Become a News Creator

Your local stories, Your voice

Follow us on
Download App fromplay-storeapp-store
Advertisement
Back
Gautam Buddha Nagar201304
अमृतसर सांसद गुरजीत औजला ने नड्डा से मुलाकात, AIIMS-जैसे अस्पताल की मांग
AZAbhinva zeepunjabi
Feb 14, 2026 08:00:11
Noida, Uttar Pradesh
अमृतसर के सांसद गुरजीत औजला ने की केंद्रीय स्वास्थ्य मंत्री नड्डा से मुलाकात अमृतसर के लिए AIIMS-लेवल का अस्पताल बनाने की मांग की एक फ्रंटलाइन बॉर्डर ज़िला होने के नाते, अमृतसर को पंजाब और पड़ोसी राज्यों की सेवा के लिए, खासकर इमरजेंसी और राष्ट्रीय सुरक्षा के हालात में, एडवांस्ड ट्रॉमा और सुपर-स्पेशियलिटी केयर की ज़रूरत है - औजला
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
KDKuldeep Dhaliwal
Feb 14, 2026 09:23:11
Mansa, Punjab:ਮੂਸੇਵਾਲਾ ਦੇ ਪਿਤਾ ਨੇ ਸੋਸ਼ਲ ਮੀਡੀਆ ਤੇ پੋਸਟ ਕੀتی ਸਾਂਝੀ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਵੱਲੋਂ ਸੋਸ਼ਲ ਮੀਡੀਆ ਤੇ ਇੱਕ ਪੋਸਟ ਸ਼ੇਅਰ ਕੀਤੀ ਗਈ ਹੈ ਜਿਸ ਦੇ ਵਿੱਚ ਉਹਨਾਂ ਵੱਲੋਂ ਲਿਖਿਆ ਗਿਆ ਹੈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਬੇਬਸੀ ਇਹਨੀ ਹੈ ਜਿਸਨੂੰ ਸ਼ਬਦਾਂ ਵਿਚ ਬਿਆਨ ਨਹੀਂ ਕੀਤਾ ਜਾ ਸਕਦਾ, ਪਰ ਫਿਰ ਵੀ ਮੈਂ ਉਹਨਾਂ ਸਵਾਲਾਂ ਦੇ ਜਵਾਬ ਦੇਣਾ ਜਰੂਰੀ ਸਮਝਦਾ ਹਾਂ ਜੋ ਸਾਡੇ ਨਾਲ ਵਾਪਰੀ ਘਟਨਾ ਤੋਂ ਬਾਅਦ ਸਾਨੂੰ ਤੇ ਸਾਡੇ ਪੁੱਤਰ ਨੂੰ ਪਿਆਰ ਕਰਨ ਵਾਲਿਆਂ 'ਤੇ ਸਵਾਲ ਖੜੇ ਕਰ ਰਹੇ ਨੇ ਕਿ ਉਹ ਤਮਾਮ ਲੋਕ ਅੱਜ ਕਿੱਥੇ ਨੇ ਮੈਂ ਦੱਸਣਾ ਚਾਹੁੰਦਾ ਹਾਂ ਕਿ SSP ਦਫ਼ਤਰ ਦੇ ਬਾਹਰ ਜੋ ਕੁਝ ਹੋਇਆ, ਉਹ ਕੋਈ ਪਹਿਲਾਂ ਤੋਂ ਬਣੀ ਯੋਜਨਾ ਨਹੀਂ ਸੀ, ਨਾ ਕਿਸੇ ਨੂੰ ਪਹਿਲਾਂ ਜਾਣਕਾਰੀ ਸੀ ਤੇ ਨਾ ਹੀ ਕਿਸੇ ਨੂੰ ਸੱਦਾ ਦਿੱਤਾ ਗਿਆ ਸੀ-ਇਹ ਫੈਸਲਾ ਉਸੇ ਸਮੇਂ, ਉਸੇ ਘੜੀ, ਸਿਰਫ਼ ਇਨਸਾਫ਼ ਦੀ ਲੋੜ ਨੂੰ ਮਹਿਸੂਸ ਕਰਕੇ ਲਿਆ ਗਿਆ ਸੀ; ਪਰ ਜੋ ਪਿਆਰ ਤੇ ਸਹਾਰਾ ਸਾਨੂੰ ਮਿਲਿਆ, ਉਹ ਸਾਡੇ ਲਈ ਕਿਸੇ ਵੀ ਦੁਆ ਤੋਂ ਘੱਟ ਨਹੀਂ, ਤੇ ਜਿਹਨਾਂ ਦਾ ਧੰਨਵਾਦ ਕਰਨ ਦੀ ਕਤਾਰ ਵੀ ਬਹੁਤ ਲੰਮੀ ਹੈ ਤੇ ਵੱਡੇ ਪੱਧਰ ਤੇ ਸਮਰਥਨ ਤੇ ਸਾਥ ਸਾਨੂੰ ਹਮੇਸ਼ਾ ਦੇਸ਼ਾਂ ਵਿਦੇਸ਼ਾਂ ਚੋ ਵੀ ਬਰਾਬਰ ਦਾ ਮਿਲਦਾ ਰਿਹਾ ਜੋ ਹਮੇਸ਼ਾ ਸਾਡੀ ਹਿੰਮਤ ਬਣਿਆ ਰਿਹਾ ਤੇ ਪਿਆਰ ਤੇ ਸਤਿਕਾਰ ਦੇ ਭਾਵ ਨਾਲ ਮੈਂ ਤੇ ਮੇਰਾ ਪਰਿਵਾਰ ਅਸੀਂ ਸਾਰਿਆਂ ਦਾ ਦਿਲੋਂ ਧੰਨਵਾਦ ਕਰਦੇ ਹਾਂ, ਕਿਉਂਕਿ ਤੁਸੀਂ ਸਿੱਧੂ ਦੇ ਨਾਮ ਨਾਲ ਨਹੀਂ, ਸਿੱਧੂ ਦੇ ਸੱਚ ਨਾਲ ਖੜ੍ਹ ਕੇ ਸਾਡੇ ਪਰਿਵਾਰ ਨੂੰ ਹੌੰਸਲਾ ਦਿੱਤਾ, ਪਰ ਨਾਲ ਹੀ ਇੱਕ ਦਰਦ ਭਰਾ ਸਵਾਲ ਵੀ ਰਹਿ ਜਾਂਦਾ ਹੈ ਕਿ ਜਿਹੜੇ ਕੁਝ ਲੋਕ ਸਿੱਧੂ ਦੇ ਜਿਉਂਦੇ ਸਮੇਂ ਉਸਦੇ ਬਹੁਤ ਨੇੜੇ ਬਣੇ ਰਹੇ, ਸਾਡੇ ਨੇੜੇ ਬਣੇ ਰਹੇ ਅੱਜ ਉਹ ਲੋਕ ਸਾਨੂੰ ਦੂਰ ਦੂਰ ਤੱਕ ਨਜ਼ਰ ਨਹੀ ਆਉਂਦੇ ਉਸਦੇ ਹੁੰਦੇ ਹੋਏ ਭਾਵੇ ਉਹ ਆਪਣੀ ਨਿੱਜੀ ਜ਼ਰੂਰਤ ਲਈ ਉਸ ਉਤੇ ਆਪਣਾ ਹੱਕ ਸਮਝਦੇ ਰਹੇ ਤੇ ਉਸਦੇ ਨਾਮ ਨਾਲ ਆਪਣੀ ਪਹਿਚਾਣ ਜੋੜਦੇ ਰਹੇ— ਉਹ ਅੱਜ ਇਨਸਾਫ਼ ਦੀ ਇਸ ਘੜੀ ਵਿੱਚ ਇੰਨੇ ਚੁੱਪ ਕਿਉਂ ਨੇ? ਅਸੀਂ ਕਿਸੇ ਦਾ ਨਾਮ ਨਹੀਂ ਲੈਂਦੇ, ਪਰ ਸੱਚ ਇਹ ਹੈ ਕਿ ਅਸੀ ਦੁੱਖ, ਹਾਦਸੇ ਜਿੱਥੇ ਬਹੁਤ ਕੁਝ ਖੋਹ ਲੈਂਦੇ ਨੇ ਉਥੇ ਹੀ ਲੋਕਾਂ ਦੀ ਅਸਲੀਅਤ ਵੀ ਦਿਖਾ ਦਿੰਦੇ ਨੇ ਤੇ ਮੁਸ਼ਕਿਲ ਵਕਤ ਚ ਬਦਲੇ ਹੋਏ ਲੋਕ ਭਾਵੇਂ ਜਿੰਨ ਮਰਜ਼ੀ ਚੰਗੇ ਕਿਉ ਨਾ ਹੋਣ ਦਿਲ ਤੋ ਉਤਰ ਹੀ ਜਾਂਦੇ ਨੇ ਤੇ ਅਖੀਰ ਮੈਂ ਇਹੀ ਕਹਿਣਾ ਚਾਹੁੰਦਾ ਹਾਂ ਕਿ ਵਾਹਿਗੁਰੂ ਉਹਨਾਂ ਸਾਰਿਆਂ ਨੂੰ ਚੜ੍ਹਦੀ ਕਲਾ ਬਖ਼ਸ਼ੇ ਜਿਹੜੇ ਬਿਨਾਂ ਕਿਸੇ ਲਾਭ ਦੇ ਸਾਡੇ ਨਾਲ ਖੜ੍ਹੇ ਹੋਏ, ਅਸੀਂ ਇਨਸਾਫ਼ ਲੈ ਕੇ ਰਹਾਂਗੇ ਤੇ ਸਿੱਧੂ ਦੀ ਅਮਾਨਤ ਨੂੰ ਕਦੇ ਮਿਟਣ ਨਹੀਂ ਦੇਵਾਂਗੇ। -- ਸ. ਬਲਕੌਰ ਸਿੰਘ ਸਿੱਧੂ
0
comment0
Report
SSSandeep Singh
Feb 14, 2026 09:22:44
Shimla, Himachal Pradesh:नशा तस्करों के खिलाफ शिमला पुलिस का एक्शन जारी… एंकर- शिमला पुलिस की नशा तस्करों के खिलाफ कार्यवाही जारी है, जिसमें नशा तस्करों के नेटवर्कों को डिस्मेंटल किया जा रहा है। जिला शिमला के ASP अभिषेक ने बताया कि अभियान के अंतर्गत रोहड़ू में नशा तस्करी के मुकदमा नंबर 5/26 पंजीकृत दिनांक 2 फरवरी में पुलिस ने मेहंदली पुल (रोहड़ू) के पास पंजाब के रहने वाले दो युवकों, जशनदीप सिंह और धर्मप्रीत सिंह, को 83 ग्राम हेरोइन (चिट्टा) के साथ गिरफ्तार किया था। पुलिस जांच टीम द्वारा सप्लाई चेन का पता लगाने के लिए इनके बैंक खातों और डिजिटल साक्ष्यों की बारीकी से विश्लेषण किया गया। इस विश्लेषण से सामने आया कि नशे के इस कारोबार में कुछ और लोग भी शामिल हैं। इसी आधार पर दिनांक 10 फरवरी को थाना रोहडू पुलिस ने तीन और व्यक्तियों को गिरफ्तार किया था। इन आरोपियों को रिमांड पर लेकर जांच की जा रही है, जिसमें पाया गया कि आरोपी जशनदीप जिला शिमला के कई इलाकों में चिट्टा की सप्लाई करता था, जहां उसका मुख्य साथी चिडगांव निवासी आरोपी विजेन्द्र मेहता उर्फ छोट्टू था। आरोपी विजेन्द्र मेहता उर्फ छोट्टू जशनदीप से चिट्टा खरीद कर स्थानीय लोगों को बेचता था। 