Become a News Creator

Your local stories, Your voice

Follow us on
Download App fromplay-storeapp-store
Advertisement
Back
Kapurthala144601
कपूरथला के पिंड पांशटा में 11 वर्षीय बच्चे ने आत्महत्या की
VSVARUN SHARMA
Jan 29, 2026 05:17:31
Mansurwal Dona, Punjab
ਪਿੰਡ ਪਾਂਸ਼ਟਾ ਵਿਖੇ 11 ਸਾਲਾ ਬੱਚੇ ਵਲੋਂ ਖ਼ੁਦਕੁਸ਼ੀ ਕਪੂਰਥਲਾ: ਫਗਵਾੜਾ ਦੇ ਪਿੰਡ ਪਾਂਸ਼ਟਾ ਵਿਖੇ ਇੱਕ 11 ਸਾਲਾ ਬੱਚੇ ਵਲੋਂ ਖ਼ੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਚੌਕੀ ਇੰਚਾਰਜ ਪਾਂਸ਼ਟਾ ਥਾਣੇਦਾਰ ਗੁਰਦੀਪ ਸਿੰਘ ਸਿੰਘ ਨੇ ਦੱਸਿਆ ਕਿ ਪਿੰਡ ਦੇ ਵਸਨੀਕ ਜਰਨੈਲ ਸਿੰਘ ਜਿਸ ਦੇ ਦੋ ਲੜਕੇ ਹਨ ਤੇ ਉਸਦੇ ਵੱਡੇ ਲੜਕੇ ਦਾ ਜਨਮ ਦਿਨ ਸੀ ਜਿਸ ਦੌਰਾਨ ਘਰ 'ਚ ਜਨਮ ਦਿਨ ਮਨਾਉਣ ਲਈ ਤਿਆਰੀਆਂ ਕਰ ਰਹੇ ਸਨ ਜਿਸ ਦੌਰਾਨ ਛੋਟੇ ਲੜਕੇ ਨੇ ਡੋਰ ਲੈਣ ਦੀ ਜ਼ਿੱਦ ਕੀਤੀ ਤੇ ਉਸਦੇ ਪਿਤਾ ਵਲੋਂ ਉਸ ਨੂੰ ਸਮਝਾਇਆ ਤੇ ਕਮਰੇ 'ਚ ਜਾ ਕੇ ਪੜ੍ਹਨ ਨੂੰ ਕਿਹਾ ਤੇ ਜਦੋਂ ਕੁੱਝ ਦੇਰ ਬਾਅਦ ਉਨ੍ਹਾਂ ਕਮਰੇ 'ਚ ਦੇਖਿਆ ਤਾਂ ਦਰਵਾਜ਼ਾ ਲੱਗਾ ਹੋਇਆ ਸੀ ਜਦੋਂ ਉਸ ਨੇ ਦਰਵਾਜ਼ਾ ਖੜਕਾ ਕੇ ਦੇਖਿਆ ਤਾਂ ਕੋਈ ਆਵਾਜ਼ ਨਹੀਂ ਆਈ ਤੇ ਜਦੋਂ ਉਨ੍ਹਾਂ ਦਰਵਾਜ਼ਾ ਤੋੜਿਆ ਤਾਂ ਦਰਸ਼ਿਆ ਕਿ ਉਸ ਨੇ ਪਰਦਿਆਂ ਦੇ ਪਾਈਪ ਨਾਲ ਲਟਕ ਕੇ ਫਾਹਾ ਲੈ ਲਿਆ ਸੀ। ਪੁਲਿਸ ਵਲੋਂ ਲਾਸ਼ ਕਬਜ਼ੇ 'ਚ ਲੈ ਕੇ ਧਾਰਾ 194 ਬੀਐਨਐਸ ਤਹਿਤ ਕਾਰਵਾਈ ਕਰਕੇ ਵਾਰਸਾਂ ਦੇ ਹਵਾਲੇ ਕਰ ਦਿੱਤੀ ਹੈ。
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
ADAnkush Dhobal
Jan 29, 2026 06:35:54
Shimla, Himachal Pradesh:केंद्रीय वित्त मंत्री निर्मला सीतारमन एक फ़रवरी को वित्त वर्ष 2016-27 के लिए बजट पेश करने वाली हैं. इस बजट से हिमाचल प्रदेश सरकार भी बड़ी उम्मीदें लगाए बैठी है. लोक निर्माण मंत्री विक्रमादित्य सिंह ने केंद्रीय बजट से हिमाचल के लिए रेवेन्यू डेफिसिट ग्रांट-RDG में बढ़ोतरी की उम्मीद ज़ाहिर की है. उन्होंने कहा कि हिमाचल प्रदेश कम संसाधनों वाला राज्य है. ऐसे में अगर केंद्र सरकार हिमाचल की RDG में बढ़ोतरी करती है, तो इसका फ़ायदा राज्य को मिलेगा. इसके साथ ही उन्होंने विदेश से आने वाले से पर इंपोर्ट ड्यूटी बढ़ाने की भी मांग उठायी है, ताकि इसका फ़ायदा हिमाचल की से बागवानों को मिले.
0
comment0
Report
SNSUNIL NAGPAL
Jan 29, 2026 06:30:26
Fazilka, Punjab:फाजिल्का के भारत-पाकिस्तान सरहद की बीओपी जी जी 3 के इलाके में फायरिंग हुई है । करीब 60 राउंड फायर किए गए है । बताया जा रहा है कि पाकिस्तान की ओर से तस्कर अंतरराष्ट्रीय तारबंदी से बड़ी तस्करी को अंजाम देने की फिराक में थे । कि बीएसएफ के जवानों ने उनपर फायरिंग कर दी । तस्कर पाकिस्तान वापिस भागने में कामयाब रहे । लेकिन स्टेट स्पेशल सेल और बीएसएफ की संयुक्त कार्यवाही के दौरान सर्च करने पर पाकिस्तान से आया हथियारों का जखीरा बरामद हुआ है । प्राप्त जानकारी के अनुसार पुलिस और बीएसएफ को एक गुप्त सूचना मिली कि पाकिस्तानी तस्करों द्वारा बीएसएफ बीओपी जी जी 3 के इलाके में रात के समय हथियारों की तस्करी की योजना बनाई जा रही है । सूचना मिलने के बाद स्टेट स्पेशल ऑपरेशन सेल ने बीएसएफ के साथ मिलकर यह संयुक्त तौर पर कार्यवाही की है । बता दे कि गुप्त सूचना के आधार पर बीएसएफ और स्टेट स्पेशल ऑपरेशन सेल फाजिल्का की संयुक्त टीम द्वारा इस कार्यवाही को अंजाम दिया गया । गुप्त सूचना के अनुसार आज सुबह पाकिस्तानी तस्करों ने भारत पाक अंतरराष्ट्रीय तारबंदी के इस पार खेप फेंकने का प्रयास किया । जिस पर पहले से अलर्ट टीम ने फायरिंग कर दी । बताया जा रहा है कि इस दौरान करीब 60 राउंड फायर किए गए । पाकिस्तानी तस्कर वापस भाग गए । लेकिन इलाके को सर्च किया गया तो 2 किलो 160 ग्राम वजन की हैरोइन के चार पैकेट, 11 ग्लॉक पिस्टल, 22 मैगजीन, एक बरेटा पिस्टल और एक मैगज़ीन, 5 जिगाना पिस्टल और 10 मैगजीन, 3 नॉरिंको पिस्टल और 5 मैगजीन, एक गफ्फर सिक्योरिटी पिस्टल