ੍ਰਯੋਗ ਕੀਤਾ ਗਿਆ。 ਇਸੇ ਤਰਾਂ ਪੁਲਿਸ ਵੱਲੋਂ ਗੁਰੂਦੁਆਰਾ ਸ੍ਰੀ ਲਵੇਰੀਸਰ ਸਾਹਿਬ ਭੁੱਚੋ ਕੋਲ ਲਗਾਏ ਗਏ। ਨਾਕੇ ਨੂੰ ਕਿਸਾਨ ਯੂਨੀਅਨ ਦੇ 250/300 ਮੈਂਬਰਾਂ ਵੱਲੋਂ ਧੱਕੇ ਨਾਲ ਤੋੜ ਦਿੱਤਾ ਗਿਆ。 ਵੱਖ-ਵੱਖ ਜਿਲ੍ਹਿਆਂ ਤੋਂ ਕਿਸਾਨ ਯੂਨੀਅਨ ਦੇ ਕਰੀਬ 1400/1500 ਮੈਂਬਰ, ਜੋ ਲਿੰਕ ਸੜਕਾਂ ਰਾਹੀਂ ਪਿੰਡ ਜਿਉਂਦ ਵਿਖੇ ਪੁੱਜੇ ਅਤੇ ਭਾਰੀ ਗਿਣਤੀ ਵਿੱਚ ਇਕੱਠੇ ਹੋ ਕੇ ਨੈਸ਼ਨਲ ਹਾਈਵੇਅ-7 ਪਰ ਟ੍ਰੈਫਿਕ ਜਾਮ ਕਰ ਦਿੱਤਾ। ਜੋ ਪੁਲਿਸ ਵੱਲੋਂ ਵਾਰ-ਵਾਰ ਅਨਾਉਂਸਮੈਂਟ ਕਰਨ ਦੇ ਬਾਵਜੂਦ ਵੀ ਸੜਕ ਤੋਂ ਪਾਸੇ ਨਹੀਂ ਹੋਏ ਅਤੇ ਪੁਲਿਸ ਦਾ ਨਾਕਾ ਤੋੜਨ ਲਈ ਅੱਗੇ ਵਧੇ। ਭੀੜ ਨੂੰ ਰੋਕਣ ਲਈ ਡਿਊਟੀ ਮਜਿਸਟਰੇਟ ਦੇ ਹੁਕਮ ਅਨੁਸਾਰ ਹਲਕੇ ਬਲ (ਅੱਥਰੂ ਗੈਸ) ਦੀ ਵਰਤੋਂ ਕੀਤੀ ਗਈ。 ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਮੈਂਬਰਾਂ ਵੱਲੋਂ ਨੈਸ਼ਨਲ ਹਾਈਵੇਅ-7 ਪਰ ਟ੍ਰੈਫਿਕ ਜਾਮ ਕਰਨ ਅਤੇ ਲਾਅ ਐਂਡ ਆਰਡਰ ਸਥਿਤੀ ਵਿੱਚ ਵਿਘਨ ਪਾਉਣ ਸਬੰਧੀ ਬਠਿੰਡਾ ਪੁਲਿਸ ਵੱਲੋਂ ਕਾਨੂੰਨ ਅਨੁਸਾਰ ਕਾਰਵਾਈ ਅਮਲ ਵਿੱਚ ਲਿਆਂਉਦਿਆਂ ਵੱਖ-ਵੱਖ ਥਾਣਿਆਂ ਵਿੱਚ 05 ਮੁੱਕਦਮੇ ਦਰਜ ਕੀਤੇ गए । ਬਾਈਟ ਨਰਿੰਦਰ ਸਿੰਘ ਐਸ ਪੀ ਸਿਟੀ ਬਠਿੰਡਾ。
0
comment0
Report
ADAnkush Dhobal
Feb 07, 2026 15:02:34
Shimla, Himachal Pradesh:हिमाचल प्रदेश के मुख्यमंत्री सुखविन्द्र सिंह सुक्खू ने वित्त वर्ष 2026-27 के लिए विधायकों की प्राथमिकताओं को निर्धारित करने के लिए दूसरे दिन अंतिम सत्र में शिमला और कांगड़ा जिला के विधायकों के साथ चर्चा की। मुख्यमंत्री ने कहा