icon-pinewzicon-zee
PINEWZ
become creator
Become a News Creator

Your local stories, Your voice

Follow us on
Download App fromplay-storeapp-store
Advertisement
Back
KKKIRTIPAL KUMAR31 Aug 2025, 11:34 am

ਘੱਗਰ ਦਰਿਆ ਦੀ ਚੌੜਾਈ ਲਈ ਪੰਜਾਬ ਸਰਕਾਰ ਦੀ ਮਜ਼ਬੂਤ ਕੋਸ਼ਿਸ਼!

Sangrur, Punjab:ਦਫ਼ਤਰ, ਜ਼ਿਲ੍ਹਾ ਲੋਕ ਸੰਪਰਕ ਦਫ਼ਤਰ, ਸੰਗਰੂਰ ਹਰਿਆਣਾ ਸਰਕਾਰ ਨੂੰ ਕਹਿ ਕੇ ਘੱਗਰ ਨੂੰ ਚੌੜਾ ਕਰਨ ਸਬੰਧੀ ਅਦਾਲਤੀ ਸਟੇਅ ਹਟਵਾਏ ਕੇਂਦਰ ਸਰਕਾਰ: ਹਰਪਾਲ ਸਿੰਘ ਚੀਮਾ *ਪੰਜਾਬ ਦੇ ਵਿੱਤ ਮੰਤਰੀ ਵੱਲੋਂ ਖਨੌਰੀ ਵਿਖੇ ਘੱਗਰ ਦਰਿਆ ਦਾ ਜਾਇਜ਼ਾ *ਘੱਗਰ ਵਿੱਚ ਪਾਣੀ ਦਾ ਪੱਧਰ 743.7 ਫੁੱਟ; 748 ਫੁੱਟ ਹੈ ਖਤਰੇ ਦਾ ਨਿਸ਼ਾਨ; ਸਥਿਤੀ ਪੂਰੀ ਤਰ੍ਹਾਂ ਕਾਬੂ ਵਿੱਚ *ਰੇਤੇ ਤੇ ਮਿੱਟੀ ਦੀਆਂ 02 ਲੱਖ ਬੋਰੀਆਂ ਤਿਆਰ *ਸੰਭਾਵੀ ਹੜ੍ਹਾਂ ਨਾਲ ਨਜਿੱਠਣ ਲਈ ਪੰਜਾਬ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਪੂਰੀ ਤਰ੍ਹਾਂ ਚੌਕਸ ਖਨੌਰੀ/ਮੂਨਕ, 31 ਅਗਸਤ ਮੁੱਖ ਮੰਤਰੀ, ਪੰਜਾਬ, ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਘੱਗਰ ਦਰਿਆ ਕਾਰਨ ਵਾਰ-ਵਾਰ ਪੈਦਾ ਹੁੰਦੀ ਸੰਭਾਵੀ ਹੜ੍ਹਾਂ ਦੀ ਸਥਿਤੀ ਦੇ ਪੱਕੇ ਹੱਲ ਲਈ ਵਚਨਬੱਧ ਹੈ ਤੇ ਇਸ ਦਰਿਆ ਨੂੰ ਚੌੜਾ ਕਰ ਕੇ ਇਸ ਦਾ ਸਥਾਈ ਹੱਲ ਹੋ ਸਕਦਾ ਹੈ ਪਰ ਗੁਆਂਢੀ ਸੂਬੇ ਹਰਿਆਣਾ ਵੱਲੋਂ ਘੱਗਰ ਦਰਿਆ ਦੇ ਪੰਜਾਬ ਵਿਚਲੇ ਕੁਝ ਹਿੱਸੇ, ਮਕਰੌੜ ਸਾਹਿਬ ਤੋਂ ਕੜੈਲ ਤਕ, ਨੂੰ ਚੌੜਾ ਕੀਤੇ ਜਾਣ ਦੇ ਮਾਮਲੇ ਸਬੰਧੀ ਮਾਣਯੋਗ ਸੁਪਰੀਮ ਕੋਰਟ ਤੋਂ ਸਟੇਅ ਲਏ ਜਾਣ ਕਰ ਕੇ ਇਹ ਕਾਰਜ ਸਿਰੇ ਨਹੀਂ ਚੜ੍ਹ ਰਿਹਾ। ਪੰਜਾਬ ਦੇ ਲੋਕਾਂ ਦੀ ਹੁੰਦੀ ਖੁਆਰੀ ਦੇ ਪੱਕੇ ਹੱਲ ਲਈ ਜ਼ਰੂਰੀ ਹੈ ਕਿ ਕੇਂਦਰ ਸਰਕਾਰ ਲੋਕਾਂ ਪ੍ਰਤੀ ਆਪਣੀ ਜ਼ਿੰਮੇਵਾਰੀ ਨਿਭਾਉਂਦੇ ਹੋਏ ਹਰਿਆਣਾ ਸਰਕਾਰ ਨੂੰ ਕਹਿ ਕੇ ਇਸ ਮਾਮਲੇ ਸਬੰਧੀ ਸਟੇਅ ਵਾਪਸ ਕਰਵਾਏ ਤਾਂ ਜੋ ਪੰਜਾਬ ਸਰਕਾਰ ਲੋਕਾਂ ਦੀ ਹਿਫਾਜ਼ਤ ਹਿਤ ਇਸ ਦਰਿਆ ਨੂੰ ਚੌੜਾ ਕਰ ਕੇ ਇਸ ਦੇ ਕੰਢੇ ਮਜ਼ਬੂਤ ਕਰ ਸਕੇ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਵਿੱਤ ਮੰਤਰੀ, ਪੰਜਾਬ, ਸ. ਹਰਪਾਲ ਸਿੰਘ ਚੀਮਾ ਨੇ ਖਨੌਰੀ ਹੈੱਡਵਰਕਸ ਵਿਖੇ ਘੱਗਰ ਦਰਿਆ ਦੀ ਸਥਿਤੀ ਦਾ ਜਾਇਜ਼ਾ ਲੈਣ ਮੌਕੇ ਕੀਤਾ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਘਬਰਾਉਣ ਦੀ ਲੋੜ ਨਹੀਂ ਕੇਵਲ ਸੁਚੇਤ ਰਹਿਣ ਅਤੇ ਪੰਜਾਬ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਸਹਿਯੋਗ ਦੇਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਅੱਜ ਘੱਗਰ ਦਰਿਆ ਵਿੱਚ ਪਾਣੀ ਦਾ ਪੱਧਰ 743.7 ਫੁੱਟ ਹੈ ਤੇ ਖਤਰੇ ਦਾ ਨਿਸ਼ਾਨ 748 ਫੁੱਟ ਹੈ ਅਤੇ ਹਾਲਾਤ ਪੂਰੀ ਤਰ੍ਹਾਂ ਕਾਬੂ ਵਿੱਚ ਹਨ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਹਰ ਤਰ੍ਹਾਂ ਦੀ ਸਥਿਤੀ ਨਾਲ ਨਜਿੱਠਣ ਲਈ ਢੁੱਕਵੇਂ ਪ੍ਰਬੰਧ ਕੀਤੇ ਗਏ ਹਨ। ਮਿੱਟੀ ਤੇ ਰੇਤੇ ਦੀਆਂ 02 ਲੱਖ ਬੋਰੀਆਂ ਤਿਆਰ ਰੱਖੀਆਂ ਗਈਆਂ ਹਨ। ਸਾਲ 2023 ਵਿੱਚ ਜਿੱਥੇ ਜਿੱਥੇ ਪਾੜ ਪਏ ਸਨ, ਉਨ੍ਹਾਂ ਥਾਵਾਂ ਨੂੰ ਉਚੇਚੇ ਤੌਰ ਉੱਤੇ ਮਜ਼ਬੂਤ ਕੀਤਾ ਗਿਆ ਹੈ ਅਤੇ ਕੰਢੇ ਵੀ ਚੌੜੇ ਕੀਤੇ ਗਏ ਹਨ ਤਾਂ ਲੋੜ ਪੈਣ ਉੱਤੇ ਮਸ਼ੀਨਰੀ ਸੌਖੇ ਢੰਗ ਉਨ੍ਹਾਂ ਉੱਪਰ ਚੱਲ ਸਕੇ। ਕੈਬਨਿਟ ਮੰਤਰੀ ਨੇ ਕਿਹਾ ਕਿ ਇਹ ਸਮਾਂ ਇੱਕ ਦੂਜੇ ਦੀ ਬਾਂਹ ਫੜਨ ਦਾ ਹੈ। ਇਸ ਲਈ ਹਰ ਵਿਅਕਤੀ ਕਿਸੇ ਵੀ ਲੋੜਵੰਦ ਲਈ ਜੋ ਵੀ ਕਰ ਸਕਦਾ ਹੈ, ਉਹ ਜ਼ਰੂਰ ਕਰੇ। ਪੰਜਾਬ ਸਰਕਾਰ ਤੇ ਪ੍ਰਸ਼ਾਸਨ ਵੱਲੋਂ ਤਾਂ ਲੋੜੀਂਦੇ ਪ੍ਰਬੰਧ ਕੀਤੇ ਹੀ ਗਏ ਹਨ ਪਰ ਆਮ ਲੋਕ ਵੀ ਅੱਗੇ ਵੱਧ ਕੇ ਇੱਕ ਦੂਜੇ ਦਾ ਵੱਧ ਤੋਂ ਵੱਧ ਸਾਥ ਦੇਣ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਕਿਸੇ ਵੀ ਤਰ੍ਹਾਂ ਦੀਆਂ ਅਫ਼ਵਾਹਾਂ ਉੱਤੇ ਯਕੀਨ ਨਾ ਕਰਨ ਜੇਕਰ ਕਿਸੇ ਕਿਸਮ ਦੀ ਦਿੱਕਤ ਆਉਂਦੀ ਹੈ ਤਾਂ ਫੌਰੀ ਪਿੰਡ ਦੀ ਪੰਚਾਇਤ ਨਾਲ ਰਾਬਤਾ ਕੀਤਾ ਜਾਵੇ ਤੇ ਅੱਗੇ ਪੰਚਾਇਤ ਫੌਰੀ ਤੌਰ ਉੱਤੇ ਸਿਵਲ ਜਾਂ ਪੁਲੀਸ ਪ੍ਰਸ਼ਾਸਨ ਦੇ ਕਿਸੇ ਵੀ ਅਧਿਕਾਰੀ ਨਾਲ ਰਾਬਤਾ ਕਰੇ ਤਾਂ ਜੋ ਮੁਕਸ਼ਲ ਦਾ ਹੱਲ ਫੌਰੀ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਨੁਮਾਇੰਦੇ ਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀ ਫੀਲਡ ਵਿੱਚ ਮੌਜੂਦ ਹਨ ਤੇ ਕਿਸੇ ਨੂੰ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ। ਇਸ ਮੌਕੇ ਡਿਪਟੀ ਕਮਿਸ਼ਨਰ ਸ਼੍ਰੀ ਰਾਹੁਲ ਚਾਬਾ ਨੇ ਦੱਸਿਆ ਕਿ ਸੰਭਾਵੀ ਹੜ੍ਹਾਂ ਸਬੰਧੀ ਜ਼ਿਲ੍ਹੇ ਵਿਚਲੇ ਫਲਡ ਕੰਟਰੋਲ ਰੂਮ ਨੰਬਰਾਂ ਸਿੰਚਾਈ ਵਿਭਾਗ 87250-29785, ਜ਼ਿਲ੍ਹਾ ਪ੍ਰਸ਼ਾਸਨ 01672-234196 ''ਤੇ ਰਾਬਤਾ ਕੀਤਾ ਜਾ ਸਕਦਾ ਹੈ। ਇਸ ਮੌਕੇ ਐਸ.ਡੀ.ਐਮ. ਲਹਿਰਾ ਸੂਬਾ ਸਿੰਘ, ਸੀਨੀਅਰ ਆਪ ਆਗੂ ਸੁਰਿੰਦਰ ਕਾਂਸਲ, ਚੇਅਰਮੈਨ ਜੋਗੀ ਰਾਮ ਭੁੱਲਣ, ਵਿਸ਼ਾਲ ਕਾਂਸਲ ਬਲਾਕ ਪ੍ਰਧਾਨ ਆਪ ਖਨੌਰੀ, ਵੀਰਭਾਨ ਕਾਂਸਲ ਬਲਾਕ ਪ੍ਰਧਾਨ, ਬਬਲੀ ਸ਼ਰਮਾ ਬਨਾਰਸੀ ਆੜ੍ਹਤੀਆਂ ਐਸੋਸੀਏਸ਼ਨ ਪ੍ਰਧਾਨ ਖਨੌਰੀ, ਬਲਵਿੰਦਰ ਐਮ.ਸੀ., ਕ੍ਰਿਸ਼ਨ ਐਮ.ਸੀ., ਸੁਭਾਸ਼ ਐਮ.ਸੀ., ਰਣਜੀਤ ਨੰਬਰਦਾਰ, ਬਜਿੰਦਰ ਐਮ. ਸੀ., ਪਵਨ ਐਮ.ਸੀ., ਬਿੰਦੂ ਬੇਦੀ ਸੀਨੀਅਰ ਆਪ ਆਗੂ, ਗੁਰਮੇਲ ਕਲਰਕ, ਜੱਸੂ ਐਮ.ਸੀ., ਰੋਮੀ ਗੋਇਲ ਪ੍ਰਧਾਨ ਟਰੱਕ ਮਾਰਕਿਟ ਸਮੇਤ ਵੱਖੋ-ਵੱਖ ਵਿਭਾਗਾਂ ਦੇ ਅਧਿਕਾਰੀ ਤੇ ਪੰਜਾਬ ਸਰਕਾਰ ਦੇ ਨੁਮਾਇੰਦੇ ਮੌਜੂਦ ਸਨ।
0
0
Report

