Back
लुधियाणा-चंडीगढ़ रोड पर नकली शराब धंधे का पर्दाफाश: 50 खाली बोतलें गिरफ्तार
TBTarsem Bhardwaj
Feb 19, 2026 04:49:12
Ludhiana, Punjab
ਲੁਧਿਆਣਾ ਦੇ ਚੰਡੀਗੜ੍ਹ ਰੋਡ ਤੇ ਐਕਸਾਈਜ਼ ਅਤੇ ਪੁਲਿਸ ਵੱਲੋਂ ਲੋਕਤ ਸੂਸ਼ਨਾ ਦੇ ਅਧਾਰ ਤੇ ਛਾਪੇਮਾਰੀ ਕੀਤੀ ਗਈ ਜਿੱਥੇ ਕਿ ਇਕ ਹੋਟਲ ਦੀ ਪਾਰਕਿੰਗ ਦੇ ਵਿੱਚੋਂ ਇਕ ਵਿਅਕਤੀ ਕੋਲੋਂ ਵੱਖ ਵੱਖ ਮਾਰਕੇ ਦੀਆਂ 50 ਸ਼ਰਾਬ ਦੀਆਂ ਬੋਤਲਾਂ ਬਰਾਮਦ ਕੀਤੀਆਂ ਪੁਲਿਸ ਵੱਲੋਂ ਐਕਸਾਈਜ ਦੇ ਅਧਿਕਾਰੀਆਂ ਦੀ ਸ਼ਿਕਾਇਤ ਤੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕੀਤੀ ਲੁਧਿਆਣਾ,ਵਿੱਚ ਗੈਰ-ਕਾਨੂੰਨੀ ਅਤੇ ਮਿਲਾਵਟੀ ਸ਼ਰਾਬ ਵਿਰੁੱਧ ਚੱਲ ਰਹੀ ਵਿਸ਼ੇਸ਼ ਮੁਹਿੰਮ ਤਹਿਤ ਲੁਧਿਆਣਾ ਪੁਲੀਸ ਤੇ ਆਬਕਾਰੀ ਵਿਭਾਗ ਨੂੰ ਵੱਡੀ ਸਫਲਤਾ ਮਿਲੀ ਹੈ।ਦੋਵਾਂ ਵਿਭਾਗਾਂ ਦੀ sਾਂਝੀ ਟੀਮ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ, ਜੋ ਮਸ਼ਹੂਰ ਵਿਦੇਸ਼ੀ ਬ੍ਰਾਂਡ ਦੀਆਂ ਖਾਲੀ ਬੋਤਲਾਂ ਵਿੱਚ ਸਸਤੀ ਸ਼ਰਾਬ ਨਾਲ ਭਰ ਕੇ ਮਹਿੰਗੇ ਭਾਅ 'ਤੇ ਵੇਚਦਾ ਸੀ। ਪੁਲੀਸ ਨੇ ਮੁਲਜ਼ਮ ਤੋਂ ਵੱਡੀ ਮਾਤਰਾ ਵਿੱਚ ਖਾਲੀ ਬੋਤਲਾਂ, ਢੱਕਣ ਅਤੇ ਕਾਰ ਬਰਾਮਦ ਕੀਤੀ। ਏਸੀ ਪੀ ਤੋ ਮਿਲੀ ਜਾਣਕਾਰੀ ਅਨੁਸਾਰ ਆਬਕਾਰੀ ਇੰਸਪੈਕਟਰ ਨਵਦੀਪ ਸਿੰਘ ਨੂੰ ਸੂਚਨਾ ਮਿਲੀ ਸੀ ਕਿ ਚੰਡੀਗੜ੍ਹ ਰੋਡ 'ਤੇ ਹੋਟਲ ਦੀ ਪਾਰਕਿੰਗ ਵਿੱਚ ਮਿਲਾਵਟੀ ਸ਼ਰਾਬ ਦਾ ਧੰਦਾ ਕਰ ਰਿਹਾ ਹੈ। ਇਸ ਜਾਣਕਾਰੀ ਦੇ ਆਧਾਰ 'ਤੇ ਮੋਤੀ ਨਗਰ ਪੁਲੀਸ ਅਤੇ ਆਬਕਾਰੀ ਵਿਭਾਗ ਦੀ sਾਂਝੀ ਟੀਮ ਨੇ ਹੋਟਲ ਦੀ ਪਾਰਕਿੰਗ ਵਿੱਚ ਛਾਪਾ ਮਾਰਿਆ। ਮੁਲਜ਼ਮ ਲਵਲੇਸ਼ ਵਰਮਾ ਨੂੰ ਪ੍ਰੀਮੀਅਮ ਬਾਂਡ ਦੀਆਂ ਬੋਤਲਾਂ ਵਿੱਚ ਸਸਤੀ ਸ਼ਰਾਬ ਭਰਦੇ ਹੋਏ ਰੰਗੇ ਹੱਥੀਂ ਫੜਿਆ ਗਿਆ। ਗ੍ਰਿਫ਼ਤਾਰੀ ਤੋਂ ਬਾਅਦ ਮੁਲਜ਼ਮ ਨੇ ਸਿਵਲ ਲਾਈਨਜ਼ ਨੇੜੇ ਕੁੰਦਨ ਪੁਰੀ ਵਿੱਚ ਆਪਣੇ ਘਰ ਵਿੱਚ ਵੱਡੀ ਮਾਤਰਾ ਵਿੱਚ ਖਾਲੀ ਬੋਤਲਾਂ ਅਤੇ ਢੱਕਣ ਲੁਕਾਉਣ ਦੀ ਗੱਲ ਕਬੂਲ ਕੀਤੀ, ਜਦੋਂ ਪੁਲੀਸ ਅਤੇ ਆਬਕਾਰੀ ਵਿਭਾਗ ਨੇ ਘਰ 'ਤੇ ਛਾਪਾ ਮਾਰਿਆ ਤਾਂ ਉਨ੍ਹਾਂ ਨੇ ਲਗਜ਼ਰੀ ਬਾਂਡਾਂ ਦੀਆਂ 50 ਖਾਲੀ ਬੋਤਲਾਂ ਅਤੇ ਵੱਡੀ ਗਿਣਤੀ ਵਿੱਚ ਢੱਕਣ ਬਰਾਮਦ ਕੀਤੇ। ਪਤਾ ਲੱਗਾ ਹੈ ਕਿ ਮੁਲਜ਼ਮ ਪਹਿਲਾਂ ਹੀ 80 ਬੋਤਲਾਂ ਸ਼ਰਾਬ ਭਰ ਚੁੱਕਿਆ ਹੈ। ਪੁਲਿਸ ਨੇ ਦੋਸ਼ੀਆਂ ਦੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