कि सरकार प्रदेश में स्वास्थ्य, शिक्षा, ग्रामीण अर्थव्यवस्था, पर्यटन, ऊर्जा, खाद्य प्रसंस्करण और डेटा स्टोरेज पर विशेष बल दे रही है। उन्होंने कहा कि सरकार ने ग्रामीण अर्थव्यवस्था को सुदृढ़ करने के लिए अनेक क्रांतिकारी निर्णय लिए हैं। मुख्यमंत्री सुखविन्द्र सिंह सुक्खू ने कहा कि हाल ही के एक राष्ट्रीय सर्वे में विद्यार्थियों को गुणवत्तापूर्ण शिक्षा प्रदान करने में हिमाचल प्रदेश 16 राज्यों को पीछे छोड़ते हुए 5वें स्थान पर पहुंच गया है, जबकि वर्ष 2021 में राज्य 21वें स्थान पर था। उन्होंने कहा कि सरकार लोगों को विशेषज्ञ चिकित्सा सेवाएं देने के लिए चिकित्सा संस्थानों में उच्च तकनीक की मेडिकल मशीनरी उपलब्ध करवा रही है। सरकार ने चमियाणा तथा टांडा मेडिकल कॉलेज में रोबोटिक सर्जरी की सुविधा शुरू कर दी है। जल्द ही सभी मेडिकल कॉलेजों में रोबोटिक सर्जरी की सुविधा मरीजों को प्रदान कर दी जाएगी। CM सुखविन्द्र सिंह सुक्खू ने कहा कि सरकार ने औद्योगिक विकास के लिए राज्य में निवेशक हितैषी सुधारात्मक पहल की हैं, जिसके कारण हिमाचल प्रदेश, केन्द्र सरकार द्वारा संचालित ‘बिजनेस रिफॉर्म एक्शन प्लान-2024’ में ‘टॉप एचीवर राज्य’ बना है। उन्होंने कहा कि प्रदेश डिजिटल नवाचारों में प्रगतिशील राज्य के रूप में उभर रहा है। सरकारी काम-काज