हमें फेसबुक पर लाइक करें, ट्विटर पर फॉलो और यूट्यूब पर सब्सक्राइब्ड करें ताकि आप ताजा खबरें और लाइव अपडेट्स प्राप्त कर सकें| और यदि आप विस्तार से पढ़ना चाहते हैं तो https://pinewz.com/hindi से जुड़े और पाए अपने इलाके की हर छोटी सी छोटी खबर|

वाल्मीकि जी के जन्मोत्सव पर पंजाब में विशाल शोभा यात्रा, रामायण का संदेश दिल तक

Noida, Uttar Pradesh:ਮਹਾਰਿਸ਼ੀ ਭਗਵਾਨ ਵਾਲਮੀਕਿ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅੱਜ ਹਲਕਾ ਧੂਰੀ ਦੀ ਗਾਂਧੀ ਬਸਤੀ (ਸੰਗਰੂਰ) ਵਿਖੇ ਕੱਢੀ ਗਈ ਵਿਸ਼ਾਲ 'ਸ਼ੋਭਾ ਯਾਤਰਾ' ਵਿੱਚ ਸ਼ਿਰਕਤ ਕੀਤੀ ਅਤੇ ਰਵਾਨਗੀ ਦੀ ਰਸਮ ਅਦਾ ਕੀਤੀ...ਭਗਵਾਨ ਵਾਲਮੀਕਿ ਜੀ ਵੱਲੋਂ ਰਚਿਤ ਪਵਿੱਤਰ 'ਰਾਮਾਇਣ' ਸਾਨੂੰ ਨੇਕੀ, ਸੱਚਾਈ ਅਤੇ ਸਮਾਨਤਾ ਦਾ ਸੁਨੇਹਾ ਦਿੰਦੀ ਹੈ... ਉਨ੍ਹਾਂ ਦੀਆਂ ਮਹਾਨ ਸਿੱਖਿਆਵਾਂ ਅੱਜ ਵੀ ਸਾਡੇ ਸਮਾਜ ਲਈ ਚਾਨਣ ਮੁਨਾਰਾ ਨੇ... ਕੱਲ੍ਹ ਮਨਾਏ ਜਾ ਰਹੇ ਭਗਵਾਨ ਵਾਲਮੀਕਿ ਜਯੰਤੀ ਦੇ ਪਵਿੱਤਰ ਦਿਹਾੜੇ ਦੀਆਂ ਪੰਜਾਬ ਅਤੇ ਦੇਸ਼-ਵਿਦੇਸ਼ 'ਚ ਵੱਸਦੀਆਂ ਸਮੂਹ ਸੰਗਤਾਂ ਨੂੰ ਦਿਲੋਂ ਵਧਾਈਆਂ... ਆਓ ਸਾਰੇ ਰਲ-ਮਿਲ ਕੇ ਉਨ੍ਹਾਂ ਦੇ ਦਰਸਾਏ ਮਾਰਗ 'ਤੇ ਚੱਲਣ ਦਾ ਪ੍ਰਣ ਲਈਏ...
0
0
Report
Advertisement