और एक मैगजीन सहित करीब 310 कारतूस बरामद हुए हैं । बता दे कि दो बैग में बंद ये कुल 20 प Pistols, 39 मैगजीन, एक गन, दो किलो 160 ग्राम हेरोइन और 310 कारतूस का जखीरा बरामद हुआ है । फिलहाल स्टेट स्पेशल सेल पुलिस ने मुकदमा दर्ज कर दिया है । और कार्यवाही की जा रही है ।
0
comment0
Report
VSVARUN SHARMA
Jan 29, 2026 06:05:20
Mansurwal Dona, Punjab:ਹਲਕਾ ਸੁਲਤਾਨਪੁਰ ਲੋਧੀ ’ਚ ਰਾਣਾ ਧੜੇ ਨੂੰ ਕਰਾਰਾ ਝਟਕਾ, ਕਾਲੇਵਾਲ ਦੀ ਪੰਚਾਇਤ ਸਣੇ ਕਈ ਪਰਿਵਾਰ ਆਮ ਆਦਮੀ ਪਾਰਟੀ ’ਚ ਸ਼ਾਮਲ ਸੁਲਤਾਨਪੁਰ ਲੋਧੀ:  ਹਲਕਾ ਸੁਲਤਾਨਪੁਰ ਲੋਧੀ ਦੀ ਸਿਆਸਤ ਵਿੱਚ ਅੱਜ ਉਸ ਸਮੇਂ ਵੱਡਾ ਉਲਟਫੇਰ ਦੇਖਣ ਨੂੰ ਮਿਲਿਆ ਜਦੋਂ ਪਿੰਡ ਕਾਲੇਵਾਲ ਦੇ ਸਰਪੰਚ ਅਤੇ ਪੂਰੀ ਪੰਚਾਇਤ ਸਣੇ ਕਈ ਪਰਿਵਾਰਾਂ ਨੇ ਰਾਣਾ ਧੜੇ ਨੂੰ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਮੂਲੀਅਤ ਕਰ ਲਈ। ਇਸ ਸ਼ਾਮੂਲੀਅਤ ਨੂੰ ਰਾਣਾ ਧੜੇ ਲਈ ਇੱਕ ਕਰਾਰਾ ਸਿਆਸੀ ਝਟਕਾ ਮੰਨਿਆ ਜਾ ਰਿਹਾ ਹੈ。 ਹਲਕਾ ਸੁਲਤਾਨਪੁਰ ਲੋਧੀ ਤੋਂ ਆਮ ਆਦਮੀ ਪਾਰਟੀ ਦੇ ਇੰਚਾਰਜ ਅਤੇ ਨਗਰ ਸੁਧਾਰ ਟਰਸਟ ਕਪੂਰਥਲਾ ਦੇ ਚੇਅਰਮੈਨ ਸੱਜਣ ਸਿੰਘ ਚੀਮਾ ਵੱਲੋਂ ਪਾਰਟੀ ਵਿੱਚ ਸ਼ਾਮਿਲ ਹੋਣ ਵਾਲਿਆਂ ਦਾ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਸੱਜਣ ਸਿੰਘ ਚੀਮਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਵਿੱਚ ਹਰ ਵਰਕਰ ਨੂੰ ਪੂਰਾ ਮਾਣ-ਸਨਮਾਨ ਦਿੱਤਾ ਜਾਂਦਾ ਹੈ ਅਤੇ ਪਿੰਡਾਂ ਦੇ ਸਰਬਾਂਗੀ ਵਿਕਾਸ ਲਈ ਕੋਈ ਕਮੀ ਨਹੀਂ ਛੱਡੀ ਜਾਵੇਗੀ。 ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਣ ਵਾਲਿਆਂ ਵਿੱਚ ਮੁੱਖ ਤੌਰ ’ਤੇ ਪਿੰਡ ਕਾਲੇਵਾਲ ਦੇ ਸਰਪੰਚ ਸੰਦੀਪ ਕੁਮਾਰ, ਮੈਂਬਰ ਪੰਚਾਇਤ ਜਸਵਿੰਦਰ ਸਿੰਘ, ਸਰਬਜੀਤ ਸਿੰਘ, ਮਲਕੀਤ ਸਿੰਘ, ਜਸਕਰਨ ਸਿੰਘ ਤੋਂ ਇਲਾਵਾ ਅਮਰੀਕ ਸਿੰਘ, ਸ਼ਿੰਗਾਰਾ ਸਿੰਘ, ਮੰਗਲ ਸਿੰਘ, ਪ੍ਰੀਤਮ ਸਿੰਘ, ਬਲਵਿੰਦਰ ਸਿੰਘ, ਅਮਰਜੀਤ ਸਿੰਘ, ਰਣਜੀਤ ਸਿੰਘ, ਸ਼ਮਿੰਦਰ ਸਿੰਘ, ਬਚਿੱਤਰ ਸਿੰਘ, ਅਮਨਦੀਪ ਸਿੰਘ, ਸਰਬਜੀਤ ਕੌਰ, ਬਲਵਿੰਦਰ ਕੌਰ, ਕੁਲਵਿੰਦਰ ਕੌਰ, ਹਰਪ੍ਰੀਤ ਕੌਰ, ਨੀਲੂ, ਜਸਵਿੰਦਰ ਕੌਰ, ਕੋਮਲ ਰਾਣੀ ਸਮੇਤ ਕਈ ਹੋਰ ਪਰਿਵਾਰ ਸ਼ਾਮਿਲ ਹਨ。 