Become a News Creator

Your local stories, Your voice

Follow us on
Download App fromplay-storeapp-store
Advertisement
Back
Mansa151505
मान sona के गांवों में बेतहाशा अफवाह पर किसानों से बातचीत, जी पंजाब टीम की बैठक
KDKuldeep Dhaliwal
Feb 07, 2026 13:04:11
Mansa, Punjab
ਮਾਨਸਾ ਪਿੰਡ ਸਥਾਂ ਵਿੱਚ ਪਾਈ ਜਾ ਰਹੀ ਬੇਤਹਾਸ਼ਾ ਯੂਰੀਆ ਨੂੰ ਲੈ ਕੇ ਮਾਨਸਾ ਵਿਖੇ ਕਿਸਾਨਾਂ ਨਾਲ ਗੱਲਬਾਤ. ਫਸਲਾਂ ਦੇ ਵਿੱਚ ਪਾਈ ਜਾ ਰਹੀ ਬੇਤਹਾਸ਼ਾ ਜੂਰੀਏ ਨੂੰ ਲੈ ਕੇ ਜੀ ਪੰਜਾਬ ਵੱਲੋਂ ਲਗਾਤਾਰ ਪਿੰਡਾਂ ਦੀਆਂ ਸੱਥਾਂ ਵਿੱਚੋਂ ਕਿਸਾਨਾਂ ਦੀ ਆਵਾਜ਼ ਬੁਲੰਦ ਕੀਤੀ ਜਾ ਰਹੀ ਹੈ. ਅੱਜ ਜੀ ਪੰਜਾਬ ਦੀ ਟੀਮ ਵੱਲੋਂ ਮਾਨਸਾ ਜ਼ਿਲ੍ਹੇ ਦੇ ਪਿੰਡ ਮਾਨਸਾ ਕਲਾਂ ਮਾਨਸ਼ਾਹਿਆ ਕੋਠੇ ਵਿਖੇ ਕਿਸਾਨਾਂ ਦੇ ਨਾਲ ਵਿਸ਼ੇਸ਼ ਗੱਲਬਾਤ ਕੀਤੀ ਗਈ
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
NLNitin Luthra
Feb 07, 2026 14:51:39
0
comment0
Report
AJAnil Jain
Feb 07, 2026 14:50:37
Lehragaga, Punjab:ਵਿਧਾਨ ਸਭਾ ਹਲਕਾ ਲਹਿਰਾ ਦੇ ਪਿੰਡ ਢੀਂਡਸਾਂ ਵਿਖੇ ਕਿਸਾਨਾਂ ਨੇ ਮਾਈਨਿੰਗ ਵਿਭਾਗ ਦੇ ਅਧਿਕਾਰੀਆਂ ਦਾ ਕੀਤਾ ਘਿਰਾਓ ਕਿਸਾਨ ਵੱਲੋਂ ਚੁੱਕੀ ਜਾ ਰਹੀ ਸੀ ਟਿੱਬੇ ਦੀ ਮਿੱਟੀ ਮਾਈਨਿੰਗ ਵਿਭਾਗ ਮੌਕੇ ਤੇ ਪਹੁੰਚਿਆ ਕਿਸਾਨ ਨੂੰ ਮਿੱਟੀ ਚੱਕਣ ਤੋਂ ਰੋਕਿਆ ਪਿੰਡ ਦੇ ਲੋਕਾਂ ਤੇ ਕਿਸਾਨ ਯੂਨੀਅਨ ਵੱਲੋਂ ਮਾਈਨਿੰਗ ਵਿਭਾਗ ਦੇ ਅਧਿਕਾਰੀਆਂ ਦਾ ਮੌਕੇ ਤੇ ਕੀਤਾ ਘਿਰਾਓ ਕਿਸਾਨਾਂ ਦਾ ਕਹਿਣਾ ਹੈ ਇਹ ਸਾਬਕਾ ਫੌਜੀ ਵੱਲੋਂ ਟਿੱਬੇ ਤੋਂ ਮਿੱਟੀ ਚੁੱਕੀ ਜਾ ਰਹੀ ਸੀ ਇਹ ਉਹੀ ਮਿੱਟੀ ਹੈ ਜਦੋਂ ਘੱਗਰ ਤੇ ਮਿੱਟੀ ਦੀ ਜਰੂਰਤ ਸੀ ਤਾਂ ਇਸੇ ਟਿੱਬੇ ਤੋਂ ਮਿੱਟੀ ਘੱਗਰ ਤੇ ਭੇਜੀ ਗਈ ਅੱਜ ਜਦੋਂ ਕਿਸਾਨ ਦੁਬਾਰਾ ਇਸ ਮਿੱਟੀ ਨੂੰ ਚੁੱਕਣ ਲੱਗਿਆ ਤਾਂ ਮਾਈਨਿੰਗ ਵਿਭਾਗ ਵੱਲੋਂ ਇਸ ਨੂੰ ਮਿੱਟੀ ਚੁੱਕਣ ਤੋਂ ਰੋਕਿਆ ਗਿਆ ਤਾਂ ਮੌਕੇ ਤੇ ਲੋਕਾਂ ਵੱਲੋਂ ਮਾਈਨਿੰਗ ਵਿਭਾਗ ਦੇ ਅਧਿਕਾਰੀਆਂ ਦਾ ਘਰਾਓ ਕੀਤਾ ਗਿਆ ਹੈ।
0
comment0
Report
AJAnil Jain
Feb 07, 2026 14:50:23
Lehragaga, Punjab:ਸੁਖਬੀਰ ਸਿੰਘ ਬਾਦਲ ਦੇ ਟਵੀਟ ਤੋਂ ਬਾਅਦ ਮੰਤਰੀ ਬਰਿੰਦਰ ਗੋਇਲ ਦਾ ਵੱਡਾ ਬਿਆਨ ਐਸ ਬਾਈ ਐਲ ਦਾ ਮੁੱਦਾ 44 ਸਾਲ ਤੋਂ ਲਟਕਦਾ ਰਿਹਾ ਪਰ ਕਿਸੇ ਨੇ ਸੁਲਝਾਉਣ ਦੀ ਗੱਲ ਨਹੀਂ ਕੀਤੀ :- ਬਰਿੰਦਰ ਗੋਇਲ ਬਰਿੰਦਰ ਗੋਇਲ ਨੇ ਕਿਹਾ ਦਿੱਲੀ , ਪੰਜਾਬ , ਹਰਿਆਣਾ ਬੀਜੇਪੀ ਦੀ ਸਰਕਾਰ ਰਹੀ ਅਕਾਲੀਦਲ ਭਾਈਵਾਲ ਰਿਹਾ ਉਦੋਂ ਕਿਉਂ ਨਹੀਂ SYL ਮੁੱਦਾ ਸੁਲਝਾਉਣ ਦੀ ਗੱਲ ਕੀਤੀ ਉਹਨਾਂ ਨੇ ਕਿਹਾ ਜਦ ਪਾਣੀ ਹੀ ਨਹੀਂ ਪੰਜਾਬ ਕੋਲੇ ਤਾਂ SVL ਨਹਿਰ ਕਿਵੇਂ ਬਣ ਜਾਵੇਗੀ ਜਦੋਂ ਪਿੱਛੇ ਕੇਂਦਰ ਸਰਕਾਰ ਦੀ ਸ਼ਹਿ ਤੇ ਹਰਿਆਣਾ ਸਰਕਾਰ ਪੰਜਾਬ ਦਾ ਪਾਣੀ ਖੋਹਣਾ ਚਾਹੁੰਦੀ ਸੀ ਉਦੋਂ ਸਾਡੀ ਸਰਕਾਰ ਨੇ ਹੀ ਪਾਣੀ ਤੇ ਪਹਿਰਾ ਦਿੱਤਾ :- ਬਰਿੰਦਰ ਗੋਇਲ ਮੰਤਰੀ ਬਰਿੰਦਰ ਨੇ ਕਿਹਾ ਹੁਣ SYL ਦਾ ਮੁੱਦਾ ਨਹੀਂ YSL ਦਾ ਮੁੱਦਾ ਜਮਨਾ ਦੇ ਪਾਣੀ ਦੀ ਗੱਲ ਕਿਉਂ ਨਹੀਂ ਕੀਤੀ ਜਾ ਰਹੀ ਮੰਤਰੀ ਬਰਿੰਦਰ ਗੋਇਲ
0
comment0
Report
PSParambir Singh Aulakh
Feb 07, 2026 14:18:24
