Asia Cup 2025: IND-PAK मैच की VOXPOP आग उगल रही
Noida, Uttar Pradesh:ANI MORN R29..........ANI DEL IND PAK MATCH VOXPOP 1035 DELHI: ASIA CUP 2025 INDIA VS PAKISTAN MATCH/ VISUALS/ RAJ KUMAR SHARMA (INDIAN CRICKETER VIRAT KOHLI’S CHILDHOOD COACH) S/B & VOX-POP0
0
Report
हमें फेसबुक पर लाइक करें, ट्विटर पर फॉलो और यूट्यूब पर सब्सक्राइब्ड करें ताकि आप ताजा खबरें और लाइव अपडेट्स प्राप्त कर सकें| और यदि आप विस्तार से पढ़ना चाहते हैं तो https://pinewz.com/hindi से जुड़े और पाए अपने इलाके की हर छोटी सी छोटी खबर|
कुल्लू के दुर्गम इलाकों में बुजुर्ग-दिव्यांगजनों के लिए दो दिवसीय स्वास्थ्य शिविर
Kullu, Himachal Pradesh:कुल्लू के दूरदराज इलाकों में बुजुर्गों-दिव्यांगजनों के लिए खास पहल, स्वास्थ्य शिविर में विशेषज्ञ करेंगे जांच एंकर-हिमाचल प्रदेश के बेहद दूरदराज और पहाड़ी इलाकों में रहने वाले बुजुर्गों और दिव्यांगजनों के लिए स्वास्थ्य विभाग ने खास पहल की है। कुल्लू जिले के निरमंड और आनी में दो दिवसीय विशेष स्वास्थ्य जांच शिविर लगाए जाएंगे, जहां अलग-अलग बीमारियों की जांच के लिए विशेषज्ञ डॉक्टरों की टीम मौजूद रहेगी। 26 सितंबर को सिविल अस्पताल निरमंड और 27 सितंबर को आनी में ये शिविर लगाए जाएंगे। इन शिविरों में कुल्लू जिला मुख्यालय से सर्जन, हड्डी रोग विशेषज्ञ, ईएनटी, आंखों के विशेषज्ञ, साइकोलॉजिस्ट और ऑडियोलॉजिस्ट समेत विशेषज्ञ डॉक्टर पहुंचेंगे। यानी दूरदराज के इन इलाकों में रहने वाले लोगों को एक ही जगह पर अलग-अलग स्वास्थ्य समस्याओं के लिए विशेषज्ञों से जांच और परामर्श लेने का मौका मिलेगा। दिव्यांगजनों के लिए शिविर में जांच के बाद मौके पर ही दिव्यांगता प्रमाण पत्र जारी करने की सुविधा भी उपलब्ध रहेगी। वहीं वरिष्ठ नागरिकों की मोतियाबिंद, अल्जाइमर, डिमेंशिया और उम्र से जुड़ी दूसरी स्वास्थ्य समस्याओं की जांच और उपचार किया जाएगा। दूरदराज के पहाड़ी इलाकों में रहने वाले बुजुर्गों और दिव्यांगजनों के लिए विशेषज्ञ स्वास्थ्य सेवाओं तक पहुंचना आसान नहीं होता। ऐसे में स्वास्थ्य विभाग की ये पहल उन्हें उनके ही क्षेत्र में विशेषज्ञ चिकित्सा सुविधा उपलब्ध कराने की कोशिश है। अगर आप कुल्लू जिले के इन इलाकों में रहते हैं, तो 26 और 27 सितंबर को आयोजित होने वाले इन विशेष स्वास्थ्य शिविरों का लाभ जरूर उठा सकते हैं। बाइट-CMO, डॉ रंजीत ठाकुर स्टोरी बाई संदीप सिंह कुल्लू0
0
Report
जग्गा सिंह आत्महत्या मामले में पुलिस ने नई जानकारी जारी की
