Become a News Creator

Your local stories, Your voice

Follow us on
Download App fromplay-storeapp-store
Advertisement
Back
Gautam Buddha Nagar201304
अमृतसर पुलिस ने सीमा पार तस्करी नेटवर्क का पर्दाफाश, 6 गिरफ्तार, हथियार-नशीला पदार्थ बरामद
KSKapil sharma
Mar 15, 2026 06:31:14
Noida, Uttar Pradesh
कमिश्नरेट पुलिस अमृतसर ने बड़ी सफलता हासिल करते हुए, सीमा पार हथियारों और नशीले पदार्थों की तस्करी के मॉड्यूल का पर्दाफाश किया। 6 आरोपियों को गिरफ्तार किया गया है और 6 आधुनिक पिस्तौल (PX 5.7×28 mm TISAS Turkey सीरीज), 60 ज़िंदा कारतूस और 3.513 किलोग्राम heroin बरामद की गई। प्रारम्भिक जांच में पाकिस्तान-आधारित तस्करों के साथ रिश्ते सामने आए हैं, जो भारत–पाकिस्तान सीमा के पास हथियारों और नशीले पदार्थों की सप्लाई करते थे। आरोपी एक सीमा पार हैंडलर के अधीन काम कर रहे थे, जिससे एक बड़े संगठित तस्करी नेटवर्क के संकेत मिलते हैं। अमृतसर के थाना गेट Hakima, थाना च_heharta और थाना Verka में FIR दर्ज की गई हैं। आगे की जांच सेForward और backward linkages स्थापित कर पूरे नेटवर्क को खत्म करने की तैयारी है। पंजाब पुलिस नशे, गैर-कानूनी हथियारों की तस्करी और संगठित अपराध के विरुद्ध अपनी zero-tolerance नीति पर कायम रहने का भरोसा देती है।
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
KSKapil sharma
Mar 15, 2026 07:30:29
Noida, Uttar Pradesh:CM Sir Visuals from Mohali
0
comment0
Report
VSVARUN SHARMA
Mar 15, 2026 07:15:40