हिमाचल के सीएम ने हिमाचल स्काउट्स बटालियन गठन की मांग, सीमा सुरक्षा मजबूत होगी

Shimla, Himachal Pradesh:हिमाचल प्रदेश के मुख्यमंत्री ठाकुर सुखविन्द्र सिंह सुक्खू ने केंद्र सरकार से लद्दाख स्काउट्स, सिक्किम स्काउट्स और अरुणाचल प्रदेश स्काउट्स की तर्ज पर हिमाचल स्काउट्स की एक समर्पित बटालियन गठित करने का आग्रह किया है। इस बटालियन के गठन से हिमाचल प्रदेश के युवाओं, खासकर किन्नौर और लाहौल-स्पीति जैसे सीमावर्ती क्षेत्रों के युवाओं को सेना में भर्ती के विशेष अवसर मिल सकेंगे। मुख्यमंत्री ने कहा कि इन सीमावर्ती क्षेत्रों के युवा ऊंचाई वाले दुर्गम पहाड़ी इलाकों और कठिन जलवायु परिस्थितियों से अच्छी तरह परिचित हैं। ऐसे में हिमाचल स्काउट्स की समर्पित बटालियन के गठन से चीन के साथ लगती सीमा, विशेषकर वास्तविक नियंत्रण रेखा (एलएसी), पर देश की रक्षा तैयारियों को मजबूती मिलेगी। साथ ही, दुर्गम पहाड़ी क्षेत्रों में सैन्य अभियानों की क्षमता भी बढ़ेगी। मुख्यमंत्री ने कहा कि हिमाचल प्रदेश को देवभूमि के साथ-साथ वीरभूमि के रूप में भी जाना जाता है। प्रदेश के एक लाख से अधिक युवा सशस्त्र बलों में सेवाएं दे रहे हैं। इसके अलावा, लगभग इतनी ही संख्या में पूर्व सैनिक भी देश की रक्षा और सुरक्षा में अपना महत्वपूर्ण योगदान दे चुके हैं। उन्होंने प्रदेश की गौरवशाली सैन्य परंपरा का उल्लेख करते हुए कहा कि देश के पहले परमवीर चक्र विजेता मेजर सोमनाथ शर्मा हिमाचल प्रदेश से संबंध रखते थे। प्रदेश के वीर सैनिकों ने अपने शौर्य, समर्पण और बलिदान से देश का मान बढ़ाया है। यह पूरे हिमाचल के लिए गर्व का विषय है। मुख्यमंत्री ने कहा कि देश की रक्षा के लिए हिमाचल के वीर सैनिकों ने सर्वोच्च बलिदान देने से कभी पीछे कदम नहीं खींचे। हिमाचल प्रदेश ने देश को चार परमवीर चक्र विजेता दिए हैं। यह प्रदेश की साहस और वीरता की समृद्ध विरासत के साथ-साथ देशभक्ति और बलिदान की गौरवशाली परंपरा का प्रमाण है।
0
0
Report

Sidhu की विरासत को विवाद से दूर रखने की अपील

Noida, Uttar Pradesh:A humble request from Us AI request everyone, with folded hands, to please keep my son Sidhu's name and his stage away from any controversy. His stage is not a place for arguments, personal differences, or disputes. It is a place filled with his memories, the love of his fans, and the emotions of millions of people who still carry him in their hearts. We respect every artist who becomes a part of this journey and contributes to keeping Sidhu's memories alive. Everyone deserves respect, but that respect must always be accompanied by responsibility, honesty, and professionalism. I am aware of the concerns and discussions surrounding the recent events and certain decisions being taken. I believe that every decision should always be made in the best interests of Sidhu's legacy and the people who love him. No individual is bigger than the legacy itself, and no one should ever feel that this journey depends on just one person. If something is no longer supporting the values and vision we have for his legacy, we have the right to make the necessary changes. My only request is that nobody uses my son's name to fuel unnecessary controversies. His name means too much to too many people, and his stage should always represent love, memories, respect, and the bond he built with his fans. Sidhu is not just a name; he is an emotion that will live forever. Let us protect his legacy with dignity and keep his stage a place of love, not controversy. Sidhu Family
0
0
Report