Amritsar, Punjab:ਪ੍ਰੈੱਸ ਨੋਟਉੱਤਰ ਪ੍ਰਦੇਸ਼ ’ਚ ਅੰਮ੍ਰਿਤਧਾਰੀ ਸਿੱਖ ਵਿਦਿਆਰਥੀ ਨੂੰ ਕਕਾਰ ਪਾ ਕੇ ਪ੍ਰੀਖਿਆ ਦੇਣ ਤੋਂ ਰੋਕਣ ਦੀ ਐਡਵੋਕੇਟ ਧਾਮੀ ਵੱਲੋਂ ਸਖ਼ਤ ਨਿੰਦਾ ਅੰਮ੍ਰਿਤਸਰ, 7 ਫਰਵਰੀ- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਉੱਤਰ ਪ੍ਰਦੇਸ਼ 'ਚ ਜਿਲ੍ਹਾ ਮੁਰਾਦਾਬਾਦ ਦੇ ਕਸਬਾ ਕਾਂਠ ਵਿਚ ਅੰਮ੍ਰਿਤਧਾਰੀ ਸਿੱਖ ਵਿਦਿਆਰਥੀ ਕਾਕਾ ਜਪਨ ਸਿੰਘ ਨੂੰ ਬੀ ਏ ਦੇ ਪੇਪਰ ਦੌਰਾਨ ਕਿਰਪਾਨ ਪਾ ਕੇ ਪ੍ਰੀਖਿਆ ਵਿਚ ਬੈਠਣ ਤੋਂ ਰੋਕਣ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ ਹੈ। ਬੀਤੇ ਦਿਨੀਂ ਵਾਪਰੀ ਇਸ ਘਟਨਾ ਦੀ ਜਾਣਕਾਰੀ ਮਿਲਣ ਤੇ ਸ਼੍ਰੋਮਣੀ ਕਮੇਟੀ ਵੱਲੋਂ ਸਿੱਖ ਮਿਸ਼ਨ ਹਾਪੁੜ ਦੇ ਇੰਚਾਰਜ ਸ. ਬ੍ਰਿਜਪਾਲ ਸਿੰਘ ਦੀ ਅਗਵਾਈ ਹੇਠ ਇੱਕ ਟੀਮ ਨੂੰ ਸਬੰਧਿਤ ਕਾਲਜ ਵਿੱਚ ਪੜਤਾਲ ਲਈ ਭੇਜਿਆ ਗਿਆ ਸੀ。 ਸ਼੍ਰੋਮਣੀ ਕਮੇਟੀ ਦਫ਼ਤਰ ਤੋਂ ਜਾਰੀ ਪ੍ਰੈਸ ਬਿਆਨ ਵਿੱਚ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਇਹ ਸਿੱਖ ਭਾਵਨਾਵਾਂ ਨਾਲ ਜੁੜਿਆ ਹੋਇਆ ਬੇਹੱਦ ਗੰਭੀਰ ਮਾਮਲਾ ਹੈ ਜਿਸ ਦੀ ਉੱਤਰ ਪ੍ਰਦੇਸ਼ ਸਰਕਾਰ ਨੂੰ ਜਾਂਚ ਕਰਵਾ ਕੇ ਦੋਸ਼ੀ ਪ੍ਰਿੰਸੀਪਲ ਅਤੇ ਅਧਿਆਪਕਾਂ ਵਿਰੁੱਧ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਕਕਾਰ ਸਿੱਖ ਰਹਿਣੀ ਦਾ ਅਹਿਮ ਹਿੱਸਾ ਹਨ ਅਤੇ ਭਾਰਤ ਦੇਸ਼ ਅੰਦਰ ਸਿੱਖਾਂ ਨੂੰ ਸੰਵਿਧਾਨਕ ਤੌਰ ’ਤੇ ਇਸ ਦੀ ਅਜ਼ਾਦੀ ਹੈ। ਉਨ੍ਹਾਂ ਕਿਹਾ ਕਿ ਦੇਸ਼ ਅੰਦਰ ਸਿੱਖ ਵਿਦਿਆਰਥੀਆਂ ਨੂੰ ਪ੍ਰੀਖਿਆਵਾਂ ਦੌਰਾਨ ਅਜਿਹਾ ਪ੍ਰੇਸ਼ਾਨੀ ਦਾ ਅਕਸਰ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਐਡਵੋਕੇਟ ਧਾਮੀ ਨੇ ਕਿਹਾ ਕਿ ਇਸ ਸਬੰਧ ਵਿਚ ਸ਼੍ਰੋਮਣੀ ਕਮੇਟੀ ਵੱਲੋਂ ਕਈ ਵਾਰ ਭਾਰਤ ਅਤੇ ਵੱਖ-ਵੱਖ ਸੂਬਿਆਂ ਦੀਆਂ ਸਰਕਾਰਾਂ ਨੂੰ ਲਿਖਿਆ ਜਾ ਚੁੱਕਾ ਹੈ, ਪਰੰਤੂ ਹੈਰਾਨੀ ਦੀ ਗੱਲ ਹੈ ਕਿ ਫਿਰ ਵੀ ਜਾਣਬੁਝ ਕੇ ਸਿੱਖ ਵਿਦਿਆਰਥੀਆਂ ਨਾਲ ਇਹ ਧੱਕਾ ਕੀਤਾ ਜਾ ਰਿਹਾ ਹੈ। ਐਡਵੋਕੇਟ ਧਾਮੀ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਦੋਸ਼ੀ ਅਧਿਆਪਕਾਂ ਖ਼ਿਲਾਫ਼ ਕਾਰਵਾਈ ਲਈ ਉਤਰ ਪ੍ਰਦੇਸ਼ ਸਰਕਾਰ ਤੱਕ ਪਹੁੰਚ ਕਰੇਗੀ。