Mansurwal Dona, Punjab:ਨਜਾਇਜ਼ ਮਾਈਨਿੰਗ ’ਤੇ ਵਿਵਾਦ ਮਗਰੋਂ ਦੋ ਧਿਰਾਂ ਵਿਚਾਲੇ ਹਿੰਸਕ ਝੜਪ ਪਹਿਲੀ ਧਿਰ ਦਾ ਦੋਸ਼ — “ਨਜਾਇਜ਼ ਮਾਈਨਿੰਗ ਦੇ ਖਿਲਾਫ ਅਵਾਜ਼ ਉਠਾਉਣ ਕਾਰਨ ਘਰ ਆ ਕੇ ਕੀਤਾ ਹਮਲਾ”, ਦੂਜੀ ਧਿਰ ਦਾ ਦਾਅਵਾ — “ਸਾਡੇ ਘਰ ’ਤੇ 7-8 ਵਿਅਕਤੀਆਂ ਨੇ ਕੀਤਾ ਹਮਲਾ, ਮਾਈਨਿੰਗ ਦੇ ਦੋਸ਼ ਬੇਬੁਨਿਆਦ” ਕਪੂਰਥਲਾ : ਸੁਲਤਾਨਪੁਰ ਲੋਧੀ ਦੇ ਮੰਡ ਇਲਾਕੇ ਵਿੱਚ ਪੰਚਾਇਤੀ ਜ਼ਮੀਨ ਤੋਂ ਮmittੀ ਕੱਢੇ ਜਾਣ ਦੇ ਮਾਮਲੇ ’ਤੇ ਚਰਚਾ ਦੇ ਦਰਮਿਆਨ ਦੋ ਧਿਰਾਂ ਵਿਚਾਲੇ ਹਿੰਸਕ ਝੜਪ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਇਸ ਝੜਪ ਦੌਰਾਨ ਦੋਵੇਂ ਪੱਖਾਂ ਦੇ ਕਈ ਵਿਅਕਤੀ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਵਿੱਚ ਦਾਖਲ ਕਰਵਾਇਆ ਗਿਆ ਹੈ。 ਜਾਣਾਕਰੀ ਮੁਤਾਬਿਕ ਪਹਿਲੀ ਧਿਰ ਦੇ ਸਲਵਿੰਦਰ ਸਿੰਘ, ਮਲਕੀਤ ਸਿੰਘ ਅਤੇ ਸੰਦੀਪ ਸਿੰਘ ਜੇਰੇ ਇਲਾਜ ਹਨ। ਉਨ੍ਹਾਂ ਦਾ ਦੋਸ਼ ਹੈ ਕਿ ਪੰਚਾਇਤੀ ਜ਼ਮੀਨ ਤੋਂ ਹੋ ਰਹੀ ਨਜਾਇਜ਼ ਮਾਈਨਿੰਗ ਦੇ ਖਿਲਾਫ ਅਵਾਜ਼ ਉਠਾਉਣ ਅਤੇ ਇਸ ਸਬੰਧੀ 5 ਮਾਰਚ ਨੂੰ ਬੀਡੀਪੀਓ ਸੁਲਤਾਨਪੁਰ ਲੋਧੀ ਨੂੰ ਲਿਖਤੀ ਸ਼ਿਕਾਇਤ ਦੇਣ ਤੋਂ ਬਾਅਦ ਉਨ੍ਹਾਂ ਨੂੰ ਲਗਾਤਾਰ ਧਮਕੀਆਂ ਮਿਲ ਰਹੀਆਂ ਸਨ। ਉਨ੍ਹਾਂ ਦਾ ਕਹਿਣਾ ਹੈ ਕਿ ਸੋਸ਼ਲ ਮੀਡੀਆ ’ਤੇ ਮਾਈਨਿੰਗ ਨਾਲ ਸੰਬੰਧਿਤ ਵੀਡੀਓ ਵਾਇਰਲ ਹੋਣ ਮਗਰੋਂ ਕੱਲ੍ਹ ਕਰੀਬ 7-8 ਵਿਅਕਤੀ ਉਨ੍ਹਾਂ ਦੇ ਘਰ ਆਏ ਅਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ, ਜਿਸ ਵਿੱਚ ਉਹ ਜ਼ਖਮੀ ਹੋ ਗਏ। ਉਨ੍ਹਾਂ ਦਾ ਕਹਿਣਾ ਹੈ ਕਿ ਨਜਾਇਜ਼ ਮਾਈਨਿੰਗ ਦੇ ਖਿਲਾਫ ਅਵਾਜ਼ ਬੁਲੰਦ ਕਰਨੀ ਉਨ੍ਹਾਂ ਨੂੰ ਮਹਿੰਗੀ ਪੈ ਰਹੀ ਹੈ ਅਤੇ ਮਾਮਲੇ ਵਿੱਚ ਸਖਤ ਕਾਰਵਾਈ ਕੀਤੀ ਜਾਵੇ. ਉਧਰ ਦੂਜੀ ਧਿਰ ਦੇ ਜਸਪਾਲ ਸਿੰਘ, ਅਰਸ਼ਦੀਪ ਸਿੰਘ ਅਤੇ ਸਰਬਜੀਤ ਕੌਰ ਵੀ ਜ਼ਖਮੀ ਹਾਲਤ ਵਿੱਚ ਇਲਾਜ ਅਧੀਨ ਹਨ। ਉਨ੍ਹਾਂ ਦਾ ਦੋਸ਼ ਹੈ ਕਿ 7-8 ਵਿਅਕਤੀ ਉਨ੍ਹਾਂ ਦੇ ਘਰ ਆਏ ਅਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ, ਜਿਸ ਕਾਰਨ ਉਹ ਜ਼ਖਮੀ ਹੋ ਗਏ। ਉਨ੍ਹਾਂ ਵੱਲੋਂ ਆਪਣੇ ਉੱਪਰ ਲਗਾਏ ਗਏ ਨਜਾਇਜ਼ ਮਾਈਨਿੰਗ ਦੇ ਦੋਸ਼ਾਂ ਨੂੰ ਸਖ਼ਤੀ ਨਾਲ ਨਕਾਰਿਆ ਗਿਆ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਮੰਡ ਇਲਾਕੇ ਦੇ ਪਿੰਡ ਸਰਦੁੱਲਾਪੁਰ ਨੇੜੇ ਪੰਚਾਇਤੀ ਸ਼ਾਮਲਾਤ ਜ਼ਮੀਨ ਤੋਂ ਮਿੱਟੀ ਕੱਢੇ ਜਾਣ ਦੇ ਦੋਸ਼ਾਂ ਨਾਲ ਜੁੜੀ ਇੱਕ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਸੀ, ਜਿਸ ਤੋਂ ਬਾਅਦ ਇਲਾਕੇ ਵਿੱਚ ਚਰਚਾ ਤੇਜ਼ ਹੋ ਗਈ ਸੀ। ਇਸ ਸਬੰਧੀ ਬੀਡੀਪੀਓ ਨੂੰ ਲਿਖਤੀ ਸ਼ਿਕਾਇਤ ਵੀ ਦਿੱਤੀ ਜਾਈ ਸੀ ਅਤੇ ਪ੍ਰਸ਼ਾਸਨ ਵੱਲੋਂ ਮਾਮਲੇ ਦੀ ਜਾਂਚ ਦੀ ਗੱਲ ਕਹੀ ਗਈ ਸੀ。 