में डिजिटाइजेशन और ई-फाइलिंग प्रणाली को बढ़ावा दिया जा रहा है। नागरिक केन्द्रित डिजिटल सेवा वितरण में उत्कृष्ट उपलब्धि के लिए हिमाचल को ‘पीपल फर्स्ट इंटीग्रेशन अवार्ड’ से सम्मानित किया गया है। उन्होंने कहा कि संयुक्त राष्ट्र विकास कार्यक्रम के सहयोग से तैयार 2025 की रिपोर्ट के अनुसार हिमाचल प्रदेश में मानव विकास सूचकांक औसत 0.78 है, जो राष्ट्रीय औसत 0.63 से अधिक है।
0
comment0
Report
NLNitin Luthra
Feb 07, 2026 14:51:39
0
comment0
Report
AJAnil Jain
Feb 07, 2026 14:50:37
Lehragaga, Punjab:ਵਿਧਾਨ ਸਭਾ ਹਲਕਾ ਲਹਿਰਾ ਦੇ ਪਿੰਡ ਢੀਂਡਸਾਂ ਵਿਖੇ ਕਿਸਾਨਾਂ ਨੇ ਮਾਈਨਿੰਗ ਵਿਭਾਗ ਦੇ ਅਧਿਕਾਰੀਆਂ ਦਾ ਕੀਤਾ ਘਿਰਾਓ ਕਿਸਾਨ ਵੱਲੋਂ ਚੁੱਕੀ ਜਾ ਰਹੀ ਸੀ ਟਿੱਬੇ ਦੀ ਮਿੱਟੀ ਮਾਈਨਿੰਗ ਵਿਭਾਗ ਮੌਕੇ ਤੇ ਪਹੁੰਚਿਆ ਕਿਸਾਨ ਨੂੰ ਮਿੱਟੀ ਚੱਕਣ ਤੋਂ ਰੋਕਿਆ ਪਿੰਡ ਦੇ ਲੋਕਾਂ ਤੇ ਕਿਸਾਨ ਯੂਨੀਅਨ ਵੱਲੋਂ ਮਾਈਨਿੰਗ ਵਿਭਾਗ ਦੇ ਅਧਿਕਾਰੀਆਂ ਦਾ ਮੌਕੇ ਤੇ ਕੀਤਾ ਘਿਰਾਓ ਕਿਸਾਨਾਂ ਦਾ ਕਹਿਣਾ ਹੈ ਇਹ ਸਾਬਕਾ ਫੌਜੀ ਵੱਲੋਂ ਟਿੱਬੇ ਤੋਂ ਮਿੱਟੀ ਚੁੱਕੀ ਜਾ ਰਹੀ ਸੀ ਇਹ ਉਹੀ ਮਿੱਟੀ ਹੈ ਜਦੋਂ ਘੱਗਰ ਤੇ ਮਿੱਟੀ ਦੀ ਜਰੂਰਤ ਸੀ ਤਾਂ ਇਸੇ ਟਿੱਬੇ ਤੋਂ ਮਿੱਟੀ ਘੱਗਰ ਤੇ ਭੇਜੀ ਗਈ ਅੱਜ ਜਦੋਂ ਕਿਸਾਨ ਦੁਬਾਰਾ ਇਸ ਮਿੱਟੀ ਨੂੰ ਚੁੱਕਣ ਲੱਗਿਆ ਤਾਂ ਮਾਈਨਿੰਗ ਵਿਭਾਗ ਵੱਲੋਂ ਇਸ ਨੂੰ ਮਿੱਟੀ ਚੁੱਕਣ ਤੋਂ ਰੋਕਿਆ ਗਿਆ ਤਾਂ ਮੌਕੇ ਤੇ ਲੋਕਾਂ ਵੱਲੋਂ ਮਾਈਨਿੰਗ ਵਿਭਾਗ ਦੇ ਅਧਿਕਾਰੀਆਂ ਦਾ ਘਰਾਓ ਕੀਤਾ ਗਿਆ ਹੈ।
0
