Back
सिद्धू मूसेवाला की आय पर घोटाले का आरोप: 243 करोड़ से ऊपर का रिकॉर्ड उजागर
KDKuldeep Dhaliwal
Feb 20, 2026 03:32:31
Mansa, Punjab
ਆਖਰ ਸਿੱਧੂ ਮੂਸੇ ਵਾਲਾ ਦੀ ਕਮਾਈ ਨੂੰ ਕੌਣ ਕੌਣ ਖਾ ਰਿਹਾ ਹੈ ਅਤੇ ਸਿੱਧੂ ਦੀ ਕਿੰਨੀ ਹੈ ਕਮਾਈ ਐਫਆਈਆਰ ਬੋਲਦੀ ਹੈ ਹੋਰ ਐਫਆਈਆਰ ਕੀ ਹੈ ਆਓ ਦੱਸਦੇ ਹਾਂ
ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਨੇ 6-8-25 ਪੁਲਿਸ ਨੂੰ ਦਰਖਾਸਤ ਦਿੱਤੀ ਸੀ ਕਿ 5911 ਰਿਕਾਰਡ ਪ੍ਰਾਈਵੇਟ ਲਿਮਿਟਡ ਕੰਪਨੀ ਹੈ ਜਿਸ ਵਿੱਚ 591 ਅਤੇ ਸਿੱਧੂ ਮੂਸੇ ਵਾਲਾ ਯ ਚੈਨਲ ਤੋਂ ਇਲਾਵਾ ਡਿਸਟਰੀਬਿਊਸ਼ਨ ਸਪੋਂਸਰਸ਼ਿਪ ਮੋਨੇਡਾਈਜੇਸ਼ਨ ਅਤੇ ਫੇਕ ਚੈਨਲਾਂ ਤੋਂ ਸਿਕਿਓਰ ਕਰਨ ਦਾ ਕੰਮ ਞਨ ਡਿਜਟਲ ਇੰਟਰਟੇਨਮੈਂਟ ਕੰਮ ਦੇਖਦੀ ਸੀ ਅਤੇ ਕੰਪਨੀ ਵੱਲੋਂ 100% ਰੈਵਨਿਊ ਦੇਣਾ ਸੀ ਅਤੇ ਨਾਲ ਹੀ 30 ਦਿਨਾਂ ਦੇ ਅੰਦਰ ਅੰਦਰ ਸਾਰੀ ਕਮਾਈ ਦਾ ਹਿੱਸਾ ਕਿਤਾਬ ਵੀ ਦੇਣਾ ਹੁੰਦਾ ਸੀ ਜਿਸ ਅਜੇ ਤੱਕ ਹਿਸਾਬ ਕਿਤਾਬ ਨਹੀਂ ਦਿੱਤਾ
ਸਿੱਧੂ ਮੂਸੇ ਵਾਲਾ ਦੀ ਮਾਤਾ ਨੇ ਕਿਹਾ ਕਿ ਵਨ ਡਿਜੀਟਲ ਇੰਟਰਟੇਨਮੈਂਟ ਕੰਪਨੀ ਨਾਲ ਕਰਾਰ ਪਰਮਿੰਦਰ sਿੰਘ ਬੰਟੀ ਬੈਂਸ ਨੇ ਉਹਨਾਂ ਦੇ ਪੁੱਤ ਦੀ ਮੌਤ ਤੋਂ ਕੁਝ ਦਿਨ ਬਾਅਦ ਕਰਵਾਇਆ ਸੀ ਅਤੇ ਉਹਨਾਂ ਦੇ ਬਾਰ ਬਾਰ ਹਿਸਾਬ ਮੰਗਣ ਤੇ ਵੀ ਕੰਪਨੀ ਨੇ ਕੋਈ ਹਿਸਾਬ ਨਹੀਂ ਦਿੱਤਾ ਅਤੇਵਟਸ ਤੇ ਇੱਕ ਅੰਦਾਜ਼ਨ ਹਿਸਾਬ ਭੇਜਿਆ ਜਿਸ ਵਿੱਚ 11559101 $ ³ ਹੈ ਜੋ ਕਿ ਕਰੀਬ 982523585 ਬਣਦਾ ਹੈ ਤੇ 7791360 $ ਦੀ ਪੇਮੈਂਟ ਹੋ ਚੁੱਕੀ ਹੈ (6622265600 ਰੁਪਏ) ਤੇ ਬਾਕੀ.3767741 $ ਰਹਿੰਦੀ ਹੈ.( 32025798 ) ਰੁਪਏ ਹੈ ਜਦੋ ਚਿ ਇਹ ਹਿਸਾਬ ਸਹੀ ਨਹੀ
ਸਿੱਧੂ ਮੂਸੇ ਵਾਲਾ ਦੇ ਪਰਿਵਾਰ ਨੇ ਡਿਜਟਲ ਆਨਲਾਈਨ ਮਾਰਕੀਟਿੰਗ ਸਪੈਸ਼ਲਿਸਟ ਕਰਮਵੀਰ ਬਰਮੁੱਡਾ ਨੇ ਵੱਖ-ਵੱਖ ਸੋਸ਼ਲ ਮੀਡੀਆ ਪਲੇਟਫਾਰਮ ਨੂੰ ਚੈੱਕ ਕੀਤਾ ਹੈ ਅਤੇ ਉਸਨੇ ਆਪਣੀ ਰਿਪੋਰਟ ਵਿੱਚ ਲਿਖਿਆ ਹੈ ਕਿ ਇਹ 243 ਕਰੋੜ ਤੋਂ ਜਿਆਦਾ ਪੈਸਾ ਹੈ