13 फरवरी को थाना रोहड़ू की टीम द्वारा गहन जांच और टेक्निकल सर्विलांस करके व उत्तराखंड व Nepal पुलिस की संयुक्त मदद से वांछित आरोपी विजेन्द्र को 48 घंटे के अन्दर ऑपरेशन करके वनवासा नामक स्थान जो कि भारत-नेपाल बार्डर पर स्थित है, से पकड कर गिरफ्तार कर लिया है।आरोपी विजेंद्र सिंह उर्फ छोटू के खिलाफ पहले से ही 03 मुकदमे ND&PS के दर्ज हैं। इस मामले में अभी तक 6 आरोपियों को गिरफ्तार किया जा चुका है। मुकदमा की तफतीश हर पहलू पर जारी है। अभिषेक, ASP, जिला शिमला पुलिस
0
comment0
Report
NSNavdeep Singh
Feb 14, 2026 09:22:17
Moga, Punjab:ਪੁਲਵਾਮਾ ਹਮਲੇ ਦੇ ਸ਼ਹੀਦ ਡਰਾਈਵਰ ਜੈਮਲ ਸਿੰਘ – ਇੱਕ ਸਾਦਗੀ ਭਰੀ ਜ਼ਿੰਦਗੀ ਤੋਂ ਸ਼ਹਾਦਤ ਤੱਕ ਦਾ ਸਫਰ 14 ਫਰਵਰੀ 2019 ਨੂੰ ਜੰਮੂ-ਕਸ਼ਮੀਰ ਦੇ ਪੁਲਵਾਮਾ ਵਿੱਚ ਹੋਏ ਦਹਿਸ਼ਤਗਰਦੀ ਹਮਲੇ ਨੇ ਸਾਰੇ ਦੇਸ਼ ਨੂੰ ਝੰਝੋੜ ਦਿੱਤਾ ਸੀ। ਇਸ ਹਮਲੇ ਵਿੱਚ 40 CRPF ਜਵਾਨਾਂ ਦੇ ਨਾਲ ਪੰਜਾਬ ਦੇ ਬਹਾਦਰ ਪੁੱਤਰ ਜੈਮਲ ਸਿੰਘ ਵੀ ਸ਼ਹੀਦ ਹੋਏ, ਜੋ ਉਸ ਬੱਸ ਦੇ ਡਰਾਈਵਰ ਸਨ ਜਿਸਨੂੰ ਆਤਮਘਾਤੀ ਹਮਲਾਵਰ ਨੇ ਨਿਸ਼ਾਨਾ ਬਣਾਇਆ। ਸੁਖਜੀਤ ਕੌਰ ਸ਼ਹੀਦ ਦੀ ਪਤਨੀ ਸ਼ਹੀਦ ਜੈਮਲ ਸਿੰਘ ਦੀ ਮਾਂ ਸੁਖਵਿੰਦਰ ਕੌਰ ਨੇ ਕਿਹਾ ਕਿ ਸਾਡੀ ਜਿੰਦ ਮੁੱਕ ਜਾਵੇਗੀ ਪਰ ਅੱਖਾਂ ਵਿੱਚੋਂ ਪੁੱਤ ਦੇ ਵੈਗ ਦੇ ਹੰਜੂ ਕਦੇ ਨਹੀਂ ਮੁੱਕਣਗੇ ਅੱਜ ਮੋਗਾ ਦੇ ਕਸਬਾ ਕੋਟ ਈਸੇ ਖ਼ਾ ਅਧੀਨ ਆਉਂਦੇ ਪਿੰਡ ਗਲੋਟੀ ਦੇ ਗੁਰਦੁਆਰਾ ਸਾਹਿਬ ਵਿੱਚ ਮਨਾਈ ਗਈ ਸਲਾਨਾ ਸੱਤਵੀਂ ਬਰਸੀ ਪਿੰਡ ਦੇ ਸਰਪੰਚ ਸਿਵਰਾਜ ਸਿੰਘ ਕਿਹਾ ਕਿ ਸਾਨੂੰ ਸ਼ਹੀਦ ਜੈਮਲ ਸਿੰਘ ਦੀ ਸ਼ਹੀਦੀ ਤੇ মਾਣ ਆਉਣ ਵਾਲੇ ਸਮੇਂ ਵਿੱਚ ਪੰਚਾਇਤੀ ਤੌਰ ਤੇ ਵੀ ਗੇਟ ਬਣਾਉਣ ਦੀ ਕਰਾਂਗੇ ਕੋਸ਼ਿਸ਼ ਸੀ ਜੈਮਲ sਿੰਘ CRPF ਵਿੱਚ ਡਰਾਈਵਰ ਦੇ ਤੌਰ ‘ਤੇ ਸੇਵਾ ਨਿਭਾ ਰਹੇ ਸਨ। 14 ਫਰਵਰੀ ਨੂੰ ਉਹ ਜਵਾਨਾਂ ਨੂੰ ਲੈ ਕੇ ਜਾ ਰਹੇ ਸਨ, ਜਦੋਂ ਆਤਮਘਾਤੀ ਧਮਾਕੇ ਨਾਲ ਭਿਆਨਕ ਹਾਦਸਾ ਵਾਪਰਿਆ। ਉਹ ਆਪਣੇ ਫਰਜ਼ ਦੀ ਪਾਲਣਾ ਕਰਦੇ ਹੋਏ ਦੇਸ਼ ਲਈ ਸ਼ਹੀਦ ਹੋ ਗਏ।
0
comment0
Report
SBSANJEEV BHANDARI
Feb 14, 2026 08:19:28
Dera Bassi, Punjab:ਡੇਰਾਬੱਸੀ ਮੁਬਾਰਕਪੁਰ ਇਲਾਕੇ ਵਿੱਚ ਰਾਤ ਦੇ ਸਮੇਂ ਲਗਾਤਾਰ ਵੱਧ ਰਹੀਆਂ ਚੋਰੀ ਦੀਆਂ ਵਾਰਦਾਤਾਂ ਕਾਰਨ ਦੁਕਾਨਦਾਰ ਡਰ ਦੇ ਸਾਏ ਹੁਏ ਜੀਣ ਲਈ ਮਜਬੂਰ ਹੋ ਗਏ ਹਨ। ਬੀਤੇ ਕਈ ਦਿਨਾਂ ਤੋਂ ਚੋਰਾਂ ਵੱਲੋਂ ਚੋਰੀਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ, ਜਿਸ ਨਾਲ ਸਥਾਨਕ ਵਪਾਰੀਆਂ ਵਿੱਚ ਭਾਰੀ ਰੋਸ ਅਤੇ ਅਸੁਰੱਖਿਆ ਦੀ ਭਾਵਨਾ ਪੈਦਾ ਹੋ ਗਈ ਹੈ। ਅੱਜ ਇਲਾਕੇ ਦੇ ਕਈ ਦੁਕਾਨਦਾਰ ਇਕੱਠੇ ਹੋਏ ਅਤੇ ਪੁਲਿਸ ਪ੍ਰਸ਼ਾਸਨ ਖ਼ਿਲਾਫ਼ ਆਪਣਾ ਗੁੱਸਾ ਜ਼ਾਹਿਰ ਕੀਤਾ। ਉਨ੍ਹਾਂ ਨੇ ਦੋਸ਼ ਲਗਾਇਆ ਕਿ ਰਾਤ ਦੇ ਸਮੇਂ ਇਲਾਕੇ ਵਿੱਚ ਪੁਲਿਸ ਗਸ਼ਤ ਨਾ ਹੋਣ ਅਤੇ ਪ੍ਰਸ਼ਾਸਨ ਦੇ ਢਿੱਲੇ ਰਵੱਈਏ ਕਾਰਨ ਚੋਰਾਂ ਦੇ ਹੌਸਲੇ ਬੁਲੰਦ ਹੋ ਰਹੇ ਹਨ। ਵਪਾਰੀਆਂ ਨੇ ਕਿਹਾ ਕਿ ਜੇ ਸਮੇਂ ਸਿਰ ਸਖ਼ਤ ਕਦਮ ਨਾ ਚੁੱਕੇ ਗਏ ਤਾਂ ਚੋਰੀਆਂ ਦੀਆਂ ਘਟਨਾਵਾਂ ਹੋਰ ਵੀ ਵੱਧ ਸਕਦੀਆਂ ਹਨ। ਦੁਕਾਨਦਾਰਾਂ ਦੀ ਮੰਗ ਹੈ ਕਿ ਪੁਲਿਸ ਤੁਰੰਤ ਕਾਰਵਾਈ ਕਰਕੇ ਚੋਰਾਂ ਨੂੰ ਕਾਬੂ ਕਰੇ ਅਤੇ ਇਲਾਕੇ ਵਿੱਚ ਰਾਤ ਸਮੇਂ ਨਿਯਮਿਤ ਗਸ਼ਤ ਯਕੀਨੀ ਬਣਾਈ ਜਾਵੇ, ਤਾਂ ਜੋ ਵਪਾਰੀਆਂ ਅਤੇ ਆਮ ਲੋਕਾਂ ਵਿੱਚ ਭਰੋਸਾ ਬਣਿਆ ਰਹੇ। ਇਸੇ ਦੌਰਾਨ ਤਾਜ਼ਾ ਮਾਮਲਾ ਸੁੰਡਰਾਂ ਤੋਂ ਸਾਹਮਣੇ ਆਇਆ ਹੈ, ਜਿੱਥੇ ਬੀਤੀ ਰਾਤ ਚੋਰਾਂ ਨੇ ਇੱਕ ਹਾਰਡਵੇਅਰ ਦੀ ਦੁਕਾਨ ਦਾ ਸ਼ਟਰ ਤੋੜ ਕੇ ਅੰਦਰ ਪਿਆ ਲੱਖਾਂ ਰੁਪਏ ਦਾ ਕੀਮਤੀ ਸਮਾਨ ਚੋਰੀ ਕਰ ਲਿਆ ਅਤੇ ਮੌਕੇ ਤੋਂ ਫਰਾਰ ਹੋ ਗਏ। ਸਵੇਰੇ ਘਟਨਾ ਦਾ ਪਤਾ ਲੱਗਣ ‘ਤੇ ਇਲਾਕੇ ਦੇ ਦੁਕਾਨਦਾਰ ਇਕੱਠੇ ਹੋ ਗਏ ਅਤੇ ਪੁਲਿਸ ਖ਼ਿਲਾਫ਼ ਨਾਰਾਜ਼ਗੀ ਜ਼ਾਹਿਰ ਕੀਤੀ।
0
comment0
Report
MSManish Shanker
Feb 14, 2026 08:17:47
Chandigarh, Chandigarh:चंडीगढ़ में सरकारी घोड़ों से निजी राइडिंग, 6.05 लाख ट्रेजरी में जमा नहीं,आईजी ने जांच के आदेश दिए चंडीगढ़ के माउंटेड पुलिस विंग के तहत चल रहे पुलिस राइडिंग क्लब की 2021 से 2023 तक की ऑडिट जांच में गंभीर अनियमितताएं सामने आईं। रिपोर्ट के अनुसार ड्यूटी के लिए रखे गए 37 सरकारी घोड़ों का उपयोग आम लोगों और स्पेशल मेंबरों को निजी राइडिंग सिखाने के लिए किया गया। इसके बदले ली गई 6 लाख 05 हजार 500 रुपये की फीस सरकारी खजाने में जमा कराने की बजाय एक निजी बैंक खाते में रखी गई। ऑडिट में पाया गया कि 1 जनवरी 2022 को एक चालू खाता खोलकर फीस जमा की जा रही थी, जबकि नियमों के तहत सरकारी मद की राशि सीधे ट्रेजरी में जमा होनी चाहिए। नियमित कैश बुक भी संधारित नहीं की गई और पूर्व रिकॉर्ड उपलब्ध नहीं कराया गया। आईजी पुषिंदर कुमार ने सभी आपत्तियों की जांच के आदेश दिए हैं और नियम उल्लंघन पाए जाने पर कार्रवाई की बात कही है।
0
comment0
Report
BKBIMAL KUMAR
Feb 14, 2026 08:17:32