Sangrur, Punjab:ਜੱਗਾ ਸਿੰਘ ਖੁਦਖੁਸ਼ੀ ਮਾਮਲੇ ਵਿੱਚ ਪੁਲਿਸ ਨੇ ਦਿੱਤੀ ਜਾਣकारी ਐਸਐਸਪੀ ਸੰਗਰੂਰ ਨੇ ਜਾਣਕਾਰੀ ਦਿੱਤੀ ਕਿ ਜੱਗਾ ਸਿੰਘ ਦੇ ਉੱਪਰ ਪਹਿਲਾਂ ਹੀ ਨਸ਼ੇ ਵੇਚਣ ਦੇ ਅਤੇ ਬਲਾਤਕਾਰ ਵਰਗੇ ਸੰਗੀਨ ਮਾਮਲੇ ਦਰਜ਼ ਹਨ ਐਸਐਸਪੀ ਨੇ ਕਿਹਾ ਕਿ ਪਿੰਡ ਦੀ ਪੰਚਾਇਤ ਨੇ ਜੱਗਾ ਸਿੰਘ ਦੇ ਵਿਰੋਧ ਵਿੱਚ ਆ ਕੇ ਬਿਆਨ ਦਿੱਗੇ ਹਨ ਪੰਚਾਇਤ ਨੇ ਕਿਹਾ ਕਿ ਕੀ ਜੱਗਾ ਸਿੰਘ ਖੁਦਖੁਸ਼ੀ ਮਾਮਲੇ ਵਿੱਚ ਪੰਚਾਇਤ ਨੇ ਕਿਹਾ ਹੈ ਕੀ ਇਸ ਵਿੱਚ ਰਾਜਨੀਤਿਕ ਸਟੰਟ ਸੀ ਐਸਐਸਪੀ ਨੇ ਕਿਹਾ ਕਿ ਪੁਲਿਸ ਦੀ ਚੱਲ ਰਹੀ ਕਾਰਵਾਈ ਵਿੱਚ ਖੁਦਖੁਸ਼ੀ ਕਰਕੇ ਪ੍ਰੇਸ਼ਰ ਪਾਉਣਾ ਵੀ ਕਾਨੂੰਨੀ ਜੁਰਮ ਹੈ,, ਇਸ ਨੂੰ ਲੈਕੇ ਵੀ ਜੱਗਾ ਸਿੰਘ ਤੇ ਕਾਰਵਾਈ ਹੋਵੇਗੀ ਉਹਨਾਂ ਕਿਹਾ,, ਕੀ ਦੋਨਾਂ ਧਿਰਾਂ ਦੇ ਪੱਖ ਲਏ ਗਏ ਹਨ,, ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰਕੇ ਬਣਦੀ ਕਾਰਵਾਈ ਕੀਤੀ ਜਾਵੇਗੀ0
0
Report
मनप्रीत सिंह उर्फ़ मनी शोकर गिरफ्तार: 5 हथियार मिले
Jalandhar, Punjab:ਸੋਸ਼ਲ ਮੀਡੀਆ influencer ਮਨਪ੍ਰੀਤ ਸਿੰਘ ਉਰਫ ਮਨੀ ਸ਼ੋਕਰ ਨੂੰ ਪੁਲੀਸ ਨੇ ਗਿਰਫ਼ਤਾਰ ਕਾਰ ਕੀਤੀ ਵੱਡੀ ਪ੍ਰੈਸ ਕਾਨਫਰੰਸ 5 ਨਜਾਇਜ ਹਥਿਆਰ ਮਨੀ ਸ਼ੋਕਰ ਤੋਂ ਕਿਤੇ ਗਏ ਬਰਾਮਦ ਗੱਲਬਾਤ ਦੌਰਾਨ ਡੀਸੀਪੀ ਜਲੰਧਰ ਨੇ ਦੱਸਿਆ ਕਿ ਕੁਛ ਦਿਨ ਪਹਿਲਾ ਜਲੰਧਰ ਪੁਲੀਸ ਦੁਆਰਾ ਇਕ ਡਰਾਈਵ ਚਲਾਈ ਜਾ ਰਹੀ ਸੀ ਜਿਸ ਦੌਰਾਨ ਮਨੀ ਆਪਣੇ ਦੋਸਤਾ ਨਾਲ ਜਲੰਧਰ ਦੇ ਜੰਡਿਆਲਾ ਮੰਜਕੀ ਤੋਂ ਗੁਜਰ ਰਿਹਾ ਸੀ ਜਿੱਥੇ ਜਲੰਧਰ ਪੁਲੀਸ ਵਲੋ ਉਸਨੂੰ ਪੁਛਤਾਛ ਲਈ ਰੋਕਿਆ ਗਿਆ ਜਿਸ ਤੋਂ ਬਾਅਦ ਮਨੀ ਨੇ ਪੁਲੀਸ ਤੇ ਫਾਇਰਿੰਗ ਕੀਤੀ ਜਿਸ ਤੋਂ ਬਾਅਦ ਪੁਲੀਸ ਦੁਆਰਾ ਅਗਲੀ ਕਾਰਵਾਈ ਕਰਦੇ ਹੋਏ ਉਸਨੂੰ ਅਤੇ ਉਸਦੇ ਸਾਥੀ ਨੂੰ ਗਿਰਫ਼ਤਾਰ ਕੀਤਾ ਗਿਆ ਜਿਸ ਕੋਲੋਂ ਪਹਿਲਾ ਇਕ ਪਾਕਿਸਤਾਨ ਮੇਡ ਗੋਲਕ ਬਰਾਮਦ ਹੋਇਆ ਤੇ ਫਿਰ ਰਿਮਾਂਡ ਦੌਰਾਨ 4 ਹੋਰ ਅਸਲਾ ਪੁਲੀਸ ਨੇ ਬਰਾਮਦ ਕੀਤੇ ਹੁਣ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ0
0
Report
Advertisement
बटाला में नशा विरोधी रैली पहुँची; सांसद लाल सिंह आर्या ने पंजाब में कानून-व्यवस्था पर सवाल उठाए
Batala, Punjab:ਪਿਛਲੇ ਦਿਨੀ ਪਠਾਨਕੋਟ ਦੇ ਮਾਧੋਪੁਰ ਤੋਂ ਭਾਜਪਾ ਵੱਲੋਂ ਨਸ਼ੇ ਦੇ ਖਿਲਾਫ ਰੈਲੀ ਦੀ ਸ਼ੁਰੂਆਤ ਕੀਤੀ ਗਈ ਸੀ ਜੋ ਅੱਜ ਬਟਾਲਾ ਵਿਖੇ ਪਹੁੰਚੀ ਜਿਸ ਦੇ ਵਿੱਚ ਵਿਸ਼ੇਸ਼ ਤੌਰ ਤੇ ਲਾਲ ਸਿੰਘ ਆ ਰਿਹਾ ਇਸ ਰੈਲੀ ਦਾ ਹਿੱਸਾ ਬਣਨ ਲਈ ਆਏ ਔਰ ਇਸ ਰੈਲੀ ਚ ਗੱਲਬਾਤ ਕਰਦਿਆਂ ਮੈਂਬਰ ਆਫ ਪਾਰਲੀਮੈਂਟ ਰਾਜ ਸਭਾ ਲਾਲ ਸਿੰਘ ਆ ਰਿਹਾ ਜੋ ਕਿ ਨੈਸ਼ਨਲ ਵਾਈਸ ਪ੍ਰੈਸੀਡੈਂਟ ਵੀ ਨੇ ਉਹਨਾਂ ਨੇ ਕਿਹਾ ਕਿ ਪਿਛਲੇ ਪੰਜ ਸਾਲ ਤੋਂ ਪੰਜਾਬ ਦੇ ਵਿੱਚ ਲਾ ਐਂਡ ਆਰਡਰ ਦੀ ਸਥਿਤੀ ਬਹੁਤ ਖਰਾਬ ਹੈ ਜੋ ਲੋਕ ਇਸ ਰੈਲੀ ਦਾ ਵਿਰੋਧ ਕਰ ਰਹੇ ਨੇ ਉਹ ਨਹੀਂ ਚਾਹੁੰਦੇ ਕਿ ਪੰਜਾਬ ਦੇ ਵਿੱਚ ਨਸ਼ਾ ਖਤਮ ਹੋਵੇ ਦੂਸਰੇ ਪਾਸੇ ਭਾਜਪਾ ਦੇ ਜਿਲ੍ਾ ਪ੍ਰਧਾਨ ਹੀਰਾਵਾਲੀਆ ਨੇ ਕਿਹਾ ਕਿ ਇਸ ਰੈਲੀ ਨੂੰ ਬਟਾਲਾ ਦੇ ਵਿੱਚ ਨਹੀਂ ਪੂਰੇ ਪੰਜਾਬ ਦੇ ਵਿੱਚ ਭਰਵਾਂ ਹੁੰਗਾਰਾ Byte..lal singh arya mp Vise pardan bjp Byte.Zilla bjp parda hira walia0
0
Report
नशा मुक्त पंजाब के लिए मुख्यमंत्री नायब सिंह सैनी की यात्रा शुरू
Chandigarh, Chandigarh:मुख्यमंत्री नायब सिंह सैनी नशा मुक्त पंजाब यात्रा में हुए शामिल गुरुओं की धरती से शुरू होने वाली है यात्रा पंजाब को बचाने की जन यात्रा- मुख्यमंत्री पंजाब की पहचान प्रथम पातशाह श्री गुरु नानक देव जी के कीरत करो, नाम जपो, वंड छको के संदेश से है पंजाब सरकार से सीधा सवाल कि वह बताएं कि 4 साल बाद भी नशा गांव गांव कैसे पहुंच रहा है- मुख्यमंत्री पंजाब के नौजवानों को नारा नहीं नशे से मुक्ति, इलाज, रोजगार और सम्मान चाहिए- मुख्यमंत्री पंजाब के मुख्यमंत्री से कहना चाहूंगा की नशे जैसे संवेदनशील मुद्दे पर राजनीति न करें वर्ष 2025 में देशभर में ड्रोन के जरिए नशा तस्करी की दर्ज 305 घटनाओं में से 298 पंजाब सीमा से संबंधित एनसीआरबी के वर्ष 2024 के आंकड़ों के अनुसार पंजाब में ड्रग ओवरडोज से 106 मौतें हुई दर्ज हमारी लड़ाई नशा पीड़ितों से नहीं नशे के सौदागर से है- मुख्यमंत्री पंजाब में भाजपा की सरकार आएगी तो पीड़ित को इलाज, परिवार को सहयोग और तस्कर को कानून की सबसे कठोर चोट मिलेगी भाजपा नशा मुक्त पंजाब यात्रा की इसी सोच को जन आंदोलन बनाने निकली है- मुख्यमंत्री हर महीने हरियाणा में नशे के खिलाफ अभियान का किया जाता है आयोजन पंजाब में सरकार ने एक भी वादा पूरा नहीं किया पंजाब के मुख्यमंत्री बताएं कि कितने युवाओं को उन्होंने रोजगार मुहैया कराया हमनें महिलाओं को 2100 रूपए देने का वादा किया था जिसको हमनें पूरा किया पंजाब सरकार ने इस वादे को राजनैतिक बना दिया पंजाब में नशे के खिलाफ आवाज उठाने वालों के साथ कैसी बर्बरता की गई वो सबने देखी अभी एक दिन पहले भी नशे के खिलाफ आवाज उठाने के चलते डीसी ऑफिस के सामने आत्मदाह की कोशिश करनी पड़ी प्रधानमंत्री नरेंद्र मोदी ने नशे के विरुद्ध लड़ाई को राष्ट्रीय प्राथमिकता दी उन्होंने 2 agosto 2026 को नशा मुक्त युवा विकसित भारत संकल्प अभियान नाम से 100 सप्ताह के राष्ट्रव्यापी अभियान की शुरुआत की हमने हरियाणा में भी नशा मुक्त हरियाणा अभियान को गांव-गांव गली गली तक पहुंचाया- मुख्यमंत्री हमने नशे की सप्लाई पर कठोर प्रहार करने के साथ-साथ युवाओं को खेल, शिक्षा, कौशल, रोजगार और सकारात्मक गतिविधियों से जोड़ा पंजाब में भाजपा की सरकार बनने पर या तो नशे के तस्कर नशे का काम छोड़ देंगे या फिर देश छोड़ देंगे हरियाणा में भावांतर भरपाई योजना के किसानों की मदद की पंजाब में आज के दिन केवल चुटकुलों की सरकार हमनें डंकी रूट से युवाओं को बचाने के लिए विदेश सहयोग विभाग बनाया0
0
Report
किसान यूनियन एकता के नेताओं की पंजाब में कृषि मंत्री से मुआवजे पर बैठक
