icon-pinewzicon-zee
PINEWZ
become creator
Become a News Creator

Your local stories, Your voice

Follow us on
Download App fromplay-storeapp-store
Advertisement
Back
ATAkashdeep Thind16 Sept 2025, 03:30 pm

पंजाब के बाढ़ से खेत डूबे; केंद्र से 151 करोड़ RKVY राहत की मांग

Noida, Uttar Pradesh:Khudian urges centre to provide 151 crore under RKVY to desilt agriculture land in border districts of Punjab. Demands Rs 80cr to provide 2 Lakh quintal certified wheat seed to farmers for rabi season Participates in national conference on agriculture-rabi campaign 2025 New Delhi, September 16, Referring to the recent floods that damaged 5 Lakh acres under various crops in 2185 villages of the state, the Punjab Agriculture Minister S. Gurmeet Singh Khudian today urged the Central government to provide additional financial assistance of Rs. 151 crore to the State under the Rashtriya Krishi Vikas Yojana (RKVY) for restoration of land silted-up due to floods in border districts of Punjab. While addressing the national conference on agriculture Rabi campaign 2025 held under the chairmanship of union agriculture minister Mr. Shivraj Singh Chauhan at PUSA Bhawan here today, Punjab Cabinet minister S.Kudian said that recent unprecedented floods have adversely affected large areas of cultivable land and caused heavy losses to the standing crops. Border districts of Punjab (Amritsar, Tarn Taran, Gurdaspur, Pathankot, Kapurthala, Fazilka and Ferozepur) are the worst affected and up to 5 feet of silt/sand has been deposited in the flood affected agricultural fields. He said “The people of Punjab have always come forward with open hearts during the tough times in any part of the country, now the centre should extend its helping hand to pull out the state out of this critical situation.” He emphasised that given the gravity of the situation, timely release of additional funds under DPR component of RKVY will not only help in compensating farmers for their losses but also ensure revival of the agricultural economy of the State. He demanded that the centre should release Rs 80 crore to the state to provide 2Lakh quintal of certified wheat seed to the affected farmers under the seed village programme. He also demanded 25 Lakh for the wheat seed separately under national food security mission. S. Kudian also appealed the union agriculture minister to provide 637 quintals of certified mustard seeds and 375 quintal seeds of black gram to help the farmers. Punjab agriculture minister S. Kudian urged the centre to ensure timely supply of DAP and Urea as per the requirement of the state so that the sowing of crops do not face further delay. He also sought the union agriculture ministers intervention to release Rs. 8,000 cr of RDF and other funds withheld by the centre. union agriculture minister assured S. Khudian that the centre will take all the necessary steps to help the state facing tough times due to floods.
0
0
Report

हमें फेसबुक पर लाइक करें, ट्विटर पर फॉलो और यूट्यूब पर सब्सक्राइब्ड करें ताकि आप ताजा खबरें और लाइव अपडेट्स प्राप्त कर सकें| और यदि आप विस्तार से पढ़ना चाहते हैं तो https://pinewz.com/hindi से जुड़े और पाए अपने इलाके की हर छोटी सी छोटी खबर|

नशा मुक्त पंजाब के युवाओं के लिए कौशल प्रशिक्षण से रोजगार के अवसर बढ़ेंगे

Kot Kapura, Punjab:ਨਸ਼ਾ ਮੁਕਤ ਪੰਜਾਬ ਯਾਤਰਾ ਦੇ ਚੌਥੇ ਦਿਨ ਰਾਜ ਸਭਾ ਮੈਂਬਰ ਅਤੇ ਸਮਾਜ ਸੇਵੀ ਡਾ. ਵਿਕਰਮਜੀਤ ਸਿੰਘ ਸਾਹਨੀ ਨੇ ਪੰਜਾਬ ਦੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਅਤੇ ਨਸ਼ੇ ਦੀ ਲਤ ਤੋਂ ਉਭਰ ਰਹੇ ਲੋਕਾਂ ਦੇ ਪੁਨਰਵਾਸ ਲਈ ਰੋਜ਼ਗਾਰ, ਸਵੈ-ਰੋਜ਼ਗਾਰ ਅਤੇ ਮਾਰਕੀਟ ਦੀ ਲੋੜ ਮੁਤਾਬਕ ਹੁਨਰ ਸਿਖਲਾਈ ਦੇ ਮੌਕੇ ਵਧਾਉਣ ’ਤੇ ਜ਼ੋਰ ਦਿੱਤਾ। ਫਰੀਦਕੋਟ ਸਥਿਤ ਸਕਿੱਲ ਡਿਵੈਲਪਮੈਂਟ ਸੈਂਟਰ ਆਫ ਐਕਸੀਲੈਂਸ ਵਿਖੇ ਕਰਵਾਏ ਗਏ ਸਮਾਗਮ ਨੂੰ ਸੰਬੋਧਨ ਕਰਦਿਆਂ ਡਾ. ਸਾਹਨੀ ਨੇ ਕਿਹਾ, “ਸਾਨੂੰ ਆਪਣੇ ਨੌਜਵਾਨਾਂ ਨੂੰ ਹੁਨਰ, ਮੌਕੇ ਅਤੇ ਜ਼ਿੰਦਗੀ ਵਿੱਚ ਇੱਕ ਮਕਸਦ ਦੇਣਾ ਹੋਵੇਗਾ।” ਇਹ ਕੇਂਦਰ ਉਨ੍ਹਾਂ ਦੀ ਸੰਸਥਾ ਸਨ ਫਾਊਂਡੇਸ਼ਨ ਵੱਲੋਂ ਚਲਾਇਆ ਜਾ ਰਿਹਾ ਹੈ। ਕੇਂਦਰ ਵਿੱਚ ਨੌਜਵਾਨਾਂ ਨੂੰ 10 ਤਰ੍ਹਾਂ ਦੀ ਮੁਫ਼ਤ ਵੋਕੇਸ਼ਨਲ ਸਿਖਲਾਈ ਦਿੱਤੀ ਜਾ ਰਹੀ ਹੈ। ਇਨ੍ਹਾਂ ਵਿੱਚ ਬਿਊਟੀਸ਼ੀਅਨ, ਨਰਸਿੰਗ, ਇਲੈਕਟ੍ਰੀਕਲ, ਪਲੰਬਿੰਗ, ਹਾਸਪਿੱਟੈਲਿਟੀ ਅਤੇ ਡਾਟਾ ਨਾਲ ਸਬੰਧਤ ਕੋਰਸ ਸ਼ਾਮਲ ਹਨ। ਇਨ੍ਹਾਂ ਪ੍ਰੋਗਰਾਮਾਂ ਦਾ ਮਕਸਦ ਨੌਜਵਾਨਾਂ ਨੂੰ ਰੋਜ਼ਗਾਰ ਅਤੇ ਸਵੈ-ਰੋਜ਼ਗਾਰ ਦੇ ਮੌਕੇ ਪ੍ਰਦਾਨ ਕਰਨਾ ਹੈ। ਸਿਖਲਾਈ ਨੂੰ ਸਥਾਨਕ ਪੱਧਰ ਦੀਆਂ ਲੋੜਾਂ ਅਨੁਸਾਰ ਤਿਆਰ ਕੀਤਾ ਗਿਆ ਹੈ। ਡਾ. ਸਾਹਨੀ ਨੇ ਦੱਸਿਆ ਕਿ ਸਨ ਫਾਊਂਡੇਸ਼ਨ ਨੇ ਪਿਛਲੇ ਇੱਕ ਸਾਲ ਦੌਰਾਨ 5,400 ਤੋਂ ਵੱਧ ਨੌਜਵਾਨਾਂ ਨੂੰ ਰੋਜ਼ਗਾਰ ਹਾਸਲ ਕਰਨ ਵਿੱਚ ਮਦਦ ਕੀਤੀ ਹੈ। ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ਵਿੱਚ ਸਿਰਫ਼ ਡਿਗਰੀ ਹਾਸਲ ਕਰਨਾ ਹੀ ਕਾਫ਼ੀ ਨਹੀਂ ਹੈ, ਸਗੋਂ ਨੌਜਵਾਨਾਂ ਕੋਲ ਵਿਹਾਰਕ ਹੁਨਰ ਹੋਣਾ ਵੀ ਜ਼ਰੂਰੀ ਹੈ। ਉਨ੍ਹਾਂ ਕਿਹਾ, “ਅੱਜ ਪੋਸਟ ਗ੍ਰੈਜੂਏਟ ਨੌਜਵਾਨਾਂ ਲਈ ਵੀ ਰੋਜ਼ਗਾਰ ਹਾਸਲ ਕਰਨਾ ਮੁਸ਼ਕਲ ਹੋ ਰਿਹਾ ਹੈ। ਵਿਹਾਰਕ ਹੁਨਰ ਨੂੰ ਅਕਾਦਮਿਕ ਸਿੱਖਿਆ ਨਾਲ ਜੋੜਨਾ ਜ਼ਰੂਰੀ ਹੈ.” ਇਸ ਤੋਂ ਪਹਿਲਾਂ ਸੋਮਵਾਰ ਨੂੰ ਨਸ਼ਾ ਮੁਕਤ ਪੰਜਾਬ ਯਾਤਰਾ ਦੌਰਾਨ ਡਾ. ਸਾਹਨੀ ਨੇ ਬਠਿੰਡਾ सਥਿਤ ਸਨ ਫਾਊਂਡੇਸ਼ਨ ਦੇ ਸਹਿਯੋਗ ਨਾਲ ਚਲਾਏ ਜਾ ਰਹੇ ਨਸ਼ਾ ਮੁਕਤੀ ਅਤੇ ਪੁਨਰਵਾਸ ਕੇਂਦਰ ਦਾ ਵੀ ਦੌਰਾ ਕੀਤਾ। ਇੱਥੇ ਨਸ਼ੇ ਦੀ ਲਤ ਤੋਂ ਉਭਰ ਰਹੇ ਨੌਜਵਾਨਾਂ ਦੇ ਪੁਨਰਵਾਸ ਵਿੱਚ ਹੁਨਰ ਵਿਕਾਸ ਨੂੰ ਵੀ ਸ਼ਾਮਲ ਕੀਤਾ ਗਿਆ ਹੈ۔
0
0
Report