0
comment0
Report
VSVARUN SHARMA
Feb 07, 2026 14:17:43
Mansurwal Dona, Punjab:ਕਪੂਰਥਲਾ : ਫਗਵਾੜਾ ਦੇ ਮਹੱਲਾ ਭਗਤਪੁਰਾ ’ਚ ਫਿਰ ਚੋਰੀ, ਨਕਦੀ ਤੇ ਸੋਨੇ ਦੇ ਗਹਿਣੇ ਲੈ ਕੇ ਚੋਰ ਫਰਾਰ ਕਪੂਰਥਲਾ : ਫਗਵਾੜਾ ਸ਼ਹਿਰ ਦੇ ਮਹੱਲਾ ਭਗਤਪੁਰਾ ਤੋਂ ਚੋਰੀ ਦੀ ਇੱਕ ਹੋਰ ਵਾਰਦਾਤ ਸਾਹਮਣੇ ਆਈ ਹੈ। ਬੀਤੀ ਦੇਰ ਰਾਤ ਅਣਪਛਾਤੇ ਚੋਰਾਂ ਨੇ ਇੱਕ ਘਰ ਨੂੰ ਨਿਸ਼ਾਨਾ ਬਣਾਉਂਦੇ ਹੋਏ ਘਰ ਅੰਦਰ ਦਾਖਲ ਹੋ ਕੇ ਨਕਦੀ ਅਤੇ ਸੋਨੇ ਦੇ ਗਹਿਣੇ ਚੁਰਾ ਲਏ ਅਤੇ ਮੌਕੇ ਤੋਂ ਫਰਾਰ ਹੋ ਗਏ。 ਇਸ ਸਬੰਧੀ ਜਾਣਕਾਰੀ ਦਿੰਦਿਆਂ ਪੀੜਤ ਕਮਲ, ਵਾਸੀ ਭਗਤਪੁਰਾ, ਨੇ ਦੱਸਿਆ ਕਿ ਅੱਜ ਸਵੇਰੇ ਲਗਭਗ 6 ਵਜੇ ਜਦੋਂ ਉਹ ਉੱਠੇ ਤਾਂ ਘਰ ਦੀਆਂ ਕਈ ਅਲਮਾਰੀਆਂ ਖੁੱਲੀਆਂ ਪਈਆਂ ਸਨ ਅਤੇ سارਾ ਸਮਾਨ ਇਧਰ-ਉਧਰ ਖਿਲਰਿਆ ਹੋਇਆ ਸੀ। ਪਰਿਵਾਰਕ ਮੈਂਬਰਾਂ ਨੂੰ ਜਗਾ ਕੇ ਜਾਂਚ ਕਰਨ ’ਤੇ ਪਤਾ ਲੱਗਾ ਕਿ ਅਲਮਾਰੀ ਵਿਚੋਂ ਦੋ ਸੋਨੇ ਦੀਆਂ ਮੁੰਦੀਆਂ, ਇੱਕ ਸੋਨੇ ਦੀ ਚੇਨ ਅਤੇ ਕਰੀਬ 20 ਹਜ਼ਾਰ ਰੁਪਏ ਨਕਦ ਗਾਇਬ ਸਨ。 ਪੀੜਤ ਪਰਿਵਾਰ ਨੇ ਤੁਰੰਤ ਇਸ ਘਟਨਾ ਦੀ ਸੂਚਨਾ ਫਗਵਾੜਾ ਪੁਲਿਸ ਨੂੰ ਦੇ ਦਿੱਤੀ। ਪੁਲਿਸ ਵੱਲੋਂ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦੱੀ ਗਈ ਹੈ ਅਤੇ ਆਸ-ਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਵੀ ਖੰਗਾਲੀ ਜਾ ਰਹੀ ਹੈ ਤਾਂ ਜੋ ਦੋਸ਼ੀਆਂ ਤੱਕ ਜਲਦ ਪਹੁੰਚਿਆ ਜਾ ਸਕੇ。 