Become a News Creator

Your local stories, Your voice

Follow us on
Download App fromplay-storeapp-store
Advertisement
Back
Mandi175001

हिमाचल विधानसभा अध्यक्ष ने महाशिवरात्रि महोत्सव की चौथी सांस्कृतिक संध्या में शिरकत की

KPKomlata Punjabi
Feb 20, 2026 05:03:28
Mandi, Himachal Pradesh
अंतरराष्ट्रीय महाशिवरात्रि महोत्सव–2026 की चौथी सांस्कृतिक संध्या में बतौर मुख्यातिथि हिमाचल प्रदेश विधानसभा के अध्यक्ष कुलदीप सिंह पठानिया ने शिरकत की, अंतरराष्ट्रीय महाशिवरात्रि महोत्सव की चौथी सांस्कृतिक संध्या में उपायुक्त मंडी अपूर्व देवगन ने वीर नारियों को भी सम्मानित किया...
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
DBDEVENDRA BISHT
Feb 20, 2026 06:35:42
0
comment0
Report
KSKapil sharma
Feb 20, 2026 06:35:26
Noida, Uttar Pradesh:पंजाबी सिंगर सुनंदा शर्मा को लाइव शो के दौरान एक फैन ने प्रपोज किया। भीड़ में खड़े फैन ने दिल के आकार वाले पोस्टर पर लिखा था-“मेरी मम्मी नू पसंद है तू (मेरी मम्मी को तुम पसंद हो)। इस पर सुनंदा ने मजाकिया अंदाज में जवाब दिया- पर मेरी मम्मी नू भी तां पसंद आने चाहिदे ओ (लेकिन मेरी मम्मी को भी तो तुम पसंद आने चाहिए)। सुनंदा ने फैन को स्टेज पर बुलाया, गले लगाया और उसके साथ डांस भी किया। इस खास पल का वीडियो खुद सिंगर ने सोशल मीडिया पर शेयर किया, जिसे फैंस खूब पसंद कर रहे हैं। 17 फरवरी को जयपुर में पूर्णिमा ग्रुप के वार्षिक खेल एवं सांस्कृतिक उत्सव ‘आरोहण 2026’ के दौरान यह मोमेंट देखने को मिला।