अमृतसर में पहली बार केक-बेकरी एक्सिबिशन: पंजाब के नामी बेकर्स पहुंचे

Amritsar, Punjab:ਪੰਜਾਬ ਵਿੱਚ ਪਹਿਲੀ ਵਾਰ ਕੇਕ ਤੇ ਬੇਕਰੀ ਐਗਜ਼ੀਬਿਸ਼ਨ, ਸੂਬੇ ਭਰ ਤੋਂ ਨਾਮੀ ਬੇਕਰ ਪਹੁੰਚੇ 60 ਤੋਂ ਵੱਧ ਕੇਕ ਤੇ ਬੇਕਰੀ ਵੈਰਾਇਟੀਆਂ ਪ੍ਰਦਰਸ਼ਿਤ ਸਿਰਫ਼ ਡਿਜ਼ਾਇਨ ਹੀ ਨਹੀਂ, ਬੇਕਰੀ ਉਤਪਾਦਾਂ ਵਿੱਚ ਸ਼ੁੱਧ ਸਮੱਗਰੀ ਤੇ ਗੁਣਵੱਤਾ ਸਭ ਤੋਂ ਮਹੱਤਵਪੂਰਨ: ਅਰਜੁਨ ਘئي ਅੰਮ੍ਰਿਤਸਰ, ਲੁਧਿਆਣਾ, ਬਠਿੰਡਾ ਸਮੇਤ ਕਈ ਜ਼ਿਲ੍ਹਿਆਂ ਤੋਂ ਪਹੁੰਚੇ ਬੇਕਰ, ਨਵੇਂ ਟ੍ਰੈਂਡ ਤੇ ਫੂਡ ਸੇਫਟੀ ’ਤੇ ਹੋਇਆ ਵਿਚਾਰ-ਵਟਾਂਦਰਾ ਅੰਮ੍ਰਿਤਸਰ: ਪੰਜਾਬ ਦੇ ਪਵਿੱਤਰ ਸ਼ਹਿਰ ਅੰਮ੍ਰਿਤਸਰ ਵਿੱਚ ਪਹਿਲੀ ਵਾਰ ਭव्य ਕੇਕ ਅਤੇ ਬੇਕਰੀ ਐਗਜ਼ੀਬਿਸ਼ਨ ਦਾ ਆਯੋਜਨ ਕੀਤਾ ਗਿਆ। ਇਸ ਵਿਸ਼ੇਸ਼ ਸਮਾਗਮ ਵਿੱਚ ਸਿਰਫ਼ ਅੰਮ੍ਰਿਤਸਰ ਹੀ ਨਹੀਂ, ਸਗੋਂ ਪੰਜਾਬ ਦੇ ਵੱਖ-ਵੱਖ ਹਿੱਸਿਆਂ ਜਿਵੇਂ ਬਰਨਾਲਾ, ਬਠਿੰਡਾ, ਫਿਰੋਜ਼ਪੁਰ, ਪਟਿਆਲਾ, ਲੁਧਿਆਣਾ, ਜਲੰਧਰ, ਪਠਾਨਕੋਟ, ਗੁਰਦਾਸਪੁਰ ਅਤੇ ਬਟਾਲਾ ਤੋਂ ਵੱਡੀ ਗਿਣਤੀ ਵਿੱਚ ਨਾਮੀ ਬੇਕਰ ਅਤੇ ਬੇਕਰੀ ਉਦਯੋਗ ਨਾਲ ਜੁੜੇ ਲੋਕਾਂ ਨੇ ਸ਼ਮੂਲੀਅਤ ਕੀਤੀ। ਇਸ ਪ੍ਰਦਰਸ਼ਨੀ ਦਾ ਮੁੱਖ ਮਕਸਦ ਪੰਜਾਬ ਭਰ ਦੇ ਬੇਕਰਾਂ ਨੂੰ ਇੱਕ ਮੰਚ ’ਤੇ ਇਕੱਠਾ ਕਰਨਾ ਅਤੇ ਉਨ੍ਹਾਂ ਨੂੰ ਆਧੁਨਿਕ ਬੇਕਿੰਗ ਤਕਨੀਕਾਂ, ਨਵੀਂਆਂ ਸਮੱਗਰੀਆਂ ਅਤੇ ਇਨੋਵੇਸ਼ਨ ਬਾਰੇ ਜਾਣੂ ਕਰਵਾਉਣਾ ਸੀ。 60 ਤੋਂ ਵੱਧ ਕੇਕ ਅਤੇ ਡੈਜ਼ਰਟ ਵੈਰਾਇਟੀਆਂ ਦੀ ਪ੍ਰਦਰਸ਼ਨੀ ਸੇਲਜ਼ ਮੈਨੇਜਰ ਪਲਵਿੰਦਰ ਸਿੰਘ ਨੇ ਦੱਸਿਆ ਕਿ पंजाब ਵਿੱਚ ਇਸ ਪੱਧਰ ਦਾ ਕੇਕ ਸ਼ੋਅ ਪਹਿਲੀ ਵਾਰ ਕਰਵਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਐਗਜ਼ੀਬਿਸ਼ਨ ਵਿੱਚ 60 ਤੋਂ ਵੱਧ ਕਿਸਮਾਂ ਦੇ ਵਿਸ਼ੇਸ਼ ਕੇਕ, 60 ਤੋਂ ਵੱਧ ਕਿਸਮਾਂ ਦੀਆਂ ਪੁਡਿੰਗਜ਼, ਵੱਖ-ਵੱਖ ਡੈਜ਼ਰਟ, ਡਰਾਈ ਕੇਕ ਅਤੇ ਬੇਕਰੀ ਬ੍ਰੈੱਡ ਪ੍ਰਦਰਸ਼ਿਤ ਕੀਤੇ ਗਏ。 ਉਨ੍ਹਾਂ ਕਿਹਾ ਕਿ ਆਮ ਤੌਰ ’ਤੇ ਗਾਹਕ ਸਿਰਫ਼ ਕੇਕ ਦੀ ਮੰਗ ਕਰਦੇ ਹਨ, ਪਰ ਉਨ੍ਹਾਂ ਨੂੰ ਇਹ ਜਾਣਕਾਰੀ ਨਹੀਂ ਹੁੰਦੀ ਕਿ ਕੇਕ ਦੇ ਸਪੰਜ, ਕ੍ਰੀਮ, ਫਰੂਟ ਫਿਲਿੰਗ ਅਤੇ ਗਲੇਜ਼ ਵਿੱਚ ਕਿਸ ਗੁਣਵੱਤਾ ਵਾਲੀ ਸਮੱਗਰੀ ਦੀ ਵਰਤੋਂ ਕੀਤੀ ਗਈ ਹੈ। ਇਸ ਪ੍ਰਦਰਸ਼ਨੀ ਦਾ ਮਕਸਦ ਬੇਕਰਾਂ ਨੂੰ ਜਾਗਰੂਕ ਕਰਨਾ ਹੈ ਤਾਂ ਜੋ ਉਹ ਗਾਹਕਾਂ ਨੂੰ ਸਿਰਫ਼ ਦਿੱਖ ਵਿੱਚ ਹੀ ਆਕਰਸ਼ਕ ਨਹੀਂ, ਸਗੋਂ ਸਵਾਦ ਅਤੇ ਗੁਣਵੱਤਾ ਪੱਖੋਂ ਵੀ ਵਧੀਆ ਉਤਪਾਦ ਮੁਹੱਈਆ ਕਰਵਾ ਸਕਣ。 ਸਿਹਤ ਅਤੇ ਗੁਣਵੱਤਾ ਦੇ ਮਾਪਦੰਡਾਂ ’ਤੇ ਜ਼ੋਰ ਕੰਪਨੀ ਦੇ ਸੇਲਜ਼ ਹੈੱਡ ਅਰਜੁਨ ਘਈ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸ਼ਾਇਰਨੋਡ ਫੂਡਜ਼ 70 ਤੋਂ ਵੱਧ ਦੇਸ਼ਾਂ ਵਿੱਚ ਬੇਕਰੀ ਉਤਪਾਦਾਂ ਦੀ ਸਪਲਾਈ ਕਰਦੀ ਹੈ। ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ਵਿੱਚ ਕੇਕ ਸਿਰਫ਼ ਇੱਕ ਮਿੱਠਾ ਪਕਵਾਨ ਨਹੀਂ ਰਿਹਾ, ਬਲਕਿ ਜਨਮਦਿਨ, ਵਿਆਹ ਦੀ ਵਰ੍ਹੇਗੰਢ ਅਤੇ ਹੋਰ ਹਰ ਖੁਸ਼ੀ ਦੇ ਮੌਕੇ ਦਾ ਅਹਿਮ ਹਿੱਸਾ ਬਣ ਚੁੱਕਾ ਹੈ। ਇਸ ਲਈ ਇਹ ਯਕੀਨੀ ਬਣਾਉਣਾ ਬਹੁਤ ਜ਼ਰੂਰੀ ਹੈ ਕਿ ਕੇਕ ਬਣਾਉਣ ਵਿੱਚ ਵਰਤੀ ਜਾਣ ਵਾਲੀ ਹਰ ਸਮੱਗਰੀ ਸ਼ੁੱਧ ਅਤੇ ਸੁਰੱਪਿਜ਼ ਹੋਵੇ। ਬੇਕਰੀ ਉਤਪਾਦਾਂ ਵਿੱਚ ਘਟੀਆ ਸਮੱਗਰੀ ਅਤੇ ਪਾਮ ਆਇਲ ਦੀ ਜ਼ਿਆਦਾ ਵਰਤੋਂ ਸਬੰਧੀ ਪੁੱਛੇ ਸਵਾਲ ’ਤੇ ਅਰਜੁਨ ਘਈ ਨੇ ਕਿਹਾ ਕਿ ਖਪਤਕਾਰਾਂ ਦੀ ਸਿਹਤ ਸਭ ਤੋਂ ਪਹਿਲਾਂ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਕੰਪਨੀ ਐਫ.ਐਸ.ਐੱਸ.ਏ.ਆਈ. (FSSAI) ਵੱਲੋਂ ਮਨਜ਼ੂਰਸ਼ੁਦਾ ਅਤੇ ਉੱਚ ਗੁਣਵੱਤਾ ਵਾਲੇ ਪ੍ਰੀਮੀਅਮ ਅਵਯਵਾਂ ਦੀ ਵਰਤੋਂ ਕਰਦੀ ਹੈ। ਉਨ੍ਹਾਂ ਕਿਹਾ ਕਿ ਕੰਪਨੀ ਉਹੀ ਉਤਪਾਦ ਬਾਜ਼ਾਰ ਵਿੱਚ ਵੇਚਦੀ ਹੈ, ਜਿਸ ਨੂੰ ਉਹ ਬਿਨਾਂ ਕਿਸੇ ਝਿਜਕ ਦੇ ਆਪਣੇ ਬੱਚਿਆਂ ਨੂੰ ਵੀ ਖਵਾ ਸਕਣ। ਨੌਜਵਾਨ ਬੇਕਰਾਂ ਨੂੰ ਗੁਣਵੱਤਾ ਅਤੇ ਪਾਰਦਰਸ਼ਤਾ ਦਾ ਸੰਦੇਸ਼ ਅਰਜੁਨ ਘਈ ਨੇ ਬੇਕਰੀ ਕਾਰੋਬਾਰ ਵਿੱਚ ਆ ਰਹੇ ਨੌਜਵਾਨਾਂ ਅਤੇ ਸਥਾਨਕ ਦੁਕਾਨਦਾਰਾਂ ਨੂੰ ਅਪੀਲ ਕੀਤੀ ਕਿ ਉਹ ਬੇਕਰੀ ਉਤਪਾਦਾਂ ਵਿੱਚ ਵਰਤੀ ਜਾਣ ਵਾਲੀ ਹਰ ਸਮੱਗਰੀ ਦੀ ਗੁਣਵੱਤਾ ਅਤੇ ਸਰਟੀਫਿਕੇਸ਼ਨ ਦੀ ਪੂਰੀ ਜਾਂਚ ਕਰਨ। ਉਨ੍ਹਾਂ ਬੇਕਰਾਂ ਨੂੰ ਕੰਪਨੀ ਦੀਆਂ ਫੈਕਟਰੀਆਂ ਦਾ ਦੌਰਾ ਕਰਨ ਅਤੇ ਉਤਪਾਦ ਤਿਆਰ ਕਰਨ ਦੀ ਪ੍ਰਕਿਰਿਆ ਨੂੰ ਖੁਦ ਦੇਖਣ ਲਈ ਵੀ ਸੱਦਾ ਦਿੱਤਾ, ਤਾਂ ਜੋ ਉਦਯੋਗ ਵਿੱਚ ਪਾਰਦਰਸ਼ਤਾ ਅਤੇ ਭਰੋਸਾ ਕਾਇਮ ਰਹੇ。 ਪਵਿੱਤਰ ਨਗਰੀ ਅੰਮ੍ਰਿਤਸਰ ਵਿੱਚ ਹੋਈ ਇਸ ਪ੍ਰਦਰਸ਼ਨੀ ਨੇ ਪੰਜਾਬ ਦੇ ਬੇਕਰੀ ਉਦਯੋਗ ਨਾਲ ਜੁੜੇ ਲੋਕਾਂ ਨੂੰ ਇੱਕ ਸਾਂਝਾ ਮੰਚ ਮੁਹੱਈਆ ਕਰਵਾਇਆ। ਇਸ ਦੌਰਾਨ ਆਧੁਨਿਕ ਬੇਕਿੰਗ ਦੇ ਨਵੇਂ ਰੁਝਾਨਾਂ, ਉਤਪਾਦਾਂ ਦੀ ਗੁਣਵੱਤਾ, ਸੁਰੱਖਿਅਤ ਸਮੱਗਰੀ ਅਤੇ ਫੂਡ ਸੇਫਟੀ ਵਰਗੇ ਮੁੱਦਿਆਂ ’ਤੇ ਵੀ ਵਿਚਾਰ-ਵਟਾਂਦਰਾ ਕੀਤਾ ਗਿਆ。
0
0
Report

नशा मुक्त पंजाब यात्रा से भाजपा का अगले चुनावों में बदला लेने का दावा

Zirakpur, Punjab:ਜ਼ੀਰਕਪੁਰ ਭਾਰਤੀ ਜਨਤਾ ਪਾਰਟੀ ਵੱਲੋਂ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੇ ਮੁੱਦੇ ਨੂੰ ਲੈ ਕੇ ਕੱਢੀ ਜਾ ਰਹੀ ‘ਨਸ਼ਾ ਮੁਕਤ ਪੰਜਾਬ ਯਾਤਰਾ’ ਜ਼ੀਰਕਪੁਰ ਪਹੁੰਚੀ। ਜ਼ੀਰਕਪੁਰ ਦੇ ਵੀਆਈਪੀ ਰੋਡ ’ਤੇ ਕਰਵਾਏ ਗਏ ਪ੍ਰੋਗਰਾਮ ਵਿੱਚ BJP ਦੇ ਸਟਾਰ ਪ੍ਰਚਾਰਕ ਅਤੇ ਲੋਕ ਸਭਾ ਮੈਂਬਰ ਮਨੋਜ ਤਿਵਾਰੀ ਵਿਸ਼ੇਸ਼ ਤੌਰ ’ਤੇ ਪਹੁੰਚੇ। ਇਸ ਮੌਕੇ ਮਨੋਜ ਤਿਵਾਰੀ ਨੇ ਪੰਜਾਬ ਵਿੱਚ ਨਸ਼ੇ ਅਤੇ ਕ੍ਰਾਈਮ ਦੇ ਮੁੱਦੇ ਨੂੰ ਲੈ ਕੇ ਮੌਜੂਦਾ ਆਮ ਆਦਮੀ ਪਾਰਟੀ ਸਰਕਾਰ ’ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਨਸ਼ੇ ਦੀ ਸਮੱਸਿਆ ਅਜੇ ਵੀ ਗੰਭੀਰ ਬਣੀ ਹੋਈ ਹੈ ਅਤੇ ਨਸ਼ੇ ਕਾਰਨ ਕਈ ਪਰਿਵਾਰ ਪ੍ਰਭਾਵਿਤ ਹੋ ਰਹੇ ਹਨ। ‘ਨਸ਼ਾ ਮੁਕਤ ਪੰਜਾਬ’ ਦੇ ਵਾਅਦੇ ’ਤੇ ਸਰਕਾਰ ਨੂੰ ਘੇਰਿਆ। ਮਨੋਜ ਤਿਵਾਰੀ ਨੇ ਕਿਹਾ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਪਹਿਲਾਂ ਸੂਬੇ ਨੂੰ ਨਸ਼ਾ ਮੁਕਤ ਕਰਨ ਦੇ ਵਾਅਦੇ ਕੀਤੇ ਗਏ ਸਨ। ਉਨ੍ਹਾਂ ਦਾ ਦਾਅਵਾ਼ਾ ਸੀ ਕਿ ਸਰਕਾਰ ਨੂੰ ਚਾਰ ਸਾਲ ਤੋਂ ਵੱਧ ਸਮਾਂ ਬੀਤ ਜਾਣ ਦੇ ਬਾਵਜੂਦ ਨਸ਼ੇ ਦੀ ਸਮੱਸਿਆ ਖਤਮ ਨਹੀਂ ਹੋਈ। ਉਨ੍ਹਾਂ ਕਿਹਾ ਕਿ ਨਸ਼ੇ ਕਾਰਨ ਪੰਜਾਬ ਦੇ ਕਈ ਘਰਾਂ ਵਿੱਚ ਮਾਵਾਂ ਆਪਣੇ ਪੁੱਤਰਾਂ ਨੂੰ ਗੁਆ ਰਹੀਆਂ ਹਨ ਅਤੇ ਨੌਜਵਾਨ ਪੀੜ੍ਹੀ ਇਸ ਸਮੱਸਿਆ ਨਾਲ ਪ੍ਰਭਾਵਿਤ ਹੋ ਰਹੀ ਹੈ। ‘ਯਾਤਰਾ ਦਾ ਮਕਸਦ ਪੰਜਾਬ ਦੇ ਹਾਲਾਤ ਬਦਲਣਾ’। BJP ਆਗੂ ਨੇ ਕਿਹਾ ਕਿ ‘ਨਸ਼ਾ ਮੁਕਤ ਪੰਜਾਬ ਯਾਤਰਾ’ ਦਾ ਮਕਸਦ ਲੋਕਾਂ ਨੂੰ ਨਸ਼ੇ ਦੇ ਖਿਲਾਫ਼ ਜਾਗਰੂਕ ਕਰਨਾ ਅਤੇ ਪੰਜਾਬ ਦੇ ਮੌਜੂਦਾ ਹਾਲਾਤਾਂ ਨੂੰ ਬਦਲਣ ਲਈ ਲੋਕਾਂ ਨੂੰ ਇੱਕਜੁੱਟ ਕਰਨਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਯਾਤਰਾ ਨੂੰ ਲੋਕਾਂ ਵੱਲੋਂ ਹੁੰਗਾਰਾ ਮਿਲ ਰਿਹਾ ਹੈ ਅਤੇ ਵੱਡੀ ਗਿਣਤੀ ਵਿੱਚ ਲੋਕ ਇਸ ਨਾਲ ਜੁੜ ਰਹੇ ਹਨ। 2027 ਦੀਆਂ ਚੋਣਾਂ ਨੂੰ ਲੈ ਕੇ ਵੀ ਕੀਤਾ ਵੱਡਾ ਦਾਅਵਾ ਮਨੋਜ ਤਿਵਾਰੀ ਨੇ ਕਿਹਾ ਕਿ ਪੰਜਾਬ ਦੇ ਲੋਕ ਹੁਣ ਨਸ਼ੇ ਅਤੇ ਕ੍ਰਾਈਮ ਦੇ ਮੁੱਦੇ ’ਤੇ ਬਦਲਾਅ ਚਾਹੁੰਦੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਆਉਣ ਵਾਲੀਆਂ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਲੋਕ BJP ਨੂੰ ਮੌਕਾ ਦੇਣ ਵੱਲ ਦੇਖ ਰਹੇ ਹਨ। ਉਨ੍ਹਾਂ ਕਿਹਾ ਕਿ ਲੋਕਾਂ ਦੀਆਂ ਨਜ਼ਰਾਂ ਹੁਣ ਭਾਰਤੀ ਜਨਤਾ ਪਾਰਟੀ और ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲ ਹਨ ਅਤੇ BJP ਪੰਜਾਬ ਵਿੱਚ ਬਦਲਾਅ ਲਿਆਉਣ ਲਈ ਕੰਮ ਕਰ ਰਹੀ ਹੈ। ਗੀਤਾਂ ਰਾਹੀਂ ਵੀ ਦਿੱਤਾ ‘ਨਸ਼ਾ ਮੁਕਤ ਪੰਜਾਬ’ ਦਾ ਸੁਨੇਹਾ ਪ੍ਰੋਗਰਾਮ ਦੌਰਾਨ ਮਨੋਜ ਤਿਵਾਰੀ ਨੇ ਆਪਣੇ ਗੀਤਾਂ ਰਾਹੀਂ ਵੀ ਪੰਜਾਬ ਨੂੰ ਨਸ਼ਾ ਮੁਕਤ ਕਰਨ ਦਾ ਸੁਨੇਹਾ ਦਿੱਤਾ। ਉਨ੍ਹਾਂ ਨੇ ਲੋਕਾਂ ਨੂੰ ਨਸ਼ੇ ਤੋਂ ਦੂਰ ਰਹਿਣ ਅਤੇ ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਇਸ ਬੁਰਾਈ ਤੋਂ ਬਚਾਉਣ ਲਈ ਇਕੱਠੇ ਹੋਣ ਦੀ ਅਪੀਲ ਕੀਤੀ। ਜ਼ੀਰਕਪੁਰ ਵਿੱਚ BJP ਦੀ ਇਸ ਯਾਤਰਾ ਦੌਰਾਨ ਨਸ਼ੇ ਦਾ ਮੁੱਦਾ ਕੇਂਦਰ ਵਿੱਚ ਰਿਹਾ, ਜਦਕਿ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪਾਰਟੀ ਵੱਲੋਂ ਪੰਜਾਬ ਸਰਕਾਰ ਨੂੰ ਘੇਰਨ ਰਣਨੀਤੀ ਸਪਸ਼ਟ ਤੌਰ ’ਤੇ ਨਜ਼ਰ ਆਈ.
0
0
Report
Advertisement

दिढ़बा गाँव के कबड्डी खिलाड़ी की हत्या, परिजनों ने दोषी के खिलाफ कार्रवाई की मांग

Sangrur, Punjab:ਦਿੜਬा ਦੇ ਪਿੰਡ ਰੋਗਲਾ ਦੇ ਵਿੱਚ ਉਸ ਵਕਤ ਸਹਿਮ ਦਾ ਮਾਹੌਲ ਬਣ ਗਿਆ ਜਦ ਪਿੰਡ ਦੇ ਹੀ ਕੁਝ ਨੌਜਵਾਨਾਂ ਦੇ ਵੱਲੋਂ ਆਪਣੇ ਹੀ ਪਿੰਡ ਦੇ ਕਬੱਡੀ ਖਿਡਾਰੀ ਦੇ ਘਰ ਅੰਦਰ ਵੜ ਕੇ ਕੁੱਟ ਮਾਰ ਕੀਤੀ ਉਸਦੀ ਕੁੱਟਮਾਰ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਜਖਮੀ ਨੂੰ ਹਸਪਤਾਲ ਦਾਖਲ ਕਰਵਾਇਆ ਜਿਸ ਤੋਂ ਬਾਅਦ ਉਸ ਨੂੰ ਚੰਡੀਗੜ੍ਹ ਪੀਜੀਆਈ ਵਿਖੇ ਰੈਫਰ ਕੀਤਾ ਗਿਆ। ਜਿੱਥੇ ਦੁਰਾਨੇ ਇਲਾਜ ਉਸ ਦੀ ਮੌਤ ਹੋ ਗਈ ਅਤੇ ਹੁਣ ਪਰਿਵਾਰਿਕ ਮੈਂਬਰ ਉਸਦਾ ਕਤਲ ਕਰਨ ਵਾਲਿਆਂ ਖਿਲਾ਼ਫ ਕਾਰਵਾਈ ਦੀ ਮੰਗ ਕਰ ਰਹੇ ਹਨ। ਉਧਰ ਪਿੰਡ ਵਾਸੀਆਂ ਨੇ ਵੀ ਨੌਜਵਾਨ ਬਾਰੇ ਦੱਸਿਆ ਕਿ ਨੌਜਵਾਨ ਕਬੱਡੀ ਖਿਡਾਰੀ ਸੀ ਜਿਸ ਨਾਲ ਕੁੱਟਮਾਰ ਕੀਤੀ ਉਸਦੇ ਹੀ ਸਾਥੀਆਂ ਨੇ ਉਸ ਦੇ ਨਾਲ ਹੀ ਰਹਿਣ ਵਾਲੇ ਕੁਝ ਨੌਜਵਾਨਾਂ ਨੇ ਉਸਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਪ੍ਰੰਤੂ ਅਜੇ ਤੱਕ ਕਾਰਨਾ ਦਾ ਨਹੀਂ ਪਤਾ ਲੱਗਿਆ ਉਧਰ ਦਿੜਬਾ ਦੇ ਐਸਐਚ ਓ ਦਵਿੰਦਰ ਸਿੰਘ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਨੌ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਦੋਸ਼ੀਆਂ ਦੀ ਭਾਲ ਜਾਰੀ ਹੈ
0
0
Report
Advertisement

न्यायिक जांच में CIA-2 के चार पुलिसकर्मी प्रताड़ना के लिए जिम्मेदार ठहराए गए

Bathinda, Punjab:बठिंडा में आइलेट्स टीचर मौत पर न्यायिक जांच का बड़ा खुलासा: सीआईए-2 के 4 पुलिसकर्मी अवैध हिरासत और यातना के लिए जिम्मेदार ठहराए\n\nबठिंडा के गोनियाना मंडी निवासी 34 वर्षीय आइलेट्स टीचर नरिंदरदीप सिंह की 23 मई 2025 को हुई संदिग्ध मौत के मामले में करीब सवा साल बाद न्यायिक जांच रिपोर्ट सामने आई है। बठिंडा के मुख्य न्यायिक मजिस्ट्रेट (सीजेएम) प्रभजोत भट्टी की ओर से की गई न्यायिक जांच में तत्कालीन सीआईए-2 के चार पुलिसकर्मियों को नरिंदरदीप को अवैध हिरासत में रखने और हिरासत के दौरान यातना देने के लिए जिम्मेदार ठहराया गया है। जांच रिपोर्ट में यह भी कहा गया है कि उपलब्ध मौखिक, मेडिकल और दस्तावेजी साक्ष्यों की पूरी कड़ी सड़क हादसे में मौत की कहानी से मेल नहीं खाती।\nसीजेएम ने अपनी 18 पन्नों की रिपोर्ट में तत्कालीन वरिष्ठ पुलिस अधिकारियों की भूमिका पर भी गंभीर टिप्पणी की है। रिपोर्ट के मुताबिक, अधिकारियों को 24 मई 2025 को ही हिरासत में यातना के आरोपों की जानकारी मिल गई थी, लेकिन इसके बावजूद तत्काल, निष्पक्ष और स्वतंत्र जांच सुनिश्चित करने तथा आरोपी पुलिसकर्मियों के खिलाफ तुरंत कार्रवाई करने में कथित तौर पर गंभीर लापरवाही बरती गई। न्यायिक जांच की कार्यवाही 1 सितंबर 2026 को पूरी हुई और रिपोर्ट बठिंडा के सेशन जज को सौंप दी गई।\nजांच रिपोर्ट : नरिंदरदीप को मौत से पहले शारीरिक यातना दी गई\nन्यायिक जांच में जिन चार पुलिसकर्मियों की भूमिका पर गंभीर निष्कर्ष दर्ज किया गया है, उनमें एएसआई अवतार सिंह उर्फ तारी, हेड कांस्टेबल लखविंदर सिंह, हेड कांस्टेबल हरविंदर सिंह और सीनियर कांस्टेबल गुरपाल सिंह शामिल हैं। नरिंदरदीप की मौत के बाद कैनाल कॉलोनी थाने में भारतीय न्याय संहिता बीएनएस की धारा 105 के तहत मामला दर्ज किया गया था। यह धारा गैर-इरादतन हत्या से संबंधित है। जांच रिपोर्ट में कहा गया कि गवाहों के बयान और मृतक के शरीर पर मिले कई चोटों के निशान इस ओर संकेत करते हैं कि नरिंदरदीप को मौत से पहले पुलिस की अवैध हिरासत में रखा गया और उसके साथ शारीरिक यातना की गई।\nपहले परिवार को बताई गई थी सड़क हादसे की कहानी\n23 मई 2025 को नरिंदरदीप को शहीद भाई मनी सिंह सिविल अस्पताल, बठिंडा में मृत अवस्था में लाया गया था। शुरुआत में उसके दोस्त गगनदीप सिंह की ओर से परिवार को बताया गया कि नरिंदरदीप की मौत सड़क हादसे में हुई है। लेकिन अस्पताल में शव देखने के बाद परिवार को उसके शरीर पर कई चोटों के निशान दिखाई दिए। इसके बाद परिजनों को हादसे की कहानी पर संदेह हुआ। अगले ही दिन यानी 24 मई को गगनदीप सिंह ने सोशल मीडिया पर लाइव होकर पुलिस पर गंभीर आरोप लगाए। उसने दावा किया कि नरिंदरदीप और उसे सीआईए टीम ने पकड़ा था और दोनों के साथ मारपीट की गई। गगनदीप ने यह भी आरोप लगाया कि पुलिसकर्मियों ने उस पर दबाव डालकर नरिंदरदीप के परिवार को सड़क हादसे की झूठी कहानी बताने के लिए मजबूर किया।\nफिरोजपुर से लौटते समय सीआईए-2 ने रोका था\nमामले की जांच के अनुसार, नरिंदरदीप और गगनदीप फिरोजपुर से लौट रहे थे। इसी दौरान सीआईए-2 की टीम ने उन्हें रोका और ड्रग तस्करी से जुड़े होने के संदेह में पूछताछ की। केस रिकॉर्ड के मुताबिक, दोनों के पास से कोई नशीला पदार्थ बरामद नहीं हुआ था। इसके बाद घटनाक्रम को लेकर परिवार और पुलिस के बयानों में अंतर सामने आया। परिवार की ओर से लगाए गए आरोपों और गगनदीप के सोशल मीडिया वीडियो के बाद मामला गंभीर होता चला गया। बाद में मामले में कुल छह लोगों को आरोपी बनाया गया, जिनमें सीआईए -2 के चार पुलिसकर्मी तथा नरिंदरदीप के दोस्त गगनदीप सिंह और हैप्पी लूथरा शामिल थे।\nमेडिकल रिपोर्ट में क्या सामने आया\nएम्स बठिंडा के मेडिकल बोर्ड ने मौत का कारण ओपिएट्स और बेंजोडायजेपाइन जैसे पदार्थों की विषाक्तता के संयुक्त प्रभाव से हुई श्वसन विफलता बताया था। हालांकि, न्यायिक जांच में केवल मौत के मेडिकल कारण को ही नहीं देखा गया बल्कि शरीर पर मौजूद चोटों, गवाहों के बयान और अन्य दस्तावेजी साक्ष्यों को भी एक साथ देखा गया। जांच रिपोर्ट के अनुसार, इन सभी परिस्थितियों को जोड़ने पर नरिंदरदीप को पुलिस हिरासत में प्रताड़ित किए जाने की कड़ी सामने आती है। रिपोर्ट में सीआईए-2 कर्मचारियों द्वारा कथित तौर पर सिर और जननांग सहित शरीर के संवेदनशील हिस्सों पर बिजली के झटके देने की बात भी दर्ज की गई है। यहां महत्वपूर्ण बात यह है कि न्यायिक जांच ने मेडिकल रूप से मौत के कारण और हिरासत में कथित यातना से जुड़े साक्ष्यों को अलग-अलग नहीं देखा, बल्कि पूरे घटनाक्रम और उपलब्ध साक्ष्यों की श्रृंखला का आकलन किया।\nअवैध हिरासत में रखकर यातना दी गई\nसीजेएम की रिपोर्ट में कहा गया है कि गगनदीप सिंह के बयान और मृतक के शरीर पर मौजूद कई चोटों को देखते हुए यह निष्कर्ष निकलता है कि नरिंदरदीप को अवैध रूप से हिरासत में रखा गया था और मौत से पहले पुलिस अधिकारियों ने उसे अवैध हिरासत में रखकर प्रताड़ित किया। रिपोर्ट में मौखिक, मेडिकल और दस्तावेजी साक्ष्यों को मिलाकर सड़क हादसे की कहानी पर भी गंभीर सवाल उठाए गए हैं। जांच के निष्कर्ष के मुताबिक उपलब्ध साक्ष्यों की पूरी कड़ी दुर्घटना में मौत के दावे के बजाय हिरासत में हुई घटनाओं की ओर संकेत करती है।\nतत्कालीन एसएसअपि और एसपी की भूमिका पर भी सवाल\nन्यायिक जांच सिर्फ चार पुलिसकर्मियों तक सीमित नहीं रही। रिपोर्ट में तत्कालीन बठिंडा एसएसापी अमनीeet कोंडल और तत्कालीन एसपी (इन्वेस्टिगेशन) जसमीत सिंह की भूमिका पर भी टिप्पणी की गई है। रिपोर्ट के मुताबिक दोनों वरिष्ठ अधिकारियों को 24 मई 2025 को ही हिरासत में यातना के आरोपों की जानकारी मिल गई थी। इसके बावजूद जांच रिपोर्ट में कहा गया कि कथित तौर पर तत्काल और स्वतंत्र जांच सुनिश्चित नहीं की गई। आरोपी पुलिसकर्मियों को तुरंत गिरफ्तार कराने के लिए प्रभावी कदम नहीं उठाए गए और उच्च स्तर या न्यायिक जांच की दिशा में भी तत्काल कार्रवाई नहीं हुई। रिपोर्ट में इस कथित चूक को “गंभीर प्रशासनिक और पर्यवेक्षी कदाचार” बताते हुए विभागीय कार्रवाई की जरूरत बताई गई है।\nआरोपी पुलिसकर्मी कुछ समय तक गिरफ्तारी से रहे बाहर\nमामले के शुरुआती दौर में चारों सीआईए 2 पुलिसकर्मियों को निलंबित किए जाने की जानकारी भी सामने आई थी। उस समय पुलिस पर आरोपियों की गिरफ्तारी नहीं करने को लेकर सवाल उठे थे। Juin 2025 में इस मामले को लेकर बठिंडा में सामाजिक, किसान, व्यापारी और अन्य संगठनों ने प्रदर्शन भी किए थे। प्रदर्शनकारियों ने चारों पुलिसकर्मियों की गिरफ्तारी और मामले की स्वतंत्र जांच की मांग की थी। गोनियाना मंडी में भी बंद रखा गया था और परिवार तथा संगठनों ने पुलिस हिरासत में मौत के आरोपों की निष्पक्ष जांच की मांग उठाई थी।\nपरिवार ने शुरू से उठाए थे सवाल\nनरिंदरदीप के परिवार ने शुरुआत से ही सड़क हादके की कहानी पर सवाल उठाए थे। परिवार का कहना था कि यदि मौत सड़क दुर्घटना में हुई होती तो शरीर पर दिखाई दे रहे चोटों के निशानों की स्थिति और पूरी घटना की परिस्थितियों की स्पष्ट व्याख्या होनी चाहिए थी। मृतक के पिता की शिकायत के बाद पुलिस ने सीआईए 2 के चार कर्मचारियों के खिलाफ मामला दर्ज किया था। उस समय पुलिस अधिकारियों की ओर से कहा गया था कि मौत के वास्तविक कारण का पता पोस्टमार्टम और जांच से चलेगा। बाद में एम्स बठिंडा की मेडिकल जांच में शरीर पर कई चोटें दर्ज होने की बात सामने आई थी। उस समय एम्स ने यह भी स्पष्ट किया था कि केवल पोस्टमार्टम के आधार पर बिजली के झटकों को मौत का कारण नहीं बताया गया था और अंतिम कारण के लिए विसरा जांच सहित अन्य रिपोर्टों का इंतजार था।\n8 अगस्त 2025 को न्यायिक जांच के आदेश\nमामले में लगातार उठ रहे सवालों के बीच बठिंडा सेशन जज ने 8 अगस्त 2025 को न्यायिक जांच शुरू करने का आदेश दिया। इसके बाद सीजेएम प्रभजोत भट्टी ने मामले से जुड़े गवाहों के बयान, मेडिकल दस्तावेज, पुलिस रिकॉर्ड और अन्य उपलब्ध साक्ष्यों की जांच की। करीब एक साल तक चली कार्यवाही के बाद 1 सितंबर 2026 को न्यायिक जांच पूरी हुई। रिपोर्ट में चार सीआईए -2 पुलिसकर्मियों की भूमिका पर प्रतिकूल निष्कर्ष दर्ज किए गए और वरिष्ठ पुलिस अधिकारियों की कथित पर्यवेक्षीस चूक पर भी गंभीर टिप्पणी की गई।\n25 लाख का ऑफर ठुकराकर पत्नी ने लड़ा इंसाफ का मोर्चा\nमामले को दबाने के लिए तंत्र ने हर हथकंडा अपनाया। अदालत के समक्ष मृतक की पत्नी नैंसी ने गवाही दी कि पुलिस ने तुरंत अंतिम संस्कार कराने का दबाव बनाया और मामले को रफा-दफा करने के लिए 25 लाख रुपये नकद, सरकारी नौकरी और बच्चों की मुफ्त शिक्षा की पेशकश की। लेकिन वीरांगना पत्नी ने इस सौदेबाजी को ठुकराते हुए एम्स बठिंडा में स्वतंत्र मेडिकल बोर्ड से पोस्टमार्टम कराने की मांग की।\nकेस की पूरी टाइमलाइन\n23 मई 2025: 34 वर्षीय नरिंदरदीप सिंह को शहीद भाई मनी सिंह सिविल अस्पताल में मृत अवस्था में लाया गया।\n24 मई 2025: उसके दोस्त गगनदीप सिंह ने सोशल मीडिया लाइव के जरिए पुलिस पर हिरासत में यातना देने के गंभीर आरोप लगाए।\n25 मई 2025: कैनाल कॉलोनी थाने में बीएनएस की धारा 105 के तहत मामला दर्ज किया गया।\n26 मई 2025: चार सीआईए-2 पुलिसकर्मियों को निलंबित किए जाने की जानकारी सामने आई।\n29 मई 2025: एम्स बठिंडा के Medical बोर्ड ने शव का पोस्टमार्टम किया; रिपोर्ट में शरीर पर कई चोटों का उल्लेख हुआ।\nजून 2025 : मामले को लेकर बठिंडा में प्रदर्शन हुए और आरोपी पुलिसकर्मियों की गिरफ्तारी की मांग उठी।\n8 अगस्त 2025: बठिंडा सेशन जज ने मामले में न्यायिक जांच शुरू करने के निर्देश दिए।\n1 सितंबर 2026: सीजेएम प्रभजोत भट्टी ने न्यायिक जांच पूरी की।
0
0
Report

