Become a News Creator

Your local stories, Your voice

Follow us on
Download App fromplay-storeapp-store
Advertisement
Back
Gautam Buddha Nagar201304
चैत्र नवरात्रि 2026: मुंबई-चхатर्पुर-झंडेवाला मंदिरों में पूजा के लाइव दृश्य
AZAbhinva zeepunjabi
Mar 19, 2026 02:00:26
Noida, Uttar Pradesh
मुंबई: चैत्र नवरात्रि 2026/ मुम्बादेवी मंदिर में पूजा हो रही है/ दृश्य। दिल्ली: चैत्र नवरात्रि 2026/ चхатर्पुर मंदिर में पूजा/ दृश्य। दिल्ली: बीजेपी नेता bansuri swaraj झंडेवाला मंदिर में दर्शन/ दृश्य/ REAX
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
SNSUNIL NAGPAL
Mar 19, 2026 02:47:11
Fazilka, Punjab:फाजिल्का के सरकारी अस्पताल में लड़ाई झगड़े के बाद दाखिल होने के लिए आए दो पक्ष आपस में भिड़ गए । एक दूसरे से मारपीट की जाने लगी । तभी मौके पर मौजूद सरकारी अस्पताल के सुरक्षा कर्मियों ने दोनों पक्षों को अलग-अलग किया । हालांकि इसकी सूचना सिटी पुलिस को दी गई तो मौके पर पुलिस भी पहुंची जिनके द्वारा हालातो पर काबू पाया गया । मौके का वीडियो बना लिया गया जो सोशल मीडिया पर वायरल कर दिया गया । जानकारी देते हुए सरकारी अस्पताल के एसएमओ डाक्टर एरिक ने बताया कि राधा स्वामी कॉलोनी में किसी मामले को लेकर दो पक्षों में लड़ाई हुई है । दोनों पक्षों का एक-एक व्यक्ति अस्पताल में भर्ती होने के लिए आए थे । जो सरकारी अस्पताल में भी आपस में भिड़ गए । लड़ाई होते देख मौके पर मौजूद सरकारी अस्पताल में तैनात सुरक्षा कर्मियों ने उन्हें पकड़ा और अलग-अलग किया । हालांकि उन्हें सूचना मिली तो वह भी मौके पर पहुंचे और हालात बिगड़ते देख सिटी पुलिस को सूचित किया गया । जिसके बाद पुलिस कर्मचारी पहुंचे । जिन्होंने हालातो पर काबू पाया । एसएमओ डाक्टर एरिक ने कहा कि इस दौरान जानी माली नुकसान से बचाव हो गया । लेकिन हंगामा बहुत ज्यादा हुआ । डॉक्टर एरिका कहना है कि सुरक्षा कर्मी हाल ही में अस्पताल में तैनात किए गए हैं । लेकिन उनके द्वारा अस्पताल में एक पुलिस चौकी स्थापित करने की मांग की जा रही है । उनका कहना है कि इस बाबत एक पत्र पुलिस को भी लिखा जाएगा ।
894
comment0
Report
VSVISHAL SINGH
Mar 19, 2026 02:00:10
Noida, Uttar Pradesh:वाक थ्रू मंदिर से सुरक्षा और सजावट दिखाते हुए आज राष्ट्रपति द्रोपदी मुर्मू अयोध्या आएंगी हिंदू नववर्ष और चैत्र नवरात्रि के पहले दिन अयोध्या में श्रीराम जन्मभूमि मंदिर के द्वितीय तल पर श्रीराम यंत्र की स्थापना होगी राष्ट्रपति वैदिक मंत्रोच्चार के बीच यह अनुष्ठान करेंगी कार्यक्रम में हजारों अतिथि, संत और श्रमिक शामिल होंगे पूरे आयोजन को ऐतिहासिक और आध्यात्मिक दृष्टि से महत्वपूर्ण माना जा रहा है जब राष्ट्रपति द्रौपदी मुर्मू मंदिर के द्वितीय तल पर श्रीराम यंत्र की विधिवत स्थापना करेंगी इस समारोह का साक्षी बनने के लिए करीब सात हजार मेहमान मौजूद रहेंगे राष्ट्रपति का आगमन सुबह लगभग 11 बजे महर्षि वाल्मीकि अंतरराष्ट्रीय हवाई अड्डे पर होगा यहां से वह सड़क मार्ग से आद्य शंकराचार्य द्वार (गेट नंबर 11) के जरिये मंदिर परिसर में प्रवेश करेंगी अयोध्या में उनका प्रवास लगभग चार घंटे का रहेगा मंदिर परिसर में प्रवेश के उपरांत राष्ट्रपति रामलला के दरबार में hाजिरी लगाकर आशीर्वाद लेंगी फिर लिफ्ट से मंदिर के दूसरे तल पर पहुंचकर श्रीराम यंत्र की स्थापना और पूजन अनुष्ठान में सम्मिलित होंगी इस विशेष अवसर पर उत्तर प्रदेश के मुख्यमंत्री योगी आदित्यनाथ, राज्यपाल आनंदीबेन पटेल, राम मंदिर ट्रस्ट के कोषाध्यक्ष गोविंद देव गिरि, सदस्य जगद्गुरु विश्व प्रसन्न तीर्थ और तीन आचार्य उपस्थित रहेंगे श्रीराम यंत्र स्थापना के बाद राष्ट्रपति प्रथम तल पर विराजमान राम परिवार का दर्शन-पूजन एवं आरती करेंगी इसके बाद वह सप्तमंडपम में स्थापित महर्षि वाल्मीकि, माता शबरी और निषादराज के मंदिरों में दर्शन करेंगी इस क्रम को सामाजिक समरसता और वंचित वर्गों के सम्मान के प्रतीक के रूप में एक बड़े संदेश के तौर पर देखा जा रहा है मुख्यमंत्री योगी आदित्यनाथ संबोधित करेंगे फिर केरल की धर्मगुरु माता अमृतानंदमयी और दत्तात्रेय होसबोले अपने विचार रखेंगे अंत में राष्ट्रपति द्रौपदी मुर्मू का संबोधन होगा वह दोपहर तीन बजे तक मंदिर परिसर में रहेंगी और 3:15 बजे प्रस्थान करेंगी श्रमिकों से संवाद भी कर सकती हैं राष्ट्रपति इस ऐतिहासिक समारोह में राम मंदिर आंदोलन से जुड़े कारसेवक, लगभग 300 संत-धर्माचार्य, मंदिर निर्माण में योगदान देने वाली 300 एजेंसियों के 400 श्रमिकों सहित 1800 कर्मी और निधि समर्पण करने वाले विशिष्ट जन शामिल होंगे
956
comment0
Report
ASAnmol Singh Warring
Mar 18, 2026 16:02:00
Sri Muktsar Sahib, Punjab:ਪਿੰਡ ਗੁਰੂਸਰ ਵਿੱਚ ਟਰਾਂਸਫਾਰਮਰਾਂ ਤੋਂ ਤਾਂਬਾ ਚੋਰੀ, ਕਿਸਾਨਾਂ ਵਿੱਚ ਰੋਸ ਗਿੱਦੜਬਾਹਾ ਨੇੜਲੇ ਪਿੰਡ ਗੁਰੂਸਰ ਵਿੱਚ ਬੀਤੀ ਰਾਤ ਚੋਰੀ ਦੀ ਇੱਕ ਵੱਡੀ ਘਟਨਾ ਸਾਹਮਣੇ ਆਈ ਹੈ, ਜਿੱਥੇ ਕਿਸਾਨਾਂ ਦੇ ਖੇਤਾਂ ਵਿੱਚ ਲੱਗੇ ਤਿੰਨ ਟਰਾਂਸਫਾਰਮਰਾਂ ਅਤੇ ਮੋਟਰਾਂ ਵਿੱਚੋਂ ਚੋਰ ਤਾਂਬਾ ਚੋਰੀ ਕਰਕੇ ਲੈ ਗਏ。 