Amritsar, Punjab:ਭਾਰਤੀ ਕਿਸਾਨ ਯੂਨੀਅਨ ਏਕਤਾ ਸੰਘਰਸ਼ ਵੱਲੋਂ ਅੱਜ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਜਨਾਲਾ ਦੇ ਪਿੰਡ ਸੈਂਸਰਾ ਕਲਾਂ ਚ ਹੋਣ ਵਾਲੀ ਲੋਕ ਮਿਲਣੀ ਚ ਕਿਸਾਨਾਂ ਦੀਆਂ ਮੰਗਾਂ ਜਿਨ੍ਹਾਂ ਚ ਹੜਾ ਦਾ ਮੁਆਵਜੇ ਨੂੰ ਲੈਕੇ ਮੁੱਖ ਮੰਤਰੀ ਕੋਲੋਂ ਸਵਾਲ ਪੁੱਛੇ ਜਾਣੇ ਸਨ ਪਰ ਉਸ ਤੋਂ ਪਹਿਲਾਂ ਹੀ ਪ੍ਰਸ਼ਾਸਨ ਵੱਲੋਂ ਭਾਰਤੀ ਕਿਸਾਨ ਯੂਨੀਅਨ ਏਕਤਾ ਸੰਘਰਸ਼ ਦੇ ਪ੍ਰਧਾਨ ਪਲਵਿੰਦਰ ਸਿੰਘ ਮਾਹਲ ਸਮੇਤ ਉਨਾਂ ਦੇ ਆਗੂਆਂ ਨਾਲ ਇੱਕ ਮੀਟਿੰਗ ਕਰਕੇ ਪੰਜਾਬ ਦੇ ਖੇਤੀਬਾੜੀ ਮੰਤਰੀ ਨਾਲ ਮੀਟਿੰਗ ਤਹਿ ਕਰਵਾਈ ਗਈ ਜੋਕਿ ਚੰਡੀਗੜ੍ਹ ਪੰਜਾਬ ਭਵਨ ਚ 28 ਸਤੰਬਰ ਨੂੰ ਹੋਵੇਗੀ ਜਿਨ੍ਹਾਂ ਚ ਕਿਸਾਨਾਂ ਦੀਆਂ ਮੰਗਾਂ ਜਿਨ੍ਹਾਂ ਚ ਹੜ ਪੀੜਤਾਂ ਦੇ ਮੁਆਵਜੇ ਸਮੇਤ ਹੋਰ ਮੰਗਾਂ ਤੇ ਗੱੱਲਬਾਤ ਕੀਤੀ ਜਾਵੇਗੀ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕਿਸਾਨ ਆਗੂ ਬਲਵਿੰਦਰ ਸਿੰਘ ਮਾਹਲ ਨੇ ਕਿਹਾ ਕਿ ਮੁੱਖ ਮੰਤਰੀ ਦੀ ਲੋਕ ਮਿਲਣੀ ਦੌਰਾਨ ਜੋ ਸਵਾਲ ਪੁੱਛਣ ਦਾ ਪ੍ਰੋਗਰਾਮ ਸੀ ਉਸ ਨੂੰ ਮੁਲਤਵੀ ਕੀਤਾ ਗਿਆ ਹੈ ਅਤੇ ਹੁਣ ਖੇਤੀਬਾੜੀ ਮੰਤਰੀ ਨਾਲ ਚੰਡੀਗੜ੍ਹ ਵਿਖੇ ਜੋ ਮੀਟਿੰਗ ਹੋਵੇਗੀ ਉਸ ਦੇ ਵਿੱਚ ਸਰਹੱਦੀ ਖੇਤਰ ਦੇ ਕਿਸਾਨਾਂ ਦੀਆਂ ਮੰਗਾਂ ਜਿਨਾਂ ਵਿੱਚ ਖਾਸ ਕਰਕੇ ਹੜਾਂ ਦੌਰਾਨ ਕਿਸਾਨਾਂ ਦੇ ਹੋਏ ਨੁਕਸਾਨ ਦੇ ਮੁਆਵਜੇ ਨੂੰ ਲੈ ਕੇ ਗੱਲਬਾਤ ਕੀਤੀ ਜਾਵੇਗੀ。0
0
Report
Advertisement
कनाडा में विमान प्रशिक्षण के दौरान भारत के दो छात्रों की दुखद मौत, संवेदनाएं गहरी
Noida, Uttar Pradesh:The Consulate General of India, Vancouver, expresses its deepest condolences on the tragic demise of Shri Manoj Sivakumar and Shri Srisaran Thirugnanasambantham, two Indian students from Tamil Nadu and Puducherry, who lost their lives in a tragic air accident in Canada during their flight training. Our heartfelt sympathies are with their bereaved families and loved ones during this difficult time. The Consulate stands ready to extend all possible consular assistance to the families in connection with the repatriation of the mortal remains to India. May the departed souls rest in peace.0
0
Report
आम आदमी पार्टी के मंत्री अमन अरोड़ा सोनाम में दर-दर अभियान शुरू, घर-घर पहुँचेंगे
Noida, Uttar Pradesh:'ਮਾਨ ਦੇ ਮੁਨਾਫ਼ੇ' ਮੁਹਿੰਮ ਤਹਿਤ ਡੋਰ-ਟੂ-ਡੋਰ ਜਨ ਸੰਪਰਕ ਦੌਰਾਨ ਕੈਬਿਨੇਟ ਮੰਤਰੀ ਅਮਨ ਅਰੋੜਾ, ਸੁਨਾਮ ਤੋਂ ਅਮਨ ਅਰੋੜਾ ਵੱਲੋਂ ਸ਼ੁਰੂ ਕੀਤੀ ਗਈ ਡੋਰ ਟੂ ਡੋਰ ਕੰਪੇਨ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਮਨ ਅਰੋੜਾ ਵੱਲੋਂ ਸੁਨਾਮ ਵਿੱਚ ਸ਼ੁਰੂ ਕੀਤੀ ਗਈ ਕੰਪੇਨ ਘਰ ਘਰ ਜਾ ਕੇ ਪਾਰਟੀ ਦੀਆਂ ਨੀਤੀਆਂ ਨੂੰ ਲੋਕਾਂ ਤੱਕ ਪਹੁੰਚਾਉਣਗੇ'0
0
Report
समराला गाँव में सीवरेज संकट: प्रशासन के दावों पर गांववालों ने उठाए सवाल
