Become a News Creator

Your local stories, Your voice

Follow us on
Download App fromplay-storeapp-store
Advertisement
Back
Amritsar143001
SGPC ने दरबार साहिब की तस्वीरों के गलत उपयोग पर AI उपसमिति बना दी
PSParambir Singh Aulakh
Feb 02, 2026 07:30:21
Amritsar, Punjab
AI ਨਾਲ ਸ੍ਰੀ ਦਰਬਾਰ ਸਾਹਿਬ ਦੀਆਂ ਤਸਵੀਰਾਂ ਦੀ ਗਲਤ ਵਰਤੋਂ 'ਤੇ ਐਸਸੀਪੀਸੀ ਹੋਈ ਸਖਤ SGPC ਵੱਲੋਂ AI ਮਾਮਲਿਆਂ ਲਈ ਅਹਿਮ ਕਦਮ, ਵਿਸ਼ੇਸ਼ ਸਬ-ਕਮੇਟੀ ਦਾ ਗਠਨ ਆਰਟੀਫਿਸ਼ਲ ਇੰਟੈਲੀਜੈਂਸ ਰਾਹੀਂ ਸਿੱਖ ਧਰਮ ਦੀ ਮਰਿਆਦਾ ਖ਼ਿਲਾਫ ਸਮੱਗਰੀ ’ਤੇ ਰਹੇਗੀ سਖ਼ਤ ਨਜ਼ਰ ਦੇਸ਼-ਵਿਦੇਸ਼ ਦੇ ਮਾਹਿਰਾਂ ਨੂੰ ਸ਼ਾਮਲ ਕਰਕੇ SGPC ਨੇ ਬਣਾਈ AI ਸਬ-ਕੇਮਟੀ 13 ਅਕਤੂਬਰ 2025 ਦੇ ਮਤਾ ਨੰਬਰ 1002 ਤਹਿਤ ਪ੍ਰਧਾਨ ਸਾਹਿਬ ਵੱਲੋਂ ਸਬ-ਕਮੇਟੀ ਨਿਯੁਕਤ AI ਨਾਲ ਬਣ ਰਹੀਆਂ ਵਿਵਾਦਿਤ ਵੀਡੀਓਆਂ ਅਤੇ ਸਮੱਗਰੀ ਨਾਲ ਨਜਿੱਠਣ ਲਈ SGPC ਦੀ ਤਿਆਰੀ
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
NLNitin Luthra
Feb 02, 2026 08:52:27
0
comment0
Report
RBRohit Bansal
Feb 02, 2026 08:49:14
Chandigarh, Chandigarh:ਅੱਜ ਪ੍ਰੈਸ ਕਾਨਫਰੰਸ ਦੀ ਕੋਈ ਜ਼ਰੂਰਤ ਨਹੀਂ ਸੀ ਕਿਓਕਿ PM ਖੁਦ ਦਾਸ ਚੁੱਕੇ ਨੇ ਪੰਜਾਬ ਲਈ ਕੀ ਹੈ ਪਰ ਪੰਜਾਬ ਦੇ ਲੀਡਰ ਦੇ ਪੱਲੇ ਕੁਝ ਪਿਆ ਨਹੀਂ , ਕਾਂਗਰਸ ਅਤੇ ਆਪ ਦੇ ਲੀਡਰ ਨੂੰ ਸਮਝਣ ਲਈ ਅੱਜ ਦੀ ਪ੍ਰੈੱਸ ਕਾਨਫਰੰਸ ਕਰਨ ਲੱਗੇ ਹਾ ਗੁਰੂ ਰਵੀ ਦਾਸ ਜੀ ਨੇ ਜੌ ਬਰਾਬਰੀ ਦਾ ਸੰਦੇਸ਼ ਦਿੱਤਾ ਉਸ ਦੀ ਗੱਲ ਅੱਜ ਆਪਣੇ ਬਜਟ ਵਿੱਚ ਕੀਤੀ ਹੈ ਵਿਕਸਤ ਭਾਰਤ ਲਈ ਇਹ ਠੋਸ ਕਦਮ ਹੈ, ਇਹ ਵਿਕਸਤ ਭਾਰਤ ਦਾ ਬਜਟ ਹੈ ਜੌ ਵਿਰੋਧੀ ਕਹਿ ਰਹੇ ਨੇ ਪੂਰੇ ਬਜਟ ਵਿੱਚ ਪੰਜਾਬ ਦਾ ਨਾਮ ਨਹੀਂ ਹੈ ਕੀ ਡੇਰਾ ਬੱਲਾ ਪੰਜਾਬ ਵਿੱਚ ਹੈ ਜਾ ਵਿਦੇਸ਼ ਵਿੱਚ ਹੈ ਕਿਉਕਿ ਦੇਸ਼ ਦੇ PM ਖੁਦ ਪੰਜਾਬ ਆਕੇ ਬਜਟ ਨੂੰ ਬਿਆਨ ਕਰ ਰਹੇ ਨੇ ਤੁਸੀਂ ਜਾਕੇ PM ਨੂੰ ਮਿਲੋ ਓਹ ਨਹੀਂ ਕਹਿਣਗੇ ਕਿ ਤੁਸੀਂ ਮੇਰੀ ਅੱਖ ਵਿੱਚ ਅੱਖ ਪਾਕੇ ਗੱਲ ਕਰੋ ਕੱਲ੍ਹ ਭਗਵੰਤ ਮਾਣ ਲੁਧਿਆਣਾ ਤਾੰ ਚਲੇ ਗਏ ਪਰ ਆਦਮਪੁਰ ਨਹੀਂ ਗਏ ਕਰਤਾਰ ਸਿੰਘ ਸਰਾਭਾ ਦੇ ਨਾਮ ਤੇ ਹਲਵਾਰਾ ਦਾ ਨਾਮ ਰੱਖਣ ਦੀ ਗੱਲ ਕੀਤੀ ਪਰ ਇਹ ਗੱਲ ਆਦਮਪੁਰ ਜਾਕੇ ਨਹੀਂ ਕਹਿ ਸਕੇ Bhgwant ਮਾਨ ਗ੍ਰਹ ਮੰਤਰੀ ਨੂੰ ਮਿਲੇ ਤੇ 4 ਸਾਲ ਦਾ ਚਿੱਠਾ ਦੇ ਆਏ ਇਹ ਕਿਸੇ ਕੰਮ ਨੂੰ ਫਾਲੋ ਨਹੀਂ ਕਰਦੇ ਇਹ ਕੇਵਲ ਕੰਮ ਦਸਕੇ ਵਾਪਿਸ ਆ ਜਾਂਦੇ ਨੇ ਜੋਂ ਫਸਲੀ ਭਿਪਣਤਾ ਦੀ ਗੱਲ ਹੁੰਦੀ ਹੈ ਇਸ ਲਈ ਕੇਂਦਰ ਨੇ ਕੰਮ ਕਰਨ ਦੀ ਗਾਲ ਕਹਿ ਹੈ ਇਹ ਕੇਂਦਰ ਦੀ ਖੇਤੀ ਨਾਲ ਹੀ ਗੱਲ ਹੈ Fish farming ਦੀ ਗੱਲ ਹੋਈ ਉਹ ਕਿਸਾਨੀ ਦੀ ਹੀ ਗੱਲ ਹੈ ਅੰਮ੍ਰਿਤਸਰ, ਜਲੰਧਰ ਦਾ ਨਾਮ ਪੂਰੀ ਦੁਨੀਆ ਜਾਣਦੀ ਹੈ ਪਰ ਹੋਸ਼ਿਆਰਪੁਰ ਦੀ ਗਾਲ ਕਲ PM ਨੇ ਕੀਤੀ ਪਲਾਈ ਵੁਡ ਨੂੰ ਲੈਕੇ ਹੋਸ਼ਿਆਰਪੁਰ ਨੂੰ ਕਿਸੇ ਨੈਸ਼ਨਲ ਹਾਈ ਵੇਅ ਨਾਲ ਜੋੜਨ ਦੀ ਗੱਲ ਕੀਤੀ ਨਰਮਾ ਕਪਾਹ ਦਾ ਅੱਜ ਕੀ ਹਾਲ ਹੈ ਸਭ ਨੂੰ ਪਤਾ ਹੈ, ਟੈਕਸਟਾਇਲ ਇੰਡਸਟਰੀ ਦੀ ਜੌ ਗੱਲ ਹੋ ਰਹੀ ਹੈ ਉਹ ਇਸ ਲਈ ਹੀ ਹੈ ਹਰਪਾਲ ਚੀਮਾ ਕੇਂਦਰ ਕੋਲ ਗਏ ते ਕਰਜ਼ ਲਿਮਿਟ ਨੂੰ ਵਧ ਕਰਨ ਦੀ ਗਾਲ ਕਰਕੇ ਵਾਪਿਸ ਆ ਗਏ ਪੰਜਾਬ ਵਿੱਚ ਖੇਤੀ ਵਿੱਚ ਖਾਦ ਦਾ ਇਸਤੇਮਾਲ ਲੋੜ ਨਾਲੋਂ ਜਯਾਦਾ ਹੋ ਰਿਹਾ ਹੈ, ਇਸਨੂੰ ਘੱਟ ਕਰਨ ਲਈ ਕੇਂਦਰ ਕੰਮ ਕਰਿਹਾ ਹੈ Temple city ਜਿਸ ਵਿੱਚ ਅੰਮ੍ਰਿਤਸਰ ਆਉਂਦਾ ਹੈ ਉਸ ਲਈ ਕੇਂਦਰ ਕੰਮ ਕਰਨ ਲਈ ਤਿਆਰ ਹੈ ਪਰ ਪੰਜਾਬ ਦੀ ਸਰਕਾਰ ਕੋਈ ਕੇਂਦਰ ਨਾਲ ਜਾਕੇ ਗੱਲ ਤਾਂ ਕਰੇ ਕੈਂਸਰ ਦਾ ਸਸਤਾ ਇਲਾਜ ਅਤੇ ਨਾਲ ਹੀ ਕਾਫ਼ੀ ਫਰੀ ਇਲਾਜ਼ ਦਾ ਵਾਇਦਾ ਕੀਤਾ ਹੈ ਸਕੂਲ ਦੇ ਰੰਗ ਦਾ ਮਾਮਲਾ ਕੇਵਲ ਸਕੂਲ ਦੇ ਉੱਤੇ ਰੰਗ ਫੇਰ ਕੇ ਕੁਝ ਨਹੀਂ ਹੋਣਾ ਇਸ ਲਈ ਕੰਮ ਕਰਨ ਦੀ ਜਰੂਰਤ ਹੈ ਸਿਲਕ ਰੂਟ ਹੀ ਨਹੀਂ ਸਾਰੇ ਰੂਟ ਹੀ ਖੁੱਲਣ ਦੀ ਜਰੂਰਤ ਹੈ ਵਿਕਾਸ ਰੰਗ ਨਾਲ ਨਹੀਂ ਹੁندا, ਵਿਕਾਸ ਕੰਮ ਨਾਲ ਹੁੰਦਾ ਹੈ, ਰੰਗ ਨੇ ਤਾਂ ਉੱਤਰ ਜਾਣਾ ਹੈ, ਕੀ ਬੱਚੇ ਪੁਰਾਣੇ ਰੰਗ ਵਿੱਚ ਪੜ ਨਹੀਂ ਸਕਦੇ ਅੱਜ ਪੰਜਾਬ ਨੂੰ ਵੀਜੇਪੀ ਦੀ ਜਰੂਰਤ ਹੈ ਬਿਕਰਮ ਮਜੀਠਿਆ ਦੇ ਕੇਸ ਦਾ ਫੈਸਲਾ ਕੋਰਟ ਨੇ ਕਰਨਾ ਹੈ ਕੀ ਸਹੀ ਹੈ ਕਿ ਨਹੀਂ ਹੈ ਨਵਜੋਤ ਕੌਰ ਸਿੱਧੂ ਦੇ ਟਵੀਟ ਦੀ ਤਰੀਫ ਨੂੰ ਛੱਡੋ ਚਿੱਠੀ ਤਾਂ ਬਾਜਵਾ ਸਾਬ੍ਹ ਨੇ ਵੀ ਵਧੀਆ ਲਿਖੀ ਹੈ ਕੀ ਉਹ ਵੀ ਤਿਆਰ ਨੇ,,,,ਚੰਨੀ ਵੀ ਬੱਸ ਛੱਡੋ,,,,,ਸਮਜੋ ਸਾਰੇ ਹੀ ਤਿਆਰ ਨੇ
0
comment0
Report
ASARVINDER SINGH
Feb 02, 2026 08:47:33
Hamirpur, Himachal Pradesh:भारतीय जनता पार्टी के प्रदेश वरिष्ठ प्रवक्ता एवं पूर्व विधायक राजेंद्र राणा ने कहा कि केंद्र सरकार द्वारा पेश किया गया बजट आम जनता के लिए मील का पत्थर साबित होगा इस बजट से जहां देश को आगामी समय के लिए विकसित भारत स्थापित किया जायेगा वहीं हर वर्ष की भांति हिमाचल को भी नई नई योजनाओं से लाभान्वित किया जा रहा है । हमीरपुर में पत्रकार वार्ता करते हुए भाजपा प्रदेश वरिष्ठ प्रवक्ता राजेंद्र राणा ने मुख्यमंत्री पर भी पलटवार किया और केंद्र के समक्ष हिमाचल की स्थिति को सही ढंग से पेश न किए जाने के आरोप भी लगे । पत्रकार वार्ता के दौरान प्रदेश प्रवक्ता एवं हमीरपुर के विधायक आशीष शर्मा जिला भाजपा महामंत्री अजय रिंटू जिला भाजपा कोषाध्यक्ष धर्मेंद्र शर्मा जिला मीडिया प्रभारी विक्रमजीत वनियाल भी मौजूद रहे । मुख्यमंत्री ठाकुर सुखविंदर सिंह के द्वारा प्रदेश में हिमाचल के हितों की अनदेखी के आरोप पर पलटवार करते हुए प्रदेश भाजपा वरिष्ठ प्रवक्ता राजेंद्र राणा ने कहा कि मुख्यमंत्री ठाकुर सुखविंदर सिंह सूक्खु ने बजट को सही ढंग से पढ़ा नही है उन्होंने कहा कि मुख्यमंत्री के सलाहकारों सही जानकारी केंद्र के समक्ष नहीं रख सके जिसका खामियाजा प्रदेश को भुगतना पड़ा है । राजस्व अनुदान घाटे के मुद्दे पर प्रदेश वरिष्ठ प्रवक्ता राजेंद्र राणा ने कहा कि प्रदेश सरकार के द्वारा रखे गए रिटायर्ड अधिकारियों केवल प्रदेश की जनता के पैसे से वेतन लेने का काम कर रहे हैं उन्होंने कहा कि अगर मुख्यमंत्री हिमाचल के हितों को सही ढंग से केंद्र के समक्ष नहीं रख पा रहे हैं तो उन्हें अपने पद से त्यागपत्र भी दे देना चाहिए । उन्होंने कहा कि केंद्र सरकार के द्वारा विभिन्न योजनाओं में दिए जा रहे पैसों को भी सरकार वेतन तथा अन्य जगह पर इस्तेमाल कर रही है । उन्होंने कहा कि केंद्र सरकार के हेल्थ टूरिज़म पर बल देने से प्रदेश को आने