Become a News Creator

Your local stories, Your voice

Follow us on
Download App fromplay-storeapp-store
Advertisement
Back
Gautam Buddha Nagar201304
चंडीगढ़ में पंजाब विश्वविद्यालय के छात्रों ने सेंटेट चुनाव की तिथि घोषित किये जाने के विरोध में प्रद...
AAAsrar Ahmad
Nov 10, 2025 07:56:35
Noida, Uttar Pradesh
LIVE ALERT: CHANDIGARH: STUDENTS HOLD PROTEST FOR PUNJAB UNIVERSITY SENATE ELECTION DATE ANNOUNCEMENT/ VISUALS/ REAX
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
SKSanjeev Kumar
Mar 10, 2026 10:23:27
0
comment0
Report
DVDEVENDER VERMA
Mar 10, 2026 10:23:14
Nahan, Himachal Pradesh:नाहन (सिरमौर) में राजकीय शमशेर स्कूल पहुंचे UPSC परीक्षा पास कर चुके सुशांत चौहान। इसी सरकारी स्कूल से जमा दो की परीक्षा पास की थी। स्कूल प्रबंधन बोला स्कूल के लिए गौरवान्वित करने वाला पल। सरकारी स्कूलों में पढ़ने वाले बच्चों के लिए प्रेरणा बने सुशांत चौहान। UPSC की परीक्षा पास कर चुके नाहन विधानसभा क्षेत्र के देवका पुडला निवासी 23 वर्षीय सुशांत चौहान आज राजकीय वरिष्ठ माध्यमिक पाठशाला शमशेर नाहन पहुंचे जहां से उन्होंने जमा दो की परीक्षा पास की थी। स्कूल पहुंचने पर सुशांत चौहान का स्कूल प्रबंधक द्वारा स्वागत किया गया। संस्था के प्रिंसिपल आरके चौहान ने बताया कि सुशांत ने 2020 में इसी सरकारी स्कूल से जमा दो की परीक्षा पास की थी और आज यूपीएससी की परीक्षा को पास किया है जो स्कूल के लिए गौरवान्वित करने वाला पल है। उन्होंने कहा कि सुशांत पहले से ही मेधावी छात्र था और स्कूल में आयोजित होने वाली गतिविधियों में आगे रहता था। UPSC की परीक्षा पास कर चुके सुशांत चौहान ने कहा कि इसी स्कूल से उन्होंने जमा एक और जमा दो परीक्षा पास की थी। सुशांत चौहान ने कहा कि सरकारी स्कूलों को लेकर बच्चों में कई तरह के सवाल रहते हैं मगर सरकारी स्कूलों में भी अच्छी पढ़ाई होती है। उन्होंने कहा कि यहां पढ़ाई के दौरान उन्हें शिक्षकों का भरपूर सहयोग मिला जिसकी बदौलत आज उन्हें यह मुकाम हासिल हुआ है।
0
comment0
Report
RMRakesh Malhi
Mar 10, 2026 10:22:54