Anandpur Sahib, Punjab:ਪੁਲਵਾਮਾ ਹਮਲੇ ਦੇ ਸੱਤ ਸਾਲ ਪੁਲਵਾਮਾ ਹਮਲੇ ਨੇ ਦੇਸ਼ ਨੂੰ ਹਿਲਾ ਦਿੱਤਾ। 40 ਤੋਂ ਵੱਧ ਸੁਰਮੀਨ ਜਵਾਨ ਸ਼ਹੀਦ ਹੋਏ, ਜਿਨ੍ਹਾਂ ਵਿੱਚੋਂ ਇੱਕ ਸ੍ਰੀ ਆਨੰਦਪੁਰ ਸਾਹਿਬ ਦੇ ਪਿੰਡ ਰੌਲੀ ਦਾ ਸੂਰਮਾ, ਸ਼ਹੀਦ ਕੁਲਵਿੰਦਰ ਸਿੰਘ ਵੀ ਸ਼ਾਮਲ ਸੀ। ਉਸ ਦਿਨ ਤੋਂ ਲੱਗਾਤਾਰ ਪਿਤਾ ਦਰਸ਼ਨ ਸਿੰਘ ਆਪਣੇ ਪੁੱਤ ਦੀ ਯਾਦ ਨਾਲ ਜੀ ਰਹੇ ਹਨ। ਉਹ ਅਜੇ ਵੀ ਆਪਣੇ ਪੁੱਤ ਦੀ ਵਰਦੀ ਦੀ ਜੈਕਟ ਪਾ ਕੇ ਰੱਖਦੇ ਹਨ, ਘਰ ਵਿੱਚ ਕਮਰਾ ਓਹੋ ਜਿਹਾ ਸਜਿਆ ਹੋਇਆ ਹੈ; ਬਿਸਤਰਾ ਜਿਸ ’ਤੇ ਇਕੱਠੇ ਸੌਂਦੇ ਸਨ, ਉਸ ਦੀ ਸਫਾਈ ਹਰ ਰੋਜ਼ ਕੀਤੀ ਜਾਂਦੀ ਹੈ। ਕੁਲਵਿੰਦਰ ਦੀ ਮੋਟਰਸਾਈਕਲ ਅਤੇ ਗੱਡੀ ਨੂੰ ਵੀ ਚਲਦੀ ਹਾਲਤ ਵਿੱਚ ਰੱਖਿਆ ਜਾਂਦਾ ਹੈ ਤਾਂ ਜੋ ਇਹ ਅਹਿਸਾਸ ਬਣਿਆ ਰਹੇ ਕਿ ਉਹ ਅਜੇ ਵੀ ਘਰ ਵਿੱਚ ਮੌਜੂਦ ਹੈ। ਇੱਥੇ ਹੀ ਨਹੀਂ, ਸ਼ਹੀਦ ਦਾ ਜਾਣਕਾਰੀ-ਫੋਨ ਵੀ ਹਰ ਸਾਲ ਰੀਚਾਰਜ ਕੀਤਾ ਜਾਂਦਾ ਹੈ। VO1 - ਸ੍ਰੀ ਆਨੰਦਪੁਰ ਸਾਹਿਬ ਦੇ ਨੇੜਲੇ ਪਿੰਡ ਰੌਲੀ ਦੀ ਇਹ ਮਿੱਟੀ ਉਸ ਸੂਰਮੇ ਦੀ ਗਵਾਹ ਹੈ ਜਿਸ ਨੇ ਦੇਸ਼ ਦੀ ਰੱਖਿਆ ਲਈ ਆਪਣੀ ਜਾਨ ਨਿਛਾਵਰ ਕਰ ਦਿੱਤੀ। 14 ਫਰਵਰੀ 2019 ਨੂੰ ਪੁਲਵਾਮਾ ਵਿੱਚ ਹੋਏ ਅੱਤਵਾਦੀ ਹਮਲੇ ਵਿੱਚ ਸ਼ਹੀਦ ਹੋਏ ਕੁਲਵਿੰਦਰ ਸਿੰਘ ਨੇ ਭਰੀ ਜਵਾਨੀ ਵਿੱਚ ਦੇਸ਼ ਕੌਮ ਦੇ ਲੇਖੇ ਆਪਣੀ ਜਿੰਦ ਲਗਾ ਦਿੱਤੀ ਅਤੇ ਸਦਾ ਲਈ ਸ਼ਹੀਦਾਂ ਦੀ ਕਤਾਰ ਵਿੱਚ ਸ਼ਾਮਲ ਹੋ ਗਿਆ। ਜਿਸ ਪੁੱਤ ਨੇ ਸਾਡੀ ਅਰਥੀ ਨੂੰ ਮੋਢਾ ਦੇਣਾ ਸੀ, ਉਸੇ ਪੁੱਤ ਨੂੰ ਅਸੀਂ ਆਪਣੀਆਂ ਅੱਖਾਂ ਨਾਲ ਸ਼ਮਸ਼ਾਨ ਤੱਕ ਲੈ ਕੇ ਗਏ… ਦੁੱਖ ਤਾਂ ਬਹੁਤ ਹੈ, ਪਰ ਮਾਣ ਵੀ ਹੈ ਕਿ ਉਸ ਨੇ ਦੇਸ਼ ਲਈ ਸ਼ਹਾਦਤ ਦਿੱਤੀ।” VO2 - ਪਿਤਾ ਸਰਦਾਰ ਦਰਸ਼ਨ ਸਿੰਘ ਅੱਜ ਵੀ ਆਪਣੇ ਪੁੱਤ ਦੀਆਂ ਯਾਦਾਂ ਦੇ ਸਹਾਰੇ ਜੀ ਰਹੇ ਹਨ। ਘਰ ਵਿੱਚ ਅਜੇ ਵੀ ਕੁਲਵਿੰਦਰ ਦਾ ਕਮਰਾ ਓਹੋ ਜਿਹਾ ਸਜਿਆ ਹੋਇਆ ਹੈ। ਉਹ ਬਿਸਤਰਾ ਜਿਸ ‘ਤੇ ਕਦੇ ਪਿਓ ਤੇ ਪੁੱਤ ਇਕੱਠੇ ਸੁੱਦੇ ਸਨ, ਅੱਜ ਵੀ ਰੋਜ਼ ਸਾਫ ਕੀਤਾ ਜਾਂਦਾ ਹੈ। ਕੁਲਵਿੰਦਰ ਦੇ ਮੋਟਰਸਾਈਕਲ এবং ਗੱਡੀ ਨੂੰ ਵੀ ਚਲਦੀ ਹਾਲਤ ਵਿੱਚ ਰੱਖਿਆ ਜਾਂਦਾ ਹੈ, ਤਾਂ ਜੋ ਇਹ ਅਹਿਸਾਸ ਬਣਿਆ ਰਹੇ ਕਿ ਉਹ ਅਜੇ ਵੀ ਘਰ ਵਿੱਚ ਮੌਜੂਦ ਹੈ। ਇੱਥੇ ਭੀ ਨਹੀਂ, ਸ਼ਹੀਦ ਦਾ ਮੋਬਾਈਲ ਫੋਨ ਵੀ ਹਰ ਸਾਲ ਰੀਚਾਰਜ ਕਰਵਾਇਆ ਜਾਂਦਾ ਹੈ। ਹਾਲਾਂਕਿ ਉੱਸਦੇ ‘ਤੇ ਕਦੇ ਕੋਈ ਕਾਲ ਨਹੀਂ ਆਉਣੀ, ਪਰ ਬੁੱਢੇ ਪਿਤਾ da ਕਹਿਣਾ ਹੈ ਕਿ ਇਹ ਫੋਨ ਚੱਲਦਾ ਰਹੇ ਤਾਂ ਲੱਗਦਾ ਹੈ ਜਿਵੇਂ ਪੁੱਤ ਦੀ ਸਾਹ ਲੱਗੀ ਹੋਵੇ। ਸੁਰਦੇਰ ਦਰਸ਼ਨ ਸਿੰਘ ਕਹਿੰਦੇ ਹਨ ਕਿ ਜਦੋਂ ਵੀ ਉਹ ਕਿਸੇ ਸਮਾਗਮ ਵਿੱਚ ਜਾਂਦੇ ਹਨ ਤਾਂ ਲੋਕ ਉਨ੍ਹਾਂ ਨੂੰ ‘ਸ਼ਹੀਦ ਕੁਲਵਿੰਦਰ ਸਿੰਘ ਦੇ ਪਿਤਾ’ ਕਹਿ ਕੇ ਸਨਮਾਨ ਦਿੰਦੇ ਹਨ। ਇਸ ਗੱਲ ਨਾਲ ਉਨ੍ਹਾਂ ਦਾ ਸੀਂਹਾ ਮਾਣ ਨਾਲ ਚੌੜਾ ਹੋ ਜਾਂਦਾ ਹੈ। ਪਰ ਨਾਲ ਹੀ ਉਹ ਸਰਕਾਰਾਂ ਪ੍ਰਤੀ ਨਾਰਾਜ਼ਗੀ ਵੀ ਜ਼ਾਹਿਰ ਕਰਦੇ ਹਨ। ਪਿੰਡ ਵਿੱਚ ਲੱਗੇ ਸ਼ਹੀਦ ਦੇ ਬੁੱਤ ਵਾਲੀ ਥਾਂ ‘ਤੇ ਅਜੇ ਤੱਕ ਬਿਜਲੀ ਦਾ ਕਨੈਕਸ਼ਨ ਨਹੀਂ ਦਿੱਤਾ ਗਿਆ। ਉਹ ਕਹਿੰਦੇ ਹਨ ਕਿ ਕਈ ਵਾਰ ਮੋਬਾਈਲ ਦੀ ਲਾਈਟ ਨਾਲ ਉਸ ਥਾਂ ਦੀ ਦੇਖਭਾਲ ਕਰਨੀ ਪੈਂਦੀ ਹੈ।
0
comment0
Report
RMRakesh Malhi
Feb 14, 2026 08:17:04
Una, Himachal Pradesh:पूर्व विधायक राजेंद्र राणा ने प्रदेश में पैदा हो रहे वित्तीय संकट को लेकर कांग्रेस सरकार पर निशाना साधा है। राणा ने RDG को लेकर केंद्र सरकार द्वारा पहले ही देश के कई राज्यों को RDG को बंद किए जाने को लेकर सचेत कर दिया था और उन्हें इसको लेकर पहले ही तैयारी शुरू कर दी गई थी। उन्होंने कहा कि सीएम ऑफिस में ऐसे लोगों की भर्ती की जा रही है जिनकी जरूरत नहीं है; प्रदेश सरकार के मामलों को लड़ने के लिए बाहर से वकील हायर किए जा रहे हैं; प्रदेश की जनता का टैक्सपेयर का पैसा लुटाया जा रहा है। मुख्यमंत्री ने PR डिपार्टमेंट में करोड़ रुपए का बजट रखा है लेकिन हर तीसरे दिन अपनी होर्डिंग बदल रहे हैं। उन्होंने उत्तर प्रदेश की एक एजेंसी को 15 लाख रुपये हर महीने पब्लिसिटी करने के लिए दिए जाने को लेकर भी सवाल खड़े किए हैं जो CM की PR का काम कर रही है। उन्होंने कहा कि प्रदेश आज वित्तीय संकट से गुजर रहा है लेकिन प्रदेश के हर मंत्री को दो-दो सोशल मीडिया कर्मी दिए गए हैं जिन पर भी लाखों रुपए खर्च किया जा रहा है; प्रदेश के खजाने को दोनों हाथों से लुटाया जा रहा है। मिस मैनेजमेंट के कारण यह सब दिकतें पैदा हो रही हैं। उन्होंने कहा कि 3 साल के कार्यकाल में प्रदेश सरकार ने 50 हज़ार करोड़ रुपए का कर्ज ले लिया है, कर्ज लगातार चल रहा है और ठेकेदारों की पेमेंट का पैसा भी सरकार द्वारा अदा नहीं किया जा रहा है। उन्होंने कहा कि हेल्थ डिपार्टमेंट में भी भ्रष्टाचार हो रहा है; डॉक्टरों की पोस्टिंग के लिए भी भ्रष्टाचार हो रहा है। उन्होंने कहा कि ट्रेजरी तो बंद है लेकिन जिन ठेकेदारों की साथ सैटिंग है उनके लिए ट्रेजरी खुल रही है और उनकी पेमेंट हो रही है जबकि छोटे-मोटे ठेकेदारों की पेमेंट नहीं हो रही है। वहीं उन्होंने हिमाचल के मुख्यमंत्री द्वारा चंदीगढ़ जाकर फाइव स्टार होटल में ठहरने को लेकर भी सवाल खड़े किए हैं। राजेंद्र राणा ने कहा है कि वहां पर कमरा किसके नाम से बुक हो रहे हैं और इसकी पेमेंट कौन कर रहा है; अगर हिमाचल सरकार द्वारा यह पेमेंट की जा रही है तो फिर हिमाचल सरकार अमीर है क्योंकि फाइव स्टार होटल के लाखों रुपए का बिल भरा जा रहा है। उन्होंने कहा है कि मुख्यमंत्री के रुकने के लिए हिमाचल सदन में स्पेशल कमरे बनाए गए हैं; वहां रुकने की बजाय मुख्यमंत्री फाइव स्टार होटल में रुकते हैं इस पर भी सवाल खड़े हो रहे हैं। आखिर क्या कारण है कि मुख्यमंत्री सरकारी आवास को छोड़कर 5 स्टार होटल में रुक रहे हैं। उन्होंने कहा कि मित्रों को फायदा पहुंच जाने के लिए उन्हें बोर्डो और निगमो में बिठाया जा रहा है और उन पर लाखों रुपए लुटाए जा रहे हैं। उन्होंने कहा कि प्रदेश में मुख्यमंत्री अपने मित्रों के लिए खजाना खोला है, आम जनता के लिए खजाना बंद क्यों है। उन्होंने कहा कि जो 10 गारंटीया सत्ता में आने से पहले कांग्रेस पार्टी ने दी थी क्या वह गारंटिया केंद्र सरकार से पूछ कर दी गई थी; अन्य तमाम मुद्दों को लेकर रजिंदर राणा ने प्रदेश की कांग्रेस सरकार पर निशाना साधा है।
0
comment0
Report
VSVARUN SHARMA
Feb 14, 2026 08:16:33
Mansurwal Dona, Punjab:जालंधर: बस्ती शेख स्थित दशहरा ग्राउंड कमरे के अंदर नशे का टीके लगाने हुए युवकों की वीडियो वायरल जालंधर : पंजाब सरकार की ओर से नशे के खिलाफ लगातार सर्च ऑपरेशन चलाए जा रहे हैं और तस्करों पर सख्त कार्रवाई की जा रही है। इसके बावजूद शहर के कुछ इलाकों में सरेआम नशे के सेवन की घटनाएं सामने आ रही हैं। ताजा मामला जालंधर वेस्ट हल्के के बस्ती शेख स्थित दशहरा ग्राउंड से सामने आया है, जहां युवकों द्वारा खुलेआम नशा करने का वीडियो वायरल हुआ है, जो स्थानीय लोगों बनाया है। बता दे कि बस्ती शेख स्थित दशहरा ग्राउंड है, जहां ग्राउंड के अंदर बने एक कमरे में कई बार नशा करने के लिए युवक घुस जाते है, वहीं वीरवार को कमरे में एक बाइक सवार दो युवक पहुंचे और वहां बैठकर नशा करते हैं। आसपास के लोगों ने इसका वीडियो बना लिया और सोशल मीडिया पर वायरल कर दिय। वीडियो में साफ देखा जा सकता है कि युवक बाइक पर आते हैं और सीधे कमरे के अंदर जाकर नशा करते हैं। इलाका निवासियों का कहना है कि उन्होंने संबंधित थाने के अधिकारियों को कई बार शिकायत दी है, लेकिन ठोस कार्रवाई न होने के कारण नशेड़ियों के हौसले बुलंद हैं। लोगों का आरोप है कि ग्राउंड धीरे-धीरे नशे का अड्डा बनता जा रहा है। स्थानीय निवासी ने बताया कि इसी मैदान में हर साल दशहरे का पर्व बड़े श्रद्धा भाव से मनाया जाता है, लेकिन कुछ असामाजिक तत्वों के माहौल खराब हो रहा है। उन्होंने प्रशासन से मांग की है कि क्षेत्र में नियमित गश्त बढ़ाई जाए और दोषियों के खिलाफ सख्त कार्रवाई की जाए, ताकि इलाके का माहौल खराब न हो।