वाले समय मे लाभ मिलेगा । उन्होंने कहा कि प्रदेश का पर्यावरण स्वास्थ्य अनुकूल है ऐसे में इस योजना का लाभ भी प्रदेश को मिलेगा लेकिन सरकार को यह सभी बातें दिखाई नही दे रही । उन्होंने कहा कि पहाड़ी राज्यो सहित हिमाचल पर्यटन को बहुत बड़ी सौगात दी गई है जिसमें नई माउंटेन ट्रेल स्थापित होगी और पर्यटन की दृष्टि से हिमाचल आगामी समय में बहुत आगे निकलेगा । उन्होंने कहा कि इस परियोजना से विदेशी सहित देश के मैदानी इलाकों के टूरिस्ट को हिमाचल की वादियां को निहारने में अधिक सुविधा प्राप्त की जिससे होटल तथा अन्य क्षेत्रीय व्यवसायियो को लाभ पहुंचेगा । प्रदेश में रेल विस्तार के मुद्दे पर उन्होंने कहा कि केंद्र सरकार के द्वारा प्रदेश में लगातार रेल नेटवर्क को बढ़ाने का काम किया जा रहा है और इस बजट में भी विस्तार के लिए बजट का प्रावधान किया गया है
0
comment0
Report
NLNitin Luthra
Feb 02, 2026 08:32:40
Batala, Punjab:ਬਟਾਲਾ ਦੀ ਕਮੇਟੀ ਨੂੰ ਕਾਰਪੋਰੇਸ਼ਨ ਬਣਾਉਣਾ ਫੈਸਲਾ ਕਾਂਗਰਸ ਸਰਕਾਰ ਦਾ ਗਲਤ ਸੀ ਕਾਰਪੋਰੇਸ਼ਨ ਬਣਾਉਣ ਨਾਲ ਲੋਕਾਂ ਤੇ ਟੈਕਸਾਂ ਦਾ ਵਾਧੂ ਬੋਝ ਪਿਆ ਹੈ ਇਹ ਕਹਿਣਾ ਹੈ ਆਮ ਆਦਮੀ ਪਾਰਟੀ ਦੇ ਬਟਾਲਾ ਤੋਂ ਵਿਧਾਇਕ ਅਤੇ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਅਮਨ ਸ਼ੇਰ ਸਿੰਘ ਸ਼ਹਿਰੀ ਕਲਸੀ ਦਾ ਕਲਸੀ ਨੇ ਲੋਕ ਮਿਲਣੀ ਦੌਰਾਨ ਇਹ ਗੱਲ ਕਹੀ ਕਿ ਕਾਂਗਰਸ ਸਰਕਾਰ ਸਮੇਂ ਜੋ ਬਟਾਲਾ ਦੀ ਕਮੇਟੀ ਨੂੰ ਨਗਰ ਨਿਗਮ ਬਣਾਇਆ ਗਿਆ ਇਹ ਬਿਲਕੁਲ ਗਲਤ ਫੈਸਲਾ ਸੀ ਇਸ ਦੇ ਨਾਲ ਲੋਕਾਂ ਤੇ ਟੈਕਸਾਂ ਦਾ ਵਾਧੂ ਬੋਝ ਪਿਆ ਹੈ ਨਾਲ ਹੀ ਆਉਣ ਵਾਲੀਆਂ ਨਗਰ ਨਿਗਮ ਦੀਆਂ ਚੋਣਾਂ ਨੂੰ ਲੈ ਕੇ ਵਿਧਾਇਕ ਨੇ ਕਿਹਾ ਤਿਆਰੀ ਚੱਲ ਰਹੀ ਹੈ ਅਸੀਂ ਲੋਕਾਂ ਦੇ ਵਿੱਚ ਆਪਣੇ ਕੰਮ ਲੈ ਕੇ ਜਾਵਾਂਗੇ ਚਾਰ ਸਾਲ ਦੇ ਕੀਤੇ ਕੰਮਾਂ ਦੇ ਅਧਾਰ ਤੇ ਵੋਟਾਂ ਮੰਗਾਂਗੇ ਅਸੀਂ ਕਾਂਗਰਸ ਪਾਰਟੀ ਵਾਂਗੂ ਝੂਠੇ ਵਾਅਦੇ ਗੁਟਕਾ ਸਾਹਿਬ ਹੱਥ ਚ ਫੜ ਕੇ ਲਾਰੇ ਨਹੀਂ ਲਗਾਉਣੇ ਨਾ ਹੀ ਝੂਠ ਬੋਲਣਾ ਹੈ ਜੋ ਕੰਮ ਕੀਤੇ ਨੇ ਉਸੇ ਆਧਾਰ ਤੇ ਹੀ ਵੋਟਾਂ ਮੰਗਾਂਗੇ ਨਾਲ ਹੀ ਕਲਸੀ ਨੇ ਕਿਹਾ ਕਿ ਇਹ ਸਿਰਫ ਵਿਰੋਧੀ ਗੱਲਾਂ ਹੀ ਕਰ ਸਕਦੇ ਨੇ ਕੰਮ ਦੀ ਗੱਲ ਇਹਨਾਂ ਕੋਲ ਕੋਈ ਨਹੀਂ ਨਾ ਹੀ ਇਹ ਕੰਮ ਦੀ ਗੱਲ ਕਰ ਸਕਦੇ
