Become a News Creator

Your local stories, Your voice

Follow us on
Download App fromplay-storeapp-store
Advertisement
Back
Gautam Buddha Nagar201304
चंडीगढ़: दिल्ली कार ब्लास्ट के बाद पुलिस जांच तेज, GRP ने चेकिंग बढ़ाईं
SSSanjay Sharma
Nov 11, 2025 11:38:40
Noida, Uttar Pradesh
Chandigarh: Checks being conducted by police following Delhi car blast incident Urmila (Inspector, GRP Chandigarh) S/B
20
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
VSVARUN SHARMA
Nov 11, 2025 13:23:02
Kapurthala, Punjab:कपूरथला में कोर्ट से भागा दोषी: कर्मचारियों ने पीछा कर पकड़ा, नशा तस्करी में सुनाई थी 10 साल की सजा कपूरथला कोर्ट परिसर में एक NDPS के हवालाती को अडिशनल सेशन जज की अदालत दवारा 10 वर्ष की सजा सुनाने के बाद उसके फरार होने की खबर है। हालांकि कैदी के फरार होते ही नायबकोर्ट और एक वकील के मुंशी ने हिम्मत कर काबू कर लिया। इसकी पुष्टि डीएसपी सबडिवीजन शीतल सिंह ने करते हुए बताया कि पुलिस कस्टडी से फरार होने की कोशिश करने वाले आरोपी पर कार्रवाई की जा रही है। मिली जानकारी अनुसार थाना कोतवाली में वर्ष 2018 में दर्ज NDPS मामले में आरोपी जतिंदर सिंह पुत्र जीत सिंह वासी गांव खुखरैन को आज माननीय अडिशनल सेशन जज लक्ष्मी कपिला की कोर्ट में पेश किया गया। जहाँ से आरोपी को दोषी करार देते हुए 10 वर्ष की सजा और एक लाख रूपये जुरमाने की सजा सुनाई गई। जिसके बार नायबकोर्ट तरसेम सिंह आरोपी को लेकर बक्शीखाने की तरफ लेजा रहा था, तभी कैदी जतिंदर सिंह पुलिस की पकड़ से छुड़ाकर भाग गया। उसके भागते ही सुरक्षा कर्मिओ ने शोर मचा दिया। नायबकोर्ट तरसेम सिंह ने बताया कि उसने उसका पीछा किया और एक वकील के मुंशी की मदद से कैदी जतिंदर सिंह को काबू कर लिया। वहीं दूसरी तरफ डीएसपी सबडिवीजन शीतल सिंह ने बताया कि आरोपी के खिलाफ कार्रवाही की जा रही है।