ਤਾਜ਼ਾ ਝੜਪ ਤੋਂ ਬਾਅਦ ਇਲਾਕੇ ਵਿੱਚ ਤਣਾਅ ਦਾ ਮਾਹੌਲ ਬਣਿਆ ਹੋਇਆ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਦੋਵੇਂ ਧਿਰਾਂ ਦੇ ਬਿਆਨ ਦਰਜ ਕਰਨ ਤੋਂ ਬਾਅਦ ਬਣਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਸਥਾਨਕ ਲੋਕਾਂ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਪੂਰੇ ਮਾਮਲੇ ਦੀ ਨਿਰਪੱਖ ਜਾਂਚ ਕਰਕੇ ਸੱਚਾਈ ਸਾਹਮਣੇ ਲਿਆਂਦੀ ਜਾਵੇ ਅਤੇ ਦੋਸ਼ੀਆਂ ਖ਼ਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ। ਉਧਰ, ਮਾਈਨਿੰਗ ਦੇ ਮਾਮਲੇ ਸਬੰਧੀ ਜਦੋਂ ਐਸਡੀਐਮ ਸੁਲਤਾਨਪੁਰ ਲੋਧੀ ਅਮਨਪਾਲ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਕਿ ਮਾਮਲਾ ਉਹਨਾਂ ਦੇ ਧਿਆਨ ਵਿੱਚ ਆਇਆ ਹੈ। ਉਹਨਾਂ ਕਿਹਾ ਕਿ ਪੂਰੇ ਮਾਮਲੇ ਦੀ ਜਾਂਚ ਕਰਵਾਈ ਜਾਵੇਗੀ ਅਤੇ ਜੇਕਰ ਜਾਂਚ ਦੌਰਾਨ ਕੋਈ ਗੜਬੜ ਸਾਹਮਣੇ ਆਉਦੀ ਹੈ ਤਾਂ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ。
79
comment0
Report
NSNavdeep Singh
Mar 15, 2026 07:15:10
Moga, Punjab:कनाडा में टैक्सी चला रहे पंजाबी युवक की गोलियां मारकर हत्या, गांव दौलतपुरा में शोक की लहर मृतक की पहचान दविंदर सिंह के रूप में हुई है, परिवार पर दुखों का पहाड़ टूट पड़ा。 बताया जा रहा है कि घटना वाले दिन वह अपनी टैक्सी में ड्यूटी कर रहा था। इसी दौरान एक महिला उसकी गाड़ी में आकर बैठ गई। बताया जा रहा है कि उक्त महिला को पहले कुछ लोगों ने अगवा किया हुआ था और वह उनके चंगुल से भागकर टैक्सी में आ बैठी थी。 कुछ ही देर बाद महिला का पीछा कर रहे हथियारबंद व्यक्ति वहां पहुंच गए। उन्होंने टैक्सी पर ताबड़तोड़ गोलियां चला दीं, जिससे टैक्सी चालक दविंदर सिंह की मौके पर ही मौत हो गई। वारदात के बाद हमलावर उस महिला को अपने साथ लेकर मौके से फरार हो गए。 घटना के बाद कनाडा पुलिस ने मौके पर पहुंचकर जांच शुरू कर दी है और आरोपियों की तलाश की जा रही है।
146
comment0
Report
RKRAMAN KHOSLA
Mar 15, 2026 07:06:52
Hoshiarpur, Punjab:कांग्रेस कार्यकर्ताओं की तरफ से कैबिनेट मंत्री डॉ रवजोत सिंह का फूंका गया पुतला महिलाओं को किया वादा पूरा न करने की रोष स्वरूप महिलाओं ने जमकर कि नारेबाजी होशियारपुर में आम आदमी पार्टी के जिला दफ्तर का किया घेराव , कांग्रेस के सीनियर लीडर वा पूर्व विधायक शामचुरासी पवन आदिया की तरफ से आम आदमी पार्टी के कैबिनेट मिनिस्टर डॉक्टर रवजोत पर जमकर निशाना साधा उन्होंने कहा कि जो वादा इन्होंने महिलाओं को ₹1000 देने का किया था लेकिन इन्होंने जब उनकी सरकार बनी थी तो उन्होंने वादा किया था कि जब उनकी सरकार आएगी तो यह हर एक महिला जो 18 साल से ऊपर उसको हजार रुपए देंगे पर लेकिन जो इन्होंने बजट पास किया है उसमें बिल्कुल भी नहीं लग रहा है कि यह महिलाओं को हजार रुपए दे पाएंगे .जिससे आज हलका शामचुरासी से सैकड़ो गिनती में पहुंची महिलाएं इन्हें 4 साल पुराना वादा याद करवाने पहुंची थी जो कि आज तक 48000 बन चुका है. वहीं पंजाब के मुख्यमंत्री भगवंत सिंह मान की तरफ से महिला दिवस पर महिलाओं पर की गई अभद्र टिप्पणी का भी विरोध करते हुए पूर्व विधायक पवन आदिया ने भगवत सिंह मान पर टिप्पणी करते हुए कहा कि यह स्टेट चलने वाले लीडर नहीं है यह स्टेज चलने वाले लीडर है इतनी बद्दी टिप्पणी महिलाओं के खिलाफ कि है तो आज महिला कमिशन उनकी टिप्पणियों का संज्ञान तक नहीं ले पा रही अगर कोई विरोधी कोई बात कर तो उनको सुमोटिव नोटिस भेजे जाते हैं यह कहां का इंसाफ है.
123
comment0
Report
KSKapil sharma
Mar 15, 2026 06:37:20
Noida, Uttar Pradesh:शहर में ट्रैफिक नियमों की उल्लंघन करने वालों पर पुलिस कार्रवाई कर रही है लेकिन फिर भी कई चालक पुलिस को नजरअंदाज कर नियमों की धज्जियां उड़ा रहे है। बीती दिन अमन नगर में बिना नंबर प्लेट से बाइक पर घूम पर रहे नौजवान को एक समाजसेवी ने रोकने की कोशिश की तो उसने बाइक भगा ली, जिसके बाद उसने नौजवान को काबू कर नंबर प्लेट के बारे में पूछा तो वह खुद एसीपी भांजा बताते लगा और समाजसेवी की बात एसीपी से मोबाइल पर करवाने लगा। समाजसेवी ने एसीपी से मोबाइल में वीडियो बनाने का ज्रिक किया तो एसीपी ने कहा कि चालान करना दी, जिसकी वीडियो सोशल मीडिया पर वायरल हो रही है और लोग कमेंट अलग अलग राय दे रहे है। समाजसेवी मनदीप दोसांझ ने वीडियो अपने सोशल मीडिया अकाउंट पर साझा कि जिसमें उसने कहा कि नौजवान बिना नंबरी प्लेट से बाइक पर कुछ युवकों के खड़ा हुआ था। उसने रोकने की कोशिश की तो नौजवान ने बाइक दौड़ा ली, जिसके बाद मनदीप के अनुसार उसने पीछा करके नौजवान को जब रोका तो वह एसीपी अधिकारी के साथ अपनी रिश्तेदारी होने का हवाला देने लगा। इस दौरान मनदीप ने वीडियो बनानी शुरू कर दी तो युवक ने एसपी से बात करवाई तो अधिकारी ने बताया कि वह डीएसपी बात कर रहे हैं, जिसके बाद मनदीप ने एसीपी से पूछा कि बिना नंबर प्लेट के वाहनों पर ही अधिकतर लूटपाट की घटनाएं हो रही है तो एसीपी ने कहा कि इसका चालान कटवाया दो। जिसके बाद नौजवान वीडियो बनाना बंद कर दो इस बात को बार बार दोहराता रहा। मनदीप ने यह कहकर वीडियो बंद कर दी कि वह इस वीडियो को पुलिस कमिश्नर कौर को भेज रहा है।
197
comment0
Report
KSKapil sharma
Mar 15, 2026 06:04:11