0
comment0
Report
RKRAMAN KHOSLA
Feb 02, 2026 08:18:48
Hoshiarpur, Punjab:दसूहा हाजीपुर मुख्य सड़क पर पड़ते सगरां पुल की हालत खस्ता। राहगीरों का कहना जल्द मुरम्मत ना हुई तो कभी भी हो सकता है बढ़ा हादसा। होशियारपुर के दसूहा तलवाड़ा मुख्य सड़क पर पड़ते सगरां पुल की हालत पिछले कई सालों बहुत खराब है जिस कारण राहगीरों को बहुत ज्यादा समस्याओं का सामना करना पड़ता है। लोगों का कहना है कि प्रशासन हादसे का इंतजार कर रहा है। इस समस्या पर zee midia से बातचीत करते हुए लोगों ने बताया कि यह पुल काफी पुराना है। इतने सालों में सिर्फ एक बार इस पुल की मुरम्मत हुई है। इस पुल से रोजाना भारी गिनती में रेत बजरी से भरे ट्रक गुजरते है जो बहुत खतरनाक है क्योंकि जब वाहन पुल ऊपर से गुजरते है तो पुल जरूरत से ज्यादा हिलने लग जाता है जैस कभी भी गिर जाएगा। पुल की सेफ्टी वाल भी टूट गई है। जगह जगह सड़क गड्ढों से भरी है। कई दो पहिया वाहन चालक इस कारण हादसे का शिकार भी हुए हैं। सभी लोगों की पंजाब सरकार और संबंधित विभाग से मांग है कि जल्द से जल्द इस पुल की मुरम्मत की जाए वरना कभी भी कोई बढ़ा हादसा हो सकता है।
0
comment0
Report
ADAnkush Dhobal
Feb 02, 2026 08:05:04
Shimla, Himachal Pradesh:हिमाचल प्रदेश के मुख्यमंत्री सुखविंद्र सिंह सुक्खू ने वन विभाग को साल 2030 तक हिमाचल प्रदेश में वन क्षेत्र को विस्तार प्रदान कर 31 फीसदी तक करने के लिए एक व्यापक कार्य योजना तैयार करने के निर्देश दिए हैं। मुख्यमंत्री ने एल वन विभाग की समीक्षा बैठक की अध्यक्षता करते हुए कहा कि अभी राज्य का वन क्षेत्र 29.5 प्रतिशत है, जिसे योजनाबद्ध और सतत