0
comment0
Report
SBSANJEEV BHANDARI
Nov 11, 2025 13:20:17
Zirakpur, Punjab:ਜ਼ੀਰਕਪੁਰ ਪਿਛਲੇ ਕਾਫੀ ਲੰਬੇ ਸਮੇਂ ਤੋਂ ਨਗਰ ਕੌਂਸਲ ਦੀ ਪ੍ਰਧਾਨਗੀ ਨੂੰ ਲੈ ਕੇ ਚੱਲ ਰਹੇ ਰੇੜਕੇ ਦਾ ਅੱਜ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਫੈਸਲਾ ਸੁਣਾਉਂਦੇ ਹੋਏ ਪ੍ਰਧਾਨ ਉਹਦੇ ਵੀਰ ਸਿੰਘ ਢਿੱਲੋ ਖਿਲਾਫ ਪੇਸ਼ ਕੀਤਾ ਬੇਭ੍ਰੋਸਗੀ ਮਤੇ ਨੂੰ ਖਾਰਜ ਕਰਦਿਆਂ ਉਦੇਵੀਰ ਸਿੰਘ ਢਿੱਲੋ ਦੇ ਹੱਕ ਵਿੱਚ ਫੈਸਲਾ ਸੁਣਾਉਂਦੇ ਹੋਏ ਜ਼ੀਰਕਪੁਰ ਨਗਰ ਕੌਂਸਲ ਦੀ ਪ੍ਰਧਾਨਗੀ ਦੇ ਅਹੁਦੇ ਤੇ ਬਰਕਰਾਰ ਰੱਖਿਆ ਗਿਆ ਹੈ। ਜ਼ਿਕਰਯੋਗ ਹੈ ਕਿ 2024 ਚ ਕੁਛ ਕੌਂਸਲਰਾਂ ਵੱਲੋਂ ਪ੍ਰਧਾਨ ਉਦੇਵੀਰ ਸਿੰਘ ਢਿੱਲੋਂ ਖਿਲਾਫ ਬੇਭ੍ਰੋਸਗੀ ਮਤਾ ਲਿਆਇਆ ਗਿਆ ਸੀ ਜਿਸ ਦੇ ਖਿਲਾਫ ਪ੍ਰਧਾਨ ਵੱਲੋਂ ਪੰਜਾਬ ਅਤੇ ਹਰਿਆਣਾ ਹਾਈਕੋਰਟ ਚ ਬੇਭ੍ਰੋਸਗੀ ਮਤੇ ਨੂੰ ਚੁਣੌਤੀ ਦਿੱਤੀ ਗਈ ਸੀ ਜਿਸ ਤੇ ਅੱਜ ਉਦੇਵੀਰ ਸਿੰਘ ਢਿੱਲੋ ਦੇ ਹੱਕ ਵਿੱਚ ਹਾਈਕੋਰਟ ਵੱਲੋਂ ਫੈਸਲਾ ਸੁਣਾਇਆ गया।
0
comment0
Report
JSJagmeet Singh
Nov 11, 2025 13:19:13
Fatehgarh Sahib, Punjab:ਆਮ ਖਾਸ ਬਾਗ ਸਰਹਿੰਦ ਵਿਖੇ ਸਿੱਖਿਆ ਸੰਵਾਦ ਸਮਾਗਮ ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਦੀ ਅਗਵਾਈ ਹੇਠ ਕਰਵਾਇਆ ਗਿਆ। ਜਿਸ ਵਿੱਚ ਵਿਸ਼ੇਸ਼ ਤੌਰ ਤੇ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਸੋਦੀਆ ਪਹੁੰਚੇ। ਜਿਸ ਨੂੰ ਸਫਲ ਬਣਾਉਣ ਲਈ ਸਿੱਖਿਆ ਵਿਭਾਗ, ਸਾਂਝੀ Sਿੱਖਿਆ ਸੰਸਥਾ ਸਮੇਤ ਹੋਰ ਕਈ ਵਿਭਾਗ ਸਰਗਰਮ ਸਨ। ਸਮਾਗਮ ਵਿੱਚ ਆਮ ਆਦਮੀ ਪਾਰਟੀ ਦੇ ਹਲਕਾ ਫਤਿਹਗੜ੍ਹ ਸਾਹਿਬ ਦੇ ਵਿਧਾਇਕ ਐਡਵੋਕੇਟ ਲਖਬੀਰ ਸਿੰਘ ਰਾਏ ਹਲਕਾ ਬਸੀ ਪਠਾਣਾ ਦੇ ਵਿਧਾਇਕ ਰੁਪਿੰਦਰ ਸਿੰਘ ਹੈਪੀ ਵੀ ਮੌਜੂਦ ਰਹੇ। ਮਨੀਸ਼ ਸਿਸ਼ੋਦੀਆ ਨੇ ਦੱਸਿਆ ਕਿ ਸਾਂਝੀ ਸਕਿੱਖਿਆ ਫਾਊਂਡੇਸ਼ਨ ਦੇ ਸਹਿਯੋਗ ਨਾਲ ਜ਼ਿਲ੍ਹਾ ਸਿੱਖਿਆ ਸੰਵਾਦ ਦਾ ਆਯੋਜਨ ਕੀਤਾ ਜਿਸ ਵਿੱਚ ਸਿਖਿਆ ਦੇ ਖੇਤਰ ਵਿੱਚ ਵਿਲੱਖਣ ਪ੍ਰਾਪਤੀਆਂ ਦਰਜ ਕਰਨ ਵਾਲੇ ਸਰਕਾਰੀ ਸਕੂਲਾਂ ਦੇ 100 ਅਧਿਆਪਕਾਂ ਨੂੰ ਸਨਮਾਨਿਤ ਕੀਤਾ। ਇਸ ਮੌਕੇ ਉਹਨਾਂ ਨੇ ਕਿਹਾ ਕਿ ਪਹਿਲਾਂ ਪੰਜਾਬ ਦੇ ਸਕੂਲਾਂ ਵਿੱਚ ਬੱਚਿਆਂ ਲਈ ਚੰਗੇ ਪ੍ਰਬੰਧ ਨਹੀਂ ਪਰ ਹੁਣ ਆਮ ਆਦਮੀ ਪਾਰਟੀ ਦੇ ਵਲੋਂ ਸਕੂਲਾਂ ਦਾ ਵਿਕਸਾਯ ਹੋਇਆ ਹੈ। ਜਿਸ ਨਾਲ ਸਕੂਲ ਵਿਚ ਬੱਚਿਆਂ ਨੂੰ ਪੀਣ ਲਈ ਪਾਣੀ , ਬੈਠਣ ਦਾ ਪ੍ਰਬੰਧ ਤੇ ਹੋਰ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ। ਜਿਸ ਨਾਲ ਬੱਚਿਆਂ ਨੂੰ ਚੰਗੀ ਪੜੀ ਮਿਲ ਰਹੀ ਹੈ।