Noida, Uttar Pradesh:दिल्ली सिख गुरुद्वारे मैनेजमेंट कमिटी द्वारा रागियो के लिए किया जा रहा है राग दरबार का आयोजन दिल्ली के बांग्ला साहिब में किया जाता है राग दरबार का आयोजन इस महीने 19 वे राग दरबार का किया गया आयोजन यह आयोजन नववर्ष की शुरुआत को समर्पित किया गया है नानकशाही कैलेंडर के अनुसार नए वर्ष की शुरुआत हो गयी है इस राग दरबार का मकसद की रागियो द्वारा पुर्ण तरीके से किया जाये कीर्तन 32 राग से सम्पूर्ण होता है कीर्तन सही कीर्तन करने पर रागी को किया जायेगा सम्मानित 11 लाख रूपये देकर किया जायेगा सम्मानित अगस्त महीने में इस साल के कीर्तनयियो को किया जायेगा सम्मानित इस राग दरबार का मकसद रागियो को आगे लाना है जिसकी हर कोई तारीफ कर रहा है
141
comment0
Report
KSKapil sharma
Mar 15, 2026 04:48:23
Noida, Uttar Pradesh:ਇੱਕ ਵੱਡੀ ਤੇ ਅਹਿਮ ਖਬਰ ਸਾਹਮਣੇ ਆਈ ਹੈ ਗੁਰਾਇਆਂ ਦੇ ਨਜ਼ਦੀਕੀ ਪਿੰਡ ਘੁੜਕਾ ਤੋਂ ਜਿੱਥੇ ਇੱਕ ਵਿਅਕਤੀ ਵੱਲੋਂ ਆਪਣੇ ਹੀ ਵਰਕਰ ਦਾ ਆਪਣੇ ਲਾਇਸੰਸੀ ਰਿਵਾਲਰ ਨਾਲ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਮ੍ਰਿਕਤ ਵਿਅਕਤੀ ਦੀ ਪਹਿਚਾਣ ਪ੍ਰਵਾਸੀ ਮਨੋਜ ਵੱਜੋ ਹੋਈ ਹੈ, ਸਿਰਫ 600 ਰੁਪਏ ਨੂੰ ਲੈ ਕੇ ਕੀਤਾ ਗਿਆ ਕਤਲ , ਬੀਤੇ ਦਿਨ ਹੋਈ ਇਹ ਵਾਰਦਾਤ ਜਲੰਧਰ ਚ ਪੈਂਦੇ ਪਿੰਡ ਕੁੜਕਾ ਵਿਚ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਮਨੋਜ ਪਿੰਡ ਦੇ ਰਹਿਣ ਵਾਲੇ ਰੁੜਕੀ ਜੋਨ ਤੇ ਬਲਾਕ ਸੰਮਤੀ ਦੀ ਚੋਣ ਰਹੇ ਬਸਪਾ ਆਗੂ ਅਤੇ ਲੰਬੜਦਾਰ ਜਸਪ੍ਰੀਤ ਉਰਫ ਜੱਸਾ ਕੋਲ ਕੰਮ ਕਰਦਾ ਸੀ ਤੇ ਕਿਸੇ ਗੱਲ ਨੂੰ ਲੈ ਕੇ ਹੋਏ ਝਗੜੇ ਤੋ ਬਾਅਦ ਜਸਪ੍ਰੀਤ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਸੂਤਰਾਂ ਦੇ ਹਵਾਲੇ ਤੋਂ ਮਿਲੀ ਜਾਣਕਾਰੀ ਮੁਤਾਬਿਕ ਮ੍ਰਿਤਕ ਮਨੋਜ ਲੰਬੜਦਾਰ ਜਸਪ੍ਰੀਤ ਉਰਫ ਜੱਸਾ ਕੋਲ ਟ੍ਰੈਕਟਰ ਵਰਕਸ਼ਾਪ ਵਿੱਚ ਹੀ ਕੰਮ ਕਰਦਾ ਸੀ ਤੇ ਜਦੋਂ ਮ੍ਰਿਤਕ ਮਨੋਜ ਨੇ ਉਸ ਵੱਲੋਂ ਕੀਤੇ ਕੰਮ ਦੇ ਪੈਸੇ ਮੰਗੇ ਤਾਂ ਜਸਪ੍ਰੀਤ ਨੇ ਕੁਲ ਤਿੰਨ ਫਾਇਰ ਕਰ ਦਿੱਤੇ ਜਿਨਾਂ ਵਿੱਚੋਂ 2 ਫਾਇਰ ਪ੍ਰਵਾਸੀ ਮਨੋਜ਼ ਦੇ ਲੱਗੇ ਜਿਸ ਨਾਲ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ। ਜਦ ਕਿ ਇੱਕ ਹਵਾਈ ਫਾਇਰ ਕੀਤਾ ਗਿਆ। ਉਕਤ ਘਟਨਾਂ ਤੋਂ ਬਾਅਦ ਜਿੱਥੇ ਜਸਪ੍ਰੀਤ ਸਿੰਘ ਉਰਫ ਜੱਸਾ ਮੌਕੇ ਤੇ ਫਰਾਰ ਹੋ ਗਿਆ ਦੱਸਿਆ ਜਾ ਰਿਹਾ ਹੈ ਉਥੇ ਹੀ ਉਕਤ ਵਾਰਦਾਤ ਦੀ ਸੂਚਨਾਂ ਮਿਲਦੇ ਸਾਰ ਹੀ ਡੀ.