comment0
Report
AJAnil Jain
Feb 07, 2026 14:50:23
Lehragaga, Punjab:ਸੁਖਬੀਰ ਸਿੰਘ ਬਾਦਲ ਦੇ ਟਵੀਟ ਤੋਂ ਬਾਅਦ ਮੰਤਰੀ ਬਰਿੰਦਰ ਗੋਇਲ ਦਾ ਵੱਡਾ ਬਿਆਨ ਐਸ ਬਾਈ ਐਲ ਦਾ ਮੁੱਦਾ 44 ਸਾਲ ਤੋਂ ਲਟਕਦਾ ਰਿਹਾ ਪਰ ਕਿਸੇ ਨੇ ਸੁਲਝਾਉਣ ਦੀ ਗੱਲ ਨਹੀਂ ਕੀਤੀ :- ਬਰਿੰਦਰ ਗੋਇਲ ਬਰਿੰਦਰ ਗੋਇਲ ਨੇ ਕਿਹਾ ਦਿੱਲੀ , ਪੰਜਾਬ , ਹਰਿਆਣਾ ਬੀਜੇਪੀ ਦੀ ਸਰਕਾਰ ਰਹੀ ਅਕਾਲੀਦਲ ਭਾਈਵਾਲ ਰਿਹਾ ਉਦੋਂ ਕਿਉਂ ਨਹੀਂ SYL ਮੁੱਦਾ ਸੁਲਝਾਉਣ ਦੀ ਗੱਲ ਕੀਤੀ ਉਹਨਾਂ ਨੇ ਕਿਹਾ ਜਦ ਪਾਣੀ ਹੀ ਨਹੀਂ ਪੰਜਾਬ ਕੋਲੇ ਤਾਂ SVL ਨਹਿਰ ਕਿਵੇਂ ਬਣ ਜਾਵੇਗੀ ਜਦੋਂ ਪਿੱਛੇ ਕੇਂਦਰ ਸਰਕਾਰ ਦੀ ਸ਼ਹਿ ਤੇ ਹਰਿਆਣਾ ਸਰਕਾਰ ਪੰਜਾਬ ਦਾ ਪਾਣੀ ਖੋਹਣਾ ਚਾਹੁੰਦੀ ਸੀ ਉਦੋਂ ਸਾਡੀ ਸਰਕਾਰ ਨੇ ਹੀ ਪਾਣੀ ਤੇ ਪਹਿਰਾ ਦਿੱਤਾ :- ਬਰਿੰਦਰ ਗੋਇਲ ਮੰਤਰੀ ਬਰਿੰਦਰ ਨੇ ਕਿਹਾ ਹੁਣ SYL ਦਾ ਮੁੱਦਾ ਨਹੀਂ YSL ਦਾ ਮੁੱਦਾ ਜਮਨਾ ਦੇ ਪਾਣੀ ਦੀ ਗੱਲ ਕਿਉਂ ਨਹੀਂ ਕੀਤੀ ਜਾ ਰਹੀ ਮੰਤਰੀ ਬਰਿੰਦਰ ਗੋਇਲ
0
comment0
Report
PSParambir Singh Aulakh
Feb 07, 2026 14:18:24
Amritsar, Punjab:ਪ੍ਰੈੱਸ ਨੋਟਉੱਤਰ ਪ੍ਰਦੇਸ਼ ’ਚ ਅੰਮ੍ਰਿਤਧਾਰੀ ਸਿੱਖ ਵਿਦਿਆਰਥੀ ਨੂੰ ਕਕਾਰ ਪਾ ਕੇ ਪ੍ਰੀਖਿਆ ਦੇਣ ਤੋਂ ਰੋਕਣ ਦੀ ਐਡਵੋਕੇਟ ਧਾਮੀ ਵੱਲੋਂ ਸਖ਼ਤ ਨਿੰਦਾ ਅੰਮ੍ਰਿਤਸਰ, 7 ਫਰਵਰੀ- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਉੱਤਰ ਪ੍ਰਦੇਸ਼ 'ਚ ਜਿਲ੍ਹਾ ਮੁਰਾਦਾਬਾਦ ਦੇ ਕਸਬਾ ਕਾਂਠ ਵਿਚ ਅੰਮ੍ਰਿਤਧਾਰੀ ਸਿੱਖ ਵਿਦਿਆਰਥੀ ਕਾਕਾ ਜਪਨ ਸਿੰਘ ਨੂੰ ਬੀ ਏ ਦੇ ਪੇਪਰ ਦੌਰਾਨ ਕਿਰਪਾਨ ਪਾ ਕੇ ਪ੍ਰੀਖਿਆ ਵਿਚ ਬੈਠਣ ਤੋਂ ਰੋਕਣ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ ਹੈ। ਬੀਤੇ ਦਿਨੀਂ ਵਾਪਰੀ ਇਸ ਘਟਨਾ ਦੀ ਜਾਣਕਾਰੀ ਮਿਲਣ ਤੇ ਸ਼੍ਰੋਮਣੀ ਕਮੇਟੀ ਵੱਲੋਂ ਸਿੱਖ ਮਿਸ਼ਨ ਹਾਪੁੜ ਦੇ ਇੰਚਾਰਜ ਸ. ਬ੍ਰਿਜਪਾਲ ਸਿੰਘ ਦੀ ਅਗਵਾਈ ਹੇਠ ਇੱਕ ਟੀਮ ਨੂੰ ਸਬੰਧਿਤ ਕਾਲਜ ਵਿੱਚ ਪੜਤਾਲ ਲਈ ਭੇਜਿਆ ਗਿਆ ਸੀ。 ਸ਼੍ਰੋਮਣੀ ਕਮੇਟੀ ਦਫ਼ਤਰ ਤੋਂ ਜਾਰੀ ਪ੍ਰੈਸ ਬਿਆਨ ਵਿੱਚ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਇਹ ਸਿੱਖ ਭਾਵਨਾਵਾਂ ਨਾਲ ਜੁੜਿਆ ਹੋਇਆ ਬੇਹੱਦ ਗੰਭੀਰ ਮਾਮਲਾ ਹੈ ਜਿਸ ਦੀ ਉੱਤਰ ਪ੍ਰਦੇਸ਼ ਸਰਕਾਰ ਨੂੰ ਜਾਂਚ ਕਰਵਾ ਕੇ ਦੋਸ਼ੀ ਪ੍ਰਿੰਸੀਪਲ ਅਤੇ ਅਧਿਆਪਕਾਂ ਵਿਰੁੱਧ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਕਕਾਰ ਸਿੱਖ ਰਹਿਣੀ ਦਾ ਅਹਿਮ ਹਿੱਸਾ ਹਨ ਅਤੇ ਭਾਰਤ ਦੇਸ਼ ਅੰਦਰ ਸਿੱਖਾਂ ਨੂੰ ਸੰਵਿਧਾਨਕ ਤੌਰ ’ਤੇ ਇਸ ਦੀ ਅਜ਼ਾਦੀ ਹੈ। ਉਨ੍ਹਾਂ ਕਿਹਾ ਕਿ ਦੇਸ਼ ਅੰਦਰ ਸਿੱਖ ਵਿਦਿਆਰਥੀਆਂ ਨੂੰ ਪ੍ਰੀਖਿਆਵਾਂ ਦੌਰਾਨ ਅਜਿਹਾ ਪ੍ਰੇਸ਼ਾਨੀ ਦਾ ਅਕਸਰ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਐਡਵੋਕੇਟ ਧਾਮੀ ਨੇ ਕਿਹਾ ਕਿ ਇਸ ਸਬੰਧ ਵਿਚ ਸ਼੍ਰੋਮਣੀ ਕਮੇਟੀ ਵੱਲੋਂ ਕਈ ਵਾਰ ਭਾਰਤ ਅਤੇ ਵੱਖ-ਵੱਖ ਸੂਬਿਆਂ ਦੀਆਂ ਸਰਕਾਰਾਂ ਨੂੰ ਲਿਖਿਆ ਜਾ ਚੁੱਕਾ ਹੈ, ਪਰੰਤੂ ਹੈਰਾਨੀ ਦੀ ਗੱਲ ਹੈ ਕਿ ਫਿਰ ਵੀ ਜਾਣਬੁਝ ਕੇ ਸਿੱਖ ਵਿਦਿਆਰਥੀਆਂ ਨਾਲ ਇਹ ਧੱਕਾ ਕੀਤਾ ਜਾ ਰਿਹਾ ਹੈ। ਐਡਵੋਕੇਟ ਧਾਮੀ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਦੋਸ਼ੀ ਅਧਿਆਪਕਾਂ ਖ਼ਿਲਾਫ਼ ਕਾਰਵਾਈ ਲਈ ਉਤਰ ਪ੍ਰਦੇਸ਼ ਸਰਕਾਰ ਤੱਕ ਪਹੁੰਚ ਕਰੇਗੀ。
0
comment0
Report
Advertisement
Back to top