तरीके से बढ़ाने की आवश्यकता है। मुख्यमंत्री ने कहा कि ग्लोबल वार्मिंग एक वैश्विक समस्या बनकर उभरी है और इसके प्रतिकूल प्रभाव स्पष्ट रूप से दिखाई दे रहे हैं। इसके दृष्टिगत वर्तमान राज्य सरकार पर्यावरण संरक्षण को सर्वोच्च प्राथमिकता प्रदान कर रही है। हिमाचल प्रदेश में लगभग 16,376 वर्ग किलोमीटर क्षेत्र हिमाच्छादित, बंजर या पर्वतीय क्षेत्र है, जहां पौधारोपण संभव नहीं है, इसलिए वन विभाग को प्रत्येक जिले में पौधारोपण के लिए उपयुक्त संभावित क्षेत्रों की पहचान करनी चाहिए और उसके अनुसार चरणबद्ध पौधारोपण योजना तैयार करनी चाहिए। उन्होंने देशी प्रजातियों, फलदार पौधों और औषधीय महत्व वाले पौधों के रोपण पर भी बल दिया। मुख्यमंत्री ने कहा कि विभाग को केवल नए जंगलों के विस्तार पर ही नहीं, बल्कि मौजूदा वनों की सुरक्षा पर भी ध्यान देना चाहिए। इसके साथ ही वन संरक्षण की दिशा में स्थानीय लोगों और समुदायों की सक्रिय भागीदारी को भी सुनिश्चित करना चाहिए। राज्य सरकार ने प्रदेश में सामुदायिक सहभागिता के माध्यम से पौधरोपण और संरक्षण को बढ़ावा देने के लिए ‘राजीव गांधी वन संवर्धन योजना’ शुरू की है। इस योजना के तहत पिछले वर्ष 924.9 हेक्टेयर क्षेत्र में पौधारोपण किया गया। इस पहल में कुल 285 महिला मंडल, 70 युवक मंडल, 59 स्वयं सहायता समूह और 13 समुदाय आधारित संगठनों ने सक्रिय योगदान दिया। योजना के अंतर्गत सरकार इन समूहों को दो हेक्टेयर क्षेत्र में पौधारोपण के लिए 2.40 लाख रुपये की वित्तीय सहायता प्रदान कर रही है, साथ ही पौधों की सर्ववाइवल दर के आधार पर वार्षिक प्रोत्साहन राशि भी दी जा रही है। ग्रामीण स्तर पर इस योजना को लक्षित समूहों से उत्साहजनक प्रतिक्रिया मिली है। मुख्यमंत्री ने कहा कि राजीव गांधी वन संवर्धन योजना के तहत आगामी वित्तीय