करतारपुर कॉरिडोर पर ज़ीरो लाइन रोकने पर BSF का रवैया सवालों के घेरे में

Noida, Uttar Pradesh:ਕਰਨਸਾਲੀ: ਕਰਤਾਰਪੁਰ ਕੋਰੀਡੋਰ ’ਤੇ ਸੰਗਤ ਨੂੰ ਜ਼ੀਰੋ ਲਾਈਨ ਵੱਲ ਜਾਣ ਤੋਂ ਰੋਕਿਆ BSF ਵੱਲੋਂ ਸੰਗਤ ਅਤੇ ਜਥੇਦਾਰ ਸਾਹਿਬ ਨੂੰ ਜ਼ੀਰੋ ਲਾਈਨ ਵੱਲ ਜਾਣ ਤੋਂ ਰੋਕਣ ਦਾ ਮਾਮਲਾ BSF ਦੇ ਰਵੱਈਏ ’ਤੇ ਜਥੇਦਾਰ ਸਾਹਿਬ ਨੇ ਜਤਾਇਆ ਰੋਸ ਕਿਹਾ—ਸੰਗਤ ਸਿਰਫ਼ ਅਰਦਾਸ ਅਤੇ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਦੀ ਭਾਵਨਾ ਨਾਲ ਪਹੁੰਚੀ ਸੀ ਆਮ ਸਿੱਖ ਸੰਗਤ ਅਤੇ ਬੱਚਿਆਂ ਨੂੰ ਰੋਕਣਾ ਦੁਖਦਾਈ: ਜਥੇਦਾਰ ਜਥੇਦਾਰ ਨੇ ਕਿਹਾ—VIP ਲੋਕਾਂ ਨੂੰ ਇਜਾਜ਼ਤ ਮਿਲਦੀ ਹੈ ਤਾਂ ਸੰਗਤ ਨੂੰ ਕਿਉਂ ਰੋਕਿਆ ਜਾ ਰਿਹਾ ਕਿਹਾ—ਗੁਰੂ ਨਾਨਕ ਦੇਵ ਜੀ ਸਾਡੇ ਦਿਲਾਂ ਵਿੱਚ, ਦਿਲਾਂ ਦੇ ਰਿਸ਼ਤੇ ਕੰਧਾਂ ਨਾਲ ਨਹੀਂ ਟੁੱਟ ਸਕਦੇ ਕੇਂਦਰ ਸਰਕਾਰ ਸਿੱਖਾਂ ਦੀਆਂ ਭਾਵਨਾਵਾਂ ਸਮਝੇ ਅਤੇ ਬਰਾਬਰ ਦੇ ਨਾਗਰਿਕਾਂ ਵਾਲਾ ਵਿਵਹਾਰ ਕਰੇ: ਜਥੇਦਾਰ ਮਾਮਲੇ ਨੂੰ ਲੈ ਕੇ ਕੇਂਦਰ ਸਰਕਾਰ ਅਤੇ ਸਬੰਧਤ ਵਿਭਾਗਾਂ ਨਾਲ ਪੱਤਰ ਵਿਹਾਰ ਕਰਨ ਦਾ ਐਲਾਨ ਸੰਗਤ ਨੂੰ ਆ ਰਹੀਆਂ ਮੁਸ਼ਕਲਾਂ ਦੇ ਸਥਾਈ ਹੱਲ ਦੀ ਮੰਗ ਦਰਸ਼ਨ ਸੱਥਲ ਤੋਂ ਕਾਫੀ ਪਿੱਛੇ ਰੋਕਿਆ ਦਰਸ਼ਨ ਸੱਥਲ ਤੇ ਕਰਨੀ ਸੀ ਅਰਦਾਸ ਜਥੇਦਾਰ ਸਾਹਿਬ ਨੇ ਕਿਹਾ 5 ਸਿੰਘ ਹੀ ਕਰਨ ਅਰਦਾਸ ਪਰ BSF ਨੇ ਰੋਕਿਆ ਜਥੇਦਾਰ ਸਾਹਿਬ ਦਰਸ਼ਨ ਸਥਲ ਤੋਂ ਪਹਿਲਾ ਹੀ ਜ਼ਮੀਨ ਤੇ ਬੈਠ ਕੇ ਰਹਿਰਾਸ ਸਾਹਿਬ ਦਾ ਪਾਠ ਕਰਨ ਲੱਗ ਗਏ
0
0
Report
Advertisement