ਜ਼ਿਕਰਯੋਗ ਹੈ ਕਿ ਫਗਵਾੜਾ ਸ਼ਹਿਰ ਵਿੱਚ ਪਿਛਲੇ ਕੁਝ ਸਮੇਂ ਤੋਂ ਚੋਰੀ ਦੀਆਂ ਵਾਰਦਾਤਾਂ ਵਿੱਚ ਲਗਾਤਾਰ ਵਾਧਾ ਦੇਖਣ ਨੂੰ ਮਿਲ ਰਿਹਾ ਹੈ, ਜਿਸ ਕਾਰਨ ਲੋਕਾਂ ਵਿੱਚ ਡਰ ਦਾ ਮਾਹੌਲ ਬਣਿਆ ਹੋਇਆ ਹੈ। ਇਲਾਕਾ ਵਾਸੀਆਂ ਨੇ ਪੁਲਿਸ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਹੈ ਕਿ ਬੇਖੌਫ ਚੋਰਾਂ ਨੂੰ ਜਲਦ ਤੋਂ ਜਲਦ ਕਾਬੂ ਕਰਕੇ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਰਾਤ ਸਮੇਂ ਗਸ਼ਤ ਵਧਾਈ ਜਾਵੇ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਐਸੀ ਵਾਰਦਾਤਾਂ ’ਤੇ ਰੋਕ ਲੱਗ ਸਕੇ।
0
comment0
Report
VBVIJAY BHARDWAJ
Feb 07, 2026 14:17:21
Masanganj, Chhattisgarh:कलोल में इलेक्ट्रिकल इंजीनियरिंग के छठे सेमेस्टर के छात्र गौरव ने फंदा लगाकर आत्महत्या कर ली. मानसिक तनाव के चलते कदम उठाने की आशंका जताई जा रही है. तलाई पुलिस ने शव कब्जे में लेकर BNSS के अंतर्गत मामला दर्ज कर जांच शुरू कर दी है. प्राप्त जानकारी के अनुसार किराये के मकान में रहने वाले गौरव के बारे में सूचना दी गई कि वह कलोल के क्वार्टर में रह रहा था. कमरे का दरवाजा खुला पाया गया; छत के पंखे के कुंडे से चादर का फंदा लटकता मिला. शव के नीचे प्लास्टिक की कुर्सी भी मिली. शव का पोस्टमार्टम के लिए अस्पताल भेजा गया है. पुलिस अधीक्षक बिलासपुर ने कहा कि किराये के कमरे में दो साल से रह रहा छात्र आत्महत्या की घटना से जु़ड़ा मामला BNSS के अंतर्गत दर्ज किया गया है, और आगामी जांच जारी है.