Una, Himachal Pradesh:इंदिरा स्टेडियम में चल रही नॉर्थ जोन इंटर यूनिवर्सिटी प्रतियोगिता के दौरान मैच रेफरी को लेकर हुई गहमागहमी, हैंडबॉल प्रतियोगिता में हुआ विवाद एलपीयू टीम प्रबंधन ने आयोजकों पर लगाए गंभीर आरोप बोले पंजाब यूनिवर्सिटी चंडीगढ़ के साथ मैच में हर बार होता है एक ही रेफरी हिमाचल प्रदेश के ऊना में यूनिवर्सिटी हैंडबॉल टूर्नामेंट के मैच किए जा रहे हैं, जिसमें उत्तर भारत के विभिन्न राज्यों की कई यूनिवर्सिटी की टीमें भाग ले रही हैं। लेकिन इसी दौरान मंगलवार को कुछ टीमों ने एक ही ऑफिसियल को निरंतर एक के बाद एक लगातार मैचों में रैफरी बनाए जाने को लेकर आपत्ति व्यक्त की और चीफ गेस्ट ऊना के डीएम जतिन लाल के समक्ष अपना विरोध जताया। इस बीच विरोध करने वाली टीमों और खेल अधिकारियों के बीच वाद विवाद भी हुआ। विरोध करने वाली टीमों ने लवली प्रोफेशनल यूनिवर्सिटी और हरियाणा की टीमें भी थीं। इनका आरोप था कि फेडरेशन एक ही ऑफिसियल को ही लगातार मैच में रेफरी बना रही है, जिससे कारण पक्षपात की संभावना है। उन्होंने पिछले कुछ समय से इसी ऑफिसियल को बारम्बार रखने के पीछे की भावना पर प्रश्न खड़े किए। यही नहीं इसके कारण मैच के परिणाम भी प्रभावित होने का आरोप भी लगाया गया। डॉक्टर संजय शर्मा, यूनिवर्सिटी स्पोर्ट्स डायरेक्टर, शिमला。
0
comment0
Report
DSDharmindr Singh
Mar 10, 2026 10:22:16
Khanna, Punjab:ਖੰਨਾ ਦਾਣਾ ਮੰਡੀ ਵਿਖੇ ਸ਼੍ਰੋਮਣੀ ਅਕਾਲੀ ਦਲ ਦੀ ਪੰਜਾਬ ਬਚਾਓ ਰੈਲੀ ਹੋਈ। ਰੈਲੀ ਚ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਪੁੱਜੇ। ਮੀਡੀਆ ਨਾਲ ਗੱਲਬਾਤ ਕਰਦੇ ਹੋਏ ਸੁਖਬੀਰ ਬਾਦਲ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ 11 ਮੈਂਬਰੀ ਟਿੱਪਣੀ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਮੈਂ ਤੁਹਾਨੂੰ ਅੱਜ ਦੱਸ ਦਿੰਦਾ ਕਿ ਅਗਲੇ ਚਾਰ ਮਹੀਨਿਆਂ ਚ ਭਗਵੰਤ ਮਾਨ ਨੂੰ 11 ਬੰਦੇ ਨਹੀਂ ਮਿਲਣੇ। ਸੁਖਬੀਰ ਨੇ ਉਸ ਗੱਲ ਦਾ ਜਵਾਬ ਦਿੱਤਾ ਜਿਹੜੀ ਮੁੱਖ ਮੰਤਰੀ ਭਗਵੰਤ ਮਾਨ ਕਹਿ ਰਹੇ ਹਨ ਕਿ ਅਕਾਲੀ ਦਲ ਕੋਲ 11 ਮੈਂਬਰੀ ਕਮੇਟੀ ਵਾਸਤੇ ਬੰਦੇ ਪੂਰੇ ਨਹੀਂ ਹੈਗੇ। ਇਸਦੇ ਨਾਲ ਹੀ ਪੰਜਾਬ ਦੇ ਆੜ੍ਹਤੀਆਂ ਦਾ ਪੱਖ ਲੈਂਦੇ ਹੋਏ ਸੁਖਬੀਰ ਬਾਦਲ ਨੇ ਕਿਹਾ ਕਿ ਜਦੋਂ ਪ੍ਰਕਾਸ਼ ਸਿੰਘ ਬਾਦਲ ਮੁੱਖਮੰਤਰੀ ਸਨ ਓਦੋਂ ਪੰਜਾਬ ਦੇ ਆੜਤੀਆਂ ਦੀ ਆੜਤ ਢਾਈ ਫੀਸਦੀ ਕੀਤੀ ਗਈ ਸੀ ਹੁਣ ਆੜਤ ਘਟਾ ਕੇ ਡੇਢ ਫੀਸਦੀ ਕਰ ਦਿੱਤੀ ਹੈ ਜੋਕਿ ਧੱਕੇਸ਼ਾਹੀ ਹੈ। ਓਹਨਾਂ ਨੇ ਆੜਤੀਆਂ ਨੂੰ EPF ਦੇ ਦਾਇਰੇ ਚ ਲੈਣ ਦਾ ਵਿਰੋਧ ਵੀ ਕੀਤਾ। ਇਸਸਤੋਂ ਇਲਾਵਾ ਮੰਚ ਤੋਂ ਸੰਬੋਧਨ ਕਰਦੇ ਹੋਏ ਸੁਖਬੀਰ ਸਿੰਘ ਬਾਦਲ ਨੇ ਖੰਨਾ ਹਲਕੇ ਤੋਂ ਯਾਦਵਿੰਦਰ ਸਿੰਘ ਯਾਦੂ ਨੂੰ ਵਿਧਾਇਕ ਬਣਾ ਕੇ ਭੇਜਣ ਦੀ ਅਪੀਲ ਕੀਤੀ ਅਤੇ ਕਿਹਾ ਕਿ ਅਕਾਲੀ ਸਰਕਾਰ ਬਣਨ ਉਪਰ ਕੋਈ ਘਾਟ ਨਹੀਂ ਆਉਣ ਦੇਵਾਂਗੇ। ਸੁਖਬੀਰ ਬਾਦਲ ਨੇ ਐਲਾਨ ਕੀਤਾ ਕਿ ਅਕਾਲੀ ਸਰਕਾਰ ਬਣਦੇ ਹੀ ਖੰਨਾ ਅਤੇ ਜਗਰਾਓਂ ਦੋ ਨਵੇਂ ਜਿਲ੍ਹੇ ਬਣਾਏ ਜਾਣਗੇ। ਪੰਜਾਬ ਦੇ ਹਰ ਜ਼ਿਲ੍ਹੇ ਅੰਦਰ ਮੈਡੀਕਲ ਅਤੇ ਵੇਟਨਰੀ ਕਾਲਜ ਖੋਲ੍ਹੇ ਜਾਣਗੇ। ਬਜੁਰਗਾਂ ਨੂੰ 3100 ਰੁਪਏ ਪੈਨਸ਼ਨ ਦੇਵਾਂਗੇ। ਇਸਤੋਂ ਇਲਾਵਾ ਸੁਖਬੀਰ ਬਾਦਲ ਨੇ ਰਾਹੁਲ ਗਾਂਧੀ ਉਪਰ ਸਿਆਸੀ ਨਿਸ਼ਾਨਾ ਵਿੰਨ੍ਹਦੇ ਹੋਏ ਕਿਹਾ ਕਿ ਜਿਹੜਾ ਦਰਦ ਪੰਜਾਬ ਲਈ ਪ੍ਰਕਾਸ਼ ਸਿੰਘ ਬਾਦਲ ਦੇ ਦਿਲ ਚ ਸੀ ਉਹ ਰਾਹੁਲ ਗਾਂਧੀ ਦੇ ਨਹੀਂ ਹੋ ਸਕਦਾ। ਦਿੱਲੀ ਵਾਲਿਆਂ ਦੇ ਨਹੀਂ ਹੋ ਸਕਦਾ। ਸੁਖਬੀਰ ਨੇ ਕਿਹਾ ਕਿ ਭਗਵੰਤ ਮਾਨ ਸਿਰਫ ਨਾਮ ਦੇ ਮੁੱਖ ਮੰਤਰੀ ਹਨ। ਸਾਰੇ ਕੰਮ ਕੇਜਰੀਵਾਲ ਕਰ ਰਹੇ ਹਨ। ਪੰਜਾਬ ਅੰਦਰ ਡੀਐਸਪੀ, ਐਸਡੀਐਮ, ਤਹிஸੀਲਦਾਰ ਕੇਜਰੀਵਾਲ ਲਗਾ ਰਹੇ ਹਨ। ਸੁਖਬੀਰ ਨੇ ਇਲਜ਼ਾਮ ਲਾਇਆ ਕਿ ਕੇਜਰੀਵਾਲ ਉਦਯੋਗ ਮੰਤਰੀ ਸੰਜੀਵ ਅਰੋੜਾ ਰਾਹੀਂ ਹਰ ਮਹੀਨੇ 200 ਕਰੋੜ ਰੁਪਏ ਇਕੱਠੇ ਕਰਵਾ ਰਹੇ ਹਨ। GST ਵਿਭਾਗ ਰਾਹੀਂ ਕਰੋੜਾਂ ਰੁਪਏ ਜਬਰਦਸਤੀ ਵਪਾਰੀਆਂ ਕੋਲੋਂ ਲੁੱਟੇ ਜਾ ਰਹੇ ਹਨ。
0
comment0
Report
ASAvtar Singh
Mar 10, 2026 10:08:13
0
comment0
Report
DVDEVENDER VERMA
Mar 10, 2026 10:07:53
Nahan, Himachal Pradesh:लोकेशन नाहन सिरमौर के 4 दिवसीय दौरे पर खाद्य आयोग अध्यक्ष.. दौरे के दौरान विभिन्न संस्थानों का किया निरीक्षण, जांच में पाई गई अनियमितताओं की सरकार को भेजी रिपोर्ट, पीडीएस के तहत खाद्य सामग्री की मात्रा और गुणवत्ता पर रखा जा रहा विशेष ध्यान, विभाग को सप्लाई करने वाली आटा मिल और डिपो के लिए जाएंगे सैंपल, एंकर-जिला सिरमौर के चार दिवसीय दौरे पर पहुंचे हिमाचल प्रदेश खाद्य आयोग के अध्यक्ष ने जिले में सार्वजनिक वितरण प्रणाली यानी पीडीएस व्यवस्था का जायजा लिया। इस दौरान विभिन्न संस्थानों का निरीक्षण किया गया और जहां-जहां अनियमितताएं सामने आईं जिसकी रिपोर्ट सरकार को भेज दी गई है। आयोग के अध्यक्ष पीसी कटयाल नाहन में आज पत्रकार वार्ता को संबोधित कर रहे थे। वीओ1- मीडिया से बात करते हुए आयोग के अध्यक्ष ने बताया कि 7 मार्च से 10 मार्च तक इस चार दिवसीय सिरमौर दौरे के दौरान उन्होंने कई स्कूल आंगनबाड़ी केंद्र ,आदर्श कारागार नाहन सहित कई डिपो आदि का निरीक्षण किया। उन्होंने बताया कि इस दौरान अधिकतर स्थानों पर व्यवस्था काफी हद तक ठीक देखने को मिला परंतु कुछ स्थानों पर अनियमिताएं भी देखने को मिली जिसकी रिपोर्ट खाद्य आयोग ने सरकार को भेज दी है। उन्होंने बताया कि इसी संबंध में डीसी कार्यालय में समीक्षा बैठक का आयोजन भी किया गया, जिसमें