ਐੱਸ.ਪੀ ਫਿਲੋਰ ਭਰਤ ਮਸੀਹ ਅਤੇ ਥਾਣਾ ਗੁਰਾਇਆਂ ਦੇ ਐੱਸ.ਐੱਚ.ਓ ਪੁਲਿਸ ਪਾਰਟੀ ਨਾਲ ਮੌਕੇ ਤੇ ਪਹੁੰਚੇ ਤੇ ਸਥਿਤੀ ਦਾ ਜਾਇਜਾ ਲਿਆ। ਇਸ ਮੌਕੇ ਡੀ.ਐੱਸ.ਪੀ ਭਰਤ ਮਸੀਹ ਨੇ ਦੱਸਿਆ ਕਿ ਪੁਲਿਸ ਵੱਲੋਂ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਜਲਦ ਹੀ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਕਤਲ ਕਰਨ ਦੇ ਅਸਲ ਕਾਰਨਾ ਦਾ ਪਤਾ ਲਗਾਇਆ ਜਾਵੇਗਾ。
132
comment0
Report
SBSANJEEV BHANDARI
Mar 15, 2026 04:48:09
Zirakpur, Punjab:ਜ਼ੀਰਕਪੁਰ ਜ਼ੀਰਕਪੁਰ ਸ਼ਹਿਰ ਦੇ ਕਈ ਇਲਾਕਿਆਂ ਵਿੱਚ ਸਟ੍ਰੀਟ ਲਾਈਟਾਂ ਨਾ ਹੋਣ ਜਾਂ ਬੰਦ ਹੋਣ ਕਰਕੇ ਸ਼ਾਮ ਥਲਦੇ ਹੀ ਸੜਕਾਂ ਅਤੇ ਗਲੀਆਂ ਘੁੱਪ ਹਨੇਰੇ ਵਿੱਚ ਡੁੱਬ ਜਾਂਦੀਆਂ ਹਨ। ਇਸ ਕਾਰਨ ਇਲਾਕੇ ਦੇ ਲੋਕਾਂ ਨੂੰ ਰੋਜ਼ਾਨਾ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਹਨੇਰੇ ਕਾਰਨ ਨਾ ਸਿਰਫ਼ ਸੁਰੱਖਿਆ ਸੰਬੰਧੀ ਚਿੰਤਾਵਾਂ ਵਧ ਰਹੀਆਂ ਹਨ, ਸਗੋਂ ਸੜਕੀ ਹਾਦਸਿਆਂ ਦਾ ਖ਼ਤਰਾ ਵੀ ਲਗਾਤਾਰ ਬਣਿਆ ਰਹਿੰਦਾ ਹੈ. ਇਸ ਸਮਸਿਆ ਨੂੰ ਲੈ ਕੇ ਜ਼ੀ ਮੀਡੀਆ ਵੱਲੋਂ ਦੇਰ ਰਾਤ ਵੱਖ-ਵੱਖ ਇਲਾਕਿਆਂ ਵਿੱਚ ਰਿਯਲਿਟੀ ਚੈਕ ਕੀਤਾ ਗਿਆ, ਜਿਸ ਦੌਰਾਨ ਸਥਾਨਕ ਲੋਕਾਂ ਨੇ ਆਪਣੀ ਸਮੱਸਿਆ ਅਤੇ ਡਰ ਸਾਂਝਾ ਕੀਤਾ। ਲੋਕਾਂ ਦਾ ਕਹਿਣਾ ਹੈ ਕਿ ਸ਼ਹਿਰ ਦੇ ਕਈ ਰਿਹਾਇਸ਼ੀ ਇਲਾਕਿਆਂ, ਅੰਦਰੂਨੀ ਗਲੀਆਂ ਅਤੇ ਕੁਝ ਮੁੱਖ ਸੜਕਾਂ ‘ਤੇ ਵੀ ਲੰਬੇ ਸਮੇਂ ਤੋਂ ਸਟ੍ਰੀਟ ਲਾਈਟਾਂ ਬੰਦ ਪਈਆਂ ਹਨ ਜਾਂ ਲੱਗੀਆਂ ਹੀ ਨਹੀਂ । ਇਸ ਕਾਰਨ ਸ਼ਾਮ ਢਲਦੇ ਹੀ ਇਨ੍ਹਾਂ ਇਲਾਕਿਆਂ ਵਿੱਚ ਘੁੱਪ ਹਨੇਰਾ ਛਾ ਜਾਂਦਾ ਹੈ。 ਸਥਾਨਕ ਮਹਿਲਾਵਾਂ ਦਾ ਕਹਿਣਾ ਹੈ ਕਿ ਹਨੇਰੇ ਕਾਰਨ ਉਹ ਰਾਤ ਦੇ ਸਮੇਂ ਘਰ ਤੋਂ ਬਾਹਰ ਨਿਕਲਣ ਤੋਂ ਵੀ ਘਬਰਾਉਂਦੀਆਂ ਹਨ। ਉਨ੍ਹਾਂ ਨੇ ਦੱਸਿਆ ਕਿ ਜਿਵੇਂ ਹੀ ਰਾਤ ਪੈਂਦੀ ਹੈ, ਗਲੀਆਂ ਅਤੇ ਸੜਕਾਂ ਸੋੰਣੀਆਂ ਹੋ ਜਾਂਦੀਆਂ ਹਨ ਅਤੇ ਘੁੱਪ ਹਨੇਰੇ ਕਾਰਨ ਕਿਸੇ ਵੀ ਅਣਸੁਖਾਵੀਂ ਘਟਨਾ ਦਾ ਡਰ ਬਣਿਆ ਰਹਿੰਦਾ ਹੈ। ਮਹਿਲਾਵਾਂ ਦਾ ਕਹਿਣਾ ਹੈ ਕਿ ਅਜਿਹੀਆਂ ਹਨੇਰੀਆਂ ਥਾਵਾਂ ‘ਤੇ ਲੁੱਟਖੋਹ, ਸਨੈਚਿੰਗ ਅਤੇ ਛੇੜਛਾੜ ਵਰਗੀਆਂ ਵਾਰਦਾਤਾਂ ਹੋਣ ਦਾ ਖ਼ਤਰਾ ਵੱਧ ਜਾਂਦਾ ਹੈ。 