Samrala, Punjab:ਇੱਕ ਪਾਸੇ ਜਿੱਥੇ ਪਿੰਡਾਂ ਨੂੰ ਸਮਾਰਟ ਅਤੇ ਵਿਕਸਤ ਬਣਾਉਣ ਦੇ ਵੱਡੇ-ਵੱਡੇ ਦਾਅਵੇ ਕੀਤੇ ਜਾ ਰਹੇ ਹਨ, ਉੱਥੇ ਹੀ ਸਮਰਾਲਾ ਨੇੜਲੇ ਇੱਕ ਪਿੰਡ ਤੋਂ ਅਜਿਹੀ ਤਸਵੀਰ ਸਾਹਮਣੇ ਆਈ ਹੈ ਜੋ ਪ੍ਰਸ਼ਾਸਨਿਕ ਦਾਅਵਿਆਂ ਦੀ ਪੋਲ ਖੋਲ੍ਹਦੀ ਹੈ। ਪਿਛਲੇ ਕਈ ਸਾਲਾਂ ਤੋਂ ਇਸ ਪਿੰਡ ਦੇ ਵਸਨੀਕ ਸੀਵਰੇਜ ਅਤੇ ਨਿਕਾਸੀ ਦੀ ਗੰਭੀਰ ਸਮੱਸਿਆ ਨਾਲ ਜੂਝ ਰਹੇ ਹਨ। ਨਾਲੀਆਂ ਅਤੇ ਸੀਵਰੇਜ ਦਾ ਗੰਦਾ ਪਾਣੀ ਛੱਪੜ ਵਿੱਚ ਜਾਣ ਦੀ ਬਜਾਏ ਲੋਕਾਂ ਦੇ ਘਰਾਂ ਅਤੇ ਗਲੀਆਂ ਵਿੱਚ ਵੜ ਰਿਹਾ ਹੈ। ਸਕੂਲੀ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ, ਹਰ ਕੋਈ ਇਸ ਨਰਕ ਵਰਗੇ ਮਾਹੌਲ ਪਿੰਡ ਵਾਲਿਆਂ ਦਾ ਕਹਿਣਾ ਹੈ ਕਿ ਇਸ ਪਿੰਡ ਦਾ ਸਰਪੰਚ ਨੂੰ ਸਸਪੈਂਡ ਹੋਇਆ ਕਾਫੀ ਟਾਈਮ ਹੋ ਗਿਆ ਹੈ ਪਰੰਤੂ ਪੰਚਾਇਤ ਮੈਂਬਰ ਕੋਈ ਵੀ ਉਹਨਾਂ ਦੀ ਸਾਰ ਨਹੀਂ ਲੈ ਰਿਹਾ ਅਤੇ ਅਫਸਰ ਤੱਕ ਵੀ ਉਹਨਾਂ ਨੇ ਕਾਫੀ ਵਾਰ پਹੁੰਚ ਕੀਤੀ ਹੈ ਪ੍ਰੰਤੂ ਅਜੇ ਤੱਕ ਕਿਸੇ ਵੀ ਅਫਸਰ ਨੇ ਉਹਨਾਂ ਦੀ ਸਾਰ ਨਹੀਂ ਲਈ ਉਹਨਾਂ ਕਿਹਾ ਕਿ ਹਰ ਵੇਲੇ ਵੋਟਾਂ ਦੇ ਟਾਈਮ ਰਾਜਨੀਤਿਕ ਪਾਰਟੀਆਂ ਵੱਲੋਂ ਉਨਾਂ ਦੇ ਕੰਮ ਨੂੰ ਪਹਿਲ ਦੇ ਤੌਰ ਤੇ ਕਰਾਉਣ ਦੇ ਦਾਅਵੇ ਕੀਤੇ ਜਾਂਦੇ ਹਨ ਪਰੰਤੂ ਰਾਜਨੀਤੀ ਰੋਟੀਆਂ ਸੇਕੀਆਂ ਜਾਂਦੀਆਂ ਹਨ ਪਰੰਤੂ ਕੰਮ ਨਹੀਂ ਕੀਤਾ ਜਾਂਦਾ.0
0
Report
Advertisement
हिमाचल सचिवालय में ईलर्जली भवन चरण-II का उद्घाटन, 20 करोड़ लागत
Shimla, Himachal Pradesh:हिमाचल प्रदेश के मुख्यमंत्री सुखविंद्र सिंह सुक्खू ने आज हिमाचल प्रदेश सचिवालय स्थित ईलर्जली भवन चरण-II का उद्घाटन किया। इस भवन में मुख्यमंत्री और मुख्य सचिव के कार्यालय बनाए गए हैं। भवन में निर्माण कार्य अभी जारी है, जिसमें मंत्रियों के कार्यालय भी बनाए जाएंगे। उद्घाटन के दौरान उप मुख्यमंत्री मुकेश अग्निहोत्री, मंत्री जगत सिंह नेगी और अनिरुद्ध सिंह मौजूद रहे। उद्घाटन के बाद मुख्यमंत्री सुखविंद्र सिंह सुक्खू ने कहा कि यह प्रदेश की जनता का संस्थान है, जहां से मुख्यमंत्री जनहित से जुड़े फैसले लेंगे। भवन में फिलहाल 15 कमरे तैयार किए गए हैं, जिनमें मुख्यमंत्री और मुख्य सचिव के कार्यालय स्थापित किए गए हैं। उन्होंने बताया कि भवन 20 करोड़ रुपये की लागत से तैयार हुआ है। मुख्यमंत्री ने कहा कि नए भवन के निर्माण से प्रदेश के लोगों को मुख्यमंत्री से मिलने में सुविधा होगी और ट्रैफिक की समस्या से भी राहत मिलेगी। उन्होंने कहा कि पहले मुख्यमंत्री के पुराने कार्यालय जाने के दौरान ट्रैफिक रोका जाता था, लेकिन अब नए भवन से लोगों को असुविधा नहीं होगी। साथ ही मुख्यमंत्री लोगों की समस्याओं को भी ध्यान से सुन सकेंगे। उन्होंने कहा कि पुराना कार्यालय छोटा था, जिसके कारण लोगों को दिक्कतों का सामना करना पड़ता था। बाइट- सुखविंद्र सिंह सुक्खू, मुख्यमंत्री, हिमाचल प्रदेश विपक्ष की ओर से लगाए जा रहे फिजूलखर्ची के आरोपों पर मुख्यमंत्री ने कहा कि सरकार ने कोई फिजूलखर्ची नहीं की है। उन्होंने कहा कि यह कार्यालय किसी व्यक्ति का नहीं, बल्कि मुख्यमंत्री पद का है। जो भी मुख्यमंत्री चुना जाएगा, वह इसी कार्यालय में बैठेगा। उन्होंने कहा कि अगर 15-20 साल बाद भाजपा भी सत्ता में आती है तो उसके