विक्रमादित्य ने सवर्ण आयोग गठन की मांग को समर्थन दिया

Shimla, Himachal Pradesh:सवर्ण आयोग के गठन के समर्थन में विक्रमादित्य सिंह, बोले- हर वर्ग को मिले अपनी आवाज उठाने का मंच खेल महाकुंभ में 10 हजार प्रतिभागियों के शामिल होने का दावा हिमाचल प्रदेश के लोक निर्माण मंत्री विक्रमादित्य सिंह ने सवर्ण आयोग के गठन की मांग का समर्थन किया है। उन्होंने कहा कि प्रदेश के हर वर्ग को अपनी बात रखने और अपनी समस्याएं सरकार तक पहुंचाने के लिए मंच मिलना चाहिए। उन्होंने स्पष्ट किया कि सरकार संविधान के दायरे में रहकर ही फैसले ले सकती है और सभी वर्गों को अपनी आवाज उठाने का अवसर मिलना चाहिए। विक्रमादित्य सिंह रविवार को शिमला ग्रामीण में खेल महाकुंभ 2026 के शुभारंभ के दौरान मीडिया से बातचीत कर रहे थे। सवर्ण आयोग के गठन को लेकर राष्ट्रीय देवभूमि पार्टी की मांग के समर्थन पर विक्रमादित्य सिंह ने कहा कि प्रदेश में अनुसूचित जाति, जनजातीय क्षेत्रों, किसानों, बागवानों और ओबीसी वर्ग के लिए अलग-अलग बोर्ड बने हुए हैं। इसी तरह अन्य वर्गों को भी अपनी शिकायतें रखने और अपनी आवाज सरकार तक पहुंचाने के लिए मंच मिलना चाहिए। उन्होंने कहा कि सरकार को सभी वर्गों की भागीदारी सुनिश्चित करने और उनकी आवाज को मजबूत करने के लिए काम करना चाहिए, ताकि प्रदेश का हर वर्ग आगे बढ़ सके। प्रदेश और देश में सभी कार्य संविधान के माध्यम से ही होने हैं। सरकार संविधान के तहत सभी वर्गों को मिले अधिकारों के दायरे में रहकर ही निर्णय ले सकती है। विक्रमादित्य सिंह ने कहा कि वह विधानसभा के भीतर और बाहर अपनी बात मजबूती से रखते हैं। सही का समर्थन और गलत का विरोध करना उनका प्रयास रहता है। बाइट— विक्रमादित्य सिंह, लोक निर्माण मंत्री, हिमाचल प्रदेश खेल महाकुंभ 2026 को लेकर विक्रमादित्य सिंह ने बताया कि शिमला ग्रामीण विधानसभा क्षेत्र में 25 अक्टूबर से 15 नवंबर तक विभिन्न खेल प्रतियोगिताएं आयोजित की जाएंगी। उन्होंने दावा किया कि इस आयोजन में करीब 9,500 से 10,000 प्रतिभागी हिस्सा लेंगे। इनमें युवा, महिलाएं और बुजुर्ग भी शामिल होंगे। उन्होंने कहा कि खेल महाकुंभ का उद्देश्य खेल गतिविधियों को बढ़ावा देने के साथ नशे के खिलाफ सकारात्मक संदेश देना भी है। आयोजन में क्रिकेट, कबड्डी, वॉलीबॉल और रस्साकशी जैसी प्रतियोगिताएं करवाई जाएंगी। इस बार बॉक्सिंग को भी खेल महाकुंभ में शामिल किया गया है। इसके कुछ मुकाबले सुन्नी में होंगे, जिनमें स्कूल और कॉलेज के प्रतिभागियों को मौका मिलेगा। मंत्री ने कहा कि खेल महाकुंभ में महिलाओं की भागीदारी करीब 70 प्रतिशत रहने की उम्मीद है। उन्होंने महिलाओं की भागीदारी को आयोजन का अहम हिस्सा बताया। विक्रमादित्य सिंह ने शिमला ग्रामीण विधानसभा क्षेत्र में हुए विकास कार्यों का भी जिक्र किया। उन्होंने कहा कि पिछले चार वर्षों में क्षेत्र में करीब 600 करोड़ रुपये के विकास कार्य करवाए गए हैं। वहीं, पूर्व मुख्यमंत्री स्वर्गीय वीरभद्र सिंह ने भी मुख्यमंत्री रहते हुए शिमला ग्रामीण में 1,500 करोड़ रुपये के विकास कार्य करवाए थे। उन्होंने कहा कि शिमला ग्रामीण उनका निर्वाचन क्षेत्र होने के साथ-साथ उनकी कर्मभूमि भी है। क्षेत्र में विकास कार्यों को गति देना उनकी प्राथमिकता है। फिलहाल खेल महाकुंभ का आयोजन शिमला ग्रामीण में किया जा रहा है। भविष्य में इसे अन्य क्षेत्रों में भी आयोजित करने की संभावनाओं पर विचार किया जाएगा। बाइट— विक्रमादित्य सिंह, लोक निर्माण मंत्री, हिमाचल प्रदेश
0
0
Report
Advertisement

कांग्रेस में उथल-पुथल: PCC अध्यक्ष बदले जाने की अटकलबाज़ी, कौन नया राह बनाएगा?

Noida, Uttar Pradesh:ਕਾਂਗਰਸ ਦੀ ਡੁੱਬਦੀ ਬੇੜੀ ’ਚੋਂ ਹੁਣ ਸਵਾਰੀਆਂ ਨੇ ਛਾਲਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ! ਰਵਿੰਦਰ ਆਮਲਾ ਦਾ ਕਾਂਗਰਸ ਛੱਡ ਕੇ ਅਕਾਲੀ ਦਲ ਵਿੱਚ ਜਾਣਾ ਮਹਿਜ਼ ਇੱਕ ਸ਼ੁਰੂਆਤ ਵੀ ਹੋ ਸਕਦੀ ਹੈ। ਪ੍ਰਤਾਪ ਸਿੰਘ ਬਾਜਵਾ ਹੋਣ ਜਾਂ ਚਰਨਜੀਤ ਸਿੰਘ ਚੰਨੀ ਦੀਆਂ ਸਿਆਸੀ ਇੱਛਾਵਾਂ—ਪਰਗਟ ਸਿੰਘ ਨੂੰ PCC ਪ੍ਰਧਾਨ ਬਣਾਉਣ ਦੇ ਫ਼ੈਸਲੇ ਤੋਂ ਬਾਅਦ ਕਾਂਗਰਸ ਦੇ ਅੰਦਰੂਨੀ ਸਮੀਕਰਨ ਕੀ ਰੁਖ਼ ਅਖ਼ਤਿਆਰ ਕਰਦੇ ਹਨ, ਇਹ ਦੇਖਣਾ ਦਿਲਚਸਪ ਹੋਵੇਗਾ। ਜਦੋਂ ਪਾਰਟੀ ਵਿੱਚ ਭਵਿੱਖ ਧੁੰਦਲਾ ਹੋ ਜਾਵੇ, ਤਾਂ ਆਗੂ ਨਵੇਂ ਸਿਆਸੀ ਟਿਕਾਣੇ ਲੱਭਣ ਲੱਗ ਪੈਂਦੇ ਹਨ! ਕਾਂਗਰਸ ਹਾਈਕਮਾਂਡ ਲਈ ਸਵਾਲ ਸਿਰਫ਼ ਨਵਾਂ ਪ੍ਰਧਾਨ ਬਣਾਉਣ ਦਾ ਨਹੀਂ, ਸਗੋਂ ਪਾਰਟੀ ਨੂੰ ਇਕਜੁੱਟ ਰੱਖਣ ਦਾ ਵੀ ਹੈ。
0
0
Report
Advertisement