ਲੋਕਾਂ ਦਾ ਕਹਿਣਾ ਹੈ ਕਿ ਹਨੇਰੇ ਕਾਰਨ ਰਾਤ ਦੇ ਸਮੇਂ ਤੁਰਨਾ ਬਹੁਤ ਮੁਸ਼ਕਲ ਹੋ ਜਾਂਦਾ ਹੈ। ਕਈ ਵਾਰ ਸੜਕਾਂ ‘ਤੇ ਖੱਡੇ ਜਾਂ ਟੁੱਟੀ ਫੁੱਟੀ ਸੜਕ ਨਜ਼ਰ ਨਹੀਂ ਆਉਂਦੀ ਜਿਸ ਨਾਲ ਹਾਦਸਿਆਂ ਦਾ ਡਰ ਬਣਿਆ ਰਹਿੰਦਾ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਸਮੇਂ ਸਿਰ ਸਟ੍ਰੀਟ ਲਾਈਟਾਂ ਦੀ ਵਿਵਸਥਾ ਨਾ ਕੀਤੀ ਗਈ ਤਾਂ ਕੋਈ ਵੀ ਵੱਡਾ ਹਾਦਸਾ ਵਾਪਰ ਸਕਦਾ ਹੈ。 ਇਲਾਕੇ ਦੇ ਲੋਕਾਂ ਦਾ ਦੋਸ਼ ਹੈ ਕਿ ਸਟ੍ਰੀਟ ਲਾਈਟਾਂ ਬੰਦ ਹੋਣ ਜਾਂ ਨਾ ਹੋਣ ਕਰਕੇ ਮਾੜੇ ਅਨਸਰ ਘੁੱਪ ਹਨੇਰੇ ਦਾ ਫਾਇਦਾ ਚੱਕ ਆਸਾਨੀ ਨਾਲ ਲੁੱਟਖੋਹ ਅਤੇ ਸਨੈਚਿੰਗ ਵਰਗੀਆਂ ਵਾਰਦਾਤਾਂ ਨੂੰ ਅੰਜਾਮ ਦੇ ਚੁੱਕੇ ਹਨ। ਇਸ ਕਰਕੇ ਸ਼ਾਮ ਤੋਂ ਬਾਅਦ ਕਈ ਲੋਕ ਘਰੋਂ ਬਾਹਰ ਨਿਕਲਣ ਤੋਂ ਵੀ ਕਤਰਾਉਂਦੇ ਹਨ。 ਇਸ ਗੰਭੀਰ ਸਮੱਸਿਆ ਨੂੰ ਲੈ ਕੇ ਸਥਾਨਕ ਪ੍ਰਸ਼ਾਸਨ ਦੀ ਕਾਰਗੁਜ਼ਾਰੀ ‘ਤੇ ਵੀ ਸਵਾਲ ਖੜੇ ਹੋ ਰਹੇ ਹਨ। ਲੋਕਾਂ ਦਾ ਕਹਿਣਾ ਹੈ ਕਿ ਕਰੋੜਾਂ ਰੁਪਏ ਦੇ ਬਜਟ ਵਾਲੀ ਜ਼ੀਰਕਪੁਰ ਨਗਰ ਕੌਂਸਲ ਹੋਣ ਦੇ ਬਾਵਜੂਦ ਵੀ ਸ਼ਹਿਰ ਦੇ ਕਈ ਇਲਾਕਿਆਂ ਵਿੱਚ ਬੁਨਿਆਦੀ ਸਹੂਲਤਾਂ ਮੁਹੱਈਆ ਨਹੀਂ ਕਰਵਾ ਸਕੀ। ਸਟ੍ਰੀਟ ਲਾਈਟ ਵਰਗੀ ਬੁਨਿਆਦੀ ਸੁਵਿਧਾ ਦੀ ਕਮੀ sਿੱਧੇ ਤੌਰ ‘ਤੇ ਲੋਕਾਂ ਦੀ ਸੁਰੱਖਿਆ ਨਾਲ ਜੁੜੀ ਹੋਈ ਹੈ, ਪਰ ਇਸ ਦੇ ਬਾਵਜੂਦ ਲੰਬੇ ਸਮੇਂ ਤੋਂ ਇਸ ਸਮੱਸਿਆ ਦਾ ਕੋਈ ਪੱਕਾ ਹੱਲ ਨਹੀਂ ਨਿਕਲਿਆ。 ਸਥਾਨਕ ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਜਿੱਥੇ ਸਟ੍ਰੀਟ ਲਾਈਟਾਂ ਖ਼ਰਾਬ ਹਨ ਉਨ੍ਹਾਂ ਨੂੰ ਤੁਰੰਤ ਠੀਕ ਕੀਤਾ ਜਾਵੇ ਅਤੇ ਜਿੱਥੇ ਲਾਈਟਾਂ ਨਹੀਂ ਹਨ ਉੱਥੇ ਜਲਦੀ ਤੋਂ ਜਲਦੀ ਨਵੀਆਂ ਸਟ੍ਰੀਟ ਲਾਈਟਾਂ ਲਗਾਈਆਂ ਜਾਣ। ਲੋਕਾਂ ਦਾ ਕਹਿਣਾ ਹੈ ਕਿ ਜੇਕਰ ਸ਼ਹਿਰ ਦੀਆਂ ਸੜਕਾਂ ਅਤੇ ਗਲੀਆਂ ਰੌਸ਼ਨ ਹੋਣਗੀਆਂ ਤਾਂ ਨਾ ਸਿਰਫ਼ ਅਪਰਾਧਿਕ ਘਟਨਾਵਾਂ ‘ਤੇ ਕਾਬੂ ਪਾਇਆ ਜਾ ਸਕੇਗਾ ਸਗੋਂ ਲੋਕ ਆਪਣੇ ਆਪ ਨੂੰ ਵੀ ਜ਼ਿਆਦਾ ਸੁਰੱਖਿਅਤ ਮਹਿਸੂਸ ਕਰਨਗੇ।
120
comment0
Report
Advertisement
Back to top