0
comment0
Report
VKVarun Kaushal
Nov 11, 2025 13:05:10
Samrala, Punjab:ਸਮਰਾਲਾ ਨੇੜਲੇ ਪਿੰਡ ਘੁਲਾਲ ਵਿਖੇ ਲੁਧਿਆਣਾ-ਚੰਡੀਗੜ੍ਹ ਕੌਮੀ ਮਾਰਗ ’ਤੇ ਸਥਿਤ ਟੋਲ ਪਲਾਜਾ ਦੇ ਮੈਨੇਜਰ ਨੂੰ ਅੱਜ ਕਾਰ ਸਵਾਰ ਕੁਝ ਵਿਅਕਤੀਆਂ ਵੱਲों ਗੋਲੀਆਂ ਮਾਰ ਕੇ ਗੰਭੀਰ ਰੂਪ ਵਿਚ ਜ਼ਖਮੀ ਕਰ ਦਿੱਤਾ ਗਿਆ। ਇਹ ਵਾਰਦਾਤ ਦੁਪਹਿਰ ਕਰੀਬ 3.30 ਵਜੇ ਦੀ ਦੱਸੀ ਜਾ ਰਹੀ ਹੈ ਅਤੇ ਇਸ ਘਟਨਾ ਵਿਚ ਟੋਲ ਪਲਾਜਾ ਦੇ ਮੈਨੇਜਰ ਦੀ ਲੱਤ ਵਿਚ ਇੱਕ ਗੋਲੀ ਵੱਜੀ ਹੈ, ਜਦਕਿ ਇਕ ਹੋਰ ਗੋਲੀ ਉਸ ਨੂੰ ਛੂਹ ਕੇ ਲੰਘ ਗਈ। ਗੰਭੀਰ ਹਾਲਤ ਵਿਚ ਲਹੂ-ਲੁਹਾਨ ਹੋਏ ਮੈਨੇਜਰ ਜਿਸ ਦੀ ਪਹਿਚਾਣ ਯਾਦਵਿੰਦਰ ਸਿੰਘ ਵਜੋਂ ਹੋਈ ਹੈ, ਨੂੰ ਜ਼ਖਮੀ ਹਾਲਤ ਵਿਚ ਐੱਨ.ਐੱਚ.ਏ. ਦੀ ਹਾਈਵੇ ਐਬੂਲੈਂਸ ਵੱਲੋਂ ਤੁਰੰਤ ਸਿਵਲ ਹਸਪਤਾਲ ਸਮਰਾਲਾ ਵਿਖੇ ਪਹੁੰਚਾਇਆ ਗਿਆ। ਦਿਨ-ਦਿਹਾੜੇ ਵਾਪਰੀ ਇਸ ਘਟਨਾ ਨਾਲ ਆਸ-ਪਾਸ ਦੇ ਇਲਾਕੇ ਵਿਚ ਦਹਿਸ਼ਤ ਫੈਲ ਗਈ। ਇਸ ਵਾਰਦਾਤ ਦੀ ਜਾਣਕਾਰੀ ਮਿਲਣ ’ਤੇ ਕੁਝ ਮਿੰਟਾ ਵਿਚ ਡੀ.ਐਸ.ਪੀ. ਸਮਰਾਲਾ ਤਰਲੋਚਨ ਸਿੰਘ ਅਤੇ ਹੋਰ ਪੁਲਸ ਅਧਿਕਾਰੀ ਮੌਕੇ ’ਤੇ ਪਹੁੰਚ ਗਏ। ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਇਸ ਟੋਲ ਪلਾਜਾ ਦੇ ਮੈਨੇਜਰ ਯਾਦਵਿੰਦਰ ਸਿੰਘ (45) ਘਟਨਾ ਵੇਲੇ ਆਪਣੀ ਡਿਊਟੀ ’ਤੇ ਹਾਜਰ ਸਨ, ਕਿ ਅਚਾਨਕ ਇਕ ਡਿਜਾਇਰ ਕਾਰ ’ਚ ਸਵਾਰ ਕਰੀਬ ਚਾਰ ਵਿਅਕਤੀ ਆਏ ਅਤੇ ਉਨ੍ਹਾਂ ਆਉਂਦੇ ਹੀ ਮੈਨੇਜਰ ’ਤੇ ਹਮਲਾ ਕਰ ਦਿੱਤਾ ਅਤੇ ਫਾਇਰਿੰਗ ਕਰਨੀ ਚਾਲੂ ਕਰ ਦਿੱਤੀ। ਜਿਸ ਵਿਚ ਮੈਨੇਜਰ ਗੋਲੀ ਵੱਜਣ ਕਾਰਨ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ। ਓਧਰ ਮੌਕੇ ’ਤੇ ਹਾਜਰ ਡੀ.ਐੱਸ.ਪੀ. ਤਰਲੋਚਨ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ, ਜਿਵੇ ਹੀ ਪੁਲਸ ਨੂੰ ਇਸ ਵਾਰਦਾਤ ਦੀ ਸੂਚਨਾ ਮਿਲੀ ਤਾਂ ਪੁਲਸ ਕੁਝ ਮਿੰਟਾ ਵਿਚ ਹੀ ਮੌਕੇ ’ਤੇ ਪਹੁੰਚ ਗਈ ਸੀ ਅਤੇ ਹੁਣ ਤੱਕ ਦੀ ਪੜਤਾਲ ਵਿਚ ਜਿਹੜੀ ਗੱਲ ਸਾਹਮਣੇ ਆਈ ਹੈ, ਉਸ ਤੋਂ ਪਤਾ ਲੱਗਦਾ ਹੈ, ਕਿ ਕਿਸੇ ਪੁਰਾਣੀ ਨਿੱਜੀ ਰੰਜਿਸ਼ ਦੇ ਚਲਦੇ ਹੀ ਇਸ ਘਟਨਾ ਨੂੰ ਅੱਜ ਅੰਜਾਮ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ, ਜ਼ਖਮੀ ਹੋਇਆ ਮੈਨੇਜਰ ਇਸ ਤੋਂ ਪਹਿਲਾ ਅੰਮ੍ਰਿਤਸਰ ਦੇ ਢਿੱਲਵਾ ਟੋਲ ਪਲਾਜਾ ਵਿਖੇ ਵੀ ਰਹਿ ਕੇ ਆਇਆ ਹੈ ਅਤੇ ਉੱਥੇ ਹੀ ਕਿਸੇ ਗੱਲ ਨੂੰ ਲੈ ਕੇ ਪੈਦਾ ਹੋਈ ਰਜਿੰਸ਼ ਤੋਂ ਬਾਅਦ ਕਥਿਤ ਤੌਰ ’ਤੇ ਕਪੂਰਥਲਾ ਸਾਈਡ ਦੇ ਨਿਵਾਸੀ ਨੱਛਤਰ ਸਿੰਘ ਨੇ ਆਪਣੇ ਤਿੰਨ ਹੋਰ ਸਾਥੀਆਂ ਸਮੇਤ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਡੀ.ਐੱਸ.ਪੀ. ਤਰਲੋਚਨ ਸਿੰਘ ਨੇ ਦੱਸਿਆ ਕਿ, ਫਿਰ ਵੀ ਪੁਲਸ ਪੂਰੇ ਮਾਮਲੇ ਦੀ ਪੜਤਾਲ ਵਿਚ ਲੱਗੀ ਹੋਈ ਹੈ, ਅਤੇ ਜਿਸ ਡਿਜਾਇਰ ਕਾਰ ’ਚ ਇਹ ਹਮਲਾਵਾਰ ਆਏ ਦੱਸੇ ਗਏ ਹਨ, ਉਸ ਕਾਰ ਨੂੰ ਕਾਬੂ ਕਰਨ ਦੀ ਕੋਸ਼ਿਸ ਕੀਤੀ ਜਾ ਰਹੀ ਹੈ। ਸਿਵਲ ਹਸਪਤਾਲ ਵਿਖੇ ਐਮਰਜੈਂਸੀ ਵਿਭਾਗ ਦੇ ਡਾਕਟਰ ਨੇ ਦੱਸਿਆ ਕਿ, ਗੋਲੀ ਲੱਗਣ ਕਾਰਨ ਜ਼ਖਮੀ ਹਾਲਤ ਵਿਚ ਆਏ ਟੋਲ ਪਲਾਜਾ ਮੈਨੇਜਰ ਯਾਦਵਿੰਦਰ ਸਿੰਘ ਦੀ ਸੱਜੀ ਲੱਤ ਵਿਚ ਗੋਲੀ ਫੱਸੀ ਹੋਈ ਹੈ। ਇੱਕ ਹੋਰ ਗੋਲੀ ਉਨ੍ਹਾਂ ਨੂੰ ਛੂਹ ਕੇ ਲੰਘ ਗਈ, ਜਿਸ ਕਾਰਨ ਭਾਵੇ ਉਨ੍ਹਾਂ ਦੀ ਹਾਲਤ ਤਾ ਸਥਿਰ ਹੈ, ਪਰ ਲੱਤ ’ਚ ਫੱਸੀ ਗੋਲੀ ਕੱਢਣ ਲਈ ਉਨ੍ਹਾਂ ਨੂੰ ਚੰਡੀਗੜ ਰੈਫਰ ਕੀਤਾ ਗਿਆ ਹੈ!
0
comment0
Report
SGSatpal Garg
Nov 11, 2025 13:04:44
Patran, Punjab:पातड़ां से सतपाल गर्ग धान के पराली प्रबंधन को लेकर प्रशासन सक्रिय, अधिकारियों ने कई गांवों में किया निरीक्षण धान की कटाई के बाद पराली जलाने की घटनाओं को रोकने व किसानों को वैकल्पिक प्रबंधन के लिए प्रोत्साहित करने के उद्देश्य से मंगलवार को एडीसी (डी) दमन मान, एसपी (मुख्यालय) वैभव चौधरी और एसडीएम पातड़ां अशोक कुमार ने क्षेत्र के कई गाँवों का दौरा किया। अधिकारियों ने दुताल, शुतराना, जैखर, ब बकराहा, सिओना, जलालपुर बादशाहपुर, ननहेडा और हरचंदपुरा सहित अन्य गांवों में पराली प्रबंधन की स्थिति का निरीक्षण किया। अधिकारियों ने किसानों से बातचीत कर उन्हें पराली न जलाने की अपील करते हुए बताया कि सरकार द्वारा पराली प्रबंधन हेतु उपलब्ध कराए जा रहे कृषि यंत्रों का अधिक से अधिक लाभ उठाएँ। साथ ही खेतों में हैप्पी सीडर, सुपर सीडर, रोटावेटर, स्ट्रॉ रीपर व मल्चर जैसी मशीनों के उपयोग को बढ़ावा देने की बात कही गई। एडीसी (डी) दमन मान ने कहा कि पराली जलाने से पर्यावरण को गंभीर नुकसान पहुँचता है, जिसके चलते स्वास्थ्य पर भी प्रभाव पड़ता है। उन्होंने चेतावनी दी कि पराली जलाने की शिकायत मिलने पर कड़ी कार्रवाई की जाएगी। एसपी (मुख्यालय) वैभव चौधरी ने किसानों से कहा कि प्रशासन का उद्देश्य दंड देना नहीं, बल्कि समाधान प्रदान करना है। उन्होंने कहा कि पुलिस और कृषि विभाग मिलकर हर गाँव में जागरूकता अभियान चला रहे हैं। एसडीएम अशोक कुमार ने बताया कि गांव स्तर पर निगरानी टीमें बनाई गई हैं जो पराली प्रबंधन को सुनिश्चित करेंगी। उन्होंने किसानों को आश्वासन दिया कि सरकार की ओर से सब्सिडी पर खेती-बाड़ी मशीन की सुविधा आगे भी जारी रखेगी। अधिकारियों का कहना है कि यदि किसान पराली का उचित प्रबंधन करें तो यह खेत की उर्वरता बढ़ाने में सहायक हो सकती है और फसल लागत भी कम की जा सकती है।
0
comment0
Report
RKRAJESH KATARIA
Nov 11, 2025 12:48:50
Firozpur, Punjab:ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਹੋਏ ਬੰਬ ਬਲਾਸਟ ਤੋਂ ਬਾਅਦ ਜਿੱਥੇ ਦੇਸ਼ ਵਿੱਚ ਹਾਈ ਅਲਰਟ ਘੋਸ਼ਿਤ ਕੀਤਾ ਗਿਆ ਹੈ। ਉੱਥੇ ਹੀ ਫਿਰੋਜ਼ਪੁਰ ਪੁਲਿਸ ਨੂੰ ਵੀ ਇੱਕ ਵੱਡੀ ਸਫਲਤਾ ਹੱਥ ਲੱਗੀ ਹੈ ਫਿਰੋਜ਼ਪੁਰ ਪੁਲਿਸ ਵੱਲੋਂ ਸਰਹੱਦ ਪਾਰ ਪਾਕਿਸਤਾਨ ਤੋਂ ਮੰਗਵਾਈ ਗਈ ਹਥਿਆਰਾਂ ਦੀ ਖੇਪ ਸਮੇਂ ਦੋ ਹਥਿਆਰਾਂ ਦੇ ਸਪਲਾਇਰ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ ਇਸ ਬਾਬਤ ਜਾਣਕਾਰੀ ਦਿੰਦੇ ਹੋਏ ਐਸਐਸਪੀ ਫਿਰੋਜ਼ਪੁਰ ਭੁਪਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਪਾਕਿਸਤਾਨ ਵਿੱਚ ਬੈਠੇ ਹਥਿਆਰਾਂ ਦੇ ਇੱਕ ਵੱਡੇ ਤਸਕਰ ਸਿਕੰਦਰ ਪਾਸੋਂ ਭਾਰਤ ਵਿੱਚ ਬੈਠੇ ਹਥਿਆਰ ਸਪਲਾਇਰ ਹਥਿਆਰਾਂ ਦੀ ਵੱਡੀ ਖੇਪ ਮੰਗਵਾ ਕੇ ਅੱਗੇ ਸਪ്ലਾਈ ਕਰ ਰਹੇ ਨੇ ਜਿਸ ਤੇ ਕਾਰਵਾਈ ਕਰਦੇ ਹੋਏ ਪੁਲਿਸ ਵੱਲੋਂ ਫਿਰੋਜ਼ਪੁਰ ਦੇ ਕਈ ਥਾਵਾਂ ਤੇ ਨਾਕਾਬੰਦੀ ਕੀਤੀ ਗਈ ਸੀ ਇਸ ਦੌਰਾਨ ਦੋ ਸੰਦਿਗਦ ਨੌਜਵਾਨਾਂ ਨੂੰ ਪੁੱਛ ਦੱਸ ਲਈ ਜਦ ਰੋਕਿਆ ਤਾਂ ਉਹ ਡਰ ਕੇ ਭੱਜਣ ਲੱਗੇ ਤਾਂ ਜਦੋਂ ਉਹਨਾਂ ਨੂੰ ਫੜਿਆ ਤਾਂ ਉਹਨਾਂ ਪਾਸੋਂ ਚਾਰ 9 ਐਮਐਮ ਦੇ ਗਲੋਕ ਪਿਸਟਲ ਜੋ ਕਿ ਫੋਰਨ ਮੇਡ ਹਨ ਅਤੇ ਮੈਗਜੀਨ ਨਾਲ ਜਿੰਦਾ ਰਾਊਂਡ ਵੀ ਬਰਾਮਦ ਹੋਏ ਪੁੱਛ ਗਿਛ ਦੌਰਾਨ ਸਾਹਮਣੇ ਆਇਆ ਕਿ ਇਹ ਹਥਿਆਰਾਂ ਦੇ ਸਪਲਾਇਰ ਪਾਕਿਸਤਾਨ ਬੈਠੇ ਹਥਿਆਰਾਂ ਦੇ ਵੱਡੇ ਤਸਕਰ ਸਿਕੰਦਰ ਨਾਲ ਸੰਪਰਕ ਵਿੱਚ ਸਨ ਅਤੇ ਉਹ ਪਾਕਿਸਤਾਨ ਤੋਂ ਡਰੋਨ ਰਾਹੀਂ ਹਥਿਆਰਾਂ ਦੀ ਸਪਲਾਈ ਭਾਰਤ ਵਿੱਚ ਕਰ ਰਿਹਾ ਸੀ ਇਹ ਫੜੀ ਗਈ ਖੇਪ ਵੀ ਪਾਕਿਸਤਾਨ ਤੋਂ ਮੰਗਵਾਈ ਗਈ ਸੀ ਜੋ ਕਿ ਅੱਗੇ ਸਪਲਾਈ ਕੀਤੀ ਜਾਣੀ ਸੀ ਪਰ ਗੁਪਤ ਸੂਚਨਾ ਦੇ ਅਧਾਰ ਤੇ ਪੁਲਿਸ ਨੂੰ ਸਫਲਤਾ ਮਿਲੀ ਹੈ ਅਤੇ ਇਹਨਾਂ ਆਰੋਪੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਪੁੱਛਗਿਛ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਇਹਨਾਂ ਹਥਿਆਰ ਸਮਗਲਰਾਂ ਵੱਲੋਂ ਪਾਕਿਸਤਾਨ ਤੋਂ ਏਕੇ47 ਰਾਈਫਲ ਵੀ ਮੰਗਵਾਈ ਗਈ ਸੀ ਪੁਲਿਸ ਉਸ ਤੇ ਵੀ ਕੰਮ ਕਰ ਰਹੀ ਹੈ ਅਤੇ ਉਹ ਵੀ ਜਲਦ ਹਥਿਆਰ ਬਰਾਮਦ ਕਰ ਲਿੱਤੇ ਜਾਣਗੇ
0
comment0
Report
KBKulbir Beera
Nov 11, 2025 12:47:18
Bathinda, Punjab:दिल्ली के बम धमाके के बाद पंजाब में भी हाई अलर्ट घोषित किया गया है। बठिंडा के रेलवे जंक्शन सहित उत्तरी भारत के बड़े रेलवे जंक्शन पर एसएसपी अमनित कौंडल के नेतृत्व में भारी पुलिस फोर्स के साथ जांच शुरू की गई है। विभिन्न स्थानों पर होटल और सार्वजनिक स्थानों पर भी कड़ी चेकिंग की जा रही है। पुलिस ने बताया कि दिल्ली में बम ब्लास्ट के बाद पंजाब में भी सतर्कता बरती जा रही है और आज बठिंडा के विभिन्न स्थानों पर विस्तृत चेकिंग की जा रही है जहां वरिष्ठ अधिकारी मौजूद रहते हैं। आम जनता से अनुरोध है कि किसी भी अज्ञात वस्तु या वाहन की सूचना तुरंत पुलिस को दें ताकि किसी बड़ी घटना से बचा जा सके।
0
comment0
Report
TBTarsem Bhardwaj
Nov 11, 2025 12:42:28