पंजाब के CM भगवंत मान को जापान में एशिया हॉकी चैंपियनज ट्रॉफी देखने का आमंत्रण

Noida, Uttar Pradesh:AAP PN- 1 ਏਸ਼ੀਅਨ ਹਾਕੀ ਫੈਡਰੇਸ਼ਨ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਜਾਪਾਨ ਵਿੱਚ ਏਸ਼ੀਆਈ ਖੇਡਾਂ ਦੇ ਹਾਕੀ ਸੈਮੀਫਾਈਨਲ ਅਤੇ ਫਾਈਨਲ ਦੇਖਣ ਦਾ ਸੱਦਾ ਦਿੱਤਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਅੰਤਰਰਾਸ਼ਟਰੀ ਹਾਕੀ ਵਿੱਚ ਪੰਜਾਬ ਦੀ ਵਧਦੀ ਭੂਮਿਕਾ ਦਾ ਪ੍ਰਮਾਣ ਹੈ ਸੱਦਾ ਮਹਿਲਾ ਤੇ ਪੁਰਸ਼ ਹਾਕੀ ਦੇ ਸੈਮੀਫਾਈਨਲ 30 ਸਤੰਬਰ ਅਤੇ 1 ਅਕਤੂਬਰ ਨੂੰ, ਫਾਈਨਲ 2 ਅਤੇ 3 ਅਕਤੂਬਰ ਨੂੰ ਏ.ਐਚ.ਐਫ. ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਪੰਜਾਬ ਦੇ ਵਫ਼ਦ ਨੂੰ ਆਈਚੀ-ਨਾਗੋਆ ਏਸ਼ੀਆਈ ਖੇਡਾਂ-2026 ਲਈ ਸੱਤਾ ਪੰਜਾਬ ਪਹਿਲੀ ਵਾਰ ਏਸ਼ੀਅਨ ਚੈਂਪੀਅਨਜ਼ ਟਰਾਫੀ ਦੀ ਕਰੇਗਾ ਮੇਜ਼ਬਾਨੀ; ਅੰਤਰਰਾਸ਼ਟਰੀ ਹਾਕੀ ਦੇ ਗੜ੍ਹ ਵਿੱਚ ਸ਼ਾਨਦਾਰ ਮੌਕਾ ਸਾਬਤ ਹੋਵੇਗਾ ਕੌਮਾਂਤਰੀ ਖੇਡ ਸਮਾਗਮਾਂ ਦੇ ਪ੍ਰਬੰਧਾਂ ਦਾ ਤਜਰਬਾ ਹਾਸਲ ਕਰੇਗਾ ਪੰਜਾਬ ਸਰਕਾਰ ਦਾ ਵਫ਼ਦ ਚੰਡੀਗੜ੍ਹ, 21 ਸਤੰਬਰ ਅੰਤਰਰਾਸ਼ਟਰੀ ਹਾਕੀ ਦੇ ਨਕਸ਼ੇ 'ਤੇ ਪੰਜਾਬ ਦੀ ਵਧਦੀ ਸਰਦਾਰੀ ਨੂੰ ਪ੍ਰਵਾਨਗੀ ਦਿੰਦਿਆਂ ਏਸ਼ੀਅਨ ਹਾਕੀ ਫੈਡਰੇਸ਼ਨ (ਏ.ਐಚ್.อਫ.) ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਪੰਜਾਬ ਸਰਕਾਰ ਦੇ ਇੱਕ ਵਫ਼ਦ ਨੂੰ ਏਸ਼ੀਆਈ ਖੇਡਾਂ ਆਈਚੀ-ਨਾਗੋਆ-2026 ਵਿੱਚ ਮਹਿਲਾ ਅਤੇ ਪੁਰਸ਼ ਹਾਕੀ ਮੁਕਾਬਲਿਆਂ ਦੇ ਸੈਮੀਫਾਈਨਲ ਅਤੇ ਫਾਈਨਲ ਮੈਚ ਦੇਖਣ ਲਈ ਜਾਪਾਨ ਆਉਣ ਦਾ ਸੱਦਾ ਦਿੱਤਾ ਹੈ। ਇਹ ਸੱਦਾ ਅਜਿਹੇ ਮਹੱਤਵਪੂਰਨ ਸਮੇਂ ਆਇਆ ਹੈ ਜਦੋਂ ਪੰਜਾਬ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪਹਿਲੀ ਵਾਰ ਪੁਰਸ਼ ਏਸ਼ੀਅਨ ਚੈਂਪੀਅਨਜ਼ ਟਰਾਫੀ-2026 ਦੀ ਮੇਜ਼ਬਾਨੀ ਕਰਨ ਦੀ ਤਿਆਰੀ ਕਰ ਰਿਹਾ ਹੈ。 ਏਸ਼ੀਅਨ ਹਾਕੀ ਫੈਡਰੇਸ਼ਨ ਦੇ ਪ੍ਰਧਾਨ ਫੂਮੀਓ ਓਗੁਰਾ ਵੱਲੋਂ ਦਿੱਤਾ ਗਿਆ ਇਹ ਸੱਦਾ 30 ਸਤੰਬਰ ਅਤੇ 1 ਅਕਤੂਬਰ ਨੂੰ ਹੋਣ ਵਾਲੇ ਮਹਿਲਾ ਅਤੇ ਪੁਰਸ਼ ਹਾਕੀ ਦੇ ਸੈਮੀਫਾਈਨਲ, ਅਤੇ ਉਸ ਤੋਂ ਬਾਅਦ 2 ਅਤੇ 3 ਅਕਤੂਬਰ ਨੂੰ ਹੋਣ ਵਾਲੇ ਫਾਈਨਲ ਮੈਚਾਂ ਲਈ ਹੈ। ਏ.ਐਚ.ਐਫ. ਨੇ ਵਿਸ਼ੇਸ਼ ਤੌਰ 'ਤੇ ਕਿਹਾ ਹੈ ਕਿ ਪੰਜਾਬ ਸਰਕਾਰ ਦੇ ਵਫ਼ਦ ਦੀ ਮੌਜੂਦਗੀ ਨਾਲ ਵੱਡੇ ਅੰਤਰਰਾਸ਼ਟਰੀ ਖੇਡ ਸਮਾਗਮ ਦੇ ਆਯੋਜਨ ਅਤੇ ਸੰਚਾਲਨ ਦਾ ਸਿੱਧਾ ਤਜਰਬਾ ਮਿਲੇਗਾ。 ਇਹ ਤਜਰਬਾ ਖਾਸ ਮਹੱਤਵ ਰੱਖਦਾ ਹੈ ਕਿਉਂਕਿ ਪੰਜਾਬ 27 ਅਕਤੂਬਰ ਤੋਂ 5 ਨਵੰਬਰ ਤੱਕ ਪੁਰਸ਼ ਏਸ਼ੀਅਨ ਚੈਂਪੀਅਨਜ਼ ਟਰਾਫੀ-2026 ਲਈ ਏਸ਼ੀਆ ਦੀਆਂ ਪ੍ਰਮੁੱਖ ਹਾਕੀ ਟੀਮਾਂ ਦਾ ਸਵਾਗਤ ਕਰਨ ਲਈ ਤਿਆਰ ਹੈ। ਇਸ ਟੂਰਨਾਮੈਂਟ ਦੀ ਮੇਜ਼ਬਾਨੀ ਜਲੰਧਰ ਅਤੇ ਮੋਹਾਲੀ ਵੱਲੋਂ ਸਾਂਝੇ ਰੂਪ ਵਿੱਚ ਕੀਤੀ ਜਾਵੇਗੀ, ਜਿਸ ਵਿੱਚ ਜਲੰਧਰ ਉਦਘਾਟਨੀ ਸਮਾਰੋਹ ਅਤੇ ਲੀਗ-ਗ੍ਰੇਡ ਮੈਚਾਂ ਦੀ ਮੇਜ਼ਬਾਨੀ ਕਰੇਗਾ, ਜਦਕਿ ਮੋਹਾਲੀ ਸੈਮੀਫਾਈਨਲ ਅਤੇ ਫਾਈਨਲ ਦੀ ਮੇਜ਼ਬਾਨੀ ਕਰੇਗਾ。 ਪੰਜਾਬ ਵੱਲੋਂ ਵੱਕਰੀ ਅੰਤਰਰਾਸ਼ਟਰੀ ਹਾਕੀ ਟੂਰਨਾਮੈਂਟ ਏਸ਼ੀਅਨ ਚੈਂਪੀਅਨਜ਼ ਟਰਾਫੀ ਦੀ ਮੇਜ਼ਬਾਨੀ ਕਰਨ ਦਾ ਪਹਿਲਾ ਮੌਕਾ ਹੋਵੇਗਾ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇਸ ਟੂਰਨਾਮੈਂਟ ਨੂੰ ਉਸ ਧਰਤੀ 'ਤੇ ਹਾਕੀ ਲਈ ਸ਼ਾਨਦਾਰ ਮੌਕਾ ਦੱਸਿਆ ਹੈ, ਜਿਸ ਨੇ ਭਾਰਤੀ ਹਾਕੀ ਦੇ ਨਾਇਕਾਂ ਦੀਆਂ ਕਈ ਪੀੜ੍ਹੀਆਂ ਤਿਆਰ ਕੀਤੀਆਂ ਹਨ。 ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਪੰਜਾਬ ਸਰਕਾਰ ਦੇ ਵਫ਼ਦ ਨੂੰ ਇਹ ਸੱਦਾ ਅਜਿਹੇ ਸਮੇਂ 'ਚ ਮਿਲਿਆ ਹੈ, ਜਦੋਂ ਪੰਜਾਬ ਅੰਤਰਰਾਸ਼ਟਰੀ ਹਾਕੀ ਦੀ ਵਾਪਸੀ ਅਤੇ ਦੇਸ਼ ਦੇ ਪ੍ਰਮੁੱਖ ਹਾਕੀ ਕੇਂਦਰ ਵਜੋਂ ਆਪਣੀ ਪਛਾਣ ਨੂੰ ਮਜ਼ਬੂਤ ਕਰਨ ਵਿੱਚ ਸਰਗਰਮ ਭੂਮਿਕਾ ਨਿਭਾ ਰਿਹਾ ਹੈ। ਆਉਣ वाले ਇਸ ਟੂਰਨਾਮੈਂਟ ਵਿੱਚ ਭਾਰਤ, ਜਾਪਾਨ, ਦੱਖਣੀ ਕੋਰੀਆ, ਮਲੇਸ਼ੀਆ, ਚੀਨ ਤੇ ਹੋਰ ਮੁਲਕ ਪੰਜਾਬ ਵਿੱਚ ਮੁਕਾਬਲਾ ਕਰਨਗੇ。 ਏ.ਐੱਚ.ਐਫ. ਨੇ ਦੱਸਿਆ ਹੈ ਕਿ ਪੰਜਾਬ ਸਰਕਾਰ ਦੇ ਵਫ਼ਦ ਦੁਆਰਾ ਆਈਚੀ-ਨਾਗੋਆ ਵਿੱਚ ਹਾਸਲ ਕੀਤਾ ਗਿਆ ਤਜਰਬਾ ਜਲੰਧਰ ਅਤੇ ਮੋਹਾਲੀ ਵਿੱਚ ਹੋਣ ਵਾਲੀ ਏਸ਼ੀਅਨ ਚੈਂਪੀਅਨਜ਼ ਟਰਾਫੀ ਅਤੇ ਭਵਿੱਖ ਵਿੱਚ ਪੰਜਾਬ ਵਿੱਚ ਅਜਿਹੇ ਵੱਡੇ ਖੇਡ ਸਮਾਗਮਾਂ ਦੀ ਮੇਜ਼ਬਾਨੀ ਕਰਨ ਲਈ ਵਰਤਿਆ ਜਾ ਸਕਦਾ ਹੈ。 ਇਹ ਸੱਦਾ ਏਸ਼ੀਅਨ ਚੈਂਪੀਅਨਜ਼ ਟਰਾਫੀ ਲਈ ਪੰਜਾਬ ਦੀਆਂ ਤਿਆਰੀਆਂ ਨੂੰ ਦਿੱਤੀ ਜਾ ਰਹੀ ਅਹਿਮੀਅਤ ਨੂੰ ਵੀ ਦਰਸਾਉਂਦਾ ਹੈ, ਕਿਉਂਕਿ ਸੂਬਾ ਹਾਕੀ ਸੱਭਿਆਚਾਰ ਨੂੰ ਵੱਡੇ ਮਹਾਂਦੀਪ ਵਾਲੇ ਖੇਡ ਸਮਾਗਮ ਦੀ ਮੇਜ਼ਬਾਨੀ ਲਈ ਲੋੜੀਂਦੇ ਬੁਨਿਆਦੀ ਢਾਂਚੇ, ਪ੍ਰਬੰਧਨ ਅਤੇ ਅੰਤਰਰਾਸ਼ਟਰੀ ਮਿਆਰਾਂ ਨਾਲ ਜੋੜਨਾ ਚਾਹੁੰਦਾ ਹੈ。 ਏਸ਼ੀਅਨ ਹਾਕੀ ਫੈਡਰੇਸ਼ਨ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵਫ਼ਦ ਅਤੇ ਇਸ ਦੇ ਵੇਰਵਿਆਂ ਦੀ ਪੁਸ਼ਟੀ ਕਰਨ ਦੀ ਬੇਨਤੀ ਕੀਤੀ ਹੈ ਤਾਂ ਜੋ ਯਾਤਰਾ ਲਈ ਲੋੜੀਂਦੇ ਪ੍ਰਬੰਧ ਕੀਤੇ ਜਾ ਸਕਣ。
0
0
Report