रामदास गुरु पर्व के राग दरबार: 32 रागों से कीर्तन, 11 लाख सम्मान

Noida, Uttar Pradesh:सिखों के चौथे गुरु श्री गुरु रामदास जी का प्रकाश गुरुपर्व को समर्पित मनाया गया राग दरबारदिल्ली सिख गुरद्वारे मैनेजमेंट कमिटी द्वारा रागियो के लिए किया जा रहा है राग दरबार का आयोजन दिल्ली के बांग्ला साहिब में किया गया राग दरबार का आयोजन इस महीने 26 वे राग दरबार का किया गया आयोजन इस राग दरबार का मकसद की रागियो द्वारा पुरे तरीके से किया जाये कीर्तन 32 राग से सम्पूर्ण होता है कीर्तन सही कीर्तन करने पर रागी को किया गया सम्मानित 11 लाख रूपये देकर किया सम्मानित इस राग दरबार का मकसद रागियो को आगे लाना है जिसकी हर कोई तारीफ कर रहा है
0
0
Report

रविंदर आमला के अकाली दल में शामिल होने से बदलेगा पंजाब का राजनीतिक समीकरण

Noida, Uttar Pradesh:ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਅਰਸ਼ਦੀਪ ਸਿੰਘ ਕਲੇਰ ਨੇ ਕਿਹਾ ਕਿ ਰਵਿੰਦਰ ਆਮਲਾ ਨੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਰਹਿਨੁਮਾਈ ਹੇਠ ਸ਼੍ਰੋਮਣੀ ਅਕਾਲੀ ਦਲ ਦਾ ਪੱਲਾ ਫੜਿਆ ਹੈ। ਉਨ੍ਹਾਂ ਦੇ ਪਾਰਟੀ ਵਿੱਚ ਸ਼ਾਮਲ ਹੋਣ ਨਾਲ ਅਕਾਲੀ ਦਲ ਨੂੰ ਵੱਡੀ ਮਜ਼ਬੂਤੀ ਮਿਲੇਗੀ।2. 'ਪੰਜ ਸਾਲਾਂ ਵਿੱਚ ਪੰਜਾਬ ਨੂੰ ਦਿੱਲੀ ਵਾਲਿਆਂ ਨੇ ਲੁੱਟਿਆ' ਅਰਸ਼ਦੀਪ ਕਲੇਰ ਨੇ ਆਮ ਆਦਮੀ ਪਾਰਟੀ ਦੀ ਸਰਕਾਰ 'ਤੇ ਨਿਮਿਸਾਨਾ ਸਾਧਦਿਆਂ ਦੋਸ਼ ਲਾਇਆ ਕਿ ਪਿਛਲੇ ਪੰਜ ਸਾਲਾਂ ਵਿੱਚ ਪੰਜਾਬ ਦੀ ਲੁੱਟ-ਖਸੁੱਟ ਹੋਈ ਹੈ। ਉਨ੍ਹਾਂ ਕਿਹਾ ਕਿ ਦਿੱਲੀ ਵਿੱਚ ਬੈਠੇ ਲੋਕਾਂ ਨੇ ਪੰਜਾਬ ਨੂੰ ਰੱਜ ਕੇ ਲੁੱਟਿਆ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਦਸਤਖ਼ਤ ਕਰਕੇ ਪੰਜਾਬ ਨੂੰ ਦਿੱਲੀ ਦੇ ਕਦਮਾਂ ਵਿੱਚ ਰੱਖ ਦਿੱਤਾ।3. ਸੁਖਬੀਰ ਬਾਦਲ ਨੇ ਪੰਜਾਬ ਦੀ ਬਿਹਤਰੀ ਲਈ ਇਕਜੁੱਟ ਹੋਣ ਦਾ ਦਿੱਤਾ ਸੱਦਾ ਕਲੇਰ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਨੇ ਪੰਜਾਬ ਦੀ ਤਰੱਕੀ, ਖ਼ੁਸ਼ਹਾਲੀ ਅਤੇ ਬਿਹਤਰੀ ਚਾਹੁਣ ਵਾਲੇ ਲੋਕਾਂ ਨੂੰ ਅਕਾਲੀ ਦਲ ਮਜ਼ਬੂਤ ਕਰਨ ਦਾ ਸੱਦਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਰਵਿੰਦਰ ਆਮਲਾ ਦੇ ਆਉਣ ਨਾਲ ਪਾਰਟੀ ਨੂੰ ਨਵੀਂ ਤਾਕਤ ਮਿਲੇਗੀ।
0
0
Report
Advertisement