ਇਸ ਸਬੰਧੀ ਜਾਣਕਾਰੀ ਦਿੰਦਿਆਂ ਕਿਸਾਨ ਯਾਦਵਿੰਦਰ ਸਿੰਘ ਹੈਪੀ, ਬੱਬੀ ਸਿੱਧੂ, ਸੁਖਚਰਨ ਸਿੰਘ ਅਤੇ ਦਲਜੀਤ ਸਿੰਘ ਨੇ ਦੱਸਿਆ ਕਿ ਚੋਰਾਂ ਨੇ ਬੀਤੀ ਰਾਤ ਉਨ੍ਹਾਂ ਦੇ ਖੇਤਾਂ ਨੂੰ ਨਿਸ਼ਾਨਾ ਬਣਾਇਆ। ਸਵੇਰੇ ਜਦੋਂ ਉਹ ਖੇਤਾਂ ਵਿੱਚ ਪਹੁੰਚੇ ਤਾਂ ਟਰਾਂসਫਾਰਮਰ ਖੁੱਲ੍ਹੇ ਹੋਏ ਮਿਲੇ ਅਤੇ ਅੰਦਰੋਂ ਤਾਂਬਾ ਗਾਇਬ ਸੀ。 ਕਿਸਾਨਾਂ ਨੇ ਦੱਸਿਆ ਕਿ ਇਸ ਚੋਰੀ ਕਾਰਨ ਉਨ੍ਹਾਂ ਨੂੰ ਵੱਡਾ ਆਰਥਿਕ ਨੁਕਸਾਨ ਹੋਇਆ ਹੈ ਅਤੇ ਸਿੰਚਾਈ ਦੇ ਕੰਮ ਵੀ ਪ੍ਰਭਾਵਿਤ ਹੋਏ ਹਨ। ਉਨ੍ਹਾਂ ਨੇ ਇਹ ਵੀ ਕਿਹਾ ਕਿ ਇਲਾਕੇ ਵਿੱਚ ਇਸ ਤਰ੍ਹਾਂ ਦੀਆਂ ਚੋਰੀਆਂ ਵਧ ਰਹੀਆਂ ਹਨ, ਜਿਸ ਨਾਲ ਕਿਸਾਨਾਂ ਵਿੱਚ ਡਰ ਅਤੇ ਨਾਰਾਜ਼ਗੀ ਦਾ ਮਾਹੌਲ ਬਣਿਆ ਹੋਇਆ ਹੈ। ਪੀੜਤ ਕਿਸਾਨਾਂ ਵੱਲੋਂ ਇਸ ਮਾਮਲੇ ਸਬੰਧੀ ਥਾਣਾ ਗਿੱਦੜਬਾਹਾ ਵਿੱਚ ਪੁਲਿਸ ਨੂੰ ਦਰਖ਼ਾਸਤ ਦੇ ਕੇ ਕਾਰਵਾਈ ਦੀ ਮੰਗ ਕੀਤੀ ਗਈ ਹੈ। ਉਨ੍ਹਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਦੋਸ਼ੀਆਂ ਨੂੰ ਜਲਦ ਤੋਂ ਜਲਦ ਕਾਬੂ ਕਰਕੇ ਸਖ਼ਤ ਕਾਰਵਾਈ ਕੀਤੀ ਜਾਵੇ
1068
comment0
Report
VSVARUN SHARMA
Mar 18, 2026 16:01:38
Mansurwal Dona, Punjab:ਰਾਜ ਸਭਾ ਵਿੱਚ ਸੰਤ ਬਲਬੀਰ ਸਿੰਘ ਸੀਚੇਵਾਲ ਦੀ ਗੂੰਜਦਾਰ ਆਵਾਜ਼, ਬਰਗਾੜੀ–ਨਕੋਦਰ ਕਾਂਡਾਂ ਦਾ ਦਰਦ ਮੁੜ ਜਾਗਿਆ ਦੇਸ਼ ਦੀ ਆਤਮਿਕ ਅਸਮਿਤਾ ਨਾਲ ਜੁੜਿਆ ਇੱਕ ਸੰਵੇਦਨਸ਼ੀਲ ਮਸਲਾ ਫਿਰ ਸੰਸਦ ਵਿੱਚ ਗੂੰਜਿਆ ਹੈ। ਧਾਰਮਿਕ ਗ੍ਰੰਥਾਂ ਦੀ ਵਧ ਰਹੀ ਬੇਅਦਬੀ ਨੇ ਨਾ ਸਿਰਫ ਸਮਾਜਿਕ ਸਾਂਝ ਨੂੰ ਝੰਝੋੜਿਆ ਹੈ, ਸਗੋਂ ਕਾਨੂੰਨ-ਵਿਵਸਥਾ ‘ਤੇ ਵੀ ਸਵਾਲ ਖੜ੍ਹੇ ਕੀਤੇ ਹਨ। ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਇਸ ਮਸਲੇ ਨੂੰ ਗੰਭੀਰਤਾ ਨਾਲ ਉਠਾਉਂਦਿਆਂ ਕੇਂਦਰ ਸਰਕਾਰ ਕੋਲੋਂ ਸਖ਼ਤ ਅਤੇ ਵਿਸ਼ੇਸ਼ ਕਾਨੂੰਨ ਦੀ ਮੰਗ ਕੀਤੀ ਹੈ। ਸੰਤ ਸੀਚੇਵਾਲ ਨੇ ਸਪਸ਼ਟ ਸ਼ਬਦਾਂ ਵਿੱਚ ਕਿਹਾ ਕਿ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਸਿਰਫ ਇੱਕ ਅਪਰਾਧ ਨਹੀਂ, ਸਗੋਂ ਇਹ ਸਮਾਜਿਕ ਸਾਂਝ ਅਤੇ ਆਤਮਿਕ ਮੂਲਿਆਂ ‘ਤੇ ਸਿੱਧਾ ਹਮਲਾ ਹੈ। ਉਨ੍ਹਾਂ ਜ਼ੋਰ ਦਿੱਤਾ ਕਿ ਦੇਸ਼ ਭਰ ਵਿੱਚ ਇੱਕ ਕੜਾ ਅਤੇ ਪ੍ਰਭਾਵਸ਼ਾਲੀ ਕਾਨੂੰਨ ਲਾਗੂ ਕੀਤਾ ਜਾਣਾ ਚਾਹੀਦਾ ਹੈ, ਤਾਂ ਜੋ ਅਜਿਹੀਆਂ ਘਟਨਾਵਾਂ ‘ਤੇ ਸਦੀਵੀ ਰੋਕ ਲੱਗ ਸਕੇ। ਉਨ੍ਹਾਂ ਦੱਸਿਆ ਕਿ ਭਾਵੇਂ ਦੇਸ਼ ਪੱਧਰ ‘ਤੇ ਅਜਿਹੀਆਂ ਘਟਨਾਵਾਂ ਦੇ ਪੱਕੇ ਅੰਕੜੇ ਉਪਲਬਧ ਨਹੀਂ, ਪਰ ਵੱਖ-ਵੱਖ ਸਰੋਤ ਦਰਸਾਉਂਦੇ ਹਨ ਕਿ ਹਰ ਸਾਲ ਸੈਂਕੜਿਆਂ ਮਾਮਲੇ ਸਾਹਮਣੇ ਆ ਰਹੇ ਹਨ—ਜੋ ਸਿਰਫ ਕਾਨੂੰਨੀ ਨਹੀਂ, ਸਗੋਂ ਸਮਾਜਿਕ ਤਣਾਅ ਦਾ ਕਾਰਨ ਵੀ ਬਣ ਰਹੇ ਹਨ。 ਸੰਤ ਸੀਚੇਵਾਲ ਨੇ 2015 ਦੇ ਬਰਗਾੜੀ ਬੇਅਦਬੀ ਕਾਂਡ ਅਤੇ 1986 ਦੇ ਨਕੋਦਰ ਮਾਮਲੇ ਦਾ ਹਵਾਲਾ ਦਿੰਦਿਆਂ ਕਿਹਾ ਕਿ ਇਹ ਘਟਨਾਵਾਂ ਅਜੇ ਵੀ ਸਿੱਖ ਸੰਗਤ ਦੇ ਮਨਾਂ ‘ਚ ਅਧੂਰੇ ਇਨਸਾਫ਼ ਦੀ ਪੀੜ ਨੂੰ ਜਿਉਂਦਾ ਰੱਖ ਰਹੀਆਂ ਹਨ। ਇਹ ਸਿਰਫ ਇਤਿਹਾਸ ਨਹੀਂ, ਸਗੋਂ ਇਕ ਚੇਤਾਵਨੀ ਹੈ ਕਿ ਜੇਕਰ ਸਮੇਂ ‘ਤੇ ਕਦਮ ਨਾ ਚੁੱਕੇ ਗਏ ਤਾਂ ਹਾਲਾਤ ਹੋਰ ਵੀ ਗੰਭੀਰ ਹੋ ਸਕਦੇ ਹਨ। ਇਸਦੇ ਨਾਲ ਹੀ ਉਨ੍ਹਾਂ ਸਮਾਣਾ ਵਿੱਚ ਚੱਲ ਰਹੇ ਮੋਰਚੇ ਦਾ ਵੀ ਜ਼ਿਕਰ ਕੀਤਾ, ਜਿੱਥੇ ਲੋਕ ਆਪਣੀਆਂ ਧਾਰਮਿਕ ਅਸਥਾਵਾਂ ਦੀ ਰੱਖਿਆ ਲਈ ਸੜਕਾਂ ‘ਤੇ ਉਤਰੇ ਹੋਏ ਹਨ। ਇਹ ਮੋਰਚਾ ਸਿਰਫ ਇਕ ਇਲਾਕੇ ਦੀ ਲੜਾਈ ਨਹੀਂ, ਸਗੋਂ ਦੇਸ਼ ਭਰ ਦੀ ਆਵਾਜ਼ ਬਣਦਾ ਜਾ ਰਿਹਾ ਹੈ। ਸੰਤ ਸੀਚੇਵਾਲ ਨੇ ਕਿਹਾ ਕਿ ਧਾਰਮਿਕ ਗ੍ਰੰਥ ਸਿਰਫ ਕਾਗਜ਼ ਦੇ ਸਫ਼ੇ ਨਹੀਂ ਹੁੰਦੇ—ਇਹ ਮਨੁੱਖਤਾ ਨੂੰ ਰਾਹ ਦਿਖਾਉਣ ਵਾਲੇ ਆਤਮਿਕ ਦੀਪਕ ਹਨ। ਸਿੱਖ ਧਰਮ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਜਿਊਂਦੀ ਜੋਤ ਮੰਨਿਆ ਜਾਂਦਾ ਹੈ, ਅਤੇ ਇਸਦੀ ਬੇਅਦਬੀ ਨੂੰ ਸਿਰਫ ਇਕ ਘਟਨਾ ਨਹੀਂ, ਸਗੋਂ ਆਤਮਿਕ ਅਪਮਾਨ ਵਜੋਂ ਵੇਖਿਆ ਜਾਂਦਾ ਹੈ। ਉਨ੍ਹਾਂ ਚੇਤਾਵਨੀ ਭਰੇ ਲਹਿਜ਼ੇ ਵਿੱਚ ਕਿਹਾ ਕਿ ਅਜਿਹੀਆਂ ਘਟਨਾਵਾਂ ਨਾ ਸਿਰਫ ਮਨੁੱਖਤਾ ਨੂੰ ਸ਼ਰਮਸਾਰ ਕਰਦੀਆਂ ਹਨ, ਸਗੋਂ ਦੇਸ਼ ਦੀ ਕਾਨੂੰਨ-ਵਿਵਸਥਾ ਅਤੇ ਪ੍ਰਸ਼ਾਸਨਿਕ ਢਾਂਚੇ ‘ਤੇ ਵੀ ਸਵਾਲ ਖੜ੍ਹੇ ਕਰਦੀਆਂ ਹਨ। ਅਖੀਰ ਵਿੱਚ ਸੰਤ ਸੀਚੇਵਾਲ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਮਾਮਲਿਆਂ ਦੀ ਪੜਤਾਲ ਲਈ ਇੱਕ ਵਿਸ਼ੇਸ਼ ਜਾਂਚ ਟੀਮ ਬਣਾਈ ਜਾਵੇ, ਜੋ ਨਿਰਪੱਖ ਅਤੇ ਤੇਜ਼ੀ ਨਾਲ ਜਾਂਚ ਕਰਕੇ ਦੋਸ਼ੀਆਂ ਨੂੰ ਕਾਡੇ ਅਨੁਸਾਰ ਸਜ਼ա ਦਿਵਾਏ। ਸੰਸਦ ਵਿੱਚ ਉਠੀ ਇਹ ਆਵਾਜ਼ ਹੁਣ ਸਿਰਫ ਇਕ ਮੰਗ ਨਹੀਂ ਰਹੀ—ਇਹ ਦੇਸ਼ ਦੀਆਂ ਧਾਰਮਿਕ ਭਾਵਨਾਵਾਂ ਨਾਲ ਜੁੜਿਆ ਇੱਕ ਵੱਡਾ ਮੁੱਦਾ ਬਣ ਚੁੱਕੀ ਹੈ। ਹੁਣ ਸਭ ਦੀਆਂ ਨਜ਼ਰਾਂ ਕੇਂਦਰ ਸਰਕਾਰ ‘ਤੇ ਟਿਕੀਆਂ ਹਨ ਕਿ ਕੀ ਇਹ ਮੰਗ ਕਾਨੂੰਨ ਦਾ ਰੂਪ ਧਾਰਦੀ ਹੈ ਜਾਂ ਫਿਰ ਇਹ ਵੀ ਇੱਕ ਹੋਰ ਅਧੂਰੀ ਆਵਾਜ਼ ਬਣ ਕੇ ਰਹਿ ਜਾਵੇਗੀ。
1098
comment0
Report
HSHarmeet Singh Maan
Mar 18, 2026 15:17:15
Nabha, Punjab:ਨਾਭਾ ਦੇ ਪਿੰਡ ਲੁਬਾਣਾ ਦੇ ਗੁਰਸਿੱਖ ਨੌਜਵਾਨ ਦੀ ਰੋਹਟੀ ਛੰਨਾਂ ਦੇ ਵਿੱਚ ਲੋਕਾਂ ਨੇ ਕੁੱਟਮਾਰ ਕੀਤੀ ਹੈ ਵੀਡੀਓ ਵਾਇਰਲ ਇਹ ਨੌਜਵਾਨ ਅੰم੍ਰਿਤਧਾਰੀ ਹੈ ਨਸ਼ਿਆਂ ਦੇ ਖਿਲਾਫ ਚੱਲਦਾ ਆ ਰਿਹਾ ਸੀ। ਜਿਸ ਨੇ ਕੁਝ ਮਹੀਨੇ ਪਹਿਲਾਂ 31 ਮੈਂਬਰੀ ਟੀਮ ਬਣਾਈ ਸੀ ਨਸ਼ਾ ਦੇ ਖਿਲਾਫ ਇਹ ਨੌਜਵਾਨ ਰੋਹਟੀ ਛੰਨਾ ਵਿਖੇ ਨਸ਼ਾ ਨਾ ਵੇਚਣ ਦੀ ਚੇਤਾਵਨੀ ਦੇਣ ਆਇਆ ਤਾਂ ਇਸ ਤੇ ਲੋਕਾਂ ਨੇ ਵਾਰ ਕਰ ਦਿੱਤਾ ਪੁਲਿਸ ਵੱਲੋਂ ਵੀ ਲੋਕਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ 12 ਲੋਕਾਂ ਦੇ ਬਾਇ ਨੇਮ, ਜਿਸ ਵਿੱਚ ਔਰਤਾਂ ਵੀ ਸ਼ਾਮਿਲ ਹਨ। ਇਸ ਸਬੰਧੀ ਸਦਰ ਨਾਭਾ ਦੇ ਇੰਚਾਰਜ ਜਸਵਿੰਦਰ ਸਿੰਘ ਖੋਖਰ ਨਾਲ ਗੱਲਬਾਤ ਕੀਤੀ ਫੋਨ ਤੇ ਉਹਨਾਂ ਦੱਸਿਆ ਕਿ ਇਹ ਨੌਜਵਾਨ ਨਸ਼ਿਆਂ ਦੇ ਖਿਲਾਫ ਸੀ ਜਿਸ ਜਗ੍ਹਾ ਤੇ ਇਸ ਦੀ ਕੁੱਟਮਾਰ ਹੋਈ ਹੈ ਉੱਥੇ ਲੋਕ ਕੁਝ ਨਸ਼ੇ ਦਾ ਕਾਰੋਬਾਰ ਕਰਦੇ ਹਨ。 ਪੁਲਿਸ ਨੂੰ ਇਸ ਨੌਜਵਾਂ ਦੀ ਬਹੁਤ ਮਦਦ ਮਿਲਦੀ ਸੀ। ਨਸ਼ਿਆਂ ਦੇ ਖਿਲਾਫ
1083
comment0
Report
KCKhem Chand
Mar 18, 2026 15:16:31
Kot Kapura, Punjab:ਕੋਟਕਪੂਰਾ ਰੇਲਵੇ ਸਟੇਸ਼ਨ 'ਤੇ ਪੁਲਿਸ ਵੱਲੋਂ CASO ਆਪਰੇਸ਼ਨ, ਸ਼ੱਕੀ ਵਿਅਕਤੀਆਂ ਦੀ ਕੀਤੀ ਚੈਕਿੰਗ ਕੋਟਕਪੂਰਾ ਪੁਲਿਸ ਵੱਲੋਂ GRP ਅਤੇ RPF ਦੀਆਂ ਟੀਮਾਂ ਨਾਲ ਮਿਲ ਕੇ ਸਥਾਨਕ ਰੇਲਵੇ ਸਟੇਸ਼ਨ 'ਤੇ CASO (ਕੋਰਡਨ ਐਂਡ ਸਰਚ ਆਪਰੇਸ਼ਨ) ਚਲਾਇਆ ਗਿਆ। ਇਸ ਦੌਰਾਨ ਰੇਲਵੇ ਸਟੇਸ਼ਨ ਅਤੇ ਇਸਦੇ ਨੇੜਲੇ ਇਲਾਕਿਆਂ ਵਿੱਚ ਵਿਸਥਾਰ ਨਾਲ ਤਲਾਸ਼ੀ ਮੁਹਿੰਮ ਚਲਾਈ ਗਈ। ਪੁਲਿਸ ਵੱਲੋਂ ਸ਼ੱਕੀ ਵਿਅਕਤੀਆਂ ਤੋਂ ਪੁੱਛਗਿੱਛ ਕੀਤੀ ਗੀ ਅਤੇ ਯਾਤਰੀਆਂ ਦੇ ਸਮਾਨ ਦੀ ਵੀ ਚੈਕਿੰਗ ਕੀਤੀ ਗਈ。 