ਪਾਰਟੀ ਵਿੱਚ ਸ਼ਾਮਿਲ ਹੋਣ ਵਾਲਿਆਂ ਨੇ ਕਿਹਾ ਕਿ ਰਾਣਾ ਸਾਹਿਬ ਨੇ ਪਿਛਲੇ ਚਾਰ ਸਾਲਾਂ ਦੌਰਾਨ ਸਿਰਫ਼ ਜਫੀਆਂ ਹੀ ਪਾਈਆਂ, ਨਾ ਤਾਂ ਕਦੇ ਪਿੰਡ ਦਾ ਗੇੜਾ ਮਾਰਿਆ ਅਤੇ ਨਾ ਹੀ ਲੋਕਾਂ ਦੀ ਸਰਬੇ ਲਈ। ਉਨ੍ਹਾਂ ਦੱਸਿਆ ਕਿ ਪਿੰਡ ਅਜੇ ਵੀ ਬੁਨਿਆਦੀ ਵਿਕਾਸ ਕੰਮਾਂ ਤੋਂ ਸੱਖਣਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਚੱਲ ਰਹੀ ਸਰਕਾਰ ਅਤੇ ਸੱਜਣ ਸਿੰਘ ਚੀਮਾ ਦੀਆਂ ਨੀਤੀਆਂ ਤੋ ਬਹੁਤ ਜਿਆਦਾ ਪ੍ਰਭਾਵਿਤ ਸਨ ਅਤੇ ਪੰਜਾਬ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਲੋਕ-ਹਿਤੈਸ਼ੀ ਯੋਜਨਾਵਾਂ ਜਿਵੇਂ ਆਮ ਆਦਮੀ ਕਲੀਨਿਕ, 300 ਯੂਨਿਟ ਮੁਫ਼ਤ ਬਿਜਲੀ ਯੋਜਨਾ, ਮੁਹੱਲਾ ਕਲੀਨਿਕ, ਸਕੂਲਾਂ ਦੀ ਰੂਪ-ਰੇਖਾ ਬਦਲਣ ਦੀ ਮੁਹਿੰਮ, ਨੌਜਵਾਨਾਂ ਲਈ ਰੁਜ਼ਗਾਰ ਯੋਜਨਾਵਾਂ, ਔਰਤਾਂ ਲਈ ਬੱਸਾਂ ਵਿੱਚ ਮੁਫ਼ਤ ਯਾਤਰਾ, ਅਤੇ ਭ੍ਰਿਸ਼ਟਾਚਾਰ ਮੁਕਤ ਪ੍ਰਸ਼ਾਸਨ ਨੇ ਉਨ੍ਹਾਂ ਨੂੰ ਆਮ ਆਦਮੀ ਪਾਰਟੀ ਨਾਲ ਜੋੜਨ ਵਿੱਚ ਅਹਿਮ ਭੂਮਿਕਾ ਨਿਭਾਈ ਹੈ。 ਸੱਜਣ ਸਿੰਘ ਚੀਮਾ ਨੇ ਖ਼ਿਆਲ ਕੀਤਾ ਕਿ ਅੱਜ ਪਿੰਡ ਕਾਲੇਵਾਲ ਦੀ ਪੰਚਾਇਤ ਅਤੇ ਵੱਡੀ ਗਿਣਤੀ ਵਿੱਚ ਪਰਿਵਾਰਾਂ ਵੱਲੋਂ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਣਾ ਇਸ ਗੱਲ ਦਾ ਸਪੱਸ਼ਟ ਸਬੂਤ ਹੈ ਕਿ ਲੋਕ ਰਵਾਇਤੀ ਸਿਆਸਤ ਤੋਂ ਤੰਗ ਆ ਚੁੱਕੇ ਹਨ ਅਤੇ ਹੁਣ ਸਾਫ਼-ਸੁਥਰੀ, ਇਮਾਨਦਾਰ ਅਤੇ ਵਿਕਾਸਮੁਖੀ ਰਾਜਨੀਤੀ ਚਾਹੁਦੇ ਹਨ। ਇਸ ਮੌਕੇ ਸੱਜਣ ਸਿੰਘ ਚੀਮਾ ਨੇ ਵਿਧਾਇਕ ’ਤੇ ਸਿੱਧਾ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਹਲਕਾ ਸੁਲਤਾਨਪੁਰ ਲੋਧੀ ਦਾ ਮੌਜੂਦਾ ਵਿਧਾਇਕ ਵਿਕਾਸ ਦੀ ਨਹੀਂ, sਗੋਂ ਝੂਠ ਦੀ ਰਾਜਨੀਤੀ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਪਿਛਲੇ ਚਾਰ ਸਾਲਾਂ ਦੌਰਾਨ ਲੋਕਾਂ ਨੂੰ ਸਿਰਫ਼ ਝੂਠੇ ਦਾਅਵੇ, ਖੋਖਲੇ ਵਾਅਦੇ ਅਤੇ ਮੀਡੀਆ ਬਿਆਨ ਹੀ ਮਿਲੇ ਹਨ। ਸੱਜਣ ਸਿੰਘ ਚੀਮਾ ਨੇ ਕਿਹਾ ਕਿ ਵਿਧਾਇਕ ਨੇ ਹਲਕੇ ਦੇ ਲੋਕਾਂ ਨਾਲ ਸਿਰਫ਼ ਸਿਆਸੀ ਧੋਖਾ ਕੀਤਾ ਹੈ—ਨਾ ਕਦੇ ਪਿੰਡਾਂ ਦਾ ਦੌਰਾ, ਨਾ ਲੋਕਾਂ ਦੀ ਸੁਣਵਾਈ ਅਤੇ ਨਾ ਹੀ ਵਿਕਾਸ ਕੀਤਾ। ਉਨ੍ਹਾਂ ਕਿਹਾ ਕਿ ਹੁਣ ਲੋਕ ਝੂਠੀ ਰਾਜਨੀਤੀ ਨੂੰ ਪਛਾਣ ਚੁੱਕੇ ਹਨ ਅਤੇ ਇਸੇ ਲਈ ਅੱਜ ਇੱਕ-ਇੱਕ ਕਰਕੇ ਪਿੰਡਾਂ ਦੇ ਪਿੰਡ ਆਮ ਆਦਮੀ ਪਾਰਟੀ ਨਾਲ ਜੁੜ ਰਹੇ ਹਨ。 ਇਸ ਮੌਕੇ ਤੇ ਬੀਸੀ ਵਿੰਗ ਦੁਆਬਾ ਜੋਨ ਦੇ ਸੈਕਟਰੀ ਨਰਿੰਦਰ ਸਿੰਘ ਖਿੰਡਾ, ਬਲਾਕ ਪ੍ਰਧਾਨ ਗੁਰਚਰਨ ਸਿੰਘ ਬਿੱਟੂ, ਲਵਪ੍ਰੀਤ ਸਿੰਘ ਪੀਏ, ਲਕਸ਼ਮੀਕਾਂਤ ਸੋਨੂ, ਦੀਪਕ ਠਾਕੁਰ, ਸ਼ਿੰਦਰਪਾਲ ਵੀ ਆਦਿ ਮੌਜੂਦ ਸਨ。
0
comment0
Report
KKKIRTIPAL KUMAR
Jan 29, 2026 06:04:40
0
comment0
Report
AZAbhinva zeepunjabi
Jan 29, 2026 05:17:13
0
comment0
Report
NSNaresh Sethi
Jan 29, 2026 03:33:44
Kot Kapura, Punjab:पंजाब की सभी 166 शहरी स्थानीय निकाय जिनमें नगर कौंसिलें और नगर निगम शामिल हैं , ठोस कचरा प्रबंधन और लेगेसी वेस्ट के निपटारे में विफल रहने के कारण पंजाब प्रदूषण नियंत्रण बोर्ड (पीपीसीबी) को सामूहिक रूप से लगभग 10 लाख प्रतिदिन पर्यावरणीय मुआवज़ा अदा कर रहे हैं। यह खुलासा सूचना का अधिकार (आरटीआई) अधिनियम के तहत प्राप्त जानकारी से हुआ है। यह जुर्माने ठोस कचरा प्रबंधन नियम, 2016 के उल्लंघन तथा नेशनल ग्रीन ट्रिब्यूनल (एनजीटी) द्वारा बार-बार जारी निर्देशों का पालन न करने के कारण लगाए गए हैं। सरकारी दस्तावेज़ों के अनुसार, अधिकांश शहरी निकाय 1 अप्रैल 2020 से अब तक ठोस प्रसंस्करण और निपटारे के लिए कोई ठोस प्रस्ताव तैयार या जमा नहीं कर सके हैं, जबकि इस संबंध में कई बार नोटिस और अनुस्मारक भेजे गए। NGT द्वारा स्वीकृत ढांचे के तहत प्रत्येक शहरी निकाय पर जनसंख्या के आधार पर पर्यावरणीय मुआवज़ा लागू किया गया है। 