0
comment0
Report
VBVIJAY BHARDWAJ
Feb 07, 2026 13:08:50
Masanganj, Chhattisgarh:बिलासपुर-हमीरपुर सीमा स्थित लदरौर कस्बे में दम्पति पर जानलेवा हमला हुआ। दम्पत्ति को चोटें आईं; मारपीट का CCTV वीडियो सामने आया है। दुकान के बाहर शराब की खाली बोतलें टूटने के मुद्दे पर झगड़ा हुआ था। पीड़ित दम्पत्ति ने प्रेसवार्ता कर मामले के खिलाफ सख्त कार्रवाई की मांग की। प्राप्त जानकारी के अनुसार पीड़ित सुनील कुमार और उनकी पत्नी मीना कुमारी लदरौर में रेडीमेड कपड़ों की दुकान चलाते हैं। पिछले कुछ दिनों से उनकी दुकान के बाहर शराब की खाली बोतलें तोड़ने की घटना सामने आ रही थी, जिससे ग्राहकों और राहगीरों को परेशानी हो रही थी। दुकानदार सुनील ने CCTV कैमरों की जांच की; एक स्थानीय व्यक्ति पवन कुमार ने यह हरकत की थी। पवन ने गलती स्वीकार की और भविष्य में ऐसा न करने का आश्वासन दिया था, मामला शांत हो गया। फिर 1 फरवरी की रात कुछ लोगों ने उन पर डंडों और तेजधार हथियारों से हमला किया, उन्हें बेरहमी से पीटा गया। घायल दम्पत्ति पुलिस चौकी लदरौर पहुंचे, लेकिन वहां कर्मियों ने उलझाए रखा और ठोस कार्रवाई नहीं की; भोरंज थाना और हमीरपुर अस्पताल में भी इलाज चला। इसके बाद उन्होंने 5 फरवरी को भराड़ी थाना में FIR दर्ज करवाई, और पुलिस ने मामला दर्ज किया। प्रेसवार्ता में पीड़ित दम्पत्ति ने लदरौर व भोरंज पुलिस की कोताही के आरोप लगाते हुए उचित कार्रवाई की मांग की। उन्होंने सरकार से न्याय की गुहार लगाई और आरोपियों व पुलिसकर्मियों के खिलाफ सख्त कार्रवाई की बात कही। बाइट- सुनील कुमार व मीना कुमारी, पीड़ित घायल दंपत्ति.
