Back
मनसा अदालत ने हत्या मामले में महिला सहित 10 को उम्रकैद और 55,000 रुपये जुर्माने की सजा सुनाई
KDKuldeep Dhaliwal
Nov 15, 2025 07:32:19
Mansa, Punjab
ਕਤਲ ਮਾਮਲੇ ਵਿੱਚ ਮਾਨਸਾ ਅਦਾਲਤ ਨੇ ਇੱਕ ਔਰਤ ਸਮੇਤ 10 ਨੂੰ ਉਮਰ ਕੈਦ ਦੀ ਸੁਣਾਈ ਸਜ਼ਾ\n\nਮਾਨਸਾ ਦੀ ਮਾਨਯੋਗ ਸ਼ੈਸ਼ਨ ਅਦਾਲਤ ਵੱਲੋਂ ਇੱਕ ਕਤਲ ਮਾਮਲੇ ਦੇ ਵਿੱਚ ਇੱਕ ਮਹਿਲਾ ਸਮੇਤ 10 ਵਿਅਕਤੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ ਮਾਮਲਾ ਮਾਨਸਾ ਜਿਲ੍ਹੇ ਦੇ ਪਿੰਡ ਹੀਰੇਵਾਲਾ ਦੇ ਅਤਰਦੀਪ ਸਿੰਘ ਪੁੱਤਰ ਹਾਕਮ ਸਿੰਘ ਨੂੰ 10 ਅਕਤੂਬਰ 2016 ਨੂੰ ਬਾਜ਼ਾਰ ਦੇ ਵਿੱਚ ਕੁੱਟਮਾਰ ਕਰਕੇ ਜਖਮੀ ਕਰ ਦਿੱਤਾ ਗਿਆ ਸੀ ਜਿਸ ਦੀ ਇਲਾਜ ਦੇ ਦੌਰਾਨ ਮੌਤ ਹੋ ਗਈ ਸੀ ਮਾਨਸਾ ਦੀ ਮਾਨਯੋਗ ਸੈਸ਼ਨ ਜੱਜ ਦੀ ਅਦਾਲਤ ਵੱਲੋਂ ਐਡਵੋਕੇਟ ਦੇਸ਼ ਬੰਦੂ ਸ਼ਰਮਾਂ ਦੀਆਂ ਦਲੀਆਂ ਨਾਲ ਸਹਿਮਤ ਹੁੰਦੇ ਹੋਏ ਜੁਰਮ ਸਾਬਤ ਹੋਣ ਤੇ ਸਾਰੇ ਦੋਸ਼ੀਆਂ ਨੂੰ ਉਮਰ ਕੈਦ ਦੀ ਸਜਾ ਤੇ 55-55 ਹਜ਼ਾਰ ਰੁਪਏ ਦਾ ਜੁਰਮਾਨਾ ਦੀ ਸਜ਼ਾ ਸੁਣਾਈ ਗਈ ਹੈ।
112
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
VSVARUN SHARMA
FollowNov 15, 2025 09:21:160
Report
ASARVINDER SINGH
FollowNov 15, 2025 09:17:290
Report
NSNavdeep Singh
FollowNov 15, 2025 09:17:050
Report
SSSandeep Singh
FollowNov 15, 2025 09:16:550
Report
NSNavdeep Singh
FollowNov 15, 2025 08:51:0072
Report
MJManoj Joshi
FollowNov 15, 2025 08:47:5665
Report
RBRohit Bansal
FollowNov 15, 2025 08:31:4754
Report
AAAsrar Ahmad
FollowNov 15, 2025 08:31:20116
Report
TSTEJINDER SINGH
FollowNov 15, 2025 08:20:40198
Report
DKDevinder Kumar Kheepal
FollowNov 15, 2025 08:20:3251
Report
AMAjay Mahajan
FollowNov 15, 2025 08:17:3767
Report
NSNaresh Sethi
FollowNov 15, 2025 08:16:58144
Report
BSBHARAT SHARMA
FollowNov 15, 2025 08:06:4466
Report
NSNaresh Sethi
FollowNov 15, 2025 08:06:2546
Report