0
comment0
Report
KSKapil sharma
Feb 20, 2026 06:33:58
Noida, Uttar Pradesh:ਦੇਸ਼ ਵਿਆਪੀ ਸ਼ਹੀਦੀ ਦਿਹਾੜਾ ਬੀਜੇਪੀ ਸਰਕਾਰ ਦੀ ਗੋਲੀ ਨਾਲ 21 ਫਰਵਰੀ 2024 ਨੂੰ ਖਨੌਰੀ ਬਾਰਡਰ ਤੇ ਸ਼ਹੀਦ ਹੋਏ ਸ਼ਹੀਦ ਸ਼ੁਭ ਕਰਨ ਬਲੋ ਦਾ 21 ਫਰਵਰੀ 2026 ਨੂੰ ਮਨਾਇਆ ਜਾਵੇਗਾ ਰਾਜਸਥਾਨ 2) ਬਿਹਾਰ 3) ਮੱਧ ਪ੍ਰਦੇਸ਼ 4) ਕੇਰਲਾ 5) ਤਾਮਲਾਡੂ 6) ਕਾਰਾ ਕਾਲ (ਪੋਂਡੀਚੇਰੀ ) 7) ਜੰਮੂ ਕਸ਼ਮੀਰ 8) ਹਰਿਆਣਾ 9) ਪੰਜਾਬ ਵਿੱਚ 1) ਜਿਲਾ ਅੰਮ੍ਰਿਤਸਰ ਰਣਜੀਤ ਐਵਨਿਊ ਦੁਸ਼ਹਿਰਾ ਗਰਾਊਂਡ 2) ਗੁਰਦਾਸਪੁਰ ਬਟਾਲਾ ਦਾਣਾ ਮੰਡੀ 3) ਤਰਨ ਤਾਰਨ ਪਿੰਡ ਭਿੱਦੀ 4) ਹੁਸ਼ਿਆਰਪੁਰ ਟਾਂਡਾ ਦਾਣਾ ਮੰਡੀ 5) ਲੁਧਿਆਣਾ ਪਿੰਡ ਖਵਾਜ ਕੇ ਦੇ ਗੁਰਦੁਆਰਾ ਸਾਹਿਬ 6) ਜਲੰਧਰ ਪਿੰਡ ਰੇੜਵਾਂ ਗੁਰਦੁਆਰਾ ਸਾਹਿਬ 7) ਕਪੂਰਥਲਾ ਉੱਚਾ ਪਿੰਡ ਦੀ ਦਾਣਾ ਮੰਡੀ 8) ਮੋਗਾ ਦਾਣਾ ਮੰਡੀ ਮੋਗਾ, ਨੇਚਰ ਪਾਰਕ 9) ਫਿਰੋਜ਼ਪੁਰ ਦਾਣਾ ਮੰਡੀ ਫਿਰੋਜ਼ਪੁਰ, ਪਿੰਡ ਢੰਡੀਆਂ ਕਲਾਂ 10) ਫਾਜ਼ਿਲਕਾ ਲਹੂਕਾ ਦਾਣਾ ਮੰਡੀ 11) ਸ੍ਰੀ ਮੁਕਤਸਰ ਸਾਹਿਬ ਮਲੋਟ ਪਿੰਡ ਦੇ ਗੁਰਦੁਆਰੇ ਵਿੱਚ 12) ਬਠਿੰਡਾ ਰਾਮਪੁਰਾ ਦਾਣਾ ਮੰਡੀ 13) ਸੰਗਰੂਰ ਲੌਂਗੋਵਾਲ ਦਾਣਾ ਮੰਡੀ 14) ਪਟਿਆਲਾ ਘੱਗਾ ਟੋਲ ਪਲਾਜਾ ਅਤੇ ਪੁੱਡਾ ਗਰਾਊਂਡ ਪਟਿਆਲਾ 15) ਫਰੀਦਕੋਟ ਕਚਹਿਰੀਆਂ ਨੇੜੇ 16) ਮੁਹਾਲੀ 17) ਨਵਾਂ ਸ਼ਹਿਰ ਕਿਸਾਨ ਮਜ਼ਦੂਰ ਮੋਰਚਾ ਭਾਰਤ ਦੇ ਬੈਨਰ ਹੇਠ ਦਿੱਲੀ ਅੰਦੋਲਨ ਦੋ ਦੇ ਸ਼ਹੀਦ ਸੁਕਰਨ ਸਿੰਘ ਵੱਲੋਂ ਸ਼ਰਧਾ ਦੇ ਫੁਲ ਭੇਟ ਕੀਤੇ ਜਾਣਗੇ ਕੌਮਾਂਤਰੀ ਪੱਧਰ ਤੇ ਮੌਤ ਦਾ ਸਮਝੌਤਾ ਖੇਤੀ ਖੇਤਰ ਲਈ ਭਾਰਤ ਅਮਰੀਕਾ ਟ੍ਰੀਟੀ ਬਾਰੇ ਬਿਜਲੀ ਬੋਰਡ ਦੇ ਨਿੱਜੀਕਰਨ ਬੀਜ ਐਕਟ 2025 ਮਜ਼ਦੂਰਾਂ ਦੇ ਕਿਰਤ ਕਾਨੂੰਨ ਬਦਲ ਕੇ ਚਾਰ ਲੇਬਰ ਕੋਟ ਮਜ਼ਦੂਰ ਵਿਰੋਧੀ ਲਾਗੂ ਕਰਨ ਮਨਰੇਗਾ ਖਤਮ ਕਰਨ ਬारे ਜਾਣਕਾਰੀ ਦੇ ਕੇ ਕਿਸਾਨ ਮਜ਼दੂਰ ਨੌਜਵਾਨ ਮਤਾਵਾਂ ਭੈਣਾਂ ਪੰਜਾਬ ਵਾਸੀਆਂ ਨੂੰ ਆਉਣ ਵਾਲੇ ਵੱਡੇ ਅੰਦੋਲਨਾਂ ਦੀ ਤਿਆਰੀ ਕਰਨ ਦਾ ਸੱਦਾ ਦਿੱਤਾ ਜਾਵੇਗਾ ਦਿੱਲੀ ਅੰਦੋਲਨ ਦੋ ਵਿੱਚ ਕੇਂਦਰ ਦੀ ਮੋਦੀ ਹਕੂਮਤ ਤੇ ਹਰਿਆਣਾ ਸਰਕਾਰ ਵੱਲੋਂ ਕਿਸਾਨਾਂ ਮਜ਼ਦੂਰਾਂ ਨੂੰ ਹਰਿਆਣੇ ਤੇ ਬਾਰਡਰ ਤੇ ਵੱਡੀ ਬੈਰੀਕੇਟਿੰਗ ਕਰਕੇ ਰੋਕਿਆ ਦਿੱਲੀ ਜਾਣ ਦੀ ਕੋਸ਼ਿਸ਼ ਕਰਦੇ ਸਮੇਂ ਖਨੌਰੀ ਬਾਰਡਰ ਤੇ ਚੀਰਸੇ ਲੀਨੀਅਰ ਗੋਲੀ ਨਾ ਸ਼ਹੀਦ ਹੋਏ ਸ਼ੁਭ ਕਰਨ ਸਿੰਘ ਦੀ ਸ਼ਹਾਦਤ ਅਜਾਈ ਨਹੀਂ ਜਾਏਗੀ ਇਸ ਗੱਲ ਦਾ ਅਹਿਦ ਲਿਆ ਜਾਏਗਾ ਮੋਦੀ ਤੇ ਹਰਿਆਣਾ ਸਰਕਾਰ ਭਗਵੰਤ ਮਾਨ ਦੀ ਜੁੰਡਲੀ ਵੱਲੋਂ ਉਸ ਅੰਦੋਲਨ ਨੂੰ ਜਿਵੇਂ ਜਬਰ ਕਰਕੇ ਉਠਾਇਆ ਗਿਆ ਉਸ ਅੰਦੋਲਨ ਵਿੱਚ ਜਿੰਨਾ ਜਬਰ ਕੀਤਾ ਗਿਆ 49 ਦੇ ਕਰੀਬ ਕਿਸਾਨ ਮਜ਼ਦੂਰਾਂ ਦੀਆਂ ਸ਼ਹਾਦਤਾਂ ਹੋਈਆਂ 450 ਤੋਂ ਉੱਪਰ ਕਿਸਾਨ ਮਜ਼ਦੂਰ ਨੌਜਵਾਨ ਜ਼ਖਮੀ ਹੋਏ ਪਹਿਲੀ ਵਾਰ ਇਸਰਾਇਲ ਦੇ ਡਰੋਨਾਂ ਰਾਹੀਂ ਹੰਜੂ ਗੈਸ ਦੇ ਗੋਲੇ ਕਿਸਾਨਾਂ ਮਜ਼ਦੂਰਾਂ ਤੇ ਸੁੱਟੇ ਗਏ ਪਹਿਲੀ ਵਾਰ ਕਿਸਾਨ ਅੰਦੋਲਨ ਤੇ ਅਰਧ ਸੈਨਿਕ ਫੋਰਸ ਲਾ ਕੇ ਸਿੱਧੀਆਂ ਗੋਲੀਆਂ ਬਰੂਦ ਦੀਆਂ ਚਲਾਈਆਂ ਗਈਆਂ ਇਹ ਲੋਕ ਵਿਰੋਧੀ ਚਿਹਰਾ ਕੇਂਦਰ ਤੇ ਪੰਜਾਬ ਸਰਕਾਰ ਦਾ ਆਮ ਲੋਕਾਂ ਵਿੱਚ ਨੰਗਾ ਕੀਤਾ ਜਾਵੇਗਾ।
0
comment0
Report
SNSUNIL NAGPAL
Feb 20, 2026 06:16:14
Fazilka, Punjab:ਜਲਾਲਾਬਾਦ ਪੁਲਿਸ ਨੇ ਵੱਡੀ ਗਿਣਤੀ ਵਿੱਚ ਇਲਾਕੇ ਦੇ ਪਿੰਡ ਮਹਾਲਮ ਅਤੇ ਪਾਲੀਵਾਲ ਵਿਖੇ ਰੇਡ ਕੀਤੀ ਹੈ। ਜਿਸ ਦੌਰਾਨ ਹੰਗਾਮੇ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ । ਦੱਸ ਦਈਏ ਕਿ ਇਸ ਰੇਡ ਦੌਰਾਨ ਜਿੱਥੇ ਹਜ਼ਾਰਾਂ ਲੀਟਰ ਨਜਾਇਜ ਲਾਹਣ ਬਰਾਮਦ ਹੋਈ ਉੱਥੇ ਹੀ ਇਹਨਾਂ ਤਸਕਰਾਂ ਦੇ ਹੌਸਲੇ ਇੰਨੇ ਬੁਲੰਦ ਨੇ ਇਹ ਤਸਕਰ ਅੱਗੋਂ ਪੁਲਿਸ ਨੂੰ ਲਲਕਾਰੇ ਮਾਰਦੇ ਨਜ਼ਰ ਆਏ । ਜਾਣਕਾਰੀ ਅਨੁਸਾਰ ਜਲਾਲਾਬਾਦ ਸਬ ਡਿਵੀਜ਼ਨ ਦੇ ਡੀਐਸਪੀ ਗੁਰਸੇਵਕ ਸਿੰਘ ਬਰਾੜ ਦੀ ਅਗਵਾਈ ਵਿੱਚ ਤਿੰਨ ਥਾਣਿਆਂ ਦੇ ਐਸਐਚਓ ਅਤੇ 100 ਦੇ ਕਰੀਬ ਪੁਲਿਸ ਮੁਲਾਜ਼ਮਾਂ ਦੇ ਵੱਲੋਂ ਪਿੰਡ ਮਹਾਲਮ ਅਤੇ ਪਾਲੀਵਾਲਾ ਵਿਖੇ ਰੇਡ ਕੀਤੀ ਇਸ ਰੇਡ ਦੇ ਦੌਰਾਨ ਪਿੰਡ ਮਹਾਲਮ ਦੇ ਇੱਕ ਘਰ ਵਿੱਚ ਜਦ ਪੁਲਿਸ ਪਹੁੰਚੀ ਤਾਂ ਉੱਥੇ ਸ਼ਰਾਬ ਤਸਕਰ ਵੱਲੋਂ ਆਪਣੇ ਕਮਰੇ ਦੇ ਵਿੱਚ 500 ਲੀਟਰ ਲਾਹਣ ਰੱਖੀ ਹੋਈ ਸੀ ਅਤੇ ਕਮਰਾ ਬੰਦ ਸੀ ਜਦ ਪੁਲਿਸ ਨੇ ਕਮਰਾ ਖੁਲਵਾਉਣ ਦੀ ਕੋਸ਼ਿਸ਼ ਕੀਤੀ ਤਾਂ ਤਸਕਰ ਤੈਸ਼ ਵਿੱਚ ਆ ਗਿਆ ਉਸ ਦੇ ਵੱਲੋਂ ਲੋਹੇ ਦੀ ਰਾੜ ਚੱਕ ਪੁਲਿਸ ਨੂੰ ਵੰਗਾਰਿਆ ਗਿਆ ਅਤੇ ਕਿਹਾ ਕਿ ਹਿੰਮਤ ਹੈ ਤਾਂ ਕਮਰਾ ਖੋਲ ਕੇ ਦਿਖਾਓ। ਜਿਸ ਤੋਂ ਬਾਅਦ ਪੁਲਿਸ ਨੇ ਕਾਰਵਾਈ ਕਰਦੇ ਹੋਏ ਉਕਤ ਸ਼ਰਾਬ ਤਸਕਰ ਨੂੰ कਾਬੂ ਕਰ ਲਿਆ ਇਸੇ ਰੋਲੇ ਦੇ ਵਿਚਾਲੇ ਸ਼ਰਾਬ ਤਸਕਰ ਦੇ ਵੱਲੋਂ ਕੰਧ ਟੱਪ ਭੱਜਣ ਦੀ ਕੋਸ਼ਿਸ਼ ਕੀਤੀ। ਜਿਸ ਨੂੰ ਪੁਲਿਸ ਨੇ ਕੰਧ ਦੇ ਉੱਤੋਂ ਹੀ ਦੁਬਾਰੇ ਉਤਾਰ ਕੇ ਜੰਮ ਕੇ ਛਿੱਤਰ ਪਰੇਡ ਕੀਤੀ ਅਤੇ ਆਪਣੇ ਨਾਲ ਥਾਣੇ ਲੈ ਗਏ। ਉਧਰ ਪਿੰਡ ਪਾਲੀ ਵਾਲਾ ਵਿਖੇ ਪੁਲਿਸ ਦੇ ਵੱਲੋਂ ਵੱਖ-ਵੱਖ ਥਾਵਾਂ ਤੇ ਨਜਾਇਜ਼ ਸ਼ਰਾਬ ਜਿੱਥੇ ਬਰਾਮਦ ਕੀਤੀ ਗਈ ਉੱਥੇ ਹੀ ਮਿਲੀ ਲਾਹਨ ਨੂੰ ਨਸ਼ਟ ਕਾਰ ਦਿੱਤਾ ਗਿਆ । ਇਸੇ ਦੌਰਾਨ ਇੱਕ ਘਰ ਦੇ ਵਿੱਚ ਜਦ ਪੁਲਿਸ ਪਹੁੰਚੀ ਤਾਂ ਉੱਥੇ 200 ਲੀਟਰ ਲਾਹਣ ਬਰਾਮਦ ਹੋਈ ਅਤੇ ਇੱਕ ਬਿਨਾਂ ਨੰਬਰ ਮੋਟਰਸਾਈਕਲ ਵੀ ਬਰਾਮਦ ਹੋਇਆ ਜਿਸ ਦੇ ਉੱਤੇ ਮਾਰੂ ਹਥਿਆਰ ਲੱਗੇ ਹੋਏ ਸਨ ਜਿਨਾਂ ਨੂੰ ਪੁਲਿਸ ਨੇ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ! ਇਸ ਸਬਧ ਵਿੱਚ ਥਾਣਾ ਵੈਰੋਕਾ ਵਿਖੇ ਆਬਕਾਰੀ ਐਕਟ ਦੇ ਤਹਿਤ ਮੁਕਦਮਾ ਨੰਬਰ 20 ਦਰਜ ਕਰ ਲਿਆ ਗਿਆ ਹੈ ਅਤੇ ਪੁਲਿਸ ਦੇ ਵੱਲੋਂ ਇੱਕ ਸ਼ਖਸ ਨੂੰ ਹਿਰਾਸਤ ਵਿੱਚ ਵੀ ਲਿਆ ਗਿਆ। ਕੁੱਲ ਮਿਲਾ ਕੇ ਇਸ ਰੇਡ ਦੇ ਵਿੱਚ ਪੁਲਿਸ ਨੇ 6000 ਲੀਟਰ ਲਾਹਨ ਨਸ਼ਟ ਕੀਤੀ ਹੈ। ਅਤੇ 100 ਬੋਤਲ ਦੇ ਕਰੀਬ ਲਾਵਾਰਸ ਪਈ ਸ਼ਰਾਬ ਬਰਾਮਦ ਹੋਈ ਹੈ । ਅਤੇ ਨਾਲ ਹੀ ਇੱਕ ਬਿਨਾਂ ਨੰਬਰੀ ਮੋਟਰਸਾਈਕਲ ਜਿਸ ਦੇ ਉੱਪਰ ਮਾਰੂ ਹਥਿਆਰ ਬਰਾਮਦ ਹੋਏ । ਉੱਥੇ ਹੀ ਸ਼ਰਾਬ ਤਿਆਰ ਕਰਨ ਵਾਲੇ ਵੱਡੀ ਤਾਦਾਦ ਦੇ ਵਿੱਚ ਭੱਠੀ ਦਾ ਸਮਾਨ ਬਰਾਮਦ ਕੀਤਾ ਗਿਆ BYTE: ਗੁਰਸੇਵਕ ਸਿੰਘ ਬਰਾੜ (ਡੀਐਸਪੀ ਜਲਾਲਾਬਾਦ)
0
comment0
Report
RKRAMAN KHOSLA
Feb 20, 2026 06:15:28
Hoshiarpur, Punjab:ਖ਼ਬਰ ਹੁਸ਼ਿਆਰਪੁਰ ਦੇ ਮੁੱਹਲਾ ਭਗਤ ਨਗਰ ਤੋ ਹੈ ਜਿੱਥੇ ਚੋਰਾ ਦੇ ਵੱਲੋ ਇੱਕ ਘਰ ਨੂੰ ਨਿਸ਼ਾਨਾ ਬਣਾਇਆ ਗਿਆ ਹੈ ਤੇ ਘਰ ਚ ਮੌਜੂਦ ਨਕਦੀ ਤੇ ਗਹਿਣੇ ਚੋਰੀ ਕੀਤੇ ਗਏ ਹਨ ਇਸ ਘਟਨਾ ਦੀ cctv ਵੀ ਸਾਮ੍ਹਣੇ ਆਈ ਹੈ ਜਿਸ ਚ ਚੋਰਾ ਨੂੰ ਘਰ ਅੰਦਰ ਟਪਕੇ ਦਾਖਲ ਹੁੰਦੇ ਦੇਖਿਆ ਜਾ ਸਕਦਾ ਹੈ ਪਰਿਵਾਰਕ ਮੈਂਬਰ ਨਰੇਸ਼ ਕੁਮਾਰ ਦੇ ਦੱਸਣ ਮੁਤਾਬਿਕ ਉਨ੍ਹਾਂ ਦਾ ਪਰਿਵਾਰ 16 ਤਰੀਕ ਨੂੰ ਮਾਤਾ ਵੈਸ਼ਨੋ ਦੇਵੀ ਮੱਥਾ ਟੇਕਣ ਲਈ ਗਿਆ ਸੀ ਤੇ ਜਦੋਂ ਉਹ ਬੀਤੇ ਦਿਨ ਵਾਪਿਸ ਆਂਦੇ ਨੇ ਟਾ ਘਰ ਚ ਚੋਰੀ ਹੋਈ ਹੁੰਦੀ ਹੈ ਤੇ ਉਨ੍ਹਾਂ ਦੇ ਦੱਸਣ ਮੁਤਾਬਿਕ ਇਸ ਚੋਰੀ ਚ ਉਨ੍ਹਾਂ ਦਾ 4 ਤੋ 5 ਲੱਖ ਦੇ ਕਰੀਬ ਦਾ ਨੁਕਸਾਨ ਹੋਇਆ ਹੈ ਜਿਸ ਤੋ ਬਾਅਦ ਤੁਰੰਤ ਉਨ੍ਹਾਂ ਦੇ ਵਲੋ ਇਚਦੀ ਸੂਚਨਾ ਪੁਲਸ ਪ੍ਰਸ਼ਾਸਨ ਨੂੰ ਦਿੱਤੀ ਜਾਂਦੀ ਹੈ ਜਿੱਥੇ ਮੌਕੇ ਤੇ ਪਹੁੰਚਕੇ ਪੁਲਸ ਵੱਲੋ ਵੀ CCTV ਨੂੰ ਅਧਾਰ ਬਣਾਕੇ ਕਾਰਵਾਹੀ ਸ਼ੁਰੂ ਕਰ ਦਿੱਤੀ ਗਈ ਹੈ ਬਾਈਟ ਪਰਿਵਾਰਿਕ ਮੈਂਬਰ ਨਰੇਸ਼ ਕੁਮਾਰ
0
comment0
Report
KSKapil sharma
Feb 20, 2026 05:47:07