अधिकारियों को आवश्यक दिशा-निर्देश दिए गए। बाईट- पीसी कटयाल अध्यक्ष हिमाचल खाद्य आयोग वीओ2- खाद्य आयोग के अध्यक्ष ने बताया कि जिले में पीडीएस प्रणाली सुचारू रूप से चल रही है और पात्र लोगों तक खाद्य सामग्री पहुंचाने के लिए विभाग विशेष ध्यान दे रहा है। उन्होंने कहा कि  पीडीएस के तहत वितरित होने वाली खाद्य सामग्री की मात्रा और गुणवत्ता की जांच के लिए विभाग को सप्लाई करने वाली आटा मिल और डिपो से सैंपल भी लिए जाएंगे जिसको लेकर आयोग ने सरकार को भी सुझाव भेज दिए है। बाईट- पीसी कटयाल अध्यक्ष हिमाचल खाद्य आयोग
0
comment0
Report
VSVARUN SHARMA
Mar 10, 2026 09:49:25
Mansurwal Dona, Punjab:ਵਿਧਾਨ ਸਭਾ ‘ਚ ਬਜਟ ਚਰਚਾ ਦੌਰਾਨ Rana Inder Partap Singh ਨੇ ਉੱਠਾਏ ਅਹਿਮ ਮੁੱਦੇ Punjab Vidhan Sabha ਵਿੱਚ ਬਜਟ ਤੇ ਅਸਲ ਖਰਚ ਵਿਚਲੇ ਅੰਤਰ ‘ਤੇ ਸਵਾਲ, ਸਿਹਤ, ਖੇਡਾਂ ਤੇ ਖੇਤੀਬਾੜੀ ਖੇਤਰਾਂ ਵਿੱਚ ਘੱਟ ਖਰਚ ‘ਤੇ ਮੰਗਿਆ ਸਪਸ਼ਟੀਕਰਨ ਕਪੂਰਥਲਾ : ਹਲਕਾ ਸੁਲਤਾਨਪੁਰ ਲੋਧੀ ਤੋਂ ਵਿਧਾਇਕ Rana Inder Partap Singh ਨੇ Punjab Vidhan Sabha ਵਿੱਚ ਬਜਟ ‘ਤੇ ਹੋਈ ਚਰਚਾ ਦੌਰਾਨ ਕਈ ਮਹੱਤਵਪੂਰਨ ਮੁੱਦੇ ਉਠਾਉਂਦੇ ਹੋਏ ਸਰਕਾਰ ਦਾ ਧਿਆਨ ਵੱਖ-ਵੱਖ ਵਿਭਾਗਾਂ ਲਈ ਰੱਖੇ ਗਏ ਬਜਟ ਅਤੇ ਅਸਲ ਖਰਚ ਵਿਚਲੇ ਵੱਡੇ ਅੰਤਰ ਵੱਲ ਦਿਵਾਇਆ। ਉਨ੍ਹਾਂ ਕਿਹਾ ਕਿ ਬਜਟ ਵਿੱਚ ਵੱਡੀਆਂ ਘੋਸ਼ਣਾਵਾਂ ਕੀਤੀਆਂ ਜਾਂਦੀਆਂ ਹਨ ਪਰ ਕਈ ਮਹੱਤਵਪੂਰਨ ਖੇਤਰਾਂ ਵਿੱਚ ਖਰਚ ਘੱਟ ਹੋਣਾ ਚਿੰਤਾ ਦਾ ਵਿਸ਼ਾ ਹੈ। ਵਿਧਾਇਕ ਰਾਣਾ ਇੰਦਰ ਪ੍ਰਤਤ ਸਿੰਘ ਨੇ ਸਿਹਤ, ਖੇਡਾਂ, ਪੇਂਡੂ ਵਿਕਾਸ ਅਤੇ ਖੇਤੀਬਾੜੀ ਵਰਗੇ ਅਹਿਮ ਖੇਤਰਾਂ ਵਿੱਚ ਘੱਟ ਖਰਚ ਹੋਣ ‘ਤੇ ਸਰਕਾਰ ਤੋਂ ਸਪਸ਼ਟੀਕਰਨ ਮੰਗਿਆ। ਉਨ੍ਹਾਂ ਕਿਹਾ ਕਿ ਇਹ ਖੇਤਰ ਸਿੱਧੇ ਤੌਰ ‘ਤੇ ਲੋਕਾਂ ਦੀ ਭਲਾਈ ਨਾਲ ਜੁੜੇ ਹੋਏ ਹਨ, ਇਸ ਲਈ ਇਨ੍ਹਾਂ ਲਈ ਰੱਖੇ ਗਏ ਬਜਟ ਦਾ ਪੂਰਾ ਅਤੇ ਪਾਰਦਰਸ਼ੀ ਤਰੀਕੇ ਨਾਲ ਇਸਤੇਮਾਲ ਹੋਣਾ ਬਹੁਤ ਜ਼ਰੂਰੀ ਹੈ। ਇਸ ਦੌਰਾਨ ਉਨ੍ਹਾਂ Mukhyamantri Sehat Bima Yojana ਸਬੰਧੀ ਵੀ ਸਵਾਲ ਉਠਾਏ। ਉਨ੍ਹਾਂ ਪੁੱਛਿਆ ਕਿ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਇਸ ਯੋਜਨਾ ਲਈ ਤਿੰਨ ਗੁਣਾ ਬਜਟ ਕਿਉਂ ਰੱਖਿਆ ਗਿਆ ਹੈ ਅਤੇ ਇਸ ਦੇ ਪਿੱਛੇ ਕੀ ਕਾਰਨ ਹਨ। ਨਾਲ ਹੀ ਉਨ੍ਹਾਂ ਸਰਕਾਰੀ ਹਸਪਤਾਲਾਂ ਵਿੱਚ ਜ਼ਰੂਰੀ ਸਹੂਲਤਾਂ ਦੀ ਕਮੀ ਅਤੇ ਕੁਝ ਇਲਾਜਾਂ ਨੂੰ ਸਿਰਫ਼ ਸਰਕਾਰੀ ਹਸਪਤਾਲਾਂ ਤੱਕ ਸੀਮਿਤ ਕਰਨ ਦੇ ਫੈਸਲੇ ‘ਤੇ ਵੀ ਚਿੰਤਾ ਜਤਾਈ। ਰਾਣਾ ਇੰਦਰ ਪ੍ਰਤਾਪ ਸਿੰਘ ਨੇ ਕਿਹਾ ਕਿ ਪੰਜਾਬ ਦੀ ਆਰਥਿਕ ਸਥਿਤੀ, ਵੱਧਦੇ ਕਰਜ਼ੇ ਅਤੇ ਲੋਕਾਂ ‘ਤੇ ਪੈ ਰਹੇ ਆਰਥਿਕ ਬੋਝ ਬਾਰੇ ਸਰਕਾਰ ਨੂੰ ਗੰਭੀਰਤਾ ਨਾਲ ਸੋਚਣ ਦੀ ਲੋੜ ਹੈ। ਉਨ੍ਹਾਂ ਜ਼ੋਰ ਦਿੱਤਾ ਕਿ ਬਜਟ ਸਿਰਫ਼ ਅੰਕੜਿਆਂ ਦਾ ਦਸਤਾਵੇਜ਼ ਨਾ ਰਹੇ, ਸਗੋਂ ਲੋਕਾਂ ਦੀਆਂ ਅਸਲ ਲੋੜਾਂ ਨੂੰ ਧਿਆਨ ਵਿੱਚ ਰੱਖ ਕੇ ਨੀਤੀਆਂ ਬਣਾਈਆਂ ਜਾਣ।
0
comment0
Report
BSBHARAT SHARMA
Mar 10, 2026 09:33:56
Amritsar, Punjab:ਅੰਮ੍ਰਿਤਸਰ ਪੁਲਿਸ ਦੀ ਵੱਡੀ ਕਾਮਯਾਬੀ, 400 ਦੇ ਕਰੀਬ ਗੁੰਮ ਮੋਬਾਈਲ ਲੱਭ ਕੇ ਮਾਲਕਾਂ ਨੂੰ ਕੀਤੇ ਵਾਪਸ ਕਰੀਬ 85 ਲੱਖ ਰੁਪਏ ਦੀ ਕੀਮਤ ਵਾਲੇ 400 ਮੋਬਾਈਲ ਫੋਨ ਰਿਕਵਰ, ਲੋਕਾਂ ਨੂੰ ਸਮੇਂ ‘ਤੇ ਰਿਪੋਰਟ ਕਰਨ ਦੀ ਅਪੀਲ CEIR ਪੋਰਟਲ ਦੀ ਮਦਦ ਨਾਲ ਵੱਖ-ਵੱਖ ਸੂਬਿਆਂ ਤੋਂ ਟਰੈਕ ਹੋਏ ਮੋਬਾਈਲ, ਪੁਲਿਸ ਕਮਿਸ਼ਨਰ ਨੇ ਟੀਮ ਨੂੰ ਦਿੱਤੀ ਸ਼ਾਬਾਸ਼ੀ ਅੰਮ੍ਰਿਤਸਰ ਵਿੱਚ ਪੁਲਿਸ ਨੂੰ ਇੱਕ ਵੱਡੀ ਕਾਮਯਾਬੀ ਮਿਲੀ ਹੈ। ਅੰਮ੍ਰਿਤਸਰ ਪੁਲਿਸ ਨੇ ਕਰੀਬ 400 ਗੁੰਮ ਹੋਏ ਮੋਬਾਈਲ ਫੋਨ ਰਿਕਵਰ ਕਰਕੇ ਉਹਨਾਂ ਦੇ ਅਸਲ ਮਾਲਕਾਂ ਦੇ ਹਵਾਲੇ ਕੀਤੇ। ਇਹ ਮੋਬਾਈਲ ਵੱਖ-ਵੱਖ ਥਾਵਾਂ ਤੋਂ ਟਰੈਕ ਕਰਕੇ ਇਕੱਠੇ ਕੀਤੇ ਗਏ ਸਨ, ਜਿਨ੍ਹਾਂ ਦੀ ਕੁੱਲ ਕੀਮਤ ਲਗਭਗ 85 ਲੱਖ ਰੁਪਏ ਤੋਂ ਵੱਧ ਦੱਸੀ ਜਾ ਰਹੀ ਹੈ। ਇਸ ਮੌਕੇ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪੁਲਿਸ ਵੱਲੋਂ ਕਮਿਊਨਿਟੀ ਰਿਲੇਸ਼ਨ ਅਤੇ ਪਬਲਿਕ ਦੀ ਮਦਦ ਨੂੰ ਕਾਫੀ ਅਹਿਮੀਅਤ ਦਿੱਤੀ ਜਾਂਦੀ ਹੈ। ਉਹਨਾਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਪੁਲਿਸ ਵੱਲੋਂ ਦੋ ਵਾਰ ਪ੍ਰੋਗਰਾਮ ਕਰਕੇ ਪਹਿਲਾਂ 100 ਅਤੇ ਫਿਰ 200 ਮੋਬਾਈਲ ਫੋਨ ਉਹਨਾਂ ਦੇ ਮਾਲਕਾਂ ਨੂੰ ਵਾਪਸ ਕੀਤੇ ਗਏ ਸਨ, ਜਦਕਿ ਅੱਜ ਕਰੀਬ 400 ਮੋਬਾਈਲ ਫੋਨ ਵਾਪਸ ਕੀਤੇ ਜਾ ਰਹੇ ਹਨ। ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਮੋਬਾਈਲ ਗੁੰਮ ਹੋਣ ਨਾਲ ਲੋਕਾਂ ਨੂੰ ਸਿਰਫ ਫੋਨ ਦੀ ਕੀਮਤ ਦਾ ਹੀ ਨਹੀਂ, ਸਗੋਂ ਉਸ ਵਿੱਚ ਮੌਜੂਦ ਡੇਟਾ da ਵੱਡਾ ਨੁਕਸਾਨ ਹੁੰਦਾ ਹੈ ਕਿਉਂਕਿ ਡੇਟਾ ਬੇਮੁੱਲ ਹੁੰਦਾ ਹੈ। ਇਸ ਲਈ ਲੋਕਾਂ ਨੂੰ ਚਾਹੀਦਾ ਹੈ ਕਿ ਜਦੋਂ ਵੀ ਮੋਬਾਈਲ ਗੁੰਮ ਹੋਵੇ ਤਾਂ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ ਜਾਵੇ। ਉਹਨਾਂ ਦੱਸਿਆ ਕਿ ਮੋਬਾਈਲਾਂ ਨੂੰ ਟਰੈਕ ਕਰਨ ਲਈ ਕੇਂਦਰ ਸਰਕਾਰ ਦੇ CEIR ਪੋਰਟਲ ਦੀ ਮਦਦ ਲਈ ਗਈ, ਜਿਸ ਰਾਹੀਂ ਪੈਨ ਇੰਡੀਆ ਪੱਧਰ ‘ਤੇ ਮੋਬਾਈਲਾਂ ਨੂੰ ਟਰੈਕ ਕੀਤਾ ਜਾ ਸਕਦਾ ਹੈ। ਇਸ ਤਹਿਤ ਕਈ ਮੋਬਾਈਲ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਅਤੇ ਹੋਰ ਸੂਬਿਆਂ ਤੋਂ ਵੀ ਬਰਾਮਦ ਕੀਤੇ ਗਏ ਹਨ। ਰਿਕਵਰ ਕੀਤੇ ਮੋਬਾਈਲਾਂ ਵਿੱਚ 13 ਆਈਫੋਨ ਅਤੇ 387 ਵੱਖ-ਵੱਖ ਕੰਪਨੀਆਂ ਦੇ ਐਂਡਰਾਇਡ ਫੋਨ ਸ਼ਾਮਲ ਹਨ। ਇਹ ਸਾਰੇ ਮੋਬਾਈਲ ਸਾਇਬਰ ਪੁਲਿਸ ਸਟੇਸ਼ਨ ਸਮੇਤ ਵੱਖ-ਵੱਖ ਥਾਣਿਆਂ ਦੀਆਂ ਟੀਮਾਂ ਵੱਲੋਂ ਟਰੈਕ ਕਰਕੇ ਬਰਾਮਦ ਕੀਤੇ ਗਏ। ਪੁਲਿਸ ਕਮਿਸ਼ਨਰ ਨੇ ਇਸ ਸਫਲ ਕਾਰਵਾਈ ਲਈ ਆਪਣੀ ਪੂਰੀ ਟੀਮ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਟੀਮ ਦੇ ਜਵਾਨਾਂ ਨੇ ਮਿਲ ਕੇ ਇਹ ਮਿਹਨਤ ਕੀਤੀ ਹੈ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਦਾ ਮੋਬਾਈਲ ਗੁੰਮ ਹੋ ਜਾਵੇ ਤਾਂ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਜਾਵੇ ਤਾਂ ਜੋ ਉਸਨੂੰ ਜਲਦੀ ਟਰੈਕ ਕਰਕੇ ਵਾਪਸ ਕੀਤਾ ਜा ਸਕੇ。
0
comment0
Report
ADAnkush Dhobal
Mar 10, 2026 09:06:12
Shimla, Himachal Pradesh:हिमाचल प्रदेश में ‘चिट्टा-मुक्त हिमाचल’ के लक्ष्य को हासिल करने के लिए पुलिस लगातार सख्त कार्रवाई कर रही है। इसी कड़ी में दूसरे चरण के तहत 9 मार्च को पूरे प्रदेश में 24 घंटे का विशेष इंटर-स्टेट और इंटर-डिस्ट्रिक्ट नाका अभियान चलाया गया। एसटीएफ और बटालियन की संयुक्त टीमों ने प्रदेशभर के 176 चिन्हित स्थानों पर विशेष नाकाबंदी की। सुरक्षा और सतर्कता को ध्यान में रखते हुए अभियान के दौरान 20,230 वाहनों की गहन जांच की गई। जांच के दौरान NDPS Act के तहत 5 मामले दर्ज किए गए, जिनमें 8 आरोपियों को गिरफ्तार किया गया। पुलिस ने इस कार्रवाई में 1.221 किलोग्राम चरस और 7 ग्राम चिट्टा बरामद करने में महत्वपूर्ण सफलता हासिल की। इसके अलावा यातायात नियमों का उल्लंघन करने वालों के खिलाफ भी कार्रवाई करते हुए मोटर वाहन अधिनियम के तहत 866 चालान किए गए, जबकि CPTA अधिनियम के तहत 12 चालान भी काटे गए। अभियान के दौरान संदिग्ध पाए गए 21 व्यक्तियों के रक्त और मूत्र के नमूने विधि-सम्मत प्रक्रिया के तहत लिए गए हैं, ताकि वैज्ञानिक साक्ष्यों के आधार पर आगे की कार्रवाई की जा सके।
0
comment0
Report
RKRAMAN KHOSLA
Mar 10, 2026 08:22:09
Hoshiarpur, Punjab:ਹੁਸ਼ਿਆਰਪੁਰ-ਫਗਵਾੜਾ ਰੋਡ 'ਤੇ MOBILE SHOP 'ਚ ਹਥਿ'ਆਰਾਂ ਨਾਲ ਵੜ ਗਏ ਮੁੰਡੇ, ਲੋਕਾਂ ਨੇ ਬਾਹਰੋਂ ਲਾ ਤਾ ਸ਼ਟਰ, ਫਿਰ ਸ਼ਟਰ ਖੋਲੋ ਦੀਆ ਮਿੰਨਤਾਂ 'ਤੇ ਉਤਰੇ ਬਦਮਾਸ਼, ਦੇਖੋ ਸਾਰੀ ਘਟਨਾ ਦੀ CCTV ਤਸਵੀਰਾਂ ਹੁਸਿ਼ਆਂਰਪੁਰ ਫਗਵਾੜਾ ਰੋਡ ਤੇ ਪੈਂਦੇ ਅੱਡਾ ਫੁਗਲਾਣਾ ਦੀਆਂ ਹਨ ਜਿੱਥੇ ਕਿ ਬੀਤੇ ਕੱਲ੍ਹ ਇਕ ਮੋਬਾਇਲਾਂ ਦੀ ਦੁਕਾਨਕ ਅੰਦਰ ਕੁਝ ਹਥਿਆਰਬੰਦ ਮੁੰਡੇ ਦਾਖਲ ਹੋ ਗਏ ਜਿਨ੍ਹਾਂ ਵੱਲੋਂ ਦੁਕਾਨ ਅੰਦਰ ਦਾਖਲ ਹੋ ਕੇ ਪਹਿਲਾਂ ਗੁੰਡਾਗਰਦੀ ਕੀਤੀ ਗਈ ਪਰੰਤੂ ਇਸ ਦੌਰਾਨ ਕੁਝ ਮਿੰਟਾਂ ਚ ਹੀ ਦੁਕਾਨ ਨੂੰ ਬਾਹਰੋਂ ਲੋਕਾਂ ਵੱਲੋਂ ਸ਼ਟਰ ਲਾ ਦਿੱਤਾ ਗਿਆ। ਹਾਲਾਤ ਵਿਗੜਦੇ ਦੇਖ ਬਦਮਾਸ਼ਾਂ ਵੱਲੋਂ ਦੁਕਾਨਦਾਰ ਦੀਆਂ ਮਿੰਨਤਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਕਿ ਭਾਜੀ ਸ਼ਟਰ ਚੁਕਵਾ ਦਿਓ ਅਸੀਂ ਅੱਗੇ ਘਰ ਵੀ ਜਾਣਾ ਹੈ। ਪੁਲਿਸ ਵੱਲੋਂ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ。
0
comment0
Report
TBTarsem Bhardwaj
Mar 10, 2026 08:19:37