0
comment0
Report
KSKuldeep Singh
Feb 07, 2026 13:03:21
0
comment0
Report
DVDEVENDER VERMA
Feb 07, 2026 13:02:05
Nahan, Himachal Pradesh:SVN स्कूल में मेधावी छात्रों को मिला सम्मान, स्कूल का पारितोषिक वितरण समारोह हुआ आयोजित, स्कूली बच्चों ने रंगारंग सांस्कृतिक कार्यक्रम भी किए पेश। एंकर: शिक्षा के क्षेत्र में अग्रणी शिशु विद्या निकेतन स्कूल नाहन का आज वार्षिक पारितोषिक वितरण समारोह आयोजित हुआ इस समारोह में पहले से पांचवी कक्षा तक के मेधावी स्कूली छात्रों को स्कूल प्रबंधन द्वारा सम्मानित किया गया। इस कार्यक्रम के दौरान स्कूली बच्चों द्वारा जहां रंगारंग सांस्कृतिक कार्यक्रम पेश किए गए और वही मोबाइल एडिक्शन पर भी लोगों को विशेष रूप से नाटक के माध्यम जागरूक किया गया । स्कूल के प्रिंसिपल कुंदन सिंह ठाकुर ने बताया कि वार्षिक पारितोषिक वितरण का दिन सभी छात्रों के लिए बेहद खास रहता है जब बच्चों को उनके द्वारा साल भर में की गई मेहनत का सम्मान मिलता है वहीं उन्होंने यह भी कहा कि आज बच्चे मोबाइल की लत में बुरी तरह फंस चुके हैं जो बेहद चिंता का विषय है और अभिभावकों को जागरूक करने के मकसद से स्कूली छात्र द्वारा नाटक भी पेश किए गए उन्होंने कहा कि कार्यक्रम के दौरान अभिभावकों से आह्वान किया गया कि घर पर बच्चों के साथ अधिक से अधिक समय बिताएं।
0
comment0
Report
KCKhem Chand
Feb 07, 2026 13:00:46
Kot Kapura, Punjab:कोटकपूरा के बतीया वाला चौक पर ट्रैफिक जागरूकता अभियान चलाया गया ताकि सड़क हादसों को रोका जा सके। बाबा मिल्क के सहयोग से अलग-अलग गाड़ियों पर रिफ्लेक्टर लगाए गए और लोगों को ट्रैफिक नियमों के बारे में भी जागरूक किया गया। प्रेस क्लब कोटकपूरा के प्रेस क्लब अध्यक्ष नरिंदर बैड की नेतृत्व में यह प्रोजेक्ट चलाया गया, जिसके तहत ट्रैक्टर-ट्रॉली और अन्य गाड़ियों पर रिफ्लेक्टर लगाकर सड़क हादसों से बचाव का संदेश दिया गया। सिटी ट्रैफिक पुलिस के इंचार्ज ASI हरपाल सिंह और ASI राजिंदर कुमार ने भी सहयोग दिया। नरिंदर बैड ने कहा कि रात के समय और धुंध के मौसम में रिफ्लेक्टर काफी अहम भूमिका निभाते हैं ताकि गाड़ी की मौजूदगी दूर से मिल सके और हादसे रुके जा सकें। प्रोजेक्ट आगे भी जारी रहेगा और आने वाले दिनों में लकड़ मंडी, अनाज मंडी समेत अन्य जगहों पर भी रिफ्लेक्टर लगाए जाएंगे। सिटी ट्रैफिक पुलिस के इंचार्ज हरपाल सिंह ने इस पहल की सराहना की और कहा कि ऐसे कैंपेन से सड़क सुरक्षा मजबूत होगी।
0
comment0
Report
DSDharmindr Singh
Feb 07, 2026 13:00:30