Noida, Uttar Pradesh:मुंबई के सांताक्रुज पूर्व दिघे चाल में एक घर में कल शाम गैस सिलेंडर फटने से भीषण विस्फोट हो गया। यह धमाका इतना जोरदार था कि पूरा इलाका थर्रा उठा। घटना के सीसीटीवी फुटेज में साफ दिख रहा है कि ब्लास्ट कितना भयानक था। घर के ठीक बाहर बैठे एक बुजुर्ग शख्स धमाके के झटके से सीधे जमीन पर गिर गए, गनीमत रही कि उन्हें ज्यादा चोट नहीं आई। शुरूआती जानकारी के मुताबिक, शाम करीब 7 बजे घर में गैस रिपेयरिंग का काम चल रहा था, तभी अचानक सिलेंडर फट गया। इस हादसे में 4 लोग गंभीर रूप से घायल हो गए, सभी घायलों का फिलहाल सायन अस्पताल में इलाज चल रहा है। मौके पर पहुंची वाकोला पुलिस और फायर ब्रिगेड की टीम अब इस बात की जांच कर रही है कि आखिर मरम्मत के दौरान ऐसा क्या हुआ जिससे इतना बड़ा हादसा हो गया।
0
comment0
Report
MJManoj Joshi
Feb 20, 2026 04:33:53
Chandigarh, Chandigarh:चंडीगढ़ रोज फेस्टिवल को लेकर एडवाइजरी जारी:3 दिन चलेगा, ट्रैफिक के पुख्ता इंतजाम, जानिए.. कहां कर सकते गाड़ी पार्क चंडीगढ़ में शुक्रवार से शुरू हो रहे तीन दिवसीय रोज फेस्टिवल को लेकर चंडीगढ़ पुलिस ने ट्रैफिक और पार्किंग व्यवस्था संबंधी एडवाइजरी जारी की है। फेस्टिवल के दौरान बड़ी संख्या में लोगों के पहुंचने की संभावना को देखते हुए विशेष इंतजाम किए गए हैं। सेक्टर-16 स्थित रोज गार्डन में आयोजित होने वाले इस फेस्टिवल में अलग-अलग किस्मों के सैकड़ों फूलों की