10 लाख से अधिक आबादी वाले शहरी निकायों से 10 लाख प्रति माह, 5 से 10 लाख आबादी वाले निकायों से 5 लाख रूपये प्रति माह तथा अन्य शहरी निकायों से 1 लाख प्रति माह वसूला जा रहा है। 1 जुलाई 2020 से अब तक पीपीसीबी द्वारा राज्य भर के शहरी निकायों पर औसतन लगभग 3 करोड़ प्रति माह जुर्माना लगाया जा रहा है। 1 जुलाई 2020 से 30 जून 2025 तक पीपीसीबी ने पंजाब के सभी 166 शहरी निकायों पर कुल 170.12 करोड़ रूपये का पर्यावरणीय मुआवज़ा लगाया है। इस अवधि के दौरान बोर्ड ने सुधारात्मक कदम उठाने के लिए स्थानीय सरकार विभाग को सात बार नोटिस जारी किए। विविध शहरी निकायों में से लुधियाना और अमृतसर नगर निगमों पर सबसे अधिक 6–6 करोड़ रूपये का जुर्माना बकाया है, जबकि जालंधर नगर निगम पर 3 करोड़ रूपये का बकाया दर्ज है। सूत्रों के अनुसार, कचरा प्रसंस्करण इकाइयों की स्थापना न करना, स्रोत पर कचरे की छंटाई सुनिश्चित न करना और पुरानी डंप साइटों की सफाई न होना जन-स्वास्थ्य, भूजल और पर्यावरण के लिए गंभीर खतरा बना हुआ है। पीपीसीबी ने चेतावनी दी है कि यदि गैर-अनुपालन जारी रहा तो और कड़े जुर्माने तथा कानूनी कार्रवाई की जा सकती है। इस सबंध में जानकारी देते हुए फरीदकोट नगर कौंसल के प्रधान नरिंदर पाल सिंह ने बताया के कूड़ा प्रबन्धन को लेकर जो NGT की तरफ से म्यार सेट किये गए है उसको पूरा करने में नगर कौंसल सक्षम नही है क्योंकि नियम हम बनाते है विदेशों के नियम जैसे जिसमे सूखा कूड़ा,गीला कूड़ा ओर अन्य प्रकार के कूड़े को अलग अलग उठाना पर हमारे पास इतने साधन नही जिसके चलते हम इन शर्तों को पूरा कर सके यहां