ਸਿੱਧੂ ਮੂਸੇ ਵਾਲਾ ਦੇ ਪਿਤਾ ਨੇ ਕਿਹਾ ਕਿ ਜਦੋਂ ਇੱਕ ਮਾਰਕੀਟਿੰਗ ਸਪੈਸ਼ਲਿਸਟ ਆਮ ਕਲਾਕਾਰ ਦੇ ਅਧਾਰਤ 243 ਕਰੋੜ ਦੇ ਕਰੀਬ ਦੀ ਰਿਪੋਰਟ ਬਣਾ ਰਿਹਾ ਹੈ ਤੇ ਉਸ ਦਾ ਬੇਟਾ ਦੁਨੀਆ ਵਿੱਚ ਮੰਨਿਆ ਹੋਇਆ ਸੀ ਅਤੇ ਉਸ ਮੁਤਾਬਕ ਇਹ ਅਸਲ ਕਮਾਈ 500 ਕਰੋੜ ਤੋਂ ਵੀ ਉੱਪਰ ਦੀ ਹੈ ਜੋ ਕਿ ਪਰਮਿੰਦਰ ਸਿੰਘ ਬੰਟੀ ਬੈਂਸ ਨੇ ਮਿਲੀ ਭੁਗਤ ਕਰਕੇ ਉਸ ਨਾਲ ਐਗਰੀਮੈਂਟ ਕਰਵਾਇਆ ਅਤੇ ਸਾਰਾ ਡਾਟਾ ਸਾਨੂੰ ਦੇਣਾ ਸੀ ਪਰ ਇਹਨਾਂ ਨੇ ਗੁਰਪ੍ਰੀਤ ਸੁਬੀਰ ਮੋਮਨ ਅਤੇ ਬੰਟੀ ਨੇ ਸਾਜਬਾਜ ਕਰਕੇ ਇਹ ਕੀਤਾ ਹੈ
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
DBDEVENDRA BISHT
FollowFeb 20, 2026 06:35:420
Report
KSKapil sharma
FollowFeb 20, 2026 06:35:260
Report
NSNitesh Saini
FollowFeb 20, 2026 06:34:450
Report
KSKapil sharma
FollowFeb 20, 2026 06:33:580
Report
SNSUNIL NAGPAL
FollowFeb 20, 2026 06:16:140
Report
RKRAMAN KHOSLA
FollowFeb 20, 2026 06:15:280
Report
KSKapil sharma
FollowFeb 20, 2026 06:05:46Noida, Uttar Pradesh:YOUTUBE SUBSCRIBER MODI AND MOOSEWALA
0
Report
KSKapil sharma
FollowFeb 20, 2026 05:47:070
Report
KSKapil sharma
FollowFeb 20, 2026 05:32:080
Report
KSKapil sharma
FollowFeb 20, 2026 05:15:400
Report
KSKapil sharma
FollowFeb 20, 2026 05:03:400
Report
KPKomlata Punjabi
FollowFeb 20, 2026 05:03:280
Report
MJManoj Joshi
FollowFeb 20, 2026 04:33:530
Report
KSKapil sharma
FollowFeb 20, 2026 04:31:370
Report
KSKapil sharma
FollowFeb 20, 2026 04:04:590
Report