पंजाब की धान मंडियों में स्टॉक समस्या और भंडारण संकट की चेतावनी—बाजवा

Noida, Uttar Pradesh:ਰਾਈਸ ਮਿੱਲਾਂ ਵਿੱਚ ਫਸੀ 12 ਲੱਖ ਮੀਟ੍ਰਿਕ ਟਨ ਕਣਕ, ਝੋਨੇ ਦੀ ਖਰੀਦ ’ਤੇ ਭੰਡਾਰਨ ਸੰਕਟ ਦਾ ਖ਼ਤਰਾ: ਬਾਜਵਾ ਚੰਡੀਗੜ੍ਹ, 21 ਸਤੰਬਰ, 2026: ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਝੋਨੇ ਦੀ ਖਰੀਦ ਦਾ ਸੀਜ਼ਨ ਸ਼ੁਰੂ ਹੋਣ ਤੋਂ ਪਹਿਲਾਂ ਰਾਈਸ ਮਿੱਲਾਂ ਅਤੇ ਮੰਡੀਆਂ ਵਿੱਚ ਪਈ ਕਣਕ ਨੂੰ ਨਾ ਹਟਾਉਣ ’ਤੇ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਅਤੇ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ’ਤੇ ਤਿੱਖਾ ਹਮਲਾ ਕੀਤਾ। ਝੋਨੇ ਦੀ ਸਰਕਾਰੀ ਖਰੀਦ ਦਾ ਸੀਜ਼ਨ 1 ਅਕਤੂਬਰ ਤੋਂ ਸ਼ੁਰੂ ਹੋਣ ਵਾਲਾ ਹੈ ਅਤੇ ਕਈ ਮੰਡੀਆਂ ਵਿੱਚ ਅਗੇਤੀਆਂ ਕਿਸਮਾਂ ਦੇ ਝੋਨੇ ਦੀ ਆਮਦ ਪਹਿਲਾਂ ਹੀ ਸ਼ੁਰੂ ਹੋ ਚੁੱਕੀ ਹੈ। ਬਾਜਵਾ ਨੇ ਚੇਤਾਵਨੀ ਦਿੱਤੀ ਕਿ ਜੇਕਰ ਭੰਡਾਰਨ ਦੀ ਅਹਿਮ ਸਮਰੱਥਾ ’ਤੇ ਕਬਜ਼ਾ ਕਰੀ ਬੈਠੀ ਕਣਕ ਨੂੰ ਤੁਰੰਤ ਨਾ ਹਟਾਇਆ ਗਿਆ ਤਾਂ ਪੰਜਾਬ ਇੱਕ ਵਾਰ ਫਿਰ ਟਾਲੇ ਜਾ ਸਕਣ ਵਾਲੇ ਖਰੀਦ ਅਤੇ ਭੰਡਾਰਨ ਸੰਕਟ ਵਿੱਚ ਫਸ ਸਕਦਾ ਹੈ。 ਹਾਲੀਆ ਰਿਪੋਰਟਾਂ ਦਾ ਹਵਾਲਾ ਦਿੰਦਿਆਂ ਬਾਜਵਾ ਨੇ ਕਿਹਾ ਕਿ ਪੰਜਾਬ ਦੀਆਂ ਰਾਈਸ ਮਿੱਲਾਂ ਵਿੱਚ ਅਜੇ ਵੀ ਲਗਭਗ 12 ਲੱਖ ਮੀਟ੍ਰਿਕ ਟਨ ਕਣਕ ਪਈ ਹੋਈ ਹੈ, ਜਦਕਿ ਕੇਂਦਰੀ ਪੂਲ ਦੀ 1.83 ਲੱਖ ਮੀਟ੍ਰਿਕ ਟਨ ਕਣਕ ਮੰਡੀਆਂ ਵਿੱਚ ਪਈ ਹੈ ਅਤੇ ਭਾਰਤੀ ਖੁਰਾਕ ਨਿਗਮ (FCI) ਕੋਲ ਭੇਜੇ ਜਾਣ ਦੀ ਉਡੀਕ ਕਰ ਰਹੀ ਹੈ。 ਬਾਜਵਾ ਨੇ ਕਿਹਾ, “ਝੋਨੇ ਦੀ ਖਰੀਦ ਦਾ ਸਮਾਂ ਸਿਰ ’ਤੇ ਹੈ, ਪਰ ਨਵੀਂ ਫ਼ਸਲ ਲਈ ਲੋੜੀਂਦੀ ਭੰਡਾਰਨ ਸਮਰੱਥਾ ਅਜੇ ਵੀ ਪੁਰਾਣੀ ਕਣਕ ਦੇ ਸਟਾਕ ਨਾਲ ਭਰੀ ਪਈ ਹੈ। ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਅਤੇ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਇੰਨੇ ਮਹੀਨਿਆਂ ਤੋਂ ਆਖ਼ਰ ਕੀ ਕਰ ਰਹੀਆਂ ਸਨ? ਉਨ੍ਹਾਂ ਕੋਲ sਟਾਕ ਨੂੰ ਸਮੇਂ ਸਿਰ ਹਟਾਉਣ ਲਈ ਤੰਤਰ, ਕਰਮਚਾਰੀ, ਆਵਾਜਾਈ ਅਤੇ ਪ੍ਰਸ਼ਾਸਨਿਕ ਪ੍ਰਬੰਧ ਮੌਜੂਦ ਸਨ, ਫਿਰ ਵੀ ਸਮੇਂ ਸਿਰ ਕਾਰਵਾਈ ਨਹੀਂ ਕੀਤੀ ਗਈ ਹਾਂ।” ਉਨ੍ਹਾਂ ਕਿਹਾ ਕਿ ਜੇਕਰ ਇਹ ਰੁਕਾਵਟ ਤੁਰੰਤ ਦੂਰ ਨਾ ਕੀਤੀ ਗਈ ਤਾਂ ਝੋਨੇ ਦੀ ਆਮਦ ਵਧਣ ਨਾਲ ਮੰਡੀਆਂ ਅਤੇ ਰਾਈਸ ਮਿੱਲਾਂ ਵਿੱਚ ਭਾਰੀ ਭੀੜ ਅਤੇ ਅਵਿਵਸਥਾ ਪੈਦਾ ਹੋ ਸਕਦੀ ਹੈ। ਕਿਸਾਨਾਂ ਨੂੰ ਆਪਣੀ ਫ਼ਸਲ ਉਤਾਰਨ ਲਈ ਲੰਬਾ ਇੰਤਜ਼ਾਰ ਕਰਨਾ ਪੈ ਸਕਦਾ ਹੈ。 ਬਾਜਵਾ ਨੇ ਕਿਹਾ ਕਿ ਜਿਨ੍ਹਾਂ ਕਿਸਾਨਾਂ ਕੋਲ ਆਪਣੀ ਫ਼ਸਲ ਨੂੰ ਲੰਬੇ ਸਮੇਂ ਤੱਕ ਸੰਭਾਲ ਕੇ ਰੱਖਣ ਦੀ ਸਮਰੱਥਾ ਨਹੀਂ ਹੈ, ਉਹ ਖਾਸ ਤੌਰ ’ਤੇ ਪ੍ਰਭਾਵਿਤ ਹੋ ਸਕਦੇ ਹਨ ਅਤੇ ਉਨ੍ਹਾਂ ਨੂੰ ਮਜਬੂਰੀ ਵਿੱਚ ਘੱਟ ਕੀਮਤ ’ਤੇ ਫ਼ਸਲ ਵੇਚਣ ਦਾ ਖ਼ਤਰਾ ਰਹੇਗਾ। ਖਰੀਦ ਵਿੱਚ ਦੇਰੀ ਨਾਲ ਨਮੀ ਅਤੇ ਫ਼ਸਲ ਦੀ ਗੁਣਵੱਤਾ ਨਾਲ ਜੁੜੀਆਂ ਸਮੱਸਿਆਵਾਂ ਵੀ ਵਧ ਸਕਦੀਆਂ ਹਨ。 ਬਾਜਵਾ ਨੇ ਸਵਾਲ ਕੀਤਾ ਕਿ ਸਰਕਾਰਾਂ ਨੇ ਪਹਿਲਾਂ ਹੀ ਪਤਾ ਹੋਣ ਦੇ ਬਾਵਜੂਦ ਇਸ ਸਮੱਸਿਆ ਦਾ ਅੰਦਾਜ਼ਾ ਕਿਉਂ ਨਹੀਂ ਲਗਾਇਆ。 ਉਨ੍ਹਾਂ ਕਿਹਾ, “ਇਹ ਕੋਈ ਅਚਾਨਕ ਪੈਦਾ ਹੋਇਆ ਸੰਕਟ ਨਹੀਂ है। ਸਰਕਾਰਾਂ ਨੂੰ ਮਹੀਨਿਆਂ ਤੋਂ ਪਤਾ ਸੀ ਕਿ ਝੋਨੇ ਦਾ ਖਰੀਦ ਸੀਜ਼ਨ ਆਉਣ ਵਾਲਾ ਹੈ। ਪੰਜਾਬ ਸਰਕਾਰ ਅਤੇ ਕੇਂਦਰ ਕੋਲ ਕਣਕ ਨੂੰ ਸਮੇਂ ਸਿਰ ਹਟਾਉਣ, ਆਵਾਜਾਈ ਦੇ ਪ੍ਰਬੰਧ ਕਰਨ ਅਤੇ ਲੋੜੀਂਦੀ ਭੰਡਾਰਨ ਸਮਰੱਥਾ ਯਕੀਨੀ ਬਣਾਉਣ ਲਈ ਪੂਰਾ ਸਮਾਂ ਸੀ। ਪਰ ਉਨ੍ਹਾਂ ਨੇ ਉਦੋਂ ਤੱਕ ਕਾਰਵਾਈ ਨਹੀਂ ਕੀਤੀ, ਜਦਕਿ ਸੰਕਟ ਦਰਵਾਜ਼ੇ ’ਤੇ ਨਹੀਂ ਆ ਗਿਆ।” ਬਾਜਵਾ ਨੇ ਦੋਸ਼ ਲਾਇਆ ਕਿ ਪੰਜਾਬ ਸਰਕਾਰ ਨੇ ਖਰੀਦ ਪ੍ਰਬੰਧਾਂ ਦੀਆਂ ਤਿਆਰੀਆਂ ’ਤੇ ਧਿਆਨ ਦੇਣ ਦੀ ਬਜਾਏ ਪ੍ਰਚਾਰ ਅਤੇ ਸਿਆਸੀ ਗਤੀਵਿਧੀਆਂ ਨੂੰ ਤਰਜੀਹ ਦਿੱਤੀ。 ਉਨ੍ਹਾਂ ਕਿਹਾ, “ਅਗਲੇ ਖਰੀਦ ਸੀਜ਼ਨ ਲਈ ਖੁਰਾਕ ਅਨਾਜ ਪ੍ਰਬੰਧਨ ਪ੍ਰਣਾਲੀ ਨੂੰ ਤਿਆਰ ਕਰਨ ਦੀ ਬਜਾਏ ਆਮ ਆਦਮੀ ਪਾਰਟੀ ਦੀ ਸਰਕਾਰ ਪ੍ਰਚਾਰ ਮੁਹਿੰਮਾਂ ਅਤੇ ਸਿਆਸੀ ਦਿਖਾਵੇ ਵਿੱਚ ਰੁੱਝੀ ਰਹੀ। ਹੁਣ ਇਸ ਪ੍ਰਸ਼ਾਸਨਿਕ ਨਾਕਾਮੀ ਦਾ ਖਮਿਆਜ਼ਾ ਪੰਜਾਬ ਦੇ ਕਿਸਾਨਾਂ ਨੂੰ ਭੁਗਤਣਾ ਪੈ ਰਿਹਾ ਹੈ।” ਬਾਜਵਾ ਨੇ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਉਹ ਤੁਰੰਤ ਤਾਲਮੇਲ ਕਰਕੇ ਰਾਈਸ ਮਿੱਲਾਂ ਅਤੇ ਮੰਡੀਆਂ ਵਿੱਚੋਂ ਕਣਕ ਦਾ ਸਟਾਕ ਹਟਾਉਣ, ਇਸ ਨੂੰ ਨਿਰਧਾਰਤ ਭੰਡਾਰਨ ਕੇਂਦਰਾਂ ਤੱਕ ਪਹੁੰਚਾਉਣ ਵਿੱਚ ਤੇਜ਼ੀ ਲਿਆਉਣ ਅਤੇ ਝੋਨੇ ਦੀ ਆਮਦ ਵਧਣ ਤੋਂ ਪਹਿਲਾਂ ਲੋੜੀਂਦੀ ਭੰਡਾਰਨ ਸਮਰੱਥਾ ਯਕੀਨੀ ਬਣਾਉਣ。 ਬਾਜਵਾ ਨੇ ਕਿਹਾ, “ਪੰਜਾਬ ਦੇ ਕਿਸਾਨਾਂ ਨੂੰ ਦੋ ਸਰਕਾਰਾਂ ਦੀ ਨਾਕਾਮੀ ਦੀ ਕੀਮਤ ਨਹੀਂ ਚੁਕਾਉਣੀ ਚਾਹੀਦੀ। ਆਮ ਆਦਮੀ ਪਾਰਟੀ ਦੀ ਸਰਕਾਰ ਅਤੇ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਇੱਕ-ਦੂਜੇ ’ਤੇ ਜ਼ਿੰਮੇਵਾਰੀ ਸੁੱਟਣੀ ਬੰਦ ਕਰਨ ਅਤੇ ਤੁਰੰਤ ਇਸ ਰੁਕਾਵਟ ਨੂੰ ਦੂਰ ਕਰਨ। ਕਿਸਾਨਾਂ ਦੀ ਫ਼ਸਲ ਮੰਡੀਆਂ ਵਿੱਚ ਪਹੁੰਚਦੇ ਹੀ ਉਸ ਦੀ ਸੁਚਾਰੂ ਅਤੇ ਯਕੀਨੀ ਖਰੀਦ ਹੋਣੀ ਚਾਹੀਦੀ ਹੈ।”
0
0
Report
Advertisement

गुरदासपुर मार्केट कमेटी के नये चेयरमैन गगनदीप सिंह ने पद संभाला

Gurdaspur, Punjab:ਸਟੋਰੀ:- ਗਗਨਦੀਪ ਸਿੰਘ ਨੇ ਮਾਰਕੀਟ ਕਮੇਟੀ ਗੁਰਦਾਸਪੁਰ ਦੇ ਚੇਅਰਮੈਨ ਦਾ ਅਹੁਦਾ ਸੰਭਾਲਿਆ। ਮਾਰਕੀਟ ਕਮੇਟੀ ਗੁਰਦਾਸਪੁਰ ਦੇ ਨਵ-ਨਿਯੁਕਤ ਚੇਅਰਮੈਨ ਨੂੰ ਦਿੱਤੀ ਵਧਾਈ; ਪਾਰਟੀ ਲਈ ਕੀਤੀ ਮਿਹਨਤ ਦੀ ਕੀਤੀ ਸ਼ਲਾਘਾ। ਗੁਰਦਾਸਪੁਰ ਐਕਰ:- ਮਾਰਕੀਟ ਕਮੇਟੀ ਗੁਰਦਾਸਪੁਰ ਦੇ ਨਵ-ਨਿਯੁਕਤ ਚੇਅਰਮੈਨ ਗਗਨਦੀਪ ਸਿੰਘ ਦੀ ਨਿਯੁਕਤੀ ’ਤੇ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਸ਼ੈਰੀ ਕਲਸੀ ਅਤੇ ਰਮਨ ਬਹਿਲ ਹਲਕਾ ਇੰਚਾਰਜ ਨੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਉਨ੍ਹਾਂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਗਗਨਦੀਪ ਸਿੰਘ ਨੇ ਲੰਮੇ ਸਮੇਂ ਤੋਂ ਆਮ ਆਦਮੀ ਪਾਰਟੀ ਲਈ ਬਿਨਾਂ ਕਿਸੇ ਲਾਲਚ, ਲੋਭ ਜਾਂ ਹੰਕਾਰ ਦੇ ਇਮਾਨਦਾਰੀ ਅਤੇ ਮਿਹਨਤ ਨਾਲ ਕੰਮ ਕੀਤਾ ਹੈ।ਸ਼ੈਰੀ ਕਲਸੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਹਮੇਸ਼ਾ ਮਿਹਨਤੀ ਅਤੇ ਜ਼ਮੀਨੀ ਪੱਧਰ ’ਤੇ ਕੰਮ ਕਰਨ ਵਾਲੇ ਵਰਕਰਾਂ ਦੀ ਕਦਰ ਕਰਦੀ ਹੈ। ਗਗਨਦੀਪ ਸਿੰਘ ਨੂੰ ਸੌਂਪੀ ਗਈ ਇਹ ਜ਼ਿੰਮੇਵਾਰੀ ਉਨ੍ਹਾਂ ਦੀ ਪਾਰਟੀ ਪ੍ਰਤੀ ਲੰਮੇ ਸਮੇਂ ਦੀ ਸੇਵਾ ਅਤੇ ਮਿਹਨਤ ਦਾ ਸਨਮਾਨ ਹੈ।ਉਨ੍ਹਾਂ ਕਿਹਾ ਕਿ ਗਗਨਦੀਪ ਸਿੰਘ ਦੀ ਮਾਰਕੀਟ ਕਮੇਟੀ ਗੁਰਦਾਸਪੁਰ ਦੇ ਚੇਅਰਮੈਨ ਵਜੋਂ ਨਿਯੁਕਤੀ ਨਾਲ ਗੁਰਦਾਸਪੁਰ ਹਲਕੇ ਵਿੱਚ ਪਾਰਟੀ ਦਾ ਆਧਾਰ ਹੋਰ ਮਜ਼ਬੂਤ ਹੋਇਆ ਹੈ। ਇਸ ਮੌਕੇ ਉਨ੍ਹਾਂ ਹਲਕਾ ਇੰਚਾਰਜ ਰਮਨ ਬਹਿਲ ਅਤੇ ਸਮੁੱਚੀ ਲੀਡਰਸ਼ਿਪ ਵੱਲੋਂ ਕੀਤੀ ਜਾ ਰਹੀ ਮਿਹਨਤ ਦੀ ਵੀ ਸ਼ਲਾਘਾ ਕੀਤੀ. ਸ਼ੈਰੀ ਕਲਸੀ ਨੇ ਨਵੇਂ ਚੇਅਰਮੈਨ ਨੂੰ ਸ਼ੁਭਕਾਮਨਾਵਾਂ ਦਿੰਦਿਆਂ ਆਸ ਪ੍ਰਗਟਾਈ ਕਿ ਗਗਨਦੀਪ ਸਿੰਘ ਆਪਣੀ ਜ਼ਿੰਮੇਵਾਰੀ ਪੂਰੀ ਤਨਦੇਹੀ ਨਾਲ ਨਿਭਾਉਂਦੇ ਹੋਏ ਕਿਸਾਨਾਂ ਅਤੇ ਆਮ ਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਪ੍ਰਭਾਵਸ਼ਾਲੀ ਢੰਗ ਨਾਲ ਕੰਮ ਕਰਨਗੇ। ਮੀਡੀਆ ਨਾਲ਼ ਗੱਲਬਾਤ ਕਰਦਿਆ ਮਾਰਕੀਟ ਕਮੇਟੀ ਗੁਰਦਾਸਪੁਰ ਦੇ ਨਵ-ਨਿਯੁਕਤ ਚੇਅਰਮੈਨ ਗਗਨਦੀਪ ਸਿੰਘ ਨੇ ਆਪਣੀ ਨਿਯੁਕਤੀ ਲਈ ਪਾਰਟੀ ਹਾਈਕਮਾਂਡ, ਮੁੱਖ ਮੰਤਰੀ ਭਗਵੰਤ ਮਾਨ, ਪੰਜਾਬ ਪ੍ਰਧਾਨ ਅਤੇ ਸ਼ੈਰੀ ਕਲਸੀ ਸਮੇਤ ਸਮੁੱਚੀ ਲੀਡਰਸ਼ਿਪ ਦਾ ਤਹਿ ਦਿਲੋਂ ਧੰਨਵਾਦ ਕੀਤਾ।ਉਨਾਂ੍ਹੇ ਕਿਹਾ ਕਿ ਪਾਰਟੀ ਵੱਲੋਂ ਉਨ੍ਹਾਂ ਨੂੰ ਜੋ ਜ਼ਿੰਮੇਵਾਰੀ ਸੌਂਪੀ ਗਈ ਹੈ। ਉਹ ਇਸ ਨੂੰ ਪੂਰੀ ਇਮਾਨਦਾਰੀ, ਤਨਦੇਹੀ ਅਤੇ ਜ਼ਿੰਮੇਵਾਰੀ ਨਾਲ ਨਿਭਾਉਣਗੇ। ਉਨ੍ਹਾਂ ਦਾ ਮੁੱਖ ਉਦੇਸ਼ ਲੋਕਾਂ ਦੀ ਸੇਵਾ ਕਰਨਾ ਅਤੇ ਕਿਸਾਨਾਂ ਨੂੰ ਦਰਪੇਸ਼ ਸਮੱਸਿਆਵਾਂ ਦਾ ਹੱਲ ਕਰਵਾਉਣਾ ਹੋਵੇਗਾ।ਗਗਨਦੀਪ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਦੀਆਂ ਲੋਕ-ਭਲਾਈ ਸਕੀਮਾਂ ਦਾ ਲਾਭ ਲੋਕਾਂ ਤੱਕ ਪਹੁੰਚਾਉਣ ਲਈ ਪੂਰੀ ਕੋਸ਼ਿਸ਼ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ, ਇਸ ਲਈ ਸਬੰਧਤ ਵਿਭਾਗਾਂ ਨਾਲ ਤਾਲਮੇਲ ਕਰਕੇ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ’ਤੇ ਹੱਲ ਕਰਵਾਇਆ ਜਾਵੇਗਾ।ਉਨ੍ਹਾਂ ਅਧਿਕਾਰੀਆਂ ਨੂੰ ਵੀ ਅਪੀਲ ਕੀਤੀ ਕਿ ਲੋਕਾਂ ਨੂੰ ਆਪਣੇ ਕੰਮਾਂ ਲਈ ਬੇਲੋੜਾ ਦਫ਼ਤਰਾਂ ਦੇ ਚੱਕਰ ਨਾ ਲਗਾਉਣੇ ਪੈਣ। ਲੋਕਾਂ ਦੀਆਂ ਸਮੱਸਿਆਵਾਂ ਨੂੰ ਗੰਭੀਰਤਾ ਨਾਲ ਲੈਂਦਿਆਂ ਉਨ੍ਹਾਂ ਦੇ ਹੱਲ ਲਈ ਪ੍ਰਭਾਵਸ਼ਾਲੀ ਕਦਮ ਚੁੱਕੇ ਜਾਣ。 ਗਗਨਦੀਪ ਸਿੰਘ ਨੇ ਕਿਹਾ ਕਿ ਪਾਰਟੀ ਦੇ ਸਮੂਹ ਵਰਕਰਾਂ ਅਤੇ ਆਗੂਆਂ ਨੂੰ ਨਾਲ ਲੈ ਕੇ ਉਹ ਲੋਕਾਂ ਦੀ ਸੇਵਾ ਲਈ ਦਿਨ-ਰਾਤ ਮਿਹਨਤ ਕਰਨਗੇ ਅਤੇ ਪਾਰਟੀ ਦੀ ਚੜ੍ਹਦੀ ਕਲਾ ਲਈ ਪੂਰੀ ਤਨਦੇਹੀ ਨਾਲ ਆਪਣੀ ਜ਼ਿੰਮੇਵਾਰੀ ਨਿਭਾਉਣਗੇ。 ਬਾਈਟ:- ਸ਼ੈਰੀ ਕਲਸੀ ਪੰਜਾਬ ਕਾਰਜਕਾਰੀ ਪ੍ਰਧਾਨ ਬਾਈਟ:- ਗਗਨਦੀਪ ਸਿੰਘ ਨਵ ਨਿਯੁਕਤ ਚੇਅਰਮੈਨ ਮਾਰਕਿਟ ਕਮੇਟੀ ਗੁਰਦਾਸਪੁਰ ਬਾਈਟ:- ਰਮਨ ਬਹਿਲ ਹਲਕਾ ਇੰਚਾਰਜ ਗੁਰਦਾਸਪੁਰ
0
0
Report

सचिन पायलट ने पंजाब में नशे के संकट पर बीजेपी-AAP पर निशाना साधा

Noida, Uttar Pradesh:पंजाब कांग्रेस प्रभारी सचिन पायलट ने पंजाब में नशे की समस्या को लेकर बीजेपी और आम आदमी पार्टी पर निशाना साधा नशे का संकट पंजाब के भविष्य के लिए खतरा बन गया है और अब लोग कांग्रेस से उम्मीद लगाए हुए हैं - सचिन पायलट नशे का संकट ऐसी स्थिति बन गया है, जो पंजाब के भविष्य के लिए खतरा पैदा कर रहा है - सचिन पायलट नशा पंजाब की सीमा तक पहुंच गया, तो इसके बाद साढ़े चार साल से आम आदमी पार्टी की सरकार है - सचिन पायलट सीमा से लेकर हर गांव के कोने-कोने तक अब नशे की सप्लाई आसानी से उपलब्ध है - सचिन पायलट पंजाब के लोग अब दूसरे विकल्प की तरफ देख रही है - सचिन पायलट पूर्व में पंजाब के लोगों ने जिस पर भरोसा किया लेकिन उन्होंने विश्वासघात किया - सचिन पायलट
0
0
Report

कपूरथला के डेरे के पास फायरिंग, घायल व्यक्ति अस्पताल में भर्ती

Kapurthala, Punjab:कपूरथला में गुज्जर डेरे के पास दिनदहाड़े फायरिंग, गोली लगने से व्यक्ति घायल बाइक सवार दो युवकों ने बहस के बाद निकाली पिस्तौल, तीन फायर करने का दावा; पत्नी के बयानों पर पुलिस ने दो आरोपियों के खिलाफ केस दर्ज कर शुरू की तलाश कपूरथला। कपूरथला के गांव खानोवाल में सोमवार दोपहर गुज्जरों के डेरे के नजदीक फायरिंग की घटना से इलाके में दहशत फैल गई। इस दौरान गोली लगने से एक व्यक्ति घायल हो गया, जिसकी पहचान रहमत अली निवासी गुज्जर डेरा, गांव खानोवाल के रूप में हुई है। घायल को उपचार के लिए जालंधर के एक निजी अस्पताल में भर्ती करवाया गया है। घटना की सूचना मिलते ही एसपी-डी हरिंदर सिंह और डीएसपी सबडिवीजन शीतल सिंह पुलिस टीम सहित मौके पर पहुंचे और घटनास्थल का जायजा लेकर जांच शुरू की। पुलिस ने घटनास्थल से एक खोल भी बरामद किया है। डीएसपी शीतल सिंह ने घटना की पुष्टि करते हुए बताया कि घायल रहमत अली की पत्नी के बयानों के आधार पर दो आरोपियों के खिलाफ थाना सदर कपूरथला में मामला दर्ज किया गया है। आरोपियों की गिरफ्तारी के लिए पुलिस द्वारा अलग-अलग स्थानों पर छापेमारी की जा रही है। ### डेरे के पास पेशाब करने से रोकने पर हुआ विवाद पुलिस को दिए बयान में घायल की पत्नी ने बताया कि दोपहर के समय बाइक सवार दो व्यक्ति उनके डेरे के नजदीक पहुंचे और वहां पेशाब करने लगे। उसके पति रहमत अली ने दोनों को ऐसा करने से रोका। इसी बात को लेकर दोनों पक्षों में बहस शुरू हो गई। आरोप है कि बहस के दौरान बाइक सवार दोनों व्यक्तियों ने पिस्तौल निकाल ली और फायरिंग शुरू कर दी। इस दौरान गोली लगने से रहमत अली घायल हो गया। वारदात को अंजाम देने के बाद दोनों आरोपी बाइक पर सवार होकर मौके से फरार हो गए। ### घटनास्थल पर तीन फायर होने की प्राथमिक जांच डीएसपी शीतल सिंह के अनुसार पुलिस की प्राथमिक जांच में सामने आया है कि घटनास्थल पर तीन फायर किए गए। मौके से एक खोल भी बरामद हुआ है। पुलिस द्वारा आसपास लगे सीसीटीवी कैमरों की फुटेज खंगाली जा रही है, ताकि बाइक सवार आरोपियों की पहचान की जा सके। पुलिस ने मामला दर्ज कर आरोपियों की तलाश तेज कर दी है। वहीं घटना के पीछे के कारणों और वारदात से जुड़े अन्य पहलुओं की भी गहनता से जांच की जा रही है。
0
0
Report
Advertisement
Advertisement
Back to top