BSBHARAT SHARMA
FollowMar 15, 2026 07:45:190
Report
VSVARUN SHARMA
FollowMar 15, 2026 07:15:40103
Report
NSNavdeep Singh
FollowMar 15, 2026 07:15:10146
Report
RKRAMAN KHOSLA
FollowMar 15, 2026 07:06:52135
Report
KSKapil sharma
FollowMar 15, 2026 06:50:59184
Report
KSKapil sharma
FollowMar 15, 2026 06:37:20197
Report
KSKapil sharma
FollowMar 15, 2026 06:31:14122
Report
KSKapil sharma
FollowMar 15, 2026 06:04:11141
Report
ASAvtar Singh
FollowMar 15, 2026 06:04:03Gurdaspur, Punjab:ਗੁਰਦਾਸਪੁਰ ਵਿੱਚ ਮੌਸਮ ਨੇ ਬਦਲਿਆ ਮਿਜਾਜ, ਸਵੇਰ ਤੋਂ ਹੋ ਰਹੀ ਹਲਕੀ ਹਲਕੀ ਬਾਰਿਸ਼ ਕਰਨ ਮੌਸਮ ਹੋਇਆ ਸੁਹਾਵਨਾ ਟੱਪ ਮਨ ਵਿੱਚ ਗਿਰਾਵਟ ਕਾਰਨ, ਲੋਕਾਂ ਨੂੰ ਗਰਮੀ ਤੋਂ ਮਿਲੀ ਰਾਹਤ
134
Report
RKRAJESH KATARIA
FollowMar 15, 2026 05:49:32Firozpur, Punjab:मौसम का बदला मिजाज, फिरोजपुर में आज सुबह से हो रही है हल्की बूंदाबांदी, तापमान में आई गिरावट
174
Report
NLNitin Luthra
FollowMar 15, 2026 05:34:59135
Report
ADAnkush Dhobal
FollowMar 15, 2026 05:17:48168
Report
KSKapil sharma
FollowMar 15, 2026 05:17:34Noida, Uttar Pradesh:PLAYOUT ALERT: DELHI: ANURAG THAKUR (BJP) ON ELECTION COMMISSION OF INDIA LIKELY TO ANNOUNCE THE POLL SCHEDULE FOR FIVE STATES
158
Report
KSKapil sharma
FollowMar 15, 2026 04:48:23132
Report