Ludhiana, Punjab:ਲੁਧਿਆਣਾ ਦੀ ਇੱਕ ਸਬਜ਼ੀ ਮੰਡੀ ਵਿੱਚ ਭਿਆਨਕ ਅੱਗ ਲੱਗ ਗਈ, ਜਿਸ ਕਾਰਨ ਕਈ ਦੁਕਾਨਦਾਰਾਂ ਦਾ ਲੱਖਾਂ ਦਾ ਨੁਕਸਾਨ ਹੋ ਗਿਆ ਲੁਧਿਆਣਾ ਮੰਗਲਵਾਰ ਦੁਪਹਿਰ ਸਬਜ਼ੀ ਮੰਡੀ ਵਿੱਚ ਪਲਾਸਟਿਕ ਦੇ ਕਰੇਟਾਂ ਵਿੱਚ ਅਚਾਨਕ ਭਿਆਨਕ ਅੱਗ ਲੱਗ ਗਈ। ਅੱਗ ਲੱਗਣ ਤੋਂ ਬਾਅਦ ਕਈ ਧਮਾਕੇ ਹੋਏ। ਕਈ ਸਬਜ਼ੀ ਵਿਕਰੇਤਾਵਾਂ ਨੂੰ ਕਾਫ਼ੀ ਨੁਕਸਾਨ ਹੋਇਆ। ਥੋੜ੍ਹੇ ਸਮੇਂ ਵਿੱਚ ਹੀ, ਅੱਗ ਇੱਕ ਵੱਡੀ ਅੱਗ ਵਿੱਚ ਬਦਲ ਗਈ, ਜਿੱਥੋਂ ਤੱਕ ਅੱਖ ਦੇਖ ਸਕਦੀ ਸੀ ਅੱਗ ਦੀਆਂ ਲਪਟਾਂ ਦਿਖਾਈ ਦੇ ਰਹੀਆਂ ਸਨ。 ਕਈ ਕਿਲੋਮੀਟਰ ਤੱਕ ਧੂੰਏਂ ਦੇ ਗੁਬਾਰ ਦਿਖਾਈ ਦੇ ਰਹੇ ਸਨ। ਇਸ ਘਟਨਾ ਦੌਰਾਨ ਇੱਕ ਟਰੱਕ ਵੀ ਸੜ ਗਿਆ। ਇਹ ਅੱਗ ਫਲਾਂ ਦੇ ਸ਼ੈੱਡ ਨੰਬਰ 30 ਵਿੱਚ ਲੱਗੀ। ਅੱਗ ਲੱਗਣ ਨਾਲ ਸਬਜ਼ੀ ਮੰਡੀ ਦੇ ਦੁਕਾਨਦਾਰਾਂ ਵਿੱਚ ਦਹਿਸ਼ਤ ਫੈਲ ਗਈ। ਮੰਡੀ ਵਿੱਚ ਸਾਮਾਨ ਖਰੀਦਣ ਆਏ ਲੋਕ ਵੀ ਇਧਰ-ਉਧਰ ਭੱਜਣ ਲੱਗੇ। ਸਥਿਤੀ ਵਿਗੜਦੀ ਦੇਖ ਕੇ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ। ਅੱਗ ਲੱਗਣ ਤੋਂ ਤੁਰੰਤ ਬਾਅਦ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੀ ਮੌਕੇ ''ਤੇ ਪਹੁੰਚ ਗਈਆਂ。 ਅੱਗ ਬੁਝਾਊ ਦਸਤੇ ਦੀਆਂ ਦੋ ਤੋਂ ਤਿੰਨ ਗੱਡੀਆਂ ਮੌਕੇ ''ਤੇ ਪਹੁੰਚੀਆਂ ਅਤੇ ਅੱਗ ਬੁਝਾਉਣ ਦਾ ਕੰਮ ਸ਼ੁਰੂ ਕਰ ਦਿੱਤਾ। ਅੱਗ ਬੁਝਾਉ ਦਸਤੇ ਦੇ پਹੁੰਚਣ ਤੋਂ ਪਹਿਲਾਂ, ਸਬਜ਼ੀ ਮੰਡੀ ਦੇ ਦੁਕਾਨਦਾਰਾਂ ਨੇ ਖੁਦ ਅੱਗ ''ਤੇ ਕਾਬੂ ਪਾਉਣ ਲਈ ਕਾਫ਼ੀ ਕੋਸ਼ਿਸ਼ਾਂ ਕੀਤੀਆਂ。 ਦੁਕਾਨਦਾਰ ਨੇ ਕਿਹਾ, "ਅਚਾਨਕ ਅੱਗ ਲੱਗ ਗਈ। ਕਿਸੇ ਨੇ ਮੈਨੂੰ ਫ਼ੋਨ ਕੀਤਾ ਅਤੇ ਜਲਦੀ ਆਉਣ ਲਈ ਕਿਹਾ, ਅੱਗ ਲੱਗ ਗਈ ਸੀ। ਕਿਸੇ ਤਰ੍ਹਾਂ, ਅਸੀਂ ਆਪਣਾ ਸਮਾਨ ਬਚਾਉਣ ਵਿੱਚ ਕਾਮਯਾਬ ਹੋ ਗਏ। ਇੱਕ ਵਾਹਨ ਵੀ ਸੜ ਗਿਆ। ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਲਗਭਗ ਦੋ ਤੋਂ ਤਿੰਨ ਫਲਾਂ ਦੇ ਸਟਾਲ ਸੜ ਗਏ। ਅੱਗ ਕਾਰਨ ਕੁਝ ਸਿਲੰਡਰ ਵੀ ਫਟ ਗਏ।"
0
comment0
Report
KDKuldeep Dhaliwal
Nov 11, 2025 12:32:37
Mansa, Punjab:ਮਾਨਸਾ ਪੁਲਿਸ ਨੇ ਐਸਐਸਪੀ ਦੀ ਅਗਵਾਈ ਚੋ ਰੇਲਵੇ ਸਟੇਸ਼ਨ ਦੀ ਚੈਕਿੰਗ ਐਂਕਰ : ਮਾਨਸਾ ਪੁਲਿਸ ਵੱਲੋਂ ਐਸ ਐਸ ਪੀ ਦੀ ਅਗਵਾਈ ਰੇਲਵੇ ਸਟੇਸ਼ਨ ਤੇ ਵਿਸੇਸ ਚੈਕਿੰਗ ਕੀਤੀ ਗਈ ਇਸ ਦੌਰਾਨ ਦਿੱਲੀ ਤੋਂ ਆਈ ਰੇਲ ਦੇ ਵਿੱਚ ਸਵਾਰ ਯਾਤਰੀਆਂ ਦੇ ਸਾਮਾਨ ਨੂੰ ਵੀ ਚੈਕ ਕੀਤਾ ਗਿਆ ਐਸਐਸਪੀ ਨੇ ਕਿਹਾ ਕਿ ਪੁਲਿਸ ਵੱਲੋਂ ਸਪੈਸ਼ਲ ਨਾਕਾਬੰਦੀ ਕਰਕੇ ਵਾਹਨਾਂ ਦੀ ਵੀ ਚੈਕਿੰਗ ਕੀਤੀ ਜਾ ਰਹੀ ਹੈ। ਵੀਓ- ਕਾਸੋ ਦੇ ਤਹਿਤ ਪੁਲਿਸ ਵੱਲੋਂ ਲਗਾਤਾਰ ਜ਼ਿਲੇ ਭਰ ਦੇ ਵਿੱਚ ਚੈਕਿੰਗ ਕੀਤੀ ਜਾ ਰਹੀ ਹੈ। ਅੱਜ ਮਾਨਸਾ ਦੇ ਰੇਲਵੇ ਸਟੇਸ਼ਨ ਅਤੇ ਹੋਰ ਭੀੜਭਾੜ ਵਾਲੀਆਂ ਜਗ੍ਹਾ ਤੇ ਐਸਐਸਪੀ ਭਗੀਰਥ ਸਿੰਘ ਮੀਨਾ ਦੀ ਅਗਵਾਈ ਦੇ ਵਿੱਚ ਪੁਲਿਸ ਵੱਲੋਂ ਚੈਕਿੰਗ ਅਭਿਆਨ ਚਲਾਇਆ ਗਿਆ ਇਸ ਦੌਰਾਨ ਰੇਲਵੇ ਸਟੇਸ਼ਨ ਤੇ ਦਿੱਲੀ ਤੋਂ ਆਈ ਟਰੇਨ ਦੇ ਵਿੱਚ ਸਵਾਰ ਯਾਤਰੀਆਂ ਦੇ ਸਮਾਨ ਦੀ ਵੀ ਚੈਕਿੰਗ ਕੀਤੀ ਗਈ ਐਸਐਸਪੀ ਭਗੀਰਥ ਸਿੰਘ ਮੀਨਾ ਨੇ ਦੱਸਿਆ ਕਿ ਮਾਨਸਾ ਪੁਲਿਸ ਵੱਲੋਂ ਖਾਸ ਤੌਰ ਦੇ ਤਹਿਤ ਲਗਾਤਾਰ ਚੈਕਿੰਗ ਕੀਤੀ ਜਾ ਰਹੀ ਹ ਅਤੇ ਇਸੇ ਤਹਿਤ ਹੀ ਅੱਜ ਰੇਲਵੇ ਸਟੇਸ਼ਨ ਤੇ ਚੈਕਿੰਗ ਕੀਤੀ ਗਈ ਹੈ ਉਹਨਾਂ ਕਿਹਾ ਕਿ ਜਿਲੇ ਦੇ ਵਿੱਚ ਪੁਲਿਸ ਵੱਲੋਂ ਸਪੈਸ਼ਲ ਨਾਕਾਬੰਦੀ ਕਰਕੇ ਬਾਹਰੋਂ ਆਉਣ ਵਾਲੇ ਵਾਹਨਾਂ ਦੀ ਵੀ ਚੈਕਿੰਗ ਕੀਤੀ ਜਾ ਰਹੀ ਹੈ। ਬਾਈਟ ਭਗੀਰਥ ਸਿੰਘ ਮੀਨਾ ਐਸ ਐਸ ਪੀ
0
comment0
Report
RBRajneesh Bansal
Nov 11, 2025 12:21:47
Jagraon, Punjab:ਦਿੱਲੀ ਵਿਖੇ ਹੋਏ ਬੰਬ ਧਮਾਕੇ ਤੋਂ ਬਾਅਦ ਪੰਜਾਬ ਪੁਲਿਸ ਪੂਰੀ ਤਰਾਂ ਸੁਰੱਖਿਆ ਨੂੰ ਲੈਂ ਕੇ ਪੱਬਾਂ ਭਾਰ ਹੋ ਗਈ ਹੈ ਤੇ ਇਸੇ ਲੜੀ ਦੇ ਚਲਦਿਆਂ ਜਗਰਾਓਂ ਪੁਲਿਸ ਨੇ ਐਸਐਸਪੀ ਡਾਕਟਰ ਅੰਕੁਰ ਗੁਪਤਾ ਦੀ ਅਗਵਾਈ ਵਿੱਚ ਰੇਲਵੇ ਸਟੇਸ਼ਨ ਜਗਰਾਓਂ ਤੇ ਵਿਸ਼ੇਸ਼ ਚੈਕਿੰਗ ਕੀਤੀ। ਇਸ ਮੌਕੇ ਜਿਥੇ ਪੁਲਿਸ ਨੇ ਡੋਗ ਸਕਵੈਡ ਦੀ ਮਦਦ ਲਈ, ਉਥੇ ਹੀ ਲੇਡੀਜ਼ ਪੁਲਿਸ ਵਲੋਂ ਔਰਤਾਂ ਦੇ ਵੀ ਬੈਗ ਚੈਕ ਕੀਤੇ ਗਏ ਤੇ ਪੂਰੀ ਬਾਰੀਕੀ ਨਾਲ ਐਸਐੱਚਓ ਥਾਣਾ ਸਿਟੀ ਨੇ ਸਟੇਸ਼ਨ ਤੇ ਆਏ ਲੋਕਾਂ ਦੇ ਸਮਾਨ ਦੀ ਚੈੱਕਿੰਗ ਕੀਤੀ। ਇਸ ਮੌਕੇ ਐਸਐਸਪੀ ਜਗਰਾਓਂ ਡਾਕਟਰ ਅੰਕੁਰ ਗੁਪਤਾ ਨੇ ਕਿਹਾ ਕਿ ਜਗਰਾਓਂ ਇਲਾਕੇ ਵਿਚ ਕਿਸੇ ਵੀ ਸ਼ਰਾਰਤੀ ਅਨਸਰ ਨੂੰ ਕੋਈ ਸ਼ਰਾਰਤ ਕਰਨ ਦਾ ਕੋਈ ਵੀ ਮੌਕਾ ਨਹੀ ਦਿੱਤਾ ਜਾਵੇਗਾ ਤੇ ਜੇਕਰ ਕਿਸੇ ਨੇ ਕੋਈ ਸ਼ਰਾਰਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਨੂੰ ਕਿਸੇ ਹਾਲ ਵਿਚ ਬਖ਼ਸ਼ਿਆ ਨਹੀਂ ਜਾਵੇਗਾ। ਓਨਾ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਸ਼ਹਿਰ ਵਿਚ ਕਿਸੇ ਵੀ ਸ਼ੱਕੀ ਵਿਅਕਤੀ ਦਿਖੇ ਤਾਂ ਉਹ ਫੌਰਨ ਪੁਲਿਸ ਨੂੰ ਇਤਲਾਹ ਦੇਣ ਤਾਂ ਜੌ ਸਮਾਂ ਰਹਿੰਦੇ ਉਸ ਵਅਕਿਤੀ ਖਿਲਾਫ ਕਾਰਵਾਈ ਕੀਤੀ ਜਾ ਸਕੇ।
0
comment0
Report
ASAnmol Singh Warring
Nov 11, 2025 12:21:12
0
comment0
Report
Advertisement
Back to top