Ludhiana, Punjab:ਲੁਧਿਆਣਾ ਗਨ ਪੁਆਇੰਟ ‘ਤੇ ਵਿਅਕਤੀ ਨਾਲ ਲੁੱਟ, 6 ਗ੍ਰਾਮ ਸੋਨੇ ਦੀ ਮੁੰਦਰੀ ਤੇ ਨਕਦੀ ਲੈ ਕੇ ਬਾਈਕ ਸਵਾਰ ਲੁਟੇਰੇ ਫਰਾਰ ਤਸਵੀਰਾਂ ਸੀਸੀ ਟੀਵੀ ਕੈਮਰੇ ਦੇ ਵਿੱਚ ਹੋਈਆਂ ਕੈਦ ਪੁਲਿਸ ਨੇ ਕਿਹਾ ਜਲਦ ਹੀ ਲੁਟੇਰਿਆਂ ਨੂੰ ਕਾਬੂ ਕੀਤਾ ਜਾਵੇਗਾ ਲੁਧਿਆਣਾ ਦੇ ਸ਼ਿੰਗਾਰ ਰੋਡ ਸਥਿਤ ਅਸ਼ੋਕ ਕਰਨਾ ਸਟੋਰ ਦੇ ਨਾਲ ਲੱਗਦੀ ਗਲੀ ਵਿੱਚ ਦੇਰ ਸ਼ਾਮ ਇੱਕ ਵਿਅਕਤੀ ਨਾਲ ਗਨ ਪੁਆਇੰਟ ‘ਤੇ ਲੁੱਟ ਦੀ ਵਾਰਦਾਤ ਸਾਹਮਣੇ ਆਈ ਹੈ। ਬਾਈਕ ਸਵਾਰ ਤਿੰਨ ਨੌਜਵਾਨਾਂ ਨੇ ਹਥਿਆਰਾਂ ਦੇ ਬਲ ‘ਤੇ ਵਿਅਕਤੀ ਤੋਂ ਕਰੀਬ 6 ਗ੍ਰਾਮ ਸੋਨੇ ਦੀ ਮੁੰਦਰੀ ਅਤੇ 2 ਤੋਂ 3 ਹਜ਼ਾਰ ਰੁਪਏ ਨਕਦ ਲੁੱਟ ਲੇ ਹੋਏ ਅਤੇ ਮੌਕੇ ਤੋਂ ਫਰਾਰ ਹੋ ਗਏ। ਇਹ ਘਟਨਾ ਕਰੀਬ ਰਾਤ 9 ਵਜੇ ਦੇ ਆਸ-ਪਾਸ ਦੀ ਦੱਸੀ ਜਾ ਰਹੀ ਹੈ। ਮਿਲੀ ਜਾਣਕਾਰੀ ਮੁਤਾਬਕ ਤਿੰਨ ਬਦਮਾਸ਼ ਬਾਈਕ ‘ਤੇ ਸਵਾਰ ਹੋ ਕੇ ਗਲੀ ਵਿੱਚ ਆਏ। ਇਸ ਦੌਰਾਨ ਇੱਕ ਨੌਜਵਾਨ ਬਾਈਕ ਚਾਲਾਕ ਗਲੀ ਦੇ ਮੋੜ ‘ਤੇ ਖੜਾ ਹੋ ਗਿਆ, ਜਦਕਿ ਬਾਕੀ ਦੋ ਨੌਜਵਾਨਾਂ ਨੇ ਐਕਟਿਵਾ ‘ਤੇ ਸਵਾਰ ਇੱਕ ਵਿਅਕਤੀ ਨੂੰ ਘੇਰ ਕੇ ਉਸ ਨਾਲ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਲੁਟੇਰਿਆਂ ਨੇ ਪੀੜਤ ਦੀ ਉਂਗਲੀ ਵਿੱਚ ਪਾਈ ਸੋਨੇ ਦੀ ਮੁੰਦਰੀ ਅਤੇ ਜੇਬ ਵਿੱਚ ਪਏ ਨਕਦ ਪੈਸੇ ਲੁੱਟ ਲਏ ਅਤੇ ਬਾਈਕ ‘ਤੇ ਫਰਾਰ ਹੋ ਗਏ। ਪੀੜਤ ਰਿੰਕੂ ਨੇ ਦੱਸਿਆ ਕਿ ਉਹ ਘਰ ਤੋਂ ਸਾਹਮਣੇ ਗਲੀ ਵਿੱਚ ਦੁੱਪ ਲੈਣ ਗਿਆ ਸੀ। ਜਦੋਂ ਉਹ ਵਾਪਸ ਘਰ ਆ ਰਿਹਾ ਸੀ ਤਾਂ ਪਿੱਛੋਂ ਤਿੰਨ ਬਾਈਕ ਸਵਾਰ ਨੌਜਵਾਨ ਆਏ ਅਤੇ ਉਸ ਨੂੰ ਘੇਰ ਕੇ ਲੁੱਟ ਦੀ ਵਾਰਦਾਤ ਕਰ ਗਏ। ਇਸ ਦੌਰਾਨ ਜਦੋਂ ਮਹੱਲੇ ਦੇ ਕੁਝ ਲੋਕ ਬਾਹਰ ਆਏ ਤਾਂ ਲੁਟੇਰੇ ਤੁਰੰਤ ਮੌਕੇ ਤੋਂ ਭੱਜ ਗਏ। ਘਟਨਾ ਦੀ ਸੂਚਨਾ ਮਿਲਣ ‘ਤੇ ਧਰਮਪੁਰਾ ਚੌਂਕੀ ਦੀ ਪੁਲਿਸ ਅਤੇ ਥਾਣਾ ਡਿਵੀਜ਼ਨ ਨੰਬਰ 3 ਦੇ ਐਸਐਚਓ ਨਰਦੀਪ ਸਿੰਘ ਮੌਕੇ ‘ਤੇ ਪਹੁੰਚੇ। ਪੁਲਿਸ ਵੱਲੋਂ ਇਲਾਕੇ ਦੇ ਸੀਸੀਟੀਵੀ ਕੈਮਰੇ ਖੰਗਾਲੇ ਜਾ ਰਹੇ ਹਨ, ਜਿਨ੍ਹਾਂ ਵਿੱਚ ਤਿੰਨ ਨੌਜਵਾਨ ਬਾਈਕ ‘ਤੇ ਆਉਂਦੇ ਅਤੇ ਵਾਰਦਾਤ ਕਰਦੇ ਦਿਖਾਈ ਦੇ ਰਹੇ ਹਨ। ਐਸਐਚਓ ਨਰਦੀਪ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਸੀਸੀਟੀਵੀ ਫੁਟੇਜ ਦੇ ਆਧਾਰ ‘ਤੇ ਜਲਦ ਹੀ ਦੋਸ਼ੀਆਂ ਦੀ ਪਹిచਾਣ ਕਰਕੇ ਉਨ੍ਹਾਂ ਨੂੰ ਕਾਬੂ कर ਲਿਆ ਜਾਵੇਗਾ।
0
comment0
Report
SNSUNIL NAGPAL
Mar 10, 2026 08:18:57
Fazilka, Punjab:अबोहर के काला टिब्बा निवासी एक युवक का शव गांव राजांवाली मार्ग पर एक बंद पड़ी फैक्टी में पेड से लटका मिला जिसकी सूचना मिलते ही थाना सदर की पुलिस मौके पर पहुंची और मृतक के शव को सेवा नारायण सेवा समिति के सहयोग से पोस्टमार्टम के लिए सिविल अस्पताल की मोर्चरी में रखवाया। सूचना मिलते ही मृतक का परिवार भी मौके पर पहुंच गया। बताया जाता है कि मृतक पिछले कुछ समय से मानसिक तौर से परेशान रहता था। जानकारी के अनुसार करीब 25 वर्षीय रतनलाल के भाई ने बताया