अकाल तख़्त के जथेदार का संदेश: पंजाब के युवाओं के लिए नशा विरोधी प्रार्थना

Ludhiana, Punjab:ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਸ. ਪਰਮਿੰਦਰ ਸਿੰਘ ਨੂੰ ਇਨਸਾਫ਼ ਅਤੇ ਪੰਜਾਬ ਦੀ ਜਵਾਨੀ ਦੀ ਚੜ੍ਹਦੀ ਕਲਾ ਲਈ 28 ਅਕਤੂਬਰ ਨੂੰ ਵਿਸ਼ਵ ਭਰ ਵਿੱਚ ਅਰਦਾਸ ਕਰਨ ਦਾ ਸੰਦੇਸ਼ਸ੍ਰੀ ਅੰਮ੍ਰਿਤਸਰ, 21 ਅਕਤੂਬਰ- ਪੰਜਾਬ ਅੰਦਰ ਨਸ਼ਿਆਂ ਦਾ ਵਿਰੋਧ ਕਰਦਿਆਂ ਬੀਤੇ ਦਿਨੀਂ ਸ਼ਹੀਦ ਹੋਣ ਵਾਲੇ ਸ. ਪਰਮਿੰਦਰ ਸਿੰਘ ਦੇ ਮਾਮਲੇ ਸਬੰਧੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਸਮੂਹ ਗੁਰੂ ਖ਼ਾਲਸਾ ਪੰਥ ਨੂੰ ਸੰਦੇਸ਼ ਦਿੱਤਾ ਹੈ ਕਿ ਮਿਤੀ 28 ਅਕਤੂਬਰ 2026 ਨੂੰ ਦੇਸ਼ ਵਿਦੇਸ਼ ਵਿੱਚ ਗੁਰਦੁਆਰਾ ਸਾਹਿਬਾਨ ਅੰਦਰ ਸੰਗਤ ਕਰਕੇ ਉਨ੍ਹਾਂ ਦੇ ਪਰਿਵਾਰ ਨੂੰ ਇਨਸਾਫ਼ ਲਈ ਅਤੇ ਪੰਜਾਬ ਦੇ ਨੌਜਵਾਨਾਂ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਨਸ਼ਿਆਂ ਦਾ ਵਰਤਾਰਾ ਘੁਣ ਵਾਂਗ ਪੰਜਾਬ ਦੀ ਜਵਾਨੀ ਨੂੰ ਖਾ ਰਿਹਾ ਹੈ, ਜੇਕਰ ਮੈਡੀਕਲ ਨਸ਼ਿਆਂ ਦੀ ਲੜੀ ਅਤੇ ਸੰਥੈਟਿਕ ਨਸ਼ਿਆਂ ਦਾ ਨੈਟਵਰਕ ਸਰਕਾਰਾਂ ਨੇ ਨਾ ਤੋੜਿਆ ਤਾਂ ਆਉਣ ਵਾਲੇ ਸਮੇਂ ਅੰਦਰ ਇਸ ਦੇ ਜਵਾਨੀ ਲਈ ਬਹੁਤ ਭੈੜੇ ਨਤੀਜੇ ਹੋ ਸਕਦੇ ਹਨ। ਉਨ੍ਹਾਂ ਨੇ ਸਮਾਜ ਦੇ ਹਰ ਵਰਗ ਨੂੰ ਸ. ਪਰਮਿੰਦਰ ਸਿੰਘ ਦੇ ਪਰਿਵਾਰ ਨਾਲ ਇਨਸਾਫ ਦੀ ਲੜਾਈ ਵਿੱਚ ਵੱਧ ਤੋਂ ਵੱਧ ਸਹਿਯੋਗ ਦੇਣ ਦੀ ਗੱਲ ਆਖੀ। ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਭਾਵੇਂ ਕਿ ਨਸ਼ੇ ਦੀ ਸਮੱਸਿਆ ਵਿਸ਼ਵ ਪੱਧਰ ਦੀ ਹੈ ਪਰ ਗੁਰੂ ਸਾਹਿਬਾਨ ਨੇ ਸਿੱਖ ਨੂੰ ਕਿਸੇ ਵੀ ਤਰ੍ਹਾਂ ਦੇ ਨਸ਼ਿਆਂ ਤੋਂ ਵਰਜਿਆ ਹੈ ਅਤੇ ਗੁਰਮਤਿ ਅਨੁਸਾਰੀ ਇੱਕ ਸੱਚਾ ਤੇ ਸੁੱਚਾ ਜੀਵਨ ਬਤੀਤ ਕਰਨ ਸਿੱਖਿਆ ਦਿੱਤੀ ਹੈ। ਉਨ੍ਹਾਂ ਕਿਹਾ ਕਿ ਜਿਹੜੇ ਵੀ ਨੌਜਵਾਨ ਨਸ਼ਿਆਂ ਦੀ ਦਲਦਲ ਵਿੱਚ ਫਸੇ ਹਨ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਨਾਲ ਜੁੜ ਕੇ ਆਪਣੀ ਦ੍ਰਿੜ੍ਹ ਇੱਛਾ ਸ਼ਕਤੀ ਨਾਲ ਨਸ਼ੇ ਨੂੰ ਛੱਡ ਸਕਦੇ ਹਨ ਅਤੇ ਆਪਣੇ ਜੀਵਨ ਦੀ ਨਵੀਂ ਸ਼ੁਰੂਆਤ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਸਰਕਾਰਾਂ ਨੂੰ ਨੌਜਵਾਨਾਂ ਨੂੰ ਨਸ਼ਿਆਂ ਤੋਂ baਹਰ ਕੱਢਣ ਅਤੇ ਮੁੱਖ ਧਾਰਾ ਵਿੱਚ ਜੋੜਣ ਲਈ ਵੀ ਵਿਸ਼ੇਸ਼ ਉਪਰਾਲੇ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਜਿਹੜੇ ਲੋਕ ਸਮਾਜ ਅੰਦਰ ਨਸ਼ਾ ਵੇਚ ਰਹੇ ਹਨ ਉਨ੍ਹਾਂ ਦਾ ਪੂਰਨ ਬਾਈਕਾਟ ਹੋਵੇ ਤੇ ਉਨ੍ਹਾਂ ਉੱਤੇ ਸਖ਼ਤ ਕਾਰਵਾਈ ਹੋਵੇ。
0
0
Report

