Back
पूर्व सरपंच चग्गड़ सिंह की मौत: पुलिस ने दो आरोपियों के खिलाफ FIR दर्ज
AJAnil Jain
Mar 15, 2026 13:30:15
Lehragaga, Punjab
ਸਾਬਕਾ ਸਰਪੰਚ ਚੱਗੜ ਸਿੰਘ ਦੀ ਮੌਤ ਸਬੰਧੀ ਦੋ ਤੇ ਪਰਚਾਲਹਿਰਾਗਾਗਾ। ਅਨਿਲ ਜੈਨ -- -- -- ਕੱਲ ਸ਼ਾਮ ਪਿੰਡ ਦਸ਼ਮੇਸ਼ ਨਗਰ ਕੋਠੇ ਦੇ ਸਾਬਕਾ ਸਰਪੰਚ ਚੱਗੜ ਸਿੰਘ ਦੀ ਮੌਤ ਸਬੰਧੀ ਲਹਿਰਾ ਪੁਲਿਸ ਨੇ ਦੋ ਵਿਅਕਤੀਆਂ ਖ਼ਿਲਾਫ਼ ਪਰਚਾ ਦਰਜ਼ ਕਰ ਲਿਆ ਹੈ। ਇਸ ਸਬੰਧੀ ਡੀਐਸਪੀ ਲਹਿਰਾ ਰਣਬੀਰ ਸਿੰਘ ਨੇ ਦੱਸਿਆ, ਕਿ ਸੁਖਜਿੰਦਰ ਸਿੰਘ ਪੁੱਤਰ ਚੱਗੜ ਸਿੰਘ ਵਾਸੀ ਦਸ਼ਮੇਸ਼ ਸਿੰਘ ਨਗਰ ਕੋਠੇ ਡਸਕਾ ਨੇ ਬਰਖਿਲਾਫ ਸੁਖਵਿੰਦਰ ਸਿੰਘ ਪੁੱਤਰ ਜਗਤਾਰ ਸਿੰਘ ਅਤੇ ਗੁਰਉਪਦੇਸ਼ ਸਿੰਘ ਉਰਫ ਜੱਸੀ ਪੁੱਤਰ ਕਰਮਜੀਤ ਸਿੰਘ ਵਾਸੀਆਨ ਦਸਮੇਸ਼ ਨਗਰ ਕੋਠੇ ਡਸਕਾ, ਥਾਣਾ ਲਹਿਰਾ ਦੇ ਦਰਜ ਰਜਿਸਟਰਡ ਕਰਵਾਇਆ। ਜਿਸ ਵਿੱਚ ਪੀੜਤ ਸੁਖਜਿੰਦਰ ਸਿੰਘ ਨੇ ਦੱਸਿਆ, ਕਿ ਦੱਸਿਆ ਕਿ ਮੇਰੇ ਪਿਤਾ ਚੱਗੜ ਸਿੰਘ ਵੱਲੋਂ ਰੂੜੀ ਦੀ ਟਰਾਲੀ ਆਪਣੇ ਪਲਾਟ ਵਿੱਚੋਂ ਭਰਵਾ ਕੇ ਖੇਤ ਵਿੱਚ ਸੁਟਵਾਣੀ ਸੀ। ਜਦੋਂ ਸੀਰੀ ਭੋਲਾ ਸਿੰਘ ਟਰੈਕਟਰ ਟਰਾਲੀ ਗਲੀ ਵਿੱਚ ਲੈ ਕੇ ਆਇਆ ਤਾਂ ਟਰੈਕਟਰ ਟਰਾਲੀ ਨੂੰ ਸੁਖਵਿੰਦਰ ਸਿੰਘ ਅਤੇ ਗੁਰੂਉਪਦੇਸ਼ ਸਿੰਘ ਉਰਫ ਜੱਸੀ ਨੇ ਘੇਰ ਲਿਆ ਅਤੇ ਇਹਨਾਂ ਦੋਨਾਂ ਨੇ ਉੱਚੀ ਉੱਚੀ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ, ਕਿ ਅਸੀਂ ਤੁਹਾਡੇ ਟਰੈਕਟਰ ਟਰਾਲੀ ਨੂੰ ਨਹੀਂ ਲੰਘਣ ਦਿੰਦੇ। ਮੁਤਾਬਕ ਬਿਆਨ ਉਕਤ ਵਿਅਕਤੀ ਭਲੀ ਭਾਂਤ ਜਾਣਦੇ ਸਨ ਕਿ ਚੱਗੜ ਸਿੰਘ ਹਾਰਟ ਦੇ ਮਰੀਜ਼ ਹਨ ਅਤੇ ਉੱਚੀ ਆਵਾਜ਼ ਸਹਿਣ ਨਹੀਂ ਕਰ ਸਕਦੇ, ਪਰ ਫਿਰ ਵੀ ਇਹਨਾਂ ਨੇ ਜਾਣ ਬੁੱਝ ਕੇ ਚੱਗੜ ਸਿੰਘ ਨੂੰ ਲਲਕਾਰਿਆ ਅਤੇ ਜਾਨੋ ਮਾਰਨ ਦੀਆਂ ਧਮਕੀਆਂ ਦਿੱਤੀਆਂ। ਇਨਾਂ ਦੋਨਾਂ ਵੱਲੋਂ ਲਲਕਾਰਨ ਅਤੇ ਜਾਨੋ ਮਾਰਨ ਦੀਆਂ ਧਮਕੀਆਂ ਦੇਣ ਤੇ ਚੱਗੜ ਸਿੰਘ ਕਾਫੀ ਘਬਰਾ ਗਏ ਅਤੇ ਮੌਕੇ ਤੇ ਹੀ ਡਿੱਗ ਪਏ। ਜਿਸ ਨੂੰ ਸਵਾਰੀ ਗੱਡੀ ਦਾ ਇੰਤਜਾਮ ਕਰਕੇ ਇਲਾਜ ਲਈ ਜੇ ਬੀ ਏਮ ਪਬਲਿਕ ਹਸਪਤਾਲ ਬਰੇਟਾ ਵਿਖੇ ਲਜਾਇਆ ਗਿਆ। ਜਿੱਥੇ ਡਾਕਟਰ ਨੇ ਮੇਰੇ ਪਿਤਾ ਚੱਗੜ ਸਿੰਘ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਜਿਸਦੇ ਚਲਦਿਆ ਮੁਕੱਦਮਾ ਦੇ ਉਪਰੋਕਤ ਬਿਆਨਾਂ ਮੁਤਾਬਕ ਪੁਲਿਸ ਵੱਲੋਂ ਧਾਰਾ 341,304,34 ਤਹਿਤ ਮੁਕੱਦਮਾ ਦਰਜ਼ ਰਜਿਸਟਰਡ ਕਰਕੇ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ। ਦੂਜੇ ਪਾਸੇ ਮਿਰਤਕ ਸਾਬਕਾ ਸਰਪੰਚ ਚੱਗੜ ਸਿੰਘ ਦਾ ਪੋਸਟਮਾਰਟਮ ਕਰਾਉਣ ਉਪਰंत ਦਾ ਸੰਸਕਾਰ ਕਰ ਦਿੱਤਾ ਗਿਆ ਹੈ。
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
VSVARUN SHARMA
FollowMar 15, 2026 14:34:0732
Report
VSVARUN SHARMA
FollowMar 15, 2026 14:32:50102
Report
SSSanjay Sharma
FollowMar 15, 2026 14:30:4788
Report
TSTEJINDER SINGH
FollowMar 15, 2026 14:18:40113
Report
MSManuj Sharma
FollowMar 15, 2026 13:47:17136
Report
ADAnkush Dhobal
FollowMar 15, 2026 13:35:09124
Report
HSHarmeet Singh
FollowMar 15, 2026 13:34:59136
Report
KBKulbir Beera
FollowMar 15, 2026 13:30:54167
Report
GPGYAN PRAKASH
FollowMar 15, 2026 12:35:09170
Report
ADAnkush Dhobal
FollowMar 15, 2026 12:16:02169
Report
KBKulbir Beera
FollowMar 15, 2026 12:03:29116
Report
VBVIJAY BHARDWAJ
FollowMar 15, 2026 12:01:18152
Report
SBSANJEEV BHANDARI
FollowMar 15, 2026 11:50:38132
Report
SSSanjay Sharma
FollowMar 15, 2026 11:45:56130
Report