Fatehgarh Sahib, Punjab:ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਸੰਗਤਪੁਰ ਸੋਢੀਆਂ ਵਿਖੇ ਵਿਧਾਇਕ ਲਖਬੀਰ ਸਿੰਘ ਰਾਏ ਵੱਲੋਂ ਨਵੀਆਂ ਬਣ ਰਹੀਆਂ ਤਿੰਨ ਲੈਬਾਂ ਦਾ ਨੀਹ ਪੱਥਰ ਰੱਖਿਆ ਗਿਆ। ਇਸ ਮੌਕੇ ਵਿਧਾਇਕ ਲਖਬੀਰ ਸਿੰਘ ਰਾਏ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਿੱਖਿਆ ਦੇ ਖੇਤਰ ਵਿੱਚ ਕ੍ਰਾਂਤੀਕਾਰੀ ਕਦਮ ਪੁੱਟੇ ਗਏ ਹਨ, ਜਿਨਾਂ ਦੀ ਬਦੌਲਤ ਪੰਜਾਬ ਦੇ ਸਰਕਾਰੀ ਸਕੂਲਾਂ ਨੂੰ ਭਾਰਤ ਭਰ ਦੇ ਵਿੱਚੋਂ ਪਹਿਲਾ ਸਥਾਨ ਮਿਲਿਆ ਹੈ। ਪੰਜਾਬ ਸਰਕਾਰ ਵੱਲੋਂ ਸਿੱਖਿਆ ਦੇ ਲਈ ਵੀ ਵੱਡਾ ਬਜਟ ਰੱਖਿਆ ਗਿਆ ਤਾਂ ਜੋ ਸਿੱਖਿਆ ਦੇ ਖੇਤਰ ਵਿੱਚ ਹੋਰ ਸੁਧਾਰ ਕੀਤੇ ਜਾ ਸਕਣ। ਉਹਨਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ 39 ਲੱਖ ਰੁਪਏ ਦੀ ਗਰਾਂਟ ਦੇ ਨਾਲ ਸਰਕਾਰੀ ਸਕੰਡਰੀ ਸਕੂਲ ਸੰਗਤਪੁਰ ਸੋਢੀਆਂ ਵਿਖੇ ਭੌਤਿਕ ਵਿਗਿਆਨ, ਰਸਾਇਣ ਵਿਗਿਆਨ ਅਤੇ ਜੀਵ ਵਿਗਿਆਨ ਦੀਆਂ ਲੈਬਜ ਬਣਾਈਆਂ ਜਾ ਰਹੀਆਂ ਹਨ। ਕੁੱਲ ਮਿਲਾ ਕੇ ਕਿਹਾ ਜਾ ਸਕਦਾ ਹੈ ਕਿ ਪੰਜਾਬ ਸਰਕਾਰ ਸਰਕਾਰੀ ਸਕੂਲਾਂ ਨੂੰ ਸਹੂਲਤਾਂ ਦੇ ਨਾਲ ਲੈਸ ਕਰ ਰਹੀ ਹੈ。
0
comment0
Report
DVDEVENDER VERMA
Feb 07, 2026 12:20:39
Nahan, Himachal Pradesh:लोकेशन: नाहन(सिरमौर) न्यायिक हिरासत में भेजी विदेशी महिला उज्बेकिस्तान की महिला को नाहन पुलिस ने किया गिरफ्तार, बिना किसी वैध दस्तावेज के भारत में प्रवेश किया, नेपाल के रास्ते भारत में दाखिल हुई उज्बेकिस्तान की महिला, महिला ने दिल्ली में बनवाया था आधार कार्ड, महिला पहले वीजा लेकर नेपाल पहुंची। नाहन पुलिस ने गिरफ्तार विदेशी महिला सेंट्रल जेल नाहन में न्यायिक हिरासत में भेजी गई है, वहीं पुलिस गहनता से पूरे मामले की जांच कर रही है। पुलिस अधीक्षक सिरमोर निश्चिन्त सिंह नेगी ने बताया कि महिला ने नेपाल के रास्ते अवैध रूप से भारत में प्रवेश किया था और उसके पास भारत में रहने के लिए कोई वैध वीजा नहीं था। उन्होंने बताया कि महिला ने दिल्ली से आधार कार्ड बनवाकर अपनी पहचान छिपाई थी, हालांकि अब तक किसी देश विरोधी गतिविधियों के ठोस सबूत नहीं मिला है फिर भी पुलिस हर पहलू से जांच कर रही है। आधार कार्ड बनाने के लिए किन दस्तावेजों और किस एजेंसी द्वारा आधार कार्ड बनाया गया, इसकी जांच चल रही है; आधार कार्ड का यूडी आईडी कोड भी सही पाया गया है। अदालत ने महिला को 16 फरवरी तक न्यायिक हिरासत में भेज दिया है और उसका पासपोर्ट जब्त कर लिया गया है; अन्य सुरक्षा एजेंसियों को भी सूचित किया गया है। पर्सन: 112 हेल्पलाइन सूचना पर पांवटा साहिब हाईवे पर एक वाहन खड़ा था; यूपी नंबर की कार सड़क किनारे नाली में धंसी मिली. कार में ग्रेटर नोएडा निवासी युवक और एक महिला थी; पूछताछ के दौरान महिला ने खुद को उज्बेकिस्तान की नागरिक बताया, पर भारत में रहने के लिए वैध दस्तावेज नहीं दिखा सकी. इसके बाद फॉरेनर्स एक्ट के तहत मामला दर्ज कर गिरफ्तार किया गया।
0
comment0
Report
Advertisement
Back to top