मुख्यमंत्री भी इसी भवन में बैठेंगे। ऐसे में भाजपा बेबुनियाद आरोप लगा रही है। बाइट- सुखविंद्र सिंह सुक्खू, मुख्यमंत्री, हिमाचल प्रदेश मुख्यमंत्री ने कहा कि शीघ्र ही मंत्रिमंडल का विस्तार किया जाएगा और मंत्रियों के विभागों में भी बदलाव किया जाएगा। बाइट- सुखविंद्र सिंह सुक्खू, मुख्यमंत्री, हिमाचल प्रदेश वहीं, नेता प्रतिपक्ष जयराम ठाकुर की ओर से किशाऊ बांध को लेकर की जा रही टिप्पणियों पर मुख्यमंत्री ने कहा कि पूर्व की जयराम सरकार ने किशाऊ बांध के समझौते के जरिए हिमाचल के संसाधनों को बेचने का काम किया था, जिसे सत्ता में आने के बाद कांग्रेस सरकार ने स्वीकार नहीं किया। मुख्यमंत्री ने कहा कि किशाऊ बांध के मुद्दे को केंद्र सरकार के समक्ष मजबूती से उठाया गया और बिना किसी शर्त के एमओयू साइन किया गया है। उन्होंने कहा कि इससे हिमाचल प्रदेश को आने वाले समय में 1200 से 1500 करोड़ रुपये का वार्षिक लाभ मिलेगा, क्योंकि पांच साल में प्रोजेक्ट बनकर तैयार हो जाएगा। उन्होंने कहा कि भाजपा शासित राज्यों को इसमें नुकसान उठाना पड़ा है, लेकिन हिमाचल सरकार ने प्रदेश हितों से समझौता नहीं किया। मुख्यमंत्री ने कहा कि भाजपा सरकार के समय जयराम ठाकुर ने उत्तराखंड की तर्ज पर समझौते पर हस्ताक्षर किए थे, जिससे हिमाचल को करोड़ों रुपये का नुकसान होता। उन्होंने कहा कि कांग्रेस सरकार ने इस मुद्दे पर लड़ाई लड़ी और किशाऊ बांध में जीत हासिल की। बाइट- सुखविंद्र सिंह सुक्खू, मुख्यमंत्री, हिमाचल प्रदेश0
0
Report
मानसा कोर्ट कॉम्प्लेक्स समेत गर्ल्स स्कूलों को बम से उड़ाने की धमकी मिली
Mansa, Punjab:ਮਾਨਸਾ ਕੋਰਟ ਕੰਪਲੈਕਸ ਸਮੇਤ ਸ਼ਹਿਰ ਦੇ ਕੰਨਿਆ ਸਕੂਲ ਅਤੇ ਤਿੰਨ ਪਿੰਡਾਂ ਦੇ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਾਨਸਾ ਦੇ ਕੋਟ ਕੰਮਪਲੈਕਸ ਸਮੇਤ ਗਰਲਸ ਸਕੂਲ ਅਤੇ ਤਿੰਨ ਪਿੰਡਾਂ ਦੇ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ ਜਿਸ ਤੋਂ ਬਾਅਦ ਮਾਨਸਾ ਪੁਲਿਸ ਦੀ ਹਰਕਤ ਦੇ ਵਿੱਚ ਆਈ ਹੈ ਜਿੱਥੇ ਸਕੂਲਾਂ ਨੂੰ ਖਾਲੀ ਕਰਵਾ ਦਿੱਤਾ ਗਿਆ ਹੈ ਉਹ ਠੀਕ ਕੋਰਟ ਕੰਪਲੈਕਸ ਦੇ ਬਾਹਰ ਵੀ ਪੁਲਿਸ ਵੱਲੋਂ ਕੋਟ ਕੰਪਲੈਕਸ ਵਿੱਚ ਆਉਣ ਜਾਣ ਵਾਲੇ ਵਿਅਕਤੀਆਂ ਦੀ ਤਲਾਸ਼ੀ ਲਈ ਜਾ ਰਹੀ ਹੈ ਅਤੇ ਸਰਚ ਕੀਤਾ ਜਾ ਰਿਹਾ。 ਵੀਓ: ਮਾਨਸਾ ਜ਼ਿਲ੍ਹੇ ਦੇ ਪਿੰਡ ਖੀਵਾ ਕਲਾਂ ਤੋਂ ਇੱਕ ਸਵੇਰ ਸਮੇਂ ਧਮਕੀ ਭਰਿਆ ਪੱਤਰ ਮਿਲਿਆ ਜਿਸ ਦੇ ਵਿੱਚ ਮਾਨਸਾ ਕੋਰਟ ਕੰਪਲੈਕਸ ਗਰਲਸ ਸਕੂਲ ਖੀਵਾ ਕਲਾਂ ਹੀਰੋ ਕਲਾਂ ਅਤੇ ਆਤਲਾ ਦੇ ਸਕੂਲ ਨੂੰ ਬੰਬ ਨਾਲ ਉਡਉਣ ਦੀ ਧਮਕੀ ਦਿੱਤੀ ਗਈ ਹੈ ਉਸ ਪੱਤਰ ਦੇ ਵਿੱਚ ਲਿਖਿਆ ਗਿਆ ਕਿ ਜੇਕਰ ਉਹ ਇੱਕ ਬਾਪ ਦੇ ਹੋਏ ਤਾਂ ਇਹ ਕੰਮ ਜਰੂਰ ਕਰਨਗੇ ਨਾਲ ਹੀ ਇਸ ਲੈਟਰ ਦੇ ਥੱਲੇ ਅੱਲਾ ਰਾਖਾ ਵੀ ਲਿਖਿਆ ਗਿਆ ਹੈ ਫਿਲਹਾਲ ਪੁਲਿਸ ਵੱਲੋਂ ਮਾਨਟਾ ਸ਼ਾਹਕੋਟ ਕੰਪਲੈਕਸ ਦੇ ਬਾਹਰ ਪੁਲਿਸ ਫੋਰਸ ਤੈਨਾਤ ਕਰਕੇ ਚੈਕਿੰਗ ਕੀਤੀ ਜਾ ਰਹੀ ਹੈ ਨਾਲ ਹੀ ਮਾਨਸਾ ਕੋਟ ਕੰਪਲੈਕਸ ਦੇ ਐਡਵੋਕੇਟ ਭੁਪਿੰਦਰ ਸਿੰਘ ਵੀਰਵਾਲ ਨੇ ਕਿਹਾ ਕਿ ਪੁਲਿਸ ਅਤੇ ਸਰਕਾਰ ਨੂੰ ਇਸ ਮਾਮਲੇ ਦੇ ਵਿੱਚ ਤੁਰੰਤ ਅਜਿਹੇ ਸ਼ਰਾਰਤੀ ਅਨਸਰ ਅਤੇ ਅਫਵਾਹਾਂ ਫੈਲਾਉਣ ਵਾਲਿਆਂ ਤੇ ਸਖਤ ਕਾਰਵਾਈ ਕਰਨੀ ਚਾਹੀਦੀ ਹੈ ਕਿਉਂਕਿ ਜਿੱਥੇ ਸਕੂਲਾਂ ਦਾ ਮਾਹੌਲ ਖਰਾਬ ਹੋ ਰਿਹਾ ਹੈ ਉੱਥੇ ਹੀ ਕੋਰਟ ਕੰਪਲੈਕਸ ਦੇ ਵਿੱਚ ਇਨਸਾਫ ਲੈਣ ਵਾਲੇ ਲੋਕਾਂ ਦੇ ਵਿੱਚ ਵੀ ਕਿਤੇ ਨਾ ਕਿਤੇ ਸਹਿਮ ਦਾ ਮਾਹੌਲ ਪੈਦਾ ਕੀਤਾ ਜਾ ਰਿਹਾ ਤਾਂ ਕਿ ਅਜਿਹੇ ਭੀੜ ਭਾਡ ਵਾਲੇ ਥਾਵਾਂ ਦੇ ਉੱਪਰ ਭਗਦੜ ਮੱਚੇ ਅਤੇ ਸ਼ਰਾਰਤੀ ਅਨਸਰ ਆਪਣੇ ਮਨਸੂਬਿਆਂ ਦੇ ਵਿੱਚ ਕਾਮਯਾਬ ਹੋ ਸਕਣ ਉਥੇ ਹੀ ਉਹਨਾਂ ਪੁਲਿਸ ਨੂੰ ਤੁਰੰਤ ਇਸ ਮਾਮਲੇ ਦੇ ਵਿੱਚ ਅਜਿਹੇ ਲੋਕਾਂ ਤੇ ਕਾਰਵਾਈ ਕਰਨ ਦੀ ਮੰਗ ਕੀਤੀ。 ਵਾਕਥਰੂ ਕੁਲਦੀਪ ਧਾਲੀਵਾਲ ਮਾਨਸਾ0
0
Report
रेणुकाजी जू में बंगाल टाइगर का जोड़ा पहुंचा: दशकों बाद दहाड़
Nahan, Himachal Pradesh:लोकेशन: नाहन पूरा हुआ एक दशक पुराना इंतजार, श्री रेणुका जी जून में सुनने को मिलेगी टाइगर की दहाड़, रेणुका जू में पहुँचा बंगाल टाइगर्स का जोड़ा, नागपुर से श्री रेणुकाजी लाया गया टाइगर्स का जोड़ा, 43 घण्टों में 1800 किलोमीटर का लंबा सफर किया गया तय, पहली बार हिमाचल के किसी जू में पहुंचे टाइगर्स, टाइगर एक्वायर करना है हिमाचल के लिए फ्लैगशिप प्रोजेक्ट शहनबाज, लंबे समय बाद मिली सफलता, सभी औपचारिकता है पूरी करने के बाद लाया गया टाइगर्स का जोड़ा, विशेष टीम द्वारा रेणुका जी ले गए टाइगर्स, पर्यटकों के लिए आकर्षण का केंद्र बनेंगे टाइगर्स, वन्य प्राणी विभाग ने महाराष्ट्र सरकार का आभार जताया, शेरों के मरने के बाद वीरान पड़ी थी लायन सफारी;0
0
Report
Advertisement
मुख्यमंत्री नायब सिंह सैनी बठिंडा के विर्क कलां में आम जनता से मिले
Noida, Uttar Pradesh:मुख्यमंत्री नायब सिंह सैनी बठिंडा के विर्क कलां में आम जनता से मिले0
0
Report
अकाली दल पर रेप-आरोप के बाद प्रेस कॉन्फ्रेंस में भारी बवाल
Chandigarh, Chandigarh:ਪ੍ਰੈਸ ਕਾਨਫਰੰਸ ਸ਼ਰੂ ਹੋਣ ਵਾਲੀ ਹੈ ਪ੍ਰੈਸ ਕਾਨਫਰੰਸ ਸ਼ਰੂ ਆਜ ਦੀ ਪ੍ਰੈਸ ਕਾਨਫਰੰਸ ਸਿੱਖ ਭਾਈਚਾਰੇ ਨਾਲ ਸਾਂਝ ਪਾਉਣ ਵਾਲੀ ਹੈ ਇਕ ਕਿਤਾਬ ਹੈ ਅਕਾਲੀ ਮੋਰਚੇ ਦਾ ਇਤਹਾਸ ਜਿਸ ਵਿੱਚ ਅਕਾਲੀ ਦਲ ਦੇ ਮੋਰਚੇ ਦਾ ਇਤਹਾਸ ਦਸਿਆ ਗਿਆ ਹੈ ਜਦੋਂ ਅਕਾਲੀ ਦਲ ਅੱਜ ਕੋਈ ਕਹਿੰਦਾ ਹੈ ਤਾਂ ਬਾਦਲ ਪਰਿਵਾਰ ਹੀ ਸਾਮ੍ਹਣੇ ਆ ਜਾਂਦਾ ਹੈ ਅਕਾਲੀ ਦਲ ਬਾਦਲ ਨੇ ਜੌ ਏਜੰਡਾ ਸੈਟ ਕੀਤਾ ਉਸ ਮਾਮਲੇ ਤੇ ਅਤੇ ਅਨੰਦਪੁਰ ਸਾਹਿਬ ਦੇ ਅੰਦਰ FiR ਦਰਜ਼ ਹੋਈ ਜੌ ਇਸ ਔਰਤ ਨੇ ਦਰਜ਼ ਕਾਰਵਾਈ ਜਿਸ ਦਾ ਕਹਿਣਾ ਹੈ ਓਹਨਾ ਨੇ ਇਕ ਸਰਾਂ ਵਿੱਚ ਰੱਖਿਆ ਗਿਆ ਅਤੇ rape ਕੀਤਾ ਗਿਆ ਜੂਨ 2015 ਵਿੱਚ ਬੇਅਦਬੀ ਹੋਈ ਇਕ ਬੀੜ ਚੋਰੀ ਹੋਈ ਅਕਤੂਬਰ ਵਿਚ ਪੋਸਟਰ ਲੱਗੇ ਜੇਕਰ ਫੜਨਾ ਹੈ ਪੜ੍ ਲਓ ਫਿਰ ਬੇਅਦਬੀ ਹੋਈ ਸੰਗਤ ਨੇ protest ਕੀਤਾ ਤਾਂ ਗੰਦਾ ਪਾਣੀ ਸੁਟਿਆ ਗਿਆ ਅਤੇ ਗੋਲੀ ਚਲੀ ਗਈ ਕੋਟਕਪੂਰਾ ਵਾਲੇ ਮਾਮਲੇ ਤੇ ਸੁਖਬੀਰ ਬਾਦਲ ਅਤੇ ਬਾਕੀ ਜੁੰਡਲੀ ਜਮਾਨਤ ਤੇ ਹੈ ਬਹਿਬਲ ਮਾਮਲੇ ਦੀ ਜਾਂਚ ਚੱਲ ਰਹੀ ਹੈ 2 