पंजाब में गठबंधन राजनीति तेज, अकाली गुटों को एक मंच पर लाने की तैयारी

Chandigarh, Chandigarh:पंजाब की राजनीति और संभावित गठबंधनों पर प्रो. प्रेम सिंह चंदूमाजरा के बयान 1. पंजाब में किसी एक पार्टी को पूर्ण बहुमत मिलने की संभावना कम: प्रो. प्रेम सिंह चंदूमाजरा ने कहा कि मौजूदा राजनीतिक परिस्थितियों को देखते हुए पंजाब में गठबंधन की सरकार बनने की संभावना है। 2. पंथक और क्षेत्रीय पार्टियों को एक मंच पर लाने की Need: उन्होंने कहा कि पंजाब और पंजाबियों के हितों की रक्षा के लिए सभी पंथक और क्षेत्रीय सोच वाली पार्टियों को एकजुट करना जरूरी है। 3. शिरोमणि अकाली दल की विचारधारा से जुड़ी पार्टियों को एकजुट करने की वकालत: चंदूमाजरा ने कहा कि अकाली दल के अलग-अलग गुटों में बंटे होने के बावजूद समान विचारधारा वाली पार्टियों को एक मंच पर लाने की जरूरत है। 4. भाजपा और एनडीए के साथ गठबंधन के विकल्प को खारिज नहीं किया: उन्होंने कहा कि पंजाब की अर्थव्यवस्था को मजबूत करने और राज्य के बुनियादी व पंथक मुद्दों को हल करवाने के लिए एनडीए के साथ गठबंधन भी एक विकल्प हो सकता है। 5. सुखबीर सिंह बादल और अन्य अकाली गुटों के एक मंच पर आने के संकेत: चंदूमाजरा ने समान विचारधारा वाली सभी पार्टियों को एकजुट करने की बात कही। हालांकि, उन्होंने किसी गठबंधन की अंतिम घोषणा नहीं की। 6. पंजाब की अर्थव्यवस्था और किसानों के मुद्दों को प्राथमिकता: उन्होंने पंजाब को कर्ज मुक्त करने, खेती को लाभकारी बनाने, सीमावर्ती क्षेत्रों में व्यापार को बढ़ावा देने और राज्य की आर्थिक स्थिति सुधारने की जरूरत पर जोर दिया। 7. पंथक मुद्दों के समाधान के लिए भी साझा रणनीति की जरूरत: चंदूमाजरा ने बंदी सिंहों, सिख कैदियों की सजा और करतारपुर साहिब से जुड़े मुद्दों सहित अन्य पंथक मामलों का जिक्र किया। पंजाब में गठबंधन की राजनीति तेज होने के संकेत, अकाली गुटों को एकजुट करने की वकालत पंजाब में आगामी विधानसभा चुनावों के मद्देनजर संभावित राजनीतिक गठबंधनों को लेकर गतिविधियां तेज होती दिखाई दे रही हैं। इस बीच शिरोमणि अकाली दल के विभिन्न गुटों को एक मंच पर लाने और पंजाब समर्थक व पंथक विचारधारा वाली पार्टियों को एकजुट करने की चर्चा भी जोर पकड़ रही है। पूर्व सांसद प्रो. प्रेम सिंह चंदूमाजरा ने पंजाब की मौजूदा राजनीतिक स्थिति पर बात करते हुए कहा कि उन्हें कोई भी एक राजनीतिक पार्टी ऐसी नजर नहीं आ रही, जो अकेले पूर्ण बहुमत हासिल करने में सक्षम हो। उनके अनुसार, मौजूदा परिस्थितियों में पंजाब में गठबंधन की सरकार बनने की संभावना है। सभी पंथक और क्षेत्रीय दलों को एकजुट करने की जरूरत प्रो. चंदूमाजरा ने कहा कि पिछले कुछ समय के दौरान पंजाब की राजनीति में बिखराव बढ़ा है। पंजाब के वास्तविक मुद्दों को लेकर कोई मजबूत साझा आंदोलन खड़ा नहीं हो पाया है। उन्होंने कहा कि पंजाब को ऐसे राजनीतिक मंच की जरूरत है, जहां पंजाब और पंजाबियों के हितों के लिए काम करने वाली पार्टियाँ एकजुट हों। उनके अनुसार, इस मंच का उद्देश्य केवल चुनाव लड़ना नहीं होना चाहिए, बल्कि पंजाब के बुनियादी मुद्दों को हल करने की क्षमता रखने वाली पार्टियों को एक साझा विचारधारा के تحت लाना भी होना चाहिए। अकाली दल के विभिन्न गुटों को एक मंच पर लाने की वकालत चंदूमाजरा ने क्षेत्रीय पार्टियों के महत्व पर जोर देते हुए कहा कि देश में क्षेत्रीय भावना को मजबूत करने की जरूरत है। उनके अनुसार, शिरोमणि अकाली दल ऐसी पार्टी है, जो क्षेत्रीय हितों का प्रतिनिधित्व करती है। उन्होंने कहा कि अकाली दल के अलग-अलग गुटों में बंटे होने के बावजूद समान सोच और विचारधारा वाली पार्टियों को एकजुट करने की आवश्यकता है। इसी संदर्भ में सुखबीर सिंह बादल के नेतृत्व वाले अकाली दल सहित अन्य अकाली गुटों को एक साझा मंच पर लाने की संभावनाओं को लेकर सवाल उठ रहे हैं। भाजपा और एनडीए के साथ गठबंधन भी एक विकल्प भाजपा के साथ संभावित गठबंधन के बारे में बात करते हुए चंदूमाजरा ने कहा कि अकाली दल का पहले भी एनडीए के साथ गठबंधन रहा है। इस गठबंधन के तहत केंद्र और पंजाब में सरकारें बनी हैं। उन्होंने कहा कि यदि पंजाब की आर्थिक स्थिति सुधारनी है, राज्य को कर्ज मुक्त करना है, खेती को लाभकारी बनाना है और सीमावर्ती क्षेत्रों में व्यापार को बढ़ावा देना है, तो ऐसी राजनीतिक ताकत के साथ साझेदारी करने पर भी विचार किया जा सकता है, जो इन मुद्दों के समाधान में मददगार हो। इस तरह चंदूमाजरा ने एनडीए के साथ गठबंधन के विकल्प को खुला रखने का संकेत दिया। हालांकि, उपलब्ध बातचीत में किसी नए गठबंधन को अंतिम रूप देने की घोषणा नहीं की गई। पंथक मुद्दों के समाधान पर भी जोर चंदूमाजरा ने कहा कि पंजाब के आर्थिक और सामाजिक मुद्दों के साथ-साथ पंथक मुद्दों का समाधान करना भी महत्वपूर्ण है। उन्होंने बंदी सिंहों, सिख कैदियों की सजा और करतारपुर साहिब से जुड़े मुद्दों का जिक्र करते हुए कहा कि इन मामलों के समाधान के लिए भी ऐसी राजनीतिक साझेदारी की जरूरत है, जो प्रभावी तरीके से इनकी पैरवी कर सके।
0
0
Report
Advertisement
Advertisement
Back to top