Back
Dushehra Day Missing Youth Surjit Singh's Death: Body Found Near Dogarvwala in Kamad, Village in Shock
VSVARUN SHARMA
Oct 05, 2025 17:36:33
Kapurthala, Punjab
ਦੁਸਹਿਰੇ ਵਾਲੇ ਦਿਨ ਤੋਂ ਲਾਪਤਾ ਸੁਰਖਪੁਰ ਅਕਬਰਪੁਰ ਦੇ ਨੌਜਵਾਨ ਦੀ ਮਿਲੀ ਲਾਸ਼==
ਕਪੂਰਥਲਾ ਦੇ ਪਿੰਡ ਸੁਰਖਪੁਰ ਅਕਬਰਪੁਰ ਦੇ 26 ਸਾਲਾ ਨੌਜਵਾਨ ਸੁਰਜੀਤ ਸਿੰਘ ਗੋਪੀ ਪੁੱਤਰ ਬਲਵੀਰ ਸਿੰਘ ਜੋਕੇ ਦੁਸਹਿਰੇ ਵਾਲੇ ਦਿਨ ਪਿੰਡ ਦੇ ਹੀ ਨੌਜਵਾਨ ਮਨਪ੍ਰੀਤ ਸਿੰਘ ਮਨੂੰ ਪੁੱਤਰ ਲੱਛਾ ਸਿੰਘ ਨਾਲ਼ ਕਪੂਰਥਲੇ ਦੁਸ਼ਹਿਰੇ ਦਾ ਮੇਲਾ ਦੇਖਣ ਗਿਆ ਸੀ ਪ੍ਰੰਤੂ ਵਾਪਿਸ ਨਹੀਂ ਆਇਆ। ਪਰਿਵਾਰ ਵਲੋਂ ਥਾਣਾ ਫੱਤੂਢੀਂਗਾ ਵਿਖੇ ਰਿਪੋਰਟ ਵੀ ਦਰਜ ਕਰਵਾਈ ਗਈ ਸੀ। ਅੱਜ ਉਕਤ ਨੌਜਵਾਨ ਮਨਪ੍ਰੀਤ ਸਿੰਘ ਮਨੂੰ ਨੇ ਪਿੰਡ ਦੇ ਸਰਪੰਚ ਦਵਿੰਦਰ ਸਿੰਘ ਨੂੰ ਉਕਤ ਘਟਨਾ ਬਾਰੇ ਦੱਸਿਆ ਕੇ ਉਹ ਡੋਗਰਾਂਵਾਲ ਨੇੜੇ ਕਮਾਦ ਵਿਚ ਨਸ਼ਾ ਕਰ ਰਹੇ ਸਨ ਜਿਸ ਕਾਰਨ ਸੁਰਜੀਤ ਸਿੰਘ ਗੋਪੀ ਦੀ ਮੌਤ ਹੋ ਗਈ ਅਤੇ ਗੋਪੀ ਦੀ ਲਾਸ਼ ਹੁਣ ਡੋਗਰਾਂਵਾਲ ਨੇੜੇ ਕਮਾਦ ਵਿਚ ਪਈ ਸੀ। ਇਸ ਸਬੰਧੀ ਪਰਿਵਾਰਿਕ ਮੈਂਬਰਾਂ ਅਤੇ ਪਿੰਡ ਵਾਸੀਆਂ ਨੇ ਡੋਗਰਾਂਵਾਲ ਦੇ ਨੇੜੇ ਕਮਾਦ ਵਿਚ ਆ ਕੇ ਦੇਖਿਆ ਤਾਂ ਉਕਤ ਨੌਜਵਾਨ ਗੋਪੀ ਦੀ ਲਾਸ਼ ਕਮਾਦ ਵਿਚ ਪਈ ਸੀ। ਇਸ ਦੀ ਥਾਣਾ ਕੋਤਵਾਲੀ ਵਿਖੇ ਸੂਚਨਾ ਦਿੱਤੀ ਤਾਂ ਥਾਣਾ ਕੋਤਵਾਲੀ ਤੋਂ ਸਬ ਇੰਸਪੈਕਟਰ ਲਾਭ ਸਿੰਘ ਨੇ ਘਟਨਾ ਸਥਾਨ ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ਵਿਚ ਲੈਕੇ ਸਿਵਲ ਹਸਪਤਾਲ ਵਿਖੇ ਪੋਸਟ ਮਾਰਟਮ ਲਈ ਭੇਜ ਦਿੱਤਾ। ਇਸ ਮੌਕੇ ਮ੍ਰਿਤਿਕ ਗੋਪੀ ਦੀ ਭੈਣ ਅਤੇ ਹੋਰ ਰਿਸ਼ਤੇਦਾਰਾਂ ਨੇ ਪੁਲਿਸ ਪ੍ਰਸ਼ਾਸ਼ਨ پਾਸੋਂ ਮੰਗ ਕੀਤੀ ਕੇ ਉਕਤ ਨੌਜਵਾਨ ਮਨਪ੍ਰੀਤ ਸਿੰਘ ਮਨੂੰ ਖ਼ਿਲਾਫ਼ ਬਣਦੀ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ۔
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
VSVARUN SHARMA
FollowOct 05, 2025 17:36:420
Report
ADAnkush Dhobal
FollowOct 05, 2025 16:16:102
Report
TBTarsem Bhardwaj
FollowOct 05, 2025 15:33:300
Report
BSBALINDER SINGH
FollowOct 05, 2025 14:49:432
Report
SSSatnam Singh
FollowOct 05, 2025 14:16:550
Report
TBTarsem Bhardwaj
FollowOct 05, 2025 14:16:430
Report
KSKamaldeep Singh
FollowOct 05, 2025 13:45:162
Report
TBTarsem Bhardwaj
FollowOct 05, 2025 13:09:144
Report
MJManoj Joshi
FollowOct 05, 2025 13:07:311
Report
BSBHARAT SHARMA
FollowOct 05, 2025 13:02:560
Report
HSHarmeet Singh Maan
FollowOct 05, 2025 12:52:171
Report
MJManoj Joshi
FollowOct 05, 2025 12:45:260
Report
HSHarmeet Singh Maan
FollowOct 05, 2025 12:22:451
Report
MJManoj Joshi
FollowOct 05, 2025 12:22:232
Report