0
comment0
Report
AZAbhinva zeepunjabi
Feb 14, 2026 07:47:05
Noida, Uttar Pradesh:8% टैरिफ बनाम 0% - आइए समझाता हूं, कैसे झूठ बोलने में माहिर प्रधानमंत्री और उनकी कैबिनेट इसपर भ्रम फैला रहे हैं। और, किस तरह से वो भारत-अमेरिका व्यापार समझौते से देश के कपास किसानों और टेक्सटाइल एक्सपोर्टर्स को धोखा दे रहे हैं। बांग्लादेश को अमेरिका में गारमेंट्स निर्यात पर 0% टैरिफ का फायदा दिया जा रहा है - शर्त बस इतनी है कि वो अमेरिकी कपास आयात करें。 भारत के गारमेंट्स पर 18% टैरिफ की घोषणा के बाद जब मैंने संसद में बांग्लादेश को मिल रही खास रियायत पर सवाल उठाया, तब मोदी सरकार के मंत्री का जवाब आया - “अगर यही फायदा हमें भी चाहिए, तो अमेरिका से कपास मंगवानी होगी।” आखिर, ये बात तब तक देश से छुपाई क्यों गई? और, ये कैसी नीति है? क्या यह सचमुच में कोई विकल्प है - या फिर “आगे कुआं, पीछे खाई” की हालत में फंसाने वाला जाल? अगर हम अमेरिकी कपास मंगवाते हैं तो हमारे अपने किसान बर्बाद हो जाएंगे। अगर नहीं मंगवाते, तो हमारा टेक्सटाइल उद्योग पिछड़कर तबाह हो जाएगा。 और, अब बांग्लादेश यह संकेत दे रहा है कि वह भारत से कपास आयात भी कम या बंद कर सकता है。 भारत में टेक्सटाइल उद्योग और कपास की खेती आजीविका की रीढ़ हैं। करोड़ों लोगों की रोज़ी-रोटी इन्हीं पर टिकी है। इन क्षेत्रों पर चोट का मतलब है लाखों परिवारों को बेरोज़गारी और आर्थिक संकट की खाई में धकेल देना。 एक दूरदर्शी और राष्ट्रहित में सोचने वाली सरकार ऐसा सौदा करती जो कपास किसानों और टेक्सटाइल एक्सपोर्टर्स - दोनों के हितों की रक्षा और समृद्धि सुनिश्चित करती。 लेकिन इसके ठीक उलट, नरेंद्र “सरेंडर” मोदी और उनके मंत्रियों ने ऐसा समझौता किया है जो दोनों क्षेत्रों को गहरी चोट पहुंचाने वाला साबित हो सकता है।
0
comment0
Report
Advertisement
Back to top