वर्ष में 5,000 हेक्टेयर क्षेत्र में पौधारोपण का लक्ष्य निर्धारित किया गया है। इनमें से 3,376 हेक्टेयर क्षेत्र की पहचान कर ली गई है, जबकि शेष 1,624 हेक्टेयर क्षेत्र की पहचान की प्रक्रिया जारी है। उन्होंने वन विभाग द्वारा संचालित अन्य योजनाओं की प्रगति की भी समीक्षा की।
0
comment0
Report
SBSANJEEV BHANDARI
Feb 02, 2026 08:03:43
Zirakpur, Punjab:बीती देर रात ढकोली के किशनपुरा इलाके में स्थित होटल स्वेन 2 के नजदीक ताबड़तोड़ गोलियां चलने का सनसनीखेज मामला सामने आया है। सूत्रों से मिल रही जानकारी अनुसार गोलीबारी में 24 वर्षीय युवक प्रिंस की मौत की खबर सामने आ रही है वहीं 42 वर्षीय व्यक्ति भरत भूषण को भी गोलियां लगी हैं जिसका इलाज मोहाली के फोर्टिस अस्पताल में चल रहा है जो इस वक्त जिंदगी और मौत की जंग लड़ रहा है। गोलीबारी के दोषी कुलदीप सिंह नामक आरोपी को पुलिस ने गिरफ्तार किया है जो ढकोली के राधे होम्स सोसाइटी में रहता है। जानकारी के अनुसार रोड पर गाड़ी ओवरटेक करने को लेकर विवाद हुआ जिसके बाद कुलदीप सिंह ने अपने साथियों को बुलाकर गोलीबारी शुरू कर दी थी। इस मामले की पुलिस द्वारा बारीकी से जांच की जा रही है। बीती देर रात हुए इस मामले को लेकर मोहाली के एसएसपी 3:30 बजे प्रेस कॉन्फ्रेंस कर जानकारी देंगे।
0
comment0
Report
RKRAJESH KATARIA
Feb 02, 2026 08:03:30
Firozpur, Punjab:ਫਿਰੋਜ਼ਪੁਰ ਚ ਮੁੱਖ ਮੰਤਰੀ ਸਿਹਤ ਯੋਜਨਾ ਮਰੀਜਾਂ ਦਾ ਹਸਪਤਾਲਾਂ ਵਿੱਚ ਹੋ ਰਿਹਾ ਹੈ ਇਲਾਜ 10 ਲੱਖ ਦਾ ਮੁਫ਼ਤ ਇਲਾਜ ਬੀਮਾ ਯੋਜਨਾ ਕਾਰਡ ਬੱਚੀਆਂ ਦੇ ਪ੍ਰਾਈਵੇਟ ਹਸਪਤਾਲ ਵਿੱਚ ਚਲਨ ਲਗਾ ਵਿਧਾਇਕ ਰਣਵੀਰ ਸਿੰਘ ਭੁਲਰ ਨੇ ਹਸਪਤਾਲ ਚ ਪਹੁੰਚ ਡਾਕਟਰ ਅਤੇ ਮਰੀਜਾਂ ਨਾਲ ਕੀਤੀ ਗਲ ਬਾਤ ਮਰੀਜਾਂ ਨੇ ਮੁੁੱਖ ਮੰਤਰੀ ਪੰਜਾਬ ਦਾ ਕੀਤਾ ਧਨਵਾਦ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਜੀ ਵਲੋਂ ਪੰਜਾਬ ਵਾਸੀਆਂ ਲਈ ਸਿਹਤ ਖੇਤਰ ਵਿੱਚ ਬਹੁਤ ਵੱਡੀ ਸਕੀਮ 10 ਲੱਖ ਦਾ ਮੁਫ਼ਤ ਇਲਾਜ ਬੀਮਾ ਯੋਜਨਾ ਦੀ ਸ਼ੁਰੂਆਤ ਕੀਤੀ ਗਈ ਸੀ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦੇ ਕਾਰਡ ਬਣ ਰਹੇ ਹਨ ਅਤੇ ਸਰਕਾਰੀ ਹਸਪਤਾਲ ਹੋਵੇ ਜਾਂ ਨਿੱਜੀ ਹਸਪਤਾਲ਼ ਵਿੱਚ ਇਲਾਜ ਦੀ ਸਹੂਲਤ ਮਿਲਣੀ ਸ਼ੁਰੂ ਹੋ ਗਈ ਹੈ 10 ਲੱਖ ਦਾ ਮੁਫ਼ਤ ਇਲਾਜ ਬੀਮਾ ਯੋਜਨਾ ਕਾਰਡ ਬੱਚੀਆਂ ਦੇ ਪ੍ਰਾਈਵੇਟ ਹਸਪਤਾਲ ਵਿੱਚ ਚਲਨ ਲਗਾ ਵਿਧਾਇਕ ਰਣਵੀਰ ਸਿੰਘ ਭੁਲਰ ਨੇ ਹਸਪਤਾਲ ਚ ਪਹੁੰਚ ਡਾਕਟਰ ਅਤੇ ਮਰੀਜਾਂ ਨਾਲ ਗਲ ਬਾਤ ਕੀਤੀ ਬਾਈਟ ਵਿਧਾਇਕ ਰਣਵੀਰ ਸਿੰਘ ਭੁਲਰ ਬਾਈਟਸ ਲੋਕ
0
comment0
Report
BSBHARAT SHARMA
Feb 02, 2026 08:00:26
0
comment0
Report
SSSanjay Sharma
Feb 02, 2026 07:56:27
Noida, Uttar Pradesh:फिरोजपुर से सांसद शेर सिंह घुबाया से बजट पर बयान RDG का फण्ड रोका गया है पंजाब के साथ केन्देर सरकार गलत कर रही है पंजाब के लोगों ने जो अपेक्षा केंद्र सरकार से रखी थी बजट में वह पूरी नहीं हो पाई। पिछले दिनों पंजाब बाढ़ से ग्रसित रहा लोगों को यही अपेक्षा थी कि इस बजट में जितना नुकसान उनको हुआ है केंद्र सरकार की तरफ से मदद जरूर दी जाएगी लेकिन इस बजट में पंजाब के लिए कोई मदद नहीं दी गई। प्रधानमंत्री मोदी का आदमपुर का नाम बदलकर गुरु श्री रविदास जी के नाम पर रखने का हम स्वागत करते हैं लेकिन बजट में भी सरकार को कुछ ना कुछ देना चाहिए था लुधियाना और जालंधर के लिए बोलकर तो पीएम मोदी काफी कुछ गए हैं लेकिन जमीनी स्तर पर क्या हकीकत है यह सब जानते हैं। नवजोत कौर सिद्धू के पार्टी छोड़ने और अमरिंदर सिंह राजा बोर्डिंग पर लगाए गए आरोपों पर बोले शेर सिंह घुबाया। नवजोत कौर सिद्धू को पार्टी नहीं छोड़नी चाहिए थी, नवजोत कौर सिद्धू सीनियर लीडर है पार्टी को उनके जाने से नुकसान होगा। हाई कमान को उनसे बात करके दोबारा से पार्टी में शामिल करवाना चाहिए。
0
comment0
Report
Advertisement
Back to top