कि उसका पिता काफी बीमार रहता है और मां का भी हाथ टूटा हुआ है और उसका भी कुछ समय पहले एक्सीडेंट हुआ था। इसी वजह से उसका भाई रतन लाल जो कि मेहनत मजदूरी करके घर चलाता था वह मानसिक तौर पर परेशान रहता था जिसके चलते कल दोपहर वह बाईक पर घर से निलका और वापिस नहीं आया। इधर परिजनों ने शाम तक उसकी तलाश की और ना मिलने पर उसकी गुमशुदगी थाना सदर में दर्ज करवाई और उसे अपने स्तर पर ढूढते रहे कि आज उसका शव गांव राजांवाली रोड पर बनी एक बंद फैक्ट्री में पेड़ पर लटका हुआ मिला। घटना का पता उस समय चला जब फैक्टरी मालिक वहां पहुंचा उन्हेंने इसकी सूचना पुलिस को दी। इधर सूचना मिलने पर मृतक परिजन मौके पर पहुंच गए। वहीं थाना सदर के प्रभारी कुलदीप कुमार जांगू अपनी टीम सहित मौके पर पहुंचें ओर मृतक के शव को नीचे उतरवाया। वहीं पुलिस ने नर सेवा नारायण सेवा समिति के सदस्यों सोनू ग्रोवर की मदद से शव को पोस्टमार्टम के लिए सिविल अस्पताल की मोर्चरी में रखवाया। पुलिस मृतक के परिजनों के बयानों पर बनती कार्रवाई कर रही है।
0
comment0
Report
HSHarmeet Singh
Mar 10, 2026 07:34:43
Kurali, Punjab:ਪਿੰਡ ਸਿੰਘਪੁਰਾ ਵਿੱਚ ਫੁਟਬਾਲ ਟੂਰਨਾਮੈਂਟ ਨੂੰ ਜੇਤੂ ਟੀਮਾਂ ਨੂੰ ਇਨਾਮ ਵੰਡਣ ਲਈ ਪਹੁੰਚੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ। ਪਿੰਡ ਸਿੰਘਪੁਰਾ ਦੇ ਸਕੂਲ ਅਤੇ ਗਰਾਊਂਡ ਨੂੰ ਹੋਰ ਆਧੁਨਿਕ ਬਣਾਉਣ ਲਈ ਨੂੰ ਇਕ ਕਰੋੜ ਰੁਪਏ ਦੀ ਗਰਾਂਟ ਦੇਣ ਦਾ ਕੀਤਾ ਐਲਾਨ ਕੁਰਾਲੀ ਨੇਡਲੇ ਪਿੰਡ ਸਿੰਘਪੁਰਾ ਵਿਖੇ ਹੋ ਰਹੇ ਚਾਰ ਰੋਜ਼ਾ ਫਟਵਾ ਟੂਰਨਾਮੈਂਟ ਦੌਰਾਨ ਇਲਾਕੇ ਦੀਆਂ 32 ਟੀਮਾਂ ਨੇ ਭਾਗ ਲਿਆ ਇਸ ਪਟਵਾਲ ਟੂਰਨਾਮੈਂਟ ਦੇ ਫਾਈਨਲ ਮੁਕਾਬਲੇ ਦੌਰਾਨ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਮੁੱਖ ਤੌਰ ਤੇ ਪਹੁੰਚੇ ਇਸ ਮੌਕੇ ਉਹਨਾਂ ਜੇਤੂ ਖਿਡਾਰੀਆਂ ਨੂੰ ਇਨਾਮ ਦਿੰਦੇ ਆ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਕਰ ਖੇਡਾਂ ਨਾਲ ਜੋੜਨ ਦੇ ਵੱਡੇ ਯਤਨ ਕਰ ਰਹੀ ਹੈ ਇਸ ਲਈ ਪੰਜਾਬ ਦੇ ਵਿੱਚ 3000 ਗਰਾਊਂਡ ਤਿਆਰ ਕੀਤੇ ਜਾ ਰਹੇ ਆ ਅਤੇ ਹੁਣ ਨਵੇਂ ਬਜਟ ਵਿੱਚ 6 ਹਜਾਰ ਹੋਰ ਗਰਾਊਂਡ ਪੰਜਾਬ ਵਿੱਚ ਤਿਆਰ ਕੀਤੇ ਜਾਣਗੇ ਤਾਂ ਜੋ ਕਿ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਿਆ ਜਾ ਸਕੇ ਇਸ ਮੌਕੇ ਉਹਨਾਂ ਪਿੰਡ ਦੇ ਸਕੂਲ ਅਤੇ ਗਰਾਊਂਡ ਨੂੰ ਹੋਰ ਆਧੁਨਿਕ ਬਣਾਉਣ ਲਈ ਇੱਕ ਕਰੋੜ ਰੁਪਏ ਦੀ ਗਰਾਂਟ ਦੇਣ ਦਾ ਐਲਾਨ ਵੀ ਕੀਤਾ ਇਸ ਮੌਕੇ ਪ੍ਰਬੰਧਕ ਵੱਲੋਂ ਹਰਜੋਤ ਸਿੰਘ ਬੈਸ ਦਾ ਸਿਰੋਪਾ ਪਾ ਕੇ ਅਤੇ ਸਨਮਾਨਿਤ ਚਿੰਨ ਦੇ ਕੇ ਸਨਮਾਨ ਵੀ ਕੀਤਾ ਗਿਆ
0
comment0
Report
Advertisement
Back to top