ਇਸ ਸਾਰੇ ਆਪਰੇਸ਼ਨ ਦੀ ਅਗਵਾਈ ਡੀਐਸਪੀ ਕੋਟਕਪੂਰਾ ਸੰਜੀਵ ਕੁਮਾਰ ਵੱਲੋਂ ਕੀਤੀ ਗਈ। ਇਸ ਮੌਕੇ ਪੁਲਿਸ ਅਧਿਕਾਰੀਆਂ ਨੇ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਮਾੜੇ ਅਤੇ ਸ਼ੱਕੀ ਅਨਸਰਾਂ 'ਤੇ ਨਿਗਰਾਨੀ ਰੱਖਣ ਲਈ ਇਸ ਤਰ੍ਹਾਂ ਦੇ ਆਪਰੇਸ਼ਨ ਸਮੇਂ-ਸਮੇਂ 'ਤੇ ਕੀਤੇ ਜਾਂਦੇ ਹਨ। ਉਹਨਾਂ ਦੱਸਿਆ ਕਿ ਇਸ ਤਹਿਤ ਰੇਲਵੇ ਸਟੇਸ਼ਨ, ਬੱਸ ਸਟੈਂਡ ਅਤੇ ਹੋਰ ਭੀੜ-ਭਾੜ ਵਾਲੀਆਂ ਸਾਂਝੀਆਂ ਥਾਵਾਂ 'ਤੇ ਅਚਾਨਕ ਚੈਕਿੰਗ ਕੀਤੀ ਜਾਂਦੀ ਹੈ, ਤਾਂ ਜੋ ਗੈਰਕਾਨੂੰਨੀ ਗਤੀਵਿਧੀਆਂ 'ਤੇ ਰੋਕ ਲਗਾਈ ਜਾ ਸਕੇ। ਇਸੇ ਲੜੀ ਤਹਿਤ ਰੇਲਵੇ ਸਟੇਸ਼ਨ ਅਤੇ ਨੇੜਲੇ ਇਲਾਕਿਆਂ ਵਿੱਚ ਘੁੰਮਣ ਵਾਲੇ ਸ਼ੱਕੀ ਵਿਅਕਤੀਆਂ 'ਤੇ ਨਕੇਲ ਕਸਣ ਲਈ ਇਹ ਵਿਸ਼ੇਸ਼ ਅਭਿਆਨ ਚਲਾਇਆ ਗਿਆ。 ਇਸ ਮਾਮਲੇ ਵਿਚ ਡੀਐਸਪੀ ਸੰਜੀਵ ਕੁਮਾਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਸ਼ੱਕੀ ਵਸਤੂ ਜਾਂ ਗੈਰਕਾਨੂੰਨੀ ਗਤੀਵਿਧੀ ਬਾਰੇ ਜਾਣਕਾਰੀ ਮਿਲਦੀ ਹੈ, ਤਾਂ ਉਹ ਤੁਰੰਤ ਪੁਲਿਸ ਨੂੰ ਸੂਚਿਤ ਕਰਨ, ਤਾਂ ਜੋ ਸਮੇਂ ਸਿਰ ਕਾਰਵਾਈ ਕੀਤੀ ਜਾ ਸਕੇ。
1044
comment0
Report
SBSANJEEV BHANDARI
Mar 18, 2026 15:00:32
Zirakpur, Punjab:ਜ਼ੀਰਕਪੁਰ ਬੀਤੀ ਦੇਰ ਰਾਤ PR 7 ਏਅਰਪੋਰਟ ਰੋਡ ਤੇ ਬੇਅਦਬੀ ਦੀ ਘਟਨਾ ਸਾਹਮਣੇ ਆਈ ਹੈ ਜਿੱਥੇ ਐਰੋਸਿਟੀ ਵਿਖੇ ਗੁਟਕਾ ਸਾਹਿਬ ਦੇ ਪਾਵਨ ਅੰਗ ਸੜਕ ਤੇ ਪਏ ਮਿਲੇ ਹੋਣ ਦੀ ਵੀਡਿਉ ਸਾਮ੍ਹਣੇ ਆਈ ਹੈ। ਜਾਣਕਾਰੀ ਮੁਤਾਬਕ ਸੜਕ ਤੇ ਜਾਂਦੇ ਰਾਹਗੀਰ ਨੇ ਘਟਨਾ ਨੂੰ ਦੇਖ ਜ਼ੀਰਕਪੁਰ ਪੁਲਿਸ ਨੂੰ ਤੁਰੰਤ ਸੂਚਨਾ ਦਿੱਤੀ ਜਿਸ ਤੋਂ ਬਾਅਦ ਜ਼ੀਰਕਪੁਰ ਪੁਲਿਸ ਮੌਕੇ ਤੇ ਪਹੁੰਚੀ ਅਤੇ ਪਾਵਨ ਅੰਗਾਂ ਨੂੰ ਇਕੱਠੇ ਕਰ ਆਪਣੇ ਕਬਜ਼ੇ ਵਿੱਚ ਲੈ ਲਿਆ ਗਿਆ ਜਿਸ ਤੋਂ ਬਾਅਦ ਅੱਜ ਪਾਵਨ ਅੰਗਾਂ ਨੂੰ ਪਟਿਆਲਾ ਸਥਿਤ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਵਿਖੇ ਜਮਾ ਕਰਵਾ ਦਿੱਤੇ ਗਏ। ਪੁਲਿਸ ਵੱਲੋਂ ਅਣਪਛਾਤੀਆਂ ਖਿਲਾਫ ਧਾਰਾਵਾਂ ਹੇਠ ਮਾਮਲਾ ਦਰਜ ਕਰ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਬੀਤੇ ਦਿਨੀ ਸਮਾਣਾ ਤੂੰ ਵੀ ਬੇਅਦਬੀ ਦੀ ਘਟਨਾ ਸਾਹਮਣੇ ਆਈ ਸੀ ਜਿਸ ਤੋਂ ਬਾਅਦ ਹੁਣ ਜ਼ੀਰਕਪੁਰ ਵਿਚ ਹੋਈ ਬੇਅਦਬੀ ਦੀ ਇਸ ਘਟਨਾ ਨੇ ਸਿੱਖ ਧਰਮ ਨੂੰ ਠੇਸ ਪਹੁੰਚਾਈ ਹੈ。
1037
comment0
Report
ADAnkush Dhobal
Mar 18, 2026 14:02:11
Shimla, Himachal Pradesh:हिमाचल प्रदेश विधानसभा अध्यक्ष कुलदीप सिंह पठानिया ने सदन में सदस्यों को आचरण सही रखने की नसीहत दी है। उन्होंने कहा कि सदन की गरिमा और अनुशासन बनाए रखना सभी जनप्रतिनिधियों की जिम्मेदारी है। अध्यक्ष ने सत्तापक्ष और विपक्ष दोनों के सदस्यों को स्पष्ट रूप से हिदायत दी कि वे कार्यवाही के दौरान डेकोरम बनाए रखें। विधानसभा लोकतंत्र का महत्वपूर्ण मंच है, जहां अनुशासन और मर्यादा सर्वोपरि होनी चाहिए। साथ ही विधानसभा अध्यक्ष ने चेतावनी देते हुए कहा कि यदि सदस्य नियमों की अनदेखी करते हैं या बार-बार देरी से आते हैं, तो उनके खिलाफ नियमों के तहत कार्रवाई की सकती है। हिमाचल प्रदेश विधानसभा के अध्यक्ष कुलदीप सिंह पठानिया ने कहा कि वे सभी को बोलने का वक़्त देते हैं। वे इस साल 1985 से विधानसभा के सदस्य हैं। जो सदस्य समय न मिलने की बात कर रहे हैं, वे साल 2003 में ही इस सदन में पहली बार जीतकर आए हैं। विधानसभा अध्यक्ष ने कड़े शब्दों में कहा कि संबंधित सदस्य को संभवत: नियमों की जानकारी नहीं है। विधानसभा अध्यक्ष ने आसन का अपमान करने पर नियमों के मुताबिक़ कार्रवाई की चेतावनी दी है।
1080
comment0
Report
Advertisement
Back to top