तक के हमारे पास कूड़ा डंप करने के लिये प्रयाप्त जगह भी नही है और चेकिंग दौरान कही न कही हमारे दुआर शर्ते पूरी ना करने के चलते हमे स्वच्छ भारत स्कीम तहत मिलने वाले फंड में कटौती कर दी जाती है जिसे हर्जाना कहा जा रहा है और जैसे ही हम यह शर्ते पूरी पायेंगे हमारी यह फंड कटौती बन्द हो जाएगी। वार्षिक विवरण इस प्रकार है: -31.84 करोड़ (1 जुलाई 2020 से 31 मार्च 2021) -35.26 करोड़ (1 अप्रैल 2021 से 28 फरवरी 2022) -50.43 करोड़ (1 मार्च 2022 से 30 सितंबर 2023 — 19 माह) -14.76 करोड़ (1 अक्टूबर 2023 से 31 मार्च 2024) -7.65 करोड़ (1 अप्रैल 2024 से 30 जून 2024) -15.12 करोड़ (1 जुलाई 2024 से 31 दिसंबर 2024) -15.06 करोड़ (1 जनवरी 2025 से 30 जून 2025)
0
comment0
Report
BSBHARAT SHARMA
Jan 29, 2026 03:32:21
Ludhiana, Punjab:ਅੰਮ੍ਰਿਤਸਰ ਦੇ ਹਲਕਾ ਰਾਜਾਸਾਂਸੀ ਦੇ ਪਿੰਡ ਓਠੀਆਂ ਤੋਂ 200 ਕਰੋੜ ਤੋਂ ਵਧੇਰੇ ਦੀ ਹੈਰੋਇਨ ਅਤੇ ਹੈਂਡ ਗਰਨੇਡ ਬਰਾਮਦ ਦੇਰ ਰਾਤ ਪਾਕਿਸਤਾਨ ਤੋਂ ਆਈ ਕਰੀਬ 40 ਕਿੱਲੋ ਤੋਂ ਵੱਧ ਹੈਰੋਇਨ, 4 ਹੈਂਡ ਗ੍ਰਨੇਡ ਅਤੇ 1 ਪਿਸਤੌਲ ਅਤੇ ਕੁਝ ਜਿੰਦਾ ਕਾਰਤੂਸ ਬਰਾਮਦ ਡਰੋਨ ਦੇ ਜਰੀਏ ਪਾਕਿਸਤਾਨ ਤੋਂ ਕਾਲੇ ਪੈਕਟਾ ਵਿੱਚ ਪੈਕ ਹੋ ਕੇ ਆਇਆ ਸਮਾਨ ਦੇਰ ਰਾਤ ਮੋਟਰਸਾਈਕਲ ਉੱਪਰ ਲੈਕੇ ਜਾ ਰਹੇ ਸੀ ਨੌਜਵਾਨ ਰਾਤ ਸਮੇਂ ਪਿੰਡ ਵਿੱਚ ਬਣ ਰਹੀ ਨਵੀ ਸੜਕ ਦੌਰਾਨ ਜਦੋਂ ਉਹਨਾਂ ਨੂੰ ਸੜਕ ਉੱਪਰ ਜਾਣ ਤੋਂ ਰੋਕਿਆ ਤਾਂ ਡਰ ਦੇ ਮਾਹੌਲ ਵਿੱਚ ਉਹ ਮੋਟਰਸਾਈਕਲ ਛੱਡ ਕੇ ਭੱਜੇ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਮਾਮਲੇ ਦੀ ਜਾਂਚ ਕੀਤੀ ਸ਼ੁਰੂ ਦੇਰ ਰਾਤ ਹੀ ਹਲਕਾ ਰਾਜਾਸਾਂਸੀ ਦੇ ਇੰਚਾਰਜ ਮੈਡਮ ਸੋਨੀਆ ਮਾਨ ਵੀ ਮੌਕੇ ਤੇ ਪਹੁੰਚੇ ਸੋਨੀਆ ਮਾਨ ਨੇ ਕਿਹਾ ਯੁੱਧ ਨਸ਼ਿਆਂ ਵਿਰੁੱਧ ਤਹਿਤ ਕਾਰਵਾਈ ਲਗਾਤਾਰ ਜਾਰੀ ਹੈ
0
comment0
Report
Advertisement
Back to top