प्रदर्शनी लगाई जाती है, जिसे देखने के लिए हर साल भारी भीड़ उमड़ती है। यहां रही Parking व्यवस्था चंडीगढ़ पुलिस मुख्यालय के पीछे पार्किंग चंडीगढ़ हाउसिंग बोर्ड और यूटी सचिवालय, सेक्टर-9 के पीछे पार्किंग पंजाब पुलिस मुख्यालय के पीछे से लेकर केंद्रीय सदन, सेक्टर-9 तक सेक्टर-16 रोज गार्डन की पिछली साइड पार्किंग होटल ताज के सामने, सेक्टर-17 टीडीआई मॉल के सामने, सेक्टर-17 मल्टी लेवल पार्किंग और नीलम पार्किंग, सेक्टर-17 सेक्टर-9 में मध्य मार्ग पर एससीओ के सामने पार्किंग सेक्टर-17 के विभिन्न पार्किंग स्थल एमसी ऑफिस, सेक्टर-17 के सामने पार्किंग रास फ्रंटियर, सेक्टर-17 के पास नीलम थिएटर के साथ लगती पार्किंग, सेक्टर-17 पुलिस की आम लोगों से अपील वाहन केवल निर्धारित पार्किंग स्थलों पर ही खड़े करें। सेक्टर-16 की अंदरूनी सड़कों, साइकिल ट्रैक, पैदल मार्ग और नो-पार्किंग जोन में वाहन खड़ा न करें। नियमों का उल्लंघन करने पर वाहन को टो किया जाएगा और कानूनी कार्रवाई کی जाएगी। यदि वाहन टो या क्लैंप किया जाता है तो ट्रैफिक हेल्पलाइन नंबर 1073 पर संपर्क करें। ट्रैफिक जाम की स्थिति में धैर्य रखें और अनावश्यक हॉर्न न बजाएं। भारी भीड़ को देखते हुए कार पूलिंग या सार्वजनिक परिवहन का उपयोग करने पर विचार करें। फेस्टिवल के दौरान कुछ सड़कों पर ट्रैफिक डायवर्ट या प्रतिबंधित किया जा सकता है
0
comment0
Report
Advertisement
Back to top