ਸਿੱਖ ਚੁੱਕ ਗਏ ਅਤੇ ਓਹਨਾ ਤੇ ਹੀ ਦੋਸ਼ ਲਗਾਉਣ ਦੀ ਕੋਸ਼ਿਸ਼ ਕੀਤੀ ਗਈ ਜਿਸ ਨਾਲ ਬਾਕੀ ਤੋਂ ਲਾਭ ਲਿਆ ਜਾ ਸਕੇ ਬਾਦਲ ਪਰਿਵਾਰ ਦਾ ਜੇਕਰ ਮੈਂਬਰ ਵੀ ਚਲਾ ਜਾਵੇ। ਤਾਂ ਲੰਗਰ ਵੀ ਐਸਜੀਪੀਸੀ ਦਾ ਹੁੰਦਾ ਇਹ ਮਨਪ੍ਰੀਤ ਨੇ ਵਿਧਾਨ ਸਭਾ ਦੇ ਅੰਦਰ ਕਿਹਾ ਸੀ ਕਿਸੇ ਨੂੰ ਵਰਤ ਕੇ ਕਿਵੇਂ ਛੱਡਣਾ ਅਤੇ ਨਾਲ ਹੀ ਸਿੱਖ ਪੂਰੀ ਦੁਨਿਆ ਦੇ ਅੰਦਰ ਕਿਵੇਂ ਬਦਨਾਮ ਕਰਨਾ ਇਹ ਬਾਦਲ ਦਾ ਕੰਮ ਹੈ ਯੂਥ ਅਕਾਲੀ ਦਲ ਪ੍ਰਧਾਨ ਅਤੇ ਵਿਰਸਾ ਸਿੰਘ ਵਲਟੋਹਾ ਇੱਕ ਔਰਤ ਨੂੰ ਬਹਿਰੀਨ ਤੋਂ ਭਾਰਤ ਲੈਕੇ ਆਉਂਦੇ ਨੇ ਏਜੰਡਾ ਸੈਟ ਕੀਤਾ ਜਾਂਦਾ ਅਤੇ ਅਨੰਦਪੁਰ ਸਾਹਿਬ ਵਿੱਚ ਇੱਕ ਸਰਾ ਦੇ ਅੰਦਰ ਉਸਨੂੰ ਰੱਖਿਆ ਜਾਂਦਾ ਹੈ ਮਹਿਤਾ ਚਾਵਲਾ ਨੇ ਅਮਰਜੀਤ ਚਾਵਲਾ ਨੂੰ ਸਹੀ ਕਿਹਾ ਐਸਜੀਪੀਸੀ ਦੇ ਪ੍ਰਧਾਨ ਦਾ ਕੀ ਰੋਲ ਹੈ ਉਹ ਦਸਿਆ ਜਾਵੇ ਐਸਜੀਪੀਸੀ ਦੇ ਪ੍ਰਧਾਨ ਦਾ ਕੀ ਰੋਲ ਹੈ ਉਹ ਦਸਿਆ ਜਾਵੇ0
0
Report
पंजाब के हालात पर चन्नी बोले: नैतिकता और नशे रोकथाम पर सवाल
Chandigarh, Chandigarh:Ropar ਮੋਰਿੰਡਾ - ਸਾਬਕਾ ਮੁੱਖ ਮੰਤਰੀ ਤੇ ਮੈਂਬਰ ਪਾਰਲੀਮੈਂਟ ਚਰਨਜੀਤ ਸਿੰਘ ਚੰਨੀ ਨੇ ਪੰਜਾਬ ਦੇ ਹਾਲਾਤਾਂ ਤੇ ਸਵਾਲ ਖੜੇ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਨੈਤਿਕਤਾ ਦੇ ਅਧਾਰ ਤੇ ਅਸਤੀਫਾ ਦੇਣ।ਚਰਜੀਤ ਸਿੰਘ ਚੰਨੀ ਨੇ ਕਿਹਾ ਕਿ ਆਮ ਅਦਮੀ ਪਾਰਟੀ ਪੰਜਾਬ ਨੂੰ ਦਬਾ ਕੇ ਰਾਜ ਕਰਨਾ ਚਾਹੁੰਦੀ ਹੈ ਜਿਸ ਵਿੱਚ ਮੁਗ਼ਲ ਵੀ ਕਾਮਿਯਾਬ ਨਹੀ ਹੋ ਸਕੇ ਸਨ।ਉੱਨਾਂ ਕਿਹਾ ਕਿ ਅੱਜ ਪੰਜਾਬ ਨੂੰ ਡਰਾਉਣ ਤੇ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।ਇਸ ਦੋਰਾਨ ਉੱਨਾਂ ਨਸ਼ੇ ਦੇ ਮੁੱਦੇ ਤੇ ਬੋਲਦਿਆਂ ਕੇਂਦਰ ਤੇ ਪੰਜਾਬ ਸਰਕਾਰ ਤੇ ਸਵਾਲ ਖੜੇ ਕੀਤੇ ਤੇ ਇੰਨਾਂ ਦੋਵੇਂ ਸਰਕਾਰਾਂ ਨੇ ਨਸ਼ੇ ਦੀ ਰੋਕਥਾਮ ਲਈ ਕੁੱਝ ਨਹੀਂ ਕੀਤਾ ਜਿਸ ਕਾਰਨ ਨਸ਼ਾ ਵੱਧ ਗਿਆ।ਉੱਨਾਂ ਭਾਜਪਾ ਵੱਲੋਂ ਨਸ਼ੇ ਖਿਲਾਫ ਕੱਢੀ ਜਾ ਰਹੀ ਯਾਤਰਾ ਬਾਰੇ ਕਿਹਾ ਕਿ ਯਾਤਰਾ ਜਾਗਰੂਕਤਾ ਲਿਆਂਦੀ ਹੈ ਪਰ ਕੇਂਦਰ ਸਰਕਾਰ ਨੂੰ ਆਪਣੀ ਜਿੰਮੇਵਾਰੀ ਨਿਭਾਉਂਦਿਆਂ ਨਸ਼ੇ ਦੀ ਰੋਕਥਾਮ ਲਈ ਕੰਮ ਕਰਨਾ ਚਾਹੀਦਾ ਹੈ ਤੇ ਸਰਹੱਦਾਂ ਤੋ ਨਸ਼ਾ ਕਿਵੇਂ ਆ ਰਿਹਾ ਹੈ ਇਸ ਬਾਰੇ ਗ੍ਰਹਿ ਮੰਤਰੀ ਅਮਿਤ ਸ਼ਾਹ ਪੰਜਾਬ ਵਿੱਚ ਆਉਣਗੇ ਤਾਂ ਜਵਾਬ ਦੇਣ। ਇਸ ਦੋਰਾਨ ਚਰਨਜੀਤ ਸਿੰਘ ਚੰਨੀ ਨੇ ਰਵਨੀਤ ਬਿੱਟੂ ਤੇ ਹੋਏ ਆਡਿਆਂ ਨਾਲ ਹਮਲੇ ਤੇ ਵੀ ਤੰਜ ਕੱਸਿਆ ਤੇ ਕਿਹਾ ਕਿ ਦੋਵੇਂ ਇੱਕ ਦੂਜੇ ਤੇ ਆਂਡੇ ਸੁੱਟ ਰਹੇ ਹਨ ਤੇ ਪੱਧਰ ਕਿਸ ਕਦਰ ਡਿੱਗ ਗਿਆ ਹੈ।ਚੰਨੀ ਨੇ ਮੁੱਖ ਮੰਤਰੀ ਭਗਵੰਤ ਮਾਨ ਤੇ ਰਵਨੀਤ ਬਿੱਟੂ ਦੀ ਕਵਾਲੀਫੀਕੇਸ਼ਨ ਤੇ ਵੀ ਸਵਾਲ ਚੁੱਕੇ ਤੇ ਕਿਹਾ ਕਿ ਦੋਵਾ ਨੇ ਕਾਲਜ ਦਾ ਮੁੰਹ ਤੱਕ ਨਹੀਂ ਦੇਖਿਆ ਤੇ ਭਗਵੰਤ ਮਾਨ ਕਾਲਜ ਵਿੱਚ ਪੜਨ ਦੀ ਬਜਾਰੇ ਕੇਵਲ ਕੋਮੇਡੀ ਕਰਨ ਲਈ ਹੀ ਜਾਂਦਾ ਸੀ。 ਇਸ ਦੋਰਾਨ ਚਰਨਜੀਤ ਸਿੰਘ ਚੰਨੀ ਨੇਂ ਸ਼੍ਰੋਮਣੀ ਕਮੇਟੀ ਮੈਂਬਰ ਅਮਰਜੀਤ ਸਿੰਘ ਚਾਵਲਾ ਦੇ ਮਾਮਲੇ ਤੇ ਬੋਲਦਿਆਂ ਪੰਜਾਬ ਸਰਕਾਰ ਤੇ ਸਵਾਲ ਖੜੇ ਕੀਤੇ ਤੇ ਕਿਹਾ ਕਿ ਚਾਵਲਾ ਆਮ ਆਦਮੀ ਪਾਰਟੀ ਦੀ ਸ਼੍ਰੀ ਅਨੰਦਪੁਰ ਸਾਹਿਬ ਤੇ ਰੋਪੜ ਦੇ ਵਿੱਚ ਮੱਦਦ ਕਰਦਾ ਰਿਹਾ ਹੈ ਜਿਸ ਕਰਕੇ ਆਮ ਆਦਮੀ ਪਾਰਟੀ ਨੇ ਪੀੜਤ ਮਹਿਲਾ ਦੀ ਪਹਿਲਾਂ ਤਾਂ ਐਫ ਆਈ ਆਰ ਦੇਰੀ ਨਾਲ ਦਰਜ ਕੀਤੀ ਤੇ ਵਿਦੇਸ਼ ਜਾਣ ਲਈ ਸੁਰੱਖਿਆ ਰਸਤਾ ਦਿੱਤਾ। ਬਾਈਟ-ਚਰਨਜੀਤ ਸਿੰਘ ਚੰਨੀ-ਸਾਬਕਾ ਮੁੱਖ ਮੰਤਰੀ0
0
Report
Advertisement
